Manage Expert Answers

Search

Total Count :- 258604

sir menu solar panel bare jankari chahidi hai, k main kive solar connection lgva ke kheti ch vart skda han? kirpa krke poori jaankari deyo ji ?

(pb)
Posted by
Pawandeep Singh sran (9915359040)
Pawandeep Singh sran
Punjab
Gurdaspur
Write Answer
Posted Date (12 Jun 2019 12:30 PM) Assigned Date (-)
Answered Date (25 Jun 2019 01:08 PM) Translated Date (-)

ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਮੇਰੇ ਨਾਲ ਗੱਲ ਕਰ ਲਵੋ ਜੀ

ਕੀਟ ਨਾਸਕ ਦਾ ਸਪਰੇਅ ਕਰਨ ਸਮੇ ਕਿਹੜੀਆਂ ਸਾਵਧਾਨੀਆਂ ਵਰਤਿਆ ਜਾਣੀਆਂ ਚਾਹੀਦੀਆਂ ਹਨ ?

(pb)
Posted by
ਬਲਵਿੰਦਰ ਸਿੰਘ ਸੈਣੀ (9872280173)
ਬਲਵਿੰਦਰ ਸਿੰਘ ਸੈਣੀ
Punjab
Rupnagar
Write Answer
Posted Date (12 Jun 2019 12:23 PM) Assigned Date (-)
Answered Date (13 Jun 2019 05:34 AM) Translated Date (-)

Balwinder g keetnashk ki spray kise fungicide se ja herbicide se mix kr ke spray na krein...iss se asar kam ho jaata hai ..pani ki maatra 120-130ltr prati acre rakhein...dosage overdose na krein....

ਸਰ ਕਂਦੂ ਕਰਨ ਤੋਂ ਪਹਿਲਾਂ ਉਸ ਵਿਚ ਜ਼ਿੰਕ ਜਾ ਪੁਟਾਸ ਯੂਰੀਆ ਪਾੳਨਾ ਠੀਕ ਹੈ ਕਈ ਕਿਸਾਨ ਪਾ ਰਹੇ ਹਨ ?

(pb)
Posted by
gurmeet singh (9855011691)
gurmeet singh
Punjab
Patiala
Write Answer
Posted Date (12 Jun 2019 12:20 PM) Assigned Date (-)
Answered Date (13 Jun 2019 05:37 AM) Translated Date (-)

Gurmeet g potash aap pehle daal skte ho...lekin urea , dap, zinc dhaan lgaane ke baad daalein...inki jrurat paneeri ko 20 din ke baad pdhti hai...agar aap pehle daal dete ho tab tak inka asar kam ho jaata hai aur growth kam hoti hai....iss ke ilaava labour ke pair(foot) bhi khraab ho jaate hai kyuki unko pani mein lambe time ke liye khada rehna padhta hai..

10 ਸੂਰ ਲਈ ਕਿੰਨਾ ਖਰਚ ਆਉਂਦਾ ਹੈ ?

(pb)
Posted by
ran (9877009673)
ran
Punjab
Sangrur
Write Answer
Posted Date (12 Jun 2019 12:17 PM) Assigned Date (-)
Answered Date (14 Jun 2019 02:44 PM) Translated Date (-)

tusi eh audio suno ji.

  • goat farming ਲਈ ਲੋਨ ਕਿਥੇ ਮਿਲ ਸਕਦਾ ਹੈ ? ਮੈਂ goat farming ਦਾ ਕੋਰਸ ਕੀਤਾ ਹੋਇਆ ਹੈ ਜੀ ?

    (pb)
    Posted by
    Mangat Ram (8528486600)
    Mangat Ram
    Punjab
    Patiala
    Write Answer
    Posted Date (12 Jun 2019 12:16 PM) Assigned Date (-)
    Answered Date (13 Jun 2019 11:48 AM) Translated Date (-)

    ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਉਸ ਤੋਂ ਬਾਅਦ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ

    Answered Date (12 Jun 2019 06:17 PM) Translated Date (-)

    na bard se

    Answered Date (12 Jun 2019 07:20 PM) Translated Date (-)

    भाई goat farming का कोर्स कहा से किया था

    Answered Date (13 Jun 2019 06:32 PM) Translated Date (-)

    ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ

    sir 1121 basmati vich UREA prati knal 3 killo ek var pauni aa ja 2-3 kista ch? sir pille pan to kehdi Sapry kiti jave ji?

    (pb)
    Posted by
    Rajveer Singh (7888808101)
    Rajveer Singh
    Punjab
    Faridkot
    Write Answer
    Posted Date (12 Jun 2019 12:11 PM) Assigned Date (-)
    Answered Date (12 Jun 2019 05:29 PM) Translated Date (-)

    ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ ਇਹ ਇਕ ਵਾਰ ਹੀ ਪਾਉਣੀ ਹੈ ਧੰਨਵਾਦ

    ਸਰ ਪਟਿਆਲੇ ਜਾ ਸਮਾਣੇ ਵਿਚ ਚੰਦਨ ਦੇ ਬੂਟਿਆ ਦੀ ਸਰਕਾਰੀ ਨਰਸਰੀ ਹੈ ?

    (pb)
    Posted by
    ਗੁਰਜੀਤ ਘੂਮਾਣ (9877402954)
    ਗੁਰਜੀਤ ਘੂਮਾਣ
    Punjab
    Patiala
    Write Answer
    Posted Date (12 Jun 2019 12:07 PM) Assigned Date (-)
    Answered Date (07 Jul 2019 12:30 PM) Translated Date (-)

    ਗੁਰਜੀਤ ਘੂਮਾਣ ਜੀ ਚੰਦਨ ਦੇ ਬੂਟਿਆ ਲਈ ਤੁਸੀ Arun Khurmi 9878123123 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

    राम राम जी, मोती की खेती करने के लिए हमे सीप कहा से मिलेगा। और उनकी सर्जरी करने के लिए मोती जो उस के अंदर रखते ह बो कहा से मिलेंगे ?

    (hn)
    Posted by
    jasha (7987767138)
    jasha
    Madhya Pradesh
    Bhind
    Write Answer
    Posted Date (12 Jun 2019 12:02 PM) Assigned Date (-)
    Answered Date (19 Jun 2019 11:35 AM) Translated Date (-)

    जशा जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

    Sir ji paniri main chelated zinc 12% Ret ke sath mix krke pa sakde ne please dso ji ?

