Manage Expert Answers

Search

Total Count :- 258604

ਸ਼੍ਰੀ ਮਾਨ ਜੀ ਪੋਲਟਰੀ ਫੀਡ ਚੈਕ ਕਰਵਾਉਣਾ ਹੈ ਜੀ ਸੰਗਰੂਰ ਦੇ ਵਿਚ ਫੀਡ ਕਿਥੇ ਚੈਕ ਹੋਵੇਗਾ ਜੀ ,ਕਿਰਪਾ ਕਰਕੇ ਜਲਦੀ ਦੱਸਣਾ ਜੀ ?

(en)
Posted by
gurcharan (9872004843)
gurcharan
Punjab
Sangrur
Write Answer
Posted Date (19 Jan 2019 08:20 AM) Assigned Date (-)
Answered Date (19 Jan 2019 10:57 AM) Translated Date (-)

ਗੁਰਚਰਨ ਜੀ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਜੋ ਮੁਰਗੀ ਦੇ ਮੀਟ ਦੀ ਦੁਕਾਨ ਤੇ ਜਾ ਕੇ ਓਹਨਾ ਤੋਂ ਪੁੱਛ ਸਕਦੇ ਹੋ ਕਿ ਉਹ ਚੁੱਜੇ ਕਿਹੜੀ ਲੈਬ ਵਿੱਚੋ ਖਰੀਦਦੇ ਹੈ ਕਿਉਕਿ ਇਹਨਾਂ ਨੂੰ ਲੈਬ ਵਾਰੇ ਪਤਾ ਹੁੰਦਾ ਹੈ ਫਿਰ ਤੁਸੀ ਉਸ ਪੋਲਟਰੀ ਲੈਬ ਵਿਚ ਜਾ ਕੇ ਫੀਡ ਦੀ ਜਾਂਚ ਕਰਵਾ ਸਕਦੇ ਹੋ ..

sir eh spray karni hai kanak te foot layi urea te DAP pa ke ki result raho esda ke es wich koi hor pa sakde han ?

(en)
  • 3
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (19 Jan 2019 07:42 AM) Assigned Date (-)
Answered Date (19 Jan 2019 08:47 AM) Translated Date (-)

Tricontanol plant growthregulator hai jo fasal di growth nu promote krda hai.ess vich urea ja DAP mix na kro.tuc ess product da klle da gi spray kro.Traju Magnease sulphate jo magnease di deficiency poori krda hai.ess product da knak upper bhut vdia result tuhanu milega.esdi dose @1 kg per acre spray lyi hsi.Mr. green zinc jo chelated zinc hai ess nu tuc magnease vich mix krke spray kr skde ho.esdi dose 150-200 gm per acre spray kr skde ho

ਵੱਛੀਆ ਦੀ 3 ਮਹੀਨੇ ਦੀ ਉਮਰ ਤੋਂ ਬਾਅਦ ਜੋ growth calf ਫੀਡ ਹੁੰਦੀ ਹੈ ਉਸ ਦਾ ਵਧੀਆ ਫਾਰਮੂਲਾ ਦੱਸੋ ਜੀ ?

(en)
Posted by
Gursewak singh Brar (9041198917)
Gursewak singh Brar
Punjab
Ferozpur
Write Answer
Posted Date (19 Jan 2019 07:33 AM) Assigned Date (-)
Answered Date (19 Jan 2019 08:02 AM) Translated Date (-)

ਛੋਟੇ calfs ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ..

jhoti da dhud kamm hoi janda hai anabolit v dita ate agrimin v dinde aa ?

(en)
Posted by
Mangat (9878458973)
Mangat
Punjab
Jalandhar
Write Answer
Posted Date (19 Jan 2019 07:29 AM) Assigned Date (-)
Answered Date (19 Jan 2019 08:26 AM) Translated Date (-)

ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ..

ਿਪਆਜ ਦੀ ਪਨੀਰੀ ਪੁੱਟ ਕੇ ਲਗਾਤੀ ਜੀ ਪਾਣੀ ਵੀ ਲਾਤਾ ਹੁਣ ਨਦੀਨ ਨਾ ਹੋਣ ਉਸ ਲਈ ਸਟੌਪ ਦੀ ਸਪਰੇ ਕਰ ਸਕਦੇ ਹਾ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (19 Jan 2019 07:18 AM) Assigned Date (-)
Answered Date (19 Jan 2019 09:01 AM) Translated Date (-)

ਪਿਆਜ ਦੀ ਪਨੀਰੀ ਵਿੱਚ ਨਦੀਨਾਂ ਨੂੰ ਕੰਟਰੋਲ ਕਰਨ ਲਈ ਗੋਡੀ ਹੀ ਕਰ ਸਕਦੇ ਹੋ ਜੇਕਰ ਸਪਰੇਅ ਕਰਨੀ ਹੈ ਤਾਂ ਗੋਲ 23.5 ਈਸੀ (ਆਕਸੀਫਲੋਰਫਿਨ) @380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਨੀਰੀ ਲਗਾਉਣ ਤੋਂ 7 ਦਿਨਾਂ ਦੇ ਅੰਦਰ ਸਪਰੇਅ ਕਰ ਸਕਦੇ ਹੋ

Sir me ik question put kita c fish farming regarding but koi ans ni milya ji ?

(en)
Posted by
Gurpreet Singh Saini (9478767535)
Gurpreet Singh Saini
Punjab
Fatehgarh Sahib
Write Answer
Posted Date (19 Jan 2019 07:14 AM) Assigned Date (-)
Answered Date (20 Jan 2019 11:16 AM) Translated Date (-)

gurpreet ji tuhade sare swala de jwab ditte jaa chukke hai , tuci app vich apne swala de jwab check kr skde ho ..

goat farm ?

(en)
Posted by
Amol TIWANA (9878554912)
Amol TIWANA
Punjab
Bathinda
Write Answer
Posted Date (19 Jan 2019 07:12 AM) Assigned Date (-)
Answered Date (19 Jan 2019 08:20 AM) Translated Date (-)

Anmol ji kirpa krke apna swal vistar nal pusho ki tuci goat Farming varre ki jankari lena chunde ho tan jo tuahnu sahi jankari diti jaa skee.

Answered Date (26 Mar 2019 01:36 PM) Translated Date (-)

goat farm ke Liye loan Lena hove.

sir bhass ke 1 thann me se assa aa reha hai or woh suja hua v hai ?

(en)
  • 4
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (19 Jan 2019 07:10 AM) Assigned Date (-)
Answered Date (19 Jan 2019 12:58 PM) Translated Date (-)

iss nu tuci Carpiad injection 10ml lgwao ehh carries company da product hai , isde nal tuci Teramycin injection 15-15ml gardan de dona passe lgwao , iss nal farak paa jawega , bakki iss nu Flashout powder di rojana 1 puudi deni suru kro ya tuci Masticare powder 50gm rojana dena suru kro ehh Vesper company da product hai ..

Answered Date (19 Jan 2019 11:14 AM) Translated Date (-)

ਸਾਇਦ ਇਹ ਥਨੇਲਾ ਰੋਗ ਹੀ ਅਤੇ ਇਸਦਾ ਛੇਤੀ ਇਲਾਜ ਕਰਵਾਓ

meri ik cow nu 22 December nu tekka bheraya c ajj fer bol payi, pehla safai v karai c, ?

(en)
Posted by
pinder sandhu (9041251645)
pinder sandhu
Punjab
Ludhiana
Write Answer
Posted Date (19 Jan 2019 06:51 AM) Assigned Date (-)
Answered Date (19 Jan 2019 08:22 AM) Translated Date (-)

pinder sandhu ji tuci pehla isdi bachedani vich utrawin-oz dwai 3 din lgatar bhrwao.isde nal tuci concimax bolus jo intas company di dwai hai rojana 1 goli deo ate 14 din tak deo.fir agli varr heet vich auun te tika bhrwa ke gestaprojen powder ya presgstay powder deo ..ehna vicho koi v powder 50gm rojana deo ji

Answered Date (19 Jan 2019 09:00 AM) Translated Date (-)

me moxiwell bhrai c te gestaprojen v dita c 5 din

ਇਸ ਸਟਰਾਅ ਬਾਰੇ ਦੱਸਿਓ ਮੈ ਇਹ ਪਹਿਲੀ ਬਾਰ ਦੇਖਿਆ ਕਿਸ ਸੰਸਥਾ ਦਾ ਹੈ ਜਾਂ ਪਰਾੲੀਵੇਟ ਹੈ ਕੀ ਪਰੋਜਨੀ ਟੈਸਟ ਬੁਲ ਕਿਸ ਦਾ ਰਿਕਾਰਡ ਅੈ ਜਾਣਕਾਰੀ ਦਿਓ ਜੀ ?

(en)
  • 2
Posted by
Major Singh (7973399370)
Major Singh
Punjab
Fatehgarh Sahib
Write Answer
Posted Date (19 Jan 2019 06:49 AM) Assigned Date (-)
Answered Date (19 Jan 2019 12:00 PM) Translated Date (-)

major singh ji tuahde walo bejii gyi photo puuri trah saff nazar nhi aa rehi hai tuci photo nu nazdikk ton click kro tan jo tuhanu iss varre puuri jankari diti jaa skee.

sir 1kg chune nal tyar calcium nu kine pashua nu dita ja sakda ha ate pani den vale kini matra chune wale pani de poni ha vistar nal daso ?

(en)
Posted by
Raman deep singh (9988617190)
Raman deep singh
Punjab
Fazilka
Write Answer
Posted Date (19 Jan 2019 06:27 AM) Assigned Date (-)
Answered Date (19 Jan 2019 08:09 AM) Translated Date (-)

ramandeep ji 1 kg chuune ton jinna calcium tyar howega uss nu tuci pashua de hisab nal dusre saff pani vich millo, jekar tuhade kol pashu jyada hai tan tuci chuune atte pani di matra vdha skde ho , ehh tuci pashua de hisab atte ohna de pani peen de hisab nal de skde ho, 1 kg chunne vich saff pani milla ke 3-4 pashua nu pani dita ja skda hai ..

bihar ke safal bakri palak ki details dene ki kripa Karen ?

(en)
Posted by
inamul (8448503368)
inamul
Bihar
Nalanda
Write Answer
Posted Date (19 Jan 2019 05:24 AM) Assigned Date (-)
Answered Date (20 Jan 2019 12:34 PM) Translated Date (-)

Bihar me aap JP Goat Farm 7547020317 se samparak kar sakte hai.

Chane me pellapan aa rha ha ilaj batye ?

(en)
  • 1
Posted by
Rammurtiram (9996380128)
Rammurtiram
Haryana
Fatehabad
Write Answer
Posted Date (19 Jan 2019 02:17 AM) Assigned Date (-)
Answered Date (19 Jan 2019 10:38 AM) Translated Date (-)

chane men peelapan tatv ki kami ke karn aata hai iske lye aap NPK 19:19:19@1 killo ko 150 litre pani mn mila kar prati acre ke hisab se spray karen. is se chane men peelapan door ho jayega.

sir mujhe machli palan krna hai aur government ki taraf se kese anudan mil skta hai aur kya kya help milegi ?

(en)
Posted by
Sumit verma (8840588561)
Sumit verma
Uttar Pradesh
Lucknow
Write Answer
Posted Date (19 Jan 2019 12:45 AM) Assigned Date (-)
Answered Date (21 Jan 2019 03:55 PM) Translated Date (-)

Sumit verma ji aap machli palan ke liye (Gulmarg Fish House Lucknow, Uttar Pradesh) ke no.094156 78765 par sampark kar sakte ho

Desi murghi bechne ke liye district Purnia & katihar bihar me koi whole dealer bataye jo desi ande aur murghi khridta ho ?

(en)
Posted by
Arif Tayyabi (966572658957)
Arif Tayyabi
Bihar
Purnea
Write Answer
Posted Date (19 Jan 2019 12:37 AM) Assigned Date (-)
Answered Date (04 Mar 2020 05:04 PM) Translated Date (-)

Arif Tayyabi ji tur ka rate 4200 - 5100/q par chal reha hai, Thankyou.

Sir layer poultry farming di proper training kitho le sakde aa punjab vich ?

(en)
Posted by
Jagroshan (7347494909)
Jagroshan
Punjab
Amritsar
Write Answer
Posted Date (19 Jan 2019 12:18 AM) Assigned Date (-)
Answered Date (19 Jan 2019 11:04 AM) Translated Date (-)

jagroshan ji tuci isdi traning guru angad dev veterinary university Ludhiana di hatchery depratment to la skde ho , tuci uthe jaa ke apna form bhar aao fir jddo v uthe traing howegi tan oh tuahnu call krke bulla lenge , uthe tuahnu vdia trike nal isdi trainig mill jawegi..

bhesh ki yoni se ganda safed pradart nikalta hai ye kyu ?

