Punjab
Search
sir eh video play nahi ho rehi ?
(en)
ਲਖਦੀਪ ਜੀ ਦੁਬਾਰਾ ਲਿੰਕ ਪੋਸਟ ਕੀਤਾ ਹੈ ਜੀ ਤੁਸੀ ਹੁਣ ਕਲਿੱਕ ਕਰਕੇ ਦੇਖੋ ਜੀ https://www.youtube.com/watch v=L9dsW7iAdgw
Punjab
play ni hundi ji
ਜੇਕਰ ਇਹ ਵੀਡੀਓ ਪਲੇਅ ਨਹੀ ਹੋ ਰਹੀ ਤਾਂ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਹ ਵੀਡਿਓ ਮਿਲ ਜਾਵੇਗੀ ਜੀ।
veer ji kanak nu spray kiti c pr koi frk ni pea nadeen to 75 din di ho gyi aw koi spray kr skde aw rok de lyi ?
(en)
Haryana
Sunny ji kirpa karke daso ke tuc pehlan kehdi spray kiti hai kanak nu ate kine din ho gaye han ta jo tuhanu is bare poori jankari diti ja sake ke tuc hor kehdi spray da istemal kar sakde ho dhanwad
ਪਿਅਾਜ ਦਾ ਹੱਲ ਦੱਸਣ ਜੀ ?
(en)
Ruban ਜੀ ਪਿਆਜ ਦੇ ਉਪਰ ਤੁਸੀ M-45@4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਹ ਫੰਗਸ ਦੇ ਕਾਰਨ ਏਦਾਂ ਹੋ ਰਹੇ ਹਨ ਧੰਨਵਾਦ ਜੀ
mosam kesa rahega aaj ?
(en)
Punjab
Mausam vibhag ke anusar aaj se parso tak barish aane ki sambhavna hai.dhanywad
sir mere kol zinc da bag peya ik 5 kg da meri kanak 65 din di hogi hai 2 acer urea 2 bag pye c ki hun agli khad kini pani chahidi or zinc pa sakda vich dso ?
(en)
Punjab
Sharry ji kanak vich zinc isdi kami dikai den te pao. jekar isdi kami kanak vich dikai dindi hai ta tuc 21% vali zinc@25 killo nu prati acre de hisab nal chitta deo eh matra 3-4 saal layi kaafi hundi hai. dhanwad
Punjab
ok sir
sir ji meri hf vachi aa osnu main 1month albomar diti c 10.10.10ml 3 din, 2month osnu hivimac plus diti c 15.15 ml 2 din, 3month osnu piprazine diti 30ml sirf 1din, hun 4month osnu kheri dwai deva te doze kini dewa ate naale jo main dwai de reha aa ki oh salt badal ke he hai ?
(en)
hanji inderpal ji tuci vdia trike nal deworming kr rehe ho , hun tuci iss nu 4th month vich Fentas plus nal deworming kro, iss nu 30ml dena hunda hai , iss nal vdia deworming ho jawegi..
naal de naal hi calf grower. deyo veergill di sirrraa result
ਸਰ 2 ਮੱਝਾਂ ਨੂੰ ਡਾਲਡਾ ਗਗਨ ਘਿਓ ਉਹਨਾਂ ਨੂੰ ਰਾਜੀ (ਮੋਟੀਆਂ) ਕਰਨ ਵਾਸਤੇ ਕਿੰਨਾ ਦਿੱਤਾ ਜਾਵੇ ਇਹਦਾ ਕੋਈ ਨੁਕਸਾਨ ਤਾਂ ਨਹੀਂ ?
(en)
Punjab
ਹਾਂਜੀ ਸਿੱਧੂ ਜੀ ਤੁਸੀ ਮੱਝਾਂ ਨੂੰ ਡਾਲਡਾ ਘਿਓ ਦੇ ਸਕਦੇ ਹੋ , ਇਹ ਤੁਸੀ 100 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ , ਇਸਦੇ ਨਾਲ ਪਸ਼ੂ ਨੂੰ ਚੰਗੀ ਖੁਰਾਕ ਮਿਲਣ ਨਾਲ ਅਤੇ ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣ ਨਾਲ ਪਸ਼ੂ ਦੀ ਵਧਿਆ ਗਰੋਥ ਹੁੰਦੀ ਹੈ , ਬਾਕੀ ਤੁਸੀ ਓਹਨਾ ਨੂੰ Enerboost ਪਾਊਡਰ 100gm ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ..
sir mere pass ek zinc fertilizer bag hai Kya kanak ki fasal Mai dal sakta hu paddy Mai nahi dala tha Meri kanak 65 days ki hogi hai ek bar urea dal diya hai per growth ni hai ?
(en)
Haryana
Sharry ji aap zinc ko khet men tab daalen jab aapko iski kami ke lakshan dikhai de iske liye aap 21% vali zinc@25 killo ko prati acre ke hisab se khet men daalen yeh matra 3-4 saal ke liye kaafi hoti hai . dhanywad
Punjab
sir ek acer mae urea ek bag dal diya hai 45 kg next urea kab or kitni deni chahiye
sir organinc tarike nal fartilizer tyar krn de sare tarike dso nal ki ki fayda hai har tareeke da, main start krna chunda organic kheti ?
(en)
Punjab
Dinesh kumar ji organic fertilizer de vich tuc vermi compost ja roodi di khaad di varto karde ho ta eh sab to vadia result dinde han is to ilava tuc pathiyan de pani di spray kar sakde ho jisde nal kanak de vich sare tat di kami poori hoyegi. isnu bnaun de layi 5-8 pathiyan jo ke 6 mahine puraniyan hundiyan han nu 50 liter pani vich mila ke 5 din layi rakho. 5 din bad tuc isnu 90 liter pani vich mila ke prati acre d ehisab nal spray karo isde nal fasl di growth v vadia hundi hai ate jhaad v vadia niklda hai dhanwad.
