Manage Expert Answers

Search

Total Count :- 258604

sir ਗਾਂ nu mok lagi aw himalyan batisa v dita aw hor koi ilaaj daso ?

(en)
Posted by
Babbal (7696779768)
Babbal
Punjab
Gurdaspur
Write Answer
Posted Date (20 Feb 2019 09:10 PM) Assigned Date (-)
Answered Date (21 Feb 2019 10:30 AM) Translated Date (-)

ਖੁਰਾਕ ਨੂੰ ਚੈਕ ਕਰੋ ਤੇ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ

Answered Date (21 Feb 2019 11:17 AM) Translated Date (-)

Os nu Bolus Halotas 2 golia swere 2 golia shame nu deo nall Bolus Fasnil 6gm di 1 goli peat de kirre lai deo ji.

sir ji sade kol murrah nasal ni bufflao ha nava(new) milk da kehda injection bhraiye ?

(en)
Posted by
GURLEENPREET SINGH (7973214684)
GURLEENPREET SINGH
Punjab
Rupnagar
Write Answer
Posted Date (20 Feb 2019 09:06 PM) Assigned Date (-)
Answered Date (21 Feb 2019 04:17 PM) Translated Date (-)

ਜੇਕਰ ਤੁਸੀ ਆਪਣੀ ਮੱਝ ਨੂੰ ਵਧਿਆ ਮੁਰਾਹ ਨਸਲ ਦਾ ਟੀਕਾ ਭਰਵਾਉਣਾ ਹੈ ਤਾਂ ਤੁਸੀ ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ..

how to grow dragon fruit ?

(en)
Posted by
a r Sheikh (9827090786)
a r Sheikh
Madhya Pradesh
Indore
Write Answer
Posted Date (20 Feb 2019 08:58 PM) Assigned Date (-)
Answered Date (21 Feb 2019 10:50 AM) Translated Date (-)

Mr Shaeikh for All information related Dragon Fruit please contact with Vijay sharma 7065414241.

sir ji decompose bare jankari deo ji kis trh banda hai te es de ki faide hun ?

(en)
Posted by
AMARJIT SINGH (6239119005)
AMARJIT SINGH
Punjab
Jalandhar
Write Answer
Posted Date (20 Feb 2019 08:49 PM) Assigned Date (-)
Answered Date (21 Feb 2019 11:27 AM) Translated Date (-)

ਅਮਰਜੀਤ ਜੀ waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ Iਧੰਨਵਾਦ

Answered Date (28 Feb 2019 12:55 PM) Translated Date (-)

ਸਰ ਜੀ ਗੁਆਰ ਦੀ ਖੇਤੀ ਲਈ ਖਾਦ ਕਿਵੇ ਦੀ ਵਰਤੀ ਜਾਵੇ

SIR JI, 14 DEC NU PYAJ LGAYA SI ES BARE JANKARI DEYO KE ES DA TENA MAJBUUT TE WADDA HOVE ?

(en)
  • 1
Posted by
AMARJIT SINGH (6239119005)
AMARJIT SINGH
Punjab
Jalandhar
Write Answer
Posted Date (20 Feb 2019 08:34 PM) Assigned Date (-)
Answered Date (21 Feb 2019 11:28 AM) Translated Date (26 Jan 2022 11:41 AM)

Amarjit ji isde uper NPK 19:19:19@1 killo nu 150 litre pani vich mila ke prati acre de hisab nal spray karo. isde nal fasl nu sare tat mil jande han jo isdi growth vadia kraunde han. dhanwad

Answered Date (21 Feb 2019 09:45 PM) Translated Date (26 Jan 2022 11:41 AM)

dhanwad sir ji

ਸਰ cow ਰਾਜੀ ਨਹੀ ਹੋ ਰਹੀਆ ?

(en)
Posted by
Karambir Singh (8727000464)
Karambir Singh
Punjab
Amritsar
Write Answer
Posted Date (20 Feb 2019 08:01 PM) Assigned Date (-)
Answered Date (21 Feb 2019 04:19 PM) Translated Date (-)

ਗਾਂ ਨੂੰ ਤੁਸੀ Flukrid-ds ਦਵਾਈ ਦੀ ਗੋਲੀ ਦਿਓ ਇਸਦੇ ਨਾਲ ਪੇਟ ਦੇ ਕੀੜੇ ਖਤਮ ਹੋਣਗੇ , ਇਸਦੇ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Anabolite liqued 50-50ml ਸਵੇਰੇ ਸ਼ਾਮ ਦਿਓ, ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਵਧਿਆ ਵਿਕਾਸ ਹੋਵੇਗਾ .

buffalo milk bhut kam dindi aa ne koi dudh vdaun da formula ja feed ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (20 Feb 2019 07:56 PM) Assigned Date (-)
Answered Date (21 Feb 2019 04:22 PM) Translated Date (-)

ਫੀਡ ਤੁਸੀ ਕਿਸੀ ਵੀ ਵਧਿਆ ਕੰਪਨੀ ਦੀ ਦੇ ਸਕਦੇ ਹੋ ਜਾਂ ਤੁਸੀ ਘਰ ਵਿਚ ਤਿਆਰ ਕਰਕੇ ਫੀਡ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਇਸਦੇ ਨਾਲ ਤੁਸੀ Anabolite liqued 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਵੀ ਦਿਓ , ਇਸ ਨਾਲ ਦੁੱਧ ਵਿਚ ਫਰਕ ਪੈ ਜਾਵੇਗਾ

ਪੇਸ਼ਾਬ test ਮੱਝ ਦਾ ਕੀ ਹੈ ਇਸ ਦੇ ਵਿੱਚ ?

(en)
  • 2
Posted by
kulwinder singh (9914638849)
kulwinder singh
Punjab
Fazilka
Write Answer
Posted Date (20 Feb 2019 07:55 PM) Assigned Date (-)
Answered Date (21 Feb 2019 11:24 AM) Translated Date (26 Jan 2022 11:42 AM)

ਤੁਸੀ ਜੋ ਦਵਾਈਆ ਭੇਜੀਆ ਸੀ ਉਹ ਸਹੀ ਇਲਾਜ ਹੈ ਜੀ ਇਸ ਨੂੰ ਤੁਸੀ ਟਰੀਟਮੈਂਟ ਤਿੰਨ ਦਿਨ ਤੱਕ ਦਿਓ ਜੀ.

