Punjab
Search
mausam ?
(en)
jaspreet ji mausam vibhag de anusar tuhade ilake vich aj meeh pain di sambhavna hai. kal nu halki badlwayi rahegi .dhanwad
dr saab knk nu 4 thele uriya pa ta tuc keha c dr dalal di spre v krti thimat v pati per knk da rag thik a per futara ni kr rhi dr saab koi hal dso, ki tuhade kol koi pka hal hega bhut presan aa kuj kro dr saab ?
(en)
Punjab
Gurveer ji Dr. dalal ghol de nal kanak da futara ho jayega isda asar hauli hauli hunda hai. is to ilava tuc hoshi@400ml ja oswal da jalwa@300ml nu 150 litre pani vic mila ke prati acre dehisab nal spray karo eh ik growth promotor hai jisda kam hi fasl di growth krauna hai dhanwad
sprintal jo ki insectiside hai and omistar jo ki fungiside in dono me kaun rasayan(chemical) hota hai ?
(en)
Punjab
devendra ji Sprinter ek biological insecticide hai jisme Spinosad 480 SC (45% w/w) nam da salt maujood hunda hai. Amistar ik fungicide hai jisme azoxystrobin nam ka salt maujood hota hai. dhanywad
ਸਰ ਕਿੱਨੂੰ ਦਾ ਬਾਗ 4 ਸਾਲ ਦਾ ਹੈ ਇੱਕ ਬੂਟੇ ਨੂੰ ਕਿੱਨੀ ਖਰਾਕ ਪਾਈ ਜਾਵੇ ਅਤੇ ਕਿੱਨੀ ਕਿੱਨੀ ਪਾਈ ਜਾਵੇ ਕਿਹੜੀ ਪਾਈ ਜਾਵੇ ?
(en)
Punjab
ਹਰਦੇਵ ਜੀ ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ ਧੰਨਵਾਦ
kanak te 19.19.19 da ki faida eh kanak di height v vdaundi ja nahi kanak 85 din di hai unnat 343 ?
(en)
Punjab
NPK 19.19.19 vich urea phosphorous and potash tatt hunde han jo fasal di growth nu promote krda and healthy v bnounda hai.esdi dose @1 kg per acre da spray kr skde ho
sir Pehlan cow de udder teh bhut Jayda swelling hoi aa koi hal dso 2 din hoge delivery hoyi nu ik hor dudh ch v blood AA reha ?
(en)
osnu Injection C.R.B 30ml ,Injection Zackshot 20ml, Injection Megludyne 20ml, Injection Isoflud 5ml, Injection Intacef-tejo 4.5gm lwao te nall he powder Mamidum 50gm rojana 5 din tak deo Bolus Mammi UP 2 rojana 5 din tak deo..
ਸਰ ਅਜ ਪੰਜਾਬ ਵਿੱਚ ਘਾ ਟਾ ਦਿਖਾ ਰਹੀ ਹੈ, ਸੋ ਕਿਹੜੀ ਫਸਲ ਬੀਜੀ ਜਾਵੇ ?
(en)
Punjab
ਬਲਜੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣਾ ਚਾਹੁੰਦੇ ਹੋ ਤੁਸੀ ਇਸ ਮਹੀਨੇ ਵਿਚ ਮੱਕੀ ਅਤੇ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਸਬਜ਼ੀਆਂ ਵਿਚ ਤੁਸੀ ਕੱਦੂ, ਤਰ, ਕਰੇਲੇ ਅਤੇ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਸਰ ਜੀ ਝੋਟੀ ਦੇ ਟੀਕਾ ਭਰਾਇਆ ਸੀ ਉਹ ਫਿਰ ਬੋਲ ਰਹੀ ਹੈ ਅਸਲ ਗੱਲ ਇਹ ਹੈ ਕਿ ਉਹ ਜਦੋਂ ਬੋਲ ਦੀ ਹੈ ਤਾਂ ਕੁਝ ਦੇਰ ਬੋਲਦੀ ਹੈ ਫਿਰ ਚੁੱਪ ਕਰਕੇ ਦੂਜੇ ਤੀਜੇ ਦਿਨ ਫਿਰ ਬੋਲ ਪੈਂਦੀ ਹੈ। ਵਿਸਥਾਰ ਨਾਲ ਦੱਸਿਆ ਜਾਵੇ ਕਿ ਕੀ ਚੱਕਰ ਹੈ ?
