Punjab
Search
sir kyi jagah ton kanak pili paa gyi hai mere dost ne salah diti ke 2kg DAP, 1kg urea da ghol bna k prati ekad spray krde , iss nal kanak thik ho jawegi ?
(en)
jagmeet singh g ihh dr. dalal ghol formula hunda hai..iss nal kanak di growth v ho jawegi ate jehda halka peelapan hai.. ohh v thik ho jawega...jekar lamba sma paani khada reha hai tan ihh spray di thaa upl di saaf@500gm prati acre de hisaab nal kro..ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Punjab
thxx g
Punjab
ki m eh kr skda
ਪੁਦੀਨੇ ਦੀ ਖੇਤੀਂ ਵਾਰੇ ਜਾਣਕਾਰੀ ਦਿਓ ਜੀ ?
(en)
Maharashtra
ਗਰੇਵਾਲ ਜੀ ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ ਹੈ ਪੁਦੀਨੇ ਨੂੰ ਕਈ ਕਿਸਮ ਦੀ ਮਿੱਟੀ ਜਿਵੇਂ ਦਰਮਿਆਨੀ ਤੋਂ ਡੂੰਘੀ ਉਪਜਾਊ ਮਿੱਟੀ, ਜਿਸ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੋਵੇ, ਵਿੱਚ ਉਗਾਇਆ ਜਾ ਸਕਦਾ ਹੈ ਇਸ ਨੂੰ ਪਾਣੀ ਦੀ ਖੜੋਤ ਵਾਲੀ ਮਿੱਟੀ ਵਿੱਚ ਵੀ ਲਾਇਆ ਜਾ ਸਕਦਾ ਹੈ ਇਹ ਵਧੀਆ ਨਮੀ ਵਾਲੀ ਮਿੱਟੀ ਵਿੱਚ ਚੰਗੇ ਨਤੀਜੇ ਦਿੰਦੀ ਹੈ ਇਸ ਫਸਲ ਲਈ ਮਿੱਟੀ ਦਾ pH 6-7.5 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:-MAS-1: ਇਹ ਛੋਟੇ ਕੱਦ ਦੀ ਕਿਸਮ ਹੈ ਇਸਦਾ ਕੱਦ 30-45 ਸੈ.ਮੀ. ਹੁੰਦਾ ਹੈ ਇਹ ਬਿਮਾਰੀਆਂ ਦੀ ਰੋਧਕ ਹੈ ਅਤੇ ਛੇਤੀ ਪੱਕਣ ਵਾਲੀ ਕਿਸਮ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 70-80% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ 80 ਕੁਇੰਟਲ ਪ੍ਰਤੀ ਏਕੜ ਜੜ੍ਹੀਆਂ-ਬੂਟੀਆਂ ਦੇ ਤੌਰ ਤੇ ਅਤੇ 50-60 ਕਿਲੋ ਪ੍ਰਤੀ ਏਕੜ ਤੇਲ ਦੇ ਤੌਰ ਤੇ ਹੁੰਦੀ ਹੈ Hybrid-77: ਇਸਦੀ ਉੱਚਾਈ 50-60 ਸੈ.ਮੀ. ਹੁੰਦੀ ਹੈ ਇਹ ਪੱਤਿਆ ਤੇ ਧੱਬੇ ਅਤੇ ਕੁੰਗੀ ਰੋਗਾਂ ਦੀ ਰੋਧਕ ਕਿਸਮ ਹੈ ਅਤੇ ਇਹ ਜਲਦੀ ਪੱਕ ਜਾਂਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 80-85% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 100 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 50-60 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਹ ਕਿਸਮ ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਅਤੇ ਇਸ ਨੂੰ ਖੁਸ਼ਕ ਮੌਸਮ ਦੀ ਲੋੜ ਹੁੰਦੀ ਹੈ Shivalik: ਇਹ ਕਿਸਮ ਚੀਨ ਦੀਆਂ ਕਿਸਮਾਂ ਵਿੱਚੋਂ ਲਈ ਗਈ ਹੈ ਇਹ ਕਿਸਮ ਉੱਤਰ ਪ੍ਰਦੇਸ਼ ਅਤੇ ਉਤਰਾਂਚਲ ਦੇ ਨੀਵੇਂ ਖੇਤਰਾਂ ਵਿੱਚ ਚੰਗਾ ਵਿਕਾਸ ਕਰਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 65-70% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 120 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 72 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਹ ਕਿਸਮ ਫੰਗਸ ਰੋਗ ਦੇ ਹਮਲੇ ਵਿੱਚ ਛੇਤੀ ਆ ਜਾਂਦੀ ਹੈ EC-41911: ਇਹ ਕਿਸਮ ਰੂਸੀ ਜ਼ਰਮਪਲਾਜ਼ਮ ਤੋਂ ਲਈ ਗਈ ਹੈ ਇਹ ਕਿਸਮ ਪਾਣੀ ਦੀ ਰੋਧਕ ਅਤੇ ਆਕਾਰ ਵਿੱਚ ਸਿੱਧੀ ਹੁੰਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 70% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 94.4 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 50 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਸ ਕਿਸਮ ਤੋਂ ਪ੍ਰਾਪਤ ਤੇਲ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਭੋਜਨ ਵਿੱਚ ਸੁਆਦ ਲਈ ਕੀਤੀ ਜਾਂਦੀ ਹੈ Gomti: ਇਹ ਕਿਸਮ ਰੰਗ ਵਿੱਚ ਹਲਕੇ ਲਾਲ ਰੰਗ ਦੀ ਹੁੰਦੀ ਹੈ ਇਸਦੀ ਪੈਦਾਵਾਰ ਬਾਕੀ ਕਿਸਮਾਂ ਤੋਂ ਘੱਟ ਹੁੰਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 78-80% ਹੁੰਦੀ ਹੈ Himalaya: ਇਸ ਕਿਸਮ ਦੇ ਪੱਤਿਆਂ ਦਾ ਆਕਾਰ ਬਾਕੀ ਕਿਸਮਾਂ ਦੇ ਪੱਤਿਆ ਤੋਂ ਵੱਡਾ ਹੁੰਦਾ ਹੈ ਇਹ ਕਿਸਮ ਕੁੰਗੀ, ਝੁਲਸ, ਚਿੱਟੇ ਧੱਬੇ ਅਤੇ ਪੱਤਿਆਂ ਦੇ ਧੱਬੇ ਰੋਗ ਦੀ ਰੋਧਕ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 78-80% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 160 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 80-100 ਕਿਲੋ ਪ੍ਰਤੀ ਏਕੜ ਹੁੰਦੀ ਹੈ Kosi: ਇਹ ਕਿਸਮ 90 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਕਿਸਮ ਕੁੰਗੀ, ਝੁਲਸ, ਚਿੱਟੇ ਧੱਬੇ ਅਤੇ ਪੱਤਿਆਂ ਦੇ ਧੱਬੇ ਰੋਗ ਦੀ ਰੋਧਕ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 75-80% ਹੁੰਦੀ ਹੈ ਇਸਦੀ ਤੇਲ ਦੇ ਰੂਪ ਵਿੱਚ ਔਸਤਨ ਪੈਦਾਵਾਰ 90-100 ਕਿਲੋ ਹੁੰਦੀ ਹੈ Saksham: ਇਹ ਕਿਸਮ ਸੀ ਵੀ ਹਿਮਾਲਿਆ ਵਲੋਂ ਟਿਸ਼ੂ ਕੱਲਚਰ ਦੁਆਰਾ ਤਿਆਰ ਕੀਤੀ ਗਈ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 80% ਹੁੰਦੀ ਹੈ ਇਸਦੀ ਤੇਲ ਦੇ ਰੂਪ ਵਿੱਚ ਔਸਤਨ ਪੈਦਾਵਾਰ 90-100 ਕਿਲੋ ਹੁੰਦੀ ਹੈ ਪੁਦੀਨੇ ਦੀ ਬਿਜਾਈ ਲਈ ਲੋੜੀਂਦੇ ਆਕਾਰ ਦੇ ਬੈੱਡ ਤਿਆਰ ਕਰੋ ਖੇਤ ਦੀ ਤਿਆਰੀ ਸਮੇਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ 100-120 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਤੋਂ ਬਾਅਦ ਹਰੀ ਖਾਦ ਪਾਓ ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ ਪੌਦੇ ਦੇ ਜੜ੍ਹ ਵਾਲੇ ਭਾਗ ਨੂੰ ਮੁੱਖ ਖੇਤ ਵਿੱਚ ਬੀਜਿਆ ਜਾਂਦਾ ਹੈ ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ ਬੀਜ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜੋ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ 80-120 ਕੁਇੰਟਲ ਪ੍ਰਤੀ ਏਕੜ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 58 ਕਿਲੋ(ਯੂਰੀਆ 130 ਕਿਲੋ), ਫਾਸਫੋਰਸ 32-40 ਕਿਲੋ(ਸਿੰਗਲ ਸੁਪਰ ਫਾਸਫੇਟ 80-100 ਕਿਲੋ), ਪੋਟਾਸ਼ 20 ਕਿਲੋ (ਮਿਊਰੇਟ ਆਫ ਪੋਟਾਸ਼ 33 ਕਿਲੋ) ਪ੍ਰਤੀ ਏਕੜ ਵਿੱਚ ਪਾਓ ਗਰਮੀਆਂ ਵਿੱਚ ਮਾਨਸੂਨ ਤੋਂ ਪਹਿਲਾਂ ਜਲਵਾਯੂ ਅਤੇ ਮਿੱਟੀ ਅਨੁਸਾਰ 6-9 ਸਿੰਚਾਈਆਂ ਜ਼ਰੂਰ ਕਰੋ ਮਾਨਸੂਨ ਤੋਂ ਬਾਅਦ 3 ਸਿੰਚਾਈਆਂ ਦੀ ਲੋੜ ਹੁੰਦੀ ਹੈ, ਪਹਿਲੀ ਸਤੰਬਰ, ਦੂਜੀ ਅਕਤੂਬਰ ਅਤੇ ਤੀਜੀ ਨਵੰਬਰ ਮਹੀਨੇ ਵਿੱਚ ਸਰਦੀਆਂ ਵਿੱਚ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਜੇਕਰ ਵਰਖਾ ਨਾ ਹੋਵੇ, ਤਾਂ ਇੱਕ ਸਿੰਚਾਈ ਜ਼ਰੂਰ ਕਰੋ ਪੌਦੇ 100-120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਜਦੋਂ ਹੇਠਲੇ ਪੱਤੇ ਪੀਲੇ ਰੰਗ ਦੇ ਹੋਣ ਲੱਗ ਜਾਣ ਤਾਂ ਦਾਤੀ ਨਾਲ ਕਟਾਈ ਕਰ ਲਓ ਅਤੇ ਬੂਟਿਆਂ ਨੂੰ ਮਿੱਟੀ ਤੋਂ 2-3 ਸੈ.ਮੀ. ਉੱਤੋਂ ਕੱਟ ਲਓ ਪਹਿਲੀ ਕਟਾਈ ਦੇ 80 ਦਿਨਾਂ ਦੇ ਫਾਸਲੇ ਤੇ ਅਗਲੀ ਕਟਾਈ ਕਰੋ ਨਵੇਂ ਉਤਪਾਦ ਬਣਾਉਣ ਲਈ ਤਾਜ਼ੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
ਮਿਨਰਲ ਮਿਕਚਰ ਕਿਹੜਾ ਵਧੀਆ ਹੈ ਜੋ ਹਰ ਉਮਰ ਗਾਂਵਾ ਝੋਟੀਆਂ ਲਈ ਹੋਵੇ, ਕੁਝ ਬ੍ਰਾਂਡ ਦੇ ਨਾਮ ਦੱਸਣਾ ਧੰਨਵਾਦ ਜੀ ?
