Punjab
Search
sir 70 din di kank te second spray kr rhe aa gulli dande toh phla leader kri c dukan ala kehnda 160gm de 2 packet paun3 aa 1 acer ch tuc dso thik rhu nale ajj da mausam dsyo v kr skde a ?
(en)
leader da result iss ton upper hai...ihh topik wala salt hai..iss dwaayi fi maatra 160gm per acre hai...kilr di 160gm hi pauni hai jekar iss di dosage 160+160=320gm prati acre paa rhe ho tan ohh tuc dosage bhut jyaada paa rhe ho...Agge jaa ke iss khet de vich tuc hara chaara v beejna hai fir othe hara chaara nahi howega....iss yon pehla ikk spray leader di v kr ditti hai...jekar kakh ghat hnn tan 160gm kille di wdia kam kr jawegi...jekar kakh jyaada hnn tan upl di shagun 21-11@200gm ja Axial@400ml prati acre de hisaab nal spray kr deo...iss di dosage double bna ke na pao....Dukaandaar di sirf sale vadh rhi hai...160gm ton vadh dosage ihh company v nahi kr rhi jo ki dukandaar sifarish kr reha hai...
hello sir ?
(en)
Punjab
hnji hardeep ji kirpa krke apna swal vistar nal pusho ji ..
ਸ਼੍ਰੀ ਮਾਨ ਜੀ ਮਿੱਠੀ ਤੁਲਸੀ ਦੀ ਖੇਤੀ ਬਾਰੇ ਜਾਣਕਾਰੀ ਲੈਣੀ ਸੀ ?
(en)
Punjab
Amarjit singh ji tulsi de bare jankari lai tusi Prashant Tiwari 9193601993 nal samparak karo.
sir meri gaa nu mastitis ho gyi si te gaa de than te jkhm ho gye c te gaa 8 kilo dudh dindi si hun gaa da thn thik ho gya pr gaa da dudh ght gya m usnu gogue powder dita si te tika v lga ditta si pr gaa dudh hi nahi dindi 1 kg hi dindi ha koi ilaj dsso dudh vdhaun bare dsso ?
(en)
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ
Punjab
anabolite deo 200ml daily irovet 100ml daily
ਵੀਰ ਜੀ, ਮੈਂ ਮੱਕੀ ਦੀ ਬਿਜਾਈ ਕਰਨੀ ਹੈ ਅਗਰ ਬੱਟਾ ਤੌਂ ਬਿਨਾਂ ਪੱਧਰੀ ਬੀਜਾਈ ਕਰ ਦੇਵਾਂ ਤਾਂ ਠੀਕ ਰਹੁੰਗੀ ਕਿ ਨਹੀਂ ਇਸ ਵਾਰੇ ਦੱਸਿਓ ਜੀ ?
(en)
Punjab
Satish charh ਜੀ ਵਧੇਰੇ ਝਾੜ ਲੈਣ ਲਈ ਤੁਸੀ ਇਸ ਰੁੱਤ ਦੀ ਮੱਕੀ ਦੀ ਬਿਜਾਈ ਵੱਟਾਂ ਜਾ ਬੈਡ ਬਣਾ ਕੇ ਕਰੋ ਇਹ ਬਿਜਾਈ ਦੱਖਣ ਵਾਲੇ ਪਾਸੇ 6-7 cm ਦੀ ਉਚਾਈ ਤੇ ਲੈ ਕੇ 60cm ਦੀ ਵਿਥ ਤੇ ਵੱਟਾਂ ਬਣਾ ਕੇ ਜਾ 67.5 cm ਦੀ ਵਿਥ ਤੇ ਬੈਡ ਬਣਾ ਕੇ ਕਰੋ ਬੂਟੇ ਤੋਂ ਬੂਟੇ ਦਾ ਫ਼ਾਸਲਾ ਵੱਟਾਂ ਉਪਰ 20cm ਤੇ ਬੈਡ ਉਪਰ 18 cm ਹੋਣੀ ਚਾਹੀਦੀ ਹੈ ਮੱਕੀ ਦੀ ਬਿਜਾਈ ਬੈਡ ਤੇ ਕਰਕੇ ਪਾਣੀ ਦੀ ਬੱਚਤ ਹੋ ਜਾਂਦੀ ਹੈ ਧੰਨਵਾਦ
Punjab
thanks sir
Sir es month vich kehri sabji di kheti kiti ja skdi a ?
(en)
Ramandeep ji is month de vich tuc kaddu, tar, chapan kaddu di bijai kar sakde ho. feburary mahine vich bhindi ate krele di bijai kar sakde ho.dhanwad
sir kanak nu dekhyo, isnu kisi khad ja tatt di lod hai gi ?
(en)
Haryana
tarlok Singh ji kanak nu dekh ke isde vich koi v tat di kami nahi lag rahi. isde vich khaadan di matra poori pao.kanak da vadhia jhaad nikal aayega.dhanwad
Sir eh katti de lat ta pta ni ki ho gya ?
