Punjab
Search
ਸਰ ਬਰਸੀਨ ਬਹੁਤ ਛੌਟਾ ਹੈ ਵੱਧ ਨਹੀ ਿਰਹਾ ਫੌਟ ਵੀ ਨਹੀ ਕਰ ਿਰਹਾ ਕੌੲੀ ਹਲ ਦਸੌ ਜੀ ਬੁੱਟਰ ਫਿਰੋਜ਼ਪੁਰੀਆ ?
(en)
Barseem di growth lyi NPK 19.19.19. @1 kg per acre da spray kr skde ho ja ess vich Hoshi @400 ml per acre nu 120 liter pani vich mila ke spray kr skde ho
ਸਰ ਜੀ ਲੀਡਰ ਦਾ ਕੀ ਰੇਟ ਆ ?
(en)
Punjab
balwinder singh ji, ਲੀਡਰ ਦਾ ਰੇਟ ਲਗਭਗ 350-400 ਰੁਪਈਏ ਪ੍ਰਤੀ ਲਿਟਰ ਹੈ ਇਸ ਤੋਂ ਇਲਾਵਾ ਇਸਦੇ ਸਹੀ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਹੀ ਮਿਲੇਗੀ
gulli dande di spray ton kinne din baad pani la sakde han ?
(en)
Punjab
Gulli dande wali spray krn to 10-12 din baad pani lga skde ho ta jo nadeen chngi tra sukk jan and tuhanu v dwai da poora asar mil ske
Punjab
dhanbad bai
सर जी मेरे फार्म हाउस पर जोजोबा की फार्मिंग की हुई है जिसमें मुझे यह जानकर लेनी है कि जोजोबा के पौधे 3 साल के हो गए और वह बढवार नहीं कर रहे हैं इसलिए मुझे क्या उपाय करना चाहिए आप बताइए ?
(en)
Maharashtra
Ashish जी आप जोजोबा की ग्रोथ के लिए आप वर्मी कम्पोस्ट 3-4 किल्लो प्रति पौधा डालें इस से पौधे की ग्रोथ हो जाएगी
Rajasthan
3_4kilo prti podha
Rajasthan
8000 podhe h iska mtlb 24000kilo
Rajasthan
itna to nhi hoga
ਸਰ ਜੀ 2 ਮਹੀਨੇ ਦੀ ਗਬਣ ਝੋਟੀ ਫਲ ਸੱਟੇ ਗਈ ਹੈ ਇਸ ਦਾ ਕੀ ਕਾਰਨ ਹੈ ਤੇ ਇਸ ਦੀ ਸਫਾਈ ਲਈ ਕੀ ਦਿੱਤਾ ਜਾਵੇ ?
(en)
gurpal ji tuci usdi bachedani vich Utriguard dwai bhrwao , isde nal tuci Utrvive liqued 100-100ml swere sham deo ehh virbac company da product hai , iss nal vdia safai ho jawegi..
Sir maine emli ke pode lagaye hai. Ab ye sukh rahe hai kaya kare ?
(en)
Punjab
Rajesh ji kripya aap btaye ke aap isme konsi khaad daali hai aur sinchai kitne dino bad karte hai taki aapko iske bare men poori jankari di ja sake.dhanywad
Haryana
Sir , isme gobar ki thodi khaad dali thi or 15-20 din m sinchai karte hai
sir g mere kol majha hn ohna nu kehdi company di feed pauni chahidi hai, jekar appa app de feed khud tyar krvea ta ik quintal knak vich baki sman kehda pauna chahida ha ussdi matra kini honi chahidi kirpa krk daseo g jrur appa feed bnaune g bhut dhanvad hovega g ?
(en)
Rajasthan
ਕੁਲਦੀਪ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
vr g thuda whatsup number send kr deo g
navrup vr g eh feed asi maza nu pa skdea ja sirf gava li ha daseo vr g
Rajasthan
hnji eh tusi majja ate gava dona nu pa sakde ho.
ਸਰ ਮਝ ਦੇ ਇਕ ਥਣ ਵਿਚੋ ਦੁਧ ਨਹੀ ਨਿਕਲ ਰਿਹਾ ਇਸ ਦਾ ਕੀ ਇਲਾਜ ਹੈ ?
