Punjab
Search
ਮੈਨੂੰ ਪਸ਼ੂਆਂ ਤੋਂ ਹੋਣ ਵਾਲੀ ਬਿਮਾਰੀ Brucellosis ਹੋ ਗਈ ਹੈ, ਠੀਕ ਹੋਣ ਲਈ ਕੋਈ ਵਧੀਆ ਸੁਝਾਅ ਹੋਵੇ ਤਾਂ ਜਰੂਰ ਦੱਸਿਓ ?
(en)
ਰਾਜਵਿੰਦਰ ਜੀ ਇਹ ਇਕ ਵਾਇਰਸ ਰੋਗ ਹੈ ਇਸਦਾ ਤੁਸੀ ਤੁਰੰਤ ਇਲਾਜ ਸ਼ੁਰੂ ਕਰੋ , ਇਸਦੇ ਲਈ ਤੁਸੀ DMC ludhiana ਵਿਚ ਆਪਣਾ ਇਲਾਜ ਕਰਵਾਓ ਉਥੇ ਜਾ ਕੇ ਤੁਸੀ ਆਪਣੀ ਬਿਮਾਰੀ ਵਾਰੇ ਡਿਟੇਲ ਵਿਚ ਦਸੋ ਅਤੇ ਇਲਾਜ ਸ਼ੁਰੂ ਕਰਵਾਓ ਜੀ .
sir eh ki km krugi te eh magnese nal paa skde han ?
(en)
Punjab
Lovepreet ji kirpa karke isde label di photo v bhejo ta jo tuhanu is bare poori jankari diti ja sake ke isnu manganese de nal pa sakde ha ja nahi dhanwad
sir ji aalu de nwe patte aive peele ho rhe a ?
(en)
Dimple ji eh fungus de nal peele hona shuru ho jande han. isde uper tuc M-45@400gm ja copper oxychloride@400gm nu 150 litre pani vich mila ke prati acre de hisab nal spray karo. dhanwad
अरंडी की खेती के बारे में जानकारी दें ?
(en)
Maharashtra
Bhupender Singh जी अरंडी मुख्य रूप से इसके बीजों के लिए उगाया जाने वाला वार्षिक पौधा है व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए इसके लिए आप किस्मे जैसे GCH 7,D.C.S 9 (Jyoti),R.H.C 1,G.C.H 5,G.C.H 4 की बिजाई कर सकते है गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है को समतल करें ताकि खेत में पानी ना खड़ा रह सके फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है बीज की मात्रा बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है बरानी क्षेत्रों के लिए : नाइट्रोजन 16 किलो (यूरिया 35 किलो), फासफोरस 8 किलो (एस एस पी 50 किलो) प्रति एकड़ में डालें नाइट्रोजन की आधी मात्रा और फासफोरस की पूरी मात्रा बिजाई के समय डालें बाकी बची यूरिया की आधी मात्रा को बिजाई के 30 दिनों के बाद डालें सिंचित क्षेत्रों के लिए : नाइट्रोजन 32 किलो (यूरिया 70 किलो), फासफोरस 16 किलो (एस एस पी 100 किलो) प्रति एकड़ में डालें नाइट्रोजन की आधी मात्रा और फासफोरस की पूरी मात्रा बीजों को बोने से पहले डालें बाकी बची नाइट्रोजन को दो भागों में बिजाई के बाद 35वें और 90वें दिन डालें तेल की मात्रा बढ़ाने के लिए बीज बोने से पहले सल्फर 16 किलो प्रति एकड़ में डालें अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती बारिश की तीव्रता और नियमितता के आधार पर सिंचाई दें पहली सिंचाई बिजाई के बाद 60-75 दिनों के बाद करें पौधों में फूल निकलने के समय पानी की कमी ना होने दें पकने की अवस्था में सिंचाई बंद कर दें शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है धन्यवाद
mera pond half acer ka hai, shing fish kitna daal skta hun production k liye, or shing fish ko kitna percent protein feed dena chahiye, or fish k body weight ka kitna percent feed dena h, kya jaivik khad daal kar usse bne plankton se shing fish ka growth liya ja skta h, slow growth hi sahi ?
(en)
shing fish di production bhutt ghat hundi hai , isda bijj bhut mushkil nal milda hai ehh 1 sall vich 250gm growth krdi hai , isda bijj v bhutt mehnga hunda hai ehh 500-600 tak milda hai , iss nu ek ekad vich 10000 bachia to suru kita ja skda ha , bakkii isdi growth lai fish meal product di varto kr skde ho , ehh feed 20-21 rupes di 1 kilo tak mildi hai ..
ਹੈਲੋ ਸਰ ਇਹ ਇੱਕ ਬਿਲ ਦਾ ਦਰਖ਼ਤ ਹੈ।ਇਸ ਨੂੰ 7 8 ਸਾਲ ਹੋ ਗਏ ਫਲ ਨਹੀਂ ਲੱਗ ਰਹਿਆ ਜੇ ਲਗਦਾ ਹੈ ਤਾਂ 5 7 ਬਿਲ ਹੀ ਲਗਦੇ ਹਨ।ਸੋ ਸਰ ਸਾਨੂ ਇਸ ਬਾਰੇ ਦਸੋ ਅਤੇ ਇਸ ਦੇ ਫਲ ਨੂੰ ਕਦੋਂ ਤੋੜਨਾ ਹੈ ਅਤੇ ਇੱਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ ।ਕਿਰਪਾ ਕਰਕੇ ਇਸ ਬਾਰੇ ਦਸੋ ਜੀ।।ਬਹੁਤ ਬਹੁਤ ਧੰਨਵਾਦ ਜੀ ?
