Punjab
Search
ਸਰ ਕਿਨੂਆਂ ਦੇ ਪੋਦੇ ਲਾਉਣ ਵਾਸਤੇ ਸਹੀ ਸਮਾਂ ਕਿਹੜਾ ਹੈ ਅਤੇ ਕਿਹੜੀ ਨਸਲ ਦੇ ਸਹੀ ਹਨ ਜਿਹੜੇ ਜਿਆਦਾ ਝਾੜ ਦਿੰਦੇ ਹੋਣ ਅਤੇ ਖਾਣ ਵਿੱਚ ਵੀ ਸੁਆਦ ਹੋਣ ?
(en)
ਕਿੰਨੂਆ ਦੇ ਪੌਦੇ ਲਗਾਉਣ ਦਾ ਸਹੀ ਸਮਾਂ ਫਰਵਰੀ-ਮਾਰਚ ਅਤੇ ਅਗਸਤ ਸਤਬਰ ਹੈ ਕਿਨੂੰ ਦੀਆ ਵਧੀਆ ਕਿਸਮਾਂ ਜਿਵੇ pau ਕਿੰਨੂੰ -1, ਕਿਨੂੰ ਅਤੇ ਡੇਜ਼ੀ ਹਨ
ਸਰ ਇਹਨਾਂ ਨੂੰ ਲਾਉਣ ਟਾਈਮ ਕੇਹੜੀ ਖਾਦ ਪਾਉਣੀ ਚਾਹੀਦੀ ਹੈ ਅਤੇ ਇਹ ਕਿੰਨੇ ਟਾਈਮ ਬਾਅਦ ਫਲ ਦੇਣ ਲੱਗ ਜਾਂਦੇ ਹਨ
Punjab
ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ। 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ। ਜੇਕਰ ਫਲ ਝੜਦੇ ਹੋਣ ਤਾਂ, ਇਸਦੀ ਰੋਕਥਾਮ ਲਈ 2,4-ਡੀ 10 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਪਹਿਲੀ ਸਪਰੇਅ ਮਾਰਚ ਦੇ ਅੰਤ ਅਤੇ ਫਿਰ ਅਪ੍ਰੈਲ ਦੇ ਅੰਤ ਵਿੱਚ ਕਰੋ। ਅਗਸਤ ਅਤੇ ਸਤੰਬਰ ਮਹੀਨੇ ਦੇ ਅੰਤ ਵਿੱਚ ਦੋਬਾਰਾ ਸਪਰੇਅ ਕਰੋ। ਜੇਕਰ ਕਿੰਨੂ ਦੇ ਖੇਤ ਨੇੜੇ ਨਰਮੇ ਦੀ ਫਸਲ ਬੀਜੀ ਹੋਵੇ ਤਾਂ 2,4-ਡੀ ਦੀ ਸਪਰੇਅ ਨਾ ਕਰੋ, ਸਗੋਂ ਜੀ ਏ 3 ਦੀ ਵਰਤੋਂ ਕਰੋ।
ਸਰ ਮੇਰੀ ਗਾ ਦਾ ਦੁੱਧ ਆਪਣੇ ਆਪ ਹੀ ਚੋਣ ਤੋਂ ਪਹਿਲਾਂ ਥਣਾਂ ਵਿਚੋਂ ਤੁਪਕਾ ਤੁਪਕਾ ਵਗਣ ਲੱਗ ਜਾਂਦਾ ਹੈ ਜਿਵੇਂ ਕਿ ਉਸ ਤੋਂ ਦੁੱਧ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਇਹ ਕੋਈ ਬਿਮਾਰੀ ਹੈ ਜਾਂ ਜਿਆਦਾ ਪਸਮਾ ਕਰਕੇ ਹੁੰਦਾ ਹੈ ?
(en)
Punjab
ਤੁਸੀ ਗਾਂ ਨੂੰ Vitum-H 10-10ml ਮਿਲੀ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਹ ਪਸ਼ੂਆਂ ਦੇ ਥਨਾ ਦੇ ਕਿਲ ਫੁੱਟਣ ਕਰਕੇ ਹੋ ਜਾਂਦਾ ਹੈ , ਤੁਸੀ ਇਹ ਦਵਾਈ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
Punjab
ਤੁਸੀ ਗਾਂ ਦੀ ਚੁਵਾਈ ਤਿੰਨ ਟਾਇਮ ਕਰ ਸਕਦੇ ਹੋ
Mango pest control and life cycle ?
(en)
Punjab
Sanu kumar ji for mango pest control and their life cycle you can click on this link .here you will get all the iformation about control and life cycle .http://vikaspedia.in/agriculture/crop-production/integrated-pest-managment/ipm-for-fruit-crops/ipm-strategies-for-mango/mango-insect-mite-and-pest-management . Thank you
सर जी गेहू की औसत बढ़ाने और बाली में दानों की संख्या बढ़ाने के लिए किस सप्रे का प्रयोग करे और किस अवस्था में करे ?
(en)
Punjab
गेंहू की पैदावार बढ़ाने के लिए आप जब गेंहू की बल्लियों में दाने पड़ना शुरू हो जाते है तब आप पोटाश 00;00:50 एक किल्लो को 150 लीटर पानी में मिला कर प्रति एकर के हिसाब से स्प्रे करें इसके साथ आप बोरोन की स्प्रे कर सकते है. धन्यवाद
सर जी नमस्कार गेहू में manganese सल्फ़ेट कब तक प्रयोग करे इसकी पैकिंग कीआप फोटो डालें ताकि हम देख सके इसके क्या फायदे है ?
(en)
Punjab
दीपक कुमार जी गेंहू में मैंगनीज सल्फेट की कमी आने पर स्प्रे की जाती है और इसकी 3 स्प्रे की जाती है एक बार में आप इसकी स्प्रे के लिए एक किल्लो को 150 लीटर पानी में मिला कर प्रति एकर के हिसाब से स्प्रे की जाती है यह फसल में हरापन लेके आता है इसकी फोटो आप नीचे देख सकते है धन्यवाद
kanak wich shitti bohat jiada . ek spray topic di kitti. par paani toh baad fer ho gyi. 60 din toh upper di kanak ea. topic leader metabortic teeno milla ke spray kar sakde. kanak nu farak ta nahi pauga ji ?
(en)
Punjab
Onkar ji tuc nadeena di roktham de layi axial@400ml ja PUMA POWER@400ML nu 150 litre pani vich mila ke prati acre de hisab nal spray karo. tuhanu topic leader di spray karn di lod nahi hai. kirpa karke metabortic di photo bhejo ta jo tuhanu is bare poori jankari diti ja sake.dhanwad
ਸਰ ਜੀ ਕਣਕ ਦਾ ਝਾੜ ਵਧਾਉਣ ਲਾਇ 18-18-18 ਦੀ ਸਪਰੇ ਕਰਨੀ ਚਾਹੀਦੀ ਜਾ ਕੋਈ ਹੋਰ ਸਪਰੇ ਕਰਨੀ ਚਾਹੀਦੀ ਅਤੇ ਕਿੰਨੇ ਦਿਨਾਂ ਦੀ ਕਣਕ ਨੂੰ ਕਰਨੀ ਚਾਹੀਦੀ ?
