Punjab
Search
Sir kanak gulli dande nd bathu di spray kiti ae 10 din pehle kanak rang tod gyi te dabb gyi hai ki Hall kita jaye ?
(en)
Gulli dande wali spray to baad knak growth krn to rukk jndi hai bt oh futara krdi rehndi hai and thode din baad growth v chal paindi hai.Jekar knak peeli hoyi hai tn ess vich magnease @1 kg per acre nu 120 liter pani vich mila ke spray kro
sir es vare dso ke ke kam a es da eh vadiya ja es tu kuj hor changa haiga kuj ?
(en)
Punjab
ehh golia nal pashu nu pasma purra rehnda hai pashu de duudh vich fyada hunda hai , tuci ehh 1-1 goli swere sham deo , isda vdia result hai ..
kanak 3 dec. di bijayi kiti hoyi aalua wale khet ch, is ch na koi khad payi aa na koi sprey kiti a,hale pani v ni laya, eh dssya jawe ki eh ki problem hai kanak is trh suk rhi hai ?
(en)
Punjab
Knal vich saleti rang de spots to baad white ho ke knak sukn da reason magnease di ghat hundi hai.ess vich magnease de 3 spray weekly interval te kro.esdi dose @1kg per acre 120 liter pani vich hai
meri cow de body par phulweri jaise daag bahut ho gai hai. karan and ilaj daseo ji ?
(en)
hnji eh Coper ki deficiency karn ho reha hai tsui isnu Injection Curan-9 3ml muharle kamble di chamdy ch lwao ji.
egg Deni waali duck KO hm first se last tk kya feed de skte h jisse egg production kaafi acha ho ske, pls reply sir ?
(en)
Punjab
8th wèek tak feed aap yeh note kar sakte ho ji. 10%rice Polish 10%soyaben ki khaly 10%fish mil 30%bajra 40%rice kating kinki sabko mix karke khilaye.
ਸਾਡਾ ਕੁੱਤਾ ਪੋਮਰੇਅਨ ਕਿਸਮ ਦਾ ਹੈ ਇਸਦਾ ਵਾਧਾ ਵਿਕਾਸ ਘੱਟ ਹੋ ਰਿਹਾ ਹੈ ਕੋਈ ਇਲਾਜ ਦੱਸੋ ?
(en)
Thank you
mera 1 to 1.5 lakh da buget hai es amount nu le ke main kehda rozgar shuru kar sakda ate govt is vich ki yogdan devegi ?
(en)
Punjab
ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ
mere kol ghar vich 4 kanal jagah hai es hisab nal tusi help karo + mere 22ft room 5 bilkul khali han , ona vich khumba vgaira da , baaki dhandya di trening vgaira
Punjabi university walo recomend garmi rutt diaa sabjiaa di kism baare jaankari deo aate kitho buy kite ja sakde han , ki kaddu tori diaa wela hun tyaar kitiya ja sakdia han indor for advance ?
(en)
Punjab
kirpa karke daso tuc kehdi sabji di kisam bare jankari laini hai ate ehna de sifarish beej tuhanu PAU ludhiana ja aapne najdiki krishi vigyan kendra to mil jange. tuc tori di paniri nu plastic de lfafeya vich tyar kar sakde ho.
आलु की पत्तियां पीली और सिकुड़ रही है क्या करे ?
(en)
आलू की पत्तियां मच्छर के हमले के कारण ऐसे होती है इसकी रोकथाम के लिए आप imidacloprid@1.5ml को प्रति लीटर पानी के हिसाब से स्प्रे करें इसके इलावा आप 3-4 दिन के फासले पर M-45@400 gm प्रति एकड़ की स्प्रे करें
ehh vachi kehdi nasal d hai g eh photo wich ehh vachi gaban lagdi hai ja nahi g daso ?
(en)
Punjab
ehh hf cross nasal di hai , jekar iss nu tika bhrwaye nu 3 mahine ho gye hai tan tuci iss nu doctor ton gaban check krwao, jiss nal pashu de gaban rehnn ya naa rehnn da ptaa lgg jnda hai , isde gaban da puura ptta doctor ton check krwa ke lgwao ji ..
Punjab
eh cow HF nasal di hai. photo vekh k gaban bare kuj nahi kiha ja sakda. jekar isde tika bharvae nu 3 month ho gaye han ta doctor to chek karvao.isde naal hi gaban bare pata chalega.