(en)
jekar katti chooti hai tan tuci iss nu hiteck injection lgwao , ehh 1ml/50kg body weight de hisab nal lgwao , jekar baddi hai tan tuci Amoxirum 1.5 gm bolus denia suru kro , bakki tuci usde jakham te Bitadin rojana lgao , iss nal farak pann lgg jawega.
Punjab
bol intamox 3gm daily 5 day deo
Punjab
ki kran ho gya eh y ji
sir mushroom nu mandi vich bechan te rate bare jankari deo ?
(en)
sagar singh rajput ji mushroom de rate mandi de hissab nal vad ghat hunde rehnde hun par aam tour te 80-90 ruppes per kg de hissab nal mushroom mandi vich sale ho jandi hai ji.
sir mushroom di kissam da rate vich koi farak nhi hunda jive milky,oyster,button
ਸਰ ਗਾ ਮੋਟੇ ਮੋਟੇ ਨਾਲੇ ਕਰਦੀ ਸਰ ?
(en)
jekar gaban cow ha tan tuci uss nu Pregstay gold powder dena suru kro ya tuci Stayprojen powder 50 gm rojana de skde ho , jekar gaban nahi hai tan tuci Metra liqued 100ml rojana dena suru kro , iss nal farak paa jawega.
ਸਰ ਮੇਰੇ ਕੋਲ ਇਕ ਜਰਮਨ ਸ਼ੇਫ਼ਰੇਡ ਕੁੱਤਾ ਹੈ ਉਸ ਨੇ ਅਚਾਨਕ ਖਾਣਾ ਲੈਣਾ ਬੰਦ ਕਰ ਦਿੱਤਾ ਵੇਖਣ ਨੂੰ ਸੁਸਤ ਜਾ ਲਗਦਾ ਕੀ ਇਲਾਜ ਕਰਾ ਜੀ ਉਸ ਨੂੰ ਮੈ ਦੁੱਧ ਤੇ ਰੋਟੀ ਹੀ ਪਾਉਦਾ ਹਾ ?
(en)
ਗੁਰਪ੍ਰੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ , ਕਿਉਕਿ ਇਸ ਨੂੰ ਬੁਖਾਰ ਵੀ ਹੋ ਸਕਦਾ ਹੈ ਜਾਂ ਇਸ ਨੂੰ ਨਿਮੋਨੀਆ ਹੋ ਸਕਦਾ ਹੈ ਇਸਦੀ ਜਾਂਚ ਕਰਕੇ ਵਧਿਆ ਇਲਾਜ ਹੋ ਸਕਦਾ ਹੈ
Punjab
injection intacef tz 562.5 mg melonex 2ml neurobin forte 2ml
Sir hamen vermi compost ki scheme Kahan se mil payegi ?
(en)
Punjab
कृपा शंकर विश्वकर्मा ji kripya aap apna swal vistar se pooche ke aap vermicompost kharidna chahte hai ja vermicompost bnane ka kam shuru karna chahte ta ki aapko iske bare men poori jankari di ja sake. dhanywad
Uttar Pradesh
unit lagana hai scheme ke baare men jaankaari chahiye
ਸਰ ਜੀ ਕਣਕ ਬਹੁਤ ਜਾਦੇ ਪੀਲੀ ਹੈ ਇਸ ਦਾ ਕੀ ਹੱਲ ਹੈ ਜੀ ?
(en)
Punjab
ਨਰਿੰਦਰ ਜੀ ਕਣਕ ਤੱਤ ਦੀ ਕਮੀ ਦੇ ਕਾਰਨ ਪੀਲੀ ਪੈਣਾ ਸ਼ੁਰੂ ਹੋ ਜਾਂਦੀ ਹੈ ਇਸਦੇ ਲਈ ਤੁਸੀ ਕਣਕ ਦੇ ਉਪਰ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਕਣਕ ਵਿਚ ਹਰਾਪਨ ਆ ਜਾਏਗਾ ਧੰਨਵਾਦ
bi je bakri rahndi ni koi hal daso ?
(en)
Harman ji tuci uss nu Bobimin-B powder dena suru kro , ehh tuci 30gm rojana deo , iss nal farak paa jawega.
ਸਰ ਮੂਰਾ ਨਸਲ ਦੀ ਝੋਟੀ ਹੈ ਤਿੰਨ ਮਹੀਨੇ ਦੀ ਗੱਭਣ ਹੈ ਉਸ ਨੂੰ ਸੂਣ ਤੱਕ ਕਿਹੜੀ ਖੁਰਾਕ ਦਿੱਤੀ ਜਾਵੇ ਜੋ ਦੁੱਧ ਵਧੀਆ ਦੇਵੇ ?
