Punjab
Search
sir g main swaraj 978 tractor lawa ja koi hor company da tractor lawa swaraj 978 tractor di market Kive aa g ?
(en)
tractor wal dubara dekhn di lod nahi hai...ihh tractor har ikk kam de vich fit bethda hai jiwe ki toodi wali machine, computer kraaha, pani wala pakha, plough hal etc.....
Swaraj da jo 978 model hai ihh 855 ton v upper di cheez hai...jekar tuc inne paise laa skde ho tan iss de mukaable koi hor tractor nahi hai...ikk vaar ihh tractor lain ton baad 10 saal tractor wal dubara dekhn di lod nahi hai...ihh tractor har ikk kam de vich fit bethda hai jiwe ki toodi wali machine, computer kraaha, pani wala pakha, plough hal etc.....
Punjab
thank you
sir ji, Sathi moogi Da beej ta subsidy kiwe Milugi ji pls daso ?
(en)
Punjab
Gurminder ji kirpa karke eh daso ke tuc beej hun kharidna hai ja tuc pehlan beej kharid chuke ho ta jo tuhanu is bare poori jankari diti ja sake. dhanwad
Punjab
Gurminder ji kirpa karke eh daso ke tuc beej hun kharidna hai ja tuc pehlan beej kharid chuke ho ta jo tuhanu is bare poori jankari diti ja sake. dhanwad
sir Ji ma beej khardena hai tusi Pehla ram singh bare dasia c oh mere dist to bohut door hai plz koi punjab to hai ta dasso.
sat sri akaal jii, mai mashroom (khumb) di kheti krna chahunda ha os bare menu training kitho mil skdi a ?
(en)
Punjab
mushroom di kheti lyi traning tuc apne ilake de kvk ya pau ton lai skde ho.
m sir 13045 di sprey krni ha kanak te doze kinni pawa te vich boron v mix krna, boron kinna pawa ?
(en)
Punjab
knak vich NPK 13.O.45 @1 kg per acre and Boron @100 gm per acre da spray kr skde ho.eh spray nisare de time kr skde ho
sir ji gypsum te Kini sabsedi mildi ha ?
(en)
Punjab
1. 5 ਏਕੜ ਤੱਕ ਜਿਪਸਮ ਦੇ 50 ਕਿਲੋ ਦੇ 15 ਬੈਗ ਤੇ 50% 2. ਸਬਸਿਡੀ ਦਿੱਤੀ ਜਾ ਰਹੀ ਹੈ 3. ਜਿਪਸਮ ਦੇ ਬੈਗ ਦੀ ਕੀਮਤ ਲਗਭਗ 670 ਰੁਪਏ ਹੈ, ਤੁਹਾਨੂੰ ਇੱਕ ਵਾਰ ਪੂਰੀ ਕੀਮਤ ਅਦਾ ਕਰਨੀ ਪਵੇਗੀ ਅਤੇ ਸਬਸਿਡੀ ਤੁਹਾਡੇ ਖਾਤੇ ਵਿੱਚ ਬਾਅਦ ਵਿੱਚ ਆਵੇਗੀ ਜ਼ਰੂਰੀ ਡਾਕੂਮੈਂਟ ਆਧਾਰ ਕਾਰਡ ਦੀ ਕਾਪੀ ਬੈਂਕ ਖਾਤੇ ਦੀ ਕਾਪੀ ਫਿਰ ਸਬਸਿਡੀ ਦਾ ਫਾਰਮ ਭਰ ਕੇ ਪਿੰਡ ਦੇ ਸਰਪੰਚ ਜਾਂ ਲੰਬੜਦਾਰ ਤੋਂ ਤਸਦੀਕ ਕਰਵਾ ਕੇ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਵਿੱਚ ਜਮਾ ਕਰਾਓ ਅਤੇ ਇਸ ਸਕੀਮ ਦਾ ਲਾਭ ਉਠਾਓ ਵਧੇਰੇ ਜਾਣਕਾਰੀ ਲਈ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਵਿੱਚ ਸੰਪਰਕ ਕਰੋ
tip ton patte pile hon da karan ki h ate ki paun nal theek hovegi, Urea payi nu 3 hogye ya ohde nal hi farak pai javega ?
(en)
Punjab
Amanpreet ji eh patte tat di kami de nal peele hone shuru ho jande han isde layi tuc manganese sulphate@1 killo nu 150 litre paniv ich mila ke prati acre de hisab nal spray karo isde nal kanak de patte thik ho jange.dhanwad
which breed give highest milk in goats ?
(en)
Punjab
Sanen goat breed gives highest milk.
jypsum te subsidy kive mildi ha plz clear all ?