(en)
ਤੁਸੀ ਉਸਦੇ ਥਣ ਵਿਚ Mammiprotec tube ਚੜਵਾਓ , ਜੇਕਰ ਉਸਦੇ ਥਣ ਵਿੱਚੋ ਦੁੱਧ ਆਉਂਦਾ ਹੈ ਤਾਂ ਪਹਿਲਾ ਦੁੱਧ ਖਾਲੀ ਕਰੋ ਫਿਰ ਟਿਊਬ ਚੜਵਾਓ , ਜੇਕਰ ਦੁੱਧ ਨਹੀਂ ਆਉਂਦਾ ਤਾਂ ਪਹਿਲਾ ਟਿਊਬ ਥੋੜੀ ਥਣ ਵਿਚ ਪਾਓ ਅਤੇ ਫਿਰ ਟਿਊਬ ਬਾਹਰ ਕੱਢ ਕੇ ਥਣ ਖਾਲੀ ਕਰੋ ਫਿਰ ਟਿਊਬ ਚੜਵਾਓ ਇਸਦੇ ਨਾਲ V-5 ਇੰਜੇਕਸ਼ਨ ਲਗਵਾਓ , ਇਸਦੇ ਤਿੰਨ ਇੰਜੇਕਸ਼ਨ ਇਕ -ਇਕ ਦਿਨ ਦੇ ਫਰਕ ਨਾਲ ਲਗਵਾਓ , ਤੁਸੀਂ 250 ਗ੍ਰਾਮ ਖੰਡ ਦੀ ਚਾਸ਼ਣੀ, 250 ਡਾਲਡਾ ਘਿਓ, 4 ਨਿੰਬੂ ਨਿਚੋੜ ਕੇ ਦੇਣਾ ਸ਼ੁਰੂ ਕਰੋ ..
Mujhe Sukhe Gulab Sale Krne hai Please send to contact number ?
(en)
Punjab
Sukhe Gulab bchne ke lia aap Prem Raj Saini 9719432296 nal samparak kar sakte hai.
sir hmari paadi k pair ke lakdi lggi uske pair pe sujan aa gyi hai illaj btaiye ?
(en)
Punjab
इसे आप Avil injection 10ml , DCR injection 2.5 gm लगवाएं इसके साथ आप Bovimin-gl 7ml रोजाना देना शुरू करें इससे फर्क पड़ जाएगा
muh kor da lajh dso ?
(en)
Punjab
lovepreet singh ji tuci iss bimari wale pashu nu dusre pashua ton door rkho atte tuuri ghat pao , narma chara deo , dalia bnna ke dinde rho atte uss nu nazdiki doctor nu bulla ke illag krwao , isde fever de hisab nal treatment howega bakki pashu nu tuci ehh bimari auun to pehla he vaccination krwao, jiss nal iss bimari to bachaw kitaa ja skee..
ਫੀਡ ਅਮੂਲ ਤਾਰਾ 8000 ਗਾਂ ਨੂੰ ਕਦੋਂ ਤੇ ਕੀਨੀ ਦੇਣੀ ਚਾਹੀਦੀ ਆ ?
(en)
Punjab
jagroop ji tuci ehh feed duddh wale pashu nu de skde ho , ehh tuci 2 kilo duudh de mgar 1 kilo de hisab nal deo , iss trah tuci duudh de hisab nal feed de skde ho..
jackfruit disorder ?
(en)
Punjab
Durgesh ji please ask your question in detail whether you want to know about jackfruit disorder or your crop has disorder so that we can provide you proper information. Thank you
sir asi topic sprey kiti aa kanak te, is ton bad dr. dlal ghol krna kinne dina de frk te kriye ji ?
(en)
Haryana
jekar tuc nadeen nashak di spray kiti hai ta tuc Dr. Dalal ghol di sray 7-8 dina de fark te kar sakde ho.dhanwad
ਹਲ ਦਸੋ ਜੀ ?
(en)
Maharashtra
ਰਵਨੀਤ ਜੀ ਕਣਕ ਤੱਤ ਦੀ ਕਮੀ ਦੇ ਕਾਰਨ ਪੀਲੀ ਪੀ ਰਹੀ ਹੈ ਜਿਸਦੇ ਲਈ ਤੁਸੀ ਮੈਂਗਨੀਜ਼ ਸਲਫੇਟ@1 ਕਿੱਲੋ ਦੀ ਸਪਰੇ ਕਰ ਸਕਦੇ ਹੋ ਜ਼ਿਆਦਾ ਹੋਣ ਤੇ ਇਸਦੀ ਸਪਰੇ ਹਫਤੇ ਦੇ ਅੰਤਰਾਲ ਤੇ ਤਿੰਨ ਵਾਰ ਕਰੋ
Punjab
2 ਕਿੱਲੋ ਯੂਰੀਆ 1 ਕਿੱਲੋ ਮੈਗਜ਼ੀਨ ਘੋਲ ਕਿ 150 ਲੀਟਰ ਪਾਣੀ ਚ ਸਪਰੇਅ ਕਰੋ ਵੀਰ 2-4 ਦਿਨਾਂ ਠੀਕ ਹੋ ਜਾਵੇਗੀ
ਕਿੰਨੂ ਦਾ ਬੂਟਾ ਹੈ ਜੀ ਕੀ ਕਰੀਏ ?
