Punjab
Search
sir sadi ik majh khul k heat ch nahi aundi,phla peak sutdi c fer davai v bharvayia te hun khul k heat ch ni aundi. ki kriye g hun koi ilaj dso plz ?
(en)
ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਤੁਸੀ Agrimin-i ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾਲ ਉਸਦੇ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਇਨਫੈਕਸ਼ਨ ਵੀ ਖਤਮ ਹੋਵੇਗਾ ,ਫਿਰ ਜਦੋ ਉਹ ਹੀਟ ਵਿਚ ਆਵੇ ਤਾਂ ਪਹਿਲੇ ਦਿਨ ਬੱਚੇਦਾਨੀ ਵਿਚ Lixin-iu ਦਵਾਈ ਭਰਵਾਂ ਕੇ ਅਗਲੇ ਦਿਨ ਟੀਕਾ ਭਰਵਾਓ ਅਤੇ Pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਰਹਿ ਜਾਵੇਗੀ...
sir kank te magnese te m45 di ikhti sprey kar sakde aa,m45 da ki result va ,ah ki ki kam krdi haa ?
(en)
Punjab
kanak de uper manganese ate M-45 di ikathi spray na karo . Manganese de nal tat di ghat poori hundi hai. M-45 ik fungicide hai jo fungus di roktham de layi varti jandi hai.isdi hale kanak de uper spray karn di lod nahi hai.dhanywad
is kati de teen din pahla tika bhraea c aj is tara kar gi ?
(en)
Punjab
guggu ji iss nu tuci Concimax bolus rojana 1 goli deni suru kro , ehh intas company da product hai , iss nu tuci 14 din tak dinde rho , ehh pash nu gaban rehhn vich help krdi hai jekar nahi rehhi howegi tan 21 din badd dubara heet vich aa jawegi..
Punjab
guugu ji ohh rehh v skdi hai kyuki kayi varr pashu vasse he iss trah krnn lgg jnda hai , per tuci ehh dwai deo tan ojo usde anndar to infection v khtam ho jawe.
sir ji sada area mukeria hai te asi kmad put ke maah lga skde ha kehdi kism di te ik acre vich kini ?
(en)
Punjab
Sultan ji ,ਮਾਂਹ ਸਾਉਣੀ ਰੁੱਤ ਦੀ ਫਸਲ ਹੈ, ਇਸਦੀ ਬਿਜਾਈ ਜੁਲਾਈ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ ਇਸਦੇ ਲਈ ਤੁਸੀ ਕਿਸਮਾਂ ਜਿਵੇ RBL 6,RBL 1,RBL 35,RBL 50 ਦੀ ਬਿਜਾਈ ਕਰ ਸਕਦੇ ਹੋ ਵਧੀਆ ਝਾੜ ਲਈ 10-12 ਕਿਲੋ ਬੀਜਾਂ ਦੀ ਵਰਤੋਂ ਪ੍ਰਤੀ ਏਕੜ ਵਿੱਚ ਕਰੋ ਧੰਨਵਾਦ
sir dr.dalal ghol da result vdia hai ya pathia de pani da result vdia hai dso ji ?
(en)
Haryana
Manpreet ji ehna dona da result vadia hai tuc dona vicho kise da v istemal kar sakde ho. pathiyan di spray ik jaivik tareeka hai ate Dr. Dalal ghol rsyanik ta tuc dona vicho kise da istemal kar sakde ho. dona da result vadia hai.dhanwad
sir hun season di surat vich mai kehria fasla di bijai kr skda han ?
(en)
Punjab
jot ji jekar tuc hun kheti shuru karna chahunde ho ta tuc feburary de vich sabjiyan di bijai kar sakde ho isde vich tuc bhindi, kaddu, chapan kaddu, Tar , krele di bijai kar sakde ho. is to ilava tuc makki di bijai kar sakde ho isde layi tuc african tall ja J1006 kisam di bijai kar sakde ho.dhanwad
ਵੀਰ ਜੀ ਅਗਰ ਹੁਣ ਫੁੱਲਗੋਭੀ ਲਾਣੀ ਹੋਵੇ ਤਾਂ ਲਾ ਸਕਦੇ ਹਨ ਜਾਂ ਨਹੀਂ ਅਗਰ ਲਾ ਸਕਦੇ ਹਨ ਤਾਂ ਕਿਹੜਾ ਬੀਜ ਲਾਈਏ ਧੰਨਵਾਦ ਜੀ ?
(en)
Satish charh ਜੀ ਫੁੱਲਗੋਭੀ ਦੀ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਹੁਣ ਫੁੱਲ ਗੋਭੀ ਦੀ ਬਿਜਾਈ ਨਹੀਂ ਕੀਤੀ ਜਾਂਦੀ ਧੰਨਵਾਦ
Punjab
thanks sir
sir ji allu te 13:0:45 kini dose payia 1 kg ja 2 kg ?
(en)
Dimple ji alluan da akar mota karn de layi tuc 13:00:45@2 killo nu 150 litre pani vich mila ke prati acre de hisab nal spray karo isde nal allu mote hunde han.dhanwad
Punjab
thnku dr ji
mosam ?
