Punjab
Search
sir mere pas hafte me 1000 kadknath murgi ke ande hai, inko bechna hai kaha pe beche ?
(en)
Akash g k namskar ji, agar aap kadaknath murgi ke ande sale karna chahte hai to aap hamari buy and sell app par bhi post kar sakte ho.waha par aapko direct buyer contact kar lenge or iske sath aap iski khud apne level par bhi marketing kare jese facebook ya soical media ki help se sale karne ki kosis karo ji.
sir g, kanak nu guli dande di sprey krn to 8 - 9 ghante bad Halki barish ho gai super da result pura milu k nahi ?
(en)
Punjab
Gurjant ji jekar barish halki hoyi hai ta isda asar khet nu mil jayega jekar barish bhari c ta isda asar khet vicho ght janda hai. dhanwad
ਸਰ ਜੀ ਗਾ ਦੇ ਬਿਆਛਬ ਵਾਲੀ ਤੋਲ ਦੇ ਵਿੱਚ ਗੰਢ ਹੈ ਅਤੇ ਉਸ ਨੂੰ ਦੱਬ ਕੇ ਦੇਖ ਹਾ ਉਹ ਥੋੜੀ ਨਰਮ ਆ ਉਸ ਕੋਈ ਇਲਾਜ ਦੱਸੋ ?
(en)
ਲਖਵੀਰ ਸਿੰਘ ਜੀ ਇਸਦਾ ਕੋਈ ਡਰ ਨਹੀਂ ਹੈ , ਜੇਕਰ ਇਹ ਕਿਸੀ ਤ੍ਰਾਹ ਦੀ ਕੋਈ ਤਕਲੀਫ ਮੰਨਦੀ ਹੈ ਜਾਂ ਕੋਈ ਹੱਥ ਲਗਾਉਣ ਨਾਲ ਦਰਦ ਮੰਨਦੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਸਦੀ ਚੰਗੀ ਤ੍ਰਾਹ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਵਾ ਸਕਦੇ ਹੋ
kanak peele pai rhi h ?
(en)
Maharashtra
PS Bawa ji, kanak peeli tat di kami de karn peeli ho rahi hai isde layi tuc Manganese Sulphate@1 killo nu 150 litre pani vich mila ke prati acre de hisab nal spray karo. jyada hon te tuc isdi spray 3 var hafte bad karo. Dhanwad.
ਇਸ ਫੁੱਲ ਦਾ ਕੀ ਨਾਮ ਹੈ ਅਤੇ ਇਸ ਬਾਰੇ ਪੂਰੀ ਜਾਣਕਾਰੀ ਦਿਓ ?
(en)
Punjab
ਇਸ ਫੁਲ ਦਾ ਨਾਮ ਰੇਨ ਲਿਲੀ ਹੈ ਜਿਸਨੂੰ Zephyranthes ਵੀ ਕਿਹਾ ਜਾਂਦਾ ਹੈ ਇਹ ਹਿਮਾਲਿਆ ਵਿਚ ਜ਼ਿਆਦਾਤਰ ਪਾਇਆ ਜਾਂਦਾ ਹੈ ਇਸਦਾ ਕੱਦ 20cm ਹੁੰਦਾ ਹੈ ਅਤੇ ਫੁੱਲ ਦੀਆਂ ਲਗਭਗ 6 ਪੱਤੀਆਂ ਹੁੰਦੀਆਂ ਹਨ ਇਹ ਇਕ ਸਜਾਵਟੀ ਬੂਟਾ ਹੈ ਜਿਸਨੂੰ ਗਮਲੇ ਜਾ ਕਿਆਰੀ ਵਿਚ ਵੀ ਲਾਇਆ ਜਾਂਦਾ ਹੈ ਧੰਨਵਾਦ
Punjab
thax sir g
sir hf cows di fat nd snf nu increase krn da koi hl dso ?
(en)
Rajasthan
ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ ਕੋਸ਼ਿਸ਼ ਕਰੋ ਕਿ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ 2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ 3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ 4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ 5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ 5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ 6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ
Punjab
SNF ਦੇ ਲਈ ਗੁਆਰ ਚੂਰੀ 1 ਕਿਲੋਗ੍ਰਾਮ ਪ੍ਰਤੀ ਦਿਨ ਦਿਓ ਤੇ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978063041 ਨੰਬਰ ਤੇ ਸੰਪਰਕ ਕਰੋ
sir ji pasu khurak kive tyar kariye, ta ki pashu Mota ho sake ?