(en)
Punjab
ਬੇਅੰਤ ਸਿੰਘ ਚੋਹਾਨ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਚੈੱਕ ਕਰੋ ਜੇਕਰ ਮੱਛਰ ਮੌਜੂਦ ਹੈ ਤਾ ਤੁਸੀ imidacloprid@1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
ਕਣਕ ਉਪਰ ਗੁਲੀ ਡੰਡੇ ਵਾਲੀ ਅਤੇ ਹੋਰ ਨਦੀਨ ਵਾਲੀ ਸਪਰੇ ਕੀਤੀ ਨੂੰ 8 ਦਿਨ ਹੋ ਗਏ ਹਨ ਕਣਕ ਪੀਲੀ ਪੈ ਗਈ ਹੈ ?
(en)
Punjab
ਰਵਨੀਤ ਜੀ ਕਣਕ ਪੀਲੀ ਤੱਤ ਦੀ ਕਮੀ ਦੇ ਕਾਰਨ ਹੁੰਦੀ ਹੈ ਜਿਸਦੇ ਲਈ ਮੈਂਗਨੀਜ਼ ਸਲਫੇਟ @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਕਣਕ ਹਰੀ ਹੋ ਜਾਂਦੀ ਹੈ
ਇੱਕ ਟਮਾਟਰ ਦਾ ਬੂਟਾ ਹੈ ਕਿਹੜੀ ਦਵਾਈ ਲਾਈਏ ਦੂਜਾ ਕਿੰਨੂ ਦਾ ਬੂਟਾ ਹੈ ਦੱਸੀਓੁ ਜੀ ?
(en)
ਬੇਅੰਤ ਸਿੰਘ ਜੀ ਟਮਾਟਰ ਦੇ ਬੂਟੇ ਦੇ ਏਦਾਂ ਹੋਣ ਦੇ ਦੋ ਕਾਰਨ ਹੋ ਸਕਦੇ ਹਨ ਪਹਿਲਾ ਇਸਦੇ ਵੀ ਪੱਤਿਆਂ ਦੇ ਹੇਠਾਂ ਮੱਛਰ ਚੈੱਕ ਕਰੋ ਅਤੇ imidacloprid ਦੀ ਸਪਰੇ ਕਰੋ ਜੇਕਰ ਮੱਛਰ ਮੌਜੂਦ ਨਹੀਂ ਹੈ ਤਾ ਤੁਸੀ ਇਸਦੇ ਉਪਰ M-45@4gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
NIBHU 2 SAL DA HAI ISTE NIBHU NAHI LAG RAHE KIS TAT DI GHAT HAI ?
(en)
Punjab
Gurlal ji ,Nimbu de boote nu 4 saal tak fal lagna shuru hunda hai is to pehlan isnu fal lagna shuru nahi hunda.dhanwad
auun wale Dina da mosam dso ji ?
(en)
Punjab
Aman ji, kal da din bhari badlwai rahegi ate monday ate tuesday nu meeh pain di sambhavna hai.. dhanwad
punjab ch mango di kehdi variety laa skde aa jo ikk bdda tree bnda hove te fruit v dinda hove ?
(en)
Punjab
Gagandeep ji Punjab vich Dusheri, Langra ate Alphanso kisam di biji kar sakde ho.ehna sab di bijai punjab vich ho jandi hai.
Punjab
ehna cho vdia tree full height wala keda bnda
kanak vaste 12%zinc da chhitta de skde aa urea ch mix kr ke ?
