Manage Expert Answers

Search

Total Count :- 258604

ਸਰ npk19 19 ਨਾਲ ਬੋਰਨ ਮਿਲਾਕੇ ਸਪ੍ਰੇਅ ਕਰ ਸਕਦੇ ਹਾ ਖੀਰੇ ਤੇ ?

(en)
Posted by
kulvir singh (9781258777)
kulvir singh
Punjab
Sangrur
Write Answer
Posted Date (09 Feb 2019 07:53 PM) Assigned Date (-)
Answered Date (10 Feb 2019 08:34 AM) Translated Date (-)

NPK 19.19.19 ਵਿੱਚ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ ਤਤ ਹੁੰਦੇ ਹਨ ਜੋ ਫਸਲ ਵਿੱਚ ਤੱਤਾਂ ਦੀ ਘਾਟ ਨੂੰ ਪੂਰਾ ਕਰਦੇ ਹਨ ਅਤੇ ਤੁਸੀਂ ਇਸ ਦੀ ਸਪਰੇਅ ਖੀਰੇ ਵਿੱਚ ਕਰ ਸਕਦੇ ਹੋ ਇਸ ਦੀ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਬੋਰਨ ਵੀ ਇਕ ਜਰੂਰੀ ਤਤ ਹੈ ਇਸਦੀ @100 ਗਰਾਮ ਪ੍ਰਤੀ ਏਕੜ ਨੂੰ ਸਪਰੇਅ ਕਰ ਸਕਦੇ ਹੋ

ਪੰਜਾਬੀ ਵਰਤੋਂ ਕੀਤੀ ਜਾਵੇ ਤਾਂ ਜੋ ਸਮਝ ਆਵੇ ?

(en)
Posted by
amar Singh (9463277638)
amar Singh
Punjab
Ferozpur
Write Answer
Posted Date (09 Feb 2019 07:45 PM) Assigned Date (-)
Answered Date (11 Feb 2019 03:28 PM) Translated Date (-)

ਅਮਰ ਸਿੰਘ ਜੀ ਐਪ ਸਬੰਧੀ ਆਪਣਾ ਸੁਝਾਅ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਣੀ ਖੇਤੀ ਐਪ ਤੇ ਜਿਸ ਭਾਸ਼ਾ ਵਿੱਚ ਸਵਾਲ ਪੁੱਛੇ ਜਾਂਦੇ ਹਨ ਉਹਨਾਂ ਦਾ ਜਵਾਬ ੳੇੁਸੇ ਭਾਸ਼ਾ ਵਿੱਚ ਹੀ ਲਿਖਿਆ ਜਾਂਦਾ ਹੈ ਬਾਕੀ ਐਪ ਦੇ ਵਿੱਚ ਜੋ ਜਾਣਕਾਰੀ ਹੈ ਉਹ ਵੀ ਪੰਜਾਬੀ, ਹਿੰਦੀ ਤੇ ਅਗਰੇਜ਼ੀ ਭਾਸ਼ਾ ਵਿੱਚ ਉਪਲੱਬਧ ਹੈ ਤੁਸੀ ਇੱਕ ਵਾਰ ਆਪਣੀ ਐਪ ਦੀ ਭਾਸ਼ਾ ਚੈੱਕ ਕਰੋ ਕਿ ਪੰਜਾਬੀ ਭਾਸ਼ਾ ਹੀ ਸਲੈਕਟ ਕੀਤੀ ਗਈ ਹੈ ਬਾਕੀ ਫਿਰ ਵੀ ਜੇਕਰ ਕੋਈ ਹੋਰ ਤਰਾਂ ਦੀ ਸਮੱਸਿਆ ਐਪ ਨੂੰ ਚਲਾਉਣ ਜਾਂ ਸਮਝਣ ਸਬੰਧੀ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ

dear sir /mam ,if I harvest my wheat crop till 30th april.can I sow moong after harvesting wheat.moongi 60 matures in 60 days.please guide me as I will be sowing basmati till 20th July,so in between I want to try this crop.please guide me accordingly ?

(en)
Posted by
maan (7986551906)
maan
Punjab
Tarn Taran
Write Answer
Posted Date (09 Feb 2019 07:23 PM) Assigned Date (-)
Answered Date (11 Feb 2019 10:40 AM) Translated Date (-)

Maan ji you can sow the moong crop after harvesting of wheat it matures in 60 days. you can varieties like SML 668,SML 832,TMB 37. these varieties matures in 60 days and your paddy sowing will not be delayed you can sow it on time and if you are going to plant the basmati then it will harvested beyond its plantation so you can sow the moong crop without any worry. Thank you

Answered Date (10 Feb 2019 07:22 PM) Translated Date (-)

reply paaji

sir chiku da buta hai ohnu 3 sal ho gye laye nu ohnu fal ni aaun lge ki paiye ki vadia fal aaun lg jawe ?

(en)
Posted by
manpreet (9855458321)
manpreet
Punjab
Ludhiana
Write Answer
Posted Date (09 Feb 2019 07:04 PM) Assigned Date (-)
Answered Date (11 Feb 2019 10:37 AM) Translated Date (-)

Manpret ji cheeku de boote nu lagbhag 3-4 saal bad hi fal lagna shuru hunda hai.is to ilava tuc boote nu 4-5 killo vermi compost pao isde nal boote vich tat di kami poori hoyegi ate fal auna shuru ho jayega dhanwad

sir Maj baut jyada lissi hai, is nu baut khurak mineral mixture v paya hai, par oh raaji ni ho rhi, dudh tan vdia dindi hai, tkdi g krn lyi slaaah dyo g ?

(en)
Posted by
amritpal singh (8146055423)
amritpal singh
Punjab
Sangrur
Write Answer
Posted Date (09 Feb 2019 06:56 PM) Assigned Date (-)
Answered Date (09 Feb 2019 07:24 PM) Translated Date (-)

tuci uss nu Flukrid-DS bolus deworming lai deo iss nal pett de kirre khtam honge , isde nal tuci Enerboost powder 100gm rojana deo atte Anabolite liqued 100ml rojana dena suru kro , iss nal vdia growth howegi ..