(en)
Punjab
ਪਸ਼ੂ ਦੀ ਖੁਰਾਕ ਦੇ ਨਾਲ ਨਾਲ ਉਸਦੀ ਟਾਈਮ ਟਾਈਮ ਤੇ ਡੇਵਰਮਿੰਗ ਵੀ ਜਰੂਰੀ ਹੈ ਕਿਉਕਿ ਜੇਕਰ ਡੇਵਰਮਿੰਗ ਨਾ ਕਰਵਾਈ ਜਾਵੇ ਤਾਂ ਪਸ਼ੂ ਕਮਜ਼ੋਰ ਹੁੰਦਾ ਰਹਿੰਦਾ ਹੈ ਅਤੇ ਉਸਦੀ ਖੁਰਾਕ ਸਰੀਰ ਨੂੰ ਨਹੀਂ ਲਗਦੀ ਇਸ ਲਈ ਵਧਿਆ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪਸ਼ੂ ਦੀ ਡੇਵਰਮਿੰਗ ਜਰੂਰ ਕਰਵਾਓ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਇਸਦੇ ਨਾਲ ਤੁਸੀ Enerboost ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ , ਇਹ Animix pharma company ਦਾ ਪ੍ਰੋਡਕਟ ਹੈ
daverming ki hundi a bhai
Punjab
pashu de pett de kiiree marann lyi jo dwai diti jndi hai uss nu deworming krna bolde hai , jekar pashu gaban hai tan Fenbendzole salt di goli deo atte dujia pashua nu Albendazole salt di goli deo atte her 3 mahine badd deworming jruri hai .
sir desi chuchia lyi desi feed kive tyar kr skde , ki kuch lor hundi hai sab krn nu ?
(en)
Punjab
hanji desi murgiya di feed de layi tusi feed teyar karan lai 25kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan.
रबी फसल मे धान बोने काअंतिम समय कब तक होता है ?
(en)
Maharashtra
D sahu रबी सीजन में धान की बिजाई आखरी 25 जुलाई तक की जा सकती है धन्यवाद
ਮੂੰਹਖੋਰ ਦਾ ਪੱਕਾ ਇਲਾਜ ਦਸੋ ?
(en)
Punjab
ਲਵਪ੍ਰੀਤ ਜੀ ਮੂੰਹ ਖੁਰ ਬਿਮਾਰੀ ਦਾ ਇਲਾਜ ਇਸ ਬਿਮਾਰ ਦੇ ਆਉਣ ਤੋਂ ਪਹਿਲਾਂ ਹੀ ਕਰਨਾ ਜਰੂਰ ਹੈ , ਇਸਦੇ ਲਈ ਪਸ਼ੂ ਨੂੰ ਟੀਕੇ ਲਗਵਾਏ ਜਾਂਦੇ ਹੈ ਜੋ ਸਰਕਾਰੀ ਡਾਕਟਰ ਤੋਂ ਲਗਵਾ ਸਕਦੇ ਹੋ , ਕਿਉਕਿ ਜਦੋ ਇਹ ਬਿਮਾਰੀ ਇਕ ਵਾਰ ਪਸ਼ੂ ਨੂੰ ਹੋ ਜਾਂਦੀ ਹੈ ਤਾਂ ਇਸਦੇ ਇਲਾਜ ਵਿਚ ਬਹੁਤ ਖਰਚ ਹੁੰਦਾ ਹੈ ਅਤੇ ਇਹ ਇਕ ਪਸ਼ੂ ਤੋਂ ਠੀਕ ਹੋ ਕੇ ਹੋਲੀ ਹੋਲੀ ਸਾਰਿਆਂ ਪਸ਼ੂਆ ਨੂੰ ਲਗਦੀ ਰਹਿੰਦੀ ਹੈ , ਇਸ ਬਿਮਾਰੀ ਹੋਣ ਦੀ ਹਾਲਤ ਵਿਚ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਲਾਜ ਸ਼ੁਰੂ ਕਰਵਾਓ ਅਤੇ ਇਲਾਜ ਦੇ ਨਾਲ ਨਾਲ ਦੇਖ ਭਾਲ ਬਹੁਤ ਜਰੂਰੀ ਹੈ , ਜਿਵੇਂ ਬਿਮਾਰ ਪਸ਼ੂ ਨੂੰ ਦੂਜਿਆਂ ਪਸ਼ੂਆਂ ਤੋਂ ਅਲੱਗ ਰੱਖਣਾ , ਤੂੜੀ ਨਹੀਂ ਪਾਉਣੀ , ਉਸ ਨੂੰ ਨਰਮ ਹਰਾ ਚਾਰ ਦੇਣਾ , ਦਲੀਆ ਬਣਾ ਕੇ ਖਾਣਾ ਅਤੇ ਉਸਦੇ ਅਲੱਗ ਕਮਰੇ ਬਾਹਰ ਚੂਨੇ ਦੀ ਕਲੀ ਦਾ ਛਿੜਕਾਅ ਕਰਨਾ ਜਿਸ ਨਾਲ ਕੋਈ ਵੀ ਇਹ ਬਿਮਾਰੀ ਅੱਗੇ ਨਾ ਵੱਧ ਸਕੇ , ਇਸ ਤ੍ਰਾਹ ਮੂੰਹ ਖੁਰ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਪਰ ਹਰ 6 ਮਹੀਨੇ ਬਾਦ ਪਸ਼ੂ ਨੂੰ ਇਸਦੇ ਟੀਕੇ ਜਰੂਰ ਲਗਵਾਓ ..
