Punjab
Search
Brokley gobhi da full da weight vadhauna ha koi khad ja dwai dso ?
(en)
Broccoli de uper tuc NPK 19:19:19@1 killo ko 150 litre pani vich mila ke spray karo.
Punjab
1 vegga lae hoyee ha 1 kilo jada ta ne heggaa
Sir sadi majh ne pehle sue suna usde ik than wich soj hai and oh bahut hard v aa is da ki solution aa ji ?
(en)
Punjab
tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo ate uss nu mummidium powder 60gm rojana dena suru kro,baki tuci Calcimust gel 300ml rojana deo atte 3 din tak deo , iss nal duudh vaddh jawega. ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,
sir aande den li murgia di kehdi nasal vadia h. ate isdi poori jankari ki h ?
(en)
Punjab
Desi murgiya vich jekar commercial level te layer poultery da kamm shuru karna hai ta tusi BV-300 breed rakh sakde ho. eh 1 year vich 325 egg dindi hai. eh tohanu vankey company to mil jange . tusi Salil Sood 9781017711 ji nal sampark karo.
ड्रेगन फ्रूट की खेती के लिए कैसी मिट्टी होनी चाहिये ?
(en)
Punjab
ड्रैगन फल के बारे में पूरी जानकारी के लिए आप Vijay sharma 7065414241 से संपर्क करें
ਮਟਰਾ ਦੀ ਗਰੋਥ ਲਈ ਕਿਹੜੀ ਸਪਰੇ ਕੀਤੀ ਜਾਵੇ ?
(en)
ਮਟਰ ਦੀ ਗਰੋਥ ਦੇ ਲਈ ਤੁਸੀ ਇਸਦੇ ਉਪਰ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਖਜੂਰ ਦੇ ਟਿਸ਼ੂਕਲਚਰ ਵਾਲੇ ਪੌਦੇ ਕਿਥੋਂ ਮਿਲਨਗੇ ?
(en)
Punjab
Is ke bare me puri jankari ke lia aap Vivek 97922 10555 se sampark kare.
sir dr. dalal ghol di spray kal kiti a es da asr kdo tak hovega kanak te ?
(en)
Punjab
Dr. dalal ghol da aar 2-3 din tak dikhna shuru ho janda hai..eh fasl di growth de layi vartya janda hai.
लहसुन की पत्ती ऊपर से सूख रही है क्या करें ?
(en)
लहसुन के ऊपर आप M-45 @400 ग्राम को 150 लीटर पानी में मिला कर स्प्रे करे
ਗਾਵਾਂ ਦੇ ਦੁੱਧ ਦੀ ਫੈਟ ਵਧਾਉਣ ਦੇ ਨੁਸਖੇ ਦੱਸਣਾ ਜੀ
(en)
Punjab
ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978063041 ਨੰਬਰ ਤੇ ਸੰਪਰਕ ਕਰੋ
Bhindi k seed ko seed treatment konsi dvaai se kre, jad sukh kr poda ruk jaata h, nya patta nhi nikalta ?
(en)
बिजाई से पहले बीज को 24 घंटे के लिए पानी में भिगोकर रखने से बीज की अंकुरन शक्ति बढ़ जाती है ज़मीन से पैदा होने वाली फफूंदी से बचाने के लिए बीजों को कार्बेनडाज़िम से उपचार करें उपचार करने के लिए बीजों को 2 ग्राम कार्बेनडाज़िम घोल प्रति लीटर पानी में मिलाकर 6 घंटे के लिए डुबो दें और फिर छांव में सुखाएं फिर तुरंत बिजाई कर दें बीजों के अच्छे अंकुरन के लिए और मिट्टी में पैदा होने वाली बीमारियों से बचाने के लिए बीजों को इमीडाक्लोप्रिड 5 ग्राम प्रति किलो बीज से और बाद में ट्राइकोडरमा विराइड 4 ग्राम प्रति किलो बीज से उपचार करें
Wheat crop me dusre paani me urea k saath progibb daal Skye h kya, kya dose h ?
(en)
Maharashtra
hanji aap progibb ka istemal kar sakte hai iski matra ik acre ke liye 5 gm ka istemal kiya jata hai.
