Punjab
Search
ਮੇਰੇ ਇਕ ਸਾਲ ਦੇ ਕੁੱਤੇ ਨੂੰ ਉਲਟੀਆਂ ਅਤੇ ਦਸਤ ਲੱਗੀਆ ਨੇ ਕੁਝ ਖਾ ਨਹੀਂ ਰਿਹਾ ਕੋਈ ਹਲ ਦੱਸੋ ?
(en)
Os nu turnt najdeeke Veterinary Doctor to check up krvao ji kioki os nu pneumonia ho sakde he ji
Punjab
ਦਸਤ ਕਾਲੇ ਰੰਗ ਪਾਣੀ ਤਾਂ ਨੀ ਆ ਰਿਹਾ
zrur dasso sir ?
(en)
Punjab
jatiin ji isda jwab tuhanu ditta jaa chukka hai tuci app vich isda jwab dekh skde ho .
sir mere kol sheeps hai ona nu mok lg jandi hai fir khda nai hoea janda te tadf ke mar jandia hn hr roz 2-3 sheeps mr rahia hn ?
(en)
Ohna nu Liquid Zenvet deo nall Injection Baiotrum IM 5ml rojana 3 din deo Powder ORT CALF de di 2 pauch 1 litter pani vich mix karka din vich 3 varr vich oh pani deo ji es nall farak pe jawe ga
sir mere ko vnr amrud ke podhe chahiye kaha se milenge ?
(en)
Punjab
VNR ke plant lene ke lia aap 0771-4350032 pe samparak kare. Per je kam se kam 500 Plants hi dete hai.
Sugna broiler farming company da contact plz send me ?
(en)
Punjab
Gurpal singh ji Suguna Foods Private Limited da customer care number 1800 103 43 43 hai ji.
hlo sir goat farming start karna hai. jankari chahta hu ?
(en)
Punjab
ਸੇਵਕ ਸਿੰਘ ਜੀ ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਪੰਜਾਬ ਵਿੱਚ ਤੁਸੀਂ ਬੀਟਲ , ਬਲੈਕ ਬੰਗਾਲ ਨਸਲ ਪਾਲ ਸਕਦੇ ਹੋ ਤੁਸੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੇਕਰ ਬੱਕਰੀਆਂ ਖਰੀਦਣੀਆਂ ਹਨ ਤਾਂ ਤੁਸੀ ਬੀਰਬਲ ਜੀ ਨਾਲ 7009579091 ਨੰਬਰ ਤੇ ਸੰਪਰਕ ਕਰੋ ਆਮ ਤੌਰ ਤੇ ਇੱਕ ਬੀਟਲ ਬੱਕਰੀ 20-25000 ਤੱਕ ਮਿਲ ਜਾਂਦੀ ਹੈ ਇਹ ਤੁਹਾਨੂੰ ਵਧੀਆ ਗਾਈਡ ਵੀ ਕਰ ਦੇਣਗੇ
sir commercial goat farm (haryana,sirsa)9317517763..eas num te gl kr sakde o g mere nl
cheeku tree kine time ch kina grow krda and kini height da tree bnda ?
(en)
Punjab
Gagandeep ji faldar booteya nu usdi umar de hisab nal fal lagna shuru hunda hai jive cheeku da boota lagbhag 4-5 saal de vich fal dena shuru kar dinda hai .dhanwad
Punjab
sir height ho jndi a isdi near about 20 ft?
black dusty appearance of my lemon tree .All the leaves have black dusty appearance, control measures of it ?
(en)
Punjab
raman ji please send a clear picture so that we can identify the problem properly and can give you better solution. photo sent by you is not clear. Thank you
sir knak vad nhi rhi ruk gai hai g te salfar da koi fyda hai j hai ta kehdi salfar best hai danedar ja powder wali g ?
(en)
knak di growth lyi Hoshi @400 ml per acre da spray kr skde ho.jekar pani jyada rukk gya hai tn sulphur @3 kg danedar per acre pa skde ho
Punjab
thanks g
tamatar di paneeri layi c ohdi jda peeli ho rhia hn ?
(en)
Ess vich NPK 19.19.19 @1 gm per liter de hisab nal spray kr skde ho jis nal colour aw jayega
sir mere kol 2 year da pugg dog hai. kall raat da ਕੰਬ ਰਿਹਾ hai khanda v kujh nahi leg v nahi launda khada nahi hunda ki problem ho sakdi hai plz dasso ?
(en)
jagdeep singhji tusi os nu jinni jaldi ho sake nazdiki veterinary doctor nu dikhao kyuki tusi jis tarah das rahe ho os hissab nal es nu lakwa di problam ho sakdi hai ji.
broiler ch crd aundi kyu hai ?
(en)
Punjab
ehh bimari thand krke ho jndi hai , saff safia na honn krke , dust honn krke ya fir jgahh jyada tang honn krke v ho skdi hai..
sir ji eh powder ki kmm karda hai detail ch daso please jaldi ?
(en)
Punjab
prabhjot singh ji eh powder feed supliment hai. pashu nu jo v vitamin te mineral di kami reh jandi hai eh pura karda hai. es nal pashu sahi same te heat vich aa janda hai te pashu di health layi v bohat vadiya hunda hai.
सर मैं बकरी पालना चाहता हूँ बकरी की कोनसी नस्ल अच्छी है ?
(en)
Rajasthan
हांजी राजाराम जी वैसे सभी नसल की बकरिया राखी जा सकती है लेकिन आप अपने एरिया के हिसाब से आप या तो बीतल बकरी रखे या फिर सिरोही नसल रख सकते हो , यह दोनों नसल ठीक रहेगी जी
सर बीटल बकरी सबसे अछी नस्ल है अगर आप फार्म खोलना चाहते है
bakri Kitne din ki gabhin ho jati hai.
egg farm par subsidy ki skim hai g ?