(en)
Punjab
ਮਿਨਰਲ ਮਿਕਸਚਰ ਤੁਸੀ ਕਿਸੀ ਵੀ ਕੰਪਨੀ ਦਾ ਵਰਤ ਸਕਦੇ ਹੋ , ਜਿਵੇਂ Repromin , crs, agrimin , totavet strong ਆਦਿ ਇਹਨਾਂ ਸਾਰੀਆਂ ਦਾ ਰਿਜਲਟ ਵਧਿਆ ਹੈ ਤੁਸੀ ਕੋਈ ਵੀ ਵਰਤ ਸਕਦੇ ਹੋ, ਇਹ ਤੁਸੀ ਹਰ ਉਮਰ ਵਿਚ ਦੇ ਸਕਦੇ ਹੋ, ਇਹਨਾਂ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਪਸ਼ੂ ਨਵੇਂ ਦੁੱਧ ਜਲਦੀ ਹੁੰਦਾ ਹੈ, ਬਾਕੀ ਇਹਨਾਂ ਦੇ ਨਾਲ ਨਾਲ ਖੁਰਾਕ ਵਧਿਆ ਹੋਣੀ ਜਰੂਰੀ ਹੈ ਅਤੇ ਹਰ 3 ਮਹੀਨੇ ਬਾਦ ਪਸ਼ੂ ਦੀ ਡੇਵਰਮਿੰਗ ਕਰਨੀ ਵੀ ਜਰੂਰੀ ਹੈ .
Punjab
agrimin super and bestamin gold vich best kehra hai agrimin super da 1kg ki price hai
मुझे भारत के सब जगह से पपीता खरीदने वालों के मोबाइल नंबर देने की कृपा करें ?
(en)
Punjab
सचिन सोरेन जी आप अपना सवाल विस्तार से बताये के आपको कोनसे राज्य या शहर में पपीते खरीदने वाले का संपर्क चाहिए क्युकी ऐसे तो सारे भारत के संपर्क नंबर देना मुश्किल है तो आप बताये के आपको कोनसे शहर के बारे में जानकारी चाहिए धन्यवाद
sir majj suui nu 12 din ho Gaye majj nu asi ki kuj Khan nu deyia tan jo oh milk vadd deve ate jaldi heat vich aa javee ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ, ਬਾਕੀ ਤੁਸੀ ਕਿਸੀ ਵੀ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਹ ਤੁਸੀ ਚਾਰੇ ਵਿਚ ਜਾਂ ਦਾਣੇ ਵਿਚ ਮਿਲਾ ਕੇ ਦਿੰਦੇ ਰਹੋ , ਇਸ ਨਾਲ ਪਸ਼ੂ ਦੀ ਕਮੀ ਪੂਰੀ ਹੁੰਦੀ ਹੈ ਅਤੇ ਉਹ ਜਲਦੀ ਹੀਟ ਵਿਚ ਆ ਜਾਂਦਾ ਹੈ ..
ਸੂਰਜਮੁਖੀ ਲਾਉਣ ਦਾ ਸਹੀ ਸਮਾ ਦੱਸੋ ?
(en)
iss di bijaayi vaise january mahine de end vich kiti jandi hai...par jekar thoda ja late ho jawe tan adh February tak kr deni chaidi hai..iss da beej 2-3kg prati acre painda hai.
sir audio sunn ke majjh vare dso ji ?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ .
Sir 3 saal di jhoti aa usda uterus bhut kamjor aa uterus nu strong karn layi ki kitta jave ?
(en)
Punjab
ਤੁਸੀ ਝੋਟੀ ਨੂੰ Bovimin-B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin-i ਦਵਾਈ ਦੀਆ ਗੋਲੀਆਂ ਜਾਂ pregvet ਦਵਾਈ ਦੀਆ ਗੋਲੀਆਂ ਜਾਂ pregfit ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਨ੍ਹਾਂ ਵਿੱਚੋ ਕਿਸੀ ਦੀ ਵੀ ਵਰਤੋਂ ਕਰ ਸਕਦੇ ਹੋ , ਅਤੇ ਰੋਜਾਨਾ 1 ਗੋਲੀ ਦੇਣੀ ਹੈ ਇਸ ਨਾਲ ਫਰਕ ਪੈ ਜਾਵੇਗਾ..
ਸਰ 1105 ਕਣਕ ਬੀਜੀ ਹੋਈ ਆ ਉਸ ਨੂੰ ਪੀਲੀ ਕੂੰਗੀ ਦਾ ਰੋਗ ਲੱਗ ਗਿਆ ਹੈ ਕਣਕ ਇਸ ਤਰ੍ਹਾਂ ਦੀ ਹੋ ਗਈ ਆ ਜਿਵੇਂ ਉਸ ਉੱਪਰ ਹਲਦੀ ਦਾ ਛਿੜਕਾਅ ਕੀਤਾ ਹੁੰਦਾ ਆ ਵਧੀਆ ਇਲਾਜ ਦੱਸੋ ?
(en)
Punjab
ਪੀਲੀ ਕੁੰਗੀ ਦੀ ਰੋਕਥਾਮ ਲਈ ਉਲੀਨਾਸ਼ਕ ਟਿਲਟ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
ਸ਼੍ਰੀ ਮਾਨ ਜੀ ਡ੍ਰੈਗਨ ਫਰੂਟ ਦੀ ਖੇਤੀ ਕਰਨ ਲਈ ਕੋਈ ਜਾਣਕਾਰੀ ਦਿਉ ?
(en)
Punjab
ਡਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਕ ਏਕੜ ਵਿਚ 1700 ਕਲਮਾਂ ਲੱਗਦੀਆਂ ਹਨ ਇਸਦੇ ਪੌਧੇ ਲੈਣ ਲਈ ਤੁਸੀ Satnam Singh Aulakh :-9592806807 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ
iss nu kanka ta spray kar sakda as ate ki result aa esda ?
(en)
Maharashtra
Parminder Singh ji chamtkar ik growth promotor hai eh fasl di growth kraun vich madad kardi hai isdi matra 200-250ml prati acre de hisab nal varti jati hai. jekar kanak di growth ghat hai ta tuc isdi spray kar sakde ho. dhanwad
moti ki kheti ?
(en)
Punjab
Tony ji Motio ki kheti ke bare me puri jankari ke lia aap Vinod Kumar 9050555757 se sampark kare.
Sir marwari breed de 3 yrs de horse lai diet dasso g ki dana paiye Te kinni quantity vicch ridding purpose lai rakhea hoya g ?
(en)
hnji Jekar tusi riding purpose layi rakheya hai ta wheat bilkul vi nahi deni ji. tusi Jau, javi, lucerne te soyabean da mixture pao eh best rahega ji.Season de hisaab naal and availability de hisaab naal, jo v available aa oh zyada paa lao... Basically ta protein e poora krna aapa ji.
sir vegitabels me kaun saa micronutrients use karana chahiye jisme sbhi jruri tat paryapt matra me ho aur yeh kis name se milegaa, market me kayi tarah ke product hote lekin sabhi sahi nahi hote ?
