Punjab
Search
sir ji muuh khur Karan bufallo milk kdo tak pura dudh den laggu gi ?
(en)
eh muuh khurr di bimari te depend hai ki pashu nu isda kinna parbav hai ate pashu kine dina vich thikk hunda hai kyuki uss hisab nal pashu dana , chara vdia trike nal khana suru krda hai jiss nal usda duudh vaddna suru hunda hai kyuki injection lgg krke pashu da duudh ghatt jnda hai jiss nu purra krnn vich 5-7 dinn lgg jnde hai .
सर् जी मैं प्रताप धन के चूजे ला रहा हूँ पर लाने से पहले मैं ये जानना चाहता हु की मुजे कौन कौन सी दवाई देनी पडेगी कृपया करके दवाईयो की पूरी जानकारी दे कब कब कौन कौन सी देनी है ?
(en)
Punjab
सबसे पहले तो आप चूज़ों के रहने वाली जगह में तापमान बनाकर रखें और वहां ज्यादा देर तक लाईट जगाकर रखें इसके साथ आप उनको 4—5 घंटे के बाद फीड देनी शुरू करें और जब वह फार्म पर आए तो पहले आप 1 लीटर पानी में 1 किलो मिलाकर उसे दिन में 4 बार दें आप 250 ग्राम गुड़ को चारा भागो में बांट कर पानी मिलाकर पिला सकते है पानी आप चूज़ों के हिसाब से लें इसके साथ जब वह 5 दिन के हो जाए तो आप उनकी वैक्सीनेशन के लिए लसौटा दवा का प्रयोग करें फिर 12 दिनों के होने पर गंबोरो दवा ,फिर 24 दिन पर फिर गंबोरो दवा और 28 दिन के होने पर फिर लसौटा दवा का प्रयोग करें इस प्रकार आप वैक्सीनेशन कर सकते है यह सिर्फ ब्रायलर चूज़ों के लिए है
sir murrah nasl di mjh hai 10 din ho gye sui nu, ohda 11-12 ltr dudh hai pr fat nahi aa rhi 5 ja 6 fat hi aundi hai, ohnu ki paiye vdevean di khal bheo ke paiye ja rinn ke paiye ?
(en)
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਤੁਸੀ ਵੜੇਵੇ ਰੀਨ ਕੇ ਦਿਓ ਤਾਂ ਜ਼ਿਆਦਾ ਵਧਿਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਉਣ ਲਈ ਮੱਝ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978063041 ਨੰਬਰ ਤੇ ਸੰਪਰਕ ਕਰੋ,
Kisan credits card ke details deo, mere koll 3 kanal pale ha jo mere mother de name t ha pale ki mere mata nu ess da labh milu dasso ji ?
(en)
Punjab
Angrej singh ji sarkari daftar saturday and sunday nu bnnd ho krke tuahanu iss vare puuri jankari monday sham tak mill jawegi, kirpa krke tuci apni puuri detail jiwe tehsil , pind , distt varre dss ke swal dubara post kro ji , iss tuhanu iss vare puri jankari mill jawegi.
Punjab
no coment
ਮਿਰਚਾ ਦੀ ਵਰਦੀ ਕਹੜੀ ?
(en)
Maharashtra
ਰਸ਼ਪਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੋਰੀ ਜਾਣਕਾਰੀ ਦਿਤੀ ਜਾ ਸਕੇ ਕੇ ਤੁਸੀ ਮਿਰਚ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਧੰਨਵਾਦ
sir stimvet bolus da price ki hunda aa ?
(en)
Punjab
stimvet bolus da rate 400-450 tak hunda hai, ehh 21 golia di packing hundi hai rojana 1 goli deni hundi hai ..
sir in davai ke bare me ek ek karke bataye kya labh he inke ?
(en)
Punjab
Ramnarayan ji apne jo photos bejji han unme se Forvit powder ka kam pashu ka duudh vdane ka hota hai , Macliv ka kam pashu jo khata hai usko hajma krne ka hota hai , Fenbendazole salt ka use pashua ki deworming ke liye kiya jata jiske sath pashua ki growth achi hoti hai aur jo apne 4th photo bejji hai kirpya usko dubara upload kren kyuki vohh puuri trah se njarr nahi aa rehi hai , adhi najar aa rehi hai kirpa dubara bejjen tan jo apko sahi jankari di jaa skee.
meeh karn aallua ch pani bhut khad gya cc hun thora ja reh gya ji LR variety aa puttn wale ne adhe khet di vel v katt diti c plz ohda koi hall dso ji khet jldi vattr ho jawe pani sara sukk jawe ate is da price ki chal reha oh v ds dyo ji ?