(en)
tuci uss nu Enerboost powder 50gm rojana dena suru kro , isde nal tuci 30-35 kilo hara chara ate 4-5 kg turri mix krke deni suru kro , bakki tuci usdi deworming her 3 mahine de badd krwao , feed tuci uss nu kisi v vdia company di de skde ho ya fir tuci ghr vich feed tyar krke v de skde ho ..
Punjab
Powder VM All deo 50gm daily
ਮੌਸਮ ਕਿਵੇ ਰਹੂ ਜੀ ?
(en)
Punjab
ਹਰਦੇਵ ਜੀ ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਵਿਚ ਕਲ ਮੀਹ ਪੈਣ ਦੀ ਸੰਭਾਵਨਾ ਹੈ ਪਰਸੋ ਹਲਕੀ ਬੱਦਲਵਾਈ ਰਹੇਗੀ ਧੰਨਵਾਦ
ਸਰ ਜਦੋ ਕਣਕ ਨਿਸਰ ਰਹੀ ਹੋਵੇ ਉਦੋ ਮੈਗਨੀਜ ਦੀ ਸਪਰੇ ਕਰੀਏ ਕੋਈ ਨੁਕਸਾਨ ਤਾ ਨਹੀ ?
(en)
Nahi ji iss da koi nuksaan nahi hai par odo is di lod nahi pwegi...iss di lod 60 dina di kanak te hundi hai...odo npk di lod paindi hai.
ਵੇਸਟ ਡੀ ਕੰਪੋਜਰ ਨੂੰ ਬਰਸੀਮ ਜਾ ਜਵੀ ਵਿਚ ਵਰਤ ਸਕਦੇ ਹਾਂ ?
(en)
Han ji tuc iss di varto kr skde ho...iss di varto har ikk fasal vich kr skde ho..is nu wagde pani de nal mix kr ke khet nu de skde ho..
area Raikot Malerkotla aehmadgarh mandi sherpur mehal kalan ?
(en)
Punjab
Kulveer singh ji tuc is tra diyan ads sadi Apni Kheti Buy/sell App de uper pa sakde ho jo v kisan isnu lain vich ishuk hoyega oh tuhade nal sidha sampark kar lainge dhanwad
ਗਾਂ ਦੇ ਥੰਨ ਨੂੰ ਮੂੰਹ ਸੜੀ ਹੋਗੀ ਕੋਈ ਇਲਾਜ ਦਸੋ ?
(en)
tuci uss nu V-5 injection lgwao isde tuci 3 injection 1-1 dina de farak nal lgwao isde nal tuci Potasium-iodied dwai deni suru kro , iss nu 10gm rojana deo ate 6 din tak deo, baki tuci usde thann vich Mamital tube 3 din lgatar cjdwao , thann nu puuri tarah khali krke ehh tube chdwao.
Punjab
masti plus 20 बूंदें 3 समय रोज़ाना CHB bol 2 swere sham
sir kanak de lyi urea kini bahut aa ?
(en)
Gurmeet g kanak nu 110kg urea prati acre de hisaab nal paa skde ho...Dakar vaahn de lyi inni urea bhut hai..iss nu 2-3 hissya de vich vand ke paa skde ho..
sir wheat 85 days ki ho gayi hai g koi sprey abhi tak nahi ki g na gulidanda ki na magnese etc ki. Ab isme kon si sprey ker sakte hai g ache jhar ke liye kuch time baad to bayer ke nativo Karni hi hai g 20 feb tak ?
(en)
Punjab
jagroop singh ji tuhanu hale kanak vich hale koi v spray karn di lod nahi hai. jekar kanak vich fungus da hamla hunda hai ta tuc fungicide di spray kar sakde ho. is to ilava jado sitteya vich daane ban ne shuru hunde han odo tuc potash di spray kar sakde ho. dhanwad
KANAK TE PER ACRE BORON DI KINI DOSE HAI?
(en)
Boron di maatra 100gm prati acre hundi hai...iss nu kise npk jiwe ki 130045@2kg nal mila spray kr skde ho.
ਮਟਰਾ ਵਾਲਾ ਇਕ ਕਿਲਾ ਪਛੇਤਾ ਹੈ ਸਰ ਕਣਕ ਬੀਜ ਸਕਦੇ ਹਾ ਜਰੂਰ ਦੱਸਿਆ ਕਣਕ ਹੋ ਸਕਦੀ ਹੁਣ ?
