Punjab
Search
Sir das sakde oo eh bakri kis nasal di ae ?
(en)
Ashish Rana ji eh desi breed hai ji.
ਸਰ ਜੀ ਬਰਸੀਨ ਉੱਲੀ ਨਾਲ ਗਲਦਾ ਹੈ ਇਸ ਦਾ ਹੱਲ ਦਸੋ ਜੀ ?
(en)
ਬਰਸੀਮ ਵਿੱਚ ਗਾਲਾ ਉਲੀ ਕਰਕੇ ਪੈਂਦਾ ਹੈ ਇਸ ਦੀ ਰੋਕਥਾਮ ਲਈ ਉਲੀਨਾਸ਼ਕ M-45 @400 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
sir kanak di growth ght ho rhi aa, growth vdhaun lyi ki kita jave ?
(en)
knak di growth lyi tuc Gibberellic acid @400 ml per acre per acre da spray kr skde ho
ਸਰ ਅਸੀ 4 ਨਵੰਬਰ ਨੂੰ ਕਣਕ ਦੀ ਬਿਜਾਈ ਕੀਤੀ ਉਸ ਵਿੱਚ ਗੁੱਲੀ ਡੰਡਾ ਬਹੁਤ ਸੀ ਇਸ ਵਿਚ ਟੋਪਿਕ ਦੇ 2 ਡੱਬੇ ਸਪੇਰ ਕੀਤੀ ਗੁੱਲੀ ਡੰਡਾ ਖਤਮ ਹੋ ਗਿਆ ਪਰ ਹੁਣ ਗੁੱਲੀ ਡੰਡਾ ਬਹੁਤ ਜਿਆਦਾ ਹੋ ਗਿਆ ਇਸ ਨੂੰ ਖ਼ਤਮ ਕਿਵੇ ਕੀਤਾ ਜਾਵੇ ?
(en)
iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
kanak me guli danda ke orgnaik dawai bataie ?
(en)
knak mein gulli danda ki oraganic roktahm ke liye hoeing(gudaayi) krke nikal skte ho
sir urea da spray kanak te kar sakde hai jankari doso kanak de colour nu green karn lyi ?
(en)
Knak vich urea da spray krn di lod nhi paindi.knak vich magnease di deficiency krke peelapan aounda hai.es lyi ess vich magnease @1 kg per acre da spray kr skde ho
sir dudh den walian mjhan lai hun feed kive bnaie ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ,
sir 2967 nu 2 pani lye nu 10 din hoge te vhan bhut gila hai te os vich dander salfar pauni hai te upar de pani jaroori hai ja nhi g ?
(en)
Jekar khet vich pani khada hai tn sulphur @3 kg per acre da chitta de skde ho.khet vich moisture hona chaida hai
sir ajj Kal ch kehri fasal beej sakde aa ?
(en)
Punjab
Tuc aah mausam de vich sabjiyan di bijai kar sakde ho.jive kaddu, tinde , tar, krele, bhindi ate february mahine vich tuc makki di bijai kar sakde ho.dhanwad
Eh Kanak ho javegi yan nahi ?
(en)
Punjab
Shaman Preet Singh jekar kanak de shitte nikle c ate isnu pashu ne kha leya ta eh kanak nahi hoyegi jekar shitte nahi nikle c ate pashu ne kha leya hai ta eh kanak ho jayegi. dhanwad
Haryana
Thank u veer ji
sar 3month di katti moti ni hundi koi feed de sakde ha ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
2 month di kati nu esdi kini matra deni hai ?
(en)
Punjab
tuci iss dwai nu 15-15ml krke 2 dina vich deo ji ..
Punjab
piperazine liquid
Sat shri akaal ji, Eh Kanak ho jave gi ji, aavara pashu kha Chuke ne ji, Je Kanak ho jandi hai taan growth vaste ki vartiye ji ?
(en)
Knak di growth lyi tuc hoshi @400 ml per acre ja NPK 19.19.19 @1 kg per acre da spray kr skde ho
Haryana
Veer ji,pl tusi eh daso ji Kanak ho jave gi yan nahi....
Shamanpreet g kanak di variety kehdi lgaayi hai. kirpa kr ke ihh dso ate bijaayi kdo kiti c...ihh kanak pashua ne khaadhi hoyi hai...kanak di variety de anusaar ate bijaayi de anusaar iss di agge jankari ditti ja skdi hai.
