Manage Expert Answers

Search

Total Count :- 258604

sir aaha vashi kini ku sahiwal h ?

(en)
  • 2
Posted by
Gurpreet Chahal (9672856631)
Gurpreet Chahal
Rajasthan
Sri Ganganagar
Write Answer
Posted Date (10 Feb 2019 01:18 PM) Assigned Date (-)
Answered Date (12 Feb 2019 09:27 PM) Translated Date (28 Jan 2022 04:47 PM)

Gurpreet chahal ji ehh 80% Sahiwal breed hai ji.

12 Feb 2019

OK sir thanks Aede to Aapa changi breed teyar kar sakde ha

नमस्कार जी, करनाल में किसान मेला कब लग रहा है ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (10 Feb 2019 01:16 PM) Assigned Date (-)
Answered Date (12 Feb 2019 06:30 PM) Translated Date (28 Jan 2022 04:47 PM)

जसमेर सिंह जी ICAR Karnal में Nation Dairy Mela 26,27,28 - feb - 2019 को हो रहा है धन्यवाद.

Hlo sir g ssa , kheti de nal Hor keda sahaik dhanda kar sakde ha Jo labdaik hove ?

(en)
Posted by
Gurpreet Chahal (9672856631)
Gurpreet Chahal
Rajasthan
Sri Ganganagar
Write Answer
Posted Date (10 Feb 2019 01:15 PM) Assigned Date (-)
Answered Date (11 Feb 2019 03:18 PM) Translated Date (-)

ਗੁਰਪ੍ਰੀਤ ਚਾਹਲ ਜੀ ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ

11 Feb 2019

OK g

cow de brik brik dane hoye pye ne. hal daso ji ?

(en)
  • 1
Posted by
davi (9914187703)
davi
Punjab
Patiala
Write Answer
Posted Date (10 Feb 2019 01:00 PM) Assigned Date (-)
Answered Date (11 Feb 2019 01:45 PM) Translated Date (-)

ਤੁਸੀ ਇਸ ਨੂੰ Liquid Actinovet 15ml ਲਿਆ ਕੇ 10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਤੇ ਨਾਲ ਹੀ Injection Enthimelon 10ml ਰੋਜ਼ਾਨਾ 3 ਦਿਨ ਲਗਵਾਓ ਜੀ

Answered Date (11 Feb 2019 11:18 AM) Translated Date (-)

vir ji kirpa karke ehda mooh te khur check karo

mujhe goat farming ki training karna hai ye kha training kha milega ?

(en)
Posted by
(6394716388)
--
--
Write Answer
Posted Date (10 Feb 2019 01:00 PM) Assigned Date (-)
Answered Date (12 Feb 2019 06:36 PM) Translated Date (28 Jan 2022 04:47 PM)

Goat Farming ki Training ke lia aap Krishi Vigyan Kendra (Farm Science Centre), Address: Malihabad Rd, Mohan, Uttar Pradesh 209881, Phone: 094522 39313 se samparak kare se samparak kare.

00 00 50 allu a Te Kadoo Kerni chaide a 15 Din tak ball vadni a ?

(en)
Posted by
Sukhpreet (8146180643)
Sukhpreet
Punjab
Moga
Write Answer
Posted Date (10 Feb 2019 12:12 PM) Assigned Date (-)
Answered Date (10 Feb 2019 12:54 PM) Translated Date (28 Jan 2022 04:47 PM)

NPK 0.0.50 vich potash hundi hai.jo allu nu mota krdi hai.esdi dose @1 kg per acre da spray hun kr skde ho

sir urea kine time tak asar krjandi, 7- 8 Feb nu meeh peya c os ton do din pehla urea pai c hun os vich pani khada c os nu kadd sakda ?

(en)
Posted by
sukhwinder (6280533911)
sukhwinder
Punjab
Kapurthala
Write Answer
Posted Date (10 Feb 2019 12:01 PM) Assigned Date (-)
Answered Date (10 Feb 2019 12:52 PM) Translated Date (28 Jan 2022 04:47 PM)

Urea 2-3 din vich plant lai lainde han.Bt jekar jyada pani khada hai tn sulphur @3 kg per acre da chitta de skde ho.

नींबू के पेड़ में प्लानोफिक्स का स्प्रे करने से क्या फायदे होते हैं ?

(en)
Posted by
Dinesh patel (9979891112)
Dinesh patel
Gujarat
Jamnagar
Write Answer
Posted Date (10 Feb 2019 11:57 AM) Assigned Date (-)
Answered Date (10 Feb 2019 07:10 PM) Translated Date (-)

Dinesh g kyi baar fal neeche girne lagta hai..Fal pakkne se pehle hi girne lagg jaata hai..uss ki roktham ke liye planofix@4ml ko prati 15 ltr pani ke hisaab se 5-7 din ke baad 2 baar spray krein..

ਸਰ ਪਸ਼ੂਆਂ ਵਾਸਤੇ ਸ਼ੈਡ ਬਨਾਉਣ ਵਾਸਤੇ ਸਰਕਾਰ ਵੱਲੋਂ ਕੋਈ ਸਬਸਿਡੀ ਮਿਲਦੀ ਹੈ ਤਾਂ ਦੱਸੋ ਕਿੰਨੇ ਪਰਸੇੰਟ ਸਬਸਿਡੀ ਮਿਲਦੀ ਹੈ ਅਤੇ ਇਸ ਦਾ ਕੀ ਕਰਨਾ ਪੈਂਦਾ ਹੈ ਮੇਰਾ ਜਿਲਾ ਸ੍ਰੀ ਮੁਕਤਸਰ ਸਾਹਿਬ ਹੈ ਪਲੀਜ ਦੱਸੋ ?

(en)
Posted by
ਸੁਖਮੰਦਰ ਸਿੰਘ (7009704418)
ਸੁਖਮੰਦਰ ਸਿੰਘ
Punjab
Muktsar
Write Answer
Posted Date (10 Feb 2019 11:55 AM) Assigned Date (-)
Answered Date (12 Feb 2019 11:24 AM) Translated Date (-)

ਸੁਖਮੰਦਰ ਸਿੰਘ ਡੇਅਰੀ ਫਾਰਮ ਲਈ ਸ਼ੈੱਡ ਬਣਾਉਣ ਲਈ ਸਬਸਿਡੀ ਹੁਣ ਵੀ ਚੱਲ ਰਹੀ ਹੈ ਪਰ ਉਸ ਦਾ ਤਰੀਕਾ ਪੂਰਾ ਸਮਝਣ ਵਾਲਾ ਹੈ ਇਸ ਲਈ ਡੇਅਰੀ ਦੀ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਬਾਕੀ ਡੇਅਰੀ ਲੋਨ ਦਾ ਸਾਰਾ ਤਰੀਕਾ ਸਮਝਣ ਲਈ ਇਹ ਵੀਡੀਓ ਦੇਖੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਰਾਹ ਪਾਇਆ ਜਾਵੇ https://www.youtube.com/watch v=L9dsW7iAdgw&t=14s

Answered Date (12 Feb 2019 01:07 PM) Translated Date (-)

ਸਰ ਨਾ ਆਡੀਓ ਚਲਦੀ ਹੈ ਨਾ ਹੀ ਕੋਈ ਵੀਡੀਓ ਚਲਦੀ ਹੈ

12 Feb 2019

tusi apni kheti da youtube channel search karo te othe videos vich sari video payi hai ji.

sir , meri vashi a oh tik ni rahi kafi time to hun main vashe to cross krvai sara semen bahar kad dindi aa jor lga k ki problem ho sakdi a please dso kuj ki kita ja skda ?

