Punjab
Search
Sir tilt ki kam aundi ae ki a yellow rust nu vi rokdi ae?
(en)
Tilt vich Propiconazol name da salt hunda hai jo yellow rust and black rust nu control krda hai.esdi dose @200 ml per acre da spray kr skde ho
Aaj ka mausam ?
(en)
Punjab
Sandeep Kumar ji mausam vibhag ke hisab se aj badlwai rahegi aur barish hone ki bhi sambhavna hai.dhanywad
sir Gestaprojen powder pashu ki Ai krane k baad kitne dino tak de sakte h. or kya ye powder Ai se pehle be de sakte h ?
(en)
Punjab
Ravinder kumar ji app iss powder ko AI krwane ke badd 20 din lagatar de skte han , isko app 30gm rojana ke hisab se de skte han, yaddi apka pashu repeat ho raha hai to app iss powder 30gm rojana de hisab se AI ke pehle v de skte han , isske sath infection khtam hota hai aur pashu ke gabhin rehne mai help milti hai .
ਸਰ ਕਿਰਪਾ ਕਰਕੇ ਬਠਿੰਡਾ ਨਾਲ ਸਬੰਧਿਤ ਦਫਤਰਾਂ ਦੇ ਨੰਬਰ ਵੀ ਦਿੱਤੇ ਜਾਣ ਜੀ ਤਾਂ ਕਿ ਅਸੀ ੲਿਹਨਾਂ ਤੋ ਹੋਰ ਵੀ ਜਾਣਕਾਰੀ ਲੈ ਸਕੀਏ ਜੀ ?
(en)
Punjab
ਜਗਦੀਪ ਕੁਮਾਰ ਜੀ ਬਠਿੰਡੇ ਵਿੱਚ ਤੁਸੀ Divisional Soil Conservation Officer,Powerhouse Road Gali No.12, Bathinda.0164-2211629 ਲਈ ਤੁਸੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
sir. mera kol 12 murgia ne te ona nu cold ho gya te kehdi medicine deni chahida a dasso ?
(en)
Punjab
tuci ohna de room vich jyada derr tak light jagg ke rakho , baki asss pass khidkia te borria lgao jiwe parrde lgaye jnde hai , iss nal ohna de room vich germash pedda howegi , bakki isde nal enrofloxacin nu 1ml prati 1 liter pani vich milla ke pani pilao , atte 3 din tak iss trah deo , iss nal farak paa jawga..
sir cotton ka kya mandi bhaav chal reha h ?
(en)
Punjab
Ravinder g cotton ka rate 5300-5450 rupees per quiental approximately chl rha hai
Hi, Cultivating cucumber , What care is to be taken for the same. We have applied urea , Now thinking of applying 10:26:26 or 19:19:19 after 10 days What other pesticides/insecticides/or nutrient needed Photo attached ?
(en)
Rakesh ji you can spray 19:19:19@1 kg dissolved in 150 litre of water per acre. if the symptoms of fungus are shown then you can spray M-45@400gm per acre. and the spray of pesticide is done according to attack of pest. Thank you
ਵੀਰ ਜੀ ਗਾਂ ਨੂੰ ਸੂਣ ਚ ੨੦ ਦਿਨ ਰਹਿ ਗਏ ਹਨ ੳਹ ਪਿਛਾ ਬਹੁਤ ਦਿਖਾਉਂਦੀ ਹੈ ਕੀ ਕੀਤਾ ਜਾਵੇ ਜੀ ?
(en)
Punjab
ਪਸ਼ੂ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ
pashu mele all date Nd location sir plz ?
(en)
Punjab
Sandeep Singh ji Punjab vich aun vale kheti melea di date di photo tuhanu aswer nal bhej diti hai ji.(Bathinda - 1 March, Balowal Sokhri(SBS NAGAR) 6 March, Nagkalan(Amritsar) 6 March, Faridkot 8 March, Gurdaspur 8 March, Ludhiana 15-16 March, Rauni (Patiala) 19 March).
sir achi nasal ke seman Jo bharta hu hmare area me Patiala samana hai doctor ka no. send kreo plz Nd price kya hota hai ?
(en)
Punjab
Sandeep Singh ji Patiala vich tusi SEMEN STATION NABHA (Dr. Harpreet Singh Veterinary Officer 98761-52719) nal sampark kar sakde ho.
Eh ki ghaat aw sir Flag leaf nu mrod ja aayi jnda vich vich ?
(en)
Punjab
Pritpal sandhu eh kise kise paudhe vich seeds de vich defect de karn ho janda hai eh kise kise boote vich hi hunda hai.dhanwad
sir ji PAU LUDHANA da kisaan mela kdo lag reha g ?
(en)
Punjab
Inderpal ji PAU ludhiana da mela 15-16 march da hai.dhanwad ji.
sir from where I purchase the plant of red malta in hoshiarpur Distt n whats its cost n is it profitable to sow this plant in sandy soil Kindly give little information about distance of planting n other helping information ?
