Punjab
Search
ਸਾਰੀਆ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ BA first year ਦਾ ਵਿਦਿਆਰਥੀ ਹਾਂ ਅਤੇ ਮੈਂ ਨਾਲ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਮੈਂ ਬੱਕਰੀਆ ਰੱਖਣ ਦੀ ਸੋਚ ਰਿਹਾ ਹਾਂ ਸਾਰੀਆ ਅੱਗੇ ਹਥ ਜੌੜ ਕੇ ਬੇਨਤੀ ਹੈ ਕਿ ਮੈਨੂੰ ਜਾਣਕਾਰੀ ਦਿਉ ਕੀ ਮੈਨੂੰ ਇਸ ਵਿੱਚਾ ਕਿਵੇ ਕਿਵੇ ਆਮਦਨ ਹੌ ਸਕਦੀ ਹੈ ਜੇ ਇਸ ਦਾ ਦੁੱਧ ਵਿਕਦਾ ਹੈ ਤਾਂ ਕਿੰਨੇ ਪੈਸੇ ਕਿਲੌ ਹੈ 8427731913 ਇਹ ਜਾਣਕਾਰੀ ਤੁਸੀ ਮੈਨੂੰ whastaap ਵੀ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ?
(en)
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ
button mushroom ki Puri jankari Dene ka kast karen ?
(en)
Punjab
*ਬਟਨ ਖੁੰਬ*---ਕੰਪੋਸਟ ਦੀ ਤਿਆਰੀ - ਸਤਬਰ ਮਹੀਨੇ ਦੇ ਅੱਧ ਵਿਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਲੋੜੀਂਦੇ ਤੱਤ--- ਤੂੜੀ 300 ਕਿਲੋ,15 ਕਿਲੋ ਚੋਕਰ , 9 ਕਿਲੋ ਕਿਸਾਨ ਖਾਦ ,3 ਕਿਲੋ ਯੂਰੀਆ ,3 ਕਿਲੋ ਸੁਪਰਫਾਸਫੇਟ,3 ਕਿਲੋ ਮਿਊਰੇਟ ਆਫ ਪੋਟਾਸ,5 ਕਿਲੋ ਸੀਰਾ ,30 ਕਿਲੋ ਜਿਪਸਮ,250 ਗ੍ਰਾਮ ਲਿਡੇਨ (5%) ਧੂੜਾ ਅਤੇ ਫਿਊਰਾਡਾਨ (3 ਜੀ) 150 ਗ੍ਰਾਮ ( 9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰਫਾਸਫੇਟ ਦੀ ਥਾਂ ਇਕ ਕਿਲੋ ਡੀ ਏ ਪੀ ਅਤੇ6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ ) ਢੇਰ ਲਗਾਉਣਾ----- ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48 ਘੰਟਿਆ ਲਈ ਗਿਲਾ ਕਰੋ ਖਾਦਾਂ ਅਤੇ ਚੋਕਰ ਰਲਾ ਕੇ 24 ਘੰਟੇ ਲਈ ਸਿਲ ਰੱਖੋ ਫੇਰ ਇਸ ਖਾਦਾਂ ਅਤੇ ਚੋਕਰ ਤੇ ਮਿਸ਼ਰਣ ਨੂੰ ਗਿਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੋ ਅਤੇ 3 ਫਟਿਆ ਦੀ ਮਦਦ ਨਾਲ ਇਕ 5×5×5 ਫੁਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਓ ਢੇਰ ਦੀ ਪਲਟੀ ------- ਢੇਰ ਨੂੰ ਸੱਤ ਵਾਰ ,ਪਹਿਲਾ 3 ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ ਸੀਰਾ , ਜਿਪਸਮ , ਫਿਊਰਾਡਨ ਅਤੇ ਲਿਡੇਨ ਨੂੰ ਪਹਿਲੀ ,ਤੀਜੀ,ਛੇਵੀ ਅਤੇ ਸਤਵੀ ਪਲਟੀ ਤੇ ਪਾਓ ਇਸ ਤਰਾਂ 24 ਦਿਨਾਂ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5ਇੰਚ) 1:1 ਜਾ 1:2 (ਭਾਰ/ਭਾਰ) ਹਿਸੇ ਵਿਚ ਪਈ ਜਾ ਸਕਦੀ ਹੈ ਪਰਾਲੀ 8 ਵੇ ਦਿਨ ਪਾਉਣੀ ਚਾਹੀਦੀ ਹੈ ਪਾਸਚੁਰੀਕਰਨ ਵਿਧੀ-- ਲੋੜੀਂਦੀ ਸਮਗਰੀ----- ਤੂੜੀ 1000 ਕਿਲੋ ,ਮੁਰਗੀਆਂ ਦੀ ਖਾਦ 400 ਕਿਲੋ ਚੋਕਰ 70 ਕਿਲੋ ,ਜਿਪਸਮ 40 ਕਿਲੋ,ਅਤੇ ਯੂਰੀਆ 15 ਕਿਲੋ ਢੇਰ ਲਗਾਉਣਾ---- ਤੂੜੀ ਨੂੰ ਪੱਕੇ ਫਰਸ਼ ਤੇ ਚਾਰ ਦਿਨ ਤੱਕ ਗਿਲਾ ਕਰੋ ਮੁਰਗੀਆਂ ਦੀ ਖਾਦ ,ਚੋਕਰ ਅਤੇ ਯੂਰੀਆ ਗਿਲੀ ਤੂੜੀ ਵਿਚ ਰਲਾ ਕੇ ਇਕ ਢੇਰ (5 ਚੋੜਾ ਤੇ 5 ਉਂਚਾ ) ਬਣਾਓ ਢੇਰ ਦੀ ਪਲਟੀ ਅਤੇ ਪਸਚੁਰੀਕਰਨ------- ਢੇਰ ਨੂੰ ਚਾਰ ਵਾਰ 2,4,6 ਅਤੇ8 ਵੇ ਦਿਨ ਪਲਟੋ ਦੂਜੀ ਪਲਟੀ ਵਿਚ ਜਿਪਸਮ ਰਲਾਓ 8 ਦਿਨਾਂ ਬਾਅਦ ਤੂੜੀ ਨੂੰ ਪਸਚੁਰੀਕਰਨ ਕਮਰੇ ਵਿਚ ਲੈ ਜਾਓ ਪਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65ਸੈ ਤੇ 8 ਘੰਟੇ ਲਈ ਵਧਾਓ ਫਿਰ ਤਾਪਮਾਨ ਨੂੰ 42-45ਸੈ ਤੱਕ ਪੰਜ ਦਿਨ ਲਈ ਰੱਖੋ ਕੰਪੋਸਟ 15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਕੰਪੋਸਟ ਨੂੰ ਠੰਡਾ (25ਸੈ)ਕਰ ਕੇ ਖ਼ੂਬਾਂ ਦੀ ਬਿਜਾਈ ਕਰ ਦਿਓ ਖੁੰਬਾ ਦੀ ਬਿਜਾਈ --- ਕੰਪੋਸਟ ਦੇ ਢੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਵਿਚ ਨਮੀ(65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ ਟਰੇਅ ਜਾ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਕੇਸਿੰਗ-------- ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਤੋਂ ਅਖਬਾਰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਿਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿੱਟੀ(4:1) ਹੁੰਦੀ ਹੈ ਜੋ ਕਿ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾ ਦਾ ਫੁੱਟਣਾ--- ਕੇਸਿੰਗ ਦੇ 2 ਹਫਤੇ ਬਾਅਦ ਛੋਟੇ ਛੋਟੇ ਸਫੇਦ ਕਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਖ਼ੂਬਾਂ ਦਾ ਆਕਾਰ ਲੈ ਲੈਂਦੇ ਹਨ ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ ਖੁੰਬਾ ਦੀ ਤੁੜਾਈ----- ਖ਼ੂਬਾਂ ਹਰ ਰੋਜ ਇਕ ਸਮੇ ਤੇ ਤੋੜੀਆਂ ਜਾ ਸਕਦੀਆਂ ਹਨ ਖ਼ੂਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਓ ਅਤੇ ਉਪਰ ਖਿੱਚ ਲਵੋ ਹੇਠਲਾ ਮਿੱਟੀ ਵਾਲਾ ਹਿਸਾਂ ਚਾਕੂ ਨਾਲ ਕੱਟ ਦਵੋ ਪਾਣੀ ਅਤੇ ਹਵਾ ਦਾ ਸੰਚਾਰ ------ ਬਿਜਾਈ ਤੋਂ ਬਾਅਦ ਹਰ ਰੋਜ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਖ਼ੂਬਾਂ ਫੁਟਨ ਤੋਂ ਬਾਅਦਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ
Uttar Pradesh
Sir Punjabi bhasa nahi aati
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है धन्यवाद
Uttar Pradesh
Hindi maen jankari Dene ka kast Karen beer ji
sir ji kank vicho vicho dogiya narm hai zinc di te baki sariya di davai karke dekh li par dusri kank nalo maadi aa ki hall ho sakda jis naal jhaad sahi rhe ?
(en)
Punjab
knak vich jithe pani jyada rukda hai oss jgah te knak di growth rukk jndi and baki knak de compare weak reh jndi hai.ess vich tuc Gibberellic acid @300 ml per acre ja NPK 13.O.45 @1 kg per acre prati acre da spray kr skde ho jis nal yield vdia avega.
ਕਣਕ ਨੂੰ ਤੇਲੇ ਤੋਂ ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ ?
(en)
Punjab
ਇਸਦੀ ਰੋਕਥਾਮ ਦੇ ਲਈ ਥਾਇਆਮੈਥੋਕਸਮ 25WG@20 ਗ੍ਰਾਮ. ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ
सर अगर वर्मी कंपोस्ट उपलब्ध नहीं हो तो कौन सी खाद डाले ?
(en)
Agar aapke paas vermicompost uplabdh nahi hai toh uss ki jgaah sookhi hoyi puraani gobar ki khaad daal skte ho...paudon ko 10-12 din kee baad chloro jrur dete rhe...kyuki gobar se kyi baar deemak bhi ban jaata hai ...
sir mere kol pitbul kutta a 9 month da usnu heat de vich leaUn lae ke kar sakde a ?
(en)
Os nu Tablet NUTRICH 30 1 goli swere 1 goli shame nu deo ji.
..?
(en)
Punjab
Gurlal singh ji iss powder nal pashu vich mineral di kami purri hundi hai , iss nal bypass fatt mildi hai , jiss nal pashu di growth vdia rehndi hai atte pashu duudh v vdia rehnda hai tuci rojana 50gm de skde ho ..
ਸਰ ਮੈਂ ਚੰਦਨ ਦੀ ਖੇਤੀ ਕਰਨਾ ਚਾਉਦਾ ਹਾਂ ਇਸ ਦੀ ਪੂਰੀ ਜਾਣਕਾਰੀ ਦੱਸੋ ਜੀ ਇਸ ਕੰਮ ਲੲੀ ਸਰਕਾਰ ਤੋਂ ਕੋਈ ਸਹਾਇਤਾ ਮਿਲਦੀ ਹੈ ਚੰਦਨ ਦੇ ਪੌਂਦੇ ਕਿੱਥੋ ਮਿਲਦੇ ਨੇ ?
(en)
Punjab
ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
ਮੱਝ ਨੂੰ ਮੂੰਹ ਖੋਰ ਹੋ ਗਿਆ ਲੰਘ ਮਾਰ ਕੇ ਤੁਰਦੀ ਹੈ ਇਸ ਦਾ ਹੱਲ ਦੱਸੋ ਜੀ ?
(en)
ਤੁਸੀ ਮੱਝ ਨੂੰ ਇੰਜੈਕਸ਼ਨ Intacef 4gm , ਇੰਜੈਕਸ਼ਨ Avil 10ml, ਇੰਜੈਕਸ਼ਨcurax 30ml , 15ml ਦੋਨੋ ਪਾਸੇ ਲਗਾਓ ਤੇ ਨਾਲ ਹੀ liquid Broton 500ml 50ml ਰੋਜ਼ਾਨਾ ਦਿਓ ਤੇ ਮੂੰਹ ਵਿੱਚ ਗਲੈਸਰੀਨ ਪਾਓ ਜੀ
Sir kanak vich 0:52:34 de nal boron mix krke kr skde ha Te kini kini dose ? Kanak nisaran shuru ho gyi hai Variety HD3086 ?
