Punjab
Search
ovulenta kit kis trah deni aa pashu nu ?
(en)
ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਪਸ਼ੂ ਨੂੰ ਦਿਓ ਫਿਰ ਉਸ ਤੋਂ 10 ਮਿੰਟ ਬਾਦ ਸਫੇਦ ਗੋਲੀ ਨੂੰ ਕੁੱਟ ਕੇ ਪਾਊਡਰ ਬਣਾ ਕੇ ਦਿਓ , ਇਸ ਤ੍ਰਾਹ ਤੁਸੀ 5 ਦਿਨ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਂਦਾ ਹੈ
sir 25 din tak cow suni aa osnu de skde aa eh goli ?
(en)
Punjab
hnji Aman ji tuci ehh goli cow nu de skde ho , ehh gaban safe deworming goli hai .
ਕਣਕ ਵਿੱਚ ਬਾਥੂ ਹੈ ਕਿਹੜੀ ਸਪੇਰੇ ਹੋਵੇ ਜੋ ਬਾਥੂ ਵੀ ਖ਼ਤਮ ਕਰੇ ਅਤੇ ਉਸ ਜ਼ਮੀਨ ਵਿੱਚ ਅੱਗੇ ਨਰਮਾ ਵੀ ਹੋ ਜਾਵੇ ?
(en)
Punjab
Mandeep ਜੀ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਧੰਨਵਾਦ
veero Mai khumba di kheti suru krni aa chote level ton ohda beej kitho milu Mera pind Dan Singh Wala district Bathinda Punjab India hai ?
(en)
Punjab
Rajinder Singh ji sabh to pehla ta jekar tusi pehli vaar start kar rahe ho ta tusi is di training jrur lao is di training lai tusi apne jile de Krishi Vigyan Kendra, Bathinda,Phone 0164-2215619 nal samparak kar sakde ho ate is de beej vi tuhanu itho hi mil jan ge je na mile ta tusi Lakhwinder Singh (Gill Mushroom Farm) 9463162531 nal samparak kar sakde ho.
Punjab
Daan Singh wala pind
ਕਣਕ ਵਿੱਚ ਵਿੱਚ ਇਸ ਤ੍ਰਾਹ ਹੋ ਰਿਹਾ ਹੈ ਯੂਰੀਆ ਪਾਈ ਨੂੰ 5-6 ਦਿਨ ਹੋ ਗਏ ਹੈ ?
(en)
Maharashtra
ਰੁਬਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਇਸਦੇ ਉਪਰ ਤੁਸੀ ਨਦੀਨ ਨਾਸ਼ਕ ਦੀ ਦੋਹਰੀ ਸਪਰੇ ਤਾ ਨਹੀਂ ਕੀਤੀ ਕਿਉਕਿ ਪੱਤੇ ਏਦਾਂ ਸਪਰੇ ਦੇ ਕਾਰਨ ਮਚਣੇ ਸ਼ੁਰੂ ਹੋ ਜਾਂਦੇ ਹਨ ਇਸਦੇ ਉਪਰ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਫ਼ਸਲ ਦੇ ਵਿਚ ਹਰਾਪਨ ਲੈਕੇ ਆਉਂਦਾ ਹੈ ਧੰਨਵਾਦ
ਸਰ ਮੱਝ ਦੀ ਫੈਟ ਬਹੁਤ ਘੱਟ ਆਉਦੀ ਹੈ ਇਸ ਲਈ ਕੀਤਾ ਜਾਵੇ ?
(en)
Punjab
ਜਗਸੀਰ ਜੀ ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
fungas krke gaala pai gya barsen vich ki dawai use kriye sir ?
(en)
Maharashtra
Davi ji gaale di roktham de layi tuc M45@400gm nu 150 litre pani vich mila ke prati acre de hisab nal spray karo. dhanwad
ਸਾਡੇ ਖੇਤ ਵਿੱਚ ਮਟਰ ਲਗੇ ਹੋਏ ਹਨ ਹੁਣ ਤੁੜਾਈ ਵੀ ਕਰ ਰਹੇ ਆ ਜੇ ਇੱਕ ਮਹੀਨੇ ਤੱਕ ਖੇਤ ਖਾਲੀ ਹੋ ਜਾਵੇ ਤਾਂ ਹੋਰ ਕਿਹੜੀ ਸਬਜੀ ਆਪਾਂ ਅਗੇਤੀ ਲਗਾ ਸਕਾਂਗੇ ਜੀ ?
