Punjab
Search
haldi di kheti bare jankari laini hai kis mahine kr skde haa, beej vadhia kehda hai te kitho miluga ?
(en)
ਹਲਦੀ ਇੱਕ ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ ਹੈ ਇਸ ਨੂੰ ਭਾਰਤੀ ਕੇਸਰ ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਮਸਾਲਾ ਹੈ ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ ਪ੍ਰਸਿੱਧ ਕਿਸਮਾਂ:- Punjab Haldi 1,Punjab Haldi 2 ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗੇ ਨਾਲ ਪੱਧਰਾ ਕਰਕੇ ਤਿਆਰ ਕਰੋ ਹਲਦੀ ਦੀ ਬਿਜਾਈ ਲਈ ਬੈੱਡ 15 ਸੈ.ਮੀ. ਉੱਚੇ ,1 ਮੀ. ਚੌੜੇ ਅਤੇ ਲੋੜ ਅਨੁਸਾਰ ਲੰਬੇ ਹੋਣੇ ਚਾਹੀਦੇ ਹਨ ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ਰਹਾਈਜ਼ੋਮਸ (ਗੰਢੀਆਂ ) ਨੂੰ ਕਤਾਰਾਂ ਵਿੱਚ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ 20 ਸੈ.ਮੀ. ਦਾ ਫਾਸਲਾ ਰੱਖੋ ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀ ਹੋਣੀ ਚਾਹੀਦੀ ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ ਬਿਜਾਈ ਤੋ ਪਹਿਲਾਂ ਕੁਇਨਲਫੋਸ 25 ਈ ਸੀ ਨੂੰ 20 ਮਿ.ਲੀ. + ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਬੀਜ ਨੂੰ ਸੋਧੋ ਬਾਅਦ ਵਿੱਚ ਗੰਢੀਆਂ ਨੂੰ 20 ਮਿੰਟ ਲਈ ਇਸ ਘੋਲ ਵਿੱਚ ਡੋਬੋ ਤਾਂ ਕਿ ਇਨ੍ਹਾਂ ਨੂੰ ਉੱਲੀ ਤੋਂ ਬਚਾਇਆ ਜਾ ਸਕੇ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਓ ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਓ ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ ਪੱਤੇ ਸੁੱਕਣ ਅਤੇ ਪੀਲੇ ਹੋਣ ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ ਹੈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ ਇਸਦਾ ਬੀਜ ਲੈਣ ਲਈ ਤੁਸੀ Gurdial Singh 9463226244 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
sir tilt di dwai knak to kehdi stage te krni chahidi hai mtlb puri nisr awe taa krni chahidi hai ja gobh te howe ja adhi nisar awe, kdo krni chahidi hai ?
(en)
Punjab
Tarjinder g jdo knak gobh vich aw jandi hai and 1-2% nisara start ho jnda hai tn tuc ess vich tilt di spray kr skde ho.tilt di dose @200 ml prati acre hai...
ਮੈਨੂੰ ਗਿਰ ਨਸਲ ਦੀ ਗਾ ਚਾਹੀਦੀਆ ਬਾਈ ਜੀ ਕਿਸੇ ਕੋਲ ਭਾਵੇ ਕੋਈ ਛੋਟੀ ਵੱਛੀ ਹੋਵੇ ਦੱਸਣਾ ਜੀ ਮੇਰਾ ਫੋਨ ਨੰ 9069100007 ?
(en)
Punjab
ਧਰਮਿੰਦਰਜੀਤ ਸਿੰਘ ਜੀ ਗਿਰ ਗਾਂ ਲੈਣ ਲਈ ਤੁਸੀ ਦੀਨੇਸ਼ 9588013557 ਅਤੇ ਅਮੀਰ ਖਾਨ 9414745465 ਨਾਲ ਸੰਪਰਕ ਕਰੋ
pipeline te kini subsidy chll rhi hai ?
(en)
Punjab
Kulvir Singh Banger ji pipeline lvaun de layi tuc Mr Mishra 9465884780,9810363807 jain irrigation de nal sampark kark sakde ho.
Hello Drs, any new early maturing basmati variety for punjab. Plz advice. kisan mela list in karnal for paddy variety. plz advice. or give me websites if any from where I can get new varieties ?
(en)
Punjab
Balraj ji there is no any new variety released by PAU and there is no update for krishi mela in karnal. Kisan mela is held on 15-16 march in PAU Ludhiana. You can visit there to get the seeds of paddy. Thank you
on pipe line subsidi is working hai kheti badi de kis Saman te subsidi chll rhi hai ?
(en)
Punjab
Kulvir ji tuc pipeline bare poori jankari layi Mr Mishra 9465884780,9810363807 ji nal sampark kar sakde ho. ihna to hi tuhanu subsidy bare v jankari mil jayegi. dhanwad
सर जी नमस्कार मेरे पास श्रीराम 231 गेहू है उस गेहूं के पते ऊपर से रस्सी की तरह बंट खा रहे हैं बाली निकलने में दिकत आ रही है ?
(en)
Punjab
दीपक जी कृपया आप यह बताये के यह दिक्कत सरे खेत में आ रही है या एक दो पौधे में ता की आपको इसके बारे में पूरी जानकारी दी जा सके धन्यवाद
ਵੀਰ ਜੀ ਮੈਂ ਦਿੜਬਾ (ਸੰਗਰੂਰ) ਦਾ ਰਹਿਣ ਵਾਲਾ ਹਾ। ਮੈਨੂੰ ਖੁੰਬਾਂ ਦੀ ਮੰਡੀਕਰਨ ਵਿੱਚ ਸਮੱਸਿਆ ਹੈ। ਕੋਈ ਵੀਰ ਖੁੰਬਾਂ ਦੇ ਮੰਡੀਕਰਨ ਲਈ ਕਿਸੇ ਵੀਰ ਨਾਲ ਸੰਪਰਕ ਕਰਵਾ ਸਕਦਾ ਹੈ ?