Wheat crop me zinc 14% Or manganese sulfhate ko milakar spray kr Skye h kya, or dose kitni daale ?
(en)
Maharashtra
aap zinc ko urea ke sath milakar chitta de. Manganese Sulphate ki spray ki jati hai iski matra ik acre men 1 killo ko 150 litre pani men mila kar spray ki jati hai.
hlo sir apne Punjab vich sarkari nilli Ravi da kihda seeman he jive hisar cho lahori aa es tra Punjab kol daso ?
(en)
Punjab
Punjab vich Semen Station Nabha kol Nili Ravi de do bul NR 359 ate Nikka available ne ehna di puri jankari nal diti photo vich hai.
सर जी गेहू की बुआई से पहले गेहू के बीज को राईजोबियम कल्चर द्वारा उपचारित कर सकते हैं क्या ?
(en)
Punjab
गेहूं के बीज को ज्यादातर रेक्सिल, थीरम, विटावैक्स या टैबूकोनाज़ोल से ही उपचारित किया जाता है
sir as bar alu da rate ki rega koi idea ?
(en)
ਸਰ ਮੇਰੇ ਮਟਰਾ ਵਿਚ ਗੰਦ ਬਹਤ ਜਿਆਦਾ ਹੋ ਗਿਆ ਹੈ ਜਵੀ ਮਟਰਾ ਦੇ ਉੱਪਰ ਦੀ ਹੋਈ ਆ ਕੋਈ ਹਲ ਦਸੋ ਮਟਰ 12 ਦਿਨ ਤਕ ਟੁਟਣੇ ਹਨ ?
(en)
Hargabinder g matra de upper koi v tuc faaltu de nadeena nu rokan wali spray nahi kr skde ho. iss di sifarish nahi kiti jandi hai. iss nu hatha nal hi kaddya ja skda hai. iss ton ilaava hor koi ilaaj nahi hai.
सर जी BM-377 का कैसा record hai.कोई बोलता है ये बेस्ट नही है। का ये m29 से best hai ?
(en)
Punjab
M29 bull की माता के दूध का रिकॉर्ड 4662kg है और इसका रिकॉर्ड 4233kg है , और BM-377 की DOB 21-10-11, Dam s yield 5653 kg , Fat 7.20 है, इसमें से BM-377 का दूध ज्यादा है
kise veer kol beetal bakriya vikau hon ?
(en)
Punjab
Beetal Bakria Khreedan lai tusi Birbal Ram Sharma 7009579091 nal samparak kar sakde ho.
Punjab
9815684401 number te birbal sharma ji nal.sampark karo. tohanu vadiya breed mil javegi.
main goat farming shuru krni hai kise kol beetal bakriya vikau hon ?
(en)
hnji tusi 9317517763 te Sandeep ji NAL contact kar sakde ho.
sir tractor wgarh pe subsidy kitni mil rahi h new Lena h or uski site btao form bharne ki plzz ?
(en)
Punjab
Manvendra singh ji tractor ke uper koi bhi subsidy nahi di jati iske ilava aap tractor ki agenc se bhi jankari le sakte hai.
सर जी नमस्कार हमें ये बताये की धान 1401 क्वालिटी वाला बीज कहा से खरीदे या अभी ना खरीदे आगे delhi पूसा का मेला लगता ह् उसमें खरीदे या नहीं ?
(en)
सर जी नमस्कार गेहू में पहले पानी के साथ तो सल्फर और यूरिया डाल देते ह् और दूसरे पानी के साथ क्या डालें ताकि पानी खड़ा ना रहे और ये बताओ की गेहू में कैल्शियम नाइट्रेट श्री राम कंपनी का आता ह् ये डालने से क्या फायदा ह् ?
(en)
दूसरे पानी के साथ अकेला यूरिया ही डालें दूसरी बार पानी हल्का लगाकर यूरिया डाल दें अगर आप दूसी बार यूरिया डालोगे तो खेत ज्यादा शुष्क हो जाएगा यूरिया से ही काम चल जाएगा
सर जी नमस्कार गेहू में टोटल सप्रे की थी गेहू भयंकर तरह से जल गयी है इसका क्या इलाज करे और कौन दवा डाले ठीक हो जाये ?