    (en)
    Posted by
    Gurdhyan Singh (9991580452)
    Gurdhyan Singh
    Haryana
    Ambala
    Write Answer
    Posted Date (12 Jun 2019 11:52 AM) Assigned Date (-)
    Answered Date (12 Jun 2019 05:23 PM) Translated Date (-)

    Gurdhyan ji chelated zinc di sirf spray kiti jandi hai isda chitta nahi dita janda. isdi matar 200gm nu 150 litre pani vich mila ke spray kiti jandi hai.dhanwad

    dasi pure saiwal gai kharidani ha koi bata de kaha se kharid sakte hai ?

    (hn)
    Posted by
    mo. asad (7906490925)
    mo. asad
    Uttarakhand
    Dehradun
    Write Answer
    Posted Date (12 Jun 2019 11:50 AM) Assigned Date (-)
    Answered Date (12 Jun 2019 03:34 PM) Translated Date (-)

    Asad ji sahiwal cow lene ke liye app Devendra 9813889903, 9813989902 Raj Dairy Farm se sampark kr skte hai.

    Answered Date (12 Jun 2019 08:32 PM) Translated Date (-)

    hlo

    Answered Date (12 Jun 2019 08:32 PM) Translated Date (-)

    kine de a saiwal ???

    Answered Date (12 Jun 2019 08:33 PM) Translated Date (-)

    cal me...9915423077

    Sir ji paniri te chletad zinc 12% Da shita de sakde ne please dso ji ?

    (en)
    Posted by
    Gurdhyan Singh (9991580452)
    Gurdhyan Singh
    Haryana
    Ambala
    Write Answer
    Posted Date (12 Jun 2019 11:46 AM) Assigned Date (-)
    Answered Date (12 Jun 2019 02:09 PM) Translated Date (-)

    gurdhayn ji chelated zinc di sirf spray kiti jandi hai isdi matra 200 gram nu 150 litre Pani Vich Mila ke spray kiti jandi hai.dhanwad

    Answered Date (12 Jun 2019 03:29 PM) Translated Date (-)

    1kanal vich kini pawege

    Mere anar ke jhad mai flower a ke gir jate hai to us ke liye koi upay batay or konsi fertilzer us mai use kerni chahiye ?

    (en)
    Posted by
    Bhadoria Sailesh (9898097616)
    Bhadoria Sailesh
    Gujarat
    Vadodara
    Write Answer
    Posted Date (12 Jun 2019 11:18 AM) Assigned Date (-)
    Answered Date (12 Jun 2019 02:10 PM) Translated Date (-)

    bhadoria ki aap ise vermicompost @3 killo prati paudha daale.is se paudhe ko sare tatv mil jayege. iske ilava aap paudhe ke uper copper oxychloride@3gm ko prati litre pani ke hisab se spray karen.

    Answered Date (14 Jun 2019 08:19 AM) Translated Date (-)

    धन्यवाद शिल्पा जी

    ਮੈਂ ਗ਼ਮਲੇ ਵਿਚ ਟਮਾਟਰ ਉਗਾਉਣ ਬਾਰੇ ਵਿਸਥਾਰ ਨਾਲ ਜਾਨਣਾ ਚਾਉਂਦਾ ਹਾਂ।ਕ੍ਰਿਪਾ ਮਦਦ ਕੀਤੀ ਜਾਏ ?

    (pb)
    Posted by
    ਹਰਪ੍ਰੀਤ ਸਿੰਘ (9876519174)
    ਹਰਪ੍ਰੀਤ ਸਿੰਘ
    Punjab
    Ludhiana
    Write Answer
    Posted Date (12 Jun 2019 11:05 AM) Assigned Date (-)
    Answered Date (12 Jun 2019 05:30 PM) Translated Date (-)

    ਯਸ਼ਮੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜਾ ਬੂਟਾ ਲਾਉਣਾ ਹੈ ਕਿਉਕਿ ਹਰ ਬੂਟੇ ਨੂੰ ਲਾਉਣ ਦਾ ਅਲੱਗ ਤਰੀਕਾ ਹੁੰਦਾ ਹੈ ਇਸ ਲਈ ਤੁਸੀ ਬੂਟਾ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    veer hi main tamatar gamle ch ugaon sambhandhi Janna chaonda ha

    Answered Date (12 Jun 2019 07:59 PM) Translated Date (-)

    ਟਮਾਟਰ ਦਾ ਵੀਰ ਜੀ

    desi murga ke bache kaha milte hai ? kisi Ko pata ho to jrur batye ?

    (hn)
    Posted by
    Rakesh Nain (7009425643)
    Rakesh Nain
    Punjab
    Sangrur
    Write Answer
    Posted Date (12 Jun 2019 11:03 AM) Assigned Date (-)
    Answered Date (12 Jun 2019 03:28 PM) Translated Date (-)

    Rakesh ji desi chicks lenn lai tuci GADVASU LDH. nal sampark kr skde ho, chuuje bukk krwaun lai tuci iss no. te 7889239583 sampark kr skde ho.

    12 Jun 2019

    Thanks

    Narme de vich d.a.p kinii bijiye ? kdo bijiye ? pehla 2 bag sulfur, potash payi hai ?

    (pb)
    Posted by
    gurmeet (9992765442)
    gurmeet
    Haryana
    Sirsa
    Write Answer
    Posted Date (12 Jun 2019 11:01 AM) Assigned Date (-)
    Answered Date (12 Jun 2019 11:32 AM) Translated Date (-)

    Gurmeet g jekar tuc single super phosphate paya hoya hai tn DAP paoun di lod nhi hai g..Single super phosphate nal phosphorous di poorti ho javegi..

    mitti me parkar ?

    (hn)
    Posted by
    gopal (8625814830)
    gopal
    Maharashtra
    Palghar
    Write Answer
    Posted Date (12 Jun 2019 11:00 AM) Assigned Date (-)
    Answered Date (12 Jun 2019 02:11 PM) Translated Date (-)

    gopal ji kripya aap apna swal vistar se pooche Taki aapko iske bare men poori jankari di ja sake.dhanywad

    goat farm Mein kitna fayda hota hai ?

    (hn)
    Posted by
    sumit singh (8449560127)
    sumit singh
    Uttar Pradesh
    Rampur
    Write Answer
    Posted Date (12 Jun 2019 10:59 AM) Assigned Date (-)
    Answered Date (12 Jun 2019 03:21 PM) Translated Date (-)

    Sumit ji goat farm mai acha fyada hota hai yaddi app iss kam koi ache trike se krte hai, iss kam ko app Training lekar suru kren jisse appko iss kam ke vare mai puri jankari milegi, iske sath sath app safal bakri palak ke farm per jakar v iss kam ko ache trike se janne, baki app apne nazdiki KVK se iski Training lee skte hai, app waha jakar apna Training ka farm bhar skte hai jabb baha traning hogi ton apko phone krke btaa deya jayega,baki app suruat kam janwaro se kren , jasee jase apko iss kam ka ptta lgta rehega app iss kam ko vdhaa v skte hai..