(en)
Punjab
Hargbinder singh ਜੀ ਤੁਸੀ ਹੁਣ ਕਣਕ ਦੀ ਬਿਜਾਈ ਨਹੀਂ ਕਰ ਸਕਦੇ ਜੇਕਰ ਹੁਣ ਬਿਜਾਈ ਕਰਦੇ ਹੋ ਤਾ ਠੰਡ ਜ਼ਿਆਦਾ ਹੋਣ ਦੇ ਕਾਰਨ ਉਸਦੀ ਗਰੋਥ ਵੀ ਵਧੀਆ ਨਹੀਂ ਹੋਏਗੀ ਅਤੇ ਇਸਨੂੰ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਹਨ ਧੰਨਵਾਦ
ਸਰ ਮੈ ੨ ਕਨਾਲ ਵਿਚ ਭਿੰਡੀ ਲਾਉਣੀ ਹੈ ਭਿੰਡੀ ਦੇ ਚੰਗੇ ਬੀਜ ਬਾਰੇ ਦੱਸੋ ਤੇ ਇਹ ਵਿਰਲੀ ਹੋਣੀ ਚਾਹੀਦੀ ਹੈ ਜਾ ਸੰਘਣੀ ਤੇ ਇਹ ਕਿੰਨੇ ਦਿਨਾਂ ਤਕ ਲਾਈਏ ਜਰੂਰ ਸਲਾਹ ਦਿਓ ?
(en)
Hargbinder singh ਜੀ ਤੁਸੀ ਭਿੰਡੀ ਦੀਆਂ ਕਿਸਮਾਂ ਜਿਵੇ Punjab no.13,Punjab Padmini,Punjab 7,Punjab 8 ਕਿਸਮ ਦੀ ਬਿਜਾਈ ਕਰ ਸਕਦੇ ਹੋ ਖੇਤ ਦੀ ਤਿਆਰੀ ਕਰਨ ਲਈ ਜ਼ਮੀਨ 5-6 ਵਾਰ ਡੂੰਘੀ ਵਾਹੋ ਫਿਰ ਦੋ-ਤਿੰਨ ਵਾਰ ਸੁਹਾਗਾ ਮਾਰ ਕੇ ਜ਼ਮੀਨ ਨੂੰ ਪੱਧਰਾ ਕਰੋ ਆਖਿਰੀ ਵਾਰ ਵਾਹੀ ਕਰਦੇ ਸਮੇਂ 100 ਕੁਇੰਟਲ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਖਾਲ਼ੀਆਂ ਅਤੇ ਵੱਟਾਂ ਵਾਲਾ ਢੰਗ ਬਣਾਓ ਕਈ ਵਾਰ ਭਿੰਡੀਆਂ ਨੂੰ ਖੇਤ ਵਿੱਚ ਲਗਾਈ ਹੋਈ ਮੁੱਖ ਫਸਲ ਦੇ ਆਸੇ ਪਾਸੇ ਵੀ ਲਾ ਦਿੱਤਾ ਜਾਂਦਾ ਹੈ ਅਤੇ ਇਸਦੇ ਲਈ ਬਿਜਾਈ ਦਾ ਢੰਗ ਵੀ ਮੁੱਖ ਫਸਲ ਦੇ ਨਾਲ ਦਾ ਹੀ ਵਰਤਿਆ ਜਾਂਦਾ ਹੈ ਇਸਨੂੰ ਬਿਜਾਈ ਵਾਲੀ ਮਸ਼ੀਨ ਨਾਲ, ਹੱਥੀਂ ਟੋਆ ਪੁੱਟ ਕੇ ਜਾਂ ਹਲਾਂ ਦੇ ਪਿੱਛੇ ਬੀਜ ਪਾ ਕੇ ਵੀ ਬੀਜਿਆ ਜਾ ਸਕਦਾ ਹੈ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਬਿਜਾਈ ਕੀਤੀ ਜਾਂਦੀ ਹੈ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਧੰਨਵਾਦ
thanks sir g
hello sir, je fish ko konsi problem hai, aur iska ilaj kya hai, best medicine konsi hai, tlab pura ek acre mein hai ?
(en)
Gurmeet singh ji yeh fungus problem hai. yeh always come in cold time mean from Nov to Feb aati hai. aap kmno4 per acre one kg in sunlight use kare.
mujhe desi nasl me kisi bhi nasl ke 20 22 litr vali gay chahiye tatha unke lie nandi bhi ?
(en)
Punjab
Harshit ji ashi nasal ki cow lene ke lia aap Gupta Dairy, Jundla Gate, Karnal nal 8044629925 se samparak kare.
contract base poultry farm kholn bare jankari chahidi ji ?
(en)
Punjab
Bhupinder ji Is bare puri jankari lai tusi Salil Sood 9781017711, ja fir Sumit Jandar 8275592788 nal samparak karo
Sir female calf nu desi ghee de skde aa is nal ki benefit hoyega ?
(en)
hnji jashan ji tuci calf nu desi ghee v de skde ho , jekar jyada choota calf hai tan tuci 20ml rojana de skde ho..
bater kaha se kharide ?
(en)
Punjab
hnji japani bater khareedne ke liye 09229881876 number par bhumika animal breeder se sampark kare.
Punjab
Bater lene ke lia aap Mr. Abhishek Kumar (Proprietor) Mobile : +919955114442, Phone no : 91-612-3223310 se samparak kare.