(en)
Punjab
ਪ੍ਰੀਤ ਜੀ ਖੁੰਬਾਂ ਦੀ ਮੰਡੀਕਰਨ ਲਈ Mr. jai 8882876224 ਤੁਸੀਂ ਨਾਲ ਸੰਪਰਕ ਕਰ ਸਕਦੇ ਹੋ.
अनार की खेती की जानकारी चाहता हूं कृप्या बतायें ?
(en)
Punjab
आज़ाद जी अनार भारत की व्यापारिक फसल है इसका मूल परसिया है इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है प्रसिद्ध किस्में:- Ganesh, Dholka,Jodhpur Local,kandhari, kabul,Paper shelled.मिट्टी के भुरभुरा होने तक खेत की 2-3 बार जोताई करें उसके बाद खेत को समतल करने के लिए सुहागा फेरें बसंत के मौसम में रोपाई के लिए फरवरी-मार्च का समय उपयुक्त होता है और उष्ण कटिबंधीय और उप उष्ण कटिबंधीय क्षेत्रों में रोपाई के लिए जुलाई - अगस्त का समय उपयुक्त होता है मिट्टी की किस्म और जलवायु के आधार पर उपयुक्त फासला दें अनार की खेती के लिए वर्गाकार में 5मीटर x 5 मीटर फासले का प्रयोग किया जाता है बिजाई के लिए 60 x 60 x 60 मीटर आकार के खड्ढे खोदें पखवाड़े तक खड्ढों को धूप में खुला रखें उसके बाद 20 किलो रूड़ी की खाद और 1 किलो सुपर फास्फेट को मिट्टी में मिलाकर खड्ढों में भरें खड्ढों को भरने के बाद पानी डालें यह मिट्टी को व्यवस्थित करेगा अनार का प्रजणन एयर लेयरिंग विधि द्वारा किया जाता है एयर लेयरिंग बसंत के मौसम के साथ साथ नवंबर दिसंबर के महीने में किया जाता है एयर लेयरिंग के लिए 1 से 2 साल के पुराने, सेहतमंद और पैसिंल की मोटाई जितनी 45-60 सैं.मी. परिपक्व टहनियां लें बिजाई से पहले नए पौधों और कटिंग को IBA के घोल 1000 पी पी एम 1 ग्राम प्रति लीटर पानी में डुबोकर रखें पहले वर्ष के दौरान अच्छी तरह से गला हुआ गाय का गोबर 10 किलो, यूरिया 100 ग्राम, एस एस पी 250 ग्राम और म्यूरेट ऑफ पोटाश 50 ग्राम प्रति पौधे में डालें गाय का गोबर, एस एस पी, पोटाश की पूरी मात्रा और यूरिया की आधी मात्रा फूल निकलने के छ: सप्ताह पहले डालें यूरिया की बाकी बची मात्रा को फल विकसित होने के समय डालें 3 वर्षों तक फूलों की कलियों को निकालते रहें अच्छी वृद्धि और उपज के लिए 3-4 वर्ष बाद शुरू करें रोपाई के तुरंत बाद सिंचाई करें उसके बाद 10-15 दिनों तक 3 दिनों के अंतराल पर सिंचाई करें बारिश के मौसम में जल निकास प्रणाली का प्रबंध करें ताकि जल जमाव के हालातों में पानी खड़ा ना हो सकें गर्मियों में 7-10 दिनों के अंतराल पर और सिंचाई में 10-15 दिनों के अंतराल पर सिंचाई करें अनियमित सिंचाई फूलों के गिरने को बढ़ाती है फल के विकसित होने के समय पानी की कमी ना होने दें और मिट्टी में पानी की कमी होने से तुरंत ज्यादा पानी देने के कारण फलों में दरार आ जाती है और उसके बाद फल गिरने लगते हैं इसलिए फूल निकलने से लेकर कटाई की अवस्था तक नियमित और पर्याप्त सिंचाई दें ड्रिप सिंचाई से अनार की फसल अच्छे परिणाम देती है ड्रिप सिंचाई सिर्फ पानी को ही नहीं बचाता लेकिन पानी की कम मात्रा में भी अच्छे परिणाम देती है नदीनों की रोकथाम के लिए मलचिंग की जा सकती है नदीनों की रोकथाम के साथ साथ मिट्टी में नमी रहने में मदद करता है और भाप बनकर उड़ने को भी कम करता है कटाई और छंटाई ताजी सेहतमंद टहनियों की वृद्धि करने में मदद करती है बीमारी से प्रभावित शाखाओं और शाखाओं के ज्यादा बने गुच्छों को भी निकाल दें यह पौधे के आकार को उचित बनाए रखता है फूल निकलने के बाद फल 5-6 महीनों में पक जाते हैं जब फल हरे से हल्के पीले या लाल रंग का हो जाये, या फल पकना शुरू हो जाये तो यह कटाई के लिए उपयुक्त समय होता है कटाई करने में देरी ना करें क्योंकि इससे फलों में दरारें आ जाती हैं जिससे पैदावार कम हो जाती है कटाई के बाद फलों को एक सप्ताह के लिए छांव में स्टोर करके रखें यह फल के छिल्के को सख्त होने में मदद करेगा ताकि एक जगह से दूसरी जगह ले जाने में नुकसान कम हो फलों को भार के अनुसान छांटे. धन्यवाद
sir ਪਹਲੇ ਸੂਏ ਸੂਨ ਵਾਲੀ ਵੱਛੀ ਨੂੰ ਫਰੈਸ਼ ਫੀਡ ਜੇਕਰ ਇੱਕ ਮਹੀਨਾ ਪਹਿਲਾਂ ਪਾਉਣ ਨਾਲ ਕੋਈ ਚੱਕਰ ਤਾਂ ਨੀ ਕਾਂਸਲ ਫੀਡ ਵਾਲੇ ਕਹਿੰਦੇ 15ਦਿਨ ਪਹਿਲਾਂ ਤੋਂ ਸ਼ੁਰੂ ਹੁੰਦੀ ਐ ਮੈਂ ਇੱਕ ਮਹੀਨੇ ਪਹਿਲਾਂ ਤੋਂ ਸ਼ੁਰੂ ਕੀਤੀਆਂ ?