(en)
Punjab
ਮਨਜਿੰਦਰ ਜੀ ਇਸਦਾ ਇਹ ਕਾਰਨ ਹੋ ਸਕਦਾ ਹੈ ਕਿ ਉਹ ਪੂਰੀ ਤ੍ਰਾਹ ਹੀਟ ਵਿਚ ਨਹੀਂ ਆ ਰਹੀ ਹੈ , ਉਸ ਨੂੰ ਹਾਰਮੋਨਸ ਦੀ ਸਮੱਸਿਆ ਵੀ ਹੋ ਸਕਦੀ ਹੈ , ਇਸ ਨੂੰ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Agrimin-i ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 15 ਦਿਨ ਹੋਰ ਦਿਓ , ਇਸ ਨਾਲ ਰਹਿ ਜਾਵੇਗੀ ..
mosam vare jankari deo ji ?
(en)
Punjab
karan ji mausam vibhag de anusar aj meeh pain di sambhavna hai kal nu badlwayi rahegi dhanwad
which fungicide is suitable for mustard crop ?
(en)
Maharashtra
sukhdeep ji you can spray M-45 ,captan ,Metalaxyl 8%+Mancozeb 64%,Copper oxychloride in mustard crop. Thank you
सर मेंरी गाय दो साल से गर्भवती नहीं हो रही में डाक्टर को भी दिखाया है पर इसका प्रभाव नहीं पड़ रहा है कोई सुझाव बताये दोगली जर्सी गाय हैं ?
(en)
आप पहले इसकी बच्चेदानी में utrawin-oz दवाई 3 दिन लगातार भरवाएं इसके साथ आप Agrimin-i bolus जो virbac कंपनी की दवाई है रोज़ाना एक गोली दें और 21 दिन तक दें फिर अगली बार हीट में आने पर टीका भरवाकर gestaprojen पाउडर या presgstay पाउडर दें इनमें से कोई भी पाउडर 50gm रोज़ाना दें , इससे गाभिन रह जाएगी
Uttar Pradesh
Thanks sir Ji
ਸਰ ਪਸ਼ੂ ਨੂੰ ਇਹ ਹੋ ਗਿਆ ਹੈ ਹੁਣ ਕਿਵੇਂ ਠੀਕ ਹੋਊ ?
(en)
Es nu Injection Enthimelon 50ml 10ml rojana 3 din lwao fer ekk din chadd ke lao nall hi liquid Actinovet 15ml 10 bunda din vich 3 varr deo ji es nall farak pe jawe ga..
What is the price of marigold flower in Moradabad Uttar Pradesh?
(en)
Maharashtra
The rate of marigold is 30-100 rupees but the rate of flower depend on its quality and quantity.
ਸਰ ਇਹ ਕੁੱਤੀ ਸਾਰਾ ਦਿਨ ਖੁਰਕੀ ਜਾਂਦੀ ਐ ਇਹਨੂੰ ਕੀ ਦਈਏ ਜੀ ?
(en)
Es nu Injection Hitek 1ml chamdy ch lwao ji, iss nal farak paan lgg jawega.
afim ko pale se huaa nuksan ki bhrpayi kaise kre ?
(en)
Punjab
virendra ji aap iske uper NPK 19:19:19@1 killo ko 150 litre pani men mila kar prati acre ke hisab se spray karen is se fasl ko tinno tatv mil jayege aur fasl ki growth aachi ho jayegi. dhanywad
ਕਣਕ 5 ਦਿਨ ਪਾਣੀ ਖੜ੍ਹਨ ਨਾਲ ਪੀਲੀ ਪੈ ਗਈ ਹੈ ਡਾਕਟਰ ਸਾਹਬ ਕੋਈ ਹੱਲ ਦੱਸੋ ?
(en)
Punjab
jekar aje v paani khda hai tan uss de vich 3kg sulphur urea nl paa deo..ate peelapan rokan de lyi 1kg manganese sulphate nu 150 ltr paani de nal mila ke prati acre te sprah kro.