(en)
Posted by
Dinesh kumar (9465647028)
Dinesh kumar
Punjab
Hoshiarpur
Write Answer
Posted Date (10 Feb 2019 11:40 AM) Assigned Date (-)
Answered Date (11 Feb 2019 07:38 PM) Translated Date (28 Jan 2022 04:47 PM)

Dinesh ji tuci Vashi nu Rebovet kit deni suru kro , iss vich pouch ate golia hundia hai , tuci rojana 1 goli ate 1 pouch dena suru kro , iss nal anndar to vikas howega atte ohh jor marnn ton v htt jawegi .

क्या पपीता की खेती लाभदायक है ?

(en)
Posted by
Sachin soren (6200500834)
Sachin soren
Jharkhand
Seraikela Kharsawan
Write Answer
Posted Date (10 Feb 2019 11:19 AM) Assigned Date (-)
Answered Date (11 Feb 2019 11:42 AM) Translated Date (28 Jan 2022 04:47 PM)

सचिन कुमार जी पपीते की खेती लाभदायक होती है अगर इसे सही ढंग और देख रेख से की जाये इसकी खेती करके कई किसान मुनाफा कमा रहे है\\ इसकी खेती से पहले आप ट्रेनिंग जरुरु ले या आपके इलाके में जो किसान इसकी खेती कर रहे है उनसे सुझाव जरुरु ले उसके बाद आप इसकी खेती शुरू कर सकते है धन्यवाद

Answered Date (11 Feb 2019 11:42 AM) Translated Date (28 Jan 2022 04:47 PM)

सचिन कुमार जी पपीते की खेती लाभदायक होती है अगर इसे सही ढंग और देख रेख से की जाये इसकी खेती करके कई किसान मुनाफा कमा रहे है\\ इसकी खेती से पहले आप ट्रेनिंग जरुरु ले या आपके इलाके में जो किसान इसकी खेती कर रहे है उनसे सुझाव जरुरु ले उसके बाद आप इसकी खेती शुरू कर सकते है धन्यवाद

ਕਣਕ ਦੇ ਬੀਜ ਤੇ ਸਬਸਿਡੀ ਆਈ ਹੈ ਜੇ ਕਿਸੇ ਕਿਸਾਨ ਭਰਾ ਨੂੰ ਪਤਾ ਤਾਂ ਪਲੀਜ਼ ਦੱਸਣਾ ?

(en)
Posted by
Gurmit Singh (9781298062)
Gurmit Singh
Punjab
Moga
Write Answer
Posted Date (10 Feb 2019 11:02 AM) Assigned Date (-)
Answered Date (27 Feb 2019 11:28 AM) Translated Date (28 Jan 2022 04:47 PM)

ਕਿਰਪਾ ਕਰਕੇ ਦੱਸੋ ਕੇ ਤੁਸੀ ਸਬਸਿਡੀ ਦਾ ਫਾਰਮ ਭਰਿਆ ਸੀ ਅਤੇ ਕਿਹੜੇ ਤਰੀਕੇ ਨਾਲapply ਕੀਤਾ ਸੀ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Sir kanak de nisare te uriya pa sakde a ja nhi jhaar vadd lai ?

(en)
Posted by
happy (9888925846)
happy
Punjab
Sangrur
Write Answer
Posted Date (10 Feb 2019 10:50 AM) Assigned Date (-)
Answered Date (10 Feb 2019 12:56 PM) Translated Date (-)

kanak de upper nisaare sme urea paoun di jgah NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..

Answered Date (10 Feb 2019 02:36 PM) Translated Date (-)

Sir boron te npk 00,52.34 kehri company de vdiya result ne

mineral mixture kidhe company da vadiya aa te results kida jiada aa ?

(en)
Posted by
akashdeep (8194988730)
akashdeep
Punjab
Ludhiana
Write Answer
Posted Date (10 Feb 2019 10:41 AM) Assigned Date (-)
Answered Date (11 Feb 2019 04:42 PM) Translated Date (-)

ਮਿਨਰਲ ਮਿਕਸਚਰ ਲਗਭਗ ਸਾਰੀ ਕੰਪਨੀਆਂ ਦੇ ਠੀਕ ਹੁੰਦੇ ਹੈ , ਮਿਨਰਲ ਮਿਕਸਚਰ ਇਹ ਬਹੁਤ ਸਾਰੀਆ ਕੰਪਨੀਆਂ ਦੇ ਬਜ਼ਾਰ ਵਿੱਚ ਮਿਲ ਜਾਂਦੇ ਹਨ ਸਾਡੇ ਤਜ਼ਰਬੇ ਅਨੁਸਾਰ repromin ਦਾ ਵਧੀਆ ਰਿਜ਼ਲਟ ਹੈ ਬਾਕੀ ਹੋਰ ਵੀ ਵਧੀਆ ਮਿਨਰਲ ਮਿਕਸਚਰ ਆ ਰਹੇ ਹੈ ਜਿਵੇਂ crs,agrimin super, totavet strong ਆਦਿ ਦੇ ਵੀ ਨਤੀਜੇ ਚੰਗੇ ਹਨ ਇਹ ਪਸ਼ੂ ਨੂੰ 50-100 ਗ੍ਰਾਮ ਹਰ ਰੋਜ਼ ਪਾਉਣੇ ਚਾਹੀਦੇ ਹਨ..

सर अच्छी किसम के अंगूर के पौधे कहां मिलेंगे ?

(en)
Posted by
Chetan Singh (9639752000)
Chetan Singh
Uttar Pradesh
Saharanpur
Write Answer
Posted Date (10 Feb 2019 10:41 AM) Assigned Date (-)
Answered Date (13 Feb 2019 06:38 PM) Translated Date (28 Jan 2022 04:47 PM)

चेतन कुमार जी अच्छी किस्म के अंगूर प्लांट लेने के लिए आप Sulender 8736801125 से संपर्क कर सकते है धन्यवाद

mere kol ik Phelan cow aa delivery nu 10 din hoye aa dudh 20 kilo teyar aa ohnu ki deta jave ki oh peak te chale jave ?

(en)
Posted by
akashdeep (8194988730)
akashdeep
Punjab
Ludhiana
Write Answer
Posted Date (10 Feb 2019 10:40 AM) Assigned Date (-)
Answered Date (11 Feb 2019 04:44 PM) Translated Date (-)

ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..

paddy CSR 56 CSR 46 CSR36 Bare full Jankari daso ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (10 Feb 2019 10:36 AM) Assigned Date (-)
Answered Date (11 Feb 2019 12:17 PM) Translated Date (-)

Virpal singh ji CSR 56 ate CSR 46 nam di jhone di variety nahi hai.ICAR valo jo kisman tyar kitiyan gayian han oh han CSR49,CSR 36,CSR27,CSR13,CSR10 .CSR 36 kisam 2005 vich kadi gayi c isda kadd 110cm hunda hai ate eh pakkan de layi 135 din da sma laindi hai.isda jhaad 27 quiintal prati acre de hisab nal hunda hai.dhanwad

गेहूं में यह क्या रोग है इसका ईलाज बताए क्या इसमें NATIVO कर सकते हैं क्या बताएं ?