(en)
Punjab
knak vich beejayi wele zinc 33% ja 21% wali da chitta de skde ho.bt hun 12% zinc da spray kr skde ho.esdi dose 150-200 gm per acre hai
ਸਰ ਮੇਰੀ ਮੱਝ ਨੂੰ ਬੁਖਾਰ ਹੋਣ ਤੇ ਪਹਿਲਾਂ ਮੇਰੀ ਮੱਝ 9 ਕਿਲੋ ਦੁਧ ਦਿੰਦੀ ਸੀ ਪਰ ਹੁਣ ਬੁਖਾਰ ਵੀ ਠੀਕ ਹੈ ਹੁਣ ਮੇਰੀ ਮੱਝ 1ਕਿਲੋ ਕਿ ਦੁਧ ਹੀ ਦਿੰਦੀ ਹੈ ਦੁਧ ਵਧਾਉਣ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Os nu Liquid Anabolit 1 litter 100ml swere 100ml shame nu deo nall hi powder milk out 900gm 2 chamach swere 2 chamach shame nu deo ji
sir german ਕਤੂਰਾ 10 ਦਿਨ ਦਾ ਉਸਦੀ ਮਾਂ ਮਰਗੀ ਹੁਣ ਉਸਨੂੰ ਦਿਨ ਵਿੱਚ ਕਿੰਨਾ ਦੁੱਧ ?
(en)
os nu din vich 4 varr dhudh deo ekk varr vich 30 to 50ml dhudh deo ji, iss hisab nal tuci duudh pilla skde ho ..
how can we store rir eggs in summer and for how long ?
(en)
Uttar Pradesh
Manpreet ji normal fridge table egg can be stored for For 3 to 4 week. 16 to 18 degree celsius For Fertile egg for ten days.
Punjab
thanks sir but sir if we have 300 eggs daily then what will be the right way to store
ਕਣਕ ਉੱਪਰ ਮੈਗਣੀਜ ਵਿਚ ਹੋਰ ਕੀ ਰਲਾ ਕੇ ਸਪਰੇਅ ਕਰਨੀ ਚਾਹੀਦੀ ਹੈ ਜੀ ?
(en)
Punjab
knak vich mainly magnease di deficiency aoundi hai.ess lyi magnease da @1 kg per acre de hisab nal spray kr skde ho.
tricontinol te manganese mix karke kanak te spray kar sakda ha ?
(en)
Punjab
tricontanol growth promoter hai esda better result lain lyi esnu magnease vich mix krke spray na kro g ehna dono products da spray alag alag kro
Punjab
but mai mix karka spray kiti ha result vadia aya
ਕਣਕ +ਸਰੋਂ ਤੇ ਗੁੱਲੀ ਡੰਡੇ ਨੂੰ ਮਾਰਨ ਲਈ ਐਕਸਲ ਦੀ ਸਪਰੇਅ ਕੀਤੀ ਜਾ ਸਕਦੀ ਹੈ ?
(en)
Punjab
ਹਰਵਿੰਦਰ ਜੀ Axial ਦੀ ਕਰ ਸਕਦੇ ਹੋ ਇਸਦੀ ਮਾਤਰਾ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ
ਡਾਕਟਰ ਸਾਹਿਬ ਜੀ ਸਾਡੀ ਗਾਂ ਸੂਈ ਨੂੰ 8 ਦਿਨ ਹੋ ਗਏ ਹਨ ਸੂਣ ਤੋ ਬਾਅਦ ਇਕ ਥਣ ਵਿਚੋ ਦੁੱਧ ਘੱਟ ਗਿਆ ਹੈ ਕੋਈ ਦਵਾਈ ਦੱਸੋ ਧੰਨਵਾਦ ਜੀ ?
(en)
Punjab
Manmohanjeet Saran ji tuci nu FMC powder 50gm rojana dena suru kro , isde nal milkout powder 2-2 chamch swere sham ate Anabolite liqued 100ml rojana dena suru kro , iss nal farak paa jawega..
Thanks bro
vadia pushu khurak banyon lyi ki chez payi jani chyidi ha taki pushu jyada dhud te fat ava ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Punjab vich bakria Di kehdi nasal Sahi ha ?
(en)
Punjab
simran singh ji tusi Beetal, Sirohi, barbary, nasal nal shuru kar sakde ho.vadia pali hoi ate pure beetal tuhanu 15000 to 20000 tak mil jandi hor jyada jankari lai tusi Birbal Ram Sharma 7009579091 nal samparak kar sakde ho.
sir jekar assi jink vich uriya krke paa skde han , ehh thik hai ya nhi iss vare dso ?