(en)
Gursharn ji tuc khet de vich sulphur@3 kg prati acre de hisab nal chitta deo isde nal pani mitti vich jeerna shur kar dayega.isda rate 400-450 rupaye prati quintal chal reha hai. dhanwad
ਕਿਰਪਾ ਕਰਕੇ ਮੈਗਨੀਜ਼, 19-19-19 ਆਦਿ ਦੇ ਸਪਰੇਅ ਨੂੰ ਛੱਡ ਕੇ ਕੋਈ ਹੋਰ ਪਦਾਰਥ ਦੱਸੋ ਜਿਸ ਨਾਲ ਮੇਰਾ ਬਰਸੀਮ ਪੂਰਾ ਤਕੜਾ ਹੋ ਸਕੇ ਜਿਵੇਂ ਕੋਰੋਮੰਡਲ ਦੀ ਰੂਟੋਜ ਆਦਿ ?
(en)
Punjab
ਤੁਸੀਂ ਬਰਸੀਮ ਵਿੱਚ ਹੋਸ਼ੀ @300 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਬਰਸੀਮ ਕਦ ਵੀ ਕਰੇਗਾ ਅਤੇ ਤਾਕਤ ਵੀ ਮਿਲੇਗੀ
देशी मांगुर का पालन टंकी में करने की विधि बताएं, साथ ही लाभ हानि का हिसाब बतायें ?
(en)
Punjab
Syam Nandan जी इस के बारे में पूरी जानकारी के लिए आप Moh. Anis 9451411371,6394520950 से संपर्क कर सकते है धन्यवाद
motio ki kheti ?
(en)
Punjab
Motio ki kheti ke bare me puri jankari ke lia aap Vinod Kumar 9050555757 se samparak kare in se aap motio ki kheti ki training bhi le sakte hai.
Karnataka
motio ki khati kaise Karna
3086 ਤੇ 2851 ਕਣਕ ਵਿਚ ਤੇਲੇ ਦੀ ਰੋਕਥਾਮ ਲਇ ਵਧੀਆ ਕੇਹੜੀ ਸਪਰੇ ਕਰੀਏ ਜੀ ?
(en)
Punjab
ਇਸਦੀ ਰੋਕਥਾਮ ਦੇ ਲਈ ਥਾਇਆਮੈਥੋਕਸਮ@20 ਗ੍ਰਾਮ. ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ
Punjab
ਕੋਈ ਹੋਰ ਸਪਰੇ ਦੱਸੋ vadia
sir ji ये बछड़ी किस नस्ल की है और उसका दूध का रिकॉर्ड क्या है ?
(en)
यह एचएफ क्रॉस नसल की गाय है यह 15 से 25 लीटर तक दूध दे सकती है
which is the best Papaya variety to be grown in punjab ?
(en)
Red lady 786 is best variety for papaya in punjab..Yield of per plant is 50kg...This variety is suitable for punjab weather..
thanks a bro..
mujhe machli palan ki puri jankari de ?
(en)
यदि आप मछलीं पालन का काम शुरू करना चाहते है तो आप फरवरी के बाद ही पूंग छोड़ें बाकी यदि आपने शुरू करना है तो यूनिवर्सिटी के मुताबिक आप एक एकड़ से शुरू कर सकते हैं एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, मछली पालन के लिए सेम वाले इलाके में 90% सब्सिडी होती है और बाकि इलाकों में 40% सब्सिडी होती है आप अपने ज़िले के FFDA ( fish farming development agency ) दफ्तर में जाएं जो कि आमतौर पर डी सी दफ्तर या कचिहरी में बना होता है, आप वहां ज़मीन की फर्द, स10th र्टिफिकेट और जहाँ तालाब बनाना है वहां की 2 फोटो लेकर जाएं उसके बाद FFDA के अफ़सर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40% सब्सिडी के लिए फाइल तैयार कर लोन अप्लाई के बारे में समझा देंगे
agra me ki jgh pr bat kre or machli ke bache kitne pese nos milege plz btaye
weather ?