I want to start contract farming of black chiks(kadaknath) need help regarding the same ?
(en)
Punjab
For Karaknath Contract Farming Plz contact With Sumit Jandar 8275592788.
sir fraud to nhi hoga n
sir merko sarso bechne ke liye token chahiye wo kaise online le skta hu m, uski jankari chahiye ?
(en)
5 mahine di gaban cow hai duji cow ne takar mar ke khurli ch sut ta c ah toya ja pta ni pe reha jiwe koi hadi dab gyi howe chara b holi holi khandi hai sahi hai ya koi dikkat hai
(en)
Punjab
iss nu tuci nazdiki vdia doctor ton check krwao kyuki khurli ch digan krke iss nu anndro koi suut ya jakham hoya howe , tuci doctor nu dso ji tan jo check krke vdia ilagg ho skee..
ਕਣਕ ਤੇ ਗੁਲੀ ਡੰਡੇ ਦੀ ਸਪਰੇ ਕਰਨ ਤੋ ਿਕੰਨੇ ਿਦਨਾ ਯੂਰੀਆ ਪਾਉਣਾ ਹੈ ਜੀ ?
(en)
Punjab
ਕਣਕ ਨੂੰ ਯੂਰੀਆ ਪਾਣੀ ਦੇ ਨਾਲ ਪਾਓ ਜੇਕਰ ਤੁਸੀ ਪਹਿਲਾ ਪਾਣੀ ਲਾ ਦਿੱਤਾ ਹੈ ਤਾ ਤੁਸੀ ਇਸਨੂੰ ਦੂਜੇ ਪਾਣੀ ਦੇ ਨਾਲ ਪਾ ਦਿਓ
I want to grow medicine plant at my village farm equipped tubewell & 5 hector irrigated land ?
(en)
Punjab
For All information call to Rashid Khan 9039693757.
broiler murge ko kya kya tonic dena hota hai har roj 1day se last tak ?
(en)
Punjab
G- promin @20ml per 100birds OD, pani vich x 7days tak deo.
Punjab
fast week kya dena hai tonic
ਵੀਰ ਜੀ ਇਸ ਦਵਾਈ ਬਾਰੇ ਜਾਣਕਾਰੀ ਦਿਉ ਇਹ ਕਿੰਨੀ ਮਾਤਰਾ ਵਿਚ ਪੈਂਦੀ ਹੈ ?
(en)
Punjab
Compact vich clodinafop naam da salt hai jo gulli dande nu marn lyi use hunda hai.esdi dose @160 gm per acre hai.Agency vich sulfosulfuron 75% naam da salt hai jo broad leaf weeds nu control karn lyi use hunda hai.esdi dose @8 gm per acre hai
sir is dwai bare dsso, ki km krdi hai te kinni doze paini hai aalua te ja kanak te ?
(en)
Punjab
kirpa karke isde label di photo bhejo ta jo tuhanu is bare poori jankari diti ja sake.
1 week tak Kehdi kism kank di beej sakde aa g ?
(en)
Maharashtra
tuc kanak di kisam jive PBW 590 ate PBW 658 kisam di bijai kar sakde ho isto ilava shriram 252 kisam di bijai kar sakde ho.
रानीखेत का उपाय ?
(en)
Punjab
Lasota medicine प्रयोग होगी और यह पानी में डालकर देनी है बाकी इसकी डोज़ चूज़ों के हिसाब से डॉक्टर से सलाह लेकर प्रयोग की जा सकती है
सर मैं राजस्थान के कोटा जिले में रैबिट फार्मिंग करना चाहता हूं कौन सी कंपनी के साथ जुड़कर इसकी शुरुआत कर सकता हूं ?
(en)
Punjab
Rabbit farming ke lia aap Paradise Rabbit Farm, Phone: 094664 19455 se samparak kare.
नहीं भाई यह फ्रॉड कंपनी है सिर्फ अपना माल बेचने में लगी है लेने समय फोन नहीं उठाएगा
sir g npk 13-0-45 te zinc chelated mix kar ke kanak te sprey kar skde han g koi nuksan te nhi ?
