Punjab
Search
sir mai ramakantupadhyay u.p faizabad se gende ki kheti ki jankari beej kaha milega beej kenar ka mo. no. ?
(en)
Rama Kantu Padhyay ji gende ki kheti ke bare me jankari or seed lene ke lia aap Prem Raj Saini 9719432296 se samparak kare.
ਮੇਰੀ ਗਾਂ 25litter ਲੀਟਰ ਵਾਲੀ ਆ ਦੱਸੋ ਫੀਡ ਬਣਾਉਣ ਦਾ ਫਾਰਮੂਲਾ ਦਿਉ ?
(en)
Punjab
ਹਰਪ੍ਰੀਤ ਜੀ ਤੁਸੀ ਘਰ ਵਿਚ ਵਧਿਆ ਫੀਡ ਤਿਆਰ ਕਰਕੇ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ
pitbull kutte da chhota bchha ha oh 40- 45 din da ho gya jdo v dudh peenda use tym tatti kr dinda usnu ki dena chahida te usnu kehde teeke lgwaune chahide hn ?
(en)
sunil ji ajje usdi umar bhutt ghat hai iss lyi uss nu ajje dwai deni thikk nahi hai atte tuci uss nu duudh ekk varr vich sara na deo , thoda thoda krke pilao ,kyuki ekk varr sara denn nal ohh hajam nahi krr paunda atte potti krr dinda hai uss nu tuci holi holi bhar lake jann di addat pao , jiss nall ohh bhar potti krnn lyi lgg jawe , tuci uss nu bhar jann di addat paoo ji .
hlo, dhar kadn wali machine kithi mildi h ji kine di mildi h g kamyab v h ja nhi jankari deo sir ji dhanwad ?
(en)
Punjab
Yadi Sidhu JI Dhar kadan vali machine len lai tusi Manny/ Shubam 9803581500,9803488072 nal samparak kar sakde ho.Dhanwad ji
Punjab
Yadi Sidhu JI Dhar kadan vali machine len lai tusi Manny/ Shubam 9803581500,9803488072 nal samparak kar sakde ho.Dhanwad ji
ਟਮਾਟਰ ਦੇ ਵੇਲ ਨੂੰ ਰੱਸੀ ਕਿਵੇਂ ਦੇਵੀਏ ਜੀ ?
(en)
Punjab
ਹਰਜਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਟਮਾਟਰ ਪੋਲੀ ਹਾਊਸ ਵਿਚ ਉਗਾਇਆ ਹੈ ਜਾ ਖੁਲੇ ਖੇਤ ਵਿਚ ਤਾ ਜੋ ਤੁਹਾਨੂੰ ਉਸ ਹਿਸਾਬ ਦੇ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Haryana
ਵੀਰ ਜੀ ਖੁਲੇ ਵਿੱਚ ਹੀ ਹੈ ਜੀ
ਸਰ ਜੀ ਮੇਰੇ ਕੋਲ ਇਕ ਞਛੀ ਹੈ ਉਸ ਦੀ ਉਮਰ ਸਾਡੇ ਤਿਨ ਸਾਲ ਤੋਂ ਵੱਧ ਹੋ ਗਈ ਹੈ ਉਹ ਪੂਰੀ ਤਰਾਂ ਨਾਲ ਹੀਟ ਚ ਨਹੀ ਆਉਦੀ ਹੈ ਚਾਰ ਮਹੀਨੇ ਪਹਿਲਾਂ ਉਸ ਦੇ ਹੀਟ ਕਿਟ ਦੇ ਕੇ ਟੀਕਾ ਲਗਵਾਇਆ ਸੀ ਪਰ ਉਹ ਗਬਣ ਨਹੀ ਹੋਈ ਉਸ ਨੂੰ ਕੀ ਕਰਨਾ ਚਾਹੀਦਾ ਹੈ ਕਿ ਉਹ ਗਬਣ ਹੋਣ ਦਾ ਟੀਕਾ ਲਗ ਜਾਵੇ ਜੀ ?
(en)
ਨਿਰਵੈਰ ਜੀ ਤੁਸੀ ਇਸ ਨੂੰ ਇੰਜੈਕਸ਼ਨ Vitame-H 5m ਨੂੰ ਤਿੰਨ ਦਿਨ ਛੱਡ ਕੇ 5 ਇੰਜੈਕਸ਼ਨ ਲਗਵਾਓ ਤੇ ਨਾਲ ਹੀ ਪਾਊਡਰ Bovimen-B 100 ਗ੍ਰਾਮ ਰੋਜ਼ਾਨਾ 20 ਦਿਨ ਤੱਕ ਦਿਓ ਤੇ ਫਿਰ ਇੰਨਜੈਕਸ਼ਨ Vetmat 2m ਲਵਾਓ ਇਸ ਨਾਲ ਹੀਟ ਵਿੱਚ ਆ ਜਾਵੇਗੀ
ਮੱਝ ਸੂਈ ਨੂੰ 25ਦਿਨ ਹੋ ਗਏ ਉਸ ਨੂੰ ਸਰੋਂ ਦਾ ਤੇਲ ਦੇ ਸਕਦੇ ਆ ਜਾ ਨਹੀਂ ਜੇ ਦੇ ਸਕਦੇ ਹਾ ਤਾਂ ਕਿੰਨੀ ਮਾਤਰਾ ਵਿੱਚ ਅਤੇ ਕਿਸ ਤਰੀਕੇ ਨਾਲ ਦੇ ਸਕਦੇ ਆ ਕਿ੍ਪਾ ਕਰਕੇ ਦਸਿਉ ?