ਸਰ 3086 ਕਣਕ ੭੮ ਦਿਨਾ ਦੀ ਪੱਤੇ ਸਿਰੇੇ ਤੋ ਪੀਲੇ ਕਰ ਰਹੀ ਹੈ 21,22ਤਾਰੀਕ ਨੂੰ ਹੋਈ ਬਾਰਿਸ਼ ਕਾਰਨ ਪਾਣੀ ਖੜਾ ਹੋਣ ਕਰਕੇ ਇਸਦਾ ਹੱਲ ਦੱਸੋ ਯੂਰੀਆ ਦੀ ਸਪਰੇ ਕਰ ਸਕਦੇ ਜੇ ਹਾ ਤਾ ਕਿਨੇ ਕਿਲੋ ਪ੍ਤੀ ਏਕੜ ?
(en)
Punjab
jekar aje v paani khda hai tan uss de vich 3 kg sulphur urea nl paa deo..ate peelapan rkkn de lyi 1 kg manganese sulphate nu 150 ltr paani de nal mila ke prati acre te sprah kro.
grampriya murgi chickes ?
(en)
Punjab
Parshotam ji jekar tuci Grampriya chicks lena chaunde ho tan tuci grampriya nasal di murgi lenn lyi tuci iss no. +91 70095 34716 te sampark kr skde ho , etho tuahnu puuri jankari mill jawegi..
gulli dande di spray dasso koi vadhia algrip kiti si, mareya ni booti v aa palak b bahut aa ?
(en)
Punjab
GULLI dande di roktham lyi tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar palak booti hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
sir ji meri cow de eyes ch Pani bhut jayda vagda rehda aa 1 month di ho gyi isda koi elaz dso ji ?
(en)
Punjab
cow nu Bolus Flukired DS 6gm deo, ohna deya akha vich Gnta-D di dwai pauni suru kro , iss nal farak paa jawega..
sir esda ki km hunda kanke te ?
(en)
Haryana
sukhpreet singh ji Premium VAM fasl di growth de layi varti jandi hai.isde vich kayi trah de tat maujood hunde han. isdi matra ik acre de vich 100 gram di sifarish kiti gayi hai.isde nal jhaad vich v vadha hunda hai.dhanwad
sir fish pond me oxygen kiss time kam hoti hai ?
(en)
Navdeep Singh ji pond me oxygen morning vich 3 to 5 o clock kam hoti hai .
kanka pili pain Da Karan dso ?
(en)
Punjab
jaskaran ji kanak peeli tat di kami de karn hon lag jandi hai isde layi tuc manganese sulphate@1 killo nu 150 litre pani vich mila ke prati acre de hisab nal spray karo. isde nal kanak vich hrapan aa jayega. dhanwad
Afim ko pale se kese bachaye iski jankari dijiye ?
(en)
Punjab
virendra ji kripya aap iski poori photo bheje taki aapko iske bare men poori jankari di ja sake aapke dwara bheji gayi photo poori upload nahi hui hai.dhanywad
ਸਰ ਜੀ ਹੁਣ ਕਿਹੜੀ ਸਬਜੀ ਉਗਾਈਏ ?
(en)
ਹਰਪ੍ਰੀਤ ਜੀ ਤੁਸੀ ਸਬਜ਼ੀ ਜਿਵੇ ਕੱਦੂ, ਟਿੰਡਾ , ਤਰ, ਭਿੰਡੀ ਅਤੇ ਕਰੇਲੇ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Sir, 3 Kanal barseen bejya hai 2 lohn vadh lye par hun galna start hogya hai te growth v thori hai jekr hun spray karde han tan kine dina baad vadh sakde han tan jo cows nu koi problem na hove ?
(en)
Punjab
vijay thakur ji jekar tuc barseem de uper fungicide di spray karde ho ta isdi spray to 6-7 dina bad tuc isnu vadh sakde h ate pashuan nu pa sakde ho. dhanwad
ਸਰ ਅਸੀਂ ਰੋਟਾਵੇਟਰ ਲੈਣਾ ਉਹਦੇ ਉੱਪਰ ਆਪਾ ਨੂੰ ਸਬਸਿਡੀ ਮਿਲਦੀ ਹੁਣ ਜੇਕਰ ਮਿਲਦੀ ਹੈ ਤਾਂ ਕਿੰਨੀ ਮਿਲਗੀ ?