21 Feb 2019

ok sir g

sir g kanka vich pani vad khara rahn karka boota sukh raha na g koi hal daso g ?

(en)
Posted by
Bhawan Preet ਸਿੰਘ (9023664448)
Bhawan Preet ਸਿੰਘ
Punjab
Fatehgarh Sahib
Write Answer
Posted Date (20 Feb 2019 07:36 PM) Assigned Date (-)
Answered Date (21 Feb 2019 11:34 AM) Translated Date (26 Jan 2022 11:42 AM)

Bhawan ji kanak vicho faltu pani bahr kado ate isde uper tuc manganese sulphate ik killo nu 150 liter pani vich mila ke prati acre de hisab nal spray karo isde nal kanak vich hrapan aa jayega. dhanwad

Answered Date (23 Feb 2019 09:34 PM) Translated Date (26 Jan 2022 11:42 AM)

ok sir thank you

sir mai apni buffalo or cow k liye santulit feed bnana chatha hu kon kon ci samgri kitni, 2 leni hai, wheat, mkka, sarso ki khal, binola or kya chawlo ki polish bhi daal skte hai ?

(en)
Posted by
Rana (8053567374)
Rana
Haryana
Kaithal
Write Answer
Posted Date (20 Feb 2019 07:35 PM) Assigned Date (-)
Answered Date (21 Feb 2019 04:24 PM) Translated Date (-)

आप घर में संतुलित खुराक तैयार करके दे सकते है इसके लिए आप इस तरीके से सभी चीज़ों को बराबर मात्रा में डाल सकते हैं संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है

Answered Date (21 Feb 2019 06:48 PM) Translated Date (-)

Thanks sir

बीज अधिनियम का उल्घंंन करने वाले बीज निरीक्षक पर सजा का क्या प्रावधान है ?

(en)
Posted by
Sunil dewangan (9993240531)
Sunil dewangan
Chattisgarh
Dhamtari
Write Answer
Posted Date (20 Feb 2019 07:28 PM) Assigned Date (-)
Answered Date (07 Mar 2019 03:24 PM) Translated Date (-)

सुनील जी कृपया आप अपनी situation को विस्तार से बताये के आपको कहा दिक्कत आ रही है ता की आपको इसके बारे में पूरी जानकारी दी जा सके धन्यवाद

Answered Date (21 Feb 2019 08:32 PM) Translated Date (-)

मेरे सवाल का जवाब नही मिल रहा है

rain fall ?

(en)
Posted by
ajamer (9914621326)
ajamer
Punjab
Ludhiana
Write Answer
Posted Date (20 Feb 2019 07:18 PM) Assigned Date (-)
Answered Date (21 Feb 2019 11:55 AM) Translated Date (-)

Ajamer ji according to weather forecast there are chances of rainfall in your area today. thank you

ਗਾਂ ਦੀ ਚੰਗੀ ਨਸਲ ਕੇੜ੍ਹੀ ਹੈ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਚੰਗਾ ਦੁੱਧ ਹੋਵੇ। HF ਤਾਂ ਗਰਮੀ ਬਹੁਤ ਜ਼ਿਆਦਾ ਮੰਨਦੀ ਹੈ ?

(en)
Posted by
sandeep singh brar (9417090003)
sandeep singh brar
Punjab
Muktsar
Write Answer
Posted Date (20 Feb 2019 07:15 PM) Assigned Date (-)
Answered Date (21 Feb 2019 04:28 PM) Translated Date (26 Jan 2022 11:42 AM)

ਸੰਦੀਪ ਸਿੰਘ ਜੀ ਤੁਸੀ ਜੇਕਰ ਤੁਸੀ HF ਨਸਲ ਨਹੀਂ ਰੱਖਣਾ ਚਾਹੁੰਦੇ ਹੋ ਤਾਂ ਤੁਸੀ ਸਾਹੀਵਾਲ ਨਸਲ ਜਾਂ ਜਰਸੀ ਨਸਲ ਵੀ ਰੱਖ ਸਕਦੇ ਹੋ , ਇਹਨਾਂ ਨਸਲਾਂ ਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਇਹ ਗਰਮੀ ਵੀ ਘੱਟ ਮੰਨਦੀਆ ਹੈ , ਇਹਨਾਂ ਦੇ ਦੁੱਧ ਦੀ ਫੈਟ ਵੀ ਵਧਿਆ ਹੁੰਦੀ ਹੈ ਅਤੇ ਇਹਨਾਂ ਨੂੰ ਬਿਮਾਰੀਆਂ ਵੀ ਘਟ ਹੀ ਲਗਦੀਆਂ ਹੈ.

layer murgi ko Mareks bimari se bachane k liye Jo hatchery se tikka lagaya jaata h wahi kaafi rhta h ya or bhi lgne chahiye pls bataye sir ?

(en)
Posted by
aakash kumar (9728817813)
aakash kumar
Haryana
Gurgaon
Write Answer
Posted Date (20 Feb 2019 06:32 PM) Assigned Date (-)
E

Uttar Pradesh

Answered Date (21 Feb 2019 10:02 AM) Translated Date (26 Jan 2022 11:42 AM)

aakash kumar ji Wahi kafi hai injection hi kafi hai ji.

21 Feb 2019

केरी धनराजा का बचा कहा मिलेगा

21 Feb 2019

जि इटावा सर केरी धनराजा बचा मिलेगा

sir fish farming vare jankari laini c ?

(en)
Posted by
pargat singh (9815676357)
pargat singh
Punjab
Sangrur
Write Answer
Posted Date (20 Feb 2019 06:15 PM) Assigned Date (-)
Answered Date (21 Feb 2019 11:46 AM) Translated Date (-)

Pargat Singh ji ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ

ਜੀ ਮੈ ਗੁਰਦਾਸਪੁਰ ਜਿਲੇ ਦਾ ਰਹਿਣ ਵਾਲਾ ਹਾ ਪਿੰਡ ਤਲਵੰਡੀ ਰਾਮਾ ਮੈ ਜਾਨਣਾ ਚਾਹੁੰਦਾ ਹਾਕੀ ਜੋ PDDB ਤੋ 15 ਦਿਨ ਦਾ ਕੋਰਸ ਕੀਤਾ ਜਾਦਾ ਹੈ ਉਸ ਵਾਸਤੇ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਨੂੰ ਕੋਈ contact No ਦੱਸੋ ਜੋ ਮੈ ਕੋਰਸ ਕਰ ਸਕਾ ਅਤੇ ਆਪਣਾ ਡੋਰੀ ਫਾਰਮ ਖੋਲ ਸਕਾ ?