(en)
Punjab
ji plants and information lai tusi Govt Plant Nursery Address: Saraswati Vihar, Hoshiarpur, Punjab 146001, Phone: 094140 89211 nal samparak kar sakde ho ja fir tusi Horticulture Department, Hoshiarpur, Address: Ram Colony, Hoshiarpur, Punjab 146001, Phone: 075080 18868 nal vi samparak kar sakde ho.
ਮਧੂ ਮੱਖੀ ਪਾਲਣ ਲਈ ਟ੍ਰੇਨਿੰਗ ਲੈਣੀ ਆ ਜੀ ?
(en)
Punjab
ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਟ ਵੱਲੋ ਹੀ ਮਿਲੇਗੀ ਕੋਈ ਪ੍ਰਾਈਵੇਟ ਸੰਸਥਾ ਨਹੀ ਟ੍ਰੇਨਿੰਗ ਦਿੰਦੀ ਜਾਂ ਤੁਸੀ ਪੀਏਯੂ ਲੁਧਿਆਣਾ ਤੋ ਟ੍ਰੇਨਿੰਗ ਲੈ ਸਕਦੇ ਹੋ ਆਉਣ ਵਾਲੇ ਕਿਸਾਨ ਮੇਲਿਆ ਵਿੱਚ ਤੁਸੀ ਆਪਣਾ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਇਹੀ ਹੋ ਸਕਦਾ ਹੈ ਜੀ ਜਾਂ ਫਿਰ ਤੁਸੀ ਸਫਲ ਮੱਖੀ ਪਾਲਕ ਨੂੰ ਮਿਲ ਲਵੋ ਜਿਵੇ ਨਰਪਿੰਦਰ ਸਿੰਘ ਧਾਲੀਵਾਲ ਸਫਲ ਮਧੂ ਮੱਖੀ ਪਾਲਕ ਹਨ ਇਹਨਾਂ ਨਾਲ ਰਾਬਤਾ ਕਾਇਮ ਕਰੋ ਇਹ ਤੁਹਾਨੂੰ ਕੋਈ ਸੁਝਾਅ ਦੇ ਸਕਦੇ ਹਨ ਬਾਕੀ ਇਹਨਾਂ ਨੂੰ ਮਿਲ ਵੀ ਲਵੋ ਇੱਕ ਵਾਰ ਤੁਸੀ 94174 23111 ਇਹ ਨਰਪਿੰਦਰ ਸਿੰਘ ਧਾਲੀਵਾਲ ਦਾ ਨੰਬਰ ਹੈ ਜੀ
sir maine gehun ki fasal me 2 4 d ka or n p k 19-19-19 ka spray karna h kya ye spray 1 hi din kar sakte h agar antar karna ho to kitna kare.or 2 4 d ki 1 acre me kitni matra dale ?
(en)
Punjab
2-4D weedicide hai jo bathoo ko control krta hai.eski dose @250 ml per acre hai.or NPK 19.19.19 fertilozer crop ki height increase krta hai eski dose @1 kg per hai.2-4D ka spray krne ke 2-3 din baad NPK ka spray kro
mai west bengal me murgi k ande ka kaam start karna chahata ho, plz batai kon sa breed faidemand hoga ?
(en)
Punjab
desi chicks mai egg ke liye app ASEEL, PUNJAB WHITE BATTER, KADAKNATH, SATLUJ enn naslo ko rakh skte han , yeh sabhi eggs ke liye achi nasle hai .
ਢੀਂਗਰੀ ਖੁੰਬ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਤੇ ਕਿੰਨੇ ਮਹੀਨੇ ਤੱਕ ਚੱਲ ਸੱਕਦੀ ਹੈ| ਇਸ ਦੀ ਗਰਮੀਆਂ ਵਿੱਚ ਕਿੰਨੀ ਪੈਦਾਵਾਰ ਹੋ ਸੱਕਦੀ ਹੈ ?
(en)
Punjab
ਢੀਂਗਰੀ ਖੁੰਬ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ. ਹੁੰਦਾ ਹੈ ! ਇਸ ਸਮੇ ਵਿਚ ਇਹ 3 ਫਸਲਾਂ ਦੇ ਦਿੰਦੀ ਹੈ .
better brand of tractor in Punjab ?
(en)
Punjab
Naresh ji, there are lots of brands of tractor in punjab but you can buy it according to your need like how much land you have or which crops you are growing. so you can buy tractor according to your need.Thank you
Punjab
new Holland or swaraj dekh lo
ਸਰੋਂ ਨੂੰ ਫੁੱਲ ਨਿਕਲਣ ਲੱਗ ਪਏ ਹਨ ਕੋਈ ਸਪਰੇਅ ਦੀ ਲੋੜ ਹੈ ਕਿ ਨਹੀਂ ?
