Manage Expert Answers

Search

Total Count :- 258604

ਗਾਂ ਮੱਝ ਦੇ ਸਾਲ ਵਿੱਚ ਕਿੰਨੇ ਟੀਕਾਕਰਨ ਕਰਨੇ ਚਾਹੀਦੇ ਹਨ ਅਤੇ ਕਦੋਂ ਕਰਨੇ ਚਾਹੀਦੇ ਹਨ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ ?

(en)
Posted by
jaswinder singh (9023355595)
jaswinder singh
Punjab
Moga
Write Answer
Posted Date (04 Feb 2019 07:52 PM) Assigned Date (-)
Answered Date (07 Feb 2019 09:33 PM) Translated Date (-)

ਜਸਵਿੰਦਰ ਸਿੰਘ ਜੀ ਜਨਮ ਤੋਂ ਬਾਅਦ ਜਦੋ ਉਮਰ 6 ਮਹੀਨਿਆਂ ਦੀ ਹੋ ਜਾਂਦੀ ਹੈ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਅਤੇ ਬਰੂਸੀਲੋਸਿਸ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਤਿੰਨੇ ਟੀਕੇ ਦੋ ਵਾਰ ਲਗਵਾਉਣੇ ਹੈ.

sir g sat shri akal mera kol 10acr jameen aa sari kanka lagi ha hun tak urea 250kw lag chuka ha and 1spray manganese di vi kar diti ha hun main gal kanak de balli ?

(en)
Posted by
sukhmander singh (8729093001)
sukhmander singh
Punjab
Ludhiana
Write Answer
Posted Date (04 Feb 2019 07:49 PM) Assigned Date (-)
Answered Date (05 Feb 2019 12:45 PM) Translated Date (-)

sukhmander ji kirpa karke daso k tuc kanak de bare vich jankari ki laina chahunde ho.sadi team valo tuhanu swal di poori jankari layi call v kiti gayi c par tuhade valo koi jwab nahi dita geya.ta kirpa karke apna swal dubara vistar nal pucho ta jo tuhanu poori jankari diti ja sake. dhanwad

wheat diseases ?

(en)
Posted by
Vinod (9921315474)
Vinod
Madhya Pradesh
Balaghat
Write Answer
Posted Date (04 Feb 2019 07:45 PM) Assigned Date (-)
Answered Date (05 Feb 2019 12:39 PM) Translated Date (-)

Vinod ji the list of wheat diseases is given below:- Brown rust: It is favoured by warm temperatures (15-30° C) and humid conditions. Brown rust is characterized by reddish- brown spores that occur in oval or elongated pustules. The disease can develop rapidly when free moisture is available and temperatures are near 20° C. Successive generations of urediospores can be produced every 10-14 days if conditions are favourable. For control of this disease, follow mixed cropping with suitable crops. Avoid excessive use of Nitrogen fertilizer. Spray Zineb Z-78@400 gm/acre or Propiconazole@2ml/Litre of water. Stripe/Yellow rust: The ideal growth conditions for yellow rust are temperatures of between 8-13° C for spore germination and penetration, and 12-15° C for further development and with free water. The yield penalties from yellow rust in wheat can range from 5% to as high as 30% in high disease pressure scenarios. The pustules of stripe rust, which, contain yellow to orange-yellow urediospores, usually form narrow stripes on the leaves. For control of this disease, use rust resistant variety. Follow crop rotation and adopt mix cropping pattern. Avoid excess use of Nitrogen. When symptom observed, do dusting of Sulphur @5-10 kg/acre or take spray of Mancozeb @ 2 gm/Ltr or spray the crop with Propiconazole (Tilt) 25 EC @2 ml / litre of water.Karnal bunt: It is seed and soil borne disease. Infection occurs at flowering stage. Cloudy weather condition during spike emergence to grain filling stage of crop leads to development of disease. If the rains occur during the month of February in north Indian plains (disease-prone areas), the disease is likely to come with higher severity. For control of this disease use karnal bunt resistant varieties. For management of this disease, take one spray of Propiconazole (Tilt 25 EC) @2ml/ Ltr of water at ear head emergence stage. Thank You.

ਸਰ ਨਸਲ ਸੁਧਰ ਕਿਵੇਂ ਕੀਤਾ ਜਾਵੇ ਉਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਜਿਸ ਵਿੱਚ ਗਾ ਦੀ ਨਸਲ ਕਿੰਨੀ ਹੋਣੀ ਚਾਹੀਦੀ ਹੈ ਇਹ ਕਿਵੇਂ ਹੋ ਸਕਦਾ ਹੈ ?

(en)
Posted by
jaswinder singh (9023355595)
jaswinder singh
Punjab
Moga
Write Answer
Posted Date (04 Feb 2019 07:42 PM) Assigned Date (-)
Answered Date (07 Feb 2019 09:19 PM) Translated Date (-)

ਜਸਵਿੰਦਰ ਜੀ ਤੁਸੀ ਇਸਦੇ ਲਈ ਇਹ ਆਡੀੳ ਸੁਣੋ ਜੀ

  • सर हमारी भैस पहली बार ब्याई है कटडी लगा लेती है लेकिन दूध नही उतारती, 5 दिन हो गये हैं क्या करे ?

    (en)
    Posted by
    Deepak Mandhar (8168987836)
    Deepak Mandhar
    Uttar Pradesh
    Saharanpur
    Write Answer
    Posted Date (04 Feb 2019 07:19 PM) Assigned Date (-)
    Answered Date (04 Feb 2019 07:33 PM) Translated Date (-)

    उसे Liquid Anabolite 100ml सुबह 100ml शाम को दें, साथ ही Bolus Lactin 2 गोलियां सुबह 2 गोलियां शाम को दें powder milk out 900gm 2 चम्मच सुबह 2 चम्मच शाम को दें, इससे फर्क पड़ जायेगा

    Basf ਕੰਪਨੀ ਦੀ Oper ਦੀ ਸਪਰੇਅ ਕਦੋ ਕਰਨੀ ਚਾਹੀਦੀ ਹੈ ਇਹ ਕੀ ਕੰਮ ਕਰਦੀ ਹੈ ?

    (en)
    Posted by
    Gurmeet Singh (9780080343)
    Gurmeet Singh
    Punjab
    Ludhiana
    Write Answer
    Posted Date (04 Feb 2019 07:11 PM) Assigned Date (-)
    Answered Date (05 Feb 2019 12:55 PM) Translated Date (-)

    Gurmeet ਜੀ basf Opera ਇਕ ਫੰਗਸਨਾਸ਼ੀ ਹੈ ਇਸਦੇ ਵਿਚ Pyraclostrobin 13.3% + Epoxyconazole 5% SE ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ 200ml ਦੀ ਵਰਤੋਂ ਕੀਤੀ ਜਾਂਦੀ ਹੈ ਇਹ Leaf Rust, Powdery mildew, Leaf blotch ਵਰਗੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸ ਦੀ ਵਰਤੋਂ ਬਿਮਾਰੀ ਦੇ ਆਉਣ ਤੇ ਕਰਨੀ ਚਾਹੀਦੀ ਹੈ ਧੰਨਵਾਦ

    sir cow nu suii nu hafta ho gya c ohh duudh nahi utarr rehi hai ?

    (en)
    Posted by
    gurpinder Singh (6239001948)
    gurpinder Singh
    Punjab
    Moga
    Write Answer
    Posted Date (04 Feb 2019 07:08 PM) Assigned Date (-)
    Answered Date (04 Feb 2019 07:22 PM) Translated Date (-)

    ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..