(en)
Posted by
Nirmal Singh (8146298842)
Nirmal Singh
Punjab
Gurdaspur
Write Answer
Posted Date (20 Feb 2019 06:14 PM) Assigned Date (-)
Answered Date (21 Feb 2019 11:10 AM) Translated Date (-)

Nirmal Singh ji Gurdaspur vich training lai tusi Deputy Director, Dairy,RoomNo.508,4thFloor, Block-B, District Administration Complex, Gurdaspur Sh.Balwinderjit 98141-71300,01874-220163 se sampark kar sakdo ho.

ਸਰ ਜੀ ਕਣਕ ਵਿਁੰਚ ਪਾਣੀ ਭਰ ਗਿਆ ਕੋਈ ਹਲ ਦਸੋ ?

(en)
Posted by
manpreet singh (9872367730)
manpreet singh
Punjab
Bathinda
Write Answer
Posted Date (20 Feb 2019 06:11 PM) Assigned Date (-)
Answered Date (20 Feb 2019 06:28 PM) Translated Date (-)

pehlan kosish kro ke khet vicho faltu pani bahr kad deo dooja eh hai ke khet vich 3 killo sulfer prati acre de hisab nal chitta deo isde nal pani khet vich jeeran lag jayega.

੨ ਮੱਝਾਂ ਦੇ semen ਰਖਾਇਆ ਸੀ 18-23 ਦਿਨਾਂ ਚ ਦੋਵੇਂ ਫਿਰ heat ਚ ਆ ਗਈਆਂ ki reason Ho skda?

(en)
Posted by
Sukh (8360439112)
Sukh
Punjab
Jalandhar
Write Answer
Posted Date (20 Feb 2019 06:09 PM) Assigned Date (-)
Answered Date (21 Feb 2019 04:34 PM) Translated Date (26 Jan 2022 11:42 AM)

ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਓਹਨਾ ਦੇ ਵਿਕਾਸ ਵਿਚ ਕੋਈ ਕਮੀ ਹੋਣਾ , ਮਿਨਰਲ ਦੀ ਕਮੀ , ਬੱਚੇਦਾਨੀ ਦਾ ਪੂਰਾ ਵਿਕਾਸ ਨਾ ਹੋਣਾ ਜਾਂ ਕੋਈ ਇਨਫੈਕਸ਼ਨ ਹੋਣਾ , ਇਸਦੇ ਲਈ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ ਇਸਦੇ ਨਾਲ ਓਹਨਾ ਦੀ ਬੱਚੇਦਾਨੀ ਵਿਚ Utrawin-OZ 30ml IU ਦਵਾਈ 3 ਦਿਨ ਲਗਾਤਾਰ ਭਰਵਾਓ ਅਤੇ Agrimin-i ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋਵੇਗਾ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਓਹਨਾ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਗੱਭਣ ਰਹਿ ਜਾਣਗੀਆਂ .

sir doctor kehnda, cow nu lkoria aa g jdo goha krdi thora paani sitdi a bachedani vicho aunda doctor kehnda eh lkoria hi a g, esda ilaaj ki a g es trah je tika bhr diyie heat vich aun te ta cow gaban ho jaegi metricef tube bhrai hoi a reprosyne powder v de rhe a 15 ku din ho gye ?

(en)
Posted by
iqbal gill (9876815717)
iqbal gill
Punjab
Moga
Write Answer
Posted Date (20 Feb 2019 05:58 PM) Assigned Date (-)
Answered Date (21 Feb 2019 10:21 AM) Translated Date (26 Jan 2022 11:43 AM)

Reh sakdi he ji Tusi powder de nall 250gm jokharr, 250gm kalmishora, 250gm mithasoda te 250gm fadkadi khill kiti lao te sara kuj ragged ke powder bna ke mix kar lo te 50gm rojana swere khali peat deo ji es nall lkorie nu farak pe jawe ga ji.

kisan credit card bare dasso sir and kene ka jameen tu la ke bhar sakde a ?

(en)
Posted by
Angrej Singh (9878018294)
Angrej Singh
Punjab
Moga
Write Answer
Posted Date (20 Feb 2019 05:56 PM) Assigned Date (-)
Answered Date (08 Mar 2019 03:47 PM) Translated Date (-)

Angrej Singh ji Kisan Credit Card bare puri jankari lai tusi dite gaye video link to video dekh ke le sakde ho. https://youtu.be/zwbyJQXBLbE

Answered Date (20 Feb 2019 06:01 PM) Translated Date (26 Jan 2022 11:43 AM)

Dhilwan, teh. Baghapurana, moga

ਸਰ ਕੱਟਾ 3 ਮਹੀਨੇ ਦਾ ਹੈ ਉਸਨੂੰ ਕੀ ਦਿੱਤਾ ਜਾਵੇ ਤਾਂ ਜੋ ਉਸਦੀ ਗਰੋਥ ਵਧੀਆਂ ਹੋਵੇ ਸਰ ਕੱਟਾ ਮੋਹਰਾ ਨਸਲ ਦਾ ਹੈ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (20 Feb 2019 05:49 PM) Assigned Date (-)
Answered Date (21 Feb 2019 04:37 PM) Translated Date (-)

ਗੁਰਪ੍ਰੀਤ ਸਿੰਘ ਜੀ ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..

Hello sir Quail ke chuje kaha milenge in Maharashtra pune mumbai ?

(en)
Posted by
Mahesh masal (9860080577)
Mahesh masal
Maharashtra
Pune
Write Answer
Posted Date (20 Feb 2019 05:38 PM) Assigned Date (-)
Answered Date (22 Feb 2019 11:56 AM) Translated Date (26 Jan 2022 11:43 AM)

Mahesh Masal ji chiks lene ke lia aap Bhumika ANIMAL Breeder farm 9229881876 se samparak kar sakte hai.

