Manage Expert Answers

Search

Total Count :- 258604

Sir jhoti nu ai karwai nu 1.5 month ho gye hun dudh ghat gyi hai khurak bahut paunde a par mujh madi hoi jandi a kafi kamjor ho gyi a akha cho pani vi aunda rehnda ki pet ch kide ho sakde ne kehdi dawai diti jave g Ja fir haje ruk jae 1.5 month hoya ai karwai nu koi dar tan ni dawai da ?

(en)
Posted by
shergill (9781862774)
shergill
Punjab
Patiala
Write Answer
Posted Date (24 Jan 2019 08:54 AM) Assigned Date (-)
Answered Date (24 Jan 2019 01:04 PM) Translated Date (18 Jan 2022 10:03 AM)

tuci jhoti nu Flukrid-Ds bolus deo , iss nal pett de kiire khtam ho jange , isda gaban pashu nu koi nuksan nahi hai , isde nal tuci Anabolite liqued 100ml rojana dena suru kro atte Milkout powder 2-2 chamch swere sham deo ji , iss nal farak paa jawega , bakki uss nu hara chara 30-35 kilo atte uss vich 4-5 kilo turri mix krke deni suru kro ..

sir kakadnath de egg kis toh milan ge ?

(en)
Posted by
Lovepreet Sandhu (9780112655)
Lovepreet Sandhu
Punjab
Bathinda
Write Answer
Posted Date (24 Jan 2019 08:52 AM) Assigned Date (-)
Answered Date (25 Jan 2019 04:57 PM) Translated Date (18 Jan 2022 10:03 AM)

Lovepreet Sandhu ji kakadnath de egg lain layi tusi 70095 34716 number te contact karo ji.

ਸਰ ਜੀ ਮੱਝ ਸੂਈ ਨੂੰ 40 ਦਿਨ ਹੋਏ ਹਨ ਇਕ ਟਾਈਮ ਦੁੱਧ ਦਿੰਦੀ ਹੈ ਸਵੇਰੇ ਵੇਲੇ ਦੁੱਧ ਨਹੀ ਦਿੰਦੀ ਸ਼ਾਮ ਨੂੰ ਹੀ ਦਿੰਦੀ ਹੈ ਕਿ ਕਾਰਨ ਹੋ ਸਕਦਾ ਜੇ ਕੋਈ ਇਲਾਜ ਹੈ ਤਾਂ ਜਰੂਰ ਦੱਸੋ ਜੀ ?

(en)
Posted by
ਸਤਨਾਮ ਚੱਠਾ (8699345231)
ਸਤਨਾਮ ਚੱਠਾ
Punjab
Sangrur
Write Answer
Posted Date (24 Jan 2019 08:24 AM) Assigned Date (-)
Answered Date (24 Jan 2019 01:12 PM) Translated Date (18 Jan 2022 10:03 AM)

ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..

sir micronutrients bnon di koi asaan vidhi dsyo ji full detail ch ?

(en)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (24 Jan 2019 08:16 AM) Assigned Date (-)
Answered Date (28 Jan 2019 03:07 PM) Translated Date (18 Jan 2022 10:03 AM)

Dalvir ji micronutrients nu waste decomposer de nal istemal kita janda hai isde vich tin daalan jive chane, arhar, masar ja koi hor ate tin telbeej jive til, saro,binola ja koi hor da istemal kita janda hai. ehna di matra 2 killo prati daal ja telbeej de hisab nal powder de taur te vartya janda hai. isnu 100 litre pani vich mila ke 20 din layi rakhna chaida hai.is ghol de vich tuc 10 lohe de kill, 1 killo swah,copper , tambe di tar 100gm ate 100gram zinc dust nu rlao . 20 dina bad micronutrients tyar ho janda hai jisnu tuc waste decomposer de nal mila ke istemal kar sakde ho. isnu tuc kise v fasl de uper istemal kar sakde ho. dhanwad

sir pomeranian nasl da puppy kitho miluga ?

(en)
Posted by
deep (6280542306)
deep
Punjab
Mansa
Write Answer
Posted Date (24 Jan 2019 07:44 AM) Assigned Date (-)
Answered Date (30 Jan 2019 05:11 PM) Translated Date (18 Jan 2022 10:03 AM)

Puppy khridan lai tusi sadi apni kheti buy/sell app te ja ke khreed sakde ho uthe bohat sare kisana ne apnia free ads post kitia hoiah ne.

sir ji, cow hune suii hh us de milk ander blood a reha hai, koi solution dso ?

(en)
Posted by
pk (9988696172)
pk
Punjab
Fazilka
Write Answer
Posted Date (24 Jan 2019 07:39 AM) Assigned Date (-)
Answered Date (24 Jan 2019 01:14 PM) Translated Date (18 Jan 2022 10:03 AM)

tuci cow nu Cromostate injection 20ml , Guardplus injection 4.5gm, CRB injection 20ml lgwane suru kro , isde nal tuci Mummidium powder 1puudi rojana deni suru kro , iss nal farak pann lgg jawega..

Answered Date (24 Jan 2019 01:16 PM) Translated Date (18 Jan 2022 10:03 AM)

thanku sir

sir ji saron de ander white rust aa gya hhh solution dso ?

(en)
Posted by
pk (9988696172)
pk
Punjab
Fazilka
Write Answer
Posted Date (24 Jan 2019 07:38 AM) Assigned Date (-)
Answered Date (24 Jan 2019 08:23 AM) Translated Date (18 Jan 2022 10:03 AM)

Sarson vich white rust rokn lyi M-45 @400 gm per acre nu 120 liter pani vich mila ke spray kr skde ho

sir g mere pas buffalo h jiska milk 5 liter h milk jada lene k liye ki khurak deni chahiye ?

(en)
Posted by
charanjeet singh (9466401442)
charanjeet singh
Haryana
Fatehabad
Write Answer
Posted Date (24 Jan 2019 06:56 AM) Assigned Date (-)
Answered Date (24 Jan 2019 01:19 PM) Translated Date (18 Jan 2022 10:03 AM)

Charanjeet singh ji tuci bufflow nu Cargill di Milkgen 8000 feed deni suru kro , isde nal tuci Anabolite liqued 100ml rojana deo ate Milkout powder 2-2 chamch swere sham deo , iss nal duudh vich farak paa jawega bakki tuci usdi khurak , rehh sehhn varre atte thand to bacha rkho , kyuki ehna dina vich thandd krke v pashu da duudh ghattn lgg jnda hai ..

ji apa majha rakh k milk da kum start krna es lye apa lon v lena lon lye training di v lod pau k nai ji pls details dso ji ?

(en)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (24 Jan 2019 06:52 AM) Assigned Date (-)
Answered Date (24 Jan 2019 04:51 PM) Translated Date (-)

ਹਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ , ਤੁਸੀ ਮੱਝਾ ਰੱਖ ਕੇ ਸ਼ੁਰੂ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਗੱਲ ਹੈ ਜੀ ਤੁਸੀ ਕੁੱਝ ਕੁ ਗੱਲਾਂ ਦਾ ਧਿਆਨ ਰੱਖੋ ਕਿ ਤਿੰਨ ਚੀਜ਼ਾ ਸਭ ਤੋ ਜਰੂਰੀ ਹਨ ਫੀਡ, ਬਰੀਡ , ਤੇ ਮੈਨੇਜ਼ਮੈਟ ਇਹ ਤਿੰਨਾ ਗੱਲਾ ਤੇ ਖਰੇ ਉੱਤਰੇ ਤਾਂ ਵਧੀਆ ਕਾਮਯਾਬ ਹੋਵੋਗੇ ਬਾਕੀ ਜਿਵੇ ਤੁਸੀ ਤਿੰਨ ਮੱਝਾ ਰੱਖਣੀਆ ਹਨ ਤਾਂ ਤੁਸੀ ਇੱਕ ਵਾਰ ਦੋ ਮੱਝਾਂ ਖਰੀਦੋ ਤੇ ਫਿਰ ਇੱਕ ਦੋ ਮਹੀਨਿਆ ਬਾਅਦ ਇੱਕ ਹੋਰ ਮੱਝ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵਧੀਆ ਮੁਨਾਫਾ ਆਉਣਾ ਸ਼ੁਰੂ ਹੋ ਜਾਵੇਗਾ ਬਾਕੀ ਰਹੀ ਗੱਲ ਟ੍ਰੇਨਿੰਗ ਦੀ ਜੇਕਰ ਜਿਆਦਾ ਜਾਣਕਾਰੀ ਨਹੀ ਪਸ਼ੂਆਂ ਤੇ ਉਨਾਂ ਦੀ ਫੀਡ ਬਾਰੇ ਤਾਂ ਪੰਜਾਬ ਡੇਅਰੀ ਡਿਵੈਲਪਮੈਟ ਵੱਲੋ ਕਰਵਾ ਜਾਂਦੀ ਟ੍ਰੈਨਿੰਗ ਜਰੂਰ ਲਵੋ ਭਾਵੇ ਦੋ ਹਫਤਿਆ ਦੀ ਟ੍ਰੇਨਿੰਗ ਹੀ ਕਰੋ ਬਾਕੀ ਲੋਨ ਵੀ ਤੁਹਾਨੂੰ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਮਿਲੇਗਾ ਪਰ ਕੋਸ਼ਿਸ ਕਰੋ ਕਿ ਆਪਣੇ ਪੱਧਰ ਤੇ ਹੀ ਕਰੋ ਲੋਨ ਦੇ ਚੱਕਰਾਂ ਵਿੱਚ ਨਾ ਪਵੋ ਕਿੳਕੀ ਤਿੰਨ ਮੱਝਾਂ ਨੂੰ ਤੁਸੀ ਸਾਂਭ ਵੀ ਕੱਲੇ ਸਕਦੇ ਹੋ ਤੇ ਸ਼ੈੱਡ ਵਗੈਰਾਂ ਦਾ ਤੇ ਮਿਲਕਿੰਗ ਮਸ਼ੀਨ ਦੀ ਜਿਆਦਾ ਲੋੜ ਨਹੀ ਹੈ ਕੰਮ ਸ਼ੁਰੂ ਕਰੋਗੇ ਤਾਂ ਹੋਲੀ ਹੌਲੀ ਤਜ਼ਰਬਾ ਆਉਣਾ ਸ਼ੁਰੂ ਹੋ ਜਾਵੇਗਾ ਕਿਸੇ ਚੰਗੇ ਡੇਅਰੀ ਫਾਰਮ ਤੇ ਵੀ ਆਪ ਜਾ ਕੇ ਆਓ ਚੰਗੇ ਡੇਅਰੀ ਫਾਰਮਰਾਂ ਨੂੰ ਮਿਲੋ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਘੱਟ ਨਾ ਹੋਵੇ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਡੇਅਰੀ ਲੋਨ ਦੀ ਪੂਰੀ ਜਾਣਕਾਰੀ ਲਈ ਇਸ ਲਿੰਕ ਕੇ ਕਲਿੱਕ ਕਰਕੇ ਪੂਰੀ ਵੀਡੀਓ ਦੇਖੋ ਆਪਣੀ ਖੇਤੀ ਵੱਲੋ ਕੀਤੀ ਇਸ ਇੰਟਰਵਿਓ ਵਿੱਚ ਤੁਹਾਨੂੰ ਡੇਅਰੀ ਬਾਰੇ ਸਵਾਲਾਂ ਦੇ ਹੱਲ ਤੁਹਾਨੂੰ ਇੱਥੇ ਮਿਲ ਜਾਣਗੇ ਧੰਨਵਾਦ https://www.youtube.com/watch v=L9dsW7iAdgw

y ji ghr 3 majha rakh k milk start krna ji kam ye a profit a k loss wala kum a ?

(en)
Posted by
ਹਰਪਾਲ ਸਿੰਘ (7009046344)
ਹਰਪਾਲ ਸਿੰਘ
Punjab
Bathinda
Write Answer
Posted Date (24 Jan 2019 06:49 AM) Assigned Date (-)
Answered Date (24 Jan 2019 04:52 PM) Translated Date (-)

ਹਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ , ਤੁਸੀ ਮੱਝਾ ਰੱਖ ਕੇ ਸ਼ੁਰੂ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਗੱਲ ਹੈ ਜੀ ਤੁਸੀ ਕੁੱਝ ਕੁ ਗੱਲਾਂ ਦਾ ਧਿਆਨ ਰੱਖੋ ਕਿ ਤਿੰਨ ਚੀਜ਼ਾ ਸਭ ਤੋ ਜਰੂਰੀ ਹਨ ਫੀਡ, ਬਰੀਡ , ਤੇ ਮੈਨੇਜ਼ਮੈਟ ਇਹ ਤਿੰਨਾ ਗੱਲਾ ਤੇ ਖਰੇ ਉੱਤਰੇ ਤਾਂ ਵਧੀਆ ਕਾਮਯਾਬ ਹੋਵੋਗੇ ਬਾਕੀ ਜਿਵੇ ਤੁਸੀ ਤਿੰਨ ਮੱਝਾ ਰੱਖਣੀਆ ਹਨ ਤਾਂ ਤੁਸੀ ਇੱਕ ਵਾਰ ਦੋ ਮੱਝਾਂ ਖਰੀਦੋ ਤੇ ਫਿਰ ਇੱਕ ਦੋ ਮਹੀਨਿਆ ਬਾਅਦ ਇੱਕ ਹੋਰ ਮੱਝ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵਧੀਆ ਮੁਨਾਫਾ ਆਉਣਾ ਸ਼ੁਰੂ ਹੋ ਜਾਵੇਗਾ ਬਾਕੀ ਰਹੀ ਗੱਲ ਟ੍ਰੇਨਿੰਗ ਦੀ ਜੇਕਰ ਜਿਆਦਾ ਜਾਣਕਾਰੀ ਨਹੀ ਪਸ਼ੂਆਂ ਤੇ ਉਨਾਂ ਦੀ ਫੀਡ ਬਾਰੇ ਤਾਂ ਪੰਜਾਬ ਡੇਅਰੀ ਡਿਵੈਲਪਮੈਟ ਵੱਲੋ ਕਰਵਾ ਜਾਂਦੀ ਟ੍ਰੈਨਿੰਗ ਜਰੂਰ ਲਵੋ ਭਾਵੇ ਦੋ ਹਫਤਿਆ ਦੀ ਟ੍ਰੇਨਿੰਗ ਹੀ ਕਰੋ ਬਾਕੀ ਲੋਨ ਵੀ ਤੁਹਾਨੂੰ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਮਿਲੇਗਾ ਪਰ ਕੋਸ਼ਿਸ ਕਰੋ ਕਿ ਆਪਣੇ ਪੱਧਰ ਤੇ ਹੀ ਕਰੋ ਲੋਨ ਦੇ ਚੱਕਰਾਂ ਵਿੱਚ ਨਾ ਪਵੋ ਕਿੳਕੀ ਤਿੰਨ ਮੱਝਾਂ ਨੂੰ ਤੁਸੀ ਸਾਂਭ ਵੀ ਕੱਲੇ ਸਕਦੇ ਹੋ ਤੇ ਸ਼ੈੱਡ ਵਗੈਰਾਂ ਦਾ ਤੇ ਮਿਲਕਿੰਗ ਮਸ਼ੀਨ ਦੀ ਜਿਆਦਾ ਲੋੜ ਨਹੀ ਹੈ ਕੰਮ ਸ਼ੁਰੂ ਕਰੋਗੇ ਤਾਂ ਹੋਲੀ ਹੌਲੀ ਤਜ਼ਰਬਾ ਆਉਣਾ ਸ਼ੁਰੂ ਹੋ ਜਾਵੇਗਾ ਕਿਸੇ ਚੰਗੇ ਡੇਅਰੀ ਫਾਰਮ ਤੇ ਵੀ ਆਪ ਜਾ ਕੇ ਆਓ ਚੰਗੇ ਡੇਅਰੀ ਫਾਰਮਰਾਂ ਨੂੰ ਮਿਲੋ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਘੱਟ ਨਾ ਹੋਵੇ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਡੇਅਰੀ ਲੋਨ ਦੀ ਪੂਰੀ ਜਾਣਕਾਰੀ ਲਈ ਇਸ ਲਿੰਕ ਕੇ ਕਲਿੱਕ ਕਰਕੇ ਪੂਰੀ ਵੀਡੀਓ ਦੇਖੋ ਆਪਣੀ ਖੇਤੀ ਵੱਲੋ ਕੀਤੀ ਇਸ ਇੰਟਰਵਿਓ ਵਿੱਚ ਤੁਹਾਨੂੰ ਡੇਅਰੀ ਬਾਰੇ ਸਵਾਲਾਂ ਦੇ ਹੱਲ ਤੁਹਾਨੂੰ ਇੱਥੇ ਮਿਲ ਜਾਣਗੇ ਧੰਨਵਾਦ https://www.youtube.com/watch v=L9dsW7iAdgw

Answered Date (25 Jan 2019 07:29 PM) Translated Date (-)

,,,mnxxx !%2- ---

ਸਰ ਜੀ ਸੁਰਾਂ ਤੇ ਲੋਨ ਮਿਲਦਾ ਹੈ ਜਮੀਨ ਤੋ ਬਿਨਾ ਵੀ ਮਿਲ ਸਕਦਾ ਹੈ ?