(en)
  • 1
Posted by
Anil Kumar (6350389780)
Anil Kumar
Rajasthan
Sri Ganganagar
Write Answer
Posted Date (10 Feb 2019 10:29 AM) Assigned Date (-)
Answered Date (11 Feb 2019 12:20 PM) Translated Date (28 Jan 2022 04:47 PM)

अनिल कुमार जी आप इन पत्तों को हाथ लगाकर देखे अगर तो हल्दी जैसा रंग आपके हाथ को लगता है तो यह फंगस का हमला है फिर आप नेटिवों की स्प्रे कर सकते है अगर नहीं है तो आप मैंगनीज सल्फेट एक किल्लो को 150 लीटर पानी में मिला कर स्प्रे करें इस से पत्तों में हरापन आ जाता है धन्यवाद

ਮੈਂ ਇਸ ਦਵਾਈ ਨੂੰ ਚੱਪਨ ਕੱਦੂਆਂ ਤੇ ਪਾ ਸਕਦਾ ਹਾਂ ਇਹ ਕੀ ਕੰਮ ਕਰਦੀ ਹੈ ?

(en)
  • 1
Posted by
baljinder singh (6280450322)
baljinder singh
Punjab
Barnala
Write Answer
Posted Date (10 Feb 2019 10:26 AM) Assigned Date (-)
Answered Date (11 Feb 2019 11:39 AM) Translated Date (28 Jan 2022 04:47 PM)

ਬਲਜਿੰਦਰ ਜੀ ਹਾਂਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਹ ਇਕ ਜੈਵਿਕ ਖਾਦ ਹੈ ਜੋ ਫ਼ਸਲ ਦੀ ਗਰੋਥ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Answered Date (10 Feb 2019 08:38 PM) Translated Date (-)

ਵੀਰ ਜੀ ਫੋਟੋ ਇਹ ਨੰਬਰ ਤੇ ਦੁਬਾਰਾsend ਕਰਿਓ 98786 70318

ਅੱਜ ਮੋਸਮ ਦਾ ਕੀ ਹਾਲ ਹੈ ?

(en)
Posted by
baljinder singh (6280450322)
baljinder singh
Punjab
Barnala
Write Answer
Posted Date (10 Feb 2019 10:20 AM) Assigned Date (-)
Answered Date (11 Feb 2019 11:37 AM) Translated Date (-)

ਬਲਜਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਬੁਧਵਾਰ ਤਕ ਬੱਦਲਵਾਈ ਰਹੇਗੀ ਵੀਰਵਾਰ ਅਤੇ ਸ਼ੁਕਰਵਾਰ ਮੀਹ ਪੈਣ ਦੀ ਸੰਭਾਵਨਾ ਹੈ

sir m 13045 ghre tiar kita hai te jehdi potash hai 60 %wali lyi hai te sprey krn ton phla kinna tym pani ch bhigoni hai ?

(en)
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (10 Feb 2019 10:16 AM) Assigned Date (-)
Answered Date (11 Feb 2019 11:35 AM) Translated Date (28 Jan 2022 04:47 PM)

gurjeet ji kirpa karke eh daso ke tuc baki khaadan kini matra vich vartiyan han kyuki DAP nu spray to 2 din pehlan bheo ke rakhni paindi hai. potash nu tuc spray vale din hi bheo sakde ho.dhanwad

ਮੇਰੀ ਮੱਝਾਂ ਦੀ ਫੈਟ ਘਟ ਆਉਦੀ ਹੈ ਵੰਡ ਦਾ ਫਾਰਮੂਲਾ ਦਿਉ ਦੁੱਧ 15 ਲੀਟਰ ਵਾਲੀ ਆ ?

(en)
Posted by
Harpreet Singh (6283003901)
Harpreet Singh
Punjab
Amritsar
Write Answer
Posted Date (10 Feb 2019 09:58 AM) Assigned Date (-)
Answered Date (11 Feb 2019 04:46 PM) Translated Date (17 Sep 2021 11:36 AM)

ਹਰਪ੍ਰੀਤ ਜੀ ਤੁਸੀ ਘਰ ਵਿਚ ਆਪਣਾ ਵੰਡ ਤਿਆਰ ਕਰਕੇ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ, ਬਾਕੀ ਤੁਸੀ Fatplus ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਫੈਟ ਵਧਿਆ ਰਹਿੰਦੀ ਹੈ

ssa.g sir sade pashuan nu muh khur hogai a, kirpa krke isda koi ilaaj dso ?

(en)
Posted by
Maninder singh (9501674130)
Maninder singh
Punjab
Amritsar
Write Answer
Posted Date (10 Feb 2019 09:24 AM) Assigned Date (-)
Answered Date (11 Feb 2019 07:20 PM) Translated Date (-)

ਉਹਨਾਂ ਨੂੰ Avil injection 10ml , DCR injection 2.5 gram , Nonavet injection 15ml ਲਗਵਾਓ , ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ , ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ..

ਕਣਕ ਵਿੱਚ ਬਹੁਤ ਜਿਆਦਾ ਪਾਣੀ ਭਰ ਗਿਆ ਹੈ ਏਸ ਦਾ ਇਲਾਜ ਦੱਸੋ ?

(en)
Posted by
ਰਾਜਵੀਰ ਸਿੰਘ (9465439200)
ਰਾਜਵੀਰ ਸਿੰਘ
Punjab
Patiala
Write Answer
Posted Date (10 Feb 2019 09:19 AM) Assigned Date (-)
Answered Date (10 Feb 2019 10:05 AM) Translated Date (28 Jan 2022 04:48 PM)

ਜੇਕਰ ਕਣਕ ਵਿੱਚ ਪਾਣੀ ਜਿਆਦਾ ਖੜਾ ਹੈ ਤਾਂ ਇਸ ਵਿੱਚ ਸਲਫਰ @3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਸਕਦੇ ਹੋ

ਮੱਝ ਦੇ ਦੱਧ ਚ ਹੋਕ ਅਾਉਦੀ ਹੈ ਕੀ ਕਰਨਾ ਚਾਹੀਦਾ ਹੈ ?

(en)
Posted by
Gurpreet Sidhu (9779707093)
Gurpreet Sidhu
Punjab
Mansa
Write Answer
Posted Date (10 Feb 2019 09:07 AM) Assigned Date (-)
Answered Date (11 Feb 2019 07:32 PM) Translated Date (-)

ਉਸ ਨੂੰ ਤੁਸੀ Teramycin-LA ਇਜ਼ੇਕਸ਼ਨ 15-15-ਮਿਲੀ ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾੳ ਅਤੇ Melonex ਇਜ਼ੇਕਸ਼ਨ ਵੀ 15-15 ਮਿਲੀ ਕਰਕੇ ਦੋਨਾਂ ਪਾਸੇ ਲਗਵਾੳ, ਇਹ ਟੀਕੇ 72 ਘੰਟਿਆਂ ਬਾਅਦ ਰਿਪੀਟ ਕਰੋ ਜੀ ਇਸਦੇ ਨਾਲ ਤੁਸੀ FMC ਪਾਊਡਰ 50 ਗ੍ਰਾਮ ਰੋਜਾਨਾ ਦਿੳ ਅਤੇ Buffzon ਪਾਊਡਰ 50 ਗ੍ਰਾਮ ਦਿੳ , ਇਸ ਨਾਲ ਫਰਕ ਪੈਣ ਲੱਗ ਜਾਵੇੇਗਾ..