ਬਾਈ ਜੀ ਆਹ ਵੇਹੜ ਗੱਭਣ ਨਹੀ ਠਹਿਰ ਦੀ Ai ਵੀ ਕਰ ਵਾਈ ਤੇ Bull ਤੋ ਵੀ ਲਵਾਈ ਪਾਉਡਰ ਵੀ ਚਾਰੇ ਤੇ ਦਵਾਈ ਵੀ ਭਰਾਈ ਕੋਈ ਹੱਲ ਦੱਸੋ ?

(en)
  • 2
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (09 Feb 2019 06:55 PM) Assigned Date (-)
Answered Date (09 Feb 2019 07:32 PM) Translated Date (-)

ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin-i ਗੋਲੀਆਂ ਦਿਓ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸਦੇ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋ ਜਾਵੇਗਾ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹਿਰ ਜਾਵੇਗੀ..

sir ji dudharu pashuan lyi kehra chara perfect aa & sugargraze fodder bare v dasyo ji ?

(en)
Posted by
ਗੁਰਮੀਤ ਸਿੰਘ (9653997147)
ਗੁਰਮੀਤ ਸਿੰਘ
Punjab
Faridkot
Write Answer
Posted Date (09 Feb 2019 06:46 PM) Assigned Date (-)
Answered Date (11 Feb 2019 07:11 PM) Translated Date (-)

gurmeet singh ji pashua nu tuci bersen , makki , paa skde ho , jekar tuci Ganne wala chara paunna hai tan tuci ehhna nu changi trah kuutar ke de skde ho , kyuki jekar appa iss trah ganne de pattia wala chara dinde han tan kayi varr pashu nu muhh vich jakham hoon da khtra hunda hai..

barseen vich vich kuch jagah toh galda jeha ja reha hai esda kaaran te roktham daso ?

(en)
  • 1
Posted by
deep (7347292376)
deep
Punjab
Amritsar
Write Answer
Posted Date (09 Feb 2019 06:25 PM) Assigned Date (-)
Answered Date (10 Feb 2019 03:49 AM) Translated Date (-)

ਜੇਕਰ ਬਰਸੀਮ ਦੇ ਵਿੱਚ ਗਾਲ਼ਾ ਸ਼ੁਰੂ ਹੋ ਗਿਆ ਹੈ ਤਾਂ ਇਸ ਤੇ 400gm saaf ਜਾਂ 300gm thiophanate methyl ਨੂੰ 150 ltr ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

dr.sahib ji jekar oblenta kit di ik poori dabbi den te pashu heat vich nahi onda ta lagatar kad tak de ?

(en)
Posted by
inderpal (9815474241)
inderpal
Punjab
Kapurthala
Write Answer
Posted Date (09 Feb 2019 06:25 PM) Assigned Date (-)
Answered Date (09 Feb 2019 08:55 PM) Translated Date (-)

inderpal ji jekar ekk varr 5 din tak dabbi den nal pashu heet vich nahi auunda tan tuci ek hafte badd fir dubara ussi trah 5 din deo , iss nal heet vich aa jawegi..

hydroponics ki kheti ke training kahan se len ?

(en)
Posted by
balmeek (9978764822)
balmeek
Uttar Pradesh
Jaunpur
Write Answer
Posted Date (09 Feb 2019 06:15 PM) Assigned Date (-)
Answered Date (14 Feb 2019 02:25 PM) Translated Date (-)

Balmeek ji UP me hydroponice ki training ke lia aap MOHIT HYDROPONICS, CALL :8168785331, se samparak kare.

isa vaar 2019 ch kanak da price ki hai ji ?

(en)
Posted by
Pardeep Singh (9914848605)
Pardeep Singh
Punjab
Patiala
Write Answer
Posted Date (09 Feb 2019 06:11 PM) Assigned Date (-)
Answered Date (11 Feb 2019 10:34 AM) Translated Date (-)

Pardeep singh ji kanak da rate 1840 rupayie hai. dhanwad

Answered Date (09 Feb 2019 09:59 PM) Translated Date (-)

1840 bro

Answered Date (09 Feb 2019 09:59 PM) Translated Date (-)

1840 g

Answered Date (09 Feb 2019 10:00 PM) Translated Date (-)

1840 g

Hlo veer ji mai pig farm di training lani aa Mera distt Sangrur aa ?

(en)
Posted by
Manjit Singh (9915021483)
Manjit Singh
Punjab
Sangrur
Write Answer
Posted Date (09 Feb 2019 06:03 PM) Assigned Date (-)
Answered Date (12 Feb 2019 06:10 PM) Translated Date (-)

ਤੁਸੀ ਸਭ ਤੋਂ ਪਹਿਲਾਂ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲੋ ਇਸ ਲਈ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਜਾਂ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਸਬੰਧੀ ਫਾਰਮ ਭਰ ਕੇ ਆੳੇ ਤੇ ਜਦੌਂ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਬਾਕੀ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ

ਸਰ ਸਾਡੇ ਬਰਸੀਮ ਨੂੰ ਉਖੇੜਾ ਲਗ ਗਿਆ ਹੈ ਇਸਦਾ ਕੋਈ ਇਲਾਜ ਦਸੋ ਜੀ ਕੀ ਕੀਤਾ ਜਾਵੇ ?

(en)
Posted by
Angrej singh (8427023600)
Angrej singh
Punjab
Jalandhar
Write Answer
Posted Date (09 Feb 2019 05:52 PM) Assigned Date (-)
Answered Date (10 Feb 2019 03:50 AM) Translated Date (-)

ukheda rog ki roktham ke liye M-45@400 ja saaf@400gm ko 150ltr pani mein mila kar spray krein.

sir aalua di growth lyi kehri spray kr skde han jis nal jhad vdia howe allu v mota howe dso ji ?

(en)
  • 1
Posted by
Anmol Singh Dhaliwal (9781465266)
Anmol Singh Dhaliwal
Punjab
Barnala
Write Answer
Posted Date (09 Feb 2019 05:48 PM) Assigned Date (-)
Answered Date (10 Feb 2019 03:54 AM) Translated Date (-)

ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ

हमें बकरी पालन के लिए जानकारी लेनी हैं कौन सी नस्ल ठीक रहेगी ?

