Manage Expert Answers

Search

Total Count :- 258604

sir 3 saal ki katdi h 2 February ko AI krwai thi aaj fer se aisa dikha rahi h. ab iski AI kis time krwaye jis se iske aas hone k jayda chance ho. mne isko concimax or Gestaprojen powder bhi 1 maonth se de reha hu. ye 5 baar repeat ho chuki hai. ek baar iski sfayi bhi krwa li ?

(en)
  • 4
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (24 Feb 2019 05:32 PM) Assigned Date (-)
Answered Date (27 Feb 2019 07:57 PM) Translated Date (24 Jan 2022 12:11 PM)

Ravinder ji tuci isdi bachedani vich Utrawin-OZ dwai nu 3 din lagatar bhrwao, isde nal Concimax bolus 1-1 swere sham deo ate 21 din tak deo, fir agli varr heet vich aunn te tika bhrwao atte ehh golia tika bhrwaun ton badd v 15 din deo, iss trah rehh jawegi.

Answered Date (26 Feb 2019 05:52 PM) Translated Date (24 Jan 2022 12:11 PM)

इस कटड़ी की पूरी फोटो भेजें

Sir mai question puchya se ki bakriya lyi khurli bnani ae ki tusi designs Das Sakde ho ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (24 Feb 2019 05:26 PM) Assigned Date (-)
Answered Date (25 Feb 2019 04:39 PM) Translated Date (24 Jan 2022 12:08 PM)

Ashish Rana ji tusi khurli lohe di bnaoni hai ya cement di eh v daso. ya fir puri detail layi tusi 7009579091 number te mere nal gal kar lavo ji.

Answered Date (25 Feb 2019 06:01 PM) Translated Date (24 Jan 2022 12:10 PM)

Sir lohe di bnani ae ji engla wali

pathyiaa da pani wheat nu kinne matra ch spray krna per acre te isda koi Mada prbav ta nhi g koi ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (24 Feb 2019 05:17 PM) Assigned Date (-)
Answered Date (24 Feb 2019 05:56 PM) Translated Date (-)

ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ

Answered Date (24 Feb 2019 05:56 PM) Translated Date (24 Jan 2022 12:10 PM)

iss da koi v nuksaan nahi hai g.

solar motor de new connection hun mil sakdi a k ni, je ni mil sakdi tan kdo milan gi subsidy wale je mil sakdi aa tan kina kharch auga, us te subsidy milugi k nii, bina subsidy ton kina kharch aunda hai ?

(en)
Posted by
Saman (6280976624)
Saman
Punjab
Bathinda
Write Answer
Posted Date (24 Feb 2019 05:10 PM) Assigned Date (-)
Answered Date (25 Feb 2019 11:55 AM) Translated Date (24 Jan 2022 12:07 PM)

Saman ji solar motar lagvon bare puri jankari lai tusi Amrik Singh 9814221784 nal samparak kar sakde ho.

ਘਰ ਦੀ ਰਹਿੰਦ ਖੂੰਦ ਤੋਂ ਕੰਪੋਸਟ ਕਿਵੇਂ ਤਿਆਰ ਕੀਤੀ ਜਾਦੀਂ ਹੈ ਜੀ ਵਿਸਥਾਰ ਨਾਲ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ ?

(en)
Posted by
ਪਰਮਜੀਤ ਸਿੰਘ (9465511203)
ਪਰਮਜੀਤ ਸਿੰਘ
Punjab
Fazilka
Write Answer
Posted Date (24 Feb 2019 05:07 PM) Assigned Date (-)
Answered Date (25 Feb 2019 03:29 PM) Translated Date (24 Jan 2022 12:07 PM)

ਪਰਮਜੀਤ ਸਿੰਘ ਜੀ ਇਸਦੇ ਲਈ ਇਕ ਡੂੰਘਾ ਟੋਇਆ ਪੁਟੋ Compost pit ਵਿੱਚ ਤੁਸੀਂ ਸਬਜੀਆਂ ਦੀ ਰਹਿੰਦ-ਖੂੰਹਦ, ਰਸੋਈ ਦਾ ਵੇਸਟ, ਅਖਬਾਰ, ਪੱਤੇ, ਆਂਡਿਆਂ ਦੇ ਛਿਲਕੇ ਵਗੈਰਾ ਪਾਓ ਉਸ ਤੋਂ ਬਾਅਦ ਉਸ ਦੇ ਉੱਪਰ ਪਸ਼ੂਆਂ ਦੇ ਗੋਬਰ ਦੀ ਇੱਕ ਲੇਅਰ ਬਣਾਓ, ਉਸ ਤੋਂ ਬਾਅਦ ਇੱਕ ਮਿੱਟੀ ਦੀ ਲੇਅਰ ਬਣਾਓ ਫਿਰ ਇਸ ਹੀ ਪ੍ਰਕਿਰਿਆ ਨੂੰ ਦੁਹਰਾਓ ਜਦੋਂ pit ਬਾਹਰ ਆ ਜਾਵੇ ਤਾਂ ਉਸ ਦੇ ਉੱਪਰ ਥੋੜ੍ਹਾ ਪਾਣੀ ਛਿੜਕੋ ਤਾਂ ਕਿ ਸਾਰਾ ਪਾਣੀ ਸੋਖਿਆ ਜਾਵੇ ਫਿਰ ਤੁਸੀਂ ਉਸ ਨੂੰ ਧੱਕ ਦਿਓ ਹਫਤੇ ਵਿੱਚ ਇੱਕ ਵਾਰ pit ਦੇ ਅੰਦਰਲੇ pit ਨੂੰ ਤੁਸੀਂ ਪਲਟੋ ਅਤੇ ਹਫਤੇ ਵਿੱਚ ਇੱਕ ਵਾਰ ਪਾਣੀ ਜਰੂਰ ਪਾਓ ਤਾਂ ਕਿ ਖਾਦ ਵਿੱਚ ਨਮੀਂ ਰਹੇ ਇੱਕ ਮਹੀਨੇ ਬਾਅਦ ਤੁਹਾਡੀ ਖਾਦ ਤਿਆਰ ਹੋ ਜਾਂਦੀ ਹੈ ਧੰਨਵਾਦ

Goat farming ?

(en)
Posted by
nafis raj (8858676568)
nafis raj
Uttar Pradesh
Gorakhpur
Write Answer
Posted Date (24 Feb 2019 04:48 PM) Assigned Date (-)
Answered Date (27 Feb 2019 06:40 PM) Translated Date (-)

Nafis जी कृपया अपना सवाल विस्तार से पूछें कि आप बकरी फार्मिंग के बारे में क्या जानकारी लेना चाहते है ताकि आपको सही जानकारी दी जा सके

sir ਗਾਂ ਨੂੰ injection ਤਾਂ ਲਗਾ ਦਿੱਤੇ ਸੀ ਕਲ ਉਸ ਦੇ ਥਣ ਵਿੱਚ ਦੁੱਧ ਦੀਆਂ ਕੁਝ ਕੁ ਧਾਰਾ ਹੀ ਹਨ ਤੇ ਉਸ ਥਣ ਦਾ ਪਸਮਾ ਵੀ ਬਹੁਤ ਘੱਟ ਹੈ ਤੇ ਦੁੱਧ ਵੀ ਪੂਰਾ ਨਹੀਂ ਦੇਂਦੀ ?