Rats kafi nuksaan kr rhe ne Kanak ehdi roktham lyi dwaayi dsso ?

(en)
Posted by
Amanpreet (8954958111)
Amanpreet
Uttarakhand
Udham Singh Nagar
Write Answer
Posted Date (10 Feb 2019 08:57 AM) Assigned Date (-)
Answered Date (10 Feb 2019 07:10 PM) Translated Date (-)

Choohya di roktham de lyi tuc 1kg anaaz da aata ja daane lao ...uss vich 20gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo.. Banaspati tel khushboodar hona chaida hai tan jo choohe uss di khushboo wal jyaada aun..

90 days di Kanak ho gyi h ki 00:52:34 + Boron de nal Manganese Sulphate v mila k spray kr skde hn and dose ki rahegi ?

(en)
Posted by
Amanpreet (8954958111)
Amanpreet
Uttarakhand
Udham Singh Nagar
Write Answer
Posted Date (10 Feb 2019 08:56 AM) Assigned Date (-)
Answered Date (10 Feb 2019 07:12 PM) Translated Date (28 Jan 2022 04:48 PM)

Amanpreet g 90 dina di kanak te manganese di lod nahi hai..hun sirf 005234@800gm + broron@100gm prati acre de hisaab nal spray kro... manganese di lod 60-70 dina di kanak te paindi hai..iss di maatra 1kg prati acre hundi hai.

sir ji sade kol sonalika50 2004 model hai rotavetor kine fut shi rhuga ate kini subsidy hai ?

(en)
Posted by
Buta singh (8847244169)
Buta singh
Punjab
Sangrur
Write Answer
Posted Date (10 Feb 2019 08:46 AM) Assigned Date (-)
Answered Date (11 Feb 2019 03:22 PM) Translated Date (-)

Buta singh ji sonalika50 7Ft rotavator khich sakda hai.isdi subsidy bare jankari layi tuc Gurpreet Singh 8283800910 nal sampark kar sakde ho.dhanwad

ਸ਼ਰਾਬ ਵਾਲੀ ਫੈਕਟਰੀ ਵਿਚੋਂ ਨਿਕਲਣ ਵਾਲਾ ਵੰਡ ਪਸ਼ੂਆਂ ਲਈ ਚੰਗਾ ਏ ਕੋਈ ਨੁਕਸਾਨ ਤੇ ਨਹੀਂ ਕਰਦਾ ?

(en)
Posted by
Gurpartap singh (9646176866)
Gurpartap singh
Punjab
Tarn Taran
Write Answer
Posted Date (10 Feb 2019 08:46 AM) Assigned Date (-)
Answered Date (11 Feb 2019 07:19 PM) Translated Date (-)

ਗੁਰਪ੍ਰਤਾਪ ਜੀ ਤੁਸੀ ਫੈਕਟਰੀ ਵਿਚੋਂ ਨਿਕਲਣ ਵਾਲਾ ਵੰਡ ਪਸ਼ੂ ਨੂੰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ , ਜੇਕਰ ਇਸਦੀ ਜ਼ਿਆਦਾ ਵਰਤੋ ਕੀਤੀ ਜਾਂਦੀ ਹੈ ਤਾਂ ਇਸ ਨਾਲ ਤੇਜ਼ਾਬ ਬਣਨ ਲੱਗ ਜਾਦਾ ਹੈ ਅਤੇ ਪਸ਼ੂ ਦਾ ਦੁੱਧ ਘੱਟ ਜਾਂਦਾ ਹੈ

ਸਰ ਛੇ ਮਹੀਨੇ ਦੀ ਗੱਭਣ ਵਹਿੜ ਨੂੰ ਵੜੇਵੇ ਪਾ ਸਕਦੇ ਹਾਂ ਜੀ ਤੇ ਵੜੇਵੇ ਪਾੳੁਣ ਦਾ ਤਰੀਕਾ ਕੀ ਹੈ ਜੀ ਸਰ ੳੁਹ ਚੋਣ ਵਿੱਚ ਪੋਲੀ ਹੋਵੇ ਤੇ ੳੁਸ ਦੇ ਥਣ ਵੀ ਲੰਬੇ ਹੋਣ ੳੁਸ ਤੋਂ ਕੀ ਦੇ ਸਕਦੇ ਹਾਂ ਜੀ ?

(en)
Posted by
jagdeep kumar (9464293159)
jagdeep kumar
Punjab
Bathinda
Write Answer
Posted Date (10 Feb 2019 08:42 AM) Assigned Date (-)
Answered Date (11 Feb 2019 07:16 PM) Translated Date (-)

ਹਾਂਜੀ ਤੁਸੀ ਗੱਭਣ ਪਸ਼ੂ ਨੂੰ ਵੜੇਮੇ ਪਾ ਸਕਦੇ ਹੋ ਇਹ ਤੁਸੀ 200 ਗ੍ਰਾਮ ਰੋਜਾਨਾ ਦਿੳ ਅਤੇ ਉਸ ਨੂੰ ਕੁਲ ਦੋ ਕਿਲੋ ਤਕ ਦੇ ਸਕਦੇ ਹੋ ਬਾਕੀ ਉਸਦੀ ਧਾਰ ਪੋਲੀ ਕਰਨ ਲਈ ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ,100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ..

k v k ਬਠਿੰਡਾ ਵਿੱਚ ਡਾਇਰੀ ਫਾਰਮਿੰਗ ਦੇ ਕੋਰਸ ਕਦੋ ਸੁਰੂ ਹੋਣੇ ਆ ਜੀ ?

(en)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (10 Feb 2019 08:41 AM) Assigned Date (-)
Answered Date (12 Feb 2019 06:06 PM) Translated Date (-)

k v k ਬਠਿੰਡਾ ਵਿੱਚ ਡਾਇਰੀ ਫਾਰਮਿੰਗ ਦੇ ਬੈਚ ਦੀ ਅਜੇ ਕੋਈ ਮਿਤੀ ਨਹੀ ਜਾਰੀ ਹੋਈ ਹੈ ਜੀ ਤੁਸੀ k v k ਵਿੱਚ ਜਦੋ ਵੀ ਚਾਹੋ ਜਾ ਕੇ ਫਾਰਮ ਭਰ ਤੇ ਉਸ ਤੋਂ ਬਾਅਦ ਜਦੋ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਂਦਾ ਹੈ

sir, ਸੈਮੀਨਸ ਦਾ ਰੋਹਨੀ ਖੀਰਾ hun beej sakde aa, please sare details deo ?

(en)
Posted by
Mohd Nasir (9781641123)
Mohd Nasir
Punjab
Sangrur
Write Answer
Posted Date (10 Feb 2019 08:38 AM) Assigned Date (-)
Answered Date (11 Feb 2019 11:32 AM) Translated Date (-)

Mohd Nasir ji tuc Seminis da Rohini cucumber beej di bijai kar sakde ho.isdi pehli tudai bijai to 40-45 dina tak kar sakde ho. isde fal da rang gooda hra hunda hai.dhanwad

Answered Date (11 Feb 2019 04:08 PM) Translated Date (-)

thank you sir g.

calf feed formula ?