(en)
Punjab
Mausam vibhag de anusar aj da din bhari badwai rahegi . somwar ate mangalvar nu meeh pain di sambhavna hai. dhanwad ji.
sir ji eh kehri nasal di kutti aa ja mix aa kehri aa ja desi aa ?
(en)
Dimple kumar ji eh mix breed lag rahi hai ji.
Punjab
dimple Kumar g eh desi a
sir kanak ik te uchi neemi aa mtlb baddi shoti and ik kito kito peeli pai rahi aa pehla pani urea pa ke dite nu time v ho geya ?
(en)
Punjab
ਸੁਖਵਿੰਦਰ ਜੀ ਤੁਸੀ ਕਣਕ ਦੇ ਉਪਰ ਡਾ ਦਲਾਲ ਘੋਲ ਦੀ ਸਪਰੇ ਕਰੋ ਇਸਦੇ ਨਾਲ ਕਣਕ ਦੀ ਗਰੋਥ ਸਹੀ ਹੋ ਜਾਂਦੀ ਹੈ :-ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
sir kanak aiwe ho gyi dekheo ki hoea 2-3 sprey krti. aiwe ptte mud gye ?
(en)
Punjab
lovepreet sandhu ji eh tat di kami de karn peeli hon lag jandi hai isde layi tuc manganese sulphate@1 killo nu 15 litre pani vich mila ke prati acre de hisab nal spray karo isde nal kanak ch hrapan aa jayega.
Punjab
sir 15 liter pani nu ik acer vich kida purra kriye
Punjab
lovepreet ji 150 litre pani da istemal karna hai ji oh typing krde same 15 litre likhya geya hai... dhanwad ji
sir kanak ch 3 bori urea pa ti pr kanak da kad ni ucha hoea ?
(en)
Punjab
goppy ji kanak di growth de layi hoshi@400ml ja oswal da jalwa@300ml prati acre de hisab nal spray karo osde nal kanak di growth ho jayegi.dhanwad
अनार का पौधा है जिसके आधे पत्ते तो कॉफी कलर के हो गए और आधे पत्ते हरे पड़े हैं क्या इलाज करें ?
(en)
Punjab
Ashish Garuwa,अनार के पौधे पोटाश तत्व की कमी के कारण ऐसे हो रहे है इसके लिए आप 200-250 ग्राम MOP प्रति पौधा डालें इस से पौधे ठीक हो जायेगे
Rajasthan
इसमें जैविक खाद के रूप में किस चीज का इस्तेमाल करें
सर जी नींबू का पौधा है जिसके पत्ते झड़ गए हैं क्या इलाज करें ?
(en)
Punjab
Ashish Garuwa जी आप इसकी जड़ों में दीमक चेक करें अगर मौजूद है तो Chlorpyriphos@4ml प्रति लीटर पानी के हिसाब से जड़ों में डालें
jojoba ?
(en)
Punjab
Ashish ji, jojoba ke patte tatv ki kami ke karn peeli pad rahi hai iske liye agar aap vemicompost daal rahe hai to is se hi tatv ki kami poori ho jayegi. doosra aap iske uper zinc sulphate@3 gm prati litre pani ke hisab se spray karen.dhanwad
Rajasthan
और सर जी इसमें पौधे बड़वार नहीं कर रहे हैं
ਸਰ ਮੇਰੇ ਕੋਲ kadaknath ਚੂਚੇ ਹਨ 4 ਦਿਨ ਦੇ ਲੁਧਿਆਣਾ ਯੂਨੀਵਰਸਿਟੀ ਤੋਂ ਲਿਆਂਦੇ ਹਨ ਉਨ੍ਹਾਂ ਨੂੰ ਕਿਹੜੀ ਫੀਡ ਪਾਇ ਜਾਵੇ ਅਤੇ ਉਨ੍ਹਾਂ ਵਿਚੋਂ ਇਕ ਦੀਆ ਲੱਤਾਂ ਕਮਜੋਰ ਹਨ ਤੇ ਤੁਰਦਾ ਵੀ ਨਹੀਂ ਹੈ ਉਸ ਦੇ ਪੈਰ ਪਿੱਛੇ ਨੂੰ ਮੁੜੇ ਹਨ ਉਸ ਦਾ ਕੋਈ ਹੱਲ ਦੱਸੋ ?
