Punjab
Search
तरबूज बुवाई के कितने दिन बाद जमाव होता है ?
(en)
सुधीर जी तरबूज दे बीज बिजाई के 7-14 दिन तक जमाव करना शुरू कर देते है धन्यवाद
i want to purchase patatoes new seed ?
(en)
Punjab
Potato seed lai tusi Inder Singh 9463062898 nal samparak kar sakde ho.
ਵੀਰ ਜੀ ਕੀ Agrimin Super powder ਪਾਉਣ ਨਾਲ ਸੂਣ ਵਾਲੇ ਪਸ਼ੂ ਨੂੰ ਫਾਇਦਾ ਹੁੰਦਾ ਹੈ ਜਾਂ ਨਹੀਂ ?
(en)
Punjab
hanji tuci ehh powder kisi v pashu nu de skde ho , iss nal mineral di kami puuri hundi hai tuci suun wale pashu nu 30gm de hisab nal rojana powder de skde ho , iss nal sarir di vdia growth hundi rehndi hai .
hello sir me murgi farm kholna a te murgi farm te loan karvona a loanphela milega ja bad vich ?
(en)
Maharashtra
ਪੋਲਟਰੀ ਫਾਰਮ ਦੀ ਟਰੇਨਿੰਗ ਹੋਣੀ ਜਰੂਰੀ ਹੈ ਅਤੇ ਇਹ ਲੋਨ 10 ਲੱਖ ਜਾਂ ਇਸ ਤੋਂ ਵੱਧ ਦਾ ਲਿਆ ਜਾ ਸਕਦਾ ਹੈ ਇਸ ਲੋਨ ਨੂੰ ਤੁਸੀ ਵੱਖ-ਵੱਖ ਕਿਸ਼ਤਾਂ ਵਿੱਚ ਵੰਡ ਕੇ ਵਾਪਿਸ ਕਰ ਸਕਦੇ ਹੋਂ ਇਹ ਲੋਨ ਤੁਹਾਡੇ ਟ੍ਰੇਨਿੰਗ ਸਰਟੀਫਿਕੇਟ ਅਤੇ ਪੋਲਟਰੀ ਫਾਰਮ ਦੀ ਜਗ੍ਹਾ ਦੇਖ ਕੇ ਬੈਂਕ ਵੱਲੋਂ ਦਿੱਤਾ ਜਾਂਦਾ ਹੈ ਇਹ ਲੋਨ ਅਲੱਗ ਅਲੱਗ ਬੈਂਕਾਂ ਦੁਆਰਾ ਵੱਖਰੋ ਵੱਖਰੀ ਵਿਆਜ ਦਰ ਤੇ ਦਿੱਤਾ ਜਾਂਦਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਅਤੇ ਕਈ ਹੋਰ ਸ਼ਹਿਰਾਂ ਵਿੱਚ ਵੱਖ-ਵੱਖ ਸੈਂਟਰਾਂ ਤੋ ਇਸ ਦੀ ਟ੍ਰੇਨਿੰਗ ਲੈ ਸਕਦੇ ਹੋਂ ਆਪਣੇ ਨੇੜੇ ਦੇ ਬੈਂਕ ਤੋ ਤੁਸੀ ਲੋਨ ਲਈ ਲੋੜੀਦੇ ਸਰਟੀਫਿਕੇਟ, ਵਿਆਜ਼ ਦਰ ਅਤੇ ਹੋਰ ਜ਼ਰੂਰੀ ਸ਼ਰਤਾਂ ਦੀ ਪੂਰੀ ਜਾਣਕਾਰੀ ਲੈ ਸਕਦੇ ਹੋਂ
asi sukka jhona launa howe kis trh laa skde haa te dekhbhal kiwe kr skde haa ?
(en)
Punjab
kawaljit singh ji tuc jhone di sukki bijai bina kaddu kite kar sakd eho isde layi darmiyani to bhariyan jameena di lod hundi hai. sidhi bijai de layi tuc PR126 kisam di bijai kar sakde ho. isdi bijai tuc june de pehle pandrvade vich kar sakde ho.sukke khet vich bijai de vich bijai to turant sinchai karo ate dooji sinchai 4-5 dina bad karo.khaadan di matra 130 killo urea prati acre tin brabar hisseya vich vand ke 4,6 ate 9 hafteya bad chatte nal pao. dhanwad
Punjab
sir asi sava 34 nahi dij sakdai tai kakh di kari spray kani a tai kado
sr g 2 saal de katti a osnu agrimin powder 2 kg pa chuka oh 1 mahina phlan heat te aye c but galti nal time lung gya koi ਸੁਝਾਅ deo sir g ?