(en)
ਨਰਿੰਦਰ ਕੌਰ ਜੀ ਤੁਸੀ ਇਸ ਮਹੀਨੇ ਵਿਚ ਕੱਦੂ, ਭਿੰਡੀ, ਕਰੇਲੇ ,ਤਰ, ਚੱਪਣ ਕੱਦੂ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Punjab
ਨਰਿੰਦਰ ਕੌਰ ਜੀ ਟੀਂਡੇ, ਖੀਰਾ, ਤਰ ਆਦਿ ਸਬਜ਼ੀਆਂ ਵੀ ਉਗਾ ਸਕਦੇ ਹੋ,
Punjab
ਜਦ ਤੱਕ ਜ਼ਮੀਨ ਖਾਲੀ ਨਹੀਂ ਹੁੰਦੀ ਉਸ ਸਮੇਂ ਤੱਕ ਬੀਜ਼ ਟਰੇ ਚ ਉਗਾ ਕੇ ਪੌਦ ਤਿਆਰ ਕੀਤੀ ਜਾ ਸਕਦੀ ਹੈ,
sir audio sun ke jwab deo ?
(en)
Punjab
goppyy ਜੀ ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ ਜੇਕਰ ਕਣਕ ਪੀਲੀ ਪੈ ਗਈ ਹੈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
sir mirch de paniri kis month vich lagayi jave ?
(en)
Amarjit Singh ਜੀ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ ਧੰਨਵਾਦ
sir onion de nursery tray vich sowing kiti hai ke eh takneek theek hai ?
(en)
Maharashtra
amarjit ji kirpa karke daso k etuc isde vich ki ki paya hai media de taur te ta ki tuhanu poori jankari diti ja sake ke eh tareeka sahi hai ja nahi dhanwad
ਸਰ ਜੀ ਸਾਡੀ ਪਹਿਲਣ ਝੋਟੀ 2 ਮਹੀਨੇ ਤੱਕ ਸੂਣ ਵਾਲੀ ਏ।ਉਸਦੇ ਬਹਿਣੀ ਸਾਈਡ ਵਾਲੇ ਪਿਛਲੇ ਥਣ ਉੱਤੇ ਪਹਿਲਾ ਸੋਜ ਆ ਗਈ ਸੀ।ਉਸਦੇ ਅਸੀਂ ਡਾਕਟਰ ਤੋਂ ਟੀਕੇ ਲਗਵਾਏ ਸੀ।ਜਿਸ ਨਾਲ ਸੋਜ ਤਾਂ ਉੱਤਰ ਗਈ ਪਰ ਦੱਬਣ ਤੇ ਥਣ ਚੋਂ ਰੇਸ਼ਾ ਨਿਕਲਣ ਲੱਗ ਪਿਆ।ਫਿਰ ਦੁਬਾਰਾ ਡਾਕਟਰ ਤੋਂ ਟੀਕੇ ਲਗਵਾਏ।ਜਿਸ ਨਾਲ ਰੇਸ਼ਾ ਆਉਣਾ ਬੰਦ ਹੋ ਗਿਆ।ਪਰ ਹੁਣ ਥਣ ਦਾ ਸਾਈਜ਼ ਵੀ ਦੂਸਰੇ ਥਣਾਂ ਤੋਂ ਛੋਟਾ ਲੱਗਦਾ ਹੈ ਤੇ ਇਹ ਥਣ ਖ਼ਾਲੀ ਹੈ।ਇਸ ਵਿੱਚ ਦੱਬੇ ਤੋਂ ਹੁਣ ਕੁੱਝ ਨਹੀਂ ਨਿਕਲਦਾ ਕੋਈ ਇਲਾਜ ਦੱਸਿਓ ਜੀ ?
(en)
Os nu Liquid Udder strong H 1 litter 10ml swere 10ml shame nu deo nal hi 2kg chini di chasni bano te fer 2 litter mitha tel pao obala aon te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hi passu nu nwaho na te na hi passu nu trel vich bano.
ਸਰ ਜੀ ਮੱਝ ਨੂ ਮੂੰਹ ਖੁਰ ਦੀ ਬਿਮਾਰੀ ਹੋ ਗਈ ਸੀ ਉਸ ਨੂੰ Ac vet 4.5G ਤੇ ਮਿਲਨਿਕਸ 15 ml ਤਿਨ ਦਿਨ ਲਗਾਏ ਸੀ ਫਿਰ ਵੀ ਇਸ ਤ੍ਰਾਹ ਝਗ ਤੇ ਲਾਰਾ ਸੁਟ ਰਹੀ ਹੈ ਕੀ ਇਸ ਨੂੰ ਹੋਰ ਕਿਹੜੇ ਟੀਕੇ ਲਗਣੇ ਹੈ ?
(en)
davinder singh ji tusi Es nu Injection Intacef 4gm, Injection Megludyne 20ml ,Injection Nurokind plus 15ml 3 din lao ji te nal hi muh vich glycerin jarur pao ji.