(en)
Posted by
Babbysingh (9815748147)
Babbysingh
Punjab
Barnala
Write Answer
Posted Date (24 Jan 2019 06:36 AM) Assigned Date (-)
Answered Date (24 Jan 2019 05:11 PM) Translated Date (18 Jan 2022 10:03 AM)

ਸੂਰ ਪਾਲਣ ਦੇ ਕਿੱਤੇ ਤੇ ਜੇਕਰ ਲੋਨ ਲੈਣਾ ਹੈ ਤਾਂ ਟ੍ਰੇਨਿੰਗ ਕਰਨ ਤੋਂ ਬਾਅਦ ਹੀ ਮਿਲੇਗਾ ਤੇ ਇਸ ਲਈ ਜ਼ਮੀਨ ਹੋਣਾ ਜਰੂਰੀ ਹੈ ਕਿਉਕੀ ਬੈਕ ਨੂੰ ਵੀ ਕੋਈ ਗਰੰਟੀ ਚਾਹੀਦੀ ਹੁੰਦੀ ਹੈ ਬੈਕ ਤੁਹਾਡੀ ਜ਼ਮੀਨ ਦੇ ਆਧਾਰ ਤੇ ਹੀ ਤੁਹਾਨੂੰ ਲੋਨ ਦਿੰਦਾ ਹੈ ਬਾਕੀ ਬੈਕ ਦੀਆ ਆਪਣੀ ਕੁੱਝ ਸ਼ਰਤਾ ਹੁੰਦੀਆ ਹਨ

ਇਹ ਕੀ ਕਾਰਨ ਹੋ ਸਕਦਾ ਜੀ ?

(en)
  • 3
Posted by
Babbysingh (9815748147)
Babbysingh
Punjab
Barnala
Write Answer
Posted Date (24 Jan 2019 06:32 AM) Assigned Date (-)
Answered Date (24 Jan 2019 04:22 PM) Translated Date (18 Jan 2022 10:03 AM)

Babby ਜੀ ਇਹ ਮੌਸਮ ਵਿਚ ਤਬਦੀਲੀ ਦੇ ਕਾਰਨ ਪੰਜਾਬ ਵਿਚ ਕਈ ਇਲਾਕਿਆਂ ਵਿਚ ਗੜੇਮਾਰੀ ਹੋਈ ਹੈ ਧੰਨਵਾਦ

..?

(en)
Posted by
Babbysingh (9815748147)
Babbysingh
Punjab
Barnala
Write Answer
Posted Date (24 Jan 2019 06:26 AM) Assigned Date (-)
Answered Date (24 Jan 2019 01:20 PM) Translated Date (18 Jan 2022 10:03 AM)

Babby singh ji tuhade walo bejji gyi video upload nahi hoi hai kirpa krke dubara upload kro ji tan jo tuhanu sahi jankari diti jaa skee..

Sir cow kal sui a g hun ossnu ki khurak diti jave tan jo age dudh vadiya deve te sun ton kine time bad dana khal suru kar sakde plz sari jankari diti jave g ?

(en)
Posted by
shergill (9781862774)
shergill
Punjab
Patiala
Write Answer
Posted Date (24 Jan 2019 05:43 AM) Assigned Date (-)
Answered Date (24 Jan 2019 01:25 PM) Translated Date (-)

ਤੁਸੀ ਹੁਣ ਇਸ ਨੂੰ ਕਾੜਾ ਬਣਾ ਕੇ ਦੇਣਾ ਸ਼ੁਰੂ ਕਰੋ , ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,ਉਸ ਤੋਂ ਬਾਦ ਤੁਸੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ , 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਹਿਸਾਬ ਨਾਲ ਦਿਓ ,ਇਸ ਤ੍ਰਾਹ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ .ਫੀਡ ਤੁਸੀ ਦਿਨਾਂ ਬਾਦ ਦੇਣੀ ਸ਼ੁਰੂ ਕਰ ਸਕਦੇ ਹੋ ..

sir ji lasota kon c bimari ka tikakran hai please btana ?

(en)
Posted by
sultan singh (6944298540)
sultan singh
Punjab
Hoshiarpur
Write Answer
Posted Date (24 Jan 2019 12:35 AM) Assigned Date (-)
Answered Date (24 Jan 2019 07:52 PM) Translated Date (-)

Lasota ko Rani khet bimari ke ilagg ke liye use kiya jatta hai .

Answered Date (24 Jan 2019 11:50 PM) Translated Date (-)

thanks sir kar liya teekakran

sir jehdi npk 191919 hai usnu decomposer de ghol vich rla ke sprey kr skde aa je kr skde aa te kinni matra vich decomposer milaie ik ekd vaste ?

(en)
Posted by
Gurwinder singh (9815152217)
Gurwinder singh
Punjab
Mansa
Write Answer
Posted Date (23 Jan 2019 10:02 PM) Assigned Date (-)
Answered Date (24 Jan 2019 04:04 PM) Translated Date (18 Jan 2022 10:03 AM)

Gurwinder singh ji tuc NPK 19:19:19@1 killo nu 150 litre pani vich mila ke prati acre de hisab nal spray kiti jandi isde vich tuc waste decomposer nu nahi mila sakde. waste decomposer de vich sirf gur milaya janda hai is to ilava tuc kuch v hor isde vich nahi mila sakde.dhanwad

ਖਸਖਸ ਦੀ ਖੇਤੀ ਬਾਰੇ ?

(en)
Posted by
Sukh Chahal (7696582009)
Sukh Chahal
Punjab
Sangrur
Write Answer
Posted Date (23 Jan 2019 09:52 PM) Assigned Date (-)
Answered Date (24 Jan 2019 03:27 PM) Translated Date (18 Jan 2022 10:03 AM)

Sukh ਜੀ ਖ਼ਸਖ਼ਸ ਦੀ ਖੇਤੀ ਪੰਜਾਬ ਵਿਚ ਸਰਕਾਰ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ ਕਈ ਕਿਸਾਨਾਂ ਵਲੋਂ ਪੰਜਾਬ ਵਿਚ ਇਸਦੀ ਖੇਤੀ ਕੀਤੀ ਗਈ ਸੀ ਤਾ ਓਹਨਾ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਧੰਨਵਾਦ

सर खेत मे सफ़ेद शोरा ज्यादा है ,इस को खत्म करने के लिए कौनसी खाद डालें और क्या बिजाई करें जिससे सफ़ेद शोरा खत्म हो,क्या इसमे गोबर वाली खाद पा सकते हैं, कई किसान कहते हैं गोबर वाली खाद डालने से शोरा ज़्यादा होता है ?