(en)
Punjab
Harvinder ji tuci uss nu Minotas bolus de skde ho , isdi rojana 1 goli deni suru kro atte 21 dina tak dinde rho , iss nal katti duubara heet vich aa jawegi fir tuci uss nu nawe duudh krwaa skde ho ..
hlo ssa ji bhaji sadi kanak ch bhut jayda khakh (gulli danda) hai ik vaar dwayi shirak v hte koi farak ni peya kanak v peeli pai gyi aa kehri dwayi da sapray kariye ta jo farak pve khtam hove, ik gal hor bhaji ਆਲੂਆ wali sapray v shirak sakde dwa de vich rlaa k te ik khet (ਖੇਤ ) vich kinni paa sakde aa ?
(en)
Gulli dande di roktham lyi iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho.
Sir ji, bakri palk kisan associations di meeting February 2019 month kado honi hai, is vich shamil hon lai kis nal sampark kita jave ?
(en)
Punjab
ਜੀ ਐਸ ਸੰਧੂ ਜੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੇਕਰ ਬੱਕਰੀਆਂ ਖਰੀਦਣੀਆਂ ਹਨ
kalar wali jameen ch hari kahad k liye kis da parjog kita jave ?
(en)
Maharashtra
harjap singh ji tuc hari khaad de layi jantar, rwah, san di bijai kar sakde ho.isde nal mitti di gunvata vadh jandi hai. dhanwad
ब्रोकोली की तुड़ाई कैसे की जाती है ?
(en)
Sanjeev Thakur जी अगेती पकने वाली किस्म 40-50 दिनों में तुड़ाई के लिए तैयार हो जाती है मध्यम समय की किस्म 60-100 दिनों में और देरी से पकने वाली किस्म 100-115 दिनों में तुड़ाई के लिए तैयार हो जाती है 10-15 सैं.मी. तना, हरा और सघन फल तुड़ाई के लिए तैयार होता है तुड़ाई करने में देरी ना करें क्योंकि फल के गुच्छे ढीले पड़ने लग जाते हैं जिससे इनकी मार्किट कीमत कम हो जाती है तुड़ाई तीखे चाकू से करें इसकी औसतन पैदावार 40-60 क्विंटल प्रति एकड़ होती है धन्यवाद
Sir audio sun Ke plz reply karna ?
(en)
Punjab
us nu tuci Metabolite powder di rojana 1 puudi deni suru kro , isde nal tuci Vitum-H liqued 10ml rojana dena suru kro atte tuci Cargil di Transition mix feed deo , iss nal jyada fyada hunda hai , ehna nal duudh ate lewa vdia ho jawega.
sir mere poste me galan rog lg gya hai jisme humne wdg v urea dali hai ?
(en)
Punjab
Radheyraman ji galan roh ki rokhtam ke liye aap copper oxychloride@400gm ya M-45@400gm ko 150 litre pani men mila kar prati acre ke hisab se spray karen. dhanywad
gehun 30 din ki ho gayi hai isme Dr. dalaal ka spre bijayi ke kitne dino ke bad me karna chahiye aur ise bnane ka tarika bataiye. gehun me sulpher ka spre kar sakte hai ya nahi ?
(en)
Gehu mein pani rukne ki problem hai to sulphur pa skte ho eski dose @3 kg per acre hai.Dr. dalal ghol ka aap spray kr skte esko tyar krne liye Urea@2.5kg , DAP@2.5 kg zinc @0.5kg ghol tyaar kr ke iss ki spray kro. DAP ko ikk raat pehle bhio ke rakho or urea zinc ko alag alag ghol ke baad mein enko 100-150 ltr pani mein mix kr ke prati acre spray kro. yeh ghol growth ks kam krta hai.eski spray 35-40 din ki knak upper kr skte ho
Gehu mein pani rukne ki problem hai to sulphur pa skte ho eski dose @3 kg per acre hai.Dr. dalal ghol ka aap spray kr skte esko tyar krne liye Urea@2.5kg , DAP@2.5 kg zinc @0.5kg ghol tyaar kr ke iss ki spray kro. DAP ko ikk raat pehle bhio ke rakho or urea zinc ko alag alag ghol ke baad mein enko 100-150 ltr pani mein mix kr ke prati acre spray kro. yeh ghol growth ks kam krta hai.eski spray 35-40 din ki knak upper kr skte ho
murgia aande ni dandia sir dso ki kaarn ?
(en)
Uttar Pradesh
ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ , ਬਾਕੀ ਤੁਸੀ ਲਾਈਟ ਸਵੇਰ ਨੂੰ ਜਲਦੀ ਜਗਾਉ ਅਤੇ ਰਾਤ ਨੂੰ ਲਾਟ ਬੰਦ ਕਰੋ ,ਕਿਉਕਿ ਲਾਈਟ ਨਾ ਜਗਾਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ..
Punjab
Contact 9417007531
सर में मध्यप्रदेश जिला इंदौर के पास गांव में रहता हूं मुझे डेयरी फार्म की ट्रेनिग लेना है तो मुझे ट्रेनिग कहा से मिल सकती है ?
(en)
Punjab
Dairy Training ke lia aap KVK Kasturbagram, Indore, Address: Kasturba Gram, Indore, Madhya Pradesh 452020, Phone: 2874552 se samparak kare.
mai apni katti de aj pregnant wala teeka bhrwaya c ohnu pregnant rahn lyi kehdi dwai ja golia diti jawe plz reply krio ?
(en)
Punjab
pashu nu tika bhrwaun ton Badd tuci Concimax bolus deni suru kr skde ho , ehh intas company da product hai , isdi rojana 1 goli deo ate 14 dina tak dinde rho , iss nal pashu de gaban rehhn vich help mildi hai..
अमरुद उपर से फट रहे है ?
(en)
Punjab
ashok thakker जी अमरुद फटने का कारण ज्यादा सिंचाई होता है इसके लिए आप पौधे को सही मात्रा और सही समय पर पानी दे इसके इलावा आप पौधे पर copper oxychloride@3gm को प्रति लीटर पानी के हिसाब से स्प्रे करें धन्यवाद
Sir hyola pac 401 saron ik kille vicho kine quintal di nikal di a g ?
(en)
Hyola PAC 401 variety da yield 6.7 quiental per acre hai
master gold Kank te ke kam karda hai ?
(en)
Maharashtra
sukhjinder singh ji master gold ik crop booster hai jo fasl di growth kraunda hai eh fasl da kadh vadha kardi hai ate jdan di v growth kardi hai. isde nal jhaad vich v vadha hunda hai isdi matra 100gm nu 150 litre pani vich mila ke prati acre de hisab nal spray karo. dhanwad
लहसुन के ऊपरी भाग पीला होने का उपाय ?
(en)
kanhaiya lal जी कृपया आप लहसुन की फोटो भेजे ताकी आपको इसके बारे में पूरी जानकारी दी जा सके आपके द्वारा भेजी गयी फोटो लहसुन की नहीं है धन्यवाद
Sir ki hun bhindi, karela, te kadu di bijai kar sakde a g ?
(en)
Bhindi da sowing time Feburary to March hai.Karela da sowing time Feburary to March hai and Kadu da v sowing time Feburary to March hai hai.tuc ehna di beejayi kr skde ho
ssa ji pashu palan bare jankari laini hai ehde te loan kiwe laina ehda ki procedure hunda sari jankari diti jawe ?
(en)
sir bhindi di bijayi krni hai ehdi bijayi kdo kr skde aa te beej kehda vart skde aa ?
(en)
Bhindi da sowing:- Feburary to March hai g.Bhindi di varieties:-Punjab suhavani;Punjab 8;Punjab 7 and Punjab Padmani hai
ਪਸੂ ਪਾਲਣ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Rajasthan
ਪਸ਼ੂ ਪਾਲਣ ਕਿਤੇ ਨਾਲ ਜੁੜਿਆਂ ਕੰੰਮ ਤੁਸੀ ਡੇਅਰੀ ਫਾਰਮ ਬਣਾ ਸਕਦੇ ਹੋ ਇਹ ਤਾਂ ਜਿਆਦਾ ਕਾਮਯਾਬ ਹੈ ਜੇ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਬਾਕੀ ਇਹ ਕੁੱਝ ਧਿਆਨ ਰੱਖਣ ਵਾਲੀਆ ਗੱਲਾਂ ਹਨ ਬਾਕੀ ਤੁਸੀ ਚਾਹੇ ਗਾਵਾਂ ਰੱਖੋ ਜਾਂ ਮੱਝਾਂ ਕੋਈ ਜਿਆਦਾ ਫਰਕ ਨਹੀ ਹੈ
ਸਰ ਹੁਣ ਮੱਕ ਬੀਜ ਸਕਦੇ ਆ ਅਤੇ ਪਸ਼ੂਆ ਨੂੰ ਚਾਰਨ ਲਈ ਕਿਹੜੀ ਕਿਸਮ ਦਾ ਮੱਕ ਵਧੀਆ ਹੈ ?
(en)
ਪਸ਼ੂਆਂ ਦੇ ਚਾਰੇ ਲਈ ਮੱਕੀ ਦੀ ਜੇ-1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸ ਦਾ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ
ਹਰਿਆਣੇ ਵਿੱਚ ਕੋਈ ਮਸ਼ਰੂਮ ਟਰੇਨਿੰਗ ਸੈਂਟਰ ਹੈ ਜੀ ਅੰਬਾਲਾ ਦੇ ਨਜ਼ਦੀਕ ?
(en)
Punjab
Harjinder ji Ambala vich tusi Mashroom di training lai Krishi Vigyan Kendra, AmbalaAddress: Village Mithapur, Ambala Enginnering College Road, Ambala, Post Office Saha, Haryana 133104, Phone: 0171 282 2522 ja fir tusi Mr. jai 8882876224 nal samparak kar sakde ho.
ਬਾਈ ਜੀ ਸੈਡ ਤੇ ਕੋਈ ਸਬਸਿਡੀ ਹੈ ਤਾਂ ਜ਼ਰੂਰ ਦੱਸਣਾ ਜੀ ਸੈਡ ਦੀ ਲੰਬਾਈ100x40 ?
(en)
Punjab
Sukhdev ji Shed paun lai subsidy vaste tuhanu answer nal term & condition ate Loan form bhej dita gea hai.
ਡੇਅਰੀ ਫਾਰਮ ਲਈ ਸ਼ੈੱਡ ਬਣਾਉਣ ਲਈ ਸਬਸਿਡੀ ਹੁਣ ਵੀ ਚੱਲ ਰਹੀ ਹੈ ਪਰ ਉਸ ਦਾ ਤਰੀਕਾ ਪੂਰਾ ਸਮਝਣ ਵਾਲਾ ਹੈ ਇਸ ਲਈ ਡੇਅਰੀ ਦੀ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਬਾਕੀ ਡੇਅਰੀ ਲੋਨ ਦਾ ਸਾਰਾ ਤਰੀਕਾ ਸਮਝਣ ਲਈ ਇਹ ਵੀਡੀਓ ਦੇਖੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਰਾਹ ਪਾਇਆ ਜਾਵੇ https://www.youtube.com/watch v=L9dsW7iAdgw shed paun lai terms and conditions farm tuhanu answer nal bhej dita gea hai.
Punjab
bai g Manu Puri Tara naal gal samaj ni ahi kirpa Kar k Puri detail de naal dad sakde ho
Sir aa dwai kime aa g kanak lai
(en)
Ess vich Gibberellic acid and micronutrients Ferrous and zinc and magnesium han jo fasal di growth nu increase krda hai.
desi murgi ?
(en)
Punjab
अगर आप अंडे के लिए मुर्गी रखना चाहते हो तो आप BV 300 मुरगी रख सकते है यह 18 हफ्ते की होने के बाद अंडे देना शुरू कर देती है और 80 हफ्ते तक 374 अंडे देती है. ये 374 अंडे पैदा करने के लिए (19 से 80 हफ्ते तक) यह मुरगी कुल 46.6 किलोग्राम दाना (फीड) खाती है और पहले दिन से ले कर 18 हफ्ते तक 5.60 किलोग्राम दाना खाती है. यह मुरगी अंडा देना शुरू करने के बाद 80 हफ्ते तक रोजाना औसतन 111 ग्राम दाना खाती है. पहले दिन से ले कर 18 हफ्ते तक डेप्लेशन यानी मोर्टेलिटी व कलिंग 3-4 फीसदी तक ही होती है और 19 हफ्ते से 80 हफ्ते तक डेप्लेशन 7 फीसदी तक होता है. वेनकोब्ब 400 ब्रायलर दुनिया में जानीमानी कमर्शियल ब्रायलर की उम्दा स्ट्रेन (नस्ल) है. यह हमारे देश के सभी हिस्सों में अच्छे नतीजे देती है. ज्यादा गरमी और ठंड या बरसात के मौसम में इस स्ट्रेन में मोर्टेलिटी बहुत कम होती है और बढ़वार अच्छी होती है. बड़े पैमाने पर ब्रायलर फार्मिंग करने वाले किसान वेनकोब्ब 400 ब्रायलर को ही पालना पसंद करते हैं. वेनकोब्ब 400 ब्रायलर स्ट्रेन 35 दिनों में तकरीबन 3 किलोग्राम फीड खा कर 2 किलोग्राम तक यानी 1900-2000 ग्राम तक वजन हासिल करने की कूवत रखती है. फार्म पर मैनेजमेंट अच्छा हो तो 35 दिनों में केवल 2.75 फीसदी की मौत दर देखी गई है. कमर्शियल लेयर (अंडे देने वाली मुरगी) को केज और डीपलिटर सिस्टम और कमर्शियल ब्रायलर को केवल डीपलिटर सिस्टम से पालते हैं. मुरगी पालने के शेड हमेशा साइंटिफिक स्टैंडर्ड के मुताबिक ही बनाने चाहिए. अगर आप ने पोल्ट्री शेड गलत दिशा और गलत तरीके से बना दिया है, तो आप का सारा पैसा बरबाद होगा ही और गलत तरीके से बनाए गए शेड में आप मुरगी से उस की कूवत के मुताबिक उत्पादन नहीं ले पाएंगे. गलत बने शेड में मुरगियों की मौतें भी ज्यादा होती हैं. मुरगियों को जंगली जानवरों, कुत्ते व बिल्ली वगैरह से बचाने के लिए शेड की चैन लिंक (जाली) अच्छी क्वालिटी की होनी चाहिए. सर्दी के मौसम में शेड को गरम रखने और गरमी के मौसम में शेड को ठंडा रखने के लिए कूलर, पंखे, फागर वगैरह का भी इंतजाम रखें. शेड को थोड़ी ऊंचाई पर बनाएं जिस से बरसात का पानी शेड के अंदर नहीं घुसे. शेड के अंदर गरमीसर्दी के असर को कम करने के लिए शेड की छत पर 6 इंच मोटा थैच (घासफूस का छप्पर) डाल देना चाहिए. पर थैच को आग से बचाने के लिए शेड की छत पर स्प्रिंकलर लगा देना चाहिए ताकि जरूरत पड़ने पर उसे चलाया जा सके. शेड की छत पर थैच डालने पर गरमी के मौसम में शेड के अंदर 7-10 डिगरी तापमान कम हो जाता है. सर्दी के मौसम में भी थैच शेड के अंदर का तापमान ज्यादा नीचे तक नहीं जाने देता है. चिकन मीट और अंडा उत्पादन के कुल खर्च का 60 से 70 फीसदी दाने पर खर्च होता है. इसलिए दाने की क्वालिटी एकदम अच्छी होनी चाहिए. पोल्ट्री फीड उम्र, स्ट्रेन, मौसम, प्रोडक्शन स्टेज, फीडिंग मैनेजमेंट वगैरह के पैमाने पर खरा उतारना चाहिए. पोल्ट्री फीड संतुलित नहीं है तो मुरगी कम अंडे पैदा करेगी और पोषक तत्त्व और विटामिन की कमी से होने वाली बीमारियां भी मुरगियों को होने लगेंगी, जैसे फैटी लिवर सिंड्रोम, पेरोसिस, डर्मेटाइटिस, रिकेट्स, कर्लटाय पेरालिसिस वगैरह. अंडे देने वाली मुरगी को लगातार अंडे देने के लिए 2500 से 2650 किलोग्राम कैलोरी वाले फीड की जरूरत होती है, उम्र और अंडे के वजन के मुताबिक ही फीड की कैलोरी तय की जाती है. 1 से 7 हफ्ते के चूजे को 2900 किलोग्राम कैलोरी का फीड, जबकि ग्रोवर को 2800 किलोग्राम कैलोरी का फीड देना चाहिए. मुरगी दाने और फीड बनाने वाले इंग्रेडिएंट (मक्का वगैरह) में नमी कभी भी 10-11 फीसदी से ज्यादा नहीं होनी चाहिए. अगर मक्के में नमी ज्यादा होती है, तो फंगस लग सकता है और फंगस लगा मक्का फीड में इस्तेमाल करने से उस में अफ्लाटाक्सिन (एक प्रकार का जहर) की मात्रा बढ़ जाएगी, जो मुरगी की इम्युनिटी (बीमारी झेलने की कूवत) को कमजोर कर देगी और मुरगी जल्द ही बीमारी की चपेट में आ जाएगी. बेहतर होगा कि पोल्ट्री फीड प्राइवेट कंपनी से खरीदा जाए ताकि फीड से जुड़ी किसी भी तरह की परेशानी से बचा जा सके
Punjab
देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है आप भी अगर देसी मुर्गी पालन करना चाहते हैं तो यह तीनो प्रजातियों को जरूर अपनाएं . इसे खरीदने के लिए आप 9075749975 पर कांटेक्ट करे
ਪਸ਼ੂਆ ਦੀ ਟ੍ਰੇਨਿੰਗ ਕਿੰਨੇ ਦਿਨ ਕਿਥੇ ਦਿੱਤੀ ਜਾਂਦੀ ਹੈ ?
(en)
Punjab
Amar Singh Dairy Training lai tusi Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 to sakde ho ja fir tusi dairy training lai Guru Angad Dev Veterinary and Animal Sciences University Address: 20, Ludhiana Road, A Block, Aggar Nagar, Ludhiana, Punjab 141012, Phone: 0161 255 3394 nal vi samparak kar sakde ho. training form tuhanu answer nal bhej dita gea hai.
ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਮੈਂ ਆਪਣੀ ਆਟਾ ਚੱਕੀ ਦੇ ਨਾਲ ਨਵਾਂ ਫੀਡ ਬਣਾਉਣ ਵਾਲਾ mixture ਲਗਵਾਉਂਦਾ ਹਾਂ , ਤਾਂ ਕੀ ਮੈਨੂੰ ਫੀਡ ਬਣਾਉਣ ਵਾਲੇ mixture ਉਪਰ government ਵੱਲੋ ਕੋਈ ਸਬਸਿਡੀ ਦਿਤੀ ਜਾਂਦੀ ਹੈ ?
(en)
Punjab
Jagjit singh ji is same feed machine te koi vi subsidy nai chal rahi, Thankyou.
Sir Sadi Majh de doodh Cho smell a rahi hain dr. nu dikhya se thode din thik rahi par Hun fer doabara smell aun lag gayi ki illaj Kita javi tanh Cho doodh Cho smell Na ave ?
(en)
Punjab
ਤੁਸੀ ਉਸ ਨੂੰ Buffzon powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Mummidium powder 50 ਗ੍ਰਾਮ ਰੋਜਾਨਾ ਦਿਓ , milkout 2-2 ਚਮਚ ਸਵੇਰ-ਸ਼ਾਮ ਅਤੇ ਮਿੱਠਾ ਸੋਡਾ 25gm ਰੋਜ਼ਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ ..
Gobar gas te subsidy kini a ?
(en)
Punjab
Gobar gas te subsidy bare puri jankari lai tusi Amrik Singh 9814221784 nal samparak kar sakde ho.
y ji nu bathinde da animal department da contant number pta hove dairy farming bare information lene c ji ?
(en)
Punjab
Harpal ji Dairy farm shuru karn vaste ja fir is di training vaste jankari lai tusi apne jile de KVK Bathinda Phone 0164-2215619 (Working Hours Mon-Fri: 09.00 AM - 05.00PM) ja fir Deputy Director, Dairy,Room No. 302-E, 2nd Floor, New Building, Mini Sectt. Bathinda. Sh. Jarnail Singh 93563-80778 0164-2240645 nal vi samparak kar sakde ho.
Punjab
thks ji
ਸਰ ਮੇਰੇ ਕੱਟੇ ਦੇ ਫਲੈਰੀ ਦੀ ਸਮੱਸਿਅ ਵਾ ਕੋਈ ਹੱਲ ਦਸੋ ?
(en)
Punjab
Balraj ji ਫਲਿਹਰੀ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200kg ਹੈ ਫਿਰ 4ml ਕਰਲੋ ਇਹ ਉਪਰਲੀ ਚਮੜੀ ਵਿੱਚ ਲੱਗੇਗਾ
sir ji fransbean bare jankari deo ji kdo biji jandi a kina beej painda tudayi kdo hundi a Sara Kush ?
(en)
Dimple kumar ji isdi bijaai march de dooje pandrvada vich kiti jandi hai. isdi bijaai lyi 40-50 kilo beej prti acre de hisaab nal vrtya janda hai. atey isdi tudaai 40-50 dinan baad kr skde han..dhanwad
french bean sowing time Feb to March es a seed lambe kismo ka 2.5 kg par bigha lagta h or ye 50 -60 din me tyair ho jati h
Punjab
beej kitho milu.
हाइटेक डेयरी के लिये लोन की जरूरत है कहाँ आवेदन कर सकते हैं ?
(en)
Punjab
Bhim Sain JI LOAN lene ke lia sab se pehle aap ke pass dairy training hona jruri hai, training ke baar aap ake najdiki bank jaha bhi aap ka a/c hai hai vaha pe aap loan ke lia aply kar sakte hai. training ke lia aap apne jile ke KVK Sirsa (Krishi Vigyan Kendra) Address: Officer Quarters, Sirsa, Haryana 125055, Phone: 0166 622 1147 se samparak kar sakte hai.
sir m apne pashua nu gluton dena shuru kita c jo m 6-7 din dita us nal gobar ch dana aaun lg pea doctor di slaah nal bnd krta aj gluton dena bnd kre nu 25-16 din ho gye pr hale v gohe cho dana aa reha hai koi hall dsso ?
(en)
tuci ohna nu Flukrid-Ds bolus deo , iss nal pett de kiire khtam ho jange , isde nal tuci Vitakind-Liv liqued 100ml rojana dena suru kro ate mitha soda rojana 1 chamach dena suru kro , iss nal farak paa jawega.
sir allu mote ni hoo rahe ki kita jave 90 Din de a ?
(en)
Punjab
Aloo de vadhe de lyi gibberellic acid@250ml ja triacontanol@250ml ja Hoshi@400ml ja oswal da jalwa@300ml nu 150ltr pani de nal mila ke prati acre de hisaab nal spray kro.. aloo di growth ho jawegi.
गेहूं में क्या कमी है पत्तों में धब्बे बन रहे हैं ?
(en)
Punjab
अनिल जी गेंहू में मैंगनीज की कमी के कारण पत्तों ऐसे हो रहे है इसके लिए आप गेंहू के ऊपर एक किल्लो मैंगनीज सल्फेट को 150 लीटर पानी में मिला कर प्रति एकड़ के हिसाब से स्प्रे करें धन्यवाद
ਗਾ ਨੂੰ ਮਸਟੈਟਸ ਹੋ ਗਈ ਸੀ ਤੇ ਹੁਣ ਲੇਵਾ ਇਸ ਤਰਾ ਹੋ ਗਿਆ ਲੇਵੇ ਵਿਚੋ ਰਾਦ ( ਪੀਕ) ਆ ਰਹੀ ਹੈ ਟੀਕੇ ਵੀ ਲਾਏ ਤੇ ਇਕ ਥਣ ਵੀ ਰੁਕ ਗਿਆ ਕੋਈ ਹੱਲ ਦੱਸੋ ?
(en)
Rajasthan
ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
ਗਾ ਨੂੰ ਮਸਟੈਟਸ ਹੋ ਗਈ ਸੀ ਤੇ ਹੁਣ ਲੇਵਾ ਇਸ ਤਰਾ ਹੋ ਗਿਆ ਲੇਵੇ ਵਿਚੋ ਰਾਦ ( ਪੀਕ) ਆ ਰਹੀ ਹੈ ਟੀਕੇ ਵੀ ਲਾਏ ਤੇ ਇਕ ਥਣ ਵੀ ਰੁਕ ਗਿਆ ਕੋਈ ਹੱਲ ਦੱਸੋ ?
(en)
Rajasthan
ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
sat shri akal g sir mere piglets 35 din de han ohna nu khassi karna a hun kar sakda va te ke care karne paini a
(en)
Sir ji ma desi murgi da farm bare jankari lani a te is de chuche kithu milnge te ma 1000 chuche lane Han Te rate ki howega g ?
(en)
Punjab
Gurwinder Singh ji Murgi farm kholan to pehla tusi is di taining jrur lao ta jo tusi murgi palan bare visthar vich jankari hasal kar vadh munafa le sako. training lai tusi Krishi Vigyan Kendra, Kheri , Sangrur Address: National Highway 71, Punjab 148001,Phone: 0161 240 1960 ja fir Guru Angad Dev Veterinary and Animal Sciences University Ludhiana Address: 20, Ludhiana Road, A Block, Aggar Nagar, Ludhiana, Punjab 141012 to le sakde ho. training lai farm tuhanu answer nal bhej dita gea hai. chuje len lai tusi 7889239583 (GADVASU,Ludhiana) nal samparak kar sakde ho.
Bhai Mandi rates baki cities ke kyoun nahi show ho rahe ?
(en)
Punjab
Amarjit Singh ji Apni Kheti App par sirf unhi cities ke mandi rate aate hai, jo sarkar dwara nirdharit kiye jaatein hai.dhanywad
Sir g mere Ga nu matches ho gye ha te ho dud hi nhi de rahi koi elaj daso ji lag pag 1month ho gye ji matches hoi nu te dud vich koi chadr ve nahi ha ma hus nu thune h injection ve laga te gogue powder ve koi be phark nhi hua ?
(en)
Rajasthan
ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
sir vetmat 2ml lagne par bhi garmi par bhains nhi aa rahi hai kya kare ?
(en)
Ramnarayan ji app bhains ko Agrimin super powder 100gm rojana dena suru kren, iske sath app OK bolus dwai deni suru kren , rojana 1 goli denn aur 21 din tak dete rehe, isse heet mai aa jayegi aur harmons ki smasiya v thik ho jayegai
papaya ki kheti KB Aur Kaise kare ?
(en)
Punjab
vinayshukla जी इसे मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद
ਡਾਕਟਰ ਸਾਹਿਬ ਮੇਰਾ 3 ਸਾਲਾਂ ਕਟਹਲ ਦਾ ਬੂਟਾ ਹੈ ੳਸ ਨੂੰ ਫਲ ਨਹੀਂ ਲੱਗਾ, ੳਸ ਨੂੰ ਕੀ ਬਿਮਾਰੀ ਹੈਂ ਕੋਈ ਹਲ ਦੱਸੋ ਜੀ ਧੰਨਵਾਦ ?
(en)
Punjab
ਗੁਰਜੀਤ ਜੀ ਕਟਹਲ ਦੀ ਫਸਲ ਬਿਜਾਈ ਦੇ 7 ਸਾਲ ਦੇ ਬਾਅਦ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ ਕਲਮ ਵਾਲੇ ਪੌਦੇ 4 ਸਾਲ ਵਿੱਚ ਉਪਜ ਦੇਣਾ ਸ਼ੁ੍ਰੂ ਕਰਦੇ ਹਨ ਫੁੱਲ ਨਿਕਲਣ ਤੋਂ ਬਾਅਦ 3 ਤੋਂ 8 ਮਹੀਨੇ ਦੇ ਫਲ ਤੁੜਾਈ ਦੇ ਲਈ ਤਿਆਰ ਹੋ ਜਾਂਦੇ ਹਨ ਫਲ ਦਾ ਹਰੇ ਤੋਂ ਹਲਕਾ ਪੀਲਾ ਹੋਣ ਤੇ ਤੁੜਾਈ ਦੇ ਲਈ ਉਚਿਤ ਸਮਾਂ ਹੁੰਦਾ ਹੈ ਕਿਸਮ ਦੇ ਆਧਾਰ ਤੇ ਇੱਕ ਫਲ ਦਾ ਭਾਰ 3-15 ਕਿਲੋ ਹੁੰਦਾ ਹੈ ਇੱਕ ਏਕੜ ਤੋਂ 20-32 ਟਨ ਔਸਤਨ ਉਪਜ ਪ੍ਰਾਪਤ ਹੁੰਦੀ ਹੈ ਧੰਨਵਾਦ
इस समय गैंदे व गुलदाऊदी मे जल्दी और ज्यादा फूल प्राप्त करने के उपाय बतायें.सर ?
(en)
Punjab
kanchan lal जी किस्म के आधार पर गेंदा 2 से 2.5 महीने में कटाई के लिए तैयार हो जाते हैं गुलदाऊदी मे मुख्य रूप से रोपाई के 5-6 महीने बाद फूल निकलना शुरू होते हैं इस से पहले इनके फूल नहीं आते फसल अपना समय लेकर ही पैदावार देती है धन्यवाद
dupont pioneer 1855 da yield kina hai g ?
(en)
Punjab
Jagdeep singh ji 1855 ik hybrid kisam hai isda jhaad lagbhag 30-32 quintal prati acre hunda hai.dhanwad
sir apne 1acre vich jyada tho jyada wheat de production kine l skde han. ? kine kuntal
(en)
Knak da yield 23-25 quiental per acre average tkk aounda hai
sir earth warms ko kya apne direct khet m daal skte hi kya yaa fir vermicomposed bnakr ?
(en)
Punjab
Aashish beniwal ji earth worms ko khet men direct nahi choda jata inhe vermi compost bnane ke liye paala jata hai. fir vermicompost ko khet men daala jata hai.dhanywad
barseen da futare lae kahde spray karie g ?
(en)
Maharashtra
Sukhwinder Singh ji Barseem de futare de layi tuc hoshi@400ml ja Oswal da jalwa@300ml nu 150 litre pani vich mila ke prati acre de hisab nal spray karo. isde nal barseem di growth ho jayege.dhanwad
Punjab
ghar di sharab di spray kro ji
2 kanal barseen ch spray krn lae 250ml ghar di sharab bouth aw ji
ਕਣਕ ਵਿੱਚ ਗਾਜਰ ਘਾਹ ਬਹੁਤ ਜਿਆਦਾ ਹੈ ਜੀ ਹਲ ਦੱਸੋ ?
(en)
ਕਣਕ ਵਿਚ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
layer poultry farm jagah 20 by 70 Kitni murgia aayengi Pinjre Mein iska Pinjara kahan Milta Hai aur choose Bachche kahan se Milenge ?
(en)
Punjab
Kapil Mishra ji is ke bare me puri jankari, chuje or pinjre lene ke lia aap Sumit Kumar 8006000291 7906547529 se samparak kare.
सर में calf को सोयाबीन और चना और मेति को पीस कर दे रहा हूँ कैसा हे इसका फायदा ?
(en)
Rajasthan
जी आप इन सभी को पिसाकर बच्चे को दे सकते है इसके साथ उसके शरीर की अच्छी ग्रोथ होगी और जल्दी भार बढ़ जाएगा बाकि आप उसकी डीवार्मिंग का पूरा ध्यान रखें यदि इन चीज़ों को आप 2 महीने के ऊपर वाले बछड़े को दें और उसे चारे में मिलाकर उसके खाने के हिसाब से दे सकते है
sar gobar gas loban ta koi sabsit ki mldi g ?
(en)
Punjab
Gobar gas plant bare puri jankari lai tusi Amrik Singh 9814221784 nal samparak kar sakde ho.
ਮੱਝਾਂ ਸੂਈਆਂ ਨੂੰ 4 ਮਹੀਨੇ ਹੋ ਗਏ ਨੇ ਅਜੇ ਤੱਕ ਹੀਟ ਵਿੱਚ ਨਹੀਂ ਆਈਆਂ ਮਿਨਰਲ ਮਿਕਚਰ ਵੀ ਦਿੱਤਾ ਸੀ ਕੋਈ ਵੀ ਟਰੀਟਮੈਂਟ ਦੱਸੋ
(en)
ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਅਤੇ Minotas ਦਵਾਈ ਦੀਆ ਗੋਲੀਆਂ ਵੀ ਦਿਓ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
i want to do poultry training in your center. how can we do it ?
(en)
Punjab
Mr Dheerendra for Poultry training please contact with Krishi Vigyan Kendra Shahdol, (Near Kendriya Vidyalaya Shahdol), Kalyanpur, P.O.-Bhui Bandh,District - Shahdol(MP) Pin-484001,Telephone / Fax No. 07652-241790.