(en)
Posted by
Birendra Mahi (9709130437)
Birendra Mahi
Jharkhand
Hazaribagh
Write Answer
Posted Date (09 Feb 2019 05:47 PM) Assigned Date (-)
Answered Date (11 Feb 2019 05:34 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.

हमें बकरी पालन के लिये जनकारी लेनी हैं ?

(en)
Posted by
Birendra Mahi (9709130437)
Birendra Mahi
Jharkhand
Hazaribagh
Write Answer
Posted Date (09 Feb 2019 05:46 PM) Assigned Date (-)
Answered Date (11 Feb 2019 05:34 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.

ਲਸਣ ਨੂੰ ਮੋਟਾ ਕਰਨ ਬਾਰੇ ਦੱਸੋ ਜੀ ?

(en)
Posted by
Iqbaljit Singh (9501417060)
Iqbaljit Singh
Punjab
Sangrur
Write Answer
Posted Date (09 Feb 2019 05:45 PM) Assigned Date (-)
Answered Date (10 Feb 2019 03:56 AM) Translated Date (-)

ਲਸਣ ਦੀ ਵੱਧੀਆ ਗਰੋਥ ਲਈ ਤੁਸੀ ਉਸ ਵਿਚ NPK 19:19:19 ਜਾ ਗਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ

sir asi kuch kanak 15 dec ta kuch 27 dec nu beji si barish karka ohnu haja tak koi pani ni laiya par os nu urea di ek khep 28 day di hoan ta ata duji kal pa diti hai ki hun oshun 10 day baad jida pani launa hor urea pawan di lod hai vasa 90 kg urea pa diti hai ta ki asi hun os vich nadina di spry kar sakda ha ja pani laga ki kiti ta kanak bht late ho jani ?

(en)
Posted by
Arundeep Singh (9876827787)
Arundeep Singh
Punjab
Amritsar
Write Answer
Posted Date (09 Feb 2019 05:43 PM) Assigned Date (-)
Answered Date (11 Feb 2019 10:33 AM) Translated Date (-)

Arundeep ji jekar kanak de vich pani hale haiga ta tuhanu pani laun di lod nahi hai kyuki jyada sil de nal fasl nu fungus da hamal hon da khatra hunda hai.dooja jekar hale sil maujood hai ta tuc nadeena di spray na karo kyuki eh asar nahi kardi.4-5 dina tak lgatar dhup lagn to bad jado nami ghat hundi hai ta tuc nadeena di spray kar sakde ho. ate eh gal dhyan rakhn yog hundi hai k nadeena di spray to 10-15 din bad tak khet nu pani nahi la sakde. ik acre kanak de vich 110 killo urea paindi hai jekar tuc 90 killo pa diti hai ta baki di dose tuc khet nu pa sakde ho. dhanwad

Sir meri desi murgia nu pankha niche zuya pe gyiya ne ji ki kra ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (09 Feb 2019 05:32 PM) Assigned Date (-)
Answered Date (12 Feb 2019 07:14 PM) Translated Date (-)

Ashish ji tuci Butox dwai nu 1ml laa ke 1 liter pani vich milla ke spray kro , spray krnn ton pehla murgia da danna ate ho khann wala sman bhar kdd lyo atte ehh spray tuci murgia uparr atte diwara te v kro kyuki juua diwara , treda vicho auudia rehndia hai , isdi varto tuci dyan nal kro iss nal farak paa jawega.

1401 mushal da jhadd ?

(en)
Posted by
Baljeet Bhullar (9779808139)
Baljeet Bhullar
Punjab
Mansa
Write Answer
Posted Date (09 Feb 2019 05:13 PM) Assigned Date (-)
Answered Date (10 Feb 2019 04:09 AM) Translated Date (-)

1401: ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ

sir ji ovalenta kit da price ki hunda hai ?

(en)
Posted by
inderpal (9815474241)
inderpal
Punjab
Kapurthala
Write Answer
Posted Date (09 Feb 2019 05:12 PM) Assigned Date (-)
Answered Date (11 Feb 2019 03:33 PM) Translated Date (-)

inderpal ji ovalenta kit da price 75-80 rupees de vich hunda hai ehh tuci kisi v medical store ton la skde ho , iss vich 2 nilliya golia ate 1 white goli hundfi hai, pehla tuci nilia golia denia hai fir tuci 10 mint badd white goli deo , iss nal pashu heet vich aa jnda hai ..

नमस्कार जी,नई दिल्ली पूसा में किसान मेला कब लग रहा है ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (09 Feb 2019 04:56 PM) Assigned Date (-)
Answered Date (11 Feb 2019 10:27 AM) Translated Date (-)

जसमेर जी दिल्ली में किसान मेला 20 -23 फरवरी तक है धन्यवाद

Sir eh Boran Sahi aa ?

(en)
  • 2
Posted by
davinder Chahal (9592504647)
davinder Chahal
Punjab
Bathinda
Write Answer
Posted Date (09 Feb 2019 04:37 PM) Assigned Date (-)
Answered Date (11 Feb 2019 10:25 AM) Translated Date (-)

Davinder ji hanji tuc isdi varto kar sakd eho. isde vich boron de nal nal hor tat v maujood hunde han eh fasl di growth ate jhaad vich vadha karda hai. tuc isdi varto kar sakde ho.dhanwad

Sir eh jawi chara wali isdi growth nahi ho rehi ate patte edda ho rhe hai ?

(en)
  • 2
Posted by
ps bawa (6239014215)
ps bawa
Punjab
Bathinda
Write Answer
Posted Date (09 Feb 2019 04:31 PM) Assigned Date (-)
Answered Date (11 Feb 2019 10:20 AM) Translated Date (-)

Ps Bawa ji jawi di growth de layi tuc hoshi@400ml ja oswal da jalwa@300ml nu 150 litre pani vich mila ke prati acre de hisab nal spray karo. kirpa karke isde patteya nu ki ho reha hai vistar nal daso kyuki photo de vich kuch clear nahi ho reha ke isnu ki dikkat aa rahi hai ta jo tuhanu is bare poori jankari diti ja sake.dhanwad

sir jheri oblenta kit aa vet mankind di osdi poori detail deo ate pashu nu doze kis trah deni dasna ji ?