(en)
Punjab
Mohan ji according to weather forecast today s weather is cloudy. Thank you
ਸਰ 3086 ਕਣਕ ਦੇ ਪੱਤੇ ਪੀਲੇ ਪੈ ਰਹੇ ਹਨ ਇਸ ਨਾਲ ਕਣਕ ਦੇ ਝਾੜ ਤੇ ਕੋਈ ਅਸਰ ਤਾਂ ਨਹੀਂ ਹੁੰਦਾ ਜੀ। ਕਿਉਂਕਿ ਹੁਣ ਸਪਰੇਅ ਕਰਨਾ ਮੁਸ਼ਕਲ ਹੋ ਗਿਆ ਹੈ ਪਿਛਲੇ ਕਾਫ਼ੀ ਦਿਨਾਂ ਤੋਂ ਮੀਂਹ ਦਾ ਪਾਣੀ ਖੜ੍ਹਾ ਹੈ ਇਸਦਾ ਵੀ ਕੋਈ ਹੱਲ ਦਸੋ ਧੰਨਵਾਦ ਜੀ ?
(en)
Punjab
ਕਣਕ ਵਿੱਚ ਪਾਣੀ ਜਿਆਦਾ ਖੜਾ ਹੋਣ ਨਾਲ ਪਤੇ ਪੀਲੇ ਹੋ ਜਾਂਦੇ ਹਨ ਕਿਉਂਕਿ ਇਸ ਵਿੱਚ ਮੈਗਨੀਜ ਦੀ ਘਾਟ ਆ ਜਾਂਦੀ ਹੈ ਇਸ ਦੀ ਰੋਕਥਾਮ ਲਈ ਮੈਗਨੀਜ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
mushroom ki kheti ke bare me Puri jankari de plz ?
(en)
Punjab
अनवर जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है धन्यवाद
Uttar Pradesh
dhaynwad shrimaan
2851 kanak nu pani late ho gia te hun pattli pai gyi h usda elaaj dso, sir Ede vich sab kuj paya h DAP urea zinc trichoderma npk spry gibberellic acid spry triacontanol di spry v kr diti h aj duja pani laya h ?
(en)
Punjab
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
Rajasthan
1 bighe ch kina pani paya jawe kina kina DAP uria pai jawe
ਸਰ ਇਕ ਗਾ ਹੈ ਗੋਹਾ ਬਹੁਤ ਪਤਲਾ ਕਰਦੀ ਹੈ ਕੋਈ ਦਵਾਈ ਦੱਸੋ ਪਲੀਜ ?
(en)
Punjab
ਤੁਸੀ ਗਾਂ ਨੂੰ Bolus Halotas 2 ਗੋਲੀਆ ਸਵੇਰੇ 2 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ, ਬਾਕੀ ਤੁਸੀ ਉਸ ਨੂੰ ਹਰਾ ਚਾਰਾ ਇਕੱਲਾ ਨਾ ਪਾਓ ਉਸ ਵਿਚ ਥੋੜੀ ਥੋੜੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ .
sir ah kanak is trh q ho rahi hai ?
(en)
Punjab
ਗੁਰਜੀਤ ਜੀ ਤੁਸੀ ਇਸਦੇ ਉਪਰ ਡਾ ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
ਕਣਕ ਨਿਸਰ ਗਈ ਹੈ ਉਸ ਉਪਰ ਗੁਲੀ ਡੰਡੇ ਦੀ ਸਪਰੇਅ ਕਰ ਸਕਦੇ ਹਾਂ ਕਿ ਨਹੀਂ ?
(en)
Punjab
ਹੁਣ ਜੇਕਰ ਕਣਕ ਨਿਸਰ ਗਈ ਹੈ ਤਾਂ ਗੁੱਲੀਡੰਡੇ ਵੀ ਕਾਫੀ ਵੱਡਾ ਹੋ ਗਿਆ ਹੋਵੇਗਾ ਜਿਸ ਕਰਕੇ ਸਪਰੇ ਦਾ ਉਸਤੇ ਕੋਈ ਅਸਰ ਨਹੀ ਹੋਵੇਗਾ ਇਸ ਕਰਕੇ ਤੁਸੀ ਸਪਰੇ ਨਾ ਹੀ ਕਰੋ ਜੇਕਰ ਤੁਸੀ ਸਪਰੇ ਕਰਦੇ ਹੋ ਤਾਂ ਉਹ ਫਾਲਤੂ ਖਰਚਾ ਹੀ ਹੋਵੇਗਾ
topic da kar sakde ho is nal kank nu koi fark nahi panda gulli danda baith janda hai par marda nahi.
