Punjab
Search
happy seeder wali kanak growth ni hoi kanak 90 days di hai koi hal daso plz ?
(en)
Harpreet Singh ji tuc kanak di growth de layi hoshi@400ml ja oswal da jalwa@300ml nu 150 litre pani vich mila ke prati acre de hisab nal spray karo. dhanwad
sir koi hadu dhniye vaare jaankari deo। ਵੀਰ ਜੀ ਹਾੜੁ ਧਨੀਏ ਵਾਰੇ ਕੋਈ ਜਾਣਕਾਰੀ ਦਿਓ।
(en)
Manpreet ji haru dhaniye de vich do kisam di bijai kiti jandi hai. Imported ja Local. Imported kisam di bijai march tak kiti jandi hai. ate local kisam di bijai june -july nu chad ke sara saal kiti jandi hai. ehna da austan jhaad 25-30 quintal prati acre hunda hai.dhanwad
Punjab
thank you sir
Veer g appan gobar gas bnanea va 8month ho gye aa aje tak subsidy nhi mili o keh rhe aa aje band kiti hoi aa ki eh shi aa ?
(en)
Punjab
tarlok Singh ji hun Sabsidi chalu ho gayi hai ji tusi hun pata karo.
sir ma amrood da baag laona chonda ha.. plz clear all process , kina buta 1kila vich lag sakda ne, kehri direction vich hona chahida hai kehdi kisam vadiya ha, ki es lai mitti pani de janch v jruri ha, je ha ta kitho check karva sakda ha, je hor es bare knowledge hove ta oh v plz share kar dena, buta kinne time tak fruit den lag janda ha ?
(en)
Punjab
Baljit singh ji jekar tuc amrood da bagh launa chahunde ho ta eh bahut vadia tareeka hai. tuc amrood diyan kisman jive Punjab Safeda, Punjab kiran, Shweta,punjab-Pink, Sardar,Allahabad Safeda kisam di bijai kar sakde ho. isde layi har tra di mitti dhukvi hundi hai . mitti di Ph6.5-7.5 hundi hai.jekar tuc mitti di janch krauna chahunde ho ta tuc najdiki KVK to kra sakde ho jisda pta hai :- Model Town, Abohar, Punjab 152117. amrood di bijai august- september, feburary-march mahine vich kiti jandi hai.bijai to 2-3 saal bad amrood de boote fal dena shuru kar dinde han. dhanwad ji
Punjab
sir 1kila vich kina buta lag sakda han....?
Punjab
thanks sir
ਜਿਹੜੇ ਨਦੀਨ ਖਤਮ ਹੋ ਕੇ ਦੁਬਾਰਾ ਚੱਲ ਪੇਏ ਹਨ ਉਨ੍ਹਾਂ ਦਾ ਕੀ ਇਲਾਜ ਕੀਤਾ ਜਾਵੇ ?
(en)
Punjab
yadwinder singh ਜੀ ਕਿਰਪਾ ਕਰਕੇ ਦੱਸੋ ਕੇ ਕਿਹੜੇ ਕਿਹੜੇ ਨਦੀਨ ਖੇਤ ਵਿਚ ਦੁਬਾਰਾ ਉਗ ਗਏ ਹਨ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
dairy loan da ke process ha jive farmilty, subsidy,time of all process,any contact no. also ?
(en)
Punjab
ਡੇਅਰੀ ਦੀ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਬਾਕੀ ਡੇਅਰੀ ਲੋਨ ਦਾ ਸਾਰਾ ਤਰੀਕਾ ਸਮਝਣ ਲਈ ਇਹ ਵੀਡੀਓ ਦੇਖੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਰਾਹ ਪਾਇਆ ਜਾਵੇ https://www.youtube.com/watch v=L9dsW7iAdgw
Punjab
thanks sir
ਕਿੰਨੇ ਦਿਨ ਲਈ ਤਿਲ ਦਾ ਤੇਲ ਦੇਣਾ ਹੈ ਕਿਸ ਤਰਾ ਦੇਣਾ ਹੈ ?
(en)
ਤਿਲਾਂ ਦਾ ਤੇਲ ਤੁਸੀ 10 ਦਿਨ ਤਕ ਦਿਓ , ਇਹ ਤੁਸੀ ਪਸ਼ੂ ਨੂੰ ਬੋਤਲ ਵਿਚ ਪਾ ਕੇ ਪਿਲਾ ਸਕਦੇ ਹੋ , ਉਸ ਨੂੰ ਹੁੱਥੂ ਨਹੀਂ ਆਉਣਾ ਚਾਹੀਦਾ ਹੈ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੈ .
ek maj 2.5 and 2nd 3.5month de gaban ha es da diet plan kiva da hona chaida ha milk v de rahiya ne aj tak mustard oil da plan v share karna, kiva ,kado, and kina dena hunda ha ?