Punjab
ਧੰਨਬਾਦ
sir last time onion de costing per acre de send kete se per photo clear nahe aae pls dobara send karna clear
(en)
Amarjit tuc hetha diti photo check kar sakde ho.dhanwad
sir i onion and chilly sowing in tray pls send the costing per tray and per plant with kokobit and composed for 98 plant one tray if i want sale these item ?
(en)
Punjab
Amarjit please ask your question in detail you want know of cost of production of onion and chilly nursery you want to sell so that we can provide you proper information. thank you.
सर जी नमस्कार गेहूं धान फसल चक्र में क्या मूंग की खेती की जा सकती है और कौन सी वेराइटी सही रहेगी पश्चिमी उत्तर प्रदेश मैनपुरी जिले में बीज की उपलब्धता अच्छी क्वालिटी की कहां से होगी कृपया जानकारी दें ?
(en)
Punjab
हांजी आप मूंग की बिजाई कर सकते है इसकी बिजाई अप्रैल महीने में की जाती है आप इसकी किस्मे जैसे Narendra Moong 1,Malviya Jagriti,Samrat (PDM 139),Moong Janpriya (HUM-6),Meha,HUM 16 की बिजाई कर सकते है आप इनका बीज लोकल मार्किट से ले सकते है धन्यवाद
Uttar Pradesh
इसकी पैदावार कितने कुंटल प्रति हेक्टेयर होती है
makki di kehri variety da weight sab to jayda hunda ate eh ek acre vicho kina weight ho jnda g ?
(en)
Punjab
ਚਾਰੇ ਲਈ ਮੱਕੀ ਦੀ ਸਬ ਤੋਂ ਵਧੀਆ ਵਰਿਟੀ ਜੇ 1006 ਅਤੇ afican tall ਹੈ
sir 1 acre fish pond mein kitne aarator Lagani chahiye aur kitne HP ke ?
(en)
Navdeep ji vase tan ek acre layi simple pani wali motor nal v sarr jnda hai baki jekar tuci aarator lgwana chaunde ho tan tuci apne jille de fish depatment vich jao uthe tuci isde lyi farm bharr ke paoo, ehh lagbhag 18000 rupess tak paa jawega, utho tuahnu iss vare jankari ate aarator mill jawega.
sir gaa nu bhukh nahi lggdi hai atte weight v ghat hai isda ilag dso ji ?
(en)
Punjab
tuci cow nu Livoferrol liqued 50ml rojana dena suru kro , isde nal tuci Anabolite liqued 50-50ml swere sham sham deo ate Agrimin powder 40 gm rojana deo , iss nal bhukhh v lgeegi atte vdia growth ho jawegi.
kanak upper dap + urea de spray da fyada hai je hai ta 1 kille de dosage daso dhanwad ?
(en)
Punjab
ਬੂਟਾ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
Punjab
thanks g
Punjab
1 post main kanak bare hor pai c kirpa krke check krke us bare v daso
sat shree akal g. meri kanak is tra peele ho rhi a, sari nhi, vich vich dhogiya han . koi hall daso. zinc magnize v kr deeti. variety 3086 a ?
(en)
Punjab
ਬੂਟਾ ਜੀ ਕਣਕ ਮੈਂਗਨੀਜ਼ ਦੀ ਸਪਰੇ ਨਾਲ ਹੀ ਹਰੀ ਹੋ ਜਾਂਦੀ ਹੈ ਇਸਤੋਂ ਇਲਾਵਾ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
gram Priya nasal ke chiks kitne rupaye me milegaa aur sant Kabir nagar district me kha se milegaa ?
(en)
Punjab
Sikandar Riyaz ji Chicks or in ke bare me puri jankari lene ke lia aap 04024018687 Poultry Chicks Hydrabad se samparak kare.
sir eh kanak edda hoi hai isda ki karan hai dso ji ?
(en)
Haryana
gurjeet ji eh tat di kami de karn eda hone shuru ho jande han isde layi tuc manganese sulphate@1 killo nu 150 litre pani vich mila ke prati acre de hisab nal spray karo.dhanwad
hnji veer g Pitbull female heat nhi aa rahi daseo ilaj koi g pehla v ohdi fake pregnancy hoi aa hun heat nhi aa rahi ?
(en)
Jagroop ji tuci uss nu Nutrich bolus denia suru kro , ehh virbac da product hai, isdi 1-1 goli swere sham deo ji, atte 15 din deo jekar fir v heet vich na awwe tan tuci dubara swal paoo ji..
Jekr jiada urea paun nal fasal sad jawe taa ki krna chahida ?