    Answered Date (12 Jun 2019 11:36 AM) Translated Date (-)

    1-2 साल इन्तेजार करना पड़ता है

    Answered Date (12 Jun 2019 11:36 AM) Translated Date (-)

    लगभग investment ka do guna or apni mehnat ke upar h

    Uttar Pradesh

    12 Jun 2019

    good bhai

    Sir jhona parmal di kehdi variety di pneeri Hun beej sakde aa ?

    (en)
    Posted by
    Ashish Rana (7837845991)
    Ashish Rana
    Punjab
    Hoshiarpur
    Write Answer
    Posted Date (12 Jun 2019 10:52 AM) Assigned Date (-)
    Answered Date (12 Jun 2019 11:34 AM) Translated Date (-)

    Ashish g hun tuc PR 126 di paneeri di beejayi kr skde ho g..

    Answered Date (12 Jun 2019 02:54 PM) Translated Date (-)

    bhaji 126 pr 6 june nu pneeri beji 12june tk ਉਘੀ nhi pani suba sham dita hai?

    ਬਾਈ ਜੀ ਬਠਿੰਡਾ ਜਾਂ ਫਰੀਦਕੋਟ ਵਿਚ ਬੱਕਰੀ ਫਾਰਮ ਦੀ ਟਰੇਨਿੰਗ ਕਦੋਂ ਤੱਕ ਲੱਗ ਰਹੀ ਹੈ ?

    (pb)
    Posted by
    ਇੰਦਰਜੀਤ ਸਿੰਘ (9855742152)
    ਇੰਦਰਜੀਤ ਸਿੰਘ
    Punjab
    Faridkot
    Write Answer
    Posted Date (12 Jun 2019 10:52 AM) Assigned Date (-)
    Answered Date (13 Jun 2019 11:55 AM) Translated Date (-)

    ਇੰਦਰਜੀਤ ਸਿੰਘ ਜੀ ਬਠਿੰਡਾ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਟ੍ਰੇਨਿੰਗ ਚੱਲ ਰਹੀ ਹੈ ਕੱਲ ਨੂੰ ਆਖਰੀ ਦਿਨ ਹੈ ਜੀ ਤੇ ਅਗਲੀ ਟ੍ਰੇਨਿੰਗ ਦੀ ਕੋਈ ਮਿਤੀ ਅਜੇ ਜਾਰੀ ਨਹੀ ਹੋਈ ਜੀ, ਪਰ ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ ਵਿੱਚ 20 ਜੂਨ ਤੋਂ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਤੁਸੀ ਉਸ ਵਿੱਚ ਸ਼ਾਮਿਲ ਹੋ ਸਕਦੇ ਹੋ ਜੇਕਰ ਤੁਸੀ ਬਠਿੰਡੇ ਜਾਂ ਫਰਿਦਕੋਟ ਟ੍ਰੇਨਿੰਗ ਲੈਣੀ ਹੈ ਤਾਂ ਉੱਥੇ ਜਾ ਕੇ ਆਪਣਾ ਨਾਮ ਲਿਖਵਾ ਕੇ ਆਓ ਜੀ

    tractor farm Nikal Raha ha kya ?

    (hn)
    Posted by
    ombir (8295023975)
    ombir
    Haryana
    Jhajjar
    Write Answer
    Posted Date (12 Jun 2019 10:50 AM) Assigned Date (-)
    Answered Date (12 Jun 2019 02:13 PM) Translated Date (-)

    ombir ji kripya aap apna swal vistar se pooche ke aap konse farm ke bare me jankari Lena chahte hai Taki aapko iske bare men poori jankari di ja sake.dhanywad

    मै खरगोन जिले के बमनाला मे रहता हूँ, मै खेत मे मक्का लगाने वाला हु, मेरे खेत सिचाई के लिए पानी नही हे, अब मे खेत मक्का सुखे मे रखु या पानी गिरने के बाद ?

    (hn)
    Posted by
    ravindra mandloi (9165933943)
    ravindra mandloi
    Madhya Pradesh
    Khargone
    Write Answer
    Posted Date (12 Jun 2019 10:43 AM) Assigned Date (-)
    Answered Date (13 Jun 2019 04:06 PM) Translated Date (-)

    सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है

    Answered Date (12 Jun 2019 11:38 AM) Translated Date (-)

    pani girne bala h .. thoda wait karo

    12 Jun 2019

    पानी गिरने से पहले लगाऊ या बाद मे

    desi sahiwal kaha se milegi ?

    (hn)
    Posted by
    mo. asad (7906490925)
    mo. asad
    Uttarakhand
    Dehradun
    Write Answer
    Posted Date (12 Jun 2019 10:42 AM) Assigned Date (-)
    Answered Date (12 Jun 2019 03:34 PM) Translated Date (-)

    Asad ji sahiwal cow lene ke liye app Devendra 9813889903, 9813989902 Raj Dairy Farm se sampark kr skte hai.

    sir mere khet me makka bona he orr khet ki mitti ek dam kali he, isme kon si kism ki makka ka utpadan acha rhega ?

    (hn)
    Posted by
    sharif manshuri (6260933270)
    sharif manshuri
    Madhya Pradesh
    Ujjain
    Write Answer
    Posted Date (12 Jun 2019 10:21 AM) Assigned Date (-)
    Answered Date (13 Jun 2019 03:03 PM) Translated Date (-)

    Sharif ji aap makka ki kisam jaise JM-421,J.POP-11 ki bijai kar sakte hai.dhanywad

    13 Jun 2019

    thank you sir

    sir 2 kille lyi 1509 di kine killo beej jruri aw ?

    (en)
    Posted by
    Kulwinder Singh (9417426504)
    Kulwinder Singh
    Punjab
    Sangrur
    Write Answer
    Posted Date (12 Jun 2019 10:14 AM) Assigned Date (-)
    Answered Date (12 Jun 2019 11:35 AM) Translated Date (-)

    Kulwinder g Basmati 1509 lyi 8 kg seed per acre ke hisab se paneeri tyar kro g..

    Mirch de podhe suk rehe ne ji koi hal daso ?