(en)
Posted by
kulvir singh banger (9878121421)
kulvir singh banger
Punjab
Patiala
Write Answer
Posted Date (10 Feb 2019 08:33 AM) Assigned Date (-)
Answered Date (11 Feb 2019 04:53 PM) Translated Date (-)

Kulvir ji calf starter nu ghar vich v tyar kr skde ho , ehh bache nu janam ton badd 2 month tak de skde ho , isde lai tuci 10kg soyabenn , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho , jiwe calf khanda howe dinde rho ..

ਸਰ ਇਹ ਦਵਾਈ ਕਿੰਨਾ ਫਸਲਾਂ ਤੇ ਕਰ ਸਕਦੇ ਹਾਂ ਤੇ ਕਿੰਨੀ ਮਾਤਰਾ ਵਿੱਚ ?

(en)
  • 1
Posted by
Satnam Singh Atwal (8054747407)
Satnam Singh Atwal
Punjab
Bathinda
Write Answer
Posted Date (10 Feb 2019 08:28 AM) Assigned Date (-)
Answered Date (10 Feb 2019 08:39 AM) Translated Date (-)

NIZZU ਵਿੱਚ ਜਿਬਰੇਲਿਕ ਐਸਿਡ ਨਾਮ ਦਾ ਕੈਮੀਕਲ ਹੈ ਜੋ ਫਸਲ ਦੇ ਵਾਧੇ ਲਈ ਅਤੇ ਤਾਕਤ ਲਈ ਵਰਤਿਆ ਜਾਂਦਾ ਹੈ ਤੁਸੀਂ ਇਸ ਨੂੰ ਹਰ ਫਸਲ ਵਿੱਚ ਸਪਰੇਅ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀ ਹੁੰਦਾ ਇਸਦੀ ਮਾਤਰਾ @300-400 ਮਿਲੀਲਿਟਰ ਪ੍ਰਤੀ ਏਕੜ ਵਿੱਚ ਵਰਤੋਂ ਕਰ ਸਕਦੇ ਹੋ

10 Feb 2019

sir ji result bhut vdia ji

ਗਾਂ ਦੇ ਹਵਾਨੇ ਦੀ ਸੋਜ ਲਈ ਕੋਈ ਦੇਸੀ ਦਵਾ ਕੀ ਇਲਾਜ ਕੀਤਾ ਜਾਵੇ ?

(en)
Posted by
Harjinder Sandhu (9876401003)
Harjinder Sandhu
Punjab
Muktsar
Write Answer
Posted Date (10 Feb 2019 08:02 AM) Assigned Date (-)
Answered Date (11 Feb 2019 04:50 PM) Translated Date (-)

ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..

calf growth feed formula ?

(en)
Posted by
kulvir singh banger (9878121421)
kulvir singh banger
Punjab
Patiala
Write Answer
Posted Date (10 Feb 2019 06:43 AM) Assigned Date (-)
Answered Date (11 Feb 2019 04:49 PM) Translated Date (-)

Kulvir ji calf starter nu ghar vich v tyar kr skde ho , ehh bache nu janam ton badd 2 month tak de skde ho , isde lai tuci 10kg soyabenn , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho , jiwe calf khanda howe dinde rho ..

ਮੇਰੇ ਕੋਲ ਪਮੇਰੀਅਨ ਕੁੱਤਾ 2ਮਹੀਨੇ ਦਾ ,ਪਸੂਅਾ ਦਾ ਗੋਹਾ ਬਹੁਤ ਖਾਦਾ ਹੈ ,ਦਵਾਈ ਬਹੁਤ ਦਿਤੀ ਜਿਵੇ ਗੋਲੀਅਾ ,ਕੈਲਸੀਅਮ,ਫਾਸਫੋਸ ,ਮੈਗਨੀਅਮ ਵਾਲੀ ਸੀਸ਼ੀ ਵੀ ਦਿੱਤੀ ਕੋਈ ਫਰਕ ਨਹੀ ਪਿਅਾ ਕੋਈ ਇਲਾਜ ਦਸੋ plz ?

(en)
Posted by
asmaan (8968904747)
asmaan
Punjab
Faridkot
Write Answer
Posted Date (10 Feb 2019 06:42 AM) Assigned Date (-)
Answered Date (11 Feb 2019 01:37 PM) Translated Date (-)

ਤੁਸੀ ਕੁੱਤੇ ਨੂੰ Liquid wormtek 10ml ਲਿਆ ਕੇ 3ml ਰੋਜ਼ਾਨਾ 3 ਦਿਨ ਤੱਕ ਦਿਓ ਤੇ ਨਾਲ ਹੀ Liquid Nurokind pet 210ml ਨੂੰ 3ml ਰੋਜ਼ਾਨਾ ਦਿਓ ਜੀ

calf starter feed fromula ?

(en)
Posted by
kulvir singh banger (9878121421)
kulvir singh banger
Punjab
Patiala
Write Answer
Posted Date (10 Feb 2019 06:42 AM) Assigned Date (-)
Answered Date (11 Feb 2019 04:49 PM) Translated Date (-)

Kulvir ji calf starter nu ghar vich v tyar kr skde ho , ehh bache nu janam ton badd 2 month tak de skde ho , isde lai tuci 10kg soyabenn , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho , jiwe calf khanda howe dinde rho ..

calf hipper feed formula ?

(en)
Posted by
kulvir singh banger (9878121421)
kulvir singh banger
Punjab
Patiala
Write Answer
Posted Date (10 Feb 2019 06:41 AM) Assigned Date (-)
Answered Date (11 Feb 2019 04:52 PM) Translated Date (-)

ਤੁਸੀ ਹੀਫਰ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ,ਇਸ ਨਾਲ ਵਧਿਆ ਗਰੋਥ ਹੋਵੇਗੀ

Gaa Da dudh kive vadhda ha ?

(en)
Posted by
jashandeep sidhu (7087903227)
jashandeep sidhu
Punjab
Ferozpur
Write Answer
Posted Date (10 Feb 2019 04:45 AM) Assigned Date (-)
Answered Date (11 Feb 2019 04:55 PM) Translated Date (-)

ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..

ड्रेगन फ्रूट की खेती के बारे में बताए किस से पौधे ले ?

(en)
Posted by
नरेंद्र (9812147488)
नरेंद्र
Haryana
Fatehabad
Write Answer
Posted Date (10 Feb 2019 03:36 AM) Assigned Date (-)
Answered Date (11 Feb 2019 11:29 AM) Translated Date (-)

नरेंद्र जी इसकी खेती पूरे वर्ष में की जा सकती है रोपाई बड़े फासले की बजाय छोटे फासले पर करें छोटे फासले पर की गई बिजाई उच्च उपज देती है कतार से कतार में 3 मीटर और पौधे से पौधे में 2 मीटर का फासला रखें सहारे के लिए 2 मीटर लंबे खंभो का प्रयोग करें बेल की कटिंग को एक इंच की गहराई में बोयें बीजों को सीधे बो कर या बेल की कटिंग की रोपाई खेत में की जाती है एक एकड़ खेत में 1700 ड्रैगन पौधे उगाये जा सकते हैं अधिक जानकारी के लिए आप नीचे दिए नंबर पर बात कर सकते हैं विजय कुमार -7065414241.धन्यवाद

धन्यवाद जी

जौ में चौड़ी पती वाले नदीन ज्यादा है कोनसी spry करे ?