(en)
  • 1
Posted by
Gurnishan Singh Dhillon (9464751825)
Gurnishan Singh Dhillon
Punjab
Tarn Taran
Write Answer
Posted Date (24 Feb 2019 04:43 PM) Assigned Date (-)
Answered Date (27 Feb 2019 07:55 PM) Translated Date (-)

ਤੁਸੀ ਮੱਝ ਨੂੰ Fibrokit ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਅਤੇ ਤੁਸੀ Vitum-H liqued 10-10ml ਸਵੇਰੇ ਸ਼ਾਮ ਅਤੇ Lactin bolus 1-1 ਸਵੇਰੇ ਸ਼ਾਮ ਦਿਓ..

ਵੀਰ ਜੀ ਆਲੁਬੁਖਾਰਾ ਨੂੰ ਫੁੱਲ ਲੱਗ ਜਾਦਾਂ ਹੈ ਪਰ ਕੋਈ ਫਲ ਨਹੀ ਲੱਗਦਾ। ਇਸ ਦਾ ਕੋਈ ਹੱਲ ਦੱਸੋ ਫੁੱਲ ਬਹੁਤ ਲੱਗਦੇ ਹਨ ਪਰ ਫਲ ਨਹੀ ਲੱਗਦਾ । 4 ਸਾਲ ਦਾ ਪੌਦਾ ਹੈ ਜੀ ?

(en)
Posted by
preet samuran (7710722620)
preet samuran
Punjab
Sangrur
Write Answer
Posted Date (24 Feb 2019 04:19 PM) Assigned Date (-)
Answered Date (25 Feb 2019 03:10 PM) Translated Date (-)

ਜੀ ਆਲੂਬੁਖਾਰੇ ਦੇ ਬੂਟੇ ਨੂੰ ਸਹੀ ਫ਼ਲ 4-5 ਸਾਲ ਬਾਅਦ ਲੱਗਣਾ ਸ਼ੁਰੂ ਹੁੰਦਾ ਹੈ ਇਸਦੇ ਲਈ ਤੁਸੀ ਬੂਟੇ ਨੂੰ 5-6 ਕਿੱਲੋ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟੇ ਵਿਚ ਸਾਰੇ ਤੱਤ ਦੀ ਕਮੀ ਪੂਰੀ ਹੋ ਜਾਏਗੀ ਅਤੇ ਬੂਟੇ ਨੂੰ ਫ਼ਲ ਲੱਗਣਾ ਸ਼ੁਰੂ ਹੋ ਜਾਏਗਾ ਧੰਨਵਾਦ

Sir g kanak eda ho gyi pili pili ki kita jave Jo theek ho jave jankari deo g details ?

(en)
Posted by
ਪਲਵਿੰਦਰ ਸਿੰਘ (9465456084)
ਪਲਵਿੰਦਰ ਸਿੰਘ
Punjab
Shahid Bhagat Singh Nagar
Write Answer
Posted Date (24 Feb 2019 04:07 PM) Assigned Date (-)
Answered Date (24 Feb 2019 06:01 PM) Translated Date (24 Jan 2022 12:07 PM)

Palwinder singh g kirpa kr ke kanak di photo bhejo ate ihh v dso ki kanak de patte sirf sirrya ton peele pai rhe hnn ja fir poori peeli ho rhi hai ...kanak de vich pani kdo sukkya hai ihh v dso...

Answered Date (24 Feb 2019 06:58 PM) Translated Date (24 Jan 2022 12:08 PM)

OK sir g severe snd krdaa ga photo pani ta kl he sukhya hae puri kanak peeli pae rahi hae sir char safere to

sir ovaCare vadiaa ja fr agrimin chelated hight waste te ovary di development vaste ki pauna ji ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (24 Feb 2019 04:06 PM) Assigned Date (-)
Answered Date (27 Feb 2019 07:53 PM) Translated Date (24 Jan 2022 12:08 PM)

Dhanveer singh ji tuci Ovary di vdia growth lai Ovacare powder vart skde ho, isda vdia result hai ya Ovaimn gold v vart skde ho, ehna nal vdia growth ho jawegi .

ਸਬਜੀਆਂ ਉੱਪਰ ਤੇਲੇ ਦਾ ਦੇਸੀ ਇਲਾਜ ਦੱਸਿਆ ਜਾਵੇ ਜੀ ?

(en)
Posted by
ਗੁਰਦੀਪ ਸਿੰਘ (9915013953)
ਗੁਰਦੀਪ ਸਿੰਘ
Punjab
Bathinda
Write Answer
Posted Date (24 Feb 2019 04:04 PM) Assigned Date (-)
Answered Date (24 Feb 2019 04:09 PM) Translated Date (-)

ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I

sir 13 0 45 de vich asi manganese te magnesium paa skde aa ?

(en)
Posted by
,ਪਵਨ ਕੁਮਾਰ (8146335699)
,ਪਵਨ ਕੁਮਾਰ
Punjab
Ludhiana
Write Answer
Posted Date (24 Feb 2019 04:00 PM) Assigned Date (-)
Answered Date (24 Feb 2019 06:02 PM) Translated Date (24 Jan 2022 12:08 PM)

han ji pawan g tuc npk 130045 de nal 1kg manganese paa skde ho...ihna dona nu kise v fungicide ja insecticide de nal mix nahi krna hai ..dosage 130045 di 2kg ate manganese di 1kg prati acre ate 150ltr pani vartna hai...

sir tilat tele te potash 3 sprae ikhathi kar sakde ha k nahi ?

(en)
Posted by
amandeep singh (9803600241)
amandeep singh
Punjab
Amritsar
Write Answer
Posted Date (24 Feb 2019 04:00 PM) Assigned Date (-)
Answered Date (24 Feb 2019 05:57 PM) Translated Date (24 Jan 2022 12:08 PM)

Nahi g ihna tina nu mix kr ke spray na kro...potash da bilkul asar nahi rhega...tilt ate tele wali spray v apna kam.ghat kregi....

ਕਣਕ ਡਿਗ ਰਹੀ ਆ ਇਹ ਕੋਈ ਬਿਮਾਰੀ ਆ ਜਾ ਕੁਤੀਆ ਦਾਆਰਾ ਕਣਕ ਤੋੜੀ ਗਈ ਆ ?

(en)
  • 2
Posted by
Aman Bajwa (7696586414)
Aman Bajwa
Punjab
Sangrur
Write Answer
Posted Date (24 Feb 2019 03:56 PM) Assigned Date (-)
Answered Date (24 Feb 2019 05:59 PM) Translated Date (-)

Aman g ja tan ihh kanak paani de kaarn diggi hai ja vaise kise janvar kar ke...iss sme kanak nu koi bimaaari nahi aundi hai jo ki kanak di jad te hamla kre ate kanak iss dhang nal digge...

24 Feb 2019

Thnx alot sir g

ssa ji, ਕਣਕ ਬਗੋਲੇ ਚ, ਆ ਜੀ । ਪਹਿਲਾ topic te leadr ਦਵਾਈ ਪਾਈ ਸੀ। ਗੁੱਲੀ ਡੰਡਾ ਨੀ ਮਰਿਆ। ਹੁਣ ਕਿਹੜੀ ਦਵਾਈ ਪਾਈਏ ਜੀ ਜੋ ਕਣਕ ਦੀ ਬੱਲੀ ਨੂੰ ਨੁਕਸਾਨ ਨਾ ਕਰੇ ?

