Manage Expert Answers

Search

Total Count :- 258604

नमस्कार जी डॉ दलाल घोल में जिंक डाल सकते है ?

(en)
  • 1
Posted by
RAJESH KUMAR (9728407091)
RAJESH KUMAR
Haryana
Bhiwani
Write Answer
Posted Date (08 Feb 2019 03:35 PM) Assigned Date (-)
Answered Date (08 Feb 2019 05:45 PM) Translated Date (-)

राजेश कुमार जी आप इस जिंक को डा. दलाल घोल में इस्तेमाल कर सकते है इसकी मात्रा 500 ग्राम का इस्तेमाल किया जाता है धन्यवाद

caw simba ?

(en)
Posted by
dipak (9265520342)
dipak
Gujarat
Gir Somnath
Write Answer
Posted Date (08 Feb 2019 03:13 PM) Assigned Date (-)
Answered Date (09 Feb 2019 01:30 PM) Translated Date (-)

दीपक जी कृप्या आप अपना सवाल पूरे विस्तार से बताएं कि आप क्या किसके बारे में जानकारी लेना चाहते है ताकि आपको इसके बारे में पूरी जानकारी दी जा सके

sir, ehhh desi murgii hai isde ptaa nahi kii mota jeha ho gya iss chho thoda jiha khoon niklya hai isdi dwaai dso g ?

(en)
  • 2
Posted by
Gursharan singh (8146070080)
Gursharan singh
Punjab
Fazilka
Write Answer
Posted Date (08 Feb 2019 02:49 PM) Assigned Date (-)
Answered Date (11 Feb 2019 05:31 PM) Translated Date (-)

Gursharan singh ji tuci iss nu nazdiki doctor ton check krwao ji kyuki isdi janch krke atte ehh jakham puuri trah dekh ke isda sahi ilagg ho skda hai , tuci iss nu vdia doctor nu bulla ke ilagg suru krwao ji .

मुझे जानना है कि ड्रैगन फ्रूट की खेती करने का सही समय कब होता है और इसमें poll कितनी दूरी पर लगाने होंगे ?

(en)
Posted by
JHANSI (7904425256)
JHANSI
Tamil Nadu
Chennai
Write Answer
Posted Date (08 Feb 2019 02:34 PM) Assigned Date (-)
Answered Date (08 Feb 2019 02:49 PM) Translated Date (-)

झाँसी जी इसकी खेती पूरे वर्ष में की जा सकती है रोपाई बड़े फासले की बजाय छोटे फासले पर करें छोटे फासले पर की गई बिजाई उच्च उपज देती है कतार से कतार में 3 मीटर और पौधे से पौधे में 2 मीटर का फासला रखें सहारे के लिए 2 मीटर लंबे खंभो का प्रयोग करें बेल की कटिंग को एक इंच की गहराई में बोयें बीजों को सीधे बो कर या बेल की कटिंग की रोपाई खेत में की जाती है एक एकड़ खेत में 1700 ड्रैगन पौधे उगाये जा सकते हैं धन्यवाद

Tamil Nadu

08 Feb 2019

thank u so much shilpa ji for your support

chia seed ?

(en)
Posted by
Gurbinder singh (9814290098)
Gurbinder singh
Punjab
Jalandhar
Write Answer
Posted Date (08 Feb 2019 02:22 PM) Assigned Date (-)
Answered Date (08 Feb 2019 02:38 PM) Translated Date (-)

Gurbinder ji kirpa karke apna swal vistar nal pucho ta jo tuhanu is bare poori jankari diti ja sake.dhanwad

sir makki ware dso 2288 makki lgani hai , isda jhadd ki hai kinaa bijj paunda hai atte kinaa rate milda hai ?

(en)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (08 Feb 2019 02:01 PM) Assigned Date (-)
Answered Date (08 Feb 2019 02:38 PM) Translated Date (-)

Kulveer ji kirpa karke isdi kisam da poora nam daso ta jo tuhanu is bare poori jankari diti ja sake.dhanwad

sir jhone vare dso ki 1509 thik rehu ya 1121 vdia rhu ehna di bijai da time , paniri da time atte jhadd vare v dso ?

(en)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (08 Feb 2019 02:01 PM) Assigned Date (-)
Answered Date (08 Feb 2019 02:45 PM) Translated Date (-)

Kulveer singh ji Pusa basmati 1509 da austan kadh 92 centimetre hunda hai.ida jhaad 15.7 quintal prati aikad hunda hai eh pakkan de layi 120 din da sma laindi hai.1121 da jhaad 13.7 quintal prati acre hunda hai. isde pakkan da sma 137 din hunda hai. isdi paniri june mahine vich beeji jandi hai ate july mahine vich khet vich lgayi jandi hai.dhanwad

sir ਗਾ 2-3 ਦਿਨ ਤੱਕ ਸੂਨ ਵਾਲੀ ਹੈ, ਪਿੱਛਲੇ ਸੂਏ ਉਸ ਦੇ ਥਣ ਖ਼ਰਾਬ ਹੋਣ ਕਰਕੇ ਦੁਧ ਹੀ ਘੱਟ ਗਈ ਸੀ ਸਰ ਕੋਈ ਦਵਾਈ ਤੇ ਕੁਜ ਉਪਾਏ ਦੱਸੋ ਜਿਸ ਦੇ ਵਰਤਣ ਨਾਲ ਥਨੇਲਾ ਰੋਗ ਨਾ ਹੋਵੇ ਥਨੇਲਾ ਰੋਗ ਕਿਸ ਕਰਨ ਹੁੰਦਾ ਹੈ ਇਸ ਤੋਂ ਬਚਾਉ ਕਿਵੇਂ ਕੀਤਾ ਜਾ ਸਕਦਾ ਹੈ ?

(en)
Posted by
Gurnishan Singh Dhillon (9464751825)
Gurnishan Singh Dhillon
Punjab
Tarn Taran
Write Answer
Posted Date (08 Feb 2019 01:53 PM) Assigned Date (-)
Answered Date (08 Feb 2019 09:55 PM) Translated Date (-)

ਪਸ਼ੂਆਂ ਨੀਚੇ ਸਾਫ ਸਫਾਈ ਨਾ ਹੋਣ ਕਰਕੇ , ਓਹਨਾ ਦੀ ਸਹੀ ਦੇਖ ਭਾਲ ਨਾ ਹੋਣ ਕਰਕੇ ਪਸ਼ੂ ਨੂੰ ਥਨੇਲਾ ਰੋਗ ਹੋ ਜਾਂਦਾ ਹੈ , ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ

sir ਇਹ ਗਾਂ ਦੇ ਸੂਨ ਤੋਂ ਬਾਅਦ ਵਿੱਚ ਦੇਣਾ ਜਾ ਹੁਣ ਵੀ ਦੇ ਸਕਦੇ ਆਂ

Answered Date (08 Feb 2019 02:16 PM) Translated Date (-)

ਡੱਬੀ ਵਾਲਾ ਮਿੱਠਾ ਸੋਡਾ ਦਿੰਦੈ ਰਹੋ ਤੇ ਦੁੱਧ ਚਓ ਕੇ ਬੈਠਣ ਨਾ ਦਿਉ 2 ਘੰਟੇ ਇਹ ਬਿਮਾਰੀ ਥਣਾ ਵਿੱਚ ਕੀਟਾਣੂ ਚੜਨ ਨਾਲ ਹੁੰਦੀ ਹੈ

Answered Date (08 Feb 2019 04:44 PM) Translated Date (-)

sun to baad safai wali 200ml daily de deo and nilzen 100ml b jarur deo

kina time deni eh

08 Feb 2019

10 day

Apni maj de 2 thana ch pehla dudh boht thora aunda c te hun 4-5 din to soj pai gai aa te 3 than band ho gye a sirf ik hi chalda. Koi hall daso plz. Kaliya mircha v de k dekh laiya koi fark nai pai reha ?