(en)
Punjab
ਕੁਲਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਬੇਲ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਅਤੇ ਇਸਨੂੰ ਤੁਸੀ ਕਿਹੜੀ ਵਿਧੀ ਨਾਲ ਲਾਇਆ ਹੈ ਤਾ ਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਪਨੀਰੀ ਲਾਉਣ ਤੋਂ 6 ਤੋਂ 7 ਸਾਲ ਬਾਅਦ ਇਹ ਪੌਦੇ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਤੁੜਾਈ ਜਨਵਰੀ ਵਿੱਚ ਕੀਤੀ ਜਾਂਦੀ ਹੈ ਜਦੋਂ ਫਲ ਪੀਲੇ-ਹਰੇ ਦਿਖਣ ਲੱਗ ਜਾਂਦੇ ਹਨ ਇਹ ਪੀਲੇ-ਹਰੇ ਫਲ 8 ਦਿਨਾਂ ਲਈ ਰੱਖੋ, ਤਾਂ ਜੋ ਇਨ੍ਹਾਂ ਦਾ ਹਰਾ ਰੰਗ ਚਲਾ ਜਾਵੇ ਫਲਾਂ ਨੂੰ ਚੱਕਣ-ਰੱਖਣ ਸਮੇਂ ਸਾਵਧਾਨੀ ਵਰਤੋ, ਨਹੀਂ ਤਾਂ ਫਲ ਡਿੱਗਣ ਨਾਲ ਇਸ ਵਿੱਚ ਤਰੇੜ ਆ ਸਕਦੀ ਹੈ ਇਸ ਤੋਂ ਨਵੇਂ ਉਤਪਾਦ ਤਿਆਰ ਕਰਨ ਲਈ ਪੂਰੀ ਤਰ੍ਹਾਂ ਪੱਕੇ ਅਤੇ ਨਰਮ ਗੁੱਦੇ ਵਾਲੇ ਫਲ ਹੀ ਵਰਤੋ ਤੁੜਾਈ ਤੋਂ ਬਾਅਦ ਫਲਾਂ ਦੀ ਛਾਂਟੀ ਕਰੋ ਫਿਰ ਫਲਾਂ ਨੂੰ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਲਈ ਬੋਰੀਆਂ ਜਾਂ ਹਵਾ-ਰਹਿਤ ਪੈਕਟਾਂ ਵਿੱਚ ਪੈਕ ਕਰੋ ਇਨ੍ਹਾਂ ਨੂੰ 15 ਦਿਨਾਂ ਲਈ ਸਟੋਰ ਕੀਤਾ ਜਾਂਦਾ ਹੈ ਬੇਲ ਦੇ ਫਲਾਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਨ ਲਈ ਬਣਾਉਟੀ ਸੋਧ ਵੀ ਕੀਤੀ ਜਾਂਦੀ ਹੈ ਪੱਕੇ ਹੋਏ ਬੇਲ ਤੋਂ ਬਹੁਤ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਜੂਸ, ਸਕਵੈਸ਼, ਜੈਮ, ਟੋਫੀ ਅਤੇ ਪਾਊਡਰ ਆਦਿ ਤਿਆਰ ਕੀਤੇ ਜਾਂਦੇ ਹਨ ਧੰਨਵਾਦ
ग्रामप्रिया मुर्गी के चूजे कहा मिलेगे ?
(en)
Punjab
ग्रामप्रिया के चूज़े लेने के लिए आप Central Poultry Development Organization, Industrial Area, Phase-I, चंडीगढ़– 160 002, फ़ोन: 0172-2655391 से सम्पर्क करें ..
sir tubewall motar 20 power di solar system nal chal sakdi hai te sir solar system te kini sabsidy hai please ans deo ji ?
(en)
Punjab
Hnji pardeep singh ji tubewall motar 20 power de solar sytem nal chal pavegi par es te subsidy nai aa rahi ji ji.Baki hor detail layi tusi 9814221784 number te amrik singh ji nal contact karo.
sir barseen nu fungus lag gyi hai te sad v rahi hai ilaaz dso ?
(en)
Punjab
Barseem vich fungus di roktham lyi tuc Saaf @500 gm per nu 100 liter pani vich mila ke spray kr skde ho
ਜੀ ਕਣਕ ਪੀਲੀ ਪੈ ਰਹੀ ਆ ਕੀ hoshi ਦੀ ਸਪਰੇਅ ਕੰਮ ਕਰੇਗੀ ?
(en)
Punjab
Knak vich magnease di deficiency krke peeli ho jndi. Hoshi ekk growth promoter hai ess nal growth hovegi and colour v aw skda hai.bt ess lyi tuc magnease @1 kg per acre nu 120 liter pani vich mila ke spray kr skde ho
ਸਰ ਮੈ ਫਾਲਸੇ ਦੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਲਈ ਇਕ ਕਿੱਲੇ ਵਿੱਚ ਕਿੰਨੇ ਬੂਟੇ ਲਗਾ ਸਕਦੇ ਹਾਂ ਅਤੇ ਇਸ ਦੀ ਖਾਧ ਅਤੇ ਮਾਰਕੀਟਿੰਗ ਬਾਰੇ ਵੀ ਜਾਣਕਾਰੀ ਚਾਹੀਦੀ ਹੈ ?
(en)
Punjab
Avtar Brar ਜੀ ਫਾਲਸੇ ਦੀ ਖੇਤੀ ਦੇ ਲਈ ਤੁਸੀ ਇਕ ਏਕੜ ਦੇ ਵਿਚ ਵਰਗਾਕਾਰ ਦੇ ਵਿਚ 1761 ਬੂਟੇ ਲਾ ਸਕਦੇ ਹੋ ਜੇਕਰ ਖਾਦ ਦੀ ਗੱਲ ਕਰੀਏ ਤਾ ਇਸਦੇ ਬੂਟਿਆਂ ਨੂੰ 5 ਕਿੱਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪਾਈ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿਚ ਇਸ ਤੋਂ ਇਲਾਵਾ 2 ਸਾਲ ਤਕ ਦੇ ਬੂਟੇ ਨੂੰ 50 -100 ਗ੍ਰਾਮ ਯੂਰੀਆ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਈ ਜਾਂਦੀ ਹੈ ਜਦੋ ਬੂਟੇ 4 ਸਾਲ ਦੇ ਹੋ ਜਾਂਦੇ ਹਨ ਤਾ ਯੂਰੀਆ ਦੀ ਮਾਤਰਾ 200 ਗ੍ਰਾਮ ਕਰ ਦਿਤੀ ਜਾਂਦੀ ਹੈ ਇਸਦਾ ਮੰਡੀਕਰਨ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਕਰ ਸਕਦੇ ਹੋ ਧੰਨਵਾਦ
PBW 550 te shgun upl kyu ni hundi ji ke karn ha ji ?
(en)
Maharashtra
sukhmander Singh ji PBW550 kanak de uper UPL Shagun di spray company valo sifarish nahi kiti jandi isda salt eh kisam layi sifarish nahi kita janda eh is kisam nu nuksaan karda hai dhanwad
ਗੁੱਲੀ ਡੰਡੇ ਦੀ ਸਪਰੇ ਕੀਤੀ ਸੀ 72 ਘੰਟੇ ਬਾਅਦ ਮੀਂਹ ਪੈ ਗਿਆ. ਗੁੱਲੀ ਡੰਡਾ ਮਾਰ ਜਾਵੇਗਾ ਜੀ ?
(en)
Punjab
ਵਿਰਕ ਤਰਨਜੀਤ ਜੀ ਜੇਕਰ ਸਪਰੇ ਕਰਨ ਦੇ 48 ਘੰਟਿਆਂ ਦੇ ਵਿਚ ਮੀਹ ਪੈਂਦਾ ਹੈ ਤਾ ਸਪਰੇ ਦਾ ਅਸਰ ਘੱਟ ਜਾਂਦਾ ਹੈ ਪਰ ਤੁਹਾਡੇ ਦੱਸਣ ਦੇ ਹਿਸਾਬ ਨਾਲ 72 ਘੰਟੇ ਹੋ ਗਏ ਹਨ ਤਾ ਇਸਦਾ ਅਸਰ ਖੇਤ ਨੂੰ ਮਿਲ ਜਾਏਗਾ ਅਤੇ ਨਦੀਨਾਂ ਦੀ ਰੋਕਥਾਮ ਹੋ ਜਾਏਗੀ ਧੰਨਵਾਦ
milk machine ?
