Punjab
Search
hf cow di wadh to wadh fat kini ho sakdi hai ?
(en)
Hf cow di vadh to vadh fatt 3.5 % ton 4.4% tak ho jndi hai , ehh pashu di sahi khurak, vdia dekhbhal te hundi hai ..
je cow nu liveyeast de rhe ha dudh vadhon lyi fer milk out powder den di lod ta nhi ?
(en)
Punjab
hanji jekar tuci Liveyeast di varto kr rehe ho atte duudh vdia hai tan tuhanu milkout powder denn di jrurat nahi hai , kyuki issda kam v duudh vdaun da hunda hai atte pashu da khada hajam krnn da hunda hai jiss nal pashu vdia growth krda hai ..
Punjab
veere kitho milya liveyeast mnu pic send krdo 8264708485 wtsp te keho ja dikhda dekhn nu
where to get desi chick for backyard poultry for egg ?
(en)
Punjab
Rahul Singh to get desi chicks you can contact with Animal Husbandry Department Phone No:0522-2740238
Uttar Pradesh
thank you
Aap Ka no Kya hai mai training lena chahta hu ya aap mujhe bhi call Kar sakte hain no hai 9897455455 ?
(en)
Punjab
Saleem ji kirpya aap detail mein btaaye aap kis chij ki traning lena chahte ho taaki hum aapko uski jaankari de sake
Bihar
ham daisy murgie ki palan
ki liveyeast gaban te non gaban pashua dona nu de sakde ha ?
(en)
Punjab
ehh tuci gaban ate non gaban pashua nu de skde ho , jo pashu duudh dinde hai ohna nu de skde ho , iss nu rojana 10gm ton jyada nahi vartna hai , ehh pashu da hajama set rakhda hai ..
ki cows nu liveyeast roj de sakde ha te din ch ik tym ya 2 tym dena hai ?
(en)
Punjab
ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ,ਇਹ ਤੁਸੀ ਦਿਨ ਵਿਚ ਇਕ ਵਾਰ ਹੀ ਦਿਓ , ਇਸਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਨਹੀਂ ਕਰਨੀ ਚਾਹੀਦੀ ਹੈ , ਇਸਦਾ ਕੰਮ ਦੁੱਧ ਵਧਾਉਣ ਅਤੇ ਪਸ਼ੂ ਦਾ ਖਾਦਾ ਹੋਇਆ ਹਜ਼ਮ ਕਰਨ ਦਾ ਹੁੰਦਾ ਹੈ
liveyeast ki cheej hai eh 10mint pehla hi feed ch pa ke dena hai ya pehla b pa sakde ha ki eh thanda hunda hai te is de ki fyde hun ?
(en)
Punjab
ਇਸਦਾ ਕੰਮ ਦੁੱਧ ਵਧਾਉਣ ਅਤੇ ਪਸ਼ੂ ਦਾ ਖਾਦਾ ਹੋਇਆ ਹਜ਼ਮ ਕਰਨ ਦਾ ਹੁੰਦਾ ਹੈ, ਇਸ ਨੂੰ ਤੁਸੀ ਫੀਡ ਵਿਚ ਮਿਲਾ ਕੇ ਦਿਓ , ਇਸਦਾ ਕੰਮ ਪਸ਼ੂ ਜੋ ਖਾਂਦਾ ਹੈ ਉਸ ਨੂੰ ਹਜ਼ਮ ਕਰਨਾ ਅਤੇ ਪਸ਼ੂ ਦੀ ਵਧਿਆ ਗਰੋਥ ਕਰਾਉਣਾ ਹੈ ਜਿਸ ਨਾਲ ਪਸ਼ੂ ਦਾ ਦੁੱਧ ਘਟਦਾ ਨਹੀਂ ਹੈ
colside powder te chuna ch ki farak hai ?
(en)
Punjab
colside powder ton v calcium , mineral milde hai ,jo pashu di growth krwaunde hai atte chuune ton v calcium milda hai jiss nal growth atee dudh vdia hunda hai , ehhna vicho kujj v de skde ho , chuuna tuci pashu di pani wali tanki vich kali krke de skde ho , per kali krde time ehh dyan rkho ki chuune da koi v tukda pashu de anndar nhi jana chahida , tuci hafte vich 1 varr kali jruur kro ji ..
ghare calcium bnon da tarika dasso te is da pashua nu koi nuksaan ta nhi te roj kinna dena hai te ki eh calcium fasala vich pa sakde ha ?