(en)
Posted by
Randhir Singh (9646987813)
Randhir Singh
Punjab
Kapurthala
Write Answer
Posted Date (08 Feb 2019 01:42 PM) Assigned Date (-)
Answered Date (08 Feb 2019 09:53 PM) Translated Date (-)

ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਤੁਸੀ CRB injection 20 ਮਿਲੀ ਰੋਜ , 3 ਦਿਨ ਲਗਵਾਓ ਜੀ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ

Answered Date (08 Feb 2019 04:45 PM) Translated Date (-)

Ceftiglo 4.5gm, Megludine 20ml, isoflud 10ml, vitum H 10ml 3 day lagao nd yelintra tube vich bharo 3days

ਸੁਖਵਿੰਦਰ ਸਿੰਘ ਜੀ ਇਹ ਦੱਸਣਾ ਕੇ ਇਹ ਮੱਝ ਜੋ ਹੁਣ ਜਾਲੇ ਦਿੰਦੀ ਹੈ ਕੀ ਇਸ ਤੋਂ ਦੂਜੇ ਪਸ਼ੂਆਂ ਨੂੰ ਅਤੇ ਆਪ ਨੂੰ ਵੀ ਬਚਾਅ ਕੇ ਰੱਖਣਾ ਚਾਹੀਦਾ ਹੈ ?

(en)
Posted by
ਗੁਰਸ਼ਰਨ ਸਿੰਘ (9815597174)
ਗੁਰਸ਼ਰਨ ਸਿੰਘ
Punjab
Muktsar
Write Answer
Posted Date (08 Feb 2019 01:34 PM) Assigned Date (-)
Answered Date (08 Feb 2019 01:47 PM) Translated Date (-)

ਗੁਰਸ਼ਰਨ ਸਿੰਘ ਜੀ ਜੇਕਰ ਮੱਝ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਜਿਵੇਂ ਬਰੂਸੀਲੋਸਿਸ ਜਾਂ ਕੋਈ ਹੋਰ ਬਿਮਾਰੀ ਹੈ ਤਾਂ ਤੁਸੀ ਆਪਣਾ ਅਤੇ ਬਾਕੀ ਪਸ਼ੂਆਂ ਦਾ ਬਚਾਅ ਕਰੋ ਜੇਕਰ ਪਸ਼ੂ ਸੂਣ ਵਾਲਾ ਹੈ ਤਾਂ ਤੁਸੀ ਉਸ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਰੱਖੋ ਅਤੇ ਉਸਦੇ ਜਾਲਿਆ ਨੂੰ ਆਪਣੇ ਅਤੇ ਬਾਕੀ ਪਸ਼ੂਆਂ ਤੋਂ ਦੂਰ ਰੱਖੋ ਕਿਉਕਿ ਇਸ ਤ੍ਰਾਹ ਦੀਆ ਬਿਮਾਰੀਆਂ ਪਸ਼ੂਆਂ ਤੋਂ ਇਨਸਾਨਾਂ ਨੂੰ ਵੀ ਲਗ ਜਾਂਦੀਆਂ ਹੈ

sir jhera vitum h aa oh calf nu first month vich kina dena chahida doosre month kina dena chahida har mahine kine ml vadhuna chahida aa ate isda calf nu ki benifit aa ?

(en)
Posted by
inderpal (9815474241)
inderpal
Punjab
Kapurthala
Write Answer
Posted Date (08 Feb 2019 01:33 PM) Assigned Date (-)
Answered Date (08 Feb 2019 01:51 PM) Translated Date (-)

inderpal ji tuci calf nu pehla 1 month tak vdia trike nal maa da duudh pilao, uss nu khulla v shaddo jiss nal ohh bajj dorrh kr skee, bakkki 2 month vich tuci vitum-h Liqued 2ml rojana dena suru kr skde ho, iss nal vitamin di kami puuri hundi hai ate vdia growth hundi hai , fir next month vich 3ml deo , iss trah tuci umar de hisab nal dose vdhha skde ho atte total tuci 10ml rojana de hisab nal de skde ho , jekar tuci kisee vadde pashu nu v dena hai tan tuci 10ml rojana de skde ho ..

Sir merigold ya gende se ek bar phool torne k bad kitne smaye mai dobara tayyar ho jata hai ?

(en)
Posted by
Nazar Mohammad (7237015334)
Nazar Mohammad
Uttar Pradesh
Meerut
Write Answer
Posted Date (08 Feb 2019 01:31 PM) Assigned Date (-)
Answered Date (11 Feb 2019 12:34 PM) Translated Date (-)

Nazar Mohammad ji inke ek bar fool todne ke bad yeh lagbhag ek hafte ke bad dubara tyar ho jate hai . dhanywad

11 Feb 2019

धन्यवाद

sir ji meri 3 month di hf calf aa osda weight kina hona chaida aa ?

(en)
Posted by
inderpal (9815474241)
inderpal
Punjab
Kapurthala
Write Answer
Posted Date (08 Feb 2019 01:23 PM) Assigned Date (-)
Answered Date (08 Feb 2019 09:51 PM) Translated Date (-)

inderpal ji jekar 3 month di growth vdia trike nal hoi hai tan tuci weight 75-85 kg tak ho skda hai ..

Mai shakir ali sonbhadra jile up se hu mujhe desi murgi ka ande and meat ke liye chuje ya egg chahiye kaha se milege ?

(en)
Posted by
shakir (8429405945)
shakir
Uttar Pradesh
Sonbhadra
Write Answer
Posted Date (08 Feb 2019 01:01 PM) Assigned Date (-)
Answered Date (26 Feb 2019 12:30 PM) Translated Date (-)

Shakir ji desi chuje lene ke lia aap Sumit Kumar 8006000291,7906547529 se sampark kar sakte hai.

Answered Date (10 Feb 2019 05:28 PM) Translated Date (-)

7903647427

Uttar Pradesh

Answered Date (12 Feb 2019 07:39 PM) Translated Date (-)

I

Uttar Pradesh

Answered Date (12 Feb 2019 07:39 PM) Translated Date (-)

I

sir 8 month di Katti hai us kolo utth ni hunda ?

(en)
Posted by
Rakesh Saini (9914871750)
Rakesh Saini
Punjab
Hoshiarpur
Write Answer
Posted Date (08 Feb 2019 12:46 PM) Assigned Date (-)
Answered Date (08 Feb 2019 01:53 PM) Translated Date (-)

Rakesh ji tuci katti nu nazdiki doctor ton check krwao kyuki iss nu temperature v ho skda hai ya hor kisi chijj di kami ho skdi hai jissda ptaa isdi janch krke lgg skda hai ..

papaya ਦੀਆ ਜੜ੍ਹਾਂ ਏਦਾਂ ਹੋ ਗਈਆਂ ਹਨ ਵਿਚ ਬਰੀਕ ਚਿੱਟੇ ਜੀਵ ਹਨ ਕੋਈ ਹੱਲ ਦੱਸੋ, Papaya ਨੂੰ ਫੁੱਲ ਆ ਰਹੇ ਹਨ ?

(en)
  • 2
Posted by
Sukhchain Singh Tiwana (9780088919)
Sukhchain Singh Tiwana
Punjab
Sangrur
Write Answer
Posted Date (08 Feb 2019 12:36 PM) Assigned Date (-)
Answered Date (08 Feb 2019 02:18 PM) Translated Date (-)

ਸੁਖਚੈਨ ਜੀ ਇਹ ਸਿਉਂਕ ਦਾ ਹਮਲਾ ਹੈ ਜਿਸਦੇ ਕਾਰਨ ਜੜਾਂ ਏਦਾਂ ਹੋ ਰਹੀਆਂ ਹਨ ਇਸਦੇ ਲਈ ਤੁਸੀ chlorpyriphos@4ml ਨੂੰ ਪ੍ਰਤੀ ਲੀਟਰ ਪਾਣੀ ਦੇ ਵਿਚ ਮਿਲਾ ਕੇ ਜੜਾਂ ਦੇ ਵਿਚ ਪਾਓ ਧੰਨਵਾਦ

ਕਿਸ ਦੀ ਘਾਟ ਹੈ ਜੀ ਕਣਕ ਪੀਲ਼ੀ ਪੈ ਰਹੀ ਹੈ ?

(en)
  • 1
Posted by
satwant singh (9530685686)
satwant singh
Punjab
Bathinda
Write Answer
Posted Date (08 Feb 2019 12:35 PM) Assigned Date (-)
Answered Date (08 Feb 2019 02:15 PM) Translated Date (-)

ਸਤਵੰਤ ਜੀ ਕਣਕ ਵਿਚ ਮੈਂਗਨੀਜ਼ ਤੱਤ ਦੀ ਕਮੀ ਦੇ ਕਾਰਨ ਪੀਲੀ ਹੋਣਾ ਸ਼ੁਰੂ ਹੋ ਜਾਂਦਾ ਹੈ ਇਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਕਣਕ ਦੇ ਪੱਤੇ ਠੀਕ ਹੋ ਜਾਣਗੇ ਧੰਨਵਾਦ

ਸਰ ਜੀ 3 ਸਾਲ ਦੀ ਝੋਟੀ ਹੈ, ਪਹਿਲਾਂ ਝੋਟੇ ਤੋਂ ਹੋਈ ਸੀ ਅਤੇ 4ਮਹੀਨੇ ਬਾਅਦ ਚੈਕ ਕਰਵਾਈ ਖਾਲੀ ਹੈ ਹੁਣ ਮੋਟੀਆਂ ਤਾਰਾਂ ਦਿੰਦੀ ਹੈ ?