(en)
Punjab
ਹਾਜੀ ਇਸ ਨੂੰ ਗੋਦਰੇਜ਼ ਦੀ ਸਟਾਟਰ ਫੀਡ ਦਿਓ ਬਾਕੀ ਜਿਸ ਦੇ ਪੈਰ ਪਿੱਛੇ ਨੂੰ ਮੁੜੇ ਹੈ ਉਸਦਾ ਕੋਈ ਹੱਲ ਮੁਸ਼ਕਿਲ ਹੈ ਤੇ ਕਿਉਕੀ ਹੋ ਸਕਦਾ ਲਿਆਉਦੇ ਸਮੇਂ ਠੰਡ ਲੱਗ ਗਈ ਹੋਵੇ ਜਾਂ ਵਾਤਾਵਰਣ ਦੇ ਅਨੂਕੂਲ ਨਾ ਹੋਣ ਤੇ ਇਸ ਦੇ ਨਾਲ ਹੀ ਤੁਸੀ ਉਸ ਬੱਚੇ ਨੂੰ vitamin d complex liquad 1 ml ਨੂੰ 20ml ਪਾਣੀ ਵਿੱਚ ਘੋਲ ਕੇ ਦਿਨ ਵਿੱਚ ਇੱਕ ਵਾਰ ਪਿਆਓ ਇਕ ਵਾਰ ਇਹੀ ਕੀਤਾ ਜਾ ਸਕਦਾ ਹੈ ਬਾਕੀ ਦੇਖ ਕੇ ਹੀ ਪਤਾ ਚੱਲੇਗਾ ਜੀ
जोजोबा के पौधे में पत्ते पीले हो रहे हैं कोई एक इलाज बताइए और बढवार नहीं कर रहे हैं पौधे 3 साल के हैं ?
(en)
Maharashtra
आशीष जी कृपया आप पत्तों की फोटो भेजे ताकि आपको इसके बारे में पूरी जानकारी दी जा सके इसके इलावा आप पौधे की ग्रोथ के लिए आप 3-4 किल्लो वर्मी कम्पोस्ट प्रति पौधे के हिसाब से डालें इस से पौधे की ग्रोथ हो जाएगी
सर एक डेयरी फार्म की सुबह से लेकर शाम तक की दिनचर्या कैसी होनी चाहिए कब कब फीड डालें और कब हरा चारा डालें पानी कब कब पिलायें और क्या साल बार में क्या क्या ध्यान रखें ताकि डेयरी फॉर्म फायदे का व्यवसाय बन सके ?
(en)
Punjab
रामनारायण जी डेयरी फार्म में पशुओं के लिए रहने वाली जगह साफ होनी चाहिए क्योंकि पशु बार बार पिशाब से अपने रहने वाली जगह को गंदा करता रहता है इसलिए सबसे पहले आपको सफाई का पूरा ध्यान रखना होगा क्योंकि सफाई होने से कई बिमारियों से बचाव रहता है इसके साथ साथ उनकी खुराक अच्छी होनी चाहिए इसके लिए आपको रोजाना 30—35 किलो हरा चारा एक पशु को देना चाहिए उसमें आप 4—5 किलो तूड़ी मिक्स करके दें इसके साथ साथ आप जो फीड देते हैं वो आप दूध के हिसाब से दे सकते हैं जैसे पशु दूध देता है तो उसके दूध के हिसाब से फीड दे सकते है आप 3 किलो दूध के मगर एक किलो फीड पशु को डालें और यदि पशु दूध नहीं देते हैं तो उनको वैसे ही 1—2 किलो फीड एक टाइम पर दे सकते है,फीड आप पशु का दूध लेते समय चारे में डाल सकते है या वैसे चारे में मिलाकर खिला सकते हैं जैसे पशु आराम से खा जाता है उस हिसाब से आप फीड दे सकते हैं बाकि आप चारा उनको दिन में तीन बार थोड़ा थोड़ा करके दे सकते है इसके साथ साथ आप हर तीन महीने के बाद पशुओं को पेट के कीड़ों के लिए गोली जरूर दें क्योंकि यदि आप उनकी डीवार्मिंग नहीं करते है तो उससे पशु कमज़ोर होने लग जाता है और दूध में कमी आने लग जाती है ,इसके साथ आप उनकी खुराक में किसी अच्छी कंपनी मिर्नल मिक्सर्च रोजाना 50 ग्राम देते रहें इसे आप चारे में मिलाकर दे सकते हैं इससे पशुओं में मिर्नल की कमी पूरी होती रहती है जिससे पशु के बार बार रिपीट होने की समस्या कम आती है और हम अच्छी कमाई भी कर सकते है क्योंकि पशु के बार बार रिपीट होने से बहुत नुक्सान होता है इसके साथ पशुओं को पानी 24 घंटे उनके पास ही होना चाहिए पर पानी आप गर्मीयों में 50—60 लीटर और सर्दीयों में 40—45 लीटर पशु के पीने के हिसाब से दे सकते हैं आप पशुओं को हर 6 महीने के बाद मुंहखुर ,गलघोटू, लगड़े बुखार के टीके जरूर लगवायें जिससे इन बिमारियों को आने से पहले ही रोका जा सके बाकि आप सर्दीयों में पशुओं को धूप में बाहर निकालें और शाम को तरेल पड़ने से पहले अंदर बांधे जिससे पशुओं को सर्द गर्म होने से बचाया जा सके और गर्मियों में आप पशुओं के कमरे में कूलर आदि लगा सकते है और दोपहर को आप पेड़ की छांव में पशुओं को बांध सकते है और इस तरह से आप पशुओं की देखभाल कर सकते हैं यदि इसके इलावा आपका कोई सवाल है तो आप वो भी पुछ सकते हैं धन्यवाद
Madhya Pradesh
thank sir ....
patte mai white spots se konsa fungicide dalna uchit hai ?
