Punjab
Search
Sir javi vadi gai hun jawar kehdi biji jave ?
(en)
Jowar di beejayi da time March de mid start kr skde ho.Ess diyan varieties SL-44,Punjab Sudax 4, Punjab Sudax 1 di beejayi kr skde ho...
sir koi ansr ni milliya hun tak ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਬੀਟਲ ਜਾਂ ਦੇਸੀ ਨਸਲ ਦਾ ਇੱਕ ਬੱਕਰਾ ਹੈ 45 ਦਿਨ ਉਮਰ ਆ ਉਸਨੂੰ ਕੀ ਖਵਾਈਏ ਮੈਂ ਇੱਕ ਸਾਲ ਤੱਕ ਪਾਲਣਾ ਅੱਜ 45 ਦਿਨ ਦਾ ਅੱਜ ਤੋ ਲੈ ਕੇ 45 ਦਿਨ ਤੱਕ feeding ਬਾਰੇ detail ਦਿਉ ?
(en)
sir aha kanak de patea nu pta ni ki hon lag gea ki krna pau isda hun ?
(en)
Punjab
Eh problem bhut thode plants te nazar aoundi hai.Khet vich kuj plant hi hunde han. es lyi esdi spray na kro g..jekar eh problem 10% to jyada hai fir ess vich sundi da attack ho skda hai...
हम गेंदे की खेती करना चाहते हैं, सुना है पूसा नारंगी और पूसा बसंती गेंदा अच्छी फसल देता है, इसकी बुवाई और बीज की मात्रा और क्यारी का आकार कैसा हो, कृपया मार्ग दर्शन करें ?
(en)
Punjab
अवधेश शाक्य जी आप इन दोनों किस्मों की बिजाई कर सकते दोनों का उत्पाद अच्छा होता है गेंदे की बिजाई एक वर्ष में कभी भी की जा सकती है बिजाई के लिए पनीरी ढंग का प्रयोग किया जाता है नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें एक एकड़ खेत के लिए 600 से 800 ग्राम बीजों की आवश्यकता होती है धन्यवाद
Uttar Pradesh
वीरेंद्र सिंह जी धन्यवाद, हम पूसा बसंती और पूसा नारंगी गेंदा के बारे में जानकारी जुटाना चाहते है इस प्रजाति को किस यूनिवर्सिटी से प्राप्त किया जा सकता है, कृपया मार्गदर्शन करें
Veer ji Sat Sri Akal. Kirpa karke mainu goat farming te pig farming di training bare jankari deo ji. Training da ki process hai.ki pig te goat farming lahewand dhanda hai ?
(en)
Punjab
ਸੂਰ ਪਾਲਣ ਤੇ ਬੱਕਰੀ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਤੇ ਸੂਰ ਪਾਲਣ ਟ੍ਰੇਨਿੰਗ ਤੁਸੀ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋ ਖਰੜ ਸਰਕਾਰੀ ਸੂਰ ਫਾਰਮ ਦਾ ਨੰਬਰ 9115004950 Dr. Gurmeet Kaur ਨਾਲ ਸੰਪਰਕ ਕਰੋ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਕੁਰਾਲੀ ਦਾ ਪਤਾ ਵੀ ਤੁਸੀ ਨੋਟ ਕਟ ਸਕਦੇ ਹੋ ਜੀ MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 140103 Contact: 0160-2642827 ਬਾਕੀ ਤੁਸੀ ਆਡੀਓ ਵੀ ਸੁਣੋ ਜੀ
Sir saro ch agromin gold te m45 di spry kr skde aa te dose ki rkha ?
(en)
Punjab
Agromin Gold vich micronutrient mixture hunda hai.esnu sarson vich M-45 vich mix krke spray nhi kr skde g...
sir ma ghare ik koi fruit plant lgona ga sbto vdia kehda fruit plant jes oper dusre fruit plant dii propagation grafting layering rahi kiti jave ?
(en)
Punjab
Guri sidhu ji tuc ghar vich amb de boote di bijai kar sakde ho. dhanwad
mai madhya pradesh ke andar wheight ke hisab se buffalo ki kharidi karta hu buffalo business mera work hai ?
(en)
Punjab
Jahoor khan ji jankari ke lia bohat bohat dhaneavad ager aap pashu khreedna chahte hai to aap hmari apni kheti Buy/sell app pe ja kar khreed sakte hai.
12 61 0 ਦੇ ਨਾਲ ਤੇਲੇ ਵਾਲੀ ਦਵਾਈ ਅਕਟਾਰਾ ਪਾ ਸਕਦਾ ਹੈ ਜਾਂ ਹੋਰ ਮੋਨੇ ਪਾ ਸਕਦਾ ਹੈ ?
(en)
Punjab
Knak vich tele di roktham lyi Actara(thiamethoxam 25WG) @40 gm prati acre de hisab nal spray kr skde ho. esdi spray ikalle di hi kro ess vich hor koi v chemical mix na kro g..
hlo ji kanak te tele layi kehdi saprey kariye ji ?