ਡੇਅਰੀ ਫਾਰਮ ਲਈ ਸੈਂਡ ਬਣਾਉਣ ਲਈ ਸਬਸਿਡੀ ਦੀ ਸਕੀਮ ਹੁਣ ਵੀ ਹੈ ਜਾਂ ਬੰਦ ਹੋ ਗਈ ਜੀ ?
(en)
ਡੇਅਰੀ ਫਾਰਮ ਲਈ ਸ਼ੈੱਡ ਬਣਾਉਣ ਲਈ ਸਬਸਿਡੀ ਹੁਣ ਵੀ ਚੱਲ ਰਹੀ ਹੈ ਪਰ ਉਸ ਦਾ ਤਰੀਕਾ ਪੂਰਾ ਸਮਝਣ ਵਾਲਾ ਹੈ ਇਸ ਲਈ ਡੇਅਰੀ ਦੀ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਬਾਕੀ ਡੇਅਰੀ ਲੋਨ ਦਾ ਸਾਰਾ ਤਰੀਕਾ ਸਮਝਣ ਲਈ ਇਹ ਵੀਡੀਓ ਦੇਖੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਰਾਹ ਪਾਇਆ ਜਾਵੇ https://www.youtube.com/watch v=L9dsW7iAdgw
Punjab
ਧੰਨਵਾਦ ਜੀ
Punjab
video play nahi ho rehi ji...
esda ki hal aa g ?
(en)
kulwinder ji isde lyi thann nu tannke lagange jo tuci apni nazdiki surgey doctor polly clinic vicho lgwa skde ho , isda surgery he vdia ilagg ho skda hai ..
ਸਰ ਮੱਝ ਬਣਦੀ ਨਹੀ ਹੈ ਦਵਾਈ ਵੀ ਭਰਾਈ ਆ ਪੂਰਾ ਇਕ ਸਾਲ ਹੋ ਗਿਆ ਆ ਕੋਈ ਇਲਾਜ ਦੱਸੋ ?
(en)
Punjab
ਅੰਗਰੇਜ਼ ਸਿੰਘ ਜੀ ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਤੁਸੀ Agrimin-i ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾਲ ਉਸਦੇ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਇਨਫੈਕਸ਼ਨ ਵੀ ਖਤਮ ਹੋਵੇਗਾ ,ਫਿਰ ਜਦੋ ਉਹ ਹੀਟ ਵਿਚ ਆਵੇ ਤਾਂ ਪਹਿਲੇ ਦਿਨ ਬੱਚੇਦਾਨੀ ਵਿਚ Lixin-iu ਦਵਾਈ ਭਰਵਾਂ ਕੇ ਅਗਲੇ ਦਿਨ ਟੀਕਾ ਭਰਵਾਓ ਅਤੇ Pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਰਹਿ ਜਾਵੇਗੀ
सर जी, जीरे की फसल में अन्तिम जोताई में 15 किलो D.A.P प्रति बीघा दिया था और 35 दिनों के बाद पहली सिंचाई के साथ 10 किलो युरिया+जेयु की इकोमैकस 1.5 प्रति बीघा +1.5 किलो सल्फर 80 प्रतिशत दिया था अब जीरा लगभग 50 —55 दिनों का है जीरे की फसल में जीरा कहीं कहीं पर मुरझा कर नष्ट हो रहा है कौनसी दवा डालें ?
(en)
Punjab
अशोक जी इसके दो कारण हो सकते है पहला यह ठण्ड में तापमान ज्यादा काम होने के कारण ऐसा हो रहा है जिसके लिए आप फसल को हलकी सिंचाई करें जिस से यह ठीक हो जाएगी दूसरा कारण फंगस हो सकता हैजिसके लिए आप M-45 को 4 ग्राम प्रति लीटर पानी के हिसाब से स्प्रे करें धन्यवाद
ਇਹ ਕਣਕ ਬੂਜਾ ਨਹੀ ਮਾਰ ਰਹੀ ?
(en)
Punjab
knak vich urea di poori matra pao. ikk acre lyi @110 kg urea di lod hundi hai jis nal knak poora yield dindi hai. knak de change futare lyi pehle pani te progibb product nu urea vich mila ke chitta de skde ho
how start organic farming and what is the method to pretend crop from insects and how crop grow well tell me total method of organic farming ?
(en)
Maharashtra
Dinesh kumar ji you can start organic farming at small level for example you can choose a small piece of land to start organic farming thenyou can expand it at large scale. For growth of crop you can use biofertilizers like Rhizobium,Azotobacter, Azospirillum, Azolla.Instead of these you can use Vermicompost or FYM as fertilizers. for plant protection you can make biopesticide at home like neem oil . to make neem oil Extract 500gm seeds from Neem cake. Make a paste by beating the seeds. The paste is put in double layered cotton cloth and is placed in 10ltr water for overnight. Next day rinse the cloth again and again so that the entire effect will come in the water. Then filter this solution and spray directly on the crops. For one acre land, 3.1kg neem seeds are mixed in 80-200ltr water and are sprayed.There are many farmers in Punjab who are doing organic farminh you can follow them on social media and can get different ideas from them. It is great idea of doing organic farming you can lean it step by step. Thank you.
sir machhia te loan lena ohda ki procedure hai ki ki document chahide hai kiwe laina pauga ehde bare jankari deo ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਤੇ ਲੋਨ ਲੈਣਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
ਸਰੋਂ ਦੀ ਦੂਸਰੀ ਸਿੰਚਾਈ ਕਦੋਂ ਕਰਨੀ ਚਾਹੀਦੀ ਹੈ ?