(en)
Punjab
Rabari rahul ji kya app milk machine ke varre mai jankari lena chahte hai kirpya vistar se btayen , ki app iss machine ko bhainso ke liye lena chahte hai ya gayeo k liye lena chahte hai kirpa vistar se btayen tan jo apko sahi jankari de jaa skee..
Sir please tell me tree name ?
(en)
Punjab
Akhilesh Singh ji It is a plant names as Alstonia which is a tropical tree.It is also called as Satpattiya in local language.Thank you.
sir gaa hai pure hf di 5 mahine di gabbn hai te oh na mahine pichho pani mardi hai isda koi nuksan h ja nahi te ehda hal dsso ?
(en)
Punjab
ਉਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250ਗ੍ਰਾਮ ਫੜਕੜੀ ਖਿਲ ਕਰਕੇ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ, ਇਹ ਦਵਾਈ ਦੇਣ ਤੋਂ ਬਾਦ ਤੁਸੀ ਉਸ ਨੂੰ ਕਿਸੀ ਵਧਿਆ ਕੰਪਨੀ ਦੀ ਕੈਲਸ਼ੀਅਮ ਦੇਣੀ ਸ਼ੁਰੂ ਕਰੋ ਜਿਵੇਂ Calcimust gold liqued ਦੇ ਸਕਦੇ ਹੋ , ਇਹ ਤੁਸੀ 100 ਮਿਲੀ ਰੋਜਾਨਾ ਦੇਣੀ ਸ਼ੁਰੂ ਕਰੋ ..
sir majh dino din maadi hundi ja rhi hai ehnu kehdi khurak dewa ?
(en)
Punjab
ਅਮਨਦੀਪ ਜੀ ਤੁਸੀ ਇਸ ਨੂੰ ਹਰਾ ਚਾਰਾ ਇਕੱਲਾ ਨਾ ਪਾਓ ਉਸ ਵਿਚ ਤੁਸੀ ਤੂੜੀ ਮਿਕ੍ਸ ਕਰਕੇ ਦੇਣੀ ਸ਼ੁਰੂ ਕਰੋ , ਇਸਦੇ ਨਾਲ ਤੁਸੀ ਇਸ ਨੂੰ Zenvet ਦਵਾਈ ਦੀ ਗੋਲੀ ਦਿਓ , 3D Red liqued 50-50ml ਸਵੇਰੇ ਸ਼ਾਮ ਅਤੇ Livtantra liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈਣ ਲਗ ਜਾਵੇਗਾ ਅਤੇ ਇਸਦੇ ਸਰੀਰ ਦੀ ਕਮੀ ਵੀ ਪੂਰੀ ਹੋਣ ਲੱਗ ਜਾਵੇਗੀ .
Punjab
things
abs seman da ronaldo bull kiwe da result aa ?
(en)
Hanji Sukhdeep ji ehh Jersy nasal da seman hai , isda Reg. Number 003124526292, Reg. Name JX FARIA BROTHERS RONALDO {3}-, Registry Status 03%-, Date of Birth 2014-08-01, DMS 246,234, ..
ਸਰ ਮੱਝ ਪਹਿਲਾਂ ਦਾਣਾ ਦਲੀਆ ਚੰਗੀ ਤਰਾਂ ਖਾ ਲੈਂਦੀ ਸੀ ਪਰੰਤੂ ਦੋ ਦਿਨਾ ਤੋ ਕੁਝ ਵੀ ਨਹੀ ਖਾ ਰਹੀ ?
(en)
Punjab
shami ji tuci usda temprature check krwao , jekar fever hai tan tuci kisi vdia doctor to usda ilagg suru krwao,baki tuci uss nu Flukrid-ds bolus deworming lyi deo ate Livtantra liqued 100ml rojana dena suru kro ate Enerboost powder 100gm rojana deo, iss nal kamjori v door howegi atee bhukhh v lggan lgg jawegi..
milk vadon lei kehre feed paiye formula daso ki asi app ghar which bana sakea ?
(en)
Rajasthan
ਤੁਸੀਂ ਘਰ ਵਿੱਚ ਫੀਡ ਤਿਆਰ ਕਰਕੇ ਪਸ਼ੂ ਨੂੰ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
ਜਿਵੇਂ ਕਿ ਹੁਣ ਬਰਸਾਤ ਹੋ ਰਹੀ ਹੈ ਅਜਿਹੇ ਸਿੱਲ੍ਹ ਵਾਲੇ ਮੌਸਮ ਵਿੱਚ ਪਸ਼ੂਆਂ ਨੂੰ ਡੀ-ਵਰਮਿੰਗ ਦੀ ਗੋਲੀ ਦੇਣ ਨਾਲ ਕੋਈ ਨੁਕਸਾਨ ਤਾਂ ਨਹੀ ?
(en)
Punjab
ਸਤਨਾਮ ਜੀ ਇਸ ਮੌਸਮ ਵਿਚ ਡੇਵਰਮਿੰਗ ਕਰਨ ਨਾਲ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਇਸਦਾ ਫਾਇਦਾ ਹੀ ਹੁੰਦਾ ਹੈ ਕਿਉਕਿ ਇਹਨਾਂ ਦਿਨਾਂ ਵਿਚ ਜੋ ਚਾਰਾ ਦਿੰਦੇ ਹੈ ਉਸਦੇ ਨਾਲ ਮਿਟੀ ,ਰੇਤ ਚਾਰੇ ਉਪਰ ਲੱਗੇ ਹੁੰਦੇ ਹੈ ਜੋ ਪਸ਼ੂ ਦੇ ਪੇਟ ਵਿੱਚ ਜਾਂਦੇ ਰਹਿੰਦੇ ਹੈ , ਇਸ ਲਈ ਡੇਵਰਮਿੰਗ ਦਾ ਬਹੁਤ ਫਾਇਦਾ ਹੁੰਦਾ ਹੈ
ਝੋਨਾ ਲਾਉਣ ਤੋ ਪਹਿਲਾਂ ਕਿਹੜੀ ਕਿਹੜੀ ਫਸਲਾਂ ਲਗਾਈਆ ਜਾਦੀਆਂ ਹਨ ?
(en)
Punjab
ਗੁਰਪ੍ਰੀਤ ਸਿੰਘ ਝੋਨਾ ਲਾਉਣ ਤੋਂ ਪਹਿਲਾਂ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਜਿਵੇ ਟਿੰਡਾ, ਤਰ,ਭਿੰਡੀ, ਕਰੇਲੇ ਇਸ ਤੋਂ ਇਲਾਵਾ ਤੁਸੀ ਚਾਰੇ ਦੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੇਕਰ ਤੁਸੀ 60 ਦਿਨਾਂ ਦੀ ਫ਼ਸਲ ਬੀਜਣੀ ਚਾਹੁੰਦੇ ਹੋ ਤਾ ਤੁਸੀ ਸੱਠੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ
Hun kehri sabji beej sakde va ?