    04 Feb 2019

    Thanks sar

    kanak nu 19.19.19 di spray nal magneez di spray kiti ja skdi hai ?

    (en)
    Posted by
    simar (9855432136)
    simar
    Punjab
    Amritsar
    Write Answer
    Posted Date (04 Feb 2019 06:52 PM) Assigned Date (-)
    Answered Date (05 Feb 2019 04:21 AM) Translated Date (-)

    simar g npk de nal manganese di spray ho jawegi par jekar wdia result laina hai tan spray alag alag kro...npk di lod vaise v 80-90 dina te paindi hai ate manganese sulphate di lod 60 dina di kanak te paindi hai ..191919 de nalo dr. dalal ghol ja 005234 ja 130045 di spray kro. .

    ਸਰ ਜੀ ਮੈਗਨੀਜ ਤੇ 19 19 19 ਦੀ ਸਪਰੇਅ ਕਦੋਂ ਕਰਨੀ ਚਾਹੀਦੀ ?

    (en)
    Posted by
    Gurmeet Singh (9780080343)
    Gurmeet Singh
    Punjab
    Ludhiana
    Write Answer
    Posted Date (04 Feb 2019 06:46 PM) Assigned Date (-)
    Answered Date (05 Feb 2019 04:24 AM) Translated Date (-)

    Gurmeet g npk de nal manganese di spray ho jawegi par jekar wdia result laina hai tan spray alag alag kro...npk di lod vaise v 80-90 dina te paindi hai ate manganese sulphate di lod 60 dina di kanak te paindi hai ..191919 de nalo dr. dalal ghol ja 005234 ja 130045 di spray kro. .

    buffalo feed formula ?

    (en)
    Posted by
    kulvir singh banger (9878121421)
    kulvir singh banger
    Punjab
    Patiala
    Write Answer
    Posted Date (04 Feb 2019 06:21 PM) Assigned Date (-)
    Answered Date (04 Feb 2019 06:24 PM) Translated Date (-)

    ਕੁਲਵੀਰ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ ਬਾਕੀ ਪਸ਼ੂਆਂ ਨੂੰ ਤੁਸੀ 1-1.5 ਕਿਲੋ ਤਕ ਦੇ ਸਕਦੇ ਹੋ , ਜਿਨ੍ਹਾਂ ਆਸਾਨੀ ਨਾਲ ਪਸ਼ੂ ਖਾਂਦਾ ਹੈ ਉਸ ਹਿਸਾਬ ਨਾਲ ਦੇ ਸਕਦੇ ਹੋ

    Sir sadi majj 20 din pehla suui hai usde ik than vicho shidiaan aundia hai ki karan ho skda koi dwai v dso g ?

    (en)
    Posted by
    Gurwinder singh (8847535351)
    Gurwinder singh
    Punjab
    Fatehgarh Sahib
    Write Answer
    Posted Date (04 Feb 2019 06:18 PM) Assigned Date (-)
    Answered Date (04 Feb 2019 06:23 PM) Translated Date (-)

    ਗੁਰਵਿੰਦਰ ਜੀ ਤੁਸੀ ਮੱਝ ਨੂੰ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ , musticare ਜਾ Flashout ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ...

    Answered Date (04 Feb 2019 06:32 PM) Translated Date (-)

    OK g & Thanks g

    Answered Date (04 Feb 2019 06:39 PM) Translated Date (-)

    Sir usde us than vichon dud V ghat hi aunda h g

    04 Feb 2019

    tuci pehla treatment krke dekho ji jekar farak naa howe tan tuci dubara swal paa skde ho.

    ਕਣਕ ਚ ਪਾਲਕ ਬਹੁਤ ਆ metribuzin ਪਾਈ ਸੀ ਮਰੀ ਨੀ ?

    (en)
    • 1
    Posted by
    jogi (7009068776)
    jogi
    Punjab
    Shahid Bhagat Singh Nagar
    Write Answer
    Posted Date (04 Feb 2019 06:13 PM) Assigned Date (-)
    Answered Date (05 Feb 2019 04:24 AM) Translated Date (-)

    ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ

    Uttar Pradesh

    Answered Date (04 Feb 2019 09:55 PM) Translated Date (-)

    2 4 D amine salt ka spray kro

    2 feb ko ai krwai thi aaj iss trah dekha rahe hai ?

    (en)
    • 4
    Posted by
    Ravinder Kumar (9466958944)
    Ravinder Kumar
    Haryana
    Mahendragarh
    Write Answer
    Posted Date (04 Feb 2019 06:13 PM) Assigned Date (-)
    Answered Date (04 Feb 2019 08:39 PM) Translated Date (-)

    Ravinder ji iss nu tuci Concimax bolus 1-1 goli swere sham deni suru kro , iss nal anndar to infection khtam howega eh tuci 7 din tak deo , jekar 21 din badd heet vich auundi hai tan tuci isdi bachedani vich lixin-iu dwai bhrwa ke fir agle din tika bhrwao atte ehh golia denia suru kr deo .

    ਸਰ ਪੰਜਾਬ ਵਿੱਚ ਖੇਤੀ ਸੰਦਾ ਉਪਰ ਕਿੰਨੀ ਸਬਸਿਡੀ ਹੈ ?

    (en)
    Posted by
    ਨਿਰਪਾਲ ਸਿੰਘ (9041860855)
    ਨਿਰਪਾਲ ਸਿੰਘ
    Punjab
    Sangrur
    Write Answer
    Posted Date (04 Feb 2019 06:06 PM) Assigned Date (-)
    Answered Date (20 Jun 2019 11:03 AM) Translated Date (-)

    ਨਿਰਪਾਲ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੇ ਖੇਤੀ ਵਾਲੇ ਸੰਦ ਦੀ ਸਬਸਿਡੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    Answered Date (05 Feb 2019 04:14 PM) Translated Date (-)

    thx

    ਦੁਧ ਦੀ ਜਾਚ ਕਰਵਾਉਣੀ ਹੈ ਜੀ ਮਿਲਾਵਟ ਲਗਦੀ ਆ ਲਹਿਰਾਗਾਗਾ ਸੰਗਰੂਰ ਚ ਕਿਥੇ ਹੋ ਸਕਦੀ ਹੈ ਜੀ ?

    (en)
    Posted by
    jaswinder singh (9872003739)
    jaswinder singh
    Punjab
    Sangrur
    Write Answer
    Posted Date (04 Feb 2019 06:02 PM) Assigned Date (-)
    Answered Date (05 Feb 2019 11:54 AM) Translated Date (-)

    ਜਸਵਿੰਦਰ ਜੀ ਜੇਕਰ ਤੁਸੀ ਦੁੱਧ ਦੀ ਜਾਂਚ ਕਰਵਾਉਣੀ ਹੈ ਤਾਂ ਤੁਸੀ ਪੰਜਾਬ ਡੇਅਰੀ ਡਿਵੈਲਪਮੈਂਟ ਦੇ ਸੰਗਰੂਰ ਵਾਲੇ ਡੇਅਰੀ ਟ੍ਰੇਨਿੰਗ ਸੈਂਟਰ ਤੋਂ ਕਰਵਾ ਸਕਦੇ ਹੋ ਇਸਦਾ ਪਤਾ ਤੁਹਾਨੁੰ ਦੱਸਿਆ ਹੈ ਤੁਸੀ ਦਿੱਤੇ ਹੋਏ ਨੰਬਰਾਂ ਤੇ ਇੱਕ ਵਾਰ ਫੋਨ ਕਰਕੇ ਇੱਥੇ ਚਲੇ ਜਾਓ ਦੁੱਧ ਦੀ ਜਾਂਚ ਹੋ ਜਾਵੇਗੀ ਜੀ Deputy Director Dairy, Dairy Training and Extension Centre,Ranvir College Road,Patiala Gate, Sangrur. 01672-230925

    sir kya pashuu ki AI krane k baad agrimin-i ki goliya de sakte hai aur kitne dino tak dete rahe ?