    (pb)
    Posted by
    ਬੇਅੰਤ ਸਿੰਘ (9478516191)
    ਬੇਅੰਤ ਸਿੰਘ
    Punjab
    Patiala
    Write Answer
    Posted Date (12 Jun 2019 10:09 AM) Assigned Date (-)
    Answered Date (12 Jun 2019 04:33 PM) Translated Date (-)

    beant ji isdiyan jdan vich seonk check karo jekar maujood hai ta tuc isd euper chlorpyriphos@4ml nu prati litre pani de hisab nal spray karo.dhanwad

    Ajj punjab vich broiler chiks da price kina or feed da price kina g daso g ?

    (pb)
    Posted by
    Gurpal singh (9517460074)
    Gurpal singh
    Punjab
    Bathinda
    Write Answer
    Posted Date (12 Jun 2019 10:09 AM) Assigned Date (-)
    Answered Date (14 Jun 2019 06:18 PM) Translated Date (-)

    Gurpal ji Broiler chicks rate lagbhag 100-105 rupes tak chl reha hai, ehh area de hisab nal hunda hai baki feed da rate tuci nazdiki store ton pta kr skde ho.

    ਸਰ ਜੀ ਵਛੀ ਨੂੰ ਸਾਣ ਤੋ ਲਗਵਏ ਸੀ, ਉਹੋ 3 ਦਿਨ ਬਾਆਦ ਖੂਨ ਸਾਟਦੀ ਹੈ, ਕੀ ਉਹੋ ਗਾਬਣ ਹੈ ਜਾ ਨਹੀ ?

    (pb)
    Posted by
    Maninderjit (9877559987)
    Maninderjit
    Punjab
    Fatehgarh Sahib
    Write Answer
    Posted Date (12 Jun 2019 09:59 AM) Assigned Date (-)
    Answered Date (12 Jun 2019 03:41 PM) Translated Date (-)

    ਤੁਸੀ ਇਸ ਨੂੰ Gestaprojen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ, ਬਾਕੀ ਪਸ਼ੂ ਖੂਨ ਅੰਡਾ ਟੁੱਟਣ ਕਰਕੇ ਕੱਢਣ ਲਗ ਜਾਂਦਾ ਹੈ, ਤੁਸੀ ਇਹ ਪਾਊਡਰ 20 ਦਿਨ ਦਿਓ, ਜੇਕਰ ਉਹ ਗੱਭਣ ਹੋਈ ਤਾਂ ਠਹਿਰ ਜਾਵੇਗੀ ਜੇਕਰ ਨਾ ਹੋਈ ਤਾਂ ਹੀਟ ਵਿਚ ਆ ਜਾਵੇਗੀ .

    12 Jun 2019

    Thanks ji

    ਬਾਸਮਤੀ ਦੀ ਪਨੀਰੀ ਪੀਲੀ ਪੈ ਰਹੀ ਹੈ 1121 ?

    (pb)
    Posted by
    gurmukh (8507700050)
    gurmukh
    Punjab
    Faridkot
    Write Answer
    Posted Date (12 Jun 2019 09:57 AM) Assigned Date (-)
    Answered Date (12 Jun 2019 11:36 AM) Translated Date (-)

    ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @35 ਗਰਾਮ ਅਤੇ ਜਿੰਕ @35 ਗਰਾਮ ਪ੍ਰਤੀ ਟੈਂਕੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ

    pineapple ki kheti kaise karte hain, iske bare mein poori jankari de?

    (hn)
    Posted by
    Mukesh Kumar (8003847318)
    Mukesh Kumar
    Rajasthan
    Sikar
    Write Answer
    Posted Date (12 Jun 2019 09:55 AM) Assigned Date (-)
    Answered Date (12 Jun 2019 04:32 PM) Translated Date (-)

    भारत में आसाम, मेघालय, त्रिपुरा, मिज़ोरम, पश्चिमी बंगाल, केरला, कर्नाटक और गोवा मुख्य अनानास उगाने वाले राज्य हैं गुजरात, महाराष्ट्र, तामिलनाडू, आंध्र प्रदेश, उड़ीसा, बिहार और उत्तर प्रदेश में इसकी खेती छोटे स्तर पर की जाती है इसे भारी चिकनी मिट्टी को छोड़कर सभी प्रकार की मिट्टी में उगाया जा सकता है लेकिन यह रेतली दोमट मिट्टी में उगाने पर अच्छे परिणाम देती है 45-60 सैं.मी. की गहराई वाली मिट्टी की परत के नीचे पत्थर वाली ज़मीन पर इसकी खेती ना करें मिट्टी की पी एच 5-6 होनी चाहिए जब इसे भारी मिट्टी में उगाया जाता है तब फल का आकार बड़ा होता है लेकिन हल्की मिट्टी में उगाने पर फल का स्वाद उत्तम होता है Kew: यह व्यापारिक किस्म है और डिब्बों में पैक करने के लिए उत्तम है इस किस्म के फल का आकार बड़ा 1.5-2.5 किलो और अंडाकार होता है फल रसदार, हल्के पीले रंग का और लगभग फाइबर रहित होता है Giant Kew: इस किस्म के सभी गुण Kew किस्म के समान होते हैं सिर्फ इसके फल का आकार Kew किस्म के फल से बड़ा होता है Queen: इस किस्म के फल उच्च पीले रंग के होते हैं जिनका गद्दा सुनहरी पीले रंग का होता है फल Kew किस्म से कम रसदार, कुरकुरे और स्वाद होते हैं इनकी आंखे छोटी और गहरी होती हैं Mauritious: यह मध्य मौसम की किस्म है, जिसके फल मध्यम आकार के होते हैं इसके फल गहरे पीले और लाल रंग के होते हैं फल पीले रंग के मध्यम, अंडाकार, रेशेदार और लाल फल से मीठे होते हैं Jaldhup and Lakhat: इस किस्म के फलों का नाम इसके मूल स्थान पर रखा गया है इसके फल Queen किस्म से छोटे होते हैं Lakhat: इस किस्म के फल स्वाद में खट्टे होते हैं जबकि Jaldhup किस्म के फल Lakhat किस्म से अम्ल के अच्छे मिश्रण के साथ मीठे होते हैं खेत की जोताई करके खेत को समतल करें ज़मीन की प्रकृति के आधार पर आवश्यक लंबाई के साथ 90 सैं.मी. चौड़ी और 15-30 सैं.मी. गहरी खालियां तैयार करें अनानास की खेती के लिए उपयुक्त समय खरीफ का मौसम या मॉनसून के शुरू होने पर है अनानास की रोपाई का समय स्थान के अनुसार विभिन्न होता है फूल निकलने से 12-15 महीने पहले रोपाई की जानी चाहिए जो कि विभिन्न क्षेत्रों में दिसंबर से मार्च तक विभिन्न होता है उपउष्णकटिबंधीय और अर्द्ध शुष्क क्षेत्रों में पौधे से पौधे में 22.5 सैं.मी.x कतार से कतार में 60 सैं.मी. x खालियों से खालियों में 75 सैं.मी. फासले का प्रयोग करें जबकि गर्म और नमी वाले हालातों मं 25x60x90 सैं.मी. फासले का प्रयोग करें बारानी और पहाड़ी क्षेत्रों में रोपाई के लिए कम फासले का प्रयोग करें पौधे की महीन जड़ को 10-15 सैं.मी. गहरे खड्ढे में बोयें मुख्य खेत में पौधे की महीन जड़ की रोपाई की जाती हैं भूमि और बारिश के पैटर्न के अनुसार रोपाई के विभिन्न ढंगों जैसे समतल बैड, खालियों, कोंटूर और मुख्य खेत में जड़ की रोपाई के लिए गड्ढों का प्रयोग आदि प्रयोग किए जाते हैं ढलानों में मिट्टी के अपरदन की जांच के लिए कोंटूर ढंग रोपाई के लिए प्रयोग किए जाते हैं राजस्थान में इसकी खेती नहीं होती है