(en)
Punjab
इसके लिए लोन लेने के लिए आपके पास इसकी ट्रेनिंग होनी जरूरी है मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो वहां आपको इसके बारे में पूरी जानकारी प्राप्त हो जाएगी
sir ji 2je sue jhoti nu 2, month ho gye sui nu ohde ik thann cho dudh ghat aunda .koi suggestions daso jaldi
(en)
Punjab
jhoti nu Milkout powder 2-2 chamch swere sham dene suru kro , isde nal tuci Anabolite liqued 100ml rojana deo atte FMC powder 50gm rojana deo , iss nal farak paan lgg jawega..
cow sui aa ji 1st suaa osde hwane nu bhla (ਭਲੂਣ) jada hai koi elaj dso ?
(en)
Jagroop brar tusi cow nu Injection Isoflud 5ml , Injection Megludyne 20ml , Injection Intacef-tejo 3.375gm 3 Injection Lasix 8 ml lwao ji.
main 3086 kanak 7 Nov. nu biji hai es to baad moongi di fasal le sakde aa jhona launa hai, Moongi da ki jhad hai te rate ?
(en)
Punjab
Jassi Brar ji tuc kanak to bad sathi moongi di bijai kar sakde ho. isde vich tuc kisman jive SML 668,SML 832,TMB 37 di bijai kar sakde ho.ehna kisman da jhaad lagbhag 4-4.5 quintal prati acre hundi hai. isde rate di jankari tuc app vich mandi rate vich dekh sakde ho. dhanwad
ਕਣਕ ਤੇ ਬੋਰੋਨ ਦੀ ਸਪਰੇ ਕਦੋ ਕਰ ਸਕਦੇ ਹਾ ਜੇ ਕਰ ਸਕਦੇ ਹਾ ਤਾਂ ਹੋਰ ਨਾਲ ਕੀ ਪਾ ਸਕਦੇ ਹਾ ?
(en)
Knak vich boron di spray nisare de time kr skde ho.ess vich NPK 13.O.45 and zinc v mix krke spray kr skde ho. boron di dose @100 gm per acre and chelated zinc di dose @150 gm per and NPK 13.O.45 di dose @1 kg per acre da spray kr skde ho
ਵੀਰ ਜੀ ਬੇਨਤੀ ਹੈ ਕਿ 2:2:250ਬੋਰਡੋ ਮਿਸਰਨ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ ਜੀ ਮੇਜਰ ਸਿੰਘ ਮਧੇਕੇ ?
(en)
Haryana
ਮੇਜਰ ਸਿੰਘ ਡਾਕਟਰ ਜੀ ਬੋਰਡੋ ਮਿਸ਼ਰਣ(2:2:250) ਬਣਾਉਣ ਦੇ ਲਈ ਲੋੜੀਂਦੀ ਸਮੱਗਰੀ:- ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ ਅਣਬੁਝਿਆ ਚੂਨਾ : 2 ਕਿਲੋ ਪਾਣੀ : 250 ਲਿਟਰ ਬੋਰਡੋ ਪੇਂਟ ਬਨਾਉਣ ਦਾ ਤਰੀਕਾ :- ਇਸ ਮਿਸ਼ਰਣ ਦੀ ਸਾਰੀ ਸਮੱਗਰੀ ਚੰਗੀ ਕਿਸਮ ਦੀ ਲਉ ਕਾਪਰ ਸਲਫ਼ੇਟ 98 ਪ੍ਰਤੀਸ਼ਤ ਖਾਲਸ ਗਰੰਟੀ ਵਾਲਾ ਹੋਵੇ ਕੇਵਲ ਤਾਜ਼ਾ ਅਣਬੁਝਿਆ ਚੂਨਾ ਵਰਤੋ ਅਜਿਹਾ ਨਾ ਹੋਵੇ ਕਿ ਚੂਨੇ ਵਿੱਚ ਰੇਤ ਤੇ ਮਿੱਟੀ ਆਦਿ ਮਿਲੇ ਹੋਣ ਕਾਪਰ ਸਲਫੇਟ ਅਤੇ ਚੂਨੇ ਦਾ ਵੱਖ-ਵੱਖ ਘੋਲ ਤਿਆਰ ਕਰੋ ਬੋਰਡੋ ਮਿਸ਼ਰਣ 2:2:250 ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿੱਚ ਘੋਲੋ ਕਾਪਰ ਸਲਫ਼ੇਟ ਠੰਢੇ ਪਾਣੀ ਵਿੱਚ ਬਹੁਤ ਹੌਲੀ-ਹੌਲੀਘੁਲਦਾ ਹੈ, ਇਸ ਲਈ ਸਰਦੀਆਂ ਵਿੱਚ ਗਰਮ ਪਾਣੀ ਵਰਤੋ ਕਾਪਰ ਸਲਫੇਟ ਧਾਤ ਦੇ ਬਰਤਨਾਂ ਵਿੱਚ ਨਾ ਘੋਲੋ ਇਸ ਨੂੰ ਲੱਕੜੀ ਦੇ ਘੋਲ ਜਾਂ ਮਿੱਟੀ ਦੇ ਬਰਤਨ ਵਿੱਚ ਡੋਬ ਕੇ ਰੱਖੋ ਇੱਕ ਹੋਰ ਭਾਂਡੇ ਵਿੱਚ 2 ਕਿਲੋ ਅਣਬੁਝਿਆ ਚੂਨਾ ਲਉ ਇਸ ਨੂੰ ਹੌਲੇ-ਹੌਲੇ ਥੋੜ੍ਹੇ ਪਾਣੀ ਵਿੱਚ ਵੱਖਰਾ ਪਾਉ ਜਦ ਚੂਨਾ ਠੰਢਾ ਹੋ ਜਾਵੇ ਤਾਂ ਇਸ ਵਿੱਚ ਪਾਣੀ ਮਿਲਾਉ ਪਾਣੀ ਦੀ ਮਾਤਰਾ 125 ਲਿਟਰ ਕਰ ਦਿਉ ਵੱਖ-ਵੱਖ ਤਿਆਰ ਕੀਤੇ ਦੋਵੇਂ ਘੋਲਾ ਨੂੰ ਮਿਲਾ ਲਉ ਪਰ ਚੂਨੇ ਦਾ ਪਾਣੀ ਮਿਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੁਣ ਲਉ ਦੋਵੇਂ ਘੋਲ ਮਿਲਾਉਣ ਸਮੇਂ ਘੋਲ ਨੂੰ ਲੱਕੜੀ ਦੀ ਸੋਟੀ ਨਾਲ ਹਿਲਾਉਂਦੇ ਜਾਉ ਸਪਰੇਅ ਪੰਪ ਵਿੱਚ ਪਾਉਣ ਤੋਂ ਪਹਿਲਾਂ ਵੀ ਘੋਲ ਨੂੰ ਪੁਣ ਲਉ ਬੋਰਡੋ ਮਿਸ਼ਰਣ ਪਰਖਣਾ :1. ਬੋਰਡੋ ਮਿਸ਼ਰਣ ਵਿੱਚ ਚੂਨੇ ਦੇ ਕਾਰਨ ਆਮ ਕਰਕੇ ਖਾਰਾਪਣ ਹੁੰਦਾ ਹੈ ਜਿਹੜਾ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ ਜੇਕਰ ਮਿਸ਼ਰਣ ਵਿੱਚ ਕਾਪਰ ਸਲਫੇਟ ਦੀ ਮਾਤਰਾ ਵੱਧ ਹੋਵੇ ਤਾਂ ਬੂਟਿਆਂ ਦੇ ਪੱਤਿਆਂ ਦਾ ਨੁਕਸਾਨ ਹੋ ਜਾਂਦਾ ਹੈ ਅਜਿਹਾ ਘੋਲ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ 2: ਬੋਰਡੋ ਮਿਸ਼ਰਣ ਨੂੰ ਪਰਖਣ ਦਾ ਦੂਜਾ ਢੰਗ ਇਹ ਹੈ ਕਿ ਤਿਆਰ ਕੀਤੇ ਮਿਸ਼ਰਣ ਦੀ ਉਪਰਲੀ ਤਹਿ ਵਿੱਚ ਕੋਈ ਲੋਹੇ ਦੀ ਚਮਕਦਾਰ ਵਸਤੂ ਜਿਵੇਂ ਕਿ ਚਾਕੂ ਜਾ ਕਿੱਲ ਆਦਿ ਡੋਬੋ ਜੇਕਰ ਮਿਸ਼ਰਣ ਵਿੱਚ ਕਾਪਰ ਸਲਫੇਟ ਜ਼ਿਆਦਾ ਹੋਵੇਗਾ ਤਾਂ ਚਾਕੂ ਜਾਂ ਕਿੱਲ ਉੱਪਰ ਤਾਂਬਾ ਜੰਮ ਜਾਵੇਗਾ ਜਿਸ ਦਾ ਮਤਲਬ ਇਹ ਹੋਇਆ ਕਿ ਮਿਸ਼ਰਣ ਵਰਤਣ ਲਈ ਠੀਕ ਨਹੀਂ ਚਾਕੂ ਉੱਪਰ ਕੁਝ ਵੀ ਨਾ ਜੰਮੇ ਤਾਂ ਸਮਝੋ ਮਿਸ਼ਰਣ ਠੀਕ ਹੈ 3:ਇਸ ਮਿਸ਼ਰਣ ਨੂੰ ਪਰਖਣ ਦਾ ਵਧੀਆ ਢੰਗ ਇਹ ਹੈ ਕਿ ਬੋਰਡੋ ਮਿਸ਼ਰਣ ਦੀਆਂ ਕੁਝ ਬੂੰਦਾਂ ਥੋੜ੍ਹੇ ਫੈਰੋਸਾਈਨਾਈਡ ਆਫ਼ ਪੋਟਾਸ਼ੀਅਮ ਵਿੱਚ ਮਿਲਾਉ ਜੇਕਰ ਫੈਰੋਸਾੲਸੀਨਾਈਡ ਦਾ ਰੰਗ ਬਦਲੇ ਤਾਂ ਸਮਝੋ ਕਿ ਮਿਸ਼ਰਣ ਠੀਕ ਹੈ ਜੇਕਰ ਮਿਸ਼ਰਣ ਵਿੱਚ ਕਾਪਰ ਜ਼ਿਆਦਾ ਹੋਵੇ ਤਾਂ ਚੂਨੇ ਦਾ ਘਲੋ ਮਿਸ਼ਰਣ ਵਿੱਚ ਪਾਉ ਅਤੇ ਜੇਕਰ ਇਸ ਦਾ ਰੰਗ ਲਾਲ ਭੂਰਾ ਹੋ ਜਾਵੇ ਤਾਂ ਸਮਝੋ ਕਿ ਮਿਸ਼ਰਣ ਵਿੱਚ ਕਾਪਰ ਬਹੁਤ ਜ਼ਿਆਦਾ ਹੈ ਬੋਰਡੋ ਮਿਸ਼ਰਣ ਦਾ ਛਿੜਕਾਅ : ਮੀਂਹ ਪੈਣ ਸਮੇਂ, ਜਦ ਅਤਿਅੰਤ ਗਰਮੀ ਹੋਵੇ ਅਤੇ ਬੂਟੇ ਕੁਮਲਾਉਂਦੇ ਜਾਪਣ ਤਾਂ ਸਪਰੇਅ ਨਾ ਕਰੋ ਨੋਟ : 1. ਪਾਣੀ ਦੀ ਮਿਕਦਾਰ (500 ਲਿਟਰ) ਵੱਖ-ਵੱਖ ਛਿੜਕਾਅ ਸੂਚੀਆਂ ਵਿਚੱ ਦਿਤੱੀ ਗਈ ਹੈ ਮਿੱਕਦਾਰ ਪਰੂੇ ਵਧੇ-ਫੱੁਲੇ ਦਰਖਤਾਂ ਲਈ ਇਕੱ ਏਕੜ ਥਾਂ ਵਿਚੱ ਪੈਰ ਵਾਲ ੇਪੰਪ ਨਾਲ ਛਿੜਕਾਅ ਲਈ ਹੈ ਛੋਟੇ ਪੌਿਦਆਂ ਲਈ ਪਾਣੀ ਦੀ ਮਿਕੱਦਾਰ ਬਟੂੇ ਦੇ ਆਕਾਰ ਅਨੁਸਾਰ ਹੋਵਗੇੀ 2. ਇੰਜਨ ਵਾਲੇ ਪੰਪ ਲਈ ਦਵਾਈ ਦੀ ਮਿਕੱਦਾਰ ਉਹੀ ਰਹੇਗੀ ਪਰ ਪਾਣੀ ਦੀ ਮਿਕੱਦਾਰ ਦਸਵਾਂ ਹਿੱਸਾ ਕਰ ਦਿਉ (ਹ) ਸਫ਼ੈਦੀ ਦਾ ਮਿਸ਼ਰਣ ਚੂਨਾ 25 ਕਿਲੋ ਨੀਲਾ ਥੋਥਾ 500 ਗ੍ਰਾਮ ਸੁਰੇਸ਼ 500 ਗ੍ਰਾਮ ਪਾਣੀ 100 ਲਿਟਰ ਨੋਟ : ਸੁਰੇਸ ਨੂੰ ਮਿਸ਼ਰਣ ਵਿੱਚ ਪਾਉਣ ਤੋਂ ਪਹਿਲਾ ਗਰਮ ਪਾਣੀ ਵਿੱਚ ਘੋਲ ਲਉ ਧੰਨਵਾਦ
ਪਵਿੱਤਰ ਸਿੰਘ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਵਿਸਥਾਰ ਸਾਹਿਤ ਜਾਣਕਾਰੀ ਦੇਣ ਕਰਕੇ
AXIAL ki spray krne k 7ghante bad halki baris ho gyi Kya result rhega ya dubara spray krni pdegi ?
(en)
jekar thodi kin min hoyi hai tan spray krn di lod nahi hai.. jekar kanak poori trah dhoti gyi hai tan iss di spray tuhanu dubaara krni pwegi....
सर नमस्कार मैंने 18/11/2018 को गेहूं की बिजाई की थी अब मेरी गेहूं की ग्रोथ भी कम है और पीली भी पड गई है अभी तक यूरिया भी मैंने 65 किलो पर एकड़ डाली है और एक पानी लगाया है अब मै क्या डालूं ?
(en)
Deepak g urea@50kg prati acre ke hisaab se aap aur daalo...iss se growth bhi shuru ho jayegi aur jo nitrogen ki kami ke kaarn peelapan hoga woh door ho jayega...Agar peelapan jyaada dikha toh ek spray manganese sulphate 1kg prati acre ke hisaab se jrur krein....