    (en)
    Posted by
    Ravinder Kumar (9466958944)
    Ravinder Kumar
    Haryana
    Mahendragarh
    Write Answer
    Posted Date (04 Feb 2019 05:38 PM) Assigned Date (-)
    Answered Date (04 Feb 2019 06:18 PM) Translated Date (-)

    hanji app pashu ko AI krwane ke badd v Agrimin-i golia dee skte han , iski rojana 1 goli deni hai aur app 20 din tak de skte han .

    sir,yeh cow pregnant hai ya nahi , maine drops krke oil dala tha drops apas mein judd rahi thi ?

    (en)
    • 1
    Posted by
    Dinesh kumar (9465647028)
    Dinesh kumar
    Punjab
    Hoshiarpur
    Write Answer
    Posted Date (04 Feb 2019 05:33 PM) Assigned Date (-)
    Answered Date (05 Feb 2019 11:57 AM) Translated Date (-)

    Dinesh kumar ji jese aap bta rahe ho iss hissab se pashu gabin ho chuka hai. lekin aap isko ek bar doctor se bhi check jarur karva le kyuki kayi baar yeh tareeka 90% hi test karta hai.

    sir yeh bail Wale Tamara hai fal nahi lagg reha ?

    (en)
    • 1
    Posted by
    Sumant Itkan (9041746599)
    Sumant Itkan
    Punjab
    Fazilka
    Write Answer
    Posted Date (04 Feb 2019 05:32 PM) Assigned Date (-)
    Answered Date (05 Feb 2019 12:21 PM) Translated Date (-)

    Sumant ji aap iske uper NPk 19:19;19@1 killo nu 150 litre pani vich mila ke prati acre de hisab nal spray karo.isde nal bel nu fal lagna shuru ho jayega.dhanwad

    sir jddo kanak adhe nisare te hundi hai tan uss nu Tilt di spray kr skde han, usde nal koi hor tele wali ya mashar wali v milla skde han ya ekali krni hai ?

    (en)
    Posted by
    Tarjinder singh (6239124407)
    Tarjinder singh
    Punjab
    Tarn Taran
    Write Answer
    Posted Date (04 Feb 2019 05:15 PM) Assigned Date (-)
    Answered Date (05 Feb 2019 12:20 PM) Translated Date (-)

    Tarjinder ji kanak de uper tilt di spray fungus da hamla hon te karo is to pehlan tuhanu isdi spray karn di lod nahi hai.ate tele ate machar di spray ehna da hamla hon te hi karo.ate fungicide ate insecticide nu ikathe spray na karo ehna di alag alag spray karo. dhanwad

    Sir apa sun wale pasu(cow+bafflo) nu choker pa sakde a Ja nhi cow 3 nd bafflo 9 month Di gaban a sir plz answer me mere pasu lisse wale a ji ?

    (en)
    Posted by
    manjeet singh (8427979279)
    manjeet singh
    Punjab
    Bathinda
    Write Answer
    Posted Date (04 Feb 2019 05:12 PM) Assigned Date (-)
    Answered Date (04 Feb 2019 08:43 PM) Translated Date (-)

    hanji tuci ehna pashu nu chokar de skde ho , iss vich protin hundi hai , tuci ohna de khann de hisab nal deo jinaa oh assani nal hajam krn , isde nal tuci Anabolite liqued 100ml rojana dena suru kro , iss nal kamjori door howegi.

    Answered Date (05 Feb 2019 10:23 AM) Translated Date (-)

    Ha ji de sakde ha ji es vich fiber protein Honda he ji Choker vich 100ml sarso da tell vich mix karke deo ji.

    ehh dawai kiss layi hundi aa ?

    (en)
    • 1
    Posted by
    Tejinder Singh (9417186129)
    Tejinder Singh
    Punjab
    Sangrur
    Write Answer
    Posted Date (04 Feb 2019 05:01 PM) Assigned Date (-)
    Answered Date (04 Feb 2019 06:20 PM) Translated Date (-)

    ehna dwai da kam pashu de infection nu khtam krnn da hunda hai kisi v trah da koi infection howe uss nu khtam krde hai pashu nu heet vich v lyaunde hai atte usde harmons di smasiya v thikk krde hai .

    Triacontanol dawai Kanak de growth lai 1 acre vich kini dose pa sakde han ?

    (en)
    • 1
    Posted by
    Manjinder Bal (9872375636)
    Manjinder Bal
    Punjab
    Amritsar
    Write Answer
    Posted Date (04 Feb 2019 04:53 PM) Assigned Date (-)
    Answered Date (05 Feb 2019 04:29 AM) Translated Date (-)

    jo tuc dwaayi lai ke aye ho ihh liquid form de vich hai iss di maatra 250ml prati acre hundi hai...jo triacontanol granual form de vich aunda hai ohh 10kg prati acre painda hai...ohh 0.05% de vich aunda hai...

    05 Feb 2019

    Is de spry Kanak nu kar sakde ha ?

    desi murgi ke liye kaise training prapat kare ?

    (en)
    Posted by
    Monidip Maity (8799110167)
    Monidip Maity
    West Bengal
    Paschim Medinipur
    Write Answer
    Posted Date (04 Feb 2019 04:37 PM) Assigned Date (-)
    Answered Date (05 Feb 2019 05:22 PM) Translated Date (-)

    मोनीदीप जी ट्रेनिंग के लिए आप Bharati KVK, Paschim Meddinipur गांव+P.O.- Kapgari, P.S.-Jamboni, जिला- झारग्राम, पश्चिम बंगाल - 721505, टेलीफोन: +91 03221-267267, फैक्स: +91 03221-267267, मोबाइल नंबर: +91 9679992098, व्हाट्सप्प नंबर: +91 8967774645 से सम्पर्क करें

    ਸਰ ਮੈ ਖੇੜੀ ਸੰਗਰੂਰ ਫੋਨ ਤੇ ਪਤਾ ਕੀਤਾ ਉਹ ਕਹਿੰਦੇ ਇਹ ਸਕੀਮ ਰੱਦ ਕਰਤੀ , ਤੁਸੀ ਮੈਨੂੰ ਕਿਸੇ ਹੋਰ ਸਰਕਾਰੀ ਜਾ ਪ੍ਰਾਈਵੇਟ ਸੰਸਥਾ ਦਾ ਨੰਬਰ ਦਿਉ ਤਾ ਜੋ ਮੈ ਇਹ ਟ੍ਰੇਨਿੰਗ ਲੈ ਸਕਾ ?