(en)
Devendra bihone ji aap Vegetables men NPk 19:19:19@1 killo ko 150 litre pani men mila kar istemal karen. is se paudho ko sare jaruri tatv mil jate hai. aapko market men yeh NPK 19:19:19 ke nam se hi mil jayega. dhanywad
biofloc system successful hai kya sir detail se batao fish farm ke liye ?
(en)
navdeep ji biofloc system india me bohat costly padta hai or woh successful nai hai. iske liye special traning ki bhi jarurat hoti hai or risk bhi hai. hmari raye hai ke aap kuch or business ki try kare.
Sir Garĺic di kheti Nu Last Stag te Jhulas di Bimari aa Jandi hai ehdi Jankari deo Thanks ?
(en)
Jagdish ji garlic nu jhulas rog fungus de karn aa janda hai. is to bchaun de layi M-45@400gm prati acre de hisab nal spray karo.dhanwad
मै मशरूम की खेती करने के लिए ट्रेनिंग लेना चाहता हूं हरियाणा में ट्रेनिंग सेंटर कहां है ?
(en)
Punjab
गुलाब सिंह जी मशरुम की ट्रेनिंग के लिए आप अपने कृषि विज्ञानं केंद्र, NDRI, करनाल, हरयाना 132001 फ़ोन: 092157 57800 से संपर्क करे, धन्यवाद
ਪੰਜਾਬ ਵਿੱਚ ਮੁਰਾਹ ਨਸਲ ਦੀ ਕੱਟੜੀ ਕਿੱਥੋਂ ਮਿਲੇਗੀ ?
(en)
Punjab
ਇਕਬਾਲ ਸਿੰਘ ਜੀ ਵਧਦੀਆ ਮੁਰ੍ਹਾ ਨਸਲ ਦੀਆਂ ਮੱਝਾਂ ਜਾਂ ਕੱਟੀਆਂ ਲੈਣ ਲਈ ਤੁਸੀ ਗੁਰਦੇਵ ਸਿੰਘ 9988100609 ਜੀ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀ ਸਾਡੀ ਆਪਣੀ ਖੇਤੀ ਖ੍ਰੀਦੋ/ ਵੇਚੋ ਐੱਪ ਡਾਊਨਲੋਡ ਕਰਕੇ ਉਸ ਤੋਂ ਵੀ ਖ੍ਰੀਦ ਸਕਦੇ ਹੋ
ਸਰ ਇਸ ਟਾਇਮ ਬੀਜਣ ਵਾਸਤੇ ਵਧੀਆ ਝਾੜ ਵਾਲੀ ਮੱਕੀ ਦਾ ਬੀਜ ਕਿਹੜਾ ਹੈ from- samana distt patiala ?
(en)
Maharashtra
ਜੀ ਇਸ ਸਮੇ ਤੁਸੀ ਚਾਰੇ ਦੇ ਲਈ ਮੱਕੀ ਦੀਆਂ ਕਿਸਮਾਂ ਜਿਵੇ J1006 ਅਤੇ African tall ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
मैं एक वर्मी कम्पोस्ट खाद का प्लांट लगाना चाहता वर्मी बैड कितने रुपया का आएगा और केंचुआ कहा से मिलेंगे ?
(en)
Punjab
अनिल कुमार जी आप वर्मी कम्पोस्ट घर पर भी बना सकते है बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार होइस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं केंचुए आप ऑनलाइन आर्डर कर सकते है जिसके लिए आप इस लिंक पे क्लिक करके मंगवा सकते है:- https://www.amazon.in/Leoie-80pcs-Fishing-Earthworm-Worms/dp/B07H3QLPLV?
buffalo calf 3 month di hai, usnu kehri feed ja powder ja liqued dita jave jiss nal usdi growth best ho jave ?
(en)
Punjab
ਜਗਬੀਰ ਜੀ , ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
ਧਨੀਆ ਬੀਜ ਦੀ ਤਸੀਰ ਗਰਮ ਹੈ ਜਾ ਠੰਡੀ ਹੈ ?
(en)
Punjab
naninder ਜੀ ਧਨੀਏ ਦੇ ਬੀਜ ਦੀ ਤਾਸੀਰ ਗਰਮ ਹੁੰਦੀ ਹੈ ਕਿਉਕਿ ਇਸੇ ਤੋਂ ਹੀ ਗਰਮ ਮਸਾਲਾ ਤਿਆਰ ਕੀਤਾ ਜਾਂਦਾ ਹੈ ਜਿਸਨੂੰ ਵਰਤਣ ਦੀ ਸਲਾਹ ਸਰਦੀਆਂ ਵਿਚ ਹੀ ਦਿਤੀ ਜਾਂਦੀ ਹੈ ਧੰਨਵਾਦ
ਸਰ ਬਰਸੀਨ ਗਲਣ ਲੱਗ ਪਿਅਾ ਹੈ ਇਸਦਾ ਹੱਲ ਦਸੋ ?
(en)
Punjab
ਬਰਸੀਮ ਦੇ ਵਿਚ ਗਾਲੇ ਦੀ ਰੋਕਥਾਮ ਦੇ ਲਈ ਤੁਸੀ M -45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜਾ ਫਿਰ ਤੁਸੀ ਫਟਕੜੀ ਵਰਤ ਸਕਦੇ ਹੋ ਫਟਕੜੀ ਇਕ ਉਲੀਨਾਸ਼ਕ ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਇਕ ਕਿਲੋ ਪ੍ਰਤੀ ਏਕੜ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ ਇਸ ਨੂੰ ਕਾਟਨ ਦੇ ਕੱਪੜੇ ਵਿਚ ਬੰਨ੍ਹ ਕੇ ਪਾਣੀ ਵਾਲੀ ਖਾਲ ਧੇ ਵਿਚ ਰੱਖੋ ਤਾਂ ਜੋ ਇਹ ਸਾਰੇ ਖੇਤ ਵਿਚ ਫੈਲ ਜਾਵੇ ਇਸ ਨਾਲ ਜੜ ਗਲਣ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ
ਮੈ ਜਦੋ ਤੋ ਆਪਣੀ ਖੇਤੀ ਐਪ ਵਰਤਣ ਲੱਗਾ ਹਾਂ ਮੈਂਨੂੰ ਖੇਤੀ ਬਾਰੇ ਤੇ ਪਸ਼ੂ ਪਾਲਣ ਬਾਰੇ ਬਹੁਤ ਵਧੀਆ ਜਣਕਾਰੀ ਮਿਲੀ ਹੈ ਜੋ ਕਿ ਮੈਨੂੰ ਹੋਰ ਕਿਸੇ ਤੋ ਨਹੀਂ ਮਿਲੀ ਇਸ ਲਈ ਮੈ ਆਪ ਜੀ ਦਾ ਬਹੁਤ ਧੰਨਵਾਦੀ ਹਾਂ ?