(en)
kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
chhare wala beej dasso g Hun waaste ?
(en)
Punjab
ਤੁਸੀ ਚਾਰੇ ਲਈ ਹੁਣ ਮੱਕੀ ਦੀ ਬਿਜਾਈ ਕਰ ਸਕਦੇ ਹੋ ਇਸਦਾ ਵੱਧੀਆ ਬੀਜ african tall ਹੈ
ਸਰ ਇਸ ਕੈਂਪ ਦਾ ਟਾਈਮ ਟੇਬਲ ਕੀ ਹੈ ਜੀ ?
(en)
Punjab
Jagdeep ਜੀ ਇਸ ਕੈੰਪ ਬਾਰੇ ਪੂਰੀ ਜਾਣਕਾਰੀ ਲਈ ਇਹਨਾਂ ਨਾਲ PDDB 0172- 5027285, 2217020 ਸੰਪਰਕ ਕਰ ਸਕਦੇ ਹੋ ਧੰਨਵਾਦ
sir kanak te 19.19 te manganese di spray kari sir Eni growth nahi hoi hun ki kar sakde aa 65 din di kanak hai ?
(en)
Jekar tuhanu lgda hai knak di growth ghar ho rhi hai tn ess vich Gibberellic acid jo plant growth nu promote krda hai oss di spray kr skde ho.esdi dose @300-400 ml per acre da spray kr skde ho
Lahsun ki gnd kaise banaye ?
(en)
Punjab
ਲਸਣ ਦੀ ਗੰਢ ਨੂੰ ਮੋਟਾ ਕਰਨ ਲਈ ਤੁਸੀ ਉਸ ਵਿਚ NPK 19:19:19 ਜਾ ਗਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ
Madhya Pradesh
Dhanyavad
Madhya Pradesh
npk19:19:19 Yeh Kya Hai
अनानास कैसे लगाएं ?
(en)
Punjab
मंजीत कुमार जी अनानास को फलों की रानी कहा जाता है इसे भारी चिकनी मिट्टी को छोड़कर सभी प्रकार की मिट्टी में उगाया जा सकता है लेकिन यह रेतली दोमट मिट्टी में उगाने पर अच्छे परिणाम देती है 45-60 सैं.मी. की गहराई वाली मिट्टी की परत के नीचे पत्थर वाली ज़मीन पर इसकी खेती ना करें मिट्टी की पी एच 5-6 होनी चाहिए जब इसे भारी मिट्टी में उगाया जाता है तब फल का आकार बड़ा होता है लेकिन हल्की मिट्टी में उगाने पर फल का स्वाद उत्तम होता है प्रसिद्ध किस्में :- Kew,Giant Kew,Queen,Mauritious,Jaldhup and Lakhat,Lakhat खेत की जोताई करके खेत को समतल करें ज़मीन की प्रकृति के आधार पर आवश्यक लंबाई के साथ 90 सैं.मी. चौड़ी और 15-30 सैं.मी. गहरी खालियां तैयार करें अनानास की खेती के लिए उपयुक्त समय खरीफ का मौसम या मॉनसून के शुरू होने पर है अनानास की रोपाई का समय स्थान के अनुसार विभिन्न होता है फूल निकलने से 12-15 महीने पहले रोपाई की जानी चाहिए जो कि विभिन्न क्षेत्रों में दिसंबर से मार्च तक विभिन्न होता है उपउष्णकटिबंधीय और अर्द्ध शुष्क क्षेत्रों में पौधे से पौधे में 22.5 सैं.मी.x कतार से कतार में 60 सैं.मी. x खालियों से खालियों में 75 सैं.मी. फासले का प्रयोग करें जबकि गर्म और नमी वाले हालातों मं 25x60x90 सैं.मी. फासले का प्रयोग करें बारानी और पहाड़ी क्षेत्रों में रोपाई के लिए कम फासले का प्रयोग करें पौधे की महीन जड़ को 10-15 सैं.मी. गहरे खड्ढे में बोयें मुख्य खेत में पौधे की महीन जड़ की रोपाई की जाती हैं भूमि और बारिश के पैटर्न के अनुसार रोपाई के विभिन्न ढंगों जैसे समतल बैड, खालियों, कोंटूर और मुख्य खेत में जड़ की रोपाई के लिए गड्ढों का प्रयोग आदि प्रयोग किए जाते हैं ढलानों में मिट्टी के अपरदन की जांच के लिए कोंटूर ढंग रोपाई के लिए प्रयोग किए जाते हैं जब 22.5x60x75 सैं.मी. फासले का प्रयोग किया जाता है तो लगभग 25360 पौधे प्रति एकड़ में लगाए जाते हैं जबकि 21320 पौधों के लिए 22.5x60x90 सैं.मी. के फासले का प्रयोग किया जाता है बारानी और पहाड़ी क्षेत्रों में कम घनता के साथ 17400 पौधे प्रति एकड़ में लगाए जाते हैं रोपाई से पहले जड़ के भाग को डाइथोन एम 45 2 ग्राम प्रति लीटर पानी में डुबोयें यह पौधे में कली के गलने को रोकेगा या मैनकोजेब3 ग्राम या कार्बेनडाज़िम 1 ग्राम प्रति लीटर पानी में जड़ के भाग को डुबोयें नदीनों की प्रभावी जांच के लिए मलचिंग उत्तम तरीका है विभिन्न रिसर्चों के मुताबिक काली पॉलीथीन + लकड़ी का बुरादा, सफेद पॉलीथीन और धान की पराली से ज्यादा पौधे की अच्छी वृद्धि करता है नदीनों की रासायनिक रोकथाम के लिए ड्यूरॉन 1.2 किलो या ब्रोमासिल+ ड्यूरॉन 0.8 किलो का मिश्रण नदीनों के अंकुरण से पहले नदीन नाशक के तौर पर डालें नदीननाशक की दूसरी मात्रा पहली मात्रा के पांच महीने बाद डालें दूसरी मात्रा डालने के समय नदीननाशक की मात्रा कम कर दें नाइट्रोजन और पोटाश 12 ग्राम को प्रति पौधे में डालें यदि आवश्यकता हो तो फासफोरस 4 ग्राम प्रति पौधे में डालें नाइट्रोजन को 6 भागों में बांटकर डालें नाइट्रोजन की पहली मात्रा रोपाई के दो महीने बाद डालें उसके बाद नाइट्रोजन को दो महीने के अंतराल पर डालें फासफोरस की पूरी मात्रा और पोटाश की आधी मात्रा रोपाई के समय डालें बाकी बची पोटाश को रोपाई के 6 महीने बाद डालें बारानी हालातों में मिट्टी में पर्याप्त नमी मौजूद होने पर खादों की मात्रा डालें यदि अनानास में फूल सही समय पर ना निकलें तो NAA@ 100-200 पी पी एम को पौधे के मध्य में अच्छे और एकसमान फूलों के लिए डालें अच्छे फूल निकलने के लिए इथ्रेल @25ppm के साथ यूरिया 20 ग्राम और सोडियम कार्बोनेट 0.4 ग्राम को प्रति पौधे में डालें इस मिश्रण को पौधे पर 35-40 पत्तियां निकलने पर और साफ धूप के दिनों में डालें बारानी फसल होने के कारण अनानास को आमतौर पर सिंचाई की आवश्यकता नहीं होती यदि जरूरत पड़े तो सूखे मौसम में 4-6 सिंचाई 20-25 दिनों के अंतराल पर करें अनानास के पौधों में फूल निकलने के लिए रोपाई के बाद 10-12 महीने लगते हैं फूल निकलने के बाद फल रोपाई के बाद 15-18 महीनों में तुड़ाई के लिए तैयार हो जाते हैं डिब्बों में पैक करने के लिए फलों को आधार पर से हल्का सा रंग बदलने पर तुड़ाई करें जबकि टेबल पर रखने के लिए फलों के सुनहरे पीले रंग में विकसित होने पर तुड़ाई करें तुड़ाई के बाद फलों को क्रेट्स में रखें और छांव में छोड़ दें तुड़ाई के बाद फसल को तीन से चार वर्ष तक मोढ़ी फसल के तौर पर लिया जा सकता है फलों को 10-13 डिगरी सेल्सियस पर 20 दिनों के लिए स्टोर किया जा सकता है अनानास को 8 डिगरी सेल्सियस के नीचे कभी स्टोर ना करें इससे परिणामस्वरूप गुद्दा भूरे रंग का हो जाता है धन्यवाद
vaterinary drug book punjabi vich mil ju ?