नजदीकी कृषि विज्ञान केन्द्र ट्रेनिंग सेंटर कहां है ?
(en)
Punjab
हांजी आपके नज़दीक कृषि विज्ञान केन्द्र ट्रेनिंग सेंटर का एड्रेस नोट कर सकते हो Krishi Vigyan Kendra, Balaghat JNKVV Krishi Vigyan Kendra,Post-Pala, Kiranapur Pin Code-481115 (M.P.) Tel: 07632-246729 E-mail: kvkbadgaon@rediffmail.com
d hughes company da contact number dso ?
(en)
Punjab
Parwinder singh ji kirpa karke compnay da poora nam daso ta jo tuhanu is bare poori jankari diti ja sake. dhanwad
bakri farming di full details dso ji te subsidy bare v dso ?
(en)
Punjab
bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai ohthe jaake sfl bkri pakla nu miilo. is meeting vicch jaan lai tu c progressive bkri farmer association de pardhaan 9023441504 naal gal kro.
bkri paln di jyada jankari len lai saade youtube channel te sari videos dekh skde ho link dita giyaa hai https://m.youtube.com/user/8dhillon
Koi ajehi fasal dasso Jis naal kisaan nu sb fasla nalo vadh faida hove te usda mandi Krn vare v dasso ?
(en)
Punjab
Jaskarn singh ji kisana nu khetibadi de vich kayi ajehiyan faslan han jisde nal kisana nu poora fayda hunda hai. jekar bemausmi faslan di gal kariye ta tuc bemausmi faslan uga ke fayda kma sakde ho. is to ilava mushroom di kheti kar sakde ho jisde v kisaa nu khechal jyada karni paindi hai par isdi sahi dhang nal packing karke vechi jaye ta eh kisana nu poora fayda dindi hai.jekar mandi karn di gal kariye ta eh tuc local market vich v karde ho ta isde nal v tuhnu poora fayda hunda hai. dhanwad
sir ji video v bhej riha ?
(en)
Punjab
Sultan singh ji kirpa karke video de nal apna swal v vistar nal pucheo ta jo tuhanu is bare poori jankar diti ja sake. dhanwad
dr sahib gau suan ton 7- 8 dina pehla jaley suttan lagg pai c or aj 12 upar lai k sui hai dr sahib DE kehen anusar bacchadani da mooh thoda jeha khulea c pr bacchedani da sra fluid sukk chukea c pr baccha jyunda c lyutalise 10 ml Di Dose DE ditti gai c or 15 16 ghantea Di wait ton baad bacche nu bahar kadh litta gea c jer pai chukki hai dr sahibh vllo injection v lga ditte gae hn hun infection ton bachan lai ate milk yield vdhaun lai ki kita jave g ?
(en)
Jatin ji tuci Cow nu Metra liqued 100ml rojana dena suru kro , isde nal tuci Milkout powder 2-2 chamch swere sham deo ate Anabolite liqued 100ml rojana deo , ehna nal safai v howegi atte duudh vich v farak paa jawega.
stevia ke seed kha se mile ge or iski nursery tyar kr skte ha ?