Haryana
Veer ji variety HD 2967 hai ji,Es Kanak nu 15 oct beejya c..
10 October nu kank Di beeji hai change jhar lyi ki kita jave ?
(en)
iss sme iss de upper dr. dalal ghol di spray kro..iss nal iss di growth wdia howegi...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Sir इस फोटो में जो फर्टिलाइजर है उसकी गेहूं में स्प्रे कर सकते हैं और कितनी डालें ?
(en)
जी आप इसकी स्प्रे कर सकते हैं यह गेहूं में हरापन पाने के लिए है इसकी मात्रा 1 किलो प्रति एकड़ है यह मैंगनीज़ सल्फेट है अगर गेहूं पीला पड़ रहा है तो आपको मैंगनीज़ सल्फेट की 1 किलो प्रति एकड़ के हिसाब से स्प्रे करनी पड़ेगी दोनों अलग अलग प्रोडक्ट है
Haryana
Thanks sir
sir 2 month di kati hai pehla osdi deworming albomar nal kiti hun piperazine nal kar skde ha esdi dose kini hove ?
(en)
Punjab
tuci usdi deworming piperazine nal kr skde ho , iss ton agli varr fir salt chnage krke deworming kro ji , jddo tak 8 month ton uppar nahi hundi uddo tak her 1 month badd deworming kro uss ton badd tuci 3-3 month de farak nal deworming kro ji..
Punjab
sir esdi dose kini deni hai 30 ml lequid vicho
Punjab
sir esdi dose kini deni hai 30 ml lequid vicho
देशी ग्रामप्रिया मुर्गी महाराष्ट्र , सोलापूर मे कहा मिलेगी ?
(en)
Punjab
Maharastra me Desi chicks lene ke lia aap Jogesh Hire 9075749975 se samparak kar sakte hai.
Mushroom kheti ?
(en)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
?????
(en)
Punjab
amarit ji kirpa krke apna swal vistar nal pusho ji tan jo tuahnu purri jankari diti jaa skee..
sir ਦੋ ਗਾਵਾਂ ਨੇ ਜੀ ਮੇਰੇ ਕੋਲ, ਦੋਨੋ ਹੀਟ ਚੋ ਨਹੀ ਆ ਰਹੀਆ, ਦੋਨਾ ਨੂ 3-3 ਮਹੀਨੇ ਹੋ ਗਏ ਸੂਈਆ ਨੂ ?
(en)
ਉਨ੍ਹਾਂ ਨੂੰ Bolus Flukired DS 6gm deo powder Agrimen super 1kg 50gm rojana deo Bolus Minotas dea 7 golia dea 3 dabbe lao te 1 goli Rojana 21 din tak deo es nall heat vich a javegi jekar na ai ta os Ovalanta Kit 5 din tak deo
kanak di growth layi ki kita jave ji 3 bori urea ik ekad de hisab nal pa chuke aw ?
(en)
Punjab
Jekar urea paoun nal v knak di growth nhi ho rhi tn tuc ess vich Hoshi @400 ml per acre da spray kr skde ho
सति श्री अकाल जी मेरे पास 3 कनाल ज़मीन खाली पड़ी है अब किस चीज़ का समय है क्या बोया जाए ?
(en)
*जनवरी* राजमा, शिमला मिर्च, मूली, पालक, बैंगन, चप्पन कद्दू *फरवरी* राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार *मार्च* ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी *अप्रैल* चौलाई, मूली *मई* फूलगोभी, बैंगन, प्याज, मूली, मिर्च *जून* फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा *जुलाई* खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली
ਸਤਿ ਸ਼੍ਰੀ ਅਕਾਲ ਜੀ , ਸਰ ਕੇ ਵੀ ਕੇ ਖੇੜੀ , ਸੰਗਰੂਰ ਦਾ ਮੋਬਾਇਲ ਨੁੰ ਦਿਓ ਜੀ ਪੋਲਟਰੀ ਦੀ ਟਰੇਨਿੰਗ ਬਾਰੇ ਪੱਤਾ ਕਰਨਾ ਹੈ ਧੰਨਵਾਦ ਜੀ ?