(en)
Gurpreet ji tuc hun kaddu ,chappan kaddu, Tar , tinda,krele di paniri di bijai kar sakde ho.is to ilava tuc feburary vich bhindi di bijai kar sakde ho. jekar ehna di paniri la ke beejna chahunde ho ta lifefya vich paniri beej ke garm kamre jive toodi vale kamre vich rakho. dhanwad
ਇਸ ਟੀਕੇ ਬਾਰੇ ਜਾਣਕਾਰੀ ਦਿਓ ਜੀ ਕਿਹੜੀ ਸੰਸਥਾ ਤੇ ਕੀ ਰਿਕਾਰਡ ਐ ?
(en)
Punjab
Major Singh ji Eh MBF SBR da bull he es di Dams yeald 4014 he ji
Punjab
ਧੰਨਵਾਦ ਜੀ ਜਾਣਕਾਰੀ ਦੇਣ ਲਈ ਚਹਿਲ ਸਾਹਿਬ
mulching pepper ak acre me Kitna khrcha Aata h ?
(en)
Punjab
Harvinder ji mulching paper ke size par iska rate nirbhar karta hai. agar aap 3.2 ft chaudayi ka roll lete hai to iska price lagbhag 1150 rupaie tak padta hai iske ilava agar aap 4 ft chaudayi ka roll lete hai to iska price 1350 rupyie padta hai.aur ik acre men 6 roll lag jate hai. dhanywad
ਮਾਰਕਫੈਡ ਫੀਡ ਕਿਥੋਂ ਮਿਲੇਗੀ ਇਹ ਕਿਹੜੇ ਸਾਰੇ ਪਸੂ ਨੂੰ ਪਾ ਸਕਦੇ ਹਾਂ ?
(en)
Punjab
Rajinder ji Markfed Feed lai tusi apne near cooperative society nal samparak kar sakde ho ja fir 01637-230071, 230059 nal samparak kar sakde ho.
good morning ji, mausam bare jankari kive pta chaldi aa ji apni kheti app te eh suvidha hai ji ?
(en)
Punjab
sevak ji tuhanu mausam bare jankari Apni Kheti App te diti jandi hai isde layi tuc Apni Kheti app de home page te ja ke Mausam di jankari te click karke apne ilake di aj ae aun vale 7 dina de mausam di jankari lai sakde ho.jekar eh jankari tuhanu dekhan vich koi dikkat aa rahi hai ta tuc sade helpline number 9779977641 te sampark kar sakde ho.dhanwad
Majja di fat 5.5 to 6 tak aundi ha khurak vadia de rahe ha dalia rin ke vich vdeve and dalda ghee paa ke fir ve fat ghat aa rahi ha deworming ve kiti ha ek month phla ?
(en)
Punjab
ਸਰਬਜੀਤ ਜੀ , ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
ਇਸ ਗਾਂ ਦੀ ਨਸਲ ਕੀ ਹੈ ਤੇ ਇਸ ਨੂੰ ਖੂਰਾਕ ਕੀ ਪਾਈ ਜਾਵੇ ?
(en)
Punjab
ਲਵਪ੍ਰੀਤ ਜੀ ਇਹ ਕ੍ਰੋਸ ਨਸਲ ਦੀ ਗਾਂ ਹੈ , ਇਸਦੇ ਲਈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukrid-ds ਦਵਾਈ ਦੀ ਗੋਲੀ ਦਿਓ , ਇਸਦੇ ਨਾਲ ਤੁਸੀ ਕਾਰਗਿਲ ਦੀ heifer ਫੀਡ ਦੇਣੀ ਸ਼ੁਰੂ ਕਰੋ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਹ Animix pharma company ਦਾ ਪ੍ਰੋਡਕਟ ਹੈ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ , ਬਾਕੀ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ
ਸਰ ਮੌਸਮ ਬਾਰੇ ਜਾਣਕਾਰੀ ਦਿਉ ਜੀ ?
(en)
Punjab
HARPINDER SINGH ਜੀ ਮੌਸਮ ਵਿਭਾਗ ਦੇ ਅਨੁਸਾਰ ਅਜੇ ਮੀਹ ਪੈਣ ਦੀ ਸੰਭਾਵਨਾ ਹੈ ਅਤੇ ਕਲ ਤੋਂ ਸ਼ੁੱਕਰਵਾਰ ਤਕ ਹਲਕੀ ਬੱਦਲਵਾਈ ਰਹੇਗੀ ਧੰਨਵਾਦ
Bayer evergol product bhindi seed treatment lyi shi rhu ji dso ?
(en)
Punjab
Deepak ji Bayer ka evergol abhi India men uplabdh nahi hai yeh foreign countries men abhi uplabad hai. bhindi ke seed treatment ke liye aap Carbendazim@2 gm prati killo beej ke hisab se treat kar sakte hai.dhanywad
Bhindi di bijaai to phla khaali khet vich ki ki posak tatv paiye te , pr acre vich matra v dso ?
(en)
Punjab
Bhindi di beejayi wale khet vich 15-20 ton roodi di khaad per acre pao and 40kg urea 1 acre vich beejayi wele pa skde ho
ਵੀਰ ਜੀ ਗਾ ਨੇ 4 ਮਹੀਨੇ ਦਾ ਫਲ ਸੁੱਟ ਦਿਤਾ ਸੀ ਉਸ ਤੋ ਬਾਅਦ 3-4 ਵਾਰ ਟੀਕਾ ਭਰਵਾ ਚੁਕੇ ਹਾਂ ਦਵਾਈ ਵੀ ਭਰਾਈ ਸੀ ਪਰ ਗੱਭਣ ਨਹੀ ਹੋ ਰਹੀ ?
(en)
Punjab
gurpreet ji tuci pehla isdi bachedani vich utrawin-oz dwai 3 din lgatar bhrwao.isde nal tuci concimax bolus jo intas company di dwai hai rojana 1 goli deo ate 14 din tak deo.fir agli varr heet vich auun te tika bhrwa ke gestaprojen powder ya presgstay powder deo , ehna vicho koi v powder 50gm rojana deo ji..
देशी मुर्गी ग्रामप्रिया के चूजे कहा मिलेगे किस रेट में मिलेगे ?
(en)
Punjab
Chuje lene ke lia aap Central Poultry Development Organization (Northern Region)Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 se samparak kar sakte hai.
ਸਰ ਪੱਟ ਸੋਜ ਤੇ ਪੱਟ ਬਰੂਸੀਲੋਸਿਸ ,ਤੂ ਜਾਣਾ ਇਸਬਿਮਾਰੀ ਬਾਰੇ ਕਿ੍ਪਾ ਕਰਕੇ ਵਿਸਥਾਰ ਨਾਲ ਦੱਸੋ ਜੀ ਇਹ ਕਿਵੇ ਲੱਗਦੀ ਹੈ ਤੇ ਇਸਦਾ ਇਲਾਜ ਕੀ ਹੈ ਜੀ ?