KANAK TE 15O LTR PANI VICH 0.52.34 +BORON GHOL KR SKDE HAI ?

(en)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (20 Feb 2019 05:37 PM) Assigned Date (-)
Answered Date (20 Feb 2019 08:35 PM) Translated Date (26 Jan 2022 11:43 AM)

kanak de upper 10-15% nisaare sme NPK  00:52:34 @500gm ate boron@100gm nu 120-150 liter mila ke prati acre te spray kr skde ho...iss nal daane mote ho jande hnn.

sir murgi ega nhi da rhi 6 mhina di ho gyi ?

(en)
Posted by
Gurpreet (9417617078)
Gurpreet
Punjab
Bathinda
Write Answer
Posted Date (20 Feb 2019 05:20 PM) Assigned Date (-)
Answered Date (20 Feb 2019 06:07 PM) Translated Date (-)

ਜੇਕਰ ਦੇਸੀ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਫਿਰ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ

20 Feb 2019

thnx you sar ji

20 Feb 2019

thxx

sir sarso da boota pila aur hetha to white dhabe ho rahe hn upa daso ?

(en)
  • 1
Posted by
Balihar singh (9417872451)
Balihar singh
Punjab
S.A.S. Nagar
Write Answer
Posted Date (20 Feb 2019 05:13 PM) Assigned Date (-)
Answered Date (20 Feb 2019 08:37 PM) Translated Date (26 Jan 2022 11:43 AM)

Ess vich fungas disease hai. esdi roktham lyi M-45 @500 gm per acre da spray kr skde ho.

ਮਝ 8ਮਹੀਨੇ ਦੀ ਤੂ ਗਈ ਹੈ ਜੇਰ ਵੀ ਨਹੀਂ ਪਈ ਦੁੱਧ ਤੋਰਨ ਲਈ ਕੀ ਪਾਈਏ ?

(en)
Posted by
Harvinder singh (7707840165)
Harvinder singh
Punjab
Patiala
Write Answer
Posted Date (20 Feb 2019 04:58 PM) Assigned Date (-)
Answered Date (21 Feb 2019 10:20 AM) Translated Date (-)

Os nu Liquid Metra 1 litter 100ml swere 100ml shame nu deo nall hi liquid Anabolit 1 litter 100ml swere 100ml shame nu deo powder milk out 900gm 2 chamach swere 2 chamach shame nu deo 250gm gurr, 100gm shonf, 100gm sukhe amle, 50gm ajwein te 50gm Haldi rojana oball ke tharr ke 5 din pao ji

Sir hmari gaye ko 1 Mahina rehta hai Biyane ko aur usse foot and mouth disease ho gya hai aur usne Khana pina v bandh krr dia Iska pakka treatment bataye ?

(en)
Posted by
Navdeep (8437556780)
Navdeep
Punjab
Shahid Bhagat Singh Nagar
Write Answer
Posted Date (20 Feb 2019 04:40 PM) Assigned Date (-)
Answered Date (22 Feb 2019 10:03 AM) Translated Date (26 Jan 2022 12:02 PM)

Aap use Injection Intacef 4gm Injection Avil 10ml Injection Megludyne 20ml Injection Rumirec 10ml 3 din lwao nall Liquid Broton 500ml 50-50 ml swere shame deo Liquid Bovimen-GL 150ml 7ml rojana muh me dale or foot ko potassium permanent ke gohal se wash kare.

sir g kanak vich gulli danda bahot a lagataar baarish karn spray b ni ho rahi Jameen sukdi ni, sir kehri spray kiti jawe ?

(en)
Posted by
bazad khan (9878690259)
bazad khan
Punjab
Sangrur
Write Answer
Posted Date (20 Feb 2019 04:26 PM) Assigned Date (-)
Answered Date (20 Feb 2019 06:35 PM) Translated Date (-)

ਇਸ ਸਮੇਂ ਕਣਕ ਕਾਫੀ ਵੱਡੀ ਅਤੇ ਨਿਸਰ ਜਾਂਦੀ ਹੈ ਤੇ ਨਾਲ ਹੀ ਗੁੱਲੀਡੰਡੇ ਵੀ ਕਾਫੀ ਗਰੋਥ ਕਰ ਲੈਂਦਾ ਹੈ ਜਿਸ ਕਰਕੇ ਨਦੀਨਾਸ਼ਕ ਦਾ ਉਸ ਤੇ ਕੋਈ ਖਾਸ ਅਸਰ ਨਹੀ ਹੁੰਦਾ ਇਸ ਲਈ ਇਸ ਸਮੇ ਗੁੱਲੀ ਡੰਡੇ ਦੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ

sir Iska koi elaaj btaye ?

(en)
  • 4
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (20 Feb 2019 04:24 PM) Assigned Date (-)
Answered Date (21 Feb 2019 12:06 PM) Translated Date (-)

रविंदर कुमार जी आपसे हुई टेलीफोनिक वार्तालाब से यह पता चला है के इसमें चूहे नुक्सान कर रहे है तो चूहे की रोकथाम के लिए आप यह तरीके अपना सकते है जैसे पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को खेत में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंकफॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर खेत में गेज वाली जगह पर रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और पूरे खेत में 40 जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है धन्यवाद

sir g sat shri akal, eh juan marn walli dwai aa gg, es dwai nu asi kaffi vaar vrt le. pr koi frk nai pea, sadian mjha de koi frk nai pea gg, es da koi hall dsso ?

(en)
  • 1
Posted by
Sukhwinder Bajwa (8872888105)
Sukhwinder Bajwa
Punjab
Sangrur
Write Answer
Posted Date (20 Feb 2019 04:19 PM) Assigned Date (-)
Answered Date (22 Feb 2019 10:03 AM) Translated Date (26 Jan 2022 12:02 PM)

Tusi Majha nu Hitek-F da Injection lwao ji te nall dalda gee skin te juan wali jgha te lao ji.

mujhe maskavi duck ka chuja 200 nag nal farm shuru Karna hai kaha se milega kripya mobile number ke sath pura pata dene ki kripa Kare plz ?

(en)
Posted by
Buddha DEV Patel (9174646468)
Buddha DEV Patel
Chattisgarh
Raigarh
Write Answer
Posted Date (20 Feb 2019 04:11 PM) Assigned Date (-)
Answered Date (08 Mar 2019 03:53 PM) Translated Date (-)

Buddha DEV Patel ji Chicks or in ke bare me puri jankari lene ke lia aap 04024018687 Poultry Chicks Hydrabad se samparak kare.