(en)
ਵਕੀਲ ਸਿੰਘ ਜੀ ਉਸ ਨੂੰ 200 ਗ੍ਰਾਮ ਸਰੋੰ ਦਾ ਤੇਲ ਕਣਕ ਦਾ ਦਲੀਆ ਰਿਨ ਕੇ ਵਿਚ ਮਿਕਸ ਕਰਕੇ ਦਿਉ
Punjab
ਵੀਰ ਜੀ ਅੱਗੇ ਜਾ ਕੇ ਹੀਟ ਵਿੱਚ ਕੋਈ ਸਮੱਸਿਆ ਤਾ ਨਹੀਂ ਆਵੇਗੀ
Sir ab kon kon si sabji lgai ja skti h ?
(en)
Rahul g iss photo mein aap sari jankari le skte ho..
sar g knk awe di ho gyi na vikas krdi a jada ch gnda jyiea lgdyiea na ke pyea jwe as ch sagrika v pa te as ch g koi hall dso ?
(en)
Punjab
Gurdeep g jekar jadd de vich gand bni hai and roots niche nu jyada lambiyan ho rhiyan han tn ess vich nematode di problem ho skdi hai.ess di roktham lyi tuc Furadon @5 kg per acre nu mitti ch mila ke chitta de skde ho
कबूतरों को ऐसी बीमारी हो रही है, उपाय बताओ ?
(en)
हांजी आपने जो फोटो भेजी है इसको देखने से लगता है कि इसको रानी खेत की बीमारी हो सकती है इसे आप Liquid Azithromycin 0.5 ml सवेरे और शाम को दो टाइम तक कुछ दिन पिलाये
Jammu & Kashmir
thanks
Sir, hun kanak spray kehdi keryie nissare time ?
(en)
kanak de upper nisare de sme npk 130045@2kg ja 005234@500gm + boron@100gm nu 150ltr pani de nal mila ke prati acre te spray kro.
mere kol 2 Kanal jagah vadu payi aaa us vich kehde plants lagavan jo 5 saal Baad kamai ho sake ?
(en)
Punjab
Lovepreet ji tuc safede, poplar di bijai kar sakde ho.is to ilava tuc sagwan di bijai kar sakde ho. dhanwad
SSA g apni kheti de sare staff nu, so mera sawal hai ke meri Kanak ajj 75 din di ho gayi aa, ki Hun npk di spray karn Da koi faida hovega ?
(en)
Lovepreet singh g jdo kanak nisaarani shuru ho jawe kehn da bhaav jdo kanak 80 dina ton langh jawe uss sme iss de upper npk 130045@2kg ja 005234@500gm +Boron@100gm nu 150ltr pani de nal mila ke spray kro...iss nal kanak da nisaara wdia hunda hai...
dhaan ki sukhe khet me sidhi bijayi me kharpatwar ko rokane ke liye koie aisa kharpatwar nashak bataye jisse ki kisi bhi prakar ka koie kharpatwar na uge ?
(en)
Punjab
devendra ji dhan ki sidhi bijai ke pehle aap pendimethalin@1 litre ko 150 litre pani men mila kar prati acre ke hisab se spray kare.is se dhan men nadeen kam uge ge iske ilava jab nadeen ugte hai to unke hisab se spray ki jati hai.dhanywad
Sir ,ਸਰ ਗਾਂ ਕੋਲੋ ਕਦੇ ਕਦੇ ਖੜੀ ਨੀ ਹੋਇਆ ਜਾਂਦਾ , ਫੜ ਕੇ ਉਠਾਈ ਦੀ ਇਸਦਾ ਇਲਾਜ ਦੱਸੋ ?
(en)
ਹਰਪ੍ਰੀਤ ਸਿੰਘ ਜੀ ਤੁਸੀ ਇਸ ਨੂੰ ਇੰਜੈਕਸ਼ਨ Macbolit 400mg ਇੱਕ ਟੀਕਾ ਲਗਵਾਓ ਜੀ ਤੇ ਨਾਲ ਹੀ ਇੰਜੈਕਸ਼ਨ Metphos 20ml , ਇੰਜੈਕਸ਼ਨ Nurokind plus 15ml, ਇੰਜੈਕਸ਼ਨTrineurosol-H 5ml 3 ਦਿਨ ਲਗਾਓ ਜੀ
ਕੀ ਰੋਗ ਏ ਇਲਾਜ ਦੱਸੋ ਇਸ ਦਾ ਬੀਜ ਰੱਖ ਸਕਦੇ ਹਾ ?
