Manage Expert Answers

Search

Total Count :- 258604

sir 780 variety de growth le ke sapray kare ji ?

(en)
Posted by
sukhmander Singh (9464592080)
sukhmander Singh
Punjab
--
Write Answer
Posted Date (28 Jan 2019 11:00 AM) Assigned Date (-)
Answered Date (29 Jan 2019 05:07 PM) Translated Date (31 Dec 2020 04:56 PM)

sukhmander Singh ji fasl di growth de layi tuc hoshi@400ml ja oswal da jalwa@300ml nu 150 litre pani vich mila ke prati acre dehisab nal spray karo. dhanwad

ਕਣਕ ਉਪਰ ਲੀਡਰ ਦੀ ਸਪਰੇਅ ਦਾ ਬਹੁਤ ਜਿਆਦਾ ਅਸਰ ਹੋਇਆ ਜਿਸ ਕਾਰਨ ਕਣਕ ਬਹੁਤ ਘੱਟ ਤੁਰ ਰਹੀ ਆ ।ਕੋਈ ਹੱਲ ਦੱਸੋ ਜੀ ?

(en)
Posted by
ਸੂਰਜ ਸਿੰਘ (9855800337)
ਸੂਰਜ ਸਿੰਘ
Punjab
Tarn Taran
Write Answer
Posted Date (28 Jan 2019 10:59 AM) Assigned Date (-)
Answered Date (29 Jan 2019 05:15 PM) Translated Date (-)

ਸੂਰਜ ਸਿੰਘ ਜੀ ਜੇਕਰ ਕਣਕ ਦੀ ਗਰੋਥ ਘਟ ਹੋਈ ਹੈ ਤਾ ਤੁਸੀ ਇਸਦੇ ਉਪਰ hoshi@400ml ਜਾ jalwa@300ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਕਣਕ ਦੀ ਗਰੋਥ ਹੋ ਜਾਏਗੀ ਧੰਨਵਾਦ

ਧੰਨਵਾਦ ਜੀ

Answered Date (29 Jan 2019 07:08 AM) Translated Date (31 Dec 2020 04:56 PM)

shakti 777 te chelated zinc 150 gm pao

29 Jan 2019

maganese di spray kro shakti 777

Khet vich pani sokhan da ilaz dso g ?

(en)
Posted by
Chahal Saab (7087527428)
Chahal Saab
Punjab
Mansa
Write Answer
Posted Date (28 Jan 2019 10:53 AM) Assigned Date (-)
Answered Date (29 Jan 2019 05:12 PM) Translated Date (31 Dec 2020 04:56 PM)

Chahal Saab ji jekar kanak de vich pani jyada khada hai ta kosish karo isnu bahr kadn di is to ilava tuc isde vich sulphur@3 killo prati acre dehisab nal chitta deo isde nal pani mitti vich jeerna shuru ho jayega. dhanwad

Answered Date (29 Jan 2019 05:51 PM) Translated Date (31 Dec 2020 04:56 PM)

Madam ji sulphur 3kg hi paa ditta c pehle pani te lekin fer v jdo dusra pani laya fer v pani 11 12 din khda riha

sir allu mote ni hoo rahe ki kita jave ?

(en)
Posted by
Sukhpreet (8146180643)
Sukhpreet
Punjab
Moga
Write Answer
Posted Date (28 Jan 2019 10:46 AM) Assigned Date (-)
Answered Date (28 Jan 2019 03:37 PM) Translated Date (31 Dec 2020 04:57 PM)

Aloo de vadhe de lyi gibberellic acid@250ml ja triacontanol@250ml ja Hoshi@400ml ja oswal da jalwa@300ml nu 150ltr pani de nal mila ke prati acre de hisaab nal spray kro.. aloo di growth ho jawegi.

.?

(en)
  • 1
Posted by
davinder (9530876705)
davinder
Punjab
Ferozpur
Write Answer
Posted Date (28 Jan 2019 10:21 AM) Assigned Date (-)
Answered Date (29 Jan 2019 03:13 PM) Translated Date (04 Jan 2021 07:04 PM)

Davinder ji ehh Hf nasal di vashi hai , iss nu tuci Cargil di hiefer dry feed deni suru kro, isde nal tuci Puberaid powder 30gm rojana deo , iss nal vdia growth ho jawegi , bakki tuci iss nu hara chara vdia matra vich deo ..

kanak 70 din ki ho gai h esme 2 pani laga diye h guli dande ke liye ye 3 dawai ek sath mila kar kar sakte h kya guli danda bahut jada hai ?

(en)
  • 1
Posted by
Tarachand (9992816888)
Tarachand
Haryana
Fatehabad
Write Answer
Posted Date (28 Jan 2019 09:58 AM) Assigned Date (-)
Answered Date (30 Jan 2019 12:51 PM) Translated Date (04 Jan 2021 07:04 PM)

Tarachand ji tuc ehna dwayian di spray kar sakde ho isde nal nadeena di roktham ho jayegi.dhanwad

sir meri ye bhes ko mene 19. january 2019 ko pregnet karvayi h or 8 din k bad ye daalti h kya gabhin hogi ?

(en)
  • 4
Posted by
Ambaliyasana fahad (9898750460)
Ambaliyasana fahad
Gujarat
Patan
Write Answer
Posted Date (28 Jan 2019 09:56 AM) Assigned Date (-)
Answered Date (29 Jan 2019 03:15 PM) Translated Date (19 Jan 2021 04:33 PM)

Ambaliyasana ji app bhens ko Pregstay gold powder 50gm rojana dena suru kren , yeh powder pashu ko gabhin rehna mai help krta hai , isko app 20 din tak dete rehe yaddi 21 dino tk heet mai nahi aati hai ton yeh gabhin rehh skti hai ..

Answered Date (29 Jan 2019 01:08 PM) Translated Date (04 Jan 2021 07:04 PM)

kuch javab dizye

In this time best feed formula.

(en)
Posted by
manveer (9501870321)
manveer
Punjab
Patiala
Write Answer
Posted Date (28 Jan 2019 09:50 AM) Assigned Date (-)
Answered Date (28 Jan 2019 05:28 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ,

Answered Date (28 Jan 2019 05:29 PM) Translated Date (-)

Cattle balance diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg.

kinnow hai sir growth ni kar reha ?