(en)
Punjab
hnji tuc ehna di spray kr skde ho. kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
feb 2019 me hone wala ye krishi mela meerut me ho raha hai ya nhi kripya jaldi bataye ?
(en)
Punjab
Abhishek ji Meerut me UP Kissan Vikas Sammelan 2019, Date: 7-9 March 2019 ko ho raha hai.
ਮੈਂ ਜੈਵਿਕ ਖੇਤੀ ਸਿੱਖਣਾ ਚਾਹੁੰਦਾ ?
(en)
Punjab
ਗੁਰਪ੍ਰੀਤ ਜੀ ਜੈਵਿਕ ਖੇਤੀ ਸਿੱਖਣ ਦੇ ਲਈ ਇਸਨੂੰ ਪਹਿਲਾਂ ਥੋੜੀ ਜਗਾ ਵਿਚ ਸ਼ੁਰੂ ਕਰੋ ਅਤੇ ਇਸਦੇ ਬਾਰੇ ਜਾਣਕਾਰੀ ਲਈ ਤੁਸੀ ਆਪਣੇ ਨਜਦੀਕੀ ਜੋ ਕਿਸਾਨ ਜੈਵਿਕ ਖੇਤੀ ਕਰਦੇ ਹਨ ਓਹਨਾ ਨੂੰ ਮਿਲੋ ਅਤੇ ਓਹਨਾ ਤੋਂ ਇਸ ਬਾਰੇ ਜਾਣਕਾਰੀ ਲਓ ਜਿਵੇ ਜਿਵੇ ਤੁਹਾਡਾ ਇਸਦੇ ਬਾਰੇ ਤਜੁਰਬਾ ਵੱਧ ਦਾ ਜਾਏਗਾ ਓਵੇ ਓਵੇ ਤੁਸੀ ਜੈਵਿਕ ਖੇਤੀ ਦੀ ਜਗ੍ਹਾ ਵਧਾ ਦਿਓ ਧੰਨਵਾਦ
गेहूँ का ऊपरी भाग पीला हो रहा है, बढवार भी एक बराबर नहीं हो रहा है क्या करूँ ?
(en)
Punjab
गेहूं में मौसम के हिसाब से फंगस का हमला हो जाता है जिसके कारण पत्ते का ऊपर का हिस्सा पीला हो जाता है धूप लगने से यह सही हो जायेगा यदि सही नहीं होता तो इसमें आप carbendazem 12%+Mancozeb63% @500gm प्रति एकड़ की स्प्रे कर सकते है.
ਇਸਨੂੰ ਮਾਰਨ ਦਾ ਹੱਲ ?
(en)
Punjab
ਰੁਬਾਨ ਜੀ ਜੇਕਰ ਇਹ ਖਾਲੀ ਜਗਾਹ ਦੇ ਉਪਰ ਨਦੀਨ ਹਨ ਤਾ ਤੁਸੀ ਇਸਦੇ ਉਪਰ paraquat @3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਇਹ ਨਦੀਨ ਖ਼ਤਮ ਹੋ ਜਾਣਗੇ ਇਸ ਤੋਂ ਇਲਾਵਾ ਜੇਕਰ ਕਿਸੇ ਫ਼ਸਲ ਦੇ ਵਿਚ ਹਨ ਤਾ ਗੋਡੀ ਕਰਕੇ ਖ਼ਤਮ ਕਰ ਸਕਦੇ ਹੋ. ਧੰਨਵਾਦ
ਸਰ ਇਹ ਦਵਾਈ ਕਣਕ ਅਤੇ ਕਿਨੂੰਆਂ ਤੇ ਵਰਤ ਸਕਦੇ ਹਾ ?
(en)
Punjab
ਹਰਦੇਵ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
eh Maj raaji ni ho rehi khurak, mineral mixture bhut paaya hai, dudh tan vdia de rhi aa 5 va suua aa kamjor hogi hai ?
(en)
tuci majjh nu Flukrid-Ds bolus deworming lai deo . isde nal tuci Enerboost powder 100gm rojana dena suru kro , iss nal vdia growth howegi.
mausam bare jankari deo ?
(en)
Punjab
ਅਮਨਦੀਪ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਦਾ ਦਿਨ ਤੁਹਾਡੇ ਇਲਾਕੇ ਵਿਚ ਹਲਕੀ ਬੱਦਲਵਾਈ ਰਹੇਗੀ ਅਤੇ ਕਲ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
sir Desi murgi palan ki jankari Dene ki kripa Kren , iske varre mai puuri jankari den ?
(en)
Punjab
देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है आप भी अगर देसी मुर्गी पालन करना चाहते हैं तो यह तीनो प्रजातियों को जरूर अपनाएं . इसे खरीदने के लिए आप 9075749975 पर कांटेक्ट करे
Uttar Pradesh
thanks sir
Uttar Pradesh
ek sawal aur hai sir Kam paison mean koi kisan Kahan SE murgi palan ka course Kar sakta hai
bsc agricultural ke badd kya kare sir ?
(en)
B.sc ke baad aap kisi bhi Govt. based test ki tyaari kr skte ho ja fir kisi bhi private sector ki pesticides ki company mein job kr skte ho...iss ke ilaava app M.sc mein bhi admission le skte ho.
sir aa cow kiss nasal di aa and ehnu abs da kehra seman lgauna chaida aa tan jo vashi hove ohh vdia dudh deve ?
(en)
gurinder ji eh hf cross breed hai ji te tusi eh nu abs pioneer bull da eman lagvao. bohat vadiya result hai ji ehda.
barseem ka Vikas kaise environment mai hota hai ?