(en)
Punjab
Poultry Training lai tusi Krishi Vigyan Kendra, Kheri , Sangrur Address: National Highway 71, Punjab 148001, Phone: 0161 240 1960 nal samparak kar sakde ho ja fir is training lai tusi Guru Angad Dev Veterinary and Animal Sciences University Address: 20, Ludhiana Road, A Block, Aggar Nagar, Ludhiana, Punjab 141012, Phone: 0161 255 3394 nal vi samparak kar sakde ho. training farm tuhanu answer nal bhej dita gea hai.
yah kis nasal ki bachhdi hai ise 16 june ko teeka bhrwaya tha yah gabhin hai iske byane ka kya time hai, yah pahle byant me hai, iska leva bdhane ka ghrelu upaye btaye ?
(en)
ਇਹ ਹਰਿਆਣਵੀ ਨਸਲ ਦੀ ਗਾਂ ਹੈ ਇਸ ਨੂੰ 200ਗ੍ਰਾਮ ਵੇਸਣ ਵਿਚ 200ਗ੍ਰਾਮ ਸਰੋੰ ਦਾ ਤੇਲ ਮਿਕਸ ਕਰਕੇ ਰੋਜਾਨਾ ਦਿਉ ਜੀ ਇਸ ਨਾਲ ਲੇਵਾ ਵਧੀਆ ਵਿਕਾਸ ਕਰੇਗਾ
urea te dap da ghol bna ke kanak te sprey ho skdi hai je ho skdi hai te kis hisab nal kriye ?
(en)
iss de ghol ni dr. dalal ghol keha janda hai...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
vnr amrud ke baag par subsidy milti hai ya nahi ?
(en)
इसके ऊपर सब्सिडी के लिए आपको अपने कृषि विज्ञान केंद्र में जाकर बागवानी विभाग से बात करनी होगी क्योंकि यह सब्सिडी कभी चल रही होती है और कभी नहीं चल रही होती इसके बारे में आप एक बार कृषि विज्ञान केंद्र में जाकर उनसे मिलें वे आपको सारी डिटेल बता सकते हैं
sir vnr amrud ka bag lagana chahta hu kab lagana padega ?
(en)
Amrood ka bagh aap February se march ja fir August se September mahine mein lgaa skte ho....prati acre aap 132 paude lgaa skte ho...yeh punjab ke acre ke hisaab se anumaan hai.
सर जी प्रताप धन ब्रीड की मुर्गी और करी निर्भीक में सब से अच्छी ब्रीड कौन सी है ?
(en)
Uttar Pradesh
करी निर्भीक अच्छी ब्रीड है जी
सर् जी देशी मुर्गी में केरी-ग्रेसी, केरी-निर्भीक , केरी-श्यामा केरी उपकारी , केरी हितकारी में सबसे बेस्ट को सी ब्रीड है जो कि बिल्कुल देशी जैसे दिखती हो और खाने में भी देशी जैसी ही हो अंडे भी ज्यादा देती हो कृपया करके मार्गदर्शन करें ?
(en)
Punjab
आप इनमें से किसी भी नस्ल को रख सकते है यह सभी अच्छी नस्लें है आप पहले इस काम की ट्रेनिंग ले फिर इसे शुरू करें
nams kar ji, is nu urea nal mix kr ke kanak nu pa sakde h ?
(en)
Han ji tuc iss nu kanak de vich urea nal mila ke paa skde ho...iss di maatra 4kg prati acre hai...iss da khet de vich shitta de deo..ihh growth de lyi hai..
sir ji mere swal da jwab nahi dita g ?
(en)
Punjab
tuhade purane sare swala de jubab dite ja chuke han, swal paun to bad plz 24 ghante wait kar leah karo je fir vi tuhanu tuhada jubab nai milda ta tusi 9779977641 te call kar sakde ho.
dr.sahib ji appa calf nu agrimin fort v de sakde aa.jekar de sakde aa.taa 3month da calf aa kini doze daiye ?
(en)
ਉਸ ਨੂੰ 10-15 ਗ੍ਰਾਮ ਰੋਜਾਨਾ ਦਿਉ ਜੀ
dr.sahib ji jehdi virbac di nilzan aa te virbac di hi albomar aa.inna doha da salt same hi aa yaa alag alag aa ?