(en)
Punjab
ਹਰਮਨਦੀਪ ਜੀ ਤੁਹਾਡਾ ਐਪ ਬਾਰੇ ਫੀਡਬੈਕ ਦੇਣ ਲਈ ਬਹੁਤ ਬਹੁਤ ਧੰਨਵਾਦ ਅਸੀਂ ਅੱਗੇ ਵੀ ਇਸੇ ਤਰਾਂ ਤੁਹਾਡੀਆਂ ਉਮੀਦਾਂ ਤੇ ਖ਼ਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ
ਡਾਕਟਰ ਸਾਹਿਬ ਜੀ ਮੱਝ ਦੇ 4 ਥਣਾਂ ਤੇ ਬਿਆਈਆਂ ਹੋ ਗਈਆਂ ਹਨ ਕੋਈ ਇਲਾਜ ਦੱਸੋ ਜੀ ?
(en)
ਤੁਸੀ ਇਸ ਨੂੰ ਹੋਮਿਓਪੈਥਿਕ ਦਵਾਈ teat-krack ਦੇਣੀ ਸ਼ੁਰੂ ਕਰੋ , ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਇਸ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਅਤੇ ਉਸਦੇ ਥਨਾ ਤੇ coolmax ਦਵਾਈ ਲਗਾਓ , ਅਤੇ ਤੁਸੀ Vitum-H liqued 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ..
sir mai koi kam suru krna hai koi kam dso jiss vich vdia munafa howe , jiwe dairy farm ya koi hor vdia kam dso ?
(en)
Punjab
ਹਰਮਨਜੀਤ ਸਿੰਘ ਢਿੱਲੋਂ ਜੀ ਸਹਾਇਕ ਕਿੱਤੇ ਤਾਂ ਬਹੁਤ ਹਨ ਜੀ ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਪਰ ਕਿਹੜਾ ਵਧੀਆ ਰਹੇਗਾ ਕਿਹੜਾ ਨਹੀ ਇਸ ਤਰਾਂ ਦੱਸਣਾ ਮੁਸ਼ਕਿਲ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ
sir audio sunn ke majjh ware dso ?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ .
वीरेंद्र सिंह जी आप वर्मी कम्पोस्ट की पैकिंग की फोटो भेंजे और कहाँ मिलेगा बताएं ?
(en)
Punjab
दीपक जी वर्मी कम्पोस्ट आम ही मार्किट में मिल जाती है इसकी फोटो आप नीचे देख सकते है धन्यवाद
kanak da pata fold ho rehe aa ji ki problem aa ?
(en)
Punjab
Eh problem bhut thode plants te nazar aoundi hai.eh mousam da effect hunda hai.Jekar knak nisare te aw gyi hai tn ess vich NPK 00.52.34 @500 gm per acre and Boron @100 gm per acre da spray kr skde ho....
makki di bijai da time dsso ?
(en)
Punjab
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ
ਸਰ ਸਾਡੇ ਬਰਸੀਨ ਨੂੰ ਗਾਲਾ ਪੈ ਗਿਆ ਹੈ ਇਸ ਦਾ ਇਲਾਜ ਦੱਸੋ ?
(en)
Punjab
ਬਰਸੀਮ ਦੇ ਵਿਚ ਗਾਲੇ ਦੀ ਰੋਕਥਾਮ ਦੇ ਲਈ ਤੁਸੀ M -45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜਾ ਫਿਰ ਤੁਸੀ ਫਟਕੜੀ ਵਰਤ ਸਕਦੇ ਹੋ ਫਟਕੜੀ ਇਕ ਉਲੀਨਾਸ਼ਕ ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਇਕ ਕਿਲੋ ਪ੍ਰਤੀ ਏਕੜ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ ਇਸ ਨੂੰ ਕਾਟਨ ਦੇ ਕੱਪੜੇ ਵਿਚ ਬੰਨ੍ਹ ਕੇ ਪਾਣੀ ਵਾਲੀ ਖਾਲ ਧੇ ਵਿਚ ਰੱਖੋ ਤਾਂ ਜੋ ਇਹ ਸਾਰੇ ਖੇਤ ਵਿਚ ਫੈਲ ਜਾਵੇ ਇਸ ਨਾਲ ਜੜ ਗਲਣ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ
KANAK DA FLAG LEAF TE 00.52.34 DE SPRAY KAR SKDE HAI ?
(en)
Punjab
kanak de upper 10-15% nisaare sme NPK 00:52:34 @500gm ate borom@100gm nu mila ke prati acre te spray kr skde ho...iss nal daane mite ho jande hnn..
ਦੋ ਕਨਾਲ ਦੀਆਂ ਵੱਟਾਂ ਤੇ ਭਿੰਡੀ ਦਾ ਕਿੰਨਾ ਬੀਜ ਲਗ ਜਾਵੇਗਾ ਅਤੇ ਵੱਟਾਂ ਤੇ ਕਿੰਨੀ ਦੂਰੀ ਤੇ ਬੀਜ ਲਗਾਣਾ ਹੈ ਜੀ ਇੱਕ ਵੱਟ ਤੇ ਲੰਬਾਈ ਵਿੱਚ ਹੀ ਬੀਜ ਲਗਦਾ ਹੈ ਜਾਂ ਵੱਟ ਦੀਆਂ ਸਾਈਡਾਂ ਤੇ ਵੀ ਲਗਾ ਸਕਦੇ ਹਾਂ ਜੀ ?