(en)
Punjab
ਹਾਂਜੀ ਦਲਵੀਰ ਸਿੰਘ ਜੀ ਤੁਸੀ ਇਹ ਫੀਡ ਇਕ ਮਹੀਨਾ ਪਹਿਲਾ ਵੀ ਸ਼ੁਰੂ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ , ਬਾਕੀ ਇਸਦੇ ਨਾਲ ਤੁਸੀ ਉਸਦੀ ਖੁਰਾਕ , ਹਰੇ ਚਾਰੇ ਦਾ ਪੂਰਾ ਧਿਆਨ ਰੱਖੋ ਜੀ .
ਡੰਗਰ ਡਾਕਟਰ ਦਾ ਕੋਰਸ ਕਰਨਾ ਮਾਨਸਾ ਜ਼ਿਲ੍ਹੇ ਵਿੱਚ ਕਿਥੇ ਕਰਾਉਂਦੇ ਆ ਦਾਖਲਾ ਲੈਣਾ ਦੱਸੋ ਜੀ ?
(en)
ਡੰਗਰ ਡਾਕਟਰ ਦਾ ਕੋਰਸ ਕਰਨ ਲਈ +2 ਨੋਨ ਮੈਡੀਕਲ ਸਬਜੈਕਟ ਵਿੱਚ ਕੀਤੀ ਹੋਵੇ ਤਾਂ ਕਾਲਝਰਾਣੀ ਪਿੰਡ ਵਿੱਚ ਕਾਲਜ ਹੈ ਜੀ ਉੱਥੋ ਦੋ ਸਾਲਾ ਦਾ ਵੈਟਨਰੀ ਦਾ ਡਿਪਲੋਮਾ ਕਰ ਸਕਦੇ ਹੋ. ਜੀ
ਬਰਸੀਨ ਦਾ ਕੀ ਰੇਟ ਹੈ ਵੀਰ ਮੰਡੀ ਦਾ ?
(en)
Punjab
ਸੁਖਦੀਪ ਬਾਠ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਬੀਜ ਦੇ ਰੇਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਚਾਰੇ ਦੀ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਮੈ ਬਕਰੀਆ ਦਾ ਕੰਮ ਕਰਨਾ ਹੈ ਮੈ ਜਾਣਕਾਰੀ ਲੈਣਾ ਚਾਹੁੰਦਾ ਹਾਂ ਕੀ ਬਕਰੀਆ ਦੇ ਕੰਮ ਕਰਨ ਦੀ ਟਰੇਨਿੰਗ ਕਿੱਥੇ ਦਿੱਤੀ ਜਾਂਦੀ ਹੈ ਫਿਰੋਜ਼ਪੁਰ ਜਿਲੇ ਵਿੱਚ ?
(en)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਪੰਜਾਬ ਵਿੱਚ ਲੱਗ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੇਲੇਆਂ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਸਟਾਲ ਤੇ ਪਹੁੰਚ ਕੇ ਆਪਣਾ ਨਾਮ ਲਿਖਵਾ ਆਉ ਇਸ ਤਰਾਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਰੀ ਦੇ ਦਿੱਤੀ ਜਾਵੇਗੀ ਤੁਹਾਡੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦਾ ਨੰਬਰ ਤੁਸੀ ਨੋਟ ਕਰ ਸਕਦੇ ਹੋ VPO : Malwa Qadim Ferozpur,152001,01632-246517
hlo sir, kisan mela kdo nu lggna ji ?
(en)
Punjab
DeepakSingh Nijjar ji kissan meleya di puri list tusi eh video vich dekh sakde ho. https://www.youtube.com/watch v=4KRAepAgb1U
thnks jii8
ਵੱਟਾ ਪਾਕੇ ਟਿੰਡੋ ਅਤੇ ਕੱਦੂ ਲਗਾਉਣਾ ਹੈ ਵੱਟਾ ਦਾ ਫਾਸਲਾ ਕਿੰਨਾ ਤੇ ਬੀਜ ਦਾ ਫਾਸਲਾ ਕਿੰਨਾ ਰੱਖਿਆ ਜਾਵੇ ਕਿਰਪਾ ਕਰਕੇ ਪੂਰੀ ਜਾਣਕਾਰੀ ਦਿੳ ਕਿਹੜਾ ਬੀਜ ਬੀਜਿਆ ਜਾਵੇ ?