(en)
Punjab
tuhanu ehna di ikathe spray karn di jarurat nahi hai jekar kanak vich zinc di ghat diyan nishaniyan dikhadiyan han ta tuc isdi spray karo.
Aa Sprey kive Aa sir jii es wich topic mix kr sakde aa plz tell me answer ?
(en)
Punjab
kirpa karke isde label di photo bhejo ta jo tuhanu is bare poori jankari diti ja sake.
january me konsi fasal ki kheti kare ?
(en)
Maharashtra
january men aap sabjiyon ki paudh tyar kar sakte hai iske ilava aap january ke ant men makki ki bijai kar sakte hai.
ਮੇਰੇ ਕੋਲ ਸਾਢੇ ਤਿੰਨ ਸਾਲ ਦੀ ਝੋਟੀ ਹੈ । ਉਹ ਹੀਟ ਵਿੱਚ ਨਹੀ ਆ ਰਹੀ ਉਸ ਨੂੰ ਕੀ ਦੇਵਾ ਤਾਂ ਕਿ ਉਹ ਹੀਟ ਵਿੱਚ ਆ ਜਾਵੇ ਜੀ ?
(en)
Punjab
ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਤੇ ਨਾਲ ਹੀ ਨੂੰ Minotas ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 21 ਗੋਲੀਆਂ ਦੀ ਪੈਕਿੰਗ ਹੁੰਦੀ ਹੈ , ਇਸਦੀ ਰੋਜਾਨਾ 1 ਗੋਲੀ ਦਿਓ ਇਸਦੇ ਨਾਲ ਤੁਸੀ Obamine powder ਵੀ ਦੇ ਸਕਦੇ ਹੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ.
Punjab
ਧੰਨਵਾਦ ਚਹਿਲ ਸਾਬ
Sir ਝੋਟੀ ਦੇ ਬੱਚੇਦਾਨੀ ਵਿੱਚ ਦਵਾਈ ਰੱਖੀ ਨੂੰ 30-32 day ਹੋ ਗਏ ਦਵਾਈ 3 ਦਿਨ ਲਗਾਤਾਰ ਰੱਖੀ ਸੀ ਉਸ ਤੋਂ ਬਾਅਦ myron ਦੀਆ 200 ਗੋਲੀਆਂ ਵੀ ਦਿੱਤੀਆ ਤੇ ਨਾਲ daily C. R. S powder b ਦੇ ਰਿਹਾ ਪਰ ਝੋਟੀ ਨੇ ਦੁਆਰਾ taara ਨਹੀਂ ਦਿੱਤੀਆਂ ਪਹਿਲਾ ਉਸ ਦੀ heat ਬਹੁਤ ਲੰਬੀ ਰਹਿੰਦੀ ਸੀ ਤੇ ਉਹ ਗੱਭਣ ਨਹੀਂ ਰਹਿ ਰਹੀ ਸੀ ਤਾਂਹੀ ਡਾਕਟਰ ਨੇ ਦਵਾਈ ਰੱਖੀ ਸੀ ?
(en)
Punjab
tuci uss nu CRS powder 50 gm rojana de hisab nal dinde rho , isde nal tuci minotas bolus rojana 1 goli deo atte 21 din tak deo , iss nal heet vich aa jawegi..
Punjab
Sir minotas bolus ਦੀ ਥਾਂ ਤੇ pregfit 21 de ਸਕਦੇ ਹਾਂ ਕ minotas bolus ਹੀ ਦਈਏ
..?
(en)
Admit ik keetnashak hai jisde vich imidacloprid nam da salt maujood hunda hai eh machar di roktham de layi vartya janda hai isdi matra 1.5 ml prati litre pani de hisab nal varti jandi hai.
ਇਹ ਦੋਨੇ ਕਿਦਾਂ ਦਾ ਕੰਮ ਕਰਦੇ ਹਨ ਕਿ ਇਹ ਦੋਨੇ topik te leader ਨਾਲੋ ਜਿਆਦਾ ਵਧਿਆ ਹਨ ਕੇ ਨਹੀਂ ?
(en)
Maharashtra
ਮਨਵੀਰ ਜੀ ਕਿਰਪਾ ਕਰਕੇ ਇਹਨਾਂ ਦੀ ਸਾਫ ਅਤੇ ਨੇੜੇ ਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Dear sir or mam Animals nu regular ch vitum H de skde aa ji. Je de skde aaw taan daily deni chahidi aaw ya ik do din shad k or kini dose deni chahidi aaw ji ?