(en)
Punjab
ਹਰਮਨ ਜੀ ਕਿਰਪਾ ਕਰਕੇ ਇਸਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਵੀਡੀਓ ਦੇ ਵਿਚ ਕੁਛ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਅਤੇ ਇਸਦੇ ਬਾਰੇ ਕੁਝ ਵੀ ਦਸਿਆ ਨਹੀਂ ਜਾ ਸਕਦਾ ਧੰਨਵਾਦ
ਸਰ ਜੀ ਏਸ ਵਾਰ ਪੱਕੇ ਆਲੂ ਦਾ ਕੀ ਰੇਟ ਰਹਿਣਾ ਖਿਆਤੀ ਦਾ ?
(en)
Punjab
Harman ਜੀ ਆਲੂ ਦਾ ਰੇਟ ਲਗਭਗ 400-450 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ ਧੰਨਵਾਦ
sir iss Baar kanak daa ki rate aa ?
(en)
Punjab
Inderpal ji is var kanak da rate 1840(2018 -2019) rupyie hai.dhanwad
ਜੇ ਅਸੀਂ ਘਰ ਵਿੱਚ ਹੀ ਬਕਰੀ ਰੱਖ ਕੇ ਪਾਲਣੀ ਹੋਵੇ ਤਾਂ ਇਕ ਚੰਗੀ ਉਮਰ ਦੀ ਬਕਰੀ ਦੀ ਹਰ ਰੋਜ਼ ਦੀ ਕੀ ਕੀ ਖੁਰਾਕ ਅਤੇ ਕਿੰਨੀ ਕੂ ਹੋਵੇਗੀ ਅਸੀਂ ਉਸਨੁੰ ਘਰ ਵਿੱਚ ਹੀ ਕੀ ਕੀ ਪਾ ਸਕਦੇ ਹਾਂ ਜੀ ?
(en)
Punjab
ਜੇਕਰ ਇੱਕ ਜਾਂ ਦੋ ਬੀਟਲ ਨਸਲ ਦੀਆ ਬੱਕਰੀਆ ਰੱਖੋ ਤਾਂ ਵਧੀਆ ਰਹੇਗਾ ਬਾਕੀ ਜੇਕਰ ਇੱਕ ਦੋ ਰੱਖੀਆ ਹੈ ਤਾਂ ਕੁੱਝ ਵੀ ਖਵਾ ਸਕਦੇ ਹੋ ਜਿਵੇਂ ਘਾਹ ਵਗੈਰਾ, ਰੋਟੀਆ, ਪਸ਼ੂਆ ਵਾਲੀ ਫੀਡ ਵੀ ਕਿਉਕੀ ਬੱਕਰੀਆ ਸਭ ਕੁੱਝ ਖਾ ਜਾਂਦੀਆ ਹਨ ਤੇ ਜੇਕਰ ਫੀਡ ਬਣਾਉਣੀ ਹੈ ਤਾਂ ਤੁਸੀ 1 ਕਿਲੋ ਮਿਨਰਲ ਮਿਕਸਰ, 2 ਕਿਲੋ ਨਮਕ, ਮਿੱਠਾ ਸੋਢਾ 1 ਕਿਲੋ, ਮੱਕੀ 30 ਕਿਲੋ, ਕਣਕ 25, ਸੋਇਆ doc10 ਕਿਲੋ, ਸਰੌ ਖਲ 10 ਕਿਲੋ,ਚੌਲਾ ਦੀ doc 21 ਕਿਲੋ ਨੂੰ ਮਿਲਾ ਕੇ ਫੀਡ ਤਿਆਰ ਕਰਵਾਓ ਇਹ ਤੁਸੀ ਰੋਜ਼ਾਨਾ 250-300 ਗ੍ਰਾਮ ਤੱਕ ਖਵਾਓ ਤੇ ਹੋਲੀ ਹੋਲੀ ਵਧਾਉ
Haryana
ਬਹੁਤ ਧੰਨਵਾਦ ਜੀ ਤੁਹਾਡਾ
can you suggest some best fertilizer for cucumber ?
(en)
mahipal singh bhati ji 20-25 days before sowing, apply Farm Yard Manure or well decomposed cowdung@80-100kg per acre and mix well in soil. It required Nitrogen@32-40kg, Phosphorus@16kg and Potash@16kg in form of Urea@70-90kg, Single Super Phosphate@100kg and Muriate of Potash@30kg per acre. Apply whole amount of Phosphorus, Potash and one third amount of nitrogen at time of seed sowing. Apply remaining dose of nitrogen in two equal parts, 25-30 days after sowing and second dose at time of flower formation near vines base, avoid touching it and mixed well in soil. When crop is of 10-15 days old, for good growth of crop along with good quality,take spray of 19:19:19+Micro-nutrients@ 2-3gm/Ltr of water. Prevent flower drop and increase yield up to 10% take spray of Humic acid@3ml + MAP(12:61:00)@5gm/Ltr of water at flowering stage. After 55 days of sowing spray 13:0:45@100gm + Hexaconazole @25ml/15Ltr water for fast development of fruits and protection against powdery mildew. 65 days after sowing to increase in fruit size, sweetness and colour take spray with 0:0:50 @1.5kg/acre using 100gm/15Ltr of water.Thank you
ki roasted feed rin ke banai jandi hai ki roasted feed da result jyada hunda suki feed nalo ?