(en)
Punjab
karan ji iske liye aap Rashid khan ji ke sath 9039693757 es no. par sampark kar sakte ho.
trace minerals with vitamins ki hunde hun te isda ki result hai ?
(en)
Punjab
mineral vich sarir di growth lyi tat hunde hai jiss nal pashu de sarir di growth hundi hai , iss nal pashu di khurak pashu de sarir nu vdia trike nal lgdi hai atte Vitamin nal sarir vich energy pedda hundi hai, vitamin nal sariir vich kamjori nhi aundi ate sarir di jo v ghatt aa ohh purri hundi rehndi hai
vdeve ki hunda hai isda cows nu koi nuksan ta nhi te isda cows nu ki fyda hai feed factory wala kehnda ki hadiya da chura hai ?
(en)
Punjab
vdeme kapah de bande hai , iss nu cotton seeds v keha jnda hai, jitho tuci feed lende ho utho v laa skde ho ya krayane di dukkan ton v la skde ho , vdemia nal pashu de duudh vich fatt vdia auundi hai adha kilo vdeme pashu nu 5-7 din denn nal fatt vaddh jndi hai jekar pashu heet vich nahi aunda tan uss nu vdemia vich guur paa ke denn nal heet vich aa jnda hai , ehhna nu tuci pani vich bhiggo ke yaa fir rinn ke de skde ho baki tuci ehh photo v dekh skde ho .
Punjab
verve bare pusheya hai not vdembe
Sir district Hoshiarpur (mukerian) ch goat training kdo lag rahi hai ji ?
(en)
Punjab
Ashish Rana ji kvk Hoshiarpur vich traning di or date aje jari nahi kiti gayi hai. tusi traning layi apna form bhar ke jama karvake aayo. os to baad jado ohna kol traning layi form ikathe ho gaye ta tohanu call karke jankari de ditti javegi. tusi apna form jado marzi bhar sakde ho.
sir Jamin ਵਿਚੋਂ ਮਿੱਟੀ ਚੁੱਕੀ ਹੋਈ ਤੇ ਆਮ ਖੇਤਾਂ ਨਾਲੋ 4 ਫੁੱਟ ਡੂੰਘੀ ਆ, ਇਸ ਵਿਚ ਖੇਤੀ ਕਰਦਿਆ ਨੂੰ 5ਸਾਲ ਹੋ ਗਏ ਨੇ, ਹਰ ਫਸਲ ਦਾ ਝਾੜ ਬਹੁਤ ਘੱਟ ਹੁੰਦਾ ਵਾ ਕੋਈ ਦੇਵੋ ਆਪਣੀ ਸਲਾਹ ?
(en)
Maharashtra
ਲਵਪ੍ਰੀਤ ਜੀ ਤੁਸੀ ਮਿੱਟੀ ਦੀ ਜਾਂਚ ਕਰਾਓ ਇਹ ਜਾਂਚ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਕਰਾ ਸਕਦੇ ਹੋ ਜਿਸਦੇ ਨਾਲ ਤੁਹਾਨੂੰ ਇਹ ਜਾਣਕਰੀ ਹੋਏਗੀ ਕੇ ਤੁਹਾਡੇ ਖੇਤ ਦੀ ਮਿੱਟੀ ਵਿਚ ਕਿਹੜੇ ਕਿਹੜੇ ਤੱਤ ਦੀ ਕਮੀ ਹੈ ਤਾ ਤੁਸੀ ਉਸ ਹਿਸਾਬ ਨਾਲ ਖੇਤ ਵਿਚ ਖਾਦ ਪਾਓ ਅਤੇ ਫ਼ਸਲ ਦਾ ਝਾੜ ਵੱਧ ਜਾਏ ਧੰਨਵਾਦ
sir gobar ko khet m taaja gerna chaaiye yaa fir shukha k ?
(en)
Khet mein gobar sukha ke pao agar fresh gobar dalte ho to yeh kaam nhi krta
sir 10 jan ko ghass ki spray ki thi genhu me ghas hlki murjhayi thi tbhi 22 jan. ko barish ho gyi hlki hlki to dawa ka asar ho jayega ?
(en)
Ess mein dobara spray nhi krna g. apko ess spray ka poora result milega or nadeen v mar jayega.
sir jhotia heet vich nahi aundia ?
(en)
ਕਾਬਲ ਸਿੰਘ ਜੀ ਝੋਟੀਆ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਸਹੀ ਖੁਰਾਕ ਨਾ ਮਿਲਣਾ ਤੁਸੀ ਪਸ਼ੂ ਨੂੰ ਹੀਟ ਚ ਲਿਆਉਣ ਲਈ 50 ਗ੍ਰਾਮ ਮਿਨਰਲ ਮਿਕਚਰ ਹਰ ਰੋਜ਼ ਪਾਓ ਤੇ ਇਸਦੇ ਨਾਲ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ
Punjab
thanks sir
sir 74 din de knak 2967 hai ke us vich sulfar pa sakde aa g te kinni urea nal pauni hai g ?
(en)
Jekar khet vich pani jyada rukn di problem hai tn sulphur @3 kg per acre nu 10-15 kg urea vich mila ke chitta de skde ho
Punjab
thank you g
Punjab
sir kank vad nhi rhi es lyi salfar da koi fyda hai
patna me bakri ka tika kaha milta hai ?
(en)
Punjab
amit ji apna question thoda detail me pushe aapko konsa tika chahiye. normally hum teekakarn apne nazdiki govt veterinary hospital se bhi karva sakte hai.
bakri ki vaccine apko patna mai kisi famous veterinary med store pe pta kr sakte ho.. Vaccine ki full detail janne k liye app mere YouTube channel pe vaccine ke bare mai sari videos dekh skte ho link dia gya hai:-https://m.youtube.com/user/8dhillon
sir mere kol nili rawi di majj ha dud vdon lyi dso ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ
sir ji ik chicks de par khade han gardan lago te susat hai ?