    मै rabbit फ़ार्म के बारे मै विचार कर रहा हू और कर सकता भी हू, कृपया जानकारी दे?

    (hn)
    Posted by
    Sunil Joshi (9724070540)
    Sunil Joshi
    Uttarakhand
    Champawat
    Write Answer
    Posted Date (12 Jun 2019 09:50 AM) Assigned Date (-)
    Answered Date (13 Jun 2019 04:23 PM) Translated Date (-)

    खरगोश पालने के लिए आप कंपनी से कॉन्ट्रेक्ट कर सकते हैं इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो में बेचने के लिए तैयार हो जाते है इसके शुरू के लिए आप पैराडाइज कंपनी से संर्पक कर सकते है जिनका संर्पक नंबर 9466419455 है आप इस नंबर पर संर्पक कर सकते है ट्रेनिंग और मार्केटिंग की पूरी जानकारी यह कंपनी ही देगी .

    Answered Date (14 Jun 2019 01:32 PM) Translated Date (-)

    खरगोश पालने के लिए आप कंपनी से कॉन्ट्रेक्ट कर सकते हैं इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो में बेचने के लिए तैयार हो जाते है इसके शुरू के लिए आप हमारी पैराडाइज कंपनी से संर्पक कर सकते है 9466419455 आप इस नंबर पर संर्पक कर सकते है ट्रेनिंग और मार्केटिंग की पूरी जानकारी यह कंपनी ही देगी .

    Answered Date (13 Jun 2019 06:44 PM) Translated Date (-)

    धन्यवाद सर

    sir tomato me Phool bahut jyada Gir raha hai ?

    (hn)
    Posted by
    babu ram (7591088937)
    babu ram
    Himachal Pradesh
    Solan
    Write Answer
    Posted Date (12 Jun 2019 09:41 AM) Assigned Date (-)
    Answered Date (12 Jun 2019 04:41 PM) Translated Date (-)

    babu ram ji aap tmtar ke uper NPK 191919@1 killo ko 150 litre pani men mila kar spray karen.dhanywad

    गाय के मस्सों का कोई उपचार बताएं ?

    (hn)
    Posted by
    Rudra sharma (9131801281)
    Rudra sharma
    Chattisgarh
    Kabirdham
    Write Answer
    Posted Date (12 Jun 2019 09:38 AM) Assigned Date (-)
    Answered Date (13 Jun 2019 04:20 PM) Translated Date (-)

    आप Bovimin-gl 7ml और Vitum-H liquid 10-10ml सुबह शाम रोजाना देना शुरू करें इससे फर्क पड़ जाएगा

    Answered Date (17 Jun 2019 02:19 PM) Translated Date (-)

    Inj Anthiomalin/ Lithiomony: 20 ml intramuscular

    6 ਮਹੀਨਿਆਂ ਦੀ ਕੱਟੀ ਹੈ, ਦਸਤ ਲੱਗੇ ਨੇ ਕੀ ਕਰੀਏ ?

    (pb)
    Posted by
    ਜਸਵਿੰਦਰ ਸਿੰਘ/ਜੱਸੀ (9317578554)
    ਜਸਵਿੰਦਰ ਸਿੰਘ/ਜੱਸੀ
    Punjab
    Patiala
    Write Answer
    Posted Date (12 Jun 2019 09:38 AM) Assigned Date (-)
    Answered Date (12 Jun 2019 04:01 PM) Translated Date (-)

    ਤੁਸੀ ਕੱਟੀ ਨੂੰ Bolus Halotas 1 ਗੋਲੀ ਸਵੇਰੇ 1 ਗੋਲੀ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 20ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ..

    tarater ?

    (pb)
    Posted by
    Kulveer Singh (9465777520)
    Kulveer Singh
    Punjab
    Barnala
    Write Answer
    Posted Date (12 Jun 2019 09:33 AM) Assigned Date (-)
    Answered Date (12 Jun 2019 02:15 PM) Translated Date (-)

    kulveer ji kirpa karke apna swal vistar nal pucho ke tuc ki jankari laina chahunde ho ta Jo tuhanu is bare poori jankari diti ja sake.dhanwad

    pendi hai jo may me chili gai uski lambai kaise bandai ?

    (hn)
    Posted by
    akmal khan (8081565542)
    akmal khan
    Uttar Pradesh
    Pilibhit
    Write Answer
    Posted Date (12 Jun 2019 09:29 AM) Assigned Date (-)
    Answered Date (12 Jun 2019 04:44 PM) Translated Date (-)

    Akmal ji kripya aap apna swal vistar se pooche taki aapko iske bare men poori jankari di ja sake. hmari team ki tarf se aapko iski poori jankari ke liye call bhi ki gayi thi lekin aapki tarf se iska koi jwab nahi mila . dhnanywad

    sir 11 karm lambi and 3 krm chori pod di kiari hai kine kille lgg jange ji, full vdia jammi hoi aw paneeri mtlb chiddi ni hai gi ?