(en)
ਦੋਵਾਂ ਦਾ ਸਾਲਟ ਵੱਖਰੇ ਹਨ
13kg milk wali majh nu nu 1din di kini feed kina dana kina hara chara dena ji ta jo milk hor v leya java ji detail dso ji plz ?
(en)
Punjab
harpal ji majjjh nu tuci 2 kilo duudh de mgarr 1 kilo feed deo , iss hisab nal tuci duudh de hisab nal feed de skde ho , bakki uss nu rojana 30-35 kilo hara chara atte 4-5 kiloo turri mix krke deni suru kro , bakki uss nu kisi vdia company da mineral mixture rojana deo , iss nal vdiaa growth hundi rehegi..
Sir calf nu mineral mixture kis tra de skde ?
(en)
Punjab
jekar calf chara khanda hai tan tuci uss nu chare vich milla ke de skde ho ya tuci jo uss nu dana dinde ho uss vich milla ke v de skde ho , jekar calf ajje 2 month ton chotta hai tan tuci uss nu calf growther dena suru kro, iss nu tuci duuudh vich milla ke usse khann de hisab nal deo ..
hello sir, yeh kaun si problem hai machli ko, aur Hum iska ilaj kaise kare ?
(en)
Gurmeet singh ji yeh fungus problem hai. yeh always come in cold time mean from Nov to Feb aati hai. aap kmno4 per acre 1kg in sunlight use kare.
Sir fmd de karan Feb wich hon wali Livestock Championship postpone kar ditti gai hai Hun eh kis month and date nu ho sakdi hai?
(en)
Punjab
Harry Brar ji is di haje koi date fix nai hoi hai jida hi date rakhi javegi tuhanu das dita javega. Thankyou.
वनराजा व ग्रामप्रिया चूज़े एम पी में कहां से प्राप्त करूं ?
(en)
Punjab
MP me vanraja chicks lene ke lia aap Bhumika 9229881876( Bhumika ANIMAL Breeder farm) se samparak kar sakte hai.
sir makki di koi vadiya kisam dso jis da jaaadd vadiya nikle, jis di hun bijayi honi oss bare dasio kehdi makki sbh to best rhugi ?
(en)
Makki di bijaayi tuc 15 feb ton kr skde ho...jekar tuc kanak ton baad makki di bijaayi krn hai tan uss sme v ihi dsyian gyia kisma lgaa skde ho..uss sme May de vich makki lagg jawegi......jekar hun hare chaare de lyi vaahn vehla pya hai tan hun makki di bijaayi na kro..hun thand jyaada hai..adh February tak thand ghat jawegi uss sme iss di bijaayi kr skde ho...iss de lyi African tall, J-1006, 3591 di bijaayi kr skde ho...jdo makki di height 5ft de aas paas ho jaawe tan iss nu pakkan ton pehla katt lwo ate achaar paa lwo..
sir vikram sollar penal vali company Kive h or Sade pind Kuj Lok networking plan chalai ferde h o Sahi h ja Galt daseo sir, Te ehna bare Kive pta kita ja sakda ?
(en)
Punjab
Gurpreet ji Vikram solar ik nammi PVT. Solar energy company hai jo pishle kai sala to bharat vich lag-bhag sare raja vich kam kar rahi hai rajasthan vich tusi Arya Electric Company(Mr. Varun Mittal) New Bus Stand Road, Model Town, near Corporation Bank, Narwana- 126 116, 09991328916/ 08607131213 nal samparak kar sakde ho ja fir Company de help line no.1800 212 8200 (toll free) te vi gall kar sakde ho.
Rajasthan
OK g
ਸਰ ਲਸਣ ਉਪਰ ਤੋ ਇਸ ਤਰਾ ਹੋ ਰਿਹਾ ਸਾਰਾ ਖੇਤ ਹੀ ?
(en)
iss de upper copper oxy chloride@400gm ja M-45@400gm nu 150ltr pani dr nal mila ke prati acre te spray kro..ihh uppro noka thik ho jangia...
Sir buffalo da gobar v jevik kheti vich varteya ja sakda ya only desi cow da ?
(en)
Rajasthan
Gurpreet Chahal ji tusi javik kheti vich buffalo da gobar v vark sakte ho koe problem nahi hai ji. desi cow da es layi jeyada vartde hai kyuki buffalo da gobar nalo cow de gobar vich bacteria thode je jeyada hunde hai ji. es layi desi cow da jeyada gobar varteya janda hai.