Answered Date (25 Feb 2019 02:10 PM) Translated Date (26 Jan 2022 12:02 PM)

call me now

sir, muskmelon deficency ,sir please identify my problem,give me suggestions DS NAIDU, Kadapa Andhra Pradesh ?

(en)
  • 3
Posted by
D S NAIDU (7013144867)
D S NAIDU
Andhra Pradesh
Cuddapah
Write Answer
Posted Date (20 Feb 2019 04:06 PM) Assigned Date (-)
Answered Date (21 Feb 2019 12:11 PM) Translated Date (26 Jan 2022 12:03 PM)

DS NAIDU ji you can spray NPK 19:19:19 @1 kg per acre it will provide all the nutrients to the crop and after 2-3 days you can spray M-45@400gm per acre it will protect the crop from fungal diseases. Thank you

1000 kg compost me kitna button mushroom ka beej lagega ?

(en)
Posted by
digreelal patel (8342096609)
digreelal patel
Odisha
Bargarh (Baragarh)
Write Answer
Posted Date (20 Feb 2019 04:03 PM) Assigned Date (-)
Answered Date (21 Feb 2019 12:44 PM) Translated Date (-)

70kg lagega ji

ਸਰ ਜੀ ਗਾਂ ਪਹਿਲੇ ਸੂਏ ਸੁਈ ਵਾ 6 -7ਦਿਨ ਹੋ ਗਏ ਨੇ ਦੁੱਧ ਘੱਟ ਦਿੰਦੀ ਹੱਲ ਦੱਸੋ ਜੀ ?

(en)
Posted by
Gurbir singh (9814889406)
Gurbir singh
Punjab
Amritsar
Write Answer
Posted Date (20 Feb 2019 02:58 PM) Assigned Date (-)
Answered Date (21 Feb 2019 04:44 PM) Translated Date (-)

ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..

punjab ton cow farming di training kar ke Uttar Pradesh(U.p) wich loan mel jayega ?

(en)
Posted by
yadvinder singh (6239746285)
yadvinder singh
Punjab
S.A.S. Nagar
Write Answer
Posted Date (20 Feb 2019 02:31 PM) Assigned Date (-)
Answered Date (25 Feb 2019 12:02 PM) Translated Date (-)

yadvinder singh ji tusi eh audio suno.

  • ਸਰ ਡੇਅਰੀ ਫਾਰਮਿੰਗ ਲਈ ਟਰੇਨਿੰਗ ਕਿਥੋਂ ਮਿਲੁ ?

    (en)
    Posted by
    Gurnishan Singh Dhillon (9464751825)
    Gurnishan Singh Dhillon
    Punjab
    Tarn Taran
    Write Answer
    Posted Date (20 Feb 2019 02:30 PM) Assigned Date (-)
    Answered Date (20 Feb 2019 03:45 PM) Translated Date (-)

    ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਦੋ ਹਫਤਿਆ ਦੀ ਟ੍ਰੇਨਿੰਗ 18 ਫਰਵਰੀ ਤੋ ਸ਼ੁਰੂ ਹੋ ਗਈ ਹੈ ਪਰ ਇਹ ਸਿਰਫ ਐਸ ਸੀ ਕੈਟਾਗਰੀ ਲਈ ਹੈ ਜਨਰਲ ਦੀ ਟ੍ਰੇਨਿੰਗ ਹੁਣ ਅਪ੍ਰੈਲ ਵਿੱਚ ਸ਼ੁਰੂ ਹੋਵੇਗੀ ਜੀ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ=

    es da koi jawab ni miliya ?

    (en)
    • 1
    Posted by
    kuldeep Dhaliwal (9996944960)
    kuldeep Dhaliwal
    Haryana
    Fatehabad
    Write Answer
    Posted Date (20 Feb 2019 02:13 PM) Assigned Date (-)
    Answered Date (21 Feb 2019 04:56 PM) Translated Date (26 Jan 2022 12:03 PM)

    milk magic powder ha jiske sath pashu ke sarir ki kami v puuri hoti hai aur duudh mai v fyada hota hai ,issme vitamin, mineral, enzymes hote hai jo growth mai help krte han, issko app 50gm rojana de skte han aur yeh app danne mai milla kr ya chare mai v de skte han , jasse v apka pashu khata hai uss trikke se de skte han..

    cow 6th month ki pregnent hai kya khuraak de use plz dso ?

    (en)
    Posted by
    kuldeep Dhaliwal (9996944960)
    kuldeep Dhaliwal
    Haryana
    Fatehabad
    Write Answer
    Posted Date (20 Feb 2019 02:11 PM) Assigned Date (-)
    Answered Date (21 Feb 2019 04:51 PM) Translated Date (26 Jan 2022 12:03 PM)

    Kuldeep ji app cow ko pett ke kirro ke liye Flbendazole salt ki koi v goli den, iske sath app kisi v company ki feed den ya ghar mai feed tyar krke de skte han , bakki app hara chara 30-35 kg rojana aur 4-5 kg turri mix krke deni suru kren aur app Enerboost powder 100gm rojana dena suru kren , iske sath sarrir ki achi growth ho jayegi.

    Answered Date (21 Feb 2019 04:54 PM) Translated Date (26 Jan 2022 12:03 PM)

    thank you sir

    kanak nisarn vich 10 din rehnde Han par kanak halki hai Atlantis spray kri si upar barish pe gyi kanak dab gyi hai peela pan dikha Rahi ki krya jave urea di last kishat pauni as naal ki Mila k paya jave jis naal kanak full Bhari ho jave jaldi reply deo ?

    (en)
    Posted by
    Dilpreet singh (9815307855)
    Dilpreet singh
    Punjab
    Ludhiana
    Write Answer
    Posted Date (20 Feb 2019 02:09 PM) Assigned Date (-)
    Answered Date (20 Feb 2019 02:54 PM) Translated Date (-)

    kanak de vich jekar urea paun wali rehndi hai ate kanak dabbi dabbi jehi lagg rhi hai tan tuc oswal da jalwa ja hoshi@400ml nu urea nal mila ke shitta de deo..kanak di growth ho jawegi ..

    sir chilli da seed February vich grow ho sakda han ?