(en)
Punjab
flowering time tuc sro te npk 191919 di spray kr skde ho . is di mattra 1kg npk 191919 nu 150 ltr pani vich mila prti acre hisab naal spray kr skde ho. eh spray vdhia paidawar lyi help krdi hai.
सीमेन करवाने के कितने समय बाद लाल रंग का कचरा होना चाहिए ?
(en)
Punjab
सीमेन भरवाने के बाद लाल रंग का कचरा तब होता है जब बच्चेदानी का मुंह बंद होता है या खुलता है क्योंकि उससे लाल पदार्थ बाहर आता है जब भी आप टीका भरवायें तो उसके बाद Gestaprojen पाउडर 30 ग्राम रोजाना देना शुरू करें इसके साथ पशु को गाभिन रहने में मदद मिलती है
veer ji ghar bor lagana 400 foot te kahende maal feber da pauna pr kahende is vich chemical hunda pls daso maal kehra sahi rahu plastic ja feber ?
(en)
Punjab
Gurtej Singh ji is bare vistar vich jankari lai tusi Mr Mishra 9465884780, 9810363807 nal samprak karo ehna kolo tuhanu puri sahi jankari mile gi.
ਆਲੂ ਬਚ ਜਾਣ ਗ਼ਏ ?
(en)
ਜਤਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir meri cow 2-3 din baad hi taran kar lag jadi a AI v 3 month hoge karwaye nu bas taran karno ni hatdi powder v sare deke vekhle te do injection v lavaye si Jo pic send kiti koi pkka hal daso jis nal gaban hoje ki kita jave isda ?
(en)
Punjab
Tejinder singh ehh kayi varr pashu da annda na bnann krke hunda rehnda hai ya usda puuri trah vikas na honn krke hunda hai , tuci iss nu Infertigo injection 2ml lgwao , iss tike nu lgwaunn ton 24 hours badd cow nu tikka bhrwaa deo , tika tuci 24 hours ton pehla naa bhrwao , iss nal annda bahar auunda hai ehh harmons lai hunda hai , tuci 24 hours baad tika bhrwa deo jekar cow labhi heet rakhdi hai tan tuci dujja tika 48 hours tak bhrwa deo , iss nal rehh jawegi.baki tuci ehh photo dekh skde ho .
bhuri mjh rkhn da faida hai, ki ohda rate vdhda ha ?
(en)
Punjab
Dharminder singh ji Please ask your question in detail so that we can provide you proper information.Thank you
Sir dairy farming di training kado a g ?
(en)
Punjab
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਜਨਰਲ ਕੈਟਾਗਰੀ ਦੀ ਟ੍ਰੇਨਿੰਗ ਹੁਣ ਅਪ੍ਰੈਲ ਵਿੱਚ ਸ਼ੁਰੂ ਹੋਵੇਗੀ ਜੀ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ=
Punjab
18_2_2019 11 nu interview aa
Ferozepur interview a g
Sir interview wala din e auna ja phela ve auna pana
00 52 34 nal tilt di spray kar sakde a ?
(en)
Punjab
nhi ji tuc 005234 naal tilt di spray nu mila k na kro. tuc ehna di spray alag alag hi kro.
Himacha Pradesh disst Chamba main Broiler farming krna chahta hu Jo koi v Bhai mera iss business main hai please apne sujhav de ?
(en)
Punjab
Poultry Farm ke puri jankari ke lia aap KVK, Chamba at Saru Distt Chamba 176 314 (HP) INDIA,Telephone: 911899 232144 se samparak kare.
Kindly dnt do broiler farm ....if u want to do start with 500 chicks only
moti ke kheti ke bare me batayen ?
(en)
Punjab
Motio ki kheti ke bare me puri jankari ke lia aap Vinod Kumar 9050555757 se samparak kare in se aap motio ki kheti ki training bhi le sakte hai.
ਵੀਰ ਜੀ ਬਰਸੀਮ ਨੂੰ ਫੰਗਸ ਬਹੁਤ ਪੈ ਰਹੀ ਆ। ਕਿਰਪਾ। ਕੋਈ। ਹੱਲ ਦੱਸੋ ਸਸਤਾ ਅਤੇ ਟਿਕਾਊ ਹੋਵੇ ਅਤੇ ਜੇਕਰ ਕੋਈ ਸਾਵਧਾਨੀ। ਹੋਵੇ ਤਾਂ ਉਹ ਵੀ ਦੱਸਿਓ ਜੀ ?