(en)
Posted by
pawan (8054212487)
pawan
Punjab
Fazilka
Write Answer
Posted Date (10 Feb 2019 12:24 AM) Assigned Date (-)
Answered Date (10 Feb 2019 07:13 PM) Translated Date (-)

Chaudi patti wale nadeeno ki roktham ke liye 2,4-D@250gm ko 150ltr pani mein daal kar prati acre pe spray krein...

Answered Date (10 Feb 2019 06:43 AM) Translated Date (-)

2,4D Amine salt

sir ji ramakantupadhyay faizabad se sirji faizabad aor lucknow me fool ki mandi knha hai mo no bataye ?

(en)
Posted by
r.k.upadhyay (7618068202)
r.k.upadhyay
Uttar Pradesh
Faizabad
Write Answer
Posted Date (09 Feb 2019 11:51 PM) Assigned Date (-)
Answered Date (02 Mar 2019 04:04 PM) Translated Date (-)

R.K JI Lucknow me aap Unique Flower Valley, Shop No Ugf 3 Radhey Janki Complex, Latouse Road, Aminabad, Lucknow 9152461366 se samparak kar sakte hai.

Answered Date (02 Mar 2019 04:04 PM) Translated Date (-)

R.K JI Lucknow me aap Unique Flower Valley, Shop No Ugf 3 Radhey Janki Complex, Latouse Road, Aminabad, Lucknow 9152461366 se samparak kar sakte hai.

Answered Date (10 Feb 2019 01:02 PM) Translated Date (-)

nimbu park chowk lucknow

mere swal da jwab nahi milya ji bahut days ho gye ene time vich tan meri cow mar sakdi a ?

(en)
Posted by
Nirbhay singh (9501398182)
Nirbhay singh
Punjab
Faridkot
Write Answer
Posted Date (09 Feb 2019 10:34 PM) Assigned Date (-)
Answered Date (10 Feb 2019 12:38 PM) Translated Date (-)

Nirbhay singh ji, tuhade sare swala de jwab dite ja chuke hn tusi app de vich mere swal vich ja ke check kr skde ho, tuhade swal di pushti lyi sadi team vllo tuhanu callv kiti gyi c pr tusi usda koi jwab ni dita so jekr tuhanu swal de jwab dekhn vich koi smsya aa rahi hai taa tusi sade help line no. 9779977641 te smprk kr skde ho.

ਸਰ ਜੀ ਆਲੂਆਂ ਚ ਪਾਣੀ ਖੜ ਗਿਆ ਪੁੱਟਣ ਆਲੇ ਸੀ ਆਲੂ ਅੱਧੇ ਖੇਤ ਦੀ ਵੇਲ ਵੀ ਕੱਟੀ ਹੋਈ ਆ ਕੀ ਅਸੀਂ ਪਾਣੀ ਸੁਕਨ ਲਈ ਸਲਫਰ ਦੀ ਵਰਤੋਂ ਕਰ ਸਕਦੇ ਹਾਂ ਤੇ ਇੱਕ ਏਕਰ ਵਿਚ ਕਿੰਨਾ ਪਾ ਸਕਦੇ ਆ plz ਜਲਦੀ ਤੋਂ ਪਹਿਲਾਂ ਦਸਇਓ ?

(en)
  • 3
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (09 Feb 2019 10:30 PM) Assigned Date (-)
Answered Date (11 Feb 2019 10:49 AM) Translated Date (-)

ਦਲਵੀਰ ਜੀ ਤੁਸੀ ਪਹਿਲਾਂ ਤਾ ਖੇਤ ਵਿੱਚੋ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਫਾਲਤੂ ਪਾਣੀ ਕੱਢਣ ਤੋਂ ਬਾਦ ਤੁਸੀ ਸਲਫ਼ਰ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਵਿਚ 3 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ\ ਧੰਨਵਾਦ

11 Feb 2019

sir salfar kehdi pauni chahidi aa powder vali ja danedar ?

गेहुं में बालियां निकलने लगी हैं उसमें मंडूसी बहूत ज्यादा है क्या उस पर शगुन 21-11 का स्प्रे कर सकते हैं ?

(en)
Posted by
salinder (9813380077)
salinder
Haryana
Panipat
Write Answer
Posted Date (09 Feb 2019 09:39 PM) Assigned Date (-)
Answered Date (11 Feb 2019 10:47 AM) Translated Date (-)

सलिन्दर जी आप खेत में नदीनों की रोकथाम के लिए AXIAL@400ML PUMA या POWER@400ML को 150 लीटर पानी में मिला कर प्रति एकड़ स्प्रे करे धन्यवाद

मेरे सवाल का जबाव नहीं आया ?

(en)
Posted by
Rohtash (9812608000)
Rohtash
Haryana
Fatehabad
Write Answer
Posted Date (09 Feb 2019 09:37 PM) Assigned Date (-)
Answered Date (27 Feb 2019 10:59 AM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

sir organic vegetable di kheti di training kitho milu g patiala area ?

(en)
Posted by
ratanveer singh (7814300036)
ratanveer singh
Punjab
Patiala
Write Answer
Posted Date (09 Feb 2019 09:26 PM) Assigned Date (-)
Answered Date (11 Feb 2019 11:07 AM) Translated Date (-)

Ratanveer ji organic kheti di training PAU valo v diti jandi hai.par ohna da koi time fix nahi hunda. tuc isdi training tuc apne najdiki khetr vich jo kisan organic kheti kar rahe han ohna kolo lao ate apne khet vich thodi jga to shuru kro jive jive tuhanu is da tajurba aunda jayega tuc isda area vda sakde ho.dhanwad

ਵੀ ਰ ਜੀ ਮੇਰੇ ਕੋਲ ਮੱਝ ਏ ਓੁਸ ਨੂੰ ਸੂਏੀ ਨੂ ਛੇ ਮਹਿਨੇ ਹੋ ਗਏ ਓ ਨਵੇ ਦੂਧ ਨਹੀਂ ?

(en)
Posted by
jatinder singh (9855294602)
jatinder singh
Punjab
Fatehgarh Sahib
Write Answer
Posted Date (09 Feb 2019 09:12 PM) Assigned Date (-)
Answered Date (11 Feb 2019 05:27 PM) Translated Date (-)

ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਅਤੇ Minotas ਦਵਾਈ ਦੀਆ ਗੋਲੀਆਂ ਵੀ ਦਿਓ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ

sir kanak nu aa ki problem aa jii patte kathe ho rhe ne ?

(en)
  • 4
Posted by
lakhwinder singh (9780086608)
lakhwinder singh
Punjab
Sangrur
Write Answer
Posted Date (09 Feb 2019 09:11 PM) Assigned Date (-)
Answered Date (11 Feb 2019 10:44 AM) Translated Date (-)

Lakhwinder ji eh koi preshani vali gal nahi hai eh kise kise boote vich ho janda hai. eh seed defect de karn ho janda hai ta isde layi tuhanu koi spray karn di lod nahi hai.dhanwad

dr.sahib ji a gall sahi aa k koi kehnda pashu nu oblenta kit den nall. fir o tharda ghatt aa ?