(en)
Punjab
Knak vich tele di roktham lyi Actara(thiamethoxam 25WG) @40 gm prati acre de hisab nal spray kr skde ho.
ਸਪੀਡ ਡੋਲ ਦਵਾਈ ਦੇ ਨਾਲ ਤੇਲੇ ਵਾਲੀ ਕਰ ਸਕਦੇ ਹਾਂ ਦੱਸੋ ?
(en)
Punjab
Baljinder singh g kirpa krke speed dol dwai de chemical bare dsso g ja esde label di photo bhejo ta jo tuhanu poori jankari ditti ja ske....
ਸਰ ਜੀ ਮੈਂ ਬੱਕਰੀ ਪਾਲਣ ਦੀ ਟਰੇਨਿੰਗ ਲੈਣੀ ਹੈ ਕਿਸ ਨਾਲ ਸੰਪਰਕ ਕਰਨਾ ਪਵੇਗਾ ?
(en)
Punjab
ਹਰਚੇਤ ਸਿੰਘ ਸਰਾਂ ਜੀ ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬਾਕੀ ਤੁਹਾਡਾ ਜ਼ਿਲਾ ਜੇਕਰ ਬਠਿੰਡਾ ਹੈ ਤਾਂ ਤੁਸੀ ਇਸ ਐਡਰੈਸ ਤੇ ਜਾ ਕੇ ਮਿਲੋ KVK BathindaAssociate Director ( Training) Krishi Vigyan Kendra, Punjab Agricultural University, Bathinda Phone0164-2215619
Punjab
ਧੰਨਵਾਦ ਜੀ
ਜੀ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਚ ਕਦੋਂ ਤੱਕ 2000 ਰੁਪਏ ਆਉਣਗੇ ?
(en)
Punjab
ਜਿੰਨਾਂ ਕਿਸਾਨਾਂ ਨੇ 6000 ਵਾਲੇ ਫਾਰਮ ਭਰੇ ਸੀ ਪੈਸੇ ਆਉਣੇ ਸ਼ੁਰੂ ਹੋ ਗਏ ਹਨ ਤੇ ਬਹੁਤ ਸਾਰੇ ਕਿਸਾਨਾਂ ਦੇ ਪੈਸੇ ਆ ਵੀ ਗਏ ਹਨ ਬਾਕੀ ਵੀ ਮਹੀਨੇ ਦੇ ਵਿੱਚ ਆ ਜਾਣਗੇ ਜੀ
Punjab
ਠੀਕ ਏ ਜੀ
African tall da kina beej paega ?
(en)
Punjab
African tall maize da seed @40 kg per hactare di sifarish hai. 1 acre vich esda beej 16 kg pa skde ho...
kl m 0 52 34 kiti aa te aj tele wali sprey kr ti ehda koi nuksaan taa nahi ?
(en)
Punjab
Tarjinder g jekar tuc kal NPK 00.52.34 di spray kri hai tn aaj tele wali spray kr skde ho. esda koi nuksaan nhi hai g...
ਸਰ ਜੀ ਮੇਰੀ ਗਾਂ ਨੂੰ ਸੁਏ 20 ਦਿਨ ਹੋ ਗਏ ਹਨ ਊਸ ਨੂੰ ਸੂਣ ਤੋ ਬਾਹਦ ਬੁਖਾਰ ਹੋ ਗਿਆ ਸੀ ਜੋ ਕੇ ਹੁਣ ਠੀਕ ਹੈ ਊਸ ਦਾ ਡਾਕਟੀ ਇਲਾਜ ਸਾਰਾ ਹੋ ਚੁਕਾ ਹੈ ਪਰ ਉਹ ਪੱਠੇ ਰੱਜ ਕੇ ਨਹੀ ਖਾਦੀ ਕੋਈ ਦੇਸੀ ਜਾਂ ਅਗਰੇਜੀ ਇਲਾਜ ਦੱਸੋ ਉਹ ਪਾਣੀ ਵੀ ਬਹੁਤ ਘੱਟ ਪੀਦੀ ਹੈ ਉਸ ਨੂੰ pick liv ,speed up ਪਿਲਾ ਦਿੱਤੀ ਹੈ ?
(en)
Punjab
ਉਸ ਨੂੰ ਤੁਸੀ Ruminizer powder 50 ਗ੍ਰਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ livoferrol liqued 100ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ
sir ji, mere ek plot vich sugercane lag reha hai jo ki hale 10 din da hai ki mai us de nal kharbuja lga sakda haa kirpa jankari deo ji ?
(en)
Punjab
Amarjit singh ji tuc sugarcane de nal kharbuja lga sakde ho. ganne de nal kharbuje di intercropping ho jandi hai. dhnawad
ਵੀਰ ਜੀ ਕਣਕ ਪੀਲੀ ਪੈ ਗਈ ਜੀ ਉਸਦਾ ਕੀ ਹੱਲ ਹੋਊ ਜੀ ?
