Punjab
Search
kurukshetra haryana area ch achari mirch da keda beej jada sahi aa jinu ght virus onda t jiss di jada dimand aa ?
(en)
Deep ji aap mirch ki kisme jaise Hisar Shakti,Hisar Vijay,NP-46A,Pusa Jwala,Pusa Sadabahar,Arka Meghana,Arka Sweta,Kashi Early,Kashi Surkh,Kashi Anmol,Pant C-1 ki bijai kar sakte hai. dhanywad
apni kank vich guli danda bahut jiada hai, 2 years ton koi hal dasso ji ?
(en)
Punjab
Knak vich gulli dande di spray wale chemical year after year change krke use kro kyuke ikk hi chemical da spray krn nal esda asar ghat ho jnda hai. means last year topik da spray kreya c tn ess sal leader ja axial da spray kr skde ho
Which pest is this in okra crop ?
(en)
Punjab
Gaman ji from the picture it looks like leaf miner but to cinfirm it please send us one or two clear picture so that we can provide you proper information. Thank you
No control on thrips in brinjal crop, how to handle the situation ?
(en)
Gaman ji you can control thrips by spray of imidacloprid@1.5ml per liter of water.Thank you
sir g knak hun nisran lagi a.este takak layi te dane di vadia quality layi kehri sprey kriye.potash nd urea mila ke kr skde a ja koi horr ?
(en)
Punjab
kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
poultry feed kaise bnate hai ?
(en)
Punjab
jameer Ahmad aap kiske liye feeb janna chahte hai layer murgi ke liye ya fir briolar ke liye. yeh btaye ke konsi breed hai aapke paas. fir aapko sahi guide kiya ja sakta hai ji.
Madhya Pradesh
broiler ke liye sir
hlo sir Kanak vich gulli danda wala a g kehdi dwai kriye jish nal oh khatam ho jawe ?
(en)
Punjab
knak vich gulli dande di spray krn lyi best time 35-40 din di stage hundi hai kyuke knak di height v ghat hunfi hai and nadeen v chotte hunde han jo chngi tra sukk jnde han.knak vich nisare de time nadeen di spray krn di sifarish nhi kiti jndi
ਸਰ ਏ ਕਣਕ ਨੂੰ ਕੀ ਬਿਮਾਰੀ ਐ ਪੱਤੇ ਪਿਲੇ ਹੋਈ ਜਾਦੇ ਐ ਕੋਈ ਦਵਾਈ ਦੱਸੋ ਕਣਕ 50% ਨਿਸਰ ਗਈ ਐ ?
(en)
Punjab
ਕਣਕ ਵਿੱਚ ਪੱਤੇ ਪੀਲੇ ਹੋਣ ਦਾ ਕਾਰਨ ਮੌਸਮ ਵਿੱਚ ਨਮੀ ਜਿਆਦਾ ਹੋਣ ਦਾ ਕਾਰਨ ਹੈ ਇਸ ਨਾਲ ਫੰਗਸ ਆ ਜਾਂਦੀ ਹੈ ਇਸ ਵਿੱਚ ਤੁਸੀਂ M-45 @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Muh khor de tike daso ?
(en)
Punjab
Gobind ji jekar tuahde pashua nu muuh khur di bimari hoo gyi hai tan tuci Avil injection 10ml , DCR injection 2.5 gram , Nonavet injection 15ml lgwao bakki tuci ohna di muuh ate parra te Goheal Spray marni suru kro ,ehh spray Goel vet pharma company da product hai , jekar ajje muuh khur di bimari nahi hai tan tuci nazdiki doctor ton ehh bimari auun to pehla isde bacha lai tike lgwao skde ho ..
ਇਹਨਾਂ ਦਾ ਮੋਬਾਇਲ ਨੰਬਰ ਦਿਉ ?
(en)
Punjab
ਅਮਰੀਕ ਸਿੰਘ ਜੀ ਇਹਨਾਂ ਦਾ ਮੋਬਾਈਲ ਨੰਬਰ ਵੀਡੀਓ ਦੇ ਥੱਲੇ ਕੁਮੇਂਟ ਵਿੱਚ ਦੱਸਿਆ ਹੋਇਆ ਹੈ ਜੀ
ਮਟਰਾ ਤੇ ਕਿਹੜੀ ਦਿਵਾਈ ਕਰੀਏ ਫਲ ਅਤੇ ਪੱਕਾ ਵਾਸਤੇ ?