Punjab
Bater lene ke lia aap Mr. Abhishek Kumar (Proprietor) Mobile : +919955114442, Phone no : 91-612-3223310 se samparak kare.
sir mainnu successful poultry farm da number chahida hai g ?
(en)
Punjab
Satwinder ji tusi Manjinder Singh ( Sahota Poultry Farm) 9876666406 nal samparak kar sakde ho.
ਸਰ ਮੁਰ੍ਰਾ ਮੱਝ ਦੇ ਕਿਹੜੇ ਸਾਨ੍ ਦਾ ਟੀਕਾ ਭਰਾਈਏ ਜਿਸ ਦੇ ਬੱਚੇ ਦਾ ਦੁੱਧ ਦਾ ਰਿਕਾਰਡ ਚੰਗਾ ਹੋਵੇ ਅਤੇ ਨਾਭਾ ਸੀਮਨ ਦਾ ਵੀ ਕੋਈ ਚੰਗਾ ਸਾਨ੍ ਹੈ ?
(en)
ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ
ਸਰ ਜੀ 10 ਮਹੀਨੇ ਦੀ ਵੱਛੀ ਆ ਉਹ ਪਾਣੀ ਬਹੁਤ ਜਿਆਦਾ ਪੀਦੀ ਹੈ ਉਹ ਆਪਣੇ ਆਪ ਤਾ ਪਾਣੀ ਪੀਣੋ ਹੱਟਦੀ ਹੀ ਨਹੀ ਅਤੇ ਮੋਕ ਵੀ ਮਾਰਦੀ ਆ ਕਿ ਕਾਰਣ ਹੋ ਸਕਦਾ ਜੀ ?
(en)
Punjab
ਮਨਪ੍ਰੀਤ ਜੀ ਤੁਸੀ ਉਸ ਨੂੰ ਪਾਣੀ ਦਿਨ ਵਿਚ ਥੋੜਾ ਥੋੜਾ ਕਰਕੇ 3-4 ਵਾਰ ਪਿਲਾਓ , ਕਿਉਕਿ ਜੇਕਰ ਆਪਾ ਪਾਣੀ ਘਟ ਵਾਰ ਦਿੰਦੇ ਹਾਂ ਤਾਂ ਪਸ਼ੂ ਇਕ ਵਾਰ ਨੂੰ ਰੱਜ ਕੇ ਪਾਣੀ ਪੀਂਦਾ ਹੈ ਜਿਸ ਕਰਕੇ ਫਿਰ ਮੋਕ ਵੀ ਲਗਦੀ ਹੈ , ਇਸ ਕਰਕੇ ਤੁਸੀ ਥੋੜਾ ਥੋੜਾ ਦਿਨ ਵਿਚ ਦਿੰਦੇ ਰਹੋ , ਇਸਦੇ ਨਾਲ ਤੁਸੀ ਹਲਦੀ 40 ਗ੍ਰਾਮ ਅਤੇ 50 ਮਿਲੀ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨਾਲ ਮੋਕ ਨੂੰ ਫਰਕ ਪੈ ਜਾਵੇਗਾ
ਸਰ ਜੀ ਕਣਕ ਵਿੱਚੋ ਗੁੱਲੀ ਡੰਡਾ ਨੀ ਮਰ ਰਿਹਾ ਕਿਹੜੀ ਸਪਰੈ ਕੀਤੀ ਜਾਵੇ ?
(en)
kanak de upper shagun 21-11 @200gm di spray prati acre de hisaab nal kr skde ho...
kam kru ?
(en)
Punjab
Mann ji kirpa karke eh daso ke tuc isnu kehdi fasl vich vartna chahunde ho jo tuhanu is bare poori jankari diti ja sake.dhanwad
Punjab
kanak te ji
aseel murgi aur desi murgi kinni derr baad ande dene shuru kar daite hai ?
(en)
Punjab
Gursharan singh ehh 6-7 month de badd annde dene suru krde hai , uss ton pehla tuci ehna di khurak da puura dyan rkho , jiss nal ehna ton vdia annde lyee jaa sakan..
सर हमें ट्रेनिग करना है गाय पालने के लिए तो क्या हमें ट्रेनिग करने के लिए कोई प्रोग्राम होता है अगर होता है तो हमे उसकी पूरी जानकारी दे सकते है plz ?
(en)
Punjab
Mritunjay ji Training ke lia aap Krishi Vigyan Kendra, Garhwa, Address: Bishunpur, Garhwa, Jharkhand 822114, Phone: 06561 223 961 se samparak kare.
Jharkhand
phone number glt bta rha hi sir agar dusra no hi to dijiy sir
ਕਣਕ 5 ਤੋ 7 ਪ੍ਤੀਸਤ ਨਿਸਰਨ ਲੱਗ ਗਈ ਹੈ ਪੋਟਾਸ ਸਪਰੇਅ ਦਾ ਕੀ ਇਹ ਸਹੀ ਸਮਾਂ ਹੈ ?