(en)
Posted by
shubham (8517902991)
shubham
Madhya Pradesh
Hoshangabad
Write Answer
Posted Date (18 Jan 2019 11:14 PM) Assigned Date (-)
Answered Date (19 Jan 2019 08:30 AM) Translated Date (-)

आप उसकी बच्चेदानी में Lixin-iu दवाई दो दिन लगातार भरवायें और concimax गोलियां रोजाना एक 21 दिन तक देते रहें यदि आपकी भैंस गाभिन है तो सिर्फ गोलियां ही 14 दिन तक दें ,यदि नहीं है तो फिर अगली बार हीट में आने पर उसे टीका भरवाकर Pregstay gold powder देना शुरू करें इसे 50 ग्राम रोजाना देना है इससे ठहर जाएगी ...

ਖਰਗੋਸ਼ ਪਾਲਣ ਤੇ ਸਬਸਿਡੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ ?

(en)
Posted by
Parwinder singh (7527976837)
Parwinder singh
Punjab
Mansa
Write Answer
Posted Date (18 Jan 2019 10:47 PM) Assigned Date (-)
Answered Date (19 Jan 2019 08:43 AM) Translated Date (-)

ਜੇਕਰ ਤੁਸੀ ਛੋਟੇ ਲੈਵਲ ਤੇ ਸ਼ੁਰੂ ਕਰਨਾ ਚਾਉਂਦੇ ਹੋ ਤਾਂ ਤੁਸੀ 10 ਖਰਗੋਸ਼ (7 ਮਾਦਾ ਤੇ 3 ਨਰ) ਨਾਲ ਸ਼ੁਰੂ ਕਰ ਸਕਦੇ ਹੋ, ਜਿਸ ਨੂੰ ਖਰਗੋਸ਼ ਪਾਲਣ ਵਿੱਚ ਇਕ ਯੂਨਿਟ ਬੋਲਦੇ ਹਨ ,ਪਰ ਇਸਨੂੰ ਪਾਲਣ ਲਈ ਵੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਕ ਯੂਨਿਟ ਤੁਹਾਨੂੰ ਲਗਭਗ 30000 ਤਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30×35 ਦਾ ਸ਼ੈਡ ਬਨਾਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇਕ ਟਾਈਮ ਫੀਡ ਇਕ ਟਾਈਮ ਪੱਠੇ ਖਵਾਉਂਣੇ ਹੁੰਦੇ ਹਨ ਇਹ ਲਗਭਗ ਤਿੰਨ ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਇਸਦੀ ਸ਼ੁਰੂਆਤ ਲਈ ਹਰਿਆਣੇ ਦੀ ਪੈਰਾਡਾਈਜ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਦਾ ਸੰਪਰਕ ਨੰਬਰ 9466419455 ਹੈ ਪੰਜਾਬ ਦੇ ਵਿੱਚ ਬਹੁਤ ਘੱਟ ਖਰਗੋਸ਼ ਪਾਲਣ ਦਾ ਕੰਮ ਕਰਦੇ ਹਨ ਬਾਕੀ ਕਲਸੀ ਰੈਬਿਟ ਫਾਰਮ WADALA ROAD, NEAR BHATHA, RAYYA , Amritsar, Punjab 99141 51144 ਨਾਲ ਸੰਪਰਕ ਕਰਕੇ ਪੰਜਾਬ ਵਿੱਚ ਖਰਗੋਸ਼ ਪਾਲਣ ਦਾ ਤਜ਼ਰਬਾ ਇਹਨਾਂ ਕੋਲੋ ਪੁੱਛ ਸਕਦੇ ਹੋਂ ਅਤੇ ਇਸ ਵਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ..

बीज से अमरूद के पौधे कैसे तैयार करें कृप्या बताएं ?

(en)
Posted by
Anil Kumar (9784430000)
Anil Kumar
Rajasthan
Alwar
Write Answer
Posted Date (18 Jan 2019 10:44 PM) Assigned Date (-)
Answered Date (19 Jan 2019 10:34 AM) Translated Date (-)

Anil Kumar ji,इसके लिए पूरी तरह पके हुए फलों में से बीज तैयार करके उन्हें बैड या नर्म क्यारियों में अगस्त से मार्च के महीने में बीजना चाहिए क्यारियों की लंबाई 2 मीटर और चौड़ाई 1 मीटर तक होनी चाहिए बिजाई से 6 महीने के बाद पनीरी खेत में लगाने के लिए तैयार हो जाती है नईं अंकुरित पनीरी की चौड़ाई 1 से 1.2 सैं.मी. और ऊंचाई 15 सैं.मी. तक हो जाने पर यह अंकुरन विधि के लिए प्रयोग करने के लिए तैयार हो जाती है मई से जून तक का समय कलम विधि के लिए अनुकूल होता है

Kanak nu duja paani kine dina badh launa chahida ha ?

(en)
Posted by
parneet singh (6283160195)
parneet singh
Punjab
Hoshiarpur
Write Answer
Posted Date (18 Jan 2019 10:33 PM) Assigned Date (-)
Answered Date (19 Jan 2019 09:04 AM) Translated Date (-)

knak vich second pani critical stage de according pehle pani to 25 din baad lga skde ho.Tuc eh pani apne khet vich moisture de hisab nal pehla ja late v lga skde ho

sir rir de layar chiks kitho milange 400 chicks lene main bathinde to han , main nede ton dso ?

(en)
Posted by
ਰਸ਼ਵਿਦਰ ਸਿੰਘ (8427962963)
ਰਸ਼ਵਿਦਰ ਸਿੰਘ
Punjab
Bathinda
Write Answer
Posted Date (18 Jan 2019 10:17 PM) Assigned Date (-)
Answered Date (19 Jan 2019 11:00 AM) Translated Date (-)

ਰਸ਼ਵਿਦਰ ਸਿੰਘ ਜੀ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਜੋ ਮੁਰਗੀ ਦੇ ਮੀਟ ਦੀ ਦੁਕਾਨ ਤੇ ਜਾ ਕੇ ਓਹਨਾ ਤੋਂ ਪੁੱਛ ਸਕਦੇ ਹੋ ਕਿ ਉਹ ਚੁੱਜੇ ਕਿਹੜੀ ਲੈਬ ਵਿੱਚੋ ਖਰੀਦਦੇ ਹੈ ਕਿਉਕਿ ਇਹਨਾਂ ਨੂੰ ਲੈਬ ਵਾਰੇ ਪਤਾ ਹੁੰਦਾ ਹੈ ਫਿਰ ਤੁਸੀ ਉਸ ਪੋਲਟਰੀ ਲੈਬ ਵਿਚ ਚੁਜਿਆ ਦਾ ਪਤਾ ਕਰ ਸਕਦੇ ਹੋ , ਉਥੋਂ ਤੁਹਾਨੂੰ ਇਸਦੇ ਚੁੱਜੇ ਮਿਲ ਜਾਣਗੇ ..