    (en)
    Posted by
    Dilpreet (7986155213)
    Dilpreet
    Punjab
    Faridkot
    Write Answer
    Posted Date (20 Feb 2019 02:08 PM) Assigned Date (-)
    Answered Date (20 Feb 2019 06:40 PM) Translated Date (26 Jan 2022 12:04 PM)

    hnji chili de plants tuc February vich lga skde ho . jekr tuc seed lgauna chaunde ho tan oh tuc polyhouse beej skde ho

    20 Feb 2019

    thanks ji

    सर ज़ी मेरे पास 11 एकड़ किन्नू का बाग है 2 साल के पौधे हैं 5फुट कद में इसमें क्या डालूं बाग के बारे में जानकारी दें ?

    (en)
    Posted by
    Shakti Bhadu (9812107329)
    Shakti Bhadu
    Haryana
    Fatehabad
    Write Answer
    Posted Date (20 Feb 2019 01:59 PM) Assigned Date (-)
    Answered Date (21 Feb 2019 12:26 PM) Translated Date (-)

    शक्ति जी किन्नू की फसल के लिए 1-3 साल के पौधे को 10-30 किलो रूडी की खाद, 240-720 ग्राम यूरिया प्रति पौधा डालें 4-7 साल के पौधे को 40-80 किलो रूडी की खाद, 960-1680 ग्राम यूरिया और 1375-2400 ग्राम सिंगल सुपर फासफेट प्रति वृक्ष डालें 8 साल के पौधे को 100 किलो रूडी की खाद, 1920 ग्राम यूरिया और 2750 ग्राम सिंगल सुपर फासफेट प्रति वृक्ष डालें रूडी की खाद की पूरी मात्रा दिसंबर के महीने में डालें, जबकि यूरिया को दो बराबर भागों में डालें पहला फरवरी और दूसरा अप्रैल-मई महीने में डालें यूरिया का पहला हिस्सा डालते समय सिंगल सुपर फासफेट की पूरी मात्रा डालें यदि फल गिरते हो तो, इसकी रोकथाम के लिए 2,4-डी 10 ग्राम को 500 लीटर पानी में मिला कर स्प्रे करें पहली स्प्रे मार्च के अंत और फिर अप्रैल के अंत में करें अगस्त और सितंबर महीने के अंत में दोबारा स्प्रे करें यदि किन्नू के खेत के पास नरमे की फसल बोयी हो तो, 2,4-डी स्प्रे ना करें, बल्कि जी ऐ 3 का प्रयोग करें

    kanak de patte bahut Peele pe rahe Han vich vich tan kai jagah te sare boote hi Peele pe gye Han ate kai jagah te kanak de pate kathe ho rahe Han ki karya jaye Paani bahut khada si pehlan par hun bahut ghat gya hai ?

    (en)
    Posted by
    Dilpreet singh (9815307855)
    Dilpreet singh
    Punjab
    Ludhiana
    Write Answer
    Posted Date (20 Feb 2019 01:57 PM) Assigned Date (-)
    Answered Date (20 Feb 2019 08:39 PM) Translated Date (26 Jan 2022 12:06 PM)

    Pani jyada rukn krke knak di growth v rukk jndi hai and peeli ho jndi hai. ess vich UPL saaf @500 gm per acre da spray kr skde ho and Dr. Dalal ghol da v spray kro. DR. ihh dr. dalal ghol di spray tyaar krn da tarika hai. Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...

    ਪੰਜਾਬ ਦੇ ਦੋਆਬਾ ਖੇਤਰ ਲਈ ਬੱਕਰੀ ਦੀ ਕਿਹੜੀ ਨਸਲ ਵਧੀਆ ਹੈ ਦੁੱਧ ਪ੍ਰਾਪਤ ਕਰਨ ਲਈ, ਇਸ ਦੀ ਕੀਮਤ, ਖੁਰਾਕ, ਇਲਾਜ ਬਾਰੇ ਵੀ ਦੱਸੋ ਕਿਥੋਂ ਮਿਲ ਸਕਦੀ ਹੈ ?

    (en)
    • 3
    Posted by
    Jasdev Singh (7009169742)
    Jasdev Singh
    Punjab
    Jalandhar
    Write Answer
    Posted Date (20 Feb 2019 01:53 PM) Assigned Date (-)
    Answered Date (23 Feb 2019 04:19 PM) Translated Date (-)

    ਪੂਰੇ ਪੰਜਾਬ ਵਿੱਚ ਬੀਟਲ ਨਸਲ ਦੀ ਬੱਕਰੀ ਹੀ ਰੱਖੀ ਜਾ ਸਕਦੀ ਹੈ ਜੀ ਜੇਕਰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ 93175 17763 ਨੰਬਰ ਤੇ ਕਾਲ ਕਰ ਲਵੋ ਤੁਹਾਨੂੰ ਸਾਡੇ ਕੋਲ ਵਧੀਆ ਨਸਲ ਦੀ ਪਿਉਰ ਬੱਕਰੀ ਵੀ ਮਿਲ ਜਾਵੇਗੀ ਤੇ ਤੁਹਾਨੂੰ ਜਾਣਕਾਰੀ ਵੀ ਦੇ ਦੇਵਾਗੇ ਜੀ

    23 Feb 2019

    Bakre ko khassi kis age mai krna chahiye

    Answered Date (21 Feb 2019 06:53 AM) Translated Date (-)

    beetel

    kanak de patte Peelapan dikha rahe Han bagole de vich kanak aayi hoi hai aje 5 ton 10 din nahi nisardi urea de naal kis cheez da chitta dita jave jis naal k kanak thodi Bhari vi ho jave te rang vi kaala ho jave Paani bahut khda si pehlaan par hun bahut ghat gya hai halka halka Bach gya please solution dasso ?

    (en)
    Posted by
    Dilpreet singh (9815307855)
    Dilpreet singh
    Punjab
    Ludhiana
    Write Answer
    Posted Date (20 Feb 2019 01:51 PM) Assigned Date (-)
    Answered Date (20 Feb 2019 09:35 PM) Translated Date (26 Jan 2022 12:06 PM)

    kanak de upper nisaare sme NPK  00:52:34 @500gm ate boron@100gm nu mila ke prati acre te spray kr skde ho...iss nal daane mote ho jande hnn. ess nal peelapan v shi ho javega....

    swal da jawab nhi mil reha ?