(en)
Punjab
ਹਰਦੀਪ ਮਾਨ ਜੀ ਪੋਟਾਸ਼ ਦੀ ਸਪਰੇ ਸਿੱਟੇ ਵਿਚ ਦਾਣੇ ਬਣਨ ਸਮੇ ਕਰੋ ਇਸਦੇ ਨਾਲ ਦਾਣੇ ਮੋਟੇ ਹੁੰਦੇ ਹਨ ਅਤੇ ਇਹਨਾ ਦੀ ਕੁਆਲਟੀ ਵਧੀਆ ਬਣਦੀ ਹੈ ਧੰਨਵਾਦ
sir cross breed hf cow hai to uska sahi hf sudhar jo pure ho kaise kre ?
(en)
Punjab
Amit ji Hf nasal tyar krn lyii tuci iss cross nasal di cow nu Hf Danmark 40116 seman , Pioneer hf, Endeavor bull , ehna vicho koi v bhrwa skde ho ..
ਸਰ ਹੁਣ ਮੱਕ ਬੀਜ ਸਕਦੇ ਆ ਕਾਮਯਾਬ ਹੋ ਜਾਵੇਗਾ ਤੇ ਵਰਾਇਟੀ ਕਿਹੜੀ ਵਧੀਆ ਹੈ ?
(en)
Aje Makk ja makki di bijaayi 15 din na kro kyuki aje thand jyaada hai... February 15 ton makki di bijaayi kr skde ho...uss sme tuc 3591,J-1006, african tall vargia kisma lgaa sode ho..
ਵਿਹਲੇ ਖੇਤ ਵਿੱਚ ਹੁਣ ਤੋਂ ਮਸਰ ਬੀਜ ਸਕਦੇ ਹਾਂ ਜਾਂ ਕੁਝ ਹੋਰ ਮੌਸਮ ਮੁਤਾਬਿਕ ?
(en)
Maharashtra
ਸਰਦਾਰ ਜੀ ਮੌਸਮ ਦੇ ਹਿਸਾਬ ਨਾਲ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਜਿਵੇ ਕੱਦੂ, ਟਿੰਡਾ ,ਭਿੰਡੀ, ਤਰ ਇਸ ਤੋਂ ਇਲਾਵਾ ਤੁਸੀ ਫਰਵਰੀ ਮਹੀਨੇ ਵਿਚ ਮੱਕੀ ਦੀ ਬਿਜਾਈ ਕਰ ਸਕਦੇ ਹੋ ਮਸਰ ਨੂੰ ਅੱਧ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਿਆਂ ਜਾਂਦਾ ਹੈ ਧੰਨਵਾਦ
maganese di spray lyi kehdi neojle vart sakde han ji ?
(en)
Sukhchain singh g ihh spray tuc dholi ja vadde tractor wale drum nal kr skde ho...iss di maatra 1kg prati acre ate 150ltr pani de hisaab nal krni hai..
Punjab
sir nojle kehdi vartni hai ji dholi nal
kanak de patte sire toh peele pe rehe hai ki karn ho skda ki hal isda ?
(en)
Punjab
kanak de vich manganese di kami de karn patte peel hone shuru ho jande han jisde layi tuc manganese sulphate@1 killo nu 150 litre pani vich mila ke prati acre de hisab nal spray karo
Punjab
maganese shakti 777 nal chelated zinc pao fer dekho kamal da result
sir verka dairy te ਦੁੱਧ paune aa apna nu othe vat de hisab nal paise milde aa jekar apa nu koi function te ਦੁੱਧ di Lord Howe ta apa kis rate nal ja koi APA nu koi ghat rate te ਦੁੱਧ mil sakda dasna Puri partal krke ?
(en)
Punjab
aman deep ji jithe aapa dudh pone ha shayed otho hi ghat rate te mil sakda baki ta sare full rate hi lagonge . ya fir tusi Pouch milk pata karo oh mil sakda fix rate te.
sir 80 din de knk hai te growth nhi kr rhi es te hoshi di sprey kiti h es de result kinne din da h knk koi 2 balli v kadi h esda hor ki hall ho sakda plz visthar nl dso g ?
(en)
Hoshi da result tuhanu mil janwega...Iss da result 3-4 dina baad milna shuru hunda hai ..kyuki ihh growth wali spray hai ihh houli houli kam krdi hai...jo balli kadh rhi hai uss da koi nuksaan nahi hai...ohh kise boote de vichbhi kadh rhi howegi...jekar koi growth de lyi hor spray krni hai tan dr. dalal di spray kr skde ho.ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
ghiaa launa hai ji 2 knala vich kis trike nal lgawa koi help kro ji ?