(en)
Punjab
Harpreet ji tuc zinc nu urea de nal rla ke khet vich chitta de sakde ho.dhanwad
Punjab
zinc kehrdi ha .....zinc 21% yaha zinc 33% or zinc 12%edta
ਫੁੱਲਾਂ ਦੀ ਖੇਤੀ ਬਾਰੇ ਕੋਈ ਜਾਣਕਾਰੀ ਦਿਓ ਜੀ ?
(en)
Punjab
ਮਨਵਿੰਦਰ ਜੀ ਜੇਕਰ ਤੁਸੀ ਫੁੱਲਾਂ ਦੀ ਖੇਤੀ ਕਰਨਾ ਚਾਹੁੰਦੇ ਹੋ ਤਾ ਇਹ ਤੁਹਾਡੇ ਬਹੁਤ ਵਧੀਆ ਵਿਚਾਰ ਹੈ ਇਸਦੇ ਨਾਲ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਤੋਂ ਛੁਟਕਾਰਾ ਮਿਲਦਾ ਹੈ ਅਤੇ ਕਿਸਾਨਾਂ ਨੂੰ ਮੁਨਾਫ਼ਾ ਵੀ ਹੁੰਦਾ ਹੈ ਫੁੱਲਾਂ ਦੀ ਖੇਤੀ ਵਿਚ ਕਈ ਤਰਾਂ ਦੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੇ ਫੁਲ ਦੀ ਖੇਤੀ ਕਾਰਨ ਦੇ ਚਾਹਵਾਨ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਮਨੀ ਕਲੇਰ FARM 75085 18077 Manwinder bai is veer nal contact kar lo ੲਿਹ ਵੀਰ ਫੁੱਲਾ ਦੀ ਖੇਤੀ ਕਰਦਾ ਹੈ
ਧਨਵਾਦ ਵੀਰ
ਮੇਨੂੰ ਕੋਈ ਖਾਸ ਗਿਯਾਨ ਨਹੀ ਹੇ ਫੁਲਾ ਦੀ ਖੇਤੀ ਬਾਰੇ ਿੲਸ ਦੇ ਿਵਚਾਰ ਿਦੳ ਕੇਹੜੇ ਫੁਲ ਲਾਏ ਜਾਣ
ਕਿਸ ਦਾ ਨੰਬਰ ਆਂ ਵੀਰ
मुझे आंवला और एलोवेरा मिक्स करना है दोंनो एक साथ कर सकते हैं ?
(en)
Punjab
जी आवला और एलोवेरा की खेती इकठे कर सकते है इन दोनों की खेती एक साथ हो जाती है
Punjab
yes kar sakta ha mixed cropping
sir mere kol 2 jhotia hai ohna nu bhutt kujj ditta per oh heet vich nahi aa rehia , ohna nu ki ditaa jawe dso ji ?
(en)
Punjab
ਹਰਪ੍ਰੀਤ ਸਿੰਘ ਜੀ , ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ ਅਤੇ ਦੇਸੀ ਤਰੀਕਾ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ...
sir 2 -3 waar swaal puch lya first time edda hoya jwab nhi milya plz ans , potato price LR variety ?
(en)
Punjab
Is bare puri jankari lai tusi Jalandhar Potato Growers Association (JPGA) Address: 27 Lower Ground, PPR Mall, Jalandhar, Punjab - INDIA Jalandhar, Punjab 144001, Mobile: +91-9914716222 nal samparak kar sakde ho.
Punjab
Is bare puri jankari lai tusi Jalandhar Potato Growers Association (JPGA) Address: 27 Lower Ground, PPR Mall, Jalandhar, Punjab - INDIA Jalandhar, Punjab 144001, Mobile: +91-9914716222 nal samparak kar sakde ho.
sir isda ki hal aa ?
(en)
Satnam singh ji eh fungus de karn eda ho rahi hai isdi roktham de layi tuc M-45@400gm ja Copper oxychloride@400gm nu 150 litre pani vich mila ke prati acre de hisab nal spray karo.
sir barseem bijiya c growth ni hundi single single tilla hi hai fot ni ho rhi ki pauna chahida hai ?
(en)
Haryana
Barseem di growth de layi hoshi@400ml ja oswal da jalwa@300ml nu 150 litre pani vich mila ke prati acre de hisab nal spray karo isde nal barseem di growth ho jayegi.dhanwad
grampriya Murgi jharkhand ranchi me Kahan milega sir please
ਸਰ ਮੈਨੂੰ ਦੇਸੀ ਮੁਰਗ਼ੀਆਂ ਦੇ ਚੂਜੇ ਚਾਹੀਦੇ ਹਨ ਕਿੱਥੋਂ ਮਿਲਣਗੇ ਜੀ ?