(en)
ਹਰਜਿੰਦਰ ਸਿੰਘ ਜੀ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਇਸਦਾ ਬੀਜ ਕਤਾਰ ਦੇ ਵਿਚ ਹੀ ਲੱਗਦਾ ਹੈ ਦੋ ਕਨਾਲਾਂ ਵਿਚ ਇਕ ਕਿੱਲੋ ਬੀਜ ਦੀ ਲੋੜ ਪੈਂਦੀ ਹੈ ਧੰਨਵਾਦ
ਮਿਰਚ ਦੇ 100 ਪੌਦੇ ਲਗਾਏ ਹੈ 15 ਦਿਨਾ ਦੇ ਹੋ ਚੁੱਕੇ ਆ , ਜਲਦੀ ਵਧਣ ਲਈ ਕਿਹੜੀ ਖਾਦ ਉਪਯੋਗ ਕੀਤੀ ਜਾਵੇ ?
(en)
ਹਰਮਨਦੀਪ ਜੀ ਮਿਰਚ ਦੇ ਉਪਰ ਤੁਸੀ NPK 19:19:19@7 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਪੌਧੇ ਜਲਦੀ ਵਧਣਾ ਸ਼ੁਰੂ ਕਰ ਦਿੰਦੇ ਹਨ ਧੰਨਵਾਦ
Which company r doing contract farming regarding poly house i want the contact number please help me ?
(en)
Punjab
CHINMAYA NAIK ji there are many private companies which do contract farming but there is no surety about there contract whether they will continue or not. so we will not recommend you to do contract farming of poly house. you can contact to your govt. Horticulture department to get the information about poly house and its subsidy or you can contact to Ravinder Sahu 9437280606 to get all information about poly house. Thank you
ਬੱਕਰੀ ਪਾਲਣ ਦੀ ਟਰੇਨਿੰਗ ਬਾਰੇ ਜਾਣਕਾਰੀ ਚਾਹੀਦੀ ਹੈ ?
(en)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਪੰਜਾਬ ਵਿੱਚ ਲੱਗ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੇਲੇਆਂ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਸਟਾਲ ਤੇ ਪਹੁੰਚ ਕੇ ਆਪਣਾ ਨਾਮ ਲਿਖਵਾ ਆਉ ਇਸ ਤਰਾਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਰੀ ਦੇ ਦਿੱਤੀ ਜਾਵੇਗੀ ਤੁਹਾਡੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦਾ ਨੰਬਰ ਤੁਸੀ ਨੋਟ ਕਰ ਸਕਦੇ ਹੋ VPO : Malwa Qadim Ferozpur,152001,01632-246517
ਕੀ ਸੂਰਾਂ ਨੂੰ ਸਿਰਫ ਫੀਡ ਤੇ ਹੀ ਪਾਲਿਆ ਜਾਵੇ ਜਾਂ ਹੋਰ ਵੀ mineral mixture ਦਿੱਤੇ ਜਾਣੇ ਚਾਹੀਦੇ ਨੇ ਤਾਂ ਕਿਥੋਂ ਮਿਲ ਸਕਦੇ ਨੇ ਵਧਿਆ ਕਿਸਮ ਦੇ ਤੇ ਹੋਰ ਕੀ ਕੀ ਪ੍ਰਬੰਧਨ ਕਰਨਾ ਚਾਹੀਦਾ ?
(en)
ਵੀਰ ਜੀ ਸਟੀਵੀਆ ਬਾਰੇ ਪੰਜਾਬ ਦਾ ਕੋਈ ਸੰਪਰਕ ਦੱਸੋ ਜੀ ਮੈਂ ਪਹਿਲਾਂ ਵਾਲੇ ਨੰਬਰ ਤੇ ਕਾਲ ਕੀਤਾ ਸੀ ਉਹ ਕਹਿੰਦੇ ਤੁਸੀਂ ਪੰਜਾਬ ਵਿੱਚ ਸੰਪਰਕ ਕਰੋ ਜੀ ?
(en)
Punjab
ਅਮਨਦੀਪ ਜੀ ਸਟੀਵੀਆ ਦੀ ਖੇਤੀ ਦੇ ਲਈ ਤੁਸੀ ਰਾਜਪਾਲ ਸਿੰਘ ਗਾਂਧੀ :-9814060700 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Leyer poultry farming krna hai uski jankari Lena chahta hu aur subsidy lena chahta hun ?
(en)
Punjab
ऐसे बताना मुश्किल है के कोनसी मुर्गी से जेयादा मुनाफा होगा क्युकी यह बोहत सारी बातो पर निर्भर करता है जैसे के आप कितने खरचे से शुरू कर रहो और उसकी केयर कैसे करते है लेकिन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो
Uttar Pradesh
सर यह बताएं कि ट्रेनिग कहा पर कराई जाती हैं इस की जानकारी चाहिए
sir ganne me yaramila k kya fayde h iski acre me kitni matra h aur ye kb daale ?
(en)
Punjab
Azim khan ji yaramila ke layi product aate hai kirpya aap btaye ke konse product ki jankari lena chahte hai ta ki aapko iske bare men poori jankari di ja sake. dhanywad
Uttar Pradesh
yaraliva ya yaramila
barbari goat farming ?
(en)
Punjab
Barbari goat has unique characteristics. It’s a pretty small animal with medium sized compact body. They are alert and attractive. And have bulging eyes, because of their quite prominent orbital bone. Their ears are short, tubular, almost double, with the slit opening in front, erect, directed upward and outward. Bucks have a large thick beard. Barbari does have well set udder with conical teats. Both bucks and does have twisted horns, which are directed upward and backward and are medium in length. Barbari goat has wide variation in coat color. But usually white with small light brown patches is the most common color. On an average, adult Barbari bucks weight about 37.85 kg and does about 22.56 kg.
Sir Ji Mere Pig da weight ta 67 Kg ho gea hai but dekhn ton lagda ni so have any Medicine ja koi hor hall ikko priwaar de ਸਾਨ soor to cross kra sakde aw g ja change krna paina. 10 to 20 kg de piglet ne g oh weight gain ta krde ne but body ni vdha rahe mean ruke je pye ne. Ki koi 100kg to vdh da vpaari nai mil sakda pig nu vechan lai, nagaland de kise vapari da number mil sakda g ?
(en)
which insecticide can be used for insect on mustrad plant eating leaves ?
(en)
Punjab
Kulveer Singh ji If infestation is observed in field, take spray of Malathion 5% dust@15kg/acre or Dichlorvos@200ml/acre in 100-125ltr of water. thank you
behns ki chamdi esse ho rahi hai Kya lagaye ?