    (en)
    • 4
    Posted by
    Aman Sekhon (9878043104)
    Aman Sekhon
    Punjab
    Fatehgarh Sahib
    Write Answer
    Posted Date (20 Feb 2019 01:43 PM) Assigned Date (-)
    Answered Date (06 Mar 2019 07:24 PM) Translated Date (-)

    Aman ji tuahnu iss swal da jwab dita gya hai tuci APP vich apne swal da jwab dekh skde ho.

    kanak de patte khatte je kyo hunde aa kis chij di ghat ho sakdi a ?

    (en)
    • 3
    Posted by
    Saman (6280976624)
    Saman
    Punjab
    Bathinda
    Write Answer
    Posted Date (20 Feb 2019 01:22 PM) Assigned Date (-)
    Answered Date (20 Feb 2019 09:36 PM) Translated Date (26 Jan 2022 12:06 PM)

    Eh mousam vich moisture jyada hon krke ho jnda hai.ess vich UPL saaf @500 gm per acre da spray kr skde ho...

    मिल्किंग मशीन ?

    (en)
    Posted by
    सेराज खाँ (9519407992)
    सेराज खाँ
    Uttar Pradesh
    Ghazipur
    Write Answer
    Posted Date (20 Feb 2019 01:21 PM) Assigned Date (-)
    Answered Date (21 Feb 2019 12:36 PM) Translated Date (26 Jan 2022 12:07 PM)

    सेराज खाँ जी मिल्किंग मशीन लेने के लिए आप मणि / शुभम 9803581500 , 9803488072 से संपर्क कर सकते है धन्यवाद

    sir gibberellic acid nal urea ja manganese mix kr skde ha ?

    (en)
    Posted by
    manjinder singh (7696875893)
    manjinder singh
    Punjab
    Rupnagar
    Write Answer
    Posted Date (20 Feb 2019 01:01 PM) Assigned Date (-)
    Answered Date (20 Feb 2019 09:38 PM) Translated Date (26 Jan 2022 12:07 PM)

    Manjinder g Gibberellic acid vich urea and magnease nu mix krke spray nhi kr skde. Gibberellic acid da klle da hi spray kro...

    गेंहू में बालियां सीधी नहीं निकल रही क्या बीमारी है ?

    (en)
    • 2
    Posted by
    pawan (8054212487)
    pawan
    Punjab
    Fazilka
    Write Answer
    Posted Date (20 Feb 2019 12:39 PM) Assigned Date (-)
    Answered Date (21 Feb 2019 12:28 PM) Translated Date (26 Jan 2022 12:07 PM)

    पवन जी कृपया आप यह बताये यह दिक्कत सारे खेत में आ रही है या कुछ पौधों में ता की आपको इसके बारे में पूरी जानकारी दी जा सके धन्यवाद

    Answered Date (21 Feb 2019 01:28 PM) Translated Date (26 Jan 2022 12:07 PM)

    2 किले में ज्यादा समस्या है,ओर एक किले में कही कही समस्या है

    murgi palan kaise kare, training kha milega aur iske liye loan kaha se Lena padega ?

    (en)
    Posted by
    om Prakash (9559230301)
    om Prakash
    Uttar Pradesh
    Allahabad
    Write Answer
    Posted Date (20 Feb 2019 12:26 PM) Assigned Date (-)
    Answered Date (21 Feb 2019 11:03 AM) Translated Date (-)

    Om Prakash ji Murgi palan ki training ke lia aap K.V.K, Allahabad, Address: Indalpur Rd, Naini, Prayagraj, Uttar Pradesh 211008, Phone: 0532 269 6541 kar sakte hai ja fir aap ICAR-Indian Veterinary Research Institute, Izatnagar - Bareilly (UP) -243122 se samparak kar sakte hai.

    ਸੱਠੀ ਮੂੰਗੀ ਲਾਉਣ ਬਾਰੇ ਸੋਚ ਰਿਹਾ ਪਰ ਘਟ knowledge ਹੋਣ ਕਰਕੇ ਡਰ ਰਿਹਾ ਹਾ ਮੈ ਪੁਛਣਾ ਚਾਹੁੰਦਾ ਹਾ ਕਿ ਇਹ ਕਣਕ ਵਡਣ ਤੋ ਕਿੰਨੇ ਦਿਨਾ ਬਾਅਦ ਲਾਈ ਜਾਵੇ ਤੇ ਤੇ ਇਕ ਏਕੜ ਤੇ ਕਿੰਨਾ ਖਰਚ ਆਵੇਗਾ ਇਸਦਾ ਵਧੀਆ ਬੀਜ ਕਿਥੋਂ ਮਿਲੇਗਾ ਤੇ ਇਹ ਕੱਟਣ ਤੋਂ ਬਾਅਦ 14 ਝੋਨੇ ਦੇ ਬਿਜਾਈ ਕਰ ਸਕਦੇ ਹਾਂ ?

    (en)
    Posted by
    balwinder sidhu (9814703067)
    balwinder sidhu
    Punjab
    Ferozpur
    Write Answer
    Posted Date (20 Feb 2019 12:15 PM) Assigned Date (-)
    Answered Date (20 Feb 2019 06:58 PM) Translated Date (-)

    ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿੱਲੋ ਸੁਪਰਫੋਸਫੇਟ ਪੋਰ ਦਇਓ

    20 Feb 2019

    14 ਝੋਨੇ ਦੀ ਬਿਜਾਈ ਹੋ ਸਕਦੀ ਏ ਫਿਰ

    20 Feb 2019

    isdi ktai ton 2 hafte baad tuc jhone di bijai kr skde ho

    500gm. magnesium, 500gm zinc 33%, 500gm chuna (calcium), 1kg urea di mila ke spry kar 1 acre me kar sakte hain kya ?

