Manage Expert Answers

Search

Total Count :- 258604

ਗਾਂ ਦੇ ਇਕ ਥਣ ਵਿਚੋਂ ਦੁੱਧ ਘੱਟ ਆਉਣ ਲਗ ਗਿਆ ਤੇ ਉਹ ਥੋੜਾ ਮੋਟਾ ਵੀ ਹੋ ਗਿਆ, ਕੋਈ ਇਲਾਜ ਦਸੋ ?

(pb)
Posted by
Amrit Sangha (9877651499)
Amrit Sangha
Punjab
Kapurthala
Write Answer
Posted Date (12 Jun 2019 06:36 AM) Assigned Date (-)
Answered Date (13 Jun 2019 04:26 PM) Translated Date (-)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਕੀਤਾ ਜਾ ਸਕਦਾ ਹੈ

Bhains ko sarso oil kaise or kitni quantity mein dena chahiye ?

(hn)
Posted by
sonu (7988246609)
sonu
Haryana
Panipat
Write Answer
Posted Date (12 Jun 2019 06:35 AM) Assigned Date (-)
Answered Date (12 Jun 2019 06:59 AM) Translated Date (-)

sonu ji,bhains ko sarso ka tel.byane se 1 month pele shuru kar sate ho daily 100 gram dena chahiye ji.

ਜੀ ਮੱਝ ਦੀ ਚਮੜੀ ਖੁਸ਼ਕ ਹੋ ਗਈ ਹੈ ਮਾਸ ਦੀਆ ਪੇਪੜੀਆਂ ਬਣ ਰਹੀਆਂ ਹਨ, ਰੰਗ ਕਾਲੇ ਤੋਂ ਘੱਸਮੈਲਾ ਜਿਆ ਹੋ ਰਿਆ ਹੈ, ਇਹ ਸਮੱਸਿਆ ਕਮਰੋਡ ਦੇ ਆਲੇ ਦੁਆਲੇ ਵੱਧ ਹੈ ਕੋਈ ਹੱਲ ਦੱਸਿਓ ?

(en)
Posted by
Narinder Pal Singh (9465190040)
Narinder Pal Singh
Punjab
Ludhiana
Write Answer
Posted Date (12 Jun 2019 06:10 AM) Assigned Date (-)
Answered Date (12 Jun 2019 07:23 PM) Translated Date (-)

OS nu Injection Hitek chamdi ch lwao ate coconut oil di malish karo ji iss nal theek ho jawegi.

ਸਰ ਜੀ hf ਗਾਂ ਦੂਸਰੇ ਸੂਏ ਸੂਣ ਵਿਚ 1 ਮਹੀਨਾ ਰਹਿਦਾ ਹੈ ਅਤੇ ਫੀਡ ਨ ਦੇਣ ਦੇ ਬਾਵਜੂਦ 6 ਲੀਟਰ ਦੁੱਧ ਦੇ ਰਹੀ ਹੈ ਤੇ ਦੁੱਧ ਨਹੀ ਸੁਕਾ ਰਹੀ ਸੋ ਸਾਨੂੰ ਇਸ ਬਾਰੇ ਕੋਈ ਹੱਲ ਦੱਸੋ ਤਾਂ ਜੋ ਆਉਣ ਵਾਲੇ ਸੂਏ ਤੇ ਕੋਈ ਮਾੜਾ ਅਸਰ ਨਾ ਪਵੇ ਧੰਨਵਾਦ ਜੀ ?