(en)
Punjab
ਜੇਕਰ ਕਣਕ ਵਿੱਚ ਪੀਲਾਪਨ ਹੈ ਅਤੇ ਇਸ ਵਿੱਚ ਹਲਦੀ ਰੰਗ ਦਾ ਪਾਊਡਰ ਨਹੀਂ ਹੈ ਤਾਂ ਇਸ ਵਿੱਚ ਤੁਸੀਂ ਮੈਗਨੀਜ @1 ਕਿਲੋ ਪ੍ਰਤੀ ਏਕੜ ਨੂੰ NPK 13.O.45 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹੋ
Punjab
ਵੀਰ ਜੀ ਇਹ ਦੇ ਨਾਲ ਕਣਕ ਹਰੀ ਹੋ ਜਾਊਗੀ
Punjab
ਵੀਰ ਜੀ ਮੈਂ ਫੋਟੋ ਖਿੱਚ ਕੇ ਪਾ ਦਿਆਂ ਕਣਕ ਦੀ ਤੁਸੀਂ ਦਸ ਦਿਓ ਜੀ ਜਲਦੀ
Buffalo nu pishjab da ban pai geya koi treatment daso ?
(en)
Rajasthan
ਤੁਸੀ ਮੱਝ ਨੂੰ ਜੋਖ਼ਰ 50 ਗ੍ਰਾਮ, ਕਲਮੀਸ਼ੋਰਾ 50 ਗ੍ਰਾਮ ਅਤੇ ਨਿਸ਼ਾਦਰ 25 ਗ੍ਰਾਮ ਨੂੰ ਮਿਲਾ ਕੇ ਦਿਓ, ਇਹ ਤੁਸੀ ਸਵੇਰੇ ਸ਼ਾਮ 2 ਵਾਰ ਬਣਾ ਕੇ ਦਿਓ, ਇਸ ਨਾਲ ਫਰਕ ਪੈ ਜਾਵੇਗਾ
00 52 34 boron de nal fungicide di spray kar sakde a ?
(en)
Maharashtra
Parminder ji tuc ehna dona di alag alag spray karo. NPK ate fungicide di ikathi spray na karo. dhanwad
sir iska kya fayda hai ?
(en)
Punjab
Ramnarayan ji isske sath energy milti hai, sarir ki growth achi hoti hai aur duudh mai fyada hota hai ..
Navroop singh ji pasu ki Ai krane k baad rasondh kya kaam karta hai agar ek hi din me dobaar Ai krwaye to dono hi baar dena hoga ?
(en)
Rajasthan
Ravinder kumar ji Rasondh ka kam anndar se infection khtam krna hota hai jiss infection ke karan pashu gabhin nhi hota hai aur repeat hoota hai , Rasond ko pashu ki AI krwane ke 5 mint ke anndar anndar dena hota hai, app jiis samye v AI krwate hai uss samye he rasond de skte han iska koi nuksan nahi hai ..
ਸਰ ਕਣਕ ਨੂੰ ਖੱਟੀ ਲੱਸੀ ਕਰਨ ਦੇ ਕੀ ਫਾਇਦੇ ਹਨ ਤੇ ਕਿੰਨੀ ਕਰਨੀ ਚਾਹੀਦੀ ਹੈ ?
(en)
Punjab
ਅਰਸ਼ਦੀਪ ਸਿੰਘ ਜੀ ਕਣਕ ਨੂੰ ਖੱਟੀ ਲੱਸੀ ਸਪਰੇ ਕਰਨ ਨਾਲ ਉੱਲੀ ਦੇ ਰੋਗਾਂ ਦੀ ਰੋਕਥਾਮ ਹੁੰਦੀ ਹੈ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Sir PVC. Under ground Pipe te subsidy Bare jankari Devo g ?
(en)
Punjab
Manjinder ji PVC under ground pipe di subsidy bare poori jankari de layi tuc Jain irrigation Mr.Mishra 9465884780 ji nal sampark kar sakde ho. dhanwad
sir kanak peeli pai rhi hai isnu ki paia jawe taa jo peeli hon ton bche ?
(en)
Haryana
Sunil Kaushal ji kanak peeli pain de kayi karn hunde han jekar kanak de patteya nu hath laun te hathan nu haldi varga powder lage ta eh peeli kungi rog pai geya hai isde layi tilt@200ml prati acre de hisab nal spray karo. jekar nahi hai ta tuc NPK 13:00:45@1 killo ate manganese sulphate@1 killo nu prati acre de hisab nal spray karo. dhanwad
ਕੱਦੂ ਅਤੇ ਤੋਰੀ de beej plastic bag vich laaye c par eh aje tk ਉੱਗ nhi rhe ki kaarn hai ji ?
(en)
Vishal ji kirpa karke daso ke tuc lifafeya nu bhar rakhya hai ja kise kamre vich kyuki bahr rakhn nal tapman ch lgatar badlav de karn eh ugde nahi han.dhanwad
kirpa karke Dragon fruit di kheti di jaankaari deo Ate punjab vich isdi kheti ho sakdi h ja nahi Isdi kheti kive kiti jaandi hai ?