(en)
Dhanveer singh ji ghia di biaji de layi tuc kisman jive Punjab Barkat, Punjab long ate Punjab komal vargiyan kisman di bijai kar sakde ho.isdi bijai feburary -march mahine vich kar sakde ho.isde layi 500gm beej prati do knal de hisab nal vartya janda hai.isdi bijai 2.0-2.5 metre chaudiyan kiyariyan bnai ate 45-60 cm di vith te dohi pase beej beejo.pehli sinchai bijai to turant bad karo.isnu kul8-9 paniyan di lod hundi hai.khaadan de layi 20-25 tonn gali sadi roodi khet di tyari same pao.bijai to 30 killo urea ate pehli tudai to bad fer 30 killo urea pao.dhanwad
ਸਰ ਜੀਂ ਕਣਕ ਵਿਚ ਪਹਿਲਾਂ ਟੋਪਿਕ+ਲੀਡਰ ਸਪਰੇ ਕੀਤੀ ਸੀ2ਡੱਬੇ ਟੋਪਿਕ 2ਹੀ ਲੀਡਰ ਦੇ 10 ਬਿਗਹੇ ਵਿੱਚ ਪਾਏ ਸਨ ਪਰ ਗੁਲੀ ਡੰਡਾ ਮਾਰਿਆ ਨਹੀਂ ਗੁੱਲੀ ਡੰਡਾ ਕਣਕ ਦੇ ਬਰਾਬਰ ਖੜ੍ਹਾ ਹੈ ਕਾਫੀ ਹੈ ਕਿਹੜੀ ਦਵਾਈ ਪਾਈ ਜਾਵੇ ਜੀਂ ਵੀ ਬਿਲਕੁਲ ਖਤਮ ਹੋ ਜਾਵੇ ਧੰਨਵਾਦ ਜੀ ?
(en)
Punjab
iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
ਸਰ ਜੀਂ ਕੱਟੀ4 ਮਹੀਨੇ ਦੀ ਆਸ ਹੈ ਪਰ ਉਹ ਦੂਜੀਆਂ ਕੱਟੀਆਂ ਦੇ ਵਾਲ ਬਹੁਤ ਖਾਂਦੀ ਹੈ ਮੁਨ ਕੇ ਪਲੈਨ ਕਰ ਦਿੱਤੀਆਂ ਹਨ ਕੋਈ ਇਲਾਜ ਦੱਸੋ ਜੀ ਧੰਨਵਾਦ ਹੋਵੇਗਾ ਜੀ ?
(en)
Punjab
ਤੁਸੀ ਇਸਦੀ ਡੇਵਰਮਿੰਗ ਕਰਵਾਓ ਇਸ ਨੂੰ Flukrid-DS ਦਵਾਈ ਦੀ ਗੋਲੀ ਦਿਓ ਇਸਦੇ ਨਾਲ Sharkoferrol liqued 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ .
Punjab
Nilzen 100ml deo Irovet 100ml daily
ਮੈਂ ਕਣਕ ਬੀਜੀ ਹੈ ਹੈਪੀ ਸੀਡਰ ਨਾਲ ਤੇ ਮੈਂ ਪਰਾਲੀ ਨੂੰ ਅੱਗ ਨਹੀਂ ਲਗਾਈ ਤੇ ਕਣਕ ਦਾ ਫੁਟਾਰਾ ਬਹੁਤ ਘੱਟ ਹੋ ਰਿਹਾ ਹੈ ਤੇ ਗਰੋਥ ਕਣਕ ਨਹੀਂ ਕਰ ਰਹੀ ਬੂਟਾ ਨਹੀਂ ਕਾਰੀ ਦੋ ਤਿੰਨ ਟਿੱਲਰ ਨਿਕਲੇ ਹੋਏ ਨੇ ਅਤੇ ਇਸ ਦਾ ਹੱਲ ਦੱਸਿਆ ਜਾਵੇ ਤਾਂ ਜੋ ਕਣਕ ਪੂਰਾ ਬੂਟਾ ਲੈ ਸਕੇ ਤੇ ਝਾੜ ਦੇ ਸਕੇ ਯੂਰੀਆ ਪੋਟਾਸ਼ ਸੁਪਰ ਜੇਰੀ ਮੈਂ ਖਾਦ ਪਾ ਚੁੱਕਾ ਹੈ ਫਿਰ ਵੀ ਕੋਈ ਫਰਕ ਨਹੀਂ ਨਜ਼ਰ ਆਉਂਦਾ ਮੈਨੂੰ ਹੱਲ ਦੱਸਿਆ ਜਾਵੇ ?
(en)
IQBAL singh g kanak de futaare de lyi iss sme tuc dr. dalal ghol di spray kr skde ho..ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Sir kanak vich shiti bahut hai eh spray kiti hai theek rahu ?
(en)
Punjab
Jekar knak vich nadeen gulli danda hai tn tuc eh spray kr skde ho.esda tuhanu vdia result milega
Punjab
Sir 17 January nu spray kiti c par shitte vich vich Mar rahi hai so little daout about this Madicene
hello sir, barseem galna start hogya te growth v thori hai koi hal daso Pls ?