(en)
  • 1
Posted by
hardeep (9914603968)
hardeep
Punjab
Ludhiana
Write Answer
Posted Date (28 Jan 2019 09:47 AM) Assigned Date (-)
Answered Date (29 Jan 2019 12:30 PM) Translated Date (04 Jan 2021 07:04 PM)

hardeep ji kinnow de boote nu tuc 150-200 gram urea prati boota pao isde nal boota growth karn lag jayega. dhanwad

Mancozeb64 + Metalaxyl 4 68% WP 50gm per tanki 15lit aprox for potato late blight . dose shi hai ki nhi ...

(en)
Posted by
sudhanshu verma (7007634772)
sudhanshu verma
Uttar Pradesh
Barabanki
Write Answer
Posted Date (28 Jan 2019 09:40 AM) Assigned Date (-)
Answered Date (30 Jan 2019 11:56 AM) Translated Date (04 Jan 2021 07:04 PM)

sudhanshu verma hanji Mancozeb 64% + Metalaxyl M 4% : 68% WP aap iski matra 50 gram ko 15 litre ke sprayer men istemal kar sakte hai. yeh potato men late blight ki roktham ke liye istemal kiya jata hai. dhanywad

sir magazine te zinc di ikthi spray kari sakde aaa

(en)
Posted by
hardeep (9914603968)
hardeep
Punjab
Ludhiana
Write Answer
Posted Date (28 Jan 2019 09:34 AM) Assigned Date (-)
Answered Date (29 Jan 2019 04:32 PM) Translated Date (04 Jan 2021 07:04 PM)

hardeep ji tuc ehna dona di alag alag spray karo. manganese di matra ik acre de vich ik killo nu 150litre pani vich mila ke spray kiti jandi hai. zinc di matra 200ml nu 150 litre pani vich mila ke spray kiti jandi hai. dhanwad

Answered Date (28 Jan 2019 09:04 PM) Translated Date (04 Jan 2021 07:04 PM)

reply gg

ਸਰ ਡਾਕਟਰ ਦਲਾਲ ਗੋਲ ਦੀ ਸਪਰੇਅ ਨਾਲ ਛਿੱਟੇ ਦਾ ਦਾਣਾ ਮੋਟਾ ਹੋਵੇਗਾ ਕਿੰਨੀ ਮਾਤਰਾ ਕਰੀਏ ?

(en)
Posted by
ਰਾਜਵੀਰ ਸਿੰਘ (7340830306)
ਰਾਜਵੀਰ ਸਿੰਘ
Punjab
Patiala
Write Answer
Posted Date (28 Jan 2019 09:12 AM) Assigned Date (-)
Answered Date (30 Jan 2019 12:13 PM) Translated Date (-)

ਰਾਜਵੀਰ ਸਿੰਘ ਜੀ ਡਾ ਦਲਾਲ ਘੋਲ ਦੀ ਸਪਰੇ ਫ਼ਸਲ ਦੀ ਗਰੋਥ ਦੇ ਲਈ ਕੀਤੀ ਜਾਂਦੀ ਹੈ ਦਾਣਾ ਮੋਟਾ ਕਾਰਨ ਦੇ ਲਈ ਪੋਟਾਸ਼ ਦੀ ਸਪਰੇ ਕੀਤੀ ਜਾਂਦੀ ਹੈ ਪੋਟਾਸ਼ ਵੀ ਸਿੱਟੇ ਵਿਚ ਦਾਣੇ ਬਣਨ ਦੇ ਸਮੇ ਸਪਰੇ ਕਰਨੀ ਪੈਂਦੀ ਹੈ ਧੰਨਵਾਦ

ਸਰ ਸੂਰਜਮੁਖੀ ਦੇ ਬੀਜ ਚਾਹੀਦੇ ਹਨ ਮਿਲ ਨਹੀਂ ਰਿਹਾ ਕੋਈ seed ਸਟੋਰ ਜਾ ਵਿਕਰੇਤਾ ਬਾਰੇ ਜਾਣਕਾਰੀ ਦੇ ਸਕਦੇ ਹੋ ??

(en)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (28 Jan 2019 08:50 AM) Assigned Date (-)
Answered Date (29 Jan 2019 05:34 PM) Translated Date (19 Jan 2021 04:33 PM)

Surajmukhi da beej len lai tusi Mohammad Shrif 9417150864 Arman Seeds Farm nal samparak kar sakde ho.

29 Jan 2019

sir eh kitho de ne sir ?

dr.sahib ji a meri ajj poore 2mouth di vachi aa.isde growth baare dasna theek aa.te naale jaldi vajan increase karvon da formula dsyo ?

(en)
  • 2
Posted by
inderpal (9815474241)
inderpal
Punjab
Kapurthala
Write Answer
Posted Date (28 Jan 2019 08:49 AM) Assigned Date (-)
Answered Date (29 Jan 2019 03:18 PM) Translated Date (04 Jan 2021 07:04 PM)

ਹਾਂਜੀ ਇੰਦਰਪਾਲ ਜੀ ਇਸਦੀ ਗਰੋਥ ਵਧਿਆ ਹੈ ਬਾਕੀ ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..

asi machhi farm 2 kile wich launa is baare jaankari deo ji ?

(en)
Posted by
Gurpreet Singh (9877087431)
Gurpreet Singh
Punjab
Bathinda
Write Answer
Posted Date (28 Jan 2019 08:48 AM) Assigned Date (-)
Answered Date (29 Jan 2019 12:45 PM) Translated Date (04 Jan 2021 07:04 PM)

ਕੋਸ਼ਿਸ਼ ਕਰਾਂਗੇ ਤੁਹਾਨੂੰ ਮੁੱਢਲੀ ਜਾਣਕਾ੍ਰੀ ਦਿੱਤੀ ਜਾਵੇ ਬਾਕੀ ਤੁਸੀ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ

cow nu 25 din ho gaye AI kite nu kive pata kariye gaban aa ja nhi ?

(en)
Posted by
akashdeep (8194988730)
akashdeep
Punjab
Ludhiana
Write Answer
Posted Date (28 Jan 2019 08:15 AM) Assigned Date (-)
Answered Date (29 Jan 2019 03:23 PM) Translated Date (04 Jan 2021 07:04 PM)

pashu da gaban rehhn da sahi ptaa usde gaban honn to 2.5-3 month badd doctor ton check krwa ke lggda hai , baki 2.5 month badd tuci ghrr v check kr skde ho , pashu da swerr wala pishab lyo atte uss vich thooda saro da tel paoo , jekar pishab vich tel di tiki jehi bnndi hai tan pashu gaban hai jekar tel allag allag khilar jnda hai tan pashu khali hai , baki isda sahi pta doctor ton check krwa ke he lgda hai .