Meri cattle feed di factory ha mai feed di quality improve karna chynda ha tah meri cattle feed di sale lyi support chyidi hai ?

(en)
Posted by
Piyush Garg (8699131870)
Piyush Garg
Punjab
Bathinda
Write Answer
Posted Date (18 Jan 2019 10:00 PM) Assigned Date (-)
Answered Date (20 Jan 2019 11:18 AM) Translated Date (-)

ਤੁਸੀ ਇਸ ਤਰੀਕੇ ਨਾਲ ਪਸ਼ੂ ਲਈ ਵਧਿਆ ਦੁੱਧ ਅਤੇ ਫੈਟ ਵਾਲੀ ਫੀਡ ਤਿਆਰ ਕੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..

I am a cattle feed Manufacturer and i want to improve the quality and results of my feed. The response from farmer is good but they say that they are not getting the fat of milk ?

(en)
Posted by
Piyush Garg (8699131870)
Piyush Garg
Punjab
Bathinda
Write Answer
Posted Date (18 Jan 2019 09:50 PM) Assigned Date (-)
Answered Date (19 Jan 2019 12:14 PM) Translated Date (-)

Piyush ji, please send us the content details of the feed so that we can let you know which all ingredients need to be added to improve the fat quantity in the milk. Feed formula for 1 quintal for calves : Maize, Wheat, Barley (mix of all) 50 Kg, Groundnut cake 30 kg, Mixed Milk Powder 7 Kg, Rice Husk 10 Kg, Mineral Mixture 2 Kg, Salt 1kg, Vitamin A & D supplement 10Kg, Phosporus 0.5Kg..

Answered Date (19 Jan 2019 12:16 PM) Translated Date (-)

cattle balance diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg.

22 dec ko genhu ki bijayi ki thi growth sahi nhi ho rhi hai pehle pani per urea +sulfur daalne se kuch fayda hoga ya iski jagah aur kush dale kon sahi rahega please bataye ?

(en)
Posted by
azim khan (9555668297)
azim khan
Uttar Pradesh
Rampur
Write Answer
Posted Date (18 Jan 2019 09:32 PM) Assigned Date (-)
Answered Date (19 Jan 2019 10:31 AM) Translated Date (-)

azim khan ji aap genhu ko khaadon ki matra poori daalen us se genhu ki growth sahi ho jayegi. urea ko aap pani ke sath dalte hai to iska asar poora genhu ko milta hai jis se genhu ki paidawar aachi hoti hai.agar aap sulphur daalna chahte hai to aap 3 killo prati acre ke hisab se chitta de sakte hai.dhanywad

coj 92,94 sugarcane da seed mil sakda near phagwara ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (18 Jan 2019 09:30 PM) Assigned Date (-)
Answered Date (01 Apr 2020 08:04 AM) Translated Date (-)

PARAMVIR ji seed len lai tusi Sugar Mill Address - : G.T ROAD PHAGWARA 144401 (PB)Contact Number - : 01824-260301 , 261531, nla smparak kar sakde ho, Thankyou.

यदि गाय को निमोनिया हो जाए तो क्या करें घरेलु उपायें बताएं ?

(en)
Posted by
Amit mishra (Dairy & Fisheries) (7844813186)
Amit mishra (Dairy & Fisheries)
Uttar Pradesh
Faizabad
Write Answer
Posted Date (18 Jan 2019 08:42 PM) Assigned Date (-)
Answered Date (19 Jan 2019 11:48 AM) Translated Date (-)

आप गाय को सफेदे के पत्तों की धुणी दें इसके साथ आप 1 लीटर पानी और उसमें 200 ग्राम गुड़ को मिलाकर उबाल लें और उसमें 5—7 बड़ी इलाइची और 5—6 लौंग उबाल कर काहड़ा बनाकर पिलायें इससे फर्क पड़ जाएगा

Answered Date (19 Jan 2019 12:05 PM) Translated Date (-)

सफेदे यानि यूकोलिप्टस क्या हरे पत्ततो की या सूखे

mere kol pure gir washi hai 2 sal di hai ma sale Karni ha ?

(en)
Posted by
Jodh singh (8360531499)
Jodh singh
Punjab
Rupnagar
Write Answer
Posted Date (18 Jan 2019 08:12 PM) Assigned Date (-)
Answered Date (19 Jan 2019 08:35 AM) Translated Date (-)

jodh singh ji tuci apni washi di add sadi dusri app apni kheti buy/sell te upload kr skde ho , uthe tuhanu iss nu khridan wale kyi kisan mill jange , jekar koi smayia auundi hai tan tuci sade helpline no. 97799-77641 te samprak kr skde ho..

Answered Date (18 Jan 2019 08:23 PM) Translated Date (-)

Hnji sir Mainu pics send kro my whatsapp number is +919781375675

ਅਠ ਮਹੀਨੇ ਦੀ ਗਭਨ ਝੋਟੀ ਹੈ ਉਸ ਦੇ ਭਾਰ ਪੈਦਾ ਹੈ ਇਲਾਜ ਦਸੋ ?

(en)
Posted by
harmander (9815622374)
harmander
Punjab
Mansa
Write Answer
Posted Date (18 Jan 2019 08:06 PM) Assigned Date (-)
Answered Date (19 Jan 2019 08:38 AM) Translated Date (-)

ਤੁਸੀ ਝੋਟੀ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..

uplo se tyar 5 din purane ghol ke saath IFCCO ka jaivik taral KANSARTIA(mixture of azato,aceto,azosprillium, rhizobium) and IFCCO ka jaivik NPK milakar gheu par use Kar sakte hai yadi Haan to inki Matra bhi bataye ?

(en)
Posted by
Abhishek (9639311223)
Abhishek
Uttar Pradesh
Saharanpur
Write Answer
Posted Date (18 Jan 2019 07:42 PM) Assigned Date (-)
Answered Date (19 Jan 2019 10:29 AM) Translated Date (-)

Abhishek ji aap uple ke pani ki akele ki spray to aapko in sabsi spray karne ki jarurt nahi hai kyuki isme hi sare tatv maujood hote hai jo fasl ki paidawar ko aacha bna sake.dhanywad

sir ji 21, 22, 23 trik nu Mausam kessa rahega ?