(en)
ਸਰ ਜੀ ਕੱਲ ਗੋਭੀ ਲਾਈ ਸੀ ਤੇ ਮੀਂਹ ਪੈ ਗਿਆ ਕੋਈ ਨੁਕਸਾਨ ਤਾਂ ਨਹੀਂ ਹੈ ਇਲਾਜ ਦੱਸੋ ?
(en)
baljinder singh ਜੀ ਜੇਕਰ ਗੋਭੀ ਦੇ ਵਿਚ ਪਾਣੀ ਭਰ ਗਿਆ ਹੈ ਤਾ ਤੁਸੀ ਫਾਲਤੂ ਪਾਣੀ ਬਾਹਰ ਕੱਢ ਦਿਓ ਅਤੇ ਪਾਣੀ ਸੁੱਕਣ ਤੇ ਫੰਗਸਨਾਸ਼ੀ ਦੀ ਸਪਰੇ ਕਰੋ ਜਿਸਦੇ ਵਿਚ ਤੁਸੀ M-45@4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
पौध गन्ना काटने का उपयुक्त समय क्या है ?
(en)
Punjab
अमर गिरी जी यू पी में गन्ने की खेती का उपयुक्त समय बसंत का मौसम है फरवरी से मार्च गन्ने की रोपाई के लिए सबसे उपयुक्त समय है गन्ना एक साल की फसल है और समय से पहले या बाद में कटाई करने से पैदावार पर प्रभाव पड़ता है किसान शूगर रीफरैक्टोमीटर का प्रयोग करके कटाई का समय पता लगा सकते हैं गन्ने की कटाई द्राती की सहायता से की जाती है गन्ना धरती से ऊपर थोड़ा हिस्सा छोड़कर काटा जाता है क्योंकि गन्ने में चीनी की मात्रा ज्यादा होती है धन्यवाद
I want makkhan grass seed for cow feed (soft) ?
(en)
Punjab
Tarun ji you can contact to 9888413150 Rk singh for makhan grass seed.
I need the information of tulsi farming and verities of tulsi ?
(en)
Maharashtra
The botanical name of Tulsi is Ocimum sanctum.It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well drained soil with good organic matter. Soil ranging from pH 5.5-7 suits best for its growth.POPULAR VARIETIES are Krishna Tulsi (Ocimum sanctum),Drudriha Tulsi,Ram/Kali Tulsi (Ocimum canum),Babi Tulsi,Tukashmiya Tulsi,Amrita Tulsi,Vana Tulsi,Kapoor Tulsi.For Tulsi plantation, it requires well drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seed bed.Prepare nursery beds in the third week of February. Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm.Seeds are sown at depth of 2cm.Crop is transplanted in field, 6-7 week after sowing.For Tulsi plantation use seed rate of 120 grams per acre. To protect crop from soil borne disease and pests, before sowing treat seeds with Mancozeb@5gm/kg of seeds.At the time of land preparation, apply FYM i.e. farmyard manure and mix well with soil. Apply fertilizer dose in the form of Nitrogen@48kg and Potash@24kg and Phosphorus@24kg/acre in form of Urea@104kg, MOP@40kg and SSP@150kg/acre. Apply half dose of nitrogen and full dose of phosphate pentoxide applied as a basal dose, apply it at the time of transplanting. Mn@50ppm conc. and Co@100ppm conc. are applied as micronutrients. Remaining dose of Nitrogen is applied in 2 split after first and second cutting.Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal.In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done.Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use.Thank you
Himachal Pradesh
Tulsi crop yields two types of products: the first seeds and the other leaves. If we talk about basil seeds, the seeds can be sold directly in the market, while the oil can be earned by removing the oil from the leaves. It is now consider the profits due to its crop , in a hectare crop, seeds of about 120 to 150 kilograms are obtained whereas, in the good crop, oil is obtained from 170 to 200 kg of oil. The price of seeds in the mandis is around 150 to 200 rupees per kg and its oil price is around 700 to 800 rupees per kilogram. And if you raise data based on this then 2 to 2.25 lakh can be earned. It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well-drained soil with good organic matter. Soil ranging from pH 5.5-7 suits best for its growth. Krishna Tulsi (Ocimum sanctum):- Found in almost all regions of India. The leaves of this variety are purple in color. Krishna Tulsi is rich with Vitamin A, Vitamin K and beta-carotene. It also gives valuable sources of magnesium, calcium, iron, potassium and vitamin C. This variety is used in making Tulsi oil, which is mosquito repellant, and an anti-malarial drug. Drudriha Tulsi: - Found mainly in Bengal, Nepal, Chatgaon and Maharashtra regions. It gives relief from dryness of throat. It heals swelling of hands and feet and rheumatism. Ram/Kali Tulsi (Ocimum canum):- Found in China, Brazil, Eastern Nepal as well as in Bengal, Bihar, Chatgaon and the southern states of India. The stem is purple and leaves are green in color and are highly aromatic. It has high medicinal properties i.e. they are adaptogenic, antifungal, antibacterial and enhances immune. It thrives well in warm areas. Babi Tulsi: Found in Punjab to Trivandrum and in Bengal, Bihar also. The height of plant is 1-2 feet tall. The leaves are 1-2 inches long, oval and pointed. The taste of leave is like cloves and used for flavouring vegetables. Tulsi crop yields two types of products: the first seeds and the other leaves. If we talk about basil seeds, the seeds can be sold directly in the market, while the oil can be earned by removing the oil from the leaves. It is now consider the profits due to its crop , in a hectare crop, seeds of about 120 to 150 kilograms are obtained whereas, in the good crop, oil is obtained from 170 to 200 kg of oil. The price of seeds in the mandis is around 150 to 200 rupees per kg and its oil price is around 700 to 800 rupees per kilogram. And if you raise data based on this then 2 to 2.25 lakh can be earned. It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well-drained soil with good organic matter. Soil ranging from pH 5.5-7 suits best for its growth. Krishna Tulsi (Ocimum sanctum):- Found in almost all regions of India. The leaves of this variety are purple in color. Krishna Tulsi is rich with Vitamin A, Vitamin K and beta-carotene. It also gives valuable sources of magnesium, calcium, iron, potassium and vitamin C. This variety is used in making Tulsi oil, which is mosquito repellant, and an anti-malarial drug. Drudriha Tulsi: - Found mainly in Bengal, Nepal, Chatgaon and Maharashtra regions. It gives relief from dryness of throat. It heals swelling of hands and feet and rheumatism. Ram/Kali Tulsi (Ocimum canum):- Found in China, Brazil, Eastern Nepal as well as in Bengal, Bihar, Chatgaon and the southern states of India. The stem is purple and leaves are green in color and are highly aromatic. It has high medicinal properties i.e. they are adaptogenic, antifungal, antibacterial and enhances immune. It thrives well in warm areas. Babi Tulsi: Found in Punjab to Trivandrum and in Bengal, Bihar also. The height of plant is 1-2 feet tall. The leaves are 1-2 inches long, oval and pointed. The taste of leave is like cloves and used for flavouring vegetables. Tulsi crop yields two types of products: the first seeds and the other leaves. If we talk about basil seeds, the seeds can be sold directly in the market, while the oil can be earned by removing the oil from the leaves. It is now consider the profits due to its crop , in a hectare