(en)
Punjab
hanji tuci vitum-H liqued 10ml rojana de hisab nal de skde ho , iss nal pashu da lewa vdia hunda hai , iss nal pashu nu vitamin milde rehde hai tuci duudh wale pashu nu rojana v de skde ho , jekar suun wala hai tan 2 mahine pehla suru kro ji ..
sir ji detail ch daso ?
(en)
hnji tusi Es da muh khull ke dekho ji es vich kassir ho sakde hai,
ਟਰਾਈਕੋਡਰਮਾ ਦੀ ਥਾਂ ਤੇ ਹੋਰ ਕਿਹੜੀ ਦਵਾ ਵਰਤ ਸਕਦੇ ਹਾਂ ਜੀ ਟਰਾਈਕੋਡਰਮਾ ਤਾਂ ਮਿਲ ਨਹੀ ਰਹੀ ਜੀ ?
(en)
Punjab
ਜੇਕਰ ਤੁਸੀ ਬੀਜ ਸੋਧਣ ਦੇ ਲਈ ਇਸਦੀ ਵਰਤੋਂ ਕਰਨੀ ਹੈ ਤਾ Thiram ,Bavistin ਦੀ ਵਰਤੋਂ ਕਰ ਸਕਦੇ ਹੋ
where will I find red barlett pear variety plants I am from distt Solan Himachal Pradesh ?
(en)
Punjab
Contact With Rajat Nishant Boitech 7018039923 himachal.
ਹਾੜੀ ਦੀ ਫਸਲਾਂ ?
(en)
Maharashtra
ਹਾੜੀ ਦੀਆਂ ਫ਼ਸਲਾਂ (ਰਬੀ ਫਸਲਾਂ) ਸਰਦੀ ਵਿਚ ਬੀਜੀਆਂ ਗਈਆਂ ਖੇਤੀਬਾੜੀ ਦੀਆਂ ਫਸਲਾਂ ਹਨ ਜਿਸ ਵਿਚ ਕਣਕ ,ਓਟ, ਜੋਂ ਮੁਖ ਹਨ
Sir g kanak upar magnese di spray krn da fayda hai ja na koi ?
(en)
Punjab
ਮੈਗਨੀਜ਼ ਦੀ ਘਾਟ:- ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ
Chili leaves tips are getting twisted ?
(en)
it can be due to attack of insect to control this do a spray of imidacloprid@1.5ml per plants. after 3-4 days do a spray of M-45@4 gm per plant.
Bakriya di growth layi kehda product sabto vdiya rahu ?
(en)
Punjab
ਸਭ ਤੋਂ ਪਹਿਲਾ ਤਾਂ ਬੱਕਰੀ ਦੀ ਡੀਵਰਮਿੰਗ ਜਰੂਰੀ ਹੈ Nilworm ਮੈਡੀਸਨ ਨਾਲ ਬੱਕਰੇ ਦੀ ਡੀਵਰਮਿੰਗ ਕਰੋ ਅਤੇ ਛੋਲੇ ਅਤੇ ਮੱਕੀ ਰੋਜ਼ਾਨਾ 200 ਗ੍ਰਾਮ ਬੱਕਰੀ ਨੂੰ ਦਿੰਦੇ ਰਹੋ ਸਇਆਬੀਮ ਤੇ ਮੂੰਗਫਲੀ ਵੀ ਦੇਣੀ ਚਾਹੀਦੀ ਹੈ ਕੋਈ ਮਲਟੀਵਿਟਾਮਿਨ ਜਾਂ ਕੋਈ ਲਿਵਰ ਟੋਨਿਕ ਜਰੂਰ ਪਿਆਓ ਤੇ ਲਿਵਰਟਾਨਿਕ ਦੇ ਨਾਲ ਇਹ ਦੱਸੀ ਹੋਈ ਫੀਡ ਬਣਾ ਕੇ ਪਾਓ ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ
sir 35dina di kank ho gayi aj is vich sundi dekhi gayi isda koi ilaz daso ?
(en)
Haryana
Jekar jad de vich soondia hai tan urea nal fipronil @300ml mila ke paa deo.
Sir control measure plz(celrry) ?