    (en)
    • 1
    Posted by
    jaswinder singh (9872003739)
    jaswinder singh
    Punjab
    Sangrur
    Write Answer
    Posted Date (04 Feb 2019 04:20 PM) Assigned Date (-)
    Answered Date (04 Feb 2019 04:56 PM) Translated Date (-)

    ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਟ ਵੱਲੋ ਹੀ ਮਿਲੇਗੀ ਕੋਈ ਪ੍ਰਾਈਵੇਟ ਸੰਸਥਾ ਨਹੀ ਟ੍ਰੇਨਿੰਗ ਦਿੰਦੀ ਜਾਂ ਤੁਸੀ ਪੀਏਯੂ ਲੁਧਿਆਣਾ ਤੋ ਟ੍ਰੇਨਿੰਗ ਲੈ ਸਕਦੇ ਹੋ ਆਉਣ ਵਾਲੇ ਕਿਸਾਨ ਮੇਲਿਆ ਵਿੱਚ ਤੁਸੀ ਆਪਣਾ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਇਹੀ ਹੋ ਸਕਦਾ ਹੈ ਜੀ ਜਾਂ ਫਿਰ ਤੁਸੀ ਸਫਲ ਮੱਖੀ ਪਾਲਕ ਨੂੰ ਮਿਲ ਲਵੋ ਜਿਵੇ ਨਰਪਿੰਦਰ ਸਿੰਘ ਧਾਲੀਵਾਲ ਸਫਲ ਮਧੂ ਮੱਖੀ ਪਾਲਕ ਹਨ ਇਹਨਾਂ ਨਾਲ ਰਾਬਤਾ ਕਾਇਮ ਕਰੋ ਇਹ ਤੁਹਾਨੂੰ ਕੋਈ ਸੁਝਾਅ ਦੇ ਸਕਦੇ ਹਨ ਬਾਕੀ ਇਹਨਾਂ ਨੂੰ ਮਿਲ ਵੀ ਲਵੋ ਇੱਕ ਵਾਰ ਤੁਸੀ 94174 23111 ਇਹ ਨਰਪਿੰਦਰ ਸਿੰਘ ਧਾਲੀਵਾਲ ਦਾ ਨੰਬਰ ਹੈ ਜੀ

    ਮੈਂ ਬੱਕਰੀ ਪਾਲਣ ਦੀ ਟ੍ਰੇਨਿੰਗ ਕਰਨੀ ਹੈ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇਂ ?

    (en)
    Posted by
    Lovely Sandhu (9592534296)
    Lovely Sandhu
    Punjab
    Fazilka
    Write Answer
    Posted Date (04 Feb 2019 04:11 PM) Assigned Date (-)
    Answered Date (04 Feb 2019 05:20 PM) Translated Date (-)

    ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਪੰਜਾਬ ਵਿੱਚ ਲੱਗ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੇਲੇਆਂ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਸਟਾਲ ਤੇ ਪਹੁੰਚ ਕੇ ਆਪਣਾ ਨਾਮ ਲਿਖਵਾ ਆਉ ਇਸ ਤਰਾਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਰੀ ਦੇ ਦਿੱਤੀ ਜਾਵੇਗੀ

    04 Feb 2019

    ਫੋਨ ਨੰਬਰ ਮਿਲ ਸਕਦਾ ਕਿਰਸ਼ੀ ਵਿਗਿਆਨ ਕੇਂਦਰ ਬਠਿੰਡਾ ਦਾ

    पशु को बुखार है कोई उपाय ?

    (en)
    Posted by
    Shubham Mishra (9140406947)
    Shubham Mishra
    Uttar Pradesh
    Lucknow
    Write Answer
    Posted Date (04 Feb 2019 04:03 PM) Assigned Date (-)
    Answered Date (04 Feb 2019 04:30 PM) Translated Date (-)

    यदि आपके पशु को सिर्फ बुखार है तो इन इंजेक्शन का प्रयोग कर सकते है पर इनका प्रयोग उसके बुखार की जांच करके करें यह साधारण बुखार में काम कर जाते है यदि बहुत ज्यादा है या तापमान कम है तो पहले आप उस पशु की अच्छी जांच करवायें फिर इनका प्रयोग करें पशु को Teramycin-LA injection 15-15ml गर्दन के दोंनो तरफ लगवायें इसके साथ Melonex plus injection 15-15ml लगवायें, इससे बुखार में फर्क पड़ जाएगा

    murgi farm ki traning ke baare me jankari ?

    (en)
    Posted by
    govind solnki (8103082133)
    govind solnki
    Madhya Pradesh
    Dhar
    Write Answer
    Posted Date (04 Feb 2019 03:45 PM) Assigned Date (-)
    Answered Date (04 Feb 2019 05:41 PM) Translated Date (-)

    murgi farm ki traning aapko apke nazdiki krishi vigyan kendre se hi milegi . aapka jo nazdiki krishi vigyan kendre hai uska address aapko diya hai. aap is address par jakar apna traning ke liye form bhare. KVK, Dhar Near Sh C K Chandel School, Mandu Link Road,Dhar M P

    ਵੀਰ ਜੀ ਮੈਨੂੰ ਆਰਗੈਨਿਕ ਫਾਰਮਰ ਦੇ ਕੋਨਟੈਕਟ ਦਿਓ ਜੀ ਜੋ ਕਿ ਸਬਜੀਆ ਦੀ ਖੇਤੀ ਕਰ ਰਹੇ ਹਨ ?

    (en)
    Posted by
    sidhu (7814059962)
    sidhu
    Punjab
    Mansa
    Write Answer
    Posted Date (04 Feb 2019 03:30 PM) Assigned Date (-)
    Answered Date (07 Feb 2019 04:13 PM) Translated Date (-)

    ਸਿੱਧੂ ਜੀ ਤੁਸੀ ਜੈਵਿਕ ਖੇਤੀ ਦੀ ਜਾਣਕਾਰੀ ਦੇ ਲਈ Amarnath Singh 9815000112 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ

    sir gaye 8 mhine ki gabhin hai iska leva vdane k liye kya de udder tone ya vitumH ?

    (en)
    Posted by
    Deepak kumar gothwal (9587738624)
    Deepak kumar gothwal
    Rajasthan
    Sri Ganganagar
    Write Answer
    Posted Date (04 Feb 2019 03:24 PM) Assigned Date (-)
    Answered Date (04 Feb 2019 04:23 PM) Translated Date (-)

    Deepak ji app Cow ko Vitum-H liqued dena suru kren, isko 10ml rojana dena suru kren, iska lewa vdane mai acha result hai ..

    sir gobar gas di subsidy kitho milugi ?

    (en)
    Posted by
    Gurveer sidhu (7508447003)
    Gurveer sidhu
    Punjab
    Fatehgarh Sahib
    Write Answer
    Posted Date (04 Feb 2019 03:23 PM) Assigned Date (-)
    Answered Date (04 Feb 2019 05:37 PM) Translated Date (-)

    Gurveer sidhu ji gobar gas di subsidy ooniya shuru ho gayiya hun. baki tusi jithi lagvaya c oh deelar to pata karo. apne docoments sare ohna nu submit karvao. baki eh APEDA de under hai te ehna da head office chandigarh hai. tusi itho v pata kar sakde ho. jekar koe hor jankari leni hai ta tusi mere nal 9814221784 number te sampark kar sakde ho.

    2 month da katta 2 din ton bathroom band hai koi ilaj ?

    (en)
    Posted by
    Harwinder singh (9463617714)
    Harwinder singh
    Punjab
    Patiala
    Write Answer
    Posted Date (04 Feb 2019 02:58 PM) Assigned Date (-)
    Answered Date (04 Feb 2019 08:44 PM) Translated Date (-)

    Os nu powder ORT Calf 1 litter pani vich mix karka deo os to 1 ghnte bhad vich 200ml lassi, 50ml sarso the tel, ekk chamach namak te ekk chamach haldi pa ke rojana 3 to 5 din deo ji.