(en)
Posted by
inderpal (9815474241)
inderpal
Punjab
Kapurthala
Write Answer
Posted Date (09 Feb 2019 04:22 PM) Assigned Date (-)
Answered Date (09 Feb 2019 04:51 PM) Translated Date (-)

inderpal ji iss vich 2 golia hundia hai , 2 nilia atte 1 white , ehh tuci din vich denia hundia hai , pehla tuci 2 nilia golia nu kutt ke powder bnna ke roti vich deo fir uss ton 10 mint badd white goli iss trah he deo , ehh dwai tuci 5 din deo , iss nal pashu heet vich aa jnda hai ..

09 Feb 2019

pr a kit nal pashu kehde tehrda da ghat....?

Answered Date (09 Feb 2019 05:10 PM) Translated Date (-)

sir osdi cost ki aa.

09 Feb 2019

70 rs

ਡਾਕਟਰ ਸਾਹਿਬ ਜੀ ਮੈਂ ਘਰ ਵਿਚ ਸਜਾਵਟੀ ਬੂਟੇ ਗਮਲਿਆਂ ਵਿੱਚ ਉਗਾਏ ਹੋਏ ਹਨ ਤੇ ਸਾਰੇ ਗਮਲਿਆਂ ਦੀ ਮਿੱਟੀ ਦਾ ph ਲੇਵਲ 8 ਹੈ ਜੇਕਰ ਗਮਲਿਆਂ ਦੀ ਮਿੱਟੀ ਦਾ ph ਲੇਵਲ 6-7 ਤੱਕ ਲੈ ਕੇ ਆਉਣਾ ਹੋਵੇ ਤਾਂ ਮਿੱਟੀ ਵਿੱਚ ਕੀ ਪਾ ਸਕਦੇ ਹਾਂ ਜੀ ਜਿਸ ਨਾਲ ph ਲੇਵਲ ਠੀਕ ਹੋ ਜਾਵੇ ?

(en)
Posted by
ਰਾਜ ਸਿੰਘ (9646283002)
ਰਾਜ ਸਿੰਘ
Punjab
Sangrur
Write Answer
Posted Date (09 Feb 2019 04:14 PM) Assigned Date (-)
Answered Date (02 Mar 2019 02:33 PM) Translated Date (-)

ਰਾਜ ਸਿੰਘ ਜੀ ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ

sir ehde koi ilaz dasso ji ?

(en)
  • 1
Posted by
jaswinder singh Jassa (9877733748)
jaswinder singh Jassa
Punjab
Bathinda
Write Answer
Posted Date (09 Feb 2019 04:09 PM) Assigned Date (-)
Answered Date (11 Feb 2019 10:17 AM) Translated Date (-)

jaswinder ji eh fungus de karn ho janda hai isde uper tuc copper oxychloride@3 gm nu prati litre pani de hisab nal spray karo.dhanwad

Sir kanak 94 days di hogi N.P.K 13:0:46 +Boron di spray kr deyiea ?

(en)
Posted by
Pritpal Sandhu (9915880152)
Pritpal Sandhu
Punjab
Sangrur
Write Answer
Posted Date (09 Feb 2019 04:08 PM) Assigned Date (-)
Answered Date (09 Feb 2019 05:02 PM) Translated Date (-)

Pritpal g tuc knak vich NPK 13.O.45 @1 kg per acre and Boron @100 gm per acre da spray kr skde ho

Answered Date (10 Feb 2019 07:18 AM) Translated Date (-)

sir es da ki fyda hovega

Sir kanak da niche wala pata pela pai reha hai ?

(en)
  • 2
Posted by
ps bawa (6239014215)
ps bawa
Punjab
Bathinda
Write Answer
Posted Date (09 Feb 2019 03:08 PM) Assigned Date (-)
Answered Date (09 Feb 2019 05:05 PM) Translated Date (-)

eh patte tatt di ghaat krke peele ho jnde han ess vich magnease @1 kg per acre da spray kr skde ho

can moti farming good for to get more profit at 30000 sq ft farming land ?

(en)
Posted by
nafeesa (7204378602)
nafeesa
Karnataka
Davangere
Write Answer
Posted Date (09 Feb 2019 02:59 PM) Assigned Date (-)
Answered Date (14 Feb 2019 02:26 PM) Translated Date (-)

For all information Plz contact with Vinod Kumar 9050555757.

sir desi murgiaa egg nahi dindia koi medicine dso ?

(en)
Posted by
love (8437929978)
love
Punjab
Amritsar
Write Answer
Posted Date (09 Feb 2019 02:53 PM) Assigned Date (-)
Answered Date (09 Feb 2019 03:20 PM) Translated Date (-)

ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ , ਬਾਕੀ ਤੁਸੀ ਲਾਈਟ ਸਵੇਰ ਨੂੰ ਜਲਦੀ ਜਗਾਉ ਅਤੇ ਰਾਤ ਨੂੰ ਲਾਟ ਬੰਦ ਕਰੋ ,ਕਿਉਕਿ ਲਾਈਟ ਨਾ ਜਗਾਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ..

Answered Date (09 Feb 2019 03:23 PM) Translated Date (-)

1 sall deya ney ji

09 Feb 2019

tuci ohna nu Egg formula dena suru kro atte Ostovet calcium deni suru kro ji.

Answered Date (09 Feb 2019 03:41 PM) Translated Date (-)

okk sir

Answered Date (09 Feb 2019 03:41 PM) Translated Date (-)

thanks sir

kinnow vich ki rog hai ?

(en)
  • 3
Posted by
sukhjinder singh (6284222075)
sukhjinder singh
Punjab
Fazilka
Write Answer
Posted Date (09 Feb 2019 02:50 PM) Assigned Date (-)
Answered Date (11 Feb 2019 10:15 AM) Translated Date (-)

Sukhjinder ji eh tat di kami de karn peele hona shuru ho gaye han isde layi tuc zinc sulphate@3 gm nu prati litre pani de hisab nal spray karo.dhanwad

potato Vich ki rog hai ?