(en)
  • 1
Posted by
Nirmal Singh (9478585138)
Nirmal Singh
Punjab
Sangrur
Write Answer
Posted Date (08 Feb 2019 12:10 PM) Assigned Date (-)
Answered Date (08 Feb 2019 01:54 PM) Translated Date (-)

ਨਿਰਮਲ ਸਿੰਘ ਜੀ ਤੁਸੀ ਉਸ ਨੂੰ Metricef-iu ਦਵਾਈ ਭਰਵਾਂ ਦਿਓ , ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super ਦੇਣਾ ਸ਼ੁਰੂ ਕਰ ਦਿਓ ਇਸਨੂੰ 1੦੦ ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ , ਇਸਦੇ ਨਾਲ ਤੁਸੀ Pregstay gold ਪਾਊਡਰ ਵੀ ਦਿਓ , ਇਸਦੀ 600 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਅਤੇ ਇਸਦੇ 2 ਚਮਚ ਸਵੇਰੇ ਦੇਣੇ ਹੈ , ਫਿਰ ਜਦੋ ਮੱਝ ਹੀਟ ਵਿਚ ਆ ਜਾਵੇ ਉਸਦੀ AI ਕਰਵਾ ਦਿਓ , ਮੱਝ ਰਹਿ ਜਾਵੇਗੀ..

08 Feb 2019

pregstay gold kis compny da hai ji ?

Answered Date (08 Feb 2019 01:16 PM) Translated Date (-)

nanak lab di septovet deo ji

Answered Date (08 Feb 2019 01:33 PM) Translated Date (-)

sir g menu samjh nahh lagi

pani khda hon te kank nu nuksan ?

(en)
Posted by
mohinder singh (9878734077)
mohinder singh
Punjab
Patiala
Write Answer
Posted Date (08 Feb 2019 11:51 AM) Assigned Date (-)
Answered Date (08 Feb 2019 02:13 PM) Translated Date (-)

Mohinder ji pani jyada hon nal kanak di growth ruk jandi hai ate kanak de vich fungus da hamla ho janda hai. is layi kanak vicho faltu pani bahr kado.dhanwad

Furadan ਬਾਰੇ ਜਾਣਕਾਰੀ ਦਿਉ ਅਤੇ ਇਸ ਨੂੰ ਖੇਤ ਵਿੱਚ ਵਰਤਣ ਦਾ ਤਰੀਕਾ ਦੱਸੋ ਖਾਸ ਕਰਕੇ ਕਣਕ ਦੀ ਫਸਲ (ਜੋ ਲਗਭਗ 80-85 ਦਿਨ ਦੀ ਹੈ) ਵਿੱਚ ਕਿਵੇ ਵਰਤਣਾ ਹੈ ਅਤੇ ਇਸ ਤੋਂ ਬਾਅਦ ਕਿਵੇਂ ਵਰਤਣਾ ਹੈ ਜੀ ਜਾਂ ਕੋਈ ਹੋਰ ਦਿਵਾਈ ਜੋ ਨਿਮਾਟੋਡ ਤੋਂ ਵਰਤੀ ਜਾ ਸਕੇ ਜੀ ਕ੍ਰਿਪਾ ਕਰਕੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ਸਹਿਤ - ਗੁਰਮੀਤ ਸਿੰਘ ਜਿਲਾ ਬਠਿੰਡਾ ?

(en)
Posted by
ਗੁਰਮੀਤ ਸਿੰਘ (6280584732)
ਗੁਰਮੀਤ ਸਿੰਘ
Punjab
Bathinda
Write Answer
Posted Date (08 Feb 2019 11:43 AM) Assigned Date (-)
Answered Date (08 Feb 2019 02:11 PM) Translated Date (-)

ਗੁਰਮੀਤ ਸਿੰਘ ਜੀ Furadan ਇਕ ਕੀਟਨਾਸ਼ਕ ਹੈ ਜਿਸਦੇ ਵਿਚ Carbofuran ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਨਿਮਾਟੋਡ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਜੇਕਰ ਤੁਹਾਨੂੰ ਕਣਕ ਦੀਆਂ ਜੜਾਂ ਦੇ ਵਿਚ ਗੰਢਾਂ ਦਿਖਾਈ ਦਿੰਦਾ ਹੈ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਵਿਚ 5 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ ਧੰਨਵਾਦ

सर मैं देसी मुर्गी पालन करना चाहता हूं यह मुझे कहां से मिलेंगे ?

(en)
Posted by
ishwarsingh chouhan (9610713632)
ishwarsingh chouhan
Rajasthan
Jhalawar
Write Answer
Posted Date (08 Feb 2019 11:20 AM) Assigned Date (-)
Answered Date (08 Feb 2019 12:50 PM) Translated Date (-)

ईश्वर सिंह जी राजस्थान में देसी मुर्गे लेने के लिए आप मान सिंह 9649050050 से संपर्क कर सकते है धन्यवाद.

please give me a information of stevia farming ?

(en)
Posted by
Anil Kumar Khandale (7828406831)
Anil Kumar Khandale
Madhya Pradesh
Burhanpur
Write Answer
Posted Date (08 Feb 2019 11:19 AM) Assigned Date (-)
Answered Date (08 Feb 2019 12:55 PM) Translated Date (-)

Stevia is a shrub which is used as sugar substitute. This is also called as “sweet leaf, sugar leaf and honey leaf “. The leaves of Stevia plant is source of zero calorie sweetener and the sweetness of this plant more than sugar. The cultivation of Stevia plant is also introduced in India . MDS -14 and MDS-13 are two varieties of Stevia. Stevia plant crop requires about 150 cm rainfall annually and prefers an average temperature of 30°C to 32 °C for its best growth. High temperatures above 45°C and nightly temperatures below 5°C will damage the crop. Stevia plant grows best in well drained, rich, red and sandy loam soils. This plant prefers acidic to neutral soils with fine tilth. Soil pH range should be about 6.0 to 7.5 for its best growth and yield. In case of poor soils, applying good organic matter and micro nutrients would fetch good yield of Stevia. To break down the clods and make weed free soil, the land should be harrowed and then ploughed. 2 to 3 ploughings with tractor or local/country plough would make the soil fine tilth. Make sure the land is not susceptible to flooding and pudding. The raised beds should have 12 to 15 cm in height & 50 to 60 cm in width. Row-to-Row distance should be 40 to 45 cm and Plant-to-Plant distance should be about 30 cm. This calculation gives Stevia plant density as 20,000 to 25,000 plants per 1 acre. Planting Season in Stevia Plant Farming is Feb-to- March of the year. Plant density in Stevia cultivation is about 20,000 – 25,000 plants per acre. Stevia crop responds good to fertilizers and manures with lower nitrogen content. It is good idea to have organic manures due to slow release of nitrogen. Adding Farm Yard Manure (FMY), Vermi compost, cow dung/urine will be beneficial for better crop yield. The fertilizer dose of NPK of 28:113:113 kg/hectare is recommended for high yield of Stevia crop.Irrigation can be carried out by traditional methods or drip/micro sprinklers. However, using drip irrigation system or micro sprinkler system is best for irrigating Stevia crop. Frequent light irrigation should be carried out in hot summer months. In winter or rainy season, this crop may not need frequent watering. Avoid excessive moisture level in the soil is not favourable for its growth. Usually there are hardly or no pests and diseases found in Stevia crop. If any pest or disease noticed, spraying neem oil by diluting water is the best organic method. Removal of weeds should be done manually. Inter cultural operations in Stevia crop are easy for labour, since the crop is grown on raised beds. Avoid the flowering of the plant. However, regular weeding @ 8 weeks interval should be carried out.There are no pests and diseases found in Stevia crop, If anything noticed, spraying neem oil with diluted water would work just fine. Stevia plants become ready for first harvesting when they attain 40 to 60 cm in height (or) 4 to 5 months after planting. Thereafter, harvesting can be carried out every 3 months for 3 years. The Stevia plants should be cut just before flowering starts as the sweetener in its leaf would be maximum at this time and also can get good quantity at this point in time. Harvesting can be done by plucking in a small quantities or the whole plant leaving 15 cm from the base.An average yield of 2500 to 2700 kg’s of dried Stevia leaves per acre can be obtained with crop management practices and good variety. As part of post harvesting, Stevia plant branches should be dried in shade for 2 days. Dried Stevia leaves should be separated, threshined into powder and stored in containers. For more information Please call to Rashid Khan 9039693757. Thank you

Answered Date (08 Feb 2019 09:45 PM) Translated Date (-)

thanks for best information

sir kutti di crossing hoye nu 1 mahina 5 din ho gye dekhn nu lgdi ni , pta lg skda hai eh gabbn hai ja nahi ?