ਸਰਕਾਰੀ ਟੀਕਾ ਕਰਨ ਸਾਲ ਦੋ ਵਾਰੀ ਕੀਤਾ ਜਾਦਾਹੈ ਬਮਾਰੀ ਤੋ ਪਹਿਲਾ ਕਰਾਉ
Desi murgiya 50 hai, egg nahi dindi , koi hal dsso egg formula dinde aa vitum h dinde aa feed makki te kanak di paa rhe aa je feed bahro leya ke paiye taa kehdi le k ayiye te koi hor ilaj dsso ?
(en)
Punjab
gautam ji murgia egg uddo he dengia jekar ohna di umar 6 month ton uppar hai , jekar ghatt tan 6 month dia honn tak intzar kro ji , jekar 6 month ton uparr hai tan tuci ohna nu ehh chijja dinde rho , isde nal tuci Ostovet calcium 15ml/100 birds de hisab nal deo atte ohna de room vich swere jaldi light jgao atte ratt nu derr nu bnnd kro kyuki light naa jgann krke ehh problem aa jndi hai ..
सर जी जीरे की फसल में जीरा मुरझा कर नष्ट हो रहा हैं क्या करे ?
(en)
Punjab
कृपया आप यह बताये कि जीरे की फसल में आपने क्या क्या डाला खाद दे तौर पर ताकि आपको इसके बारे में पूरी जानकारी दी जा सके धन्यवाद
ਡਾ. ਸਾਹਿਬ ਜੀ ਇਸ ਮੱਝ ਨੂੰ ਸੂਈ ਨੂੰ 4 ਮਹੀਨੇ ਦੇ ਲੱਗਭਗ ਹੋ ਗਏ ਹਨ, ਇਸ ਨੂੰ ਹਰ ਰੋਜ ਵਡੈਮੇ ਅਤੇ ਕੈਲਸ਼ੀਅਮ ਵੀ ਦਿਦੇ ਹਾਂ enerboost ਪਾਊਡਰ ਵੀ ਦੇ ਚੁਕੇ ਹਾਂ, ਖ਼ੁਰਾਕ ਇਸ ਦੀ ਪੂਰੀ ਹੈ, deworming ਵੀ ਕੀਤੀ ਹੋਈ ਹੈ ,ਪਰ ਸਿਹਤ ਨਹੀਂ ਬਣ ਰਹੀ ?
(en)
ਤੁਸੀ ਇਸ ਨੂੰ ਹਰਾ ਚਾਰਾ ਇਕੱਲਾ ਨਾ ਪਾਓ ਉਸ ਵਿਚ ਤੁਸੀ ਤੂੜੀ ਮਿਕ੍ਸ ਕਰਕੇ ਦੇਣੀ ਸ਼ੁਰੂ ਕਰੋ , ਇਸਦੇ ਨਾਲ ਤੁਸੀ ਇਸ ਨੂੰ Zenvet ਦਵਾਈ ਦੀ ਗੋਲੀ ਦਿਓ , 3D Red liqued 50-50ml ਸਵੇਰੇ ਸ਼ਾਮ ਅਤੇ Livtantra liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈਣ ਲਗ ਜਾਵੇਗਾ ਅਤੇ ਇਸਦੇ ਸਰੀਰ ਦੀ ਕਮੀ ਵੀ ਪੂਰੀ ਹੋਣ ਲੱਗ ਜਾਵੇਗੀ ..
Sir, jhoti hai 5year di 3-4 time AI karva Chuke han, bull to vi cross karvai c but gaban nahi hundi, bachedani di safai di drawer v 3 din da course karvaya hai, 21 din bad ya 30 din bad heat vich aundi hai and cross ya AI karvaun ton bad saaf white pani sutdi hai, mini mixer powder v de rahe han ?
(en)
tuci usdi bachedani vich Utrigurad dwai bhrwao , isde nal tuci iss nu Pregstay gold powder 50 gm rojana dena suru kro fir jddo 21 dina badd dubara heet vich awwe tan tuci iss nu tika bhrwa deo atte ehh powder dinde rho , iss trah rehh jawegi ..
3086 and 343 kanak 70 Dina di ho gyi 2 pani lga dite and 2 var urea v pa Dita, Hun vdia jhad Lyi koi tonic dso ?
(en)
Maharashtra
Manjit ji jekar tuc kanak de vich khaadan di matra poori pa diti hai ta tuhanu kuch hor paun di lod nahi hai. isde nal kanak da jhaad vadia nikal aayega.dhanwad
sir Meri cow nu 15 jan ton 7 month lag gya a mai os nu ki khuraak pawa ki os da lewa vdiya hove cow pehle suua suni a dhnwaad sir ?