crop, seeds of about 120 to 150 kilograms are obtained whereas, in the good crop, oil is obtained from 170 to 200 kg of oil. The price of seeds in the mandis is around 150 to 200 rupees per kg and its oil price is around 700 to 800 rupees per kilogram. And if you raise data based on this then 2 to 2.25 lakh can be earned. It is grown in vast array of soil. Avoid cultivation in highly saline, alkaline or water logged conditions are not good for its yield. It gives best result when grown under well-drained soil with good organic matter. Soil ranging from pH 5.5-7 suits best for its growth. Krishna Tulsi (Ocimum sanctum):- Found in almost all regions of India. The leaves of this variety are purple in color. Krishna Tulsi is rich with Vitamin A, Vitamin K and beta-carotene. It also gives valuable sources of magnesium, calcium, iron, potassium and vitamin C. This variety is used in making Tulsi oil, which is mosquito repellant, and an anti-malarial drug. Drudriha Tulsi: - Found mainly in Bengal, Nepal, Chatgaon and Maharashtra regions. It gives relief from dryness of throat. It heals swelling of hands and feet and rheumatism. Ram/Kali Tulsi (Ocimum canum):- Found in China, Brazil, Eastern Nepal as well as in Bengal, Bihar, Chatgaon and the southern states of India. The stem is purple and leaves are green in color and are highly aromatic. It has high medicinal properties i.e. they are adaptogenic, antifungal, antibacterial and enhances immune. It thrives well in warm areas. Babi Tulsi: Found in Punjab to Trivandrum and in Bengal, Bihar also. The height of plant is 1-2 feet tall. The leaves are 1-2 inches long, oval and pointed. The taste of leave is like cloves and used for flavouring vegetables. [1/22, 8:06 AM] Jangjeet Singh: Tukashmiya Tulsi: Found in Western regions of India and Persia. It is used to cure throat disorders, acidity and leprosy. Amrita Tulsi:- Found in all over India. It has dark purple leaves which create a dense bush. It is used in treatment of cancer, heart disease, arthritis, diabetes and dementia. Vana Tulsi (Ocimum gratissimum): Found in the Himalayas and plains of India. The height of the plant is taller than other varieties. It has health benefits like relieve stress, stimulates immune system and improve resistance to stomach ulcers. The leaves give spicy and complex fragrance, which resembles like clove. Kapoor Tulsi (Ocimum sanctum): Mainly grown in USA but it is also growing in India from ancient times. It is mainly grown in temperate climates and is easier to grow. The dried leaves are used in making tea. LAND PREPARATION For Tulsi plantation, it requires well-drained soil. To bring soil to fine tilth, plough and harrow land several times, then FYM is mixed well in soil. Transplantation of Tulsi is done on fine seedbed. SOWING Time of sowing Prepare nursery beds in the third week of February. Spacing Depending upon its growth habit, prepare seed beds of 4.5 x 1.0 x 0.2m size. Seeds should be sown at a distance of 60 cm by 60 cm. Sowing Depth Seeds are sown at depth of 2cm. Method of Sowing Crop is transplanted in field, 6-7 week after sowing. SEED Seed Rate For Tulsi plantation use seed rate of 120 grams per acre. Seed treatment to protect crop from soil borne disease and pests, before sowing treat seeds with Mancozeb@5gm/kg of seeds. [WEED CONTROL Do weeding and hoeing to keep the field free from weed. If weed left uncontrolled then it will reduce the growth of crop. In the beginning weeding is done after one month after planting along with the second four weeks after the first. Just one hoeing after two months of planting is ideal. IRRIGATION In summer, apply 3 irrigation per month and in rainy season, no irrigation is required. 12-15 irrigations should be given in one year. First irrigation should be given after transplanting and then second irrigation is given during seedling establishment. These two irrigations must be given and then depending upon season rest of irrigations is done. PLANT PROTECTION Pest and their control: Leaf rollers: - Caterpillars feed themselves on leaves, buds and crops. They seal the surface of leaves and make them roll or fold. To control leaf roller, spray with 300ml Quinalphos in 150 ltr water per acre. Tulsi lace wing: - Nymphs feed on leaves and leave excreta which is are not good for leaves. In initial stages leaves get curls and then whole plant gets dried. To control lace wings, spray with Azadirachtin 10,000 ppm conc.@5ml/Ltr of water. Disease and their control: Powdery Mildew: - Fungus that produces powder on leaves and affects wide range of plant. To get rid of this disease, spray with mancozeb@4gm/ltr of water Seedling blight: It is a fungal infection that causes seed or seedling to die. To control seedling blight, do managed phyto-sanitary method. Root rot: The roots of the plant get rot because of poor drainage system. it is also get prevent by managed Phytosanitary method.Seedling blight and Root rot both are also prevented by drenching the nursery beds with Bavistin @1%. HARVESTING Plants start yielding by 3 months after transplantation. Harvesting is done when there is full blooming period. For further regeneration of branches cutting should be done when plant is at least 15cm above the ground. Leaves are used fresh or it is sun dried for future use. POST-HARVEST After harvesting, drying of leaves is done. Then steam distillation is done to obtain Basil oil. For transportation it is packed in airtight bags. Leaves should be stored in dry places. From herb several products like Panch Tulsi oil, Tulsi Ginger, Tulsi Powder, Tulsi Tea and Tulsi Capsules are made after processing.
40din de gaban pashu nu vitam H de skde aa g, eh dudh vadon ch kam karda a ?
(en)
Punjab
hanji harman ji tuci apne pashu nu vitum-h de skde ho , iss nu tuci 10ml rojna deo , isde nal vitamin milde hai isde nal tuci Enerboost powder 50gm rojana deo , ehh animix pharma company da product hai , iss nal kamjori nhi awwegi atte duudh vdia howega..
Hlo sir ssa, sir buffalo 2month di gaban h dudh v dindi h Ki us nu vadeve PA sakda Te Kive pava daseo sir ?
(en)
Punjab
hnji tuci uss nu vdeme de skde ho , tuci jo feed dinde ho uss vich vdeme puua ke de skde ho , jiwe tuci 1 quintal gharr de feed tyar krde ho tan uss vich tuci 10-15kg vdeme puua ke pashua nu de skde ho , tuci feed vich vdemia di khall ya saro di khall milla ke v pashua nu de skde ho, iss nal growth vdia hundi hai atte duudh v vdia rehnda hai ..
Rajasthan
OK g thanks
taaji sui vahd nu kadhe vich ki dena chahida hai te Kinne dina tak ?