(en)
Punjab
Is Bare jeada jankari lai tusi Gurpreet Singh 8283800910 nal sampark kar sakde ho.
chapan kaddu iss trah mach rahe ne ji ki kaaran hai ?
(en)
khushwinder singh ji eh fungus de karn machna shuru kar dinde han isde layi tuc M-45@400gm nu 150 liter pani vich mila ke prati acre de hisab nal spray karo. isde nal tuc halki sinchai v karo ta jo thand da asar v iste ghat hoye. dhanwad
sarso ka kya rate hai ?
(en)
Punjab
Akash yadav ji UP me sarso ka rate 3400 se 4050 tak chal raha hai.
pashu heat me nahi aati aur gabhin nahi thahrti to kya ilaj kare ?
(en)
पशुओं को Agrimin super पाउडर 100 ग्राम रोजाना देना शुरू करें और इसके साथ आप Agrimin-i रोज़ाना एक गोली दें और 21 दिन तक देते रहें इससे शरीर की कमी भी पूरी होगी और इंफेक्शन भी खत्म होगा फिर जब हीट में आये तो पहले दिन बच्चेदानी में Lixin-iu दवाई भरवाकर अगले दिन टीका भरवाएं और Pregstay gold पाउडर 50 ग्राम रोज़ाना देना शुरू करें, इस तरह रह जाएगी
ਜੇ ਪਸ਼ੂਆਂ ਲਈ ਚੂਰੀ ਲੈਣੀ ਹੋਵੇ ਤਾਂ ਕਿਸ ਨਾਲ ਸੰਪਰਕ ਕਿਤਾ ਜਾਵੇ ?
(en)
Punjab
ਜਸਵੀਰ ਸਿੰਘ ਜੀ ਪਸ਼ੂਆਂ ਦੀ ਚੂਰੀ ਫੀਡ ਲਈ ਤੁਸੀਂ ਮਾਰਕਫੈੱਡ ਮੈਸ਼ ਫੀਡ ਲੈ ਸਕਦੇ ਹੋ, ਫੀਡ ਖਰੀਦਣ ਲਈ ਤੁਸੀਂ ਆਪਣੇ ਨਜਦੀਕੀ Cooperative Society ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਮਾਰਕਫੈੱਡ ਕੈਟਲ ਫੀਡ 01637-230071,230059 ਨਾਲ ਵੀ ਸੰਪਰਕ ਕਰ ਸਕਦੇ ਹੋ
22 ਜੀ 3086 ਕਣਕ ਨੂੰ ਦੂਜੇ ਪਾਣੀ ਤੋਂ ਬਾਦ ਕਿਹੜੀ ਸਪਰੇ ਕੀਤੀ ਜਾਵੇ ?
(en)
Punjab
ਰਾਣਾ ਜੀ ਕਣਕ ਵਿਚ ਜੇਕਰ ਨਦੀਨ ਹਨ ਤਾ ਤੁਸੀ ਨਦੀਨ ਨਾਸ਼ਕ ਦੀ ਸਪਰੇ ਕਰ ਸਕਦੇ ਹੋ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਸਪਰੇ ਕਾਰਨ ਦੀ ਲੋੜ ਨਹੀਂ ਹੈ ਜੇਕਰ ਕਣਕ ਵੱਧ ਨਹੀਂ ਰਹੀ ਹੈ ਤਾ ਤੁਸੀ ਹੋਸ਼ੀ ਦੀ ਸਪਰੇ ਕਰ ਸਕਦੇ ਹੋ ਧੰਨਵਾਦ
Punjab
thnx
गेहू मे छोटे कद का पतली पत्ती का बथुआ घास (खरपतवार) हो रहा है जी उसका उपचार बताओ जी ?
(en)
Maharashtra
Rohtash Kumar जी यदि गेहू मे बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं धन्यवाद
Sir irover kis company Da product hai ?
(en)
Jatin ji Irover liqued Glovet pharma company da product hai , tuci ehh photo dekh skde ho .
ਜਿਹੜਾ ਗੁਲੀ ਡੰਡਾ ਖਤਮ ਹੋ ਕੇ ਦੁਬਾਰਾ ਚੱਲ ਪਿਆ ਹੈ ਉਸ ਦਾ ਕੀ ਇਲਾਜ ਕੀਤਾ ਜਾਵੇ ?