(en)
Maharashtra
vishal kamboj ji Dragon fruit di kheti punjab vich kiti ja sakdi hai isdi kheti saal vich kise v same kiti ja sakdi hai. isde layi dragon fruit diyan kalma layian jandiyan han ik acre de vich lagbhag 1700 kalma lagdiyan han. isde boote lain layi tuc Satnam Singh Aulakh :-9592806807 ji nal sampark kar sakde ho. dhanwad
Punjab
Jhone di bijai kdo howe pili usha di
sir achar wali makki kehdi beejni chahidi hai ?
(en)
Punjab
Jaswinder ji aachar vali makki de layi tuc kisam African tall ja J1006 kisam di bijai kar sakde ho. dhanwad
ਸਤ ਸ੍ਰੀ ਅਕਾਲ ਜੀ ਨਰਮ ਪਾਣੀ ਵਿਚ ਝੋਨੇ ਦੀ ਕਿਹੜੀ ਕਿਹੜੀ ਕਿਸਮ ਲਗਾ ਸਕਦੇ ਆ ਜੀ ਪੂਰੀ ਜਾਣਕਾਰੀ ਦਿਉ ਜੀ ?
(en)
Maharashtra
ਮਨਿੰਦਰ ਜੀ ਤੁਸੀ ਝੋਨੇ ਦੀ ਕੋਈ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜਿਵੇ PR 111,PR 113,PR 114,PR 115,PR 118,PR 120, PR 121, PR 122,PR 126,PR 127,HKR47, CSR30 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Thanks ji
sir, mai uttar pradesh Mau ka rahane wala hu. mujhe khaki campbel layer prajati ki Duck chahiye 1000 duck, hame kaha se milega, aur sir ji ap hame Ye batane ki kripa kare ki kitane FEMALE Pe kitana MALE Chahiye, kripya hame apne jawabo se awagat kare ?
(en)
Punjab
shailesh singh patel ji iske liye aap 94378 88004 number par contact kare. aapki puri help karege ji.
ਇਕ ਮੱਝ ਕਮਜ਼ੋਰ ਹੁੰਦੀ ਜਾਂਦੀ ਹੈ ਤੇ ਨਾ ਬੱਚੇ ਨਾਲ ਦੁੱਧ ਉਤਾਰਦੀ ਹੈਗੀ ਟੱਪਦੀ ਰਹਿੰਦੀ ਆ ਕੋਈ ਇਲਾਜ ਜੀ ?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ .
ਸਰ ਜੀ ਕੀ ਇਹ ਪਾਊਡਰ ਝੋਟੀ ਦੇ ਗਬਣ ਰਹਿਣ ਵਿੱਚ ਠੀਕ ਨਹੀਂ ਹੈ ?
(en)
Punjab
ਹਾਜੀ ਇਹ ਪਾਊਡਰ ਦਾ ਰਿਜ਼ਲਟ ਬਹੁਤ ਵਧੀਆ ਹੈ ਜੀ
aaj kal khadi sabji ugayi ja sakdi aa 25 feb ton baad ?
(en)
Gurpreet singh ji tuc hun bhindi , karele, tori, kheera, petha, bengan,arbi ki bijai kar sakte hai. dhanwad
Sir murgi ka chuze hame kaha se mil sakte hai km rate me ?
(en)
Punjab
Krishna Sarkar ji chicks lene ke lia aap Sumit Kumar 8006000291, 7906547529 se samparak kare.
konsi murgi palne se jiada kharch v nahi hota or jiada anda v deta hai ?
(en)
Telangana
Krishna Sarkar ji agar aap ne commercial level par kaam karna hai to aap Bv 300 breed rakhe jo year me 325 egg deti hai. yeh Venkeys Company ke hai . app google per Venkys private limited search kare, apko puri detail mill jayegi.
ਕਣਕ ਚ ਬੁੱਚੜ ਨੂੰ ਰੋਕਣ ਲਈ ਕਿਹੜੀ ਦਵਾਈ ਵਰਤੀਏ ?
(en)
Maharashtra
ਚਰਨਜੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦੱਸੋ ਕੇ ਤੁਸੀ ਬੁੱਚੜ ਕਿਸਨੂੰ ਕਹਿਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਜੀ ਰੋਟਵੇਲਰ ਕੁੱਤਾ ਹੈ 2 ਸਾਲ ਦਾ ਅਤੇ ਵਜ਼ਨ 26 ਕਿੱਲੋ ਅਤੇ ਉਸਦੀ ਲੇਟਰੀਨ ਵਿਚ ਨਿੱਕੇ ਨਿੱਕੇ ਚਿੱਟੇ ਸੁੱਡੇ ਆਉਂਦੇ ਹਨ ਅਤੇ ਕੁੱਤੇ ਦੀ ਸਿਹਤ ਨਹੀਂ ਬਣਦੀ ਪਈ ਕੀ ਕੀਤਾ ਜਾਵੇ ਜਿਸ ਨਾਲ ਉਸਦਾ ਵਜ਼ਨ ਵੱਧੇ ਤੇ ਸਿਹਤ ਬਣ ਜਾਵੇ ?