(en)
Punjab
dilpree ji jehdi fasl mach jandi hai os da koi hal ta nahi hunda par fasl di dubara growth kraun de layi tuc pathiyan de pani di spray kar sakde ho. isde lsayi 7-8 pathiyan nu 50 litre pani vich dbo ke rakho 4 din bad tuc isnu 90 litre pani vich mila ke prati acre de hisab nal spray karo.dhanwad
ਸਰ ਸਭ ਤੋ ਵਧੀਆ ਸਮੀਨ ਕਿਹੜਾ ਹੈ ਚੰਗਾ ਦੁੱਧ ਚੰਗਾ ਲੇਵਾ ਸੋਹਣੀ ਵੱਛੀ ?
(en)
Punjab
ਜਸਵਿੰਦਰ ਜੀ ਕਿਰਪਾ ਕਰਕੇ ਇਹ ਦਸੋ ਕਿ ਤੁਸੀ ਕਿਹੜੀ ਨਸਲ ਦੇ ਸੀਮਨ ਵਾਰੇ ਪੁੱਛ ਰਹੇ ਹੋ , ਐਚ ਐੱਫ , ਸਾਹੀਵਾਲ , ਜਰਸੀ ਜਾ ਕੋਈ ਹੋਰ ਨਸਲ ਦੇ ਸੀਮਨ ਵਾਰੇ ਜਾਣਕਾਰੀ ਲੈਣਾ ਚਾਉਦੇ ਹੋ , ਕਿਰਪਾ ਕਰਕੇ ਪੂਰੀ ਡਿਟੇਲ ਵਿਚ ਸਵਾਲ ਦਸੋ ਜੀ
Punjab
sahiwal vare dso g
Eh barseem nu ki problem pai gyi a ?
(en)
Punjab
Dilpreet Singh ji eh tat di kami hai isde uper tuc 13:00:45@2 killo nu 150 litre pani vich mila ke prati acre de hisab nal spray karo. dhanwad
सर पीलीभीत उत्तर प्रदेश में कौन सी बकरी पाली जा सकती है वह कहाँ से मिलेंगे ?
(en)
Punjab
आपके एरिया के हिसाब से आप सिरोही नसल की बकरी रख सकते है है इस नस्ल की बकरियों का पालन भी मांस की आपूर्ति हेतु ही किया जाता है इसको लेने के लिए आप 6393930282 पर संपर्क कर सकते है
hlo sir main 6 January nu 550 kanak de bizai keeti c hun kanak de growth de lai urea de vich Kihre cheez mix karke chitta dita jave jiada growth lai ?
(en)
Punjab
Bhupinder singh ji kanak di growth de layi tuc hoshi@400ml ja oswal da jalwa@300ml nu 150 litre pani vihc mila ke prati acre de hisab nal spray karo. dhanwad
sir gaa nu musdi ho gyi hai duudh v ghat hai , isda koi ilagg dso ?
(en)
Punjab
Jagroop ji tuci uss nu V-5 injection lgwao isde tuci 3 injection 1-1 dina de farak nal lgwao isde nal tuci Potasium-iodied dwai deni suru kro , iss nu 10gm rojana deo ate 6 din tak deo, baki tuci usde thann vich Mamital tube 3 din lgatar chdwao , thann nu puuri tarah khali krke ehh tube chdwao, iss nal farak paan lgg jawega.
Dr sahib gau nu deworming krn to baad 21 Days nutrisac advance bolus dittia ate nal hi 5 bolus daily vits cuco v ditti a hje tak heat vich Nhi aiii course poora hoe nu 7 days ho gae g ?
(en)
Punjab
tuci cow nu Agrimin super powder 50gm rojana dena suru kro, isde nal tuci Stimvet 21 bolus deo , isdi rojana 1 goli deo ate 21 din tk dinde rho , ehh Wellcon company da product hai , iss nal heet vich aa jawegi ..
ਸਰ ਮੇਰੇ ਕੋਲ ਤੂੜੀ ਦੀ ਘਾਟ ਆ ਗਈ ਹੈ ਇਸ ਕਰਕੇ ਮੈਂਨੂੰ ਕਿਸੇ ਤੂੜੀ ਦੇ ਭੁੰਗ ਵਾਲੇ ਦਾ ਨੰਬਰ ਨਹੀਂ ਮਿਲ ਰਿਹਾ ਤੇ ਮੈਨੂੰ ਕਿਸੇ ਭੁੰਗ ਵਾਲੇ ਦਾ ਨੰਬਰ ਦਿੱਤਾ ਜਾਵੇ ਅਤੇ ਅੱਜ ਕੱਲ ਤੂੜੀ ਦਾ ਕਿ ਰੇਟ ਚੱਲ ਰਿਹਾ ਹੈ ?