(en)
टोटल स्प्रे करने के कितने समय बाद पानी लगाया था और डोज़ कितनी डाली थी कृपया यह बतायें अभी इसके ऊपर कोई भीnpk का छिड़काव मत करना नहीं हो यह गेहूं का और नुकसान कर देगा इसके ऊपर सिर्फ पानी का छिड़काव कर सकते हैं
सर जी नमस्कार जब गेहू में यूरिया डालें तब उस पर अफसा 80 लगाकर डालने से फायदा ह् या नुकसान ?
(en)
दीपक कुमार जी यूरिया के साथ डालने से कोई फायदा नहीं है आप इस पर पैसे ना लगाएं इसका आप स्प्रे के साथ उपयोग कर सकते हैंं इसका तब फायदा होता है जब बारिश आने की संभावना हो और आप स्प्रे करने जा रहे हैं
rampur up me mitti jaanch k liye contact de kaha kre ?
(en)
Punjab
Mitti janch ke lia aap apne jile ke Krishi Vigyan Kendra, Address: Khamora, Rampur, NH-24, Rampur Road, Rampur, Rampur, Uttar Pradesh 244701, Phone: 094124 45801 se samparak kare.
Uttar Pradesh
kitne rupees jate hai
mashroom temperature ?
(en)
Maharashtra
kripya aap apna swal vistar se pooche taki aapko iske bare men poori jankari di ja sake.
Jharkhand
ok mashroom farming करते समय room temperature kitna hona चहिए
Jharkhand
my question formalin camical m kon kon say liquid mila hota hai
ਸਰ ਜੀ ਗਾਂ ਸੂਈ ਨੂੰ ਤਿੰਨ ਮਹੀਨੇ ਹੋ ਗਏ ਹਰ 15 ਦਿਨ ਬਾਅਦ ਦੋ ਤਿੰਨ ਦਿਨ ਤਾਰਾ ਕਰਦੀ ਐਂ ਰੰਭਦੀ ਨਹੀਂ ਅਸੀਂ 1ਕਿਲੋ ਐਗਰੀਮਿਨ ਫੋਰਟ 2 ਕਿਲੋ ਸੁਪਰ ਐਗਰੀਮਿਨ ਦੇ ਚੁੱਕੇ ਹਰੇਕ ਸਾਲ ਰੰਭ ਕੇ ਨਵੀਂ ਹੁੰਦੀ ਸੀ ?
(en)
Punjab
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ ਜਾਂ ਫਿਰ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ 1 ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ..
ਧੰਨਵਾਦ ਜੀ
ga nu affara ho gya ji, jugali nai kerdi pathe v thode he khade a, kale rang da thoda thoda goha kerdi a. mitha soda v dita doctor to injection v lavaye a. har month vich eve ho janda ki karn ho sakda ji ?
(en)
Rajasthan
ਸਰੋਂ ਦਾ ਤੇਲ, ਹਿੰਗ ਅਤੇ ਲਸਣ ਮਿਲਾ ਕੇ ਖਵਾਇਆ ਜਾ ਸਕਦਾ ਹੈ ਜੀ , ਜਾਂ ਫਿਰ ਪਸ਼ੂ ਨੂੰ ਤਾਰਪੀਨ ਦਾ ਤੇਲ ਪਿਲਾ ਸਕਦੇ ਹੋਂ ਤਾਰਪੀਨ ਦਾ ਤੇਲ ਉਸ ਅਫ਼ਰੇਵੇਂ ਵਿਚ ਵੱਧ ਅਸਰ ਕਰਦਾ ਹੈ ਜਿਸ ਵਿਚ ਅਫ਼ਰੇਵੇਂ ਨਾਲ ਝੱਗ ਵੀ ਹੁੰਦੀ ਹੈ ਪਰ ਤਾਰਪੀਨ ਦਾ ਤੇਲ 20-30 ਮਿ.ਲੀ. ਤੋਂ ਜ਼ਿਆਦਾ ਨਹੀਂ ਦੇਣਾ ਚਾਹੀਦਾ
Punjab
ga khadi a ji jugali ni kerdi goha v thoda jiha kerdi kala, susat a. roty kha lendi per pathe ni khandi
sir जी मेरी गाय 6 महीने की गाभिन है और उसने दूध बहुत कम कर दिया है 3लीटर दूध देती है उसको क्या खिलाऊँ जो वापस दध बढ़ जाये ?