(en)
ਉਸ ਨੂੰ Ipraz ਨਾਮ ਦੀ ਇੱਕ ਗੋਲੀ ਹਰ ਤਿੰਨ ਦਿਨ ਤੋਂ ਦਿਓ ਉਸ ਨੂੰ 3 ਗੋਲੀਆ ਦਿਓ ਨਾਲ Liquid Nurokind pet 210ml ਲਿਆਓ ਤੇ 10-10ml ਸਵੇਰੇ ਤੇ ਸ਼ਾਮ ਨੂੰ ਦਿਓ
kanak de nisare te urea pa sakde va ke nahi?
(en)
Punjab
Jaswinder ji kank de nisare de same urea paun da koi fayda nahi hunda hai is same tuc kanak vich NPK 13:00:45@1 killo nu 150 litre pani vich mila ke prati acre de hisab nal spray karo. isde nal tuc boron@100gm vi mix karo. dhanwad
sir, haldi kine kism di hundi hai kisma de name dasna , Punjab lai kehdi kisam sahi hai, Jo beneficial v hove ?
(en)
Punjab
ਰਮਨਦੀਪ ਜੀ ਹਲਦੀ ਇੱਕ ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ ਹੈ ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ ਪ੍ਰਸਿੱਧ ਕਿਸਮਾਂ:- Punjab Haldi 1: ਇਹ ਦਰਮਿਆਨੇ ਕੱਦ ਦੀ, ਹਰੇ ਤੇ ਲੰਬੇ ਪੱਤਿਆਂ ਵਾਲੀ ਅਤੇ ਮੋਟੀਆਂ ਗੰਢੀਆਂ ਵਾਲੀ ਕਿਸਮ ਹੈ ਇਸਦਾ ਗੁੱਦਾ ਗੂੜੇ ਪੀਲੇ ਰੰਗ ਦਾ ਅਤੇ ਛਿਲਕਾ ਭੂਰੇ ਹੁੰਦਾ ਹੈ ਇਹ ਕਿਸਮ 215 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ ਝਾੜ 108 ਕੁਇੰਟਲ ਪ੍ਰਤੀ ਏਕੜ ਹੈ Punjab Haldi 2: ਇਹ ਲੰਬੇ ਕੱਦ ਦੀ ਹਰੇ ਅਤੇ ਚੌੜੇ ਪੱਤਿਆਂ ਵਾਲੀ ਅਤੇ ਮੋਟੀ ਗੰਢੀਆਂ ਵਾਲੀ ਕਿਸਮ ਹੈ ਇਸਦਾ ਗੁੱਦਾ ਪੀਲੇ ਰੰਗ ਦਾ ਅਤੇ ਛਿਲਕਾ ਭੂਰੇ ਰੰਗ ਦਾ ਹੁੰਦਾ ਹੈ ਇਹ ਕਿਸਮ 240 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ਰਹਾਈਜ਼ੋਮਸ (ਗੰਢੀਆਂ ) ਨੂੰ ਕਤਾਰਾਂ ਵਿੱਚ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ 20 ਸੈ.ਮੀ. ਦਾ ਫਾਸਲਾ ਰੱਖੋ ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀ ਹੋਣੀ ਚਾਹੀਦੀ ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ ਧੰਨਵਾਦ
Punjab
ਰਮਨਦੀਪ ਜੀ ਪੰਜਾਬ ਵਿਚ ਹਲਦੀ ਦੀਆਂ ਵਧੀਆ ਕਿਸਮਾਂ ਪੰਜਾਬ ਨੰਬਰ 1, ਪੰਜਾਬ ਨੰਬਰ 2, ਰਾਜਾਂ ਪੁਰੀ , ਰਾਜਿੰਦਰਾ ਸੋਨੀ, ਸੀਲਮ , ਹਨ
Sir narme vich dlal ghol da use kr sakde hai ?
(en)
Haryana
Gurpinder ji tuc narme de vich Dr. Dalal ghol di varto kar sakd eho eh fasl di growth kraun vich madad karda hai. dhanwad
sir g. garmia vich asi kehda kehda harra chara beej skde a jo majha vaste best hove, te timing ?
(en)
Punjab
sabi turka ji garmiyan vich tuc bajra naphier Hybrid ,makkchari,raagi di biaji kar sakde ho ihna di bijai tuc may-june mahine vich kar sakde ho. dhanwad
sir g, kanak vich tele di kehdi spray kiti jave te kis k time spray kari jave b result good ave ?
(en)
Haryana
Sabi turka ji tuc tele di spray tele da hamla dikhai den te hi karo is to ilava tuc tele di roktham de layi Thiamethoxam@80gm ja Imidacloprid 40-60 ml/ acre de hisab nal spray kar sakde ho. dhanwad
ਬਾਈ ਜੀ ਕਿਸੇ ਕੋਲ DALMATIAN ਜਾ boxer dog ਦਾ ਬੱਚਾ ਹੋਵੇ ਤਾਂ ਦਸੋ ?
