Rajasthan
Search
sir dairy ke liye sabse achhi nasal ki gaye kaun si hoti hai kaha se purchase kre ?
(en)
app jyada dudh ke liye HF nasal ko rakh skte hai iska dudh jytada hota hai per isse bimari v sbse jyada lgti hai , aur yeh garmi v jyada manti hai , iske ilawa app Sahiwal ya jersi nasal ki gaye v rakh skte hai , yeh desi nasal ki gaye hai , inka dudh v acha hota hai aur dudh mai fatt v achi hoti hai aur inko bimari v kam lgdi hai , app apne nazdiki dairy farm per gaye dekh skte hai , aur app khudd unka duudh nikal krr dekhe uss hisab se app khride , yaddi app koi bacha khridte hai to uski maa ke dudh ke hisab se khride kyuki jaddi maa ka duudh acha hota to bache ka v duudh acha hoga, iss liye app khudd kisi dariy farm per jakar vahan gayee dekhh kr khridd skte han.
3 mahine ki gabhin bhais ko kido ke liye konsi dwai de skte h ?
(en)
Punjab
Jaibir singh ji app 3 month ki gabhin bhains ko Flukrid-Ds bolus de skte han , yeh gabhin pashua ke liye safe deworming goli hai .
sir ji jehdi neem to keetnashak dawai tyaar karde aa. os baare dasna please, full detail deo kis tra tyaar hundi aa ?
(en)
Maharashtra
ਇੰਦਰਪਾਲ ਜੀ ਨੀਮ ਤੋਂ ਬਣੇ ਕੀਟਨਾਸ਼ਕ ਦੇ ਲਈ ਤੁਹਾਨੂੰ ਨੀਮ ਦੇ ਬੀਜਾਂ ਦੀ ਲੋੜ ਹੁੰਦੀ ਹੈ ਨੀਮ ਦੇ ਬੀਜਾਂ ਨੂੰ ਇਕੱਠਾ ਕਰਕੇ ਪਾਣੀ ਵਿਚ ਡਬੋ ਕੇ ਰੱਖੋ ਅਤੇ ਉਬਾਲੋ ਇਸਨੂੰ 40-50 ਮਿੰਟ ਤਕ ਉਬਾਲੋ ਨੀਮ ਦੇ ਬੀਜ ਉਬਾਲਣ ਤੋਂ ਬਾਦ ਠੰਡਾ ਕਰੋ ਠੰਡਾ ਹੋਣ ਤੋਂ ਬਾਦ ਨੀਮ ਦੇ ਬੀਜਾਂ ਨੂੰ ਹੱਥਾਂ ਨਾਲ ਰਗੜੋ ਰਗੜਨ ਤੋਂ ਬਾਦ ਕੱਪੜੇ ਦੀ ਮਦਦ ਨਾਲ ਘੋਲ ਨੂੰ ਛਾਣ ਲਓ ਤੁਸੀ ਇਸ ਘੋਲ ਵਿਚ ਨੀਮ ਦੇ ਪੱਤੇ, ਧਤੂਰੇ ਦੇ ਪੱਤੇ ਅਤੇ ਹਿੰਗ ਵੀ ਉਬਾਲੋ ਇਕ ਏਕੜ ਦੇ ਵਿਚ ਨੀਮ ਦੇ ਇਸ ਘੋਲ ਦੀ ਮਾਤਰਾ 300ml ਨੂੰ ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
I want to know about poly house in detail ?
(en)
Maharashtra
CHINMAYA NAIK ji Polyhouse or a greenhouse is a house or a structure made of translucent material like glass or polyethylene where the plants grow and develop under controlled climatic conditions. The size of structure can differ from small shacks to big-size buildings as per the need. Above all, a greenhouse is a glass house whose interiors become warm when exposed to sunbeams as the house stops the greenhouse gas to leave. So when it is cold outside, the temperature inside is survival friendly and warm for the plants. Based on environmental control system, polyhouse are of two types:Naturally ventilated polyhouse - This type of polyhouse or greenhouse does not have any environmental control system except for sufficient ventilation and fogger system to save the crops from bad weather conditions and natural pests and diseases.Environmental controlled polyhouse - They are constructed primarily to extend the growing period of crops or to increase the off-season yield by controlling the light, temperature, humidity, etc.Thank you
Odisha
Mam which company r doing contract farming regarding poly house i want the contact number
sir ena dwai da ki result aa kine kine doze aa 1acre di ?