(en)
Punjab
Navneet ji book khridan ate is bare puri jankari lai tusi GADVASU Ludhiana 0161-2414005 nal samparak kar sakde ho.
sir npk 20 20 20 nal manganese sulphate mix krke sprey kr skde hn ?
(en)
Punjab
Manjinder ji tuc NPK 20:20:20 de nal manganese sulphate nu mix karke spray na karo. isde nal asar ghat janda hai tuc ehna di alag alag spray karo.dhanwad
sir g, mera sawal niche photo vich ditta ha ?
(en)
kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mite ho jande hnn..Dane vich blach rust nu control karn lyi Tilt @200 ml per acre da spray 20-30 % knak nisrn te kro
ਸ਼੍ਰੀ ਮਾਨ ਜੀ ਕਣਕ 85-90 ਦਿਨਾ ਦੀ ਹੋ ਗਈ ਹੈ ਹੁਨ ਕਿਸੇ ਸਪਰੇ ਦੀ ਜਰੂਰਤ ਹੈ।ਸੀਡ h d 3086 ਹੈ।ਕੋਈ ਸੁਝਾਅ ਦਿਊ ?
(en)
Punjab
ਸਪਰੇ ਦੀ ਵਰਤੋਂ ਤੁਸੀ ਕਣਕ ਤੇ ਬਿਮਾਰੀ ਜਾ ਕੀਟ ਦਾ ਹਮਲਾ ਦੇਖ ਕੇ ਹੀ ਕਰੋ ਏਦਾਂ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ ਬਾਕੀ ਤੁਸੀ ਵਧੀਆ ਪੈਦਾਵਾਰ ਲਯੀ ਕਣਕ ਦੇ ਨਿਸਾਰੇ ਸਮੇ ਬੋਰਨ ਅਤੇ 005234 ਦੀ ਸਪਰੇ ਕਰ ਸਕਦੇ ਹੋ
artificial insemination di training kitho lai ja skdi hai ?
(en)
Punjab
Gurpartap singh ji isdi jankari lai tu c (Artificial Insemination Training Institute) naal sampark kar sakde ho. contact no. 7876711712
ਮਝ ਦੀ ਫੈਂਟ ਵਧਾਉਣ ਲਈ ਕੀ ਕੀਤਾ ਜਾਵੇ ?
(en)
Punjab
ਗੁਰਨੀਤ ਜੀ ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ
sir giberralic acid ch manganese sulphate mila ke sprey kr skde hn ?
(en)
Punjab
Gibberellic acid plant growth promoter hai.esdi fasal di growth lyi kr skde ho.esdi dose @400ml per acre da spray kr skde ho. Magnease ekk jroori tatt hai. esdi deficiency nal knak peeli ho jndi hai.ess di dose @1 kg per acre hai. Ehna da spray alag alag krn nal hi tuhanu best result milega.
ਡਾਕਟਰ ਸਾਹਿਬ ਜੀ ਮੱਝ ਨੂੰ 10 ਵਾ ਮਹੀਨਾ ਲੱਗਣ ਵਾਲਾ ਹੈ ਤੇ ਹੁਣ 3 ਦਿਨ ਹੋ ਗਏ ਹਨ ਬੰਨ੍ਹ ਪੈ ਗਿਆ ਹੈ ਡਾਕਟਰ ਨੂੰ ਵੀ ਦਿਖਾਈ ,ਉਸ ਮੁਤਾਬਿਕ ਦਵਾਈਆਂ ਵੀ ਦਿੱਤੀਆਂ ਪਰ ਹੁਣ ਤੱਕ ਬੰਨ੍ਹ ਨਹੀ ਖੁੱਲਿਆ।ਹੋਰ ਕੀ ਕਰ ਸਕਦੇ ਹਾਂ ਜਿਸ ਨਾਲ ਬੰਨ ਖੁਲ੍ਹ ਜਾਵੇ ?
(en)
Punjab
ਰਾਜ ਜੀ ਸਭ ਤੋਂ ਪਹਿਲਾ ਨਜ਼ਦੀਕੀ ਡਾਕਟਰ ਨੂੰ ਦਿਖਾਓ ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲਿਜਾ ਸਕਦੇ ਹੋ ,ਹੋ ਸਕਦਾ ਹੈ ਉਪਰੇਸ਼ਨ ਦੀ ਜਰੂਰਤ ਪਵੇ.
oss nu desi hall fouji rum de do 500 / 500ml dobary ma ve a treaka apnaya see
hlo sir, pichle kush k dina ton meri cow lang mar k turdi a pta ni ki hoyea us nu docter nu chek v karvai c docter 4 teeke la gya par koi fark nahi pya aj 20 days ho gye ne, koi hall dasso ji ?
(en)
Nirbhay singh ji tuci cow nu Amalza powder 50 gm rojana deo ya tuci Buffzon powder 50gm rojana de skde ho , isde nal tuci Sarakind bolus 1-1 goli swere sham deni suru kro iss nal farak paan lgg jawega..
sir ji 2967 kanak kinne tym te gobh ch aa jandi ha ?
(en)
2967 kanak 90 dina te ja ke nisrna shuru krdi hai ate ihh 155-157 dina vich pakk jandi hai..