(en)
Punjab
harpreet ji tuci apni cow nu Cargil di transition mix feed deni suru kro , isde nal tuci Vitum-H liqued 10ml rojana dena suru kro atte Metabolite powder di rojana 1 pudi deni suru kro , iss nal suun ton badd duudh atte lewa vdiaa rehega , baki tuci usde rehn sehn da khass dyan rkho atte sardi to bacha rakho ..
Punjab
sir ji but sade dr saab nai keha jdo sun ch ik month reh j ga tan ehnu metabolite te vitum - h dena hun tusi dso kida krna chida a k koi nuksaan na hove ji tanwaad
Punjab
dso sir ji
Punjab
sir ji answer dedo ji
sir gaye ke piche than me se dudh nahi aa raha Kya kare ?
(en)
उसके लिए आप देसी तरीके का प्रयोग करें , कलमीशोरा 500 ग्राम, 250 ग्राम जों-खार, मीठा सोडा 250 ग्राम और नशादर 150 ग्राम रगड़कर पाउडर बनाकर सामान डालें और उबाला आने के बाद पांच हिस्सों में बांट लें और एक हिस्सा रोजाना रात के समय दें और साथ ही पशु को 6 दिन ना तो नहलायें और ना ही रात को त्रेल में बांधे बाकि आप उसे milkout powder पाउडर 2—2 चम्मच सुबह शाम, Vitum-H 10ml रोजाना और FMC पाउडर 50 ग्राम रोजाना दें इससे फर्क पड़ जाएगा
सर, पशुओं की ये फीड दिखा रखी है, ये कितने पैसे की है, होम डिलिवरी करने मे कितना खर्चा आएगा ?
(en)
Punjab
कृप्या आप अपने सवाल के साथ फीड की फोटो भी भेंजे कि आप कौन सी फीड के बारे में जानकारी लेना चाहते हैं ताकि आपको इसके बारे में पूरी जानकारी दी जा सके यदि आपको इसमें कोई समस्या आ रही है तो आप हमारे हैल्प लाइन नंबर 97799—77641 पर संपर्क कर सकते हैं
sir जी मिनरल मिक्सचर कोनसी कंपनी का बढ़िया रहेगा ?
(en)
Punjab
आप किसी भी कंपनी का मिर्नल मिक्सर्च ले सकते हैं जैसे repromin का अच्छा रिजल्ट है आप agrimin super, totavet strong कोई भी दे सकते है रोजाना 50—100 तक दे सकते हैं ..
Sir es dwai da kanak upper koi side effect tan nahi hovega please photo dekh ke dasso ?
(en)
ihh gulli dande wali dwaayi hai...tuc koi v gulli dande wali spray krde ho ohh ikk vaar kanak nu dhakka jrur lgaundi hai...15 dina baad growth wali spray krdeo kanak di growth tur pwegi...iss da koi hor side effect nahi hai...dosage jini dsi hai uss ton vadh na varto...
ਆਲੂ ਲਈ ਕਿਹੜਾ ਸੇਪਰ ਚਾਹੀਦੀ ਮੋਟਾ ਲਈ 75ਦਿਨ ਦੇ ਹੋਗਾ ਜੀ
sat Sri akal ji, allu di wel growth ni kr rahi ji 40- 45 din de hoge ne ji m45 and 19 19 19 di spray v kiti hai so allu mote krn lai koi hall jaroor daso ji ?
(en)
mika ਜੀ, ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ ਇਸਦੇ ਨਾਲ ਹੀ ਆਲੂ ਦਾ ਵਾਧਾ ਵਧੀਆ ਹੁੰਦਾ ਹੈ ਧੰਨਵਾਦ
sat Sri akal ji, is samme doran pashua lai Makki da chara bijai thik rahegi ji hor ki mix kr sakde a ji ?
(en)
Punjab
Mika ji Silage lai hybrid maize di iss samme bajai kiti ja sakdi hai silage vali makki vich hor kuchpaon di lorh nahi hai. dhanwad ji
सर एच एफ गाय के थन में गांठ बन गई है कृपया इसका इलाज बतायें ?
(en)
Punjab
Hitesh shukla ji please ask your question in detail so that we can provide you better information.
Uttar Pradesh
sir meri cow ke ek tits me mansal gath ho gai hai jisse milk nhi nikl pa rha hai kuch kaise theek kru
today weather ?
(en)
Punjab
Hakam singh ji according to weather forecast there are chances of rain from monday to wednesday in your area. Thank you.
sir pani painda gaa de 7 mahine di gabban hai isda ilaj dsso ?