    04 Feb 2019

    eh ort powder ki hai

    04 Feb 2019

    ehh andar to infection , deworming, ate hajma set krda hai tuci isid photo dekh skde ho. tuci link ton photo dekh skde ho http://www.carusveterinaryexports.com/oral-rehydration-therapy-3150283.html

    सर जी ये fiks का पौधा है इसके पत्ते देखें क्या हल है ?

    (en)
    • 2
    Posted by
    Deepak kumar (9813815166)
    Deepak kumar
    Haryana
    Hisar
    Write Answer
    Posted Date (04 Feb 2019 02:45 PM) Assigned Date (-)
    Answered Date (05 Feb 2019 12:11 PM) Translated Date (-)

    दीपक जी कृपया आप यह बताये के आपने इस पौधे के ऊपर कोई स्प्रे की है ता की आपको इसके बारे में पूरी जानकारी दी जा सके क्युकी पत्तों पर ऐसे धब्बे स्प्रे के कारण पड़ते है धन्यवाद

    Sir kanka te khati lassi de spray kar sakde hai 5 month purani hai ?

    (en)
    Posted by
    Manpreet Singh (7528954164)
    Manpreet Singh
    Punjab
    Muktsar
    Write Answer
    Posted Date (04 Feb 2019 02:37 PM) Assigned Date (-)
    Answered Date (05 Feb 2019 11:55 AM) Translated Date (-)

    Manpreet ji tuc khatti lassi di spray kar sakde ho.eh ik tra de fungicide hai.isnu tuc kanak te fungus da hamla hon te hi spray karo. isdi matra 2-3 litre nu 150 litre pani vich mila ke prati acre de hisab nal spray karo.dhanwad

    ਮੇਰੇ ਖੇਤ ਵਿੱਚ ਗੁੱਲੀ ਡੰਡਾ ਮੱਚ ਕੇ ਇੱਕ ਵਾਰ ਫਿਰ ਹਰਾ ਹੋ ਕੇ ਚੱਲ ਪਿਆ ਹੈ ਮੈਂ ਗੁੱਲੀ ਡੰਡਾ ਖਤਮ ਕਰਨ ਵਾਸਤੇ ਪਹਿਲਾਂ ਐਕਸਿਲ ਦਵਾਈ ਵਰਤੀ ਹੈ ਕਿਰਪਾ ਕਰਕੇ ਮੈਨੂੰ ਦੱਸੋ ਕਿ ਗੁੱਲੀ ਡੰਡਾ ਖਤਮ ਕਰਨ ਲਈ ਮੈਂ ਕਿਹੜੀ ਦਵਾਈ ਵਰਤਾਂ ?

    (en)
    Posted by
    yadwinder singh (9872580469)
    yadwinder singh
    Punjab
    Sangrur
    Write Answer
    Posted Date (04 Feb 2019 02:37 PM) Assigned Date (-)
    Answered Date (04 Feb 2019 03:56 PM) Translated Date (-)

    Gulli dande di roktham lyi iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

    04 Feb 2019

    Mere v ahi problem hai gulli danda hra ho gya va

    Sir 343 growth nai kar rahi urea 110 kg payi hai magneez de spray karti ?

    (en)
    Posted by
    Manpreet Singh (7528954164)
    Manpreet Singh
    Punjab
    Muktsar
    Write Answer
    Posted Date (04 Feb 2019 02:34 PM) Assigned Date (-)
    Answered Date (04 Feb 2019 03:57 PM) Translated Date (-)

    Knak di growth de lyi Hoshi(Gibberellic acid) @400 ml per acre da spray kr skde ho eh growth promoter da km krda hai

    sir Mushroom da audio suno anser deo ?

    (en)
    Posted by
    Gurjant singh (9855423128)
    Gurjant singh
    Punjab
    Patiala
    Write Answer
    Posted Date (04 Feb 2019 02:34 PM) Assigned Date (-)
    Answered Date (07 Feb 2019 04:11 PM) Translated Date (-)

    gurjant ji, jekar tuc mushroom farming pehli var kar rahe ho ta tuc isdi training jarur lao.jisda address hai Post Box No.-22, Rauni, Punjab 147001. phone number :-094642 10460.mushroom de chappar layi tuc kise v lakad da istemal kar sakde ho par baans di chat da istemal is layi kita janda hai kyuki isnu seonk bahut ghat lagdi hai ate sasti hon de nal halki v hundi hai.button mushroom de beej layi tuc ICAR-Directorate of Mushroom Research, National Highway 22, Chambaghat, Solan, Himachal Pradesh 173213, India. Phone: 01792 230 767 de number te v sampark kar sakde ho is to ilava tuc otho v beej laike aa sakde ho. ethe sab to vadia quality da beej milda hai.dhanwad

    Answered Date (07 Feb 2019 04:11 PM) Translated Date (-)

    gurjant ji, jekar tuc mushroom farming pehli var kar rahe ho ta tuc isdi training jarur lao.jisda address hai Post Box No.-22, Rauni, Punjab 147001. phone number :-094642 10460.mushroom de chappar layi tuc kise v lakad da istemal kar sakde ho par baans di chat da istemal is layi kita janda hai kyuki isnu seonk bahut ghat lagdi hai ate sasti hon de nal halki v hundi hai.button mushroom de beej layi tuc ICAR-Directorate of Mushroom Research, National Highway 22, Chambaghat, Solan, Himachal Pradesh 173213, India. Phone: 01792 230 767 de number te v sampark kar sakde ho is to ilava tuc otho v beej laike aa sakde ho. ethe sab to vadia quality da beej milda hai.dhanwad

    Answered Date (06 Feb 2019 04:58 PM) Translated Date (-)

    Please answer

    oyster mushroom k beej kaha per milega pls bataye sir ?

    (en)
    Posted by
    aakash kumar (9728817813)
    aakash kumar
    Haryana
    Gurgaon
    Write Answer
    Posted Date (04 Feb 2019 02:33 PM) Assigned Date (-)
    Answered Date (05 Feb 2019 03:50 PM) Translated Date (-)

    Akash ji Mushroom seed ke lai aap Mr. jai 8882876224 se sampark kar sakte hai.

    Answered Date (04 Feb 2019 04:07 PM) Translated Date (-)

    अपने नज़दीकी कृषि विकास केंद्र से मिले

    sir kanak diyan nalia vich kite kite eh sundia hai ehna da ki ilaj kita jave suke bute cho mili aa eh ?

    (en)
    • 1
    Posted by
    pargat singh (7009176972)
    pargat singh
    Punjab
    Patiala
    Write Answer
    Posted Date (04 Feb 2019 02:24 PM) Assigned Date (-)
    Answered Date (04 Feb 2019 03:58 PM) Translated Date (-)

    knak vich soondi di roktham lyi Quinalphos @800 ml per acre da spray kr skde ho

    Desi eggs ki marketing kaha karen ?

    (en)
    Posted by
    mahak (6395135205)
    mahak
    Uttar Pradesh
    Meerut
    Write Answer
    Posted Date (04 Feb 2019 02:20 PM) Assigned Date (-)
    Answered Date (05 Feb 2019 11:46 AM) Translated Date (-)

    mahak ji desi egg ki marketing to aapko sabse pehle apni local mandi me karna karna hahiya. dhire dhire aapke link banege. ya fir aap hmari dusri app apni kheti buy and sell par bhi free add post kar sakte hai. aap social media ki help se market bnaye. aise hi marketing start hogi.

    sir menu audio sunn ke kanak vare dso ?