(en)
Es per app coconut oil ki mallish karen or sath me use Bolus Hitek 100ml den aur Liquid Vitum H 250ml 10ml rojana dena suru kren..
sir, mujhe ande utpaadan ke liye, chicks chahiye kon sa chicks better rahege ?
(en)
Punjab
ऐसे बताना मुश्किल है के कोनसी मुर्गी से जेयादा मुनाफा होगा क्युकी यह बोहत सारी बातो पर निर्भर करता है जैसे के आप कितने खरचे से शुरू कर रहो और उसकी केयर कैसे करते है लेकिन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो
7903647427
सरसो में माहू के लिए एसीफेट 50% + इमिडाक्लोप्रीड 1.8% SP 30 gm per 15 lit kam करेगी इसका रिजल्ट कैसा रहेगा ?
(en)
Maharashtra
सुधांशु जी आप इसका इस्तेमाल कर सकते है इसका रिजल्ट बढ़िया है इसकी मात्रा 400 ग्राम प्रति एकड़ के हिसाब से इस्तेमाल की जाती है धन्यवाद
sir main haryana se hu maine dairy farm loan laina hai kaise le details btao ge plz ?
(en)
Punjab
डेयरी लोन के लिए डेयरी की ट्रेनिंग की होनी चाहिए बाकि डेयरी लोन का पूरा तरीका समझने के लिए यह वीडियो देखें, यदि आपको सी वीडियो और ऑडियो में कोई चीज़ समझ नहीं लगी तो आप अपना सवाल दोबारा पोस्ट कर दीजिये, कोशिश करेंगे कि आपको सही रास्ते डाला जाये https://www.youtube.com/watch v=L9dsW7iAdgw
ਕਣਕ ਦੇ ਝੰਡਾ ਪੱਤੇ ਨੂੰ ਵਲੇਟੇ ਪੈਣ ਨਾਲ ਬੱਤੀਆ ਬਣਨਾ। ਇਸ ਬਿਮਾਰੀ ਬਾਰੇ ਇਲਾਜ ਦੱਸੋ ?
(en)
Punjab
ਇਹ ਮੌਸਮ ਦੇ ਵਿਚ ਬਦਲਾਵ ਦੇ ਕਾਰਨ ਬਣ ਜਾਂਦੀਆਂ ਹਨ ਜੇਕਰ ਕਣਕ ਦੇ ਸਿੱਟੇ ਨਿਕਲ ਗਏ ਹਨ ਤਾ ਇਸਦੇ ਵਿਚ NPk 13:00:45@1 ਕਿੱਲੋ ਅਤੇ ਬੋਰੋਨ@100gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ki dragon fruit hun laga sakde ha sir ji ?
(en)
Maharashtra
Gurminder ji dragon fruit di bijai sara saal kiti ja sakdi hai. tuc hun isdi bijai kar sakde ho. dhanwad
Punjab
dhanwaad sister shilpa ji
sir, mujhe 5kg azola seeds chahiye, kaha se milega paani par ugane wala ?
(en)
Punjab
Sanjeev kumar ji aap axolla ke seeds lene ke liye Bhavesh kumar Sharma :-9079272012 ji se sampark kar sakte hai . dhanywad
Uttar Pradesh
thank you sir
ਮੈ ਰਵਾਇਤੀ ਖੇਤੀ ਦੇ ਨਾਲ ਨਾਲ ਸਬਜੀ ਦੀ ਕਾਸ਼ਤ ਕਰ ਰਿਹਾ ਹਾਂ ਤੇ ਨਾਲ ਨਾਲ ਆਪਣੀ ਜ਼ਮੀਨ ਚ 1 ਏਕੜ ਡਰੈਗਨ ਫਰੂਟ ਤੇ 2 ਏਕੜ ਅਮਰੂਦ ਦਾ ਬਾਗ ਲਗਾਉਣਾ ਚਾਹੁੰਦਾ ਕਿਰਪਾ ਕਰਕੇ ਸਹੀ ਜਾਣਕਾਰੀ ਦਿੱਤੀ ਜਾਵੇ ?
(en)
Maharashtra
ਅਮਰੂਦ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:- Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ Arka Amulya: ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ ਪੌਦੇ ਲਗਾਉਣ ਲਈ 6x5 ਮੀਟਰ ਫਾਸਲਾ ਰੱਖੋ ਜੇਕਰ ਪੌਦੇ ਵਰਗਾਕਾਰ ਢੰਗ ਨਾਲ ਲਗਾਏ ਹਨ ਤਾਂ ਪੌਦਿਆਂ ਦਾ ਫਾਸਲਾ 7 ਮੀਟਰ ਰੱਖੋ 132 ਪੌਦੇ ਪ੍ਰਤੀ ਏਕੜ ਲਾਏ ਜਾਂਦੇ ਹਨ ਜੜਾਂ ਨੂੰ 25 ਸੈ:ਮੀ ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ ਅਮਰੂਦ ਦੇ ਬਾਗ ਵਿਚ ਪਹਿਲੇ 3 ਤੋਂ 4 ਸਾਲਾਂ ਦੌਰਾਨ ਮੂਲੀ, ਭਿੰਡੀ, ਬੈਂਗਣ ਅਤੇ ਗਾਜਰ ਦੀ ਫ਼ਸਲ ਉਗਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜਿਵੇਂ ਛੋਲੇ, ਫਲੀਆਂ ਆਦਿ ਵੀ ਉਗਾਈਆਂ ਜਾ ਸਕਦੀਆਂ ਹਨ ਬਿਜਾਈ ਤੋਂ 2-3 ਸਾਲ ਬਾਅਦ ਅਮਰੂਦ ਦੇ ਬੂਟਿਆਂ ਨੂੰ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਹਨ ਡਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਕ ਏਕੜ ਵਿਚ 1700 ਕਲਮਾਂ ਲੱਗਦੀਆਂ ਹਨ ਇਸਦੇ ਪੌਧੇ ਲੈਣ ਲਈ ਤੁਸੀ Satnam Singh Aulakh :-9592806807 ਜੀ ਨਾਲ ਸੰਪਰਕ ਕਰ ਸਕਦੇ ਹੋ\ ਇਹਨਾਂ ਤੋਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ
ਗਾਂ ਨੂੰ ਕਿਹੜੀ ਫੀੜ ਪਾਇਏ ਜਿਸ ਨਾਲ ਦੁੱਧ ਵੀ ਵੱਧੇ ਤੇ ਚੱਡਾ ਵੀ ਵੱਧੇ ?