(en)
  • 3
Posted by
sukhjinder singh (6284222075)
sukhjinder singh
Punjab
Fazilka
Write Answer
Posted Date (09 Feb 2019 02:48 PM) Assigned Date (-)
Answered Date (11 Feb 2019 10:13 AM) Translated Date (-)

Sukhjinder ji eh fungus de karn hunda hai. isde layi tuc M-45@400gm nu 150 litre pani vich mila ke prati acre de hisab nal spray karo. is to ilava tuc isde patteya hetha machar chk kro jekar machar maujood hai ta tuc isde layi imidacloprid@1.5ml nu prati litre pani de hisab nal spray kar sakde o.dhanwad

ਸਰ ਕਣਕ ਦੇ ਵਿੱਚ ਪੀਲੀਆਂ ਪੀਲੀਆਂ ਦੋਗੀਆ ਨੇ ਜੀ ਕੀ ਕਾਰਨ ਆ ?

(en)
Posted by
shami sarao (7707904463)
shami sarao
Punjab
Sangrur
Write Answer
Posted Date (09 Feb 2019 02:24 PM) Assigned Date (-)
Answered Date (09 Feb 2019 03:50 PM) Translated Date (-)

Knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho

sir meri 12 month Di Vashi edda de nale kite swer time teeka lgwa skde han ?

(en)
  • 2
Posted by
chhina saab (9815467444)
chhina saab
Punjab
Gurdaspur
Write Answer
Posted Date (09 Feb 2019 02:12 PM) Assigned Date (-)
Answered Date (09 Feb 2019 03:18 PM) Translated Date (-)

Aman ji tuci iss nu Puberaid powder 30 gm rojana dena suru kro, isde nal isdi hight ate weight jldi vaddh jawega , jddo isda wieght 250-280kg de vich ho jawe uddo tuci iss nu heet vich auun te tika bhrwa skde ho.

ਸਰ ਮੁਰਗੀਆ ਆਂਡੇ ਬਹੁਤ ਘੱਟ ਦਿੰਦੀਆ ਹਨ ?

(en)
Posted by
Kulwinder Singh (7973166114)
Kulwinder Singh
Punjab
Ferozpur
Write Answer
Posted Date (09 Feb 2019 02:06 PM) Assigned Date (-)
Answered Date (09 Feb 2019 08:10 PM) Translated Date (-)

ਤੁਸੀ ਉਸਦੀ ਖੁਰਾਕ ਦਾ ਧਿਆਨ ਉਸ ਨੂੰ ਦਾਣਾ ਵਧਿਆ ਤਰੀਕੇ ਨਾਲ ਦਿਓ , ਪੂਰਾ ਰੱਜਮਾ ਦਾਣਾ ਦਿਓ , ਇਸਦੇ ਨਾਲ ਤੁਸੀ Egg formula ਪ੍ਰੋਡਕਟ ਦਾਣੇ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ ਤੁਸੀ Ostovet ਕੈਲਸ਼ੀਅਮ ਵੀ ਦਿਓ , ਇਸ ਨੂੰ ਤੁਸੀ 30 ਮਿਲੀ ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਜੀ , ਬਾਕੀ ਤੁਸੀ ਓਹਨਾ ਦੇ ਕਮਰੇ ਵਿਚ ਲਾਈਟ ਦਾ ਪੂਰਾ ਧਿਆਨ ਰੱਖੋ ਅਤੇ ਜ਼ਿਆਦਾ ਦੇਰ ਤਕ ਲਾਈਟ ਜਗਾ ਕੇ ਰੱਖੋ ..

?

(en)
Posted by
chhina saab (9815467444)
chhina saab
Punjab
Gurdaspur
Write Answer
Posted Date (09 Feb 2019 02:03 PM) Assigned Date (-)
Answered Date (09 Feb 2019 02:45 PM) Translated Date (-)

Aman singh ji tuahde walo bejji gayi audio upload nahi hoi hai kirpa krke audio dubara upload kro ji tan jo tuhanu sahi jankari diti jaa skee.

Sir 7 month di katti hai uss kolo utth nahi hunda ?

(en)
Posted by
Rakesh Saini (9914871750)
Rakesh Saini
Punjab
Hoshiarpur
Write Answer
Posted Date (09 Feb 2019 02:02 PM) Assigned Date (-)
Answered Date (09 Feb 2019 03:23 PM) Translated Date (-)

Rakesh Saini ji tuci vashi nu Nerokind injection10ml lgwao , isde nal tuci CBC liqued 15ml rojana dena suru kro , iss nal sarir vich blood atte cell di kami puuri hundi hai ..

09 Feb 2019

Thanks sir g

ਮਾਨਯੋਗ , ਪੰਜਾਬ ਵਿੱਚ ਖੁੰਬਾਂ ਦੀ ਖੇਤੀ ਕਿਸ ਸਮੇਂ , ਕਿਹੜੀ ਕਿਸਮ , ਤੇ ਕਿਸ ਢੰਗ ਨਾਲ ਕਰਨਾ ਫਾਇਦੇਮੰਦ ਹੈ ਤੇ ਮੰਡੀਕਰਣ ਕਿਵੇ ਆ ?

(en)
Posted by
Harjeet Singh Sidhu (9876959322)
Harjeet Singh Sidhu
Punjab
Fatehgarh Sahib
Write Answer
Posted Date (09 Feb 2019 01:59 PM) Assigned Date (-)
Answered Date (09 Feb 2019 02:39 PM) Translated Date (04 Feb 2021 05:40 PM)

ਖੁੰਬਾ ਦੀ ਖੇਤੀ ਦੇ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਹੋ ਇਸਦੇ ਨਾਲ ਤੁਹਾਨੂੰ ਖੁੰਬਾਂ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਕਿ ਇਸਦੀ ਖੇਤੀ ਕਰਦੇ ਸਮੇ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਧੰਨਵਾਦ

ਸਰ ਜੈਵਿਕ ਖੇਤੀ (ਕੁਦਰਤੀ ਖੇਤੀ) ਸੁਰੂ ਕਰਨ ਤੋ ਬਾਅਦ ਸਾਨੂੰ ਆਪਣੀ ਜਮੀਨ ਜਾਂ ਫਸਲ ਕਿਥੇ ਰਜਿਸਟ੍ਰੇਸ਼ਨ ਕਰਵਾੳਣੀ ਪਵੇਗੀ ਤਾਂ ਸਾਨੂੰ ਸਾਡੀ ਫਸਲ ਦਾ ਸਹੀ ਮੁੱਲ ਮਿਲ ਸਕੇਗਾ ?