(en)
ਕੁਲਵੀਰ ਜੀ ਤੁਸੀ ਕੱਦੂ ਦੀਆ ਕਿਸਮਾਂ ਜਿਵੇ PAU Magaz Kaddoo-1,PPH-1,PPH-2,Punjab Samrat ਦੀ ਬਿਜਾਈ ਕਰ ਸਕਦੇ ਹੋ ਬਿਜਾਈ ਲਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਦਾ ਸਮਾਂ ਉਚਿੱਤ ਹੁੰਦਾ ਹੈ ਇੱਕ ਜਗ੍ਹਾ ਤੇ ਦੋ ਬੀਜ ਬੀਜੋ ਅਤੇ 60 ਸੈ.ਮੀ. ਦਾ ਫਾਸਲਾ ਰੱਖੋ ਮਿੱਟੀ ਵਿੱਚ ਬੀਜਾਂ ਨੂੰ 1 ਇੰਚ ਡੂੰਘਾ ਬੀਜੋ ਟੀਂਡੇ ਦੀਆਂ ਕਿਸਮਾਂ ਜਿਵੇ Tinda 48 ,Tinda Ludhiana,Punjab Tinda-1 ਦੀ ਬਿਜਾਈ ਕਰ ਸਕਦੇ ਹੋ ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜਾਂ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜਿਆ ਜਾਂਦਾ ਹੈ ਧੰਨਵਾਦ
ਗਾ ਦੇ ਥਨ ਉਪਰ ਮੋਕੇ ਵਰਗੇ ਦਾਣੇ ਹੋ ਗਏ ਹਨ ਜਿਸ ਕਰਕੇ ਦੁੱਧ ਘੱਟ ਗਿਆ ਹੈ ਇਲਾਜ ਦਸੋ ਜੀ ?
(en)
ਤੁਸੀ ਉਸ ਨੂੰ Liquid Actinovet 15ml ਲਿਆ ਕੇ 10 ਬੂੰਦਾਂ ਦਿਨ ਵਿੱਚ 3 ਵਾਰ 30 ਦਿਨ ਦਿਓ ਤੇ ਨਾਲ ਹੀ ਇੰਜੈਕਸ਼ਨਕ Enthimelon 50ml ਲਿਆ ਕੇ ਤੇ 15ml ਇੱਕ ਦਿਨ ਛੱਡ ਕੇ 3 ਇੰਜੈਕਸ਼ਨ ਲਗਵਾਓ.
गाय को मोक लगी हुई है और कमजोर हो गई है दूध कम हो गया है क्या करना चाहिए ?
(en)
आप इसे Liquid Anabolit 1 litter 100ml सवेरे और 100ml शाम को दे और powder ORT Large 100gm रोज़ाना 5 दिन तक दे और मोक के लिए Bolus Baiotrum DS 2-2 सवेरे शाम दे.
kise fungicide ch 0 52 34 mix krke spray kr skde aa g koi nuksan ni hona ?
(en)
Punjab
Jagtar g fungicide vich NPK 00.52.34 fertilizer nu mix krke spray nhi kr skde.Ehna da mixup nhi ho skda tuc alag alag hi spray kr skde ho....
sir jhhone time di folicure c o hun kanak te kr skde aa fungus lie koi nuksan ta ni hovega ?
(en)
Punjab
Jekar folicur di date expire nhi hoyi tn tuc esnu knak vich spray kr skde.jekar expire ho gyi hai tn frr spray nhi kr skde...
kery dhanraja chicks k bare me btaye ?
(en)
Uttar Pradesh
Weight at day old : 46g Weight at 6 weeks : 1600 to 1650g Weight at 7 weeks : 2000 to 2150g Dressing percentage : 73% Livability percentage : 97-98% Feed conversion ratio at 6 weeks : 1.90 to 2.10
boron 150 gm tak pa sakde a nuksaan ta nhi karda ji ?
(en)
Punjab
Gurpreet g Boron di knak vich dose @100 gm prati acre hai ess lyi proper dose hi pao kyuke jyada dose paoun da koi faida nhi eh faltu kharcha hi hai....
kal 52 34 di sapray kiti c 12 1 vje tak ho gyi c 4 - 5 ghante kardi dhup lag gyi c raat 12 v vje meeh pai gya lagbhag 8 - 9 ghante baad ki asar hovega spray da ?
(en)
Punjab
Jekar 4-5 hours dhup lgg gyi hai tn spray da asar ho javega ess vich hle dobara spray na kro g...
hello sir, machli ki feed Kaise Banai Jati Hai, aur kya kya Dala jata hai, aur kaun se oil ka istemal Kiya jata hai,Meri City Mein Fish feed Nahi Milti isliye Hamari fish achhi growth nahi de rahi, please aap mujhe feed banane ka formula Bataye Jo Main apne farm pe feed Khud Bana saku ?
(en)
Punjab
fish feed area de hisab nal hundi hai jo tuahde area da FFDA department hai us ton pta kr skde ho ya tuci 9815311687 harbhajan singh nal gal v kr skde ho .
Madhya Pradesh
Muje indore ka no chahiye fish farming ke liye
sir kanak de 20%nisran te tilt di sprey kiti ja skdi aa, kehdi kiti jawe kanak te tilt, propikonazol ja tebuconazole ?
(en)
Punjab
kulwinder singh sidhu ji kanak te tilt isde uper ulli vali bimari hon te kar sakde ho jive hun barsat to bad peeli kungi pain di bahut sambhavna hundi hai isdi roktham de layi tuc tilt@200ml nu 150 liter pani vich mila ke prati acre de hisab nal spray karo. dhanwad
dhanwad ji
afeem ki kheti k bare me koi batayega kuch ?