(en)
Punjab
Harman sidhu ji NPK 13:00:45 ik ghulansheel khaad hai isdi matra ik acre de vich ik killo di varto kiti jandi hai isde nal kanak de jhaad vih vadha hunda hai. B-20 bororn hai jo daane nu mota karn vich madad karda hai isdi matra 100gm prati acre de hisab nal varti jandi hai. liquid consortia fasl nu mitti vichle tat maujjood kraunda hai isdi matra 200-250 ml prati acre de hisab nal spray kiti jandi hai. dhanwad
sir ik gaa hai ohnu 15 din ho gye chitta ja resha chhdi nu phla lal ja chhd di c hun chitta jeha chhd di hai ?
(en)
Punjab
ਤੁਸੀ ਉਸ ਨੂੰ Metra liqued 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਬੱਚੇਦਾਨੀ ਵਿਚ Lixin-iu ਦਵਾਈ ਭਰਵਾਂ ਦਿਓ , ਇਸ ਨਾਲ ਫਰਕ ਪੈਣ ਲੱਗ ਜਾਵੇਗਾ , ਇਸ ਨਾਲ ਸਫਾਈ ਹੋ ਜਾਵੇਗੀ
makk me potash ki sprey kb kre ?
(en)
Punjab
joga ji kirpya app apna swal vistar se btayen ,kyuki apki iss audio mai question smjj nahi aa raha , app dubara saff awazz mai audio upload kren tan jo apko sahi jankari di jaa ske..
sir kirpa karke dragon fruit bare dso ji te distric Amritsar vich ehdi vikri kithe hundi ha ja nhi ?
(en)
Punjab
Gurminder ji dragon fruit di vikri najdiki market vich hi ho jayegi kyuki hun eh market vich aam mil janda hai . dhanwad
Punjab
dhanwaad sir ji
Apna business Kehda best rh skda h new krn lyi ?
(en)
Punjab
Manpreet ji tuc apna bussiness start karna ta usde layi tuhade kol kayi options han par pehlan tuhanu is bare poori jankari honi chaidi hai k tuhada budget kina hai ate tuhade kol bussiness start layi jameen kini hai. ate tuhada interest kis vich hai ta jo tuhanu is bare asi poori jankari de sakiye jis nal tuc poora fayda lai sako. dhanwad
ਸਰ ਜੀ ਅਸੀ ਡਰੈਗਣ ਫਰੂਟ ਦੇ ਬੂੱਟੇ ਲਾਏ ਹਨ ਉਹ 9 ਮਹੀਨੇ ਹੇ ਗਏ ਪਰ ਵਧ ਨਹੀ ਰਹੇ ਕੋਈ ਘਰੇਲੂ ਇਲਾਜ ਦੱਸੋ ?
(en)
Punjab
ਗੁਰਜੀਤ ਜੀ ਇਸਦੇ ਉਪਰ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਤੁਸੀ 7-8 ਪਾਥੀਆਂ ਨੂੰ 50 ਲਿਟਰ ਪਾਣੀ ਵਿਚ ਮਿਲਾ ਕੇ 4-5 ਦਿਨ ਲਈ ਰੱਖੋ 5 ਦਿਨ ਬਾਅਦ ਇਸਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਪੌਦਿਆਂ ਦੀ ਗਰੋਥ ਕਰਾਉਣ ਵਿਚ ਮਦਦ ਕਰਦਾ ਹੈ ਧੰਨਵਾਦ
dr.sahib ji mere kol ik boori jhothi aa.o paheli vaari cross karwai os to baad har chothe panjve din baad iss tera da gand sutdi aa ?
(en)
Punjab
Inderpal ji tuci jhoti nu Concimax bolus denia suru kro, isdi 1-1 goli swere sham deo, ehh intas company da product hai, iss nal bachedani vicho infection khtam howega atte ehh pashu nu gaban rehnn vich v help krdi hai ..
sir ji a tablet da price ki aa.te a jhothi haale check ni karwai taa v de sakde aa.
ssa sir ji, dairy farming layi ghato-ghat kinne litre dudh wali majh honi chahidi hai & cow/buffalo vicho kisda fayda jada hai. dudh de fat rate ki-ki han cow or bufalo de. punjab vich changi nasal diya cow/bufalo kitho & kine rate te mil jangiya ?