(en)
Punjab
ਫਟਕੜੀ ਇਕ ਉਲੀਨਾਸ਼ਕ ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਇਕ ਕਿਲੋ ਪ੍ਰਤੀ ਏਕੜ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ ਇਸ ਨੂੰ ਕਾਟਨ ਦੇ ਕੱਪੜੇ ਵਿਚ ਬੰਨ੍ਹ ਕੇ ਪਾਣੀ ਵਾਲੀ ਖਾਲ ਧੇ ਵਿਚ ਰੱਖੋ ਤਾਂ ਜੋ ਇਹ ਸਾਰੇ ਖੇਤ ਵਿਚ ਫੈਲ ਜਾਵੇ ਇਸ ਨਾਲ ਜੜ ਗਲਣ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਤੁਸੀ ਲੱਸੀ ਦ ਵਰਤੋਂ ਕਰ ਸਕਦੇ ਹੋ ਲੱਸੀ ਇਕ ਤਰ੍ਹਾਂ ਦੀ ਉਲੀਨਾਸ਼ਕ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੀ ਵਾਲੀ ਬਿਮਾਰੀ ਆਵੇ ਤਾਂ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ 3 ਲਿਟਰ ਖੱਟੀ ਲੱਸੀ ਤੇ ਵਿਚ ਥੋੜੀ ਜਿਹੀ ਫਟਕੜੀ ਮਿਲਾ ਕੇ 100 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰ ਸਕਦੇ ਹੋ
गाय दुहते समय खड़ी नही होती है लात मारती है क्या करे ?
(en)
Punjab
उसे Lactomood होमियोपेथिक दवाई दें इसकी 10—10 बूंदों को दिन में तीन बार दें बाकि आप उसे Milkout पाउडर 2—2 चम्मच सुबह शाम दें और आप Anabolite liqued 100ml रोजाना देना शुरू करें इससे दूध भी बढ़ेगा और फर्क पड़ जाएगा
गाय ने बच्चा दिया है वो दूध नही उतार रही हैं और दूध चोरी करती है क्या करे ?
(en)
Punjab
उसे Lactomood होमियोपेथिक दवाई दें इसकी 10—10 बूंदों को दिन में तीन बार दें बाकि आप उसे Milkout पाउडर 2—2 चम्मच सुबह शाम दें और आप Anabolite liqued 100ml रोजाना देना शुरू करें इससे दूध भी बढ़ेगा और फर्क पड़ जाएगा
ਵੀਰ ਜੀ ਮੇਰੀ ਐੱਚ ਐੱਫ ਗਾਂ ਬਿਮਾਰ ਹੈ 10ਦਿਨਾਂ ਤੋਂ, ਉਸ ਦੇ ਨੱਕ ਚੋਂ ਚਿੱਟਾ ਰੇਸ਼ਾ ਤੇ ਮੂੰਹ ਚੋਂ ਲਾਲ੍ਹਾਂ ਅਤੇ ਰੇਸ਼ਾ ਨਿਕਲਦਾ ਹੈ, ਸਾਹ ਵੀ ਤੇਜ਼ ਲੈ ਰਹੀ ਹੈ, ਬਿਲਕੁੱਲ ਹੀ ਸੁੱਕ ਗਈ ਹੈ, ਪਲੀਜ਼ ਮੇਰੀ ਮਦਦ ਕਰੋ, ਕਾਲ ਕਰੋ 9781664850 ?
(en)
ਪਰਮਜੀਤ ਸਿੰਘ ਜੀ ਤੁਸੀ ਇਸ ਨੂੰ ਤੁਰੰਤ ਆਪਣੇ ਜਿਲੇ ਦੇ ਪੋਲੀ ਕਲੀਨਿਕ ਹਸਪਤਾਲ ਵਿਚ ਚੈੱਕ ਕਰਵਾਓ , ਜੇਕਰ ਉਥੇ ਵੀ ਫਰਕ ਨਹੀਂ ਪੈਂਦਾ ਤਾਂ ਤੁਸੀ ਇਸ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਲੈ ਜਾਓ , ਉਥੇ ਇਸਦਾ ਵਧਿਆ ਇਲਾਜ ਹੋ ਜਾਵੇਗਾ
सर जी मेरा किन्नू का बाग है उस का कद 5या6 फुट है मैं नरमे की खेती करना चाहता हूं पौधे 20 -20 फुट पर है इसके बारे में जानकारी दें ज़ी ?
(en)
Punjab
शक्ति जी किन्नौ के बाग़ में 4-5 साल तक कोई भी ऊँचे कद की फसल की बिजाई नहीं कर सकते इतने समय में आप छोटे कद वाली फसल की बिजाई कर सकते है धन्यवाद
ਵੀਰ ਜੀ ਮੇਰੀ ਐੱਚ ਐੱਫ ਗਾਂ ਬਿਮਾਰ ਹੈ 10ਦਿਨਾਂ ਤੋਂ, ਉਸ ਦੇ ਨੱਕ ਚੋਂ ਚਿੱਟਾ ਰੇਸ਼ਾ ਤੇ ਮੂੰਹ ਚੋਂ ਲਾਲ੍ਹਾਂ ਅਤੇ ਰੇਸ਼ਾ ਨਿਕਲਦਾ ਹੈ, ਸਾਹ ਵੀ ਤੇਜ਼ ਲੈ ਰਹੀ ਹੈ, ਬਿਲਕੁੱਲ ਹੀ ਸੁੱਕ ਗਈ ਹੈ, ਪਲੀਜ਼ ਮੇਰੀ ਮਦਦ ਕਰੋ, ਕਾਲ ਕਰੋ 9781664850 ?