(en)
Punjab
5 ਏਕੜ ਤੱਕ ਜਿਪਸਮ ਦੇ 50 ਕਿਲੋ ਦੇ 15 ਬੈਗ ਤੇ 50% ਸਬਸਿਡੀ ਦਿੱਤੀ ਜਾ ਰਹੀ ਹੈ ਜਿਪਸਮ ਦੇ ਬੈਗ ਦੀ ਕੀਮਤ ਲਗਭਗ 670 ਰੁਪਏ ਹੈ, ਤੁਹਾਨੂੰ ਇੱਕ ਵਾਰ ਪੂਰੀ ਕੀਮਤ ਅਦਾ ਕਰਨੀ ਪਵੇਗੀ ਅਤੇ ਸਬਸਿਡੀ ਤੁਹਾਡੇ ਖਾਤੇ ਵਿੱਚ ਬਾਅਦ ਵਿੱਚ ਆਵੇਗੀ ਜ਼ਰੂਰੀ ਡਾਕੂਮੈਂਟ ਆਧਾਰ ਕਾਰਡ ਦੀ ਕਾਪੀ ਬੈਂਕ ਖਾਤੇ ਦੀ ਕਾਪੀ ਫਿਰ ਸਬਸਿਡੀ ਦਾ ਫਾਰਮ ਭਰ ਕੇ ਪਿੰਡ ਦੇ ਸਰਪੰਚ ਜਾਂ ਲੰਬੜਦਾਰ ਤੋਂ ਤਸਦੀਕ ਕਰਵਾ ਕੇ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਵਿੱਚ ਜਮਾ ਕਰਾਓ ਅਤੇ ਇਸ ਸਕੀਮ ਦਾ ਲਾਭ ਉਠਾਓ ਵਧੇਰੇ ਜਾਣਕਾਰੀ ਲਈ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਵਿੱਚ ਸੰਪਰਕ ਕਰੋ
ਸਰ ਜੀ ਮੇਰੇ ਕੋਲ ਦੋ ਅੰਬਾਂ ਦੇ ਬੂਟੇ ਆ ਉਹਨਾ ਦੇ ਪੱਤਿਆਂ ਤੇ ਨਿੱਕੇ ਨਿੱਕੇ ਗੋਲੀਆਂ ਵਾਂਗ ਆ ਹਰੇ ਰੰਗ ਦੀਆਂ ਨੇ ਫੋਟੋ ਵਿੱਚ ਆ ਇਹ ਕੀ ਬੀਮਾਰੀ ਆ ਕੋਈ ਇਲਾਜ ਦੱਸੋ ?
(en)
ਬਿਕਰਮਜੀਤ ਜੀ ਇਸਦੇ ਉਪਰ ਤੁਸੀ ਦੋ ਸਪਰੇ imidacloprid @5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ 12 ਦਿਨਾਂ ਦੇ ਅੰਤਰਾਲ ਤੇ ਕਰੋ ਇਸਦੇ ਨਾਲ ਪੱਤੇ ਠੀਕ ਹੋ ਜਾਣਗੇ ਧੰਨਵਾਦ
Sir ji, mere ik question jo 3-2-2019 nu kita se usde answer vich jo PDFA da ph. no. dita hai us no. te contact nahi ho riiha please koi hor no. dita jave jis nal Jersey cow De v adiya seem bare jankari mil sake and shahkot area vich Kis toh eh seeman available ho sakda hai ?
(en)
Punjab
G S Sandhu ji semen le lai tusi Balwinder Saini (ABS Jalandhar) 9814799714 nal samparak kar sakde ho. eh pure punjab vich eh seman supply karde hun.
sir mujhe kuch dino pahle aapke app ke madhyam se sarkar dwara chalayi gayi scheme ke bare me pata chala hai ki sarkar jamin kharidane ke liye 85 pratisat yogdan deti hai. kya ye sahi hai yadi hai to kya isme byaj bhi dena hota hai. aur iske liye kam se kam aur adhik se adhik kitani jamin kharidna aniwarya hai. adhik jankari ke liye koi helpline no. ho to bataye ?
(en)
Punjab
Devendra ji yeh scheme State Bank of India ki tarf se chal rahi hai.iske bare men poori jankari ke liye State Bank of India se sampark karen.dhanywad
sir namskar mere pas ik gaye hai jo 10-15 din me byane wali hai uske utreas pe sojish aarhi hai or lyoti bhi bahut kam hai lyoti badhane ke liye sahi khurak bataye ?
(en)
Sandeep ji sojish ke liye isko app Nazdiki doctor se janch krwa kr ilagg krwayen, kyuki iski janch krke sojish ka sahi karan ptta lgeega baki app lewe ke liye isko Vitum-H liqued 10-10ml subah sham den, Lactomax bolus 10-10 subah sham, Anabolite liqued 100ml rojana dena suru kren , iske sath duudh mai aur lewe mai farak padd jayega.
main animal hasbandry da course kithe kar sakda ha te ki yogta chahidi hai os li ?
(en)
animal husbandry da doctor banan de layi +2 non medical nal pass honi chahidi hai te fir bathinda kol kal jarani vich collage banye othe 2 year da diploma kar sakde ho ji.
Punjab
thanku vir ji bhut mehar bani tuhadi te +2ch kinne chir da gaiab chalega vir kyu ke +2kite nu mainu takreeban 8 saal ho gaye ne
टिन्डोरा प्लांट कहा से मिल सकता है और कौन से महीनों में लगते है ?