(pb)
Posted by
ਅਮਰਿੰਦਰ ਸਿੰਘ (9501363380)
ਅਮਰਿੰਦਰ ਸਿੰਘ
Punjab
Amritsar
Write Answer
Posted Date (12 Jun 2019 06:06 AM) Assigned Date (-)
Answered Date (12 Jun 2019 04:23 PM) Translated Date (-)

ਅਮਰਿੰਦਰ ਸਿੰਘ ਜੀ ਤੁਸੀ ਉਸਦੀ ਖੁਰਾਕ ਥੋੜੀ ਥੋੜੀ ਕਰਕੇ ਘਟਾਣੀ ਸ਼ੁਰੂ ਕਰੋ ਜਿਸ ਨਾਲ ਉਸਦਾ ਦੁੱਧ ਸੁੱਕਣਾ ਸ਼ੁਰੂ ਹੋ ਜਾਵੇ, ਤੁਸੀ ਇਕ ਦਮ ਉਸਦੀ ਖੁਰਾਕ ਨਾ ਘਟ ਕਰੋ ਇਹ ਤੁਸੀ ਹੋਲੀ ਹੋਲੀ ਘਟਾਓ ਅਤੇ ਜਿਨ੍ਹਾਂ ਟਾਈਮ ਉਹ ਦੁੱਧ ਦਿੰਦੀ ਹੈ ਤੁਸੀ ਉਸਦਾ ਦੁੱਧ ਲਈ ਜਾਓ, ਬਾਕੀ ਉਸ ਨੂੰ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਉਸਦੀ ਕਮਜ਼ੋਰੀ ਦੂਰ ਰਹੇਗੀ..

Answered Date (12 Jun 2019 05:16 PM) Translated Date (-)

आप उससे एक टाइम दूध निकालिये और फिर कुछ दिनों बाद एक दिन छोड़कर निकाले दुध शुख जाएगा

ਸਰ ਪਸੂਆ ਨੂੰ ਖਲ਼ ਕੱਚੀ ਪਾਉਣੀ ਚਾਹੀਦੀ ਹੈ ਜਾ ਰਿਨ ਕੇ ?

(pb)
Posted by
ਰਾਜ ਰਾਏ (8054519418)
ਰਾਜ ਰਾਏ
Punjab
Fazilka
Write Answer
Posted Date (12 Jun 2019 05:51 AM) Assigned Date (-)
Answered Date (12 Jun 2019 04:27 PM) Translated Date (-)

ਪਸੂਆ ਲਈ ਖੱਲ ਜੋ ਤੁਸੀ ਬਾਜ਼ਾਰ ਤੋਂ ਲਿਆਉਂਦੇ ਹੋ ਓਹੀ ਦੇ ਸਕਦੇ ਹੋ, ਜਿਵੇਂ ਪਸ਼ੂ ਖਾਂਦਾ ਹੈ ਉਸੀ ਤਰੀਕੇ ਨਾਲ ਦੇ ਸਕਦੇ ਹੋ, ਜੇਕਰ ਪਸ਼ੂ ਉਸ ਨੂੰ ਰਿਨ ਕੇ ਖਾਣਾ ਪਸੰਦ ਕਰਦਾ ਹੈ ਤਾਂ ਰਿਨ ਕੇ ਵੀ ਦੇ ਸਕਦੇ ਹੋ, ਇਹ ਤਾਂ ਪਸ਼ੂ ਦੇ ਖਾਣ ਅਤੇ ਹਜ਼ਮ ਕਰਨ ਤੇ ਨਿਰਭਰ ਕਰਦਾ ਹੈ

सर जी, मानसून कब आ रहा है ?

(hn)
Posted by
Atul kumar sharma (7500855195)
Atul kumar sharma
Uttar Pradesh
Budaun
Write Answer
Posted Date (12 Jun 2019 05:49 AM) Assigned Date (-)
Answered Date (12 Jun 2019 03:53 PM) Translated Date (-)

मौसम विभाग के अनुसार 15 जून से 20 जून तक मानसून UP में प्रवेश करेगा धन्यवाद

sir sadi bakri nu khansi ho rahi a, koi medicine daso ?

(pb)
Posted by
Daljeet Singh Aulakh (9914641771)
Daljeet Singh Aulakh
Punjab
Fazilka
Write Answer
Posted Date (12 Jun 2019 05:42 AM) Assigned Date (-)
Answered Date (12 Jun 2019 07:16 PM) Translated Date (-)

OS nu Injection Intacef 562mg Injection Avil 2ml rojana 3 din lagwao ji.