(en)
Do a spray of NPK 19:19:19@7 gram per litre. it will overcome all nutrients deficiency.
5 mahine di gaban cow hai duji cow ne takar mar ke khurli ch sut ti c ah koi hadi ja far je thik ne ya koi dikkat hai kamjor g wali ho gyi te holi holi khandi hai ?
(en)
Punjab
iss nu tuci nazdiki vdia doctor ton check krwao kyuki khurli ch digan krke iss nu anndro koi suut ya jakham hoya howe , tuci doctor nu dso ji tan jo check krke vdia ilagg ho skee..
ਕਣਕ ਤੇ ਪਾਣੀ ਤੋ ਪਹਿਲਾ ਲੀਡਰ ਸਪਰੇਅ ਕੀਤੀ ਆ ਪਾਣੀ ਲਾ ਕੇ ਯੂਰੀਆ ਪਾਈਆ ਯੂਰੇਏ ਨਾਲ ਗੁੱਲੀ ਡੰਡਾ ਤਾ ਨਹੀ ਤੁਰ ਦਾ ਤੇ ਦੂਜੀ ਸਪਰੇਅ ਕਿੰਨੇ ਦਿਨਾ ਦੇ ਫਰਕ ਨਾਲ ਕਰੀਏ ਜੀ ?
(en)
Punjab
Leader da spray krn to 8-10 dina de interval te urea pao ta jo nadeen chngi tra sukk jan.jekar gulli danda na mareya tn 15 -18 din baad khet di condition de hisab nal spray kr skde ho
Kali Mirchi all varieties name ?
(en)
Maharashtra
Black pepper varieties are Panniyur-1, Panniyur-2, Panniyur-3, Panniyur-4, Panniyur-5, Subhakara,Sreekara, Panchami, PLD_2
cow da pair(foot) crack hai ki us te garam patti ban sakda hai ki is nal koi fyda howega calcimust gold 100gm roj dinda rha ki is nal thik ho jawega ?
(en)
Ha ji calcium nall jaldi teek ho javegi tuci iss nu calcium dinde rho ji, patti v bnn skde ho ji ..
gaa de moke ho gye isda koi ilaj dsso ?
(en)
Punjab
ਤੁਸੀ ਗਾਂ ਨੂੰ ਹੋਮਿਓਪੈਥਿਕ ਦਵਾਈ Udderpox ਦੇਣੀ ਸ਼ੁਰੂ ਕਰੋ , ਇਸ ਦੀਆ 10-10 ਬੂੰਦਾਂ ਰੋਟੀ ਦੇ ਛੋਟੇ ਟੁਕੜੇ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ , ਇਸ ਨੂੰ ਚਾਰਾ ਦੇਣ ਤੋਂ ਇਕ ਘੰਟਾ ਪਹਿਲਾ ਦਿਓ , ਜੇਕਰ ਉਨ੍ਹਾਂ ਵਿੱਚੋ ਪੀਕ ਵੀ ਆਉਂਦੀ ਹੈ ਤਾਂ Septovet ਦਵਾਈ ਵੀ ਨਾਲ ਦਿਓ , ਇਸ ਨੂੰ ਦਿਨ ਵਿਚ 3 ਵਾਰ ਦਿਓ ਅਤੇ ਦੋਨਾਂ ਦਵਾਈਆਂ ਵਿਚ ਅੱਧੇ ਘੰਟੇ ਦਾ ਫਰਕ ਰੱਖੋ
यह गाय4 माह की गाभिन है लेकिन इस तरह से कचरा कर रही है ?
(en)
Punjab
कृप्या अपना सवाल विस्तार से पूछे और फोटो भी साफ अपलोड करें ताकि आपको सही जानकारी दी जा सके
क्या ये गाय हीट में है कि और इंतजार करना चाहिए IU कराये या सीमेन करा कर केन्सिवमेक्स दे अभी ही दिखाई दिया है ?
(en)
अगर यह गाय सफेद बिल्कुल पानी की तरह डिसचार्ज निकाल रही हे और हीट के लक्षण भी दिखा रही है जैसे कि बार बार पेशाब करना, दूसरे पशु को अपने ऊपर चढ़ने देना या बोलना तो आप हीट के 18—36 घंटों में ai करवा दें
Uttar Pradesh
थैंक्स
यह किस नस्ल की बछिया है?