(en)
Punjab
चंदू मकवाना जी आप इनकी फोटो भेजे ता की आपको इसके बारे में पूरी जानकारी दी जा सके धन्यवाद
कंकोला सीड्स की जानकारी कहाँ से मिल सकती है ?
(en)
Punjab
चंदू मकवाना जी आप इनकी फोटो भेजे ता की आपको इसके बारे में पूरी जानकारी दी जा सके धन्यवाद
Sir eh davai kis kam lai varti jandi a ?
(en)
Haryana
Gurwinder sandhu ji Kazuki ik bio-fertilizer hai jo ke ik Nitrogen-fixing bacteria hai. eh fasl nu mitti to nitrogen uplabd kraundi hai isdi matra 500ml nu 150-200 litre pani vich mila ke prati acre de hisab nal spray kiti jandi hai. eh jhaad vich v vadha kardi hai.dhanwad
Punjab
Veer ji barsin vaste dso kuch vdda ni piya
koi khaas asar nahe a isda bio de name te lut hai,
sir makhan grass vich isss trah jalla bhuut bnn gya hai isda koi hall dso ?
(en)
Punjab
Satnam ji kirpa karke isdi poori photo bhejo ta jo tuhanu is bare poori jankari diti ja sake tuhade valo bheji gayi photo adhi upload hoyi hai.dhanwad
sir audio sunn ke bakri vare jankari deo ji ?
(en)
plz call me 9317517763
ਕਣਕ ਦੀਆ ਬੱਲੀਆ ਸਹੀ ਨਹੀ ਨਿੱਕਲਦੀਆ ਇਸ ਦਾ ਕੋਈ ਇਲਾਜ ਦੱਸੋ ਜੀ ?
(en)
Punjab
ਜਗਦੇਵ ਜੀ ਜਦੋ ਕਣਕ ਗੋਭ ਵਿਚ ਆ ਜਾਂਦੀ ਹੈ ਤਾ ਉਸ ਸਮੇ ਤੁਸੀ ਪੋਟਾਸ਼ ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਵਿਚ NPK 00:00:50 ਇਕ ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਧੰਨਵਾਦ
hf ਗਾਂ ਮਿੱਟੀ ਬਹੁਤ ਜ਼ਿਆਦਾ ਖਾਦੀ ਹੈ ਕੋਈ ਹਲ ਦਸੋ ਗਾਂ ਗੱਭਣ ਹੈ ?
(en)
Punjab
ਤੁਸੀ ਇਸਦੀ ਡੇਵਰਮਿੰਗ ਕਰਵਾਓ ਇਸ ਨੂੰ Flukrid-DS ਦਵਾਈ ਦੀ ਗੋਲੀ ਦਿਓ ਇਸਦੇ ਨਾਲ Sharkoferrol liqued 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ .
Punjab
nilzen 100ml deo
Sir Kanak de pate eda pele kyu ho rahe aa Magnez di spray v kiti aa ?
(en)
Punjab
Gurwinder ji tat di kami jyada aun te manganese di spray hafte de antral te tin var kiti jandi hai. isdi matra ik acre de vich ik killo nu 150 litre pani vich mila ke prati acre de hisab nal spray karo. dhanwad
which is most beneficial for animal Silage ?
(en)
Punjab
Aashish please ask your question your question in detail so that we can provide you proper solution.Thank you
अगर हमारे पास पशू के लिए 12 महीने हरा चारा मौजूद है तो क्या हमें साइलेज की जरूरत है ?
(en)
Punjab
यदि आपके पास अच्छी मात्रा में हरा चारा है तो आपको साइलेज देने की ज्यादा जरूरत नहीं है पर यदि आप साइलेज को तैयार करते है तो आप दे भी सकते है क्योंकि साइलेज देने से पशु की ग्रोथ भी अच्छी होती है और हरे चारे से ज्यादा फायदा भी होता है और पशु का पेट भी साफ रहता है बाकि आप पर निर्भर करता है कि आप साइलेज को बनाते है या नहीं क्योंकि इसे बनाने में थोड़ी ज्यादा मेहनत करनी पड़ती है
mai Papaya ki kheti Karna chahta hu, Abhi sample k liye yeh wali packet le hai iski nursery aur kheti kaise Karen plz suggest ?
(en)
Punjab
पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद
Karnataka
Thank u very much sir for this marvellous information
ਸਰ ਜੀ ਇੱਕ ਮੋਦੀ ਸਰਕਾਰ ਨੇ ਜੋ ਪੰਜ ਏਕੜ ਤੋਂ ਘੱਟ ਕਿਸਾਨਾਂ ਲਈ 6000 ਰੁਪਏ ਸਾਲਾਨਾ ਯੋਜਨਾ ਬਣਾਈ ਹੈ, ਉਸ ਦੇ ਬਾਰੇ ਪੂਰੀ ਜਾਣਕਾਰੀ ਕਿਸ ਦਫ਼ਤਰ ਵਿੱਚੋਂ ਮਿਲੇਗੀ ?