(en)
Posted by
Gurwinder singh rai (9876716836)
Gurwinder singh rai
Punjab
Barnala
Write Answer
Posted Date (24 Feb 2019 03:48 PM) Assigned Date (-)
Answered Date (24 Feb 2019 06:20 PM) Translated Date (-)

ਜੇਕਰ ਕਣਕ ਬਗੋਲੇ ਤੇ ਆ ਗਈ ਹੈ ਤਾਂ ਇਸ ਵਿੱਚ ਗੁਲੀ ਡੰਡੇ ਵਾਲੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਸਮੇਂ ਨਦੀਨ ਦੀ ਰੋਕਥਾਮ ਪੂਰੀ ਨਹੀਂ ਹੁੰਦੀ ਹੈ

ਇਸ ਤੇ ਕਿਹੜੀ ਸਪਰੇਅ ਕਰਿਏ ?

(en)
  • 1
Posted by
Balwinder Singh (9779373653)
Balwinder Singh
Punjab
Muktsar
Write Answer
Posted Date (24 Feb 2019 03:47 PM) Assigned Date (-)
Answered Date (24 Feb 2019 06:04 PM) Translated Date (-)

Balwinder g kanak de vich koi smasya aa rhi hai tan kirpa kr ke audio record kr ke bhej deo tan jo sari detail ptaa lagg ske...Photo de anusaar kanak thik lagg rhi hai...npk 13:00:34@2kg ja 00:52:34@800gm di spray kr skde ho...iss nal dane de bhaar te fark pai jawega.

ਸਤਿ ਸ੍ਰੀ ਅਕਾਲ ਸਰ ਜੀ ਕਣਕ ਤੇ ਐਨ ਪੀ ਕੇ 11 0 37 ਜਾ 0 52 34 ਜਾ 13 0 45 ਬੈਸਟ ਕਿਹੜਾ ਜੀ ?

(en)
Posted by
Amar Singh Sandhu (9813547864)
Amar Singh Sandhu
Haryana
Sirsa
Write Answer
Posted Date (24 Feb 2019 03:41 PM) Assigned Date (-)
Answered Date (24 Feb 2019 04:12 PM) Translated Date (-)

kanak de nisare sme tuc 005234 di spray kro isda jayda fyda hunda hai. Kanak de nisare se tuc 500gm 005234 ate 100gm boron di prati acre de hisaab nal spray kro. iss nal daane wdia bnde han ate kanak da jhaad wdia aunda hai.

sir apne kol ik majh hai usde pichhla thn te mgrla thn upr nu wahla chdh gia.. usnu ki deyie jis nal usda thn thik ho je ?

(en)
Posted by
Malwinder singh (7087514706)
Malwinder singh
Punjab
Sangrur
Write Answer
Posted Date (24 Feb 2019 03:38 PM) Assigned Date (-)
Answered Date (24 Feb 2019 04:41 PM) Translated Date (-)

ਜੇਕਰ ਉਸਦਾ ਥਣ ਉਪਰ ਨੂੰ ਚੜ ਗਿਆ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤੋਂ ਜੀ , ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ

safeda baare dso please ?

(en)
Posted by
manvir singh (9855849949)
manvir singh
Punjab
Rupnagar
Write Answer
Posted Date (24 Feb 2019 03:35 PM) Assigned Date (-)
Answered Date (25 Feb 2019 12:48 PM) Translated Date (-)

ਮਨਵੀਰ ਜੀ ਸਫੇਦਾ ਮਿਰਟਾਸਿਆਈ ਜਾਤੀ ਨਾਲ ਸੰਬੰਧ ਰੱਖਦਾ ਹੈ ਅਤੇ ਇਸਦੀਆਂ 300 ਜਾਤੀਆਂ ਹਨ ਇਸਦੇ ਵਧੀਆ ਵਿਕਾਸ ਲਈ ਚੰਗੇ ਜਲ ਨਿਕਾਸ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ ਇਹ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾਂਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ, ਜੈਵਿਕ ਤੱਤਾਂ ਨਾਲ ਭਰਪੂਰ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦਾ ਹੈ ਪਾਣੀ ਸੋਖਣ ਵਾਲੀ, ਖਾਰੀ ਅਤੇ ਲੂਣੀ ਮਿੱਟੀ ਸਫੈਦੇ ਦੀ ਪੈਦਾਵਾਰ ਲਈ ਉਚਿੱਤ ਨਹੀਂ ਮੰਨੀ ਜਾਂਦੀ ਹੈ ਕਿਸਮਾਂ: Eucalyptus camaldulensis, FRI 4 and FRI 6, Eucalyptus globules, Eucalyptus citriodora.ਸਫੇਦੇ ਦੀ ਖੇਤੀ ਮੁੱਖ ਤੌਰ ਤੇ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ ਵਪਾਰਕ ਖੇਤੀ ਲਈ ਜ਼ਮੀਨ ਚੋਂ ਨਦੀਨ ਅਤੇ ਮੁੱਢ ਕੱਢ ਦਿਓ ਜ਼ਮੀਨ ਨੂੰ ਭੁਰਭੁਰਾ ਕਰਨ ਲਈ 2-3 ਵਾਰ ਵਾਹੋ ਬਿਜਾਈ ਲਈ 30x30x30 ਸੈ.ਮੀ. ਜਾਂ 45x45x45 ਸੈ.ਮੀ. ਦੇ ਟੋਏ ਪੁੱਟੋ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ ਤੇ ਲਈਆਂ ਜਾ ਸਕਦੀਆਂ ਹਨ 2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ ਇਸਦੀ ਬਿਜਾਈ ਮੁੱਖ ਖੇਤ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ 1.5x1.5 ਮੀਟਰ ਦੇ ਫਾਸਲੇ ਤੇ ਬਿਜਾਈ ਕਰਨ ਨਾਲ ਲਗਭਗ 1690 ਪੌਦੇ ਪ੍ਰਤੀ ਏਕੜ ਪ੍ਰਾਪਤ ਕੀਤੇ ਜਾ ਸਕਦੇ ਹਨ, ਜਦਕਿ 2x2 ਮੀਟਰ ਦੇ ਫਾਸਲੇ ਨਾਲ ਲਗਭਗ 1200 ਪੌਦੇ ਪ੍ਰਤੀ ਏਕੜ ਪ੍ਰਾਪਤ ਕੀਤੇ ਜਾ ਸਕਦੇ ਹਨ ਇਸ ਫਸਲ ਲਈ ਬੀਜ ਸੋਧਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਇਸਦਾ ਪ੍ਰਜਣਨ ਬੀਜਾਂ ਜਾਂ ਪੌਦੇ ਦੇ ਭਾਗਾਂ ਦੁਆਰਾ ਹੁੰਦਾ ਹੈ ਨਰਸਰੀ ਲਈ ਛਾਂ ਵਿੱਚ ਬੈੱਡ ਤਿਆਰ ਕਰੋ ਅਤੇ ਉਸ ਤੇ ਬੀਜ ਬੀਜੋ 25-35° ਸੈ. ਤਾਪਮਾਨ ਤੇ ਨਵੇਂ ਪੌਦਿਆਂ ਦਾ ਤੇਜ਼ੀ ਨਾਲ ਵਾਧਾ ਹੁੰਦਾ ਹੈ 6 ਹਫਤਿਆਂ ਵਿੱਚ ਪੌਦੇ, ਜਦੋਂ ਇਨ੍ਹਾਂ ਦਾ ਦੂਜਾ ਪੱਤਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਪੋਲੀਥੀਨ ਦੇ ਲਿਫਾਫੇ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਬਿਜਾਈ ਤੋਂ 3-5 ਮਹੀਨੇ ਬਾਅਦ ਇਹ ਪੌਦੇ ਮੁੱਖ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਮੁੱਖ ਖੇਤ ਵਿੱਚ ਪਨੀਰੀ ਜ਼ਿਆਦਾਤਰ ਵਰਖਾ ਦੇ ਮੌਸਮ ਵਿੱਚ ਲਗਾਈ ਜਾਂਦੀ ਹੈ ਬਿਜਾਈ ਤੋਂ 3-5 ਮਹੀਨੇ ਬਾਅਦ ਨਵੇਂ ਪੌਦੇ ਮੁੱਖ ਖੇਤ ਵਿੱਚ ਲਗਾਏ ਜਾਂਦੇ ਹਨ ਨਵੇਂ ਪੌਦੇ ਟੋਇਆਂ ਵਿੱਚ ਮਾਨਸੂਨ ਦੇ ਸ਼ੁਰੂ ਵਿੱਚ ਲਗਾਏ ਜਾਂਦੇ ਹਨ ਬਿਜਾਈ ਸਮੇਂ ਨਿੰਮ ਦੇ ਤੱਤਾਂ ਦੇ ਨਾਲ-ਨਾਲ ਫਾਸਫੇਟ 50 ਗ੍ਰਾਮ ਅਤੇ ਵਰਮੀ-ਕੰਪੋਸਟ 250 ਗ੍ਰਾਮ ਪ੍ਰਤੀ ਟੋਆ ਪਾਓ ਨਿੰਮ ਵਾਲੇ ਤੱਤ ਪੌਦਿਆਂ ਨੂੰ ਸਿਉਂਕ ਤੋਂ ਬਚਾਉਂਦੇ ਹਨ ਪਹਿਲੇ ਸਾਲ NPK ਦੀ 50 ਗ੍ਰਾਮ ਮਾਤਰਾ ਪਾਓ ਦੂਜੇ ਸਾਲ 17:17:17@ 50 ਗ੍ਰਾਮ ਪ੍ਰਤੀ ਪੌਦਾ ਪਾਓ ਹੱਥੀਂ ਗੋਡੀ ਵੀ ਕਰਦੇ ਰਹੋ ਅਤੇ ਨਦੀਨਾਂ ਦੇ ਹਮਲੇ ਨੂੰ ਚੈੱਕ ਕਰਦੇ ਰਹੋ ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਸ਼ੁਰੂਆਤੀ ਸਮੇਂ ਵਿੱਚ, 2-3 ਗੋਡੀਆਂ ਕਰੋ ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ ਟਿਸ਼ੂ ਦੁਆਰਾ ਬਿਜਾਈ ਤੋਂ ਪੰਜ ਸਾਲਾਂ ਵਿੱਚ 50 ਤੋਂ 76 ਮਿਲੀ ਟਨ ਝਾੜ ਪ੍ਰਾਪਤ ਕੀਤਾ ਜਾਂਦਾ ਹੈ, ਜਦਕਿ ਮੂਲ ਬਿਜਾਈ ਤੋਂ 30 ਤੋਂ 50 ਮਿਲੀ ਟਨ ਝਾੜ ਪ੍ਰਾਪਤ ਹੁੰਦਾ ਹੈ ਫਸਲ ਦਾ ਝਾੜ ਖੇਤ ਪ੍ਰਬੰਧ, ਪੌਦੇ ਦੀ ਘਣਤਾ, ਜਲਵਾਯੂ ਆਦਿ ਅਨੁਸਾਰ ਘੱਟ-ਵੱਧ ਵੀ ਸਕਦਾ ਹੈ