ਸਰ ਖੁਮਬਾ ਦੀ ਖੇਤੀ ਕਰਨੀ ਹੈ ਕਿਵੇਂ ਸ਼ੁਰੂ ਕੀਤੀ ਜਾਵੇ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Y JI 25000 TO 30000 Tak gir gaa mil ju ji taji sui hoi ?
(en)
Rajasthan
hanji mill skdi hai isde lai tuci Apne nazdiki dairy farm te pta kr skde ho , uthe tazzi suui cow khudd dekhh ke aao ate usde duudh v kadd ke dekho , jiss nal pashu di sahi pehchan hundi hai.
1121paddy da price daso g hathi jharea hoea ?
(en)
Punjab
jasvir ji 1121 da rate lagbhag 3300-3500 rupees prati quintal hunda hai. dhanwad
Tell me how we can treatment our drinking water ?
(en)
Punjab
Shamsher singh ji treatment of drinking water is done on large scale it can t be done in home. for more details about how water is treated you can go through this link https://en.m.wikipedia.org/wiki/Water_purification. you can check this video also for more information https://www.youtube.com/watch v=WgAFD6SDlXo
asi machhi chpaar wich hun kerhi rakh sakde aa please daso ji machhi di kisam ?
(en)
ਗੁਰਪ੍ਰੀਤ ਜੀ ਤੁਸੀ ਜੇਕਰ ਮੱਛੀਆਂ ਰੱਖਣੀਆਂ ਹੈ ਤਾਂ ਤੁਸੀ ਮੱਛੀਆਂ ਨੂੰ ਤੁਸੀਂ ਮਾਰਚ ਵਿੱਚ ਛੱਡੋ ਕਿਉਂਕਿ ਉਸ ਸਮੇਂ ਇਸ ਦਾ ਬੀਜ ਮਿਲਦਾ ਹੈ ਤੁਸੀਂ ਇੱਕ ਏਕੜ ਵਿੱਚ ਅਲੱਗ-ਅਲੱਗ ਨਸਲ ਰੱਖ ਸਕਦੇ ਹੋ ਜਿਵੇਂ 3000 ਰੋਹੂ ਨਸਲ, 500 ਕਤਲਾ ਨਸਲ, 500 ਮੁਰਕ ਨਸਲ, 500 ਕਾੱਮਨ ਕਾਰਪ ਨਸਲ, 500 ਗਰਾਸ ਕਾਰਪ ਨਸਲ ਰੱਖੋ ਇਹ ਅਲੱਗ-ਅਲੱਗ ਨਸਲ ਰੱਖ ਸਕਦੇ ਹੋ
mere desi murgi hi mujhe jiada eggs dene wali murgi jalana maharashtra. me kaha millegi ? chiks or eggs ka kya price hi?
(en)
Punjab
Gautam Tingote ji Chicks lene ke lia aap Jogesh Hire 9075749975 Ilahi Desi Garvran Giriraj chicks and feed se samparak kar sakte hai.
mujhe gayo ki mastitis bimari k bare me jankari chahiye?
(en)
सबसे पहले कुछ बातों का ध्यान रखें कि पशु का दूध निकालने के बाद तुरंत बैठने न दें, जब भी कभी मस्टाइटस कि बीमारी दिखाई दे तो मीठा सोडा तुरंत देना शुरू करें, ग्राम मीठा सोडा देने से शुरूआती अवस्था की मस्टाइटस पर कण्ट्रोल किया जा सकता है, बाकि का बढ़े स्तर पर अज़माया हुआ तरीका, आप इसका प्रयोग सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो – तीन दिन इस तरह से मालिश करते रहेंगे तो थनों की समस्या आयेगी ही नहीं
sir aalua de pttea nu jhulas rog ho gya hai ki karan hai is te kehdi sprey kriye, eh 17 november nu laye c pukraj variety ha ?
(en)
Rajwinder ji eh fungus de karn ho jande han isde layi isde uper tuc propineb@40gm nu 15 litre pani vich mila ke prati acre de hisab nal spray karo.dhanwad
send robot Ho Gaya
hello sir ji was recorded song jawab dena Isa 984 ekbar achi Lage Shivneri
sir ji mai desi chiks lene hai egg kai liye kon c quality ke lu ?
(en)
Punjab
desi chicks mai egg ke liye app ASEEL, PUNJAB WHITE BATTER, KADAKNATH, SATLUJ enn naslo ko rakh skte han , yeh sabhi eggs ke liye achi nasle hai .
mujhe asil murgi k bache mil sakte h kya ?
(en)
Punjab
Pranay dalal ji Chuje lene ke lia aap Jogesh hire 9075749975,9049218008 se samparak kare.
ਪਸੂਆ ਦਾ ਸ਼ੈਡ ਕਿਸ ਤਰਾ ਦਾ ਹੋਵੇ ?
(en)
Rajasthan
ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ.
sir ji enu kheere ch kis stage te payie te kine din asr rehnda a ?
(en)
Punjab
Dimple ji yara mila ik growth promotor hai jisde vich kayi tra de tat maujood hunde han.isde nal fasl di growth hundi hai ate jhaad vich v vadha hunda hai.isdi matra ik acre de vich 25 killo di varto kiti jandi hai.dhanwad
murge ?
(en)
Punjab
Rupinder singh ji kirpa krke apna swal vistar nal dso ji ki tuci Murge vare ki jankari lena chaunde ho tan jo tuhanu uss vare puuri jankari diti jaa skee..
Sir mere kol 70 desi murgiya ne, ande den nu tyar ne ji but ande nai dendiya oh ohna di growth lyi ki dva ohna nu ?
(en)
Punjab
ਅਸ਼ੀਸ਼ ਰਾਣਾ ਜੀ ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ , ਬਾਕੀ ਤੁਸੀ ਲਾਈਟ ਸਵੇਰ ਨੂੰ ਜਲਦੀ ਜਗਾਉ ਅਤੇ ਰਾਤ ਨੂੰ ਲਾਟ ਬੰਦ ਕਰੋ ,ਕਿਉਕਿ ਲਾਈਟ ਨਾ ਜਗਾਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ..
Growth lyi tusi grower feed dao te jekr murgiyan di age 6 month to upr aa te phir v ande nhi dindiya ta tusi una nu egg formula ja layer feed de skde ho lAyer feed nal egg feed nal hi tiyar hunda hai ess lyi tuhanu murgaya di lorh nhi
Majh khang di bhute a please ilaj dasso ?
(en)
ਤੁਸੀ ਉਸ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ coughton 200gm ਦਵਾਈ ਨੂੰ 50gm ਰੋਜਾਨਾ ਦੇਣਾ ਸ਼ੁਰੂ ਕਰੋ, ਤੁਸੀ ਇਹ ਫੋਟੋ ਵੀ ਦੇਖ ਸਕਦੇ ਹੋ
Uttar Pradesh
catch caugh
Hlo sir asi na uttam 343 beej kank da bhejaya se ta sir kank da leaf yellow colour da na thora isss vasta ki solution ha ?