(en)
Punjab
iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Wheat crop 75 din di ho gyi h 3rd Urea(25-30kg) di application krni h , urea nal patash paa dayiye ya hor koi product ya fir es stage te koi spray kiti jaave?
(en)
Punjab
Amanpreet ji tuc hale sirf urea hi khet vich pao is to ilava tuhanu khet vich kuch v or paun di lod nahi hai potash di spray sitte de vich daane banan de same kiti jandi hai. dhanwad
sir g ehna cho best kehra hai ?
(en)
Punjab
Aman ji ehna dona da result bhutt vdia hai , ehh dono he mineral di kami purra krde hai tuci ehna vicho koi v vart skde ho ..
2967 ਅਤੇ ਬਰਬਟ ਕਣਕ ਮਿਕਸ ਹੈ ਇਕ ਹਫਤਾ ਪਹਿਲਾਂ ਸਪੇ੍ ਕੀਤੀ ਸੀ ਟੋਪਿਕ ਅਤੇ ਲੀਡਰ ਸਾਲ੍ਟ ਤੇ 2 4 ਡੀ 50% ੨੦੦ਗ੍ਰਾਮ ਏਕੜ ਦੀ ?
(en)
Punjab
Gurpreet g photo de hisab nal knak vich peelapan hai.eh magnease di deficiency krke hai.ess di poorti lyi magnease sulphate @1 kg per acre da spray kr skde ho
sir Hydroponic fodder ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਉ ਜੀ ?
(en)
Punjab
Ranjeet singh ਜੀ ਇਹ ਮਿੱਟੀ ਤੋਂ ਬਿਨਾ ਚਾਰੇ ਨੂੰ ਉਗਾਉਣ ਦੀ ਵਿਧੀ ਹੁੰਦੀ ਹੈ ਜਿਹੜੀ ਜਗਾ ਤੇ ਚਾਰੇ ਦੀ ਗਰੋਥ ਸਹੀ ਨਹੀਂ ਹੁੰਦਾ ਓਥੇ ਇਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕਾਫੀ ਮਹਿੰਗੀ ਤਕਨੀਕ ਹੈ ਇਹ ਪੰਜਾਬ ਵਿਚ ਜ਼ਿਆਦਾ ਨਹੀਂ ਵਰਤੀ ਜਾਂਦੀ ਧੰਨਵਾਦ
hlo ssa bhaji, aa dwayi jo ਆਲੂਆ wali Raptor 100gm iss nu ਮਾਰਕਪਾਵਰ dwayi vich rla k shirkaa krna aa te eh aalu wali dwa ik khet vich kinni paayi jaa sakdi hai kinne Gram ?
(en)
Sukh kang ਆਲੂਆਂ ਦੇ ਵਿਚ ਤੁਸੀ ਸਿਰਫ Raptor 70% WP ਦੀ ਸਪਰੇ ਕਰੋ ਇਸ ਤੋਂ ਇਲਾਵਾ ਤੁਹਾਨੂੰ ਇਸਦੇ ਵਿਚ ਕੋਈ ਹੋਰ ਸਪਰੇ ਮਿਲਾਉਣ ਦੀ ਲੋੜ ਨਹੀਂ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 200 ਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ ਇੱਹ post emergence ਸਪਰੇ ਹੈ . ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ . ਇਸ ਨਾਲ ਬਾਅਦ ਦੇ ਵਿਚ ਨਦੀਨ ਨਹੀਂ ਪੁੰਗਰਦੇ ਹੱਨ . ਇਸ ਦਵਾਈ ਦਾ ਅਸਰ ਬਹੁਤ ਵਧੀਆ ਹੈ .ਧੰਨਵਾਦ
Punjab
sat shri akal Dr Daljeet singh ji par eh sapray main kanak vich krni aa bhut jayda gulli danda aa
Punjab
jekar tuc kanak vich spray karni hai ta tuc markpower di varto kar sakde ho.markpower ik nadeen nashak hai . isde vich Sulfosulfuron 75% Metsulfuran Methyl 5% nam da salt maujood hunda hai.eh gulli dande ate bathu di roktham karda hai.isdi matra ik acre vich 16 gm di varto kiti jandi hai.ate Raptor 70% WP di matra 200 gram hi varti jandi hai.ehna di spray nal gulli dande di roktham ho jayegi dhanwad.