(en)
Punjab
ਇਹ ਸਾਰੀ ਜਾਣਕਾਰੀ ਪਿੰਡ ਪੱਧਰੀ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਵਿਚ ਉਪਲੱਬਧ ਹਨ ਜਿੱਥੇ ਕੇ ਇਹ ਫਾਰਮ ਭਰ ਕੇ ਦਿਤੇ ਜਾ ਸਕਦੇ ਹਨ ਘੋਸ਼ਣਾ ਪੱਤਰ ਭਰਨ ਦੀ ਆਖਰੀ ਮਿਤੀ 25 .02 .2019 ਦਿਨ ਸੋਮਵਾਰ ਤੱਕ ਹੈ ਜੇਕਰ ਕੋਈ ਲਾਭਪਾਤਰੀ ਪਿੰਡ ਵਿਚ ਨਹੀਂ ਵੀ ਰਹਿੰਦਾ ਤਾਂ ਉਸ ਦੇ ਪਰਿਵਾਰ ਦਾ ਕੋਈ ਵੀ ਬਾਲਗ ਮੇਂਬਰ ਸਵੈ ਘੋਸ਼ਣਾ ਪੱਤਰ ਭਰਕੇ ਪਿੰਡ ਨਾਲ ਸਬੰਧਿਤ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਵਿਖੇ ਜਮਾ ਕਰਵਾ ਸਕਦੇ ਹੋ ਬਾਕੀ ਜਵਾਬ ਦੇ ਨਾਲ ਤੁਸੀ ਫਾਰਮ ਤੇ ਫੋਟੋ ਦੇਖੋ ਇਸ ਵਿੱਚ ਪੂਰੇ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ
sir meri gaye 3 mahine ki gabhin hai aur 7 din se patla gobar kr rehi hai , iska koi upaye btayen ?
(en)
आप गाय को Bolus Halotas 2 गोलियां सुबह 2 गोलियां शाम को दें और साथ ही liquid Broton 500m लेकर 50ml रोज़ाना दें और 5 दिन में ठीक हो जाएगी
Punjab
sulphatrim 15-15ml dove side 1 var ch lga do irovet 100ml daily deo
ਪਿੱਗ ਫਾਰਮ ਲਈ ਸਸਤੀ ਫੀਡ ਤਿਆਰ ਕਰਨ ਦਾ ਫਾਰਮੂਲਾ ਦੱਸੋ ਜੀ ?
(en)
ਕਣਕ ਹੁਣ ਗੋਭ ਚ ਆ ਝਾੜ ਵੱਧ ਲੈਣ ਲਈ ਕਿਹੜੀ ਸਪਰੇ ਕਰਨੀ ਚਾਹੀਦੀ ਆ ?
(en)
Punjab
kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
bhai mere bakri heat vich nhi aa rahi khurak vdia aa ?
(en)
Dilpreet ji bakri nu tuci Bovimin-B powder dena suru kro , ehh tuci 50gm rojana deo , iss nal heet vich aa jawegi.
ਸਰ ਜੀ ਸਾਡੇ ਤਿਨ ਸਾਲ ਦੀ ਕੱਟੀ ਹੋਈ ਹੈ ਅਤੇ ਉਹ ਕਲ ਇਕ ਮੋਟੀ ਤਾਰ ਦਿੱਤੀ ਬਾਅਦ ਵਿੱਚ ਨਹੀ ਮੈਂਨੂੰ ਇਸ ਵਾਰੇ ਦਸਿਉ ਕੀ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਕਿਹੜੀ ਚੀਜ਼ ਦੇਣੀ ਚਾਹੀਦੀ ਹੈ ਕਿ ਉਹ ਗਬਣ ਹੋਣ ਦਾ ਟੀਕਾ ਲਗ ਜਾਵੇ ਜੀ ?
(en)
Punjab
ਤੁਸੀ ਇਸ ਕੱਟੀ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Minotas ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ , ਫਿਰ ਜਦੋ ਅਗਲੀ ਵਾਰ ਪੂਰੀ ਹੀਟ ਵਿਚ ਆਵੇ ਤਾਂ ਤੁਸੀ ਇਸ ਨੂੰ ਟੀਕਾ ਭਰਵਾਂ ਸਕਦੇ ਹੋ
ਕਣਕ ਦੇ ਵਿਚ ਕੀਤੇ ਕੀਤੇ ਪੱਤੇ ਉਤੋਂ ਪੀਲੇ ਨੇ ਕੀ ਕਰੀਏ ?
(en)
Punjab
ਗੁਰਤੇਜ ਜੀ ਕਣਕ ਵਿਚ ਪੱਤੇ ਪੀਲੇ ਤੱਤ ਦੀ ਕਮੀ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
गर्मियों में टमाटर की फसल लेने के बाद सर्दियों में कौन सी फसल लगा सकते है फसल चक्र के अनुसार बताएं ?
(en)
करण जी आप टमाटर की बिजाई के बाद गाजर, प्याज, चुकंदर,मटर की बिजाई कर सकते है धन्यवाद
sir 00 52 34 npk 1 kilo te boron 100 ml di spray mix karke kr sakde hai ?