Answered Date (13 Jun 2019 12:01 PM) Translated Date (-)

caflon powder खिलाओ 2-3 चमच फीड मै मिक्स करदो ये आपने लगातार 3-4 दिन तक खिलाना है

sir pneeri peeli ho rai a ki kaaran a ?

(pb)
  • 1
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (12 Jun 2019 05:34 AM) Assigned Date (-)
Answered Date (12 Jun 2019 11:40 AM) Translated Date (-)

ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @35 ਗਰਾਮ ਅਤੇ ਜਿੰਕ @35 ਗਰਾਮ ਪ੍ਰਤੀ ਟੈਂਕੀ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ ਅਤੇ ਜੜਾਂ ਵਿੱਚ ਗੰਢਾਂ ਵੀ ਦੇਖਦੇ ਰਹੋ ਜੋ Nimatode ਕਰਕੇ ਬਣਦੀਆਂ ਹਨ

Paddy paneeri uper ( Iron Sulfhate ) di spray karni hai .. kini matra use kariye 24kg beej vich. ? please tell me ?

(pb)
Posted by
JaiPaL Singh (8847297078)
JaiPaL Singh
Punjab
Fatehgarh Sahib
Write Answer
Posted Date (12 Jun 2019 04:55 AM) Assigned Date (-)
Answered Date (12 Jun 2019 03:51 PM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ

sir g jhone 4 acre vich nadeena vali kini dwayi pauni aa g, plz zarur dasna g ?

(en)
Posted by
Happy (7986303366)
Happy
Punjab
Patiala
Write Answer
Posted Date (12 Jun 2019 04:34 AM) Assigned Date (-)
Answered Date (12 Jun 2019 05:06 AM) Translated Date (-)

Happy G ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●● ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 SC (ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ •• ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ •• ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ** ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 WDG (ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

june, july me kon c sabji ki bijai kre our kism ka naam batao sir ?

(pb)
Posted by
JASS (9781635509)
JASS
Punjab
Kapurthala
Write Answer
Posted Date (12 Jun 2019 03:38 AM) Assigned Date (-)
Answered Date (12 Jun 2019 04:55 AM) Translated Date (-)

June -: Cauliflower, Kheera, Beans, Kerela, Bhindi, Chlaai, Palak, Mooli July-: Kheera, Beans,Kerela,Kereli, Bhindi, Mooli

Answered Date (12 Jun 2019 11:37 AM) Translated Date (-)

thanxs sir

धान में यूरिया कितनी बार डाले और कितनी मात्रा में डाले और उसमें कोई जिंक आदि डाले ताकि पैदावार ज्यादा हो जाए, धान मोटा है जी नरेन्द्रा359 है, 40 एकड है तथा कोई चिलेटेड स्प्रे बताओ ? zime और zinc में क्या अंतर दोनो का काम क्या है कौन सा अच्छा है ?

(hn)
Posted by
AMAN PANDEY (7459052958)
AMAN PANDEY
Uttar Pradesh
Hardoi
Write Answer
Posted Date (12 Jun 2019 01:36 AM) Assigned Date (-)
Answered Date (12 Jun 2019 03:50 PM) Translated Date (-)

सिंचित और कम बारानी वाले क्षेत्रों के लिए लगभगयूरिया 90-110 किलो),एस एस पी 190 किलो और (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें इसके इलावा आप Chelated zinc की स्प्रे कर सकते है जिसकी मात्रा 200 ग्राम को 150 लीटर पानी में मिला कर स्प्रे की जाती है कृपया आप zime के लेबल की फोटो भेजे ताकि आपको इसके बारे में पूरी जानकारी दी जा सके धन्यवाद ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें

सर , मै जैविक कृषि सिखना चाहता हूँ कहा से करू ?