(en)
Punjab
Karandeep singh ji tuci desi mugria de chujje lenn lyi Kamal Pol +91 79732 69129 nal samprak kr skde ho , ya fir tuci tusi ROCKY ROAD FARMS 9855562208 Nal samparak kar sakde ho..
Punjab
ਧੰਨਵਾਦ ਸਰ ਜੀ
sir kanak nu 4 bar urea payi aa growth ni hundi ki pauna chahida hai ?
(en)
Punjab
ਹਰਪ੍ਰੀਤ ਜੀ ਕਣਕ ਜੇਕਰ ਗਰੋਥ ਨਹੀਂ ਕਰ ਰਹੀ ਹੈ ਤਾ ਤੁਸੀ ਇਸਦੇ ਉਪਰ ਡਾ. ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਇਸਦੇ ਨਾਲ ਕਣਕ ਦੀ ਗਰੋਥ ਸਹੀ ਹੋ ਜਾਂਦੀ ਹੈ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ:-• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਇਹ ਬਿਮਾਰੀ ਕਿਹੜੀ ਤੇ ਕਿਉ ਹੁੰਦੀ ਹੈ ਅਤੇ ਇਸਦਾ ਕੀ ਇਲਾਜ ਹੈ ?
(en)
Punjab
rajwinder ji ehh pashu de pett de kiirya krke hoon lgg jnda hai , iss nu tuci hiteck bolus deo , iss nal deworming v ho jawegi ate skin problem v thik ho jawegi..
Punjab
ਬਹੁਤ ਬਹੁਤ ਧੰਨਵਾਦ Ravinder chahal g
Punjab
Thik a Ravinder chahal g.
ਸਰ ਇਹ ਬੱਕਰੀ ਦਾ ਬੱਚਾ ਕਿਹੜੀ ਨਸਲ ਦਾ ਹੈ ?
(en)
Punjab
ਜਸਵੀਰ ਜੀ ਇਹ ਫੋਟੋ ਸਾਫ ਨਹੀ ਹੈ ਜੀ ਤੁਸੀ ਨੇੜੇ ਤੋਂ ਹੋਰ ਫੋਟੋ ਕਲਿੱਕ ਕਰੋ ਫਿਰ ਕੁੱਝ ਦੱਸਿਆ ਜਾ ਸਕਦਾ ਹੈ
Punjab
ਸਰ ਇਹ ਕਿਸ ਨਸਲ ਦਾ ਬੱਚਾ ਹੈ
ਵੀਰ ਮੇਰੀ ਗਾਂ ਥੱਲੇ ਲੰਮੀ ਪੈ ਕੇ ਜੋਰ ਜਾ ਲਾਉਂਦੀ ਤੇ ਆ ਆ ਦੀ ਅਵਾਜ਼ ਕੱਢਦੀ ਆ ਕੀ ਚੱਕਰ ਹੋ ਸਕਦਾ ?
(en)
Punjab
ਇਸ ਨੂੰ ਅਫਾਰੇ ਦੀ ਸਮਸਿਆ ਜਾ ਕੋਈ ਕਿਸੀ ਤ੍ਰਾਹ ਦੀ ਦਰਦ ਹੁੰਦੀ ਹੋਵੇਗੀ ਤੁਸੀ ਇਸ ਨੂੰ ਜਲਦੀ ਨਜ਼ਦੀਕੀ ਡਾਕਟਰ ਬੁਲਾ ਕੇ ਚੈੱਕ ਕਰਕੇ ਇਲਾਜ ਸ਼ੁਰੂ ਕਰਵਾਓ , ਇਸਦੀ ਜਾਂਚ ਕਰਕੇ ਵਧਿਆ ਇਲਾਜ ਹੋ ਸਕਦਾ ਹੈ
urik acid da spray krn nal kanak ch ki benifit ?
(en)
Punjab
Gurwinder ji PAU valo kanak te uric acid spray karn di sifarish nahi kiti gayi kirpa karke thoda vistar nal daso tuc uric acid bare kitho sunya hai ta jo tuhanu is bare poori jankari diti ja sake.
ver ji eh khde knk jd gamole te hundi odo kro dane knk de hevey ho jnde
नींबू के चार साल के पेड़ में काफी सारे फूल लगे है लेकिन झड़ जाते है तो कौनसी खाद या दवा डालें और पेड को पानी कितना देना चाहिए ?