(en)
baljit ji tuci ohna nu 30-35 kilo hara chara rojana deo , uss vich 4-5 kilo turi mix krke deo , isde nal tuci kisi vdia company di feed deni suru kro feed tuci 2kg duudh mgar 1 kilo de hisab nal deo , isde nal tuci Enerboost powder 100gm rojana deo , iss nal pashu nu kamjori nhi auundi , baki oil tuci 100ml rojana de skde ho , ehh tuci pashu de suun ton 2 mahine pehla suru kro atte uss vich 100 gm besan v milla ke pashu nu de skde ho , iss nal Bachedani vich chiknaht pedda hundi hai atte duudh vich fyada hunda hai ..
Punjab
sir ke es time v mastard oil dita ja sakda ha k nahi..? thand vich oil nu ung he de dena chaida ha k garm karka...? j koi maj eh oil na lava ta usda ke haal ha?
Punjab
thanks
नींबू की सबसे अच्छी बिकने वाली किस्म बताएं , और क्या वो चंडीगढ़ से मिल सकती हैं ?
(en)
Punjab
Ashi kisam ke Nimbbu Plant lene ke lia aap Sulender 8736801125 se samparak kare.
cow or befflalo nu minral mixture kini matra vich dena chahida hai, kehri company da vadiya ha or es da khas benefit ke hunda ha?
(en)
Punjab
ਬਲਜੀਤ ਸਿੰਘ ਜੀ ਮਿਨਰਲ ਮਿਕਸਚਰ ਇਹ ਬਹੁਤ ਸਾਰੀਆ ਕੰਪਨੀਆਂ ਦੇ ਬਜ਼ਾਰ ਵਿੱਚ ਮਿਲ ਜਾਂਦੇ ਹਨ ਸਾਡੇ ਤਜ਼ਰਬੇ ਅਨੁਸਾਰ repromin ਦਾ ਵਧੀਆ ਰਿਜ਼ਲਟ ਹੈ ਬਾਕੀ ਹੋਰ ਵੀ ਵਧੀਆ ਮਿਨਰਲ ਮਿਕਸਚਰ ਆ ਰਹੇ ਹੈ ਜਿਵੇਂ crs,agrimin super, totavet strong ਆਦਿ ਦੇ ਵੀ ਨਤੀਜੇ ਚੰਗੇ ਹਨ ਇਹ ਪਸ਼ੂ ਨੂੰ 50-100 ਗ੍ਰਾਮ ਹਰ ਰੋਜ਼ ਪਾਉਣੇ ਚਾਹੀਦੇ ਹਨ..
Punjab
thanks
sir bhindi bejan da sahi time daso...?
(en)
Baljit singh ji Bhindi di bijai tuc february de vich kar sakde ho.dhanwad
Punjab
thanks sir
Punjab
ਸਰ ਹਲਦੀ ਦੀ ਬਿਜਾਈ ਲਈ ਗੰਡਾਂ ਕਿਥੋਂ ਮਿਲਣਗੀਆਂ
kanak utte hoshi ya kise hor PGR krn da hun fayda hai ya kuch time ruk k krna chahida?
(en)
Maharashtra
sukhdeep ji kanak de uper hoshi ja kise hor Growth promotor di spray os same kiti jandi hai jado kanak di growth nahi hundi jekar tuhadi kanak grow kar gayi hai ta tuhanu is di spray karn di lod nahi hai.dhanwad
ਮੈਂ ਗੁੱਲੀ ਡੰਡੇ ਦੇ ਖਾਤਮੇ ਲਈ ਅਟਲਾਟਿਸ ਦਵਾਈ ਦੀ ਵਰਤੋਂ ਕੀਤੀ ਸੀ।ਜਿਸ ਜਮੀਨ ਵਿੱਚ ਮੈਂ ਚਰੀ ਤੇ ਮੱਕੀ ਬੀਜਣੀ ਹੈ ਉਸ ਵਿੱਚ ਐਕਸਿਲ ਟੋਪਿਕ ਐਲਗ੍ਰਿਪ ਦੀ ਵਰਤੋਂ ਕੀਤੀ ਹੈ ਪਰ ਕੁੱਝ ਨਦੀਨ ਤਾਂ ਰਹੇ ਗਏ ਮੈਨੂੰ ਦੱਸੋ ਕਿ ਕਿਹੜੀ ਦਵਾਈ ਦੀ ਵਰਤੋਂ ਕਰਾ ?
(en)
Yadwinder singh g tuc saria best dwaayia di varto kr chukke ho..ihna ton bina hor koi dwaayi krn di lod nahi hai..gulli dande de lyi ihi dwaayia kam krdia hnn...hun kehde nadeen bach gye hnn kirpa kr ke ihh dso..
ਸਰ ਸਾਡੇ ਕੋਲ 3 ਮੱਝਾਂ ਨੇ ਉਹਨਾ ਦੇ ਪੈਰ ਕੋਲ ਖਾਰਸ ਹੋ ਰਹੀ ਹੈ ਤੇ ਸਿੰਗਾ ਚੋ ਖੂਨ ਕੱਢ ਲੈਦੀਆਂ ਨੇ ਮੱਥੇ ਚੋ ਵੀ ਖੂਨ ਕੱਢ ਲੈਦੀਆ hitek ਦਾ ਇੰਨਜੈਕਸਨ ਵੀ ਲਵਾਏ ਆ ਕੋਈ ਹਲ ਦੱਸੋ ਇਕ ਦੋ ਸਾਲ ਤੋ ਜੀ ਇਸ ਤਰਾ ?