(en)
Punjab
ਸਰੋਂ ਦੀ ਫਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤੇ ਬਾਅਦ ਲਗਾਓ ਦੂਸਰਾ ਪਾਣੀ ਸਰੋਂ ਨੂੰ ਫੁੱਲ ਪੈਣ ਸਮੇਂ ਲਗਾਓ
ਕਟਰੂਅਾਂ ਨੂੰ D worming ਕਦੋ -ਕਦੋ ਅਤੇ ਕਿਹੜੀ ਦਵਾੲੀ ਨਾਲ ਕੀਤੀ ਜਾਵੇ ?
(en)
Punjab
ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਤੇ ਫਿਰ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰ ਸਕਦੇ ਹੋ ਪੇਟ ਦੇ ਕੀੜਿਆ ਲਈ flukrid-ds, fantas plus, fendikind plus, albomar ਕਈ ਦਵਾਈਆ ਆਉਦੀਆ ਹਨ ਉਹ ਵਰਤ ਸਕਦੇ ਹੋ
ਸਰੋਂ ਵਿਚ ਜੰਗਲੀ ਪਾਲਕ ਅਤੇ ਬਾਥੂ ਬਹੁਤ ਹੋ ਗਿਆ ਹੈ ਇਸ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ?
(en)
Punjab
A.S.Sandhu ਜੀ ਸਰੋਂ ਦੇ ਵਿਚ ਕੋਈ ਵੀ ਨਦੀਨ ਨਾਸ਼ਕ ਦੀ ਸਪਰੇ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਧੰਨਵਾਦ
ki govt hospital cho sarkar walo pashua layi koi free facilities mildiya hai mineral mixture ya koi hor tikke vgera ?
(en)
Rakesh ji sarkari hospital ton deworming di dwai , chichada di dwai atte kuj hospitals vich mineral mixture v milde hai , isde lyi tuci apne ilake de sarkari hospital ton pta kr skde ho .
sir dr. dlal di sprey kri a kanak te hun usnu pani kinne dina bad laiye ?
(en)
Punjab
gurjeet ji jekar tuc Dr. dalal ghol di spray kar rahe ho ta is to 3-4 din bad pani la sakde ho khet nu isde nal kanak nu isda poora asar v mil jayega ate kanak vich nami di matra v poori ho jayegi.dhanwad
ਕਿਸ ਏਰੀਏ ਚ ਦੇਸੀ ਗੁੜ ਜਿਆਦਾ ਵਿਕਦਾ ਕਿਰਪਾ ਕਰਕੇ ਦੱਸਿੳ ?
(en)
ਫਰੀਦਕੋਟ ਤੇ ਬਰਗਾੜੀ ਏਰੀਏ ਵਿੱਚ ਕਿਉਕੀ ਅਸੀਂ ਵੇਚਦੇ ਹਾਂ ਹਰ ਰੋਜ਼ 500 ਕਿੱਲੋ ਗੁੜ
Punjab
ki rate vikda ji
ਤੂੜੀ ਦਾ ਕੀ ਰੇਟ ਚੱਲ ਰਿਹਾ ਅਮਲੋਹ ਫਤਹਿਗੜ੍ਹ ਸਾਹਿਬ ਏਰੀਆ ਵਿਚ ?
(en)
Punjab
ਦਲਵੀਰ ਜੀ ਤੂੜੀ ਦਾ ਰੇਟ ਲੱਗਭੱਗ 350 ਰੁਪਏ ਕੁਇੰਟਲ ਚੱਲ ਰਿਹਾ ਹੈ ਜੀ ਪਰ ਜਿਵੇ ਹੁਣ ਮੀਂਹ ਪੈ ਗਿਆ ਇਸ ਹਿਸਾਬ ਨਾਲ ਭਾਵੇ 30-40 ਰੁਪਏ ਵੱਧ ਹੋ ਸਕਦਾ ਹੈ ਪਰ ਆਮ ਤੌਰ ਤੇ 350 ਰੁਪਏ ਕੁਇੰਟਲ ਹੈ ਜੀ
ਪਸੂ ਲਈਂ ਵਧਿਆ ਫੀਡ ਤਿਆਰ ਕਰਨ ਦਾ ਫਾਰਮੂਲਾ ਦੱਸਣਾ ?
(en)
Rajasthan
ਤੁਸੀਂ ਘਰ ਵਿੱਚ ਫੀਡ ਤਿਆਰ ਕਰਕੇ ਪਸ਼ੂ ਨੂੰ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
dairy Loan vare information deo g please ?
(en)
ਡੇਅਰੀ ਫਾਰਮਿੰਗ ਲਈ ਲੋਨ ਸਬੰਧੀ ਤੁਸੀ ਇਹ ਆਡੀਓ ਧਿਆਨ ਨਾਲ ਸੁਣੋ ਤੇ ਇੱਕ ਵੀਡੀਓ ਦਾ ਲਿੰਕ ਵੀ ਦਿੱਤਾ ਗਿਆ ਹੈ ਉਹ ਤੁਸੀ ਧਿਆਨ ਨਾਲ ਸੁਣੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਰਾਹ ਪਾਇਆ ਜਾਵੇ https://www.youtube.com/watch v=L9dsW7iAdgw
thanks sir Pr mere kol hje 4 pashu hnn Age meri 18 saal a+2medical passout Te currently bsc agriculture 1st year vich ha Te hun pashuan Di ginti 10 tak lai k jana chanda ha property utte Bank limit bani hoi a ki kr skde a g zaroor daseo sir
hnji tusi eh audio suno ji.
kanak 80 dina di ho gyi hai hun kanak te fungicide di sprey kr skde a ?