(en)
ਉਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250ਗ੍ਰਾਮ ਫੜਕੜੀ ਖਿਲ ਕਰਕੇ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ..
fantac plus ਦੀ ਸਪਰੇ ਸਬਜ਼ੀਆਂ ਤੇ ਕਿਸ ਕੰਮ ਲਈ ਕੀਤੀ ਜਾਦੀ ਹੈ ਜਾਣਕਾਰੀ ਡਿਟੇਲ ਵਿੱਚ ਦਿਓ ?
(en)
Sandeep Gill ਜੀ fantac plus ਸਬਜ਼ੀਆਂ ਦਾ ਝਾੜ ਅਤੇ ਕੁਆਲਟੀ ਵਧੀਆ ਕਰਨ ਵਿਚ ਮਦਦ ਕਰਦੀ ਹੈ ਇਸਦੀ ਮਾਤਰਾ 8-10ml ਨੂੰ150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਧੰਨਵਾਦ
ਸਰ ਕਣਕ ਨੂੰ ਪਾਣੀ ਲਾ ਦੇਈਏ ਜਾਂ ਮੋਸਮ ਦੇਖੀਏ ?
(en)
Punjab
Rajinderpal singh ਜੀ, ਮੌਸਮ ਵਿਭਾਗ ਦੇ ਅਨੁਸਾਰ ਅੱਜ ਅਤੇ ਕੱਲ੍ਹ ਮੀਹ ਪੈਣ ਦੀ ਸੰਭਾਵਨਾ ਹੈ ਤਾ ਤੁਸੀ ਮੀਹ ਦੀ ਉਡੀਕ ਕਰੋ ਅਤੇ ਕਣਕ ਨੂੰ ਪਾਣੀ ਨਾ ਲਾਓ ਧੰਨਵਾਦ
ਧਨਵਾਦ ਜੀ
sir axial spray 500ml per acre 19.1.2 019 spray kiti gulli danda kado marne lge gaa baris da ta ni Dar ?
(en)
iss da result tuhanu 4-5 dina de vich vich dikhna shuru ho jawega....spray krn ton baad 24 ghante de vich vich meeh nahi painna chaida hai...baad de vich iss da koi dar nahi hai...
660 kank nu pane la sakde ha?
(en)
Charnjit g kanak di bijaayi kdo kiti c kirpa kr kr ihh dso...kanak di bijaayi ton 25 dina baad pani lgaa skde ho...
ਪਾਥੀਆਂ ਦਾ ਘੋਲ ਕਿਵੇ ਤਿਆਰ ਕਰਨਾ ਹੁੰਦਾ ?
(en)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
ਧਨਵਾਦ ਜੀ
Your welcome rajinderpal g.
kon
wheat price in punjab ?
(en)
Punjab
Beant singh the wheat price of year 2018-2019 is 1840 rupees per quintal. Thank you
1840 ਰੁਪਏ ਕੁਇੰਟਲ
sir ਮੇਰੇ ਕੋਲ ਪਹਿਲਣ ਝੋਟੀ ਸੂਈ ਹੈ 2ਮਹੀਨੇ ਹੋ ਗਏ ਦੁਧ ਲਾਉਣ ਵਿਚ ਇਕ ਘੰਟਾ ਲਗਵਾ ਦਿਦੀ ਮੈਂ ਬਹੁਤ ਪਰੇਸਾਨ ਹਾ ਥੱਕ ਚੁਕਿਆ ਹਾ ਦਵਾਈ ਦਵਾਕੇ ਕੋਈ ਹਲ ਦੱਸੋ ਜਲਦੀ ਮੈਂ ਕੀ ਕਰਾਂ ?
(en)
Punjab
asmaan ji ehh pashu nu pasma di dikat krke hunda hai , pashu nu pasma jaldi nhi auunda atte ohh duudh utarn vich time lganda hai , isde lyi tuci Lactin bolus 1-1 goli swere sham atte Milkout powder 2-2 chamch swere sham dene suru kro ae Anabolite liqued 100ml rojana deo , iss nal pasma v awwega atte dudh vich v farak paa jawega..
sir g asi jeker asi klli majha lyi feed tyar krvauni hove ta asi ik quintal kanak vich kini maki ate kini jau, hor kina kuchh kini matra vich pa skde daseo g jo v cheez asi feed vich pa skde os di puri matra daseo ki kuchh pa skde bhut dhanvad g ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
gurpreet singh shergill ji I sow seed of pusa narangi and pusa basanti in jan. I will transplant my baby plant in feb will it give flowers and how can i get early flowers. plz suggest ?
(en)
mohit shokeen ji Yes it will bear flowers. Mainly marigold are ready for harvesting within 2 months. By giving proper fertilizer at proper time you can get good and quality yield at reasonable time. Thank you
Haryana
thank you sir. appreciated
sir katti a 2 sal di ohdi vadiya growth vaste farmula dso g jo jaldi heat vich aa ske ?