ਸਰ ਇੱਕ ਸੂਰ ਫ਼ੀਡ ਨਹੀਂ ਖਾਂ ਰਿਹਾ 6 ਮਹੀਨਿਆਂ ਦਾ ਹੈ ?

(en)
Posted by
Gurlal Singh (9988456710)
Gurlal Singh
Punjab
Patiala
Write Answer
Posted Date (28 Jan 2019 08:01 AM) Assigned Date (-)
Answered Date (30 Jan 2019 03:49 PM) Translated Date (04 Jan 2021 07:04 PM)

Gurlal ji tuci iss nu Broton liqued 10-10ml swere sham dena suru kro , iss nal farak paan lgg jawega.

ਸਰ ਖੁਰਾਕ ਬਣਾਉਣ ਲਈ ਕਿੰਨਾ ਕਿੰਨਾ ਚੀਜਾਂ ਦਾ ਖਿਆਲ ਰੱਖਣਾ ਚਾਹੀਦਾ ਹੈ ?

(en)
Posted by
ਗੁਰਪ੍ਰੀਤਮ ਸਿੰਘ (9781960268)
ਗੁਰਪ੍ਰੀਤਮ ਸਿੰਘ
Punjab
Bathinda
Write Answer
Posted Date (28 Jan 2019 07:37 AM) Assigned Date (-)
Answered Date (28 Jan 2019 05:37 PM) Translated Date (04 Jan 2021 07:04 PM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ,

ਢੀਗਰੀ ਖੁੰਬ ਨੂੰ ਲਫਾਫਿਆਂ ਵਿੱਚ ਬੀਜੀ ਨੂੰ 15 ਦਿਨ ਹੋ ਗਏ ਅਜੇ ਹਰੀਆਂ ਨੀ ਹੋਈਆਂ ?

(en)
Posted by
Gurpal singh (9517460074)
Gurpal singh
Punjab
Bathinda
Write Answer
Posted Date (28 Jan 2019 07:06 AM) Assigned Date (-)
Answered Date (30 Jan 2019 12:57 PM) Translated Date (-)

ਗੁਰਪਾਲ ਸਿੰਘ ਜੀ ਖੁੰਬ ਦੇ ਕਮਰੇ ਵਿਚ ਤੁਸੀ exhaust fan ਲਵਾਓ ਕਿਉਕਿ ਖੁੰਬਾਂ ਨੂੰ ਹਵਾ ਦੀ ਬਹੁਤ ਲੋੜ ਹੁੰਦੀ ਹੈ ਖੁੰਬਾਂ ਦੇ ਕਮਰੇ ਵਿਚ ਤੁਸੀ 2-3 ਬੱਲਬ ਲਾਓ ਇਸਦੇ ਨਾਲ ਕਮਰੇ ਵਿਚ ਥੋੜੀ ਗਰਮਾਹਟ ਚਾਹੀਦੀ ਹੁੰਦੀ ਹੈ ਜਿਸਦੇ ਨਾਲ ਖੁੰਬਾਂ ਦੀ ਗਰੋਥ ਵਧੀਆ ਹੁੰਦੀ ਹੈ ਧੰਨਵਾਦ

sir tilt te dusri dawai nu mela k spray kar sakde aa g jive ik pilli kungi vali te nesare vali

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (28 Jan 2019 06:52 AM) Assigned Date (-)
Answered Date (28 Jan 2019 06:59 AM) Translated Date (04 Jan 2021 07:04 PM)

Jagbir singh g Tilt@200ml prati acre de hisab nal jekar ikkali di spray kr rhe ho tan ihh ikkali v kam kr jawegi. iss de nal 2 dwaayia milaun di lod nahi hai. BUMPER@200ML ja gillete@200ml di v tuc spray kr skde ho..ihna de vicho kise ikk di spray kr skde ho.

kanak te potash de spary karn da benifit hI ja nhi g daso please ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (28 Jan 2019 06:43 AM) Assigned Date (-)
Answered Date (28 Jan 2019 06:46 AM) Translated Date (04 Jan 2021 07:04 PM)

ikkali potash di spray krn di lod nahi hai. iss de upper npk 130045@2kg ja npk 191919@1kg ja 005234 di spray kr skde ho. ihna de vich potash de tatt hunde hnn iss nal kanak de daane mote hunde hnn...ihna spreha da nisaare de sme bhut faida hunda hai.

sir me soor paln da km krna chunda han te ehna nu sale krn de problem te nhi te kithe sale kr sakde aa te training kihto lai sakde aa sarkari training kdo shuru hai plz sir visthar nl dso g ?

(en)
Posted by
manjot grewal (7973348546)
manjot grewal
Punjab
Bathinda
Write Answer
Posted Date (28 Jan 2019 06:41 AM) Assigned Date (-)
Answered Date (28 Jan 2019 06:52 PM) Translated Date (-)

ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ

28 Jan 2019

thank you g

Answered Date (28 Jan 2019 06:53 PM) Translated Date (10 Dec 2020 12:21 PM)

same - same te kisana di mang de mutabik sur palan di training lgai jandi hai is bare jeada jankari lai tusi Sukhwinder singh Grewal 9915632577 te samparak kar sakde ho.

28 Jan 2019

thanks g

Answered Date (07 Aug 2019 11:45 AM) Translated Date (-)

nabhe kithe banea hoyea g training centre

3086 kanak te pilli kungi vali kehri dawai kar sakde aa g and us de nal kanak di growth and us de taat pure ho sakan g kanak da nesara vadia hove ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (28 Jan 2019 06:38 AM) Assigned Date (-)
Answered Date (28 Jan 2019 06:44 AM) Translated Date (10 Dec 2020 12:21 PM)

kanak de nisaare ate changi growth de lyi dr. dalal ghol di spray kr skde ho ja kanak nisran de sme 005234 di spray kr skde ho...jo kanak de vich peeli kungi pai rhi hai uss di roktham de lyi tilt@200ml ja bumper@200ml ja gillete@200ml nu 150ltr pani de nal mila ke prati acre te spray kr skde ho.

kanak upper waste decomposer di kini maaatra spray kr skde aa g ?

(en)
Posted by
amritpal singh (8146055423)
amritpal singh
Punjab
Sangrur
Write Answer
Posted Date (28 Jan 2019 06:20 AM) Assigned Date (-)
Answered Date (28 Jan 2019 06:37 AM) Translated Date (10 Dec 2020 12:21 PM)

iss nu jekar tuc pani de nal mix kr ke khet nu dinde ho tan iss di maatra 200ltr prati acre hai jekar spray krde ho tan 150ltr nal sar janda hai.