(en)
ਉਨ੍ਹਾਂ ਨੂੰ ਤਿਲ ਦਾ ਤੇਲ 200 ਗ੍ਰਾਮ ਰੋਜਾਨਾ ਦਿਉ ਤੇ Hitek-F 10ml ਲਵਾਉ ਜੀ
Punjab
ਕਿੰਨੇ ਦਿਨ
ਸਰ ਝੋਟੀ ਪਹਿਲੇ ਸੂਏ ਹੈ। ਉਹ ਥੋੜ੍ਹਾ ਜਿਹਾ ਪਿੱਛਾ ਵਿਖਾਉਂਦੀ ਹੈ। ਉਹ ਦੇ ਸੂਣ ਵਿਚ 7 ਦਿਨ ਰਹਿੰਦੇ ਹਨ। ਉਸ ਦੇ ਇਲਾਜ ਬਾਰੇ ਜਾਣਕਾਰੀ ਦਿਉ। ਉਸ ਨੂੰ vitum h ਦੇ ਸਕਦੇ ਹਾਂ। ਉਸ ਨੂੰ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ ?
(en)
Punjab
ਪਸ਼ੂ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ , ਤੁਸੀ ਉਸ ਨੂੰ ਪੇਟੀ ਪਾ ਕੇ ਵੀ ਰੱਖੋ ਬਾਕੀ ਤੁਸੀ vitum-h liqued 10 ਮਿਲੀ ਰੋਜਾਨਾ ਦੇ ਸਕਦੇ ਹੋ
ਉਸ ਨੂੰ ਤੂੜੀ ਬਿਲਕੁਲ ਘੱਟ ਪਾਉ ਤੇ ਨਾਲ ਹੀ ਉਸ ਨੂੰ ਹਰਾ ਚਾਰਾ ਵੀ ਵੰਡ ਕੇ ਦਿਨ ਵਿਚ ਤਿੰਨ ਚਾਰ ਵਾਰ ਪਾਉ ਤੇ ਨਾਲ ਹੀ ਉਸ ਨੂੰ Liquid Calcimust gell 300ml ਰੋਜਾਨਾ ਤਿੰਨ ਦਿਨ ਦਿਉ ਜੀ
pregnant krwan ton bad kehdi dwai deni chahidi hai jis nal pashu pregnant ho jawe ?
(en)
Punjab
pashu nu tika bhrwaun ton Badd tuci Concimax bolus deni suru kr skde ho , ehh intas company da product hai , isdi rojana 1 goli deo ate 14 dina tak dinde rho , iss nal pashu de gaban rehhn vich help mildi hai..
Sir muskmelon ki variety achi hai ki nahi iski upaz kaisi hai ?
(en)
Punjab
Akhilesh Singh Rawat ji kripya aap iski poori photo heje ta ki aapko iske bare men poori jankari di ja sake . dhanywad
sir kank te acm9 di spry kiti c 6 din bad meeh pai gea c ndeen 75 fesdi mar gea hai baki pela jeha khada hai ki mar javega ja hor dwai krni pvegi kank 70 din di ho gai hai ki hun spry kiti nuksan kregi ?
(en)
jekar 75% tak nadeen mar gye hnn tan agge spray krn di lod nahi hai..kyuki 100% tak nadeen kde v cover nahi hunde hnn...jekar ikk vaar kanak nadeena de uppero di langh gyi hai fir kanak nu ihna da nuksaan ghat hai...aje spray da asar ghat ton ghat 17-18 din tak rhega...odo tak tuhanu nadeena da condition da ptaa lagg jawega ki spray krn di lod hai ja nahi hai...
Sir muskmelon ki haramadhu varity kaise hoti hai iski upaz achi hoti hai ya nahi ?
(en)
Punjab
Akhilesh Singh जी Hara Madhu: यह देरी से पकने वाली किस्म है इसके फल का आकार गोल और बड़ा होता है फल का औसतन भार 1 किलोग्राम होता है छिल्का हल्के पीले रंग का होता है टी एस एस की मात्रा 13 प्रतिशत होती है और स्वाद में बहुत मीठा होता है बीज आकार में छोटे होते हैं यह सफेद रोग को सहनेयोग्य होता है इसकी औसतन पैदावार 50 क्विंटल प्रति एकड़ होता है धन्यवाद
Uttar Pradesh
धन्यवाद
kanak 60 din di ho gyi hai is te kehdi sprey kiti ja skdi hai ?
(en)
Punjab
harpreet singh ji tuhanu hale kanak de uper koi v spray akrn di lod nahi hai. jado kanak de shitte ban ne shuru ho jande han os same 13:00:45 di spray kar sakde ho. dhanwad
sir ji mujhe apne ghar k lie sabzi lagani hai to sir ji mujhe btae ki kharbuje ki, tarbuj ki, loki, tori, karela, mirch ,khera, kadu ki konsi kisam sawad aur haryana ki watawaran k lie sabse achi hai ji ?