ਮੱਝਾਂ ਨੂੰ ਆ ਗੋਲੀ ਦੇ ਸਕਦੇ ਹਾਂ ਪੇਟ ਦੇ ਕੀੜਿਆਂ ਲਈ ?
(en)
Punjab
Jagjit hundal tuci majjh nu ehh goli de skde ho , ehh gaban pashu Fenbendazole salt di deni ha dujii nahi deni hai .
Dr.sahib aw seman dseo g original aa ya koi ਠੱਗੀ ta nhi hoi g plz dseo g ?
(en)
Punjab
Parsh ji isdi photo saff nahi hai kirpa krke photo dubara saff ate nazdikk ton photo upload kro , jiss nu dekh ke tuhanu sahi jankari diti jaa skee..
ki asi NPK & ZINC DONA nu MiX KARKE spray kar sakde han ke nai ?
(en)
Punjab
Shamsher g tuc NPK vich zinc nu mix krke spray kr skde ho.ehna da ghol alag alag balti vich bnao and spray krn wele tanki vich ikathe mix kr ke spray kr skde ho
peas plant lost all flowers what can do for it ?
(en)
Punjab
sudhanshu verma to control flower dropping you can spray NP 19:19:19@1 kg per acre. after 3-4 days of you can spray M-45@400gm per acre to control fungus. sometimes fungus also cause flower dropping.Thank you
ajj AI krvai g blood sutt rhi a ?
(en)
Punjab
ehh anda tutan krke hunda hai tuci iss nu pregstay gold powder 50 gm rojana deo,jekar 21 dina badd heet vich auundi hai tan heet vich aann te tuci iss nu tika isde blood suutan de hisab nal bhrwao , mtlv ek tikka blood suttan ton pehla 24-36 hours vich atte dujja tika blood krann ton badd bhrwao, atte ehh powder dinde rho..
ਸਰ ਪੱਤੇ ਪੀਲੇ ਕਿਉਂ ਹੋ ਰਹੇ ਹਨ ?
(en)
Haryana
ਨਿਰਪਾਲ ਜੀ ਇਹ ਪੱਤੇ ਤੱਤ ਦੀ ਕਮੀ ਦੇ ਕਾਰਨ ਪੀਲੇ ਹੋਣਾ ਸ਼ੁਰੂ ਹੋ ਜਾਂਦੇ ਹਨ ਜਿਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਪੱਤਿਆਂ ਵਿਚ ਹਰਾਪਨ ਆ ਜਾਏਗਾ ਧੰਨਵਾਦ
Punjab
maganese di ghat aa ji
Barseem es tra suk rahi hai, ki problem hai te treatment ki hai ?
(en)
Punjab
shamsher Singh ji eh fungus de karn eda ho reha hai isde layi tuc M-45@400gm nu 150 liter pani vich mila ke prati acre de hisab nal spray karo. isde nal barseem vich fungus thik ho jayegi. dhanwad
sir mai pig farm kholna chata hu kya koi bta skta ha ki ye kaam kesa ha krne me fyada ha ya nai plz ?