    (en)
    Posted by
    Manoj kumar (9896275064)
    Manoj kumar
    Haryana
    Fatehabad
    Write Answer
    Posted Date (20 Feb 2019 12:12 PM) Assigned Date (-)
    Answered Date (21 Feb 2019 12:47 PM) Translated Date (-)

    मनोज कुमार जी आप डॉ दलाल घोल की स्प्रे कर सकते है डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे धन्यवाद

    Answered Date (21 Feb 2019 12:47 PM) Translated Date (-)

    मनोज कुमार जी आप डॉ दलाल घोल की स्प्रे कर सकते है डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे धन्यवाद

    21 Feb 2019

    sir ji Nov. 2018 suru meine kheat bhui mein 25kg potas 25kg urea or bijai mein 50 kg DAp or 10 kg sulphur dali thi or apne jo gol batya h iski spry kar di h or 2 pani bi laga diye h per kanak abi bi halke peele rang mein h or nisara bi deere deere nikal rahi h jabki uske sath wali kanak nisar chuki h khani is mein potas ki matra jayda to nahi ho gai sir iska solution batana Thank you

    Sir pashu khredan te bechn lyi kehda app download kriye tuhada pls tell me sir , detail ch dseo apne app da name ?

    (en)
    Posted by
    Ashish Rana (7837845991)
    Ashish Rana
    Punjab
    Hoshiarpur
    Write Answer
    Posted Date (20 Feb 2019 12:07 PM) Assigned Date (-)
    Answered Date (20 Feb 2019 03:50 PM) Translated Date (-)

    Ashish Rana ji sadi dusri app da name APNI KHETI BUY AND SELL hai ji. play store to tusi apni kheti buy and sell likh ke searh karoge to eh tohanu nazar aa javegi. baki tohanu eh app da link v send kar rahe ha tusi es te click karke v app download kar sakde ho. jekar koe dikkat ave ta sanu sade helpline no. 97799-77641 te v call kar sakde ho. https://play.google.com/store/apps/details id=com.cogneesol.apnikheti.apnikhetiapp&hl=en

    Sir bakri nu afara pe jave te ki kriye ?

    (en)
    Posted by
    Ashish Rana (7837845991)
    Ashish Rana
    Punjab
    Hoshiarpur
    Write Answer
    Posted Date (20 Feb 2019 12:06 PM) Assigned Date (-)
    Answered Date (20 Feb 2019 05:42 PM) Translated Date (-)

    Ashish Rana ji tusi bakti nu mitha sodha de sakde ho ya fir tarpeen da oil tusi bakri de nak n u lagavo. es nal afara chala javega.

    सर बकरी की ब्रॉयलर प्रजाति कैसी है और ये सहारनपुर एरिया में मिल सकती है और क्या हम इसकी शुरूआत 2 मेल और 2 फीमेल से भी कर सकते हैं अनुभव के लिए ?

    (en)
    Posted by
    Mudassir Ahamed (8937829893)
    Mudassir Ahamed
    Uttar Pradesh
    Saharanpur
    Write Answer
    Posted Date (20 Feb 2019 12:04 PM) Assigned Date (-)
    Answered Date (07 Mar 2019 03:38 PM) Translated Date (-)

    जी आप ब्रॉयलर नसल को रख सकते है इसके लिए एक नर और दो मादा से भी शुरू कर सकते है बाकि आप उनकी खुराक ,रहने का प्रबंध ठीक करें जिससे वो जल्दी ग्रोथ करे

    poultry feed me broiler ke liye feed formula btaye sir please ?

    (en)
    Posted by
    jameer Ahmad (9893437842)
    jameer Ahmad
    Madhya Pradesh
    Chhindwara
    Write Answer
    Posted Date (20 Feb 2019 12:02 PM) Assigned Date (-)
    E

    Uttar Pradesh

    Answered Date (21 Feb 2019 05:17 PM) Translated Date (-)

    jameer Ahmad ji aapko konsa feed formula chahiye jese pre starter (0 to 10 day) or starter (10 to 21 days) finisher phase (21 to 42 days). yeh tino me se kon sa feed formla chahiya. aapke chiks kitni age ke hai ji.

    Madhya Pradesh

    21 Feb 2019

    0-10 day bataye

    kanak 3086 puri nisar gyi hai ki tilt di spray kr skde aa ?

    (en)
    Posted by
    Akash (8837652736)
    Akash
    Punjab
    Muktsar
    Write Answer
    Posted Date (20 Feb 2019 11:56 AM) Assigned Date (-)
    Answered Date (20 Feb 2019 07:01 PM) Translated Date (-)

    hnji tuc ess vich tilt di spray kr skde ho.tilt di dose @200 ml prati acre hai...

    sir mujhe jawab de ?

    (en)
    • 1
    Posted by
    SARTAJ (9839570761)
    SARTAJ
    Uttar Pradesh
    Amethi
    Write Answer
    Posted Date (20 Feb 2019 11:44 AM) Assigned Date (-)
    Answered Date (23 Feb 2019 12:17 PM) Translated Date (-)

    SARTAJ ji 1 chicke aapko agar 40 rupees ka mile to 3000x40=120000 ke chicks milege or egg dene tak 180 rupees par bird kharcha aata hai or yeh 3000x 180₹=540000 ₹ aap yeh samje ke lagpag total 660000 tak kharcha aa jayega ji.

    Rajma kado bijj sakde aa ?

    (en)
    Posted by
    Lovepreet singh (7973131051)
    Lovepreet singh
    Punjab
    Amritsar
    Write Answer
    Posted Date (20 Feb 2019 11:31 AM) Assigned Date (-)
    Answered Date (21 Feb 2019 12:25 PM) Translated Date (-)

    ਲਵਪ੍ਰੀਤ ਜੀ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ਧੰਨਵਾਦ

    magnesium ,manganese or mancozeb mein kya difference hai ?

    (en)
    Posted by
    Manoj kumar (9896275064)
    Manoj kumar
    Haryana
    Fatehabad
    Write Answer
    Posted Date (20 Feb 2019 11:19 AM) Assigned Date (-)
    Answered Date (20 Feb 2019 11:34 AM) Translated Date (-)

    Mancozeb fungicide hai jo fungus ke contact mein aate hi usko control krta hai.Magnease ekk jroori tatt hai jiski knak mein deficiency aane se knak ki growth rukl jati hai or peeli ho jati hai.magnessium ekk aisa tatt hai jo plant ki bones ko healthy krta hai.en sab ki deficiency ke symptoms alag alag hote hai....

    20 Feb 2019

    thanks sir ji