(en)
Posted by
ਰਘਵੀਰ ਸਿੰਘ ਸੰਧੂ (9876489909)
ਰਘਵੀਰ ਸਿੰਘ ਸੰਧੂ
Punjab
Mansa
Write Answer
Posted Date (09 Feb 2019 01:58 PM) Assigned Date (-)
Answered Date (09 Feb 2019 02:33 PM) Translated Date (-)

ਰਘਵੀਰ ਸਿੰਘ ਜੀ ਜੈਵਿਕ ਖੇਤੀ ਦੀ ਰਜਿਸਟ੍ਰੇਸ਼ਨ ਲਈ ਤੁਸੀ Dr Madhu Gill 7087408708 ਨਾਲ ਸੰਪਰਕ ਕਰ ਸਕਦੇ ਹੋ

wheat is at fruting stage. what should be sprayed 0: 52: 34 or 13: 00: 45.Which is best. 50 kg /acre MOP was broadcasted during sowing ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (09 Feb 2019 01:52 PM) Assigned Date (-)
Answered Date (11 Feb 2019 10:11 AM) Translated Date (-)

Balraj ji you can spray any out of these two, because these are source of potash and these help in making the grains bold. if you want to spray 13:00:45 then you can spray its quantity @1 kg and if you are spraying 00:52:34 then you can use the quantity 2 kg . the spray of NPk is done when the grains start developing in the spikes.in addition to this you can add boron@100gm per acre.Thank you

ਮਾਨਯੋਗ , ਪੰਜਾਬ ਵਿੱਚ ਕਿਹੜੇ-ਕਿਹੜੇ ਫੁਲਾਂ ਦੀ ਖੇਤੀ ਸਫਤਲਾਪੂਰਵਕ ਠੰਗ ਨਾਲ ਕੀਤੀ ਜਾ ਸਕਦੀ ਹੈ ਕਿੰਨਾ ਕ ਮੁਨਾਫਾ ਤੇ ਮੰਡੀਕਰਣ ਕਿਥੇ ਹੈ ਦੱਸਿਓ ?

(en)
Posted by
Harjeet Singh Sidhu (9876959322)
Harjeet Singh Sidhu
Punjab
Fatehgarh Sahib
Write Answer
Posted Date (09 Feb 2019 01:43 PM) Assigned Date (-)
Answered Date (09 Feb 2019 02:49 PM) Translated Date (-)

Harjeet Singh Sidhu Ji tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .

ਸਰ ਵਰਮੀਕੰਪੋਸਟ ਦੀ ਜਗ੍ਹਾ ਤੇ ਗਲਿਆ ਹੋਇਆ ਢੇਰ ਵਰਤ ਸਕਦੇ ਹਾਂ ?

(en)
Posted by
Satinder Bains (8146635431)
Satinder Bains
Punjab
Shahid Bhagat Singh Nagar
Write Answer
Posted Date (09 Feb 2019 01:38 PM) Assigned Date (-)
Answered Date (11 Feb 2019 10:08 AM) Translated Date (-)

ਸਤਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕੇ ਤੁਸੀ ਰੂੜੀ ਦੀ ਖਾਦ ਦੀ ਗੱਲ ਕਰ ਰਹੇ ਹੋ ਜਾ ਕਿਸੇ ਹੋਰ ਗਲੇ ਹੋਏ ਢੇਰ ਦੀ ਗੱਲ ਕਰ ਰਹੇ ਹੋ ਆ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

doctor ji Bashi bathi uthdi ni ki Ho Gaye usnu dso ji ?

(en)
Posted by
Japinder bains (9779688826)
Japinder bains
Punjab
Hoshiarpur
Write Answer
Posted Date (09 Feb 2019 01:26 PM) Assigned Date (-)
Answered Date (09 Feb 2019 02:56 PM) Translated Date (-)

Japinder bains ji tuci vashi nu Nerokind injection 5-5ml krke 3 din lgatar lgwao , isde nal tuci CBC liqued 10ml rojana dena suru kro , iss nal sarir vich blood atte cell di kami puuri hundi hai ..

sir solzar or kranthi mirch ekhathi laga sakte he ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (09 Feb 2019 01:23 PM) Assigned Date (-)
Answered Date (11 Feb 2019 10:06 AM) Translated Date (-)

Sumant ji kripya karke aap inki company ka nam btaye ta ki aapko iske bare men poori jankari di ja sake.dhanywad

ਸਰ ਅੰਬ ਦਾ ਇਕ ਸਾਲ ਦਾ ਬੂਟਾ ਸੁੱਕਣ ਲਗ ਪਿਆ ਹੈ ਕੋਈ ਦਵਾਈ ਦਸੋਂ ?

(en)
  • 1
Posted by
Satinder Bains (8146635431)
Satinder Bains
Punjab
Shahid Bhagat Singh Nagar
Write Answer
Posted Date (09 Feb 2019 01:22 PM) Assigned Date (-)
Answered Date (09 Feb 2019 01:29 PM) Translated Date (-)

ਸਤਿੰਦਰ ਜੀ ਇਸਦੇ ਵਿਚ ਤੱਤ ਦੀ ਕਮੀ ਦੇ ਕਾਰਨ ਸੁੱਕ ਰਹੇ ਹਨ ਇਸਦੇ ਲਈ ਤੁਸੀ ਵਰਮੀਕੰਪੋਸਟ 8-10 ਕਿੱਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਬੂਟਾ ਠੀਕ ਹੋ ਜਾਏਗਾ ਧੰਨਵਾਦ

hello Drs, Can I spray dalals solution on 100 days old wheat DBW 173.Secondly can I mix it with Opera basf and then spray. Sincere advice plz ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (09 Feb 2019 01:02 PM) Assigned Date (-)
Answered Date (09 Feb 2019 01:10 PM) Translated Date (-)

Balraj ji you can spray it on wheat but you can t mix it with Opera basf. you can spray it separately. Thank you

ਸਰ ਅੰਬ ਦਾ ਇਕ ਸਾਲ ਦਾ ਬੂਟਾ ਸੁੱਕਣ ਲਗ ਪਿਆ ਹੈ। ਕੋਈ ਦਵਾਈ ਦਸੋਂ ?