3.5 kile wich fish farming krne a g pls help me ?
(en)
Arshdeep Singh ji ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
sir 3 saal ki katdi h iski 2 feb ko ai krwai thi or ab ye aisa dikha rahi h isko agrimin i goliya or Gestaprojen powder bhi de rhe h ye 4-5 baar repeat bhi ho chuki h ?
(en)
Punjab
Ravinder ji yaddi yeh sirf iss trah jalla kr rehi hai toh yeh gabhin rehh skti hai yaddi patli tarr krti hai aur heet ke sabhi lakshan dekhaa rehi hai to gabhin nahi rehegi , yaddi sirf jalle krti hai to app Gestaprojen powder dete rehe aur Agrimin-i golia app 21 golia ka corse krwaa kr bnnd kr skte han , inke sath pashu ko gabhin rehne mai help milti hai
mujhe Rir- kdaknath-Grampriya ka 1 1/2 month ka pure breed chiks kaha mil Sakte hai ?
(en)
Punjab
Amit ji Chicks lene ke lia aap Bhumika ANIMAL Breeder farm 9229881876 se samparak kare .
es seman di full detail dso ji ?
(en)
Punjab
Aman ji Eh HF nasal da seman hai , isdi proper detail lai tuci isdi saff photo nazdik ton upload kro tan jo tuahnu sahi jankari diti ja ske.
Murgi ke muh se pani jaisa girta hai uska kya karna chahiye ?
(en)
Punjab
Rakesh ji app murgi ko apne kisi nazdiki doctor se janch krwayen kyuki iski achi trah janch krke iska sahi ilagg ho skta ha.
jaydeep ji ffj or chabaro breed di murgio ki puri jankari de. eske chicks kha se or kitne ke milege.plz tell us ?
(en)
Punjab
Tajinder Singh ji FFG & Chebaro Chicks bare puri jankari ate chicks khreedan lai tusi Sumit Kumar 8006000291, 7906547529 nal samparak kar sakde ho.
Punjab
Tajinder Singh ji FFG & Chebaro Chicks bare puri jankari ate chicks khreedan lai tusi Sumit Kumar 8006000291, 7906547529 nal samparak kar sakde ho.
sir ji mere sawal da jawab nahi dita 9mahina cow nu laga dite daso ?
(en)
Punjab
shamsher ji cow suun vich 9 month 9 din da time lendi hai , jekar kujj din uppar ya pehla hoo jann tan koi chakar wali gal nhi hai , bakki tuci cow nu Anabolite liqued 100ml rojana ate Metabolite powder di rojana 1 pudi deni suru kro , iss nal energy milegi atte duudh vich fyada howega..
sir sade dangra nu muh khur ho gya hai is bare ilaj dsso ?
(en)
Punjab
ਉਹਨਾਂ ਨੂੰ Avil injection 10ml , DCR injection 2.5 gram , Nonavet injection 15ml ਲਗਵਾਓ , ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ , ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ
sir g sadee majha gavan nu muh khur hogea a isda koi ilaj daso g ?
(en)
Punjab
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
sir kanak aa takriban bahut vdia khdi hai ohnu 2 urea paa chuke aa, feb de mahine vich hor paa skde aa koi dikkat taa ni hougi ?
(en)
Haryana
Sahib singh ji kanak nu 110 killo urea di matra payi jandi hai jekar tuc 90killo urea pa diti hai ta tuc bachi dose pa sakde ho. dhanwad
ਸਰ 13 0 45 ਦੀ ਸਪ੍ਰੇਅ ਸਬਜੀਆ ਤੇ ਕਰ ਸਕਦੇ ਹਾ ਅਤੇ ਇਸ ਦੀ ਕਿਨੀ ਮਾਤਰਾ ਪਾਉਣੀ ਹੈ ?