(en)
Punjab
Karanbir ji fungicide di spray ta hi karo jekar isde vich kise fungus de lashan dikhai de rahe han jekar koi fungus di bimari nahi hai ta tuhanu koi spray karn di lod nahi hai. dhanwad
ਸਰ ਮੈਂ 2 ਮੱਝਾਂ ਖਰੀਦੀਆਂ ਹਨ 3 ਮਹੀਨੇ ਦੇ ਕਰੀਬ ਨੇ , ਪਰੇਸ਼ਾਨੀ ਇਹ ਕਿ ਕਮਜ਼ੋਰ ਬਹੁਤ ਨੇ ਰਾਜੀ ਕਰਨ ਲਈ ਕਿਸ ਤਰ੍ਹਾਂ ਦੀ ਫੀਡ ਪਾਈ ਜਾਵੇ ਜੀ ਦੁੱਧ 4-4ਲੀਟਰ ਹੀ ਹੈ ਜੀ ਸਰ ਪੂਰੀ ਜਾਣਕਾਰੀ ਦਿਓ ਜੀ ?
(en)
Punjab
ਸਿੱਧੂ ਜੀ ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਇਸਦੇ ਨਾਲ ਤੁਸੀ Enerboost ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ , ਇਹ Animix pharma company ਦਾ ਪ੍ਰੋਡਕਟ ਹੈ
upl de shagun da ke result ha ji ?
(en)
ihh upl da bhut wdia product hai. iss di spray tuc gulli dande de lyi kr skde ho .iss di maatra 200gm prati acre hai..iss di spray pbw 550 te na kro..
thank you sir
gobhi da full nhi ban reha properly ki kita jave te esda ki karan hai ?
(en)
Bhupinder singh Gabr ji gobhi de full sahi na banan da karn nitrogen di overdose and sinchai jyada karna hai isda koi ilaj nahi hai par age to tuc is gal da dhyan rakho ke gobhi nusahi matra vich khaadan ate pani lao ta jo tuhadi fasl nuksaan to bach sake. Dhanwad
Sir ਜੀ ਮੈ sajer ਸੂਈ ਮੱਝ ਖ੍ਰੀਦੀ ਹੈ ondi jarr ਘਰ ਆ ਕੇ ਪਈ c 10 ਦਿਨ ਹੋ ਗਏ ਨੇ ਸੂਈ ਨੂ ਨਾ ਤੇ o ਪੱਠੇ ਚੱਜ nal ਖਾ ਰਹੀ ਆ ਤੇ ਨਾਲੇ ਮੱਠਾ ਮੱਠਾ ਰਿੰਗ ਦੀ ਆ ਕਿ karn ਹੋ ਸਕਦਾ ਹੈ ਨਾਲੇ ਦੁੱਧ v ਘੱਟ ਦੇ ਰਹੀ ਆ ਕਿ ਖੁਰਾਕ ਦਿੱਤੀ ਜਾਵੇ ਤਾਂ ਜੋ ਦੁੱਧ ਜਾਦਾ ਦੇਵੇ ਐੱਸ time ਤਾਂ 13.14 ਕਿਲੋ ਦੁੱਧ ਦੇ ਰਹੀ ਆ ?
(en)
ਇਸਦਾ ਕਾਰਨ ਪਸ਼ੂ ਨੂੰ ਕਿਸੀ ਤ੍ਰਾਹ ਦੀ ਦਿਕਤ ਹੋ ਸਕਦੀ ਹੈ ਜਾਂ ਉਹ ਕਿਸੀ ਦੂਜੀ ਜਗਾਹ ਜਾਣ ਕਰਕੇ ਵੀ ਇਸ ਤ੍ਰਾਹ ਕਰ ਸਕਦੀ ਹੈ , ਤੁਸੀ ਉਸ ਨੂੰ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਜੇਕਰ ਉਸ ਨੂੰ ਕੋਈ ਹੋਰ ਦਿਕਤ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜਾਂਚ ਜਰੂਰ ਕਰਵਾਓ
सर मेरे पास 4.5 ऐकड जमीन है मुझे कुछ नया करने की चाह है जी प्लीज मार्ग दर्शन करे कि मैं क्या करूं ?
(en)
Punjab
हरविंदर जी अगर आप कुछ न्य करना चाहते है तो आप पॉली हाउस लगा कर फूल और सब्जियां ऊगा सकते है इस से आप बिन मौसमी फैसले ऊगा कर कमाई कर सकते है अगर खेती के लिए कोई सहायक व्यवसाय करना चाहते है तो आप डेरी फार्म, सूयर फार्म, माश्ली फार्म, मुर्गी पालन भी कर सकते है\ इन सब कामों की ट्रेनिंग लेना बहुत जरुरी है आप अपने क्षेत्र के नजदीकी कृषि विज्ञानं केंद्र से ट्रेनिंग लेकर यह काम शुरू कर सकते है और मुनाफा कमा सकते है 335001, Water Works Colony, Sri Ganganagar, Rajasthan 335001 Phone: 0154 244 0532
chhole de plant nu flower aa gye ne kuch tat ch dane v ban gye but dane pichke hoe ne. Dane mote karan lae kehri spray kiti jave ?
(en)
Hardeep Maan ji isde uper tuc 13:00:45@2 killo nu 150 litre pani de hisab nal spray karo isde nal daane mote ho jange. dhanwad
Punjab
thnx
ਸਰ ਮੇਰੇ ਕੋਲ 5 ਮਹੀਨੇ ਦੀ ਗੱਭਣ ਗਾਂ ਹੈ ਪਹਿਲੇ ਸੂਏ ਹੈ ਉਸਨੂੰ ਕਿ ਖੁਰਾਕ ਦਿਤੀ ਜਾਵੇ ?