(en)
Punjab
ਤੁਸੀ NPK 19:19:19 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫਾਇਦਾ ਇਹ ਹੁੰਦਾ ਹੈ ਕੇ ਫ਼ਸਲ ਨੂੰ ਸਾਰੇ ਤੱਤ ਮਿਲਦੇ ਹਨ ਅਤੇ ਫਲੀਆਂ ਜਲਦੀ ਤਿਆਰ ਹੋ ਜਾਂਦੀਆਂ ਹਨ ਅਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ
ਬੱਕਰੀਆਂ ਜਾਂ ਬੱਕਰੇ ਦਾ ਬੀਮਾ ਹੋ ਸਕਦਾ ਹੈ ਜਾਂ ਨਹੀ ਜੇਕਰ ਮੈ ਅੱਜ 5000 ਦਾ ਬੱਕਰਾ ਲੈ ਆਉਨਾ ਉਹਦਾ ਬੀਮਾ ਕਰਵਾਉਨਾਂ 6 ਮਹੀਨੇ ਬਾਅਦ ਜੇਕਰ ਉਸ ਨਾਲ ਕੋਈ ਅਣਹੋਨੀ ਹੁੰਦੀ ਹੈ ਉਹ ਉਸ ਵੇਲੇ 15000 ਦਾ ਸੀ ਤਾਂ ਬੀਮਾ ਕਿੰਨਾਂ ਮਿਲੂ ?
(en)
ਹਾਜੀ ਅਮਰੀਕ ਸਿੰਘ ਜੀ ਪਹਿਲੀ ਗੱਲ ਚਾਰ ਮਹੀਨਿਆ ਤੋਂ ਛੋਟੇ ਬੱਚੇ ਦਾ ਬੀਮਾ ਨਹੀ ਹੋ ਸਕਦਾ ਬਾਕੀ ਜੋ ਸ਼ਰਤਾ ਹਨ ਉਹ ਕੋਈ ਬੀਮਾ ਕੰਪਨੀ ਹੀ ਦੱਸ ਸਕਦੀ ਹੈ ਤੁਸੀ ਕਿਸੇ ਵੀ ਸਰਕਾਰੀ ਬੀਮਾ ਕੰਪਨੀ ਨੂੰ ਮਿਲੋ ਉਹ ਤੁਹਾਨੂੰ ਜਾਣਕਾਰੀ ਦੇ ਦੇਣਗੇ ਜਾਂ ਬਾਕੀ ਜੇਕਰ ਕੋਈ ਲਿੰਕ ਮਿਲਦਾ ਹੈ ਤਾਂ ਤੁਸੀ ਉਹਨਾਂ ਦਾ ਨੰਬਰ ਦੱਸ ਦੇਵਾਗੇ ਤੁਸੀ ਉਹਨਾਂ ਨਾਲ ਸੰਪਰਕ ਕਰ ਲਿਓ
ਸਰ ਜੀ ਮੈਂ ਅਗੇਤਾ ਬਾਜਰਾ ਬੀਜਣਾ ਚਾਹੁੰਦਾ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿਹੜੀ ਕਿਸਮ ਤੇ ਇਨ੍ਹਾਂ ਦਿਨਾਂ ਵਿੱਚ ਬੀਜ ਸਕਦੇ ਹਾਂ ਧੰਨਵਾਦ ?
(en)
Punjab
ਚਾਨਣ ਜੀ ਬਾਜਰੇ ਦੀ ਬਿਜਾਈ ਮਾਰਚ ਤੋਂ ਅਗਸਤ ਤੱਕ ਕੀਤੀ ਜਾ ਸਕਦੀ ਹੈ ਇਸਦੀਆਂ ਕਿਸਮਾਂ ਜਿਵੇ PHBF1, PCB164,FBC16 ਦੀ ਬਿਜਾਈ ਕੀਤੀ ਜਾ ਸਕਦੀ ਹੈ ਧੰਨਵਾਦ
chatamli cow farming ki training kab Shuru Hone hai ?
(en)
Punjab
yadvinder singh ji to chitmali traning honi hao oh aprail to shuru hovege te sc da batch chal reha hai. general category layi aprail to shuru hovegi. baki tusi othe de dupty direcor nal eh address te contact v kar sakde ho. Dairy Dev. Officer ,Dairy Training & Extension Centre, Vill. Chatamli,PO Kalewal,DIstt. Ropar Sh. Kuldip Singh ,98557-32565,0160-2660300
sir ganai wali kanke je growth nahi kar rehi ke kariye ?