(en)
ਕੁਲਵੀਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ ਅਸਰ ਅਸਰ ਜੜਾਂ ਵਾਲਿਆਂ ਫ਼ਸਲਾਂ ਜਿਵੇ ਗਾਜਰ ਮੂਲੀਆਂ ਆਲੂ ਤੇ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ 2 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਧੰਨਵਾਦ
Sir mere swal da jwab nai dita tusi , mai swal kita se ki meri murgiya de pankha niche juya te sikri jhi pe gyi ae ji ilaaj dso ?
(en)
Punjab
Ashish ji tuci Butox dwai nu 1ml laa ke 1 liter pani vich milla ke spray kro , spray krnn ton pehla murgia da danna ate ho khann wala sman bhar kdd lyo atte ehh spray tuci murgia uparr atte diwara te v kro kyuki juua diwara , treda vicho auudia rehndia hai , isdi varto tuci dyan nal kro iss nal farak paa jawega.
ਵੀਰ ਜੀ ਇਸ ਦਾ ਕਣਕ ਉੱਪਰ ਕੀ ਅਸਰ ਹੈ ?
(en)
Punjab
ਹਰਵਿੰਦਰ ਜੀ YaraVita Bortac ਇਹ ਬੋਰੋਨ ਹੈ ਜਿਸਨੂੰ ਕਣਕ ਦੇ ਨਿਸਾਰੇ ਦੇ ਸਮੇ ਸਪਰੇ ਕੀਤੀ ਜਾਂਦੀ ਹੈ ਜੋ ਝਾੜ ਵਧਾਉਣ ਵਿਚ ਕੰਮ ਕਰਦੀ ਹੈ ਇਸਦੀ ਮਾਤਰਾ 1ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਧੰਨਵਾਦ
Sir cow a ik sal di sir osnu cargill di feed suru kiti a oh khandi ni baki feed khandi cargill di feed ni khandi pani pa k vi diti te sukki vi diti kahdi ni ki kita jave g ?
(en)
Punjab
shergill ji tuci cow nu ohhi feed deo jehdi ohh assani nal khaa lendi hai , jekar tuci usdi feed change krke dinde ho tan ohh duudh nu v ghat skdi hai, kamjor ho skdi hai , iss lyi ohhi feed deo jo pashu assani nal khanda howe, jekar feed change krni hai tan holi holi krro ekk varr feed change na kro ji bakki feed jekar pashu nu sukki diti jawee tan jyada fyada hunda hai ..
Punjab
ਜੇਕਰ ਤੁਸੀ ਪਸ਼ੂ ਦੀ ਫੀਡ ਬਦਲ ਰਹੇ ਹੋ ਤਾ ਇਹਨਾਂ ਗੱਲਾਂ ਦਾ ਧਿਆਨ ਜੇਕਰ ਤੁਸੀਂ ਆਪਣੇ ਪਸ਼ੂ ਦੀ ਫੀਡ ਬਦਲ ਰਹੇ ਹੋ ਤਾਂ ਕਦੇ ਵੀ ਇੱਕ ਦਿਨ ਵਿਚ ਹੀ ਨਵੀ ਨਾ ਦਿਓ ਪੁਰਾਣੀ ਫੀਡ ਤੋਂ ਨਵੀ ਫੀਡ ਦੇਣ ਦੀ ਸਮੇਂ ਸਾਰਣੀ : ਦਿਨ ਪੁਰਾਣੀ ਫੀਡ ਨਵੀ ਫੀਡ 1-3 ਤਿੰਨ ਹਿੱਸੇ (3/4) ਚੌਥਾ ਹਿੱਸਾ (1/4) 4-6 ਦੋ ਹਿੱਸੇ (1/2) ਦੋ ਹਿੱਸੇ (1/2) 7-10 ਚੌਥਾ ਹਿੱਸਾ (1/4) ਤਿੰਨ ਹਿੱਸੇ (3/4) 11 ਬੰਦ (0) ਪੂਰੀ ਖੁਰਾਕ (100%)
ਸਰ ਉੱਨਤ 550 ਉਪਰ ਲੀਡਰ ਵਰਤ ਸਕਦੇ ਹਾ ?
(en)
Punjab
hnji tuc isdi vrto kr skde ho.iss di varto gulli dande de hisaab nal vart skde ho.. iss di shi maatra 13gm prati acre hai..