(en)
ਪਰਮਜੀਤ ਸਿੰਘ ਜੀ ਤੁਸੀ ਇਸ ਨੂੰ ਤੁਰੰਤ ਆਪਣੇ ਜਿਲੇ ਦੇ ਪੋਲੀ ਕਲੀਨਿਕ ਹਸਪਤਾਲ ਵਿਚ ਚੈੱਕ ਕਰਵਾਓ , ਜੇਕਰ ਉਥੇ ਵੀ ਫਰਕ ਨਹੀਂ ਪੈਂਦਾ ਤਾਂ ਤੁਸੀ ਇਸ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਲੈ ਜਾਓ , ਉਥੇ ਇਸਦਾ ਵਧਿਆ ਇਲਾਜ ਹੋ ਜਾਵੇਗਾ
Punjab
ਠੀਕ ਐ ਵੀਰ ਜੀ, ਕਿ ਇਹ ਪੋਲੀ ਕਲੀਨਿਕ ਫ਼ਤਹਿਗੜ੍ਹ ਸਾਹਿਬ ਚ ਵੀ ਹੈ?
.
ki sir/mam Punjab vich dragon fruit di kheti ho skti hai, jekr ha ta kis month to ja sara saal hi kiti ja skdi, aa please poori jankari devo ?
(en)
Maharashtra
Gurpreet ji Dragon fruit diyan kalma layian jandiyan han.ik acre vich lagbhag 1600 kalman layian jandiyan han jihna nu gamle vich tyar kita janda hai. isdi kheti punjab vich ho jandi hai. isdiyan kalman nu april ja september vich khet vich laya janda hai. ik kalm lagbhag 70 rupaye di aundi hai. is bare hor jankari de layi tuc vijay kumar 7065414241 ji nal samparkkar sakde ho.dhanwad
Punjab
thank
ਦੇਸੀ ਮੁਰਗੀ ਕੇ ਚੂਚੇ ਕਾ ਰੇਟ ?
(en)
Punjab
ਦੇਸੀ ਚੂਚਿਆਂ ਵਿੱਚ ਕਈ ਨਸਲਾਂ ਆ ਜਾਂਦੀਆਂ ਹਨ ਇਹਨਾਂ ਦੇ ਚੂਚੇ ਲੈਣ ਲਈ Guru Angad Dev Veterinary and Animal Sciences University (GADVASU) 7889239583 ਤੁਸੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Dragon fruit ke bare bataye ?
(en)
Punjab
Randhir Kumar ji Dragon fruit ki kheti ke liye Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar -7065414241.Thank you
Dragon fruit ke pink Verity ke podho ka rate kitna Hai Kahan se milega ?
(en)
Punjab
Randhir Kumar ji Dragon fruit ke plant lene ke lia aap Vijay sharma 7065414241 se samparak kare.
sir g assi jo tuhade kolo sawal pushde aa. ona da charjes v lagda aa ja free sewa aa kisana lai ?
(en)
Punjab
Inderpal ji eh kisana layi free App hai . isde uper swal puche jan te kisana valo koi v paise nahi laye jande.dhanwad
sir majh ne 8 month ch bacha sutt dita 24 din hoge dud nu nahi chal rahi ke kita jave ?
(en)
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..
Punjab
Veer ji meri ga var var hiit ch a jandi hh. Char vri tika prva liya,hh dso koi hal
Punjab
Sir
sir M 45 best aa ja fr 12 -63 knk te nisare time k tilt kra dso best ki aa te dose ?
(en)
Punjab
Knak vich nisare de time tilt da hi best result tuhanu milega.kyuke tilt dane vich black rust nu control karda hai and quality increase v krda hai.esdi dose @200 ml per acre da spray kr skde ho
sir audio suno ?
(en)
Punjab
tuci uss nu Vitum-h liqued 10ml rojana dena suru kro , isde nal tuci Anabolite liqued 100ml rojana deo ate Metabolite powder di rojana 1 pudi deni suru kro , iss nal vdia farak paa jawega.
sir ehh niche wale patee pille jehe kyu ho rhe aa kis cheez di ghaat aa jldi dso ?
(en)
Punjab
Niche wale patte pani jyada rukn krke v peele ho jnde han jiss karn ess vich magnease di deficiency aoundi hai.ess vich magnease @1 kg per acre da spray kr skde ho
Punjab
Veer ji barsin vaste koi dvai dso vdda ni piya
Barsin caste ?
(en)
Punjab
Gurlal singh ji kirpa krke apna swal puure vistar nal pusho ji tan jo tuhanu iss vare puuri jankari diti jaa skee.
hello jaydeep ji desi murgo ki kon si breed ha jo 60 dino me 2 kg body weight kar leti ha or kitna feed khata ha chebaro breed ke bare me bhi btaye ?