(en)
Bijoy ji yeh fungus ke lakshan dikai de rahe hai to aap M-45@400gm ko prati acre ke hisab se spray karen.iske ilava aap copper oxychloride@3gm prati litre pani ke hisab se spray karen. dhanywad
ਸਰ ਕਣਕ ਨੂੰ ਗੰਦ ਵਾਲੀ ਸਪਰੇਅ ਤੋਂ ਕਿੰਨੇ ਦਿਨ ਬਾਅਦ ਖਾਦ ਪਾਉਣੀ ਚਾਹੀਦੀ ਹੈ ?
(en)
Punjab
Gurnishan Singh ji ਕਣਕ ਨੂੰ ਨਦੀਨਾਂ ਵਾਲੀ ਸਪਰੇ ਕਰਨ ਤੋਂ ਲਗਭਗ 7-8 ਦਿਨ ਬਾਦ ਖਾਦ ਪਾਓ ਇਸਦੇ ਨਾਲ ਖੇਤ ਵਿਚ ਨਦੀਨ ਸੁੱਕਣਾ ਸ਼ੁਰੂ ਕਰ ਦਿੰਦੇ ਹਨ
Sir urea di aakhri kisht kdo tak payi ja skdi hai kanak nu ?
(en)
Haryana
Simran ji jekar tuc urea tuc do hisseya vich payi hai ta tuc 42-43 dina tak khet vich akhri kist pao.jekar tin hisseya vich payi hai ta 48-50 dina tak akhri kist pa sakde ho. dhanwad
ਨਦੀਨਾਂ ਦੀ ਸਪਰੇਅ ਕਰਨ ਤੋਂ ਕਿੰਨੇ ਦਿਨ ਬਾਅਦ ਖਾਦ ਪਾਉਣੀ ਚਾਹੀਦੀ ਹੈ ਜੀ ਅਤੇ ਪਾਣੀ ਕਿੰਨੇ ਦਿਨ ਬਾਅਦ ਲਾਇਆ ਜਾਵੇ ਜੀ ?
(en)
Maharashtra
satnam singh ji,ਨਦੀਨਾਂ ਦੀ ਸਪਰੇ ਕਾਰਨ ਤੋਂ ਲਗਭਗ 7-8 ਦਿਨ ਬਾਦ ਯੂਰੀਆ ਪਾਉਣੀ ਚਾਹੀਦੀ ਹੈ ਅਤੇ ਪਾਣੀ ਲਗਭਗ 10-12 ਦਿਨ ਬਾਦ ਲਾਉਣਾ ਚਾਹੀਦਾ ਹੈ
Guli dande de spray krn toh bad 2nd day nu urea pai ja skdi hai ja nhi ?
(en)
Punjab
harmandeep ji tuc gulli dande di spray to laghbag 7-8 dina bad urea pao kyuki is same gulli danda sukna shuru ho janda hai.dhanwad
mai kanak nu spray krnii hai dso sade area de vich barish hovegi ya nhii mera area khemkaran hai ?
(en)
Punjab
Malkeet ji mausam vibhag de anusar aj bhari badlwai rahegi . kal ate parso meeh di sambhavna hai ta tuhanu slah diti jandi hai ke hale kanak nu spray na karo.dhanwad
Punjab
dhanwad jii
Kanak Upar Fungicide da spray kita Ja sakda hai Je kitti ja skda hai ta esda ki kam hai te isda shi kam kdo hai karaan da ?
(en)
Punjab
Fungicide da spray fungus disease nu control karn lyi kita jnda hai.jekar seed treatment krke beejayi kiti hai ja rust resistant varieties di sowing kiti hai tn frr fungicide da spray krn lod nhi paindi bt nisare de time dane nu rust rokan lyi and quality increase krn lyi tilt @200 ml per acre da spray kr skde ho
sir eh plant kis cheez da aa ?
(en)
ਸਰ ਜੀ ਮੱਝ ਨੂੰ ਮੂੰਹ ਖੁਰ ਹੋ ਗਿਆ ਕੋਈ ਇਲਾਜ ਦੱਸੋ ਜੀ ?
(en)
Punjab
ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, ਬਿਮਾਰ ਪਸ਼ੂ ਦੀ ਦੇਖ-ਭਾਲ ਵਾਲਾ ਵਿਅਕਤੀ ਦੂਸਰੇ ਪਸ਼ੂਆਂ ਵਿੱਚ ਬਿਨਾਂ ਸਫਾਈ ਤੋਂ ਨਾ ਜਾਵੇ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ, ਬਾਕੀ ਤੁਸੀ ਨਜ਼ਦੀਕੀ ਡਾਕਟਰ ਨੂੰ ਬੁੱਲਾ ਕੇ ਪਸ਼ੂ ਨੂੰ ਚੈੱਕ ਕਰਵਾ ਕੇ ਉਸ ਹਿਸਾਬ ਨਾਲ ਇਲਾਜ ਸ਼ੁਰੂ ਕਰਵਾਓ ..