ਕਣਕ ਲਗਭਗ 80 ਦਿਨ ਦੀ ਹੋਗੀ ਪਾਥੀਆਂ ਵਾਲੀ ਸਪਰੇ ਕਰ ਸਕਦੇ ਆ ?
(en)
Punjab
ਹਾਂ ਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
dr.sahib ji koi kehnda oblenta kit naal pashu thahrda ni.dasna iss gall baare poora detail vich ?
(en)
Punjab
inderapal ji ovalenta kit den nal pashu nu heet vich lyaya jnda hai, iss nal anndro bachedani da vikas v hunda hai pashu di kami v puuri hundi hai, isda pashu nu naa thehran vich koi kam nhi hunda , tuci isdi varto kr skde ho .
sir bakri soon wali hai ohda pta kiwe lgega k oh pregnant hai ja nahi ?
(en)
Punjab
ਗੱਬਣ ਬੱਕਰੀ ਦੀ ਨਿਸ਼ਾਨੀ ਇਹੀ ਹੈ ਕਿ ਗੱਬਣ ਹੋਣ ਤੇ ਬਾਅਦ ਉਹ ਦੁੱਧ ਘਟਾ ਜਾਂਦੀ ਹੈ ਮੰਨ ਲਵੋ ਜੇਕਰ ਚਾਰ ਕਿਲੋ ਦੁੱਧ ਹੈ ਤਾਂ ਹੋਲੀ ਹੌਲੀ ਅੱਧਾ ਕਿਲੋ ਤੇ ਆ ਜਾਵੇ ਤਾਂ ਉਹ ਗੱਬਣ ਹੈ ਬੱਸ ਇਹੀ ਨਿਸ਼ਾਨੀ ਹੈ ਜੀ
5ton 6 mahine purani khatti lassi pyi hai ki asi isda pryog kanak te kr skde aa ?
(en)
Punjab
hanji tuc khatti lassi di varto kar sakd eho eh ik trah de fungicide da kam kardi hai isdi matra 3ml prati litre pani d ehisab nal varti jandi hai. dhanwad
sir ah booti de vich ghah hai ghah nu maarn vaste koi sprey dsso jis nal booti da v koi nuksan na howe ?
(en)
Punjab
ਕਪੂਰ ਜੀ ਕਰਨੌਲੀ ਦੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਹੱਥੀਂ ਅਤੇ ਕਸੀ ਨਾਲ ਹਲਕੀ ਗੋਡੀ ਕਰੋ ਜੇਕਰ ਨਦੀਨਾਂ ਤੇ ਕਾਬੂ ਨਾ ਪਾਇਆ ਜਾਵੇ ਤਾਂ ਇਹ ਪੈਦਾਵਾਰ ਘਟਾ ਦਿੰਦੇ ਹਨ ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ, ਲਿਨੂਰੋਨ 6 ਕਿਲੋ ਪ੍ਰਤੀ ਏਕੜ ਪਾਓ ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਵੀ ਇੱਕ ਵਧੀਆ ਤਰੀਕਾ ਹੈ ਇਸਦੇ ਸੁਆਦ ਨੂੰ ਵਧਾਉਣ ਲਈ ਅਤੇ ਸੰਵੇਦਨਸ਼ੀਲਤਾ ਨੂੰ ਬਣਾਈ ਰੱਖਣ ਲਈ ਇਸ ਵਿੱਚ ਪੀਲਾਪਨ ਹੋਣਾ ਜ਼ਰੂਰੀ ਹੈ ਧੰਨਵਾਦ
Sir topic de nal koi growth wali spray kar sakde ha Kanak nu ?
(en)
Haryana
Manjinder Bal ji tuc topic de nal koi growth vali dwai nahi spray kar sakde ehna di alag alag spray karo. dhanwad
Kya railway track sai 40 metre ki duri pr poultry farming kr skte h ?
(en)
Uttar Pradesh
Vijay rana ji nahi aap railway track se 40 metre ki duri par murgi nahi rakh sakte kyuki sound kr karan production kam hogi.