(en)
Posted by
inderpal (9815474241)
inderpal
Punjab
Kapurthala
Write Answer
Posted Date (09 Feb 2019 09:11 PM) Assigned Date (-)
Answered Date (11 Feb 2019 05:28 PM) Translated Date (-)

inderapal ji ovalenta kit den nal pashu nu heet vich lyaya jnda hai, iss nal anndro bachedani da vikas v hunda hai pashu di kami v puuri hundi hai, isda pashu nu naa thehran vich koi kam nhi hunda , tuci isdi varto kr skde ho .

सिजेंटा की प्रोकलेम दवा कितने रूपये की है ?

(en)
Posted by
Sandeep Kumar Sangwan (6376742503)
Sandeep Kumar Sangwan
Rajasthan
Bikaner
Write Answer
Posted Date (09 Feb 2019 09:09 PM) Assigned Date (-)
Answered Date (11 Feb 2019 10:42 AM) Translated Date (-)

संदीप जी इसका रेट 500-600 रुपये ऑनलाइन है अब इसका सही रेट आपको लोकल मार्किट से ही पता चलेगा धन्यवाद

sir g mai var var ad pad reha hn ke fuvara systm te subsidy diti ja rahi hai lekin sir sarkar na pichhli subsidy diti nhi hun nvi kive de rahe a, mai photo v bhej chuka hn apne apply form di, do sal de krib ho gye mainnu apply kite nu 85000 bhrea c sodi subsidy ton vad bnea na biaj bna lyea hun ki kriye dso ja ta lara na lao subsidy da ja tym nl de deo. phla v swal kiti c tusi adress dita 12 no gli ajit rod eni dhur dhkke kha ka a gyea koi office nhi hgga bhummi conservation da nhi hal kr sakde ta dso hun ke kryea last rasta pta sonu jtta da sre swala da hl krdo nhi apni app delet kr dewo ?

(en)
  • 2
Posted by
gurdeep singh (9193147583)
gurdeep singh
Punjab
Bathinda
Write Answer
Posted Date (09 Feb 2019 08:49 PM) Assigned Date (-)
Answered Date (12 Feb 2019 06:48 PM) Translated Date (-)

Gurdeep ji Tusi ik Vaar tusi soil and water conservation Bathinda nal 0164-2211629 te samparak karo je samparak nai ho reha ta tusi Chief Conservator of Soils (CCS), Punjab. S.C.O. No. 50-51, Sector-17-E, Chandigarh. 0172-2704857, 0172-2716158( Director, State Land Use Board Soil Conservation Complex, Chetna Kendra, Ph-VI, Mohali. 0172-2229542) kol apni shkait darj krvao phone karan da sama 10am to 5pm hai ji.

ਸਰ ਜੀ ਮੇਰੀ ਕਣਕ ਬੀਜ 725 ਹੁਣ 90 ਦਿਨ ਦੀ ਹੋ ਚੁੱਕੀ ਏ ਹੈਪੀ ਸੀਡਰ ਦੇ ਨਾਲ ਬੀਜੀ ਸੀ ਪਰ ਹੁਣ 2 ਵਾਰ ਮੀਹ ਪੈ ਚੁੱਕਿਆ ਹੈ ਕਣਕ ਵਿੱਚੋ ਪਾਣੀ ਸੁੱਕ ਨਹੀ ਰਿਹਾ ਕੋਈ ਹੱਲ ਦੱਸੋ ?

(en)
Posted by
Beant somal (9855905500)
Beant somal
Punjab
Ludhiana
Write Answer
Posted Date (09 Feb 2019 08:45 PM) Assigned Date (-)
Answered Date (10 Feb 2019 03:46 AM) Translated Date (-)

jekar kanak vicho pani sukk nahi reha ta tuc sulphur@3 killo prati acre de hisab nal chitta deo.pani jameen vich jeerna shuru kar dinda hai.

ਸਤਿ ਸੀ੍ ਅਕਾਲ ਜ਼ੀ ਅਸੀ ਅਪਣੇ ਖੇਤ ਪੱਕਾ ਖਾਲ ਬਾਓੁਣਾ ਜ਼ੀ ਕੋੲੀ ਸਰਕਾਰ ਵੱਲੋ ਸੀਕਮ ਚੱਲ ਕੋੲੀ ਜਾਣਕਾਰੀ ?

(en)
Posted by
ਰਘਵੀਰ ਸਿੰਘ (9463361314)
ਰਘਵੀਰ ਸਿੰਘ
Punjab
Bathinda
Write Answer
Posted Date (09 Feb 2019 08:26 PM) Assigned Date (-)
Answered Date (10 Feb 2019 07:15 PM) Translated Date (-)

Raghwit singh g pakke khaal de lyi kise v sme koi skeem aundi hai tan iss da pind de sarpanch nu ptaa hunda hai..sarkar pakke khaale, water works bnaun de lyi sarpanch nu grant bhejdi hai...Sarpanchi dia votan ton baad hun sarkar ne jo v khaalya ja diggian de lyi grant ditti howegi uss da sarpanch nu ptaa howega...Tuc apne pind de sarpanch nal ja ke iss baare ptaa kr skde ho...

Answered Date (11 Feb 2019 08:30 AM) Translated Date (-)

harvinder singh ji avda number deo

ਵੀਰ ਜੀ minfa gold chelated mineral mixture. da kiho jeha result hai g ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (09 Feb 2019 08:20 PM) Assigned Date (-)
Answered Date (09 Feb 2019 08:47 PM) Translated Date (-)

Hanji manpreet ji isda result vdia hai tuci isdi varto kr skde ho , tuci majjha nu 50gm rojana de hisba nal rojana dinde rho ji , jekar kattia chotia ha tan tuci 30 gm rojana deo ji , iss nal vdia growth hundi hai ..

Answered Date (10 Feb 2019 06:35 AM) Translated Date (-)

calf starter formula

Answered Date (10 Feb 2019 06:36 AM) Translated Date (-)

calf growth feed fromeul

Answered Date (10 Feb 2019 06:37 AM) Translated Date (-)

calf hipper feed fromeul

Answered Date (11 Feb 2019 10:49 AM) Translated Date (-)

good result veer

RAS fishing kida hundi aa daso ?

(en)
Posted by
Harwinder Singh braich (8847561939)
Harwinder Singh braich
Punjab
Jalandhar
Write Answer
Posted Date (09 Feb 2019 08:01 PM) Assigned Date (-)
Answered Date (13 Feb 2019 11:07 AM) Translated Date (-)

RAS fishing new technology hai ji te vich investment bohat hundi hai kyuki eh ghar de andar hi kiti ja sakdi hai. baki eh sytem vich pani v ghat lagda hai. eh puri detail vich message vich dasna muskil hai tusi 8729013311 te menu call kar lavo.

sir , please give me knowledge about diseases of dogs ?