(en)
Punjab
ਤੁਸੀ ਉਸ ਨੂੰ ਕਿਸੀ ਵੀ ਵਧਿਆ ਕੰਪਨੀ ਦੀ ਖੁਰਾਕ ਦੇ ਸਕਦੇ ਹੋ ਜਾਂ ਤੁਸੀ ਘਰ ਵਿਚ ਵੀ ਖੁਰਾਕ ਤਿਆਰ ਕਰਕੇ ਦੇ ਸਕਦੇ ਹੋ ਤੁਸੀਂ ਘਰ ਵਿੱਚ ਫੀਡ ਤਿਆਰ ਕਰਕੇ ਪਸ਼ੂ ਨੂੰ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਇਸਦੇ ਨਾਲ ਤੁਸੀ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ , ਇਹ Animix pharma company ਦਾ ਪ੍ਰੋਡਕਟ ਹੈ ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਰਹਿੰਦੀ ਹੈ
ਸਰ ਜਿਵੇਂ ਕਿ ਪੰਜਾਬ ਸਰਕਾਰ ਵਲੋਂ ਹਰ ਛੋਟੇ ਕਿਸਾਨਾਂ ਦਾ ਕਰਜ਼ਾ 2ਲੱਖ ਤੱਕ ਮਾਫੀ ਦਿੱਤੀ ਜਾਣੀ ਹੈ ਸਰ ਮੇਰਾ ਕਰਜਾ ਕੋਆਪ੍ਰੇਟਿਵ ਸੁਸਾਇਟੀ ਦਾ 75000 ਮਾਫ ਹੋ ਗਿਆ ਹੈ ਅਤੇ ਮੇਰੀ ਬਾਕੀ ਲਿਮਟ ਗ੍ਮੀਣ ਬੈਂਕ ਦੀ ਹੈ ਮੈਨੂੰ 125000 ਦਾ ਲਾਭ ਗ੍ਮੀਣ ਬੈਂਕ ਵਿਚ ਮਿਲੇਗਾ ਜਾ ਨਹੀ ਜਾ ਫਿਰ ਮੈਨੂੰ ਜਿਲੇ ਦੇ ਕਿਸੇ ਉਚ ਅਧਿਕਾਰੀ ਕੋਲ ਇਤਰਾਜ ਪੱਤਰ ਲਾਣਾ ਚਾਹੀਦਾ ਹੈ ਜਾਂ ਨਹੀਂ ਮੇਨੂੰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਧਨਵਾਦ ?
(en)
Punjab
ਚਾਨਣ ਜੀ ਹਾਜੀ ਗ੍ਰਾਮੀਣ ਬੈੱਕ ਵਿੱਚ ਕਰਜ਼ਾ ਮਾਫੀ ਵਾਲੀ ਲਿਸਟ ਤਿਆਰ ਹੋ ਚੁੱਕੀ ਹੈ ਤੁਸੀ ਗ੍ਰਾਮੀਣ ਬੈਕ ਵਿੱਚ ਜਾ ਕੇ ਪਤਾ ਕਰੋ ਕਿ ਲਿਸਟ ਵਿੱਚ ਤੁਹਾਡਾ ਨਾਮ ਹੈ ਕਿ ਨਹੀ ਪਹਿਲਾ ਇਹ ਪਤਾ ਕਰਨਾ ਜਰੂਰੀ ਹੈ ਕਿਉੇਕੀ ਹੁਣ ਘੋਸਣਾ ਪੱਤਰ ਵੀ ਭਰਨੇ ਸ਼ੁਰੂ ਹੋ ਚੁੱਕੇ ਹਨ ਜੀ
ਸਰ ਬੈਂਕ ਵਲੋਂ ਜਾਰੀ ਕੀਤੀ ਗਈ ਲਿਸਟ ਵਿੱਚ ਮੇਰਾ ਨਾਮ ਸ਼ਾਮਿਲ ਕੀਤਾ ਗਿਆ ਹੈ ਪਰ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਤੁਹਾਡੇ ਨਾਮ ਦੀ ਕੋਈ ਲਿਸਟ ਅਜੇ ਪਿਛੋਂ ਨਹੀਂ ਆਈ ਹੈ
ਇਸ ਸਪਰੇ ਦੀ ਵਰਤੋ ਸਬਜੀਅਾ ਤੇ ਕਿਸ ਕੰਮ ਲੲੀ ਕੀਤੀ ਜਾਦੀ ਹੈ ਜਾਣਕਾਰੀ ਡਿਟੇਲ ਵਿੱਚ ਦਿਓੁ ਜੀ ?
(en)
Punjab
EXTRA POWER ਇਹ ਇਕ ਜੈਵਿਕ ਖਾਦ ਹੈ ਜੋ ਫ਼ਸਲ ਦੀ ਗਰੋਥ ਦੇ ਵਿਚ ਮਦਦ ਕਰਦੀ ਹੈ ਇਹ ਬੀਜਾਂ ਦੀ ਪੁੰਗਰਨ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਜੜਾਂ ਵੀ ਵਧਾਉਂਦੀ ਹੈ ਇਸਦੀ ਮਾਤਰਾ 15-25 ਗ੍ਰਾਮ ਨੂੰ 15 ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ
sir pehla leader te topic di spray kiti c .vich gulli dandaa reh gya a hun kehri spray kriye g ?