(en)
Punjab
Daljeet singh ji tuc ehna di alag alag spray karo isde nal jyada asar milda hai.dhanwad
ਸਤਿ ਸ਼੍ਰੀ ਆਕਲ ਜੀ ਸ਼੍ਰੀ ਮਾਨ ਜੀ ਮੇਰੀ ਕੇਸਰ ਦੀ ਕ੍ਰੋਪ ਹੈ ਜੀ ਆਰਗੈਨਿਕ ਇਸ ਨੂੰ ਤੇਲਾ ਪੈ ਗਿਆ ਹੈ ਜੀ ਕੋਈ ਆਰਗੈਨਿਕ ਇਲਾਜ਼ ਦੱਸੋ ਜੀ ਜਲਦੀ , ਤੇਲੇ ਦੀ ਫੋਟੋ ਅਪਲੋਡ ਕਰ ਰਿਹਾ ਹਾਂ ਜੀ , ਕਿਰਪਾ ਕਰਕੇ ਜਲਦੀ ਦੱਸਣਾ ਜੀ ਧੰਨਵਾਦ ?
(en)
Punjab
ਗੁਰਚਰਨ ਜੀ ਤੇਲੇ ਦੀ ਰੋਕਥਾਮ ਦੇ ਲਈ ਦੇਸੀ ਤਰੀਕਾ ਵਰਤਿਆ ਜਾ ਸਕਦਾ ਹੈ ਇਸਦੇ ਲਈ 5 ਕਿੱਲੋ ਨੀਮ ਦੇ ਪੱਤੇ, 5 ਕਿੱਲੋ ਨੀਮ ਦੇ ਫ਼ਲ ਇਹਨਾਂ ਨੂੰ ਚੰਗੀ ਤਰਾਂ ਨਾਲ ਕੁੱਟ ਕੇ ਫਿਰ ਇਸਨੂੰ 100 ਲਿਟਰ ਪਾਣੀ ਵਿਚ ਪਾ ਦਿਓ ਅਤੇ ਫ਼ਸਲ ਤੇ ਸਪਰੇ ਕਰੋ ਇਸਦੇ ਨਾਲ ਤੇਲੇ ਦੀ ਰੋਕਥਾਮ ਹੋ ਜਾਏਗੀ ਧੰਨਵਾਦ
Punjab
ਧੰਨਵਾਦ ਜੀ
ਮੇਰੇ ਘਰ ਦੇ ਸਟੋਰ ਵਿੱਚ ਮਧੂ ਮੱਖੀਆਂ ਪਿਛਲੇ 7-8 ਸਾਲ ਤੋ ਲੱਗੀਆਂ ਹੋਈਆਂ ਨੇ, ਇਹਨਾਂ ਦਾ ਸ਼ਹਿਦ ਵੀ ਕੱਢ ਲੲੀ ਦਾ , ਮੈ ਚਾਹੁੰਦਾ ਇਹਨਾਂ ਨੂੰ ਡੱਬੇ ਵਿੱਚ ਰੱਖਿਅਾ ਜਾਵੇ , ਕੀ ਇਹ ਡੱਬੇ ਵਿੱਚ ਰਹਿਣ ਵਾਲੀ ਕਿਸਮ ਹੈ ਜੇ ਹਾਂ ਤਾਂ ਡੱਬਾ ਕਿਥੋ ਮਿਲੇਗਾ ਧੰਨਵਾਦ ?
(en)
cow di fat and snf bhut low aa Rahi aa koi hal daso ji ?
(en)
Punjab
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.
Rajasthan
ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ ਖੁਰਾਕ ਤੇ ਨਿਰਭਰ ਕਰਦਾ ਹੈ ਕੋਸ਼ਿਸ਼ ਕਰੋ ਕਿ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਵੰਡ ਜਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ 2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜਰੂ੍ਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ 3.ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ 4.ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ 5.ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ 5. ਹਰਾ ਚਾਰਾ ਜਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ ਹਰਾ ਚਾਰਾ ਜਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ ਜੇਕਰ ਦਾਣਾ ਜਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇਂ ਵੀ ਨਹੀ ਖਵਾਉਣਾ ਥੋੜਾ ਥੋੜਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ 6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ
sir ji ik feed formula dso gharr feed calf Lai tyaar karan da 1.calf starter , 2.calf growther, 3.heifer dry, sir ji please alag alag da dasna te hun jo agge march vich vartni oss baare dasna ?
(en)
Punjab
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ
sir asii sabji ki kheti jise awara pashu aur nilgaye na khaye ?
(en)
Birendra ji koi bhi aisi sabji nahi hoti jise awara pashu na kha sake. aap inse bchav ke liye baad lga sakte hai.jis se awara pashu khet men nahi jayege aur nuksaan bhi nahi karege.dhanywad
Uttar Pradesh
sir ji jaise dhaniya. bar lagane me kharcha adhik hai mai vahan nahi kar sakata
sir audio sunnkar sheep ke vare mai batyen ?