(en)
Posted by
ਰਣਯੋਧ ਸਿੰਘ (6284033731)
ਰਣਯੋਧ ਸਿੰਘ
Punjab
Hoshiarpur
Write Answer
Posted Date (09 Feb 2019 08:00 PM) Assigned Date (-)
Answered Date (22 Feb 2019 11:36 AM) Translated Date (-)

ਰਣਯੋਧ ਸਿੰਘ ਜੀ, ਇਹ ਕੁੱਤਿਆਂ ਨੂੰ ਹੋਣ ਵਾਲੀਆਂ ਆਮ ਬਿਮਾਰੀਆਂ ਹਨ 1. ਹਲਕਾਅ : ਇਹ ਇੱਕ ਲਾਇਲਾਜ ਵਿਸ਼ਾਣੂ ਰੋਗ ਹੈ ਇਸ ਰੋਗ ਦੇ ਵਿਸ਼ਾਣੂ ਬਿਮਾਰ ਕੁੱਤੇ ਦੇ ਥੁੱਕ ਵਿੱਚ ਹੁੰਦੇ ਹਨ ਜੇਕਰ ਬਿਮਾਰ ਕੁੱਤਾ ਤੰਦਰੁਸਤ ਕੁੱਤੇ ਨੂੰ ਕੱਟ ਜਾਵੇ ਤਾਂ ਇਹ ਬਿਮਾਰੀ ਹੋ ਸਕਦੀ ਹੈ ਇਸ ਬਿਮਾਰੀ ਦੇ ਲੱਛਣ ਹਲਕੇ ਕੁੱਤੇ ਦੇ ਕੱਟਣ ਤੋਂ ੩ ਹਫ਼ਤੇ ਤੋਂ ੩ ਮਹੀਨੇ ਤੱਕ ਆ ਜਾਂਦੇ ਹਨ ਇਸ ਬਿਮਾਰੀ ਦੇ ਦੋ ਮੁੱਖ ਲੱਛਣ : ਪ੍ਰਤੱਖ ਰੂਪ ਵਿੱਚ ਕੁੱਤਾ ਮਨੁੱਖਾਂ ਜਾਂ ਜਾਨਵਰਾਂ ਨੂੰ ਕੱਟਦਾ ਹੈ , ਮੂੰਹ ਵਿੱਚੋ ਥੁੱਕ ਸੁੱਟਦਾ ਹੈ 2. ਪਾਰਵੋ ਦੀ ਬਿਮਾਰੀ : ਇਹ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਪੇਟ ਅਤੇ ਆਂਤੜੀਆਂ ਵਿੱਚ ਸੋਜ ਕਰਦਾ ਹੈ ਇਸ ਦੇ ਪ੍ਰਮੁੱਖ ਲੱਛਣ ਹਲਕਾ, ਬੁਖਾਰ , ਉਲਟੀਆਂ ਅਤੇ ਖੂਨੀ ਦਸਤ ਹਨ 3. ਜਿਗਰ ਦੀ ਸੋਜ : ਇਹ ਵਿਸ਼ਾਣੂ ਰੋਗ ਬਿਮਾਰੀ ਹੈ ਇਸ ਬਿਮਾਰੀ ਦਾ ਪਹਿਲਾ ਲੱਛਣ 2-3 ਦਿਨ ਤੱਕ ਬੁਖਾਰ ਦਾ ਰਹਿਣਾ ਕੁੱਝ ਦਿਨਾਂ ਬਾਅਦ ਉਲਟੀਆਂ , ਖੂਨੀ ਦਸਤ , ਪੀਲੀਆ , ਪੇਟ ਦਰਦ 4. ਲੈਪਟੋਸਾਪਾਇਰੋਸਿਸ : ਇਸ ਬਿਮਾਰੀ ਦਾ ਕਾਰਨ ਲੈਪਟੋਸਪਾਇਰਾ ਨਾਮੀ ਕੀਟਾਣੂ ਹੈ ਇਹ ਕੀਟਾਣੂ ਕੁੱਤੇ ਦੇ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਖੂਨ ਰਾਹੀ ਸਾਰੇ ਸਰੀਰ ਵਿੱਚ ਫੈਲ ਜਾਂਦੇ ਹਨ ਇਸ ਬਿਮਾਰੀ ਦੇ ਦੋ ਮੁੱਖ ਲੱਛਣ : ਤੇਜ ਬੁਖਾਰ , ਨੱਕ ਵਿੱਚੋ ਖੂਨ ਵਗਣਾ , ਖੂਨੀ ਦਸਤ 5. ਪੈਰਾਇੰਨਫਲੂਐਂਜਾ ਵਿਸ਼ਾਣੂ ਰੋਗ : ਇਸ ਰੋਗ ਨੂੰ ਕੈਨਲ ਕਫ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਖੰਘ ਇਸਦੀ ਮੁੱਖ ਨਿਸ਼ਾਨੀ ਹੈ 6. ਡਿਸਟੈਂਪਰ ਦੀ ਬਿਮਾਰੀ : ਇਹ ਇੱਕ ਵਿਸ਼ਾਣੂ ਰੋਗ ਹੈ ਇਸ ਰੋਗ ਵਿੱਚ ਤੇਜ ਬੁਖਾਰ (104 ° -106 °), ਅੱਖਾਂ ਵਿੱਚ ਪਾਣੀ , ਉਲਟੀਆਂ ਅਤੇ ਮਿਰਗੀ ਦੇ ਦੌਰੇ ਮੁੱਖ ਹਨ ਪੇਟ ਦੀ ਚਮੜੀ ਉੱਤੇ ਛਾਲੇ ਵ ਹੋ ਸਕਦੇ ਹਨ ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ http://www.apnikheti.com/en/pn/livestock/dog/labrador ਲਿੰਕ ਤੇ ਕਲਿਕ ਕਰ ਸਕਦੇ ਹੋ

ਸਰ ਗਾ ਦੇ ਸਰੀਰ ਤੇ ਸੋਜ ਆ ਗਈ ?

(en)
Posted by
guri (7710787568)
guri
Punjab
Ludhiana
Write Answer
Posted Date (09 Feb 2019 07:56 PM) Assigned Date (-)
Answered Date (09 Feb 2019 08:53 PM) Translated Date (-)

ਗੁਰੀ ਜੀ ਤੁਸੀ ਗਾਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾੳ ਜੀ ਕਿਉਕਿ ਇਸਦੀ ਜਾਂਚ ਕਰਕੇ ਹੀ ਇਸਦੀ ਸੋਜ ਦਾ ਪਤਾ ਕੀਤਾ ਜਾ ਸਕਦਾ ਹੈ , ਤੁਸੀ ਜਲਦੀ ਇਸ ਨੂੰ ਚੰਗੇ ਡਾਕਟਰ ਨੂੰ ਦਸੋ ਜੀ.

sir, mere kol jhoti aa oh 9month di gbbn aa 10month shuru hon wala wa oss di deworming kar sakde va ka ni ?

(en)
Posted by
sukhmander singh (8729093001)
sukhmander singh
Punjab
Ludhiana
Write Answer
Posted Date (09 Feb 2019 07:54 PM) Assigned Date (-)
Answered Date (11 Feb 2019 05:30 PM) Translated Date (-)

sukhmander singh ji tuci hun jhotti de suun to badd he ussdi deworming kro kyuki kai pashua nu deworming krnn to badd mokk suru ho jndi hai, iss lai tuci jhoti de suun to 1 week badd deworming kr skde ho ji ..

Answered Date (11 Feb 2019 06:37 AM) Translated Date (-)

please sir give me answer