(en)
Punjab
barseem ka acha vikas tb hota hai jb taapmaan 15 degree C se 27 degrees C k beech mai hota hai.
sir mere pass haryanvi cow ki bhachiya hai pahale bayat me he aacha duth dene ke liye Kya Kare jisase vo 8 se10 liter dudh de sake ?
(en)
app cow ko Vitum-H liqued 10ml rojana dena suru kren , iske sath app Enerboost powder 100gm rojana den aur app uski khurak ka puura dyan rkhen, iske sath growth v hogi aur duudh mai v fyada hoga.
sir isda kanak te ki km hai ?
(en)
Punjab
Tammac fungicide hai jis vich Carbendazim 12% + Mancozeb 63% naam de salt han jo kank vich fungus nu control krde han.esdi dose 400-500 gm per acre da spray da spray kr skde ho
sir eh tika mastitis te ase vart sakde han ate kina vart sakde han ate eh hor kahde layi vartiya janda aa ?
(en)
Eh antibiotic Injection he ji eh 20ml la sakde ha ji eh normal infection lai vartde ha ji jekar infection jeada he ta Amoxirum Fort 4.5gm ja Gard plus 4.5gm varto jj
harvinder g is vich only phosphorus di ghaat h ya us nal hor v h ?
(en)
Rajender g ihh phosphorus deficiency hi hai...jehdi hun tuc agge ja ke npk di varto kroge uss nal ihh thik ho jawegi...npk 13:00:45 ja 00:52:34 nal ihh shi ho jawegi ..
sir me rajsthan se hu. sir rajsthan me pashupalan vibhag duara pashu banjhpan ka shivir lagaya jata he usame Kya treatment Diya jata ha, bataye ?
(en)
Punjab
Is ke bare me puri jankari ke lia aap Dr Anil 9660669992 se samparak kar sakte hai.
sir ji mera ik khet aa jis vich kanak taa bohat sira hundi aa.paar us khet vich jhona ni hunda.jekar jhona lgonde aa naa ta o boota karda aa.naa hi uppar nu growth karda.peela jeha hi rehnda. jo marji product paa Lao.naa ta o growth karda.naa pilapan door hunda.main tuhanu kanak di photo paa reha us hi khet di.
(en)
Punjab
Inderpal g har khet deyian alag alag fasal lyi alag alag hi conditions hundiyan han kyuke har fasal di nutrient requirements different hundiyan han.Jiwe Sandy loam soil vich knak jyada hundi hai bt jhona ghat hunda hai ess lyi tuc knak di harvesting to baad jhona lgoun to pehla apne khet di mitti test krva lao ta jo tuhanu pta lgg ske v tuhade khet di mitti jhone lyi suitable hai ja nhi.frr oss de hisab nal fasal lga skde ho.
ਸਰ ਸ਼੍ਰੀ ਰਾਮ ਕਣਕ 272 ਹੈ ਇਸਦੇ ਛਿੱਟੇ ਵਾਰੇ ਦਸੋ 94 ਦਿਨ ਦੀ ਹੋ ਗਈ ਹੈ ਇਸਦੇ ਉਪਰ ਕੋਈ ਸਪਰੇ ਕਰਨ ਦੀ ਲੋੜ ਹੈ ?
(en)
Punjab
ਸ੍ਰੀਰਾਮ 272 ਕਿਸਮ ਚੰਗੇ ਝਾੜ ਵਾਲੀ ਹੈ ਇਸ ਵਿੱਚ ਨਿਸਾਰੇ ਦੇ ਸਮੇਂ NPK 13.O.45 @1 ਕਿਲੋ ਜਾਂ NPK 0.52.34 @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿਠੇ ਹੁੰਦੇ ਹਨ
sir propiconazole 25 ec, kanak te karn da sahi tym ki hai sir, 85 din di hogi kanak ?
(en)
Haryana
Sharry ji eh ik fungicide hai isdi spray tuc fungus da hamla hon te hi karo. hun aun vale dina vich peeli kungi da hamla hoyega kanak te os same tuc isdi spray kar sakde ho. dhanwad
Punjab
sir par kanak nu gandd pe gi aa...chotti height ch sir mai chana k growth hoye or dana v chnga pye .
sir kanak di height chotti aa gandd paii gyi kanak nu nisran lgg gayi aa sir koi hal dso k growth hoye shitta vdiya pye or dana v thik banne kadh chotta sir 725 lgayi hoyi aa ?
(en)
Punjab
Sharry ji kanak di height de layi tuc isde uper hoshi @400ml nu 150 litre pani vich mila ke prati acre de hisab nal spray karo. is to ilava jado kanak nisran lag jayegi os same tuc potash 13:00:45@1 killo nu 150 litre pani vich mila ke prati acre de hisab nal spray kar sakde ho isde nal boron@100gm nu spray karo isde nal kanak da jhaad vadh janda hai ate daane v mote hunde han. dhanwad
ਚਾਰ ਮਹੀਨਿਆਂ ਦਾ ਕੁੱਤਾ ਹੈ , 2 ਦਿਨਾਂ ਦਾ ਕੁਛ ਖਾ ਪੀ ਨਹੀਂ ਰਿਹਾ ਤੇ ਉਸਨੂੰ ਥੋੜੀਆ ਉਲਟੀਆ ਤੇ ਟੱਟੀਆ ਲਗੀਆਂ ਹਨ ਕਮਜੋਰ ਵੀ ਬਹੁਤ ਹੋ ਗਿਆ ਹੈ ?
(en)
ਉਸ ਨੂੰ ਤੁਸੀ Injection vomikind 2ml, Injection Amikacin 250mg ਲਗਵਾਓ ਅਤੇ ਪਾਊਡਰ ORS ਇਕ ਚਮਚ ਇਕ ਗਲਾਸ ਪਾਣੀ ਵਿਚ ਮਿਲਾ ਕੇ ਦਿਓ
hello sir, warm greeting! After accidentally death of my farmer, who was farmer since past 40 years. Now i want to enter in agriculture field. please provide me the details of the person to whom can i take help regarding farming ?
(en)
Punjab
Yogesh ji, sorry to hear about your father .if you are going to enter into agriculture field then firstly you should have the proper knowledge about it that what your father was sowing in your fields and what varieties they sow so they we will guide you accordingly. To make these things easier firstly test your soil what are the deficiencies in you rfield soil so that you have an idea of fertlizers to apply in fields.also give us some idea in which crop you have interest so that we can provide you proper information. Thank you
Punjab
presently wheat and rice is harvested. i have around 15 acres of land
Punjab
in village guruharsahai of ferozpur distt. in punjab
Sir ji ਕੋਕੋਪੀਟ ਕੀ ਹੈ ਇਹ ਕਿਸ ਤਰਾ ਤਿਆਰ ਹੁੰਦੀ ਹੈ ?
(en)
Punjab
ਅਮਨਦੀਪ ਜੀ ਕੋਕੋਪੀਟ ਨਾਰੀਅਲ ਦੇ ਸ਼ਿਲਕੇ ਦੇ ਚੂਰੇ ਤੋਂ ਬਣਦਾ ਹੈ ਇਸਦੇ ਲਈ ਨਾਰੀਅਲ ਦੇ ਸ਼ਿਲਕੇ ਨੂੰ ਬਾਰੀਕ ਚੂਰੇ ਵਿਚ ਪੀਸਿਆ ਜਾਂਦਾ ਹੈ ਅਤੇ ਇਸ ਵਿਚ ਥੋੜਾ ਜੇਹਾ ਪਾਣੀ ਮਿਲਾ ਕੇ ਇਸ ਨੂੰ ਥੋੜੇ ਸਮੇ ਲਈ ਰੱਖੋ ਅਤੇ ਫੇਰ ਇਸ ਵਿੱਚੋ ਫਾਲਤੂ ਪਾਣੀ ਕੱਢ ਦਿਓ ਇਸਦੇ ਨਾਲ ਇਹ ਚੂਰਾ ਪੌਦਿਆਂ ਦੀ ਬਿਜਾਈ ਦੇ ਲਈ ਤਿਆਰ ਹੋ ਜਾਂਦਾ ਹੈ
sir meri bhindi me fal lagna suru ho gaya hai lekin fal lagne ke 1-2 din badd pille hokar girr jate hai Maine planofix aur sulpher+tebuconazole dala hai lekin koi fayda nahi hua koi upay bataye ?
(en)
devendra bihone ji fal fungus ke karn peela ho jata hai iske liye aap M-45@400gm ko 150 litre pani men mila kar prati acre ke hisab se spray karen. dhanywad
sir mere kol 2.5 kile ch moter da connection nhi hai mitti b darmeyani hai generator te jhona lahemand rahu ?
(en)
Jekar mitti darmiani hai poori jhone wali nahi hai ate sirf pani wala source ikkala generator hi hai tan jhone di fasal paalni bhut mushkil ho jandi hai... Generator nal diesel khapat bhut paindi hai...iss de vich bhut kharcha painda hai ate pani v darmiani mitti jyaada khaandi hai..
Punjab
hor kehdi fasal beej sakde a??
hello sir, jehda koi v injec. hai pashua da, koi antibiotic hai ja dewormer hai ohde upr likhea hunda withdrawl period milk lyi te meat lyi ehda ki mtlb hunda hai m kl albomar te dekhya c milk lyi 7 days likhea c te meat lyi 15 din likhea c milk da ki mtlb je koi pashu hai ohda 7 din tk dudh nahi vartna chahida ha ?
(en)
hanji usda mtlv ehhi hunda hai ki usde uppar jo time dita hai unne time duudh vartna nahi chahia hai per koi v enni derr tak wait nahi krda hai , atte iss nal kush hadd tak liver te farak penda hai , jyada problem nahi aundi hai ..
ye kis nasal ka hai aur Kya record hai ji ?
(en)
Punjab
, ehh Muurah nasal da seman hai .Bull No./Name: MR-10491, Average Parent`s Yield (Kg): 3600, Date Of Birth: 15.05.15, Dam no. or Name: 160014-524003, Dam’s Best Lact.Yield (Kg): 3199, Fat %: 7.3, Sire no./ Name: 340079-561481, Sire’s Dam’s Best Lact. yield (Kg): 4000, Source of Sire: Bull Production Programme,Rohtak
Sir , plz ena bare jankari deo ?
(en)
hnji eh murrah nasal de seman hun te vadiya record hai ehna da. ehna da 18kg tak dang da milk record hai ji. eh seman bare inni hi jankari mil saki hai ji.
Sir kanak ki bijai ko 75 din ho gye hai or 2 pani lgg gye hai 3 pani per urea dal skte hai ja nhi ?
(en)
Punjab
Raj ji genhu ko total 110 killo urea ki jarurat hoti hai agar aapne yeh poori matra khet men daal di hai ta ki aapko aur urea daalne ki jarurat nahi hai.dhanywad
dr.sahib ji main apni hf vachi di dewarming is tera kiti c, pahle mahine albomar 10.10.10.ml. 3din. doosre mahine havimac plus 15.15.ml. 2din. teesre mahine piprazine 30ml. 1din. chothe mahine nilzan 30ml. 1din, hun main panjve mahine ahi medicine dobara repeat karni, hun main panjve mahine albomar di ki doze rakha, 6.7.8 havimac, piprazin, nilzan, di ki doze rakha, sir please tell me ?
(en)
Inderpal ji tuci vashi nu hun Piprazine 30ml de skde ho , fir next month albomar deo fir agli varr Havimac deo ate fir Nilzen deo , iss hisab nal tuci deworming lai dwai de skde ho ..
inderpal uss nu repeat krke dena suru kr deo ji , kyuki iss nal salt baddal jnda hai .
Waste decomposer patiala dist ch kitho mil skda hai ?
(en)
Punjab
Beant ji Tuc Punjab vich Waste Decomposeris link te click karke le sakde ho. https://www.amazon.in/Waste-Decomposer-Organic-Bottle-Farming/dp/B07F12V17W is to ilava tuc ehna numbran te sampark karke v waste decomposer lai sakde ho.ਲੁਧਿਆਣਾ ਰਾਜੀਵ ਗੁਪਤਾ 9814800554 ਗੁਰਦਾਸਪੁਰ ਰਾਜੀਵ ਕੋਹਲੀ 7009150976 ਬਟਾਲਾ ਗੁਰਮੁਖ ਸਿੰਘ ਰੰਗੀਲਪੁਰ 9876524292 ਧਾਰੀਵਾਲ ਸੁਧੀਰ ਕਲੇਰਾਂਵਾਲੇ 9888863007 ਮੁਕੇਰੀਆਂ, ਪਠਾਨਕੋਟ ਮਨਭਾਵੰਨ ਸਿੰਘ ਕਾਹਲੋਂ ਪੁਰਾਣਾ ਸ਼ਾਲਾ 9417947716 ਅੰਮ੍ਰਿਤਸਰ ਅਨੁਰਾਗ ਦੀਪ ਸਿੰਘ 7508384002 ਜਲੰਧਰ ਪੰਕਜ ਜੈਨ 9357821727 ਸੰਗਰੂਰ ਸੁਖਵਿੰਦਰ ਪੱਪੀ 9417040717 ਲੁਧਿਆਣਾ ਰਾਜੀਵ ਗੁਪਤਾ 9814800554 ਚੰਡੀਗੜ ਜਗਪ੍ਰੀਤ ਸਿੰਘ 7409459649 ਮੁਕਤਸਰ ਗੁਰਮੀਤ ਸਿੰਘ 9814072072 ਬਰਨਾਲਾ ਰਵੀਦੀਪ ਸਿੰਘ ਫਰਵਾਹੀ 9888180780 ਜਗਰਾਓਂ ਰਸਪਿੰਦਰ ਗਰੇਵਾਲ 9915252143. is to ilava tuc amaranth singh ji 98150 -00112 nal sampark kar sakde ho. dhanwad
Rose flowers ki kheti ki jaankari deo ?
(en)
Maharashtra
गुलाब फूलों में सबसे मह्त्वपूर्ण फूल है गुलाब की खेती के लिए जैविक तत्वों से भरपूर और अच्छे जल निकास वाली रेतली दोमट मिट्टी अनुकूल होती है बढ़िया विकास के लिए मिट्टी का pH 6 से 7.5 होना चाहिए यह जल जमाव को सहनयोग्य नहीं है, इसलिए उचित जल निकास का प्रबंध होना चाहिए और अनावश्यक पानी को निकाल देना चाहिए प्रसिद्ध किस्में :- इसमें तीन मुख्य समूह हैं,1) प्रजातियां 2) पुराने बाग़ 3) आधुनिक या नए गुलाब Species roses: इसे जंगली गुलाब के नाम से भी जाना जाता है इस तरह के फूलों की पांच पंखुड़ियां और रंग चमकीला होता है ये सर्दियों में ज्यादा समय तक रहती हैं जैसे कि: Rosa rugose: इनका मूल स्थान जापान है यह किस्म प्रकृति रूप में कठोर होती हैं इसके फूल बेहद सुगंधित होते हैं, पत्ते झुर्रीदार चमड़े की तरह होते हैं ये घनी और मोटी झाड़ियों में उगते हैं रासायनिक स्प्रे का उपयोग ना करें, क्योंकि इस पर स्प्रे करने से सारे पत्ते झड़ जाते हैं Banksiae: इसे लेडी बैंक केनाम से भी जाना जाता है और इसका मूल स्थान चीन है फूल छोटे, सुगंधित और जामुनी रंग के होते हैं फूल छोटे गुच्छों में लगते है मिट्टी को नरम करने के लिए जोताई और गोड़ाई करें बिजाई से 4-6 सप्ताह पहले खेती के लिए बैड तैयार करें बैड बनाने कि लिए 2 टन रूड़ी की खाद और 2 किलो सुपर फासफेट डालें बैडों को एक समान बनाने के लिए उनको समतल करें और बैडों के ऊपर बोयें होये गुलाब गड्डों में बोयें हुए गुलाबों से ज्यादा मुनाफे वाले होते है उत्तरी भारत में बिजाई का सही समय मध्य अक्तूबर है रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें दोपहर के अंत वाले समय बोया गया गुलाब बढ़िया उगता है बैड पर 30 सैं.मी. व्यास और 30 सैं.मी. गहरे गड्ढे खोद कर 75 सैं.मी. के फासले पर पौधों की बिजाई करें दो पौधों के बीच में फासला गुलाब की किस्म पर निर्भर करता है बीजों को 2-3 सैं.मी. गहराई में बोयें इसकी बिजाई सीधी या पनीरी लगा कर की जाती है गुलाब की फसल का का प्रजनन काटी गई जड़ों और बडिंग द्वारा किया जाता है उत्तरी भारत में दिसंबर-फरवरी महीने का समय टी-बडिंग के लिए उचित होता है पौधे की कांट-छांट दूसरे और उसके बाद के वर्षों में की जाती है उत्तरी भारत में गुलाब की झाड़ियों की कांट-छांट अक्तूबर के दूसरे या तीसरे हफ्ते में की जाती है जो शाखाएं झाड़ियों को घना बनाएं, उन्हें निकाल दें लटके हुए गुलाबों को छंटाई की जरूरत नहीं होती छंटाई के बाद, अच्छे से गले हुए 7-8 किलो गाय के गोबर को प्रति पौधे को डालें और मिट्टी में अच्छी तरह मिलायें ग्रीन हाउस में, गुलाबों को पंक्तियों में बोया जाता है और पौधों का घनत्व 7-14 पौधे प्रति वर्ग मीटर होनी चाहिए बैड की तैयारी के समय 2 टन रूड़ी की खाद और 2 किलो सुपर फास्फेट को मिट्टी में डालें तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें मोनोकोट नदीनों की रोकथाम के लिए ग्लाइफोसेट 300 ग्राम और डिकोट नदीनों को रोकने के लिए ऑक्सीफ्लूरॉन 200 ग्राम को अंकुरन से पहले प्रति एकड़ में स्प्रे करें पौधों को खेत में लगाएं ताकि बढ़िया ढंग से विकास कर सके सिंचाई मिट्टी की किस्म और जलवायु के अनुसार करें आधुनिक सिंचाई तकनीक जैसे ड्रिप सिंचाई गुलाब की खेती के लिए लाभदायक होती है फव्वारा सिंचाई से परहेज करें क्योंकि इससे पत्तों को लगने वाली बीमारियां बढ़ती हैं गुलाब की फसल से दूसरे वर्ष से बढ़िया किफायती पैदावार लिया जा सकता है गुलाब की तुड़ाई फूलों का रंग पूरी तरह से विकसित पर और पहली एक और दो पंखुड़ियां खुलनी(पर पूरी तरह नहीं) पर तेज़ छुरी की सहायता से की जाती है निर्धारित लंबाई होने पर हाथ वाली छुरी के साथ काटा जाता है विदेशी बाज़ार के मांग के अनुसार बड़े फूलों के लिए तने की लंबाई 60-90 सैं.मी. और छोटे फूलों के लिए 40-50 सैं.मी. होती है फ़ॉलोन को सुबह जल्दी या दोपहर के अंत वाले समय में तोडना चाहिए धन्यवाद
--
thanks for explaining
ਸਰ ਜੀ 18.02.2019 ਨੂੰ ਇਕੱਲੇ Bc ਕੈਟਾਗੀਰੀ ਦੀ ਟਰੇਨਿੰਗ ਬੈਚ ਸ਼ੁਰੂ ਹੈ ?
(en)
Punjab
ਹਾਜੀ ਜੇਕਰ ਤੁਸੀ ਡੇਅਰੀ ਟ੍ਰੇਨਿੰਗ ਦੀ ਗੱਲ ਕਰ ਰਹੇ ਹੋ ਤਾਂ ਇਹ ਜਨਰਲ ਅਤੇ sc, bc ਦੋਨਾਂ ਕੈਟਾਗਰੀ ਦੀ ਟ੍ਰੇਨਿੰਗ ਹੀ 18.02.2019 ਨੂੰ ਹੋ ਰਹੀ ਹੈ ਜੀ
ਸਰ ਮੇਰੀ Randeep kumar ਸਰ ਨਾਲ voice ਗੱਲ ਹੋੲਈ ਸੀ ਉਹ ਕਹਿੰਦੇ ਸੀ ਜਰਨਲ ਕੈਟਾਗੀਰੀ ਦੀ ਟਰੇਨਿੰਗ April ਵਿੱਚ ਸੁਰੂ ਹੋਣੀ ਏ
Punjab
ਹਾਜੀ ਨਵੀ ਜਾਣਕਾਰੀ ਮੁਤਾਬਿਕ ਹੁਣ ਇਹ ਬੈਚ ਐਸ ਸੀ ਲਈ ਹੀ ਚੱਲੇਗਾ ਜੀ ਹੁਣ ਤੁਹਾਨੂੰ ਥੋੜਾ ਇੰਤਜ਼ਾਰ ਹੀ ਕਰਨਾ ਪਵੇਗਾ ਜਾਂ ਫਿਰ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਵੀ ਪਸ਼ੂ ਪਾਲਣ ਟ੍ਰੇਨਿੰਗ ਲਈ ਫਾਰਮ ਭਰ ਆਓ ਉੱਥੇ ਵੀ ਟ੍ਰੇਨਿੰਗ ਚੱਲਦੀ ਰਹਿੰਦੀ ਹੈ ਤਾਂ ਜਦੋ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜੀ । ਉਸ ਤੋਂ ਬਿਨਾਂ ਤੁਹਾਡੇ ਨਜ਼ਦੀਕ ਹੋਰ ਕੋਈ ਟ੍ਰੇਨਿੰਗ ਨਹੀ ਕਰਵਾ ਰਿਹਾ ਜੀ ਤੇ ਬਾਕੀ ਤੁਹਾਨੂੰ ਅਗਲੀ ਜਨਰਲ ਕੈਟਾਗਰੀ ਦੀ ਟ੍ਰੇਨਿੰਗ ਬਾਰੇ ਜਾਣਕਾਰੀ ਜਾਰੀ ਆਉਣ ਤੇ ਦੱਸ ਦੇੇਵਾਗੇ ਜੀ
ok sir g
yeh siman kis nasal ka hai or Kya record hai ji ?
(en)
vikas patider ji aapne jo seman ki photo attach kari hai woh clear nai hai ji. aap dobara clear photo ke sath apna swal post kare ji.
sir a tablet kis lai hai ?
(en)
Punjab
Inderpal ji isdi varto pashua vich dasat (mokk ) rokan lai kiti jndi hai .ehh pashu de anndar to infection khtam krdi hai .
sir, ganna 89 aa kithe sale kar mill wale dhuri wale ta paise dinde ni ?
(en)
Punjab
kulveer ji tusi es bare 9463400098 number te bhupinder singh bargari ji nal gal karlo eh tohanu sahi slah de sakde hun.
sir gobar gas te kinii subcity mildi aw ?
(en)
Punjab
ਗੁਰੀ ਸਿੰਧੂ ਜੀ ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਸੰਪਰਕ ਕਰੋ ਇਹ ਵੀ ਲਗਾ ਦੇਣਗੇ ਜਾਂ ਤੁਹਾਨੂੰ ਨੇੜੇ ਦੇ ਕਿਸੇ ਡੀਲਰ ਨਾਲ ਸੰਪਰਕ ਕਰਵਾ ਦੇਣਗੇ
cow vich kehri nasl di cow rakhna sb to vdiya profit lyi je 5-7 animal rakhne hon ?
(en)
Punjab
jekar tuci jyada dudh de lyi cow rkhni hai fir tuci HF nasal di cow rkh skde ho , jekar ghar waste rakhni hai fir sahiwal rakh skde ho isda dudh vdia hai , fatt vdia hundi hai , bimari ghat hundi hai , tuci ehna dona nasla vicho koi v rkh skde ho ..