28 Jan 2019

sir main pehlan suneya c b 5 litre waste decomposer ghol nu 100 litre pani wich

sir main kanak 12 Nov nu biji c g ...mih krle guli dnde di spray late hogi ....pehlan soota c gulli dnde.....Hun kehdi spray kr skda ga g.?...baahn aje thoda ja bdh gilla hai ?

(en)
Posted by
amritpal singh (8146055423)
amritpal singh
Punjab
Sangrur
Write Answer
Posted Date (28 Jan 2019 06:14 AM) Assigned Date (-)
Answered Date (28 Jan 2019 06:50 AM) Translated Date (10 Dec 2020 12:21 PM)

jekar vaahn jyada gilla hai tan atlantis di spray na kro...tu axial@400ml ja shagun 21-11@200gm nu 150ltr pani de nal mila ke spray kr skde ho...ja fir leader@13gm prati acre de hisab nal spray kr skde ho.

ki bottle gourd di nursery cockpit wich tyar kiti ja skdi aa te his da ki process aa kive kar sakde aa

(en)
Posted by
kuljit kaur (7087632583)
kuljit kaur
Punjab
Shahid Bhagat Singh Nagar
Write Answer
Posted Date (28 Jan 2019 05:55 AM) Assigned Date (-)
Answered Date (30 Jan 2019 03:06 PM) Translated Date (10 Dec 2020 12:21 PM)

hanji tuc isnu cocopeat de vich tyar kar sakd eho. eh tray vich tyar kiti jandi hai. tray de vich tuc Cocopeat, vermiculite ate perlite@3:1:1 ratio vich rla ke tray vich bharya janda hai ate isde vich beej nu beejya janda hai. beej nu beejan to bad halka pani chidkya janda hai. lagbhag ik hafte bad beej ugna shuru kar dinde han. hafte bad tuc isde uper NPK 19:19:19@7 gram nu prati litre pani vich mila ke chidkav karo jisde nal booteya nu sare tat mil jande han. dhanwad

transition feed kis kis company di aundi aw...te kitho melu ji?

(en)
Posted by
lakhdeep singh (9569569006)
lakhdeep singh
Punjab
Bathinda
Write Answer
Posted Date (28 Jan 2019 05:50 AM) Assigned Date (-)
Answered Date (29 Jan 2019 03:25 PM) Translated Date (10 Dec 2020 12:21 PM)

Lakhdeep ji tuci Cargil di Transition mix feeed laa skde ho , ehh tuci apne nazdiki feed wale dealer ton ya cargil dealer ton laa skde ho ..

barseem de patte lal ho rhe hn usda hal dso ji ?

(en)
Posted by
kashmir singh (7837173725)
kashmir singh
Punjab
Barnala
Write Answer
Posted Date (28 Jan 2019 01:09 AM) Assigned Date (-)
Answered Date (28 Jan 2019 01:10 AM) Translated Date (10 Dec 2020 12:21 PM)

ਇਹ PHOSPHORUS ਦੀ ਕਮੀ ਨਾਲ ਲਾਲ ਹੋ ਰਹੇ ਹੈ ਇਸ ਦੇ ਉਪਰ ਤੁਸੀ 1kg NPK 191919 ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ ਇਸਦੇ ਨਾਲ ਗ੍ਰੋਥ ਵਦੀਆ ਹੋ ਜਾਵੇਗੀ ਅਤੇ PHOSPHORUS ਦੀ ਕਮੀ ਵੀ ਪੂਰੀ ਹੋ ਜਾਵੇਗੀ

Shelia palan aur komdi palan bhi karna kese kare ?

(en)
Posted by
Shankarreddy Mare (9096319447)
Shankarreddy Mare
Maharashtra
Latur
Write Answer
Posted Date (28 Jan 2019 12:22 AM) Assigned Date (-)
Answered Date (20 Jun 2019 11:25 AM) Translated Date (-)

Shankarreddy ji Agar aap Goat Farming ja fir Poultry Farming karna chahte hai to sabh se pehle jaruri bat je hai ke aap ke pass us kam ke bare me puri jankari ho aap ko apne area ke hisab se konsi nasal ashi hai, unko konsi - konsi bimari ati hai, kis mosam me konsi bimari ati hai un ka rakh rakhav kese karne hai je sab bate. je sari jankari aap ko training se hi mil sakte hai to sabh se pehle aap kamm shuru karne se pehle training jrur le, training ke lia aap Krishi Vigyan Kendra, Latur P-160, Additional MIDC, Harangul (B), Post: Gangapur, Ta. Dist. Latur 413531 MS se samparak kar sakte hai. Thankyou.

Uttar Pradesh

Answered Date (04 Mar 2019 09:50 AM) Translated Date (-)

Honey sehat ka rate sahi se nahi mil pata nahi uska rate pata chal raha hai aap bataye ki Kaise Hamara se dikhega

खेत के मिट्टी की जाँच कहाँ करवायी जाए, ब्लाक स्तर पर कौन जाँच अधिकारी होता है ?

(en)
Posted by
Ravi Prakash Singh (9453413755)
Ravi Prakash Singh
Uttar Pradesh
Mau
Write Answer
Posted Date (28 Jan 2019 12:13 AM) Assigned Date (-)
Answered Date (28 Jan 2019 04:08 AM) Translated Date (10 Dec 2020 12:21 PM)

Ravi g khet ki mitti ka sample lekar aap uss sample ko apne block ke ADO ke paas de skte ho ja fir apne jila ke krishi vigyan kender mein jmaa krwa skte ho...25-30 din ke ander woh apko mitti ka sample check kr ke report de denge...

ਇਸ ਕਣਕ ਨੂੰ ਕਿਹੜੀ ਬਿਮਾਰੀ ਹੈ ਤੇ ਇਸ ਦਾ ਕੋਈ ਹੱਲ ਦਸੋ ਜੀ ? ਇਹ 3086 ਬੀਜ ਹੈ ?

(en)
  • 2
Posted by
Hardeep singh (9501495143)
Hardeep singh
Punjab
Rupnagar
Write Answer
Posted Date (27 Jan 2019 11:39 PM) Assigned Date (-)
Answered Date (30 Jan 2019 10:30 AM) Translated Date (10 Dec 2020 12:21 PM)

ਕਣਕ ਦੇ ਵਿਚ ਤੱਤ ਦੀ ਕਮੀ ਦੇ ਕਾਰਨ ਏਦਾਂ ਦੇ ਧੱਬੇ ਬਣ ਜਾਂਦੇ ਹਨ ਜਿਸਦੇ ਲਈ ਤੁਸੀ ਮੈਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Answered Date (29 Jan 2019 09:53 AM) Translated Date (-)

ਟਿਲਟ 200 ਗ੍ਰਾਮ

What is the problem ?