(en)
Posted by
pawan (8054212487)
pawan
Punjab
Fazilka
Write Answer
Posted Date (23 Jan 2019 09:41 PM) Assigned Date (-)
Answered Date (24 Jan 2019 04:07 PM) Translated Date (18 Jan 2022 10:04 AM)

खेत में शोरे की रोकथाम के लिए आप जिप्सम एक क्विंटल प्रति एकड़ के हिसाब से बिजाई से पहले डालें इस से खेत में शोरा ख़त्म हो जाता है धन्यवाद

Answered Date (18 Feb 2019 10:26 PM) Translated Date (18 Jan 2022 10:04 AM)

जिप्सम कोनसी डाले पाउडर या दानेदार कौन सी अच्छी है

Hi. our mango trees are approx 25 year old. This bumps like things are in many trees. plz suggest the remedies ?

(en)
  • 1
Posted by
Azmat khan (9717560299)
Azmat khan
Uttar Pradesh
Rampur
Write Answer
Posted Date (23 Jan 2019 09:38 PM) Assigned Date (-)
Answered Date (24 Jan 2019 04:18 PM) Translated Date (18 Jan 2022 10:04 AM)

Azmat khan ji, These tree trunk infections called Burls look like bumpa caused as a result of environmental injury.they do not appear to be harmful to most trees so you dont need any remedies for it.Thank You

Uttar Pradesh

24 Jan 2019

Thanks a lot for your suggestion.

banana Kae tree tissue dawara kis tra tyar hundae Han tae kis time vich ?

(en)
Posted by
shanky (9996263735)
shanky
Haryana
Ambala
Write Answer
Posted Date (23 Jan 2019 09:13 PM) Assigned Date (-)
Answered Date (24 Jan 2019 04:39 PM) Translated Date (18 Jan 2022 10:04 AM)

Shanky ji banana ka plant tissue culture se lab men tyar kiya jata hai.ise ghar par tyar nahi kiya ja sakta. dhanywad

monsento dekalb 9108 corn da kina yield hai g te lglimagrain 54.01 sun flower da kina yield hai ?

(en)
Posted by
JAGDEEP singh (9914974374)
JAGDEEP singh
Punjab
Patiala
Write Answer
Posted Date (23 Jan 2019 08:59 PM) Assigned Date (-)
Answered Date (24 Jan 2019 01:53 PM) Translated Date (-)

DKC 9108 da austan jhaad 30-32 quintal prati acre hunda hai. eh pakkan de lai 115-122 din da sma laindi hai.kirpa karke limagrain 54.01 da poora nam daso ja isdi company da nam daso kyuki eh universiy valo sifarish kisam nahi hai.dhanwad

24 Jan 2019

company da name lg limagrain hai g te variety da name 54.01 hai

sir saro ch redomil mz segenta di kini matra paindi ha te bayer antrocol di v kine matra paindi ha in detail ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (23 Jan 2019 08:58 PM) Assigned Date (-)
Answered Date (24 Jan 2019 01:04 PM) Translated Date (18 Jan 2022 10:04 AM)

yadvinder singh ji ridomil mz ik fungicide hai jisde vich M4 + Mancozeb 64 % nam da salt maujood hunda hai isdi matra ik acre de vich ik killo da chitta dita janda hai.ate antracol di matra ik acre vich 400gm di varto kiti jandi hai isnu 150 litre pani vich mila ke spray kiti jandi hai. dhanwad

sir ji eha kehadi nasal da tika a, kina dudh(milk ) de sakdi a ?

(en)
  • 2
Posted by
GURLEENPREET SINGH (7973214684)
GURLEENPREET SINGH
Punjab
Rupnagar
Write Answer
Posted Date (23 Jan 2019 08:47 PM) Assigned Date (-)
Answered Date (24 Jan 2019 09:10 PM) Translated Date (18 Jan 2022 10:04 AM)

ehh jersi nasal da tikka hai , isda record uss to pta lgg skda hai jis to ehh bhrwaya gya c , kyuki ehh private seeman hai .

ਸਰ ਇਸ ਸੀਜਨ 2019 ਵਿੱਚ ਕਣਕ ਦਾ ਕੀ ਰੇਟ ਨਿਰਧਾਰਤ ਕੀਤਾ ਗਿਆ ਹੈ ?

(en)
Posted by
HARPINDER SINGH (9501009024)
HARPINDER SINGH
Punjab
Sangrur
Write Answer
Posted Date (23 Jan 2019 08:42 PM) Assigned Date (-)
Answered Date (25 Jan 2019 06:13 AM) Translated Date (-)

Harpinder singh g aje rate di koi pakki list nahi ayi hai.. February de vich tuhanu iss de rate di update de ditti jawegi...aje tak pichle saal wala rate hi chal reha hai..

ਸਰ ਜੀ ਕਣਕ ਬੀਜ 725 ਦਿਨ 85 ਦੀ ਹੋ ਗਈ ਹੈ ਉਸ ਉਪਰ ਮੈਗਨੀਜ ਦੀ ਸਪਰੇ ਕਰ ਸਕਦੇ ਹਾ ਯੂਰੀਆ ਕਿੰਨਾ ਮਿਲਾ ਸਕਦੇ ਹਾ ਪ੍ਰਤੀ ਏਕੜ ਵਿੱਚ ?

(en)
Posted by
Beant somal (9855905500)
Beant somal
Punjab
Ludhiana
Write Answer
Posted Date (23 Jan 2019 08:38 PM) Assigned Date (-)
Answered Date (24 Jan 2019 12:18 PM) Translated Date (18 Jan 2022 10:04 AM)

ਬੇਅੰਤ ਜੀ ਕਣਕ ਦੇ ਉਪਰ ਜੇਕਰ ਮੈਂਗਨੀਜ਼ ਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾਹੀ ਤੁਸੀ ਇਸਦੀ ਸਪਰੇ ਕਰੋ ਇਸਦੇ ਲਈ ਤੁਸੀ ਇਕ ਕਿੱਲੋ ਮੈਂਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕੀਤੀ ਜਾਂਦੀ ਹੈ ਇਸਦੇ ਵਿਚ ਯੂਰੀਆ ਨਹੀਂ ਮਿਲਾਇਆ ਨਹੀਂ ਜਾਂਦਾ ਧੰਨਵਾਦ

Time duration of chilli , Chilli varieties grown in punjab ?

(en)
Posted by
deep (7657910622)
deep
Punjab
Bathinda
Write Answer
Posted Date (23 Jan 2019 08:33 PM) Assigned Date (-)
Answered Date (24 Jan 2019 12:12 PM) Translated Date (18 Jan 2022 10:04 AM)

Deep ji, the ideal time for raising nursery is from October end to mid of November. Cover the nursery area with 50 % shade net and cover the sides using 40 / 50 mesh insect proof nylon net. Seedlings are ready for transplantation in 30-40 days (Usually in February - March). The varieties you can sow are CH-1,CH-3,CH-27,Punjab Sindhuri,Punjab Tej,Punjab Surkh,Pusa Jwala,Pusa Sadabahar etc.Thank you

AI worker de corse vare information zroor Dena g +2 pass out last year with medical subjects ?

(en)
Posted by
jatin Kumar (9915296110)
jatin Kumar
Punjab
Fatehgarh Sahib
Write Answer
Posted Date (23 Jan 2019 08:33 PM) Assigned Date (-)
Answered Date (29 Jan 2019 02:57 PM) Translated Date (-)

Same - Same te kisana di mang de mutabik PDDB walo training chaldiah hi rehdia han training lai tusi Deputy Director, Dairy, Room no.406,District Administrative Complex, Fatehgarh Sahib. Sh. Harpal Singh 99885-27485,01763-220334 nal samparak kar sakde ho.

Answered Date (29 Jan 2019 03:02 PM) Translated Date (-)

Jatin ji Dairy de advance corse lai training tusi Guru Angad Dev Veterinary and Animal Sciences University Address: 20, Ludhiana Road, A Block, Aggar Nagar, Ludhiana, Punjab 141012, Phone: 0161 255 3394 vi le sakde ho.

ਮੱਝਾਂ ਨੂੰ ਵੜੇਵੇਂ ਦਾ ਤੇਲ ਪਾ ਸਕਦੇ ਹਾਂ ਤੇ ਇਸ ਦੀ ਇਕ ਦਿਨ ਵਿਚ ਕਿੰਨੀ ਮਾਤਰਾ ਪਾਈ ਜਾਵੇ ਤੇ ਇਸ ਦਾ ਕੀ ਫਾਇਦਾ ਹੋਵੇਗਾ ?