(en)
Punjab
sultan singh ji eh proublam da bine dekhe kush v daseya nai ja sakda . vadiya rahega jekar nede de doctor kol slah lavo ta kyuki sari case history dekhni pavegi ji.
Preet tractor bare dso ji kive aa , pass aa ja fail, diesel kharcha kive hai ?
(en)
Haryana
ਮਨਦੀਪ ਸਿੰਘ ji tractor jekar tuc nwa lain di soch rhe ho tan iss di jgah hor bhut wdia tractor mil jande hnn jiwe ki newholland , farmtrac 45,50,60, johndere de v tuhanu wdia model mil jange...ihna tractors de muqable preet company da tractor lain da faida nahi hai.dhanwad
Punjab
any reason
Punjab
Fail aa koi loan v nhi karda is te
Punjab
loan ta milda bai jina marji lvo, koi hor reason
ਆੜੂ ਦੇ ਪੋਦਿਆ ਨੂੰ ਖਾਦ ਪਾਉਣ ਦਾ ਸਹੀ ਸਮਾ ਕਿਹੜਾ ਮਹੀਨਾ ਹੈ ਜੀ ?
(en)
Punjab
Dharminder Singh ਜੀ ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 10-15 ਕਿਲੋ, ਯੂਰੀਆ 150-200 ਗ੍ਰਾਮ, ਐਸ ਐਸ ਪੀ 200-300 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 150-300 ਗ੍ਰਾਮ ਪ੍ਰਤੀ ਰੁੱਖ ਪਾਓ ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 15-20 ਕਿਲੋ ਯੂਰੀਆ 500-700 ਗ੍ਰਾਮ, ਐਸ ਐਸ ਪੀ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 400-600 ਗ੍ਰਾਮ ਪ੍ਰਤੀ ਰੁੱਖ ਪਾਓ ਅਤੇ ਜਦੋਂ ਰੁੱਖ 5 ਸਾਲ ਦਾ ਇਸਤੋਂ ਜਿਆਦਾ ਉਮਰ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 25-30 ਕਿਲੋ, ਯੂਰੀਆ 1000 ਗ੍ਰਾਮ, ਐਸ ਐਸ ਪੀ 1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 800 ਗ੍ਰਾਮ ਪ੍ਰਤੀ ਰੁੱਖ ਪਾਓ ਇਹ ਤੁਸੀ ਜਨਵਰੀ ਦੇ ਮਹੀਨੇ ਵਿਚ ਪਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੱਤ ਘਾਟ ਦੀ ਸਪਰੇ ਕਰਨੀ ਹੈ ਤਾ ਤੁਸੀ ਅਪ੍ਰੈਲ, ਅਗਸਤ ਅਤੇ ਸਤੰਬਰ ਮਹੀਨੇ ਵਿਚ ਕਰ ਸਕਦੇ ਹੋ ਧੰਨਵਾਦ
ਸਰ ਸਾਡੇ ਕੋਲ ਗਾਂ ਹੈ ਅਮਰੀਕਨ ਉਸਦੇ ਦਰਦ ਹੋਣ ਲੱਗ ਜਾਂਦਾ ਕਦੇ ਤਾ ਦਿਨ ਵਿਚ ਦੋ ਵਾਰ ਵੀ ਹੋਣ ਲਗ ਜਾਂਦਾ ਤੇ ਕਈ ਵਾਰ ਹਫਤੇ ਤਕ ਹੁੰਦਾ ਹੁਣ ਅਸੀਂ ਉਸਨੂੰ ਸਰਸੋ ਦੀ ਖਲ ਦੀ ਸੰਨ੍ਹੀ ਕਰਦੇ ਹਾਂ ਪਹਿਲਾ ਫੀਡ ਪਾਉਂਦੇ ਸੀ ਟਿਵਾਣਾ। ਆਟਾ ਦਾਣਾ ਜਾ ਲੇਟੀ ਓਸਦੇ ਪਚਦੀ ਨਹੀਂ। ਕਮਜ਼ੋਰੀ ਵੀ ਹੈ। ਹੱਲ ਦਸੋ ਇਸ ਸਮੱਸਿਆ ਦਾ ਕੋਈ ?
(en)
tuci sbb ton pehla uss nu Dozlive liqued 50-50ml swere sham deo ate 10 din tak dinde rho fir uss to badd tuci Flukrid-DS dwai di goli deo, eh mankind company di hai ehh pet de kiriya wali goli hai isde nal tuci Vitakind liv 100ml rojana dena suru kro ate 20 din tak deo , iss nal farak paa jawega..
Punjab
ok ji
https://www.facebook.com/News18Punjab/videos/1015162798647317/ sir is video bare jankari deo is ch kheti kesar di ho rahi hai oh sahi ch punjab ch hundi hai ?