बागवानी के लिए जानकारी चाहिए ?
(en)
Punjab
narendra kumar जी बाग़बानी एक बहुत बड़ा विषय है कृपया आप अपना सवाल विस्तार से पूछे कि आप बाग़बानी में किस फसल या पौधे के बारे में जानकारी लेना चाहते है ता की आपको इसके बारे में पूरी जानकारी दी जा सके धन्यवाद्
sir kanak te 15 jan nu acm di spray kiti c hun 21 , 22 jan nu rain das rhe aa spray nl nadeen mrn lge gye aa ki rain da spray te koi asar pvega ja nai ?
(en)
Punjab
Jekar nadeen sukan lgg gye han tn rain da koi jyada effect nhi awega kyuke herbicide nadeen de system vich ja ke kmm krn lgg gya hai
ਵਾਈਟ ਪੇਕਿਨ ਦੇ ਆਡਿਆਂ ਦੇ ਵਿੱਚੋ ਕਿਨੇ ਦਿਨਾਂ ਤੋ ਬੱ ਚੇ ਨਿਕਲਦੇ ਹਨ ?
(en)
Punjab
ਗੁਰਲਾਲ ਸਿੰਘ ਗਿੱਲ ਜੀ ਵਾਈਟ ਪੇਕਿਨ ਦੇ ਆਡਿਆਂ ਦੇ ਵਿੱਚੋ 28 ਦਿਨਾਂ ਤੋ ਬੱ ਚੇ ਨਿਕਲਦੇ ਹਨ ਜੀ
sir eh cheej ki aa ate kis kamm lyi aa g ?
(en)
Punjab
Bazad Khan ji, photo de vich dikh rhi broccoli hai jo gobhi di ik kisam hai isnu sabji ate salad de taur te khada janda hai. dhanwad
eh brokli aa ji eh khaan Lai barti jandi hai mainly slaad vich
sir maine jo pic lagai hai woh meri bachiya hai kali jersy sir mujhe abs sexcel sexed semen ke bare mai jannna hai please give me answer ?
(en)
Punjab
Anurag ji UP me ABS ka semen lene ke lia aap Central Animal Breeding Institute, Address: LGF, Kavyanjali Hieghts, Mohaddipur, Gorakhpur, Uttar Pradesh 273001, Phone: 09838079935 se samparak kare.
kanak hala vi peli ha magnesse di spray toh baad ki kita java ?
(en)
Maharashtra
piyush ji manganese di spray 3 var karo hafte hafte de antral te isde nal kanak vich hrapan aa janda hai.dhanwad
sir ji rabbit ke vapari ka phone number dso plz ?
(en)
Punjab
ਅਜੇ ਪੰਜਾਬ ਵਿੱਚ ਸਿੱਧੇ ਤੌ੍ਰ ਤੇ ਖਰਗੋਸ਼ ਦੀ ਮਾਰਕੀਟ ਨਹੀ ਹੈ ਇਹ ਕੌਟਰੈਕਟ ਕਰਾਉਣ ਵਾਲੀਆ ਕੰਪਨੀਆ ਹੀ ਖੁਦ ਖਰੀਦ ਲੈਂਦੀਆ ਹਨ ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ
ਮੌਸਮ ਕਿਵੇ ਰਹੂ ਜੀ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਅੱਜ ਦਾ ਦਿਨ ਭਾਰੀ ਬੱਦਲਵਾਈ ਰਹੇਗੀ ਕਲ ਅਤੇ ਪਰਸੋ ਮੀਹ ਪੈਣ ਦੀ ਸੰਭਾਵਨਾ ਹੈ
ਗਾ ਦਾ ਥਣ ਖਰਾਬ ਹੋਣ ਤਾਂ ਠੀਕ ਕਰਨ ਲਈ ਕੋਈ ਉਪਾਅ ਦੱਸੋ ਜੀ ?
(en)
Punjab
ਜਗਸੀਰ ਜੀ ਕਿਰਪਾ ਕਰਕੇ ਤੁਸੀ ਇਹ ਦਸੋ ਕਿ ਗਾਂ ਦੇ ਥਨਾ ਵਿਚ ਕਿ ਸਮੱਸਿਆ ਆ ਰਹੀ ਹੈ , ਕਿਰਪਾ ਕਰਕੇ ਬਿਮਾਰੀ ਵਾਰੇ ਪੂਰੇ ਵਿਸਤਾਰ ਨਾਲ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਵੀਰ ਜੀ ਆਂਡਿਆ ਵਾਲੀਆਂ 6000 ਮੁਰਗੀਆ ਦਾ ਫਾਰਮ ਅਤੇ ਸਮੇਤ ਮੁਰਗੀਆ ਦੇ ਖਰਚ ਬਾਰੇ ਜਾਣਕਾਰੀ ਦਿਓ ਜੀ ?