(en)
  • 1
Posted by
Satinder Bains (8146635431)
Satinder Bains
Punjab
Shahid Bhagat Singh Nagar
Write Answer
Posted Date (09 Feb 2019 12:55 PM) Assigned Date (-)
Answered Date (09 Feb 2019 01:12 PM) Translated Date (-)

ਸਤਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਦੁਬਾਰਾ ਭੇਜੋ ਕਿਉਕਿ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ ਧੰਨਵਾਦ

sir, cow nu mok lgi hoi aa koi dwai and parhej ki rkhna chahinda jankari deo g ?

(en)
Posted by
Harjit Singh (9463070415)
Harjit Singh
Punjab
Patiala
Write Answer
Posted Date (09 Feb 2019 12:26 PM) Assigned Date (-)
Answered Date (09 Feb 2019 01:17 PM) Translated Date (-)

ਤੁਸੀ ਗਾਂ ਨੂੰ Bolus Halotas 2 ਗੋਲੀਆ ਸਵੇਰੇ 2 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ, ਬਾਕੀ ਤੁਸੀ ਉਸ ਨੂੰ ਹਰਾ ਚਾਰਾ ਇਕੱਲਾ ਨਾ ਪਾਓ ਉਸ ਵਿਚ ਥੋੜੀ ਥੋੜੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ .

मध्यप्रदेश में कृषि प्रशिक्षण केंद्र कहां कहां स्थित है पॉलीहाउस खेती के लिए प्रशिक्षण कहां कहां दिया जा रहा है पॉली हाउस की खेती के प्रशिक्षण एवं अन्य जानकारी कहां से प्राप्त करें ?

(en)
Posted by
Chandrakant prajapat (8817049939)
Chandrakant prajapat
Madhya Pradesh
Betul
Write Answer
Posted Date (09 Feb 2019 12:05 PM) Assigned Date (-)
Answered Date (12 Feb 2019 06:55 PM) Translated Date (-)

मध्यप्रदेश में कृषि प्रशिक्षण के लिए आप कृषि विज्ञानं केंद्र Betul Bazar, Betul, टेलीफोन: 07141-229742 से संपर्क कर सकते है धन्यवाद

Answered Date (12 Feb 2019 06:55 PM) Translated Date (-)

मध्यप्रदेश में कृषि प्रशिक्षण के लिए आप कृषि विज्ञानं केंद्र Betul Bazar, Betul, टेलीफोन: 07141-229742 से संपर्क कर सकते है धन्यवाद

khargosh palan ki jankari chahiye kaha se traning leni chahiye aur kya procedure ha loan ka kya system hota hai jis ke naam se kheti wali jamin naam par nahi ho us ko kya karna chahiya jamin papa ke naam hai khargosh palan ka loan mai lena chahta hu ?

(en)
Posted by
sudhir beniwal (9680911321)
sudhir beniwal
Rajasthan
Churu
Write Answer
Posted Date (09 Feb 2019 11:49 AM) Assigned Date (-)
Answered Date (14 Feb 2019 02:29 PM) Translated Date (-)

Sudhir ji khargosh palan ke bare me puri jankari ke lia aap Paradise Rabbit Farm Phone: 094664 19455 se samparak kare.

sir Kanak te selisilak acid ate calcium nitrate d spray kis condition te hundi hai ate is de Ki Labh hunde hn ?

(en)
Posted by
sukhman singh (6283461362)
sukhman singh
Punjab
Patiala
Write Answer
Posted Date (09 Feb 2019 11:34 AM) Assigned Date (-)
Answered Date (11 Feb 2019 10:05 AM) Translated Date (-)

sukhman ji kirpa karke selisilak acid bare vistar nal daso ta jo tuhanu is bare poori jankari diti ja sake ate calcium nitrate ik tat hai jo fasl de vadhan vich madad karda hai ate fasl nu baki tat mitti to lain vich madad karda hai. dhanwad

sir kank hun nisran te a es te hun kehdi spry kiti jave ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (09 Feb 2019 11:28 AM) Assigned Date (-)
Answered Date (09 Feb 2019 11:33 AM) Translated Date (-)

kanak de upper nisaare sme 005234@500gm ate boron@100gm nu mila ke prati acre te spray kr skde ho...iss nal daane mote ho jande hnn..

Ghar lai bhindi, karela and kaddu tyar karn lai treeka ?

(en)
Posted by
chhina saab (9815467444)
chhina saab
Punjab
Gurdaspur
Write Answer
Posted Date (09 Feb 2019 11:27 AM) Assigned Date (-)
Answered Date (09 Feb 2019 01:27 PM) Translated Date (-)

Aman ji ,kirpa karke apna swal vistar nal pucho ke tuc beej tyar karn bare jankari laina chahunde ho ja ghr vich isdi bijai karna chahunde ho ta jo tuhanu is bare poori jankari diti ja sake.dhanwad

Answered Date (09 Feb 2019 02:01 PM) Translated Date (-)

sir Ghar vich ...Apne lai sabji lai

lahsun 105 din ki ho gai hai kya karna chahiye ?

(en)
Posted by
cks (9589212086)
cks
Madhya Pradesh
Indore
Write Answer
Posted Date (09 Feb 2019 11:10 AM) Assigned Date (-)
Answered Date (09 Feb 2019 11:24 AM) Translated Date (-)

ਤੁਸੀ ਲਸਣ ਵਿਚ NPK 19:19:19 ਜਾ ਜਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ

ਜੋ ਮੱਝਾ ਗਾਵਾ ਹੀ ਟ ਚੋ ਨਹੀਂ ਆਉਂਦਾ ਜਾ ਰਹਿੰਦੀਆ ਨੀ ਉਹਨਾ ਦਾ ਕੋਈ ਹੱਲ ਦੱਸੋ ਜੀ ਧੰਨਵਾਦ ?