(en)
Punjab
Gulam ji iske liye app Dr Anil 9660669992 se samparak kare.
ਦੇਸੀ ਮੁਰਗੇ ਜਾ ਕੜਕਨਾਥ ਦੀ ਕੋੲੀ ਕੰਪਨੀ ਕੰਟਰੈਕਟ ਫਾਰਮਿੰਗ ਕਰਦੀ ਹੈ ?
(en)
Punjab
ਕੜਕਨਾਥ ਦੀ ਕੰਟਰੈਕਟ ਫਾਰਮਿੰਗ ਲਈ ਤੁਸੀ Sumit Jandar 8275592788 ਨਾਲ ਸੰਪਰਕ ਕਰ ਸਕਦੇ ਹੋ
Punjab
Thanks
Artificial insemination (AI) Di training kitho kiti jave ji ?
(en)
Punjab
Jatin ji Artificial insemination training tusi Deputy Director, Dairy, Room no.406,District Administrative Complex, Fatehgarh Sahib, Sh. Harpal Singh 99885-27485,01763-220334 ji nal samparak kar sakde ho.
sir audio suno ?
(en)
Punjab
Manpreet ji tuahde walo bejji gayi audio samaj nahi aa rehi hai kirpa krke tuci audio dubara saff awaaz vich upload kro ji tan jo tuhanu sahi jankari diti jaa skee.
please eh dsyeo v jo jipsum mil rhi ae 50 percent subcidy te oh kehdi company di hai ?
(en)
Punjab
Sandeep Brar ji Gypsum khridan lai tusi apne jille de khetibardi officer nal samparak karo. eh Gypsum tuhanu ohna valo hi muhaia karvai javegi.
kapas ki kheti kaise kare ?
(en)
Punjab
बीरेन्द्र कुमार पटेल जी भारत में कपास की खेती मुख्य तौर पर महाराष्ट्र, गुजरात, कर्नाटका, मध्य प्रदेश, पंजाब, राजस्थान, हरियाणा, तामिलनाडू और उत्तर प्रदेश राज्यों में बड़े स्तर पर की जाती है प्रसिद्ध किस्में :- Lohit,RG8,CAD4,HS6 ,Vikas, H777,F846 किस्म की बिजाई कर सकते है बिजाई का समय उत्तर प्रदेश के क्षेत्रों के लिए, देसी किस्मों की बिजाई अप्रैल के पहले और दूसरे सप्ताह में पूरी कर लें और अमेरिकन किस्मों की बिजाई के लिए 15 अप्रैल से मई का पहला सप्ताह उपयुक्त होता है फासला कतार से कतार में 30 सैं.मी. और पौधे से पौधे में 67.5 सैं.मी. फासले का प्रयोग करें बीजों के अंकुरन ना होने और नए पौधों के नष्ट होने के कारण कुछ फासले पड़ जाते हैं इन खाली जगहों को भरना जरूरी है इन्हें पानी में भीगे हुए 2-3 बीज एक ही जगह पर बोयें अंकुरण के बाद इनमें से सिर्फ सेहतमंद बीजों को ही रखें बिजाई के दो सप्ताह बाद सेहतमंद नए पौधे को रखकर कमज़ोर, बीमार और प्रभावित पौधे को निकाल दें बीज की गहराई:- 4-5 सैं.मी. की गहराई पर बीजों को बोना चाहिए बिजाई का ढंग देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें बीज की मात्रा किस्मों, उगाने वाले क्षेत्रों, सिंचाई आदि के साथ विभिन्न होती है देसी किस्मों के लिए 6 किलो बीज प्रति एकड़ में प्रयोग करें और अमेरिकन किस्मों के लिए 1.1-1.5 किलो बीज प्रति एकड़ में प्रयोग करें पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी और अमेरिकन कपास की किस्मों के लिए, नाइट्रोजन 24 किलो (यूरिया 48 किलो) और फासफोरस 12 किलो (एस एस पी 76 किलो) प्रति एकड़ में डालें मिट्टी की जांच के आधार पर पोटाश डालें फासफोरस और पोटाश की पूरी मात्रा (यदि जरूरत हो तो) और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है जब टिंडे पूरी तरह खिल जायें तो रूई की चुगाई करें सूखे टिंडों की चुगाई करें, रूई सूखे हुए पत्तों के बिना ही चुगें खराब टिंडों को अलग से चुगें और बीज के तौर पर प्रयोग करने के लिए रखें पहली और आखिरी चुगाई आमतौर पर कम क्वालिटी की होती है, इसलिए इसे अच्छा लाभ लेने के लिए बाकी की फसल के साथ ना मिलाएं चुगे हुए टिंडे साफ-सुथरे और सूखे हुए होने चाहिए चुगाई ओस सूखने के बाद करें चुगाई हर 7-8 दिनों के बाद लगातार करें, ताकि रूई के धरती पर गिरने से पहुंचाने वाली नुकसान से बचाया जा सके अमेरिकन कपास को 15-20 दिनों और देसी कपास को 8-10 दिनों के फासले पर चुगें चुगे हुए टिंडों को मंडी ले जाने से पहले अच्छी तरह साफ करें धन्यवाद
Uttar Pradesh
thanks
Uttar Pradesh
thanks
Sir Kanak kine dina di nisare te a jandi a ?