(en)
Punjab
knak vich magnease di deficiency aoundi hai jis nal knak yellow ho jndi hai esdi roktham lyi magnease @1 kg per acre da spray kr skde ho
मुझे जानकारी दिजिए कि हम मोती की खेती कर सकते हैं तो क्या आप हमे इसके बारे में जानकारी प्राप्त करा सकते हैं कि क्या तालाब में ही यह किया जा सकता है या सीमेंट टैंक मे भी मोती की खेती कर सकते हैं ?
(en)
Punjab
हांजी आप मोती की खेती सीमेंट टैंक में भी कर सकते हो इसकी जयादा जानकारी कि लिए आप विनोद जी से 9050555757 पर संपर्क करे
sir जी 10 महीने की बछड़ी को मिनरल मिक्सर पावडर खिला सकते है ?
(en)
Punjab
हांजी आप बछड़ी को 35-45 ग्राम रोज़ाना मिनरल मिक्सचर डाल सकते है
haldi ki fasal ke liye upay ?
(en)
Punjab
Akash Pilwand g kirpa krke haldi mein kya problem hai detail mein batao ta jo aap ko poori jaankari mil ske
सर नमस्कार मेरी ज़मीन में सेंजा बना रहता है फसल नहीं हो पा रही है 2 एकड़ ज़मीन है क्या सफेदे की खेती हो सकती है पेड़ कहां से मिलेंगे फसल कहां बेच सकते हैं कृपया बतायें ?
(en)
Punjab
दिलीप सिंह जी इसके बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalyptus camaldulensis, FRI 4 and FRI 6, Eucalyptus globules, Eucalyptus citriodora.सफेदे की खेती मुख्य रूप से उद्योगिक कामों के लिए की जाती है व्यापारक खेती के लिए ज़मीन में से नदीन और खूंटिया निकाल दें ज़मीन को भुरभुरा करने के लिए 2-3 बार जोताई करें बिजाई के लिए 30x30x30 या 45 x45x45 के गड्डे खोदे इसकी बिजाई का समय जून से अक्तूबर तक का होता है ज्यादा घनत्व के साथ बिजाई के लिए 1.5x1.5 मीटर के फासले पर (लगभग 1690 पौधे प्रति एकड़) या 2x2 मीटर फासले पर (लगभग 1200 पौधे प्रति एकड़) बिजाई करें शुरुआत में अंतर-फसलें भी उगाई जा सकती है अंतर-फसलों के समय फासला 4x2 मीटर (लगभग 600) या 6x1.5 या 8x1 मीटर का फासला रखें हल्दी और अदरक जैसी फसलें या चिकित्सिक पौधे अंतर-फसलों के रूप में लगाएं जा सकते है 2x2 मीटर का फासला ज्यादातर प्रयोग किया जाता है 1.5x1.5 मीटर फासले पर बिजाई करने के साथ लगभग 1690 पौधे प्रति एकड़ में प्राप्त किये जा सकते है, जबकि 2x2 मीटर के फासले के साथ लगभग 1200 पौधे प्रति एकड़ में प्राप्त किये जा सकते है इस फसल के लिए बीज बोने की जरूरत नहीं होती है इसका प्रजनन बीजों या पौधों के भागों के द्वारा होता है नरसरी के लिए छाँव में बैड तैयार करें और उस पर बीज बोयें 25-35° सैं. मी तापमान पर नयें पौधों का तेज़ी से विकास होता है 6 हफ्तों में पौधे, जब इनका दूसरा पत्ता निकलना शुरू हो जाता है, तब यह पॉलीथिन के लिफाफ़े में डालकर लगाने के लिए तैयार हो जाता है बिजाई से 3-5 महीने के बाद यह पौधे मुख्य खेत में लगाने के लिए तैयार हो जाते है मुख्य खेत में पनीरी ज्यादातर बारिश के मौसम में लगाई जाती है बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें शुरुआती समय में खेत को नदीन-मुक्त रखने के लिए दो से तीन हाथों से गोड़ाई की जरूरत होती है मुख्य खेत में पनीरी लगाने के तुरंत बाद सिंचाई करें मानसून में सिंचाई की जरूरत नहीं होती, पर अगर मानसून में देरी हो जाएँ या बढ़िया तरीके के साथ ना हो तों सुरक्षित सिंचाई करें सफेदा सोखे को सहन करने वाली फसल है, पर उचित पैदावार के लिए पूरे विकास वाले समय में कुल 25 सिंचाइयों की जरूरत होती है सिंचाई की ज्यादातर जरूरत गर्मियों में और काफी हद तक सर्दियों में होती है टिशू के द्वारा बिजाई से 5 साल में 50 से 76 मि.ली. टन पैदावार प्राप्त की जा सकती है, जबकि मूल बिजाई से 30 से 50 मि.ली. टन पैदावार प्राप्त की जा सकती है फसल की पैदावार खेत प्रबंध, पौधे का घनत्व, जलवायु आदि के अनुसार कम-ज्यादा भी हो सकती है इसके पेड़ आप नजदीकी नर्सरी से ले सकते है और इसके पेड़ भी आप अपनी नजदीकी टिम्बर मार्किट में बेच सकते है धन्यवाद
Uttar Pradesh
aas paas ke sabhi kheton m fasal ho rahi h mere khet m seja bana rehta hai koi upay batao sirji
jehde khet vich main makki ja chari beejni us khet vich gulli dande de khatme layi main pehlan axial dawai vart chukia han. ik war tan gulli danda pehlan mach gaya si par dobara chal piya hai.mainu daso ki main hun vi axial dawai vart sakda han jan pher koi hor tan jo gulli danda vi khatam ho jave te agge Chari te makki vi ho have.jan pher kirpa karke koi hor Best dawai daso ?
(en)
Punjab
Jekar tuc khet vich makki ja jowar di beejayi krni hai tn Axial @400 ml per acre ja Topik @160 gm per acre da spray kr skde ho. ehna chemicals da khet vich effect nhi rehnda and tuhadi makki di germination nu v effect nhi krega
Haryana
yadwinder ji jekar tuc kanak vale khet vich makki beejni hai ta tuc total ate markpower spray di varto na karo. gulli dande di roktham de layi tuc hun axial @400ml ja Puma Power@400ml di varto kar sakde ho.dhanwad
ਜੋਤੀ ਆਲੂ ਕਿਨੇ ਦਿਨਾਂ ਵਿਚ ਤਿਆਰ ਹੋ ਜਾਂਦਾ ਹੈ ਜੀ ?
(en)
ਸੁਖਦੇਵ ਜੀ ਜੋਤੀ ਆਲੂ ਲਗਭਗ 90-100 ਦਿਨਾਂ ਵਿਚ ਤਿਆਰ ਹੋ ਜਾਂਦਾ ਹੈ ਧੰਨਵਾਦ
ਸਾਡੀ ਗਾਂ ਦੇ ਥਣਾ ਤੇ ਬਰੀਕ-ਬਰੀਕ ਦਾਣੇ ਹੋ ਗਏ ਹਨ, ਇਲਾਜ ਦੱਸੋ ?