(en)
ਭੁੰਨ ਕੇ ਬਣਾਈ ਫੀਡ ਨੂੰ ਰੋਸਟਡ ਫੀਡ ਕਿਹਾ ਜਾਂਦਾ ਹੈ ਇਸ ਨੂੰ ਸੁਕੀ ਵੀ ਪਾਇਆ ਜਾ ਸਕਦਾ ਹੈ ਜੇ ਫੀਡ ਰੋਸਟਡ ਨਹੀਂ ਹੈ ਤਾਂ ਉਸ ਨੂੰ ਰਿੰਨ ਕੇ ਜਾਂ ਭਿਉ ਕੇ ਵੀ ਪਾਇਆ ਜਾ ਸਕਦਾ ਹੈ
ki gaban cow nu daana rin ke de sakde ha ki is nal koi nuksaan ta nhi ?
(en)
Rajasthan
Rakesh ji tuci danna riin ke v de skde ho , isda koi nuksan nahi hai , per jiwe tuahda pashu assani nal khanda hai tuci uss trike nal he deo ,jekar tuci hor trika vartde ho tan duudh vich farak penda hai atte pashu vich kamjori v aundi hai ..
ਇਹ ਕਿਸ ਕੰਮ ਲਈ ਵਰਤੀ ਜਾਂਦੀ ਹੈ ਜੀ ?
(en)
Maharashtra
ਗੁਰਮੀਤ ਜੀ ਇਕ ਕੀਟਨਾਸ਼ਕ ਹੈ ਇਹ ਨਿਮਾਟੋਡ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ ਸਬਜ਼ੀਆਂ ਦੇ ਵਿਚ 1.5 ਗ੍ਰਾਮ ਪ੍ਰਤੀ ਬੂਟਾ ਪਾਈ ਜਾਂਦੀ ਹੈ ਅਤੇ ਕਿੰਨੂੰ ਦੇ ਬੂਟੇ ਵਿਚ ਇਸਦੀ ਮਾਤਰਾ 60 ਗ੍ਰਾਮ ਪ੍ਰਤੀ ਬੂਟਾ ਪਾਈ ਜਾਂਦੀ ਹੈ ਇਹ ਕਾਫੀ ਮਹਿੰਗੀ ਹੁੰਦੀ ਹੈ ਇਸਦੀ ਵਰਤੋਂ ਕਣਕ ਵਿਚ ਜੇਕਰ ਕਰਦੇ ਹੋ ਤਾ ਇਹ ਬਹੁਤ ਮਹਿੰਗੀ ਪੈ ਜਾਂਦੀ ਹੈ ਜੇਕਰ ਕਣਕ ਵਿਚ ਨਿਮਾਟੋਡ ਦਾ ਹਮਲਾ ਹੁੰਦਾ ਹੈ ਤਾ ਤੁਸੀ Furadan@5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ ਧੰਨਵਾਦ
पोल्ट्री प्रशिक्षण कहा होता है उस की जानकारी कौन देगा ?
(en)
Punjab
योगेशवर जी पोल्ट्री प्रशिक्षण के लिए आप अपने ज़िले के Krishi Vigyan Kendra, Balaghat JNKVV Krishi Vigyan Kendra,Post-Pala, Kiranapur Pin Code-481115 (M.P.) Tel: 07632-246729 Email:kvkbadgaon@rediffmail.com से संपर्क करे और आप Animal Husbandry, Address: Kamdhenu Bhawan Kotra Sultanabad Road, Vaishali Nagar, Bhopal, Madhya Pradesh 462003, Phone: 0755 277 2262 से भी संपर्क कर सकते है धन्यवाद
ਮੈਨੂੰ ਇਹ ਚਾਹੀਦੀ ਹੈ ਜੀ ਕਡਾਈ ਕਰਨ ਲਈ ਕਿੱਥੋਂ ਮਿਲੇਗੀ ?
(en)
Punjab
ਨਰਿੰਦਰ ਕੌਰ ਜੀ ਤੁਸੀ ਇਸਨੂੰ online ਮੰਗਵਾ ਸਕਦੇ ਹੋ ਇਸਦੇ ਲਈ ਤੁਸੀ ਇਸ ਲਿੰਕ ਤੇ ਕ੍ਲਿਕ ਕਰ ਸਕਦੇ ਹੋ https://www.amazon.in/HECTARE-Hand-Weeder-Aluminium-Pipe/dp/B07B9S3NRL/ref=sr_1_12_sspa
ਮੱਝ ਦਾ Brucellosis ਟੈਸਟ + ve ਆ ਗਿਆ 7ਮਹੀਨੇ ਦੀ ਗੱਭਣ ਆ ਕੋਈ ਇਲਾਜ ਇਸਦਾ ?