(en)
Punjab
ਗੁਰਮੀਤ ਸਿੰਘ ਜੀ ਹਾਜੀ ਇਹ ਕੇਸਰ ਨਹੀ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s ਬਾਕੀ ਜੇਕਰ ਫਿਰ ਵੀ ਯਕੀਂਨ ਨਹੀ ਤਾਂ ਤੁਸੀ ਅੰਮ੍ਰਿਤ ਪਾਲ ਸਿੰਘ ਬਰਾੜ ਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ ਤੇ ਇਸ ਵੀਡੀਓ ਸਬੰਧੀ ਵਿਚਾਰ ਪੜ ਸਕਦੇ ਹੋ ਜੀ ਇਹ ਫ਼ਸਲ ਕੇਸਰ ਦੀ ਨਹੀਂ ਹੈ ਜੀ ਇਹ ਫ਼ਸਲ ਕਸੁੰਬੜੇ ਦੀ ਹੈ ਇਸ ਨੂੰ ਅੰਗਰੇਜ਼ੀ ਵਿੱਚ Safflower ਕਹਿੰਦੇ ਹਨ ਅਤੇ ਵਿਗਿਆਨ ਵਿੱਚ ਇਸ ਨੂੰ Carthamus tinctorius ਕਹਿੰਦੇ ਹਨ ਇਹ ਫ਼ਸਲ ਪੋਹਲੀ (Carthamus oxycantha) ਨਦੀਨ ਦੇ ਕੁੰਨਬੇ ਵਿੱਚੋਂ ਹੈ ਪੋਹਲੀ ਨੂੰ ਜੰਗਲੀ ਕਸੁੰਬੜਾ (Wild Safflower) ਵੀ ਕਹਿੰਦੇ ਹਨ ਕਸੁੰਬੜੇ ਦੇ ਬੀਜ ਦੀ ਕੀਮਤ ਤੀਹ ਤੋਂ ਚਾਲ੍ਹੀ ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ ਤੇ ਏਕੜ ਵਿੱਚ ਛੇ ਕਿੱਲੋ ਬੀਜ ਨਾਲ ਅਕਤੂਬਰ ਮਹੀਨੇ ਦੇ ਆਖਰੀ ਹਫਤੇ ਤੋਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਬਿਜਾਈ ਕੀਤੀ ਜਾਂਦੀ ਹੈ ਇਸ ਫ਼ਸਲ ਦੇ ਬੀਜਾਂ ਦਾ ਤੇਲ ਸਫੋਲਾ ਦੇ ਨਾਮ ਨਾਲ ਬਜ਼ਾਰ ਵਿੱਚ ਆਮ ਮਿਲਦਾ ਹੈ ਜਿਸ ਵਿੱਚ 74% ਲਾਈਨੋਲੀਕ ਤੇਜਾਬ ਹੁੰਦਾ ਹੈ ਤੇ ਦਿਲ ਦੇ ਰੋਗੀਆਂ ਲਈ ਉੱਤਮ ਮੰਨਿਆ ਜਾਂਦਾ ਹੈ ਇਸ ਦੇ ਫੁੱਲਾਂ ਦੀਆਂ ਕੇਸਰ ਰੰਗੀਆਂ ਪੱਤੀਆਂ (Petals, Corolla) ਨੂੰ ਖਾਧ ਪਦਾਰਥਾਂ ਦੀ ਰੰਗਾਈ ਤੇ ਕੱਪੜੇ ਦੀ ਰੰਗਾਈ ਤੋਂ ਇਲਾਵਾ ਕੁੱਝ ਕੁ ਦਵਾਈਆਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਇਨ੍ਹਾਂ ਸੁੱਕੀਆਂ ਪੱਤੀਆਂ ਨੂੰ ਕੇਸਰ ਵਿੱਚ ਮਿਲਾਵਟ ਕਰਕੇ ਵੀ ਵੇਚਿਆ ਜਾਂਦਾ ਹੈ ਇਹ ਸੁੱਕੀਆਂ ਪੱਤੀਆਂ ਅੱਠ ਸੌ ਰੁਪਏ ਤੋਂ ਇੱਕ ਹਜ਼ਾਰ ਰੁਪਏ ਪ੍ਰਤੀ ਕਿਲੋਗਰਾਮ ਦੀ ਕੀਮਤ ਤੇ ਵਿਕਦੀਆਂ ਹਨ ਜਦੋਂ ਕਿ ਕੇਸਰ ਦਾ ਮੁੱਲ ਢਾਈ ਲੱਖ ਰੁਪਏ ਪ੍ਰਤੀ ਕਿਲੋਗਰਾਮ ਦੇ ਲੱਗਭੱਗ ਹੁੰਦੈ ਭਾਰਤ ਵਿੱਚ ਕੇਸਰ ਦੀ ਖੇਤੀ ਸਿਰਫ਼ ਕਸ਼ਮੀਰ ਵਿੱਚ ਹੀ ਹੁੰਦੀ ਹੈ ਤੇ ਇਸ ਦੇ ਫੁੱਲਾਂ ਦੀਆਂ ਇਸਤਰੀ ਕੇਸਰਾਂ (Style, Carpels) ਨੂੰ ਹੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਸੋ ਕਿਸਾਨ ਵੀਰੋ ਧੋਖੇ ਤੋਂ ਬਚੋ ਅੰਮ੍ਰਿਤ ਪਾਲ ਸਿੰਘ ਬਰਾੜ ਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ
sir bemausmi ghia kadoo kive te kdo tyar krie ?
(en)
Sidhu ji bemausmi ghia tuc poly house de vich uga sakde ho jisde nal isda jhaad poora milda hai.polyhouse de vich tuc isnu kise v mahine vich uga sakde ho.isdi bijai aam ghie de vangu kiti jandi hai.dhanwad ji
Mene makhan ghaas 19 jan ko khet me rakhaa tha ab me use pani du kyaa aaj 5 din ho gaye hai ?
(en)
Haryana
pravin ji makhan grass ko beej ke ankuran 2-3 saptah men ik sinchai ki jarurat hoti hai. iske bad 20 dino ke antral men jarurat hoti hai. dhanywad
Gujarat
thank sir
kanak vich rain da pani khada hai g kheta ch 21,22 January da jhone wale khet aa kanak 70+ days hai g koi nuksaan ta nhi paani da ?
(en)
Punjab
Barish da pani jekar thoda hai and 2 din tkk sukk jayega tn knak nu koi nuksaan nhi
ਮੈ ਕਿੰਨੂ ਦੇ 62 ਬੂਟੇ , ਛੈ ਸਾਲ ਤੋ ਲਾਏ ਹੋਏ ਹਨ ਇਨਾ ਵਿਚੋਂ ਚਾਰ ਬੂਟੇ ਸੁਕਣੈ ਸ਼ੁਰੂ ਹੋ ਗਏ ਹਨ ਅਤੇ ਫ਼ਲ ਦਾ ਸਾਇਜ ਛੋਟਾ ਹੈ ਇਲਾਜ ਦਸੋ ਜੀ ?