(en)
  • 1
Posted by
goutam kumar ram (9851110375)
goutam kumar ram
West Bengal
Maldah
Write Answer
Posted Date (27 Jan 2019 09:03 PM) Assigned Date (-)
Answered Date (29 Jan 2019 04:26 PM) Translated Date (10 Dec 2020 12:21 PM)

goutam kumar ram ji please tell us this problem is all field or one two plant is suffering so that we can provide you proper solution. Thank you

sir ji cow sui aa osde ek than cho milk bhut tiet niklda milk poora aa rihaa ko soj vgera v nhi koi elaj dso ?

(en)
Posted by
Jagroop brar (9914252347)
Jagroop brar
Punjab
Ferozpur
Write Answer
Posted Date (27 Jan 2019 08:57 PM) Assigned Date (-)
Answered Date (29 Jan 2019 03:29 PM) Translated Date (04 Jan 2021 07:04 PM)

ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ..

Answered Date (29 Jan 2019 08:37 PM) Translated Date (04 Jan 2021 07:04 PM)

sir ji tusi mera swal nhi smje je dharr skhat hove o sare thana cho hove gi na k ek than cho ousde than nu moh sdi rog lagda

Answered Date (29 Jan 2019 10:34 PM) Translated Date (04 Jan 2021 07:05 PM)

sir ga aa majh nhi

jo achar pashuan lai tyar kita janda aa, ki oh majjan lai v lahewand hai, je hai te us nu sai tyar krn di widi te smagri ki lodindi aa, 12 majjan de hisab nall kini samagri chahidi howegi te storage karn te kina tym kadi di aa, mtlab k kharab wagera hon da ki tym aa ?

(en)
Posted by
Prabhjot Singh (8699648096)
Prabhjot Singh
Punjab
Kapurthala
Write Answer
Posted Date (27 Jan 2019 08:54 PM) Assigned Date (-)
Answered Date (29 Jan 2019 06:37 PM) Translated Date (-)

ਸਾਈਲੇਜ਼ ਬਣਾਉਣਾ ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ ਹਰੇ ਚਾਰੇ ਦੀ ਤਿਆਰੀ ਲਈ ਕੁੱਝ ਧਿਆਨ ਰੱਖਣਯੋਗ ਗੱਲਾਂ ਇਸ ਪ੍ਰਕਾਰ ਹਨ • 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ • ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ • ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ • ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ • ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ • ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ 25*365= 90125 ਮਤਲਬ 90 ਕੁਇੰਟਲ, 1 ਏਕੜ ਚ 200 ਕੁਇੰਟਲ ਮੱਕੀ ਮਤਲਬ ਅੱਧਾ ਕੀਲਾ

चुजे बड़े होकर वापस छोटे हो जाते है और मर रहे है इनकी कोई दवा है तो बताओ ?

(en)
Posted by
Dharmesh keer (6376996422)
Dharmesh keer
Rajasthan
Jalore
Write Answer
Posted Date (27 Jan 2019 08:52 PM) Assigned Date (-)
Answered Date (29 Jan 2019 07:21 PM) Translated Date (10 Dec 2020 11:19 AM)

इसके कई कारण हो सकते है इसके लिए आप इनको किसी नज़दीकी अच्छे डॉक्टर को बुलाकर उनकी जांच करवायें क्योंकि इनकी जांच करके ही बिमारी का पता किया जा सकता है

sir kanak uper ergon tata di fungicide sprey krni a tan jo dana vadiya bane es layi es di sprey kanak nisran toh pehlan kiti jave jan nisran toh bad ?

(en)
Posted by
deep (9988563107)
deep
Punjab
Bathinda
Write Answer
Posted Date (27 Jan 2019 08:37 PM) Assigned Date (-)
Answered Date (29 Jan 2019 04:25 PM) Translated Date (10 Dec 2020 11:20 AM)

Deep ji Tata Ergon ik fungicide hai eh powdery mildew ate downy mildew vargiyan bimariyan di roktham de layi istemal kiti jandi hai. is di varto fasl vich ulli di bimari da hamla hon te hi karo.dhanwad

19.19 ਨਾਲ ਯੂਰੀਆ ਜਾਂ D.A.P ਦੀ ਸਪਰੇ ਕਰ ਸਕਦੇ ਹਾ,ਕਣਕ ਤੇ ਜੀ ?

(en)
Posted by
RUBAN SINGH (7508566400)
RUBAN SINGH
Punjab
Sangrur
Write Answer
Posted Date (27 Jan 2019 08:24 PM) Assigned Date (-)
Answered Date (28 Jan 2019 12:11 AM) Translated Date (10 Dec 2020 12:14 PM)

Npk de vich urea ate phosphorus de tatt hi hunde hnn...ja tan tuc npk di spray kr skde ho ja fir urea ja dap di spray kr skde ho..npk 191919 di maatra 1kg prati acre hai...jekar tuc urea ate dap di spray krni chaunde ho tan ihna di dr. dalal ghol di spray tyaar kr ke kro..ohh jyada lahewand hai...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...

madhumakhi rangne ki bimari ka elaj ke bare me dsso ?

(en)
Posted by
shiv kumar (9306350756)
shiv kumar
Haryana
Karnal
Write Answer
Posted Date (27 Jan 2019 08:22 PM) Assigned Date (-)
Answered Date (31 Jan 2019 01:42 PM) Translated Date (10 Dec 2020 12:14 PM)

अजवायन का पाऊडर फ्रेम के बीचों बीच बुरकें. थोडा सा पाऊडर गेट पर भी डालें.जितना केमिकल का प्रयोग होगा उतना मधुमक्खियाँ रेगेंगीं गोमूत्र का छिडकाव शहद निकालने के बाद कर सकते हैं.. शहद निकालते समय मधुमक्खियाँ बाक्स में झाडी जातीं हैं उस समय इनपर गोमूत्र की छिडकाव करें.. शहद के फ्रेमों व कोष्ठकों में गोमूत्र का छिडकाव बिल्कुल न करें हर हफ्ते यह प्रक्रिया दोहरायें

profitable timber plants nowdays ?