(en)
Punjab
ਬਰਸੀਮ ਵਿੱਚ ਗਾਲਾ ਉਲੀ ਕਰਕੇ ਪੈਂਦਾ ਹੈ ਇਸ ਦੀ ਰੋਕਥਾਮ ਲਈ ਉਲੀਨਾਸ਼ਕ M-45 @400 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
buffalo per loan ki Kya policy ha ?
(en)
MANGNESE SULPHATE +ZINC 21%+BORON KANAK TE SPRAYS KAR SAKDE HAI ?
(en)
Punjab
Gurlal g tuc knak vich magnease and zinc and boron nu mix krke spray kr skde ho.ehna fertlizers da ghol alag alag bna ke tanki vich ikatha mix krke spray kr skde ho
kanak de nichle patte pile pa Rahe hai ?
(en)
Punjab
knak de patte magnease di deficiency krke peele ho rhe han ess vich tuc magnease @1 kg per acre da spray kr skde ho
sir anar Da fal bahut digda g koi v ful ton fal nhi Banda plz koi hall dsso g ?
(en)
Punjab
iss de upper planofix@4ml prati 15ltr pani de hisaab nal 5 dina de faasle te 2 spreha kro. ihh fal dignna band ho jawega.
sir majh nu 5 mahina lag Chuka a oh chara bahut ghaat a os nu chara khan layi te changi health lyi ki ditta jave ?
(en)
tuci majjh nu pett de kiiriya lyi Fenbendazole salt di goli deo ate Livoferrol liqued 100ml rojana dena suru kro iss nal bhukkh lggan lgg jawegi , bakki uss nu Enerboost powder 100gm rojana deo iss nal pashu di kamjori door hundi hai..
Punjab
Nilzen 100ml de k Irovet deo 100ml daily
Sir koi kheti lai whats app group hove add krna g 9032700004 ?
(en)
Punjab
Gulab ji Apni Kheti mobile app te hi sare agah vadhu kisan te hor doctor jude hoye han sada koi watsapp group nahi hai. jekar App sambhandi koi slah laini hai ta tuc sade nal sade watsapp number 9779977641 te sampark kar sakde ho.dhanwad
ਸਰ ਜੀ ਸਾਡੀ ਜਮੀਨ ਰੇਤਲੀ ਹੈ ਤੇ ਉਸ ਵਿਚੋ ਮਿੱਟੀ ਵੀ ਚੱਕੀ ਹੋਈਏ ਅਸੀ ਉਸ ਵਿਚ ਚੰਦਨ ਦੇ ਬੂਟੇ ਲਾਏ ਹਨ ਉਹ ਇਕ ਸਾਲ ਚਾਰ ਮਹੀਨੇ ਦੇ ਹਨ ਉਹ ਵਧ ਫੁਲ ਨਹੀ ਰਹੇ ਉਨਾ ਕੋਲ ਹਰਹਰ ਵੀ ਲਾਈ ਹੋਈ ਆ ?
(en)
Punjab
ਗੁਰਜੀਤ ਜੀ ਤੁਸੀ ਖੇਤ ਦੀ ਮਿੱਟੀ ਦੀ ਜਾਂਚ ਜਰੂਰੁ ਕਰੋ ਜੋ ਕੇ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਕਰਵਾ ਸਕਦੇ ਹੋ ਬੂਟਿਆਂ ਦੀ ਗਰੋਥ ਦੇ ਲਈ ਤੁਸੀ ਬੂਟਿਆਂ ਨੂੰ ਯੂਰੀਆ 150 -200 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਬੂਟਿਆਂ ਦੀ ਗਰੋਥ ਹੋ ਜਾਂਦੀ ਹੈ ਧੰਨਵਾਦ
ਸਰ ਕਣਕ ਦਾ ਕੀ ਰੇਟ ਚਲ ਰਿਹਾ ਹੈ ?
(en)
Punjab
Purani kanak da rate 1700-1735 (2017-2018) tak chal reha hai, par is vaar da rate 1840 (2018-2019) nirdharat kita gea hai.
sir mujhe acrena palm ki decorative plants lagane hai to main unki podh tyar karna chaahta hu ji to mujhe btae ki main acrena palm k plants ki podh tyar karne ki lie beej kaha se le sakta hu beej kis naam se aate hai ji. kya beej se lagaya acena palm plant ban jaega ?
(en)
Punjab
Sachit Chahal ji Areca palm ke beej se paudhe tyar ho jate hai iske beej aap online mangva sakte hai jis se paudhe tyar ho jate hai. https://www.amazon.in/RK-seeds-Areca-Ornamental-Seeds/dp/B07BV59BTH iske paudhe aap nursery se bhi kharid sakte hai.dhanywad