(en)
Punjab
hnji iss lyi tuci Vencobb nasal de chicks rakh skde ho , ehna di vdia growth de nal jldi weight vaddh jnda hai , baaki chabro nasal annde lyi vdia hai jo sall vich 230-250 annde dindi hai ..
ਸਰ ਕਣਕ ਤੇ ਟਿਲਟ ਦੀ ਸਪਰੇਅ ਕਰਨ ਦਾ ਢੁੱਕਵਾਂ ਸਮਾਂ ਦੱਸੋ ਅਤੇ ਟਿਲਟ ਦੀ ਸਪਰੇਅ ਕਰਨ ਦਾ ਕੀ ਫਾਇਦਾ ਹੈ ?
(en)
Punjab
Tilt ekk fungicide hai jis vich Propiconazol name da salt hunda hai jo fungus disease jiwe dane vich rust ya yellow rust nu control krda hai.ess knak vich spray 10-20% knak nisran te kr skde ho.esdi dose @200 ml per acre hai
Sir mere Bakriya nu zukam ho gya hai , shika mardiya ne ki dwai diti jawe ji ?
(en)
Ashish ji tuci Bakriya nu Amoxikind-cv 625 mg bolus 1-1 swere sham , Vetnisole bolus 1-1 swere sham , Levocetirizine bolus 1-1 swere sham denia suru kro , ehh tuci 3 din deo , iss nal farak paa jawega.
Different varieties of kinnow ?
(en)
Punjab
Deep ji you can sow varieties like Kinnow: It is the major fruit of Punjab state. Fruits are of golden orange color, juice is sweet and slightly acidic in taste with rich flavor. Fruit are ready to harvest in January. Local: Grown in small pockets of Punjab. Fruits are small to medium in size. Skin is of cadmium yellow. Fruits are ready to harvest in December to January.Thank you.
ਸਰ ਸਾਰੀ ਕਣਕ ਇਸ ਤਰ੍ਹਾਂ ਪੀਲੀ ਹੋ ਰਹੀ ਹੈ ਇਕ ਹਫ਼ਤਾ ਪਹਿਲਾਂ ਮੈਂ ਯੂਰੀਆ ਖਾਦ ਪਾਈ ਸੀ ਪਤਾ ਨਹੀਂ ਕੀ ਹੋਇਆ ਕੋਈ ਹੱਲ ਦਸੋ ਸਰ ਜੀ ?
(en)
Punjab
knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho
Punjab
ਸਰ ਅਗਰ ਸਪਰੇਅ ਨਾ ਕਰੀਂ ਜਾਵੇ ਤਾਂ ਕੋਈ ਨੁਕਸਾਨ ਤਾਂ ਨਹੀ। ਕਿਉਂਕਿ ਮੀਂਹ ਬਹੁਤ ਪਿਆ ਅਜੇ ਸਪਰੇਅ ਕਰਨਾ ਮੁਸ਼ਕਲ ਹੈ
sir agar bull ka seeman ko door se leker aana ho to kisme lekar aaye kya hum thermos me lekar aa sakte hai ?
(en)
jaddi app thermos mai seman lyate hai ton isske sath thermos mai 37° tak temperature hona jrur hai uss nu fir assi 30-35 tak uss vich rakh skde han , jekar temprature iss ton jyada hai tan 5-10 mint hor v jyada rakh skde ho , per iss trah seeman lyaunn nal 50-60 % chance hunde hai pashu de gaban rehnn de , kyuki iss nal kujj hadd tak seeman nu farak paa jnda hai , baki seman lyaunn da sahi trika seman cylender vich hunda hai
ssa ji, meri kanak de sitte nikal rshe ne 725 di te 43 de, hale suru hoye be 5 % nilkle ne. meinu dso hun ess te ki karna chahida a barish kar k khet vech panni v aa jo kise passe nikal v nhi sakda, panni da koi nuksaan te nhi hiwe ga kanak te n spray koi jarur das deyo k koi v bimari na pawe kanak nu. mere jhona kali poongi naal sara khraab ho gya c . so mai nhi chohna k kanak nu koi v bimari pawe ess li meinu ess li khaas jankari diti jawe k kanak vdia nikale te bimari ton bachhi rahe. kanak di photo pyi a check kar leyo ji dhanwaad ?
(en)
Punjab
Knak de dane vich black rust ja smut da attack hunda hai esdi roktham lyi tuc knak de 10-20% nisare te Tilt @200 ml per acre da spray kr skde ho. kanak de upper nisaare sme NPK 005234@500gm ate borom@100gm nu mila ke prati acre te spray kr skde ho...iss nal daane mite ho jande hnn..
murgi egg nhi da rahi kya karu ?