(en)
Punjab
ਤੁਸੀ ਪੋਲਟਰੀ ਫਾਰਮ ਖੋਲਣ ਪੁੱਛਿਆ ਹੈ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਸਹੀ ਜਾਣਕਾਰੀ ਤੁਹਾਨੂੰ ਦੇ ਸਕੀਏ ਸਭ ਤੋਂ ਪਹਿਲੂ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਤੁਹਾਨੂੰ ਦੱਸ ਦੇਈਏ ਕਿ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ venkey ਕੰਪਨੀ ਤੋ ਮਿਲ ਜਾਵੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਸ਼ੈਡ ਦਾ ਖਰਚਾ ਅਲੱਗ ਹੈ ਇਸਦਾ ਅੰਦਾਜ਼ਾ ਤੁਹਾਡੀ ਜਗਾਂ ਨੂੰ ਦੇਖ ਕੇ ਹੀ ਲੱਗੇਗਾ ਕਿ ਕਿਸ ਤਰੀਕੇ ਨਾਲ ਬਣੇਗਾ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਇਸ ਤੋਂ ਬਿਨਾਂ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀ ਦੁਬਾਰਾ ਐਪ ਤੇ ਸਵਾਲ ਪੁੱਛ ਸਕਦੇ ਹੋ ਜੀ ਧੰਨਵਾਦ
ਮੈਗਜ਼ੀਨ ਨਾਲ ਫੰਗੀਸਾਈਡ ਰਲਾ ਕੇ ਛਿੜਕਾਅ ਕਰ ਸਕਦੇ ਹਾ ?
(en)
Punjab
Magnease vich fungicide nu mila ke spray nhi kr skde g. Dono mix krke spray krn nal tuhanu result nhi milega.ess lyi perfect result lain lyi alag alag spray hi kro
kanak Pele pai rahi aa ki karyie ?
(en)
Punjab
knak vich magnease di deficiency aoundi hai jis nal knak peeli ho jndi hai.ess di poorti lyi magnease @1 kg per acre nu 120 liter pani vich mila ke spray kr skde ho
sada kol cow aa usda than da ball Kat gya g us Cho milk niklda rehnda hai usda koi Hal daso g ?
(en)
sandeep ji tuci cow nu Vittol liqued dena suru kro , isdi 300ml di packing hundi hai tuci 10-10ml swere sham deo atte isde nal tuci Bovimin-gl liqued 7ml rojana deo , iss nal farak paa jawega..
sir ji mere kol 350 desi murgiya han jo 26.11.2018 laiya c ohna nu koi tikakaran nehi krwaya te hun oha nu kon sa tikakran krana chahida hai te kis tra nal ?
(en)
Punjab
hnji sultan ji sabto pehla ohnu nu lasota da teekakarn karvao. lasota 500 bird layi packing milegi. eh paani vich ghol ke peoni hundi hai. baki esdi packing te esdi dosage dasi hundi hai .
sir apna no digiye
ye kaisa number hai
kaha se hai aap
Sir mere kol desi chicks hai ohna vicho ik chick de backside te ਵਿੱਠ jmmi jndi koi medicine dso and ohh 7 days de ho gye ohna lyi starter feed vdia rhugi ?
(en)
Punjab
tuci us nu Vendox dwai deni suru kro , ehh tuci 1gm nu 1 liter pani vich milla ke de skde ho , jinne v chujia nu eh smaisya hai sbb nu de skde ho , tuci pani din vich thoda thoda krke pillao uss hisab nal dwai milla ke deo , iss nal farak paa jawega bakki usdi khurak da pura dyan rkho ji..
sir meri gaye abhi bhiyayi hai lekin 1 than me dhud kam ata hai koi ilaj bataye ?
(en)
उसके लिए आप देसी तरीके का प्रयोग करें , कलमीशोरा 500 ग्राम, 250 ग्राम जों-खार, मीठा सोडा 250 ग्राम और नशादर 150 ग्राम रगड़कर पाउडर बनाकर सामान डालें और उबाला आने के बाद पांच हिस्सों में बांट लें और एक हिस्सा रोजाना रात के समय दें और साथ ही पशु को 6 दिन ना तो नहलायें और ना ही रात को त्रेल में बांधे बाकि आप उसे milkout powder पाउडर 2—2 चम्मच सुबह शाम, Vitum-H 10ml रोजाना और FMC पाउडर 50 ग्राम रोजाना दें इससे फर्क पड़ जाएगा
Gujarat
thaks bhai
Alovera ki buvai kab karte hai , baby plant kaha milte hai aur iska market kaha per hai ?
(en)
Punjab
Aloevera ki bijai feburary- march mahine men kar sakte hai iske ilava june-july mahine men bhi iski bijai ki ja sakti hai iske bare men adhik jankari ke liye aap Rashid Khan:- 9039693757 se sampark kar sakte hai. yeh aapse aleovera kharid bhi lenge.dhanywad
ਟੀਂਡੇ ਮੁੱਖ ਖੇਤ ਵਿੱਚ ਬੀਜਣ ਤੋਂ ਪਹਿਲਾਂ ਲਿਫਾਫੇ ਵਿੱਚ ਬੀਜ ਸਕਦੇ ਹਾਂ ?