Answered Date (26 Feb 2019 05:14 PM) Translated Date (-)

thank you sir

Answered Date (26 Feb 2019 05:17 PM) Translated Date (-)

sir halki retli jmeen ch kehri breed best rhu

सर मेरी गाय के एक थन से दुध निकालते वक्त बाद बाद मे खुन आ रहा है क्या हो गया है और क्या ईलाज करे कृपया बताए ?

(en)
Posted by
Kamlesh Bairagi (9399318118)
Kamlesh Bairagi
Madhya Pradesh
Ujjain
Write Answer
Posted Date (24 Feb 2019 03:35 PM) Assigned Date (-)
Answered Date (27 Feb 2019 07:51 PM) Translated Date (24 Jan 2022 12:08 PM)

आप गाय को Jeckshoot injection 20ml, DCR injection 2.5gm लगवायें इनको आप 2—3 दिन लगवायें और आप Masticin-B होमियोपेथिक दवा देनी शुरू करें इसकी 10—10 बूंदों को दिन में तीन बार दें इसके साथ फर्क पड़ने लग जाएगा

sir, mere kol do majjan aa te jadon majjan de dudh di cha bnayie tan kharab jeha taste aounda te thori badbu vi aoundi aa ?

(en)
Posted by
jaskaran singh (6280876305)
jaskaran singh
Punjab
Gurdaspur
Write Answer
Posted Date (24 Feb 2019 03:15 PM) Assigned Date (-)
Answered Date (27 Feb 2019 07:49 PM) Translated Date (-)

tuci majha nu Buffzon powder 50gm rojana dena suru kro , isde nal Metabolite powder di rojana 1 pudi deo ate Anabolite liqued 100ml rojana dena suru kro , iss nal farak paan lgg jawega.

sir, mere kol do majjan aa te jadon majjan de dudh di cha bnayie tan kharab jeha taste aounda te thori badbu vi aundi aa ?

(en)
Posted by
jaskaran singh (6280876305)
jaskaran singh
Punjab
Gurdaspur
Write Answer
Posted Date (24 Feb 2019 03:15 PM) Assigned Date (-)
Answered Date (27 Feb 2019 07:48 PM) Translated Date (24 Jan 2022 12:08 PM)

tuci majha nu Buffzon powder 50gm rojana dena suru kro, isde nal Metabolite powder di rojana 1 pudi deo ate Anabolite liqued 100ml rojana dena suru kro, iss nal farak paan lgg jawega..

ਸਰ ਚਾਰ ਸਾਲਾਂ ਦੀ ਮੱਝ ਹਰ ਵੇਲੇ ਥੋੜ੍ਹਾ ਥੋੜ੍ਹਾ ਪਿਸ਼ਾਬ ਕਰਦੀ ਰਹਿੰਦੀ ਹੈ, ਇਹ ਕੋਈ ਬਿਮਾਰੀ ਹੈ ?

(en)
Posted by
ਗੁਰਦਾਸ ਮਾਨ (8699279829)
ਗੁਰਦਾਸ ਮਾਨ
Punjab
Mansa
Write Answer
Posted Date (24 Feb 2019 03:10 PM) Assigned Date (-)
Answered Date (27 Feb 2019 07:45 PM) Translated Date (-)

ਇਸ ਨੂੰ UTI care ਹੋਮਿਓਪੈਥਿਕ ਦਵਾਈ ਦਿਓ, ਇਸਦੀਆਂ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ , ਇਹ dr jhonn ਦਾ ਪ੍ਰੋਡਕਟ ਹੈ ਇਸ ਨਾਲ ਫਰਕ ਪੈਣ ਲਗ ਜਾਵੇਗਾ..

sir majj nu sue 3 Month ho gye oh dubare ni boli hale tk ?