(en)
Punjab
amit ji aap yeh btaye ke murgi ki breed konsi hai or murgi ki age keya hai ji.
bhiya mata pass rir. giriraj.vnraja.croyler&dasi bridge ki murgi -ya hai
abhi 2nd timer hai. or hoshangabad purches ki hui hai
Cultivation of kinnow ?
(en)
Punjab
It can be grown on wide range of soil ranging from sandy loam soils to clay loam or deep clay loam or acidic soils with good drainage facility. Crop not thrives well in saline and alkaline soils also it cannot withstand in waterlogged soils. For optimum crop growth, pH of soil should be in range of 5.5 to 7.5.POPULAR VARIETIES :- Kinnow: It is the major fruit of Punjab state. Fruits are of golden orange color, juice is sweet and slightly acidic in taste with rich flavor. Fruit are ready to harvest in January. Local: Grown in small pockets of Punjab. Fruits are small to medium in size. Skin is of cadmium yellow. Fruits are ready to harvest in December to January. Land should be ploughed, cross ploughed and leveled properly.Minimum plant density of 111 plants/acre should be maintained.The best season for planting is from middle of June (with onset of monsoon) to end of September. To minimize effect of strong wind during initial growth stage, plant Mango, Guava, Jamun, Aonla, Shisham or Mulberry on field boundaries.Spacing between plants should be kept between 6×6 m. Pits of size 60×60×60 cm should be dug for planting seedlings.Propagation in kinnow is done by T budding method. It is usually budded on rough lemon (jambhiri, Soh-myndong or jatli khatti) rootstock. It is also budded on kharna khatta rootstock.Sow citrus seeds in nursery on bed of 2 m x 1 m size and with 15 cm distance between the rows. When seedlings are of 10-12 cm height, transplanting is to be done. Select healthy and uniform size seedling for transplantation purpose. Remove dwarf and weak seedlings. If needed, pruned roots slightly before planting. In nursery, Budding is done when plants are of pencil thickness. Shield budding or T shape budding is done for that, T shaped slot is made in bark of tree at distance of 15-20 cm from ground. Horizontal cut of about 1.5-2 cm long is given, and vertical cut of 2.5 cm long is made from middle of horizontal cut. Remove bud from bud stick and insert it into T shape slots, afterward wrapped it with plastic paper. T budding is done during February-March and also in August- September.Take intercrop in young and nonbearing orchards. Take pea, moong, mash, cowpea and gram as intercrop. Take intercrop up to four years. It is necessary for healthy growth of branches and plant. It can be done at any time but best time for pruning is after harvesting of fruits. Avoid pruning when plant is at active growth stage. Remove diseased, injured, dropping branches and dead wood periodically.For Kinnow crop: For 1-3 year old crop, apply well decomposed cowdung@10-30 kg and Urea@240-720 gm per tree should be done. For 4-7 year old crop, apply well decomposed cow dung@40-80 kg, Urea@960-1680 gm and SSP@1375-2400 gm per tree. For eight years and above crop, apply cowdung@100 kg, Urea@1920 gm and SSP@2750 gm per Tree. Apply whole amount of cowdung during December month whereas apply Urea in two parts; apply first of Urea in February, and second dose in April-May month. At time of applying first dose of Urea, apply whole dose of SSP fertilizer. To control weed, take post emergence spray of Glyphosate@1.6 Ltr/acre or Paraquat@1.2 Ltr per acre mixed in 200 Ltr of water.It requires frequent watering at initial growth years. Apply irrigation at weekly intervals to 3-4 years old crop. For older tree apply irrigation at interval of 2-3 weeks depending upon soil type, weather conditions and rainfall. Avoid flood irrigation as it causes disease like root rot, collar rot etc. Always apply light irrigation with high frequency for optimum yield. Irrigation before sprouting and after fruit set is crucial stage of irrigation.On attaining proper size, shape along with attractive color having TSS to Acid ratio of 12:1, kinnow fruits is ready for harvest. Depending upon variety fruits are generally ready for harvesting in Mid- January to Mid- February. Do harvesting at proper time as too early or too late harvesting will give poor quality.Thank you
til ki kheti kaise kre ?