    (pb)
    Posted by
    kashmir singh (6239788425)
    kashmir singh
    Punjab
    Sangrur
    Write Answer
    Posted Date (12 Jun 2019 09:22 AM) Assigned Date (-)
    Answered Date (12 Jun 2019 05:53 PM) Translated Date (-)

    kashmir ji eh 3.66 marle jgah bandi hai jisde hisab nal tuc lagbhag sva killa jgah beej sakde ho.dhanwad

    Answered Date (12 Jun 2019 07:09 PM) Translated Date (-)

    sva killa tn bht ght aw ji asi tn 5 ..6 kille laune aw

    901 jhone di kisam kdo lg skdi ?

    (pb)
    Posted by
    Amrit Sangha (9877651499)
    Amrit Sangha
    Punjab
    Kapurthala
    Write Answer
    Posted Date (12 Jun 2019 09:20 AM) Assigned Date (-)
    Answered Date (12 Jun 2019 05:20 PM) Translated Date (-)

    Amrit ji kirpa karke kisam da poora nam daso ta jo tuhanu is bare poori jankari diti ja sake.dhanwad

    Answered Date (12 Jun 2019 05:59 PM) Translated Date (-)

    pr 901

    buffalo 20+ milk ki kaha pr milegi or kis nasl ki milegi, or kitni price hogi ?

    (hn)
    Posted by
    Yusuf Patel (8770489739)
    Yusuf Patel
    Madhya Pradesh
    Dhar
    Write Answer
    Posted Date (12 Jun 2019 09:17 AM) Assigned Date (-)
    Answered Date (13 Jun 2019 06:14 PM) Translated Date (-)

    Yusuf Patel ji Murrah nasal ki ashi bhes lene ke lia aap Devendra 9813889903, 9813989902 Raj Dairy Farm se samparak kar sakte hai, Thankyou.

    Answered Date (12 Jun 2019 11:44 AM) Translated Date (-)

    patel sahab murrah Buffalo thik h . or yah hariyana ya mp ke kisi dairy farm pr mil jayegi

    ye indofil ka product kya kaam me aata hai ?

    (hn)
    • 2
    Posted by
    Nawed (7869391786)
    Nawed
    Madhya Pradesh
    Barwani
    Write Answer
    Posted Date (12 Jun 2019 09:11 AM) Assigned Date (-)
    Answered Date (12 Jun 2019 05:27 PM) Translated Date (-)

    Indofil Bactrinashak men 2-Bromo-2-Nitro Propane-1, 3-Diol salt hota hai yeh fasl ko bacteria vali bimariyon se bchata hai iski spray bimari ke shuruat men hi kar di jaye to yeh aacha result deta hai. iske istemal ke liye 5 gm Bactrinashak ko 4 litre pani men milaye aur fir is ghol ko 15 litre men mila kar spray karen. dhanywad

    Answered Date (12 Jun 2019 12:14 PM) Translated Date (-)

    Seed tariment or fungicide

    nimboo k ped ka chhaal nikal rhi he, is k liye kya kiya jaye jaldi se treatment btaye ?

    (hn)
    • 4
    Posted by
    Nawed (7869391786)
    Nawed
    Madhya Pradesh
    Barwani
    Write Answer
    Posted Date (12 Jun 2019 08:56 AM) Assigned Date (-)
    Answered Date (13 Jun 2019 12:45 PM) Translated Date (-)

    nawed ji aap isme keet ka hamla check karen agar maujood hai to kripya btaye iske ilava aap iske uper copper oxychloride@3gm ko prati litre pani ke hisab se sprya karen.dhanywad

    ਸਰ ਜੀ ਵੱਛੀ 7 ਮਹੀਨੇ ਦੀ ਗੱਬਣ ਹੈ, ਉਸ ਨੇ ਨਾਹੀ ਹਵਾਨਾ ਬਣਾਇਆ ਹੈ, ਨਾਹੀ ਦੁੱਧ ਉਤਾਰ ਰਹੀ ਹੈ। ਖੁਰਾਕ ਵੀ ਸਹੀ ਦੇ ਰਹੇ ਹਾਂ, ਉਪਾਅ ਦੱਸੋ ਜੀ ?

    (pb)
    Posted by
    Maninderjit (9877559987)
    Maninderjit
    Punjab
    Fatehgarh Sahib
    Write Answer
    Posted Date (12 Jun 2019 08:55 AM) Assigned Date (-)
    Answered Date (12 Jun 2019 04:03 PM) Translated Date (-)

    ਤੁਸੀ ਗਾਂ ਨੂੰ vitum-h liquid 10ml ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ

    12 Jun 2019

    Thanks ji

    Answered Date (12 Jun 2019 11:46 AM) Translated Date (-)

    कुछ बछड़ियों के थन ब्याने के 15 -30 पहले बनते है चिंता न करे वह ठीक है calcium orally de sakte he

    12 Jun 2019

    सुरिंदरा जी कृपया आप अपना सवाल एप की होमस्कीन में अपना सवाल पूछें की आॅपशन में जाकर पूछें वहां आपको पूरी जानकारी प्राप्त हो जाएगी।

    12 Jun 2019

    सुरिंदरा जी कृपया आप अपना सवाल एप की होमस्कीन में अपना सवाल पूछें की आॅपशन में जाकर पूछें वहां आपको पूरी जानकारी प्राप्त हो जाएगी।

    12 Jun 2019

    सुरिंदरा जी कृपया आप अपना सवाल एप की होमस्कीन में अपना सवाल पूछें की आॅपशन में जाकर पूछें वहां आपको पूरी जानकारी प्राप्त हो जाएगी।

    Answered Date (12 Jun 2019 12:09 PM) Translated Date (-)

    ਸਰ ਵਛੀ ਦਾ ਵਾਣਾ ਕਿਵੇ ਬਣੇ ਗਾ

    Makki ch gatha bn rhia te sundi pai rhi hai, koi hall dso ji ?

    (pb)
    Posted by
    Kulwinder (7009751737)
    Kulwinder
    Punjab
    Ludhiana
    Write Answer
    Posted Date (12 Jun 2019 08:27 AM) Assigned Date (-)
    Answered Date (12 Jun 2019 04:14 PM) Translated Date (-)

    ਕੁਲਵਿੰਦਰ ਜੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ fame @20 ml ਜਾ coragen @60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

    12 Jun 2019

    thanks Sir ji

    goshala khol rha hu yeh kaam kaisa hai ?