(en)
Punjab
Narinder pal Singh ji kanak de nisran da sma usdi kisam de hisab nal hunda hai.Aam taur te kanak lagbhag 65-80 dina vich nisar jandi hai.dhanwad
sir ji मुझे Holstein Friesians cow खरीदनी है जरा बताइये कहाँ से खरीद सकता हूँ पलवल के आस पास ?
(en)
Punjab
दिलीप सिंह जी Holstein Friesians cow खरीदने के लिए Sanu Yadav 8127933448आप से संपर्क कर सकते है धन्यवाद.
Uttar Pradesh
number ke liye dhanywad
sir pig farming suru karan da vichar a, chhote bache to suru kra ja pregnant soori lea ke ?
(en)
broccoli lai a pahli war .kiwe lg rae a dseo . ek butte te 5-6 phull bn rae ne a ki chkr a g ?
(en)
Amarjeet sidhu ji kirpa karke ke tuc kehdi kisam di bijai kiti hai ta jo tuhanu is bare poori jankari diti ja sake.dhanwad
Punjab
kisam ta ni pta g.paneeri tyar kiti c aap. local market to beej Lea c.
Punjab
variety -RAZIA
gypsum paun da ki fyda hh kis kis hltta vich es nu use kr skde hn and 1Acre vich kini paindi hh t es da rate ki hunda ?
(en)
Punjab
rashpinder ji gypsum di varto shore vali jameen vich kiti jandi hai. isdi matra ik acre de vich 1 quintal di varto kiti jandi hai.is to ilava kanak vich gandhak di ghat aun te v isda chitta dita janda hai.isda rate lagbhag 300-400 rupayie hunda hai baki isde rate di sahi jankari tuhanu local market vich hi milegi.dhanwad
sir jypsum de subsidy de add payi hoi a g ah kive milu g kitho milu, ki rate paiju g te ah kine ekd ch pai ju ik bag te is da poun da sahi tym ki a g pls sare swala da jwab deo ?
(en)
Punjab
Gurdeep ji isdi varto shore vali jameen vich kiti jandi hai.isdi matra ik acre de vich ik quintal di varto kiti jandio hai. is to ilava tuc isdi varto kanak de vich kar sakde ho. jado kanak de vich gandak di ghat diyan nishaniyan dikhai dindiyan han ta os same isda chitta dita janda hai.eh scheme de anusar 5 acre tak gypsum de 50 kg de 15 bag te 50% tak subsidy milegi. ik bag da rate 670 rupayie hai.isde layi jaruri document tuhade bank account di copy, adhar card di copy chaidi hai. tuhanu pehlan isda poora rate dena payegha ate farm bhar ke pind de sarpanch ja numberdar to tasdeek karva ke apne district de khetibadi dafter vich jma krauni payegi.tuhanu pehlan isdi poori rakm jma krauni payegi ate bad vich subsidy di rakm tuhade khate vich hi aa jayegi.ate eh form tuc hetha attach kita dekh sakde ho.
AI wale teeke di asli ja nakli hon da pta kive lag sakda ji ?
(en)
Punjab
Gurpartap singh AI wale teeke da sahi pata ta lab vich shukranuaa de test to hi pata chal sakda hai. baki ik grelu tareeka hai je ai wale teeke nu cose paani vich dubo ke dekho je teeka thik hai ta paani vich dub javega te jekar tair ke paani de uper aa jave ta teeka dead hai . par eh tareeke nal kai vaar sahi pata nai chalda . eh andaza hi hai. sahi tareeka ta lab vicho test kare to hi pata chalda hai.