(en)
Maharashtra
कुलदीप जी अफीम एक वार्षिक औषधीय बूटी है, जिसमें कई जरूरी एल्कलॉइड (वे तत्व जिनमें ड्रग्स की मात्रा होती है) जैसे मोर्फिन, कोडेन और थिबेन होते हैं अच्छी उपज और वृद्धि के लिए इसे उपजाऊ, अच्छे निकास वाली काली मिट्टी और हल्की दोमट मिट्टी की आवश्यकता होती है मिट्टी की पी एच 7 के लगभग होनी चाहिए प्रसिद्ध किस्में :- Chetak: यह अधिक उपज वाली किस्म है इसके पौधे का औसतन कद 80-90 सैं.मी. होता है इसके फूल सफेद रंग के और फल बड़े और गोल आकार में होते हैं यह अधिक उपजाऊ मिट्टी में अच्छी पैदावार देती है इसमें मोर्फिन की मात्रा 12.5 प्रतिशत होती है यह मोर्फिन की औसतन पैदावार 2 किलोग्राम प्रति एकड़ देती है मिट्टी की किस्म के आधार पर मिट्टी के भुरभुरा होने तक खेत की दो-तीन बार जोताई करें मिट्टी को अच्छे से समतल करें ताकि खेत में पानी ना खड़ा हो सके खेत की तैयारी के समय अच्छी तरह से गला हुआ, गाय का गोबर 4 टन प्रति एकड़ में डालें अफीम की बिजाई के लिए अक्तूबर के आखिरी सप्ताह से लेकर नवंबर के पहले सप्ताह तक का समय उपयुक्त होता है इसके बीज छोटे होते हैं इसलिए बीजों को बारीक रेत में अच्छे से मिलाया जाता है और फिर बिजाई के लिए प्रयोग किया जाता है 3 मीटर चौड़े और 5 मीटर लंबे बैड तैयार किए जाते हैं बैड पर 30 सैं.मी. के फासले पर कतार बनाई जाती है, फिर बीजों को कतारों में बोया जाता है पौधे से पौधे का फासला 30 सैं.मी. रखें बिजाई के लिए बुरकाव या कतार में बिजाई का ढंग प्रयोग किया जाता है बीज की मात्रा ज्यादा डालने से गोडाई करने में परेशानी आती है, जिससे फसल का विकास अच्छा नहीं होता, इसलिए बुरकाव विधि से ज्यादा कतारों में बिजाई करने को ज्यादा महत्तव दिया जाता है एक एकड़ खेत के लिए 2 किलो बीज की मात्रा बहुत होती है बिजाई से पहले मैनकोजेब 4 ग्राम से प्रति किलो बीजों का उपचार करें नाइट्रोजन 36 किलो (यूरिया 80 किलो), फासफोरस 16 किलो (एस एस पी 100 किलो), पोटाश 4 किलो (म्यूरेट ऑफ पोटाश 10 किलो) प्रति एकड़ में डालें फासफोरस और पोटाश की पूरी मात्रा और नाइट्रोजन की आधी मात्रा बिजाई के समय डालें नाइट्रोजन की बाकी बची मात्रा को दो भागों में बांटे, पहली मात्रा बिजाई के 40-50 दिन के बाद डालें और दूसरी मात्रा फूल बनने से पहले डालें अफीम की पूरी फसल को 8-10 सिंचाइयों की आवश्यकता होती है बिजाई के तुरंत बाद हल्की सिंचाई करें फिर मिट्टी की किस्म, सिंचित क्षेत्र के आधार पर 6-7 दिनों के अंतराल पर सिंचाई करें जलवायु हालातों और आवश्यकता के आधार पर सिंचाई के अंतराल को बढ़ाकर, सिंचित खेत में 10-12 दिनों के अंतराल पर सिंचाई करें चीरा लगाने से 8-10 दिन पहले सिंचाई बंद कर दें नदीनों की तीव्रता के आधार पर दो से तीन गोडाई करें नदीनों की रासायनिक रोकथाम के लिए लसोप्रोटियूरॉन 500 ग्राम को 200 लीटर पानी में मिलाकर बिजाई के बाद तीसरे दिन डालें नदीननाशक क्रिया के 30 दिन बाद पहली गोडाई करें बिजाई के 95-115 दिनों बाद अफीम में फूल निकलते हैं फूल बनने के बाद, 15-20 दिनों में फल परिपक्व हो जाते हैं जब फल अपने रंग को हरे से हल्के हरे में बदल देता है और फल घना हो जाता है तब कट लगाने और दूध इक्ट्ठा करने के लिए सही अवस्था होती है दोपहर में कट लगाने के प्रक्रिया पूरी कर लें और दूध को अगले दिन की सवेर में इक्ट्ठा करें इस प्रक्रिया को हर तीन दिन बाद दोहरायें प्रत्येक फल में 3-56 बार कट लगाए जा सकते हैं आखिरी कट लगाने के बाद फसल को 20-25 दिनों के लिए फसल को सूखने के लिए छोड़ दें अच्छी तरह से सुखाने के बाद फल की तुड़ाई करें और फसल को दरांती के साथ काट दें सूखे फलों की तुड़ाई के बाद उन्हें खुली जगह में बिछा दें और उनमें से बीज निकाल लें धन्यवाद
sir pakkan wali makki nd achaar wali makki dian vdya kisma dso ji nd bijai da sma ji ?
(en)
Haryana
Sidhu ji tuc pkavi makki diyan kisman jive PMH1,prabhat, kesari, PMH2 kisam di bijai kar sakde ho. jekar chare de layi makki di bijai karni hai ta tuc african tall ja J1006 kisam di bijai kar sakde ho. dhanwad
sir g 50 din de gaban Katti hai oh push chukh ke gor mardi hai te thura thura bathroom be kardi hai ki karn hai g is da ?
(en)
Os nu sooj ho sakdi he es lai osnu Injection Genamycin 10ml Injection Avil 10ml 3 din lwao ji nall sarso de tel 250gm vich 2 chamach haldi mix kar ke deo.
sir npk 00:52:34 ki a. es vich kehra salt a ?
(en)
Punjab
NPK 00.52.34 vich phosphorous and potash hunde han jo dane di quality nu increase krde han, esdi knak vich dose @500 gm per acre da spray kr skde ho
sir npk 52.34 vich ki hunda nd boron kinne vich preti acer kinni paoni aa ?