(en)
Punjab
sanny जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है मिट्टी की पी एच 5 से 8 होनी चाहिए क्षारीय और तेजाबी मिट्टी में तिल की खेती ना करें प्रसिद्ध किस्में :- SVPR-1, TMV 4, TMV 5, TMV 3, CO-1, TMV 6, VRI (SV)-1, VRI (SV)-2 खेत की देसी हल की सहायता से एक बार जोताई करें उसके बाद 1-2 तिरछी जोताई करें मिट्टी को समतल करें ताकि खेत में पानी खड़ा ना हो सके तिल की खेती के लिए आखिरी जून से शुरूआती जुलाई का समय उपयुक्त होता है दो कतारों में 35 सैं.मी. और दो पौधों में 15 सैं.मी. फासले का प्रयोग करें तिल के बीजों को गहराई में ना बोयें बीजों को 2-3 सैं.मी. की गहराई में बोयें तिल की बिजाई के लिए बुरकाव या कतारों में बीज बो कर, ढंग प्रयोग किए जाते हैं बुरकाव विधि में 2-2.5 किलो बीजों की प्रति एकड़ में और कतारों में बिजाई के लिए 1-1.2 किलो बीजों की प्रति एकड़ में आवश्यकता होती है खेत की तैयारी के समय अच्छी तरह से गला हुआ, गाय का गोबर 4-8 टन प्रति एकड़ में डालें तिल की पूरी फसल को भारी मिट्टी में नाइट्रोजन 8 किलो (यूरिया 20 किलो) और फासफोरस 8 किलो (एस एस पी 50 किलो) की आवश्यकता होती है हल्की मिट्टी के लिए नाइट्रोजन 16 किलो (यूरिया 40 किलो) और फासफोरस 10 किलो (एस एस पी 65 किलो) की आवश्यकता होती है खरीफ के मौसम में वृद्धि के लिए कम सिंचाई की आवश्यकता होती है बारिश की तीव्रता और नियमितता के आधार पर जीवन बचाव सिंचाई दें फूल निकलने और फल बनने के समय पानी की कमी ना होने दें खेत को नदीन मुक्त करने के लिए बिजाई के 20-25 दिन बाद पहली गोडाई करें दूसरी गोडाई बिजाई के 40-45 दिन बाद करें नदीनों की रासायनिक रोकथाम के लिए उनके अंकुरण से पहले फलूक्लोरालिन 800 मि.ली. या एलाक्लोर 600 मि.ली. प्रति एकड़ में डालें जब पत्ते और फल रंग बदल कर पीले रंग के हो जायें और पत्ते गिरना शुरू हो जायें, तब फसल कटाई के लिए तैयार हो जाती है कटाई करने में देरी ना करें, इससे फल नष्ट हो जाते हैं कटाई के बद फसल को बंडलों में इक्ट्ठा करें और अच्छे से सुखाने के लिए कई दिनों तक फर्श पर ढेर लगा दें लाठियां मारकर बीजों को फसल से अलग कर लें सफाई के बाद बीजों को तीन दिनों के लिए धूप में सुखाएं उसके बाद बोरियों में स्टोर करके रख दें धन्यवाद
Sarso da ki prices chal reha hai ?
(en)
Punjab
harinder ji saro da MSP 4200 rupayie prati quintal chal reha hai.dhanwad
LR ਆਲੂ ਦਾ ਕੀ ਰੇਟ ਚਲਦਾ ਹੈ ਅਤੇ ਫਰਵਰੀ ਦੇ ਲਾਸਟ ਮੱਕੀ ਦਾ ਕਿਹੜਾ ਬੀਜ ਬੀਜਿਆ ਜਾਉ ?
(en)
Maharashtra
ਜਸਪ੍ਰੀਤ ਜੀ ਆਲੂ ਦਾ ਰੇਟ ਲਗਭਗ 500 ਰੁਪਏ ਪ੍ਰਤੀ ਕੁਇੰਟਲ ਹੈ ਮੱਕੀ ਦੀ ਬਿਜਾਈ ਦੇ ਲਈ ਤੁਸੀ ਕਿਸਮਾਂ ਜਿਵੇ J1106, african tall ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
sir ji pashu de dooge mass vich lagan wala injection khera best aa chichra vaaste ji ?
(en)
inderpal ji tuci pashu nu Dectomax injection chichda ton lgwa skde ho , ehh tuci 7-10ml tak ek varr lgwao , ehh duunga lggda hai , iss nal farak paa jnda hai atte ehh gaban pashu nu v lgwa skde ho .
ਹੁਣ ਕਣਕ ਵਿੱਚ ਯੂਰੀਆਂ ਕਿੰਨੀ ਪਾ ਦਿੱਤੀ ਜਾਵੇ ਜੀ ਪਹਿਲਾਂ 2 ਗੱਟੇ ਪਾ ਦਿੱਤੇ ਸੀ ?
(en)
Punjab
knak vich total @110 kg urea per acre paindi hai eh urea tuc 2-3 dose vich 60-65 din di knak di stage te poori kr skde ho
Punjab
thanks g
sir , Hen cold medicine dasso ?
(en)
Punjab
tuci ohna de room vich jyada derr tak light jagg ke rakho , baki asss pass khidkia te borria lgao jiwe parrde lgaye jnde hai , iss nal ohna de room vich germash pedda howegi , bakki isde nal enrofloxacin nu 1ml prati 1 liter pani vich milla ke pani pilao , atte 3 din tak iss trah deo , iss nal farak paa jawga..
Ejipura match dekhna ka fayda hai rakhan da
1144 गेहूं की क्या उपज है ?
(en)
Punjab
दिनेश जी कृपया आप इस किस्म का पूरा नाम बताये ताकि आपको इसके बारे में पूरी जानकारी दी जा सके धन्यवाद