(en)
Punjab
Ragbir ji tuci Apni katti nu cargill di Hiefer dry feed deni suru kro , isde nal tuci Agrimin super powder 50 gm rojana dena suru kro , iss nal vdia growth howegi atte jaldi heet vich v aa jawegi..
raghvir g ena jaldi heet vich leun da koi faida nhi g usnu growth hor kr len deo g
Punjab
kuldeep ji ehh powder denn nal uss vich mineral di kami puuri howegi attte usde sarir di vadia growth howegi jiss nal ohh apne time te heet vich awwegi , jekar pashu vich mineral di kami howe tan pashu heet vich auun lyi bhut time lgga dinda hai , iss lyi ehh powder growth lyi dita jnda hai tan jo heet vich apne time te asani nal aa jawe.
Sir ji, kanak nu guli dande di spray Karni hai, photo dekh ke daso 1 Acer vich kinni dwai pauni hai ?
(en)
ihh crystal company di dwaayi hai.jo ki gulli dande di roktham da kam krdi hai...iss de vich CLODINAFOP 9% + METRIBUZIN 20% WP nam de 2 salt hnn...iss di maatra 240-250gm per acre de hisaab nal vart skde ho...iss di spray krn ton baad 12-15 dina tak khet nu pani na deo...250gm prati acre dwaayi ate 150ltr kille da pani vartna hai...
Punjab
sir ehnu krn wele khet gilla ja nami ghat badh kini k honi chahidi aa te ki isnu 65 toh 70 dina di fasl te kr skde hm koi nuksaan tn ni kank nu es tym krn nal plz dso sir
han ji tuc kr skde ho..halki nami howe jini TOPIK spray de sme hundi hai....
..?
(en)
Punjab
Balraj ji kirpa karke apna swal dubara vistar nal pucho kyuki tuhade dwara bheji gayi video upload nahi hoyi hai dhanwad.
sir mushroom di training krishi vigyan kendr nawanshar wich diti jandi hai ki nhi ?
(en)
Punjab
Kuljeet kaur ji Mushroom di training tuhade ilake de krishi Vigyan kendra vich diti jandi hai par usde layi tuhanu othe ja ke form fill karke auna payega ate jado oh training di tareek final karde han ta tuhanu is bare das dita janda hai. dhanwad ji.
vanraj murgi ?
(en)
Punjab
mohan ji kripya app apna swal vistar se btayen ki app vanraja chicks ke varre mai kya jankari lena chahte han tan jo apki enke varre mai sahi jankari di jaa skee..
sir ji cow sui aa taji aa usde ek than vicho sara dudh gulabi rang da aa reha ki karn ho sakda koi ilaj dso ji ?
(en)
jagroop ji tuci cow nu Cromostate injection 20ml , Guardplus injection 4.5gm, CRB injection 20ml lgwane suru kro , isde nal tuci Mummidium powder 1puudi rojana deni suru kro , iss nal farak pann lgg jawega..
ਕਣਕ ਨੁੰ ਪਾਣੀ ਲਗਾ ਲਈਏ ਕਿ ਬਾਰਿਸ਼ ਦੀ ਉਡੀਕ ਕਰ ਸਕਦੇ ਹਾਂ ਜੀ ?
(en)
Punjab
ਹਰਜਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਅਜੇ ਅਤੇ ਕਲ ਮੀਹ ਪੈਣ ਦੀ ਸੰਭਾਵਨਾ ਹੈ ਤਾ ਤੁਹਾਨੂੰ ਸਲਾਹ ਦਿਤੀ ਜਾਂਦੀ ਹੈ ਕਿ ਤੁਸੀ ਮੀਹ ਦੀ ਉਡੀਕ ਕਰੋ ਅਤੇ ਕਣਕ ਨੂੰ ਪਾਣੀ ਨਾ ਲਾਓ ਧੰਨਵਾਦ
ਕੀ ਫੀਡ ਬਣਾਉਣ ਲਈ ਕਣਕ ਦੀ ਥਾਂ ਮੱਕੀ ਪਾਈ ਜਾ ਸਕਦੀ ਆ ?
(en)
Rajasthan
ਹਾਂਜੀ ਤੁਸੀ ਫੀਡ ਵਿਚ ਮੱਕੀ ਦੀ ਵਰਤੋਂ ਵੀ ਕਰ ਸਕਦੇ ਹੋ ..
sir taji gaa sui aa ohde ik thn cho dudh de nal khoon aa reha hai koi hal dsso ?
(en)
jagroop ji tuci cow nu Cromostate injection 20ml , Guardplus injection 4.5gm, CRB injection 20ml lgwane suru kro , isde nal tuci Mummidium powder 1puudi rojana deni suru kro , iss nal farak pann lgg jawega..
ji koi work dso ghr start krna jis nall 15000 di income hove ji gher space bhut a ji ?