(en)
sir meri cow shun ch 50 din baki ne ki mein saro da tel de sakda ha te kina Dena ik din da, vitamin -H te agrimin powder de reha ha te 2 kg feed ?
(en)
Punjab
hanji tuci cow nu saro da tel de skde ho , din vich tuci 100ml de skde ho , iss nal bachedani vich chicknahat pedda hunda hai , bakki tuci jo powder ate liqued dinde ho ohh dinde rho . ehnna de nal nal tuci uss nu pett de kiriya lai goli jruur deo ji .
ਕਣਕ ਪੀਲੀ ਹੋ ਰਹੀ ਹੈ 2 4 ਫਾਰਮੂਲੇ ਦੱਸੋ ਜੀ ਧੰਨਵਾਦ ?
(en)
Punjab
Knak vich magnease di deficiency krke peeli ho jndi. Hoshi ekk growth promoter hai ess nal growth hovegi and colour v aw skda hai.bt ess lyi tuc magnease @1 kg per acre nu 120 liter pani vich mila ke spray kr skde ho
ਸਰ ਜੀ,ਸਾਡੇ ਤਿਨ ਸਾਲ ਦੀਕੱਟੀ ਹੋਈ ਹੈ ਅਤੇ ਉਹਨੇ ਕਲ ਸਾਮ ਇਕ ਮੋਟੀ ਤਾਰ ਦਿੱਤੀ ਤੇ ਇਸਦੇ ਬਾਅਦ ਵਿੱਚ ਨਹੀ ਮੈਂਨੂੰ ਇਸ ਵਾਰੇ ਦਸਿਉ ਕੀ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਕਿਹੜੀ ਚੀਜ਼ ਦੇਣੀ ਚਾਹੀਦੀ ਹੈ ਕਿ ਉਹ ਦੇ ਗਬਣ ਹੋਣ ਦਾ ਟੀਕਾ ਲਗ ਜਾਵੇ ਜੀ ?
(en)
ਉਸ Powder Minfa gold 100gm ਰੋਜਾਨਾ ਦਿਉ ਜੀ ਇਸ ਨਾਲ ਜਲਦੀ ਹੀ ਵਧੀਆ ਹੀਟ ਵਿਚ ਆਵੇਗੀ
ਮਾਨਸਾ ਜਿਲੇ ਦੇ ਮੌਸਮ ਬਾਰੇ ਜਾਣਕਾਰੀ ਦਸੋ ?
(en)
Punjab
ਜਗਦੇਵ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਕਲ ਮੌਸਮ ਸਾਫ ਰਹੇਗਾ ਧੰਨਵਾਦ
sir kanak te kis di ghat aa photos ?
(en)
Daljit singh g ihh kanak de vich jyaada nami ate fungus de kaarn ho reha hai...iss de upper carbendazim 50%@500 ja saaf@500gm nu 150ltr pani de nal mila ke prati acre te spray kro...ihh kanak da peelapan door ho jawega..ihh jyaada nami ate fungus de kaarn hi ho reha hai...spray krn nal ate dhup laggan nal kanak thik ho jawegi...
ਹੁਣ ਕਣਕ ਗੋਭ ਚ ਅੋਣ ਵਾਲੀ ਕਿਹੜੀ ਸਪਰੇ ਕਰੀਏ ?
(en)
sukhchain singh g jdo kanak nisaarani shuru ho jawe kehn da bhaav jdo kanak 80 dina ton langh jawe uss sme iss de upper npk 130045@2kg ja 005234@500gm +Boron@100gm nu 150ltr pani de nal mila ke spray kro...iss nal kanak da nisaara wdia hunda hai...
sir kanak te npk 19 19 19 de nal borom di spray kar sakde hai te es di doses doso ?
(en)
Punjab
npk 191919 di jgah tuc 005234 vrto ..kanak de upper nisaare sme 005234 @500gm ate boron@100gm nu mila ke prati acre te spray kr skde ho...iss nal daane mote ho jande hnn..
ਮਾਨਯੋਗ , Punjab vich kehde-kehde flowers di kheti ho sakdi hai. Iss vich kinna k munafa (profit) hai. Te flowers da mandikrn kive te kithe a ?
(en)
Punjab
Harjeet ji punjab de vich genda, gulab mukh full han jihna di bijai kiti jandi hai.jekar ihna di proper training lai ke bijai kiti jandi hai ta is de vich kafi munafa milda hai. isda mandikarn vadde shehran vich kita janda hai jive ludhiana, chandigarh.fullan di kheti di training tuc PAU ludhiana to lai sakde ho. dhanwad
Thanks
Sir ji cow dud den too baad bimar ji ho jndi aa, Kde baith jandi aa, Te latta marn lg jndi aa, Patthe b khane band kr dindi aa, Ki bimari ho skdi aa ?