(en)
ਹਨਜੀ ਇਸ ਕੰਮ ਵਿਚ ਫਾਇਦਾ ਤਾਂ ਹੁੰਦਾ ਹੈ ਜੇਕਰ ਤੁਸੀ ਇਸ ਕੰਮ ਨੂੰ ਪੂਰੀ ਤ੍ਰਾਹ ਸਮਝ ਕੇ ਸ਼ੁਰੂ ਕਰੋ ਅਤੇ ਉਸਦੀ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ , ਕਿਉਕਿ ਉਸ ਵਿਚ ਤੁਹਾਨੂੰ ਇਹਨਾਂ ਦੀ ਦੇਖ ਭਾਲ ਵਾਰੇ , ਇਹਨਾਂ ਦੇ ਰਹਿਣ ਸਹਿਣ ਵਾਰੇ ਅਤੇ ਹੋਰ ਵੀ ਛੋਟੀਆਂ ਛੋਟੀਆਂ ਗੱਲਾਂ ਵਾਰੇ ਦਸਿਆ ਜਾਂਦਾ ਹੈ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Punjab
ਵੀਰ ਜੀ ਸੂਰ ਪਾਲਣ ਲਈ ਸੂਰਾ ਦਾ ਖੁੱਡਾ ਕਿਨੇ ਫੁੱਟ ਲੰਬਾ ਚੌੜਾ ਹੋਣਾ ਚਾਹੀਦਾ ਹੈ
ਸਤਿ ਸ੍ਰੀ ਅਕਾਲ ਜੀ, ਡਾਕਟਰ ਸਾਹਿਬ ਜੀ ਫਲਦਾਰ ਬੂਟਿਆ ਦੀ ਚੰਗੀ ਪੈਦਾਵਾਰ ਅਤੇ ਚੰਗੇ ਝਾੜ ਲਈ ਕਿਹੜੀ ਮਿਕਸਰ ਖਾਦ ਵਰਤੋ ਕਰ ਸਕਦੇ ਹਾਂ, ਜੋ ਮਾਲੀ green garden ਨਾਮ ਦੀ ਖਾਦ ਦੀ ਸਿਫਾਰਸ਼ ਕਰਦੇ ਹਨ ਕੀ ਉਹ ਸਹੀ ਹੈ ਜਾਂ ਨਹੀਂ , ਇਸ ਤਰ੍ਹਾਂ ਦੀ ਖਾਦ ਕਿਥੋਂ ਖਰੀਦ ਸਕਦੇ ਹਾਂ ਜੀ ਧੰਨਵਾਦ ?
(en)
Punjab
Mandeep Singh bhathal ਜੀ ਫਲਦਾਰ ਬੂਟਿਆਂ ਦੀ ਚੰਗੀ ਗਰੋਥ ਦੇ ਲਈ ਤੁਸੀ ਵਰਮੀ ਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਗ੍ਰੀਨ ਗਾਰਡਨ ਨਾਮ ਦੀ ਜੈਵਿਕ ਖਾਦ ਹੁੰਦੀ ਹੈ ਇਸਦੇ ਵਿਚ ਲਗਭਗ ਸਾਰੇ ਤੱਤ ਮੌਜੂਦ ਹੁੰਦੇ ਹਨ ਇਸਦੇ ਨਾਲ ਬੂਟਿਆਂ ਨੂੰ ਕੋਈ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ ਇਸਦਾ ਰੇਟ 50 ਰੁਪਏ ਪ੍ਰਤੀ ਕਿੱਲੋ ਹੁੰਦਾ ਹੈ ਇਸਨੂੰ ਤੁਸੀ ਲੋਕਲ ਮਾਰਕੀਟ ਵਿਚ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਨੂੰ online ਵੀ ਮੰਗਵਾ ਸਕਦੇ ਹੋ http://www.ankurnursery.com/store/F-GG-001/garden-green-bio-organic-manure
kanak te sprey krni hai urea te dap te zinc di kinni kinni matra krni chahidi hai ?
(en)
Punjab
knak vich dr. dalal ghol di spray kr skde ho jis vich urea and DAP mix han.ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
ma apni katti di prso v ai krwayi c 28 nu v krwayi aa te 29 nu krwayi h oh aj svere v saf pani dia taara krdi c ehda ki hal houga oh gabbn rh skdi hai ja ni rh skdi, isda hal v dsseo ?
(en)
Punjab
tuci katti nu Zygoplus powder 100gm rojana dena suru kro , jekar ehh nhi milda tan tuci Gestaprojen powder 50gm , Calcimust gold liqued 100ml rojana dena suru kro ate 21 din tak deo jekar fir v jekar eme krdi hai tan tuci dubara swal pusho ji, pehla tuci ehh treatment kro ji ..
Punjab
thakss ji
Punjab
thakss ji
Sir, 26.01.19 nu cow de À.i kiti c, last night cow blood suit rahi c, and Government semen da record best hai ja private semen da ?
(en)
Punjab
semman da record bull de record te hunda hai , govt . vich bhut sara jyada record wale seeman auunde hai jo tuci kisi v doctor ton bhrwa skde ho , private semman da record da ohhi dss skda hai jiis to seman bhrwaya hunda hai , bakki jekar cow blood sutdi hai tan tuci iss nu Gestaprojen powder 50gm de hisab nal rojana dena suru kro ate 20 din tak deo , jekar 21 dina badd dubara repeat nhi hundi tan rehh skdi hai ..