    (en)
    Posted by
    MANJEET (9914327979)
    MANJEET
    Punjab
    Patiala
    Write Answer
    Posted Date (04 Feb 2019 01:52 PM) Assigned Date (-)
    Answered Date (05 Feb 2019 10:33 AM) Translated Date (-)

    manjeet ji jekar gulli danda 25% tak hai khet vich fir tuhanu koi spray karn di lod nahi hai. is to ilava tuc Puma POwer@400ml ja safal@13gm nu 150 litre pani vich mila ke prati acre de hisab nal spray karo.dhanwad

    sir jo Jersey cow aa osda per day minimum milk kina Hunda te maximum kina ho janda ?

    (en)
    Posted by
    inderpal (9815474241)
    inderpal
    Punjab
    Kapurthala
    Write Answer
    Posted Date (04 Feb 2019 01:46 PM) Assigned Date (-)
    Answered Date (04 Feb 2019 01:55 PM) Translated Date (-)

    Inderpal ji jersey cow jo pure nasal di hundi hai usda jyada to jyada dudh 42-45 liter tak per day hunda hai , atte ghat to ghat 10-15 liter vich v aa skda hai , ehh pashu di khurak usde rehn sehn atte usdi sahi dekh bhal te hunda hai , bakki tuci iss link ton video v dekh skde ho https://www.youtube.com/watch v=aj2CCucJhLU

    sir achi growth ke liye calf Ko kya Dena chahiye ?

    (en)
    Posted by
    sandeep singh (7087478349)
    sandeep singh
    Punjab
    Patiala
    Write Answer
    Posted Date (04 Feb 2019 01:34 PM) Assigned Date (-)
    Answered Date (04 Feb 2019 01:46 PM) Translated Date (-)

    संदीप जी बच्चों की ग्रोथ के लिए आप इस तरह से ध्यान रख सकते हैं एक महीने तक मां का दूध पिलायें जिसे आसानी से हजम कर सके, उसे खुला रखें जिससे वह चल फिर कर कसरत करती रहे एक महीने का होने के बाद आप कारगिल का देना शुरू करें इसे दूध में मिक्स करके दे सकते है 3 महीने का होने के बाद CAlf growther देना शुरू करं 8 महीने की उम्र के बाद Hifer dry फीड देनी शुरू करें इसके साथ साथ आप ग्रोथ के लिए Growth Mantra पाउडर देना शुरू करें या आप puber-aid पाउडर भी दे सकते हैं इन्हें 2 महीनों की उम्र के बाद देना शुरू करना चाहिए यदि उम्र 2 महीने से ज्यादा है तो 20 ग्राम पाउडर देना है 4 महीनों से ज्यादा होने पर 25 ग्राम दें इस तरह उम्र के हिसाब से 5—5 ग्राम बढ़ा देंं

    Answered Date (05 Feb 2019 11:52 AM) Translated Date (-)

    sir. me grh ka feed bnata hu g

    Answered Date (05 Feb 2019 11:52 AM) Translated Date (-)

    Cargill kya hota hai.

    05 Feb 2019

    Cargill feed ki company ka name hai ji.

    dr.sahib ji mere kol ik hf cow aa jo k main kall apne kheta vich ghumdi ghar lai andi.jaa ta o kise kol thardi naa hovegi.main apni kheti app naal hon karke main aapdi help laina chonda aa.sir minu poora detail vich dasna k main osda treatment kehri medicine naal kra jo o gabban ho jave ?

    (en)
    Posted by
    inderpal (9815474241)
    inderpal
    Punjab
    Kapurthala
    Write Answer
    Posted Date (04 Feb 2019 01:32 PM) Assigned Date (-)
    Answered Date (30 Nov -0001 12:00 AM) Translated Date (-)

    tuci uss nu Flukrid-DS bolus deo , iss nal pett de kirre khtam honge , isde nal tuci Agrimin super powder 50 gm rojana dena suru kro , isde nal mineral di kami puri howegi ate uss nu Stimvet 21 bolus denia suru kro , ehh Wellcon company da product hai , iss nal bachedani da vdia vikas hunda hai atte pashu heet vich v aa jnda hai , isdi rojana 1 goli deni hai ate 21 dina tak deni hai , iss nal vdia vikas howega .

    magnize + chelated zinc Di spray wheat te krn time us wich 19:19:19 ja 20:20:20 mix krke kr skde aa kini dose paoni aa ?

    (en)
    Posted by
    Mandeep singh (9915701797)
    Mandeep singh
    Punjab
    Write Answer
    Posted Date (04 Feb 2019 01:03 PM) Assigned Date (-)
    Answered Date (05 Feb 2019 10:30 AM) Translated Date (-)

    mandeep ji tuc ehna di ikathi spray nahi kar sakde. jekar ehna di alag alag spray karde ho ta isda poora asar milda hai khet nu.dhanwad ji

    ਸਰ ਜੀ ਆਪਣੀ ਕਣਕ ਦੇ ਹੇਠਾਂ ਵਾਲੇ ਪੱਤੇ ਪੀਲੇ ਪੈ ਗਏ ਹਨ ?

    (en)
    Posted by
    Lovepreet Sandhu (9780112655)
    Lovepreet Sandhu
    Punjab
    Bathinda
    Write Answer
    Posted Date (04 Feb 2019 12:32 PM) Assigned Date (-)
    Answered Date (04 Feb 2019 03:59 PM) Translated Date (-)

    knak vich magnease di deficiency aoundi hai jis nal knak peeli ho jndi hai. eh deficiency lower leaves te hi aoundi hai.ess di poorti lyi magnease sulphate @1 kg per acre da spray kr skde ho.

    Answered Date (04 Feb 2019 05:02 PM) Translated Date (-)

    haa ji aa ta karti c ji.

    yeh waste decomposer ready ho gaya hai Kya maine 31st janaury ko dala tha ?

    (en)
    • 1
    Posted by
    Saif Gabbur (9742707435)
    Saif Gabbur
    Karnataka
    Belgaum
    Write Answer
    Posted Date (04 Feb 2019 12:27 PM) Assigned Date (-)
    Answered Date (05 Feb 2019 10:28 AM) Translated Date (-)

    Saif Gabbur ji yeh tyar ho geya hai ab aap ise apne khet men istemal kar sakte hai. iski matra ik acre men 200 litre ki spray ki jati hai.dhanywad

    sir kanak te 130045 di spray krni hai kine dina di kanak te spray kr skde han dso ji ?

    (en)
    Posted by
    ਗੁਰਜੀਤ ਸਿੰਘ (9309200010)
    ਗੁਰਜੀਤ ਸਿੰਘ
    Punjab
    Muktsar
    Write Answer
    Posted Date (04 Feb 2019 12:26 PM) Assigned Date (-)
    Answered Date (05 Feb 2019 10:27 AM) Translated Date (-)

    gurjeet ji tuc kanak te 13:00:45 di spray gobh de same kar sakde ho isdi matra 2 killo nu 150 litre pani vihc mila ke spray kiti jandi hai.dhanwad

    veer eh gabban pashu lyi safe aa ate kiwe deni aa ?

    (en)
    • 2
    Posted by
    Amarit (7357437400)
    Amarit
    Punjab
    Sangrur
    Write Answer
    Posted Date (04 Feb 2019 12:25 PM) Assigned Date (-)
    Answered Date (04 Feb 2019 01:33 PM) Translated Date (-)

    hanji Amarit ji tuc isdi varto kr skde ho, ehh gaban pashu lai safe goli hai .

    04 Feb 2019

    kis chez ch pa k deni aa ??