(en)
Posted by
manpreet (9855458321)
manpreet
Punjab
Ludhiana
Write Answer
Posted Date (08 Feb 2019 11:01 AM) Assigned Date (-)
Answered Date (08 Feb 2019 12:45 PM) Translated Date (-)

manpreet ji tusi Os nu women kit nall check kar lavo ji.

gende ke phool ki kheti kaise kare, 4 din pahle poudh ropan kiya hai ?

(en)
Posted by
बीरेन्द्र कुमार पटेल (9450729508)
बीरेन्द्र कुमार पटेल
Uttar Pradesh
--
Write Answer
Posted Date (08 Feb 2019 10:57 AM) Assigned Date (-)
Answered Date (08 Feb 2019 02:05 PM) Translated Date (-)

बीरेन्द्र कुमार पटेल जी इसे मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है धन्यवाद

Answered Date (09 Feb 2019 02:20 PM) Translated Date (-)

yes

सर हमारी गाय 3 महीने की गाभिन है उसके बहुत बाल झड़ रहे हैं क्या कारण हो सकता है ?

(en)
Posted by
sumit Kumar (9430947918)
sumit Kumar
Bihar
Jehanabad
Write Answer
Posted Date (08 Feb 2019 10:46 AM) Assigned Date (-)
Answered Date (08 Feb 2019 12:49 PM) Translated Date (-)

आप इसे इंजेक्शन Hitek 1ml 50kg बॉडी वजन के हिसाब से चमड़ी में लगवाए और इसके साथ ही इंजेक्शन scabisol 5ml deepIntramuscular 3 दिन लगवाए और उसको सरसो का तेल 200ml रोज़ाना दे

ਸਤਿ ਸੀ੍ ਅਕਾਲ ਜੀ ਮੇਰੀ ਗਾਂ ਦੇ ਨੱਕ ਚੋ ਕਾਫੀ ਪਾਣੀ ਵਗਦਾ ਹੈ ਜਿਵੇ ਜੁਕਾਮ ਹੋਵੇ ਕੋਈ ਹੱਲ ਦਸੋ ਜੀ ?

(en)
Posted by
ਪਿ੍ਤਪਾਲ ਸਿੰਘ (9781665406)
ਪਿ੍ਤਪਾਲ ਸਿੰਘ
Punjab
S.A.S. Nagar
Write Answer
Posted Date (08 Feb 2019 10:33 AM) Assigned Date (-)
Answered Date (08 Feb 2019 12:38 PM) Translated Date (-)

ਪਿ੍ਤਪਾਲ ਸਿੰਘ ਜੀ ਤੁਸੀ ਇਸ ਨੂੰ ਇੰਜੈਕਸ਼ਨ Intacef 4gm, ਇੰਜੈਕਸ਼ਨ Avil 10ml 3 ਦਿਨ ਲਗਵਾਓ ਇੰਜੈਕਸ਼ਨ curax 30ml, 15ml ਦੋਨੋ ਪਾਸੇ ਲਗਵਾਓ ਤੇ 72ਘੰਟਿਆ ਤੋਂ ਬਾਅਦ ਰਿਪੀਟ ਕਰੋ

ਅਸੀਂ ਖੁਲੇ ਵਿੱਚ ਵੱਟ ਬਣਾ ਕੇ ਟਮਾਟਰ ਲਗਾਏ ਹੋਏ ਹਨ ਜੀ ਅਤੇ ਹੁਣ ਰੱਸੀ ਕਿਵੇਂ ਲਗਾਈਏ ਜੀ ਦੱਸਣਾ ਜੀ ?

(en)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (08 Feb 2019 10:21 AM) Assigned Date (-)
Answered Date (08 Feb 2019 01:56 PM) Translated Date (-)

ਹਰਜਿੰਦਰ ਸਿੰਘ ਜੀ ਤੁਸੀ ਟਮਾਟਰ ਲਈ ਰੱਸੀਆਂ ਵੱਟਾਂ ਦੇ ਦੋਨੋ ਸਿਰਿਆ ਤੇ ਡੰਡੇ ਗੱਢ ਕੇ ਉਸ ਨੂੰ ਰੱਸੀਆਂ ਬੰਨੋ ਅਤੇ ਉਸ ਦੇ ਉਪਰ ਤੁਸੀ ਟਮਾਟਰ ਦੀਆਂ ਵੇਲਾਂ ਨੂੰ ਚੜਾ ਸਕਦੇ ਹੋ ਧੰਨਵਾਦ

Chane ki fsl bhut achhi h or barsat b ho gyi h adik jhad lene k liye koi bdiya dwai btao jis se flowering jyada ho ?

(en)
Posted by
Raj (8290323544)
Raj
Rajasthan
Sri Ganganagar
Write Answer
Posted Date (08 Feb 2019 10:21 AM) Assigned Date (-)
Answered Date (08 Feb 2019 02:01 PM) Translated Date (-)

Raj ji aap NPk 19:19:19@1 killo ko 150 litre pani ke hisab se spray karen is se fasl ko sare tatav mil jate hai aur paidavar bhi aachi hoti hai.dhanywad

good morning Sir meri jhoti ke kaan me rayed h dr se injection lagvaya kaan me 65 rup vaali davai bhi dalvai h lekin koi aaram nhi hua 6 month se problems h please answer ?

(en)
Posted by
jaiparkash (9728260758)
jaiparkash
Haryana
Jhajjar
Write Answer
Posted Date (08 Feb 2019 10:04 AM) Assigned Date (-)
Answered Date (08 Feb 2019 12:16 PM) Translated Date (-)

jaiparkash ji aap isko Liquid Saptigo 105ml 5ml din me 3 bar de ji iske sath hi kaan me Injection Terramycin 25ml me 5ml Injection Betavet ka mix karke din me 3 kaan me daale.

ki 0 52 34 vich actara mila k spray kar sakde ha ?

(en)
Posted by
dapinder singh brar (9877189050)
dapinder singh brar
Punjab
Ferozpur
Write Answer
Posted Date (08 Feb 2019 09:44 AM) Assigned Date (-)
Answered Date (08 Feb 2019 01:00 PM) Translated Date (-)

dapinder singh brar ji tuc NPK de vich actara mila ke spray nahi kar sakde. isdi alag to spray karo.dhanwad

rohu or katla ka biz kaha sasta milega ?

(en)
Posted by
Rahul Shekhu (9034848666)
Rahul Shekhu
Haryana
Jind
Write Answer
Posted Date (08 Feb 2019 09:38 AM) Assigned Date (-)
Answered Date (26 Feb 2019 12:32 PM) Translated Date (-)

Rahul ji Rohu or Katla ka seed lene ke lia aap Moh. Anis 9451411371,6394520950 se samparak kare.

ਸਰ ਜੀ ਮੱਝ ਨੂੰ ਮੋਕ ਨਹੀ ਹਟ ਰਹੀ ਕੋਈ ਹੱਲ ਦੱਸੋ ਜੀ 20-25 ਦਿਨਾ ਦੀ ਸੂਈ ਹੋਈ ਹੈ ?

(en)
Posted by
Balwinder Singh (6280303104)
Balwinder Singh
Punjab
Mansa
Write Answer
Posted Date (08 Feb 2019 09:17 AM) Assigned Date (-)
Answered Date (08 Feb 2019 12:55 PM) Translated Date (-)

ਤੁਸੀ ਮੱਝ ਨੂੰ Bolus Halotas 2 ਗੋਲੀਆ ਸਵੇਰੇ 2 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ

sat shree akal g, mere khet annar da boota lage nu 2 saal ho ge. pishle saal 5-7 annar lagge san. es bar vadya growth and fruiting len bare detail vich daso dhanwad ?