(en)
Posted by
Sukhpal Singh (9914490433)
Sukhpal Singh
Punjab
Sangrur
Write Answer
Posted Date (18 Jan 2019 07:25 PM) Assigned Date (-)
Answered Date (19 Jan 2019 10:27 AM) Translated Date (22 Jan 2022 09:24 PM)

Sukhpal ji mausam vibhag de anusar 21-22 tarek nu tuhade ailake vich meeh pain di sambhavna hai . 23 tareek nu halki badlwai rahegi. dhanwad

aa bakri kehdi nasal di aa g ?

(en)
  • 3
Posted by
Gurpreet Maan (8559043060)
Gurpreet Maan
Punjab
Bathinda
Write Answer
Posted Date (18 Jan 2019 07:24 PM) Assigned Date (-)
Answered Date (23 Jan 2019 04:44 PM) Translated Date (-)

Gurpreet Maan ji ehe sujat nasal di bakri hai, isdi sari jaankari tuci Apni kheti app wich pashuaan wale section wichon padh sakde ho

Answered Date (19 Jan 2019 06:53 PM) Translated Date (-)

dasso g

Answered Date (20 Jan 2019 08:37 PM) Translated Date (-)

sir jabab dio plz

Hlo sir ssa, sir purane same ch desi narme da beej vijde c Aaj Kal biti Chal peya par biti Narma Jamin nu bot khich da aage kanak vijde ha ta narm rehh jandi h Hun Vadiya desi narme da beej keda vij sakde ha Jo ki utpadn v deve Te pani v ghat lave ?

(en)
Posted by
Gurpreet Chahal (9672856631)
Gurpreet Chahal
Rajasthan
Sri Ganganagar
Write Answer
Posted Date (18 Jan 2019 07:23 PM) Assigned Date (-)
Answered Date (20 Jan 2019 02:32 PM) Translated Date (22 Jan 2022 09:24 PM)

Desi narme nu soondi ate bimaari vadh pain lagg gyi hai...jameena spreha ate reha wali hon kr ke hun desi narma kaamjab nahi hai...iss kr ke hun hybrid vatieties kadhyian...jina nu bimaari ghat paindi hai.desi narme diyan kisman han jive LD949, FDK 124, LD1019 ,Dhanwad

20 Jan 2019

OK sir thanks

ਆਪਣੀ ਮੱਝ ਦਿਨ ਵਿੱਚ ਬਹੁਤ ਹੀ ਥੋੜ੍ਹੇ ਜਿਹੇ ਪੱਠੇ ਖਾਂਦੀ ਹੈ ਜੀ ਉਸ ਤੋਂ ਬਾਅਦ ਬੈਠੀ ਰਹਿੰਦੀ ਹੈ ਜੀ ਅਤੇ 5 ਜਾ 10 ਮਿੰਟ ਹੀ ਗਾਲ੍ਹਾਂ ਕਰਦੀ ਹੈ ਅਤੇ ਕਈ ਵਾਰ ਕੰਬਣ ਵੀ ਲੱਗ ਜਾਂਦੀ ਹੈ ਜੀ 1 ਮਹੀਨਾ ਹੋ ਗਿਆ ਜੀ ਕੋਈ ਇਲਾਜ ਦੱਸੋ ਜੀ ਡਾਕਟਰ ਜੀ ਵੀ ਕਈ ਬੋਤਲਾਂ ਲਾਉਦੇ ਹੁੰਦੇ ਸੀ ?

(en)
Posted by
ਪਰਦੀਪ ਸਿੰਘ (9888675707)
ਪਰਦੀਪ ਸਿੰਘ
Punjab
Bathinda
Write Answer
Posted Date (18 Jan 2019 07:20 PM) Assigned Date (-)
Answered Date (19 Jan 2019 11:43 AM) Translated Date (-)

pardeep ji tuci majj nu Transmooth liqued dena suru kro , ehh Wellcon pharma company da product hai , iss nal usde sarir di kami puuri ho jawegi , jekar ehh nahi milda hai tan tuci Anabolite liqued 200-200ml swere sham pilaa skde ho ...

cow ke milk ke fat 5.0 hai lekin SNF 7.0 hai plz SNF vadane ka treeka dasso ?

(en)
Posted by
Beant Dhaliwal (7009794887)
Beant Dhaliwal
Punjab
Patiala
Write Answer
Posted Date (18 Jan 2019 07:09 PM) Assigned Date (-)
Answered Date (18 Jan 2019 07:41 PM) Translated Date (22 Jan 2022 09:24 PM)

beant singhu ji pashu da duudh atte usdi fatt usdi nasal atte vdia khurakk te hunda hai , tuci usdi khurak da puura dyan rkho , isde nal tuci Fatmax powder 50 gm rojana dena suru kro , baki tuci uss nu adha kilo vdeme v 5-7 din tak deo , iss nal farak paa jawega..

सवाल नंबर 1- फोटो में दिखाया गया प्रोडक्ट सल्फर को हमें सिंचाई से पहले डालना चाहिए या बाद में, सवाल नंबर 2- क्या हम इस सल्फर को बायोविटालिक्विड व प्रोजिब के साथ में मिलाकर स्प्रे कर सकते हैं ?

(en)
  • 2
Posted by
surender chahar (9671339970)
surender chahar
Haryana
Hisar
Write Answer
Posted Date (18 Jan 2019 06:31 PM) Assigned Date (-)
Answered Date (19 Jan 2019 10:23 AM) Translated Date (22 Jan 2022 09:24 PM)

सुरेंदर जी यह सल्फर ही है लेकिन आप इसे प्रोजिब या बायोविता के साथ मिला कर स्प्रे नहीं कर सकते है आप इनका इस्तेमाल अलग अलग से करें धन्यवाद

sir gauva and lemon dia variety dasso Eh Asi Apne garden vich lagone aa kehdi variety Vdia rahu jo 12 months fruits Dave ?