(en)
Punjab
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ
sir, genhu ko 28 december ko pani lgaya tha fir 10 jan. ko metri aur 2, 4d ki spray ki thi aaj hlki baarish hui h to kya hm usme urea daal sakte h 65 din ki genhu h ?
(en)
Punjab
Hn g.herbicide ka spray krne ke 10-12 din baad aap urea daal skte ho
is bare dso ji ?
(en)
Jagroop brar ji eh infection de layi dwayiya hun.
sir khanna AMLOH area vich tudi da rate ki houga es tym ?
(en)
Punjab
ਗੁਰਸ਼ਰਨ ਜੀ ਤੂੜੀ ਦਾ ਰੇਟ ਲੱਗਭੱਗ 350 ਰੁਪਏ ਕੁਇੰਟਲ ਚੱਲ ਰਿਹਾ ਹੈ ਜੀ ਪਰ ਜਿਵੇ ਹੁਣ ਮੀਂਹ ਪੈ ਗਿਆ ਇਸ ਹਿਸਾਬ ਨਾਲ ਭਾਵੇ 30-40 ਰੁਪਏ ਵੱਧ ਹੋ ਸਕਦਾ ਹੈ ਪਰ ਆਮ ਤੌਰ ਤੇ 350 ਰੁਪਏ ਕੁਇੰਟਲ ਹੈ ਜੀ
veer g kanak vich gulli danda Nadeen nu prti acre 12-12 sprey Dian tnkia kra ditian hn jis vich syngenta 500 ml metri topic pa k kitian hn pr Nadeen fer v Nahi rukia k Kita jave ?
(en)
Punjab
vakil singh g herbicide da spray krn to 5-6 din baad nadeen sukne start ho jnge.ess lyi tuc pehla ess product da result dekh lyo
sir saro ch white rust pai gyi ha pehla m45 kitei koi fark ni lagda hun kehdi dwai vart sakde aa ?
(en)
Punjab
Sarson vich white rust rokn lyi M-45 hi sab to best product hai.ess lyi esda @400 gm per acre da spray kr skde ho
sir main desi murgi palan suru karna chahta hun muje aap bata kaun si nasal sab se achi hai egg aur meat ke liye jis me sab se acha kam ho aur nuksan kam ho ?
(en)
Punjab
हनजी अगर आप अंडे के लिए मुर्गी रखना चाहते हो तो आप BV 300 मुरगी रख सकते है यह 18 हफ्ते की होने के बाद अंडे देना शुरू कर देती है और 80 हफ्ते तक 374 अंडे देती है. ये 374 अंडे पैदा करने के लिए (19 से 80 हफ्ते तक) यह मुरगी कुल 46.6 किलोग्राम दाना (फीड) खाती है और पहले दिन से ले कर 18 हफ्ते तक 5.60 किलोग्राम दाना खाती है. यह मुरगी अंडा देना शुरू करने के बाद 80 हफ्ते तक रोजाना औसतन 111 ग्राम दाना खाती है. पहले दिन से ले कर 18 हफ्ते तक डेप्लेशन यानी मोर्टेलिटी व कलिंग 3-4 फीसदी तक ही होती है और 19 हफ्ते से 80 हफ्ते तक डेप्लेशन 7 फीसदी तक होता है. वेनकोब्ब 400 ब्रायलर दुनिया में जानीमानी कमर्शियल ब्रायलर की उम्दा स्ट्रेन (नस्ल) है. यह हमारे देश के सभी हिस्सों में अच्छे नतीजे देती है. ज्यादा गरमी और ठंड या बरसात के मौसम में इस स्ट्रेन में मोर्टेलिटी बहुत कम होती है और बढ़वार अच्छी होती है. बड़े पैमाने पर ब्रायलर फार्मिंग करने वाले किसान वेनकोब्ब 400 ब्रायलर को ही पालना पसंद करते हैं. वेनकोब्ब 400 ब्रायलर स्ट्रेन 35 दिनों में तकरीबन 3 किलोग्राम फीड खा कर 2 किलोग्राम तक यानी 1900-2000 ग्राम तक वजन हासिल करने की कूवत रखती है. फार्म पर मैनेजमेंट अच्छा हो तो 35 दिनों में केवल 2.75 फीसदी की मौत दर देखी गई है. कमर्शियल लेयर (अंडे देने वाली मुरगी) को केज और डीपलिटर सिस्टम और कमर्शियल ब्रायलर को केवल डीपलिटर सिस्टम से पालते हैं. मुरगी पालने के शेड हमेशा साइंटिफिक स्टैंडर्ड के मुताबिक ही बनाने चाहिए. अगर आप ने पोल्ट्री शेड गलत दिशा और गलत तरीके से बना दिया है, तो आप का सारा पैसा बरबाद होगा ही और गलत तरीके से बनाए गए शेड में आप मुरगी से उस की कूवत के मुताबिक उत्पादन नहीं ले पाएंगे. गलत बने शेड में मुरगियों की मौतें भी ज्यादा होती हैं. मुरगियों को जंगली जानवरों, कुत्ते व बिल्ली वगैरह से बचाने के लिए शेड की चैन लिंक (जाली) अच्छी क्वालिटी की होनी चाहिए. सर्दी के मौसम में शेड को गरम रखने और गरमी के मौसम में शेड को ठंडा रखने के लिए कूलर, पंखे, फागर वगैरह का भी इंतजाम रखें. शेड को थोड़ी ऊंचाई पर बनाएं जिस से बरसात का पानी शेड के अंदर नहीं घुसे. शेड के अंदर गरमीसर्दी के असर को कम करने के लिए शेड की छत पर 6 इंच मोटा थैच (घासफूस का छप्पर) डाल देना चाहिए. पर थैच को आग से बचाने के लिए शेड की छत पर स्प्रिंकलर लगा देना चाहिए ताकि जरूरत पड़ने पर उसे चलाया जा सके. शेड की छत पर थैच डालने पर गरमी के मौसम में शेड के अंदर 7-10 डिगरी तापमान कम हो जाता है. सर्दी के मौसम में भी थैच शेड के अंदर का तापमान ज्यादा नीचे तक नहीं जाने देता है. चिकन मीट और अंडा उत्पादन के कुल खर्च का 60 से 70 फीसदी दाने पर खर्च होता है. इसलिए दाने की क्वालिटी एकदम अच्छी होनी चाहिए. पोल्ट्री फीड उम्र, स्ट्रेन, मौसम, प्रोडक्शन स्टेज, फीडिंग मैनेजमेंट वगैरह के पैमाने पर खरा उतारना चाहिए. पोल्ट्री फीड संतुलित नहीं है तो मुरगी कम अंडे पैदा करेगी और पोषक तत्त्व और विटामिन की कमी से होने वाली बीमारियां भी मुरगियों को होने लगेंगी, जैसे फैटी लिवर सिंड्रोम, पेरोसिस, डर्मेटाइटिस, रिकेट्स, कर्लटाय पेरालिसिस वगैरह. अंडे देने वाली मुरगी को लगातार अंडे देने के लिए 2500 से 2650 किलोग्राम कैलोरी वाले फीड की जरूरत होती है, उम्र और अंडे के वजन के मुताबिक ही फीड की कैलोरी तय की जाती है. 1 से 7 हफ्ते के चूजे को 2900 किलोग्राम कैलोरी का फीड, जबकि ग्रोवर को 2800 किलोग्राम कैलोरी का फीड देना चाहिए. मुरगी दाने और फीड बनाने वाले इंग्रेडिएंट (मक्का वगैरह) में नमी कभी भी 10-11 फीसदी से ज्यादा नहीं होनी चाहिए. अगर मक्के में नमी ज्यादा होती है, तो फंगस लग सकता है और फंगस लगा मक्का फीड में इस्तेमाल करने से उस में अफ्लाटाक्सिन (एक प्रकार का जहर) की मात्रा बढ़ जाएगी, जो मुरगी की इम्युनिटी (बीमारी झेलने की कूवत) को कमजोर कर देगी और मुरगी जल्द ही बीमारी की चपेट में आ जाएगी. बेहतर होगा कि पोल्ट्री फीड प्राइवेट कंपनी से खरीदा जाए ताकि फीड से जुड़ी किसी भी तरह की परेशानी से बचा जा सके
HF Nsala di cow jo k pehle sue suna hai, lewe te bhaloon bahut aa gai hai,esda koi desi hall dasso, vaise kalia mircha te dhania de rahe a ?