(en)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (09 Feb 2019 10:20 AM) Assigned Date (-)
Answered Date (09 Feb 2019 01:20 PM) Translated Date (-)

ਤੁਸੀ ਮੱਝਾ ਗਾਵਾ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Minotas ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ , ਫਿਰ ਜਦੋ ਅਗਲੀ ਵਾਰ ਪੂਰੀ ਹੀਟ ਵਿਚ ਆਵੇ ਤਾਂ ਤੁਸੀ ਇਸ ਨੂੰ ਟੀਕਾ ਭਰਵਾਂ ਸਕਦੇ ਹੋ.

ਧੰਨਵਾਦ ਜੀ

ਮੈ 10 ਕੋ ਪਸੂਆ ਤੋਂ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹਾ ਮੈ ਸਰਕਾਰ ਤੋਂ ਕਿੰਨਾ ਲੋਨ ਮਿਲ ਸਕਦਾ ਅਤੇ ਲੋਨ ਲੈਣ ਲਈ ਕਿ ਕਰਨਾ ਪਵੇਗਾ ?

(en)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (09 Feb 2019 10:17 AM) Assigned Date (-)
Answered Date (23 Feb 2019 02:20 PM) Translated Date (-)

ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ

sir keetnashk shop kholen lai ki process aaa mai pehla v puchea c tusi pic jwab vich pai c pic to kuj pta ni lg reha tuc likh k answer deo plz ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (09 Feb 2019 10:00 AM) Assigned Date (-)
Answered Date (09 Feb 2019 01:09 PM) Translated Date (-)

Amandeep singh ji Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai. ihh jo chief of agriculture hunda hai ohh KVK de vich hunda hai. jile de vich iss officer di duty hundi hai.Thank you

ਸਰ ਜੀ ਇਸ ਮਹੀਨੇ ਸਬਸਿਡੀ ਬਾਰੇ ਦਸੋ ?

(en)
Posted by
ਰਮਨਦੀਪ ਸਿੰਘ ਬਾਠ (7347246272)
ਰਮਨਦੀਪ ਸਿੰਘ ਬਾਠ
Punjab
Ferozpur
Write Answer
Posted Date (09 Feb 2019 09:57 AM) Assigned Date (-)
Answered Date (09 Feb 2019 11:09 AM) Translated Date (-)

ਤੁਸੀਂ ਫਰਵਰੀ ਮਾਰਚ ਦੇ ਮਹੀਨੇ ਤੁਸੀਂ ਕਰੇਲੇ, ਕੱਦੂ, ਖੀਰਾ, ਭਿੰਡੀ, ਤਰਬੂਜ਼, ਪਾਲਕ, ਫਰਾਂਸਬੀਨ ਦੀਆਂ ਫਲੀਆਂ ਆਦਿ ਸਬਜ਼ੀਆਂ ਉਗਾ ਸਕਦੇ ਹੋ

apni kheti ਫਰਵਰੀ ਮਹੀਨੇ ਕਣਕ ਬਾਰੇ ਜੋ ਡਿਟੇਲ ਦਿਤੀ ਆ ਜਾਂ ਹੋਰ ਵੀ ਕੋਈ ਜਾਣਕਾਰੀ ਹੋ ਕਿ੍ਪਾ ਕਰਕੇ ਨਾਲ ਪੰਜਾਬੀ ਦਾ ਤਰਜਮਾ ਕਰਿਆ ਕਰੋ ਜੀ ?

(en)
Posted by
Major Singh (7973399370)
Major Singh
Punjab
Fatehgarh Sahib
Write Answer
Posted Date (09 Feb 2019 09:52 AM) Assigned Date (-)
Answered Date (11 Feb 2019 03:41 PM) Translated Date (-)

ਮੇਜਰ ਸਿੰਘ ਜੀ ਜੇਕਰ ਤੁਸੀ ਸਾਡੇ ਫੇਸਬੁੱਕ ਪੇਜ਼ ਤੇ ਪਾਈ ਹੋਈ ਪੋਸਟ ਬਾਰੇ ਗੱਲ ਕਰ ਰਹੇ ਹੋਂ ਤਾਂ ਤੁਹਾਨੂੰ ਦੱਸਣਾ ਚਾਹਾਗੇ ਕਿ ਉਹ ਪੋਸਟ ਪੰਜਾਬੀ ਤੇ ਹਿੰਦੀ ਦੋਨਾਂ ਭਾਸ਼ਾ ਵਿੱਚ ਹੀ ਪੋਸਟ ਕੀਤੀ ਗਈ ਹੈ ਤੁਸੀ ਪੂਰੀ ਪੋਸਟ ਖੋਲ ਕੇ ਦੇਖੋ ਤੁਹਾਨੂੰ ਪੰਜਾਬੀ ਵਿੱਚ ਵੀ ਨਜ਼ਰ ਆਵੇਗੀ ਬਾਕੀ ਐਪ ਵਿੱਚ ਸਾਰੇ ਸਵਾਲਾ ਦੇ ਜਵਾਬ ਵੀ ਉਸੇ ਭਾਸ਼ਾ ਵਿੱਚ ਦਿੱਤੇ ਜਾਂਦੇ ਹਨ ਜਿਸ ਭਾਸ਼ਾ ਵਿੱਚ ਯੂਜਰ ਵੱਲੋ ਸਵਾਲ ਪੁੱਛਿਆ ਗਿਆ ਹੁੰਦਾ ਹੈ ਐਪ ਸਬੰਧੀ ਫਿਰ ਵੀ ਜੇਕਰ ਕੋਈ ਸੁਝਾਅ ਜਾਂ ਫੀਡਬੈਕ ਦੇਣਾ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਕਾਲ ਕਰ ਸਕਦੇ ਹੋ ਜੀ ਧੰਨਵਾਦ

  • 1