(en)
ਹਰਵਿੰਦਰ ਜੀ ਤੁਸੀ ਟੀਂਡੇ ਨੂੰ ਮੁਖ ਖੇਤ ਵਿਚ ਲਾਉਣ ਤੋਂ ਪਹਿਲਾਂ ਲਿਫਾਫਿਆਂ ਵਿਚ ਬੀਜ ਸਕਦੇ ਹੋ ਇਸਦੇ ਨਾਲ ਇਹ ਠੰਡ ਤੋਂ ਬਚੇ ਰਹਿੰਦੇ ਹਨ ਅਤੇ ਇਸਦੇ ਨਾਲ ਪਨੀਰੀ ਵਧੀਆ ਗਰੋਥ ਕਰਦੀ ਹੈ
ਟੋਪਿਕ ਤੇ ਲੀਡਰ ਇਕੱਠੀਆਂ ਕੀਤੀਆ ਜਾ ਸਕਦੀਆ ਹਨ ਡੋਜ ਕਿੱਨੀ ?
(en)
Punjab
Hardeev g vse tn topic and leader nu mix krke spray krn di sifarish nhi kiti jndi bt farmers de field experience according ehna nu mix krke spray krn nal benefit mileya hai.jekar leader and topic nu mix krke spray spray krna hai tn 1 unit topic(160gm) and 1 unit leader nu mix krke spray 1.5 acre vich spray kr skde ho.spray krn lyi 120 liter pani per acre pao
ਸਤਿ ਸ੍ਰੀ ਅਕਾਲ ਜੀ. ਐਪ ਵਿੱਚ ਫਸਲਾ ਦੇ ਭਾਅ ਵਿੱਚ ਕਣਕ ਅਤੇ ਨਰਮੇ ਦੇ ਭਾਅ ਵੀ ਦੱਸਿਆ ਕਰੋ ।ਉਹ ਸਾਡੀਆ ਮੁੱਖ ਫਸਲਾ ਹਨ ।ਇਸ ਐਪ ਪੰਜਾਬ ਦੇ ਪੂਰੇ ਜਿਲ੍ਹੇ ਸਰਚ ਨਹੀ ਹੁੰਦੇ ।ਇਸ ਐਪ ਬਣਾਉਣ ਵਾਲੇ ਨੂੰ ਇਹ ਚੀਜਾ ਦਾ ਖਿਆਲ ਰੱਖਣਾ ਚਾਹੀਦਾ ਹੈ ।ਸਟਾਰ 5 ਮੰਗ ਦੇ ਹਨ ?
(en)
Punjab
AMRIT PAL SINGH ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਪ ਬਾਰੇ ਆਪਣਾ ਫੀਡਬੈਕ ਦੇਣ ਲਈ ਸਾਡੀ ਟੀਮ ਤੁਹਾਨੂੰ ਕਾਲ ਕਰਕੇ ਇਸ ਸਬੰਧੀ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਜੀ ਬਾਕੀ ਜੇਕਰ ਅੱਗੇ ਤੋ ਕੋਈ ਐਪ ਸਬੰਧੀ ਮੁਸ਼ਕਿਲ ਆਉਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਨੰਬਰ ਤੇ ਵੀ ਕਾਲ ਕਰ ਸਕਦੇ ਹੋ ਜੀ ਧੰਨਵਾਦ
Taji suui buffllow hai 2 saal hogee ussdi mokk nhi hatt rehi issda Koi ilaj dsoo ?
(en)
tuci sbbh to pehla uss nu Flukrid-Ds bolus deo ehh Mankind company di hai fir hafte badd tuci Zenvet goli deo , fir zenvet goli denn to badd agle din Hallotas golia 2-2 swere sham deo atte powder ORT Large 1 dabbi rojana deo, iss nal farak paa jawega..
narme da ki rate chal reha wadh skda k nhi ?
(en)
Punjab
Narme da rate 5350-5480 rupees tkk chal rha hai g.Pehla wale rate to hun rate up hoya hai
sir ji maah lgan da sahi time konsa hai ate ek ekad vich kine kg maah lgange te kon c quality best hai please btana ?
(en)
Sultan ji, ਇਹ ਸਾਉਣੀ ਰੁੱਤ ਦੀ ਫਸਲ ਹੈ, ਇਸਦੀ ਬਿਜਾਈ ਜੁਲਾਈ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ ਵਧੀਆ ਝਾੜ ਲਈ 10-12 ਕਿਲੋ ਬੀਜਾਂ ਦੀ ਵਰਤੋਂ ਪ੍ਰਤੀ ਏਕੜ ਵਿੱਚ ਕਰੋ ਪ੍ਰਸਿੱਧ ਕਿਸਮਾਂ:-RBL 6,RBL 1,RBL 35,RBL 50 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
sir kanak vich manganese di spray vi kar diti te osda peela pan door nhi hoyia koi hor dwai dasdo ji, kite thale kirre ta nhi jis karke kanak thik nhi hoi, cloro kive rahugi ji ?