(en)
Punjab
ਰਣਜੀਤ ਜੀ ਕੁੱਤੇ ਖ੍ਰੀਦਨ ਲਈ ਤੁਸੀ ਸਾਡੀ ਆਪਣੀ ਖੇਤੀ ਖ੍ਰੀਦੋ/ਵੇਚੋ ਐਪ ਡਾਊਨਲੋਡ ਕਰੋ ਇਸ ਤੇ ਜਾ ਕੇ ਤੁਸੀ ਕੁੱਝ ਵੀ ਖ੍ਰੀਦ ਅਤੇ ਵੇਚ ਸਕਦੇ ਹੋ
buffalo nu deworming krn da kehda time Sahi hai te kdo ?
(en)
Sir papaya ਦੇ ਪੋਦੇ ਗ੍ਰੋਥ ਨਈ ਕਰ ਰਹੇ ?
(en)
Punjab
ਸੁਖਚੈਨ ਸਿੰਘ ਜੀ ਪਪੀਤੇ ਦੇ ਪੌਧੇ ਗਰੋਥ ਦੇ ਲਈ ਤੁਸੀ ਪ੍ਰਤੀ ਬੂਟਾ 150 ਗ੍ਰਾਮ ਯੂਰੀਆ ਪਾਓ ਇਸਦੇ ਨਾਲ ਬੂਟੇ ਦੀ ਗਰੋਥ ਹੋ ਜਾਂਦੀ ਹੈ ਧੰਨਵਾਦ
सर बाग में कोन कौन सी खाद कब डाले साल में कितनी बार dap यूरिया सल्फ़र पोटाश जिंक सुपर बायोखाद कब कब डाले ओर कितनी मात्रा पूरी सारणी ?
(en)
Punjab
पवन कुमार जी कृपया आप बताये के आप कोनसे बाग़ में खाद डालने के बारे में जानकारी लेना चाहते है ता की आपको इसके बारे में पूरी जानकारी दी जा सके धन्यवाद
cargil di heifer dry feed kitho millu gi, ambala city kol ?
(en)
Punjab
Cargill feed khreedan lai tusi Gourav 9501900210 nal samprak kar sakde ho.
sir ji sadi maj de kana vicho pani aunda 2month sun vich rende ne koi hal daso ?
(en)
tuci majj nu Septovet homeopathic dwai dia 10-10 drops din vich 3 varr deo, isde nal tuci Teramycin injection 25ml ate uss vich 5ml Vitavet injection paoo ate ehna nu changi trah mix krke 1ml usde kan vich paoo atte din vich 3-4 varr 1-1ml paunde rho iss nal farak paan lgg jawega.
ਧੰਨਵਾਦ ਜੀ ਇਹ ਪਾਊਡਰ 30 ਗਰਾਮ ਕਲ ਤੋ ਦੇਣਾ ਸੁਰੂ ਕਰ ਦਿੱਤਾ ਹੈ ਜੀ ?
(en)
ਹਾਂਜੀ ਨਿਰਵੈਰ ਸਿੰਘ ਜੀ ਇਹ ਪਾਊਡਰ ਤੁਸੀ 30 ਤੋਂ 50gm ਤਕ ਰੋਜਾਨਾ ਦੇ ਸਕਦੇ ਹੋ , ਇਸ ਦਾ ਬਹੁਤ ਵਧਿਆ ਰਿਜਲਟ ਹੈ ..
Punjab
vir ji is da ki benefit aa cow nu
kanak chhoti hi baliyan kdn lg gai koi ilaz dso ?
(en)
Punjab
Variender g kirpa krke knak di variety and beejayi da time dsso g..
Punjab
550 c te 18 ya 20 November tk biji c
yellow of this type, what is solution ?
(en)
Punjab
jh ji please check the leaves if some turmeric like powder sticks to your hand then it is yellow rust disease to control this do a spray of tilt@200ml per acre. if not then do a spray of 13:00:45@1 kg and manganese sulphate@1 kg per acre. Thank you
Sir g kanak upra dap di spray karn nal kanak kad Karugi g te ek kille vich kinne dap da ghol tyar karie ?
(en)
Punjab
Jekar knak growth nhi krr rhi tn ess vich Gibberellic acid hai jo plant growth regulator da kmm krda hai esdi spray kr skde ho.esdi dose @300 ml per acre hai...
Eda ho gyi kanak sir peeli peeli ki kitta jave gg ?
(en)
Punjab
Ess vich eh check kro g haldi rang da powder hath nal lgda hai ja nhi..jekar powder hath nal lgda hai tn ess vich yellow rust ho skdi hai.esdi roktham lyi Tilt @200 ml per acre da spray kr skde ho...Jekar eh problem nhi hai tn ess vich NPK 13.O.45 @1 kg per acre vich magnease @1 kg nu mix krke spray kr skde ho..
Punjab
Dhanwad sir g
sir knk puri blii kd awi hun as ta jhad vadhun lyi koi spry kr sakde ha bli da size chhota lgda ga pls dsyiea agr ha koi spry ta kini matra ta kive kiti jawe ?
(en)
Punjab
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Hlo sir, Ferozpur ch koi training lagegi hun k nai kvk wich, Please tell ?