(en)
Punjab
Harpal ji, jekar tuc koi kam shuru karna chahunde ho ta tuc sab to pehaln ghr vich jga de nal nal tuhanu hor v kayi gallan da dhyan rakhn di lod hai jive ke tuhanu kise kam prati kini jankari hai ate tuhada interest ki hai ate tuhada budget ki hai. kheti de nal jude shayakat kite bahut jyada han par jekar sahi tareek de nal shuru kariye ta 15000 kise v kam to leya ja sakda hai. jive ke jekar goat farm di gal kariye ja poultry farm v ghat kharche vich shuru ho jande han par isnu shuru karn layi tuc ehna de kise safal kisan nu milo ate is sambhandi jankari lao ate fer is to bad tuc jehda v kam shuru karna chahude ho os bare pakka man bna ke sade nal dubara slah kar sakde ho. is tra kuch v kehna thik nahi hai. eh tuhade karn de tareeke te hi nirbhar karda hai. is to ilava jekar tuc koi kam karn da soch chuke ho ta os bare daso asi tuhadi poori help karn di kosish krage ji.dhanwad
ji apa gir nasal di vashi leni a pure milju kise ton ja PAU TO mil ju gi ?
(en)
Punjab
ਹਰਪਾਲ ਸਿੰਘ ji gir nasal di washi len lai tu c Jodh singh ji naal es no. (8360531499) te sampark kr skde ho
to which breed did this cattle belong ?
(en)
Punjab
This is a sahiwal breed calf..
sir, sadi majj de bhar painda hai, koi desi ilaaj haiga injection tan kafi vaar lga ke dekh leya ?
(en)
Punjab
ਗੁਰਜੋਤ ਜੀ,ਤੁਸੀ ਇੱਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ ਤੇ ਜਾਂ ਫਿਰ ਸੀ ਮੱਝ ਨੂੰ Lapguard powder ਜੋ ਕਿ Animix pharma ਕੰਪਨੀ ਦਾ ਹੈ , ਦੇਣਾ ਸ਼ੁਰੂ ਕਰੋ ਇਸ 75 ਗ੍ਰਾਮ ਪਾਊਡਰ ਨੂੰ ਅੱਧਾ ਕਿਲੋ ਬੇਸਨ ਵਿਚ ਮਿਕਸ ਕਰਕੇ ਦਿਓ , ਜਾਂ ਤੁਸੀ Lapsin powder ਦੇ ਸਕਦੇ ਹੋ , ਇਸ ਪਾਊਡਰ ਨੂੰ ਇਸ ਤਰਾਂ ਮਿਕਸ ਕਰਕੇ ਦੇਣਾ ਹੈ
sir pashua de praali ne muhh shil te kakh ni khandia koi ilaaj dso ji jldi ?
(en)
Punjab
ਤੁਸੀ ਉਸ ਨੂੰ ਬੋਰਿਕ ਐਸਿਡ 60 ਗ੍ਰਾਮ ਅਤੇ ਗਲੈਸਰੀਨ 100 ਮਿਲੀ ਵਿਚ ਮਿਕਸ ਕਰਕੇ ਉਸਦਾ ਮੂੰਹ ਖੋਲ ਕੇ ਅੰਦਰ ਲਗਾਓ, ਇਸਦੇ ਨਾਲ ਤੁਸੀ Livtantra liqued 100ml ਰੋਜਾਨਾ ਦੇਣਾ ਸ਼ੁਰੂ ਕਰੋ ..
meri ek bhains hai jo gabhin nahi ho rahi baar baar heat me aati hai use maine 3-4 baar gabhin karwaya lekin wo gabhin nahi ho rahi please aap meri help kare, thankyou ?
(en)
आप उसकी बच्चेदानी में Lixin-iu दवाई दो दिन लगातार भरवायें और concimax गोलियां रोजाना एक 14 दिन तक देते रहें इसके साथ आप Agrimin super पाउडर 100 ग्राम रोजाना दें और 21 दिन तक देते रहें फिर अगली बार हीट में आने पर उसे टीका भरवाकर Pregstay gold powder देना शुरू करें इसे 50 ग्राम रोजाना देना है इससे ठहर जाएगी .
majh ai karvaun ton baad blood mar rahi aa ?
(en)
Punjab
Nishan singh ji ehh anda tutan krke hunda hai tuci iss nu pregstay gold powder 50 gm rojana deo,jekar 21 dina badd heet vich auundi hai tan heet vich aann te tuci iss nu tika isde blood suutan de hisab nal bhrwao , mtlv ek tikka blood suttan ton pehla 24-36 hours vich atte dujja tika blood krann ton badd bhrwao, atte ehh powder dinde rho..
मौसम कैसा रहेगा ?
(en)
Punjab
छवि पंडित जी,मौसम विभाग के अनुसार आपके इलाके में आज और कल बारिश होने की संभावना है धन्यवाद
Sade kanak wich jangli palak bhut aa es li kehri dawai thik rahu ?