(en)
Punjab
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
sir tinda march di kini tareek tak beejiya ja sakda te tinda punjab 1 da beej amritsar to kitho miluga ?
(en)
Swinder ji tinde di bijai tuc february ate march dona mahine vich beej sakde ho is to ilava tuc isnu june-july mahine vich beej sakde ho. isda beej tuc local market vich pta kar sakde ho nahi ta eh tuhanu krishi vigyan kendra to mil jayega. dhanwad
ਸਰ ਜੀ ਮੱਝ ਨੂੰ9 ਮਹੀਨੇ ਲੱਗ ਗਿਆ ਮੱਝ ਬਹੁਤ ਲੀਸੀ ਆ ਉਸ ਨੂੰ ਕਾਰਗਿੱਲ ਫੀਡ ਕਿਹੜੀ ਪਾਇਏ ?
(en)
Os nu cargill di Transition mix Feed pao te nall hi Liquid Udder strong H 1 litter 10ml swere 10ml shame nu deo ji.
ਸਰ ਕਣਕ ਵਿਚ ਕਾਲਾ ਮੱਛਰ ਹੋ ਗਿਆ ਹੈ ਅਕਟਾਰਾ ਸਾਲ੍ਟ ਦਾ ਪੂਰਾ result ਨਹੀਂ ਆ ਰਿਹਾ । pesticides ਵਾਲੇ ਕਿਸੇ synthetic salt ਦੀ ਸਪਰੇ ਕਰਨ ਦੀ ਸਲਾਹ ਦੇ ਰਹੇ ਆ ਹਲ ਦੱਸੋ ਜੀ ?
(en)
Punjab
ਕਣਕ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਐਕਟਾਰਾ @40 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
सर जी,भिंडी की अच्छी किस्म बतायें और बुवाई का समय ?
(en)
Punjab
Bhindi ki beejayi ka time Feburary to March hai..Bhindi ki variety Punjab-8 Punjab-7 or Punjab Padmani lga skte ho.
ਡਾਕਰ ਖੇਤ ਵਿੱਚ ਭਿੰਡੀ ਦਾ ਕਿਹੜਾ ਹਾਈਬ੍ਰਿਡ ਬੀਜ ਲਗਾਈਏ ਜੀ ਅਤੇ ਕੀ ਰੇਟ ਤੱਕ ਪੈਜੇ ਗਾ ਜੀ ?
(en)
Punjab
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਭਿੰਡੀ ਦੀਆਂ ਸਿਫਾਰਿਸ਼ ਕਿਸਮਾਂ:-ਪੰਜਾਬ-8,ਪੰਜਾਬ-7,ਪੰਜਾਬ ਪਦਮਨੀ ਅਤੇ ਪੰਜਾਬ ਸੁਹਾਵਣੀ ਹਨ ਇਹਨਾਂ ਦੇ ਰੇਟ ਬਾਰੇ ਬਰਾੜ ਸੀਡ ਸਟੋਰ ਲੁਧਿਆਣਾ ਤੋਂ ਪਤਾ ਕਰ ਸਕਦੇ ਹੋ ਫੋਨ ਨੰਬਰ:-0161-2461723
Haryana
ਧੰਨਵਾਦ ਜੀ
ਕਣਕ ਨਿਸਰਨ ਵਾਲੀ ਆ ਗੁਲੀਡੰਡਾ ਨਹੀ ਮਰਿਆ ਹੁਣ ਕਿਹੜੀ ਸਪਰੇ ਕਰ ਸਕਦੇ ਹਾ ਪਹਿਲਾ ਦੋ ਸਪਰੇ ਕਰ ਦਿਤੀ ਨੇ ?
(en)
Punjab
ਗੁੱਲੀ ਡੰਡੇ ਵਾਲੀ ਸਪਰੇਅ ਨਿਸਾਰੇ ਦੇ ਸਮੇਂ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਸਮੇਂ ਨਦੀਨ ਦੀ ਰੋਕਥਾਮ ਪੂਰੀ ਨਹੀਂ ਹੁੰਦੀ
ਗੁੱਲੀ ਡੰਡਾ ਨਹੀਂ ਮਰਦਾ ਹੈ ਕੋਈ ਹੋਰ ਵਧੀਆ ਦਵਾਈ ਦੱਸੋ ਜੀ ?
(en)
jekar kanak 80 din langh gyi hai tan uss de upper gulli dande wali spray na kro..gulli dande de lyi shagun 21-11@200gm ja Atlantis@160gm ja puma power@400ml ja axial@400ml prati acre de hisaab nal spray kr skde ho.
hello sir, i want to know about signet 5050 rice pls gave me full information about this seed ?
(en)
Haryana
Vijay thakur ji Signet 5050 is hybrid variety of paddy. it gives the average yield of 32-34 quintal per acre.it matures in 130-140 days.Thank you
doodh bdhane ka koi desi nuskha ?
(en)
आप 250 ग्राम गुड़ और 3 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं इस तरह आप 5—7 दिन दें इससे दूध बढ़ जाएगा और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है आप पशु की खुराक का ध्यान रखें
sir baarish karn gulli dande te spray nhi ho rahi Jameen suk nhi rahi kehri spray kiti jawe g ?
(en)
Punjab
Bazad khan ji barish de vich koi v spray karn di sofarish nahi kiti jandi kyuki ik ta isda asar nahi hoyega dooja isde nal fasl nu v nuksaan hona shuru ho jayega dhanwad
Punjab
sir kehn da MATLAB a k Atlanta wargi tej spray to alawa kehri spray kiti jawe
sir boron ka spary kitne percent nisrne pr kray wheat me ?