(en)
Punjab
उसको आप Enroboost powder 100gm रोजाना खिलायें इसके साथ आप हरा चारा पूरी मात्रा में दें वैसे अब उसका दूध कम ही होगा क्योंकि गाय 9 महीने 9 दिनों का समय ब्याने में लेती है आप भी थोड़े समय तक उसका दूध निकालना बंद कर दें ताकि ब्याने के बाद उससे अच्छा दूध प्राप्त किया जा सके
ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਅਤੇ ਸਬਸਿਡੀ ਲੈਣ ਲਈ ਕੀ ਯੋਗਤਾ ਚਾਹੀਦੀ ਹੈ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
Sir main kanak veji a 6 khet oh mitti ihda di pehla pani laya kank nu paani jeer gya but khet Jldi sukda nhi jad suk jnda khet fe mitti bhut jada hard ho jndi kank futara nhi krdi pura na growth krdi sir 42 din di ho gyi a kanak daseo plz Main os Kank Te kehri sapry kra jo kanak da jhaar sahi nikle ?
(en)
Punjab
jekar khet vicho pani jaldi nahi sukda ta tuc urea de nal 3 killo sulphur mila ke chitta deo isde nal pani cheti sukk janda hai. jekar kanak futara nahi kardi ta progibb@5gm ja hoshi@400ml di varto karo.
sir 55 din di kanak hai nadeena vaste kehdi sprey kr skde aa ?
(en)
Punjab
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
ਸਰ ਆਪਣੀ ਖੇਤੀ ਵਾਲੇ ਮਾਹਿਰ ਕਹਿੰਦੇ ਹਨ ਕੀ ਐਟਲਾਟਿਸ ਦਵਾਈ ਕਰਨ ਤੋ ਬਆਦ 15 ਦਿਨ ਪਾਣੀ ਨਹੀ ਦੇਣਾ ਕਣਕ ਨੂੰ ਪਰ 18001801551 ਕਾਲ ਕੀਤੀ ਸੀ ਉਹ ਕਹਿੰਦੇ 4 ਦਿਨਾ ਬਆਦ ਪਾਣੀ ਲਾ ਸਕਦੇ ਹੋ ?
(en)
Gagandeep singh ji tuc iss da practical kr ke dekh skde ho....jo tuhanu ithe slaah ditti jandi hai. ihh practical krn ton baad ditti jandi hai. ihh dwaayi strong hundi hai. ihh dwaayi halki nami khet de vich hon te kiti jandi hai ate pani khet de vich nahi khda hona chaida hai. iss di spray krn ton baad pani 15 dina baad hi deo. ....Jis company di ihh dwaayi hai ohh v ihi slaah dinde hnn ki jithe ihh spray kiti howe uss kanak nu pani 15 dina baad hi deo.
ਗੁਲੀ ਡੰਡਾ ਬਹੁਤ ਹੋ ਰਿਹਾ ਆ ਕਣਕ ਵਿੱਚ ਕਿਹੜੀ ਦਵਾਈ ਦਾ ਪ੍ਯੋਗ ਕਰੀਏ ?
(en)
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਕਣਕ ਪੀਲੀ ਹੋ ਰਹੀ ਹੈ ਕੀ ਕਰਿਆ ਜਾਵੇ ?
(en)
Knak peeli hon da reason magnease di ghat hai.ess vich magnease @1 kg per acre nu 120 liter pani vich mila ke spray kr skde ho
सर जिबरैलिक एसिड का प्रयोग गेहू की फसल मे किस समय करे ?
(en)
जिबरैलिक एसिड की स्प्रे आप 55—60 दिनों की फसल पर कर सकते हैं
Uttar Pradesh
धन्यवाद सर
gulab ki Kalam lagane ka trika ?