(en)
uss nu tuci Calcimust gel 300ml rojana deo atte 3 din lgatar deo , isde nal Tinacal plane injection 20ml , Catasole injection 20ml lgwao, ehh lgatar 3 din lgwao , isde nal Hyporid powder di adhi puudi swere atte adhi pudi sham nu deo ji .
सभी को नमस्कार, मुझे HF गाय खरीदनी है कहाँ से खरीद सकता हूँ कोई विस्वसनीय पता बताये धन्यवाद ?
(en)
Punjab
दिलीप सिंह जी HF गाय खरीदने के लिए गुप्ता डेयरी, Jundla गेट, करनाल 8044629925 आप संपर्क कर सकते है धन्यवाद.
Sir ph level theek karn lai kee karna paina G I want to plan kinnow orchads ?
(en)
Deepinder g ikk vaar mitti test jrur krwao...uss de hisaab nal tuhanu nutrients di ghaat ptaa lagg jawegi jis nal vaahn de vich lodindia khaadan paa skde ho...mitti test nal ihh v ptaa lagg jawega ki pH level kina hai..
Dr Saab ph level tan 8.31 a G
veer kise nu dairy subsidy Loan bare pta hove ta dso kitho te kiwe milda a ?
(en)
Punjab
ਡੇਅਰੀ ਦੀ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਬਾਕੀ ਡੇਅਰੀ ਲੋਨ ਦਾ ਸਾਰਾ ਤਰੀਕਾ ਸਮਝਣ ਲਈ ਇਹ ਵੀਡੀਓ ਦੇਖੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਰਾਹ ਪਾਇਆ ਜਾਵੇ https://www.youtube.com/watch v=L9dsW7iAdgw
veer g ashoka tree te bottle palm de seed kitho mil skde han?
(en)
Punjab
Daler singh ji tuc ashoka tree ate bottle palm tree de seeds online lai sakde ho. https://www.snapdeal.com/product/ohhsome-tree-seeds-ashoka-tree/643592132702 bottle palm :- https://www.snapdeal.com/product/creative-farmer-bottle-palm-seeds/648976631881 Dhanwad
लाईवईस्ट किसको बोलते हैं ?
(en)
Punjab
लाइव ईस्ट को अरारोट का मसाला भी कहा जाता है, इसे डबल रोटी का मसाला भी कहा जाता है, आप इसे ईस्ट के नाम से भी ले सकते है , लाइवईस्ट को पशु का दूध लेने से 10 मिनट पहले 10 ग्राम लाइवइस्ट दाने में मिलाकर दे सकते है सिर्फ दिन में 10 ग्राम देना है और दूध लेने से पहले देना है जिससे दूध में फर्क पड़ता है
तीन साल की झोटी हैं दो बार AI करवाई रिपीट हो गई आज फिर झोटे से करवाई है क्या दे की वो आगे की रह जाए ?
(en)
Punjab
आप उसे Metricef-iu दवाई दो दिन बच्चेदानी में भरवा दें इस दवाई को भरवाने के बाद भैंस को Agrimin super देना शुरू करें इसके रोजाना 100 ग्राम डालें और लगभग 2 किलो तक दें इसके साथ Pregstay gold पाउडर भी देना शुरू करें इसकी 600 ग्राम की पैकिंग होती है इसे 50 ग्राम रोज़ाना दें, फिर जब झोटी अगली बार हीट में आ जायेगी तो उसकी AI करवायें, झोटी रह जायेगी
Sir Jersey cow di delivery nu 3 month ho ge but oh heat ch nhi a rhi. Sir koi medical ja fer desi solution dasso ?
(en)
Harry brar ji tuci cow nu Agrimin super powder 50gm rojana dena suru kro , isde nal tuci Minotas bolus rojana 1 goli deo ate 21 dina tak deo ji , iss nal heet vich aa jawegi ..
jehri 00 52 34 aa eh dap te potash tou bn sakdi hai j ban sakdi ha tan kinna kinna material pa k ?
(en)
Punjab
tuc NPK 00:52:34 nu ghr bnaun de layi DAP@1268 gm lao ate Potash@566 gram lao .DAP nu 2 din pehlan bheo ke rakho kyuki eh pani vihc ghulan layi sma laindi hai. eh matra ik acre vich varto kar sakde ho.dhanwad
2-3 kg urea add kr sakde aa???
3 month di HF vachhi a g kargil feed kini k matra ch poni chahi di a g ?
(en)
Punjab
ਉਸ ਨੂੰ ਤੁਸੀ 3 ਤੋ 4 ਮਹੀਨੇ ਦੀ ਉਮਰ ਵਿਚ ਦੁੱਧ 1 ਕਿਲੋ ,ਫੀਡ 750 ਗ੍ਰਾਮ ,ਹਰਾ ਚਾਰਾ 5 ਤੋ 7 ਕਿਲੋ ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ ,ਇਹ ਤੁਸੀ ਅੱਧੀ ਅੱਧੀ ਖੁਰਾਕ ਬਣਾ ਕੇ ਦਿਓ ਜੀ ..