(en)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (23 Jan 2019 08:17 PM) Assigned Date (-)
Answered Date (23 Jan 2019 08:36 PM) Translated Date (-)

hanji tuci majjh nu vdemia da tel de skde ho , ehh tuci 200gm de hisab nal rojana de skde ho, iss nal sarir di vdia growth hundi hai dudh vich fyada hunda hai fatt vich v farak paa jnda hai ..

sir , kanak ch potash kinne kg pona chahida hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (23 Jan 2019 08:15 PM) Assigned Date (-)
Answered Date (24 Jan 2019 08:26 AM) Translated Date (18 Jan 2022 10:04 AM)

Knak vich potash 20kg per acre beejayi wele pa skde ho

sir , saro di Gs7 variety da jhad te time dasso g ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (23 Jan 2019 08:14 PM) Assigned Date (-)
Answered Date (24 Jan 2019 12:08 PM) Translated Date (18 Jan 2022 10:04 AM)

GSC 7 kisam ik canola kisam hai isda austan jhaad 8.9 quintal prati acre hunda hai isde vich tel di matra 40.5% hundi hai. isde pakkan da sma 154 din hunda hai.

sir , pioneer 45s46 da jhad te timing dasso g ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (23 Jan 2019 08:13 PM) Assigned Date (-)
Answered Date (24 Jan 2019 12:06 PM) Translated Date (-)

Pioneer 45S46: ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਧੰਨਵਾਦ

sadi majh lissi bahut aw ji skin v bahut patli aw thori jhi ghisar nal hi shilli jandi aw.. kinnian koshishan nal v majh tkdi jhi ni ho rahi ?

(en)
Posted by
manjeet singh (9501002835)
manjeet singh
Punjab
Patiala
Write Answer
Posted Date (23 Jan 2019 08:07 PM) Assigned Date (-)
Answered Date (23 Jan 2019 08:38 PM) Translated Date (18 Jan 2022 10:04 AM)

uss nu tuci pett de kirriya lyi Flukrid-ds bolus deo, isde nal tuci Enerboost powder 100gm rojana deo atte uss nu tuci feed vich 100gm dalda ghee milla ke dena suru kro , iss nal farak paa jawega.

23 Jan 2019

okk ji thankssss

sir pashu ka doctor banne ke liye kon sa diploma kare kitni fee hogi ?

(en)
Posted by
rohit yadav (9795957094)
rohit yadav
Uttar Pradesh
Shahjahanpur
Write Answer
Posted Date (23 Jan 2019 08:03 PM) Assigned Date (-)
Answered Date (07 Mar 2019 03:55 PM) Translated Date (-)

Rohit Yadan ji is ke bare me puri jankari ke lia aap Indian Veterinary Research Institute, Izatnagar, Bareilly, Uttar Pradesh 243122 se samparak kar sakte hai.

ਵੀਰ ਜੀ ਮੈਂ ਇੱਕ ਕਿੱਲਾ ਖੀਰੇ ਦੀ ਖੇਤੀ ਕਰਨਾ ਚਾਹੁੰਦਾ ਹਾਂ ਮੈਨੂੰ ਸਹੀ ਟਾਈਮ ਤੇ ਸਹੀ ਵਰੈਟੀ ਬਾਰੇ ਜਾਣਕਾਰੀ ਦਿਓ ?

(en)
Posted by
ਸਿਮਰਜੀਤ ਸਿਂਘ (9876374774)
ਸਿਮਰਜੀਤ ਸਿਂਘ
Punjab
Faridkot
Write Answer
Posted Date (23 Jan 2019 07:55 PM) Assigned Date (-)
Answered Date (24 Jan 2019 12:00 PM) Translated Date (18 Jan 2022 10:04 AM)

ਸਿਮਰਜੀਤ ਜੀ ਖੀਰੇ ਦੀ ਬਿਜਾਈ ਫਰਵਰੀ ਤੋਂ ਮਾਰਚ ਮਹੀਨੇ ਵਿਚ ਕੀਤੀ ਜਾਂਦੀ ਹੈ ਇਸਦੇ ਲਈ ਕਿਸਮਾਂ ਜਿਵੇ Punjab Kheera-1, Punjab Naveen ਦੀ ਬਿਜਾਈ ਕੀਤੀ ਜਾਂਦੀ ਹੈ ਇਕ ਏਕੜ ਦੇ ਲਈ ਇਕ ਕਿੱਲੋ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ

ਸ੍ਰੀ ਮਾਣ ਜੀ, ਮੈ ਖੇਤ ਵਿੱਚ 10ਬੂਟੇ ਆੜੂਆ ਦੇ ਲਾਏ ਹੋਏ ਹਨ ਉਹਨਾਂ ਦੀ ਉਮਰ 3 ਸਾਲ ਹੈ ਉਹਨਾਂ ਦੀ ਦੇਖ ਰੇਖ ਅਤੇ ਇਸ ਸੀਜਣ ਵਿਚ ਖਾਦ ਪਾਣੀ ਬਾਰੈ ਦਸੋ ਜੀ ?

(en)
Posted by
Dharminder Singh (7009005028)
Dharminder Singh
Punjab
Patiala
Write Answer
Posted Date (23 Jan 2019 07:50 PM) Assigned Date (-)
Answered Date (24 Jan 2019 12:02 PM) Translated Date (18 Jan 2022 10:04 AM)

Dharminder Singh ਜੀ ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 10-15 ਕਿਲੋ, ਯੂਰੀਆ 150-200 ਗ੍ਰਾਮ, ਐਸ ਐਸ ਪੀ 200-300 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 150-300 ਗ੍ਰਾਮ ਪ੍ਰਤੀ ਰੁੱਖ ਪਾਓ ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 15-20 ਕਿਲੋ ਯੂਰੀਆ 500-700 ਗ੍ਰਾਮ, ਐਸ ਐਸ ਪੀ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 400-600 ਗ੍ਰਾਮ ਪ੍ਰਤੀ ਰੁੱਖ ਪਾਓ ਅਤੇ ਜਦੋਂ ਰੁੱਖ 5 ਸਾਲ ਦਾ ਇਸਤੋਂ ਜਿਆਦਾ ਉਮਰ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 25-30 ਕਿਲੋ, ਯੂਰੀਆ 1000 ਗ੍ਰਾਮ, ਐਸ ਐਸ ਪੀ 1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 800 ਗ੍ਰਾਮ ਪ੍ਰਤੀ ਰੁੱਖ ਪਾਓ ਇਸ ਫਸਲ ਨੂੰ ਬਾਰ-ਬਾਰ ਗੋਡੀ ਦੀ ਜ਼ਰੂਰਤ ਹੁੰਦੀ ਹੈ, ਹਾਲਾਂਕਿ ਇਹ ਮਹਿੰਗਾ ਅਤੇ ਥਕਾਵਟ ਵਾਲਾ ਕੰਮ ਹੈ ਆੜੂ ਦੀਆਂ ਜੜ੍ਹਾਂ ਅਨਿਯਮਿਤ ਹੁੰਦੀਆਂ ਹਨ, ਜੋ ਲਗਾਤਾਰ ਵਾਹੁਣ ਨਾਲ ਨੁਕਸਾਨੀਆਂ ਜਾ ਸਕਦੀਆਂ ਹਨ ਇਸ ਲਈ ਨਦੀਨ-ਨਾਸ਼ਕ ਦਾ ਪ੍ਰਯੋਗ ਕਰਨਾ ਉਚਿੱਤ ਹੈ ਨਵੇਂ ਬਾਗਾਂ ਵਿੱਚ ਫਰਵਰੀ-ਮਾਰਚ ਵਿੱਚ ਚੌੜੇ ਪੱਤਿਆਂ ਅਤੇ ਘਾਹ ਵਾਲੇ ਨਦੀਨ ਜ਼ਿਆਦਾ ਪੈਦਾ ਹੁੰਦੇ ਹਨ, ਇਨ੍ਹਾਂ ਦੀ ਰੋਕਥਾਮ ਲਈ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 800 ਗ੍ਰਾਮ-1 ਕਿਲੋ ਪ੍ਰਤੀ ਏਕੜ ਅਤੇ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 6 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਪੌਦੇ ਦੀ ਬਿਜਾਈ ਤੋਂ ਬਾਅਦ ਤੁਰੰਤ ਸਿੰਚਾਈ ਕਰੋ ਵਰਖਾ ਰੁੱਤ ਸਮੇਂ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਤੁਪਕਾ ਸਿੰਚਾਈ ਪਾਣੀ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਵਧੀਆ ਢੰਗ ਹੈ ਇਸ ਫਸਲ ਨੂੰ ਨਾਜ਼ੁਕ ਸਥਿਤੀਆਂ ਵਿੱਚ ਸਿੰਚਾਈ ਦੀ ਜ਼ਿਆਦਾ ਲੋੜ ਹੁੰਦੀ ਹੈ, ਜਿਵੇਂ ਕਿ ਸੋਕਾ ਪੈਣ ਤੇ ਆਦਿ ਫੁੱਲ ਬਣਨ, ਪਿਉਂਦ ਲਗਾਉਣ ਅਤੇ ਫਲਾਂ ਦੇ ਵਾਧੇ ਸਮੇਂ ਫਸਲ ਨੂੰ ਸਿੰਚਾਈ ਦੀ ਲੋੜ ਹੁੰਦੀ ਹੈ ਧੰਨਵਾਦ