(en)
Punjab
ਚਾਨਣ ਜੀ ਤੂੜੀ ਦਾ ਰੇਟ ਆਮ ਤੌਰ ਤੇ ਜਲੰਧਰ ਵਾਲੀ ਸਾਈਡ 350 ਰੁਪਏ ਕੁਇੰਟਲ ਤੱਕ ਚੱਲ ਰਿਹਾ ਹੈ ਪਰ ਕਈ ਏਰੀਏ ਵਿੱਚ 500 ਰੁਪਏ ਕੁਇੰਟਲ ਤੱਕ ਹੈ ਤੁਹਾਨੂੰ ਇਹ ਦੋ ਨੰਬਰ ਦਿੱਤੇ ਹੈ ਤੁਸੀ ਇਹਨਾਂ ਦੋ ਨੰਬਰਾਂ ਤੇ ਸੰਪਰਕ ਕਰੋ 99143 88707 ਤੇ ਦੂਜਾ ਨੰਬਰ 99151 34877 ਹੈ ਤੁਸੀ ਇਹ ਨੰਬਰਾਂ ਤੇ ਪਤਾ ਕਰੋ ਤੁਹਾਡਾ ਹੱਲ ਹੋ ਸਕਦਾ ਹੈ ਜੀ
dr dalal ghol tyaar karne ke liye 33% wali zinc istemaal kar sakte hai kya?
(en)
Punjab
Abhishek ji aap Dr. Dalal ghol tyar karte same 33% vali zinc ka istemal nahi kar sakte. aap 21% vali zinc ka istemal karen. dhnywad
sir mere kol 1 Quinatal suund hai uss nu pakaun da koi trika dso ?
(en)
Punjab
sukh ji kirpa karke apna swal vistar nal pucho ke tuc sund di putayi karke isdi age di processing bare jankari laina chahunde ho ja hale tuc sund di putayi karni hai dhanwad
Punjab
Veer g sund Di putayi v krni hai te naal hi us Di processing v nalye Veer g us nu pkaun da koi tarika V DSO us nu 4year ho gye ne lgi nu
sir mere kol 1.5 sall da jhota hai usdi growth ghat hai khanda sara kuj hai dso ji ?
(en)
Punjab
Sukh ji tuci usdi deworming krwao ji uss nu tuci Albendazole salt di goli deo , isde nal tuci Enerboost powder 100gm rojana dena suru kro , iss nal usdi vdia growth howegi bakki tuci usdi khurak , danne da puura dyan rkho ji ..
Sir ji, PAU Ludhiana VICH 2019 DA KISAN MELA KADO HO RIHA HAI ?
(en)
Punjab
gs sandhu ji PAU Ludhiana VICH kissan mela 15-16 march nu ho reha hai ji.
Barsim te M-45 di spray karana ton kine din badh dangra nu pa sakde han?
(en)
Haryana
shamsher Singh ji tuc barseem te M-45 di spray karn to 5-6 dina bad isnu pashuan nu pa sakde ho.dhanwad
can anyone tell me what is process of starting fish keeping in village ?
(en)
Shubdeep Singh Birring ji very important. FFDA (Fish Farming Development agency) is providing training for fish farming. In every agriculture department there is a specific department of FFDA which provide training for 5 days free of cost.Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it.But this is not the right time to start fish farming as due to winter season fish dies so the best suitable time for fish farming is after february month
thanks sir
Dr saab ਮੱਝ ਸੂਈ ਨੂੰ 25 ਦਿਨ ਹੋ ਗਏ ਨੇ ਪਹਿਲਾਂ ਤਾਂ ਜਦੋ ਬੱਚਾ ਛੱਡ ਦੇ ਸੀ ਤਾ ਪਸਮਾ ਜਲਦੀ ਆ ਜਾਦਾ ਸਿ ਪਰ ਹੁਣ ਕਾਫੀ ਲੇਟ ਆਉਂਦਾ ਹੈ ਕਿ ਕਾਰਨ ਹੋ ਸਕਦਾ ਹੈ ਤੇ ਮੱਝ ਵੀ ਕਾਫੀ ਲਿਸੀ ਹੋ ਗਈ ਆ ਕੋਈ ਹੱਲ ਦੱਸੋ ਦੁੱਧ ਤਾਂ 15 ਲੀਟਰ ਹੈਗਾ ਮੱਝ ਥੱਲੇ ?
(en)
Punjab
Os nu Liquid Anabolite 100ml swere 100ml shame nu deo nall hi Bolus Lactin 2 golia swere 2 golia shame nu deo powder milk out 900gm 2 chamach swere 2 chamach shame nu deo ji es nall farak pe jawe ga
pashu nu delivery ton baad bachedaani di safai layi koi desi nuskha dasso ji ?
(en)
Rajasthan
ਹਾਜੀ ਤੁਸੀ ਇੱਕ ਵਾਰ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਕਰਕੇ ਦੇਖੋ
sir maine jeere ki kheti kri jisme kale rng ke chote chote jeev jyada ho gaye h koi elaz batae ?