(en)
Punjab
Boron ki spray 5-10% nisare upper kr skte ho.eski dose @100gm per acre hai...
sir kaduu di kheti lyi asi vellan teyar karke fr khet vich layie ja fr sidha ee khet vich beej veej dite jan g dona vicho kehda best rahu g ?
(en)
Punjab
Kddu di beejayi Feburary to March tkk khet vich hi beejayi krr skde ho.Esdi beejyai lyi 2-2.5 meter width wale planting bed tyar kro and bed de dono side kddu di beejyi kro.plant to plant distance 45-60 cm honi chaidi hai.hun paneeri tyar krke lgoun di jgah seed bed tyar krke sowing hi kro...
Sir , answer dene band karte, Koi question da answer ni milda , Hun tusi puchoge sawal ki c, Pehla question 12 .2.19 nu puchea fir 4 din bad repeat kita par Hun tak jawab ni milia, ki Kaaran hai pehla ta answer 24 ghante wich mil janda c par Hun ki Hoya, Tusi v Kisaana nu bhul ge ?
(en)
Punjab
gurmeet ji dhanwad tohada feedback den de layi. but eho ji koi gall nahi hai ji. eh app kisan veera di help de layi hi bnai hai ji. asi check kita hai tohada seman wala question pending hai baki answer hoye hun. kai bar kush reason karke answer late hunda kyuki sahi information pata karan layi kai var 24 ganteya to jyada da sama v lag janda hai par har question te inna sama nai lagda. tusi thoda wait karo answer jaldi karan di koshish karde ha ji. kisana nu bhulan wali koi gal nahi ji. baki tohade sujhav te shikayata sanu app nu ho vadiya bnaun vich help kardiya hun ji. Dhanwad
Punjab
gurmeet ji dhanwad tohada feedback den de layi. but eho ji koi gall nahi hai ji. eh app kisan veera di help de layi hi bnai hai ji. asi check kita hai tohada seman wala question pending hai baki answer hoye hun. kai bar kush reason karke answer late hunda kyuki sahi information pata karan layi kai var 24 ganteya to jyada da sama v lag janda hai par har question te inna sama nai lagda. tusi thoda wait karo answer jaldi karan di koshish karde ha ji. kisana nu bhulan wali koi gal nahi ji. baki tohade sujhav te shikayata sanu app nu ho vadiya bnaun vich help kardiya hun ji. Dhanwad
Sir kaller bahn a,pani khad janda Khet ch,ajj sara pani kadd ke sulfar pa ditta,rete ch rla ke,battiya baniya paiya ne kanak de patiya diya,hor ki paiye hun,lokk akhi jande ke eh suku hjn kanak,koi pakka ja ilaaz dso sir plz ?
(en)
Punjab
Mousam garm jyada hon krke vattiyan bnn jndiyan han.ess vich NPK 13.O.45 @1 kg per acre da spray kr skde ho jiss nal taqat mildi hai
खीरे की मालिनी किस्म कैसी है ?
(en)
Punjab
संजीव जी मालिनी किसम पकने के लिए 43-45 दिन का समय लेती है एक फ्रूट का वजन 200-250 ग्राम होता है आप इसकी बिजाई कर सकते है धन्यवाद
gir nasal ki cow chahiye sir, pls sir btaye Mobile no. ke sath ?
(en)
Punjab
Rajendar ji Rajasthan me ashi nasal ki gir cow lene ke lia aap Ameer khan Pathan 9414745465 pe samparak kar sakte hai.
मै heem sohna Hybrid टमाटर लगाना चाहता हूँ क्या ये किस्म अच्छी है हमारे यहाँ हिमाचल जिला चम्बा में हो सकता है पूरी जानकारी देने की कृपा करें ?
(en)
संजीव जी हिम सोहना बीज 65-75 दिन में पक कर त्यार हो जाती है इसके एक फल का वजन 90-100 ग्राम होता है धन्यवाद
ਕਿਹੜੀ ਨਸਲ ਦੀ ਵੱਛੀ ਹੈ?
(en)
ਗੁਰਜੀਤ ਸਿੰਘ ਜੀ ਇਹ ਸਾਹੀਵਾਲ ਨਸਲ ਦੀ ਵੱਛੀ ਹੈ .
sr strawbery di kheti ferozepur ch kar skde a jaker kr skde te is di bijai kehde month vich kiti jandi a jankari deo ?
(en)
Punjab
ਹਰਮਨ ਜੀ ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ ਧੰਨਵਾਦ
hanji ho skdi hai, October- November de month wich plants lgde han, contact number- 7009339914
sir mac sure nal gaban reh javegi 12 din ho ghe AI karwai nu ?
(en)
Es nu Injection Genamycin 10ml 3 din lwao ji nall Powder mac sure v dai chalo es nall gabhn ho v sakdi a parr bhot gahtt chances hundea par tusi wait Karo te 10 din tak tohanu pata lage ga.
Anar Amla Barahmasi nimbu ki top variety Teen acre lagani Hai Fatehabad district me. Sir kon si Variety kamyab Hai kismo ke Naam bataye ?
(en)
Punjab
Randhir ji baramasi nimbu ek khud hi variety hai.Anar ki kisam jaise Kabul,Kandhari,Muscet Red,Paper Cell kisam ki bijai kar sakte hai. amla ki kisam Banarasi,Krishna,NA-9,Francis kisam ki bijai kar sakte hai. dhanywad
sir mere sawal ka jawab de ?
(en)
Punjab
Sartaj ji apke sabhi swalo ke jwabb diye gye hai app sabhi swalo ke jwabb dekh skte hai.