(en)
Posted by
Buta Singh (8559050003)
Buta Singh
Punjab
Bathinda
Write Answer
Posted Date (08 Feb 2019 09:06 AM) Assigned Date (-)
Answered Date (08 Feb 2019 01:01 PM) Translated Date (-)

Buta Singh ji anar de boote nu tuc vermi compost@4-5 killo prati boote de hisab nal pao isde nal boote nu fal vadh lagda hai ate isde nal boote vich tat di kami poori ho jandi hai. dhanwad

wheat Mai kon kon si bimari aati hai ?

(en)
Posted by
Tarun (9812609243)
Tarun
Haryana
Sirsa
Write Answer
Posted Date (08 Feb 2019 08:58 AM) Assigned Date (-)
Answered Date (08 Feb 2019 12:58 PM) Translated Date (-)

तरुण जी गेंहू में आने वाली बिमारियों की जानकारी आप नीचे देख सकते है करनाल बंट: यह बीज और मिट्टी से होने वाली बीमारी है लाग की शुरूआत बालियां बनने के समय होती है बालियां बनने से लेकर उसमें दाना पड़ने तक के पड़ाव के दौरान यदि बादलवाई रहती है तो यह बीमारी और भी घातक हो सकती है यदि उत्तरी भारत के समतल क्षेत्रों में फरवरी महीने के दौरान बारिश पड़ जाए तो इस बीमारी के कारण बहुत ज्यादा नुकसान होता है इस बीमारी की रोकथाम के लिए करनाल बंट की प्रतिरोधक किस्मों का प्रयोग करें इस बीमारी की रोकथाम के लिए बालियां बनने के समय प्रापीकोनाज़ोल (टिल्ट 25 ई सी) को 1 मि.ली. को प्रति लीटर पानी में मिलाकर स्प्रे करें पीला धारीदार जंग: पीले धारीदार जंग के विकास के लिए उचित हालात का तापमान 8-13 डिगरी सै. है इस तापमान दौरान इसके बीजाणु अंकुरित होते हैं और बूटों में प्रवेश करते हैं और 12-15 डिगरी सै. के तापमान और खुले पानी के दौरान यह अच्छी तरह बढ़ते फूलते हैं इस बीमारी के कारण गेहूं की फसल की पैदावार में 5 प्रतिशत से लेकर 30 प्रतिशत तक कमी आ सकती है पीले जंग के दाने जो कि पीले से संतरी पीले हो सकते हैं, आमतौर पर एक पतली धारी बनाते हैं इस बीमारी की रोकथाम के लिए फफूंदी रहित किस्मों का प्रयोग करना चाहिए बदलवें फसली और अलग अलग किस्म की फसलों को एक जमीन पर एक समय लगाने जैसे तरीके अपनाने चाहिए नाइट्रोजन के ज्यादा प्रयोग से परहेज करना चाहिए जब इस बीमारी के लक्षण दिखाई दे तो सल्फर 5-10 किलोग्राम या मैनकोजेब 2 ग्राम या प्रोपीकोनाज़ोल टिल्ट 25 ई सी 1 मि.ली. को प्रति लीटर पानी में मिलाकर स्प्रे करें भूरी जंग: गर्म तापमान (15-30 डिगरी सै.) और नमी वाले हालात इसका कारण बनते हैं पत्तों के भूरेपन के लक्षण की पहचान पत्तों के ऊपर लाल - भूरे रंग के अंडाकार या लंबकार दानों से होती है जब खुली मात्रा में नमी मौजूद हो और तापमान 20 डिगरी सै. के नजदीक हो तो यह बीमारी बहुत जल्दी बढ़ती है यदि हालात अनुकूल हों तो इस बीमारी के दाने हर 10-14 दिनों के बाद दोबारा पैदा हो सकते हैं इस बीमारी की रोकथाम के लिए अलग अलग किस्म की फसलों को एक ज़मीन पर एक समय लगाने के तरीके अपनाने चाहिए नाइट्रोजन के ज्यादा प्रयोग से परहेज़ करना चाहिए 2.5 किलोग्राम ज़ाइनेब प्रति एकड़ का छिड़काव या 1 मि.ली. प्रोपीकोनाज़ोल टिल्ट का एक लीटर पानी में घोल तैयार करके इसका छिड़काव करना चाहिए सफेद धब्बे : इस बीमारी के दौरान पत्ते, खोल, तने और फूलों वाले भागों पर सफेद रंग के पाऊडर जैसी दिखनी शुरू हो जाती है यह पाऊडर जैसे दिखने वाली पैदावार बाद में काले धब्बों का रूप ले लेती है इससे पत्तों और बाकी के भाग सूखने शुरू हो जाते हैं जब इस बीमारी का हमला सामने आए तो फसल पर घुलनशील सल्फर 2 ग्राम को 1 लीटर पानी में मिलाकर या 400 ग्राम कार्बेनडाज़िम को प्रति एकड़ में स्प्रे करें गंभीर हालातों मे प्रोपीकोनाज़ोल 1 मि.ली. को प्रति लीटर पानी में मिलाकर स्प्रे करें कांगियारी: यह बीजों से होने वाली बीमारी है हवा से इसकी लाग और फैलती है बलियां बनने के समय कम तापमान, नमी वाले हालात इसके लिए अनुकूल होते हैं बीजों पर बीमारी का हमला ज्यादा होने पर फंगसनाशी जैसे कार्बोक्सिन 2.5 ग्राम, कार्बेनडाज़िम 2.5 ग्राम, टैबूकोनाजोल 1.25 ग्राम से प्रति किलो बीज का उपचार करें यदि हमला कम हो तो ट्राइकोडर्मा विराइड 4 ग्राम का सिफारिश की गई खुराक कार्बोक्सिन 1.25 ग्राम के साथ मिश्रण तैयार करके प्रति किलो बीज का उपचार करें धन्यवाद

ਸਰ ਮੱਝਾ ਦੇ ਦੁੱਧ ਵਿੱਚ SNF ਵਧਾਉਣ ਲਈ ਕੀ ਦਿੱਤਾ ਜਾਵੇ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (08 Feb 2019 08:36 AM) Assigned Date (-)
Answered Date (08 Feb 2019 12:57 PM) Translated Date (-)

ਗਗਨਦੀਪ ਸਿੰਘ ਜੀ ਤੁਸੀ ਮੱਝਾਂ ਨੂੰ ਪਾਊਡਰ Bovimen-B 100 ਗ੍ਰਾਮ ਰੋਜ਼ਾਨਾ ਤੇ ਪਾਊਡਰ Fatmax 1kg 100gm ਰੋਜ਼ਾਨਾ ਦਿਓ ਤੇ ਨਾਲ ਗੁਆਰ ਚੂਰੀ ਫੀਡ ਵਿੱਚ ਜਿਆਦਾ ਦਿਓ

ki gaban cow da dudh lactomax goliya den nal b vadh janda hai ya koi jyada farak nhi painda ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (08 Feb 2019 08:25 AM) Assigned Date (-)
Answered Date (08 Feb 2019 01:58 PM) Translated Date (-)

hnji tuci gaban cow nu Lactomax golia de skde ho , ehh tuci 5-5 golia swere sham de skde ho , per gaban pashu nu golia de nalo jekar vitum-H 10ml rojana , Metabolite powder 1 pudi rojana diti jawe tan duudh v vaddh jnda hai atte lewa v vdia hunda hai isde nal nal pashu nu vitamin di kami nahi hundi ate uss nu jerr v vdia trikke nal paa jndi hai ..

Answered Date (08 Feb 2019 02:02 PM) Translated Date (-)

Rakesh kumar ji tusi eh audio suno ji.

  • sir 80 din di kanak hai ohde ch paani laya c te paani khdn krke kanak peeli ho gyi hai ehde vich hun ki kr skde aa urea di sprey ja hor koi kiti ja skdi hai ?

