Punjab
Search
calf grower feed da formula dso and Hifer lai v dso ?
(en)
ਹੀਫਰ ਲਈ ਫੀਡ ਤਿਆਰ ਕਰਨ ਦਾ ਤਰੀਕਾ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ ਅਤੇ ਬੱਚਿਆਂ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ. ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ , ਇਸ ਨੂੰ ਦੇਣ ਦਾ ਤਰੀਕਾ ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ,ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ 250 ਗ੍ਰਾਮ, ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ ਅੱਧੀ ਅੱਧੀ ਖੁਰਾਕ ਬਣਾ ਕੇ ਦਿਓ ..
sir kanak nu pani time de hisab nal laona chahida a k ja fer jdo kanak auad mandi aa ado lave dooja pani ?
(en)
Punjab
knak vich pani 21-25 dina baad repeat hunda hai. but eh tuhade khet di condition te v depend krda hai. ess vich eh v ho skda hai 21 dina to pehla v pani lgouna pai skda hai
pipe line te subsidy bare jankari kitho mil skdi aa ?
(en)
Punjab
Jaswinder ji Pipeline te subsidy bare puri jankari lai tusi Mr Mishra 9465884780,9810363807 nal samprak kar sakde ho ja fir tusi Divisional Soil Conservation Officer, Mubarak Mahal, Sangrur 01672-230876 nal vi samparak kar sakde ho.
aa makki veer ji beej ho je gi ji hun ?
(en)
Punjab
tuhade dobara update kiti gyi photo clear upload nhi hoyi hai.kirpa krke photo dobara bhejo ta jo tuhanu poori jankari ditti ja ske
sir sugarcane me jyada futaav ke liye kaun si dwai use kre ?
(en)
Punjab
Shubam ji sugarcane ke futav ke liye aap hoshi@400ml ko 150 litre pani men mila kar prati acre ke hisab se spray karen. dhanywad
can you transport desi hens to Assam,me from assam ?
(en)
Punjab
Arnab ji we just provide information about hens. we dont sell hens.if you have any query regarding hens then please tell us in detail which breed of hen you want to buy so that we can provide you proper solution.
ਸਰ ਕੋਈ ਕਿਸਾਨ ਜਿਮੀਦਾਰ ਵਾਸਤੇ ਸਰਕਾਰੀ ਬੀਮਾ ਸਕੀਮ ਹੈ ਤਾ ਜਰੂਰ ਦਸੋ ?
(en)
Punjab
ਹਰਗਬਿੰਦਰ ਸਿੰਘ ਜੀ ਪੰਜਾਬ ਵਿਚ ਕਿਸਾਨਾਂ ਲਈ ਕੋਈ ਫ਼ਸਲੀ ਬੀਮਾ ਨਹੀਂ ਹੈ ਪਰ ਸਮੇ ਸਮੇ ਤੇ ਸਰਕਾਰ ਵਲੋਂ ਸਬਸਿਡੀਆਂ ਦਿਤੀਆਂ ਜਾਂਦੀਆਂ ਹਨ ਜੇਕਰ ਤੁਸੀ ਕਿਸੇ ਸਬਸਿਡੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਕਿਰਪਾ ਕਰਕੇ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਾਡੀ ਮੱਝ ਭਾਰ ਦਿਖਾਉਂਦੀ ਆ ਦਵਾਈ ਦੱਸੋ ?
(en)
Punjab
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ.
sat sri akal ji. sir 2 lakh 12 jhone bare jankare deo ji. eh jhona made pani vich ho janda ji ?
(en)
Haryana
MANINDERPREET ਜੀ ਝੋਨੇ ਦੀ 2 ਲੱਖ 12 ਕਿਸਮਾਂ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ ਧੰਨਵਾਦ
Thanks ji
sir Mai kanak nu pehla vi Lallu di spray kiti c per Lallu nhi Marya Hun excel + topic salt +sancor di spray kr sakde a ?
(en)
Punjab
Harpreet Singh ji kirpa karke tuc is nadeen di photo bhejo ta jo tuhanu is bare poori jankari diti ja sake. dhanwad
ਸਰ ਜੀ ਕਣਕ ਨਸਾਰੇ ਤੇ ਆ ਗਈ ਹੈ ਹੁਣ ਉਸ ਉਤੇ ਕਿਹੜੀ ਸਪਰੇ ਕਿਤੀ ਜਾਵੇ ਜਿਸ ਨਾਲ ਉਸ ਦਾ ਝਾੜ ਵੱਧ ਸਕਦਾ ਹੈ ਬੀਜ ਹਨ 725/ 343 ਇਹ ਬੀਜ ਨੇ ?