(en)
Punjab
Jekar knak de patte mid to peele ho rhe han and bones green han tn eh magnease di deficiency hai.eh deficiency 2-3 spray nal poori hovegi and spray weekly interval te kro.Jadd de vich soondi ja termite tuc plant nu putt ke check krke spray krr skde ho
ਸਰ ਬਰਸੀਨ ਹੈ ?
(en)
Punjab
Balraj g kirpa krke apna swaal visthaar nal pucho g.ta jo tuhanu poori jankari diti ja ske
sir 4 November di Kanak Biji c Kanak nu Pani jyada lag Gaya c khad v late ho gyi c Kanak sir dekhan nu single single lagdi aa urea di dose poori kar dtti aa tilring lyi koi hall dsso ?
(en)
Punjab
sandeep g knsk vich @110 kg urea total paindi hai and esnu 2--3 dose vich pao ess nal hi knak da better yield tuhanu milega.bt jekar frr v knak halki lgdi hai tn ess vich dr.dalal ghol di spray kr skde ho jo knak nu healthy karn lyi spray kiti jndi hai.ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
ਕੀ ਸਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਚੋਂ ਦੇਸ਼ੀ ਮੁਰਗੀ ਦੇ ਚੁੱਜੇ ਮਿਲ ਸਕਦੇ ਆ ਜੀ ?
(en)
Punjab
harjinder singh ji tuci apne nazdiki krishi vigyan kendar vicho chujje pta kr skde ho jekar tuhanu uthe chuuje nahi milde hai tan tuci Central Poultry, Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 nal sampark kr skde ho , tuhanu etho chuuje mill jange..
Haryana
ਬਹੁਤ ਬਹੁਤ ਧੰਨਵਾਦ ਜੀ
ਸਰ ਜੀ ਗਾ ਸੂੲੀ ਅਾ ਜੀ ਅੱਜ ਸਵੇੇੇਰੇ ਦੁਧ ਚੋਣ ਨੀ ਦਿੰਦੀ ਨਾ ਹੀ ਵੱਛੀ ਨੂੰ ਪੀਣ ਦਿਦੀ ਬਹੁਤ ਕੋੜ ਮੰਨਦੀ ਅਾ ਜੀ ਛੜਾ ਮਾਰਦੀ ਬਹੁਤ ਫੀਡ ਨਾਲ ਵੀ ਨੀ ਖੜੀ ਹੁੰਦੀ ਕੋੲੀ ਹੱਲ ਦੱਸੋ ਜੀ ?
(en)
talwinder ji tuci uss nu Lactomood homeopathic dwai dia 10-10 drops din vich 3 varr deo, ehh tuci kisi v homeopathic store ton la skde ho , isde nal tuci Lactomx bolus 10 golia rojana deo ate milkout powder 2-2 chamch swere sham deo , bakki jekar ohh jyada tang krdi hai tan tuci uss nu juuut lgga ke duudh kaddan di kosish kro iss nal holi holi addat paandi jawegi..
Punjab
ਪਹਿਲੇ ਸੂਏ ਆ ਜੀ ਗਾ
sir dewarming karne ke leye kon c dawa betar rahengi ?
(en)
यदि पशु गाभिन है तो आप Fenbendazole साल्ट की दवाई से डीवार्मिंग करें और दूसरे पशुओं को आप Albendazole साल्ट की गोली दे सकते है और हर तीन महीने के बाद डीवार्मिंग जरूर करें
Gujarat
thaks bhai
I want to buy best breed of desi cow, i am going to start cow farm From where can i buy?
(en)
Punjab
abhay kumar to get information about dairy farming you can contact to Gupta Dairy karnal 9034166465 .here you will get all the information and you can buy cows from them thanku
sir trail pyi kanak nu urea payi nu koi dr taa nahi kinne dina ch asar ho janda g, je aj payi kl barish aa gyi taa koi dr taa nahi ?
(en)
Punjab
Goppy ji jekar tuc khaad sham nu payi hai isda koi dar nahi hai. khaad jekar tuc pani de nal v paunde ho ta isda poora khet nu milda hai.dhanwad
Ravinder chahal sir tuhada bhut bhut dhanwaad tu c har question da answer time naal or poora sahi dinde ho Sir mere kol ik cow aaw ohnu sooi nu 18 din ho gye mai ohne anabolite v pilaya ik litre but ohda dud ni vdya ohnu hor ki dena chahida dudh vdaun lyii ?
(en)
Punjab
deepak ji tuci uss nu kahra bnna ke deo isde lyi tuci khand 250 gm usdi chashni bnna ke uss vich 250 gm dalda ghee, moti ilachi 2 , choti ilachi 4 , 200 gm jeera , ehh sara kujj 1 liter pani vich paa ke mix kro atte changi trah ubal ke kahra tyar kro , ehh 5 din deo , baki tuci Gog powder di rojana ek pudi deni suru kro ate anabolite 100ml dinde rho , iss nal duudh vaddh jawega , bakki usdi khurak , time time te deworming ate usde rehh sehhn da puura dyan rkho ..
Thnk u jii