(en)
Punjab
Happy ji, kirpa karke daso ke leader ate topic di spray kiti nu kine din ho gaye han ta ki tuhanu is bare poori jankari diti ja sake ke isda asar kyu nahi hoya. Dhanwad
Punjab
sir g 20 days ho gaye g gulli dandeey di spray kiti nu leader te topic .reh giya gulli dandaa hun kehri spray kiti jaave
sir ji machli ka kya rate hai Punjab me Hoshiarpur District a ?
(en)
Navdeep Singh ji normally 120 to 125 per kg hai ji. lekin Golden or common crop 80 to 120 rupees hai agar 600 to 800 gm ki hai to.
thanks sir
ਮਸ਼ਰੂਮ ਬਾਰੇ ਜਾਣਕਾਰੀ ਦਿੱਤੀ ਜਾਵੇ ਕਿੰਨੀ ਜਗਾ ਵਿੱਚ ਕਿੰਨੀ ਪੈਦਾਵਾਰ ਹੋ ਸਕਦੀ ਹੈ ਜੇਕਰ ਇਹ ਕੰਮ ਸ਼ੁਰੂ ਕਰਨਾ ਹੋਵੇ ਤਾਂ ਮਸ਼ਰੂਮ ਪੈਦਾ ਕਰਨ ਲਈ ਕੀ ਕੁਝ ਉਪਲੱਬਧ ਹੋਣ ਜਰੂਰੀ ਹੋਵੇਗਾ ਅਤੇ ਇਸ ਦਾ ਬੀਜ ਕਿਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ? ਮਰਕੀਟਿਗ ਬਾਰੇ ਵੀ ਦੱਸਿਆ ਜਾਵੇ ਕਿਥੇ ਅਤੇ ਕਿਸ ਰੇਟ ਤੇ ਵੇਚੀ ਜਾ ਸਕਦੀ ਹੈ ਅਤੇ ਇਹ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਦੀ ਹੈ ਧੰਨਵਾਦ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ.
दीमक का इलाज बतायें पौधे सूख रहे हैं ?
(en)
Maharashtra
हरविंदर जी अगर आप दीमक की बात कर रहे है तो इसकी रोकथाम आप Chlorpyriphos@1 लीटर को 150 लीटर पानी में मिला कर प्रति एकर के हिसाब से स्प्रे करें इस से दीमक की रोकथाम हो जाएगी
sir minotas dia golia nal pashu kinne dina ch heat vich aa jawega, m golia vart reha hn ?
(en)
Punjab
ਹਾਜੀ ਆਮ ਤੌਰ ਤੇ Minotas ਦੀਆਂ ਗੋਲੀਆ ਲਗਾਤਾਰ 21 ਦਿਨ ਦੇਣ ਨਾਲ ਪਸ਼ੂ ਹੀਟ ਵਿੱਚ ਆ ਜਾਂਦਾ ਹੈ
ਆਲੂ ਮੋਟਾ ਕਰਨ ਲਈ ਕਿਹੜੀ ਸਪਰੇ ਚਾਹੀਦੀ ਹੈ 75ਦਿਨ ਦੇ ਹੋ ਗਏ ਜੀ ?
(en)
Gurdeep Singhਜੀ ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
sir ਮੈ ਕਣਕ ਵਿਚ gibberellic acid ਦੀ ਸਪਰੇਅ ਕਰ ਦਿੱਤੀ ਹੈ ਕਿ ਮੈ NPK 19.19.19 , 18.18.18 , 20.20.20 ਦੀ ਸਪਰੇਅ ਕਰ ਸਕਦਾ ਹਾਂ ਜਾ ਨਹੀ ?
(en)
Punjab
ਰਣਜੀਤ ਜੀ ਜੇਕਰ ਤੁਸੀ ਕਣਕ ਦੇ ਵਿਚ gibberellic acid ਦੀ ਸਪਰੇ ਕਰ ਦਿਤੀ ਹੈ ਤਾ ਤੁਹਾਨੂੰ ਇਹਨਾਂ ਦੀ ਸਪਰੇ ਕਰਨ ਦੀ ਲੋੜ ਨਹੀਂ ਹੈ ਇਹਨਾਂ ਦਾ ਕੰਮ ਵੀ ਕਣਕ ਦੀ ਗਰੋਥ ਕਰਨਾ ਹੀ ਹੈ ਜੋ ਕਿ ਨਾਲ ਹੋ ਜਾਏਗੀ ਧੰਨਵਾਦ
dragon fruit lagane ka 1 ekar ka kya cost ata hai ?
(en)
Punjab
ahir suresh ji Dragon fruit ki kheti ke liye aap Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar ----7065414241.
dr.sukhwinder singh gi jehdi piprazine 30ml.aa calf de pate de keedea lai, oh kis company di aa ?
(en)
inderpal ji piprazine dwai virbac company da product hai , ehh tuci kisi v medical store to la skde ho , ehh deworming da kam krdi hai ..
what is the name of this vegetable ?
(en)
Punjab
shamsher Singh ji please send the full images 2 or 3 so that we can better identify this plant and provide you proper information.
g sada kol katia Ne, ona nu jukham hogya nale ta o khansi jandia Ne nale nak Cho jhera ja jukham da nikli janda, ek 1.5 saal di a te ek 7- 8 month di a jaldi koi Hal daso g ?
(en)
tuci ehna nu Catcough dwai deni suru kro , ehh Cattle Remedies company da product hai , isde nal tuci NPC bolus adhi goli chooti katti nu atte puuri goli baddi katti nu deo atte isde nal AMOXIRUM- 1.5 gm bolus deo ehh 1 goli 200kg body weight de hisab nal deni hundi hai , iss trah tuci ehh dwaia deo jddo farak paa jawe uudo bnnd kr deo ..
20 days di female calf aa usnu saro da tel de skde aa is nal ki benefit hoyega ?