    (en)
    Posted by
    ਨਿਰਮਲ ਸਿੰਘ ਮਣਕੂ (9855347113)
    ਨਿਰਮਲ ਸਿੰਘ ਮਣਕੂ
    Punjab
    Ferozpur
    Write Answer
    Posted Date (08 Feb 2019 08:21 AM) Assigned Date (-)
    Answered Date (08 Feb 2019 12:54 PM) Translated Date (-)

    ਨਿਰਮਲ ਸਿੰਘ ਜੀ ਕਣਕ ਦੇ ਉਪਰ ਤੁਸੀ ਡਾ. ਦਲਾਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ

    ki ghre chune to banaye calcium nu 100gm roj den nal cow da agle sue dudh ghat janda hai ya nhi ki isda koi hor nuksaan ta nhi ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (08 Feb 2019 08:18 AM) Assigned Date (-)
    Answered Date (08 Feb 2019 02:02 PM) Translated Date (-)

    Rakesh ji ghar vich chuuna tyar krn nal pashu vich calcium di kami puuri hundi hai , iss nal duudh vich fyada hunda hai , isda pashu nu nuksan uddo hunda hai jddo chuune da koi tukda pashu de sarir vich jnda rehnda hai , kyuki calcium de lyi chuune di kali krke pashu nu pani dita jnda hai , jekar chuuna anndar jnda hai tan iss nal duudh v ghatt jnda hai atte pashu nu kamjori v auundi rehndi hai , iss lyi pashu nu chuune da calcium dinde smme ehna gala da dyan rkhna jruuri hai ..

    sir 550 Kanak growth ni kr rahi ki kita jave ?

    (en)
    Posted by
    Sukhpreet (8146180643)
    Sukhpreet
    Punjab
    Moga
    Write Answer
    Posted Date (08 Feb 2019 08:00 AM) Assigned Date (-)
    Answered Date (08 Feb 2019 09:36 AM) Translated Date (-)

    kanak di growth de lyi tuc gibberellic acid@250ml ja npk 130045@2kg ja oswal da jalwa@300ml ja Hoshi@400ml ja dr.dalal ghol di spray kr skde ho...ihh sare growth de lyi hnn...

    hello sir ji, sadi zamin khali pyi hai agli fasl asi pethe di launi chahunde ha petha kehde mahine lgna kinna beej pwega beej kitho miluga puri jankari deo ?

    (en)
    Posted by
    parpinder singh (9464324451)
    parpinder singh
    Punjab
    Shahid Bhagat Singh Nagar
    Write Answer
    Posted Date (08 Feb 2019 07:30 AM) Assigned Date (-)
    Answered Date (08 Feb 2019 12:33 PM) Translated Date (-)

    Parpinder ji ਤੁਸੀ ਪੇਠੇ ਦੀ ਕਿਸਮ PAG 3 ਦੀ ਬਿਜਾਈ ਕਰ ਸਕਦੇ ਹੋ\ ਉੱਤਰੀ ਭਾਰਤ ਵਿੱਚ ਇਸਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ ਇਸਦੀ ਬਿਜਾਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ ਇੱਕ ਏਕੜ ਲਈ 2 ਕਿਲੋ ਬੀਜਾਂ ਦੀ ਵਰਤੋਂ ਕਰੋ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ 3-4 ਵਾਰੀ ਵਾਹੋ ਆਖਰੀ ਵਾਰ ਵਾਹੁਣ ਤੋਂ ਪਹਿਲਾਂ 20 ਕਿਲੋ ਗਲੀ-ਸੜੀ ਰੂੜੀ ਦੀ ਖਾਦ 40 ਕਿਲੋ ਪ੍ਰਤੀ ਏਕੜ ਨਾਲ ਮਿਲਾ ਕੇ ਪਾਓ ਬੀਜਾਂ ਨੂੰ 1-2 ਸੈ.ਮੀ. ਦੀ ਡੂੰਘਾਈ ਤੇ ਬੀਜੋ 3 ਮੀਟਰ ਚੌੜੇ ਬੈੱਡਾਂ ਤੇ, ਜਿਨ੍ਹਾਂ ਵਿੱਚ 75-90 ਸੈ.ਮੀ. ਦਾ ਫਾਸਲਾ ਹੋਵੇ, ਇੱਕ ਪਾਸੇ ਦੋ ਬੀਜ ਬੀਜੋ ਬੀਜਾਂ ਨੂੰ ਸਿੱਧਾ ਹੀ ਬੈੱਡਾਂ ਤੇ ਬੀਜਿਆ ਜਾਂਦਾ ਹੈ ਸਮੁੱਚੇ ਤੌਰ ਤੇ ਇਸ ਫਸਲ ਨੂੰ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ਨਾਈਟ੍ਰੋਜਨ ਦੀ ਅੱਧੀ, ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬੈੱਡ ਬਣਾਉਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਫੁੱਲ ਨਿਕਲਣ ਸਮੇਂ ਪਾਓ ਨਦੀਨਾਂ ਦੀ ਤੀਬਰਤਾ ਅਨੁਸਾਰ, ਹੱਥੀਂ ਜਾਂ ਖੁਰਪੇ ਜਾਂ ਕਸੀਏ ਨਾਲ ਗੋਡੀ ਕਰੋ ਮਲਚਿੰਗ ਨਾਲ ਵੀ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ ਜਲਵਾਯੂ ਅਤੇ ਮਿੱਟੀ ਦੀ ਕਿਸਮ ਅਨੁਸਾਰ ਗਰਮੀਆਂ ਦੀ ਰੁੱਤ ਵਿੱਚ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਵਰਖਾ ਰੁੱਤ ਵਿੱਚ ਵਰਖਾ ਮੁਤਾਬਿਕ ਸਿੰਚਾਈ ਕਰੋ ਕਿਸਮ ਦੇ ਆਧਾਰ ਤੇ ਫਸਲ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਮੰਗ ਮੁਤਾਬਿਕ ਫਲਾਂ ਦੀ ਤੁੜਾਈ ਪੱਕਣ ਵੇਲੇ ਜਾਂ ਉਸ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ ਪੱਕੇ ਫਲਾਂ ਨੂੰ ਜ਼ਿਆਦਾਤਰ ਬੀਜਾਂ ਦੇ ਉਤਪਾਦਨ ਲਈ ਵਰਤਿਆ ਜਾਂਦਾ ਹੈ ਫਲਾਂ ਨੂੰ ਤਿੱਖੇ ਚਾਕੂ ਨਾਲ ਵੇਲ ਨਾਲੋਂ ਕੱਟ ਲਓ ਇਸਦਾ ਬੀਜ ਤੁਹਾਨੂੰ ਲੋਕਲ ਮਾਰਕੀਟ ਵਿਚ ਮਿਲ ਜਾਏਗਾ ਧੰਨਵਾਦ

    sir aha aallu pani kad k bach jau bechn lyi ja nhi ?

    (en)
    • 2
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (08 Feb 2019 07:14 AM) Assigned Date (-)
    Answered Date (08 Feb 2019 12:29 PM) Translated Date (-)

    Dalvir ji khet vicho faltu pani bahr kado ate pani khet vich sukan te M-45 di spray karo. ate jekar isdi putayi de din nede han ta tuc isdi putayi kar sakde ho kyuki pani de karn alluan de uper fungus da hamla jyada hoyega.dhanwad

    08 Feb 2019

    ਸਰ ਪੁਟਾਈ ਕਰਨੀ ਸੀ ਵੇਲ ਕੱਟ ਰਹੇ ਸੀ ਅੱਧੇ ਖੇਤ ਦੀ ਵੇਲ ਕੱਟ ਦਿੱਤੀ ਸੀ ਤੇ ਹੋਰ ਰਹਿ ਗਈ ਸੀ ਪਾਣੀ ਕੱਢਣ ਤੋਂ ਬਾਅਦ ਵੀ ਟਰੈਕਟਰ ਨਾਲ ਤਾਂ ਬਹੁਤ ਔਖੇ ਪੁੱਟੇ ਜਾਣ ਗੇ

    Ah ki problem hai aloo ch, Eh Lr aloo hai ?

    (en)
    • 3
    Posted by
    Kamal Sidhu (9779426266)
    Kamal Sidhu
    Punjab
    Sangrur
    Write Answer
    Posted Date (08 Feb 2019 03:26 AM) Assigned Date (-)
    Answered Date (08 Feb 2019 12:27 PM) Translated Date (-)

    Kamal sidhu ji allu fungus de karn eda ho reha hai isde layi tuc M-45@400gm prati acre ja Propineb@40gm/15Ltr pani de hisab nal spray karo.dhanwad

    सर हमें गेंदा लगाना हे फरवरी में कौन सी क़िस्म सही है क्या कोई क़िस्म ऐसी भी हे जो बारह मासी यानी पूरे वर्ष फूल दे मार्ग दर्शित करें ?