    (hn)
    Posted by
    mo. asad (7906490925)
    mo. asad
    Uttarakhand
    Dehradun
    Write Answer
    Posted Date (12 Jun 2019 08:20 AM) Assigned Date (-)
    Answered Date (12 Jun 2019 03:40 PM) Translated Date (-)

    Asad ji yeh kam acha hai yadi aap iss kam ko ache trike se krte hai, aap is kam ko Training lekar shuru kren, jisse apko iss kam ke vare mai bhut jankari milegi, baki app suru mai thode pashuo se suru kren fir apne bazat ke hisab se kam vdha skte hai, baki app dudh ke sath sath dudh ke product bnnakr v sale kr skte hai, jiise app munafa acha kma skte hai jaise dahi, lassi, ghee, panirr, jise aap iss kam mai acha munafa kmaa skte hai, yaddi iske ilawa apka koi aur swal hai to aap dubara swal push skte hain.

    ਛਾਂ ਲਈ ਵਧੀਆ ਪੌਦੇ ਕਿਹੜੇ ਹਨ ਤੇ ਹੁਣ ਕਿਹੜੇ ਕਿਹੜੇ ਲਗ ਸਕਦੇ ਹਨ? ਕਿਰਪਾ ਕਰਕੇ ਦੱਸੋ ਤੇ ਲਾਉਣ ਦੀ ਵਿਧੀ ਵੀ ਦਸੋ?

    (pb)
    Posted by
    agyapal singh gill (9646201947)
    agyapal singh gill
    Punjab
    Muktsar
    Write Answer
    Posted Date (12 Jun 2019 08:18 AM) Assigned Date (-)
    Answered Date (12 Jun 2019 04:12 PM) Translated Date (-)

    ਆਗਿਆਪਾਲ ਜੀ ਇਸ ਬਾਰੇ ਪੂਰੀ ਜਾਣਕਾਰੀ ਲਈ Balwinder Singh Lakhewali 98142-39041 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

    pashupalan ghate ka soda q sabit ho rha hai? ager nhi to kin karno se hota hai ?

    (hn)
    Posted by
    Yusuf Patel (8770489739)
    Yusuf Patel
    Madhya Pradesh
    Dhar
    Write Answer
    Posted Date (12 Jun 2019 08:18 AM) Assigned Date (-)
    Answered Date (18 Jul 2019 08:38 PM) Translated Date (19 Jul 2021 03:51 PM)

    Yusuf ji jo log bina jankari se iss kam ko krte hai unko agge jakar isme nuksan honne lggta hai, jaise iss kam ko Training lekar suru krna chahiye, suru mai kam pashuo se suru kren, jaise jasie jankari hoti hai fir iss kam vdhana chahiye, baki dudh ke sath sath dudh ke product jaise dahi, lassi, ghee, panir v tyar krke vechna chahiye, isse kamai v achi hoti hai aur munafa v acha hota hai, aur isme jruri batt yeh hai ki pashu khridte smee jrur dyan kyuki yaddi achi nasal, acha dudh wala pashu na ho tab v yeh kam ghatte ka kam hota hai.

    sir from where to get mango plants of good quality for one hectare plantation ?

    (en)
    Posted by
    subhash agrawal (9437966789)
    subhash agrawal
    Odisha
    Sambalpur
    Write Answer
    Posted Date (12 Jun 2019 08:15 AM) Assigned Date (-)
    Answered Date (07 Jul 2019 12:24 PM) Translated Date (-)

    Subhash agrawal ji Mango Plant lene ke lia aap Sabhanshu 9919674574 ji se samparak kar sakte hai, Thankyou.

    Answered Date (07 Jul 2019 01:23 PM) Translated Date (-)

    thanks

    kehde kehde tree hun ajj de time vich lag skde aa ? jwab deo ji ?

    (pb)
    Posted by
    agyapal singh gill (9646201947)
    agyapal singh gill
    Punjab
    Muktsar
    Write Answer
    Posted Date (12 Jun 2019 08:15 AM) Assigned Date (-)
    Answered Date (12 Jun 2019 04:06 PM) Translated Date (-)

    agyapal ji kirpa karke daso ke tuc faldar boote bare jankari laina chahunde ho ja chan vale ta jo tuhanu is bare poori jankari diti ja sake.dhanwad

    light di date ?

    (pb)
    Posted by
    GILL (7009830096)
    GILL
    Punjab
    Tarn Taran
    Write Answer
    Posted Date (12 Jun 2019 08:02 AM) Assigned Date (-)
    Answered Date (12 Jun 2019 04:05 PM) Translated Date (-)

    gill ji kirpa karke apna swal vistar nal pucho ke tuc ki jankari laina chahunde ho ta jo tuhanu is bare poori jankari diti ja sake.dhanwad

    sir vitamich pashu nu kis tarah dita jave g, a garm ta ne hunda g, asi de sakde aa g, puri jankari dao sir ?

    (pb)
    Posted by
    deep (8872147010)
    deep
    Punjab
    Barnala
    Write Answer
    Posted Date (12 Jun 2019 07:46 AM) Assigned Date (-)
    Answered Date (12 Jun 2019 04:06 PM) Translated Date (-)

    Deep ji jekar tuci Vitamin-h varre push rehe ho tan tuci isdi varto kr skde ho, ehh tuci 10ml rojana pashu nu de skde ho, iss nal pashu nu vitamin milde hai jiss nal energy mildi hai ate lewa, dudh vdia bnnda hai, baki jekar tuhada koi hor swal hai tan tuci dubara push skde ho.

    ਸਰ ਅਮਰੂਦ ਬੂਟੇ ਦਾ ਫਲ ਝੜ ਰਿਹਾ ਕੀ ਕਰੀਏ ?

    (pb)
    Posted by
    Daljit Singh (9878643006)
    Daljit Singh
    Punjab
    Bathinda
    Write Answer
    Posted Date (12 Jun 2019 07:34 AM) Assigned Date (-)
    Answered Date (12 Jun 2019 03:17 PM) Translated Date (-)

    ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ Iਇਹ ਫੰਗਸ ਦੇ ਕਾਰਨ ਹੁੰਦੇ ਹਨ ਧੰਨਵਾਦ

    Sorab dana gold pashu-ahar kitne ki hai ?

    (hn)
    Posted by
    pappu jat (8871452454)
    pappu jat
    Madhya Pradesh
    Dewas
    Write Answer
    Posted Date (12 Jun 2019 07:28 AM) Assigned Date (-)
    Answered Date (09 Jul 2019 12:37 PM) Translated Date (-)

    Pappu jat ji aap jis feed ke ke bare me janna chahte hai kirpea uski photo bheje ta jo aap ko puran jankari di ja sake, Thank you.

    सीप की खेती करने का तरीका बताये ?