(en)
Punjab
Harpreet ji ferozepur KVK vich lagn valiyan trainings di jankari layi hetha attach kiti photo check kro. dhanwad
ਕੋਈ ਪਸ਼ੂਆਂ ਵਾਸਤੇ ਵਧੀਆ ਪਰੋਡੈਕਟ ਦੱਸੋ ਜੋ, ਦੁਕਾਨ ਤੇ ਬੈਠ ਵੇਚਿਆ ਜਾ ਸਕੇ ਤੇ ਪਰੋਫਿਟ ਪੂਰਾ, ਲਾਗਤ ਘੱਟ, ਵਿਕਰੀ ਜ਼ਿਆਦਾ ਤੇ ਅਸਾਨ, ਕੋਈ ਸਰਕਾਰੀ ਬੈਂਨ ਵੀ ਨਾ ਹੋਵੇ ?
(en)
Punjab
ਗੁਰਮਿੰਦਰ ਸਿੰਘ ਜੀ ਜੇਕਰ ਡੇਅਰੀ ਨਾਲ ਸਬੰਧਿਤ ਛੋਟੇ ਸਮਾਨ ਦੀ ਗੱਲ ਕਰੀਏ ਤਾਂ ਜਿਆਦਾ ਮੁਨਾਫਾ ਹੁੰਦਾ ਹੈ ਜਿਵੇਂ, ਭੋਰ ਕੜੀ, ਫੁਹਾਰੇ, ਮੈਟ ,ਪਟੇ, ਟੈਗ , ਮੈਟ ਸਮਾਨ ਰੱਖੋ ਕੋਸ਼ਿਸ਼ ਕਰੋ ਕਿ ਜਿਆਂਦਾ ਸਟਾਈਲਿਸ਼ ਸਮਾਨ ਲਿਆ ਕੇ ਰੱਖੋ ਜਿਹੜੇ ਸ਼ੌਕ ਨਾਲ ਪਸ਼ੂ ਰੱਖਣ ਵਾਲੇ ਲੋਕ ਖਰੀਦ ਸਕਣ ਇਸ ਲਈ ਕੋਈ ਸਰਕਾਰੀ ਬੈਨ ਵੀ ਨਹੀ ਹੈ ਜੀ ਤੇ ਡੇਅਰੀ ਕਿਤੇ ਨਾਲ ਜੁੜਿਆ ਬਹੁਤ ਸਮਾਨ ਆਉਦਾ ਹੈ ਬਾਕੀ ਜਿਵੇ ਹੁਣ ਅੱਗੇ ਗਰਮੀਆ ਆ ਰਹੀਆ ਹਨ ਤੁਸੀ ਕੈਲਸ਼ੀਅਮ ਵਰਗੇ ਫੀਡ ਸਪਲੀਮੈਂਟ ਵੀ ਵੇਚ ਸਕਦੇ ਹੋ ਪਰ ਉਸ ਲਈ ਤੁਹਾਨੂੰ FSSI ਦਾ ਲਾਇਸੰਸ ਬਣਾਉਣਾ ਪਵੇਗਾ ਜੇਕਰ ਫੁਹਾਰਿਆ ਦੀ ਗੱਲ ਕਰੀਏ ਤਾਂ ਮੁਕਤਸਰ ਸਾਈਡ ਵਾਲੇ ਲੋਕਾਂ ਨੂੰ ਮੋਗਾ ਸਾਈਡ ਆਉਣਾ ਪੈਂਦਾ ਹੈ ਮੁਕਤਸਰ ਵੱਲ ਚੰਗੇ ਫੁਹਾਰੇ ਨਹੀ ਮਿਲਦੇ ਦੂਜੀ ਗੱਲ ਮਾਰਕੀਟ ਖੁਦ ਬਣਾਉ ਸ਼ੋਸ਼ਲ ਮੀਡੀਆ ਰਾਹੀ ਜਾਂ ਹੋਰ ਤਰੀਕਿਆ ਨਾਲ ਤੇ ਤੁਹਾਡੀ ਬੋਲਬਾਣੀ ਵੀ ਦੁਕਾਨਦਾਰੀ ਵਧੀਆ ਬਣਾਵੇਗੀ ਕੋਸ਼ਿਸ਼ ਕਰੋ ਕਿ ਨਵਾਂ ਸਮਾਨ ਲਿਆਓ ਜੋ ਆਮ ਮਾਰਕੀਟ ਵਿੱਚ ਨਹੀ ਮਿਲਦਾ ਹੋਵੇ
ਸਰ ਡੀਕਮਪੋਜਰ +ਟਿਲਟ ਨੂੰ ਮਿਲਾ ਕੇ ਕਣਕ ਤੇ ਸਪਰੇ ਕਰ ਸਕਦੇ ਹਾਂ ?
(en)
Punjab
ਕਣਕ ਵਿੱਚ ਡੀਕਮਪੋਜਰ ਅਤੇ ਟਿਲਟ ਨੂੰ ਮਿਲਾ ਕੇ ਇਕਠਾ ਸਪਰੇਅ ਨਹੀਂ ਕਰ ਸਕਦੇ ਹੋ ਇਹਨਾਂ ਦਾ ਤੁਹਾਨੂੰ ਅਲਗ ਅਲਗ ਸਪਰੇਅ ਹੀਂ ਕਰਨਾ ਪਵੇਗਾ
ਕਿਸਾਨ ਮੇਲੇ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਲ੍ਹਾ ਮੋਗਾ ਤੇ ਫ਼ਰੀਦਕੋਟ ਬਾਰੇ ?