(en)
Punjab
ਸੁਰਜੀਤ ਜੀ ਤੁਸੀ ਕਿੰਨੂੰ ਦੀਆਂ ਜੜਾਂ ਦੇ ਵਿਚ ਸਿਉਂਕ ਚੈੱਕ ਕਰੋ ਜੇਕਰ ਸਿਉਂਕ ਮੌਜੂਦ ਹੁੰਦੀ ਹੈ ਤਾ ਤੁਸੀ Chlorpriphos@4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ ਧੰਨਵਾਦ
veer g Nadeen Vali sprey kiti nu 10 din ho ge ne ki hun urea pa skde ha ?
(en)
Punjab
hnji tuc Hun urea PA skde ho.nadeena di spray to laghbag 7-8 dina bad urea pao kyuki is same gulli danda sukna shuru ho janda hai
ki asi 343 kanak te atlants di saprey kr skde aa?
(en)
Punjab
ਜੇਕਰ ਗੁੱਲੀ ਡੰਡਾ ਹੈ ਤਾ ਤੁਸੀ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ Atlantis ਇਕ strong ਨਦੀਨਾਸ਼ਕ ਹੈ ਇਸਦੀ ਮਾਤਰਾ 160 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਇਸਦੀ ਸਪਰੇ ਕਰਦੇ ਸਮੇ ਖੇਤ ਦੇ ਵਿਚ ਨਮੀ ਨਹੀਂ ਹੋਣੀ ਚਾਹੀਦੀ ਇਸਦੀ ਸਪਰੇ ਕਰਨ ਤੋਂ ਬਾਅਦ ਕਣਕ ਨੂੰ 15 ਦਿਨ ਤਕ ਨਹੀਂ ਦੇਣਾ ਹੈ ਜੇਕਰ ਤੁਸੀ 15 ਦਿਨ ਤੋਂ ਪਹਿਲਾਂ ਕਣਕ ਨੂੰ ਪਾਣੀ ਦਿੰਦੇ ਹੋ ਤਾ ਇਹ ਕਣਕ ਨੂੰ ਨੁਕਸਾਨ ਪਹੁੰਚਾ ਸਕਦੀ ਹੈ
sir meeh da kanak vich kafi pani khd gya sir 3 din ho gye hale v pani khdea ehda kanak nu koi nuksan taa nahi ?
(en)
Punjab
Manpreet ji jekar pani jyada khada hai ta isnu bahr kadn di kosish karo is to ilava tuc 3 killo sulphur prati acre de hisab nal pao isde nal pani mitti vich jeerna shuru ho jayega. dhawad
sir जी मेरी गाय 8 महीने की गाभिन है पहले उसका दूध 10 लीटर था अब वो 2 महीने के बाद ब्याने वाली है उसको क्या खिलाऊँ जो उसका दूध बढ़ जाये ?
(en)
आप अपनी गाय को कारगिल की transition mix फीड देनी शुरू करें इसके साथ आप vitum-h 10ml रोज़ाना देना शुरू करें और Metabolite पाउडर की रोज़ाना एक पुड़िया देनी शुरू करें इससे ब्याने के बाद दूध और लेवा बढ़िया रहेगा बाकि आप उसके रहने पर ध्यान रखें और सर्दी से बचाव रखें ..
ajj 2 din baad box kol ja k dekhya ta box agge kafi honey bees marian pyian c. ki karan ho sakda lagbhag 70-80 makhian mrian hoian c ?
(en)
Tejinder ji is bare visthar nal jankari lai tusi Narpinder singh dhaliwal 9417423111 te samparak karo.
ਮੱਜ ਨੂੰ ਸੂਈ ਨੂੰ 8 ਦਿਨ ਹੋਗੇ ਕੱਖ ਬਹੁਤ ਘੱਟ ਖਾ ਰਹੀ ਆ ਬਹੁਤ ਕਮਜ਼ੋਰ ਹੋਗੀ ਬਿਮਾਰੀ ਵੀ ਕੋਈ ਨੀ ਆ ਡਾਕਟਰ ਨੂੰ ਵੀ ਦਿਖਾ ਿਲਆ ਰੋਗ ਕੋਈ ਨੀ ਹੈ ਕੀ ਕਰੀਏ ਜੀ ਦੱਸੋ ?
(en)
tuci majjh nu Hapaways liqued 50-50ml swere dena suru kro , isde nal tuci Aptiquik bolus denia suru kro ehh tuci 2-2 swere sham deo , iss nal farak paa jawega..
sir mere mugiyo ke poti ke sath safed lambe lambe kide nikal rahe hai kon c dawa de ?
(en)
Punjab
Atik ji app murgia ko Piprazen dwai deni suru kro , isko app 50ml/ 100 birds ke hisab se den yeh sief ek din he denn , 15 dino ke badd fir asse he denn , isse farak paddd jayega.
iss ton ki ptaa lgaya k feed vich ki kush paya hai ?
(en)
Punjab
hanji iss ton feed vich Proetin , Fatt,moisture, di matra dasii hundi hai , jiss to ptaa lggda hai ki feed vich ehh chijja di matra enni hai , jo pashu de growth lyi jruuri hundia hai ..
murgi ke chuche kaha se le skte han ?
(en)
Punjab
चूज़े लेने के लिए आप Central Poultry Development Organization, Industrial Area, Phase-I, चंडीगढ़– 160 002, फ़ोन: 0172-2655391 से सम्पर्क करें ..
Ludhiana guru angad dev University phone number ?
(en)
Punjab
Vikram Bagri ji guru angad dev University Ludhiana da contact number 01612553394 hai ji.
?
(en)
Punjab
davinder singh ji tuahde walo bejji gyi audio upload nahi hoi hai kirpa krke audio dubara upload kro tan jo tuhanu sahi jankari diti ja ske..
इसका उपचार क्या है ?
(en)
Punjab
Shankar lal dhakar जी कृपया आप यह बताये के यह कितनी जगह में है और किस फसल के पास है ताकि आपको इसके बारे में पूरी जानकारी दी जा सके धन्यवाद