    (en)
    Posted by
    Nazar Mohammad (7237015334)
    Nazar Mohammad
    Uttar Pradesh
    Meerut
    Write Answer
    Posted Date (08 Feb 2019 02:02 AM) Assigned Date (-)
    Answered Date (08 Feb 2019 12:25 PM) Translated Date (-)

    नज़र मोहम्मद जी आप गेंदे की किस्मे जैसे African Marigold,French Marigold,Pusa Basanti Gainda,Pusa Narangi Gainda की बिजाई कर सकते है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है धन्यवाद

    08 Feb 2019

    सर एक बार फूल तोरने के बाद दूसरी बार फूल कितने दिन में तेयार हो जाता हे

    hello sir, is barish ke mausam mein machli ko feed Deni chahiye ya nahi, barish ke mausam mein machli ko kya kya problem ho sakti hai, machli ko bachane ke liye konsa upay karna chahiye ?

    (en)
    Posted by
    Gurmeet singh (8968148571)
    Gurmeet singh
    Punjab
    Amritsar
    Write Answer
    Posted Date (08 Feb 2019 12:54 AM) Assigned Date (-)
    Answered Date (11 Feb 2019 06:56 PM) Translated Date (-)

    फीड आप एक बोरी में डालकर उस बोरी में थोड़े-थोड़े मोहरे कर दें और तालाब में डाल दें जितनी फीड चाहिए जितनी खा लेंगी इस तरह आप फीड दे सकते है वैसे सर्दियों में मछलियां फीड कम ही खाती है ,

    sir ga sui nu 3 munth ho gye dudh bhut khatt de rahi he ( pichle sue 15 ltr dudh c) te hun oh 3,4 ltr dudh dindi he. koi hal kita jave jis nal dudh jiada deve ?

    (en)
    Posted by
    feroz KHAN (8872606462)
    feroz KHAN
    Punjab
    --
    Write Answer
    Posted Date (07 Feb 2019 11:51 PM) Assigned Date (-)
    Answered Date (08 Feb 2019 12:40 PM) Translated Date (-)

    feroz KHAN ji Os nu 250gm gurr, 100gm shonf, 2 chamach ajwein, 100gm sukhe amle, 2 moti elaechi te 4 small elaechi rojana oball ke deo nall hi liquid Anabolit 1 litter 100ml swere 100ml shame nu deo Tablet Lactomax 200 10 swere 10 golia shame nu deo ji

    08 Feb 2019

    thanks sir ji

    सरसों की इस किस्म के बारे में जानकारी चाहिए ?

    (en)
    • 1
    Posted by
    जितेंद्र सिंह राजपूत (9829242980)
    जितेंद्र सिंह राजपूत
    Rajasthan
    Jalore
    Write Answer
    Posted Date (07 Feb 2019 11:10 PM) Assigned Date (-)
    Answered Date (08 Feb 2019 12:05 PM) Translated Date (-)

    जीतेन्द्र सिंह जी कृपया आप इसका नाम बताये ताकि आपको इसके बारे में पूरी जानकरी दी जा सके फोटो को देख कर इसकी किस्म के बारे में कुछ भी बताया नहीं जा सकता इस लिए इसकी किस्म का नाम बताये ताकि आपको इसके बारे में पूरी जानकारी दी जा सके धन्यवाद

    Answered Date (08 Feb 2019 10:28 PM) Translated Date (-)

    श्री मान जी ये सरसों की कौन-सी किस्म हैं इसकि मुझे जानकारी नहीं है इसलिए ये फोटो अपलोड कि है ताकि आप इसकी जानकारी दे ये कौनसी वैराइटी है और कहा मिल सकती है

    mainu ehi help chahidi a majha di dudh di fat bhut ghat aundi hai kuch das skde jis nl fat vadh jave fat sirf 5.5 toh lye k 6.3 ja 6.4 tk aondi hai ?

    (en)
    Posted by
    Sukhjinder Maan (8544899660)
    Sukhjinder Maan
    Punjab
    Jalandhar
    Write Answer
    Posted Date (07 Feb 2019 09:51 PM) Assigned Date (-)
    Answered Date (08 Feb 2019 12:51 PM) Translated Date (-)

    Sukhjinder Maan ji Os nu sarso te vadevea di khall pao nall Powder Fatmax 1kg 100gm rojana deo ji es nall farak pe jawe ga.

    sir ji majj da boln ton baad kine time baad teeka bhraia ja skda ji ?

    (en)
    Posted by
    sukhvinder sidhu (8440033774)
    sukhvinder sidhu
    Rajasthan
    Hanumangarh
    Write Answer
    Posted Date (07 Feb 2019 09:39 PM) Assigned Date (-)
    Answered Date (08 Feb 2019 02:10 PM) Translated Date (-)

    majjh nu heet vich auun ton 10-12 hours badd pehla tikaa bhrwao fir uss to badd dujja tika 24-36 hours de vich vich bhrwao ...

    Answered Date (08 Feb 2019 06:11 PM) Translated Date (-)

    sukhvinder sidhu ji majj da heat vich oon to baad 18-36 ganteya de vich teeka bhareya ja sakda hai ji.

    jhone dear 5103s or farmtrac 45 vicho overall kehra best hai ?

    (en)
    Posted by
    amandeep singh (7657863988)
    amandeep singh
    Punjab
    Hoshiarpur
    Write Answer
    Posted Date (07 Feb 2019 09:29 PM) Assigned Date (-)
    Answered Date (27 Feb 2019 02:41 PM) Translated Date (-)

    Amandeep ji eh dono companiyan hi best han ate ehna de tractor v. par ehna dona tractor cho best kehda hai eh tuhade kam te depend karda hai ke tuc isnu kahde layi vartna hai. kirpa karke eh daso k tuc kehdi fasl di bijai karde ho ate tuhade kol jameen kini hai ta jo tuhanu os de hisab nal sujhav dita ja sake. dhanwad

    Answered Date (09 Feb 2019 08:37 AM) Translated Date (-)

    farmtrac 45classic

    ਸਰ ਜੀ 3086 ਕਣਕ ਨੂੰ ਬੀਜੇ ਲਗਲਗ 100 ਦਿਨ ਹੋ ਗਏ ਹਨ ਤੇ ਕਣਕ 60-70% ਨਿਸਰ ਚੁਕੀ ਹੈ । ਉਸ ਓਪਰ 13:00:45 ਕਰਨ ਦਾ ਲਾਭ ਹੈ ਜਾਂ ਨਹੀੰ ?

    (en)
    Posted by
    satpal singh (8872551574)
    satpal singh
    Punjab
    Mansa
    Write Answer
    Posted Date (07 Feb 2019 09:12 PM) Assigned Date (-)
    Answered Date (07 Feb 2019 09:28 PM) Translated Date (-)

    kanak de upper nisaare sme 005234 @500gm ate boron@100gm nu mila ke prati acre te spray kr skde ho...iss nal daane mote ho jande hnn..

    अजमेर में मुर्गी फार्म कोनसा है व उसके नम्बर दीजिए सर ?

    (en)
    Posted by
    Dharmesh keer (6376996422)
    Dharmesh keer
    Rajasthan
    Jalore
    Write Answer
    Posted Date (07 Feb 2019 09:01 PM) Assigned Date (-)
    Answered Date (08 Feb 2019 06:36 PM) Translated Date (-)

    धर्मेश कीर जी इस के बारे में पूरी जानकी और ट्रेनिंग के लिए आप Dr Anil 9660669992 से संपर्क कर सकते है धन्यवाद

    ਸਰ ਮੈਗਨੀਜ ਦੇ ਨਾਲ ਪੋਟਾਸ਼ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ ਨਾਲ ਯੂਰੀਆ ਪਾਕੇ ?

    (en)
    Posted by
    Rajinderpal singh (9464207747)
    Rajinderpal singh
    Punjab
    Sangrur
    Write Answer
    Posted Date (07 Feb 2019 08:57 PM) Assigned Date (-)
    Answered Date (07 Feb 2019 09:29 PM) Translated Date (-)

    ਨਹੀਂ ਜੀ ਤੁਸੀ ਮੈਗਨੀਜ ਨਾਲ ਪੋਟਾਸ਼ ਜਾ ਯੂਰੀਆ ਮਿਕ੍ਸ ਨਾ ਕਰੋ ਇਸ ਦੀ ਸਪਰੇ ਅਲੱਗ ਤੋਂ ਹੀ ਕਰੋ

    07 Feb 2019

    ਧਨਵਾਦ ਜੀ

    ਵੀਰ ਜੀ ਮੈ ਡੇਅਰੀ ਫਾਰਮ ਸੁਰੂ ਕਰਨਾ ਤੇ ਲਾਭ ਹੈ ਜਾ ਨਹੀ ?