(en)
Posted by
Ramandeep Gill (9781375675)
Ramandeep Gill
Punjab
Ferozpur
Write Answer
Posted Date (18 Jan 2019 06:31 PM) Assigned Date (-)
Answered Date (19 Jan 2019 10:20 AM) Translated Date (22 Jan 2022 09:24 PM)

Ramandeep Gill ji, nimbu di variety jive Punjab Baramasi,Eureka di bijai kar sakde ho is to ilava amrood diyan kisman Punjab Pink,Allahbad Safeda,Arka Amulya,Sardar kismna di bijai kar sakde ho.dhanwad

sir ji gir cow Kitho milu Punjab cho ?

(en)
Posted by
Ramandeep Gill (9781375675)
Ramandeep Gill
Punjab
Ferozpur
Write Answer
Posted Date (18 Jan 2019 06:27 PM) Assigned Date (-)
Answered Date (20 Jan 2019 04:29 PM) Translated Date (22 Jan 2022 09:24 PM)

Gir Cow len lia tusi Kuldeep Singh 9461075098 nal samparak kar sakde ho.

ਡੇਅਰੀ ਫਾਰਮ ਲਈ ਸੈਡ ਬਣਾਉਣ ਲਈ ਲੋਨ ਤੇ ਸਬਸਿਡੀ ਮਿਲਦੀ ਆ ਜਾ ਬੰਦ ਹੋ ਗਈ ਜੀ ?

(en)
Posted by
lakhdeep singh (9569569006)
lakhdeep singh
Punjab
Bathinda
Write Answer
Posted Date (18 Jan 2019 06:09 PM) Assigned Date (-)
Answered Date (20 Jan 2019 04:51 PM) Translated Date (-)

Dairy Farm lai shed bnaun lai farm ate subsidy lai terms and conditions answer nal diti photo vich dekho ji.

Answered Date (20 Jan 2019 05:00 PM) Translated Date (-)

kehdi pic dekhan ji..

Answered Date (21 Jan 2019 03:17 PM) Translated Date (-)

kithe Aw pic dso v ji kuj

21 Jan 2019

Lakhdeep ji tuci shed bnaun lai farm ate subsidy lai terms and conditions answer nal diti document file dekho ji.

5310 john deer tractor price ?

(en)
Posted by
shashikant manipuri (6263455540)
shashikant manipuri
Chattisgarh
Kabirdham
Write Answer
Posted Date (18 Jan 2019 06:06 PM) Assigned Date (-)
Answered Date (20 Jan 2019 02:40 PM) Translated Date (22 Jan 2022 09:25 PM)

shashikant manipuri ji, price of John Deere 5310 is 7.5 lakh to 8 lakh approximately.

ਕਣਕ ਤੇ ਅਲਾਟਿਸ ਦੀ ਸਪ੍ਰੇ 07 ਜਨਵਰੀ ਨੂੰ ਕੀਤੀ ਸੀ 21 ਜਨਵਰੀ ਨੂੰ ਪਾਣੀ ਲਗਾ ਸਕਦੇ ਹਾਂ ਜਾ ਨਾਂ ਦੱਸੋ ਜੀ ?

(en)
Posted by
ਕੁਲਵਿੰਦਰ ਸਿੰਘ ਸਿੱਧੂ ਮਹਿਰਾਜ (7009731265)
ਕੁਲਵਿੰਦਰ ਸਿੰਘ ਸਿੱਧੂ ਮਹਿਰਾਜ
Punjab
Bathinda
Write Answer
Posted Date (18 Jan 2019 05:54 PM) Assigned Date (-)
Answered Date (19 Jan 2019 09:05 AM) Translated Date (-)

Hn g.knak vich atlantis da spray krn to 12-14 din baad pani lga skde ho

yeh kon c bimari hai ya kis vitamins ki kami se yesa bachda peda hota hai yeh bachda aaj hi peda hua hai ?

(en)
  • 1
Posted by
digreelal patel (8342096609)
digreelal patel
Odisha
Bargarh (Baragarh)
Write Answer
Posted Date (18 Jan 2019 05:54 PM) Assigned Date (-)
Answered Date (18 Jan 2019 06:26 PM) Translated Date (22 Jan 2022 09:25 PM)

Digreelal patel ji kirpa app iss bachde ki video bnnakr bejen aur apna swal puure vistar se btayen , kyuki apki iss photo mai saff nazar nhi aa raha hai , kirpa dubara vistar se btayen tan jo apko sahi jankari di jaa skee..

Chane me pellapan aa rha ha ilajj batye ?

(en)
  • 1
Posted by
Rammurtiram (9996380128)
Rammurtiram
Haryana
Fatehabad
Write Answer
Posted Date (18 Jan 2019 05:46 PM) Assigned Date (-)
Answered Date (19 Jan 2019 10:09 AM) Translated Date (22 Jan 2022 09:25 PM)

Rammurtiram ji, yeh tatv ki kami ke karn peele ho rahe hai iske liye aap inke uper NPK 19:19:19@1 killo ko 150 litre pani men mila kar prati acre ke hisab se spray karen.dhanywad

sir jo gulli dande wali sapry aa topic oh kanak te kdo tk kr skde aa jhaad ta nhi ghtda kank 75 din di ho gyi hun kr skde aa k nhi ?

(en)
Posted by
Amarjit singh (9914373272)
Amarjit singh
Punjab
Ferozpur
Write Answer
Posted Date (18 Jan 2019 05:45 PM) Assigned Date (-)
Answered Date (19 Jan 2019 09:08 AM) Translated Date (21 Jan 2022 11:44 AM)

Knak vich gulli dande wali spray 35-40 din di knak te kr skde ho.jekar tuc 75 din di knak te spray krni hai tn ho slda hai tuhsnu poora result na mile kyuke knak di height jyada hon krke nadeen te spray poori nhi paindi

dhan ki fasal or narme ki Fasal or Kanak ki Fasal kitne kitne time Mai tyar Hoti hai matlb kitne kitne month ki hoti hai ?

(en)
Posted by
Tarun (9812609243)
Tarun
Haryana
Sirsa
Write Answer
Posted Date (18 Jan 2019 05:38 PM) Assigned Date (-)
Answered Date (19 Jan 2019 10:07 AM) Translated Date (21 Jan 2022 11:44 AM)

Traun ji in tino faslon ki variety ke uper depend karta hai k yeh kitne sme men tyar hoti hai kyuki inki kayi kisme hoti hai jo jaldi tyar ho jati hai aur kuch variety aisi hoti hai jo pakne ke liye jyada sme leti hai to inki variety pe nirbhar karta hai ke kitne sme men tyar hoti hai.dhanywad

19 Jan 2019

ok thnnku

19 Jan 2019

mam

sir Animals da bina scale tu body weight check krn da koi Asann Formula hai and Buffalos nd cows Hiffers nu kine body weight te Gabnn krwea ja skda ki esli age v koi matter rakdi hai ja fr weight hi puura hona chahida ?