(en)
Maharashtra
गुलाब की फसल का का प्रजनन काटी गई जड़ों और बडिंग द्वारा किया जाता है उत्तरी भारत में दिसंबर-फरवरी महीने का समय टी-बडिंग के लिए उचित होता है पौधे की कांट-छांट दूसरे और उसके बाद के वर्षों में की जाती है उत्तरी भारत में गुलाब की झाड़ियों की कांट-छांट अक्तूबर के दूसरे या तीसरे हफ्ते में की जाती है जो शाखाएं झाड़ियों को घना बनाएं, उन्हें निकाल दें लटके हुए गुलाबों को छंटाई की जरूरत नहीं होती छंटाई के बाद, अच्छे से गले हुए 7-8 किलो गाय के गोबर को प्रति पौधे को डालें और मिट्टी में अच्छी तरह मिलायें
ਸਰ ਜੀ ਮੈਂ ਕੁੱਤੀ ਦੀ ਡਿਵਾੱਰਮਿੰਗ ਲਈ ਕਿਹੜੀ ਦਵਾਈ ਦਿੱਤੀ ਜਾਵੇ ਤੇ ਕਿਸ ਕੰਪਨੀ ਦੀ ਵਰਤੋਂ ਕੀਤੀ ਜਾਂਦੀ ਹੈ ?
(en)
ਤੁਸੀਂ ਆਪਣੀ ਕੁੱਤੀ ਨੂੰ Ezay pet di goli deo ji
asil breeds de chicks laine aa g.kitho milnge plz dasso ?
(en)
Punjab
asil breeds de chicks lain layi tusi 7973269129 te kamaldeep ji nal contact karo.
aseel breed de chicks kitho miln ge ?
(en)
Punjab
aseel breed de chicks lain layi tusi 9888281018 number te sarbjeet ji nal contact karo.
Rajasthan
así v Lene aa j kitee Milán ta Sanu v dasyo
sir pigs bare jankari lena chahunda, pig di poonch q ktni paindi hai te sir kinne dina di kttni paindi hai te kiwe kttni chahidi hai ?
(en)
ਮੱਛੀ ਦਾ ਰੇਟ ਤਲਾਬ ਤੋਂ ਵੇਚਣ ਸਮੇ ਕਿ ਹੋਵੇ ਭਾਰ 300g ਤੋ 500g ਭਾਰ 500g ਤੋ 950g ?
(en)
600 ਗ੍ਰਾਮ ਤੋਂ ਉੱਪਰ ਹੋਣਾ ਚਾਹੀਦਾ ਹੈ ਲੱਗਭੱਗ 1 ਕਿਲੋ ਤੱਕ ਹੋਵੇ
murrah nasal di khathi Leni hai pls contact on 9331000017,9779900017 ?
(en)
Punjab
Vadiah nasal diah kattia majha len lai tusi 9779937077 te samparak kar sakde ho.
Ehna dwaiya di aalua teh sapray krn lgga haan ehna baare jaankari diti jaave ?
(en)
Polestar fungicide hai ess vich carbendazem 12%+ Mancozeb 63% hunda hai.eh crops vich fungus nu fokan lyi use hunda hai.esdi dose @500 gm per use kr skde ho.Gibac vich gibberellic acid hunda hai jo plant growth regulator da kmm krda hai.esdi dose @300 ml per acre pa skde ho
Punjab
Sir g eh blight nu rokan da kamm v kregi ja nhi ....isda koi potato production growth teh v asar hoyega .,
ਗੱਭਣ ਪਸੂ ਨੂੰ ਤੇ ਝੋਟੀਆ ਤੇ ਵੱਛੀਆ ਆ ਨੂੰ ਕਿੰਨੇ ਦਾਣੇ ਦੀ ਇਕ ਦਿਨ ਵਿੱਚ ਜਰੂਰਤ ਹੁੰਦੀ ਹੈ ਜੇ ਹਰਾ ਚਾਰਾ ਨਾ ਹੋਵੇ ?