(en)
Posted by
karan Gautam (7206606400)
karan Gautam
Himachal Pradesh
Solan
Write Answer
Posted Date (27 Jan 2019 07:46 PM) Assigned Date (-)
Answered Date (28 Jan 2019 06:55 PM) Translated Date (10 Dec 2020 12:14 PM)

Teak plant lene or is ke bare me puri jankari ke lia aap Vivek 97922 10555 se sampark kare.

sir poltry farm di training patiala distt ch kado hove gi te is te kinni sabsidy hai please daseo ji ?

(en)
Posted by
pardeep singh (9569825500)
pardeep singh
Punjab
Patiala
Write Answer
Posted Date (27 Jan 2019 07:26 PM) Assigned Date (-)
Answered Date (28 Jan 2019 03:41 PM) Translated Date (10 Dec 2020 12:14 PM)

Poultry farm di training ate is bare hor jankari lai tusi apne jile de Krishi Vigyan Kendra, Patiala Address: Post Box No.-22, Rauni, Punjab 147001, Phone: 094642 10460 nal samparak kar sakde ho.

sat shri akal g sir m kal 1 month de bache khassi karne han mausam thek a ya nai jaldi dsyo g j kar sakda ha ta ke care karne pve ge

(en)
Posted by
lovepreet singh (9991821733)
lovepreet singh
Haryana
Karnal
Write Answer
Posted Date (27 Jan 2019 07:16 PM) Assigned Date (-)
Answered Date (29 Jan 2019 06:39 PM) Translated Date (10 Dec 2020 12:14 PM)

lovepreet ji iss nu tuci March month vich khassi kro kyuki uss time mousam v thoda khusak ho jnda hai , baki khassi karan ton badd 10-12 din tak danne walii feed na deo , bakii tuci jakham te koi spray jiwe topicure marde reho , jiss nal jldi thikk ho janda hai..

cow ka afara kese thik Kare ?

(en)
Posted by
rajkanwar (9252685658)
rajkanwar
Rajasthan
Kota
Write Answer
Posted Date (27 Jan 2019 07:03 PM) Assigned Date (-)
Answered Date (28 Jan 2019 06:41 PM) Translated Date (04 Jan 2021 07:05 PM)

100 ਮਿ.ਲੀ. ਤਾਰਪੀਨ ਦਾ ਤੇਲ + 100 ਮਿ.ਲੀ. ਸਰੋਂ ਦਾ ਤੇਲ ਮਿਲਾ ਕੇ ਤੁਰੰਤ ਦਿਓ ਅਤੇ ਜੇਕਰ ਗੰਭੀਰ ਅਫਾਰਾ ਹੋਵੇ ਤਾਂ ਪਸ਼ੂ ਦੇ ਖੱਬੇ ਪਾਸੇ (ਜਿਸ ਪਾਸੇ ਬੈਠ ਕੇ ਜ਼ਿਆਦਾਤਰ ਦੁੱਧ ਚੋਇਆ ਜਾਂਦਾ ਹੈ) ਤੋਂ 5-10 ਵਾਰ ਸੂਈ ਨਾਲ ਹਵਾ ਕੱਢੀ ਜਾਵੇ, ਕਿਉਂਕਿ ਇਸ ਬਿਮਾਰੀ ਦਾ ਗੰਭੀਰ ਹਮਲਾ ਹੋਣ ਤੇ ਪਸ਼ੂ ਦੀ ਮੌਤ ਮਿੰਟਾਂ ਵਿੱਚ ਹੀ ਹੋ ਸਕਦੀ ਹੈ ਪਸ਼ੂ ਦੇ ਸੱਜੇ ਪਾਸੇ ਇਹ ਢੰਗ ਨਾ ਵਰਤੋ, ਕਿਉਂਕਿ ਉਸ ਪਾਸੇ ਬੱਚੇਦਾਨੀ ਹੁੰਦੀ ਹੈ

Answered Date (28 Jan 2019 06:42 PM) Translated Date (04 Jan 2021 07:05 PM)

100 ml Turpin oil ,+100ml mustard oil mix and give immediately and if it is severe Blot(afara) then on the left side of animal ( for e.g.the side which we milk by hand usually) where stomach is puncher it with 5 to 10 needles immediately because sometimes it is veruy severe and it takes a minute and animal dies ....never hit it on right side of stomach because that is womb ...

sir mere phone uper main apni kheti apps instal kita hai.......us vich My Question column vich koi vi question show nahi karda.....please solve problem ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (27 Jan 2019 06:46 PM) Assigned Date (-)
Answered Date (28 Jan 2019 03:43 PM) Translated Date (10 Dec 2020 12:15 PM)

G.S Sandhu ji jald hi sadi team valo tuhade nal samparak karke is smasea da hall kita jave ga.

KANAK TE HOSHI SPRAY KINE DINE PEHLA KARNI HAI ?

(en)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (27 Jan 2019 06:40 PM) Assigned Date (-)
Answered Date (27 Jan 2019 08:06 PM) Translated Date (10 Dec 2020 12:15 PM)

Hoshi sumitomo company da growth promoter hai ess vich Gibberellic acid hai jo plant growth nu promote krda hai.esdi dose @400 ml per acre hai.esda spray 45-50 din di knak te kr skde ho

ਡਾ.ਸਾਹਿਬ ਮੇਰੀ ਝੋਟੀ ਸੁਈ ਨੂੰ ਤਿਨ ਮਹੀਨੇ ਹੋਏ ਹਨ ਤੇ ਨਵੇ ਦੁਧ ਵੀ ਹੋਈ ਹੈ 10 ਦਿਨ ਪਹਿਲਾ ਤੇ ਹੁਣ ਝੋਟੀ ਦੁਧ ਨਹੀ ਦੇ ਰਹੀ ਪਰ ਆਪਣੇ ਬੱਚੇ ਨੂੰ ਅਰਾਮ ਨਾਲ ਪਿਆ ਲੈਦੀ ਹੈ ਜੇ ਬਾਲਟੀ ਲੈ ਕੇ ਹੁਣ ਕੋਲ ਜਾਦੇ ਹਾ ਤਾ ਟੱਪ ਜਾਦੀ ਹੈ ਪਹਿਲਾ 3 ਮਹਿਨੇ ਸਹੀ ਮਿਲਦੀ ਰਹੀ ਹੈ ਕੋਈ ਹੱਲ ਦੱਸੋ ਧਨਵਾਦ ?

(en)
Posted by
Anterpreet Singh (8054309631)
Anterpreet Singh
Punjab
Sangrur
Write Answer
Posted Date (27 Jan 2019 06:40 PM) Assigned Date (-)
Answered Date (29 Jan 2019 03:32 PM) Translated Date (10 Dec 2020 12:16 PM)

ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..