(en)
Rajasthan
ਕੋਈ ਫਰਕ ਨਹੀ ਪੈਂਦਾ ਜੀ ਚਾਹੇ ਮੱਝਾਂ ਰੱਖੋ ਜਾਂ ਗਾਵਾਂ ਜੇਕਰ ਸਹੀ ਤਰੀਕੇ ਨਾਲ ਕੰਮ ਕਰੋਗੇ ਤਾਂ ਘਾਟਾ ਪੈਣ ਦੀ ਸੰਭਾਵਨਾ ਨਹੀ ਹੈ ਫੈਟ ਦਾ ਰੇਟ ਅਲੱਗ ਅਲੱਗ ਡੇਅਰੀ ਤੇ ਨਿਰਭਰ ਕਰਦਾ ਹੈ ਜਿਵੇਂਂ ਆਮ 5:30 ਤੇ 5:50 ਚੱਲ ਰਿਹਾ ਹੈ ਤੇ ਬਾਕੀ ਤੁਸੀ ਮੰਡੀ ਵਿੱਚੋ ਖਰਿਦਣ ਦੀ ਬਜਾਏ ਪਸ਼ੂ ਕਿਸੇ ਡੇਅਰੀ ਫਾਰਮ ਤੋਂ ਖਰਿਦੋ ਤੇ ਹੋਰ ਕੁੱਝ ਗੱਲਾਂ ਡੇਅਰੀ ਕਿਤੇ ਲਈ ਹਨ ਕਿ ਡੇਅਰੀ ਲਈ ਖੁਦ ਨੂੰ ਥੋੜੀ ਬਹੁਤ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ
ਸਤਿ ਸ੍ਰੀ ਅਕਾਲ ਜੀ ਸਰ ਮੈਂ ਗੁੜ ਅਤੇ ਸ਼ੱਕਰ ਬਣਾਉਣੀ ਸਿੱਖਣਾ ਚਹੁੰਦਾ ਹਾਂ ਤੇ ਮੈਰੇ ਕੋਲ ਘਲਾੜਾ ਵੀ ਲੱਗਾ ਹੈ ?
(en)
Punjab
ਤੁਸੀ ਇਸ ਸਬੰਧੀ 94634 00098 ਨੰਬਰ ਤੇ ਭੁਪਿੰਦਰ ਸਿੰਘ ਜੀ ਨਾਲ ਗੱਲ ਕਰੋ ਜੀ ਉਹ ਤੁਹਾਨੂੰ ਗਾਈਡ ਕਰਨਗੇ ਜੀ
mirch ki podh kese lgaye ?
(en)
मोहन जी मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिसमे नमी सोखने की क्षमता हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की pH 6-7 अनुकूल है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है बिजाई का समय निचले क्षेत्रों के लिए : नवंबर, फरवरी, मई-जून दरमियाने क्षेत्रों के लिए : मार्च-मई ऊंचाई वाले क्षेत्रों के लिए: अप्रैल-मई बिजाई के लिए कतारों और पौधों के बीच 45 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें इसकी बिजाई मुख्य खेत में की जाती है नर्सरी तैयार करना 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाए और 1-1किलो एज़ोसपीरिलियम और फासफोबैक्टीरिया भी डालें उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद, ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 % (5 ग्राम प्रति लीटर ) की स्प्रे करें एक एकड़ खेत में बिजाई के लिए 415 ग्राम बीजों का प्रयोग करें
sir tuc das sakde oh hun es tym vich menu chiku fruit punjab vich mill jn gye sir in punjab harvest crop chiku ?
(en)
Punjab
Mandeep singh ji cheeku bare tuc apni najdiki mandi vich pta kar sakde ho kyuki kayi var dukan valeya kol isda stock peya hunda hai jitho tuhanu demand te eh mil jayega tuc is bare apni local mandi vich pta kar sakde ho. dhanwad
वीरेंद्र सिंह जी इस पौधे के ऊपर कोई सप्रे नहीं की ?
(en)
Punjab
दीपक जी आप इसे वर्मी कम्पोस्ट @5-6 kg डालें इस से पौधे को सारे तत्व मिल जायेगे
sir eh papite te daag je pai rahe koi ?
(en)
Punjab
Sukhwinder ji tuc isde uper copper oxychloride@3gm prati litre pani de hisab nal spray karo kayi var fungus de nal daag ban ne shuru ho jande han. dhanwad
ਵੀਰ ਜੀ ਮੈਂ ਸਟੀਵੀਆ ਬਾਰੇ ਜਾਣਕਾਰੀ ਲੈਣੀ ਹੈ ਜੀ ਕਿਸ ਨਾਲ ਸੰਪਰਕ ਕਰਨਾ ਜੀ ?