(en)
Punjab
ਗੱਬਣ ਪਸ਼ੂਆਂ ਅਤੇ ਵੱਛੀਆ ਨੂੰ 1-2 ਕਿਲੋ ਦਾਣਾ ਦਿਨ ਵਿੱਚ ਇੱਕ ਸਮੇਂ ਦਿਓ ਜੇਕਰ ਦੁੱਧ ਵਾਲੇ ਪਸ਼ੂ ਹੈ ਤਾਂ ਤੁਸੀਂ 2 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਦਿਓ, ਬਾਕੀ ਪਸ਼ੂਆਂ ਦੀ ਗ੍ਰੋਥ ਦੇ ਲਈ ਹਰਾ ਚਾਰਾ ਹੋਣਾ ਜਰੂਰੀ ਹੈ ਬਾਕਿ ਤੁਸੀਂ ਹੁਣ Enroboost ਪਾਉਡਰ ਦੁੱਧ ਵਾਲੇ ਪਸ਼ੂਆਂ ਨੂੰ 100 ਗ੍ਰਾਮ ਅਤੇ ਦੂਸਰੇ ਪਸ਼ੂਆਂ 50gm ਰੋਜ਼ਾਨਾ ਦੇ ਹਿਸਾਬ ਨਾਲ ਦਿਓ ਇਸ ਨਾਲ ਕਮਜ਼ੋਰੀ ਨਹੀਂ ਆਉਂਦੀ
ਗਾਵਾ ਤੇ ਮੱਝਾ ਨੂੰ ਡੀਵਾਰਮਿੰਗ ਕਰਨ ਲਈ ਕਿਹੜੀ ਦਵਾਈ ਸਭ ਤੋ ਵਧੀਆ ਜੋ ਪਸੂਆ ਨੂੰ ਪੱਠੇ ਖਵਾਕੇ ਦਿੱਤੀ ਜਾਵੇ ਤੇ ਸਾਰੇ ਕੀੜੇ ਮਰ ਜਾਣ ਤੇ ਬਾਅਦ ਵਿੱਚ ਲੀਵਰ ਟੋਨਕ ਦੇਣ ਦੀ ਜਰੂਰਤ ਹੈ ?
(en)
ਤੁਸੀ ਇਸ ਲਈ ਪਸ਼ੂ ਨੂੰ Bolus Zenvet 6 gm ਦਿਓ ਜੀ
bakri k muh aate hi to uske liye treatment kya shi rhega sir ji ?
(en)
Punjab
kirpya apna swala pure vistar se btaye ki bakri ko kya smasiya aa rehi hai tan jo apko sahi jankari de ja skee..
madhumakhi palan ke liye loan hmaiyti chahiye hme madhumakhi palan krna hai to uske liye help kre plz ?
(en)
Madhumakhi palan ki Kankari ke liye aap 9411006092 pe contact kar Sakte ho
ਝੋਟੀਆ ਤੇ ਵੱਛੀਆ ਨੂੰ ਹੀਟ ਵਿੱਚ ਲਿਆਉਣ ਲਈ ਕਿਹੜਾ agrimin ਪਾਉਡਰ ਪਾਈਏ ?
(en)
Ohna nu Powder Bovimen-B 100gm rojana deo ji
Sir fish farming bare dso subsidy vi dso vi kinni a es te ?
(en)
ਜੇਕਰ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
I am a goat farmer, I am facing problems in some baby’s, they are not growing, stopped at 5-6 kg, please help me in this situation ?
(en)
Give them proper mother milk and concentrate feed with vitamins and mineral mixture
Maharashtra
I have giving them this feed concentrate vitamins and calcium ..
ਪੱਤੇ ਇਸ ਤਰਾਂ ਹੋਣ ਦਾ ਕੀ ਕਾਰਨ ਹੈ ?
(en)
ਆਲੂ ਦੇ ਪੱਤੇ ਮੱਛਰ ਦੇ ਕਾਰਨ ਇਕੱਠੇ ਹੋਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ imidacloprid@1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ 3-4 ਦਿਨ ਦੇ ਅੰਤਰਾਲ ਤੇ ਤੁਸੀ M-45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Eh dwaiya di aalua upper spray krn lgga haan ehde baare jaankari laini hai ?
(en)
Maharashtra
kirpa karke ehna di clear ate nede di photo bhejo ta jo tuhanu is bare poori jankari diti ja sake.
Punjab
Photo upload kida howegi ethe
इन तीनों में से सबसे बढ़िया प्रोडक्ट कौन सा है ?