(en)
Haryana
Sukhchain Singh ਜੀ ਕਣਕ ਨਿਸਾਰੇ ਤਾ ਆ ਗਈ ਹੈ ਤਾ ਤੁਹਾਨੂੰ ਹਾਲੇ ਕੋਈ ਵੀ ਸਪਰੇ ਕਰਨ ਦੀ ਲੋੜ ਨਹੀਂ ਹੈ ਜਦੋ ਸਿੱਟਿਆਂ ਵਿਚ ਦਾਣੇ ਬਣ ਨੇ ਸ਼ੁਰੂ ਹੋ ਜਾਂਦੇ ਹਨ ਓਦੋ ਤੁਸੀ ਪੋਟਾਸ਼ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਤੁਸੀ NPK 00:00:50 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
seedling kaha milege ?
(en)
Punjab
hari krishan bundela kripya aap apna swal vistar se pooche ke aapko kis fasl ke seedling chaihye ta ki aapko iske bare men poori jankari di ja sake.dhanywad
best hen for meat ?
(en)
Punjab
Rhode Island Red’s originated from America and are known as a ‘dual purpose’ chickens. This means they can be raised for either eggs or meat. They are one of the most popular backyard chicken breeds because they are tough and lay lots of eggs.
4 saal ka ye nimboo ka ped he ye pila (yellow )rang ka ho gya he or growth bhi ruki hui he is k liye treatment btaye ?
(en)
Punjab
Nawed ji aap nimbu ke paudhe ko 4-5 killo vermicompost daalen is se paudhe ki growth honi shuru ho jayegi. iske ilava aap iske patton ke uper zinc sulphate@3 gram prati litre pani ke hisab se spray karen. dhanywad
Madhya Pradesh
zinc sulphate daal chuka hu
ਸਰ ਜੀ ਗਾਵਾਂ ਲਈ ਕਿਸ ਕੰਪਨੀ ਦੇ ਪਾਊਡਰ ਦੀ ਵਰਤੋਂ ਕੀਤੀ ਜਾਵੇ ?
(en)
Punjab
ਜੇਕਰ ਤੁਸੀ ਗਾਵਾਂ ਨੂੰ ਮਿਨਰਲ ਮਿਕਸਚਰ ਦੇ ਤੌਰ \'ਤੇ ਪਾਊਡਰ ਦੇਣਾ ਚਾਹੁੰਦੇ ਹੋ ਤਾਂ ਤੁਸੀ Agrimin, Minfa gold, Bovimen-B ਕੋਈ ਵੀ ਪਾਊਡਰ ਦੇ ਸਕਦੇ ਹੋ, ਇਹ ਤੁਸੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਜੀ।
ਸਰ ਇਕ ਏਕੜ ਲਈ 19:19 ਦਾ ਘੋਲ ਕਿਸ ਤਰਾ ਤਿਆਰ ਹੁੰਦਾ ਹੈ ?
(en)
Haryana
ਨਿਰਪਾਲ ਸਿੰਘ ਜੀ ਇਕ ਏਕੜ ਦੇ ਵਿਚ NPk 19:19;19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਧੰਨਵਾਦ
hlo sir ji mujhe barbari goat lenhi hai kya app muje bathaye gay ki me barbari goat jammu me kaha se le sakta hu ?
(en)
Punjab
Jammu me Barbari goat lene ke lia aap Qureshi 8452933566 se samparak kar sakte hai.
Punjab
Jammu me Barbari goat lene ke lia aap Qureshi 8452933566 se samparak kar sakte hai.
ਸਰ ਮੱਝ ਪੰਜ ਮਹੀਨੇ ਦੀ ਗੱਭਣ ਏ ਦੁੱਧ 10 ਕਿੱਲੋ ਏ ਮਗਰ ਬੱਚਾ ਵੀ ਏ ਪਰ ਦੋ ਤਿੰਨ ਵਾਰ ਦੇਖਣੀ ਪੈਦੀ ਏ ਫਿਰ ਖੱੜਦੀਏ ਕੋਈ ਹੱਲ ਦੱਸੋ ਜੀ ਲੈਕਟਿਨ ਦੀਆਂ ਗੋਲੀਆਂ ਵੀ ਬੂੰਦਾਂ ਵਾਲੀ ਵੀ ਦਵਾਈ ਦਿੰਦੇ ਹੈ ਕੋਈ ਫਰਕ ਨੀ ਪਿਆ ਜੀ ?
(en)
Os nu Liquid LDM 1 litter 100ml swere 100ml shame nu deo nall hi Bolus Lactin 2 golia swere 2 golia shame nu deo powder milk out 900gm 2 chamach swere 2 chamach shame nu deo ji es nall farak pe jawe ga
sir meri hf cow pehle suve sooni hai.25 treek to 9vA mheena lag gya, means k 25 din tak suu paini pr o kamjor boht a, koi ida Di cheej dso jis nal hwaana vadha te than v lambhe the seht v bn jave ?
(en)
Punjab
Aman ji tuci cow nu Vitum-H liqued 10-10ml swere sham deo , isde nal Anabolite liqued 100ml rojana dena suru kro ate Cargil di Transition mix feed deni suru kro, iss nal lewa ate duudh vdia howega atte usdi kamjori v door ho jawegi.
14 ਦਿਨ ਹੋਗੇ ਗੁੱਲੀ ਡੰਡੇ ਦੀ ਸਪਰੇ ਕਰੀ ਸੀ axiel ਦੀ ਕਿੰਨੇ ਦਿਨ ਲੱਗਣ ਗੇ ਗੁੱਲੀ ਡੰਡੇ ਮਰਨ ਨੂੰ ਅਜੇ ਪੀਲਾ ਹੋਇਆ ਸਿਰਫ ?
(en)
Punjab
Jekar gulli danda peela ho gya hai and usdi growth rukk gyi hai tn eh sukna v start ho javega ess lyi hle tuc result di wait kro g
सर जी मैने एक सवाल कई बार पूछा है कि 1401 मुच्छल धान का बीज उत्तम क्वालिटी और बीमारी रहित कहा से खरीदे कभी बाद में ना मिले ?
(en)
Punjab
दीपक कुमार जी 1401 धान का बीज खरीदने के लिए आप Mr.Rahul 9215955110 जी से संपर्क कर सकते है धन्यवाद
ki apa hari Mirch di Kheti vich sarso di khal pa skde aa te kini matra vich pa skde aa. Apni 2.5 acre mirch hai. isde ki benifits han, Dhanwad ?
(en)
Parmjeet Sandhu ji tuc mirch de khet vich saro di khal di varto kar sakde ho.isdi matra 10-15 killo de choore da chitta v dita ja sakda hai is to ilava tuc spray v kar sakde ho.growth de layi tuc NPK 19;19;19@1 killo nu 150 litre pani vich mila ke prati acre de hisab nal spray karo.dhanwad
सर जी एक दवाई शाइन के नाम से आती है वो गेहूं में कब करें और वो क्या काम करती है उस दवाई में परफ्यूम की तरह खुशबू आती है ?
(en)
Punjab
दीपक जी कृपया आप इस दवाई की कंपनी जा इसके साल्ट का नाम बताये ता की आपको इसके बारे में पूरी जानकारी दी जा सके क्युकी शाइन नाम के बहुत सरे प्रोडक्ट आते है वो भी अलग अलग कंपनी के तो आप कृपया आप इसकी कंपनी का नाम बताये धन्यवाद
dr sahib jhoti gabban check a two ND half month di second lactation a milk dry a g osnu next lactation lai ki khurak feed paiye ta jo vdia dudh dave visthar vich daseo g zaroor ?
(en)
Punjab
jatin ji tuci uss nu kisi vdia company di feed deo ya tuci gharr vich feed tyar krke v de skde ho , bakki uss nu 30-35 kg hara chara ate 4-5 kg turri mix krke deni suru kro , isde nal nal tuci Enerboost powder 50 gm rojana dena suru kro , iss nal vdia growth ho jawegi ..
ਸਰ ਦੋ ਸਾਲ ਦੀ ਝੋਟੀ ਕੱਦ ਨਹੀ ਕਰ ਰਹੀ ?
(en)
Punjab
tuci jhoti nu Albendazole salt di goli deo iss nal pett de kire khtam ho jange atte uss nu Cargil di hiefer dry feed deni suru kro , isde nal tuci Agrimin super powder 50gm rojana deo, iss nal growth v howegi atte sariir di kami v puurri howegi.
ਸਰ ਮੈਂ ਪੋਪਲਰ ਦੇ ਬੂਟੇ ਲਗਾਉਣ ਤੋਂ ਪਹਿਲਾਂ ਕਿ ਉਹਨਾਂ ਨੂੰ ਪਾਣੀ ਦੇ ਵਿੱਚ ਭਿਉ ਕਿ ਰੱਖਣਾ ਜਰੂਰੀ ਹੈ ਜਾਂ ਪਨੀਰੀ ਪੁਟ ਕਿ ਸਿੱਧਾ ਹੀ ਲਗਾ ਦਿੱਤਾ ਜਾਵੇ ਜੇਕਰ ਭਿਉਣਾ ਹੈ ਤਾਂ ਉਸ ਦੀਆਂ ਜੜ੍ਹਾਂ ਨੂੰ ਹੀ ਭਿਉਣਾ ਚਾਹੀਦਾ ਹੈ ਜਾਂ ਫਿਰ ਸਾਰੇ ਹੀ ਬੂਟੇ ਨੂੰ ਪਾਣੀ ਵਿੱਚ ਡੁਬੋ ਕਿ ਭਿਉਣਾ ਚਾਹੀਦਾ ਹੈ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਧਨਵਾਦ ?
(en)
Punjab
ਚਾਨਣ ਜੀ ਨਵੇਂ ਪੌਦਿਆਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਨਵੇਂ ਪੌਦਿਆਂ ਨੂੰ ਫੰਗਸਨਾਸ਼ੀ ਨਾਲ ਸੋਧੋ ਸੋਧ ਤੋਂ ਪਹਿਲਾਂ ਮੋਟੀਆਂ ਅਤੇ ਖਰਾਬ ਜੜ੍ਹਾਂ ਨੂੰ ਛਾਂਟ ਦਿਓ ਨਵੇਂ ਪੌਦਿਆਂ ਨੂੰ ਕਲੋਰਪਾਇਰੀਫੋਸ 250 ਮਿ.ਲੀ. ਪ੍ਰਤੀ 100 ਲੀਟਰ ਪਾਣੀ ਨਾਲ 10-15 ਮਿੰਟ ਲਈ ਸੋਧੋ ਇਸ ਤੋਂ ਬਾਅਦ ਨਵੇਂ ਪੌਦਿਆਂ ਨੂੰ ਐਮੀਸਨ 6 @200 ਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ 20 ਮਿੰਟਾਂ ਲਈ ਪਾਓ ਪਾਣੀ ਵਿਚ ਸਿਰਫ ਜੜਾਂ ਨੂੰ ਹੀ ਰੱਖਿਆ ਜਾਂਦਾ ਹੈ ਧੰਨਵਾਦ
sir fabruary vich makki di bijai krni hai, sir chaar vali makki di bijai nahi krni, char ton ilava jehri makki aapan mandi vich vechde aa oh makki di bijai krni aa. koi vdiya kism dsso jis di paidavar vdiya nikle, vechn de lai makki di bijai krni aa ?
(en)
Haryana
Swinder ji makki di kisam jive tuc PMH10, DKC9108,PMH8,PMH7,PMH1 kisam di bijai kar sakde ho ehna da austan jhaad 27-32 quintal prati acre hunda hai. dhanwad
ਸਰ ਕਿੱਨੂੰ ਪੌਦੇ ਨੂੰ ਡੀ ਏ ਪੀ ,ਪੋਟਾਸ਼ ਕਿੰਨੀ ਮਾਤਰਾ ਵਿੱਚ ਪਾਈ ਜਾਵੇ ਕਿਹੜੇ ਮਹੀਨੇ ਉਮਰ ਪੌਦਾ 4 ਤੋ 7 ਸਾਲ ?
(en)
Punjab
Hardeev Singh ਜੀ ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ ਧੰਨਵਾਦ
Sir kank nisrani suru ho Gyi hai ,Hun es te uriya te daia di sapray kr sakde aa,
(en)
Punjab
urea ate paani lgaun da sma vdhaa deo. lodidia khaadan hi pao. koi v gibberellic acid di spray krn ton parhej kro. nahi tan ihh kanak da hor nisaara shuru krwa dewegi.
बटेर के चूजे कहां से और कितने में मिलेंगे ?
(en)
Punjab
Shamim ji Bater ke chuje lene ke lia aap Ravi Kumar yadav 9576255216,9576639429 se samparak kare.
sir 3086 ਕਣਕ 78 ਦਿਨਾ ਦੀ ਵਿਚ ਦੋ ਬੋਰੇ ਯੂਰੀਏ ਪ੍ਤੀ ਏਕੜ ਪਾਈ ਫੇਰ ਵੀ ਨਾਈਟਰੋਜਨ ਦੀ ਘਾਟ ਦੇ ਲੱਛਣ ਦਿਖਾਈ ਦੇ ਰਹੇ ਨੇ ਪੱਤੇ ਨੋਕਾਂ ਤੋ ਪੀਲੇ ਦਿਖਾਈ ਦੇ ਰਹੇ ਨੇ ਯੂਰੀਏ ਦੀ ਸਪਰੇਅ ਕਰ ਸਕਦੇ ਆ ਫੇਰ ਠੀਕ ਹੋ ਜੂ ਕਣਕ ?
(en)
Punjab
ਕਣਕ ਦੇ ਉਪਰ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ :- ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਕਿਰਪਾ ਕਰ ਕੇ ਦੱਸੋ ?
(en)
ਯਾਦਵਿੰਦਰ ਜੀ ਇਸਦੇ ਉਪਰ ਤੁਸੀ NPK ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ 3-4 ਦਿਨਾਂ ਦੇ ਅੰਤਰਾਲ ਤੇ M-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
aa wali makki beej ho je gi ji ?
(en)
Punjab
Dapinder ji tuhade walo bejji gyi photo upload nahi hoi hai kirpa krke dubara upload kro ji tan jo tuahnu iss varee purri jankari diti ja skee.
sir Agrimin i ki golya pasu ko khali pet de ya phir kisi bi time de sakte h kya ye bachedanee ka infaxaion khtam karne me help karti hai ?
(en)
Punjab
tuci ehh golia kisi v time de skde ho , ehh tuci kutt ke powder bnna ke roti vich v de skde ho , iss nal infection khtam hunda hai ..
ਕਿਰਪਾ ਕਰਕੇ ਦੱਸੋ ਇਹ ਪਨੀਰੀ ਮੱਚ ਜਾਂ ਖਰਾਬ ਤਾਂ ਨੀ ਹੋ ਜਾਏਗੀ ?
(en)
Punjab
ਯਾਦਵਿੰਦਰ ਜੀ ਕਿਰਪਾ ਕਰਕੇ ਫੋਟੋ ਪੂਰੀ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ ਧੰਨਵਾਦ
sir g waste decomposer 50 liter water vich 3 kilo gud da koi paaa skdhee aa ja 70 liter tiyar ch e vdh pani milaa skdhee a vich gudd pa dayee 200 litar tiyar krn lai koi nuksan t nai
(en)
Punjab
Lovepreet singh ji tuc 200 liter pani de vich 2 killo gur mila ke waste decomposer di ik sheeshi pao isde nal eh ik acre de layi ghol tyar ho janda hai.jekar tuc bane hoye ghol nu vdhauna chahunde ho ta usde vich hor gur mila ke tuc isnu tyar kar sakde ho. dhanwad
नमस्कार जी मैंने दूसरी सिंचाई के आगे biovita और यूरिया मिलाकर डाली ह् कोई फायदा ह् या नुकसान ?
(en)
Punjab
दीपक कुमार जी biovita फसल की ग्रोथ करने में मदद करती है इस से फसल की जड़ें जल्दी बढ़ती है इससे फसल की पैदावार भी बढ़ती है धन्यवाद
sir eh teka ase thna de mastitis vart sakde ha eh kade lai Jada jarori a ?
(en)
Punjab
hanji tuci isdi varto kr skde ho ,ehh mestitis vich v help krda hai , ehh infection vich v kam krda hai ..
ਸਰ ਜੀ 3-4 ਗਾਵਾਂ ਚ ਰਪੀਟਰ ਦੀ ਸਮੱਸਿਆ ਆ ਰਹੀ ਆ। 8-9ਵਾਰ ਟੀਕੇ ਭਰਾ ਤੇ ਵਾਰ ਵਾਰ 10-15 ਦਿਨਾਂ ਤੋਂ ਹੀਟ ਚ ਆ ਰਹੀਆ ਨੇ 2-4 ਵਾਰ ਦਵਾਈ ਭਰਾ ਕੇ ਵੀ ਦੇਖ ਲਈ।virbac da powder ਵੀ ਪਾ ਰਹੇ ਆ।ਕਦੀ ਕਦੀ ਤਾਰਾ ਸਾਫ ਦਿੰਦੀਆ ਕਦੀ ਇਸ ਫੋਟੋ ਦੀਆਂ ਤਰਾਂ ?
(en)
Punjab
tuci cow nu Macmin Dry powder 50gm rojana dena suru kro , isde nal tuci Prefit bolus rojana 1 goli deo atte 21 dina tak dinde rho , fir agli varr heet vich aunn te tikka bhrwa ke Concimax bolus 1-1 goli swere sham deo atte 7 din dinde rho.
ਡਾਕਟਰ ਸਾਹਿਬ ਅਸੀਂ ਤਹਿਸੀਲ ਅਬੋਹਰ ਤੋਂ ਬੋਲ ਰਹੇ ਹਾਂ ਜੀ ਸਾਨੂੰ ਬੱਕਰੀ ਪਾਲਣ ਦੀ ਟ੍ਰੇਨਿੰਗ ਕਿਹੜੀ ਜਗ੍ਹਾ ਨੂੰ ਮਿਲੇਗੀ ਜੀ ?
(en)
Punjab
ਸੁਖਮੰਦਰ ਸਿੰਘ ਜੀ ਤੁਹਾਡੇ ਏਰੀਏ ਦੇ ਹਿਸਾਬ ਨਾਲ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਪਿੰਡ ਮੱਲਵਾਲ ਜੋ ਫਿਰੋਜ਼ਪੁਰ ਤੋਂ ਨੇੜੇ ਹੈ ਉੱਥੇ ਮਿਲੇਗੀ ਜੀ ਤੁਸੀ ਇਹ ਦਿਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇੱਥੇ ਪਹੁੰਚ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ 084376 90361 ਜਾਂ ਫਿਰ 01632-246517 ਨੰਬਰ ਤੇ ਸੰਪਰ ਕਰੋ ਜਾਂ ਫਿਰ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਲੈ ਸਕਦੇ ਹੋ
sir g mera barseem kise kise jagha to gal gya hai ki keeta jawe
(en)
Punjab
ਜੇਕਰ ਬਰਸੀਮ ਦੇ ਵਿੱਚ ਗਾਲ਼ਾ ਸ਼ੁਰੂ ਹੋ ਗਿਆ ਹੈ ਤਾਂ ਇਸ ਤੇ 400gm saaf ਜਾਂ 300gm thiophanate methyl ਨੂੰ 150 ltr ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
ਚੁਕੰਦਰ ਨੂੰ ਆ ਦਵਾਈ ਪਾ ਸਕਦੇ ਹਾਂ ਤੇ ਇਸ ਦਾ ਕੀ ਫਾਇਦਾ ਹੋਵੇਗਾ ਤੇ ਇਸ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ?
(en)
Punjab
ਜਗਜੀਤ ਜੀ ਤੁਸੀ ਇਸਨੂੰ ਇਸਤੇਮਾਲ ਕਰ ਸਕਦੇ ਹੋ ਇਹ ਇਕ ਤਰਾਂ ਦਾ ਉੱਲੀਨਾਸ਼ਕ ਹੈ ਇਸਦੇ ਇਸਤੇਮਾਲ ਨਾਲ ਫ਼ਸਲ ਦਾ ਉੱਲੀ ਦੀਆਂ ਬਿਮਾਰੀਆਂ ਤੋਂ ਬਚਾ ਹੁੰਦਾ ਹੈ ਇਸਦੀ ਵਰਤੋਂ 1 ਕਿੱਲੋ ਨੂੰ ਇਕ ਕੁਇੰਟਲ ਰੂੜੀ ਨਾਲ ਮਿਲਾ ਕੇ ਛਿੱਟਾ ਦਿਓ ਧੰਨਵਾਦ
गेहूं की फसल में पत्तियों के पीलेपन का उपाय ?
(en)
Punjab
Gehu mein magnease ki deficiency se peelapan aw jata hai.ess lyi isme magnease @1 kg per acre ka spray kr skte ho
Uttar Pradesh
manganese sulphate + Humex ka spray best rahe gaya
गेहूं की फसल में जो पत्तियां पीली हो रही है उसको फोटो देखकर उपाय बताएं ?
(en)
Punjab
Kaushlendra Yadav जी गेंहू में पत्तियां तत्व की कमी के कारण पीली पड़ना शुरू हो गयी है इसके लिए आप गेंहू में मैंगनीज सल्फेट एक किलो को 150 लीटर पानी में मिलाकर प्रति एकड़ के हिसाब से स्प्रे करें धन्यवाद।
मेरे पास एक 4 साल की झोटी है, बार-बार गाभिन कराने के बाद भी गर्भ नही ठहरती तो हम क्या करें ?
(en)
Punjab
आप पहले इसकी बच्चेदानी में utrawin-oz दवाई 3 दिन लगातार भरवाएं इसके साथ आप Agrimin-i bolus जो virbac कंपनी की दवाई है रोज़ाना एक गोली दें और 21 दिन तक दें फिर अगली बार हीट में आने पर टीका भरवाकर gestaprojen पाउडर या presgstay पाउडर दें इनमें से कोई भी पाउडर 50gm रोज़ाना दें , इससे गाभिन रह जाएगी
Gujarat
thank you , Dr. Bhupinder Bawa
Gujarat
sir. जब झोटी हिट में आये तब ये दवाई दे...,या अभी से शुरू कर सकते है ..
3086 ਕਣਕ 78 ਦਿਨਾ ਦੀ ਨੂੰ ਯੂਰੀਆ ਦੀ ਸਪਰਅੇ ਕਰ ਸਕਦੇ ਹਾ ਮੋਟੀ ਯੂਰੀਆ ਖਾਦ ਆ ਜੀ ਕਿਨੇ ਕਿਲੋ ਪਾ ਸਕਦੇ ਸਪਰੇਅ ਚ ?
(en)
Punjab
ਤਲਵਿੰਦਰ ਜੀ ਤੁਸੀ ਯੂਰੀਆ ਦੀ ਸਪਰੇ ਡਾ ਦਲਾਲ ਘੋਲ ਬਣਾ ਕੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
bai 1 saal katta va , bechna pura kala va, maa da dudh 16 kg. lena hove kise ne 9814635081 ?
(en)
Punjab
harpreet ji tuci isdi Add sadi dujji app apni kheti buy/sell te upload kr skde ho , ohte tuhane iss nu khridan wale kayi kisan mill jange.
Sir kank nu 2 var gulli dande di roktham lai spry kiti ha hale v khet saf ni hoyaa. pahli var total dawai Te fir gulli nam di dawai di spry kity hai, hun ke kita jave ?
(en)
Punjab
simar ji iss sme tuc AXIAL@400ML JA PUMA POWER@400ML ja SAFAL@13GM nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .dhanwad
gobar gass plant lagwona hai ji najdiki jankari da sampark number ?
(en)
Punjab
ਹਰਦੀਪ ਜੀ ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਸੰਪਰਕ ਕਰੋ ਇਹ ਵੀ ਲਗਾ ਦੇਣਗੇ ਜਾਂ ਤੁਹਾਨੂੰ ਨੇੜੇ ਦੇ ਕਿਸੇ ਡੀਲਰ ਨਾਲ ਸੰਪਰਕ ਕਰਵਾ ਦੇਣਗੇ
Punjab
thanks j
sir kanak de patte peele pai rhe ne ki kita jawe ?
(en)
Punjab
Knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho
ਸਰ ਜੀ ਮਟਰ ਦੀ ਖੇਤੀ ਵਿੱਚ ਪੋਦੇ ਪੀਲੇ ਹੋ ਰਹੇ ਨੇ ਇਸ ਦਾ ਇਲਾਜ ?
(en)
ਮਟਰ ਦੇ ਪੌਧੇ ਤੱਤ ਦੀ ਕਮੀ ਦੇ ਕਾਰਨ ਪੀਲੇ ਪੈਣਾ ਸ਼ੁਰੂ ਹੋ ਜਾਂਦੇ ਹਨ ਇਸਦੇ ਲਈ ਤੁਸੀ NPK ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ehda ki Karan te solution dasso 2967
(en)
Haryana
Harry ji eh tat di kami ke karn peele paina shuru ho jande han isde layi tuc manganese sulphate@1 killo nu 150 litre pani vich mila ke prati acre de hisab nal spray karo .isto ilava tuc isde uper dr.dlal ghol di spray kar sakde ho.dhanwad
eh kanak peeli paigi Karan ki ho skda te is da solution dasso ?
(en)
Punjab
knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho
vermicompost yaa fertilizer which is better ?
(en)
Maharashtra
Aashish beniwal ji vermicompost is organic manure and fertilizer is chemical. There use is depend on your opinon whether you want to do organic farming or chemical. The result of both are great.you can use any of them. Thank you
vermicompost kine Dina tk tyaar hundi hai ?
(en)
Maharashtra
Aashish ji vermicompost mausam ke hisab se 45-60 dino men tyar ho jati hai.dhanywad
गोबर 60 व 40 खेत की मिट्टी और केंचुए से अपने vermicompost tyaar kr skte hai kya ?
(en)
Punjab
आशीष बेनीवाल जी बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं धन्यवाद
Barseen de patte laal rang de ho rahe ne Groth v ni ho rahi changi trah koi hal daso plz ?
(en)
Punjab
ਬੇਅੰਤ ji kirpa karke barseem di photo bhejo ta jo tuhanu is bare poori jankari diti ja sake ke isde patte laal kyu ho rahe han. dhanwad
ਡਾਕਟਰ ਸਾਬ ਮੱਝ ਪੱਠੇ ਘੱਟ ਖਾਂਦੀ ਆ ।ਵੰਡ ਪਾਇਆ ਖਾਂਦੀ ਆ, ਪਰ ਪੇਟ ਨਹੀ ਭਰਦੀ। ਪਾਣੀ ਠੀਕ ਪੀਦੀ ਆ।ਜੁਗਾਲੀ ਵੀ ਕਰਦੀ , ਕਿ੍ਪਾ ਕਰਕੇ ਕੋਈ ਭੁੱਖ ਲਗਣ ਵਾਲੀ ਦਵਾਈ ਦਸੋ ?
(en)
Punjab
sbb ton pehla tuci issda bhukar check kro , isnu Flukrid-DS goli deo , iss nu 3D red liqued 100ml rojana dena suru kro , atte Livoferrol liqued 100ml rojana deo , iss nal majj nu enegry v millegi atee bhukh v vdegi..
ਪੋਪਲਰ ਦੀ ਕਿਹੜੀ ਪਨੀਰੀ ਵਧੀਆ ਆ ਅਤੇ ਕਦੋਂ ਲਗਾਈਆਂ ?
(en)
Maharashtra
ਮਨਜੀਤ ਜੀ ਪੋਪਲਰ ਦੀਆਂ ਪ੍ਰਸਿੱਧ ਕਿਸਮਾਂ ਜਿਵੇ G 48: ਇਸ ਕਿਸਮ ਨੂੰ ਜਿਆਦਾਤਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੈਦਾਨੀ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ W 22: ਇਹ ਕਿਸਮ ਹਿਮਾਚਲ ਪ੍ਰਦੇਸ਼, ਪਠਾਨਕੋਟ ਅਤੇ ਜੰਮੂ ਵਿੱਚ ਉਗਾਉਣਯੋਗ ਹੈ ਪੋਪਲਰ ਦੇ ਨਵੇਂ ਪੌਦੇ ਦੇ ਰੋਪਣ ਲਈ ਜਨਵਰੀ ਤੋਂ ਫਰਵਰੀ ਦਾ ਸਮਾਂ ਵਧੀਆ ਹੁੰਦਾ ਹੈ ਇਸਦੀ ਬਿਜਾਈ 15 ਫਰਵਰੀ ਤੋਂ 10 ਮਾਰਚ ਤੱਕ ਕੀਤੀ ਜਾ ਸਕਦੀ ਹੈ ਧੰਨਵਾਦ
sir sade shtale nu gaala bahut painda, us nu rokn de liye ki kariye or kehri dvai paiye ?
(en)
Punjab
harbir singh ji gaala fungus de karn painda hai isde layi tuc M-45@400gm nu 150 litre pani vich mila ke prati acre de hisab nal spray karo. isde nal gaala thik ho jayega. dhanwad