(en)
Punjab
Sachit chahal ji aap kharbooje ki kisam jaise Hara Madhu,Punjab Sunehri,Punjab Hybrid,Hisar Saras,Hisar Madhur ki bijai kar sakte hai.Tarbooj ke liye aap HW-1,Fuken,Charl Stan Gray ki bijai kar sakte hai.loki ki kisme jaise Pusa Summer Prolific Round, Pusa Manjri (Sankar variety) ki bijai kar sakte hai.tori ke liye aap kisam jaise PSG-9,Pusa Chikni,Azad Toria-2,Pusa Supriya kisam ki bijai kar sakte hai.karele ki kisam jaise Arka Harit, Preethi aur Priya ki bijai kar sakte hai.kheere ke liye aap Japanese Long Green,Cucumber-75 jaisi kismon ki bijai kar sakte hai.kaddu ke liye aap Punjab Chappan Kaddu ki bijai kar sakte hai. dhanywad
sir ji maine nimbu k 3 plants lagae the 4-5 saal ho ge hai sir ji par abhi tak 2 plants pe to ful hi nhi aaya hai aur jis plant pe ful aata hai uska ful jhad jada hai to sir ji mujhe batao main kya karu ji ?
(en)
Punjab
Sachit Chahal ji nimbu ke paudhe par aap vermicompost 4-5 killo prati paudhe ke hisab se daalen.is se paudhe men tatv ki kami poori hogi jis se paudhe men phool girne band ho jayege.dhanywad
sir mujhe apni kitchen garden me banana lagana tha aur main haryana dist. yamunanagar se hai. sir konsi kisam mujhe lagani chahie aur kaha se plants milenge per plant price and uski jaruri Details batao ji thank you ?
(en)
Punjab
सचित चाहल जी पौधे लेने के लिए आप भैरव जी 9213297390 ( महाबीर नरसरी) से सम्पर्क कर सकते है
shatavari ke baare mai jaankari chahiye mujhe ?
(en)
Punjab
kiran जी शतावरी सबसे कोमल जड़ी-बूटी है जिसमें मानव शरीर,खास कर महिलाओं के लिए व्यापक श्रृंख्ला में लाभ होते हैं यह मिट्टी की कई किस्मों जैसे अच्छे जल निकास वाली लाल दोमट से चिकनी मिट्टी, काली मिट्टी से लैटेराइट मिट्टी में उगाई जाती है यह चट्टानी मिट्टी और हल्की मिट्टी में भी उगाई जा सकती है मिट्टी की गहराई 20-30 सैं.मी. से ज्यादा नहीं होनी चाहिए यह रेतली दोमट से दरमियानी काली मिट्टी जो अच्छे जल निकास वाली हो, में अच्छे परिणाम देती है पौधे की वृद्धि के लिए मिट्टी pH 6-8 होना चाहिए पौधों की रोपाई जून-जुलाई के महीने में की जाती है अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं रोपाई के बाद 20-30 महीनों में पौधे की जड़ें परिपक्व हो जाती हैं मिट्टी और जलवायु के आधार पर जड़ें 12-14 महीनों में पक जाती हैं मार्च-मई के महीने में जब बीज पक जाये, तब पुटाई की जाती है पुटाई कसी की सहायता से की जाती है प्रक्रिया और दवाइयां बनाने के लिए अच्छे से पके बीजों की आवश्यकता होती है धन्यवाद
ਮੱਝਾਂ ਦੇ ਪੇਟ ਦੇ ਕੀੜੀਆਂ ਨੂੰ ਮਾਰਨ ਲਈ ਤਾਰਾ ਮੀਰਾ ਦਾ ਤੇਲ ਪਾ ਸਕਦੇ ਹਾਂ ?
(en)
Punjab
ਤਾਰਾ ਮੀਰਾ ਦਾ ਤੇਲ ਦੇਣ ਨਾਲ ਪਸ਼ੂ ਨੂੰ ਜੂੰ, ਚਿੱਚੜ ਵਰਗੀਆਂ ਬਿਮਾਰੀਆਂ ਤੋਂ ਬਚਾ ਰਹਿੰਦਾ ਹੈ , ਤੁਸੀ 50-100ml ਤਕ ਰੋਜਾਨਾ ਦੇ ਸਕਦੇ ਹੋ , ਬਾਕੀ ਪੇਟ ਦੇ ਕੀੜਿਆਂ ਲਈ ਗੱਭਣ ਪਸ਼ੂ ਨੂੰ Fenbendazole ਸਾਲਟ ਦੀ ਗੋਲੀ ਅਤੇ ਦੂਜਿਆਂ ਪਸ਼ੂਆਂ ਨੂੰ Albendazole ਸਾਲਟ ਦੀ ਗੋਲੀ ਦਿਓ , ਇਸ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹੈ
Sir ye kharbuje ki verity kaise hai app log bataiye
(en)
Punjab
Akhilesh Singh Rawat जी Hara Madhu: यह देरी से पकने वाली किस्म है इसके फल का आकार गोल और बड़ा होता है फल का औसतन भार 1 किलोग्राम होता है छिल्का हल्के पीले रंग का होता है टी एस एस की मात्रा 13 प्रतिशत होती है और स्वाद में बहुत मीठा होता है बीज आकार में छोटे होते हैं यह सफेद रोग को सहनेयोग्य होता है इसकी औसतन पैदावार 50 क्विंटल प्रति एकड़ होता है धन्यवाद
ਸਰ ਮੇਰੀ ਗਾਂ ਨੇ ਚੇਤ ਮਹੀਨੇ ਵਿਚ ਸੂਣਾ ਹੈ ਚੰਗੇ ਸੂਏ ਵਾਸਤੇ ਦੁਧ ਵਧਾਉਣ ਵਾਸਤੇਉਸ ਨੂੰ ਕਿਹੜੀ ਖੁਰਾਕ ਪਾਈਏ ?