    04 Feb 2019

    iss nu kuut ke powder bnna ke roti vich de skde ho ..

    ਇਸ ਦੇ ਹੱਲ ਲਈ ਕੋਈ ਦਵਾਈ ਦੱਸੋ ਜੀ ?

    (en)
    • 1
    Posted by
    gurwinder singh (9417157578)
    gurwinder singh
    Punjab
    Sangrur
    Write Answer
    Posted Date (04 Feb 2019 12:16 PM) Assigned Date (-)
    Answered Date (05 Feb 2019 10:25 AM) Translated Date (-)

    ਗੁਰਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕੇ ਆਲੂ ਪੁਟਾਈ ਤੋਂ ਬਾਅਦ ਏਦਾਂ ਹੋਏ ਹਨ ਜਾ ਪੁਟਾਈ ਤੋਂ ਬਾਅਦ ਏਦਾਂ ਹੋਏ ਹਨ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    Answered Date (05 Feb 2019 09:15 PM) Translated Date (-)

    16 November ਨੂੰ ਬਿਜਾਈ ਕੀਤੀ ਗਈ ਸੀ ਸਰ ਜੀ ਪੁਟਾਈ ਨਹੀਂ ਕੀਤੀ ਜੀ

    sir Mane Tori tray ma tayar ki hai kuch pode ugne ke bad murjha rahe hai kya kren ?

    (en)
    Posted by
    Sumant Itkan (9041746599)
    Sumant Itkan
    Punjab
    Fazilka
    Write Answer
    Posted Date (04 Feb 2019 12:16 PM) Assigned Date (-)
    Answered Date (05 Feb 2019 10:21 AM) Translated Date (-)

    Sumant ji aap iske uper M-45@4gm ko prati litre pani ke hisab se spry karen. dhanywad

    Bayer di Atlantis + sygenta di topik + 2 4 D Mila k kar skde aa 3086 kanak de upar 75 din di kanak ho gayi hai kam kar jai gulli danda gode gode hai ?

    (en)
    Posted by
    Dilpreet singh (9815307855)
    Dilpreet singh
    Punjab
    Ludhiana
    Write Answer
    Posted Date (04 Feb 2019 12:12 PM) Assigned Date (-)
    Answered Date (04 Feb 2019 05:02 PM) Translated Date (-)

    dilpreet ji jekar tuc atlantis di varto kar rahe ho ta tuhanu koi hor spray nal milaun di lod nahi hai isde nal hi gulli dande di roktham ho jandi hai. isdi spray karn to bad eh dhyan rakhna jaruri hunda hai ke khet nu 15 din tak pani na laya jaye jekar pani lag janda hai ta eh kanak nu nuksaan kardi hai.dhanwad

    Sir eh bache kis nasal di aa ate ehna nu ki khurak pawa ji ?

    (en)
    • 2
    Posted by
    Ashish Rana (7837845991)
    Ashish Rana
    Punjab
    Hoshiarpur
    Write Answer
    Posted Date (04 Feb 2019 12:06 PM) Assigned Date (-)
    Answered Date (05 Feb 2019 04:08 PM) Translated Date (-)

    Ashish Rana ji eh photo to clear pata nahi lag reha but eh amritsari breed lag rahi hai ji. baki jado bache 2 month tak ho janda hai fir choole , makki , kanak , saro di khal , ehnaa nu milla ke khurak deni suru krni chahidi hai , ehh suru vich 100gm ton suru kro , fir jiwe jiwe hajam hoon lgge tan 200gm fir 250gm , fir 500gm tak v de skde ho , ehh usde hajam te depend hai . baki deworming da puura dyan rkhna jruri hai.

    sir NPK 005234 di kanak upar kado spray kar sakde han ?

    (en)
    Posted by
    shamsher Singh (9878719070)
    shamsher Singh
    Punjab
    Hoshiarpur
    Write Answer
    Posted Date (04 Feb 2019 11:55 AM) Assigned Date (-)
    Answered Date (04 Feb 2019 04:58 PM) Translated Date (-)

    Shamsher ji tuc isdi spray odo karo jado kanak gobh ch aundi hai isdi matra ik acre vich 2 killo nu 150 litre pani vich mila ke spray karo dhanwad

    Answered Date (04 Feb 2019 06:30 PM) Translated Date (-)

    thanks

    What is tract of land used for raising crops ?

    (en)
    Posted by
    ()
    --
    --
    Write Answer
    Posted Date (04 Feb 2019 11:54 AM) Assigned Date (-)
    Answered Date (07 Mar 2019 03:08 PM) Translated Date (-)

    The tract of land used for raising crops is farm thank you

    sir gulli dande wali dva di doje vadh pe gee ?kanak de patte kale ho rahe a ji . dva kari nu 15 din ho ge ne ?

    (en)
    Posted by
    Sewak Dalio (9855899266)
    Sewak Dalio
    Punjab
    Mansa
    Write Answer
    Posted Date (04 Feb 2019 11:32 AM) Assigned Date (-)
    Answered Date (04 Feb 2019 05:07 PM) Translated Date (-)

    sevak singh ji jehda spray da asar hoya hai usnu ghat ta nahi kita ja sakda age to tuc isda dhyan rakho ke spray sahi matra vich varti jaye.hun tuc isde uper mainganese sulphate@1 killo nu 150 litre pani vich mila ke spray karo.isde nal patteya vich hrapan aa jayega.dhanwad

    kanak peeli pai rahi aa ji ?

    (en)
    • 1
    Posted by
    SATWINDER SINGH (9464861404)
    SATWINDER SINGH
    Punjab
    Sangrur
    Write Answer
    Posted Date (04 Feb 2019 11:02 AM) Assigned Date (-)
    Answered Date (04 Feb 2019 11:40 AM) Translated Date (-)

    knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho

    Ajj tu 50 din pehla me (DAP+UREA) DA KOL TIAR KITA C. JO KI IK PALASTIC DE DHOLL VICH BAND PEYA HAI. USE HI DIN TO, KI OSDA RESULT AJJ V MILU JE KAR ME AJJ KANAK UPR USDI SPREY KARDA HAN ?

    (en)
    Posted by
    manveer (9501870321)
    manveer
    Punjab
    Patiala
    Write Answer
    Posted Date (04 Feb 2019 11:02 AM) Assigned Date (-)
    Answered Date (04 Feb 2019 05:00 PM) Translated Date (-)

    Manveer ji tuc hun isda istemal nahi kar sakde. Dr. Dalal ghol spray karn to 2-3 din pehla hi tyar karo. isnu jyada dina de layi nahi rakhya ja sakda.dhanwad

    Sir ji Kanak di takat lai gibrelic acid di spray kar sakde han ?

    (en)
    Posted by
    Sukhpal Singh (9914490433)
    Sukhpal Singh
    Punjab
    Sangrur
    Write Answer
    Posted Date (04 Feb 2019 10:59 AM) Assigned Date (-)
    Answered Date (04 Feb 2019 11:42 AM) Translated Date (-)

    Gibberellic acid plant growth promoter hai ess vich micronutrients hunde han.esdi dose @400 ml per acre da spray kr skde ho.

    04 Feb 2019

    sir esda rate ki hai

    सर् जी मैने इलाईची की खेती लगाई है,पौधे में फूल आ रहा है ,लेकिन उसमे फल नही बन पा रहा है। कृप्या समस्या का समाधान करें ?