Rajasthan
OK sir g thanks
Uttar Pradesh
सर जैबिक खाद कैसे बनाये कृपया आप इसकी जानकारी दें
ਸਰ ਜੀ, sade v vermicompost da project lgya aa, is teh koi scheme haii jis toh jyada toh jyada labh lye ja sake.
Hlo sir g, 1sue cow ne suna 1month Baki h HF h changa leva banaun vaste Ki Deva daseo sir ?
(en)
Punjab
gurpreet ji tuci cow nu vitum-h liqued 10ml rojana dena suru kro, isde nal tuci Metabolite powder di rojana 1 puddi deo , issde nal lewa atte duudh vdia ho jawega..
Rajasthan
OK g
ਬਰੂੰ ਨੂੰ ਖੇਤ ਵਿਚੋਂ ਖਤਮ ਕਰਨ ਲਈ ਕੋਈ ਪੱਕਾ ਹੱਲ ਦੱਸੋ। ਇਹ ਬਾਡਰ ਏਰੀਏ(ਪੰਜਾਬ - ਪਾਕਿਸਤਾਨ) ਵਿੱਚ ਹੁੰਦਾ ਹੈ । ਇਸ ਦੀ ਲੰਬਾਈ 11-12 ਫੁੱਟ ਦੇ ਲਗਭਗ ਹੁੰਦੀ ਹੈ। ਇਹ ਗਰਮੀਆਂ ਵਿੱਚ ਹੁੰਦਾ ਹੈ। ਅਸੀਂ ਇਸ ਤੋਂ ਬਹੁਤ ਤੰਗ ਹਾਂ। ਅਸੀਂ ਸਾਲ ਵਿੱਚ ਸਿਰਫ ਇੱਕ ਹੀ ਫਸਲ ਲੈ ਸਕਦੇ ਹਾਂ। ਕਿਰਪਾ ਕਰਕੇ ਕੋਈ ਪੱਕਾ ਹੱਲ ਦੱਸਿਆ ਜਾਵੇ ?
(en)
Punjab
ਤਰਨਦੀਪ ਜੀ ਤੁਸੀ ਬਰੁ ਨੂੰ ਖ਼ਤਮ ਕਰਨ ਲਈ Paraquat@500ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਨਦੀਨ ਦੀ ਰੋਕਥਾਮ ਹੋ ਜਾਏਗੀ ਧੰਨਵਾਦ ਜੀ
ki liveyeast cow nu kdo b de sakde ha ya sirf dudh chon to pehla hi dena hai te kinna tym pehla tak de sakde ha ?
(en)
Punjab
Rakesh ji liveyeast nu pashu da duudh lenn ton 10mint pehla 10gm liveyeast danee vich milla ke de skde ho , sirf din vich 10gm dena hai atte duudh lenn ton pehla dena hai , jiss nal duudh vich farak penda hai
हाइटेक डेयरी के लिये लोन की जरूरत है ?
(en)
Punjab
भीम जी लोन लेने के लिए सबसे पहले आपके पास डेयरी ट्रेनिंग होनी जरूरी है ट्रेनिंग के साथ आप अपने नज़दीकी बैंक यहां भी आपको खाता है वहां लोन के लिए अपलाई कर सकते है ट्रेनिंग के लिए आप अपने जिले के KVK Sirsa (Krishi Vigyan Kendra) Address: Officer Quarters, Sirsa, Haryana 125055, Phone: 0166 622 1147 से संपर्क कर सकते है
ਕਿਰਪਾ ਕਰਕੇ ਜੈਵਿਕ ਖੇਤੀ ਬਾਰੇ ਕੁਝ ਦੱਸ ਸਕਦੇ ਓ ਜੀ ?
(en)
Punjab
ਜੈਵਿਕ ਖੇਤੀ ਕੀ ਹੈ ਇਹ ਇੱਕ ਤਰੀਕਾ ਹੈ, ਜਿਸ ਵਿੱਚ ਫਸਲਾਂ ਉਗਾਉਣ ਲਈ ਰਸਾਇਣਿਕ ਖਾਦਾਂ ਜਾਂ ਕੀਟਨਾਸ਼ੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਜੈਵਿਕ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪੈਦਾਵਾਰ ਦੀ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ ਇਸ ਵਿੱਚ ਖੇਤੀ ਲਈ ਪਸ਼ੂਆਂ ਅਤੇ ਫਸਲਾਂ ਦੇ ਵਿਅਰਥ ਅਤੇ ਕੁੱਝ ਬਾਇਓਫਰਟੀਲਾਈਜ਼ਰ ਵਰਤੇ ਜਾਂਦੇ ਹਨ ਜੈਵਿਕ ਖੇਤੀ ਵਾਤਾਵਰਨ ਅਨੁਕੂਲ ਵਿਧੀ ਹੈ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਵਿਸ਼ੇਸ਼ਤਾਵਾਂ: • ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਅਤੇ ਖੇਤੀ ਲਈ ਮਸ਼ੀਨਾਂ ਦੀ ਲੋੜ ਘੱਟ ਪੈਂਦੀ ਹੈ • ਇਹ ਅਸਿੱਧੇ ਢੰਗ ਨਾਲ ਜ਼ਮੀਨ ਨੂੰ ਮਿੱਤਰ-ਸੂਖਮਜੀਵ ਪ੍ਰਦਾਨ ਕਰਦਾ ਹੈ, ਜੋ ਘੁਲਣਸ਼ੀਲ ਤੱਤਾਂ ਨੂੰ ਪੌਦਿਆਂ ਦੇ ਵਾਧੇ ਲਈ ਵਰਤੋਂ ਵਿੱਚ ਲਿਆਉਂਦੇ ਹਨ • ਇਸ ਕੁਦਰਤੀ ਤਰੀਕੇ ਨਾਲ ਨਾਈਟ੍ਰੋਜਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਸਾਨੂੰ ਬਾਰ-ਬਾਰ ਖੇਤ ਵਿੱਚ ਰਸਾਇਣ ਪਾਉਣ ਦੀ ਲੋੜ ਨਹੀਂ ਪੈਂਦੀ ਇਸ ਨਾਲ ਪਸ਼ੂਆਂ ਦੇ ਗੋਹੇ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ • ਜੋ ਪਸ਼ੂ ਜੈਵਿਕ ਢੰਗ ਨਾਲ ਤਿਆਰ ਕੀਤੀਆਂ ਫਸਲਾਂ ਨੂੰ ਖੁਰਾਕ ਦੇ ਤੌਰ ਤੇ ਵਰਤਦੇ ਹਨ, ਉਨ੍ਹਾਂ ਨੂੰ ਵਧੇਰੇ ਸੰਤੁਲਿਤ ਤੱਤ ਮਿਲਦੇ ਹਨ ਅਤੇ ਸਿਹਤ ਵੀ ਚੰਗੀ ਰਹਿੰਦੀ ਹੈ • ਜੈਵਿਕ ਖੇਤੀ ਕਰਨ ਨਾਲ ਜੰਗਲੀ-ਜੀਵਨ ਅਤੇ ਕੁਦਰਤੀ ਅਵਾਸ ਵਿੱਚ ਸੁਧਾਰ ਆਉਂਦਾ ਹੈ
Punjab
good Sir g
mai tinde, kaddu te bhindi de beej lifafea vich beej ke tudi wale room ch rkh dite ne ehna nu zameen vich kdo lgawa te kehdi khad te gobar pawa ?
(en)
gurpreet ji tuc ehna nu ik mahine bad khet vich la sakde ho . khet di tyari same tuc 15 tonn rudi di khaad prati acre vich pao. 90 killo urea,125 killo SSP ate 15 killo MOP prati acre de hisab nal pao.urea di adhi matra at phosphorus ate potash di poori matra khet di tyari de same pao. baki bachi nitrogen nu bijai to ik mahina bad fasl uper pao ja top dressing karo.dhanwad
bakwas app hai es to changa ta koi dealer ya book to jankari lao ?
(en)
Jassi g kirpa kr ke tuc apna swaal dso tuhanu ki smasya aa rhi hai...Tuhadi smasya da hall krya jwega...Jo v tuhaade walon feedback ditti jawegi uss de hisaab nal sudhaar kita jawega...Dhanwad g.
0.52 .34 ਸਪਰੇ ਮਟਰਾਂ ਉੱਤੇ ਕਰਨ ਦੇ ਕਈ ਲਾਭ ਹਨ ?