(en)
Punjab
ਹੈਰੀ ਜੀ ਤੁਸੀ ਗਾਂ ਨੂੰ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਜਾਂ ਫਿਰ ਤੁਸੀ ਘਰ ਵਿਚ ਵੀ ਫੀਡ ਤਿਆਰ ਕਰਕੇ ਦੇ ਸਕਦੇ ਹੋ , ਬਾਕੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ , ਇਸ ਨਾਲ ਪੇਟ ਦੇ ਕੀੜੇ ਖਤਮ ਹੋਣਗੇ ਇਹ ਗੱਭਣ ਪਸ਼ੂਆਂ ਲਈ ਵੀ ਵਰਤੀ ਜਾਂਦੀ ਹੈ , ਬਾਕੀ ਤੁਸੀ ਲੇਵਾ ਵਧਾਉਣ ਲਈ Vitum-H 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਲੇਵਾ ਵਧਿਆ ਹੋ ਜਾਵੇਗਾ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਪਸ਼ੂ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ
देसी मुर्गी का किलो का भाव क्या है राजस्थान मंडी में ?
(en)
Punjab
कुलदीप जी यह अलग अलग मंडी रेट के हिसाब से होता है क्योंकि वो अपनी मर्जी से रेट लगाकर बेच सकते है वैसे यदि आप एक मुर्गी को खरीदते है तो वो आपको लगभग 300—400 रूप्ये तक मिल सकता है और यदि आप जोड़ा खरीदते है तो वो लगभग 700—800 तक भी मिल जाता है या इसमें ज्यादा भी मिल सकता है वो मंडी के रेट पर है वो किस हिसाब से बेच रहे है आपको मंडी में इसका सही रेट पता लग जाएगा
ek acre me ik saal me stevia se kitni kmai ki ja sakti. iska rate kya hai or ek acre me kitne kg ek saal me ptte hasil kr sakte hai ?
(en)
Punjab
Harshdeep singh ji aap stevia ki kheti ki poori jankari ke liye Rashid Khan:- 9039693757 ji se sampark kar sakte hai. inse aapko ik acre men kitna fayda hoga aur kitna karch aayega ki poori jankari mil jayegi. dhanywad
Aa vashi 2 sal di ho gyi heat ch nhi aai calf grower suru kiti hun daso kive result rho te kini paiye ?
(en)
Punjab
Guri singh ji tuci isdi varto kr skde ho, feed tuci kisi v company de skde ho, bakki tuci Cargill di hiefer feed v vart skde ho, uss nal pashu di vadia growth ho jawegi, feed tuci 1-1.5kg ek time di de skde ho, baki ehna de nal Agrimin super powder 50gm rojana dena suru kro, iss nal mineral di kami poori howegi ate vashi apne time te heet vich aa jawegi..
sat Sri akal ji , kanak nu dane di safai and best jhadd lai kehri spray krni chahidi hai , ki eh jaroori hai koi spray karna ?
(en)
Haryana
Mika ji kanak de uper tuc NPk 13:00:45@1 killo ate boron@100gm nu 150 litre pani vich mila ke prati acre de hisab nal spray karo. isde nal daana mota hunda hai ate kanak da jhaad v vadh da hai. dhanwad
mushroom ki kheti ?
(en)
Maharashtra
टोनी जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
ਸਰ ਸਵਾਲਾਂ ਦੇ ਜਵਾਬ ਜਲਦ ਦਿੱਤੇ ਜਾਣ ਤਾਂ ਬਹੁਤ ਵਧੀਆ ਐਪ ਹੈ ਇਹ ਕਿਉਂਕਿ ਜਦ ਨੂੰ ਜਵਾਬ ਮਿਲਦਾ ਹੈ ਤਦ ਨੂੰ ਪਸ਼ੂ ਦਾ ਅੱਧਾ ਨੁਕਸਾਨ ਹੋ ਚੁਕਿਆ ਹੁੰਦਾ, ਸੋ ਇਹ ਸੁਝਾਵ ਨਹੀਂ ਬੇਨਤੀ ਮੰਨ ਕੇ ਪਰਵਾਨ ਕਰਨੀ ਜੀ ?
(en)
Punjab
ਗੁਰਮਿੰਦਰ ਜੀ ਸਤਿ ਸ਼੍ਰੀ ਅਕਾਲ,ਹਾਜੀ ਤੁਹਾਡਾ ਧੰਨਵਾਦ ਐਪ ਸਬੰਧੀ ਆਪਣੇ ਵਿਚਾਰ ਦੱਸੇ ਬਾਕੀ ਸਾਡੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਹੈ ਕਿ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਸਵਾਲ ਦੇ ਜਵਾਬ ਦੇ ਸਕੀਏ ਤੇ ਅਸੀ ਵਿਸ਼ਵਾਸ਼ ਦਵਾਉਦੇ ਹਾਂ ਕਿ ਜਲਦੀ ਹੀ ਇਸ ਤਰਾਂ ਦੀ ਸਮੱਸਿਆ ਨਹੀੰ ਆਵੇਗੀ ਜੀ , ਧੰਨਵਾਦ ਜੀ
Punjab
dhanwaad ji apna subh naam te number v das deyo ji mainu eh app bhut vadia lageya vire
sir mere pisle swal da jwab v da dana ik swal mera sir knk ch sab kush pa ta expert da khn ta spry v krti c manganese de but mai photo bhej reha knk di koi growth nhi hoi ki kita jawe pls koi hl dsyeo kite vadn tak jwa khtm e na ho jawe ?
(en)
Punjab
Gurdeep ji kanak di growth de layi tuc 13:00:34@1 killo ja hoshi@400ml prati acre de hisab nal spray karo isde nal kanak di growth ho jayegi. dhanwad
homoeopathic medicine masticin-B Bare daso ?
(en)
Punjab
ehh Dr. jhon da product hai , isdia 10-10 drops din vich 3 var deo , iss nu tuci chara denn to 1 hours pehla deo , isdi varto uddo kiti jndi hai jddo pashu de duudh vicho blood aunda howe, ya duudh da rang lal hunda hai , iss nal farak paa jnda hai .