(en)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (18 Jan 2019 05:26 PM) Assigned Date (-)
Answered Date (18 Jan 2019 07:58 PM) Translated Date (21 Jan 2022 11:44 AM)

pashu da weight check vdia trike nal scale nal kitaa jaa skda hai , baki tan sirf andaze nal dsiya ja skda hai , iss lyi wieght scale nal check krwao ya kande te v pashu leja ke check krwa skde ho atte jddo pashu da weight 3 quantal tak ho jawe udoo uss nu tika bhrwa skde ho..

sir 1637 or 1728 mandi rate information ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (18 Jan 2019 05:15 PM) Assigned Date (-)

sir mere swal da jwab ni milea g ?

(en)
Posted by
Dharminder singh (9041600536)
Dharminder singh
Punjab
Sangrur
Write Answer
Posted Date (18 Jan 2019 04:53 PM) Assigned Date (-)
Answered Date (30 Nov -0001 12:00 AM) Translated Date (-)

ਧਰਮਿੰਦਰ ਸਿੰਘ ਜੀ, ਕਿਰਪਾ ਕਰਕੇ ਪੁੱਛੇ ਗਏ ਸਵਾਲ ਦੇ ਜਵਾਬ ਲਈ 24 ਘੰਟੇ ਉਡੀਕ ਕਰੋ ਜੀ ਜੇਕਰ ਤੁਹਾਨੂੰ 24 ਘੰਟੇ ਚ ਜਵਾਬ ਨਹੀਂ ਮਿਲਦਾ ਤਾਂ ਤੁਸੀਂ ਸਾਡੇ ਹੈੱਲਪਲਾਈਨ ਨੰਬਰ 97799 77641 ਤੇ ਸੰਪਰਕ ਕਰ ਸਕਦੇ ਹੋ

sir kanak nu duja pani lga ta hun usnu takat vaste kehri spray kriye k jhad wadia mil ske ?

(en)
Posted by
Manider Sangha (8437615281)
Manider Sangha
Punjab
Ferozpur
Write Answer
Posted Date (18 Jan 2019 04:53 PM) Assigned Date (-)
Answered Date (19 Jan 2019 10:05 AM) Translated Date (21 Jan 2022 11:44 AM)

Manider ji kanak nu tuc khaadan di matra poori pao isde nal hi kanak da vadha vadia ho janda hai. is to ilava tuhanu hale kuch v hor paun di lod nahi hai.dhanwad

ਮੂੰਹ ਖੁਰ ਦੀ ਰੋਕਥਾਮ ਲਈ ਕੀ ਕਰਨਾ ਚਾਹੀਦਾ ਹੈ ?

(en)
Posted by
amar Singh (9463277638)
amar Singh
Punjab
Ferozpur
Write Answer
Posted Date (18 Jan 2019 04:48 PM) Assigned Date (-)
Answered Date (18 Jan 2019 08:04 PM) Translated Date (-)

jiss pashu nu ehh bimari howe uss nu tuci dujia pashua ton alagg rkho , usde khurra atte muud nu lal dwai de ghool nal saff kro , uss nu tuuri naa paoo , dalia dena suru kro ate thndda krke khilao , bakki hara chara deo jo naram howe , jo assani nal chbba ho jawe , baki tuci Avil injection 10ml , DCR injection 2.5gm lgwao atte TRP bolus 1-1 swere sham deo , iss nal jldi thekk ho jawega..

ਸਰ ਜੀ ਕਣਕ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ?

(en)
  • 1
Posted by
Rajinderpal singh (9464207747)
Rajinderpal singh
Punjab
Sangrur
Write Answer
Posted Date (18 Jan 2019 04:32 PM) Assigned Date (-)
Answered Date (19 Jan 2019 09:59 AM) Translated Date (21 Jan 2022 11:44 AM)

Rajinderpal singh ਜੀ ਇਹ ਤੱਤ ਦੀ ਕਮੀ ਦੇ ਕਾਰਨ ਏਦਾਂ ਹੋ ਰਹੇ ਹਨ ਇਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਪੱਤੇ ਠੀਕ ਹੋ ਜਾਣਗੇ

ਸਰ ਮੌਸਮ ਦੀ ਜਾਣਕਾਰੀ ਨਹੀ ਮਿਲ ਰਹੀ ਐਰਰ ਆ ਰਹੀ ਹੈ ?

(en)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (18 Jan 2019 04:15 PM) Assigned Date (-)
Answered Date (18 Jan 2019 06:26 PM) Translated Date (21 Jan 2022 11:44 AM)

ਹਾਜੀ ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਫੀਡਬੈਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਕੁੱਝ ਟੈਕਨੀਕਲ ਕਾਰਨਾਂ ਕਰ ਕੁੱਝ ਮੋਬਾਈਲ ਦੇ ਮਾਡਲ ਤੇ ਮੌਸਮ ਵਾਲੀ ਜਾਣਕਾਰੀ ਵਾਲਾ ਆਪਸ਼ਨ ਨਹੀ ਚੱਲ ਰਿਹਾ ਜੀ ਬੱਸ ਕੁੱਝ ਕੁ ਦਿਨਾਂ ਵਿੱਚ ਅਗਲੀ ਐਪ ਅੱਪਡੇਟ ਕੀਤੀ ਜਾਵੇਗੀ ਤਾਂ ਉਸ ਅੱਪਡੇਟ ਵਿੱਚ ਇਹ ਕਮੀ ਦੂਰ ਹੋ ਜਾਵੇਗੀ ਤੁਹਾਨੂੰ ਨਵੀ ਅੱਪਡੇਟ ਦੀ ਨੋਟੀਫਿਕੇਸ਼ਨ ਵੀ ਮਿਲ ਜਾਵੇਗੀ ਬਾਕੀ ਐਪ ਸਬੰਧੀ ਕੋਈ ਹੋਰ ਸਮੱਸਿਆ ਆਉਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ

Bakree ko khana kase khilaye aur kya den khana me Ghar me kese Rakhe video share krke bataye ?