(en)
Punjab
tuci ghar vich calcium tyar kr skde ho , tuci 1 kilo chuuna lyo atte uss nu 10kilo panni vich bheggo ke rkho , fir jddo changi trah mill jawe tan tuci ussda uppar upar wala pani puun ke saff kro atte uss vich pashu de penn wala saff pani milla ke pashu nu pilao , pashu nu pani dinde sme uss vich chuune da koi tukda nhi honna chahida , kyuki chuune da tukda pashu de anndar jan nal nuksan hunda hai , iss lyi iss gal da khass dyan rkhna hai , iss trah tuci chuune de hisab nal pani paa ke calcium tyarr kr skde ho , atte uss vich saff pani milla ke pashu nu pilaa skde ho, 1 kilo calcium nal 4-5 pashu nu pani ditta ja skda hai atte hafte vich ek varr deo , iss trah tuci calcium tyar kr skde ho ..
sir palak kanak ch bahut aa ohnu kehdi sprey kiti jawe ?
(en)
Maharashtra
goppyy ਜੀ, ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ ਧੰਨਵਾਦ
ਕੀ ਇਹ ਗਾਂ ਸਾਹੀਵਾਲ ਹੈ ?
(en)
Rajasthan
hanji sandhu ji ehh sahiwal nasal di cow hai ..
sir kanak ute n.p.k 19 .19. 19 & oswal jalwa rla ke spray kar sakde ha dose daso please ?
(en)
Haryana
yad guraya ji jekar tuc kanak de uper NPK 19:19:19 di spray kar rahe ho ta thanu oswal da jalwa spray karn di lod nahi hai kyuki ehna da kam ik hai eh fasl di growth kraun vich madad krda hai. dhanywad
ਬਰਸੀਨ ਵੱਧ ਨਹੀ ਰਿਹਾ ਬਹੁਤ ਹੀ ਛੌਟਾ ਹੈ ਕੋਈ ਹਲ ਦਸੌ ਕੋਈ ਦਵਾਈ ?
(en)
Maharashtra
ਜਗਰਾਜ ਜੀ ਬਰਸੀਮ ਦੀ ਗਰੋਥ ਦੇ ਲਈ ਤੁਸੀ Hoshi@400ml ਜਾ jalwa@300ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਬਰਸੀਮ ਦੀ ਗਰੋਥ ਹੋ ਜਾਂਦੀ ਹੈ ਧੰਨਵਾਦ
sir pashu ko mineral dene se kya kya fark padega kitne dino me ?
(en)
Punjab
pashu ko mineral mixture dene se pashu ke sarir ki growth achi hoti hai , isde sath pashu sme per heet mai aata hai , duudh mai fyada hota hai , pashu ko kamjori nahi aati , pashu ko rojana 50gm mineral mixture dena chahiye , isko chare mai ya danne mai milakar de skte han , jase pashu assani se khaa jaye uss trike se de skte han..
Gujarat
thaks bhai
ਪਟਿਆਲਾ dist ਵਿਚ ਨਾਬਾਡ ਕਿਥੇ ਹੈ ?
(en)
Punjab
ਪਟਿਆਲਾ ਵਿੱਚ nabard ਦੇ ਆਫਿਸ ਦਾ ਪਤਾ ਤੁਸੀ ਨੋਟ ਕਰ ਸਕਦੇ ਹੋ ਜੀ JPS Ahuja District Development Manager 33-B , Hira Nagar , Patiala-147001 Patiala, Punjab. Punjab. Contact No. 1 : 01752210123 Contact No. : 9779926095 Email Id 1 : nbpbpatiala@rediffmail.com
ਪਹਲੇ ਸੂਏ H.F ਗਾ ਜੀ ਮੂ ਖੁਰ ਦੀ ਵਿਮਾਰੀ ਆਓਣ ਨਾਲ 15 ਦਿਨ ਪਹਿਲਾ ਸੂ ਪਈ ਜੇਰ ਤਾ ਆਪੇ ਪੈ ਗਈ ਪਰ ਦੁੱਧ ਨਾਲ ਵਚਾ ਹੀ ਰਜਆਊਦੀ ਆ ਹੁਨ ਦੁੱਧ ਤੇ ਲਿਆਓਣ ਲਈ ਕੀ ਦਿਤਾ ਜਾਵੇ ?
(en)
kulwinder singh ji tuci iss nu Intasef injection 4gm , Megludyne injection 20ml , Rumirec injection 10ml lgwao , ehh tuci 3 din lagatar lgwao , iss nal muuh khurr bimari te control howega baki iss nu Anabolite liqued 100ml Livtanta liqued 100ml deo , iss nal dudh vich farak paa jawega.
Punjab
muuh khurr te theek ho gia hun per di samsia
Punjab
anabolite pauch 50gm us dia 10 pudia ta de ditia g us nu lgatar jari rkha10 hor de dema
Punjab
tuci Anabolite liqued 100ml rojana dena suru kro ehh Virbac company da product hai , isde nal milkout powder 2-2 chamch swere sham deo , iss nal duudh vich farak paa jawega..
ਚੂਚਿਆਂ ਦੀ ਗਰੋਥ ਘੱਟ ਹੈ 10 ਦਿਨ ਦੇ ਹੋ ਗਏ ਉਨ੍ਹਾਂ ਨੂੰ ਕੀ ਦਿੱਤਾ ਜਾਵੇ ਜਿਸ ਨਾਲ ਓਨਾ ਦੀ ਗਰੋਥ ਹੋ ਜਾਵੇ ?
(en)
Punjab
kirpka krke tuci chuuje da bharr atte nasal varre dso kyuki jekar desi nasal hai tan usda bhar 10 din vich 80-100 gm tk howega jekar dujji nasal hai tan 10 din vich 200-250gm tak howegi..
Sir cow nu bayai h us ke ik than se milk nhi nikal riha h us than ka ched band ho gya h ?
(en)
Punjab
amarjeet ji tuci cow nu nazdiki doctor nu check krwao, kyuki isde than di janch krke uss hisab nal ilagg howega..
veer g saadi majj sui c kati mr gyi hai 10 din ho ge sui nu dono time dudh nhi de rhi last sue 10 litre dudh c ?
(en)
Punjab
tuci uss nu Lactomood homeopathic dwai dia 10-10 drops din vich 3 varr deo, ehh tuci kisi v homeopathic store ton la skde ho , isde nal tuci Anabolite liqued 100ml rojana ate milkout powder 2-2 chamch swere sham deo , bakki jekar ohh jyada tang krdi hai tan tuci uss nu jutt lgga ke duudh kaddan di kosish kro iss nal holi holi addat paandi jawegi...
Punjab
veer g eh sb ta mai kr reha
Punjab
tuci M-fast spray usda duudh lenn ton adha ghtna pehla nose te spray kr skde ho ate tuci Stress-ess liqued 50 ml rojana dena suru kro.iss nal farak paa jawega
ਸਰ ਜੀ ਮੱਝ ਸੂਈ ਨੂੰ ਇਕ ਮਹੀਨਾ ਹੋਇਆ ਉਸਨੂੰ ਡੀ ਵਰਮਿੰਗ ਦੀ ਗੋਲੀ ਦੇ ਸਕਦੇ ਆ ਇਕ ਮਹੀਨੇ ਦੀ ਕੱਟੀ ਨੂੰ albomer ਤਰਲ ਦੀ ਕਿੰਨੀ ਮਾਤਰਾ ਇਕ ਵਾਰ ਦਿੱਤੀ ਜਾਵੇ ?
(en)
Punjab
ਹਾਂਜੀ ਤੁਸੀ ਮੱਝ ਦੀ ਡੇਵਰਮਿੰਗ ਕਰ ਸਕਦੇ ਹੋ , ਇਸਦੇ ਲਈ ਤੁਸੀ Albendazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਕੱਟੀ ਨੂੰ ਤੁਸੀ albomer ਤਰਲ 10 ਮਿਲੀ ਦਿਨ ਵਿਚ ਦਿਓ ਅਤੇ ਲਗਾਤਾਰ 3 ਦਿਨ ਦਿਓ ਅਤੇ ਫਿਰ ਅਗਲੀ ਵਾਰ ਇਕ ਮਹੀਨੇ ਬਾਦ ਸਾਲਟ ਬਦਲ ਕੇ ਡੇਵਰਮਿੰਗ ਕਰੋ ਅਤੇ ਮੱਝ ਦੀ ਡੇਵਰਮਿੰਗ ਹਰ 3 ਮਹੀਨੇ ਬਾਦ ਕਰੋ ..
sir kanak de ptte upr ton inch inch peele ho rhe han ehda ki hal hai ?
(en)
Punjab
goppyy ji kanak de vich manganese di kami de karn patte peel hone shuru ho jande han jisde layi tuc manganese sulphate@1 killo nu 150 litre pani vich mila ke prati acre de hisab nal spray karo. isde nal patteya vich hrapan aa jayega. dhanwad
ਮੱਝਾਂ ਨੂੰ ਨਵੇਂ ਦੁੱਧ ਲਈ ਬੋਲਣ ਲਈ ਦਵਾਈ ?
(en)
Punjab
ਮੋਹਿਤ ਜੀ ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ ਅਤੇ ਦੇਸੀ ਤਰੀਕਾ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ...
ਵੀਰ ਜੀ 21 ਗੋਲੀਆਂ ਵੀ ਖਵਾਤੀ ਆ ਫੇਰ ਵੀ ਨੀ ਬੋਲੀ ਸੂਹ ਵੀ ਖਵਾਤੀ 5 ਕਿਲੋ ਜੇ ਕੋਈ ਵਧੀਆ ਦਵਾਈ ਹੈ ਤਾਂ ਦੱਸੋ ਵੀਰ ਜੀ
Punjab
uss nu tuci Vetmate injection 2ml lgwao , iss nal 72 hours vich heet vich aa jawegi.
sir machli ke poong Punjab Hoshiarpur District me kahan se Milege aur kab tak rohu catla grass curve common carp silver carp mrigal ?
(en)
Punjab
Navdeep ji Hoshiarpur vich Fish seed len lai tusi Sh.Manjit Singh ADF,Addl.Charge CEO 01882-227285, 94659-60270 nal samparak kr sakde ho.
sir eh dawai kis laye ha ?
(en)
Punjab
ehh dwai go healthy company da product hai iss nal pashu vich mineral ate vitamin di kami puuri hundi hai , jiss nal pashu apne time te heet vich auunda hai atte sairr di vdia growth hundi hai , issdi rojana 1 goli deni hundi hai.
kadaknath da Kida da response aa Punjab which plz dasso ?
(en)
Punjab
hnji kadaknath da punjab vich vdia respone hai , jekar ehhna di vdia trike nal dekhbhal atte vdia khurak diti jawe tan vdia munafa leya jaa skda hai ..
sir gaa lissi hai 7 mahine di gaban hai , usde lyi koi khurak dso ki kita jawe ?
(en)
--
Ravinder jji Good morning i am amrik Singh care life vet Pharma. sir plz send your mobile number or call me 8591470003
Punjab
jatinder singh ji tuci Cow nu Fenbendazole salt di koi v goli deo ehh pashu de pett de kiire maregi , isde nal tuci Vitum-H liqued 10ml rojana dena suru kro ate Anabolite liqued 100ml rojana deo , iss nal kamjori door howegi atte duudh vdia bnega , bakki tuci uss nu Cargil di Transition mix feed deni suru kr skde ho , iss nal v vdia growth ho jawegi..
Sir main kaduu dian velan launia han ohna nu kagj paa k laayie kine time oh cover de thale rakhnia ne ate pani kive dena poori vidhi dsso g ?
(en)
Kashmir ji kadduan di vel nu tuc january de mahine lifefya heth rakho kyuki is same kore di sambhavna rehndi hai jisde nal fasl nu nuksaan ho sakda hai. isnu pani bijai to turant bad ik lgao ate mausam de hisab nal 7-8 dina de antral te pani lao.dhanwad
ਖਾਣ ਵਾਲੇ ਗੁੜ ਲਈ ਗੰਨੇ ਦੀ ਕਿਹੜੀ ਕਿਸਮ ਵਧੀਆ ਹੈ ?
(en)
Maharashtra
Jasbant ਜੀ ਗੁੜ ਬਣਾਉਣ ਦੇ ਲਈ ਤੁਸੀ ਕਿਸਮਾਂ ਜਿਵੇ ਸੀ ਓ ਪੀ ਬੀ 92 ,ਸੀ ਓ 118 , ਸੀ ਓ ਜੇ 64 , ਸੀ ਓ ਪੀ ਬੀ 93 ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਗੁੜ ਬਹੁਤ ਵਧੀਆ ਬਣਦਾ ਹੈ ਧੰਨਵਾਦ
Sir kawari 5O maize variety bare detail ch daso ?
(en)
Punjab
Lovepreet ji kawari 50 university valo sifarish kisam nahi hai.kirpa karke isda poora nam ate isdi company da nam daso ta jo tuhanu is bare poori jankari diti ja sake.dhanwad
sir meri pehlan vashi suii aa tazi 2 din ho gye aa ik thann cho pink jeha dudh aa reha ki karan ho skda nal ki kita ja skda ?
(en)
Punjab
dinesh ji tuci cow nu Cromostate injection 20ml , Guardplus injection 4.5gm, CRB injection 20ml lgwane suru kro , isde nal tuci Mummidium powder 1puudi rojana deni suru kro , iss nal farak pann lgg jawega..
Sade kisana lai ki subsidy spray , koi beej, koi zinc , sulfar vgaira aunda ja nhi , Sanu kuj nhi miliya subsidy walo ?
(en)
Punjab
mandeep ji, kisana di suvidha layi sarkar valo bahut sare loan ate subsidy ditiyan jandiyan han par kayi var aam farmer nu eh sari jankari ja ta late mildi hai ja mildi nahi asi apni kheti de facebook page te kheti nal jude sare alag alag kitteya diyan training ate subsidy bare jankari dinde rehnde han tuc ehna nu facebook te check kar sakde ho.kisana nu kayi tra diyan subsidy mildiyan han par kisana valo oh shartan puriyan na hon te kisana nu subsidy nahi mildi baki jekar tuhanu kise scheme ja subsidy bare jankari laini hai ta apna swal pa ke jankari lai sakde ho ate sadi team di ehi kosish rahegi ke tuhanu same rehndeya poori jankari diti jaye. Dhanwad
Punjab
thanks ji
sir plz request hai punjab state layi v koi help aundi hai ta daso,mai punjab ware is ch kush kisaan layi help wali ja subcity di gl na dekhi na suni hai ?
(en)
Punjab
Parminder ji kisana di suvidha layi sarkar valo bahut sare loan ate subsidy ditiyan jandiyan han par kayi var aam farmer nu eh sari jankari ja ta late mildi hai ja mildi nahi asi apni kheti de facebook page te kheti nal jude sare alag alag kitteya diyan training ate subsidy bare jankari dinde rehnde han tuc ehna nu facebook te check kar sakde ho.kisana nu kayi tra diyan subsidy mildiyan han par kisana valo oh shartan puriyan na hon te kisana nu subsidy nahi mildi baki jekar tuhanu kise scheme ja subsidy bare jankari laini hai ta apna swal pa ke jankari lai sakde ho ate sadi team di ehi kosish rahegi ke tuhanu same rehndeya poori jankari diti jaye.
thnx for answering
lakoria vich calcimust gel Kinne Dina layi ditti jave g ?
(en)
Punjab
tuci ehh gel 300ml rojana deo atte 3 -5 dina tak deo iss nal farak paa jawega..
sir , kanak te mai axial te sancor te nabood (carfentrazone) rlla ke kitiya c , jiss nal kanak de patte machh gaye te growth v rukk gyi kanak di , hun esda ilaaj kiwe hoyuga ?
(en)
Punjab
Knak di growth de lyi Hoshi @400 ml per acre nu 120 liter pani vich mila ke spray kr skde ho.jis nal growth chal pavegi
ਬਰੂੰ(ਕਾਈ) ਦੇ ਖਾਤਮੇ ਲਈ ਕੋਈ ਪੱਕਾ ਹੱਲ ਦੱਸੋ ?
(en)
Punjab
Tarandeep ਜੀ ਕਿਰਪਾ ਕਰਕੇ ਇਹ ਦੱਸੋ ਕਿ ਕਾਈ ਹੈ ਕਿਥੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਇਸਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ ਧੰਨਵਾਦ
Punjab
sir ਇਹ ਬਾਬਰ area ਚ ਬਹੁਤ ਹੁੰਦਾ ਹੈ। ਗਰਮੀਆਂ ਵਿੱਚ ਹੁੰਦਾ ਹੈ। ਲੰਬਾਈ 11-12 ਫੁੱਟ ਹ ਜਾਂਦੀ ਹੈ। ਅਸੀਂ ਸਿਰਫ ਕਣਕ ਦੀ ਫਸਲ ਹੀ ਲੈ ਸਕਦੇ ਹਾਂ। ਗਰਮੀਆਂ ਦੀ ਕੋਈ ਫਸਲ ਨਹੀਂ ਲੈ ਸਕਦੇ। sir plz ਕੋਈ ਪੱਕਾ ਹੱਲ ਦੱਸੋ।
Punjab
sir border area ch Punjab and Pakistan boder
Jo machi lete hain Unka contact karwado mujse Kyunki Main service karta hoon defence mein ?
(en)
Punjab
Navdeep Pathania ji is bare visthar vich jankari lai tusi Rajinder Pal Singh Rana 8729013311 nal samparak kar sakde ho, Thankyou.
sir , kannak te npk 19.19.19 di kinni doze per acre karni chahidi hai ate ehde kanak nu ki benifits milde han ?
(en)
Punjab
Knak vich NPK 19.19.19 di dose @1 kg per acre da spray kr skde ho.ess nal knak di growth v hundi hai and knak healthy v hundi hai
kya machi Mere Ghar Se Leja Sakenge ?
(en)
Navdeep ji jina nal tuci contact krde ho ohh tuhade mashi de wieght de hisab nal rate krde hai ate oh ghar to la jnde hai ..
sir mere paas do machi farm ha 1,1 kile ke or ma machi ko kha bechu Jo Mere ko accha rate mil sake ?
(en)
Navdeep Singh ji sabse pehle to aapko apne nazdiki city me khud ja kar marketing karni padegi. aap local jo fish sale karte hai ya meat wale hai unko milo fir aapke link jeyada ho jayege to uske baad har bar vpari aapke farm se hi fish le jaya karege. ek baar aapko khud marketing start karni padegi . baad me koe dikkat nahi aayegi ji.
ਸਰ ਮੱਝ ਦੁੱਧ ਠੀਕ ਦਿੰਦੀ ਹੈ ਪਰ ਫੈਟ ਬਹੁਤ ਘਟ ਆਉਂਦੀ ਹੈ ਅਤੇ ਕਮਜ਼ੋਰ ਵੀ ਹੈ ਮੱਝ ਅਕਤੂਬਰ ਦੇ ਅਖੀਰ ਵਿਚ ਸੂਈ ਸੀ ਉਸਦਾ ਬੱਚਾ ਮਰ ਗਿਆ ਸੀ ਉਸ ਨੂੰ ਕਾਰਗਿਲ ਦੀ ਫੀਡ ਪਾ ਕੇ ਦੇਖ ਲਈ ਫੈਟ ਵਿਚ ਫਰਕ ਨਹੀਂ ਪਿਆ ?
(en)
Punjab
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
ਬਹੁਤ ਧੰਨਵਾਦ ਸਰ ਜੀ ਜਵਾਬ ਦੇਣ ਲੲੀ ਜੀ
sir DBW173 de patee yellow ho rahe ne karan daso isda sulation ve daso ?
(en)
Punjab
sukhmander ji kanak de patte tat di kami de karn peele hone shuru ho jande han jisde layi tuc manganese sulphate@1 killo nu 150 liter pani vich mila ke prati acre de hisab nal spray karo isde al patteya vich hrapan aa jayega. dhanwad
sir ji barsen de upar wale patte fuuk rhe ne please koi hal dso ji ?
(en)
Punjab
Barseem vich NPK 13.O.45 ja 19.19.19 @1 kg per acre da spray kr skde ho jis nal patte shi ho jange
kanak te sancor Di spray 1812019 nu kiti c jis nal kanak de uper wale pate pile ho Gaye hal daso ?
(en)
Punjab
Parmjit ji kanak de patte tat de karn peele hona shuru ho jande han jisde layi tuc manganese sulphate@1 killo nu 150 liter pani vich mila ke prati acre de hisab nal spray karo isde nal patteya vich hrapan aa janda hai.dhanwad ji
gram priya ?
(en)
Punjab
suraj ji kripya app apna swal vistar se btayen ki app grampriya nasal ke varre mai kya jankari chahte han tan jo apko sahi jankari de jaa skee..
ਸਰ ਜੀ ਮੇਰੀ ਕੁੱਤੀ 5/6ਸਾਲਾਂ ਦੀ ਆਂ ਮੈਂ ਉਸ ਨੂੰ 30-12-18 ਤੇ 15-1-19 ਨੂੰ ਡਿਵਰਮਿੰਗ ਕਰਨ ਲਈ razypet ਦੀਆਂ ਗੋਲੀਆਂ ਦਿੱਤੀਆਂ ਹਨ ਕੁੱਤੀ ਹੁਣ ਜਦੋਂ ਪੋਟੀ ਕਰਦੀ ਆ ਤਾ ਬਲੱਡ ਨਾਲ ਆਉਂਦਾ ਹੈ ਇਹ ਕਿਉ ਆਉਂਦਾ ਆ ਤੇ ਪੋਟੀ ਤੋ ਬਾਅਦ ਵੀ ਉਹ ਜੋਰ ਲਾਓਦੀਆ ਕੁਝ ਬੂੰਦਾਂ ਬਲੱਡ ਮਾਰ ਦੀ ਆ ਕੀ ਕਾਰਨ ਹੋ ਸਕਦਾ ਹੈ ?
(en)
Osnu Tablet Cipro 250mg swere shame deo Tablet Cromostate 1 goli swere 1 goli shame nu deo ji is nal farak paa jawega..
p1855 ਮੱਕੀ ਬਾਰੇ ਜਾਣਕਾਰੀ ਦਿੱਤੀ ਜਾਵੇ ਇਸਦੀ ਬਿਜਾਈ ਦਾ ਸਮਾਂ ਅਤੇ ਝਾੜ ਬਾਰੇ ?
(en)
Haryana
p 1855 ਮੱਕੀ ਦੀ ਬਿਜਾਈ 15 ਜਨਵਰੀ ਤੋਂ 15 ਮਾਰਚ ਤਕ ਕੀਤੀ ਜਾਂਦੀ ਹੈ ਇਸਦਾ ਝਾੜ ਲਗਭਗ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਇਕ ਹਾਈਬ੍ਰਿਡ ਕਿਸਮ ਹੈ
dr.sukhwinder singh ji ik cow di jekar bachedani poori viksat nahi hovegi taa osde heat vich on to baad ai.karvon te v o nahi thairegi...iss lai sanoo ki karna chaida hai cow noo ki dena chaida hai jiss nall osdi bachedani poori viksat hove te heat on te ai.karvon te thar jave.sir main hamesha tuhade kolo jaa ravinder sir de kolo pushda hunda aa. tusi swaal de answer bohat vadiya treeke naal dinde ho.sir osnoo heat vich layon lai te osdi ghatt poori karan lai sabb to best tablet kheriyan han.osnoo ki daiye.te ai karvon to baad vich ki daiye.sir please tell me.jiss nall cow thear jave.main khurak vadiya dinda haa.bai chance jekar koi problam bachedani di hove taa ?
(en)
Punjab
inderpal ji jekar kisi cow di bachedani kamjor hai tan tuci uss nu Stimvet 21 bolus denia suru kro , ehh dwai Wellcon company di hai , isdi rojana 1 goli deni hai ate 21 din tak deo , iss dwai nal bachedani v storng hundi hai atte anndar to infection v khatam hunda hai , 21 din da corse krwa ke fir pashu nu agli heet vich tika bhrwa skde ho ate tika bhrwa ke pregstay gold powder 50 gm rojana dena suru kro , iss trah tuhade cow rehh jawegi ..
weather ?
(en)
Punjab
Jagseer singh ji mausam vibhag de anusar tuhade ilake vich aj meeh pain di sambhavna hai ate kal mausam saaf rahega. dhanwad
सर गेहूं पीली पड़ रही है इसकी रोकथाम के बारे में बताएं ?
(en)
Punjab
Gehu ke peele hone ka karn magnease ki deficiency hai.eski rokthsm ke liye magnease @1 kg per acre ka spray kr skte ho
gehu ki pattiya pili ho rehi hai iski roktham ke liye kya karna chahiye ?
(en)
Haryana
Vikalp ji yeh manganese tatv ki kami ke karn peeli hona shuru ho gayi hai jiske liye aapn manganese sulphate@1 killo ko 150 litre pani men mila kar prati acre ke hisab se spray karen. iski spray aap 2-3 bar hafte ke antral par karen jis se genhu men hrapan aa jayega. dhanywad
weather daso g ?
(en)
Punjab
satbir singh ji mausam vibhag de anusar tuhade ilake vich aj meeh pain di sambhavna hai ate kal to sukarvar tak halki badlwai rahegi. Dhanwad
सर मुझे इस ओडियो के बारे में बताएं ?
(en)
Punjab
विकल्प जी आप यह बताएं कि आपने नदीनों की रोकथाम खड़ी फसल में करनी है और इसके इलावा अभी आपने कौन सी फसल की बिजाई की है ताकि आपको इसके बारे में पूरी जानकारी दी जा सके यदि आप नहर के पानी से सिंचाई करते है और उसमें नदीनों का बीज आता है आपके खेत में तो आपको सिंचाई का तरीका बदलना पड़ेगा या आपको नदीन नाशको की स्प्रे ज़्यादा करनी पड़ेगी जिससे फसल का नुकसान नहीं होगा
sir ji piprazine jo virbac company di aa oh kine kine ml vich aundi aa ?
(en)
inderpal ji iss product di packing alag alag hundi hai ehh 30ml , 100ml , 500 ml 5 ltr . vich v aaundi hai , bakki tuci medical store isdi packing de hisab nal khrid skde ho ..
4 ਮਹੀਨਿਆ ਦੀ ਕੱਟੀਆਂ ਹੈ ਉਹ ਪਹਿਲਾ ਡੇਢ ਗੱਟਾ ਫ਼ੀਡ ਦਾ ਵਧਿਆ ਖਾ ਗਈਆ ਪਰ ਹੁਣ ਨਹੀਂ ਖਾਂਦੀਆਂ ਦਸੋ ਜੀ ?
(en)
Punjab
Ranjeet ji iss ehna Rumen FS powder 20gram rojana dena suru kro , ehh Alembic company da product hai atte Livoferrol liqued 30ml rojana dena suru kro , iss nal farakk paa jawega..
ਮੈ ਸੂਰ ਪਾਲਣ ਦਾ ਕੀਤਾ ਕਰਨਾ ਚਾਹੁੰਦਾ ਹੈ ਕਿ ਮੈਨੂੰ ਇਹ ਕੀਤਾ ਸ਼ੁਰੂ ਕਰਨ ਵਿਚ ਸਰਕਾਰ ਵਲੋਂ ਕੋਈ ਹੈਲਪ ਮਿਲੂਗੀ ਤੇ ਕਿਸ ਤਰਾਂ ਮਿਲੂਗੀ ਮੇਰੇ ਕੋਲ ਆਪਣੀ 4 ਏਕੜ ਜਮੀਨ ਹੈ ?
(en)
Punjab
ਭਾਨੁਪ੍ਰਤਾਪ ਜੀ ਸੂਰ ਪਾਲਣ ਦਾ ਕੰਮ ਫਾਇਦੇ ਵਾਲਾ ਕੰਮ ਹੈ ਜੇਕਰ ਤੁਸੀ ਇਸ ਨੂੰ ਪੂਰੀ ਤ੍ਰਾਹ ਟ੍ਰੇਨਿੰਗ ਲੈ ਕੇ ਕਰਦੇ ਹੋ ਅਤੇ ਇਸ ਕੰਮ ਵਿਚ ਪੂਰੀ ਦੇਖ ਭਾਲ ਕਰਦੇ ਹੋ ਤਾਂ ਤੁਸੀ ਇਸ ਕੰਮ ਤੋਂ ਬਹੁਤ ਫਾਇਦਾ ਕੰਮਾਂ ਸਕਦੇ ਹੋ , ਇਸਦੇ ਲਈ ਸਬ ਤੋਂ ਪਹਿਲਾ ਟ੍ਰੇਨਿੰਗ ਲੈਣੀ ਜਰੂਰੀ ਹੈ , ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ, ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਾਂ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹਨਾਂ ਸਰਕਾਰੀ ਸੂਰ ਫਾਰਮਾਂ ਵਿੱਚ ਵੀ ਟ੍ਰੈਨਿੰਗ ਹੁੰਦੀ ਰਹਿੰਦੀ ਹੈ ਤੁਸੀ ਇੱਕ ਹੋਰ ਕੰੰਮ ਵੀ ਕਰ ਸਕਦੇ ਹੋ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ, ਇਹਨਾਂ ਤੋਂ ਤੁਹਨੂੰ ਇਸਦੇ ਵਾਰੇ ਹੋਰ ਵੀ ਜਾਣਕਾਰੀ ਮਿਲ ਜਾਵੇਗੀ ..
fish Ki production timing kitne time ma hoti hai ?
(en)
fish di vdia khurak de nal eh 7-8 month vich 1kg tak ho jndia hai , baki tuhade pani te depend hai pani kiwe hai , kurak kiwe hai , ehna sbb da dyan rkhna penda hai .
8 or 9 mahine mein
sir jhoti nu suue 2 saal ho gae iu dwai v bharvai per Jdo ai krvande aa tan infection dikhn lagg jandi aa repeator ho rhi aa bar bar ki kita jave ?
(en)
Punjab
jatin ji ehh pashu nu lakoria di samiya de karan ho jnda hai , jiss vich pashu nu varr varr tika bhrwaun te v pashu rehnda nhi hai, tuci jhoti nu Zygoplus powder 100gm rojana dena suru kro , jekar ehh nhi milda tan tuci Gestaprojen powder 50gm , Calcimust gel 300ml rojana dena suru kro , iss nal farak pa jawega ..
ਸਤਿ ਸ੍ਰੀ ਅਕਾਲ ਸਰ ਜੀ Basf ਦੀ ਉਪੇਰਾ ਸਪਰੇਅ ਕਣਕ ਤੇ ਕਦੋ ਕਰ ਸਕਦੇ ਆ ?
(en)
Punjab
Amar Singh ਜੀ Opera ਇਕ ਫੰਗਸਨਾਸ਼ੀ ਹੈ ਇਸਦੇ ਵਿਚ Pyraclostrobin 13.3% + Epoxyconazole 5% SE ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਸਪਰੇ ਕਣਕ ਦੇ ਉਪਰ ਫੰਗਸ ਦਾ ਹਮਲਾ ਦਿਖਣ ਤੇ ਹੀ ਕਰੋ ਇਸਦੀ ਹਾਲੇ ਸਪਰੇ ਕਾਰਨ ਦੀ ਲੋੜ ਨਹੀਂ ਹੈ ਇਸਦੀ ਮਾਤਰਾ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ
sir pathiyan kini da ghol per acre spray lyi kanak te ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
horse di deworming lai koi medicine dasna please age 3 years ?
(en)
Punjab
jatin ji tuci horse di deworming lyi Dipsmectin bolus di varto kr skde ho, isde lyi tuci ehh photo dekh skde ho ..