(en)
Punjab
ਜਸਕਰਨ ਜੀ ਫਰੀਦਕੋਟ ਦਾ ਕਿਸਾਨ ਮੇਲਾ 8 ਮਾਰਚ ਨੂੰ ਹੋ ਰਿਹਾ ਹੈ ਜੀ ਤੇ ਬਾਕੀ ਮੇਲਿਆ ਦੀ ਜਾਣਕਾਰੀ ਇਸ ਇਸ ਵੀਡੀਓ ਵਿੱਚ ਦਿੱਤੀ ਗਈ ਹੈ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ : https://www.youtube.com/watch?v=4KRAepAgb1U&t=61s
sir bina sarkari parmision de kehde veterinary product sale kar sakde ha apa ik dukaan te baith ke, plz koi vadia salah ditti jawe jis vich lagat ghat hove te koi v ban na hove asani naal be bejijhak apa products sale kar sakiye ?
(en)
Punjab
ਗੁਰਮਿੰਦਰ ਸਿੰਘ ਜੀ ਜੇਕਰ ਡੇਅਰੀ ਨਾਲ ਸਬੰਧਿਤ ਛੋਟੇ ਸਮਾਨ ਦੀ ਗੱਲ ਕਰੀਏ ਤਾਂ ਜਿਆਦਾ ਮੁਨਾਫਾ ਹੁੰਦਾ ਹੈ ਜਿਵੇਂ, ਭੋਰ ਕੜੀ, ਫੁਹਾਰੇ, ਮੈਟ ,ਪਟੇ, ਟੈਗ , ਮੈਟ ਸਮਾਨ ਰੱਖੋ ਕੋਸ਼ਿਸ਼ ਕਰੋ ਕਿ ਜਿਆਂਦਾ ਸਟਾਈਲਿਸ਼ ਸਮਾਨ ਲਿਆ ਕੇ ਰੱਖੋ ਜਿਹੜੇ ਸ਼ੌਕ ਨਾਲ ਪਸ਼ੂ ਰੱਖਣ ਵਾਲੇ ਲੋਕ ਖਰੀਦ ਸਕਣ ਇਸ ਲਈ ਕੋਈ ਸਰਕਾਰੀ ਬੈਨ ਵੀ ਨਹੀ ਹੈ ਜੀ ਤੇ ਡੇਅਰੀ ਕਿਤੇ ਨਾਲ ਜੁੜਿਆ ਬਹੁਤ ਸਮਾਨ ਆਉਦਾ ਹੈ ਬਾਕੀ ਜਿਵੇ ਹੁਣ ਅੱਗੇ ਗਰਮੀਆ ਆ ਰਹੀਆ ਹਨ ਤੁਸੀ ਕੈਲਸ਼ੀਅਮ ਵਰਗੇ ਫੀਡ ਸਪਲੀਮੈਂਟ ਵੀ ਵੇਚ ਸਕਦੇ ਹੋ ਪਰ ਉਸ ਲਈ ਤੁਹਾਨੂੰ FSSI ਦਾ ਲਾਇਸੰਸ ਬਣਾਉਣਾ ਪਵੇਗਾ ਜੇਕਰ ਫੁਹਾਰਿਆ ਦੀ ਗੱਲ ਕਰੀਏ ਤਾਂ ਮੁਕਤਸਰ ਸਾਈਡ ਵਾਲੇ ਲੋਕਾਂ ਨੂੰ ਮੋਗਾ ਸਾਈਡ ਆਉਣਾ ਪੈਂਦਾ ਹੈ ਮੁਕਤਸਰ ਵੱਲ ਚੰਗੇ ਫੁਹਾਰੇ ਨਹੀ ਮਿਲਦੇ ਦੂਜੀ ਗੱਲ ਮਾਰਕੀਟ ਖੁਦ ਬਣਾਉ ਸ਼ੋਸ਼ਲ ਮੀਡੀਆ ਰਾਹੀ ਜਾਂ ਹੋਰ ਤਰੀਕਿਆ ਨਾਲ ਤੇ ਤੁਹਾਡੀ ਬੋਲਬਾਣੀ ਵੀ ਦੁਕਾਨਦਾਰੀ ਵਧੀਆ ਬਣਾਵੇਗੀ ਕੋਸ਼ਿਸ਼ ਕਰੋ ਕਿ ਨਵਾਂ ਸਮਾਨ ਲਿਆਓ ਜੋ ਆਮ ਮਾਰਕੀਟ ਵਿੱਚ ਨਹੀ ਮਿਲਦਾ ਹੋਵੇ
Punjab
ਇਹ ਸਭ ਸਮਾਨ ਕਿਥੋਂ ਪਰਾਪਤ ਹੋਵੇਗਾ ਤਰਨਤਾਰਨ ਵੱਲੋਂ