Punjab
. number send
ਸ੍ਰੀ ਮਾਨ ਮੰਡੀਆਂ ਦੇ ਭਾਅ ਵਿਚ ਸਾਰੀਆਂ ਫਸਲਾ ਦੇ ਭਾਅ ਦੱਸੋ ਜੀ, ਦੂਸਰਾ ਫਸਲਾ ਦੇ ਨਾਮ ਪੰਜਾਬੀ ਵਿਚ ਦਿਓ ਸਾਨੂੰ ਕੋਈ ਸਮਝ ਨਹੀ ਲਗਦੀ ?
(en)
Punjab
ਜੀ ਐਸ ਬਰਾੜ ਜੀ ਐਪ ਸਬੰਧੀ ਆਪਣਾ ਫੀਡਬੈਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਐਪ ਦੇ ਵਿਚ ਜੋ ਮੰਡੀ ਰੇਟ ਤੁਹਾਨੂੰ ਨਜ਼ਰ ਆਉਦੇ ਹਨ ਇਹ ਸਰਕਾਰ ਵੱਲੋ ਜੋ ਵੀ ਰੇਟ ਜਾਰੀ ਕੀਤੇ ਹਨ ਉਹ ਨਜ਼ਰ ਆਉਦੇ ਹਨ ਤੇ ਜੋ ਵੀ ਭਾਸ਼ਾ ਵਿੱਚ ਸਰਕਾਰੀ ਰੇਟ ਅੱਪਡੇਟ ਹੁੰਦੇ ਹਨ ਉਸੇ ਭਾਸ਼ਾ ਵਿੱਚ ਵਿੱਚ ਹੀ ਨਜ਼ਰ ਆਉਦੇ ਹਨ ਤੇ ਇਹ ਰੇਟ ਸਾਡੇ ਵੱਲੋ ਅੱਪਡੇਟ ਨਹੀ ਕੀਤੇ ਜਾਂਦੇ ਹਨ ਬਾਕੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਹ ਰੇਟ ਪੰਜਾਬੀ ਭਾਸ਼ਾ ਵਿੱਚ ਉਪਲੱਬਧ ਕਰਵਾਏ ਜਾਣ ਜੀ ਇਸ ਤਰਾਂ ਹੀ ਆਪਣੇ ਸੁਝਾਅ ਸਾਨੂੰ ਦਿੰਦੇ ਰਹੋ ਤਾਂ ਜੋ ਐਪ ਨੂੰ ਹੋਰ ਵੀ ਵਧੀਆ ਬਣਾਇਆ ਜਾਵੇ ਜੀ ਧੰਨਵਾਦ
kam pani mai gayo ke liye badhiya chara konsa hai ?
(en)
Maharashtra
Shubahm ji kharif ritu ke liye aap bajra ki bijayi kar sakte hai aur rabi ritu ke liye aap senji aur lucerne ki bijai kar sakte hai. dhanywad
Maharashtra
dhanywad
15-20 din Tak bajra beej sakde o
What is this disease ?
(en)
you can use this medicine Amoxi-CV bolus 1-1 , Vetnisole 1-1 and Nimopara 1-1 , these medicine are use 1 bolus morning and 1 bolus evening.
Punjab
Skin diseases mainly because of anemia, Dryness of skin also called Khoon kii kami.
Maharashtra
Rahul sir Is any vaccination needed in this season for goats
Maharashtra
I need your what’s app no also
हमारे आलू के इन पौधों को ऐसा हो रहा है इसके बारे में बताएं ?
(en)
गुरदीप जी आलू के पौधे ऐसे होने का कारण कीट का हमला होता है इसके पत्ते के नीचे मछर चैक करें अगर मछर मौजूद है तो आप इसके ऊपर imidacloprid@1.5ml को प्रति लीटर पानी के हिसाब से स्प्रे करें धन्यवाद
Haryana
जी धन्यवाद डॉ दलजीत सिंह जी, वेसे हमे ऐसे कोई कीट वहाँ नजर तो नही आये फिर भी हम ओर अच्छे तरीके से जांच करेंगे
sir ji baffalow de teka lgwa ke kinne Dina Baad pta lagda ki oh gaban aa ?
(en)
Punjab
Prabhjot ji pashu de gaban rehhn da sahi pta uss nu tikka bhrwaun ton 2.5-3 month badd doctor to check krwa ke lggda hai kyuki uddo tak bache da vikas ho chuuka hunda hai atte doctor v assani nal dss dinda hai .
हमारी फूल गोभी लगभग 60+ दिनों की है पर इनके फूल पीले रंग से जामुनी रंग के होने लगे है, ये कोई बीमारी है या ये फूल पूरे पकने के बाद ऐसा हो रहा है इसके बारे में बताएं ?