(en)
Punjab
ਅਮਨਦੀਪ ਜੀ ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
सर बकरी पालन मे कोन सी समस्या आती है और उनका हल क्या है महाराष्ट्र के बकरी पालन के लिये कोन सी नसल अच्छी है ?
(en)
Punjab
हांजी अगर आप इसकी ट्रेनिंग लेकर शुरू करे तो कोई जयादा बीमारियां इसमें नहीं आती है जी आप वहां पर बीटल, सिरोही या फिर ब्लैक बंगाल नसल रख सकते हो
गेहूं में ज्यादा नमी के कारण फुटाव कम हो रहा है क्या करें ?
(en)
iss ke upper sumitomo ki hoshi@400ml prati acre ke hisaab se 150ltr pani mein mila ke spray krein...yeh growth ka kaam kregi...
गेहूं में नमी ज्यादा होने के कारण फुटाव कम हो रहा है क्या करे ?
(en)
Maharashtra
गेंहू में फुटाव के लिए आप Hoshi@400ml या Oswal Jalwa@300ml की प्रति एकड़ के हिसाब से स्प्रे करें इस से गेंहू का फुटाव होना शुरू हो जाता है
bakri aur murgi 1 hi shed me rakhe to koi problem aa sakti hai Kya ?
(en)
Gulam nabi ji iske liya app iss audio ko sunne.
Punjab
sir bakri hit me nahi ati koi ilaj daso ji
veer ji mai tuhade youtube channel te tuhade farm di video dekhda rehnda tuhada farm bhut sundar hai mai tuhade kolo betal de 1 ,2 month de bache laina chonda da mail and femail k price tak mil sakde nai.
sir ludhiana ton goat farming di training lena chahunde hn ohda process dsso ?
(en)
Punjab
ਲਵਪ੍ਰੀਤ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਜਦੋ ਚਾਹੋ ਤੁਸੀ ਗੁਰੂ ਅੰਗਦ ਦੇਵ ਵਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਜਮਾ ਕਰਵਾ ਆਓ ਤੇ ਉਸ ਤੋਂ ਬਾਅਦ ਜਦੋ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਤੇ ਇਹ ਤੁਹਾਨੂੰ ਟ੍ਰੇਨਿੰਗ ਬਾਰੇ ਵੀ ਗਾਈਡ ਕਰ ਦੇਣਗੇ ਇਹਨਾਂ ਦਾ ਪੰਜਾਬ ਵਿੱਚ ਸਫਲ ਬੱਕਰੀ ਫਾਰਮ ਵੀ ਹੈ ਜੀ
Punjab
thank you ji
Sir national livestock championship kdo ho rhi hai and kithe ho rahi hai Daseo please ?
(en)
Punjab
Harry Brar ji national livestock championship 1 ton 4 february 2019 nu chappar chiri SAS Nagar district wich ho rahi hai
sir ji kanak de patte thaleyon pille ho rhe ne es da ki ilaj kariye ?
(en)
Punjab
Angreji ਜੀ ਕਣਕ ਦੇ ਪੱਤੇ ਤੱਤ ਦੀ ਕਮੀ ਦੇ ਕਾਰਨ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਸਦੇ ਲਈ ਤੁਸੀ ਡਾ. ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਇਸਦੇ ਨਾਲ ਪੱਤੇ ਠੀਕ ਹੋ ਜਾਣਗੇ ਧੰਨਵਾਦ
Punjab
dhanwad g.....
Ye sundi kadam ke podhe ki jad ke pas hai konsi dava de ?
(en)
Punjab
यह white grub कीट है इसे जियान से कंटरोल किया जा सकता है आप एक बार यह कुदरती फॉर्मूला ज़रूर अपनाकर देखें 5 लीटर घोल तैयार करने के लिए आवश्यक चीज़ें जरूरी हैंं 200 ग्राम नीम की पत्तियों का अर्क 200 ग्राम धतूरे के पत्तों का अर्क 200 ग्राम अक्क के पत्तों का अर्क 200 ग्राम करंज के पत्तों का अर्क 200 ग्राम तुम्मे का अर्क 50 ग्राम लहसुन का अर्क 50 ग्राम तंबाकू के पत्तों का अर्क 4 लीटर गऊ मूत्र (यदि देसी गाय का हो तो बढ़िया है) तैयार करने का तरीका इन सब चीज़ों को मिलाकर 12—12 घंटे के अंतराल पर और धीमी आग पर उबालकर ठंडा कर लें 3 बार 12—12 घंटे के अंतराल पर गर्म करके ठंडा करके यह प्रयोग करने के लिए तैयार हो जाता है इसकी विशेषता यह भी है कि इसे जितना समय चाहे रख सकते हैं यह खराब नहीं होता