(en)
Punjab
नींबू के पौधे को आप वर्मी कम्पोस्ट 5-7 किल्लो प्रति पौधे के हिसाब से डालें इस से पौधे में तत्व की कमी पूरी जाएगी इसी के कारण फूल गिरना शुरू हो जाते है इसके पौधों कोण लगातार और हलकी सिंचाई की जरुरत होती है सर्दियों और गर्मियों में जीवन रक्षक सिंचाई जरूर देनी चाहिए फूल आने के समय, फल लगने के समय और पौधे के अच्छे विकास के लिए सिंचाई आवश्यक है ज्यादा सिंचाई से जड़ गलन और तना गलन की बीमारियों का खतरा होता है उच्च आवृत्ति की सिंचाई फायदेमंद होती है नमकीन पानी फसल के लिए हानिकारक होता है बसंत ऋतु में अकेली जड़ों को पानी देना पौधे को प्रभावित नहीं करता
ਸਾਨੂੰ ਪਿਛੇਤੀ ਕਣਕ ਤੋ ਜਿਆਦਾ ਝਾੜ ਲੈਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ ?
(en)
Maharashtra
ਪ੍ਰਨੀਤ ਜੀ ਕਣਕ ਦੀ ਪਿਛੇਤੀ ਬਿਜਾਈ ਦੇ ਕਣਕ ਦੇ ਝਾੜ ਉਪਰ ਫਰਕ ਪੈਂਦਾ ਹੈ ਇਸ ਲਈ ਤੁਸੀ ਕਣਕ ਨੂੰ ਖਾਦਾਂ ਦੀ ਮਾਤਰਾ ਪੂਰੀ ਪਾਓ ਇਸਦੇ ਨਾਲ ਹੀ ਕਣਕ ਦਾ ਝਾੜ ਸਹੀ ਨਿਕਲ ਆਉਂਦਾ ਹੈ ਇਸ ਤੋਂ ਇਲਾਵਾ ਕਣਕ ਨੂੰ ਬਿਮਾਰੀਆਂ ਤੋਂ ਬਚਾ ਕਰੋ ਧੰਨਵਾਦ
Pure Organic Jaggery Ready For Sale villege Bapla near Raikot Sandhu Organic Sugarcane Farm cont. 9780071579 ?
(en)
Punjab
ਕੁਲਵੀਰ ਸਿੰਘ ji tuc is tra di ad sadi Apni Kheti Buy/Sell App te pa sakde ho jo v kisan isnu kharidan layi chahvan honge oh tuhanu sidha sampark kar lainge. Dhanwad ji.
pls check ?
(en)
Amarjit singh ji tuhanu pyaj di paniri dubara beejni payegi kyuki thand de karn beej pungreya nahi hai. tuc isnu tray de vich ja plastic de lifefeya vich beej sakde ho. dhanwad
mosam ?
(en)
Punjab
Mausam vibhag de anusar kal bhari badwai rahegi . somwar ate mangalvar meeh pain di sambhavna hai.dhanwad
ਸਤਿ ਸ੍ਰੀ ਆਕਾਲ ਜੀ ਮੇਰੀ ਕਣਕ ਉਖੜ ਰਹੀ ਹੈ ਮੈ ਕੀ ਕਰ ਸਕਦਾ ਹਾਂ ਰੋਕਥਾਮ ਲਈ ?
(en)
Punjab
beant singh ਜੀ ਕਿਰਪਾ ਕਰਕੇ ਕਣਕ ਦੀ ਫੋਟੋ ਭੇਜੋ ਅਤੇ ਇਸਦੀਆਂ ਜੜਾਂ ਵਿਚ ਕੋਈ ਕੀੜਾ ਹੈ ਤਾ ਉਸਦੀ ਵੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਕੱਟੀ ਦੀ ਗਰੋਥ ਬਾਰੇ ਦਵਾਈ ਕੋਈ ਫ਼ੀਡ ਦੱਸੋ ?
(en)
Punjab
ਛੋਟੇ calfs ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ..
ਧੰਨਵਾਦ
ਸਤਿ ਸੀ ਅਕਾਲ ਜੀ ਮੇਰੇ ਕੋਲ ਝੋਟੀ ਹੈ ਉਮਰ 2.5 ਸਾਲ ਦੀ ਹੈ ਆਸ ਲਵੋਣੀ ਚਾਹੀਦੀ ਹੈ ਕੀ ਹਾਲੇ ਨਹੀਂ ?