chare vali Maki sbh ton jiad te ght sme wali kehdi kism dsso ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (23 Jan 2019 07:39 PM) Assigned Date (-)
Answered Date (24 Jan 2019 11:34 AM) Translated Date (18 Jan 2022 10:04 AM)

chare de layi makki diyan kisman jive African tall ja J1006 kisam di bijai kar sakde ho.eh lagbhag 165 quintal prati acre de hisab nal chara dindi hai. dhanwad

सर मैं मध्य प्रदेश के रायसेन जिले से हूँ मैं खेती के लिये प्रशिक्षण लेना चाहता हूँ मुझे कहाँ से प्रशिक्षण प्राप्त होगा ?

(en)
Posted by
pradeep (8085551077)
pradeep
Madhya Pradesh
Raisen
Write Answer
Posted Date (23 Jan 2019 07:29 PM) Assigned Date (-)
Answered Date (20 Jun 2019 05:22 PM) Translated Date (-)

Pradeep ji kheti tarining ke lia aap Krishi Vigyan Kendra, Raisen Village- Naktara, Post- Baramad Banakhedi, Raisen Sagar Road, NH-86 extension, Raisen-464551 (M.P.) se samparak kar sakte hai. Thankyou.

liveyeast da hor naam ki hunda hai pansari di shop wala kehnda ki eh ta pehli war suneya hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (23 Jan 2019 07:27 PM) Assigned Date (-)
Answered Date (23 Jan 2019 08:40 PM) Translated Date (-)

ਲਾਈਵ ਈਸਟ ਨੂੰ ਅਰਾਰੋਟ ਦਾ ਮਸਾਲਾ ਵੀ ਕਿਹਾ ਜਾਂਦਾ ਹੈ , ਇਸ ਨੂੰ ਡਬਲ ਰੋਟੀ ਦਾ ਮਸਾਲਾ ਵੀ ਬੋਲਿਆ ਜਾਂਦਾ ਹੈ , ਤੁਸੀ ਈਸਟ ਦੇ ਨਾਮ ਨਾਲ ਵੀ ਇਸ ਨੂੰ ਲੈ ਸਕਦੇ ਹੋ ..

veer ji cow bol ni rhi koi injection dso phla 2 war suu pai aw ?

(en)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (23 Jan 2019 07:25 PM) Assigned Date (-)
Answered Date (23 Jan 2019 07:32 PM) Translated Date (-)

ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ

sir ji mere kol ik hf gaa hai usnu last two year ton soon ton bad milk fever ho janda hai te hun eh gaa soon wali hai te 2 mahine rhnde hn soon vich te mai mankind da vitmach de reha hn hor ki dita jawe ta jo eh problem na hove gaa nu ?

(en)
Posted by
simran (9803669637)
simran
Punjab
Fatehgarh Sahib
Write Answer
Posted Date (23 Jan 2019 06:28 PM) Assigned Date (-)
Answered Date (23 Jan 2019 08:42 PM) Translated Date (18 Jan 2022 10:04 AM)

simran ji tuci cow nu suun to 1 mahina pehla Dacid- powder dena suru kro , ehh carries company da product hai ehh tuci rojana 50gm deo ya tuci Hyporid powder de skde ho , ehh intas company da product hai , isdi rojana 1 puudi deni suru kro ..

kanak 3086, 85 din di ho gyi aa te koi koi boota sitta kdd reha ki ehh shi time aa sitta kdn daa k phla hai ?

(en)
  • 2
Posted by
Akash (8837652736)
Akash
Punjab
Muktsar
Write Answer
Posted Date (23 Jan 2019 06:25 PM) Assigned Date (-)
Answered Date (23 Jan 2019 06:36 PM) Translated Date (18 Jan 2022 10:05 AM)

Akash g vse tn 85-90 din to baad knak nisrn lgg jndi hai esdi koi prblm nhi.bt kyi baar koi koi chitta disorder wale beej krke v nisr aounda hai

Answered Date (23 Jan 2019 06:48 PM) Translated Date (18 Jan 2022 10:05 AM)

dhanwaad sir ji

Answered Date (23 Jan 2019 06:49 PM) Translated Date (18 Jan 2022 10:05 AM)

iss time t n,p,k di spray helpful hoyu gyi with boron .

Hlo doctor, Mai compost pit bnaya sirf sukke pattya naal bharya Upper mitti di layer 6-7 cm di layi aa Regular uppro gilla rkhda But 50 days hogye o patte oda e pye aa Koi change ni aya Means khaad bni ni Pit wich kalle sukhe patte hi paaye aa plzz tell patte gall kyu ni rhe ?

(en)
Posted by
Harpreet (9530510381)
Harpreet
Punjab
Ferozpur
Write Answer
Posted Date (23 Jan 2019 06:19 PM) Assigned Date (-)
Answered Date (24 Jan 2019 11:08 AM) Translated Date (-)

compost pit de vich khaad banan te sma lagda hai. isde vich tuc kitchen da waste v mila sakde ho. is to ilava tuc wate decomposer di spray v kar sakde ho.compost de vich khaad banan de vich lagbhag 6 mahine tak da v sma lag janda hai ta eh process slow hunda hai jisde nal khaad tyar kiti jandi hai.Dhanwad

Answered Date (24 Jan 2019 11:08 AM) Translated Date (-)

compost pit de vich khaad banan te sma lagda hai.isde vich tuc kitchen da waste v mila sakde ho. is to ilava tuc wate decomposer di spray v kar sakde ho.compost de vich khaad banan de vich lagbhag 6 mahine tak da v sma lag janda hai ta eh process slow hunda hai jisde nal khaad tyar kiti jandi hai.Dhanwad

24 Jan 2019

Sir koi treeka hai jo pon nal hun apa jldi tyaar kr skiye

Answered Date (24 Jan 2019 10:04 PM) Translated Date (-)

harpreet ji compost ik natural process de nal bandi hai isnu jaldi bnaun da koi special tareeka nahi hunda koi ehne aapna sma laike hi tyar hona hai.virender ji de dase mutabik tuc isde uper decomposer di spray karo jisde nal bacteria isnu galna shuru kar dinde han par decomposer di spray v 3-4 Dina bad repeat karni paindi hai.jisde nal eh khaad tyar Hundi hai.

friends can we grow three crops in 1 year ?

(en)
Posted by
sukhwinder chaudhary (7009665296)
sukhwinder chaudhary
Punjab
Shahid Bhagat Singh Nagar
Write Answer
Posted Date (23 Jan 2019 06:15 PM) Assigned Date (-)
Answered Date (24 Jan 2019 11:01 AM) Translated Date (18 Jan 2022 10:05 AM)

sukhwinder chaudhary ji, yes three crops in a year is possible like you can grow wheat,moong/maize/paddy in a year.you can sow vegetables more than two in a year. Thank you

veer ji sadi 3086 kank aa jis vich kyi din pehla moter da ato lagn karn pani badh bhar gya c os vich 9 din pani khda rha hun meeh naal os vich phir pani khad gya plz koi hall daso hun ki kita jave ki paya jave os vich ?