(en)
Punjab
ਤੁਸੀ ਗਾਂ ਨੂੰ Vitum-h liqued 10ml ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਗਰੋਥ ਵਧਿਆ ਹੁੰਦੀ ਹੈ , ਬਾਕੀ ਉਸ ਨੂੰ ਰੋਜਾਨਾ 30-35 ਕਿਲੋ ਹਰਾ ਚਾਰਾ ਅਤੇ 4-5 ਕਿਲੋ ਤੂੜੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ , ਸੂਣ ਤੋਂ ਇਕ ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ ..
सर चने में गुल्ली डंडा, बाथूयआ और गाजरीया घास खरफतवार के लिए कोई स्प्रे बताओ जी ?
(en)
Punjab
Jaiveer Saharan जी नदीनों की रोकथाम के लिए पहली गोडाई हाथों से या घास निकालने वाली चरखड़ी से बिजाई के 25-30 दिन बाद करें और जरूरत पड़ने पर दूसरी गोडाई बिजाई के 60 दिनों के बाद करें कम नुकसान होने पर नदीन नाशक की बजाय हाथों से गोडाई करें या कही से घास निकालें इस से मिट्टी हवादार बनी रहती है धन्यवाद
j1006 maki nu kina tempratre chahida 1febrary nu beejai Karna chahunda ?
(en)
Punjab
J1006 kisam nu bijai de same 25°C - 30°C tapman di jarurat hundi hai.tuc isdi bijai 15 february to kar sakde ho. dhanwad
Hoshi ਦਵਾਈ ਕਣਕ ਤੇ ਕੀ ਕੰਮ ਕਰਦੀ ਆ ਅਤੇ ਕੀ ਇਹਨੂੰ ਮੈਗਨੀਜ ਦੀ ਥਾਂ ਤੇ ਵਰਤ ਸਕਦੇ ਆ ?
(en)
Punjab
Hoshi sumitomo company da growth promoter hai ess vich Gibberellic acid hai jo plant growth nu promote krda hai.esdi dose @400 ml per acre hai.Magnease ekk jroori tatt hai esdi deficiency krke knak peeli ho jndi hai.ess di dose @1 kg per acre hai.Ess lyi hoshi and magnease da kamm alag alag hai.tuc hoshi nu magnease di jgah nhi vrt skde
moti ki kheti kese kare aur iski traning kaha se prapt kare ?
(en)
Punjab
Moti ki kheti ke bare me puri jankari or is ki training ke lia aap Vinod Kumar 9050555757 se sampark kare.
sir koi famous kisan hai mere area wich jis de farm te vist kar saka Jo ki mushroom te vegetable grow karda hove ?
(en)
Punjab
Kuljit Kaur ji tusi is bare puri jankari lai ja fir mashroom di training lai tusi apne jile de Krishi Vigyan Kendra, VPO Langroya, Distt. S.B.S Nagar, Postal Code 144516, 01823-250652, 9815547607 nal samparak kar sakde ho.
sir, balad aapnia latta te bhar nhi de reha, 1 -2 mint hi khda rhenda fer baith janda hai, kujh smj nhi aa rhi ki bimari aa ਢਿੱਡ ਇਕੱਠਾ ਜਾ ਕਰ ਰਿਹਾ ?
(en)
Es nu Injection Macbolit 400mg da ekk tika lagwao te Injection Nurokind plus 15ml Injection Trineurosol-H 5ml 3 din lao ji
ਸੂਰਜਮੁਖੀ ਦਾ ਵਧੀਆ ਬੀਜ ਚਾਹੀਦਾ ਜੀ ਕਿਥੋਂ ਮਿਲੁ ਇਸ ਵਾਰ ਮਿਲ ਨਹੀਂ ਰਿਹਾ ਹੈਂ ਕਿਰਪਾ ਕਰਕੇ ਕੋਈ ਸੀਡ ਸਟੋਰ ਦੱਸਦੋ ?
(en)
Punjab
Sooraj mukhi da seed len lai tusi Mohammad Shrif 9417150864 Arman Seeds Farm nal samparak kar sakde ho.
jire ki kheti ?