Sir eh kee prblm hai barseem vich kafi jyada isi trh he ho reha ?
(en)
Punjab
ਤੁਹਾਡੇ ਦੁਬਾਰਾ ਭੇਜੀ ਫੋਟੋ ਦੇ ਹਿਸਾਬ ਨਾਲ ਬਰਸੀਮ ਵਿੱਚ ਗਾਲਾ ਪਿਆ ਹੈ ਬਰਸੀਮ ਵਿੱਚ ਗਾਲਾ ਉਲੀ ਕਰਕੇ ਪੈਂਦਾ ਹੈ ਇਸ ਦੀ ਰੋਕਥਾਮ ਲਈ ਉਲੀਨਾਸ਼ਕ M-45 @400 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Sir ghora raji nhi ho reha 3 saal da hogea a g deworming v kr ditti a g ki diet paie ?
(en)
Punjab
Jatin ji tuci uss nu Enerboost powder 100gm rojana dena suru kro , isde nal tuci Livoferrol liqued 100ml rojana deo , iss nal farak paa jawega.
Punjab
irover 100ml daily totavit 50gm daily
wheat ki crop ?
(en)
Maharashtra
Yogita pankaj ji kripya aap apna swal vistar se pooche ke aapko wheat crop ke bare men kya jankari chaiye taki aapko iske bare men poori jankari di ja sake. dhanywad
sir mere kol ik 2.5 saal di dogli vachi (cow) hai oh hll tak taara nahi dena lagi ki kariye hal dasso koi ?
(en)
Punjab
Gupreet ji tuci vashi nu Agrimin super powder 50 gm rojana dena suru kro , isde nal tuci Minotas bolus di rojana 1 goli deo atte 21 dina tak dinde rho , iss nal heet vich aa jawegi, bakki usdi time time te deworming krwao atte khuraak da puura dyan rkho ji.
Punjab
zerdown 200ml daily 5day de k nilzen 100ml deo fr powder repromin 30gm daily deo
Punjab
thanx sir
sir dr sahib 24 January nu gai suui aa karr vich resha aa rehi aa ki kita jave g ?
(en)
Jatin ji tuci usss nu Metra liqued 100ml rojana dena suru kro ate usdi bachedani vich Lixin-iu dwai bhrwa deo , iss nal farak paan lgg jawega ..
Punjab
zerdown deo 200ml daily 10 day
yellow ho gaya hal daso plz ?
(en)
Karan ji eh tat ate fungus de karn peela paina shuru ho janda hai isde tuc NPK 19:19:19@7 gram nu prati liter pani de hisab nal spray karo.is to ilava tuc M-45@7 gram nu prati litre pani de hisab nal spray karo.dhanwad
sir main layer farming 2000 chiks se shru karna hai but main j kise kol jankari oh menu 10000 se shru karan di advice dinde aa but mere kol sirf 350000 rs di investment aa te nale main chotte kam toh hi shurwaat karna shai aa please menu puri te sari jankari de ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ਬਾਕੀ ਤੁਸੀ ਆਪਣੇ ਬਜਟ ਦੇ ਹਿਸਾਬ ਨਾਲ ਘਟ ਮੁਰਗੀਆਂ ਤੋਂ ਵੀ ਸ਼ੁਰੂ ਕਰ ਸਕਦੇ ਹੋ ਜਿਨ੍ਹਾਂ ਤੁਹਾਡਾ ਬਜਟ ਹੈ ਉਸ ਹਿਸਾਬ ਨਾਲ ਤੁਸੀ ਮੁਰਗੀਆਂ ਲਿਆ ਕੇ ਰੱਖ ਸਕਦੇ ਹੋ ..
Sir mera cow washroom ruk ruk k aunda ..jaldi dsio ?
(en)
tuci uss nu 500gm kalmishora, 500gm jokharr lya ke ehna da powder bnna ke 100 gm rojana deo ate 10 din tak dinde rho , ehh tuahnu Pansari di dukan ton mill jange , isde nal tuci 250 gm shakar rojana deni suru kro , iss nal farak paan lgg jawega..