(en)
Punjab
ਅਮਨਦੀਪ ਜੀ ਤੁਸੀ ਸਟੀਵੀਆ ਦੀ ਖੇਤੀ ਬਾਰੇ ਜਾਣਕਾਰੀ ਲੈਣ ਲਈ Rashid Khan:-9039693757 ਜੀ ਨਾਲ ਸੰਪਰਕ ਕਰ ਸਕਦੇ ਹੋ
sir, 15 day old 300 rir chicks how much water should use for gumboro vaccination ?
(en)
Uttar Pradesh
No need of extra water..Same what u use daily. Only thing is remove waterere for two to three hr before and then kept with vaccine.So they will drink more..And do it in morning hours.
Punjab
4 to 4.5 litre of water.
Punjab
ok thanks lot sir
Dr. Jaydip PL send me your contact details
ਸਰ ਜੀ ਗਾਂ ਦੇ ਸੂਣ ਦੇ 1ਮਾਰਚ ਨੂੰ ਦਿਨ ਪੂਰੇ ਹੋ ਜਾਣਗੇ ਪਰ ਹਾਲੇ ਤੱਕ ਲੇਵੇ ਚ ਕੋਈ ਫਰਕ ਨਹੀਂ ਪਿਆ ਕੀ ਕੀਤਾ ਜਾਵੇ ਜੀ ?
(en)
Punjab
ਤੁਸੀ ਗਾਂ ਨੂੰ Vitum-H 10-10ml ਸਵੇਰੇ ਸ਼ਾਮ ਦਿਓ , ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ , ਇਸ ਨਾਲ ਲੇਵਾ ਵੀ ਵਧਿਆ ਹੋਵੇਗਾ ਅਤੇ ਦੁੱਧ ਵਿੱਚ ਵੀ ਫਰਕ ਪਵੇਗਾ
Os nu Liquid Udder strong H 1 litter 10ml swere 10ml shame nu deo nall hi liquid Udder tone 15ml 10 bunda din vich 3 varr deo ji es nall farak pe jawe ga
sir 1 gban soori lyi kine by kine de jagha chahidi hai plz jaldi dso sir pehla v swal da jawab ni milya ?
(en)
sir pig palan di training kado start hovegi ?
(en)
Punjab
ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਹੁਣ ਅ੍ਰਪੈਲ ਵਿੱਚ ਹੀ ਹੋ ਸਕਦੀ ਹੈ ਜੀ ਤੇ ਇਹ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਵੇਗੀ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ
ਪਲੂਣ ਵੱਛੀ 3 ਸਾਲ ਦੀ ਆ ਜੀ, 1 ਮਹੀਨੇ ਬਾਅਦ ਹੇਹੇ ਵਿਚ ਆ ਜਾਂਦੀ, ਸਭ ਕੁਝ ਕਰ ਕੇ ਦੇਖ ਲਿਆ, ਪਰ ਗੱਬਣ ਨਹੀਂ ਹੁੰਦੀ ?
(en)
ਤੁਸੀ ਉਸ ਨੂੰ Milk Kit ਲਵਾਓ ਜੀ ਕਿਉਕੀ ਉਸ ਨੂੰ ਹਾਰਮੋਨ ਵਿਗੜਨ ਦੀ ਸਮੱਸਿਆ ਹੋ ਸਕਦੀ ਹੈ ਇਸ ਨਾਲ ਹਾਰਮੋਨਸ ਵੀ ਠੀਕ ਹੋ ਸਕਦੇ ਹਨ ਤੇ ਦੁੱਧ ਵੀ ਦੇਣ ਲੱਗ ਜਾਵੇਗੀ
Punjab
milk kit v lwai a 5 killo dhud dindi, tuci koi vadhia milk kit das do ji, dhud 12-15 liter deve.
kank 2976 nu tele de kehdi sprey karie te kado kariye kis company di ?
(en)
Punjab
Knak vich tele di roktham lyi Actara(thiamethoxam 25WG) @40 gm prati acre de hisab nal spray kr skde ho. Tuc eh spray kise v company di kr skde ho jiwe Syngenta Tata etc.....
sir me fish farm open Krna chaunda Ha g ki process a and sbsidi mildi a government ton ja Nhi ?
(en)
ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
sir sat shri akal, sir m 0 52 34 di sprey kiti a aj hun ik din ruke tele te tilt dwai kr skde hain te apa tele te tilt di dwayi rla ke kr skde aa ?