ਜਿਵੇਂ ਅਸੀਂ ਯੁਵਰਾਜ ਬੁਲ ਦਾ ਟੀਕਾ ਭਰਾੳਣਾ ਏ ਹੁਣ ਸਾਨੂੰ ਕਿਵੇਂ ਪਤਾ ਲੱਗੇ ਕਿ ਇਹ ਯੁਵਰਾਜ ਦਾ ਹੀ ਟੀਕਾ ਏ ਅਸਲੀ ਦੀ ਕੋਈ ਤਾਂ ਨਿਸ਼ਾਨੀ ਹੋਵੇਗੀ ਕਿਉਂਕਿ ਬਾਜ਼ਾਰ ਵਿਚ ਨਕਲੀ ਵੀ ਬਹੁਤ ਨੇ ਸੇਮ ਨਾਮਦੇ
Punjab
ਗੁਰਪ੍ਰਤਾਪ ਸਿੰਘ ਜੀ ਬਾਜ਼ਾਰ ਵਿਚ ਬਹੁਤ ਸਾਰੇ ਨਕਲੀ ਸੀਮਨ ਆ ਰਹੇ ਹਨ, ਜਿਨ੍ਹਾਂ ਦਾ ਪਤਾ ਘਰ ਵਿਚ ਨਹੀਂ ਕੀਤਾ ਜਾ ਸਕਦਾ ਹੈ , ਜੇਕਰ ਤੁਸੀ ਅਸਲੀ ਟੀਕਾ ਭਰਾਉਣਾ ਹੈ ਤਾਂ ਕੋਸ਼ਿਸ਼ ਕਰੋ ਕਿ ਜਾਂ ਤਾਂ ਸਰਕਾਰੀ ਅਦਾਰੇ ਤੋਂ ਸੀਮਨ ਖਰੀਦੋ ਜਾਂ ਫਿਰ Abs,Sag ਵਰਗੀਆ ਕੰਪਨੀਆ ਤੋਂ ਸੀਮਨ ਖਰੀਦੋ ਜਿੰਨਾਂ ਦਾ ਰਿਕਾਰਡ ਵੈਬਸਾਈਟ ਤੇ ਉਪਲੱਬਧ ਹੋਵੇ ਤਾਂ ਜੋ ਤੁਸੀ ਸਾਰਾ ਰਿਕਾਰਡ ਦੇਖ ਕੇ ਹੀ ਸੀਮਨ ਖਰੀਦ ਸਕੋ।
ਬਾਰਿਸ਼ ਪੈਣ ਨਾਲ ਕੀ ਕਾਲਾ ਤੇਲਾ ਖਤਮ ਹੋ ਜਾਂਦਾ ?
(en)
Punjab
ਗੁਰਪ੍ਰੀਤ ਬਰਾੜ ਜੀ ਹਾਂਜੀ ਮੀਹ ਪੈਣ ਦੇ ਨਾਲ ਕਾਲਾ ਤੇਲਾ ਇਕ ਵਾਰ ਪੂਰਾ ਝੜ ਜਾਂਦਾ ਹੈ ਧੰਨਵਾਦ
sir aa bakri sui c 2 k din hoye ne jis din sui c us din kha rahi c te aj kuj nahi kha rahi ?
(en)
Sir is polithin house ke andar kaddu, kheera, loki Photo ke anusar laga rahi hai. Ye 8 din pahle ki position hai. Ab to or bhi badi pod hai. Inko upar ki or le kar jaunga. Upper jo polithin house hai usko laga hi rhne du ya ab usko hata du. Agar hatana uchit rahe to kab tak hataya ja sakta h ?
(en)
Punjab
Kaptan singh ji aap polythene sheet ko mausam ke hisab se uatre jab lgatar dhoop niklni shuru ho jayegi to aap uper se polythene ko hta de varna patte jalne shuru ho jayege.dhanywad
Kank ton baad jhona bhen ton phla jo sama hunda hai Ki os tym koi fasl beji ja skdi hai. Jis di katai ton baad jhona laya ja skda howe Plzz daso ?
(en)
Punjab
Harmandeep ji tuc kanak di ktayi to bad moongi di bijai kar sakd eho eh fasl 60 dina vich ktayi layi tyar ho jandi hai. ate isde nal jhone di bijai vi late nahi hundi. dhanwad
Thxx sir ji
kinne dina di washi nu mineral mixture dena shuru kr sakde ha te roj kinna ki is nal washi di growth v hovegi ya nhi ?
(en)
Rakesh kumar ji Calf nu 7 din to Albomar 30ml 10ml rojana 3 din deo fer os to badh vich 10gm mineral mixture rojana deo te lagatar 10 day tak day sakde ho. tudi te hara chara shuruwat vich nai pona . jekar tudi ponde rahe ta pet vad javega.
De Heus Pig Feed better aw g ja Apni khud di bnai hoi vaise result kiwe aw ehda ?
(en)
sar ji aap jo ans diye aise nhi ho rha jitne madhumakhi get aage gir jati o vaps box me nhi ja pati hai box me koi bimari nhi hai madhumakhi bhut mar chuki hai 9phrem ka box 5/6 phrem par aa gai hai plat me madhumakhi mar kar bikhr gai hai plz reply?
(en)
ਸਰ ਜਿਹੜੀ ਜਿੱਪਸਮ ਉਹ ਕਿਸ ਚੀਜ਼ ਦੀ ਵਰਤੀ ਜਾਂਦੀ ਹੈ ?
(en)
Punjab
Gypsum khet de pH level nu maintain krn use hundi hai.Gypsum @1 quiental 1 acre vich pa skde ho.bt esda use mitti test krva ke test report de according hi khet vich pao
sir kanak vich paani khadn krke kanak bahut zyada peeli pai ke sook rahi ae ji ?
(en)
Satwinder singh g ihh jyaada pani khadan ate jyaada nami de kaarn ho reha hai..jyaada nami de kaarn isande vich fungus bn rhi hai...jis kr ke ihh peeli pai rhi hai...iss de upper carbendazim 50%@500gm ja saaf@500gm nu 150ltr pani de nal mila ke prati acre te spray kro...ihh kanak dhup laggan nal v thik ho jawegi par ikk spray ihna dwaayia di jrur krdeo..
Punjab
sir eh product kehdi company de laye jaan