(en)
Posted by
Niwas kumar (9525269385)
Niwas kumar
Bihar
Madhepura
Write Answer
Posted Date (18 Jan 2019 04:00 PM) Assigned Date (-)
Answered Date (19 Jan 2019 02:54 PM) Translated Date (-)

आप इसे मक्की और चोकर को मिक्स करके अच्छी तरह से पिसा कर दें आप रोजाना एक किलो तक दे सकते है यदि कोई बकरी ब्यायी हुई है तो उसे 1 किलो दूध के मगर आधा किलो दें और हम कोशिश करेंगे कि आपको बकरी पालन के बारे में पूरी वीडियो बनाकर भेंजे जिसमें उसकी फीड ,बिमारियों और अच्छी साभ संभाल के बारे में बताया जा सके धन्यवाद जी

Answered Date (19 Jan 2019 07:50 PM) Translated Date (-)

sar jee hame bakra palna hi Gehu ka bhusa khayega na..makka ka chokar me lakar debge to.

भिंडी की अगेती फसल किस मौसम में उगाई जाती है ?

(en)
Posted by
nittu (8053855911)
nittu
Haryana
Sonepat
Write Answer
Posted Date (18 Jan 2019 04:00 PM) Assigned Date (-)
Answered Date (19 Jan 2019 09:49 AM) Translated Date (21 Jan 2022 11:44 AM)

nittu ji,भिंडी की अगेती बिजाई आप फरवरी महीने से कर सकते है

bhindi ki ageti variety kis mausam me lgayi jati hai ?

(en)
Posted by
nittu (8053855911)
nittu
Haryana
Sonepat
Write Answer
Posted Date (18 Jan 2019 03:51 PM) Assigned Date (-)
Answered Date (19 Jan 2019 11:45 AM) Translated Date (21 Jan 2022 11:44 AM)

Nittu ji aap bhindi ki ageti bijai feburary ke mahine men kar sakte hai . iske liye aap kisme jaise Varsha Uphaar,Hissar Unnat,Pusa Sawani,HB-142,Hissar Naveen,Harbhajan,Pusa Mahakali ki bijai kar sakte hai.dhanywad

sir kaddu de beej tray vich lagan da same ki hai kanak di katai pishon plant karne haan aur 4 kanal de vich kine plant lgga sakde haan ?

(en)
Posted by
Deep Singh (9876723669)
Deep Singh
Punjab
Kapurthala
Write Answer
Posted Date (18 Jan 2019 03:39 PM) Assigned Date (-)
Answered Date (19 Jan 2019 09:47 AM) Translated Date (21 Jan 2022 11:45 AM)

deep ji kaddu di bijai feburary mahine to shuru ho jandi hai tuc isdi bijai feburary mahine to kar sakde ho ate boote launa eh dhang te nirbhar karda hai ke tuc isdi bijai kehde dhang nal karde ho.dhanwad

Sir 1 year de animal nu calcium de skde aaw jii jekar haan taan kini dose deni chahidi aaw jii ?

(en)
Posted by
DeepakSingh Nijjar (9392960003)
DeepakSingh Nijjar
Punjab
Jalandhar
Write Answer
Posted Date (18 Jan 2019 03:34 PM) Assigned Date (-)
Answered Date (18 Jan 2019 08:05 PM) Translated Date (21 Jan 2022 11:45 AM)

hnji deepak ji tuci 1 sall de pashu nu 20-30ml tak rojana calcium de skde ho ..

18 Jan 2019

Thnk uu sir

ghori 9 month di gaban hai khurak vare daso ji ?

(en)
Posted by
Jaswinder Singh (9988620079)
Jaswinder Singh
Punjab
Bathinda
Write Answer
Posted Date (18 Jan 2019 03:32 PM) Assigned Date (-)
Answered Date (19 Jan 2019 08:23 AM) Translated Date (22 Jan 2022 09:25 PM)

Os nu chokarr vich 100gm sarso da tell vich mix karke deo ji es nall Liquid Vitamor H 10ml swere 10ml shame nu deo ji

19 Jan 2019

thenks y ji

ਸਰ ਜੀ ਸਾਡੀ ਮਝ ਦੀਆਂ ਅਗਲੀਆਂ ਲੱਤਾਂ ਕੰਮ ਨਹੀਂ ਕਰਦੀਆਂ। 10ਤੋਂ 15 ਹੋ ਗਏ ਹਨ। ਇਸ ਦਾ ਕੋਈ ਹਲ ਦਸੋ ਜੀ ?

(en)
  • 1
Posted by
Sukhwinder Bajwa (8872888105)
Sukhwinder Bajwa
Punjab
Sangrur
Write Answer
Posted Date (18 Jan 2019 03:14 PM) Assigned Date (-)
Answered Date (18 Jan 2019 08:07 PM) Translated Date (-)

sukhwinder ji tuci Majj nu Ifer-h injection 2ml , Curan-9 injection 5ml lgwao , ehh dono tuci Chamdi vich lgwao , isde nal tuci Sarakind bolus 1-1 swere sham deo ji , jekar farak na howe tan eh treatment hafte badd fir repeat kro , iss nal farak paa jawega..

Sir eh dwai mangnease sulphate di kami poori kar sakdi aa ?

(en)
  • 2
Posted by
Gagandeep sing kailey (9115640529)
Gagandeep sing kailey
Punjab
Ludhiana
Write Answer
Posted Date (18 Jan 2019 03:01 PM) Assigned Date (-)
Answered Date (19 Jan 2019 09:43 AM) Translated Date (21 Jan 2022 11:45 AM)

Gagandeep ji kirpa manganese vale box de label di photo bhejo kyuki isde vich tin product han ate label dekhe bina ehna bare kuch v dasya nahi ja sakda.. dhanwad

ਜੀ ਅਸੀ ਖੁੰਬਾ ਦੀ ਖੇਤੀ ਕਰਨਾਂ ਚਾਹੁੰਦੇ ਹਾਂ ਇਸ ਬਾਰੇ ਜਾਣਕਾਰੀ ਦਿਉ ?

(en)
Posted by
GURJEET VIRK (9814120603)
GURJEET VIRK
Punjab
Mansa
Write Answer
Posted Date (18 Jan 2019 02:51 PM) Assigned Date (-)
Answered Date (18 Jan 2019 03:00 PM) Translated Date (04 Feb 2021 05:41 PM)

ਖੁੰਬਾ ਦੀ ਖੇਤੀ ਦੇ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਹੋ ਇਸਦੇ ਨਾਲ ਤੁਹਾਨੂੰ ਖੁੰਬਾਂ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਕਿ ਇਸਦੀ ਖੇਤੀ ਕਰਦੇ ਸਮੇ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਧੰਨਵਾਦ