Punjab
Search
boiler murge a vich crd te ccrd di bimari aa gyi hai ohnu khtm Krn lyi kehdi mdicn best hai ji ?
(en)
brolar da wait kinna hai ji
total bird kina, kini days da bird aa, te kini average aa
sir NPK 130045 nl actara tele wali mix kr k spry kr skde aa ?
(en)
Amarjit g NPK 13.O.45 vich Actara nu mix krke spray nhi kr skde ho.ehna da tuhanu alag alag spray hi krna pvega.
Kanak Patte is tarah ho rahe han, eh kis cheej de ghaat nal ho rhe hn ?
(en)
Ess vich tatt di ghaat hai.ess vich tuc NPK 13.O.45 @1 kg per acre de hisab nal spray kr skde ho.
Punjab
magnese zinc di spray ne kar sakde G?
ਸਰ ਮੱਝ ਠਹਿਰਦੀ ਨੀ ਦਵਾਈ ਵੀ ਭਰਾ ਕੇ ਦੇਖ ਲਈ ਪਾਉਡਰ ਵੀ ਬਹੁਤ ਦੇ ਚੁੱਕੇ ਆ ?
(en)
Punjab
ਕੁਲਵਿੰਦਰ ਜੀ ਕਈ ਵਾਰ ਬੱਚੇਦਾਨੀ ਦਾ ਪੂਰਾ ਵਿਕਾਸ ਨਾ ਹੋਣ ਕਰਕੇ ਜਾਂ ਬੱਚੇਦਾਨੀ ਵਿਚ ਜ਼ਿਆਦਾ ਇਨਫੈਕਸ਼ਨ ਹੋਣ ਕਰਕੇ ਪਸ਼ੂ ਵਾਰ ਵਾਰ ਰਪੀਟ ਹੁੰਦਾ ਰਹਿੰਦਾ ਹੈ ਤੁਸੀ ਉਸਦੀ ਬੱਚੇਦਾਨੀ ਵਿਚ Utrawin-OZ ਦਵਾਈ 3 ਦਿਨ ਲਗਾਤਾਰ ਭਰਵਾਓ ਇਸਦੇ ਨਾਲ ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin-i ਗੋਲੀਆਂ ਦਿਓ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸਦੇ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋ ਜਾਵੇਗਾ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹਿਰ ਜਾਵੇਗੀ.
WHERE WE WILL GET MilKING MACHINE ?
(en)
Punjab
you can contact to Mr. Dheer 9599216704 for buy Milking machine. he will guide you.
sir/madam Ji ik hf cow Jo 14ltr milk de rahi a usnu kini te kehdi feed Di lod aa jis nal oh milk v jada deve te dubara heet Ch tym nl aa jave ?
(en)
Punjab
ਤੁਸੀ ਉਸ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ , ਇਹ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ , ਇਸ ਹਿਸਾਬ ਨਾਲ ਤੁਸੀ ਦੁੱਧ ਮਗਰ ਫੀਡ ਦੇ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਤੁਸੀ ਕਿਸੀ ਵੀ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਵੀ ਪੂਰੀ ਹੁੰਦੀ ਹੈ ਅਤੇ ਪਸ਼ੂ ਜਲਦੀ ਹੀਟ ਵਿਚ ਆ ਜਾਂਦਾ ਹੈ ,ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
actara lquid + confidor knk te spry ki km krdi kine din asar rehnda ?
(en)
Actara and confidor dono hi knak vich tele nu control karn lyi use hundiyan han. tuci ehna dono vicho koi v ikk chemical da spray kr skde ho. Actara liquid di dose @80 ml prati acre hai and Confidor di dose 80ml per acre prati acre daspray kr skde ho.
ਬੱਚੇਦਾਨੀ ਦੀ ਇਨਫੈਕਸ਼ਨ ਲਈ ਕੋਈ ਅਜਿਹੀ ਦਵਾਈ ਦੱਸੋ ਜਿਸ ਦੀ ਵਰਤੋਂ ਨਾਲ ਭਰੂਣ ਦਾ ਵੀ ਨੁਕਸਾਨ ਨਾ ਹੋਵੇ ਅਤੇ ਇਨਫੈਕਸ਼ਨ ਅਤੇ ਸੋਜ ਵਗੈਰਾ ਵੀ ਠੀਕ ਹੋ ਜਾਵੇ ਕਿਉਂਕਿ 10 ਕੁ ਦਿਨ ਪਹਿਲਾਂ A.I ਕਰਵਾਈ ਸੀ ਉਸ ਟਾਈਮ ਤਾਰਾ ਬਿਲਕੁਲ ਸਾਫ ਸਨ ਅਤੇ ਮੈਨੂੰ ਸ਼ੱਕ ਵੀ ਹੈ ਕਿ ਗਾਂ ਨੇ ਬੱਚਾ ਵੀ conceive ਕਰ ਲਿਆ ਹੋਵੇਗਾ ਪਰ ਗਾਂ ਵੱਲੋਂ ਬਲੱਡ ਸੁੱਟਣ ਤੋ ਬਾਅਦ ਘਸਮੈਲੀਆ ਜਿਹੀਆਂ ਤਾਰਾ ਆਉਣੀਆਂ ਸ਼ੁਰੂ ਹੋ ਗਈਆਂ ਜੋ ਅੱਜ ਤੱਕ ਆ ਰਹੀਆ ਹਨ ਅਤੇ ਕਈ ਵਾਰ ਨਾਲ ਚਿੱਟੇ ਰੰਗ ਦਾ ਪਦਾਰਥ ਜਿਹਾ ਵੀ ਆਉਂਦਾ ਹੈ । ਇਸ ਕਰਕੇ ਅਜਿਹੀ ਦਵਾਈ ਦੱਸੋ ਜਿਸ ਨਾਲ ਜੇਕਰ ਭਰੂਣ ਹੋਵੇ ਤਾਂ ਉਹਦਾ ਵੀ ਨੁਕਸਾਨ ਨਾ ਹੋਵੇ ਜੇ ਨਹੀਂ ਤਾਂ ਆਉਣ ਵਾਲੀ ਹੀਟ ਸਹੀ ਤਰੀਕੇ ਨਾਲ਼ ਆ ਸਕੇ ?
(en)
ਤੁਸੀ ਪਸ਼ੂ ਨੂੰ ਇੰਜੈਕਸ਼ਨ Genamycin 20ml IU ਬੱਚੇਦਾਨੀ ਵਿੱਚ ਭਰਾਓ ਤੇ 10ml IM Intramuscular 3 ਦਿਨ ਲਵਾਓ ਜੀ.
Punjab
jkr cow pregnant hoi ta eh pregnancy vic safe hovega
Punjab
???
sir 13 0 45 te boron de nal mono tele lyi mix kr skde aa g ?
(en)
Gurinder g NPK 13.O.45 and boron nutrients han ehna dono nu mix krke spray kr skde ho bt ehna vich Monocrotophos nu mila ke spray nhi kr skde ho.Monocrotophos da spray tuhanu alag alag hi krna pvega.
ਸਰ ਇਸ ਵਾਰ ਮੂੰਗੀ ਦਾ ਕੀ ਰੇਟ ਹੈ ?
(en)
Punjab
ਹਰਮਨ ਜੀ ਮੂਗੀ ਦਾ 2018-2019 ਦਾ ਘੱਟ ਤੋਂ ਘੱਟ ਮੁੱਲ 6975 ਨਿਰਧਾਰਤ ਕੀਤਾ ਗਿਆ ਹੈ
ਸਰ ਜੀ ਤਿਲਾਂ ਬਿਜਾਈ ਕਦੋਂ ਕੀਤੀ ਜਾਂਦੀ ਹੈ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ?
(en)
Punjab
ਹਰਪਰੀਤ ਸਿੰਘ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ਏਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ਏਕੜ ਹੈ ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ਏਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ.
bakri palan de lyi kinna te kitho loan leya ja skda hai ?
(en)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
ਸਰ ਜੀ ਮੱਝ ਪੱਠੇ ਘੱਟ ਖਾਦੀ ਹੈ।ਇਸ ਲਈ ਕੋਈ ਜਾਣਕਾਰੀ ਦਿਓ ?
(en)
Punjab
ਗੁਰਪ੍ਰੀਤ ਜੀ ਤੁਸੀ ਉਸਦਾ ਬੁਖਾਰ ਚੈੱਕ ਕਰੋ ਜੀ ਜੇਕਰ ਬੁਖਾਰ ਨਹੀਂ ਹੈ ਤਾਂ ਤੁਸੀ ਮੱਝ ਨੂੰ Flukrid-DS ਦਵਾਈ ਦੀ ਗੋਲੀ ਦਿਓ ਇਸ ਨਾਲ ਪੇਟ ਦੇ ਕੀੜੇ ਖਤਮ ਹੋਣਗੇ ,ਇਸਦੇ ਨਾਲ ਤੁਸੀ Livtantra liqued 100ml ਰੋਜਾਨਾ ਅਤੇ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਭੁੱਖ ਵੀ ਲਗੇਗੀ ਅਤੇ ਕਮਜ਼ੋਰੀ ਵੀ ਦੂਰ ਹੋਵੇਗੀ
ਸਰ ਮੈਂ goat ਫਾਰਮ ਦੀ ਟਰੇਨਿੰਗ ਲੈਣੀ ਆ ਇਹ ਕਿਥੋਂ ਮਿਲਉ ਬਰਨਾਲਾ ਨੇਡ਼ੇ ਹੀ ਹੋਵੇ ਦੱਸ ਓ ਸਰ ਜੀ pls ?
(en)
Punjab
ਮਨਦੀਪ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਦੇ ਲਈ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਜਿਸਦਾ ਪਤਾ ਹੈ :- Barnala, Punjab 148107 .Phone: 081960 80643 ਇਸ ਤੋਂ ਇਲਾਵਾ ਇਸਦੀ ਟ੍ਰੇਨਿੰਗ ਤੁਸੀ GADVASU ਲੁਧਿਆਣਾ ਤੋਂ ਲੈ ਸਕਦੇ ਹੋ ਟ੍ਰੇਨਿੰਗ ਫਾਰਮ ਤੁਸੀ ਹੇਠਾਂ ਦੇਖ ਸਕਦੇ ਹੋ ਧੰਨਵਾਦ
kinne din mee hai ?
(en)
Maharashtra
mausam vibhag de anusar aun vale Dina vich badalwayi rahegi ate veervar nu meeh pain di sambhavna hai.dhanwad
sir mosam kida da rahega aun wale dina ch ?
(en)
Maharashtra
manjot ji aun vale somwar Tak badalwayi rahegi ate mangalvar budhvar meeh pain di sambhavna hai.dhanwad
ਮੱਝ ਦਾ ਦੁੱਧ ਕੁੜੱਤਣ ਤੇ ਹਬਕ ਜਿਹਾ ਮਾਰਦਾ ਆ ਤੇ ਦੁੱਧ ਤੇ ਮੱਖਣ ਵੀ ਨਹੀ ਆਉਂਦਾ ਕੀ ਵਜ੍ਹਾ ਹਉ ਇਸ ਦਾ ਕੀ ਹੱਲ ਆ ਧੰਨਵਾਦ ?
(en)
Os nu Acidity di problem ho sakdi he es lai osnu powder Mamidum 50gm rojana 5 din powder Buffzon 200gm 50gm rojana deo ji.
ਸਰ ਝੋਟੀ ਸੂਈ ਨੂੰ 7 ਦਿਨ ਹੋ ਗਏ ਆ ਪਰ ਉਹ ਦੁੱਧ ਨਹੀ ਉਤਾਰ ਰਹੀ please ਹੱਲ ਦੱਸੋ ?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..
gehu me 00:52:34 @1kg+100gm boron ki spray kr skte h ?
(en)
kanak ke upper 10-15% nisaare sme NPK 00:52:34 @500gm or borom@100gm ko mila ke prati acre par spray kr skte ho.
sir arbi di kheti bare jankari deo thanks ?
(en)
ਜਗਦੀਸ਼ ਜੀ ਇਹ ਇੱਕ ਸਦਾਬਹਾਰ ਜੜ੍ਹੀ-ਬੂਟੀ ਵਾਲਾ ਪੌਦਾ ਹੈ ਅਰਵੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਕੀਤੀ ਜਾਂਦੀ ਹੈ ਪਰ ਇਹ ਰੇਤਲੀ ਦੋਮਟ ਜਾਂ ਜੈਵਿਕ ਤੱਤਾਂ ਦੀ ਭਰਪੂਰ ਮਾਤਰਾ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਘੱਟ ਉਪਜਾਊ ਅਤੇ ਨਮੀ ਵਾਲੀ ਮਿੱਟੀ ਇਸਦੀ ਪੈਦਾਵਾਰ ਦੀ ਕੁਆਲਿਟੀ ਨੂੰ ਘਟਾ ਦਿੰਦੀ ਹੈ ਪ੍ਰਸਿੱਧ ਕਿਸਮਾਂ:-Punjab Arvi-1: ਇਹ ਕਿਸਮ 2009 ਵਿੱਚ ਤਿਆਰ ਕੀਤੀ ਗਈ ਇਸਦੇ ਪੌਦੇ ਲੰਬੇ ਕੱਦ ਦੇ ਅਤੇ ਹਰੇ ਪੱਤਿਆਂ ਵਾਲੇ, ਜੋ ਤਿਰਛੇ ਸਿੱਧੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਇਸਦੇ ਫਲ ਦਰਮਿਆਨੇ ਮੋਟੇ ਅਤੇ ਲੰਬੇ ਹੁੰਦੇ ਹਨ ਇਸਦੇ ਫਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਅੰਦਰੂਨੀ ਗੁੱਦਾ ਕਰੀਮ ਵਰਗੇ ਰੰਗ ਦਾ ਹੁੰਦਾ ਹੈ ਇਹ ਕਿਸਮ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਰਵੀ ਦੀ ਖੇਤੀ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ 2-3 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ ਕਤਾਰਾਂ ਵਿੱਚਲਾ ਫਾਸਲਾ 60 x 15 ਜਾਂ 45 x 20 ਸੈ.ਮੀ. ਰੱਖੋ ਗੰਢਾਂ 6-7.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀਆਂ ਗੰਢੀਆਂ ਮਿੱਟੀ ਵਿੱਚ ਡੂੰਘਾਈ ਤੇ ਹੱਥੀਂ ਬੀਜੀਆਂ ਜਾਂਦੀਆਂ ਹਨ ਇਸਦੀ ਬਿਜਾਈ ਟੋਏ ਪੁੱਟ ਕੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸਦੀ ਬਿਜਾਈ ਆਲੂਆਂ ਵਾਂਗ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ ਇੱਕ ਏਕੜ ਜ਼ਮੀਨ ਲਈ 300-400 ਕਿਲੋ ਗੰਢੀਆਂ ਦੀ ਲੋੜ ਹੁੰਦੀ ਹੈ ਬੀਜ ਦੀ ਸੋਧ ਲਈ ਗੰਢੀਆਂ ਨੂੰ ਬਵਿਸਟਿਨ ਦੇ 2% ਘੋਲ ਵਿੱਚ 30 ਮਿੰਟਾਂ ਲਈ ਡੋਬੋ ਇਸ ਸੋਧ ਨਾਲ ਗੰਢੀਆਂ ਨੂੰ ਮਿੱਟੀ ਤੋਂ ਪੈਦਾ ਹੋਣਾ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ ਤੇ ਮਿੱਟੀ ਚੜਾਉਣ ਸਮੇਂ ਪਾਓ ਖੇਤ ਨੂੰ ਨਦੀਨ-ਮੁਕਤ ਰੱਖਣ ਲਈ, 1-2 ਵਾਰ ਕਹੀ ਨਾਲ ਗੋਡੀ ਕਰੋ ਅਤੇ ਹਰ ਗੋਡੀ ਤੋਂ ਬਾਅਦ ਜੜ੍ਹਾਂ ਤੇ ਮਿੱਟੀ ਚੜਾਓ ਜ਼ਰੂਰਤ ਤੋਂ ਪਹਿਲਾਂ ਸਿੰਚਾਈ ਫਸਲ ਦੀ ਵਧੀਆ ਪੈਦਾਵਾਰ ਲਈ ਬਹੁਤ ਲਾਹੇਵੰਦ ਹੁੰਦੀ ਹੈ ਗਰਮੀਆਂ ਵਿੱਚ, ਸਿੰਚਾਈ 3-4 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਵਰਖਾ ਰੁੱਤ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਪਰ ਕਈ ਵਾਰ ਲੋੜ ਅਨੁਸਾਰ ਜੀਵਨ-ਰੱਖਿਅਕ ਸਿੰਚਾਈ ਜ਼ਰੂਰੀ ਹੁੰਦੀ ਹੈ ਇਸ ਫਸਲ ਨੂੰ ਨਿਯਮਿਤ ਪੁੰਗਰਾਅ ਲਈ ਸਥਿਰ ਸਿੰਚਾਈ ਦੀ ਲੋੜ ਹੁੰਦੀ ਹੈ ਇਸ ਲਈ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਬੀਜਾਂ ਦੇ ਪੁੰਗਰਾਅ ਤੱਕ ਖੇਤ ਵਿੱਚ ਨਮੀ ਬਣਾਈ ਰੱਖੋ ਇਸ ਫਸਲ ਦੀ ਪੁਟਾਈ ਪੱਤੇ ਪੀਲੇ ਪੈਣ ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ ਨਰਮ ਅਰਵੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਅਰਵੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ ਧੰਨਵਾਦ
Punjab
Thanks sir
ਇਸ ਦੀ ਵਰਤੋ ਸਬਜੀਆ ਵਿੱਚ ਕਿਸ ਕੰਮ ਲਈ ਅਤੇ ਕਿਸ ਸਟੇਜ ਵਿੱਚ ਕਰਨੀ ਚਾਹੀਦੀ ਹੈ ?
(en)
iss di maatra 300-400ml prati acre de hisaab nal tuc vart skde ho...iss di varto tuc full bnn sme ate fal bnn sme kr skde ho...
ihh fal ate full da size vdhaundi hai.
sir g, mere kol 1 katti a. ohh 3 sal di hogyi par bahut kamjor te choti aa, usda weight te kad kive increase kra daso g ?
(en)
Punjab
tuci uss nu albendazole salt di goli deo iss nal pett de kirre khatam honge , isde nal tuci Cargil di hiefer dry feed deni suru kro Ate puberaid powder 40gm rojana deo , iss nal vdia growth howegi.
sir g, meri ek majh hgi a ji, oh suan to bad 2 month 2 time dudh dendi a ji te fir 1 time pe jndi a, hun usda 4 sua . plz daso kive pura dudh leva ?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..
kanak peeli pai rahi aa g ki kita jave, urea v 3 vaar pai gyi
(en)
Onkar g kirpa kr ke kanak dia photoa bhejo..ihh koongi v ho skdi hai ate vaise normal jyaada pani khada rehn de kaarn fungus v ho skdi hai.
ਸਰ ਕਿ ਜੇ ਝੋਨੇ ਨਾਲ ਹੀ ਬਾਸਮਤੀ 1121 ਲਾ ਦਿੱਤੀ ਜਾਵੇ ਇਸ ਦਾ ਕੋਈ ਝਾੜ ਵਿਚ ਕੋਈ ਅਸਰ ਪਵੇਗਾ ਕੇ ਨਹੀਂ ਅਸੀਂ ਹਰ ਸਾਲ ਝੋਨੇ ਤੋਂ 15 -20 ਦਿਨ ਬਾਅਦ ਲਾ ਦਿੰਦੇ ਆ 52 ਮਨ 53 ਮਨ ਨਿਕਲ ਆਉਂਦੀ ਹੈ ਸਾਡਾ ਏਰੀਆ ਮੁਕਤਸਰ ਵਿਚ ਆਉਂਦਾ ਹੈ ਸਾਡੇ ਸੇਮ ਕਰਕੇ ਸਾਡੇ 42 ਪਿੰਡਾਂ ਨੂੰ ਪਹਿਲਾ ਝੋਨਾ ਲਾਉਣ ਦੀ ਛੋਟ ਹੈ ?
(en)
Sandeep singh g jekar asliyat di gal kiti jawe tan dona jhonya de lyi taapmaan v ikko hi hunda hai, jameen v ikko hi chaidi hai. pani v onne hi laggde hnn, bs khaad da je ke difference painda hai. Time da sirf 1 mahine din da fark painda. hun rhi gal jhaad di uuss da jhaad ghatega nahi. jyaada fark de nal na lgao. 15 din pehla tuc jhona lgaa ke dekh skde ho. tuhanu jhone di paneeri ton hi result ptaa lagg jawega ki jhona kiwe rhega. tuhanu already jekar sarkar walon pehla jhona lgaun di shoot hai tan practical kr ke tuc jrur dekho. jhaad te fark nhi pwega..
thanks sir ji
फरवरी महीने में देसी चिक्स का फार्म डाल सकते हैं क्या अगर हां तो धूप का असर होगा क्या ?
(en)
Uttar Pradesh
हांजी आप फरवरी महीने में देसी चिक्स का फार्म डाल सकते हैं जी.
sir genhu me kahi kahi baalia dikhyai de rhi h kya hm urea lgakr pani lga sakte h ?
(en)
Punjab
Azim khan ji agar genhu men baliyan niklni shuru ho ho gayi hai to aap iske uper NPk 13:00:45@1 killo aur iske sath boron@100gm ko 150 litre pani men mila kar spray karen . abhi aapko urea daalne ki jarurat nahi hai. pani mausam ke hisab se lgaye agar to barish ka mausam hai to pani lgane ki jaruruat nahi hai. dhanywad
sir. 4 ਦੰਦ ਝੋਟੀ ਐ ਪਹਿਲੇ ਸੂਏ 4 ਮਹੀਨੇ ਸੂਈ ਨੂੰ ਹੋ ਗਏ 2 ਵਾਰ ਹੀਟ ਚ ਆਈ 2 ਵਾਰ ਈ ਟੀਕਾ ਭਰਾਯਾ ਪਰ ਰਹਿੰਦੀ ਨੀ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Utrawin-OZ 30ml IU ਦਵਾਈ 3 ਦਿਨ ਲਗਾਤਾਰ ਭਰਵਾਓ ਅਤੇ Agrimin-i ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋਵੇਗਾ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਓਹਨਾ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਗੱਭਣ ਰਹਿ ਜਾਵੇਗੀ.
सर जी मेरी गाय गाभिन है उसे खुजली हो गयी है क्या उपाय करें ?
(en)
आप गाय को Bolus Hitek 100mg दें और फिर एक हफ्ते के बाद दोबारा फिर दें इससे फर्क पड़ने लगेगा.
ਵੀਰ ਜੀ ਖੇਤ ਵਿੱਚ ਸੋਲਰ ਪਲਾਂਟ ਸਿੰਚਾਈ ਵਾਸਤੇ ਲਗਾਉਣ ਦੀ ਜਾਣਕਾਰੀ ਦਿਓ ?
(en)
Punjab
ਸਿਮਰਜੀਤ ਸਿਂਘ ਜੀ ਤੁਸੀ ਸੋਲਰ ਮੋਟਰ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ Amrik Singh 9814221784 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
mere sawal ka jvaab nahi diya ja raha hai ?
(en)
Punjab
Jameer Ahmad ji apke sabhi swalo ke jwab diye jaa chukke hai app apne sabhi swalo ke jwab APP mai dekh skte hai.
sir apni hf bachhi hight Ni kar rahi 1 year to upar ho gayi ?
(en)
Punjab
Sukhdeep ji tuci uss nu albendazole salt di goli deo iss nal pett de kirre khatam honge , isde nal tuci Cargil di hiefer dry feed deni suru kro Ate puberaid powder 40gm rojana deo , iss nal vdia growth howegi.
sir g kanak da jhanda patta jime rassa hunda hai os tarah katha ja ho reha hai isda karan te ilaaj daso?
(en)
Punjab
Ess trah di problem poore khet vich nhi aoundi eh bhut thode plants hunde han. Jekar eh problem bhut ghat matra vich hai esdi spray krn di lod nhi eh tatt di deficiency hundi hai.knak da jhad increase krn lyi NPK 00.52.34 @500 gm and boron @100 gm per acre da spray kr skde ho.
ਸਰ ਕੀ ਹੋਸੀ ਨਾਲ ਉਪੇਰਾ ਰਲਾ ਕੇ ਸਪ੍ਰੇ ਕਰ ਸਕਦੇ ਹਾਂ ਕਣਕ ਨਿਸਾਰੇ ਤੇ ਹੈ ਰਿਜਲਟ ਮਿਲੂ ?
(en)
Punjab
ਹੋਸ਼ੀ ਸੂਮੀਟੋਮੋ ਕੰਪਨੀ ਦਾ ਗਰੋਥ ਪਰਮੋਟਰ ਹੈ ਜੋ ਪੌਦੇ ਦਾ ਵਿਕਾਸ ਵੀ ਕਰਾਉਂਦਾ ਹੈ ਅਤੇ ਉਪੇਰਾ BASF ਕੰਪਨੀ ਦਾ ਫਫੂੰਦਨਾਸ਼ਕ ਹੈ ਇਹਨਾਂ ਦੋਹਾਂ ਦਾ ਚੰਗਾ ਅਤੇ ਲੰਮਾ ਨਤੀਜਾ ਲੈਣ ਲਈ ਅਲਗ ਅਲਗ ਸਪਰੇਅ ਹੀਂ ਕਰਨਾ ਪਵੇਗਾ.
ਸਰ ਜੀ ਸਾਡੇ ਤਿਨ ਸਾਲ ਦੀ ਕੱਟੀ ਹੈ ਆਪ ਜੀ ਦੇ ਕਹਿਣ ਤੇ ਉਸਨੂੰ ਮੀਨੋਟਾਸ ਗੋਲੀਆ ਅਤੇ ਬੋਵੀਮਿਨ ਬੀ ਪਾਊਡਰ ਸੁਰੂ ਕੀਤਾ ਹੈ 12 ਗੋਲੀਆ ਦਿਤੀਆਂ ਗਈਆਂ ਹਨ ਤੇ ਅਜ ਸਾਮ ਦੀ ਪਾਣੀ ਵਰਗੀਆਂ ਸਾਫ ਤਾਰਾ ਦਿੰਦੀ ਹੈ ਉਸਦੇ ਗਬਣ ਹੋਣ ਦਾ ਟੀਕਾ ਲਗਾ ਸਕਦੇ ਹਾਂ ?
(en)
Punjab
ਹਾਂਜੀ ਨਿਰਵੈਰ ਸਿੰਘ ਜੀ ਤੁਸੀ ਜੇਕਰ ਤਾਰਾ ਬਿਲਕੁਲ ਸਾਫ ਹੈ ਤਾਂ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ ਅਤੇ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰ ਦਿਓ ਅਤੇ 20 ਦਿਨ ਤਕ ਦਿਓ ਜੀ ..
Sir kanak sari nisari payi a,born te 52 32 sapry vi karti, par kite kite baliya upro lal lal te dana vi ada ban reha ,jive flight pe gyi hundi a koi koi balli suki vi payi a,ho sakda hun kuj ?
(en)
Punjab
Ess vich fungus da attack ho skda hai ess lyi tuc ess vich Tilt @200 ml per acre da spray kr skde ho.
sir g agrimin forte powder ਗਾਂ nu gaban karon to baad v de sakde aw je de sakde aw te kine chir tak ?
(en)
Punjab
hanji Babbal ji tuci cow nu gaban krwaun ton badd v Agrimin forte powder de skde ho, iss nal mineral di kami puuri hundi rehndi hai ate pashu di growth v vdia hundi rehndi hai.
sir g ਵੱਛੀ ਤੇ ਕੱਟੀ pehle ਸੁਏ souni aw ohne de ਲੇਵੇ de growth layi ki payea jave ?
(en)
Punjab
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flbendazole ਸਾਲਟ ਦੀ ਕੋਈ ਵੀ ਗੋਲੀ ਦੇ ਸਕਦੇ ਹੋ , ਇਸਦੇ ਨਾਲ ਤੁਸੀ ਸੂਣ ਤੋਂ 2 ਮਹੀਨੇ ਪਹਿਲਾ Vitum-H liqued 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦਿਓ , ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ , ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ ..
Sir 0052:34 te born nall opera mix karke spray kar sakde aa ?
(en)
Punjab
Happy g NPK 00.52.34 and born vich Opera nu mix krke spray nhi ho skda kyuke fertilizer and fungicide da mixup nhi hunda jekar mix krke spray krde ho tn tuhanu result nhi mllega ess lyi ehna da alag alag spray hi kro.
ਸਰ ਜੀ ਕਣਕ ਉਪਰ 00:52:34 ਦੇ ਨਾਲ ਅਤੇ ਬੋਰਨ ਅਤੇ ਉੱਲੀ ਤੋ ਟਿਲਟ ਜਾ ਕੋਈ ਹੋਰ ਦਵਾਈ ਮਿਲਾ ਸਕਦੇ ਹਾ ?
(en)
Punjab
nhi ji tuc boron te 005234 naal tilt ya koi v hor fungicide mila k spray na kro tuc fungicide di spray alag ton hi kro
sir g ਗਾਂ 4-5 din to mok kardi payi aw os nu himalyan batisa, neblon, sulpa te vita kind liv paa k dekh layi par farak ni pai reha ?
(en)
Punjab
ਤੁਸੀ ਗਾਂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ ,ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ .
Sir mai tuberose di bijai karna chahuna par temprature kina suit karoga tuberose nu mai ganganagar ton ha ethe garmi ch 45 to 49 ho janda kai war ?
(en)
Punjab
kamaldeep ji tuberose di kheti de layi 20°C to 32°C tapman di jarurat hundi hai isde vich hi eh sahi ugde han jekar tuc isdi kheti karna chahunde ho ta polyhouse de vich kar sakde ho. dhanwad
ਫੀਡ ਬਣਾਉਣ ਦਾ ਫਾਰਮੁਲਾ ਦਸੋ ਜੀ 12 ਤੋਂ 16 ਲਿਟਰ ਵਾਲੀ ਮੱਝ ਨੂੰ ਕਿਸ ਤਰੀਕੇ ਦੀ ਫੀਡ ਹੋਣੀ ਚਾਹੀ ਦੀ ਆ ਪੂਰਾ ਤਰੀਕਾ ਦਸੋ ਜੀ ?
(en)
Rajasthan
ਤੁਸੀ ਦੁੱਧ ਵਾਲੇ ਪਸ਼ੂਆਂ ਲਈ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
Sir DAP da asar kine din rehda mitti ch ?
(en)
Punjab
DAP nu khet vich paun to baad oh mitti vich store ho jndi hai and plants apni requirements de according usnu soil to lainde rehnde han.
ਸਰ ਜੀ ਗਾਂ ਦੇ ਇਕ ਥੰਨ ਨੂੰ ਮਹੂ ਸਰ੍ਹੀ ਰੋਗ ਹੋ ਗਿਆ ਦੁੱਧ ਨਿਪਲ ਲਾਕੇ ਕੱਢਣਾ ਪੈਂਦਾ ਇਕ ਮਹੀਨਾ ਹੋ ਗਿਆ ਹੁਣ ਅੱਸੀ ਉਸ ਵਿਚ ਸਲਾਈ ਵਰਮਾ ਫੇਰਨ ਬਾਰੇ ਸੋਚ ਰਹੇ ਹ ਕਿਰਪਾ ਕਰਕੇ ਦਸੋ ਇਹ ਤਰੀਕਾ ਠੀਕ ਆ ?
(en)
ਜਗਰੂਪ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਨਾ ਦੀ ਜਾਂਚ ਕਰਕੇ ਹੀ ਵਧਿਆ ਇਲਾਜ ਕੀਤਾ ਜਾ ਸਕਦਾ ਹੈ
टमाटर लगाने के लिए पौधों को रस्सी से कैसे बांधना है ?
(en)
संजीव जी टमाटर जो रस्सी के साथ उगाये जाते है वो उनकी अलग किसम होती है जिसमे बेल के ऊपर टमाटर लगते है और यह किसम पॉली हाउस में उगाई जाती है कृपया आप बताये के आपने कोनसी किसम की बिजाई की है ता की आपको इसके बारे में पूरी जानकारी दी जा सके. धन्यवाद
dry garlic powder ਨੂੰ ਕਿਸ ਤਰ੍ਹਾਂ ਦੀ ਪੈਕਿੰਗ ਵਿਚ ਸੇਲ ਕਰਨ ਦਾ ਕੰਮ ਠੀਕ ਰਹੇਗਾ ਪਲਾਸਟਿਕ ਦੇ ਡੱਬੇ ਵਿੱਚ ਜਾਂ ਲਿਫਾਫੇ ਵਿਚ ਕਿੰਨੀ ਪੈਕਿੰਗ (100g ਜਾਂ ਵੱਧ ਘੱਟ) ਰੱਖੀ ਜਾਵੇ ਤਾਂ ਜੋ ਸੇਲ ਚੰਗੀ ਹੋ ਸਕੇ ?
(en)
ਤੁਸੀ ਇਹ ਆਡੀਓ ਸੁਣੋ ਜੀ ਬਾਕੀ ਜੇ ਗੱਲ ਸਮਝ ਨਾ ਲੱਗੇ ਤਾਂ ਤੁਸੀ ਮੈਨੂੰ 98140 19470 ਨੰਬਰ ਤੇ ਸੰਪਰਕ ਕਰ ਸਕਦੇ ਹੋ
ਜੇਕਰ ਤੁਸੀ ਗੱਤੇ ਦੀ ਡੱਬੀ ਚ ਪੈਕ ਕਰਨਾ ਚਾਹੁੰਦੇ ਹੋ ਤਾਂ ਲੁਧਿਆਣਾ ਗਿੱਲ ਚੋਕ ਕਈ ਦੁਕਾਨਦਾਰ ਹਨ ਜੋ ਪ੍ਰਿੰਟਿੰਗ ਦਾ ਕਮ ਕਰਦੇ ਹਨ।
ਲਸਣ ਨੂੰ ਸੁਕਾ ਕੇ ਪੋਡਰ ਕਿਵੇਂ ਬਣਾ ਸਕਦੇ ਹਾਂ, ਸਹੀ ਤਰੀਕੇ ਨਾਲ ਦੱਸੋ ਪੈਕਿੰਗ ਕਿਸ ਤਰ੍ਹਾਂ ਕੀਤੀ ਜਾਵੇ poly bag ਵਿਚ ਜਾਂ ਪਲਾਸਟਿਕ ਦੇ ਡੱਬੇ ਵਿੱਚ ਧੰਨਵਾਦ ?
(en)
kinu ke baag mai narma lga sakte hai 2 sall ke podha hai , 5 futt hight hai ?
(en)
Punjab
Shakti ji kinnow ke bagh men soyabean, chane, moongfali,lobia, matar jo kam height vali fasle hoti hai unki bijai ki jati hai. dhanywad
kalkati full ki kheti k bare me bataye ?
(en)
Punjab
Raj moga ji kripya aap apna swal thoda vistar se pooche ke aap Kalkati konse fool ko kehte hai ta ki aapko iske bare men poori jankari di ja sake, dhanywad.
ਸਰ 3 ਸਾਲ ਦੀ ਝੋਟੀ ਹੋ ਗਈ ਹੈ ਉਹ ਨਵੀਂ ਨੀ ਹੋਈ ?
(en)
Punjab
ਝੋਟੀ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਅਤੇ Minotas ਦਵਾਈ ਦੀਆ ਗੋਲੀਆਂ ਵੀ ਦਿਓ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
sir sasta chaff cutter batao ?
(en)
Punjab
Vikas ji Chaff cutter ke pure me puri jankari ke lia aap 0562 2240765, 9068394888(office time 11 am to 6 pm) www.characutter.in se samparak kar aap apni jrurat ke hisab se Cuter le sakte hai.
वीरेंद्र सिंह जी गेहू में टिल्ट एक्टारा और कोराजन मिला के सप्रे कर सकते हैं गेहूं में कहीं कहीं सुंडी दिखाई दे रही है ?
(en)
Gehu mein aap actara aur coragen ko mila ke spray kr skte ho..lekin tilt ko mila ke spray nahi kr skte ho...actara@80 aur coragen@60ml per acre ke hisaab se daalni hai....dono ko pehle alag alag gholna krna hai aur fir spray krne se pehle mix kr skte ho...Tilt ki maatra 200ml per acre hai..yeh dane kaale hone ki roktham ka kaam krti hai...Tilt ki spray alag se hi krni pdegi....
sir sapota plant nu fruit lagge hoye but pakk ni re is li ki kita jana chida ?
(en)
Punjab
Rajpreet ji cheeku ke fal ko artificial tareeke se nahi pkaya ja sakta hai yeh apne same par hi pakega. dhanywad
sir RiR hen vara ful deatil daso ji ?
(en)
Punjab
RIR hen total 300 andde dindi hai isda bacha 30-35 rupess milda hai, isda kalgi vaddi hundi hai ate ehh duuph vich chamak krdi hai, isda bhar jyada nahi hunda hai, ehh andia lai vdia nasal hai isda meet lai jyada varto nhi hundi, bajar vichh issde duplicate v bhutt aaunde hai per isdi sahi trike nal pehchan krke he khrido .
ਸਤਿ ਸ੍ਰੀ ਅਕਾਲ ਜੀ, ਵੀਰ ਜੀ ਮਟਰ ਤੇ ਮਿਰਚ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ਜੀ ?
(en)
Punjab
ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ ਕੀੜੇ: ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ.
Punjab
ਮਿਰਚ ਦੀ ਖੇਤੀ ਆਮ ਫਸਲਾਂ ਨਾਲੋਂ ਹੱਟ ਕੇ ਕੀਤੀ ਜਾਣ ਵਾਲੀ ਖੇਤੀ ਹੈ ਇਸਦੀ ਨਰਸਰੀ ਅਕਤੂਬਰ-ਨਵੰਬਰ ਦੇ ਮਹੀਨੇ ਲਗਾਈ ਜਾਂਦੀ ਹੈ ਅਤੇ ਫਰਵਰੀ-ਮਾਰਚ ਮਹੀਨੇ ਵਿੱਚ ਇਸਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ ਇਸਦੀ ਬਿਜਾਈ ਲਈ 200 ਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ ਇਸ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ CH 1, CH 3, CH 27, Punjab Sindhuri, Punjab Tej, Punjab Surkh, Pusa Jwala, Arka, Sweta ਆਦਿ ਇਨ੍ਹਾਂ ਕਿਸਮਾਂ ਦਾ ਔਸਤਨ ਝਾੜ 75-100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ.
ਮੋਸਮ ਅਗਲੇ ਦਿਨਾ ਚ ਕਿਵੇ ਐ ਜੀ ਨਾਲ ਇਹ ਦੱਸਿਓ ਜੀ ਮੋਨੋ ਤੇ ਡੀ ਡੀ ਪੀ ਰਲਾ ਕੇ ਕਰ ਸਕਦੇ ਹਾ ?
(en)
Punjab
Hardeev Singh ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਸੋਮਵਾਰ ਤਕ ਬੱਦਲਵਾਈ ਰਹੇਗੀ ਅਤੇ ਮੰਗਲਵਾਰ ਨੂੰ ਮੀਹ ਪੈਣ ਦੀ ਸੰਭਾਵਨਾ ਹੈ ਕਿਰਪਾ ਕਰਕੇ ਇਹ ਦੱਸੋ ਕੇ ਤੁਸੀ ਇਹ ਸਪ੍ਰੇਹਾਂ ਕਿਹੜੀ ਫ਼ਸਲ ਤੇ ਕਰਨੀਆਂ ਹਨ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ. ਧੰਨਵਾਦ
Sir mai bakreya layi khurli bnani hai , tusi khurli da dezign das skde ho ji , bakre khurli de upar nahi jane chahide ?
(en)
Punjab
Ashish Rana ji tusi khurli lohe di bnaoni hai ya cement di eh v daso. ya fir puri detail layi tusi 7009579091 number te mere nal gal kar lavo ji.
Sir iss mosam vich kehra hara chara beejia jave ?
(en)
Punjab
Jatin kumar ji is mausam de vich tuc makki di bijai kar sakde ho ate march mahine vich bajre di bijai kar sakde ho. dhanwad
Dasso sir please ?
(en)
Jatin Kumar ji tusi os nu Bolus Sarrakind plus dea 2 golia rojana deo ji.