    (hn)
    Posted by
    ashok guleria (8894197838)
    ashok guleria
    Himachal Pradesh
    Mandi
    Write Answer
    Posted Date (12 Jun 2019 07:28 AM) Assigned Date (-)
    Answered Date (12 Jun 2019 10:31 AM) Translated Date (-)

    मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

    Answered Date (12 Jun 2019 10:33 AM) Translated Date (-)

    ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258

    Answered Date (15 Jun 2019 11:11 AM) Translated Date (-)

    Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 22 june 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP

    hello sir PAU se soybean seed variety SL 958,744,525 nahi mil Rahi ha koi contact number ha to please send me ?

    (en)
    Posted by
    vikram Limba (9855136494)
    vikram Limba
    Punjab
    Fazilka
    Write Answer
    Posted Date (12 Jun 2019 07:26 AM) Assigned Date (-)
    Answered Date (31 Jul 2019 06:15 PM) Translated Date (-)

    Vikram limba JI PAU to seed len lai ja fir kise vi tarah di jankari lai tusi 01612401960 (timing : 10am to 5pm) nal samparak kar sakde ho. Thankyou.

    मेरी एक गाय के एक थन से कभी कभी फटा हुआ जैसा दूध आ रहा है। यह लगभग 6-7 दिन में एक बार हो रहा है। कृपया समाधान बताएं। धन्यवाद् ।

    (hn)
    Posted by
    kiran devi (7277622019)
    kiran devi
    Bihar
    Siwan
    Write Answer
    Posted Date (12 Jun 2019 07:16 AM) Assigned Date (-)
    Answered Date (12 Jun 2019 04:14 PM) Translated Date (-)

    आप गाय को मिठा सोडा 20—25 ग्राम रोजाना देना शुरू करें इसके साथ आप Buffzon पाउडर 50 ग्राम और Mamidium पाउडर 50 ग्राम रोजाना दें इससे फर्क पड़ जाएगा

    12 Jun 2019

    धन्यवाद्।

    Answered Date (12 Jun 2019 11:49 AM) Translated Date (-)

    शायद उसे थनैला रोग हुआ है penicillin drug aata h liquid form me 6ml per quarter dale 3 din tak

    12 Jun 2019

    धन्यवाद्।

    Answered Date (12 Jun 2019 11:50 AM) Translated Date (-)

    inj megludyne 10 ml I/m ini.m ceft 2.5 gm I/v

    12 Jun 2019

    धन्यवाद्।

    Ji chhat Par bagbani kaise kre ? koi mobile no. batayein?

    (hn)
    Posted by
    Udham Singh (8607310647)
    Udham Singh
    Haryana
    Rohtak
    Write Answer
    Posted Date (12 Jun 2019 07:10 AM) Assigned Date (-)
    Answered Date (13 Jun 2019 03:59 PM) Translated Date (-)

    udham ji aap chat par baghbani ke bare jankari lene ke liye aap Dr K.G Singh PAU 9779514520 se sampark kar sakte hai.dhanywad

    ਸ਼੍ਰੀ ਮਾਨ ਜੀ ਰੇਤਲੀ ਜ਼ਮੀਨ ਵਿੱਚ ਗੁੰਦਕਤੀਰਾ ਪ੍ਰਤੀ ਏਕੜ ਕਿੰਨਾ ਪਾਉਣਾ ਚਾਹੀਦਾ ਜੀ, ਕਿ ਉਹਦੇ ਵਿੱਚ ਧਾਨ ਵਿੱਚ ਪਾਣੀ ਖੜ ਜਾਵੇ ਜੀ. ਅਤੇ ਕਦੋ ਪਾਉਣਾ ਜੀ. ?

    (pb)
    Posted by
    jaswinder singh Jassa (9877733748)
    jaswinder singh Jassa
    Punjab
    Bathinda
    Write Answer
    Posted Date (12 Jun 2019 07:08 AM) Assigned Date (-)
    Answered Date (18 Jun 2019 03:26 PM) Translated Date (-)

    ਜਸਵਿੰਦਰ ਜੀ ਇਸਨੂੰ ਖੇਤ ਵਿਚ ਪਾਉਣਾ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤਾ ਜਾਂਦਾ ਜੇਕਰ ਤੁਸੀ ਇਸ ਬਾਰੇ ਕੋਈ ਵੀਡੀਓ ਦੇਖੀ ਹੈ ਤਾ ਕਿਰਪਾ ਕਰਕੇ ਇਸਦਾ ਲਿੰਕ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    Answered Date (14 Jun 2019 12:13 PM) Translated Date (-)

    sir ji what happened

    10 bakria rakhan te shed bnaun te kina kharcha avega ji ?

    (pb)
    Posted by
    Gurmukh Singh (9855508097)
    Gurmukh Singh
    Punjab
    Patiala
    Write Answer
    Posted Date (12 Jun 2019 07:06 AM) Assigned Date (-)
    Answered Date (12 Jun 2019 04:35 PM) Translated Date (-)

    Gurmukh ji isde lai lagbhag 60- 70 hjaar tak khrach awega.

    12 Jun 2019

    barha ja shed bnaun layi ji

    मेरी गाय बहुत दुबली पतली है, उसकी अच्छी ग्रोथ के लिए क्या करें ?

    (hn)
    Posted by
    prakash Pandey (7311157404)
    prakash Pandey
    Uttar Pradesh
    Deoria
    Write Answer
    Posted Date (12 Jun 2019 06:51 AM) Assigned Date (-)
    Answered Date (13 Jun 2019 04:25 PM) Translated Date (-)

    आप उसे Fendikind plus bolus पेट के कीड़े के लिए दें, इसके साथ आप Enerboost powder 50-50 ग्राम सुबह शाम और 3D Red liquid 50-50ml सुबह शाम देना शुरू करें, इससे फर्क पड़ जाएगा

    sir ji sahiwal vashi kinne k di mil ju ?

    (pb)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (12 Jun 2019 06:42 AM) Assigned Date (-)
    Answered Date (12 Jun 2019 04:20 PM) Translated Date (-)

    Prabhjot ji sahiwal vashi da rate usdi maa de dudh ate usdi growth te nirbhar krda hai, tuci vashi lenn ate usda rate push lai iss no. te Sukhvinder Dhamherhi 9781800637 (Sarb Cheema dairy Farm) sampark kr skde ho.

    sir ji sro di khal de ki fayde han te es ch kehde nutrients paye jande han ?

    (pb)
    Posted by
    gurjot bajwa (8872963721)
    gurjot bajwa
    Punjab
    S.A.S. Nagar
    Write Answer
    Posted Date (12 Jun 2019 06:41 AM) Assigned Date (-)
    Answered Date (12 Jun 2019 11:38 AM) Translated Date (-)

    ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I