Uttar Pradesh
thanyou sir
ਹਾ ਜੀ ਸਰ ਸਬਸਿਡੀ ਤੇ ਬੀਜ ਲਿਆ ਸੀ। ਪਰ ਸ਼ਬਸ਼ਿਡੀ ਨੀ ਆਈ ਇਸ ਲਈ ਕੀ ਕਰਨਾ ਪਵੇਗਾ ਜੀ ਦੱਸੋ ਸਾਨੂੰ ?
(en)
Punjab
ਮੇਵਾ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਬੀਜ ਦੀ ਸਬਸਿਡੀ ਕਿਹੜੇ ਤਰੀਕੇ ਨਾਲ apply ਕੀਤੀ ਸੀ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
gir breed seman in chhitorgarh ?
(en)
Punjab
Rahul Sharma ji chittorgarh semen lene ke lia aap Spectra Cryogenic Systems Pvt Ltd, Address: H-326(E, Rd Number 6, Indraprastha Industrial Area, Kota, Rajasthan 324005, Phone: 098290 89936 se samparak kar sakte hai.
Sir kheera, kaddu, loki Photo ke anusar hai. Abi tak koi bhi spray, dabai nahi de hai. Ab inmai ane bale rogo ke bachab ke liye konsi dabai deni sahi rahegi ?
(en)
Kaptan ji abhi aap isme sirf M-45@4gm ko prati litre pani ke hisab se spray karen. iske ilava aapko abhi koi spray karne ki jaraurat nahi hai. agar inme koi keet ka hamla hota hai to aap kripya hume uske bare men janakri de ta ki aapko uska ilaj aapko btaya ja sake.dhanywad
sir amrud kala jeha ho reha hai patte lal je ho rhe hn, hal dssn di kirpalta kro ?
(en)
Punjab
Ih tat di kami de karn laal rang de hon lag jande han isde layi tuc boote nu vermi compost @5-6 killo prati boota pao isde nal boota thik ho jayega.dhanwad
Hundal ji, can we apply nutrients such as manganese , copper and ferrous sulphate directly in soil for kinnow orchard and what is dose of spray copper and lime if copper is of lab grade 95 to 99% purity.this spray is after cutting dead woods ?
(en)
Pankaj ji PAU recommends nutrients like 4.70g zinc sulphate , 3.30g Manganese Sulphate per litre water in the months of last week April & Mid August. Spray after cutting the dead wood from plant in particular month. Thank you
बकरी का थन कठोर हो रहा है।शायद शुरुआत थनैला है। दुध कम दे रही है। इससे पहले जब बच्चा दी थी तो भी हुआ था। लेकिन मेस्टोडीन मलहम लगाने से कम हो गया था। इस रोग को जड़ से खत्म करने का इलाज बताएं ?
(en)
Chattisgarh
शुक्रिया सर जी
Chattisgarh
एन्डराप्लाक्साजन इंजेक्शन नहीं मिल रहा है क्या इसके बदले फोरटीवीर इंजेक्शन लगा सकते हैं मैडीकल में इसे ही दिया है
ਸਟੀਵੀਆ ਦੀ ਪਨੀਰੀ ਕਿਥੋ ਮਿਲੂ ਜੀ ?
(en)
Punjab
stevia de plant len lai tusi ehna contact number te sampark kar sakde ho . 80545-11805 ajay jain (jaipur) , dr. sharad parmar 9350822347 ( delhi ) .
Sir makka bejna kdo tym hona beejai da??
(en)
Haryana
makki di bijai february to march mahine tak kiti jandi hai.isde layi kisman jive PMH 10, PMH8, PMH7, PMH1 ate DKC 9108 kisam di bijai kiti jandi hai. dhanwad
starting se Katti palne ka tarika ?
(en)
Punjab
बच्चों के लिए इस हिसाब से खुराक का ध्यान रखना चाहिए एक महीने तक मां का दूध पिलायें जिसे आसानी से हजम कर सके, उसे खुला रखें जिससे वह चल फिर कर कसरत करती रहे एक महीने का होने के बाद आप कारगिल का देना शुरू करें इसे दूध में मिक्स करके दे सकते है 3 महीने का होने के बाद CAlf growther देना शुरू करं 8 महीने की उम्र के बाद Hifer dry फीड देनी शुरू करें इसके साथ साथ आप ग्रोथ के लिए Growth Mantra पाउडर देना शुरू करें या आपpuber-aid पाउडर भी दे सकते हैं इन्हें 2 महीनों की उम्र के बाद देना शुरू करना चाहिए यदि उम्र 2 महीने से ज्यादा है तो 20 ग्राम पाउडर देना है 4 महीनों से ज्यादा होने पर 25 ग्राम दें इस तरह उम्र के हिसाब से 5—5 ग्राम बढ़ा देंं
sir 13045 vich kehra-kehra salt hunda hai ?