(en)
Punjab
NPK 0.52.34 vich phosphorous and potash hunda hai jo matar de dane da size increase krda hai
जी मेरे घर एक भैस हैं, जी और उसके शरीर पर लीक और ढेरे चलते हैं, कोई दवाई बताना उनको मार दे ?
(en)
आप इसे Hitek गोली दें इससे फर्क पड़ जाएगा बाकी आप pailtox shop लगाएं यह आप पशु को नहलाने के बाद अच्छी तरह झाग करके पशु पर आधा घंटा लगा रहने दें फिर बाद में नहला दें इसका कोई नुकसान नहीं है इससे त्वचा भी बढ़िया रहती है
waste decomposer use karsakte hain Kya iske bare me ache aur bure 2no comments aarahe hain.. plz suggest ?
(en)
Punjab
Saif Gabbur ji waste decomposer ik jaibik solution hai jis se fasl ki gorwth hoti hai aur isme bimariyen lagne ki bhi bahut kam sambhavna hoti hai. jitne bhi kisano ne ise istemal kiya hai vo sabhi ne is se fayda hi liya hai. ap iska istemal kar sakte hai. dhanywad
how to selection process of orchard ?
(en)
Punjab
shiv kumar ji there are many things that should kept in mind while selection process of an orchard which we cant explain in single line you can click on this link to get all the information about which format you can adopt for orchard and what should be the process for an orchard establishment. http://agritech.tnau.ac.in/horticulture/horti_orchard%20management.html Thank you
how to protect papaya from frost in winter ?
(en)
Punjab
karan Gautam ji you can cover the plant with net cloth and give regular irrigation at small interval of time. Thank you
Maharashtra
use water soluble Sulfer through drip or drenching
Maharashtra
2liter per acre
mujhe kesar ki kheti karni h kab karu or kaise karu iska beej konsa accha rahega ?
(en)
Punjab
Hussain ji jo orignal kesar hota hai iske liye temprature normal se bhi bhi minas me chahiiye . isliye yeh Rajasthan me nahi ho sakta . aagar aap isko pusti karna chahte hai to majeed wari ji se 9419009209 par call karke jankari le . yeh jammu kashmir se pishle kafi same se kesar ki kheti kar rahe hai.
Sir ji ham kadakNatha murgi ki contract farming karna chahte h companiyo ke bare me Jankari de ?
(en)
Punjab
Jitender kumar ji karaknath ki contract farming ke lia aap Sumit Jandar 8275592788 se samparak kar sakte hai.
Madhya Pradesh
thanks
sir hoshi da ke rate hai te eh ke km krdi aa 1 acre vich kinni pauni hai g ?
(en)
Punjab
Hoshi sumitomo company da growth promoter hai ess vich Gibberellic acid hai jo plant growth nu promote krda hai.esdi dose @400 ml per acre da spray kr skde ho.
Punjab
thanks g
alwar Raj mai kesar ki kheti karna hi jankari plz ?
(en)
Punjab
jo orignal kesar hota hai iske liye temprature normal se bhi bhi minas me chahiiye . isliye yeh Rajasthan me nahi ho sakta . aagar aap isko pusti karna chahte hai to majeed wari ji se 9419009209 par call karke jankari le . yeh jammu kashmir se pishle kafi same se kesar ki kheti kar rahe hai.
sir please daso Ki Punjab vich Sam wali jagaa vich double paddy Di fasal Ho sakdi hai kio Ki Kanak pani kar ke khatam Ho jandi hai ?
(en)
Gurdev singh g punjab de vich paddy de lyi temperature bhut matter krda hai. punjab de vich siyaala de vich thand ate kohra pai janda hai jo ki paddy de lyi shi nahi hai...ikkalla pani hon de nal paddy di fasal nahi ho skdi hai..iss di growth ate change jhaad de lyi taapmaan v matter krda hai...iss kr ke ikk saal de vich 2 baar jhona hona mushkil hai.
sir kanak te bathu ali sprey krni c bathu kafi vdda ho gea te full v nikl aye ik kille ch 2 algrip paa deyie koi nuksaan taa nahi ohde vich 20% metri v hai ?
(en)
Punjab
Algrip di dose @10 gm per acre hai g ess lyi overdose na pao kyuke ess nal knak nu nuksaan v ho skda hai.So algrip di proper dose hi pao