Sir mere Khet ch paani khda kanak peeli pe k suk rhi a paani nikl nhi sakda othe eh dwai grand 500 ml ik Khet di urea ja reta ch Mila k chitta de sakda kanak thik ho jau paani suk jau daseo plz, Jis khet ch paani nhi a oda gilla a os ch spray kr sakde a ki faida a is da kanak peeli pe k suk rhi a sulphar 3 kg v pai c ik Khet di 10 din pehla paani haiga a ?
(en)
Punjab
Gursharn ji eh gibberellic acid hai isde nal kanak vich hrapan nahi aunda balke kanak di height vadh jayegi. isdi varto karn di hun lod nahi hai. pani sulfer de nal mitti vich jeerna shuru kar dinda hai. kanak jehdi peeli pai rahi hai ohde layi tuc Manganese sulphate@1 killo nu 150 litre pani vich mila ke prati acre de hisab nal spray karo, dhanwad
Punjab
Thnku sir
ਸਰ Gibrellic Acid ਦੀ ਵਰਤੋਂ ਕਦੋਂ ਤੇ ਕਿਸ ਲਈ ਕੀਤੀ ਜਾਂਦੀ ਹੈ ?
(en)
Punjab
ਸੁਖਚੈਨ ਜੀ ਇਹ ਇਕ ਗਰੋਥ ਪ੍ਰੋਮੋਟਰ ਹੈ ਜੋ ਫ਼ਸਲ ਦੀ ਗਰੋਥ ਦੇ ਵਿਚ ਮਦਦ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ 250ml ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਵਰਤੋਂ ਫ਼ਸਲ ਦੇ ਵਾਧੇ ਦੇ ਸਮੇ ਕੀਤੀ ਜਾਂਦੀ ਹੈ ਧੰਨਵਾਦ
sir majj sui nu 2 month ho gye os nu nme dudh karn lyi ke deta jave jes da 100% result hove te jaldi result ave .age har var oh vra bhan dendi a es var na koi eda de shekat ave eda de koi chej dso full result wali ?
(en)
Punjab
Khushwinder singh ji tuci majj nu Agrimin super powder 100gm rojana dena suru kro , isde nal tuci Lactin bolus 1-1 swere sham deo , ehna golia nal ohh duudh denn vich tanngi nahi kregi atte usda pasma v vdia rehega atee powder denn nal usss vich mineral di kami puri howegi atee ohh jldi heet vich aa jawegi..
hello sir, hame machli ki feed lene mein bahut dikkat aati hai, Amritsar mein feed kahi nahi milti our na hi medicine milti hai, hame bahut problem hoti hai, kya Hum feed ghar mein bana sakte hain, agar haan to usko banane ka formula kya hai ?
(en)
Punjab
tuci isde lai apne Area de FFDA department nal sampark kr skde ho ya tuci 9815311687 Harbhajan singh nal sampark kr skde ho .
fish farm ch fish seed kehde mahine ch pauni chahidi hai ?
(en)
fish farm ch fish seed fish farm ch fish seed tusi march month vich pa sakde ho kyuki os time thand ghat hundi hai. machi di vadiya growth ho javegi ji.
सर चने में फूल कम है हाईट ज्यादा है समाधान बताएं ?
(en)
संदीप जी आप चने में NPK एक किल्लो को 150 लीटर पानी में मिला कर प्रति एकड़ के हिसाब से स्प्रे करें इस से पौधे में फल आना शुरू हो जायेगा धन्यवाद
सर जी 1 निंबु का पोधा है बढवार नही कर रहा है ?
(en)
Punjab
अशोक कुमार जी आप वर्मी कम्पोस्ट 5 किल्लो को प्रति पौधा डालें इससे पौधे की ग्रोथ होनी शुरू हो जाएगी धन्यवाद
सर जी जीरे की फसल 75 दिनो की है फसल में पीलापन है व बढवार भी कम कर रहा है ?
(en)
Punjab
अशोक कुमार जी आप इसकी ग्रोथ के लिए होशी @400ml को 150 लीटर पानी में मिला कर स्प्रे करें इसके इलावा जो पौधे पीले हो रहे है वो तत्व की कमी के कारण हो रहे है इसके लिए आप NPK 19:19:19@ एक किल्लो को 150 लीटर पानी में मिला कर प्रति एकड़ के हिसाब से स्प्रे करें धन्यवाद
मेरी भैंस के थन में सूजन और लाल गी है कृपया इसका इलाज बताएं ?
(en)
आप भैंस को Guardplus injection 4.5gm, Isoflued 5ml , Megludyne 20ml लगवायें इसके साथ फर्क पड़ जाएगा और आप Megludyne 20ml इंजेक्शन को दो दिन लगातार लगवायें बाकि आप एक बाद लगवाकर बंद कर दें
organic ਆਲੂਆਂ ਦੇ ਝੁਲਸ ਰੋਗ ਦਾ ਇਲਾਜ ਦੱਸੋ ਜੀ ?
(en)
ਸਿੱਧੂ ਜੀ ਆਲੂਆਂ ਵਿਚ ਝੁਲਸ ਰੋਗ ਦੀ ਰੋਕਥਾਮ ਦੇ ਲਈ ਤੁਸੀ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਹ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3 ਕਿੱਲੋ ਨੂੰ150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
sir ehna photo ch jehdi kanak hai is vich m2.5-3 bori urea di paa diti hai eda da rng ho gya tiddiya hai kafi jiada. isda hal dsso ?
(en)
Punjab
Ess vich tuc dr. dalal ghol di spray kr skde ho.ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai.ess to baad ess vich saaf @500gm per acre da spray kr skde ho jis nal fungus khtm ho javegi
ਸਰ ਅਲਸੀ ਚ ਨਦੀਨ ਬਹੁਤ ਨੇ ਕਿਹੜੀ ਸਪਰੇਅ ਕੀਤੀ ਜਾਵੇ ?
(en)
Punjab
ਹਰਪ੍ਰੀਤ ਜੀ ਅਲਸੀ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਕੋਈ ਵੀ ਨਦੀਨ ਨਾਸ਼ਕ ਦੀ ਸਪਰੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸਦੇ ਲਈ ਤੁਸੀ ਗੋਡੀ ਹੀ ਕਰ ਸਕਦੇ ਹੋ ਧੰਨਵਾਦ