(en)
hanji jashan ji tuci Calf nu saro da tel de skde ho , ehh tuci 25-30ml rojana de skde ho , iss nu tuci duudh vich milla ke botal nal pilla skde ho..
sir g mausam baare jankari dedo g. spray krni c gulli dande vali ?
(en)
Punjab
Happy ji mausam vibhag de anusar aj ate kal nu meeh pain di sambhavna hai ta tuhanu slah diti jandi hai kanak de uper spray na karo dhanwad
अगर हरे चारे में सनई की खेती की जाये तो क्या पशु को मिलने वाले पोषक तत्वों की पूर्ति होगी ?
(en)
हांजी आप चारे में सनई की खेती कर सकते है इससे हरा चारा बैलेंस हो जायेगा और पोषक तत्वों की पूर्ति भी होगी
bee keeping te loan bare jankari deo ?
(en)
ਜਗਤਾਰ ਸਿੰਘ ਜੀ ,ਮਧੂ ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ
सर जी अमरुद और नींबू के पेड़ 7 महीने के हैं 330 पेड़ हैं उनकी देखभाल कैसे करें और कौनसा फर्टिलाइजर कब डालें धन्यवाद ?
(en)
Punjab
Shripal yadav ji,जब अमरुदके पौधे 1 से 3 वर्ष के हो जाएं तो इसमें 10 से 25 किलोग्राम देसी रूड़ी की खाद, 155 से 200 ग्राम यूरिया, 500 से 1600 ग्राम सिंगल सुपर फासफेट और 100 से 400 ग्राम म्यूरेट ऑफ पोटाश प्रति पौधे के हिसाब से डालनी चाहिए पौधे के 4 से 6 वर्ष का होने पर इसमें 25 से 40 किलोग्राम रूड़ी (देसी खाद), 300 से 600 ग्राम यूरिया, 1500 से 2000 ग्राम सिंगल सुपर फासफेट 600 से 1000 ग्राम म्यूरेट ऑफ पोटाश प्रति पौधे के हिसाब से डालनी चाहिए 7 से 10 वर्ष की आयु के बूटों में 40 से 50 किलोग्राम रूड़ी (देसी खाद), 750 से 1000 ग्राम यूरिया, 2000 से 2500 ग्राम सिंगल सुपर फासफेट और 1100 से 1500 ग्राम म्यूरेट ऑफ पोटाश प्रति पौधे के हिसाब से डालनी चाहिए 10 वर्ष से अधिक उम्र के पौधों के लिए 50 किलोग्राम रूड़ी (देसी खाद), 1000 ग्राम यूरिया, 2500 ग्राम सिंगल सुपर फासफेट और 1500 ग्राम म्यूरेट ऑफ पोटाश प्रति पौधे के हिसाब से डालनी चाहिए रूड़ी (देसी खाद) की पूरी और यूरिया, सिंगल सुपर फासफेट और म्यूरेट ऑफ पोटाश की आधी खुराक को मई से जून और दोबारा सितंबर से अक्तूबर महीने में डालनी चाहिए नींबू के पौधे 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में, अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में यूरिया 60-800 ग्राम और गाय का गला हुआ गोबर 60-90 किलो प्रति वृक्ष में डालें जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें गाय के गले हुए गोबर की पूरी मात्रा दिसंबर महीने के दौरान डालें जबकि यूरिया के दो हिस्से, पहला फरवरी महीने में और दूसरा अप्रैल-मई के महीने में डालें यूरिया की पहली खुराक के समय सिंगल सुपर फासफेट खाद की पूरी मात्रा डालें यदि पकने से पहले फलों का गिरना दिखाई दे तो फलों के ज्यादा गिरने को रोकने के लिए 2,4-D 10 ग्राम को 100 लीटर पानी में मिलाकर स्प्रे करें पहली स्प्रे मार्च के अंत में, फिर अप्रैल के अंत में करें अगस्त और सितंबर के अंत में दोबारा स्प्रे करें यदि सिटरस के नज़दीक कपास की फसल उगाई गई हो तो 2,4-D की स्प्रे करने से परहेज़ करें, इसकी जगह GA3 की स्प्रे करें नदीनों को हाथ से गोडाई करके या रासायनों द्वारा नियंत्रित किया जा सकता है ग्लाइफोसेट 1.6 लीटर को प्रति 150 लीटर पानी में मिलाकर स्प्रे करें ग्लाइफोसेट की स्प्रे सिर्फ नदीनों पर ही करें, मुख्य फसल पर ना करें
ब्रोकली की पौध पीली पड़ रही है इस में क्या समस्या है ?
(en)
Anil Kumar जी ब्रोकली के पौधे तत्व की कमी के कारण पीले होना शुरू हो गए है इसके लिए आप NPK @7 ग्राम प्रति लीटर पानी के हिसाब से स्प्रे करें इसके 2-3 दिन के बाद आप M-45@4gm को प्रति लीटर के हिसाब से स्प्रे करें
sir Dr. dalal ghol di spray nalo sida shitta hi de dewa urea Da, zinc da sahi rahu?
(en)
Punjab
Sukhwinder singh ji jado urea, DAP ate zinc da ghol bna ke spray kiti jandi hai ta ehna tat da poora asar khet nu milda hai jisde nal fasl di growth v vadia hundi hai is layi kanak te isdi spray hi kro.dhanwad
sat shree akal g, mere kol MURAH nasal di majh hai, usde soon vich 3-4 din baki han. usnu den lyi tel da fyada jyada hovega ja fer GHEE deyie, tel ja ghee den da vadya treeka v dasso, es ton bina majh nu je appa hor vadiya khurak de skde ha ta us bare v daso. dhanwad ?