29 Jan 2019

ਬਹੁਤ ਬਹੁਤ ਸ਼ੁਕਰੀਆ ਜੀ

sir ......hyfèr dry feed hause vich app tyar karni hove tan .....is vich ki ki item ....Kini matra vich pauni chahidi hai......and kini small animal nu deni chahidi hai.. ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (27 Jan 2019 06:39 PM) Assigned Date (-)
Answered Date (29 Jan 2019 03:37 PM) Translated Date (10 Dec 2020 12:16 PM)

ਤੁਸੀਂ ਘਰ ਵਿੱਚ ਫੀਡ ਤਿਆਰ ਕਰਕੇ ਪਸ਼ੂ ਨੂੰ ਦੇ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ ਬਾਕੀ ਪਸ਼ੂਆਂ ਨੂੰ ਤੁਸੀ 1-1.5 ਕਿਲੋ ਤਕ ਦੇ ਸਕਦੇ ਹੋ , ਜਿਨ੍ਹਾਂ ਆਸਾਨੀ ਨਾਲ ਪਸ਼ੂ ਖਾਂਦਾ ਹੈ ਉਸ ਹਿਸਾਬ ਨਾਲ ਦੇ ਸਕਦੇ ਹੋ

ਪਿਆਜ਼ ਦਾ ਬੀਜ ਕਿਵੇਂ ਤਿਆਰ ਕਰ ਸਕਦੇ ਹਾਂ , ਹੁਣੇ ਤਿਆਰ ਕਰਨਾਂ ਸੀ । ਇਕ ਪਿਆਜ਼ ਤੋਂ ਕਿੰਨਾ ਕੁ ਬੀਜ ਤਿਆਰ ਹੋ ਸੱਕਦਾ ਹੈ। ਜਲਦੀ ਦਸੋ ਕਿਰਪਾ ਕਰਕੇ ?

(en)
Posted by
gagandeep singh (9876293878)
gagandeep singh
Punjab
Jalandhar
Write Answer
Posted Date (27 Jan 2019 06:32 PM) Assigned Date (-)
Answered Date (29 Jan 2019 04:30 PM) Translated Date (-)

ਪਿਆਜ ਦਾ ਬੀਜ ਤਿਆਰ ਕਰਨ ਲਈ ਤੁਸੀ ਪਿਆਜ ਨੂੰ ਦੋ ਸਾਲ ਦੇ ਲਈ ਖੇਤ ਵਿਚ ਲਗੇ ਰਹਿਣ ਦਿਓ ਅਤੇ ਪੌਧਿਆ ਦੇ ਸਿਰੇ ਦੇ ਸੁੱਕਣ ਦੀ ਉਡੀਕ ਕਰੋ ਪੌਦਿਆਂ ਦੇ ਸਿਰੇ ਨੂੰ ਕਟ ਕੇ ਓਹਨਾ ਨੂੰ ਪੂਰੀ ਤਰਾਂ ਨਾਲ ਸੁੱਕਣ ਦਿਓ ਅਤੇ ਇਸਦੇ ਵਿਚ ਬੀਜ ਕੱਢ ਦੇ ਬੀਜਾਂ ਨੂੰ ਠੰਡੀ ਅਤੇ ਸੁਕੀ ਜਗ੍ਹਾ ਤੇ ਜਮਾ ਕਰਕੇ ਰੱਖੋ ਧੰਨਵਾਦ

ਸਰ ਬਰਸੀਮ ਨੂੰ ਗਾਲੇ ਦੀ ਸ਼ਕਾਇਤ ਹੈ। ਉਸ ਬਾਰੇ ਦੱਸੋ ?

(en)
Posted by
ਹਰਵਿੰਦਰ ਸਿੰਘ (8872744144)
ਹਰਵਿੰਦਰ ਸਿੰਘ
Punjab
Amritsar
Write Answer
Posted Date (27 Jan 2019 05:59 PM) Assigned Date (-)
Answered Date (27 Jan 2019 06:07 PM) Translated Date (10 Dec 2020 12:16 PM)

Barseem vich fungus krke gaala pai jnda hai ess lyi tuc ess di roktham lyi M-45 @400 gm per acre da spray kr skde ho

ਧੰਨਵਾਦ ਜੀ

AXIAL ki spray k kitne din bad urea dal skte h?

(en)
Posted by
jaibir singh (9354244888)
jaibir singh
Haryana
Jhajjar
Write Answer
Posted Date (27 Jan 2019 05:45 PM) Assigned Date (-)
Answered Date (27 Jan 2019 06:08 PM) Translated Date (10 Dec 2020 12:16 PM)

Axial ka spray krne ke 8-10 din baad urea daal skte ho ta jo nadeen proper destroy ho jaye

sir magzine nal rala k hor kahdi kahdi sapre ikhti kr sakde aa??

(en)
Posted by
Pardeep singh maan (9780371746)
Pardeep singh maan
Punjab
Moga
Write Answer
Posted Date (27 Jan 2019 05:42 PM) Assigned Date (-)
Answered Date (27 Jan 2019 06:17 PM) Translated Date (10 Dec 2020 12:17 PM)

Knak vich magnease di deficiency aoundi hai ess lyi ess vich hor koi dwai mix krn di lod nhi.esda klle da hi spray kro.esdi dose @1 kg per acre hai

सर जी मेरे पास 2 झोटी है वह हीट में नहीं आती एक साढे 3 है और दूसरी 3 की है क्या दिया जाऐ ?

(en)
Posted by
Sagandeep singh (8168281181)
Sagandeep singh
Haryana
Sirsa
Write Answer
Posted Date (27 Jan 2019 05:36 PM) Assigned Date (-)
Answered Date (29 Jan 2019 03:39 PM) Translated Date (10 Dec 2020 12:17 PM)

आप Agrimin super powder 50gm रोजाना दें और Minotas दवाई की रोजाना एक गोली दें और 21 दिन तक देते रहें इससे मिर्नल की कमी पूरी हो जाएगी और वो पूरी तरह से हीट में आ जाएगी फिर आप उसे टीका भरवा सकते है

Answered Date (29 Jan 2019 04:15 PM) Translated Date (10 Dec 2020 12:17 PM)

sir menu Dr. ne aa Dene ke lea khea ji suremin 21bolus

sir जी ये कौनसे नस्ल की गाय है ?