(en)
Punjab
यह बछड़ी क्रोस नसल की है ..
Uttar Pradesh
धन्यवाद
hun kank di kehri kism biji ja skdi ha, Te osda ਝਾੜ kina ha?
(en)
Punjab
Hun knak di variety PBW 658 ja PBW 590 di beejayi kr skde ho.ehna da average yield 16-17 quiental per acre tkk hai.eh varieties nu yellow rust aw skdi hai
meri besh ke pichle than ke ke upar uddar me gathan ho gyi h gathan ka weight aprox 100 gm ?
(en)
Punjab
यदि गांठ है तो आप potasium iodied दवाई 7 ग्राम रोजाना देनी शुरू करें इसके साथ आप ifer-h injection 5ml लगवायें और हफ्ते के बाद दोबारा रिपीट करें बाकि आप sarrakind bolus 1—1 सुबह शाम दें ..
sir ji kheere te patte di thuthi bn rhi a ?
(en)
kheere de upper thoothi rog di roktham de lyi 300ml bifenthrin ja tata di mida@60ml ja acephate@600gm ja rogor@400ml nu 150 ltr pani de nal mila ke prati acre te spray kro. isde nal eh rog thk ho jayega.
sir ji shimla mirch de patte aive ho rhe a 20 din ho gye khet ch layi nu hle koi davai nai kri ?
(en)
ehna de uper M-45 di spray karo is to ilava jekar machar da hamla dikhai de reha hai ta tuc imidacloprid@1.5ml prati litre pani de hisab nal spray karo.
sir ji tamatar de full banan lg gye pr butta chota ja e a growth ni kr reha ?
(en)
ਟਮਾਟਰ ਦੀ ਗਰੋਥ ਦੇ ਲਈ ਤੁਸੀ ਇਸਦੇ ਉਪਰ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir meri murgi ki aankh mein kichar aa rha he, koi upaye bataiye,
(en)
Punjab
yadi akhh mai koi smsya hai to app inko nazdiki doctor se janch krwaye , kyuki inka sahi ilagg janch krke hoga..
sir mujhe, new henshpire, Rhode Island red chicks, chaahiye ,kahan se milenge, jankari dijiy ?
(en)
Punjab
Chicks lene ke lia aap Poultry India Address: Flat no 103, Vaasthu Gokulam, Cyber Village, Hafeezpet, Hyderabad, Telangana 500049, Phone: 040 2414 2413, Mobile : 9490612032 / 7997994331 -7 se samparak kare.
sir ji tamatar te 19:19:19 de nal boron di mix kr k spray kr skde aa ?
(en)
ji nahi tuc ehna di ikathi spray na karo ehna da istemal alag alag karo.
sir ji tamatar de dhabbe bn rhe a ?
(en)
eh fungus de karn bande han isdi roktham de layi M-45@400gram nu 150 litre pani vich mila ke prati acre de hisab nal spray karo.
sir hum kpas ki kheti karna chahte he koi do Sankar kism btaye ?
(en)
aap kpas ki kisam jaise Lohit,RG 8,CAD 4,HS 6,Vikas,H 777,F 846,R S 810,R S 2013 kisam ki bijai kar sakte hai.
dr. sahab Pug female 1month di isdi vaccine kdo krwai ea t es da ki benifet huda dog nu vaccine da name jrur dseo ?
(en)
Es nu Injection 7in1 lipto te dippi 2 month da hon te lwao eh es nu janlewa virus daisies to bachonda hai
how can grow shatawari,if anyone produce pls share experiences ?
(en)
Punjab
For All Information call to Wasif Malik 9548535104.
sir beetal bakri da bare puri jankari price te muktsar abhor nede de seller da contact plz sir ds deo je ?
(en)
Punjab
Muktsar vich beetal bakri len lai ate is bare puri jankari lai Birbal Ram Sharma 7009579091 nal samparak kar sakde ho.
ਆਲੂਆਂ ਵਿਚ ਯੂਰੀਆ ਛਿੱਟੇ ਨਾਲ ਪਾਉਣਾ ਚਾਹੀਦਾ ਹੈ ਜਾ ਵੱਟਾਂ ਉੱਪਰ ?
(en)
ਆਲੂਆਂ ਨੂੰ ਯੂਰੀਆ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