(en)
Punjab
ਜੇਕਰ ਉਸਦਾ ਭਾਰ 3 ਕੁਅੰਟਲ ਤਕ ਹੋ ਜਾਵੇ ਉਦੋਂ ਤੁਸੀ ਆਸ ਲਗਵਾ ਸਕਦੇ ਹੋ ਜੇਕਰ ਉਹ ਹੀਟ ਵਿਚ ਨਾ ਆਵੇ ਤਾਂ ਤੁਸੀ ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ ਅਤੇ ਦੇਸੀ ਤਰੀਕਾ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ...
Eh ki problem aa ji bakre de ilaz dso ?
(en)
Punjab
kulwinder ji tuci iss nu Nazdiki doctor ton check krwaa ke iss nu injection lgwane suru kro , kyuki doctor iss nu dekhh ke uss hisab nal chota cut lgaye ya fir iss nu sirf medicine nal he farak howegi ohh isdi condition de hisab nal treatment howega ji..
Punjab
actino plex(homepeathy) 10 mesicine start karo ..
sir micronutrients tyar krn to pehla waste decomposer ghol wich ki ki pa skde aa jime loha tamba bgera ?
(en)
Punjab
amritpal singh ji waste decomposer da ghol v plastic de tub vich tyar kita janda hai isde vich koi v loha ja tambe vali dhatu nahi varti jandi. isde nal ghol khrab ho janda hai. is layi waste decomposer de ghol bnaunde same usde vich gur to ilava kuch v hor na pao. dhanwad
sir ji mene pusna ki milk da ki hisab hai kini fat/te kine rupye kilo milk vikega please dso ?
(en)
Punjab
aasu ji isda rate ekale de hisab nal dairy wale te hunda hai, kyuki kyi fatt da rate 5.30 v dinde hai koi 5.40 v dinda hai, ehh per liter de hisab nal hunda hai , bakki jekar snf v 8.8 ton ghatt aunndi hai tan ehh 30% usda v cut krde hai jekar SNF 8.8 ton upar hai tan uss rate di katoti nhi hundi hai ..
Uttar Pradesh
65 fat p 32 ka rate h per litre hamare yha govt dairy pr ab garmi m rate bhd jyge or
sir kanak growth ni kr rhi DAP ghat payi hai kehdi sprey kriye ?
(en)
Punjab
Knak di growth de lyi Hoshi(gibberellic acid) @400 ml per acre nu 120 liter pani vich mila ke spray kr skde ho
sir jekar appa jaavik kheti karde aa te main pushna chUNda aa k kanak beejan to laA ke vadahan tak osnu ki khurak diti jaani chahidi aa ate kine kine time te 1 acre khet di doze dass k samjao please ?
(en)
Punjab
Inderpal ji , jaivik kanak de vich koi v khaad di varto nahi kiti jandi. isde vich jeev amrit di varto kiti jandi hai . jeev amrit di hafte hafte de antral te spray kiti jandi hai. is to ilava pathiyan de pani di spray kiti jandi hai. kanak di bijai to pehlan roodi di khaad 1-1.5 trolly prqati acre de hisab nal pao. isde nal kanak di growth vadia hundi hai. jekar kanak nu ulli rog lagda hai ta tuc khatti lassi di spray kar sakde ho.isdi matra 3 liter prati acre de hisab nal varti jandi hai.dhanwad
ki results kanak te ?
(en)
Punjab
Zinc ekk jroori tatt hai ess tatt di poorti lyi tuc Zinc EDTA di spray kr skde ho.ess da tuhanu proper result milega
main amala farming Karna chahta hun lekin pani bahut kam hai hum pani ko ektta kitni din tak rak sakte hai ?
(en)
Maharashtra
Rajendra ji aap sinchai ke liye pani ko agar sahi dekh rekh se rakhte hai jaise usme koi cheej nahi girti hai ya koi chemical nahi girta to aap ise sicnhai ke liye istemal kar sakte hai. dhanywad
how to make NPK19 19 19 & 00 52 34@Home ?
(en)
Punjab
Shamsher ji you can made NPk 19:19:19 by mixing 1 kg of urea, 1 kg of DAP and 1 kg of MOP in water and use as NPK 19:19:19.for making 00:52:34 mix 566 gm of Potash and 1258 gm of DAP in water and use as NPK 00:52:34.