(en)
Posted by
manpreet singh (9056376583)
manpreet singh
Punjab
Barnala
Write Answer
Posted Date (23 Jan 2019 06:04 PM) Assigned Date (-)
Answered Date (23 Jan 2019 06:37 PM) Translated Date (18 Jan 2022 10:05 AM)

Knak vich jekar pani jyada rukk gya hai tn ess vich sulphur @3 kg per acre pa skde ho jis pani sukk javega

23 Jan 2019

ok sir thanks

veer ji aw spray kiti c 40 din baad nadeen to koi frk ni pea, hun kanak 75 din di aw kehdi spray krie dseo ji ?

(en)
  • 1
Posted by
Sunny Jassi (9855336655)
Sunny Jassi
Punjab
Jalandhar
Write Answer
Posted Date (23 Jan 2019 05:44 PM) Assigned Date (-)
Answered Date (23 Jan 2019 06:39 PM) Translated Date (18 Jan 2022 10:05 AM)

Knak vich nadeen wali spray krn da perfect time 35-40 din tkk di stage hai kyuke jyada height wali knak vich eh kmm nhi krdi

23 Jan 2019

veer ji huñ kehdi kr skde aw

सर मुझे ड्रैगन फ्रूट की खेती करना है इसके प्लांट मुझे मध्यप्रदेश में कहा से मिल सकते है ?

(en)
Posted by
Ankit banker (8770744159)
Ankit banker
Madhya Pradesh
Chhindwara
Write Answer
Posted Date (23 Jan 2019 05:39 PM) Assigned Date (-)
Answered Date (24 Jan 2019 11:02 AM) Translated Date (18 Jan 2022 10:05 AM)

Ankit banker जी ड्रैगन फल की कलमें लगाई जाती है एक एकड़ में तकरीबन इसकी 1600 कलमें लगाई जाती है और इन कलमों को पहले गमले में तैयार किया जाता है और फिर अप्रैल से सितंबर तक कभी भी खेत में लगा सकते हैं और एक कलम लगभग 70 रूपये की आती है अधिक जानकारी के लिए आप नीचे दिए नंबर पर बात कर सकते हैं विजय कुमार -7065414241.धन्यवाद

mere Sagwan (teak) plants ki age 7 months ho gai hai, abi tk bs 2 feet ki growth hui hai. konsi fertilizer use kru, or kitni quantity me or kb kb use kru ?

(en)
Posted by
Balwinder Kumar (9070716000)
Balwinder Kumar
Jammu & Kashmir
Jammu
Write Answer
Posted Date (23 Jan 2019 05:33 PM) Assigned Date (-)
Answered Date (24 Jan 2019 10:45 AM) Translated Date (-)

Balwinder Kumar ji aap isko urea@150-200gram prati acre ke hisab se daalen is se paudhe ki growth ho jayegi. dhanwad.

24 Jan 2019

@150-200 gram ya Kg or sath me DAP mix kr sakte hain kya

sir ji mere murgi farm pr desi murgiyo me loose motion ki sikayat h please koi desi dava bataye ?

(en)
Posted by
जगदीप (7015287079)
जगदीप
Haryana
Mahendragarh
Write Answer
Posted Date (23 Jan 2019 05:28 PM) Assigned Date (-)
Answered Date (24 Jan 2019 07:55 PM) Translated Date (18 Jan 2022 10:05 AM)

jinn murgio ko loose motion hai unko app norflox -TZ dwai deni suru kren , iski 1 goli app adha liter pani mai gholl kr subaah ke smee pilayen , isse farak padne lgg jayega..

ਇਹ ਪਿਆਜ ਤੇ ਕਰ ਸਕਦੇ ਹਾਂ ਜੀ ?

(en)
  • 1
Posted by
RUBAN SINGH (7508566400)
RUBAN SINGH
Punjab
Sangrur
Write Answer
Posted Date (23 Jan 2019 05:10 PM) Assigned Date (-)
Answered Date (23 Jan 2019 06:59 PM) Translated Date (-)

Dichlorovos di spray jhone vich kr skde ho. esdi onion vich spray krn di sifarish nhi kiti jndi

Kinnu ?

(en)
  • 4
Posted by
sukhjinder singh (6284222075)
sukhjinder singh
Punjab
Fazilka
Write Answer
Posted Date (23 Jan 2019 05:04 PM) Assigned Date (-)
Answered Date (24 Jan 2019 10:39 AM) Translated Date (18 Jan 2022 10:05 AM)

sukhjinder singh ji kirpa karke apna swal vistar nal pucho ke tuc kinnow de boote bare ki jankari laina chahunde ho ta jo tuhanu is bare poori jankari diti ja sake. dhanwad

ਜੀ ਮੱਖੀਆ ਨੂੰ ਮਾਰਨ ਲਈ ਕੁੱਝ ਦੱਸੋ ?

(en)
Posted by
Deep (9855126762)
Deep
Punjab
Muktsar
Write Answer
Posted Date (23 Jan 2019 05:02 PM) Assigned Date (-)
Answered Date (23 Jan 2019 08:46 PM) Translated Date (18 Jan 2022 10:05 AM)

ਮੱਖੀਆਂ ਦੇ ਇਲਾਜ ਲਈ ਤੁਸੀ Actara ਦਵਾਈ 2 ਚਮਚ ਨੂੰ 5-7 ਲਿਟਰ ਪਾਣੀ ਵਿਚ ਮਿਲਾ ਕੇ ਆਪਣੇ ਫ਼ਰਸ਼ ਤੇ ਪੋਚਾ ਲਗਾ ਸਕਦੇ ਹੋ , ਇਸਦੀ ਵਰਤੋਂ ਧਿਆਨ ਨਾਲ ਕਰੋ ਅਤੇ ਜੇਕਰ ਕੋਈ ਘਰ ਛੋਟਾ ਬੱਚਾ ਹੈ ਤਾਂ ਉਸ ਨੂੰ ਫ਼ਰਸ਼ ਤੇ ਨਾ ਖੇਲਣ ਦਿਓ ਅਤੇ ਆਪਣਾ ਖਾਨ ਪੀਣ ਵਾਲੇ ਬਰਤਨ ਵੀ ਦੂਰ ਰੱਖੋ , ਇਸ ਨਾਲ ਫਰਕ ਪਾ ਜਾਵੇਗਾ

नमस्कार सर जी,सर जी मेरे पास कुछ चूजे हैं उन में से एक चुजे के पर नूचे को छुट रहे और मुँह से लार छोड रहा है, क्या करूं सर और सर एक सवाल और मेरे पास एक कुत्ते का पिल्ला है अभी दो महीने का है उस के बाल झड़ रहे हैं, मैने उस को कच्चा मीट खिलाया उस कारण हो रहा है या कारण कुछ और है और सर इसका ईलाज क्या है ?

(en)
Posted by
jagbeer singh negi (9634474312)
jagbeer singh negi
Uttarakhand
Tehri Garhwal
Write Answer
Posted Date (23 Jan 2019 04:52 PM) Assigned Date (-)
Answered Date (24 Jan 2019 09:18 PM) Translated Date (18 Jan 2022 10:05 AM)

जगवीर सिंह जी मुर्गी के चूज़ों का आप नज़दीकी डॉक्टर से जांच करवायें क्योंकि इनकी जांच करके सही पता किया जा सकता है बाकि आप कुत्ते को कच्चा मीट ना दें उसे अच्छी तरह पकाकर देना शुरू करें बाकि आप आधा चम्मच डालडा घी रोजाना शुरू करें

24 Jan 2019

ji dhnyawad sir

Kanak De Patteya Upar es Trah de daane bn rahe aa eh kis di Ghaat Hai ?