(en)
Punjab
NPK 00.52.34 da spray krn to ikk din baad tuc tele wali ja tilt di spray kr skde ho.Tilt fungicide hai jo dane vich rust nu control krda hai esdi dose @200 ml per acre hai and Tele lyi tuc Actara(thiamethoxam) @40gm per acre da spray kr skde ho. Tilt and actara da v vdia and long result lain lyi alag alag spray hi kro....
ਸਰ ਚੋਲੇ ਅਤੇ ਭਿੰਡੀ ਦੇ ਛੋਟੇ ਜਿਹੇ ਪੋਦੇ ਨੂੰ ਚੂਹੇ ਖਾ ਰਹੇ ਨੇ ਚੂਹੇ ਭਜਾ ਣ ਜਾ ਮਾਰਨ ਦਾ ਤਰੀਕਾ ?
(en)
Punjab
Choohya(ਚੂਹੇ) di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
muje poultry farm ke liye chuje kaha se milenge ?
(en)
Punjab
Narendra Singh hada ji Chicks lene ke lia aap Man Singh 9649050050 Shree Karni group ja fir Dr Anil 9660669992 se samparak kare.
good morning everyone.please reply my question thanks ?
(en)
Punjab
Devendra ji we are trying to give answers to all your questions in short period of time and we make sure that this type of problem will not come in future.Thank you
sir ji doc Dane ch ki kam kardi a detail ch daso jaldi ?
(en)
Punjab
Prabhjot g kirpa krke apna swaal visthaar nal pucho g.ta jo tuhanu poori jankari ditti ja ske..Dhanwaad g
sir audio suno ?
(en)
Punjab
ਤੁਸੀ Pregstay gold ਪਾਊਡਰ 50 ਰੋਜਾਨਾ ਦੇਣਾ ਸ਼ੁਰੂ ਕਰੋ , ਇਹ ਪਾਊਡਰ ਪਸ਼ੂ ਨੂੰ ਗੱਭਣ ਰੱਖ ਵਿਚ ਮਦਦ ਕਰਦਾ ਹੈ , ਬਾਕੀ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ , ਜੇਕਰ ਪਸ਼ੂ ਪੂਰੀ ਤ੍ਰਾਹ ਹੀਟ ਵਿਚ ਹੈ ਤਾਂ ਉਹ ਨਹੀਂ ਰਹੇਗਾ ਅਤੇ ਜੇਕਰ ਸਿਰਫ ਡੋਕੇ ਕਰਦਾ ਹੈ ਤਾਂ ਉਹ ਰਹਿ ਵੀ ਸਕਦਾ ਹੈ , ਤੁਸੀ ਇਹ ਪਾਊਡਰ 20 ਦਿਨ ਦਿੰਦੇ ਰਹੋ , ਜੇਕਰ ਉਹ ਦੁਬਾਰਾ ਪੂਰੀ ਹੀਟ ਵਿਚ ਆ ਜਾਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛੋਂ ਜੀ ਕਿਉਕਿ ਫਿਰ ਉਸਦੇ ਬੱਚੇਦਾਨੀ ਦੇ ਇਨਫੈਕਸ਼ਨ ਲਈ ਦਵਾਈ ਭਰਵਾਂ ਕੇ ਟੀਕਾ ਭਰਵਾਉਣ ਪਵੇਗਾ .
ਸਰ ਜੀ ਝੋਟੀ ਨੂੰ ਦੇਣ ਵਾਸਤੇ ਪਰਿਗਸਟੇੲ ਗੋਲਡ ਨਹੀਂ ਮਿਲ ਰਿਹਾ ਹੈ ਹੋਰ ਕਿਹੜਾ ਪਾਊਡਰ ਦੇ ਸਕਦੇ ਹਾਂ ਕੀ ਮਿਨਫਾ ਗੋਲਡ ਦੇ ਸਕਦੇ ਹਾਂ ?
(en)
ਨਿਰਵੈਰ ਸਿੰਘ ਤੁਸੀ ਝੋਟੀ ਨੂੰ Keeper plus 630gm ਲਿਆ ਕੇ 30gm ਰੋਜ਼ਾਨਾ ਦਿਓ ਜੀ
ਸਰ ਹੁਣ ਕਣਕ ਨੂੰ ਖਾਦ ਪਾਓਣ ਨਾਲ ਕੋਈ ਫਾਇਦਾ ਹੋਵੇਗਾ?