(en)
Punjab
Jagdish Singh ji kripya aap inki photo bheje taki aapko iske bare men poori jankari di ja sake ke yeh keet ki roktham kaise ki ja sakti hai. dhanywad
sir kanak uchi neemi a nu NPK and zinc d spray krni c pr dooji bari urea pon da time b hai ki kita jawe pehla spray k khaad pawa?
(en)
Punjab
ਸੁਖਵਿੰਦਰ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
ਸਰ ਮੇਰਾ ਵੇਟਸਅੇਪ ਨੰਬਰ 8437571462 ਅਪਣੇ ਖੇਤੀਬਾੜੀ ਗਰੁਪ ਵਿਚ ਅੇਡ ਕਰਦੋ ਪਲੀਜ ਬੇਨਤੀ ?
(en)
Punjab
ਹਾਜੀ ਵੀਰ ਜੀ ਆਪਣੀ ਖੇਤੀ ਐਪ ਦਾ ਕੋਈ ਅਲੱਗ ਵੱਟਸਅੱਪ ਗਰੁੱਪ ਨਹੀ ਹੈ ਜੀ ਇਸ ਐਪ ਤੇ ਹੀ ਸਾਰੇ ਮਾਹਿਰ ਤੇ ਅਗਾਂਹ ਵਧੂ ਕਿਸਾਨ ਜੁੜੇ ਹਨ ਜੇਕਰ ਕੋਈ ਐਪ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਸਾਡਾ ਵੱਟਸਐਪ ਨੰਬਰ 97799-77641 ਹੈ ਤੇ ਇਸ ਨੰਬਰ ਤੇ ਤੁਸੀ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ
pyaj is month la skde ha Javik Khad keni matra vich paea ?
(en)
sukhjinder singh ji hari de pyaj di bijai october-november vich kiti jandi hai. sauni de pyaj di bijai june mahine vich kiti jandi hai. dhanwad
aa wali makki beej ho je gi ji hun ?
(en)
Punjab
dapinder singh ji kirpa karke isdi poori photo bhejo ta jo tuhanu is bare poori jankari diti ja sake. dhanwad
ਸਰ ਸਾਡੇ ਬਰਸੀਨ ਨੂੰ ਗਾਲਾਂ ਪੈ ਗਿਆ ਹੈ ਇਸ ਦਾ ਇਲਾਜ ਦੱਸੋ ?
(en)
Punjab
ਹਰਜੀਤ ਜੀ ਬਰਸੀਮ ਦੇ ਵਿਚ ਗਾਲੇ ਦੀ ਰੋਕਥਾਮ ਦੇ ਲਈ ਤੁਸੀ M -45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Hello sir, meri bufallow 3month di gaban ha but oh milk teeka (injection)la ke he chona penda ha koi hall daso k us de bache nu koi nuksaan na hove, any medicine ?
(en)
Punjab
ਬਲਜੀਤ ਜੀ ਤੁਸੀ ਮੱਝ ਨੂੰ milko-milk ਦਵਾਈ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ lactomood ਹੋਮਿਓਪੈਥਿਕ ਦਵਾਈ ਵੀ ਦੇਣੀ ਸ਼ੁਰੂ ਕਰੋ , ਇਸਦੀਆਂ 10 ਬੂੰਦਾਂ ਰੋਟੀ ਦੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾ ਤੁਸੀ Nt-stress ਦਵਾਈ ਵੀ ਦੇ ਸਕਦੇ ਹੋ , ਇਸਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
Punjab
farak kiva pava ga k maj teeka shad java gi ya pher bacha safe raha ga
Punjab
teeka v shad javegi te bache v safe rahega ji
sir je majh ya ga FERTISET BOLUS den nal heet vich aa jandi hai (taaran dindi hai) ta ki tika bhra dena chahida hai ?
(en)
hnji ehh pashu nu heet vich lyaundia hai tuci uss nu jekar tarra dindi hai tan tuci tikka bhrwaa skde ho , tika bhrwaa ke tuci Concimax bolus 1-1 goli swere sham deo ate 7 din deo , iss nal anndar to infection v khtm ho jawega.
Punjab
thank u sir
Rajasthan
2य6%ग622ऊ6^^6^€€ग6^_ग2ऊ%7गऊ_^ग222यय2ग्ग6^^^77य्गुग2ऊ_6^6^6^य्ग6उग6ग6ग%6€
Punjab
kon aa bai tu
Rajasthan
2य6%ग622ऊ6ऊ%7गऊ_^ग222यय2ग्ग6^^^77य्गुग2ऊ_6^6^6^य्ग6उग6ग6ग%6€
Rajasthan
2%^*^_पर
Rajasthan
2%^*^_पर
Rajasthan
€^_यT1901251051142632670709
Rajasthan
€^
sir, ki asi buffalow ja cow de mutr nu amrud te jamun de bute lai khad de taur te vart skde haa je haa ta kiwe te kinni matra vich te kinne kinne sme bad te kehdi rutt vich ?