(en)
Punjab
ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..
sir mene murgi ke bache nikal liye hai jo abhi 10 din ke ho gaye he achi taha bade ho rahe the lekin ab kuch bacho ka khana hajam nahi ho raha he unka pota thas gaya he or bo ab sust ho gaye he real desi hai mugi se nikale hai ?
(en)
Uttar Pradesh
atik khan ji aap inko gud@ 1 kg per 1000 chicks se khilaye or 1kg Curd ko 30 min sunlight me rakh kar per 1000 chicks ke hissab se 24 hours me de .
Uttar Pradesh
thanks Dr.sahab
Punjab
irovet do daily
kinnu de Bute vich virus hai hal daso ?
(en)
Punjab
Sukhjinder ji kirpa karke isdi photo bhejo ta jo tuhanu is bare poori jankari diti ja sake ke eh virus ke karn hai ja koi hor karn hai. Dhanwad
Sir Punjab vich dairy farming di training kithe-kithe mil sakdi hai Sir detail vich daseo please ?
(en)
Punjab
ਪੰਜਾਬ ਵਿੱਚ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਦੋ ਹਫਤਿਆ ਦੀ ਟ੍ਰੇਨਿੰਗ 28 ਜਨਵਰੀ ਨੂੰ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ=
ਇਹ ਕਿਹੜੀ ਸਬਜ਼ੀ ਐ ?
(en)
ਅਜੈ ਜੀ ਇਹ ਗੰਢ ਗੋਭੀ ਹੈ ਇਸਨੂੰ knol khol ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਸਬਜ਼ੀ ਬਣਾਉਣ ਦੇ ਲਈ ਵਰਤੀ ਜਾਂਦੀ ਹੈ ਧੰਨਵਾਦ
ਸਰ ਮੇਰੇ ਕੋਲ 364 2 Slender Eicher ਹੈ ਇਹ ਰੋਟਾ ਵੇਟਰ ਕਿੰਨੇ ਫੁੱਟ ਅਰਾਮ ਨਾਲ ਖਿੱਚ ਸਕਦਾ ਹੈ ਇਹ24 ਝਿਰੀ ਹੈ ਇੰਜਣ ਗੇਰ ਦਾ ਬਿਲਕੁਲ ਸਹੀ ਹੈ ਜੀ ?
(en)
Punjab
Sidhu ji is bare visthar vich jankari lai tusi Japinder Wadhawan 9478810324 nal smaprak kar sakde ho, Thankyou.
folio gold aur thiophanate methyl sapray kiya hai tik ho jayega ya nahi ?
(en)
Punjab
sudhanshu verma yeh dono fungicide hai g, agar aapne inka istemal kiya hai to aapko iska result mil jyega agar inki spray ke 8-10 din bad yeh paudhe thik na hue to aap apna swal daal kar hume bta sakte hum aapko iska aur smadhan bta dene dhanywad
espe app blue copper or,mancozeb m-45 ka spray kijiye,
yeh aisa ho rahi hai khera ?
(en)
Bijoy Gorain ji yeh fungus ke akrn aise ho rahe hai iske liye aap antracol@4gm prati liter pani ke hisab se spray karen. is se yeh patte thik ho jayege.dhanywad
ye plant me fungus ke karn esa ho reha hai ap esme Hexmacanzol or m-45ka spray kijiye
sir 20 days ho gaye leader te topic kiti c gulli dandaa vich reh geya aa hun kehri spray kriyaa ?
(en)
Haryana
Happy ji jekar nadeena di roktham nai hoyi hai ta tuc Atlantis di spray kar sakde ho. Atlantis::ihh ikk herbicide hai..iss di maatra 160gm per acre hai...ihh bayer company di aundi hai. Iss di spray krde sme khet de vich nami nahi honi chaidi hai. Iss di spray krn ton baad kanak nu 15 din tak pani nahi dena hai. Jekar tuc 15 din ton pehla kanak nu pani dinde ho tan ihh kanak nu nuksaan phuncha skdi hai..
sir please tell me the substances which should be added in the field of jackfruit so that it will bear fruits with strong shoot ?
(en)
Punjab
Durgesh kumar you can add vermicompost@3-4 kg per plant or you can spray NPK 19:19:19@1 kg per acre to bear fruit and shoots. Thank you.
hello sir kanak de pattia da rang pela pai geya eh kehdi ghat nal ha ?
(en)
Haryana
Gursewak ji eh manganese di ghat de karn peeli hona shuru ho gayian han isde layi tuc manganese Sulphate@1 killo nu 150 litre pani vich mila ke prati acre de hisab nal spray karo isde nal kanak de patteya vich hrapan aayega ate jekar kami jyada hai ta tuc isdi spray 3 var hafte de fasle te kar sakde ho dhanwad
Punjab
zinc di gaat nal
ਮੌਸਮ ਕਿੰਨੀ ਤਾਰੀਕ ਤੱਕ ਖਰਾਬ ਹੈ ਜੀ ?
(en)
Punjab
ਹਰਦੇਵ ਜੀ ਮੌਸਮ ਵਿਭਾਗ ਦੇ ਅਨੁਸਾਰ ਪਰਸੋ ਤਕ ਮੀਹ ਪੈਣ ਦੀ ਸੰਭਾਵਨਾ ਹੈ ਅਤੇ ਐਤਵਾਰ ਤਕ ਬੱਦਲਵਾਈ ਰਹੇਗੀ ਸੋਮਵਾਰ ਨੂੰ ਮੌਸਮ ਸਾਫ ਹੋਏਗਾ