    (en)
    Posted by
    sandeep (9876765900)
    sandeep
    Punjab
    Sangrur
    Write Answer
    Posted Date (07 Feb 2019 08:51 PM) Assigned Date (-)
    Answered Date (08 Feb 2019 11:26 AM) Translated Date (-)

    ਇਸ ਵਿਸ਼ੇ ਤੇ ਇੱਕ ਲਾਈਨ ਵਿੱਚ ਜਵਾਬ ਦੇਣਾ ਮੁਸ਼ਕਿਲ ਹੈ ਕਿ ਡੇਅਰੀ ਕਿੱਤਾ ਮੁਨਾਫੇ ਵਾਲਾ ਹੈ ਜਾਂ ਨਹੀ ਕਿਉਕੀ ਮੁਨਾਫਾ ਬਹੁਤ ਸਾਰੀਆ ਗੱਲਾਂ ਤੇ ਨਿਰਭਾਰ ਹੈ ਕਿ ਤੁਹਾਨੂੰ ਕਿੰਨਾ ਕੁ ਤਜ਼ਰਬਾ, ਤੁਹਾਡਾ ਬਜਟ ਕਿੰਨਾ ਹੈ, ਪੈਸਾ ਸਬਲਿਡੀ ਤੇ ਲੈਣਾ ਜਾ ਆਪਣੇ ਲੈਵਲ ਤੇ , ਤੁਹਾਡੇ ਆਲੇ ਦੁਆਲੇ ਲੋਕਾ ਨਾਲ ਲਿੰਕ ਕਿੰਨੇ ਕੁ ਹਨ, ਇਹ ਸਾਰੀਆ ਗੱਲਾਂ ਬਾਰੇ ਜਾਣਨਾ ਬਣਾ ਜਰੂਰੀ ਹੈ ਬਾਕੀ ਜੋ ਬੇਸਿਕ ਗੱਲਾਂ ਹਨ ਡੇਅਰੀ ਲਈ ਉਹ ਹੈ ਕਿ ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ

    Answered Date (09 Mar 2019 06:52 PM) Translated Date (-)

    ਵੀਰ ਤੁਸੀਂ 12 ਲੀਟਰ ਤਿੰਨ ਡੰਗ ਦੀ ਚੁਆਈ ਦੱਸੀ ਹੈ ਕੀ ਦੋ ਟਾਈਮ ਦੀ 6-6 ਲੀਟਰ ਵੀ ਚੈਕ ਕਰ ਸਕਦੇ ਹਾਂ ਜਾਂ ਤਿੰਨ ਟਾਈਮ ਚੋਣੀ ਜਰੂਰੀ ਹੈ ਜੀ

    sir boron di ghat nal kanak te ki nisania han es di doses doso ?

    (en)
    Posted by
    daljeet singh (9417658038)
    daljeet singh
    Punjab
    Ferozpur
    Write Answer
    Posted Date (07 Feb 2019 08:29 PM) Assigned Date (-)
    Answered Date (07 Feb 2019 09:32 PM) Translated Date (-)

    Boron nu tuc ik element ja ikk tatt keh skde ho jis di kanak de vich ghaat aa jandi hai. iss di kanak de upper spray kiti jandi hai. Isdi ghaat da jayda tr baliyan nikln sme pta lgda hai.isdi ghat naal patta ya baliya mudn lg jndia hn. iss di dosage 200gm prati acre hundi hai . 

    cow or bufallow and ohna de calf nu mustard oil kiva and kini matra vich dena chahida ha, pregnent pashu nu mustard oil den bara v daso ?

    (en)
    Posted by
    baljit singh (9464446776)
    baljit singh
    Punjab
    Fazilka
    Write Answer
    Posted Date (07 Feb 2019 08:24 PM) Assigned Date (-)
    Answered Date (07 Feb 2019 09:03 PM) Translated Date (-)

    Baljit jekar calf di umar 2 month to uparr hai tan tuci Mustard oil 20ml rojana de skde ho , bakki tuci Gaban pashu nu v oil de skde ho , uss nu tuci 100ml rojana de skde ho , iss nal bachedani vich chiknahat peeda hundi hai .

    sir aap ne jawab nahi diya ?

    (en)
    Posted by
    rohit yadav (9795957094)
    rohit yadav
    Uttar Pradesh
    Shahjahanpur
    Write Answer
    Posted Date (07 Feb 2019 08:14 PM) Assigned Date (-)
    Answered Date (07 Mar 2019 04:14 PM) Translated Date (-)

    Rohit ji apke sabhi swalao ke jwab diye ja chukke hai app AAP mai apne sabhi swalo ke jwab dekh skte hai .

    नमस्ते सर/मेडम जी, मुझेअपने खेत में सौर पम्प लगवाना है। यह किस प्रकार से लग सकता है, इसमें कितना सब्सिडी है, और मै इसके लिए कहा सम्पर्क करू इसके लिए मुझे विस्तार से बताए ?

    (en)
    Posted by
    K. OM Vaishnaw (7049949555)
    K. OM Vaishnaw
    Chattisgarh
    Janjgir-Champa
    Write Answer
    Posted Date (07 Feb 2019 07:58 PM) Assigned Date (-)
    Answered Date (21 Feb 2019 04:38 PM) Translated Date (-)

    K. OM vaishnaw जी आप इसके बारे में पूरी जानकारी लेने के लिए Saur Energy Phone No +91-9891147599 जी से संपर्क कर सकते है इन्ही से आपको सब्सिडी के बारे में जानकारी मिल जाएगी धन्यवाद

    Answered Date (21 Feb 2019 04:39 PM) Translated Date (-)

    K. OM vaishnaw जी आप इसके बारे में पूरी जानकारी लेने के लिए Saur Energy Phone No +91-9891147599 जी से संपर्क कर सकते है इन्ही से आपको सब्सिडी के बारे में जानकारी मिल जाएगी धन्यवाद

    gende ki kheti faizabad se banaras se chahiye ?

    (en)
    Posted by
    r.k.upadhyay (7618068202)
    r.k.upadhyay
    Uttar Pradesh
    Faizabad
    Write Answer
    Posted Date (07 Feb 2019 07:55 PM) Assigned Date (-)
    Answered Date (21 Feb 2019 04:24 PM) Translated Date (-)

    r.k.upadhyay ji kripya aap btaye ke aapko iske beej chahiye ya iske fool chahiye taki aapko iske bare men poori jankari di ja sake. dhanywad

    शहद के रेट के बारे में भी कोई जानकारी देना जी कोई अच्छे रेट मिल जाए मेरे पास 300 टीन शहद के बिकाऊ हैं। डिलर हो तो शहद उठवाना ?

    (en)
    Posted by
    Rohtash (9812608000)
    Rohtash
    Haryana
    Fatehabad
    Write Answer
    Posted Date (07 Feb 2019 07:55 PM) Assigned Date (-)
    Answered Date (12 Feb 2019 12:53 PM) Translated Date (-)

    हांजी अभी शहद का रेट ज्यादा नहीं चल रहा फिर भी आप 941742311 नंबर पर नरपिंदर सिंह जी से बात करे यह आपको कोई लिंक दे देंगे

    Answered Date (13 Feb 2019 06:05 AM) Translated Date (-)

    कृपा मोबाइल नम्बर सही बताऐ 971742311 पूरा नही हैं शहद डिलर का

    hnji ikk Vashi aa g us ne hoja Nahi Kita na hi pisab us na do din pehla maa da milk pi Lia cc mokk Kar Ka bad vich, Hun na kha rahi aa na pi rahi aa kuj ?

    (en)
    Posted by
    jagroop banghu (7652930951)
    jagroop banghu
    Punjab
    Gurdaspur
    Write Answer
    Posted Date (07 Feb 2019 07:48 PM) Assigned Date (-)
    Answered Date (07 Feb 2019 09:05 PM) Translated Date (-)

    jekar vashi di umar 5-7 din ton uparr hai tan tuci uss nu Albomar liqued 10ml deo ate jekar 2 month to jyada hai tan tuci 20ml v de skde ho , isde nal tuci ORT CALF powder deo, iss nu tuci 1 liter pani vich milla puree din vich deo atte iss trah lgatar 3 din dinde rho , iss nal farak paa jawega.