(en)
Punjab
ਹੁਣ ਕਣਕ ਵਿੱਚ ਖਾਦ ਪਾਉਣ ਦਾ ਫਾਇਦਾ ਨਹੀਂ ਹੈ ਅਤੇ ਇਸ ਵਿੱਚ NPK 00.52.34@500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿੱਠੇ ਹੁੰਦੇ ਹਨ
Punjab
hlo sir ji kanak nu kedi spray kriye jinde nal dana mota ho jave t nale chad vadiya hove plz jarur dso
sir hf ਗਾ ਉਸ ਨੂੰ ਸੂਈ ਨੂੰ 2 ਦਿਨ ਹੋ ਗਏ ਉਸ ਦਾ ਇਕ ਪਾਸੇ ਤੋਂ ਲੇਵਾ ਸੁਜ ਗਿਆ ਹੈ ਤੇ ਸਖਤ ਵੀ ਹੈ ਥਨ ਦਾ ਦੁੱਧ ਤਾ ਸਾਫ ਹੀ ਹੈ ?
(en)
Os nu Injection Gard plus 4.5gm Injection Megludyne 20ml Injection Isoflud 5ml Injection Lasix 8ml lwao ji te nal hi Powder Mamidum 50gm rojana 5 din tak deo ji.
sir knk te gibberellic acid te manganese de spry kar skde aa nal 52:34 di ?
(en)
Punjab
Knak jekar nisare te aw gyi hai tn ess vich magnease di lod nhi hai ess vich NPK 00.52.34 @500 gm and Boron @100 gm per acre da spray kr skde gibberllic acid da spray krn di lod v nhi pavegi.
sir answer ni milya ?
(en)
Punjab
RIR , Kadkadnath ,Van raja Ih breeds lyi Tusi PAU Ludhiana contact kro
Punjab
RIR , Kadkadnath ,Van raja Ih breeds lyi Tusi PAU Ludhiana contact kro
Punjab
Shubhjeet kang ji tuhanu isda jwab dita ja chukka hai tuci AAP vich apne swala de jwab dekh skde ho .
ਸਰ ਜੀ sankalp/chrs 174 mbf Baif ਟੀਕੇ ਦਾ ਕੀ ਰਿਜਲਟ ਐ ਜੀ ?
(en)
Rajasthan
ਮੇਜਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦੀ ਡਿਟੇਲ ਉਸ ਤੋਂ ਪਤਾ ਲਗ ਸਕਦੀ ਹੈ ਜਿਸ ਤੋਂ ਇਹ ਭਰਵਾਇਆ ਗਿਆ ਹੈ
sir 19 nu Question kita c ans ni milya plz ans sir ?
(en)
Punjab
Gurnishan singh ji tuci isde lai ehh photo dekh skde ho, iss vich isdi puuri detail diti gyi hai .
thank sir
ਸਰ, ਝੀਗਾ ਮੱਛੀ ਵਾਰੇ ਜਾਣਕਾਰੀ ਦਿੱਤੀ ਜਾਵੇ ਕੀ ਪਰਸੀਜ਼ਰ ਹੈ ਕਪਲੀਟ ਜਾਣਕਾਰੀ ਧੰਨਵਾਦ ਜੀ ?
(en)
Punjab
ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਪਰ ਉਸ ਜ਼ਮੀਂਨ ਤੋਂ ਮੁਨਾਫਾ ਲੈਣ ਲਈ ਤੁਹਾਡੇ ਕੋਲ ਇੱਕ ਹੱਲ ਹੈ ਉਹ ਹੈ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਜਾਣਾਗੇ ਕਿਸ ਤਰਾਂ ਦਾ ਕੰਮ ਇਹ ਇੱਕ ਤਰ੍ਹਾਂ ਦਾ ਮੱਛੀ ਪਾਲਣ ਹੈ, ਪਰ ਇਹ ਮੱਛੀ ਪਾਲਣ ਤੋਂ ਅਗਾਂਹ ਹੈ ,ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ
Rajasthan me boar goat farming ki ja sakti hai ?
(en)
Punjab
NK Shiwaniya ji Rajasthan me aap Boar Goat rakh sakte hai adhik janakari ke lia aap Dr Anil 9660669992 se samparak kare.
ਸਰ ਗਾਂ ਹੀਟ ਚ ਨਹੀ ਆਈ ਦੋ ਮਹੀਨੇ ਹੋਗੇ, ਸੂਈ ਨੰ ਰੇਪਰੋਮਿਨ kamin powder do month dita jaldi daso g ?
(en)
Punjab
ਸੁਖਦੀਪ ਜੀ ਤੁਸੀ ਇਹ ਪਾਊਡਰ 50 ਗ੍ਰਾਮ ਦੇ ਹਿਸਾਬ ਨਾਲ ਰੋਜਾਨਾ ਦਿੰਦੇ ਰਹੋ , ਇਸਦੇ ਨਾਲ ਤੁਸੀ Minotas ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾਲ ਹੀਟ ਵਿਚ ਆ ਜਾਵੇਗੀ ..
sir cow de ik than cho apne app hi dudh niklda rehda aa, jddo ohh baithdi aa oddo nd jddo thana v pani nal saff kriye ohdo v pasman toh baad dudh niklan lgg jnda aa.. vsse sarre hi thann bht narm ne, ki treatment kriye ?
(en)
Os nu Liquid Udder strong H 1 litter 10ml swere 10ml shame nu deo Liquid Bovimen-GL 150ml 7ml rojana deo ji.
than rog huaa hai gay ko ?
(en)
Punjab
Pavan bhoyar ji kirpya app yeh btayen ki apke pashu ke than mai kya smasiya aa rehi hai , kirpya uss problem ke varre mai vistar se btayen tan jo apko sahi jankari di jaa ske..
पपीता के पौधे में जान नही पड़ रही अभी बढ नाही रहे है। एक मोहिना हो चुका कोई दवा लगानी पड़ेगी क्या ?
(en)
Punjab
मौ0 आसिफ जी आप पपीते के पौधे को 5-6 किल्लो वर्मीकम्पोस्ट प्रति पौधा डालें इस से पौधे में सरे तत्व की कमी पूरी हो जाएगी और पौधे की ग्रोथ होनी शुरू हो जाएगी. धन्यवाद
Uttar Pradesh
शुक्रिया
तरबूज़ का पौधा किस तरह से और कितनी दूरी पर लगाये ?
(en)
Punjab
मौ0 आसिफ जी उत्तर भारत में इसकी बिजाई मध्य जनवरी से मार्च और नवंबर-दिसंबर में की जाती है इसका फासला बिजाई के अलग-अलग तरीकों पर निर्भर करता है गड्ढा खोदकर बीजने के लिए कतार से कतार की दूरी 2-3.5 मी. और पौधे से पौधे में 60 सैं.मी की दूरी होनी चाहिए पौधे के बीज की गहराई 2-3 सैं.मी होनी चाहिए इसकी बिजाई के अलग अलग तरीके हैं जैसे क्यारियों पर लगाना, गड्ढा खोद के लगाना, मेड़ में मौसम और ऋतु के अनुसार लगाना बीज को क्यारी के एक ओर लगाएं एक समय पर 3-4 बीज बोयें और जमाव के बाद एक सेहतमंद बूटा रखें पौधों का आपस में फासला 60-90 सैं.मी. रखें एक टोए में 4 बीज बोयें गड्ढा 60x60x60 सैं.मी. का रखें दो कतारों में फासला 2-3.5 मीटर और पौधों में फासला 0.6-1.2 मीटर रखें गड्ढों को अच्छी तरह रूड़ी और मिट्टी से भरें जमाव के बाद एक बूटा एक गड्ढे में रखें यह तरीका गड्ढे खोदने वाले तरीके जैसा ही है इस में 30x30x30 सै.मी. के गड्ढे 1-1.5 मीटर के फासले पर लगाएं दो बीज एक मेड़ पर लगाएं.
sir ji Kya Punjab govt Mini rotawator jo ki Honda company ka hota ha Patrol wala us par subsidy deti hai to kitni or subsidy Kaise parpat kare ?
(en)
Haryana
sumant ji rotawator par abhi subsidy nai aa rahi lekin aap fir bhi honda company ke dealer se ek bar confirm kare ke subsidy shuru ho gayi hai ya nai. subsidy ka form bhi aapko honda company ke dealer se mil jayega.
Sir , Mango tree nu ki bimari aa Ki ilaz ?
(en)
Punjab
gurmeet ji eh tat di kami hai isde layi tuc paudhe nu 150-200 gram potash pao ja isto ilava tuc vermicompost 5-7 killo prati paudha pao. dhanwad
goats da koi sarkari farm hai dso te contact number dso ?
(en)
Punjab
Parwinder singh sarkari goat dekhne hai ta hai tusi ya ta guru angad dev veterinary university ludhiana vich dekh sakde ho ya fir Kaljharani village vich dekh sakde ho ji. par ehbakriya sale nahi karde ji.
jmunapuri bakri kitho milu ji te contact number dso ?