    (en)
    Posted by
    khublal verma (9472721969)
    khublal verma
    Jharkhand
    Giridih
    Write Answer
    Posted Date (04 Feb 2019 10:38 AM) Assigned Date (-)
    Answered Date (04 Feb 2019 04:57 PM) Translated Date (-)

    खुलबलाल जी आप इसके ऊपर NPK 19:19:19 एक किल्लो को 150 लीटर पानी में मिला कर प्रति एकड़ के हिसाब से स्प्रे करें इस से फल बनना शुरू हो जाते है धन्यवाद

    04 Feb 2019

    dhanyawad birender ji

    04 Feb 2019

    thanks sir

    Uttar Pradesh

    Answered Date (04 Feb 2019 10:47 AM) Translated Date (-)

    Keet

    murgi paalan jankaari ke liye aapka number chahiye ?

    (en)
    Posted by
    HEMANT BHOYE (9146966493)
    HEMANT BHOYE
    Maharashtra
    Nandurbar
    Write Answer
    Posted Date (04 Feb 2019 10:27 AM) Assigned Date (-)
    Answered Date (04 Feb 2019 05:50 PM) Translated Date (-)

    हनजी आप एप्प पर ही अपना सवाल पूछ सकते है आपको सही जानकारी दी जाएगी जैसे आप पॉल्ट्री फार्म के बारे में जानकारी चाहते है तो आप जो बेसिक बाते है वह ध्यान में रख सकते है और आप इसकी ट्रेनिंग भी अपने ज़िले के kvk से ले सकते है अगर आप अंडे के लिए मुर्गी रखना चाहते हो तो आप BV 300 मुरगी रख सकते है यह 18 हफ्ते की होने के बाद अंडे देना शुरू कर देती है और 80 हफ्ते तक 374 अंडे देती है. ये 374 अंडे पैदा करने के लिए (19 से 80 हफ्ते तक) यह मुरगी कुल 46.6 किलोग्राम दाना (फीड) खाती है और पहले दिन से ले कर 18 हफ्ते तक 5.60 किलोग्राम दाना खाती है. यह मुरगी अंडा देना शुरू करने के बाद 80 हफ्ते तक रोजाना औसतन 111 ग्राम दाना खाती है. पहले दिन से ले कर 18 हफ्ते तक डेप्लेशन यानी मोर्टेलिटी व कलिंग 3-4 फीसदी तक ही होती है और 19 हफ्ते से 80 हफ्ते तक डेप्लेशन 7 फीसदी तक होता है. वेनकोब्ब 400 ब्रायलर दुनिया में जानीमानी कमर्शियल ब्रायलर की उम्दा स्ट्रेन (नस्ल) है. यह हमारे देश के सभी हिस्सों में अच्छे नतीजे देती है. ज्यादा गरमी और ठंड या बरसात के मौसम में इस स्ट्रेन में मोर्टेलिटी बहुत कम होती है और बढ़वार अच्छी होती है. बड़े पैमाने पर ब्रायलर फार्मिंग करने वाले किसान वेनकोब्ब 400 ब्रायलर को ही पालना पसंद करते हैं. वेनकोब्ब 400 ब्रायलर स्ट्रेन 35 दिनों में तकरीबन 3 किलोग्राम फीड खा कर 2 किलोग्राम तक यानी 1900-2000 ग्राम तक वजन हासिल करने की कूवत रखती है. फार्म पर मैनेजमेंट अच्छा हो तो 35 दिनों में केवल 2.75 फीसदी की मौत दर देखी गई है. कमर्शियल लेयर (अंडे देने वाली मुरगी) को केज और डीपलिटर सिस्टम और कमर्शियल ब्रायलर को केवल डीपलिटर सिस्टम से पालते हैं. मुरगी पालने के शेड हमेशा साइंटिफिक स्टैंडर्ड के मुताबिक ही बनाने चाहिए. अगर आप ने पोल्ट्री शेड गलत दिशा और गलत तरीके से बना दिया है, तो आप का सारा पैसा बरबाद होगा ही और गलत तरीके से बनाए गए शेड में आप मुरगी से उस की कूवत के मुताबिक उत्पादन नहीं ले पाएंगे. गलत बने शेड में मुरगियों की मौतें भी ज्यादा होती हैं. मुरगियों को जंगली जानवरों, कुत्ते व बिल्ली वगैरह से बचाने के लिए शेड की चैन लिंक (जाली) अच्छी क्वालिटी की होनी चाहिए. सर्दी के मौसम में शेड को गरम रखने और गरमी के मौसम में शेड को ठंडा रखने के लिए कूलर, पंखे, फागर वगैरह का भी इंतजाम रखें. शेड को थोड़ी ऊंचाई पर बनाएं जिस से बरसात का पानी शेड के अंदर नहीं घुसे. शेड के अंदर गरमीसर्दी के असर को कम करने के लिए शेड की छत पर 6 इंच मोटा थैच (घासफूस का छप्पर) डाल देना चाहिए. पर थैच को आग से बचाने के लिए शेड की छत पर स्प्रिंकलर लगा देना चाहिए ताकि जरूरत पड़ने पर उसे चलाया जा सके. शेड की छत पर थैच डालने पर गरमी के मौसम में शेड के अंदर 7-10 डिगरी तापमान कम हो जाता है. सर्दी के मौसम में भी थैच शेड के अंदर का तापमान ज्यादा नीचे तक नहीं जाने देता है. चिकन मीट और अंडा उत्पादन के कुल खर्च का 60 से 70 फीसदी दाने पर खर्च होता है. इसलिए दाने की क्वालिटी एकदम अच्छी होनी चाहिए. पोल्ट्री फीड उम्र, स्ट्रेन, मौसम, प्रोडक्शन स्टेज, फीडिंग मैनेजमेंट वगैरह के पैमाने पर खरा उतारना चाहिए. पोल्ट्री फीड संतुलित नहीं है तो मुरगी कम अंडे पैदा करेगी और पोषक तत्त्व और विटामिन की कमी से होने वाली बीमारियां भी मुरगियों को होने लगेंगी, जैसे फैटी लिवर सिंड्रोम, पेरोसिस, डर्मेटाइटिस, रिकेट्स, कर्लटाय पेरालिसिस वगैरह. अंडे देने वाली मुरगी को लगातार अंडे देने के लिए 2500 से 2650 किलोग्राम कैलोरी वाले फीड की जरूरत होती है, उम्र और अंडे के वजन के मुताबिक ही फीड की कैलोरी तय की जाती है. 1 से 7 हफ्ते के चूजे को 2900 किलोग्राम कैलोरी का फीड, जबकि ग्रोवर को 2800 किलोग्राम कैलोरी का फीड देना चाहिए. मुरगी दाने और फीड बनाने वाले इंग्रेडिएंट (मक्का वगैरह) में नमी कभी भी 10-11 फीसदी से ज्यादा नहीं होनी चाहिए. अगर मक्के में नमी ज्यादा होती है, तो फंगस लग सकता है और फंगस लगा मक्का फीड में इस्तेमाल करने से उस में अफ्लाटाक्सिन (एक प्रकार का जहर) की मात्रा बढ़ जाएगी, जो मुरगी की इम्युनिटी (बीमारी झेलने की कूवत) को कमजोर कर देगी और मुरगी जल्द ही बीमारी की चपेट में आ जाएगी. बेहतर होगा कि पोल्ट्री फीड प्राइवेट कंपनी से खरीदा जाए ताकि फीड से जुड़ी किसी भी तरह की परेशानी से बचा जा सके

    Answered Date (05 Feb 2019 07:12 AM) Translated Date (-)

    Good information about BV300 and Broiler 400 that is more beneficial to farmers