(en)
Maharashtra
BR Choudhary जी ,जीरा भारत का महत्तवपूर्ण मसाला है अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो प्रसिद्ध किस्में:- RZ 19: यह किस्म राजस्थान के सभी क्षेत्रों में उगाने के लिए उपयुक्त है यह 125 दिनों में कटाई के लिए तैयार हो जाती है इसका पौधा लंबा, फूल गुलाबी रंग के, और दाने बड़े होते हैं इसकी औसतन पैदावार 4.2 क्विंटल प्रति एकड़ होती है RZ 209: यह किस्म राजस्थान के सभी क्षेत्रों में उगाने के लिए उपयुक्त है इसके दाने स्वाह जैसे भूरे रंग के होते हैं यह किस्म 120-125 दिनों में कटाई के लिए तैयार हो जाती है इसकी औसतन पैदावार 2.4-2.8 क्विंटल प्रति एकड़ होती है यह किस्म पत्तों के ऊपरी धब्बा रोगों की प्रतिरोधक है Gujarat Jeera 2: यह किस्म गुजरात कृषि विश्वविद्यालय द्वारा विकसित की गई है इसकी औसतन पैदावार 2.8 क्विंटल प्रति एकड़ होती है यह किस्म 100 दिनों में कटाई के लिए तैयार हो जाती है RZ 223: यह मध्यम समय की किस्म है यह किस्म 120-130 दिनों में कटाई के लिए तैयार हो जाती है इसकी औसतन पैदावार 2.4 क्विंटल प्रति एकड़ होती है GC 4: यह किस्म राजस्थान के सभी क्षेत्रों में उगाने के लिए उपयुक्त है इसके दाने स्वाह जैसे भूरे रंग के होते हैं यह किस्म 120 दिनों में कटाई के लिए तैयार हो जाती है इसकी औसतन पैदावार 2.4-2.8 क्विंटल प्रति एकड़ होती है जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें गुरूत्वाकर्षन सैपरेटर से बीजों की अच्छी तरह से सफाई और सुखाने के बाद छंटाई और ग्रेडिंग करें उसके बाद बीजों को बोरियों में भरकर पैक किया जाता है और एयररेटड स्टोर में स्टोर कर दें धन्यवाद
sir mein passu palan da kam karn hai ade lai menu ki karna pavega te loan kiwe le sakde ha ki ki karna hovega vaise nal mein kheti v karda menu Puri jankari diti jave kitho milega te kiwe milega loan 3 majha to start karn a menu ona da number te loan bare jankari deo ki passu palan vich koi labh hai pls jarur daso ?
(en)
Punjab
ਡੇਅਰੀ ਲਈ ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਤੇ ਡੇਅਰੀ ਦੀ ਟ੍ਰੇਨਿੰਗ ਜਰੂਰ ਕਰੋ ਇਸ ਨਾਲ ਬਹੁਤ ਗੱਲਾਂ ਕਲੀਅਰ ਹੋ ਜਾਣਗੀਆ ਤੇ ਅਗਲੀ ਤੁਹਾਡੇ ਫਰੀਦਕੋਟ ਵਿੱਚ ਤੁਸੀ pddb ਦੇ ਡਿਪਟੀ ਡਾਇਰੈਕਟਰ Sh. Nirvair Singh ਜੀ ਨਾਲ 94651-17652 ਗੱਲਬਾਤ ਕਰੋ ਕਿਉਕੀ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ ਡੇਅਰੀ ਲੋਨ ਦੀ ਪੂਰੀ ਜਾਣਕਾਰੀ ਲਈ ਇਸ ਲਿੰਕ ਕੇ ਕਲਿੱਕ ਕਰਕੇ ਪੂਰੀ ਵੀਡੀਓ ਦੇਖੋ ਬਹੁਤ ਸਾਰੇ ਸਵਾਲਾਂ ਦੇ ਹੱਲ ਤੁਹਾਨੂੰ ਇੱਥੇ ਮਿਲ ਜਾਣਗੇ https://www.youtube.com/watch v=L9dsW7iAdgw
Punjab
haji koi reply ta deo.
ਸਰ ਕਣਕ ਨਿਸਾਰੇ ਤੇ ਹੈ ਝਾੜ ਵਧਾਉਣ ਲਈ ਕਿਹੜੀ ਸਪਰੇਅ ਕਰੀਏ ?
(en)
Punjab
Knak de 20-30% nisran te dane vich black rust nu rokan lyi tilt @200 ml per acre da spray kro and yield increase krn lyi NPK 13.O.45 @1 kg per acre da spray kr skde ho
sir I want to start a duck farm here in dharamshala please guide ?
(en)
Punjab
Mr. Abhay, To get all the info. to start duck farming and to buy chicks, kindly contact to Mr. Javed Khan - 8574870685.
ਅੰਗੂਰ ਦੀ ਬੇਲ ਗਮਲੇ ਵਿਚ ਕਾਮਯਾਬ ਹੋ ਸਕਦੀ ਹ ਜੀ, ਜਾ ਫੇਰ ਜਮੀਨ ਵਿਚ ਹੀ ਕਾਮਯਾਬ ਹੈ ?