(en)
Punjab
यह तीनो प्रोडक्ट फसल की ग्रोथ के लिए इस्तेमाल किये जाते है आप इन तीनो में से किसी का भी प्रयोग कर सकते है तीनो का रिजल्ट बढ़िया है
sat shri akal sir g 3 din de piglets nu aapa iron de injection de jga iron da liguid syrup de sakde aa kinne doze de sakde aa ?
(en)
soon toh pehla ?
(en)
Punjab
vinod ji kirpa krke apna swal vistar nal pusho ji tan jo tuhanu sahi jankari diti jaa skee.
pls see in the picture, what is problem and how we can solve it ?
(en)
Maharashtra
It is deficiency of nutrients to overcome this do a spray of Dr. Dalal Solution. The formula for preparing Dr. Dalal solution: • Take 2½ kg urea, 2½ kg DAP and ½ kg zinc (21%). • Dip DAP in plastic or earthen utensil by adding water in it before one day of spraying and stir the solution 2-3 times a day with the help of rod. By this process, the beneficial elements get dissolve well in water. • After that at the time of spraying, mix urea and zinc in little water properly in separate plastic or earthen utensil and add 100ltr water in both the mixtures separately and use it for spraying. Or take 1 unit of prepared mixture and in each tank add manure according to that 1 unit and then add remaining water. • Keep this in mind not to use any other metal utensil and mix this solution only in 100ltr water (not more, not less). • Keep the mixture procedure simple. Don’t over spray at one place as it can harm the crop.
Mujhko dairy kholni hai iske liye kya kiya jaye ?
(en)
Rajasthan
बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें, बाकि यह ध्यान रखने वाली बातें है आप चाहे तो गायें रखें या भैंस कोई ज़्यादा फर्क नहीं है
sir mujhe 20- 22 liter wali murra bhes chaye kaha par milegi mobile numbers sent kare ?
(en)
Punjab
Vadiah nasal diah majha len lai tusi Murah dairy Patiala 9779937077 ja fir tusi gupta dairy 9034166465 te vi samparak kar sakde ho.
ਵੀਰ ਜੀ ਅਸੀਂ ਸ਼ੁਰੂ ਤੋਂ ਹੀ ਵੇਰਕਾ ਫੀਡ ਪਸ਼ੂਆਂ ਨੂੰ ਪਾਉਂਦੇ ਆ ਰਹੇ ਹਾਂ ਪਰ ਹੁਣ ਜਦੋਂ ਕੋਈ ਹੋਰ ਫੀਡ ਪਸ਼ੂਆਂ ਨੂੰ ਪਾਉਂਦੇ ਹਾਂ ਤਾਂ ਉਹ ਦੂਜੀ ਫੀਡ ਨਹੀਂ ਖਾਂਦੇ। ਕੀ ਇਸਦਾ ਕੋਈ ਹੱਲ ਕਰ ਸਕਦੇ ਹਾਂ ?
(en)
Punjab
ਇੱਕ ਵਾਰ ਵਿੱਚ ਹੀ ਪਸ਼ੂ ਨੂੰ ਫੀਡ ਨਾ ਬਦਲੋ ਜੀ ਤੁਸੀ ਇਸ ਨੂੰ ਬਦਲਣ ਲਈ ਘੱਟ ਤੋਂ ਘੱਟ 10 ਦਿਨ ਲਗਾਓਿ ਜਿਵੇ ਪੁਰਾਣੀ ਫੀਡ ਵਿੱਚ ਤਿੰਂਨ ਦਿਨ ਤੱਕ ਨਵੀ ਫੀਡ ਦਾ ਚੋਥਾ ਹਿਸਾ ਹੀ ਮਿਲਾਓ ਫਿਰ ਹੌਲੀ ਹੌਲੀ ਵਧਾਉਦੇ ਰਹੋ I ਬਾਕੀ ਇਹ ਫੋਟੋ ਦੇਖੋ ਜੀ ਇਸ ਵਿੱਚ ਫੀਡ ਬਦਲਣ ਦਾ ਤਰੀਕਾ ਦੱਸਿਆ ਗਿਆ ਹੈ