(en)
Posted by
jagjeet singh (6239054166)
jagjeet singh
Punjab
Sangrur
Write Answer
Posted Date (24 Feb 2019 03:02 PM) Assigned Date (-)
Answered Date (24 Feb 2019 04:35 PM) Translated Date (24 Jan 2022 12:08 PM)

uss nu tuci Flukrid-DS bolus deo, iss nal deworming howegi isde nal tuci Agrimin super powder 100 gm rojana ate Minotas bolus rojana 1 goli deo ate 21 din tak dinde rho, iss nal heet vich aa jawegi.

sir ji meeh de pani nal peeli ho gyi hai isde lyi koi sprey dsso ?

(en)
Posted by
,ਪਵਨ ਕੁਮਾਰ (8146335699)
,ਪਵਨ ਕੁਮਾਰ
Punjab
Ludhiana
Write Answer
Posted Date (24 Feb 2019 02:29 PM) Assigned Date (-)
Answered Date (24 Feb 2019 03:09 PM) Translated Date (24 Jan 2022 12:08 PM)

Jekar pani jyada rukn krke peeli ho gyi hai tn eh dhup jyada lgn nal v sahi ho javegi.tuc ess vich NPK 13.O.45 @1kg prati acre de hisab nal spray kr skde ho....

सर गर्मी के समय बरसीम की बिजाई कर सकते हैं क्या ?

(en)
Posted by
pradeep (8085551077)
pradeep
Madhya Pradesh
Raisen
Write Answer
Posted Date (24 Feb 2019 02:20 PM) Assigned Date (-)
Answered Date (25 Feb 2019 03:07 PM) Translated Date (24 Jan 2022 12:08 PM)

प्रदीप जी सितंबर के आखिरी सप्ताह से लेकर अक्तूबर का पहला सप्ताह बरसीम की बिजाई के लिए सही समय है धन्यवाद

Sir hen farming di training punjab vich kithe kithe karayi jandi ha and kinne dina da course hunda ha hun kini trik nu start hoyega ?

(en)
Posted by
Gurmeet Sidhu (8427731913)
Gurmeet Sidhu
Punjab
Fazilka
Write Answer
Posted Date (24 Feb 2019 02:16 PM) Assigned Date (-)
Answered Date (25 Feb 2019 02:10 PM) Translated Date (-)

Gurmeet Sidhu ji Poultry training lai tusi Guru Angad Dev Veterinary and Animal Sciences University, Address: 20, Ludhiana Road, A Block, Aggar Nagar, Ludhiana, Punjab 141012 nal samparak kar sakde ho ja fir is di training tusi Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002,Tel.No: 0172-2655391 nal samparak kar sakde ho. Training farm tuhanu answer nal bhej dite gae han.

  • 1

sir polly house te loan kinne percent aa g ?

(en)
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (24 Feb 2019 01:50 PM) Assigned Date (-)
Answered Date (25 Feb 2019 01:39 PM) Translated Date (24 Jan 2022 12:09 PM)

Harman Sidhu ji poly house te 50 % subsidy hundi hai ji . par eh loan lain layi sara tareeka samjana pavega ke kive subsidy milegi. tusi eh link te click karke puri video dekho . baki jekar koe gal na samaj lagi ta apna question puch lena ji. tusi ik var video jarur dekh lavo. tohanu kafi galla samaj lag jangiya.: https://www.youtube.com/watch?v=TPuSMpWqzCc&t=542s

Sir i want to know about contract farming and their contact number ?

(en)
Posted by
CHINMAYA NAIK (7008530928)
CHINMAYA NAIK
Odisha
Sundargarh
Write Answer
Posted Date (24 Feb 2019 01:36 PM) Assigned Date (-)
Answered Date (27 Feb 2019 02:28 PM) Translated Date (24 Jan 2022 12:09 PM)

CHINMAYA NAIK ji there are many private companies which do contract farming but there is no surety about there contract whether they will continue or not. so we will not recommend you to do contract farming of poly house. you can contact to your govt. Horticulture department to get the information about poly house and its subsidy or you can contact to Ravinder Sahu 9437280606 to get all information about poly house. Thank you

Dr sahib jehdi kanak nu bijai time potash di varto kiti gyi Hai os kanak nu potassium nitrate di jrurt Hai ji jisnu 13 0 45 akhde han ?

(en)
Posted by
Gurjinder Singh (9463570328)
Gurjinder Singh
Punjab
Tarn Taran
Write Answer
Posted Date (24 Feb 2019 01:34 PM) Assigned Date (-)
Answered Date (24 Feb 2019 02:06 PM) Translated Date (24 Jan 2022 12:09 PM)

Gurjinder singh g iss spray da faida nisaare sme hunda hai...ihh daane mote krn de vich faida krdi hai...jdo nisaara ho reha howe ja ballian ban jaan tan uss sme tuc iss di ja 00:5234 di spray krde ho tan daanya de vich bhaar vadhda hai...iss da koi nuksaan nahi hai...

why guava leaves show red color in winters?

(en)
Posted by
ਅਜ਼ਾਦ (6283524454)
ਅਜ਼ਾਦ
Punjab
Gurdaspur
Write Answer
Posted Date (24 Feb 2019 01:32 PM) Assigned Date (-)
Answered Date (25 Feb 2019 12:40 PM) Translated Date (-)

Azad ji it can be due to various factors please send us photos of leaves so that we can identify the problem and can give you proper information . Thank you

25 Feb 2019

sir in punjab it can be seen everywhere in winters on guaya leaves

agrimin super and bestamin gold vich best kehra hai, flukrid ds da price ki hai ?

(en)
Posted by
Saab hundal (6284592025)
Saab hundal
Punjab
Amritsar
Write Answer
Posted Date (24 Feb 2019 01:31 PM) Assigned Date (-)
Answered Date (26 Feb 2019 03:10 PM) Translated Date (24 Jan 2022 12:09 PM)

Saab hundal ji ehna dona da he result bhutt vdia hai tuci ehna vicho koi v vart skde ho , ehh mineral di kami nu puura krde hai jiss nal pashu di growth sahi hundi hai atte pashu nawe duudh jladi honn jnda hai atte Flukrid bolus da price 65-70 rupees vich hunda hai ehh tuci Nazdiki store ton laa skde ho ..

sir eh dwai hai isde vich thiamethoxam di 25 % wg salt hai eh tele lyi vadhia hai te eh tele lyi kinni pauni chahidi hai te isda asar kinne din rhnda hai ?

(en)
  • 1
Posted by
Tarjinder singh (6239124407)
Tarjinder singh
Punjab
Tarn Taran
Write Answer
Posted Date (24 Feb 2019 01:27 PM) Assigned Date (-)
Answered Date (24 Feb 2019 02:13 PM) Translated Date (-)

Tarjinder g iss de vich tele nu control krn wala salt hai..ihh kanak ate sbjia te tuc vart skde ho...iss di maatra 80 per acre hundi hai...iss de vich Thiamethoxam nam da saalt hai...iss nu 150ltr pani de vich mila ke khet de vich spray krni hai...ihh cheminova company da product hai..iss da result spray krn ton baad 4-5 dina vich dikh jawega ate 15-17 din tak tele nu control kr ke rakhegi...

how can we do hydroponic agriculture ?