(en)
Punjab
Palwinder ji Goat lenn lai tusi Rahul Kumar 08057106851 nal samaprak kar sakde ho.
3086 ਕਣਕ ਨਿਸਰ ਰਹੀ ਆ ਹੁਣ ਕਿਹੜੀ ਸਪਰੈ ਕਰਨੀ ਚਾਹੀਦੀ ਆ ਜੀ ?
(en)
Punjab
Kanak de nisare se tuc 500gm 005234 ate100gm boron di prati acre de hisaab nal spray kro. iss nal daane wdia bnde hnn ate kanak da jhaad wdia aunda hai.
Punjab
sir 005234 ਕੀ ਅਾ ਜੀ
sir 3086 nu kehdi sprey krni chahidi hai hun lgbhg nisare te hai adhi nisar gyi te baki hfte 2 hfte ch nisr jani ?
(en)
Punjab
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Punjab vich tudi da ki prize a ajj kal ?
(en)
Punjab
Kuldeep ji punjab vich toodi da rate laghbag 330-350 rupayie prati quintal hai. dhanwad
sir 1 kilowat solar system te ki kharch aaega ?
(en)
Punjab
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 55000-60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਇਹ ਸਬਸਿਡੀ ਮਾਰਚ ਤੱਕ ਹੈ ਬਾਕੀ ਮਾਰਚ ਤੋਂ ਬਾਅਦ ਵੱਧ-ਘੱਟ ਸਕਦੀ ਹੈ ਜੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਗੱਲ ਕਰ ਲਵੋ
sir , ludhiana vich toodi da ki rate chal reha g ?
(en)
Punjab
varinder dhillon ji punjab vich toodi da rate laghbag 330-350 rupayie prati quintal hai. dhanwad
Bhindi ki fasl me dusre paani me urea k sath Mila kr Konsa fungicide use kre ?
(en)
Punjab
Bhindi mein fungus ko control krne ke liye aap UPL saaf @500 gm per acre ko mitti mein mila ke khet mein broadcast kr skte ho....
Ik Desi murgi 6 month ch kini feed khandi aa ?
(en)
Punjab
Lovepreet ji desi murgia 6 month vich 4-4.5 kg tak feed khandia hai ..
sir Bakri palan ki training kdo howegi ?
(en)
Punjab
ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਹੈ ਤੁਸੀ ਆਪਣੇ ਜ਼ਿਲੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਬੱਕਰੀ ਪਾਲਣ ਦਾ ਟ੍ਰੇਨਿੰਗ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਫਾਰਮ ਭਰ ਕੇ ਆ ਸਕਦੇ ਹੋ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਤੁਸੀ ਨੋਟ ਕਰ ਸਕਦੇ ਹੋ KVK Bathinda Address Associate Director ( Training) Krishi Vigyan Kendra, Punjab Agricultural University, Bathinda ,Phone 0164-2215619
ਸਰ ਲੁਧਿਆਣਾ ਕਿਸਾਨ ਮੇਲਾ ਕਦੋ ਆ ?
(en)
Punjab
ਲੁਧਿਆਣਾ ਕਿਸਾਨ ਮੇਲਾ 15-16 ਮਾਰਚ ਨੂੰ ਹੋ ਰਿਹਾ ਹੈ ਜੀ ਬਾਕੀ ਹੋਰ ਮੇਲਿਆ ਦੀ ਜਾਣਕਾਰੀ ਲਈ ਤੁਸੀ ਇਹ ਲਿਂਕ ਤੇ ਕਲਿੱਕ ਕਰੋ. https://www.youtube.com/watch v=4KRAepAgb1U&t=61s
Sir kanak eve ho rahi a ji sulfur ta paa ditta c, kallri jameen a pani khad gya c,hun es te potash ,52 34 te boron kitti , kive thik hou sr plz koi pakka ilazz daso requst a ?
(en)
Punjab
Happy ji eh pani khadn de nal hi eda ho gayi hai jyada nami de nal fungus v ban jandi hai. isde layi M-45@400gm nu 150 litre pani vich mila ke prati acre de hisab nal spray karo.jekar pani khadya hoya hai ta sulphur@3 killo da chitta deo. isde nal pani mitti vich jeerna shuru kar dinda hai. dhanwad
sir, dragon fruit dia kalma kitho miln ghya contact number de skdo ho ?
(en)
Punjab
Harman sidhu ji Dragon fruit diyan kalma lain de layi Satnam Singh Aulakh 9592806807 ji nal sampark kar sakde ho.dhanwad