(en)
Punjab
Aashish beniwal ਹਾਂਜੀ ਅੰਗੂਰ ਦੀ ਵੇਲ ਨੂੰ ਗਮਲੇ ਵਿਚ ਲਾ ਸਕਦੇ ਹੋ ਪਰ ਗਮਲੇ ਵਿਚ ਵੇਲ ਦੀ ਜ਼ਿਆਦਾ ਦੇਖਭਾਲ ਕਰਨੀ ਪੈਂਦੀ ਹੈ ਇਸਦੇ ਲਈ ਗਮਲੇ ਨੂੰ ਛਾਂ ਵਿਚ ਰੱਖਣਾ ਪੈਂਦਾ ਹੈ ਅਤੇ ਵੇਲ ਧੁੱਪ ਵਿਚ ਹੋਏ ਜ਼ਿਆਦਾ ਗੂੜੇ ਰੰਗ ਦਾ ਗਮਲਾ ਨਹੀਂ ਵਰਤਣਾ ਚਾਹੀਦਾ ਤੁਸੀ ਇਸਦੀ ਜਗ੍ਹਾ ਲੱਕੜ ਦਾ ਗਮਲਾ ਵਰਤ ਸਕਦੇ ਹੋ ਧੰਨਵਾਦ
external body parts of buffalo ?
(en)
ਪਸ਼ੂ ਦੇ ਸਰੀਰ ਦੇ ਬਾਹਰੀ ਅੰਗ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ ਜੀ
ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਮੇਰੇ ਕੋਲ ਇਕ ਦੇਸੀ ਨਸਲ ਦੀ ਗਾਂ ਸੂਈ ਨੂੰ 23 ਦਿਨ ਹੋ ਗਏ ਹਨ ਅਤੇ ਦੂਧ ਵਧਾਉਣ ਦਾ ਤਰੀਕਾ ਦਸੋ ਜੀ ਪਿੱਛਲਾ recod 5 litter ਪਰ ਡੇ ਹੈ ਜੀ ਅਤੇ ਉਸਦੀ ਬਚੇ ਨੂੰ ਜਲਦੀ ਵਾਧਾ ਕਰਨ ਲਈ ਕੀ ਖੁਰਾਖ ਦਿਤੀ ਜਾ ਸਕਦੀ ਹੈ ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਅਤੇ ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
sir meri hf cow a 2 sue soon wali a, 5.5 mhine hoye aa, pr oh mote nale marno nai htdi te gas v bahut bndi osnu ?
(en)
Punjab
Aman ji tuci uss nu Gestaprojen powder 50gm rojana dena suru kro isde nal tuci Amalza powder 50gm deo , iss nal gas bnann to hatt jawegi , bakki tuci Calcimust gold liqued 100ml rojana dena suru kro, iss nal farak paa jawega.
छत पर फर्श लगा हुआ है तो कैसे पौधे लगाएं ?
(en)
Punjab
प्रेम कुमार जी आप गमले में पौधे लगा सकते है इसके इलावा आप इस वीडियो के लिंक से भी छत्त पर बाग़बानी करने की जानकारी ले सकते है धन्यवाद https://www.youtube.com/watch v=mEjZ9LLov6I
ਸਰ ਜੀ ਗਾਂ ਦਾ ਇੱਕ ਥਣ ਖਰਾਬ ਹੋ ਗਿਆ ਸੀ ਹੁਣ ਦੱਧ ਆਉਣ ਲੱਗ ਗਿਆ ਪਰ 150 gm ਹੀ ਆੳਦਾ,ਤੇ ਨਾਲੇ ਉਹ ਥਣ ਬਾਕੀ ਥਣਾਂ ਨਾਲੋ ਉੱਚਾ ਰਹ ਗਿਆ ਜੀ, ਕੀ ਇਹ ਥਣ ਅੱਗਲੇ ਸੂਏ ਠੀਕ ਹੋ ਸਕਦਾ ਜਾ ਨਹੀਂ, ਜੇ ਹੋ ਸਕਦਾ ਤੇ ਕਿਸ ਦਵਾਈ ਨਾਲ?
(en)
Punjab
ਉਸਦੇ ਲਈ ਇਹ ਦੇਸੀ ਤਰੀਕਾ ਵਰਤੋਂ , ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ ..
Guli dande di dwai nal 2 4 d pe jandi a daseo nal sancor v poni a 50 gm guli danda te palak bht a daseo ji ehde lyi kehri dwai best rahe gi plz daseo ?
(en)
Punjab
Palak marn lyi 2-4D 58% amine salt da spray kr skde ho esdi dose @250ml per acre hai.esnu tuc gulli dande wali spray vich mila v kr skde ho
sir 2 kanal barseen ch futare de spray krn lae 250 ml ghar di sharab bahut aw ji ?