(en)
Posted by
Himanshu Saini (9027767527)
Himanshu Saini
Uttar Pradesh
Meerut
Write Answer
Posted Date (24 Feb 2019 01:22 PM) Assigned Date (-)
Answered Date (25 Feb 2019 12:16 PM) Translated Date (-)

Himanshu Saini ji Hydroponics is a subset of hydroculture, which is a method of growing plants without soil by using mineral nutrient solutions in a water solvent.The nutrients used in hydroponic systems can come from an array of different sources.to get more information about hydroponics you can contact to Somveer singh 9878733551.Thank you

ਸਰ ਜੀ ਝੋਟੀ 3 ਵਾਰ ਫਿਰ ਗਈ ਹੈ ਕਿਹੜੀ ਦਵਾਈ ਦਿੱਤੀ ਜਾਵੇ ਤਾ ਕੇ ਗੱਬਣ ਰਹਿ ਜਾਵੇ ?

(en)
Posted by
karan (6280452760)
karan
Punjab
Bathinda
Write Answer
Posted Date (24 Feb 2019 01:10 PM) Assigned Date (-)
Answered Date (24 Feb 2019 04:38 PM) Translated Date (-)

ਤੁਸੀ ਉਸਦੀ ਬੱਚੇਦਾਨੀ ਵਿਚ Utrawin-OZ ਦਵਾਈ 3 ਦਿਨ ਲਗਾਤਾਰ ਭਰਵਾਓ ਇਸਦੇ ਨਾਲ ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin-i ਗੋਲੀਆਂ ਦਿਓ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸਦੇ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋ ਜਾਵੇਗਾ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹਿਰ ਜਾਵੇਗੀ..

मैं पोल्ट्री फार्म खोलना चाहता हूं इसके लिए क्या करना होगा ?

(en)
Posted by
Dinesh Kumar Sahu (8516040027)
Dinesh Kumar Sahu
Chattisgarh
Balod
Write Answer
Posted Date (24 Feb 2019 01:05 PM) Assigned Date (-)
Answered Date (01 Mar 2019 06:15 PM) Translated Date (-)

आप पोल्ट्री का काम शुरू कर सकते हो, इसमें कोई दिक्क्त नहीं है और मुनाफा भी हो जाएगा, पर सबसे पहले इसकी जानकारी आपको थोड़ी बहुत जानकारी हो, दूसरा किसी यूनिवर्सिटी की ट्रेनिंग ज़रूर लगाई हो और तीसरा आप अलग अलग पोल्ट्री फार्म पर जाएं, बाकि इसमें biosecurty रखनी बहुत ज़रूरी है क्योंकि कई बार बिमारी फैलने से कुछ घंटों में बहुत जानवर मार सकते है, बीमारी के कारण बहुत पोल्ट्री फार्म बंद हो चुके है इसलिए briolar और layer वाले पोल्ट्री फार्म में ज़रूर जाएं, उसके बाद यदि कोई समस्या आती है तो फिर सवाल पूछ सकते हो ट्रेनिंग लेने के लिए आप अपने जिले के केबीके में ट्रेनिंग वाला फार्म भर आए वहां से आप ट्रेनिंग प्राप्त कर सकते है

sir, tele to ah dwai kive rahugi ja koi hor ?

(en)
  • 2
Posted by
Pardeep singh maan (9780371746)
Pardeep singh maan
Punjab
Moga
Write Answer
Posted Date (24 Feb 2019 12:39 PM) Assigned Date (-)
Answered Date (24 Feb 2019 12:41 PM) Translated Date (24 Jan 2022 12:06 PM)

han ji tuc ihh dwaayi tele ton 60gm prati acre de hisaab nal 150ltr pani de vich mila ke spray kr skde ho...ihh khaas kr ke tele de lyi hi hai..

Answered Date (24 Feb 2019 12:43 PM) Translated Date (24 Jan 2022 12:06 PM)

Han ji ihh dwaayi tele wali hi hai..iss di maatra 60gm prati acre hai...ihh khaas kr ke tele de lyi hi hai...iss nu 150ltr pani de nal mila ke spray kr skde ho...

sir, kank 30,40% niser gyi va, dealer valo ah dwai diti gyi va sprey krn lyi, esda ki result va ah ki kam krdi haa, ja es to vadea hor koi sapre kiti jave jo kank de jhar lyi vadia hove ?

(en)
  • 2
Posted by
Pardeep singh maan (9780371746)
Pardeep singh maan
Punjab
Moga
Write Answer
Posted Date (24 Feb 2019 12:38 PM) Assigned Date (-)
Answered Date (24 Feb 2019 01:01 PM) Translated Date (24 Jan 2022 12:07 PM)

han ji ihh dwaayi di varto tuc tilt wangoo kr skde ho...iss di maatra 160-180ml per acre de hisaab nal vart skde ho..ihh daane kaale hon ton fasal nu bachaundi hai..Adama da products wdia hunde hnn...tuc iss di varto kr skde ho..

ਸੰਤਰੇ ਦਾ ਪੇਡਾ ਜੀ 3 ਕ ਫੁਟ ਦਾ, ਫੁਟਾਰਾ ਕਰਨ ਦੀ ਕੋਸਿਸ ਕਰ ਰਿਹਾ ਪਰ ਨਵੇ ਤੇ ਪੁਰਾਣੇ ਪੱਤੇ ਪੀਲੇ ਹੋ ਕੇ ਖਤਮ ਹੋ ਜਾਦੇ ਹਨ। ਇਸਨੂ ਹਰਾ ਭਰਾ ਕਿਵੇ ਕੀਤਾ ਜਾਵੇ। ਯੂਰੀਆ ਪਾ ਸਕਦੇ ?

(en)
Posted by
jaswinder singh (9872003739)
jaswinder singh
Punjab
Sangrur
Write Answer
Posted Date (24 Feb 2019 12:37 PM) Assigned Date (-)
Answered Date (25 Feb 2019 12:12 PM) Translated Date (-)

ਜਸਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਫੋਟੋ ਨੂੰ ਦੇਖ ਕੇ ਹੀ ਇਸਦੀ ਸਮਸਿਆ ਦਾ ਹਲ ਦਸਿਆ ਜਾ ਸਕਦਾ ਹੈ ਧੰਨਵਾਦ

Veer ji telle toh kehdi sapray kariye.sapray toh kinne same tak barish nahin honi chahidi te ki telle di sprey Tilt nal mila k kitti ja sakdi hai?

(en)
Posted by
Sukhwinder Singh (9815407804)
Sukhwinder Singh
Punjab
S.A.S. Nagar
Write Answer
Posted Date (24 Feb 2019 12:30 PM) Assigned Date (-)
Answered Date (24 Feb 2019 12:37 PM) Translated Date (24 Jan 2022 12:07 PM)

Knak vich tele di roktham lyi Actara(thiamethoxam 25WG) @40 gm prati acre de hisab nal spray kr skde ho.Tilt fungicide nu ess vich mila ke spray na kro g kyuke insecticide and fungicide da mix krke spray nhi kr skde.Actara da spray krn to 24-48 hours tkk mousam clear hona chaida hai.....

Veer ji Sat Sri Akal, Tilt ki hai is de ki faide han is di spray kado karni chahidi hai te ki is di spray jaroori hundi hai ?