(en)
गुरदीप जी यह कोई बीमारी नहीं है इसके दो कारण होते है पहला तो यह ऑफ सीजन किसम की बिजाई करने पर और दूसरा कारण होता है कि रेतली जमीन में नाइट्रोजन की ज्यादा मात्रा का इस्तेमाल किया जाये तो भी ऐसी हो जाती है धन्यवाद
Haryana
डॉ दलजीत जी धन्यवाद, वेसे क्या फूल अभी पूरी तरह पक चुके है या अभी और समय लेंगे पकने के लिए।
sir ah maniplant de plant nu kii ghat aw isde ptte suk rahe hnn?
(en)
Punjab
guri sidhu ji kayi var fungus de nal patte sukna shuru ho jande han isde uper tuc M-45@4gm nu prati litre pani de hisab nal spray karo. is to ilava tuc 4-5 dina de fasle te NPK 19:19:19@5gm prati litre pani de hisab nal spray karo. isde nal boote vich tatan di kami v poori ho jayegi.dhanwad
sir ji pehle suue jhooti suui nu 5 month ho gye oh din vich sirf 4 kilo milk dindi aa koi desi tareeka daso milk increase karn da ?
(en)
Rajasthan
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਨਾਲ ਪਸ਼ੂ ਦੇ ਦੁੱਧ ਵਿੱਚ ਫਰਕ ਪੈਣ ਲਗ ਜਾਵੇਗਾ
sir ki chitta denn wali potash di spray kar sakde ha jekar kar sakde ha ta kini matra ik kille di pauni hai ?
(en)
Punjab
dapinder ji tuc potash chitta den vali di ikali spray nahi kar sakde. jekar tuc potash di spray karni hai ta tuc ghulansheel khaad NPK 00:52:34 ja 00:00:50 di spray karo.dhanwad
kanak nisare te aaun nu tyar aa ji Hun us vich 2kg urea+500g magnege +500g potash par acre 100-125 ltr Pani nal sapry kar dyeya tan thik rahu ?
(en)
Punjab
tuc kanak de nisare de same potash jive 00:00:50@1 killo ja 00:52:34@500gm nu 150 litre pani vich mila ke prati acre de hisab nal spray karo. urea di ikali spray nahi kiti jand. managense di spray isdi kami aun te kiti jandi hai. dhanwad
sir Mai kinnow de 4/5 boote lagane hai, hun lgaa skda agle 2/4 Dina vich kirpa krke mere swal da ans jaldi dita jawe ?
(en)
Punjab
ਗੁਰਪ੍ਰੀਤ ਜੀ ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ, ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਧੰਨਵਾਦ
ਗੰਨੇ ਦੀ ਫਸਲ ਨਾਲ ਹੁਣ ਕਿਹੜੀ ਫਸਲ ਬੀਜ ਸਕਦੇ ਹਾਂ ?
(en)
Punjab
ਸੰਦੀਪ ਜੀ ਗੰਨੇ ਦੇ ਨਾਲ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਦਾਲਾਂ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
thank you veer ji
पोटाश और बोरोन को मिलाकर प्रयोग कर सकते है ?
(en)
Maharashtra
दीपक जी आप इनकी अलग अलग स्प्रे करे तो इसका असर ज्यादा मिलता है अगर इनकी स्प्रे इकठे करते है तो असर कम हो जाता है धन्यवाद
ਗਾਂ ਸੂਣ ਵਾਲੀ 4 ਮਹਿਨੇ ਰਹਿੰਦੇ ਆ ਸੂਣ ਚ ਉਸ ਨੂੰ uder h ਦੇਣਾ ਸ਼ੁਰੂ ਕਰ ਸਕਦੇ ਹਾਂ ?
(en)
Punjab
ਰਵਿੰਦਰ ਜੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ udder-h liqued 10ml ਰੋਜਾਨਾ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਇਸ ਨਾਲ ਪਸ਼ੂ ਨੂੰ ਵਿਟਾਮਿਨ ਮਿਲਦੇ ਰਹਿੰਦੇ ਹੈ , ਬਾਕੀ ਜੇਕਰ ਉਸਦੇ ਲੇਵੇ ਦੀ ਬਿਲਕੁਲ ਗਰੋਥ ਨਹੀਂ ਹੈ ਤਾਂ ਤੁਸੀ ਗਾਂ ਨੂੰ udder-h liqued 10ml ਰੋਜਾਨਾ ਦੇ ਸਕਦੇ ਹੋ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
murgiyon ke Pairo Mein Lagda Pan hona se bachane aur yadi ho jaye to uske bachav ke liye kya kren ?
(en)
Punjab
dalsingar yadav ji aap inko Calcium liquad@30-50ml per 100 birds OD x 7-10 days tak de.
सर 00 00 50 पोटाश और बोरोन की पैकिंग का फोटो भेंजे और इसकी प्रति एकड़ के हिसाब से मात्रा भी बताएं ?
(en)
Punjab
दीपक कुमार जी पोटाश की मात्रा एक एकड़ में एक किल्लो का इस्तेमाल किया जाता है बोरोन की मात्रा एक एकड़ में 100 ग्राम का इस्तेमाल किया जाता है इनकी फोटो आप निचे देख सकते है धन्यवाद