(en)
  • 2
Posted by
umatiya samir (9428301276)
umatiya samir
Gujarat
Banaskantha
Write Answer
Posted Date (27 Jan 2019 05:02 PM) Assigned Date (-)
Answered Date (29 Jan 2019 03:41 PM) Translated Date (10 Dec 2020 12:17 PM)

यह 75 प्रतिशत एच एफ नसल की गाय है ..

sir audio sunke jwab deo ?

(en)
  • 1
Posted by
Tarjinder singh (6239124407)
Tarjinder singh
Punjab
Tarn Taran
Write Answer
Posted Date (27 Jan 2019 04:21 PM) Assigned Date (-)
Answered Date (27 Jan 2019 06:10 PM) Translated Date (10 Dec 2020 12:17 PM)

Tarjinder g beejayi de hisab nal knak de nisrn da time aw gya hai.

ਸਰ 100 ਕਿਲੋ ਫੀਡ ਪਿੱਛੇ ਗਲਤੀ ਨਾਲ 2 ਕਿਲੋ ਨਮਕ ਪੈ ਗਿਆ ਹੈ ਇਸਦਾ ਕੋਈ ਨੁਕਸਾਨ ਤਾਂ ਨਹੀਂ ?

(en)
  • 1
Posted by
Gurdeep Bawa (8360458280)
Gurdeep Bawa
Punjab
Faridkot
Write Answer
Posted Date (27 Jan 2019 04:19 PM) Assigned Date (-)
Answered Date (29 Jan 2019 06:40 PM) Translated Date (10 Dec 2020 12:17 PM)

Gurdeep ji tuci ehh feed pashu nu de skde ho , per jddo v algi varr feed tyar kro tan puuri matra vich he paoo kyuki jyada pauun nal pashu da sarirr kharan lgg jnda hai ..

sir kanak lgbhg 20 oct. nu beeji c, kisi kisi jgh ton shitte niklde aa te kisi-kisi jgh te bhgol jahe aa. hun shitte niklne maade aa ya koi spray kariye ?

(en)
  • 1
Posted by
Tarjinder singh (6239124407)
Tarjinder singh
Punjab
Tarn Taran
Write Answer
Posted Date (27 Jan 2019 04:17 PM) Assigned Date (-)
Answered Date (28 Jan 2019 06:56 AM) Translated Date (10 Dec 2020 12:17 PM)

Tarjinder g hun tuhadi kanak 100 dina de aas paas ho chukki hai hun jekar iss de sitte nikal rhe hnn tan koi problem nahi hai. iss di naa hi koi dwaayi aundi hai ate naa hi ihna sittya dda koi nuksaan hai. Kise dealer ton dwaayi lya ke shidkan di lod nahi hai. kanak di growth bhut wdia hai asi foto de vich check kiti hai. kanak hari bhari khadi hai ate naa hi koi bimaari hai.

sir ji kank nu Tilt di spray kdo kariye ?

(en)
Posted by
karanbirsingh (8591920001)
karanbirsingh
Punjab
Muktsar
Write Answer
Posted Date (27 Jan 2019 04:03 PM) Assigned Date (-)
Answered Date (27 Jan 2019 06:11 PM) Translated Date (10 Dec 2020 12:17 PM)

knak nu tilt da spray 20-30% nisran te kr skde ho.eh spray dane vich rust nu control krdi hsi

Shri man ji Addu (fruit) de podea nu Khaad denn da sahi samay daso ji. Dhanwad ?

(en)
Posted by
Dharminder Singh (7009005028)
Dharminder Singh
Punjab
Patiala
Write Answer
Posted Date (27 Jan 2019 04:01 PM) Assigned Date (-)
Answered Date (28 Jan 2019 07:08 AM) Translated Date (10 Dec 2020 12:17 PM)

jdo adoo ikk saal da ho janda hai iss nu fal lagna shuru ho janda hai..iss ton pehla iss nu 2 muthi urea 5ltr pani de vich ghol ke boote de toye vich pao...ihh urea wala pani hafte baad de skde ho...pani boote nu subah sham de skde ho...5-7 dina ton jaayda paani den da faasla na rakho...jina time fal nahi pagda hai odo tan boote dian neeche wali tehnia nu kattde rho tan jo boota upper nu wdia growth kr ske ate bimaari na pwe...neeche tne de upper bordo paste jrur lgao...june july de mahine de vich 3gm ferrous sulphate nu prati ltr pani de vich mila ke boote de upper shidkaav kro...

ਹਰੇ ਚਾਰੇ ਲਈ ਕਿਹੜੀ ਮੱਕੀ ਬੀਜੀ ਜਾਵੇ ਤੇ ਕਦੋਂ ਬੀਜੀ ਜਾਵੇ ?

(en)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (27 Jan 2019 03:43 PM) Assigned Date (-)
Answered Date (27 Jan 2019 06:14 PM) Translated Date (04 Jan 2021 07:05 PM)

ਹਰੇ ਚਾਰੇ ਲਈ ਜੇ-1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਅਧ ਸਤੰਬਰ ਤੱਕ ਹੈ

सर मुझे बकरी पालन करना मध्य प्रदेश में कौन सी नस्ल सही रहेगी और बकरी पालन पृक्षिषण कहा से ले सकते हैं और 20बकरीयो के लिए कितने वर्ग फुट शेड की आवश्यकता है ?

(en)
Posted by
shyamlal (9993445273)
shyamlal
Madhya Pradesh
Mandsaur
Write Answer
Posted Date (27 Jan 2019 03:39 PM) Assigned Date (-)
Answered Date (20 Jun 2019 11:46 AM) Translated Date (10 Dec 2020 12:17 PM)

Shyamlal ji MP me bakri palan ke lia aap Beetal, Sirohi, Jamunapari, Barbari rakh sakte hai je dhudh or mass dono ke lia ashi nasle hai. Is ki training ke lia aap Krishi Vigyan Kendra, Sitamau fatak, Mandsaur, Madhya Pradesh se samparak kar sakte hai. Thankyou.

sir/mam sahiwal cow nu Ek din vich Asi Kinni moongfali di and Kinni soya bean di khal Pa skde ha?? reply Jldi krna ?

(en)
Posted by
Pavitar Singh (8872981012)
Pavitar Singh
Punjab
Patiala
Write Answer
Posted Date (27 Jan 2019 03:12 PM) Assigned Date (-)
Answered Date (29 Jan 2019 06:44 PM) Translated Date (10 Dec 2020 12:17 PM)

hnji tuci uss nu adha adha kilo krke done khala de skde ho , bakki uss nu tuci 2kg duudh mgar 1 kilo de hisab nal feed deo , iss hisab nal tuci feed ate khall de skde ho ..