(en)
Posted by
Sukhwinder Singh (9815407804)
Sukhwinder Singh
Punjab
S.A.S. Nagar
Write Answer
Posted Date (24 Feb 2019 12:22 PM) Assigned Date (-)
Answered Date (24 Feb 2019 12:38 PM) Translated Date (24 Jan 2022 12:07 PM)

Tilt vich Propiconazol name da salt hunda hai jo knak vich fungus means black rust ja yellow rust nu control krda hai esdi spray knak vich nisare de time krni chaidi hai.esdi dose @200 ml per acre hai....

sir asi Ik cow layi hai jdo usnu thana ch dhar mar ke check kita ta ik than cho dhar nahi ayi, sir cow de 2din sune ch rehnde han, sir cow nu koi bimari ta nahi, plz sir reply jarur kreo ?

(en)
Posted by
bhajan singh (7973189638)
bhajan singh
Punjab
Bathinda
Write Answer
Posted Date (24 Feb 2019 12:07 PM) Assigned Date (-)
Answered Date (25 Feb 2019 04:05 PM) Translated Date (24 Jan 2022 12:07 PM)

bhajan singh ji 1 than vicho thar na auna sahi nahi hai ji tusi check karo eh than kise problam karn band v ho sakde he ji

Sir meri bakria nu mok lgi aa ji ki deva ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (24 Feb 2019 11:49 AM) Assigned Date (-)
Answered Date (26 Feb 2019 05:12 PM) Translated Date (-)

Ashish Rana ji tusi eh audio suno.

  • sir mujhe grampriya nasal ke bare me bataye yah 1sal me kitne ande deti h or mujhe ye kaha se milegi ?

    (en)
    Posted by
    SARTAJ (9839570761)
    SARTAJ
    Uttar Pradesh
    Amethi
    Write Answer
    Posted Date (24 Feb 2019 11:30 AM) Assigned Date (-)
    Answered Date (26 Feb 2019 12:37 PM) Translated Date (24 Jan 2022 12:07 PM)

    Gramapriya breed 175 day age ki hone par egg dena shuru kar deti hai or yeh 72 weak me 200 +egg deti hai. iske liye per bird 1.5-2.0 square feet per bird jagah chahiye. isko lene ke liye aap Sumit Kumar 8006000291 7906547529 Sumit Kumar Poultry Farm par contact kare

    sir 11 tarik di majh bhrayi hai te nale je mardi hai te psmi v rhndi hai phla 3-4 var krayi khali nikl jandi c te 11 tarik nu hun jhote kolo krayi hai te hun is trh nale je maar rhi hai.. tuhade hisab nal eh thahr gyi hai ja nahi ?

    (en)
    • 2
    Posted by
    swinder singh (9781072002)
    swinder singh
    Punjab
    Amritsar
    Write Answer
    Posted Date (24 Feb 2019 10:58 AM) Assigned Date (-)
    Answered Date (27 Feb 2019 07:41 PM) Translated Date (24 Jan 2022 12:07 PM)

    Swinder ji iss nu tuci Concimax bolus 1-1 swere sham deni suru kro ehh intas company da product hai, iss nal anndar ton infection khtam howega ehh pashu nu gaban rakhan vich maddad krdi hai, jekar ohh gaban nahi howegi tan dubara puuri trah heet vich aa jawegi ..

    sir horse ko dana ubal ke dena chahiye ya nahi ?

    (en)
    Posted by
    prakash parmar (9726074795)
    prakash parmar
    Gujarat
    Patan
    Write Answer
    Posted Date (24 Feb 2019 10:46 AM) Assigned Date (-)
    Answered Date (02 Mar 2019 02:53 PM) Translated Date (-)

    prakash parmar ji bilkul horse ko dana ubal kar hi dena chahiye.

    Answered Date (30 Apr 2019 09:12 PM) Translated Date (-)

    चना की दाल भी उबाल कर देनी सागहिये सर

    sir ghar vich khaad vali urea phosphorus te pottash mix karke 13045 ya 05234 bnna sakde hai ate kinni matra vich lana hai please daseo ji ?

    (en)
    Posted by
    pardeep singh (9569825500)
    pardeep singh
    Punjab
    Patiala
    Write Answer
    Posted Date (24 Feb 2019 10:28 AM) Assigned Date (-)
    Answered Date (24 Feb 2019 12:40 PM) Translated Date (24 Jan 2022 12:07 PM)

    Pardeep g tuc 13.O.45 ja 00.52.34 nu ghr tyar krn di beejayi market to hi lya ke spray kro kyuke company made NPK vich sare tatt sahi concentration nal mix kite hunde han...

    For what purpose is neev fertilizer is used ?

    (en)
    Posted by
    Rupinder Singh (6284941199)
    Rupinder Singh
    Punjab
    Bathinda
    Write Answer
    Posted Date (24 Feb 2019 09:45 AM) Assigned Date (-)
    Answered Date (24 Feb 2019 09:56 AM) Translated Date (24 Jan 2022 12:07 PM)

    Its just NPK like 13:00:45 or 191919 or 00:52:34 .... every npk has different quantity to use...13:0045@2kg or 191919@1kg or 00:52:34@800gm per acre ..these npk contain nutrients of potash , urea, phosphorus....the function of all npk to increase the yield and quality of the crop...all are used in form of foliar spray ....Basic function is increased the growth of the plants.

    पेठा को कब लगाना चाहिए ?

    (en)
    Posted by
    नीलम सिंह (9536060095)
    नीलम सिंह
    Uttar Pradesh
    Aligarh
    Write Answer
    Posted Date (24 Feb 2019 09:40 AM) Assigned Date (-)
    Answered Date (24 Feb 2019 11:38 AM) Translated Date (-)

    Petha ki beejayi ka time Feburary to March hai..

    Jo kanak 80 % Nisar gayi hai usnu tilt de spray de jarurt hai j nhi ?

    (en)
    • 1
    Posted by
    Manjinder Bal (9872375636)
    Manjinder Bal
    Punjab
    Amritsar
    Write Answer
    Posted Date (24 Feb 2019 09:11 AM) Assigned Date (-)
    Answered Date (24 Feb 2019 09:57 AM) Translated Date (24 Jan 2022 12:07 PM)

    Manjinder singh g jekar ballyian de vich kalapan ja gandhi jehi bn rhi hai tan tilt@200ml prati acre de hisaab nal krdeo...jekar aje ballyian saaf hnn tan spray aje na kro...ikk spray tilt di tuhanu krni hi pwegi..

    24 Feb 2019

    Thks

    Potato me late blight aa rhi hai ?

    (en)
    Posted by
    Gaurav Singh (7452000088)
    Gaurav Singh
    Haryana
    Ambala
    Write Answer
    Posted Date (24 Feb 2019 08:57 AM) Assigned Date (-)
    Answered Date (24 Feb 2019 09:58 AM) Translated Date (24 Jan 2022 12:09 PM)

    iss ke upper M-45@400gm ja Z-78@400gm ja tata ki captaf@400gm per acre ke hisaab se spray krein...

    वेस्ट डीकम्पोजर क्या है इसको कैसे प्रयोग किया जाता है कौनसी फसल में कब डाला जाता है ?

    (en)
    Posted by
    satyanarayan (9928317490)
    satyanarayan
    Rajasthan
    Hanumangarh
    Write Answer
    Posted Date (24 Feb 2019 08:49 AM) Assigned Date (-)
    Answered Date (25 Feb 2019 02:51 PM) Translated Date (24 Jan 2022 12:09 PM)

    सत्यनारायण जी आप वेस्ट डिकम्पोज़र को किसी भी फसल में इस्तेमाल कर सकते है और आप इसकी स्प्रे कभी भी कर सकते है यह एक जैविक पदार्थ है जिस से फसल की ग्रोथ होती है Waste decomposer एक अच्छा प्रोडक्ट हैं जिसकी 20 रूप्ये की शीशी आ जाती हैं जो किसी कीटनाशी की दुकान से मिल सकती हैंं Waste decomposer एक जैविक प्रोडक्ट है इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पानी में 2 किलो गुड और एक शीशी Waste decomposer की डालें यह फंगीनाशी का काम करता हैं इससे जल्दी जल्दी बीमारियां नजदीक नहीं आती यह लगभग 7 दिनो में तैयार हो जाता हैं यह एक एकड की मात्रा होती है धन्यवाद

    ਸਾਡੀ ਬੱਕਰੀ ਦੇ ਇੱਕ ਥਣ ਦਾ ਪਸਮਾ ਘੱਟ ਹੈ ਕਾਰਨ ਅਤੇ ਇਲਾਜ ਦੱਸੋ ?

    (en)
    Posted by
    ਹਰਨੇਕ ਸਿੰਘ (9876248964)
    ਹਰਨੇਕ ਸਿੰਘ
    Punjab
    Jalandhar
    Write Answer
    Posted Date (24 Feb 2019 08:49 AM) Assigned Date (-)
    Answered Date (24 Feb 2019 01:05 PM) Translated Date (24 Jan 2022 12:09 PM)

    ਉਸ ਨੂੰ ਦੁੱਧ ਉਤਾਰਨ ਦੀ ਸਮੱਸਿਆ ਹੋ ਸਕਦੀ ਹੈ ਉਸ ਨੂੰ ਤੁਸੀ Milkout powder 1-1 ਚਮਚ ਸਵੇਰੇ ਸ਼ਾਮ ਦਿਓ ਇਸਦੇ ਨਾਲ ਤੁਸੀ Lactomax 100 ਗੋਲੀਆਂ 5-5 ਸਵੇਰੇ ਸ਼ਾਮ ਦਿਓ , ਇਸ ਨਾਲ ਫਰਕ ਪੈ ਜਾਵੇਗਾ ..

    sir iss medicine da upyog kheere Te kar sakde aa ?

    (en)
    • 1
    Posted by
    Mohd Nasir (9781641123)
    Mohd Nasir
    Punjab
    Sangrur
    Write Answer
    Posted Date (24 Feb 2019 08:48 AM) Assigned Date (-)
    Answered Date (24 Feb 2019 09:59 AM) Translated Date (24 Jan 2022 12:09 PM)

    Han ji tuc iss di spray kheere de upper kr skde ho..ihh kheere de upper dhabba rog, galan nu rokega...iss di maatra 500 per acre 150ltr pani de vich mix kr ke vart skde ho.

    Answered Date (24 Feb 2019 02:24 PM) Translated Date (24 Jan 2022 12:09 PM)

    ਮੱਛੀ ਪਾਲਣ ਵਿਚ ਸਰ ਪਰੋਫਟ ਹੇ ਜਾ ਨਹੀ

    7-8 din di bashi de dhuni pakk gai koi ilagg dso ?

    (en)
    Posted by
    Ranvir (7696349014)
    Ranvir
    Punjab
    Jalandhar
    Write Answer
    Posted Date (24 Feb 2019 08:43 AM) Assigned Date (-)
    Answered Date (24 Feb 2019 01:08 PM) Translated Date (24 Jan 2022 12:09 PM)

    Os nu saf karke Lorexen spry lao nall he Tablet Amoxkind CV 625mg di 1 goli Rojana deo ji es nall theek ho javegi.

    sir ji stevia plant kitho milega ji ate iss nu kado lgaya jaa sakda hai ji ?

    (en)
    Posted by
    shri bhagwan (9914870019)
    shri bhagwan
    Punjab
    Fazilka
    Write Answer
    Posted Date (24 Feb 2019 08:39 AM) Assigned Date (-)
    Answered Date (25 Feb 2019 12:05 PM) Translated Date (-)

    shri bhagwan ਜੀ Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700

    Answered Date (25 Feb 2019 07:40 PM) Translated Date (24 Jan 2022 12:10 PM)

    sir ji is fasal nu vecheya kithe jaye gaa ji.

    Answered Date (25 Feb 2019 07:41 PM) Translated Date (24 Jan 2022 12:10 PM)

    1 knal de leye plant kitho khrid saktee hai ji

    ਪੰਜਾਬ ਚ ਸੋਇਆਬੀਨ ਦੀ ਖੇਤੀ ਕੀਤੀ ਜਾ ਸਕਦੀ ਹੈ ਜੇਕਰ ਕੀਤੀ ਜਾ ਸਕਦੀ ਹੈ ਤਾ ਕਿਹੜੇ ਮਹੀਨੇ ਬਿਜਾਈ ਕਰੀਏ ?

    (en)
    Posted by
    Dharamjit Singh (9069100007)
    Dharamjit Singh
    Punjab
    Sangrur
    Write Answer
    Posted Date (24 Feb 2019 08:17 AM) Assigned Date (-)
    Answered Date (24 Feb 2019 11:37 AM) Translated Date (24 Jan 2022 12:10 PM)

    ਸੋਇਆਬੀਨ ਦੀ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਇਸ ਦਾ ਬੀਜ 25-30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ.

    Answered Date (28 Feb 2019 03:59 PM) Translated Date (-)

    ਝਾੜ ਕਿੰਨਾ ਕੁ ਹੋ ਸਕਦਾ ਹੈ

    cow gave birth after 1 day given mixes of rice ,& wheat flour to cow since than not eating anything ?

    (en)
    Posted by
    Montosh (9999263823)
    Montosh
    Bihar
    Madhubani
    Write Answer
    Posted Date (24 Feb 2019 08:16 AM) Assigned Date (-)
    Answered Date (07 Mar 2019 04:52 PM) Translated Date (-)

    firstly check the fever and gave the Livtantra liqued dose of 100ml per day , by using this cow will feel hungry.

    sir sadi cow de chadde nu sojj aa ate siddia v aundia ha ate lang v Mardi aa g ?

    (en)
    Posted by
    pawanchahal (9915992130)
    pawanchahal
    Punjab
    Barnala
    Write Answer
    Posted Date (24 Feb 2019 07:44 AM) Assigned Date (-)
    Answered Date (24 Feb 2019 01:08 PM) Translated Date (24 Jan 2022 12:10 PM)

    Os nu Injection Zoctim 2.5gm Intravenous lagwo te nall Injection Megludyne 20ml Injection Isoflud 5ml Injection C.R.B 20ml Injection Vitame-H 5ml lwao next day Zoctim di jagh te Injection Amoxirum Fort 4.5gm lwao ate baki Injection 3 din lao ji.

    sir ji je appa javik kheti karke kanak ugande aa tan kanak da 1 quintal da price ki hunda aa ?

    (en)
    Posted by
    inderpal (9815474241)
    inderpal
    Punjab
    Kapurthala
    Write Answer
    Posted Date (24 Feb 2019 07:15 AM) Assigned Date (-)
    Answered Date (24 Feb 2019 08:32 AM) Translated Date (24 Jan 2022 12:10 PM)

    inderpal g organic kanak da rate inorganic kanak nalo double hunda hai...kehn da matlab hai tuhadi kanak da rate 3400-3500rs. prati qtl bikni chaidi hai...organic kanak di sale de lyi kise doctors nal sampark kro...ohh iss cheez nu jaldi lainde hnn...