(en)
ਹਾਜੀ ਦਾਣੇ ਕਿਸ ਤਰਾਂ ਦੇ ਹਨ ਉਸਦੀ ਫੋਟੋ ਭੇਜੋ ਤੇ ਥੋੜਾ ਡਿਟੇਲ ਨਾਲ ਵੀ ਦੱਸੋ ਫੋਰ ਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ
kya yah makhan ghas sahi uga ha ?
(en)
Punjab
Pravin ji iski photo dekh kar yeh anuman lgaya ja sakta hai k yeh sahi grow hua baki abhi iski growth hone bad isme kya kya daalne ki jaruat hai ke bare men btaya ja sake.dhanywad
Gujarat
kyaa daal na pdega sir pls btaana
Gujarat
answers nahi milla muje mere saval ka
Uttar Pradesh
Nhi
sir ki kriye barseen nahi ho rahi ?
(en)
Haryana
Pardeep ji Barseem di growth de layi tuc hoshi@400ml ja oswal da jalwa@300ml nu 150 litre pani vihc mila ke prati acre de hisab nal spray karo isde nal barseem di growth ho jayegi.dhanwad
sir majha repeat ho rahi ne koi ilaj daso ?
(en)
Punjab
Sab to pehla os nu peat de kirre lai Bolus Flukired DS 6gm deo nall Powder Bovimen-B 100gm rojana dena suru karo heat vich aaun te Liquid Utrawin-OZ IU 30ml 3 din bachedani ch bahro te fer ekk heat miss karva ke next heat te AI karwao ji..
ਬਾਈ ਜੀ ਕਣਕ ਚ ਗੁੱਲੀ ਡੰਡਾ ਬਹੁਤ ਹੈ ਕਿਹੜੀ ਦਵਾਈ ਦਾ ਛਿੜਕਾਅ ਕਰੀਏ ?
(en)
Punjab
Gulli dande di roktham lyi iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Sir ji muh khur di bimari da koi ilaaz dso sade doctor saab ta bukhaar te dard de injection la k chl jande aa te kehnde is da koi ilaaz nhi hega ?
(en)
Punjab
ਉਸ ਨੂੰ Avil injection 10ml , DCR injection 2.5 gram , Nonavet injection 15ml ਲਗਵਾਓ , ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ , ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ, ਇਸ ਨਾਲ ਫਰਕ ਪੈਣ ਲਗ ਜਾਵੇਗਾ .
PATHIA DA PANI NAL MANGNESE SULPHATE +Zinc chelated da nal sprays kr skde hai ?
(en)
Punjab
Gurlal g pathiyan de pani vich magnease ja zinc mix krke spray nhi kr skde tuc ehna da alag alag hi spray kro
how much quantity and how of vermi wash to be used in field crops only vermiwash is enough to protect plants from all in organic farming?
(en)
Maharashtra
Rajat ji The dosage should be 6-8ltr for per acre land. Mix this material in 100ltr water and used it for spraying. Along with the control of diseases and pests, it also helps in crop growth. Thank you
how seed can be treated organically before sowing ?
(en)
Punjab
rajat ji you can treat the seeds with waste decomposer. its a organic way to treat the seeds but the method of treatment will vary from crop to crop. Thank you.
sir ji gehu 10 persant bhar aa gya ji achi pedavaar ke lye kis ki sprey kre ji ?
(en)
Punjab
kanak ke upper nisaare sme NPK 005234@500gm ate borom@100gm ko mila ke prati acre pe spray kr skte ho...iss nal daane ka weight increase hota hai and quality v achi hoti hai
sir spray da asar kini dini baad disan lag penda ?
(en)
Haryana
sukhwinder ji kirpa karke daso ke tuc kehdi spray de asar bare jankari laina chahunde ho kyuki har dwayi da asar karn da sma alag alag hunda hai.dhanwad
Sir sadi knk 67 din di h meri jmeen 12 bighe h 6 thelle urea pati 2 shift ch g knk kmjor h hun us vich ki payee g?
(en)
Haryana