ਸਰ ਜੀ ਫੋਟੋ ਵਾਲਾ ਟੀਕਾ ਠੀਕ ਆ ਤੇ ਕਿਹੜੀ ਨਸਲ HF ਦਾ ਹੀ ਸਹੀ ਆ ਕੇ ਕਾਪੀ ਆ ?
(en)
Punjab
ਹਨਜੀ ਇਸਦਾ ਵਧਿਆ ਰਿਕਾਰਡ ਹੈ ਜੀ , Name : Dharam, Semen Code :- 221 - CGR-GHAZIABAD , Lactation Yield :- 9,000Lt/305Days ,Peak Yield :- 45/Lt , Date of Birth :- 26.06.2010 (Sire s Dam 8,000 Lt/305 Days).
gaa nu dudh vdhaun vaste ki paya jawe ?
(en)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
kairi dhanraja chicks kaha se le ?
(en)
Punjab
Sonu chand ji aap dhanraja chicks ke bare men poori jankari aur chicks lene ke liye aap Sumit Kumar 8006000291,7906547529 ji se sampark kar sakte hai. dhanywad
sir 1.5 killa kanak da oh paani de nal suk gya ki hall hai ohda ?
(en)
Punjab
Laddi ji tuc isde uper manganese sulphate@1 killo di spray karo ate jekar pani hale v kanak de vich hai ta sulphur@3 killo prati acre de hisab nal chitta deo. dhanwad
ਕਣਕ ਵਿਚ ਗੁੱਲੀ ਡੰਡਾ ਮਰਨੋ ਕਿਉ ਹੱਟ ਗਿਆ ਜੀ ਪਿਛਲੇ ਸਾਲ ਤੋ ਕੋਈ ਵੀ ਸਪਰੇਅ ਵਦੀਆ result nahi de Rahi ji ?
(en)
Maharashtra
ਮਨਦੀਪ ਜੀ ਕੋਸ਼ਿਸ਼ ਕਰਿਆ ਕਰੋ ਕਿ ਹਰ ਸਾਲ ਅਲੱਗ ਦਵਾਈ ਦੀ ਸਪਰੇ ਕੀਤੀ ਜਾਏ ਕਿਉਕਿ ਦਵਾਯੀਆਂ ਅਸਰ ਕਰਨਾ ਬੰਦ ਕਰ ਦਿੰਦੀਆਂ ਹਨ ਅਤੇ ਜਦੋ ਕਣਕ ਨਿਸਾਰ ਜਾਂਦੀ ਹੈ ਉਸ ਸਮੇ ਸਪਰੇ ਕਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਕਿ ਇਸ ਸਮੇ ਨਦੀਨਾਂ ਦੀ ਰੋਕਥਾਮ ਨਹੀਂ ਹੁੰਦੀ ਧੰਨਵਾਦ
Punjab
ਦਵਾਈ ਤਾਂ ਜੀ ਹਰ ਸਾਲ ਬਦਲ ਕੇ ਹੀ ਛਿੜਕਦੇ ਹਾਂ ਪਰ ਪਿਛਲੇ ਸਾਲ ਤੇ ਇਸ ਸਾਲ result nahi ਮਿਲਿਆ । ਸਪਰੇਅ ਤਾਂ ਨਿਸਰਣ ਤੋ ਇਕ ਮਹੀਨਾ ਪਹਿਲਾਂ ਹੀ ਕਰੀ ਐ ਜੀ
Punjab
ਰੀਜਲਟ 100% ਆਉ ਇਸ ਨੰਬਰ ਤੇ ਗਲ ਕਰ ਲਿਉ 9877938451
Punjab
ok ji
ਪਸ਼ੂਆਂ ਲਈ ਦੇਸੀ ਤਰੀਕੇ ਨਾਲ ਲਿਵਰ ਟੋਨਕ ਜਾਂ ਮਸਾਲਾ ਬਣਾਉਣ ਦੀ ਵਿਧੀ ਦਸੋ ?
(en)
Punjab
ਗੁਰਪ੍ਰਤਾਪ ਸਿੰਘ ਜੀ ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ
ਵੀਰ ਜੀ ਖੁੰਬਾਂ ਦੀ ਖੇਤੀ ਕੇਵਲ ਸਲਦੀਆਂ ਵਿੱਚ ਕੀਤੀ ਜਾ ਸਕਦੀ ਹੈ ਜਾਂ ਸਾਰਾ ਸਾਲ ਕੀਤੀ ਜਾ ਸਕਦੀ ਹੈ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ
नमस्कार जी, गेहूं मेंं 5-10% बालियां निकली हैं यदि इस समय पर डाक्टर दलाल वाला स्प्रे कर दें तो फायदा होगा। धन्यवाद ?
(en)
Punjab
Aap ess sme Dr. Dalal ghol ki jgah agar NPK 13.O.45 @1 kg ja NPK 00.52.34 @500 gm per acre or Boron @100 gm per acre ka spray kro to jyada benefit milega....
कुत्ते का बच्चा 1 महीने का है। उसकी माँ जन्म देने के दस दिनों बाद मर गई। बच्चा सब कुछ अच्छे से खा रहा था। पर अब 2-3 दिनों से कुछ भी नहीं खा रहा। कमजोरी के कारण उससे चला नहीं जा रहा । कृपया उसकी जान बचाने का उपाय बताएं ?
(en)
उसे आप Nestle का cerelac दें और साथ में दिन में तीन बार ORS को एक गिलास पानी में एक चम्मच मिक्स करके 2—3 चम्मच दें
Punjab
ਉਸਨੂੰ ਦੁੱਧ ਪਿਲਉਂਦੇ ਰਹੋ, ਜੇ ਨਹੀ ਪੀ ਰਿਹਾ ਤਾਂ ਵੀ