(en)
Haryana
Sukhwinder Singh ji sharab di spray karna university valo sifarish nahi kiti jandi . growth de layi tuc 250ml gibberellic acid nu 150 litre pani vich mila ke spray kar sakde ho isde nal barseem di growth ho jayegi.
3086 kank 90 day pili hai ?
(en)
Punjab
Knak vich magnease di deficiency krke peelapan aounda hai.es lyi ess vich magnease @1 kg per acre da spray kr skde ho
sir asi Kanak te 50% chloro kri c dose jyada hon karke patte pille pe gye aa hun asi oss te urea di spray krr sakde han ?
(en)
Haryana
Sukhchain Singh ji chlorpyriphos ik keetnashak hai jo seonk di roktham de layi varti jandi hai. jekar isdi jyada dose khet vich spray kar diti hai ta tuc isde uper manganese sulphate@1 killo nu 150 litre pani vich mila ke prati acre de hisab nal spray karo osde nal kanak vich hrapan aa jayega par age to kise v spray di sahi matra da istemal karo ate lod anusar hi karo. dhanwad
Punjab
Thax sir
sir mere kol ik katti aa 18 month di ohnu 103 bukhar c doctor ne injection laye Hun uda theek aa but patthe ni khandi ?
(en)
Punjab
Narinderpal ji jekar uss nu ajje v bhukar hai tan doctor to bhukar check krwaa ke ilagg kro , jekar bhukar nahi hai tan tuci uss nu Livogen injection 10ml lgwao , isde nal tuci Anabolite liqued 100ml rojana dena suruc kro , iss nal farak paan lgg jawega..
ਮੁਰਗੀ ਨੂੰ ਠੰਡ ਜਾ ਬੁਖਾਰ ਹੋਣ ਤੇ ਕੀ ਕੀਤਾ ਜਾਵੇ?
(en)
Punjab
Ghuman ji isde lyi tuci Enerocin injection 1ml nu 1 liter pani vich milla ke ohna nu dena suru kro , bakki tuci shedd de khidkia te boriia lgga ke lighta jyada derr tak lgga ke sheed anndar garmi pedda kro,iss nal farak paa jnda hai .
बिहार में कौन सा बकरी पालन करें ?
(en)
Punjab
बिहार में आप ब्लैक बंगाल, बीटल, सिरोही, जमुनापरी, बरबरी नस्ल रख सकते हैं.
pigri farm ?
(en)
Punjab
pardeep ji kirpa krke apna swal vistar nal pusho ji ki tuci pigri farm varre ki jankari lenaa chahunde ho tan jo tuhanu iss vare sahi jankari diti ja ske..
Punjab
pigri farm Kholan layi subcity Loan kida laina
sir Hf nasl di cow va but milk bhut ght va feed markfed use krde ?
(en)
Punjab
ਉਸ ਨੂੰ ਤੁਸੀ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ , ਇਸਦੇ ਨਾਲ ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ
What fertilisers are applied for cucumber When and how fertilisers are applied for cucumber?
(en)
Rakesh ji ,crop required well decomposed cow dung @8-10ton/acre, Urea@90kg, SSP@125kg and MOP@35kg/acre. Apply well decomposed cow dung, full dose of Potash and Phosphorus, and half dose of Nitrogen, three to fourth week before seed sowing. Apply remaining dose of Nitrogen 25-30days after sowing. If crop growth is not proper then take spray of Urea@10gm per Ltr of water.Thank you.
ਫੀਡ ਬਨਾਉਣ ਵਾਲੀ ਮਸ਼ੀਨ ਤੇ ਸਬਸਿਡੀ ਮਿਲਦੀ ਹੈ ਜਾ ਨਹੀਂ ?
(en)
Punjab
Jagjeet singh ji feed bnon vali machine te filhal koi vi subsidy nai hai mini feed machine len lai tusi Bhagwant Singh 9876426447 nal samparak kar sakde ho, Thankyou.
Unnat 343 hai, Patta nicho yellow hai, Uppero green hai Kisdi deficiency hai ?
(en)
Punjab
Karan ji kirpa karke daso k tuc kanak de uper spra karde same double fuhara ta ni marya kyuki isde nal v patte peele hone shuru ho jande han. tuc hrapan laike aun de layi manganese sulphate@1 killo nu 150 litre pani vich mila ke prati acre de hisab nal spray karo. dhanwad
sr kank ch palak ja ho reha aa oh nu khatm kr da hl koi ?
(en)
Punjab
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
Csr 18 Kanak hai Patta uppro fold ho raha hai nale bal nikle rahi hai ?
(en)
Punjab
Karan ji kirpa karke daso ke eh dikkat poore khet vich hai ja thodi jga te hai ta jo tuhanu is bare poori jankari diti ja sake. dhanwad
y majj nu nawe hoe nu 3 Month ho gye chk krn da koi ghrelu nuskha ha ?
(en)
ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋੰ ਦੇ ਤੇਲ ਦੀਆਂ ਪੰਜ ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ..
Sir g gaa de than de jkhm taa thik ho gye sare pr dudh ni dindi ha bas sirf 1kg he dud dindi ha dud vare daso g ?
(en)