ਗੁਰਵਿੰਦਰ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
Punjab
OK ji & Thanks ji
sir me patiala punjab me kele ki kheti karna chata hu koi expert help kro aur apna contact no send kro ji ?
(en)
Punjab
ਗਗਨਦੀਪ ਜੀ ਚੀਕਣੀ ਮਿੱਟੀ ਅਤੇ ਉੱਚ ਦੋਮਟ ਮਿੱਟੀ ਕੇਲੇ ਦੀ ਖੇਤੀ ਲਈ ਲਾਹੇਵੰਦ ਹੁੰਦੀ ਹੈ ਕੇਲੇ ਦੀ ਖੇਤੀ ਲਈ ਮਿੱਟੀ ਦੀ ਪੀ ਐਚ 6 ਤੋਂ 7.5 ਹੋਣੀ ਚਾਹੀਦੀ ਹੈ ਕੇਲਾ ਉਗਾਉਣ ਦੇ ਲਈ, ਵਧੀਆਂ ਨਿਕਾਸ ਵਾਲੀ, ਪੂਰੀ ਉਪਜਾਊ ਅਤੇ ਨਮੀ ਦੀ ਸਮਰੱਥਾ ਵਾਲੀ ਮਿੱਟੀ ਚੁਣੋ ਉੱਚ ਨਾਈਟ੍ਰੋਜਨ ਯੁਕਤ ਮਿੱਟੀ , ਲੋੜੀਦੇ ਫਾਸਫੋਰਸ ਅਤੇ ਉੱਚ ਮਾਤਰਾ ਦੀ ਪੋਟਾਸ਼ ਵਾਲੀ ਮਿੱਟੀ ਵਿੱਚ ਕੇਲੇ ਦੀ ਖੇਤੀ ਵਧੀਆ ਹੁੰਦੀ ਹੈ ਪਾਣੀ ਰੋਕਣ ਵਾਲੀ , ਘੱਟ ਹਵਾਦਾਰ ਅਤੇ ਘੱਟ ਪੋਸ਼ਟਿਕ ਤੱਤਾਂ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਰੇਤਲੀ, ਨਮਕ ਵਾਲੀ, ਕੈਲਸ਼ੀਅਮ ਭਰਭੂਰ ਅਤੇ ਜਿਆਦਾ ਚੀਕਣੀ ਮਿੱਟੀ ਵਿੱਚ ਵੀ ਇਸ ਦੀ ਖੇਤੀ ਨਾ ਕਰੋ ਪ੍ਰਸਿੱਧ ਕਿਸਮਾਂ :- Grand Naine: ਇਹ ਕਿਸਮ 2008 ਵਿੱਚ ਜਾਰੀ ਕੀਤੀ ਗਈ ਹੈ ਅਤੇ ਇਹ ਏਸ਼ੀਆਂ ਵਿੱਚ ਉਗਾਉਣਯੋਗ ਕਿਸਮ ਹੈ ਇਹ ਔਸਤਨ 25-30 ਕਿੱਲੋ ਗੁੱਛੇ ਕੱਢਦੀ ਹੈ ਗਰਮੀਆਂ ਵਿੱਚ, ਘੱਟ ਤੋਂ ਘੱਟ 3 ਤੋਂ 4 ਵਾਰ ਵਹਾਈ ਕਰੋ ਆਖਰੀ ਵਹਾਈ ਦੇ ਸਮੇਂ, 10 ਟਨ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ ਜਾਂ ਗਾਂ ਦਾ ਗਲਿਆਂ ਹੋਇਆਂ ਗੋਹਾ ਮਿੱਟੀ ਵਿੱਚ ਚੰਗੀ ਤਰਾਂ ਮਿਲਾਓ ਜ਼ਮੀਨ ਨੂੰ ਸਮਤਲ ਕਰਨ ਦੇ ਲਈ ਬਲੇਡ ਹੈਰੋ ਜਾਂ ਲੇਜ਼ਰ ਲੈਵਲਰ ਦੀ ਵਰਤੋ ਕਰੋ ਉਹ ਖੇਤਰ ਜਿੱਥੇ ਨੀਮਾਟੋਡ ਦੀ ਸਮੱਸਿਆਂ ਹੁੰਦੀ ਹੈ ਉੱਥੇ ਪਨੀਰੀ ਲਾਉਣ ਤੋਂ ਪਹਿਲਾਂ ਨਿਮਾਟੀਸਾਈਡ ਅਤੇ ਟੋਏ ਵਿੱਚ ਧੂਣੀ ਕਰੋ ਬਿਜਾਈ ਦੇ ਲਈ ਅੱਧ-ਫਰਵਰੀ ਤੋਂ ਮਾਰਚ ਦਾ ਪਹਿਲਾ ਹਫਤਾ ਸਹੀ ਹੁੰਦਾ ਹੈ ਉੱਤਰੀ ਭਾਰਤ ਵਿੱਚ ਸਮੁੰਦਰੀ ਖੇਤਰਾਂ ਵਿੱਚ, ਜਿੱਥੇ ਉੇੱਚ ਨਮੀ ਅਤੇ ਤਾਪਮਾਨ ਜਿਵੇਂ 5-7° ਸੈਲਸੀਅਸ ਤੋਂ ਘੱਟ ਤਾਪਮਾਨ ਹੋਵੇ, ਉੱਥੇ ਪਨੀਰੀ ਲਾਉਣ ਲਈ 1.8 ਮੀਟਰ x 1.8 ਮੀਟਰ ਤੋਂ ਘੱਟ ਫਾਸਲਾ ਨਹੀਂ ਹੋਣਾ ਚਾਹੀਦਾ ਕੇਲੇ ਦੀਆਂ ਜੜ੍ਹਾਂ ਨੂੰ 45 X 45 X 45 ਸੈਂ.ਮੀ. ਜਾਂ 60 X 60 X 60 ਸੈਂ.ਮੀ. ਅਕਾਰ ਦੇ ਟੋਏ ਵਿੱਚ ਲਗਾਓ ਟੋਇਆਂ ਨੂੰ ਧੁੱਪ ਵਿੱਚ ਖੁੱਲਾ ਛੱਡੋ , ਇਸ ਨਾਲ ਹਾਨੀਕਾਰਕ ਕੀਟ ਮਰ ਜਾਣਗੇ ਟੋਇਆਂ ਨੂੰ 10 ਕਿੱਲੋ ਰੂੜੀ ਦੀ ਖਾਦ ਜਾਂ ਗਲਿਆ ਹੋਇਆ ਗੋਬਰ, ਨਿੰਮ ਕੇਕ 250 ਗ੍ਰਾਮ ਅਤੇ ਕਾਰਬੋਫਿਊਰਨ 20 ਗ੍ਰਾਮ ਨਾਲ ਭਰੋ ਜੜ੍ਹਾਂ ਨੂੰ ਟੋਏ ਵਿੱਚ ਲਗਾਓ ਅਤੇ ਮਿੱਟੀ ਦੇ ਆਸ-ਪਾਸ ਚੰਗੀ ਤਰ੍ਹਾਂ ਨਾਲ ਦਬਾਓ ਪਨੀਰੀ ਡੂੰਘੀ ਨਾ ਲਾਓ ਇਸਦੀ ਬਿਜਾਈ ਪਨੀਰੀ ਲਾ ਕੇ ਕੀਤੀ ਜਾਂਦੀ ਹੈ ਜੇਕਰ ਫਾਸਲਾ 1.8x1.5 ਮੀਟਰ ਲਿਆ ਜਾਵੇ ਤਾਂ ਪ੍ਰਤੀ ਏਕੜ ਵਿੱਚ 1452 ਪੌਦੇ ਲਗਾਓ ਜੇਕਰ ਫਾਸਲਾ 2 ਮੀਟਰ x 2.5 ਮੀਟਰ ਲਿਆ ਜਾਵੇ ਤਾਂ ਇੱਕ ਏਕੜ ਵਿੱਚ 800 ਪੌਦੇ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਨੀਰੀ ਲਾਉਣ ਲਈ, ਸਿਹਤਮੰਦ ਅਤੇ ਸੰਕਰਮਣ ਰਹਿਤ ਜੜ੍ਹਾਂ ਜਾਂ ਰ੍ਹਾਈਜ਼ੋਮ ਦੀ ਵਰਤੋਂ ਕਰੋ ਪਨੀਰੀ ਲਾਉਣ ਤੋਂ ਪਹਿਲਾਂ, ਜੜ੍ਹਾਂ ਨੂੰ ਧੋਵੋ ਅਤੇ ਕਲੋਰਪਾਇਰੀਫੋਸ 20 ਈ ਸੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਜੜ੍ਹਾਂ ਨੂੰ ਡੁਬੋ ਦਿਓ ਫਸਲ ਨੂੰ ਰ੍ਹਾਈਜ਼ੋਮ ਦੀ ਭੂੰਡੀ ਤੋਂ ਬਚਾਉਣ ਲਈ ਪਨੀਰੀ ਲਾਉਣ ਤੋਂ ਪਹਿਲਾਂ ਕਾਰਬੋਫਿਊਰਨ 3 % ਸੀ ਜੀ 33 ਗ੍ਰਾਮ ਵਿੱਚ ਪ੍ਰਤੀ ਜੜ੍ਹ ਨੂੰ ਡੁਬੋ ਦਿਓ ਅਤੇ ਉਸ ਤੋਂ ਬਾਅਦ 72 ਘੰਟਿਆਂ ਲਈ ਛਾਂ ਵਿੱਚ ਸੁਕਾਓ ਗੰਢਾਂ ਨੂੰ ਨੀਮਾਟੋਡ ਦੇ ਹਮਲੇ ਤੋਂ ਬਚਾਉਣ ਲਈ ਕਾਰਬੋਫਿਊਰਨ 3% ਸੀ ਜੀ@50 ਗ੍ਰਾਮ ਨਾਲ ਪ੍ਰਤੀ ਜੜ੍ਹ ਦਾ ਉਪਚਾਰ ਕਰੋ ਫਿਊਜ਼ੈਰੀਅਮ ਸੋਕੇ ਦੀ ਰੋਕਥਾਮ ਦੇ ਲਈ ਜੜ੍ਹਾਂ ਨੂੰ ਕਾਰਬੈਂਡਾਜ਼ਿਮ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ 15-20 ਮਿੰਟ ਲਈ ਡੁਬੋ ਦਿਓ ਕੇਲਾ ਇੱਕ ਅਜਿਹੀ ਫਸਲ ਹੈ ਜਿਸ ਦੀਆਂ ਜੜ੍ਹਾਂ ਜਿਆਦਾ ਡੂੰਘਾਈ ਤੱਕ ਨਹੀ ਜਾਂਦੀਆਂ ਇਸਦੇ ਲਈ ਇਸ ਦੀ ਪੈਦਾਵਾਰ ਵਧਾਉਣ ਲਈ ਜਿਆਦਾ ਮਾਤਰਾ ਵਿੱਚ ਪਾਣੀ ਦੀ ਜਰੂਰਤ ਹੁੰਦੀ ਹੈ ਵਧੀਆ ਪੈਦਾਵਾਰ ਲਈ ਇਸ ਵਿੱਚ 70-75 ਸਿੰਚਾਈਆਂ ਦੀ ਜਰੂਰਤ ਹੁੰਦੀ ਹੈ ਸਰਦੀਆਂ ਵਿੱਚ 7-8 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਗਰਮੀਆਂ ਵਿੱਚ 4-5 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਬਾਰਿਸ਼ ਦੇ ਮੌਸਮ ਵਿੱਚ ਲੋੜ ਅਨੁਸਾਰ ਸਿੰਚਾਈ ਕਰੋ ਜਿਅਦਾ ਪਾਣੀ ਨੂੰ ਖੇਤ ਵਿੱਚੋ ਕੱਢ ਦਿਓ ਕਿਉਕਿ ਇਹ ਪੌਦੇ ਦੀ ਨੀਂਹ ਅਤੇ ਵਾਧੇ ਨੂੰ ਪ੍ਰਭਾਵਿਤ ਕਰੇਗਾ ਪਨੀਰੀ ਲਾਉਣ ਤੋਂ ਬਾਅਦ ਫਸਲ 11-12 ਮਹੀਨਿਆਂ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਮੰਡੀ(ਮਾਰਕਿਟ) ਦੀਆਂ ਲੋੜਾਂ ਅਨੁਸਾਰ ਕੇਲੇ ਨੂੰ ਪੂਰੀ ਤਰ੍ਹਾਂ ਪੱਕ ਜਾਣ ‘ਤੇ ਤੁੜਾਈ ਕਰੋ ਲੋਕਲ ਮੰਡੀ ਲਈ ਫਲਾਂ ਦੀ ਤੁੜਾਈ ਪੱਕਣ ਦੀ ਅਵਸਥਾ ਵਿੱਚ ਕਰੋ ਅਤੇ ਲੰਬੀ ਦੂਰੀ ਵਾਲੇ ਸਥਾਨਾਂ ਵਿੱਚ ਲੈ ਕੇ ਜਾਣ ਲਈ 75-80% ਪੱਕ ਜਾਣ ‘ਤੇ ਫਲ ਦੀ ਤੁੜਾਈ ਕਰੋ ਜਦੋਂ ਕਿ ਨਿਰਯਾਤ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਤੋਂ ਇੱਕ ਦਿਨ ਪਹਿਲਾਂ ਜਾਂ ਉਸੇ ਦਿਨ ਤੁੜਾਈ ਕਰੋ ਗਰਮੀਆਂ ਵਿੱਚ ਫ਼ਲ ਦੀ ਤੁੜਾਈ ਦਿਨ ਵਿੱਚ ਕਰੋ ਅਤੇ ਸਰਦੀਆ ਵਿੱਚ ਸਵੇਰ ਵੇਲੇ ਤੁੜਾਈ ਨਾ ਕਰੋ ਤੁਹਾਨੂੰ ਕਿਸੇ ਵੀ ਮਾਹਿਰ ਦਾ contact ਨੰਬਰ ਨਹੀਂ ਦਿੱਤਾ ਜਾ ਸਕਦਾ ਤੁਹਾਡਾ ਜੋ ਵੀ ਸਵਾਲ ਹੈ ਤੁਸੀ ਐੱਪ ਤੇ ਪਾਓ ਤੁਹਾਨੂੰ ਉਸ ਦਾ ਜਵਾਬ ਮਾਹਿਰਾਂ ਵਲੋਂ ਹੀ ਦਿੱਤਾ ਜਾਏਗਾ ਧੰਨਵਾਦ
abhi February mai kaun sa makka lagau sir or mai gokula ka makka 2kg le liya hu ?
(en)
Punjab
sadhu ji aap makki ki kisam DKC 9108 ,P3522, P1864, KMH-25K45 (Bumper), CoH 8, Bio 9544, KMH 3712 ki bijai kar sakte hai.kripya aap Gokula ki makki ki photo bheje ta ki aapko iske bare men poori jankari di ja sake.
please give me information about poly house ?
(en)
Maharashtra
Vijay rana ji Polyhouse or a greenhouse is a house or a structure made of translucent material like glass or polyethylene where the plants grow and develop under controlled climatic conditions. The size of structure can differ from small shacks to big-size buildings as per the need. Above all, a greenhouse is a glass house whose interiors become warm when exposed to sunbeams as the house stops the greenhouse gas to leave. So when it is cold outside, the temperature inside is survival friendly and warm for the plants. Based on environmental control system, polyhouse are of two types:Naturally ventilated polyhouse - This type of polyhouse or greenhouse does not have any environmental control system except for sufficient ventilation and fogger system to save the crops from bad weather conditions and natural pests and diseases.Environmental controlled polyhouse - They are constructed primarily to extend the growing period of crops or to increase the off-season yield by controlling the light, temperature, humidity, etc.Thank you
sir , main til (meetha oil) ki kheti krna chahta hu kab hota hai iska time bubai ka sari detail de kon sa tareeka hai beej dalane ka ?
(en)
Punjab
Dinesh kumar जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है मिट्टी की पी एच 5 से 8 होनी चाहिए क्षारीय और तेजाबी मिट्टी में तिल की खेती ना करें प्रसिद्ध किस्में :-Punjab Til No.2 , RT 346.खेत की देसी हल की सहायता से एक बार जोताई करें उसके बाद 1-2 तिरछी जोताई करें मिट्टी को समतल करें ताकि खेत में पानी खड़ा ना हो सके राजस्थान में खरीफ मौसम में तिल की खेती की जाती है तिल की खेती के लिए आखिरी जून से शुरूआती जुलाई का समय उपयुक्त होता है दो कतारों में 35 सैं.मी. और दो पौधों में 15 सैं.मी. फासले का प्रयोग करें तिल के बीजों को गहराई में ना बोयें बीजों को 2-3 सैं.मी. की गहराई में बोयें तिल की बिजाई के लिए बुरकाव या कतारों में बीज बो कर, ढंग प्रयोग किए जाते हैं धन्यवाद