(en)
Haryana
gurjeet ji 13 :00:45 ik ghulansheel khaad hai jisde vich 13% nitrogen hundi hai ate 45% potash hundi hai. isdi khet vich spray kiti jandi hai. isdi matra 1 killo nu 150 litre pani vich mila ke prati acre de hisab nal spray karo. dhanwad
sir m peaaj onion lgae hn ona nu lgaean 5din ho ge and shuru ton le ke end tk ona nu organic trike nal kidan paal skda han puri jankari deo ji tan jo m chnga peaaj ugah skan ?
(en)
harjit ji organic tareeke de nal pyaj ugaun de layi tuc isnu pathiyan de pani di spray karo isde layi tuc 6-7 pathiyan nu 50 litre pani vich dbo ke 3-4 din layi rakho 4 din bad isnu tuc 90 litre pani vich mila ke prati acre de hisab nal spray karo. jekar isde vich fungus da hamla hunda hai ta tuc isde uper khatti lassi di spray kar sakde ho. isdi matra ik acre vich 3 litre di spray kiti jandi hai.jekar kise keet da hamla hunda hai ta tuc neem de tel di spray kar sakde ho. isdi matra 50 ml nu 150 litre pani vich mila ke spray kiti jandi hai. dhanwad
my cow is not getting pregnancy . she is showing hit from last 3 month I used good semen injection ?
(en)
Punjab
पहले आप उसकी बच्चेदानी में Utrawin-OZ दवा को 60 मि.ली. करके 3 दिन भरवायें उसे पेट के कीड़ों के लिए Bolus Flukired DS 6gm दें Powder Agrimen super 1kg 50gm रोजाना Bolus Minotas 7x3 डिब्बी एक गोली रोजाना दें फिर हीट में आने पर उसे टीका भरवाकर Powder Prag Stay gold 600gm 2 चम्मच सुबह दें
ਸਰ ਮੱਝ ਚੈੱਕ ਕਰਵਾਉਦੇ ਸਮੇਂ ਬੈਠ ਗਈ ਹੈ, ਉੱਠੀ ਨਹੀਂ ਕੀ ਕਰ ਸਕਦੇ ਹਾਂ ਜੀ ?
(en)
Punjab
ਤੁਸੀ ਮੱਝ ਨੂੰ Nerokind ਇੰਜ਼ੈਕਸ਼ਨ 15 ਮਿਲੀ ਕਰਕੇ ਤਿੰਨ ਦਿਨ ਲਗਾਤਾਰ ਲਗਵਾੳ ਇਸਦੇ ਨਾਲ ਤੁਸੀ Anabolite liqued 100-100ml ਸਵੇਰੇ ਸ਼ਾਮ ਦਿੳ , ਇਸ ਨਾਲ ਫਰਕ ਪੈਣ ਲੱਗ ਜਾਵੇਗਾ..
Punjab
sir es nu hoeya ki hai achanak
eh kis krke mude hoe ne g ?
(en)
Punjab
Amritpal ji eh sare khet vich nahi hunda kise kise boote vich hunda hai jo beej de vich defect hon de akrn ho janda hai isda koi nuksaan nahi hunda.dhanwad
eh dekhyo katti da sreer te is trah da kujh hai koi elaj dsyo ?
(en)
Punjab
tuci iss nu Hiteck injection 1ml /50kg weight de hisab nal lgwao , ehh chmadi vich lgda hai , baki jekar katti di growth vdia hai tan tuci Avil 10ml , DCR 2.5gm injection lgwao , iss nal jo jakham bnne hai ohh thik ho jange.
Punjab
ok sir Baki eh 2 month di aa ji
Punjab
iss nu 5ml avil lgwao Ate DCR 2g lgwao ji
Punjab
ok sir
sir ji muuh khur di bimari to ki illaj hai desi.bafflow dudh hi I gilas de Rahi a ?
(en)
Punjab
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