(en)
  • 1
Posted by
Harpinder Singh (9780527957)
Harpinder Singh
Punjab
Bathinda
Write Answer
Posted Date (23 Jan 2019 04:46 PM) Assigned Date (-)
Answered Date (24 Jan 2019 10:34 AM) Translated Date (18 Jan 2022 10:05 AM)

Harpinder ji kirpa karke eh daso ke eh dhabbe kanak de kuch patteya de uper hi hai ja jyada te kyuki eh dhabbe kayi var herbicide di spray karn nal pai jande han. isde layi tuc jado fungicide di spray karoge ta eh patte thik ho jange.dhanwad

Kise mere veer nu ai di Trainng bare pta hove jehde NDDB Jalandhar to verka walo karwai jandi hai ta plz dasso ji ?

(en)
Posted by
Beant Dhaliwal (7009794887)
Beant Dhaliwal
Punjab
Patiala
Write Answer
Posted Date (23 Jan 2019 04:37 PM) Assigned Date (-)
Answered Date (30 Jan 2019 04:24 PM) Translated Date (18 Jan 2022 10:05 AM)

Beant ji dairy advance training lai tusi Deputy Director, Dairy,Veterinary Hospital, Ladowali Road Jalandhar. Sh. Ram Lubhaya, 94636-08890, 0181-2233441 nal samparak kar sakde ho.

sir gandoya(earthworm) di khad kive tyar kiti jaa sakdi ki tarika bnaun da ?

(en)
Posted by
sharry (9872352920)
sharry
Punjab
Pathankot
Write Answer
Posted Date (23 Jan 2019 04:37 PM) Assigned Date (-)
Answered Date (23 Jan 2019 04:48 PM) Translated Date (-)

sharry singh ਜੀ ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਪਤਾ ਹੈ-------- ਪਿੰਡ ਭੁੱਲਰ ਜਿਲਾ ਮੁਕਤਸਰ ਸਾਹਿਬ , ਬਠਿੰਡਾ ਮੁਕਤਸਰ ਰੋਡ , ਬੱਸ ਸਟੈਂਡ ਦੇ ਕੋਲ ਹੀ ਘਰ ਹੈ I ਇਹਨਾਂ ਦਾ ਫੋਨ ਨੰਬਰ ਹੈ 9417613396 ...ਗੰਡੋਇਆਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਥੋਂ ਹੀ ਮਿਲ ਜਾਵੇਗੀ Iਧੰਨਵਾਦ

sir 65 days di kanak hogi gulli danda jangli mulli aa vich kehdi spray kriye , verrani jameen hai , kal varish hoyi c kanak di hight 50cm hai ?

(en)
Posted by
sharry (9872352920)
sharry
Punjab
Pathankot
Write Answer
Posted Date (23 Jan 2019 04:31 PM) Assigned Date (-)
Answered Date (23 Jan 2019 04:35 PM) Translated Date (-)

sharry singh ji iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .dhanwad

23 Jan 2019

ਸਨਕੋਰ 50 ml ਏਕੜ ਦੇ ਹਿਸਾਬ ਸਪਰੇਅ ਕਰੋ

Answered Date (23 Jan 2019 06:33 PM) Translated Date (-)

ਟੋਪਿਕ ਕੰਮ ਨੀ ਕਰਦੀ

sir g jo stimvet goliya ona de price baare pata kuch 21 goliyan da ki price aa ?

(en)
Posted by
inderpal (9815474241)
inderpal
Punjab
Kapurthala
Write Answer
Posted Date (23 Jan 2019 04:20 PM) Assigned Date (-)
Answered Date (23 Jan 2019 06:12 PM) Translated Date (18 Jan 2022 10:05 AM)

inderpal singh ji stimvet bolus da rate 400-450 tak hunda hai, ehh 21 golia di packing hundi hai rojana 1 goli deni hundi hai ..

ਸਰ ਅਜੇ ਕੀ ਚੀਜ਼ ਹੈ ਪਾਲਕ ਹੈ ਜਾ ਬਾਥੂ ਹੈ ਤੇ ਇਹਨੂੰ ਸਪਰੇ ਕਿਹੜੀ ਦਵਾਈ ਦੀ ਕਰੀਏ ਤੇ ਸਲ੍ਹਾਬਾ ਹੈ ਥੋੜੀ ਥੋੜੀ ਥਾਂ ਤੇ ਸਪਰੇ ਕਰ ਸਕਦੇ ਆ ?

(en)
  • 2
Posted by
goppyy (9592313822)
goppyy
Punjab
Kapurthala
Write Answer
Posted Date (23 Jan 2019 04:11 PM) Assigned Date (-)
Answered Date (23 Jan 2019 04:33 PM) Translated Date (-)

Goppy ji eh nadeen palak hai jo kanak vich aam ho janda hai.isdi roktham algrip de nal ho jandi hai isdi matra 10 gram prati acre de hisab nal varti jandi hai.is to ilava tuc 2,4 D di varto kar sakde ho isdi matra 250 gram ja 250ml nu prati acre de hisab nal spray karo isde nal eh nadeena di roktham ho jandi hai.

सर मैं एलोवेरा और तुलसी की खेती करना चाहता हूं किसके साथ संपर्क कर सकता हूं ?

(en)
Posted by
योगेशवर (7509650434)
योगेशवर
Madhya Pradesh
Balaghat
Write Answer
Posted Date (23 Jan 2019 03:58 PM) Assigned Date (-)
Answered Date (23 Jan 2019 04:46 PM) Translated Date (18 Jan 2022 10:05 AM)

योगेशवर जी एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है एलोवेरा की खेती में आप इसे एक बार लगाकर 3 से 5 वर्ष तक उपज ले सकते हैं आमतौर पर यह अनउपजाऊ भूमि पर होता है लेकिन दोमट मिट्टी इसके लिए सबसे अच्छी होती है इसकी बिजाई फरवरी में होती है वैसे आप इसे कभी भी लगा सकते हैं इसका बीज आप किसी किसान से जो एलोवेरा की खेती करता है उनसे ले सकते हैं इसके मंडीकरण के लिए आप बहुत सारी कॉन्ट्रेक्ट कंपनियां हैं जैसे पतंजलि आदि अगर अपना खुद का प्रोसेसिंग प्लांट लगाना चाहते हैं तो वो तभी फायदेमंद है अगर आपने ज्यादा ज़मीन पर लगाया है या फिर और किसान भी प्रोसेसिंग के लिए आप के पास आए आप इसे बेचने के लिए इस नंबर पर कॉन्ट्रेक्ट कर सकते हैं 7905264770 बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है Luv Gill [4:38 PM] तुलसी का वानस्पातिक नाम ओसिमम सैंकशम है यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए प्रसिद्ध किस्में:- Krishna Tulsi (Ocimum sanctum),Drudriha Tulsi,Ram/Kali Tulsi (Ocimum canum),Babi Tulsi,Tukashmiya Tulsi,Amrita Tulsi,Vana Tulsi,Kapoor Tulsi तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें रोपण के तीन महीने के बाद पौधा पैदावार देनी शुरू कर देता है इसकी तुड़ाई पूरी तरह से फूल निकलने के समय की जाती है पौधे को 15 सैं.मी. जमीन से ऊपर रखकर शाखाओं को काटें ताकि इनका दोबारा प्रयोग किया जा सकें भविष्य में प्रयोग करने के लिए इसके ताज़े पत्तों को धूप में सूखाया जाता है इनकी मार्केटिंग के लिए आप Growfurther.in 9826556880 कंपनी से संपर्क कर सकते है यह कॉन्ट्रैक्ट फार्मिंग भी कराते है धन्यवाद

ਸਰ ਜੀ ਮੇਰਾ ਬਰਸੀਮ ਸਟਾਲਾ ਗਲਨ ਲੱਗ ਪਿਆ ਕੋਈ ਹਲ ਦੱਸੋ ?

(en)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (23 Jan 2019 03:57 PM) Assigned Date (-)
Answered Date (23 Jan 2019 04:27 PM) Translated Date (18 Jan 2022 10:05 AM)

Bikram jeet singh ਜੀ ਬਰਸੀਮ ਫੰਗਸ ਦੇ ਕਾਰਨ ਗਲਣਾ ਸ਼ੁਰੂ ਕਰ ਦਿੰਦਾ ਹੈ ਇਸਦੇ ਲਈ ਤੁਸੀ M-45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਬਰਸੀਮ ਠੀਕ ਹੋ ਜਾਏਗਾ