(en)
Punjab
tuci hun majjj nu 3 kilo dalia uss vich 250 gm guur rinn ke fir uss vich 100 gm saro da tel milla ke dena suru kro ,ehh tuci adha adha krke swere sham de skde ho, isde nal duudh v vdega atte usde sarir nu fyada v howega ehh tuci suun ton badd tak dinde rho , isde nal tuci Anabolite liqued 100-100ml swere sham dena suru kro , iss nal kamjori nhi awwegi..
ਵੀਰ ਸੂਣ ਤੋ ਬਆਦ ਘਿਉ ਦੇ ਦਿਉ 100 gram ਰੋਜ ਨਾਲ 100 gram livertonk daly ਨਹੀ ਤਾ ਰੁਮਨ ਪ੍ਰੇਲਮ ਹੋ ਸਕਦੀ ਹੈ
Punjab
y g soon to pehla ghee nhi de skde. pinda vich ta a reet a v soon to pehla ghee ja tail dende ne . ke soon to pehla a jroori ne.
Punjab
buuta singh ji tuci dalda ghhe ya tel de skde ho , per jekar tuci uss nu dalia , gur ate tel dinde ho , ohh hajam v asani nal howega atte ussda duudh v vdia howega , suun ton badd vdia duudh leya ja skda hai
ਸ੍ਰੀ ਮਾਨ ਜੀ, ਮੈਨੂੰ ਬਾਗ ਲਈ 700 ਬੂਟਾ ਅਮਰੂਦ ਦਾ ਚਾਹੀਦਾ ਹੈ ਕੀ ਤੁਹਾਡੇ ਮਾਹਰ ਮੇਰੀ ਮਦਦ ਕਰ ਸਕਦੇ ਹਨ ?
(en)
Punjab
Bhavnish Kumar ਜੀ ਤੁਸੀ ਅਮਰੂਦ ਦੇ ਬੂਟਿਆਂ ਲਈ muhamed akhter ਜੀ ਨਾਲ 9814112583 ਅਤੇ sulender ਜੀ ਨਾਲ 8736801125 ਸੰਪਰਕ ਕਰ ਸਕਦੇ ਹੋ ਇਹਨਾਂ ਕੋਲੋਂ ਤੁਹਾਨੂ ਅਮਰੂਦ ਦੇ ਬੂਟੇ ਮਿਲ ਜਾਣਗੇ
Desi murgi palan kaise start kre ?
(en)
Punjab
देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है आप भी अगर देसी मुर्गी पालन करना चाहते हैं तो यह तीनो प्रजातियों को जरूर अपनाएं . इसे खरीदने के लिए आप 9075749975 पर कांटेक्ट करे
sir majh phle sue hai 15 din ho ge sue nu dood di fat ni hai vadiya te dudh dindi hai 3-5 de wich, es nu aise ki payie jo dudh di fat vadiya aye te dudh da v thoda mota fark paye thanks ?
(en)
Punjab
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
beetal bakri kitho mil sakdi a g ?
(en)
Punjab
hnji virk ji beetal bakri lain layi tusi 9317517763 te sandeep ji nal contact karo. eh tohanu ure vbeetak bakri provide karva den ge.
Punjab
ok
कई भैंसे या कट्ड़ी बोलती नहीं सिर्फ तारे देती हैं चार या पाँच दिन तक उनको किस समय ai या क्रॉसिंग करवाना ठीक रहता है ?
(en)
Punjab
पशु को गाभिन करवाने का फायदा तब होता है जब वह पूरी तरह से बोल कर गाभिन हो , क्योंकि जब तक पशु पूरी तरह से बोलता नहीं है उसका हीट में सही पता नहीं लगता है और कई बार पशु वैसे भी तारा करने लग जाता है इसलिए उसे टीका भरवाना खराब जाता है यदि आपकी भैंस पूरी तरह से बोल नहीं रही है तो इसके लिए आप Agrimin super powder 100gm रोजाना दें और Minotas दवाई की रोजाना एक गोली दें और 21 दिन तक देते रहें इससे मिर्नल की कमी पूरी हो जाएगी और वो पूरी तरह से हीट में आ जाएगी फिर आप उसे टीका भरवा सकते है
ਸਰ ਕਣਕ ਤੇ ਗੁਲੀ ਡੰਡੇ ਵਾਲੀ ਸਪਰੇ ਪਾਣੀ ਲਾਉਣ ਤੋ ਕਿੰਨੇ ਦਿਨਾ ਬਾਅਦ ਕਰ ਸਕਦੇ ਆ ?
(en)
Punjab
Manpreet singh ਜੀ ,ਕਣਕ ਵਿਚ ਗੁੱਲੀ ਡੰਡੇ ਦੀ ਸਪਰੇ ਸਮੇ ਖੇਤ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ਇਸ ਲਈ ਤੁਸੀ ਪਾਣੀ ਲਾਉਣ ਤੋਂ 8-10 ਦਿਨ ਤਕ ਸਪਰੇ ਨਾ ਕਰੋ ਕਿਉਕਿ ਇਹਨਾਂ ਦਿਨਾਂ ਵਿਚ ਧੁੱਪ ਘਟ ਲੱਗਣ ਦੇ ਕਾਰਨ ਖੇਤ ਵਿਚ ਨਮੀ ਵੀ ਜ਼ਿਆਦਾ ਹੁੰਦੀ ਹੈ ਅਤੇ ਉਪਰੋਂ ਮੀਹ ਪੈਣ ਦੀ ਸੰਭਾਵਨਾ ਵੀ ਹੈ ਤਾ ਤੁਸੀ ਹਾਲੇ ਸਪਰੇ ਨਾ ਕਰੋ ਧੰਨਵਾਦ