(en)
Punjab
Kawaljit ji tuc isde uper hoshi@400ml di prati acre de hisab nal spray karo isde nal kanak growth karna shuru kar dindi hai. dhanwad
Punjab
ok
pig farming ke liye sarkar ki taraf se help kya-2 he ?
(en)
सुअर पालन के लिए सब्सिडी लेने के लिए सबसे पहले आपको ट्रेनिंग स्र्टीफिकेट की जरूरत होती है सुअर पालन की ट्रेनिंग 5 दिन की होती है जो कि गुरू अंगद देव वैटनरी लुधियाना से करवायी जाती है आमतौर पर सुअर पालन के लिए लोन पर 25 प्रतिशत सब्सिडी मिलती है आप सबसे पहले जिले पशु पालन विभाग के डिप्टी डायरेक्टर से फार्म करके बैंक के पास जायेंगे उसके बाद बैंक जब लोने देने के लिए राजी हो गया वह आपकी फाइल पूरी करेंगे फिर आप फाइल को डिप्टी डायरैक्टर के पास लेकर जायेंगे आप किसी भी सरकारी या प्राइवेट बैंक से एप्लाई कर सकते हैं
sir barseem me ye grass bahut jayda ho gae hai kya abhi isko khatam kiya ja sakta hai ya fer koi or elaaj btao jisse ki agli saal na ho ?
(en)
Punjab
Barseem mein aap nadeen wali koi spray nhi kr skte.ess nadeen ko aap hath se hoeing krke hi bahr nikal skte ho
सर ब्रॉयलर फार्मिंग में ज्यादा फायदा है याअंडे के लिए चूज़े रखने में ?
(en)
ਪੀ ਏ ਯੂ 201ਕਿਸਮ ਬਾਰੇ ਜਾਣਕਾਰੀ ?
(en)
Maharashtra
ਜਗਦੀਪ ਜੀ 201:ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ lਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ.
sir cow di akh vich Kuch lagya g blood ayi janda sir cow dedh month di gabhan a g koi dawai dasdo g ?
(en)
Es vich powder boric acid 10gm pao te 5 minutes badh eyes vich Gnta-D di dwai din vich 3 var pao ji.
Haryana
ghe dalo halka sa garam kar ke
Madhya Pradesh
gunguna Paani me namak daal kar aankh me chidko 2-3 din me tik ho jayega
pig farming training ?
(en)
Punjab
ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ ਬਾਕੀ ਮਾਨਸਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਵੀ ਤੁਸੀ ਨੋਟ ਕਰ ਸਕਦੇ ਹੋ Krishi Vigyan Kendra Mansa , Vill. Khokhar Khurd, 151505 Mansa, Punjab , 0165 223 5590
यह किस नस्ल का कुत्ता है ?
(en)
इस वीडियो को देखने के हिसाब से यह Tibetan Mastiff नस्ल का लग रहा है लेकिन यह pure नस्ल का बच्चा नहीं लग रहा
टमाटर के पौधों में इस प्रकार के रोग का उचित उपाय बताए ?
(en)
परमेश्वर जी यह ज्यादातर मछर के हमले के कारण ऐसे होते है इसकी रोकथाम के लिए आप imidacloprid@1.5ml को प्रति लीटर पानी के हिसाब से स्प्रे करें इसके इलावा आप इसके ऊपर M-45@4gm को प्रति लीटर पानी के हिसाब से स्प्रे करें धन्यवाद
Haryana
decompose ka sapere kar do
Haryana
https://youtu.be/jhX8xaPXJ_0
ਸਰ ਸੂਣ ਵਾਲੀ ਮੱਝ ਨੂੰ ਤੇਲ ਸੁੱਕੀ ਫੀਡ ਚ ਜਾ ਗਿੱਲੀ ਫੀਡ ਚ ਦੇਣਾ ਚਾਹੀਦਾ ਜੀ ਇਸ ਬਾਰੇ ਦੱਸੋ ਜੀ ?