(en)
Punjab
Baljit singh ji tuc majh ate gaa de mutr nu booteya nu pa sakde ho par jekar tuc desi gaa de mutr di varto karde ho ta isda asar jyada vadia hunda hai. isdi matra lagbhag 8-10 litre nu prati acre dehisab nal varti jandi hai.isnu tuc kise v rutt vich istemal kar sakde ho.isdi varto tuc 10-15 din bad dubara kar sakde ho.dhanwad
babu ji namskar maine goat shed tyar kar leya or mane goat lene hai haryana me bhiwani disst me kon se brid lu taki achi rhe please ans ?
(en)
Punjab
Bhupender ji aapne agar goat farm teyar kar liya hai to aap beetal bakri rakh sakte hai ya fir sirohi breed rakhe. beetal bakri ke bare me puri jankari lene ke liye aap 9815684401 number bar birbal sharma ji se baat kar sakte ho.
ਅਸੀਂ ਜੇ ਇੱਕ ਦੋ ਬਕਰੀ ਤੋਂ ਬਕਰੀ ਪਾਲਣ ਦਾ ਕੰਮ ਹੋਵੇ ਤਾਂ ਜੀ ਕਿਸ ਨਸਲ ਦੀ ਬਕਰੀ ਪਾਲਣਾ ਕਰੀਏ ਜੀ ਬਕਰੀ ਪਾਲਣ ਤੇ ਕੋਈ ਨੋਟ ਦੇਵੋ ਜੀ ?
(en)
Punjab
ਹਰਜਿੰਦਰ ਸਿੰਘ ਜੀ ਜੇਕਰ ਤੁਸੀ ਬੱਕਰੀ ਪਾਲਣ ਦਾ ਕਿੱਤਾ ਬੀਟਲ ਨਸਲ ਤੋਂ ਹੀ ਸ਼ੁਰੂ ਕਰੋ ਤੇ ਘੱਟ ਤੋਂ ਘੱਟ ਚਾਰ ਮਹੀਨਿਆ ਦੇ ਬੱਚੇ ਲਿਆ ਕੇ ਪਾਲੋ ਬਾਕੀ ਸਾਡਾ ਤਜ਼ਰਬੇ ਅਨੁਸਾਰ ਇੱਕ ਗੱਲ ਦਾ ਜਰੂਰ ਰੱਖੋ ਕਿ ਜੇਕਰ ਤੁਸੀ ਬੱਕਰੀ ਘਰ ਵਿੱਚ ਹੀ ਪਾਲਣੀ ਹੈ ਤੇ ਬਾਹਰ ਚਰਨ ਲਈ ਨਹੀ ਲੈ ਕੇ ਜਾਣੀ ਤਾਂ ਤੁਸੀ ਕਿਸੇ ਬੱਕਰੀ ਫਾਰਮ ਤੋਂ ਹੀ ਬੱਕਰੀ ਖਰਿਦੋ ਕਿਉਕੀ ਜੇਕਰ ਕਿਸੇ ਆਜੜੀ ਤੋਂ ਬੱਕਰੀ ਖਰੀਦੀ ਤਾਂ ਉਸਨੇ ਫਾਰਮ ਵਿੱਚ ਰਹਿ ਨਹੀ ਸਕਣਾ ਇਸ ਲਈ ਫਾਰਮ ਤੋਂ ਹੀ ਖਰੀਦੋ ਜੇਕਰ ਚਰਾ ਸਕਦੇ ਹੋਂ ਤਾਂ ਫਿਰ ਭਾਵੇ ਆਜੜੀ ਤੋਂ ਖਰੀਦ ਲਵੋ ਜੀ ਬੱਚਾ ਖਰੀਦਣ ਲਈ ਤੁਸੀ ਸਾਡੇ ਨਾਲ ਵੀ 9815684401 ਨੰਬਰ ਤੇ ਸੰਪਰਕ ਕਰੋ
Haryana
ਬਹੁਤ ਵਧੀਆ ਸਲਾਹ ਦਿਤੀ ਜੀ ਤੁਸੀਂ ਜੋ ਬਕਰੀ ਖਰੀਦਣ ਬਾਰੇ ਦੱਸਿਆ ਜੀ ਬਹੁਤ ਬਹੁਤ ਧੰਨਵਾਦ ਜੀ
ਕਿਸ ਚੀਜ ਦੀ ਘਾਟ ਹੋ ਮੀਹ ਤੋ ਪਹਿਲਾਂ ਪਾਣੀ ਲਾਇਆ ਸੀ , ਪੀਲੀ ਪੈ ਗਈ ?
(en)
Punjab
ਹਰਪ੍ਰੀਤ ਜੀ ਕਣਕ ਦੇ ਪੱਤੇ ਪੀਲੇ ਤੱਤ ਦੀ ਕਮੀ ਦੇ ਕਾਰਨ ਹੋ ਜਾਂਦੇ ਹਨ ਇਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਪੱਤਿਆਂ ਵਿਚ ਹਰਾਪਨ ਆ ਜਾਂਦਾ ਹੈ ਧੰਨਵਾਦ
sir sade kol ki murgi aa oh ande deno ht gyi 2 month ho gye hti nu ?
(en)
Punjab
jagjeet ji yaddi apke pass desi murgi hai to yeh Desi Murgian vich kuchh anda dene k baad dowara anda dene vich gap aa jatta hai jissko cluch bolte han, Ye natural process hai , app unko khurak achi dete rehe .
ਲੇਮਨ ਘਾਹ ਕਿੱਥੋਂ ਮਿਲਦਾ ?
(en)
Punjab
Vipandeep ji Lemon grass da seed len lai tusi R.K SINGH 98884 13150 nal samparak kar sakde ho.
ਬਕਰੀ ਫਾਰਮ ਦੀ ਟਰੇਨਿੰਗ ਕਿੱਥੋਂ ਮਿਲੇ ਮਿਲੇਗੀ ਜੀ ਅੰਬਾਲੇ ਦੇ ਨੇੜੇ ਤੋਂ ?
(en)
Punjab
ਹਰਜਿੰਦਰ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਅੰਬਾਲ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋ ਹੀ ਮਿਲੇਗੀ ਜੀ ਅੰਬਾਲਾ ਜ਼ਿਲੇ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਪਿੰਡ ਤੇਲਾ ਵਿੱਚ ਹੈ ਤੁਸੀ ਇੱਥੇ ਸੰਪਰਕ ਕਰੋ ਬਾਕੀ ਤੁਸੀ ਪੂਰਾ ਐਡਰੈਸ ਤੇ ਸੰਪਰਕ ਨੰਬਰ ਵੀ ਨੋਟ ਕਰੋ Dr. (Mrs.) Upasana Singh Programme Coordinator Address : Krishi Vigyan Kendra, AmbalaVill. Tepla, Post- Saha Distt. Ambala-133 104 (Hry.) Phone :0171-2822522
Haryana
ਆਪਣੀ ਖੇਤੀ ਬਹੁਤ ਬਹੁਤ ਧੰਨਵਾਦ ਜੀ
mycorrhiza Javik Khad hai ?
(en)
Maharashtra
sukhjinder singh ji eh jaivik khaad hi hai eh fasl da boojha bnaunda hai .isdi matra ik acre de hisab nal 4 killo da istemal kita janda hai.dhanwad
झारखंड में TND नस्ल का सुअर कहां मिलेगा ?
(en)
Punjab
हनजी सर इसके लिए आप Oxbrand Agro Farm Mob. 8882400006 पर संपर्क करे
thai apple beri lge nu 6 month ho ge is te khad te spray bare daso pls ?
(en)
Maharashtra
satwinder singh ji thai apple ber de boote nu tuc 150 gram urea pao isto ilava tuc 5 killo vermi compost prati boota pao. isde nal boote di growth ho jaugi.dhanwad
helo sir ik ad read kiti a pipe lyi drip system lyi subsidy diti jandi a but sanu ik sal ho gya drip systm apply kite but aje tak na subsidy ayi na moter lgi a kis nl gl kriye ?
(en)
Punjab
Gurpreet Singh ji sabh to pehla tusi apne dealer nal samparak karo ate subsidy lai jo file bhari gai c tus bare puri jankarin lao ke kis miti nu bhari gai c, puri jankari to baad tusi apne jile de Divisional Soil Conservation Officer,Powerhouse Road Gali No.12, Bathinda 0164-2211629 nal samparak karo apni subsidy di janch karvao ke kio nai mili.
dealar ta kha dinda fund nhi hgga lakin os sabsidi to vad sanubrent lg gyea bnyiea da
sar photo pj diti a apna kheti group ch g dhk lo ta dso g ke pwe
anar te nimbu de butia de tudayi kdo karni hai ta jo vadhia growth kar sakan pls suggest me ?
(en)
Punjab
nimbu de fal kisam de hisab te adh january to adh february de vich pakk jande han.anar de fal jado peele to laal rang de ho jande han ta oh tudai de layi tyar ho jande han. jekar jyada der fal tode nahi jande ta fal vich drar aa jandi hai. dhanwad