(en)
Rajasthan
ਮੱਖਣ ਜੀ ਤੁਸੀ ਸੁੱਕੀ ਫੀਡ ਵਿਚ ਸਰੋਂ ਤੇ ਤੇਲ ਮਿਲਾ ਕੇ ਦਿਓ ਅਤੇ ਫੀਡ ਦੇਣ ਤੋਂ ਤੁਰੰਤ ਬਾਦ ਪਸ਼ੂ ਨੂੰ ਪਾਣੀ ਨਾ ਪਿਲਾਓ , ਬਾਕੀ ਜੇਕਰ ਪਸ਼ੂ ਫੀਡ ਵਿਚ ਤੇਲ ਪਾ ਕੇ ਫੀਡ ਨਹੀਂ ਖਾਂਦਾ ਹੈ ਤਾਂ ਤੁਸੀ ਬੇਸਨ ਵਿਚ ਵੀ ਤੇਲ ਮਿਲਾ ਕੇ ਦੇ ਸਕਦੇ ਹੋ ਤੁਸੀ 100 ਗ੍ਰਾਮ ਬੇਸਨ ਅਤੇ 100 ਗ੍ਰਾਮ ਸਰੋਂ ਦਾ ਤੇਲ ਰੋਜਾਨਾ ਦੇ ਸਕਦੇ ਹੋ ..
sir ਕਣਕ ਤੇ ਸਪਰੇ ਕਿਸ ਦੀ ਕਰੇ , 13,0,45 ਤੇ ਬੋਰਨ ਵਿਚ ਤੇਲੇ ਵਾਲੀ ਦਵਾਈ ਨਾਲ ਰਲਾ ਕੇ ਸਪਰੇ ਕਣਕ ਤੇ ਕਰ ਸਕਦੇ ?
(en)
Punjab
ਕਣਕ ਵਿੱਚ ਨਿਸਾਰੇ ਦੇ ਸਮੇਂ NPK 13.O.45 @ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਬੋਰਨ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਇਸ ਵਿੱਚ ਤੁਸੀਂ ਤੇਲੇ ਵਾਲੀ ਸਪਰੇਅ ਇਕੱਠੀ ਮਿਲਾ ਕੇ ਕਰ ਨਹੀਂ ਕਰ ਸਕਦੇ ਹੋ ਇਹਨਾਂ ਦਾ ਤੁਹਾਨੂੰ ਅਲਗ ਅਲਗ ਸਪਰੇਅ ਹੀਂ ਕਰਨਾ ਪਵੇਗਾ
kank vich guli danda baut ha ?
(en)
Punjab
Jagdev g jekar knak nisare te aw gyi hai tn ess vich gulli dande wali spray spray krn di sifarish nhi kiti jndi kyuke hun tuhanu ess spry da asar poora nhi milega....
Punjab
veer je next year bara dasna koe spry kank bejen tu pehla hal ho sake
ਅਜੋਲਾ (ਹਰਾ ਚਾਰਾ) ਦੀ ਕੋਈ ਜਾਣਕਾਰੀ ਦਿਉ ਜੀ , ਬਠਿੰਡਾ ਏਰੀਏ ਦੇ ਨੇੜੇ-ਤੇੜੇ ਕੋਈ ਮੈਬਰ ਉਗਾਉਂਦਾ ਜੀ , ਇਸ ਦਾ ਬੀਜ ਕਿਥੇ ਮਿਲ ਸਕਦਾ ਜੀ?
(en)
Punjab
ਪਰਗਟ ਜੀ ਅਜੋਲਾ ਦੀ ਬਿਜਾਈ ਬਾਰੇ ਪੂਰੀ ਜਾਣਕਾਰੀ ਦੇ ਲਈ ਤੁਸੀ Ram 8684979752 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Punjab
ਪਰਗਟ ਜੀ ਅਜੋਲਾ ਦੀ ਬਿਜਾਈ ਬਾਰੇ ਪੂਰੀ ਜਾਣਕਾਰੀ ਦੇ ਲਈ ਤੁਸੀ Ram 8684979752 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ਸਰ ਮੱਝ ਸੂਣ ਚੋ 20 ਦਿਨ ਰੈ ਗਏ ਪਿਛਲੇ ਸੁਏ ਚੋ 1ਥਨ ਬੱਦ ਹੋ ਗਿਆ ਸੀ ਇਲਾਜ ਲਈ ਦਵਾਈ ਦੱਸੋ ਜਾਂ ਕੋਈ ਦੇਸੀ ਫਾਰਮੂਲਾ ?
(en)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ
milking machine for cow and buffalo ?
(en)
Punjab
Ashish kumar ji milking machine lene ke liye aap 9599216704 number par dheeraj ji se baat kare.
sir ਜਰਸੀ ਦਾ ਸੀਮਨ ਨੰਬਰ 50062 ਦਾ ਕੀ ਰਿਕਾਰਡ ਹੈ ਇਹ ਕਿਸ bull ਦਾ ਹੈ ਇਸ bull ਦੀ ਮਾਂ ਦੇ ਦੁੱਧ ਦਾ record ਕੀ ਹੈ ?
(en)
Punjab
ਤੁਸੀ ਇਸਦੇ ਲਈ ਇਹ ਫੋਟੋ ਦੇਖ ਸਕਦੇ ਹੋ , ਇਸ ਵਿਚ ਇਸਦੇ ਰਿਕਾਰਡ ਵਾਰੇ ਸਾਰੀ ਜਾਣਕਾਰੀ ਦਿਤੀ ਗਈ ਹੈ
hf 217. ,hf 250-18,E1 es injection bare dso g?
(en)
Punjab
Munish ji kirpa krke ehna seemna dia photoa upload kro ji tan jo ohna nu dekhh ke sahi jankari diti jaa skee.
फूल गोभी का बीज कैसे तैयार होता है हमे बताये ?
(en)
फूल गोभी का बीज त्यार करे के लिए आप इसे खेत में लगा रहने दे और इसके फूल में से शाखाएं निकलना शुरू हो जाती है जिसे फूल लगते है और उन फूलों में बीज बनना शुरू हो जाता है धन्यवाद
Haryana
डॉ दलजीत सिंह जी बीज की पकने वे इसकी तुड़ाई और भंडारण के बारे में भी बताए
मेथी और बथुए का बीज तैयार करने की प्रक्रिया हमे बताये ?
(en)
Maharashtra
मेथी और बथुए का बीज तैयार करने का ढंग 3—4 कटाई (लगभग 85 दिनों)के बाद, फूल निकलना शुरू हो जाते हैं और फलियां बननी शुरू हो जाती है फलियां शुरूआत में हरी ही होती हैं पौधों के सूखने और पीले होने के बाद फलियों की तुड़ाई कर लें सूखी हुई फलियों से बीज निकाले जाते हैं
Haryana
बीज पकने की पहचान पौधे के सुखने से होती है क्या शिल्पा जी
17 feb di sham nu 16 ku mahine di bacchi nu injection krwaya c , jyada heat ch ayun naal 18 Feb di sham nu fr injection krwaya, t 19 feb di tareek nu ohh fr danger tapp rahi hai?
(en)
Punjab
tuci uss nu Conicmax bolus rojana 1 goli deni suru kro atee 15 din tak dinde reho jekar agli varr puuri trah heet vich awe tan usdi heet khali shadd deo atte uss ton agli varr tikka bhrwao atte tika bhrwaa ke ehh golia fir 15 din deo , iss trah rehh jawegi ..
sir mujhe desi layer farming karni h sir mujhe bataye ki 3000 desi chicks par kitnta kharcha ayega anda dene tak ?
(en)
Punjab
SARTAJ ji 1 chicke aapko agar 40 rupees ka mile to 3000x40=120000 ke chicks milege or egg dene tak 180 rupees par bird kharcha aata hai or yeh 3000x 180₹=540000 ₹ aap yeh samje ke lagpag total 660000 tak kharcha aa jayega ji.
7903647427
sir barseen nu gala peyy gya isda hal dso ji ?
(en)
Punjab
ਬਰਸੀਮ ਵਿੱਚ ਗਾਲਾ ਉਲੀ ਕਰਕੇ ਪੈਂਦਾ ਹੈ ਇਸ ਦੀ ਰੋਕਥਾਮ ਲਈ ਉਲੀਨਾਸ਼ਕ M-45 @400 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ...
ਸਰ ਜੀ ਸਾਡੀ ਮੱਝ 1.1.2019 ਸੂਈ ਸੀ ਉਸ ਦਾ ਕੱਟੇ ਦਾ ਟੱਮਪਰੈਚਰ ਬਿਲਕੁਲ 0 ਹੈ ਕੋਈ ਇਲਾਜ ਦੱਸੋ ?
(en)
ਤੁਸੀ ਡਾਕਟਰ ਨੂੰ ਚੈਕ ਕਰਵਾਓ ਜੀ ਕਿਉਕੀ ਇਸ ਨੂੰ ਨਮੂਨੀਆਂ ਹੋ ਸਕਦਾ ਹੈ ਇਸ ਲਈ ਇੱਕ ਵਾਰ ਡਾਕਟਰ ਤੋਂ ਜਰੂਰ ਚੈਕ ਕਰਵਾਓ
ਸਰ ਜੀ ਮੱਝ ਬਣੀ ਨੂੰ 2 ਮਹੀਨੇ ਸੀ ਪਰ ਉਸ ਨੇ ਫਲ ਸੱਟ ਦਿੱਤਾ ਇਸ ਕੀ ਇਲਾਜ ਕਰੀਏ ?
(en)
Punjab
ਤੁਸੀ ਇਸਦਾ ਬਲੱਡ ਟੈਸਟ ਕਰਵਾ ਕੇ ਬਰੂਸੀਲੋਸਿਸ ਬਿਮਾਰੀ ਦੀ ਜਾਂਚ ਕਰਵਾਓ , ਇਹ ਤੁਸੀ ਆਪਣੇ ਜਿਲੇ ਦੇ ਪੌਲੀ ਕਲੀਨਿਕ ਹਸਪਤਾਲ ਵਿਚ ਕਰਵਾ ਸਕਦੇ ਹੋ , ਬਾਕੀ ਇਸ ਨੂੰ ਤੁਸੀ Metra liqued 100ml ਰੋਜਾਨਾ ਦਿਓ ਅਤੇ Bovimin-b powder 100ml ਰੋਜਾਨਾ, Milkout powder 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਸਫਾਈ ਵੀ ਹੋਵੇਗੀ ਅਤੇ ਮਿਨਰਲ ਦੀ ਕਮੀ ਵੀ ਪੂਰੀ ਹੋਵੇਗੀ .
sir, we have palnted lemon in summer but show minor growth . pls give me some advise for thier recovery ?
(en)
Punjab
Gurpinder ji you can apply 100-300 gm per tree. it will start growth. Thank you
Cow k msse tik krne ka. ilaj btaye ?
(en)
Punjab
Manoj ji kirpya app apna swal pure vistar se btayen ki cow ke mass ko kya smasiya aa rehi hai , app uski photo v upload kr skte hain , tan jo apko sahi jankari di jaa ske.
agar murgi ko CRD hoti hai to hum koni dava ya goli deni chahiye ?
(en)
Punjab
Rakesh kalidas patel ji aap yeh btaye ke murgi ko takleef kya ho rahi hai or thoda detail me btaye . fir aapko sahi answer diya ja sakta hai.
Sir murghi ko paheto fowal pox hai our dusra muh se pani ata hai our wo furtile nahi hai matab tezi se bhag te hai veyse our vajan me halke lagate hai 80 din ke hai
crd 3 type de hudi j kar saah len ch prob aa te bird awaaj krda ta levoline syrup + cough syrup de
sir aap hindi me linkhe samaj nahi aara hai
ਸਰ ਇਕ ਕਿਲਾ ਕਿੰਨੇ ਮੀਟਰ ਚੌੜਾ ਤੇ ਕਿੰਨੇ ਮੀਟਰ ਲੰਬਾ ਹੁੰਦਾ ਹੈ plz dso sir ?
(en)
60.36 meter length te 67.07 meter width hundi hai ji
Punjab
220 ਫੁੱਟ ਲੰਬਾ ਅਤੇ 198 ਫੁੱਟ ਚੌੜਾ
Haryana
sir only miter vich
Haryana
tks sir
I have sum farming palace. i have starting tulsi farming, but i have no Idea how to start and where sale after farming. can i help me any body. my phone no. is 9654291299 and mail ID inderdav56@gmail.com, thanks ?
(en)
Maharashtra
Inder singh ji for tulsi farming you can contact to 9755877211 rakesh. he will guide you in proper way. Thank you
Haryana
Rakesh ji ka kahna h ki me bhi shop s pe sales karta gu vo bhi bahut kam rate and quintity me un ke paas jitni quintity hoti h vo bhi sales ni ho pati
konsa fungicide dena chahiye ?
(en)
Bijoy Gorain ji you can spray M-45@400gm or you can spray Copper oxychloride@500gm per acre. Thank you
ਸ੍ਰੀ ਮਾਨ ਜੀ, ਮੇਰੇ ਸਵਾਲ ਦਾ ਜਵਾਬ ਦਿਉ ਜੀ ?
(en)
Rajasthan
ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰਦੀਆ ਤੇ ਗਰਮੀਆ ਦੋਨਾਂ ਲਈ ਇਸ ਵਿੱਚ ਦੱਸਿਆ ਗਿਆ ਹੈ ਜੀ ਧਿਆਨ ਨਾਲ ਨੋਟ ਕਰੋ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
10 din ki layer farming training kab se hogi sir pls tell me ?
(en)
Uttar Pradesh
md shahnawaz ji isme Five day ki training hoti hai or fee 500/- hoti hai or iske liye pehle registration karwane ki jarurat nahi hai aap website pe traning ki date check karo or same day aa sakte ho.or Specialized training 11 days ki hoti hai or fees 5000 hoti hai . training ka schedule ICAR-CARI website par available hai . IZZATNAGAR Barailly ka contact number aap note kar sakte ho Head, Technology Transfer, CARI, Izatnagar-243122 (UP) INDIA Phone: 0581-2303223, 2301220, 2310023 Dr Bhanja is co ordinator hai unse bhi aap contac t kar sakte hai 93591 05979 par.
West Bengal
thank you sir
jaideep sir main layer poultry farm start Karna chata hun aur 10 din ka training karna chata hun pls sir mujhe thora gide kijya kab training hoga aur main kaise admission karun ?
(en)
Uttar Pradesh
ji isme Five day ki training hoti hai or fee 500/- hoti hai or iske liye pehle registration karwane ki jarurat nahi hai aap website pe traning ki date check karo or same day aa sakte ho.or Specialized training 11 days ki hoti hai or fees 5000 hoti hai . training ka schedule ICAR-CARI website par available hai . IZZATNAGAR Barailly ka contact number aap note kar sakte ho Head, Technology Transfer, CARI, Izatnagar-243122 (UP) INDIA Phone: 0581-2303223, 2301220, 2310023 Dr Bhanja is co ordinator hai unse bhi aap contac t kar sakte hai 93591 05979 par.
West Bengal
thank you sir
ਸਰ ਗੁਰਪ੍ਰੀਤ ਸ਼ੇਰਗਿਲ ਤਾਂ ਪਟਿਆਲੇ ਹਨ ਕੋਈ ਕਪੂਰਥਲਾ ਵਿੱਚ ਗੰਡੋਏ ਕਿਥੋ ਮਿਲਣਗੇ ਧੰਨਵਾਦ ?
(en)
Punjab
ਜੋਗਿੰਦਰ ਜੀ ਤੁਸੀ ਗੰਡੋਏ ਖਰੀਦਣ ਦੇ ਲਈ ਇਸ ਲਿੰਕ ਤੇ ਕ੍ਲਿਕ ਕਰਕੇ ਮੰਗਵਾ ਸਕਦੇ ਹੋ https://www.amazon.in/Leoie-80pcs-Fishing-Earthworm-Worms/dp/B07H3QLPLV
sir, makki di koi vdia variety daseyo, shri muktsar sahib area ch ?
(en)
Punjab
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ
ਆਲੂ ਦੀ ਲੇਟ ਬਲਾਈਟ ਲਈ ਬੈਸਟ ਦਵਾਈ ਕਿਹੜੀ ਹੈ ?
(en)
ਅਵਤਾਰ ਜੀ ਇਹ ਬਿਮਾਰੀ ਮੀਂਹ ਤੋਂ ਬਾਅਦ ਅਤੇ ਬੱਦਲਵਾਹੀ ਵਾਲੇ ਮੌਸਮ ਵਿੱਚ ਵੱਧ ਫੈਲਦੀ ਹੈ ਜੇਕਰ ਇਸਨੂੰ ਰੋਕਿਆ ਨਾ ਜਾਵੇ ਤਾਂ 50% ਤੱਕ ਨੁਕਸਾਨ ਹੋ ਸਕਦਾ ਹੈ ਬਿਜਾਈ ਲਈ ਸਹਿਤਮੰਦ ਅਤੇ ਬਿਮਾਰੀ-ਮੁਕਤ ਬੀਜ ਵਰਤੋ ਜੇਕਰ ਹਮਲਾ ਦਿਖੇ ਤਾਂ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਧੰਨਵਾਦ
sir, i want to buy kadaknath 30-40 chicks . please tell me place or contact no. where i can buy them ?
(en)
Punjab
arshdeep singh ji you contact to hardeep singh 9781589637 for buy kadaknath chiks.
ਸਰ ਜਦੋਂ ਤੋਂ ਪਸ਼ੂਆਂ ਨੂੰ mixture ਪਾਉਣ ਲਗਿਆ , ਮੱਝਾ ਹੀਟ ਨੀਂ ਤੋੜਦੀਂਆ , 4-5 ਦਿਨ ਚਲਦੀਆ , ਕਿਉਂ ?
(en)
Punjab
ਜਦੋ ਵੀ ਤੁਹਾਡਾ ਪਸ਼ੂ ਹੀਟ ਵਿਚ ਆਵੇ ਤਾਂ ਤੁਸੀ ਹੀਟ ਵਿਚ ਆਉਂਣ ਤੇ ਉਸ ਨੂੰ ਮਿਨਰਲ ਮਿਕਸਚਰ ਦੇਣਾ ਬੰਦ ਕਰ ਦਿਓ ਕਿਉਕਿ ਇਸ ਨਾਲ ਜ਼ਿਆਦਾ ਦੇਰ ਤਕ ਹੀਟ ਬਣੀ ਰਹਿੰਦੀ ਹੈ ਫਿਰ ਉਸ ਨੂੰ ਟੀਕਾ ਭਰਵਾਂ ਕੇ 4-5 ਦਿਨਾਂ ਬਾਦ ਫਿਰ ਪਾਊਡਰ ਦੇਣਾ ਸ਼ੁਰੂ ਕਰੋ, ਇਸ ਨਾਲ ਪਸ਼ੂਆਂ ਨੂੰ ਲੰਬੀ ਹੀਟ ਨਹੀਂ ਆਵੇਗੀ
Sir mushroom da seed ferozpur or moga district vch mil javu contact dso g ?
(en)
Punjab
Gulab ji Mushroom Seed len lai tusi Mr. jai 8882876224 nal samparak karo.
ਬੱਕਰੀ ਖੰਘ ਦੀ ਬਹੁਤ ਆ ਇਲਾਜ ਦੱਸੋ ਜੀ ?
(en)
food digital ?
(en)
Punjab
Ranjan Kumar das ji please ask your question in detail so that we can provide you proper information. Thank you
गा़य को सर्दी मे कौन सी दवाई दें
Mere gay ko girlfriend ke paas ek barasa guthli Hai Uska kya upay hoga
Sir g 2967 kanak hai patte pile ho ke suk rahe ne te new patte kad rahi ha es nu koi bmari ta Nhi ?
(en)
Punjab
Amandeep g niche wale patte pani jyada rukn krke peele ho ke sukk jnde han eh dhoop jyada lgn nal shi ho jnge.jekar new ptte v peele han tn UPL saaf @500 gm per acre da spray kr skde ho....
अगर हम संतुलित पशु आहार घर पे बना रहे हो तो उसमें क्या क्या होना चाहिए। कृपया विस्तार से बताएँ ?
(en)
Rajasthan
दूध बढ़ाने के लिए सबसे ज़रूरी है बैलेंस डाइट घर में फीड तैयार करने का तरीका आपके साथ शेयर कर रहे है यह सब से ज्यादा फायदेमंद है संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है
sir ji mjh garmi vich nhi aundi ki deiye ?
(en)
ਸੁੱਖੀ ਜੀ ਤੁਸੀ ਮੱਝ ਨੂੰ ਪੇਟ ਦੇ ਕੀੜਿਆ ਵਾਲੀ ਗੋਲੀ ਦਿਓ ਤੇ ਨਾਲ ਹੀ intas ਕੰਪਨੀ ਦੀਆ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ ਤੇ ਤੇ ਸਹੀ ਫੀਡ ਦਿਓ ਇਸ ਨਾਲ ਹੀਟ ਵਿੱਚ ਆ ਜਾਵੇਗੀ
ਪਟਿਆਲੇ ਜਿਲੇ ਵਿੱਚ ਕਿਸਾਨ ਮੇਲਾ ਕਦੋ ਹੈ ?
(en)
Punjab
ਗੁਰਜੰਟ ਸਿੰਘ ਜੀ ਪਟਿਆਲਾ ਜ਼ਿਲੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿੱਚ ਕਿਸਾਨ ਮੇਲਾ 19 ਮਾਰਚ 2019 ਨੂੰ ਹੋ ਰਿਹਾ ਹੈ ਜੀ
sir ji cow de thana te jakham ho gye jitho dhaar marde a koi desi tareeka daso ji ?
(en)
Os nu dalda 250gm rojana deo te jakhma te Coolmac tube lao ji.