(hn)
Posted by
Anuj Dhar Dwivedi (7317420430)
Anuj Dhar Dwivedi
Uttar Pradesh
Kushinagar
Write Answer
Posted Date (12 Jun 2019 12:39 AM) Assigned Date (-)
Answered Date (12 Jun 2019 03:15 PM) Translated Date (-)

अनुज जी आप जैविक खेती की ट्रेनिंग के लिए आपके नजदीकी जो किसान जैविक खेती करते है उनसे मिले और उनका अनुभव ले फिर आप थोड़ी जगह में जैविक खेती शुरू करें जैसे जैसे आपका अनुभव बढ़ता जायेगा आप जैविक खेती के अधीन जगह को बढ़ा सकते है धन्यवाद

सर जी नमस्कार धान में झंडा रोग के लिए कोई दवाई लेकर आएं जी जिससे किसान अपने आप को खुश समझे क्योंकि झंडा रोग के लिए तरह-तरह की दवाई दी जा रही है पर्ल थाइपोनेट मिथाइल m45 ऐसी दवाई सर्च करो की किसान ठगी से बचे और संतुष्ट नजर आये ?

(hn)
Posted by
Deepak kumar (9813815166)
Deepak kumar
Haryana
Hisar
Write Answer
Posted Date (11 Jun 2019 10:59 PM) Assigned Date (-)
Answered Date (13 Jun 2019 03:07 PM) Translated Date (-)

दीपक जी झंडा रोग की रोकथाम के लिए आप Bavistin @3 gm प्रति लीटर पानी के हिसाब से पनीरी की जड़ों को डबो कर इसे मुख्य खेत में लगाए

Niomec inj kaisa rhega sir chichad ke liye ?

(hn)
Posted by
Rudra sharma (9131801281)
Rudra sharma
Chattisgarh
Kabirdham
Write Answer
Posted Date (11 Jun 2019 10:44 PM) Assigned Date (-)
Answered Date (12 Jun 2019 08:34 AM) Translated Date (-)

Es ka result bhadea he ji

12 Jun 2019

ivermectin hi tech bala bhi achha kam karta h

12 Jun 2019

or deltamethrin +amitraz ka lotion bhi use kar sakte h

Sir ji feed vich paun vaste egg powder chahida hai. Jalandhar and kapurthala vich kis toh purchase Kar sakde han ?

(pb)
Posted by
gurkirat Sandhu (7814184102)
gurkirat Sandhu
Punjab
Jalandhar
Write Answer
Posted Date (11 Jun 2019 10:39 PM) Assigned Date (-)
Answered Date (19 Jul 2019 04:00 PM) Translated Date (-)

gurkirt sandhu ji eh bare tohanu nede de koe feed teyar karan bare jankari de sakde hun ji.baki tohan markeet vich ja ke h pata karna pena hai ji. es bare koe jankari nai hai ji.

ਸੂਰਜਮੁਖੀ ਦਾ ਅੱਜ ਦਾ ਰੇਟ(price) ਕੀ ਹੈ ਦਸਿਓ ਜੀ ?

(pb)
Posted by
Gurshan Singh (7625925389)
Gurshan Singh
Punjab
Fatehgarh Sahib
Write Answer
Posted Date (11 Jun 2019 10:09 PM) Assigned Date (-)
Answered Date (10 Jul 2019 01:23 PM) Translated Date (-)

Gurshan Singh ji surajmukhi da sarkari mul (MSP 2019-20) Rs. 5650 hai. Thankyou.

ਸਰ ਪਨੀਰੀ 126 ਦੀ 24 ਦਿਨ ਦੀ ਹੋਗੀ ਉਸ ਵਿੱਚ ਇੱਕ ਵਾਰ ਯੂਰੀਆ ਪਾਇਆ ਹਫਤਾ ਪਹਿਲਾਂ ਕੀ ਹੁਣ ਉਸ ਵਿਚ ਕੱਲਾ ਡਾਇ ਪਾ ਸਕਦੇ ਹਾਂ ਜਾਂ ਨਾਲ ਯੂਰੀਆ ਮਿਲਾ ਕੇ ਪਾਈਏ ਡਾਈ ਦੇ ?

(pb)
Posted by
Gurshan Singh (7625925389)
Gurshan Singh
Punjab
Fatehgarh Sahib
Write Answer
Posted Date (11 Jun 2019 10:06 PM) Assigned Date (-)
Answered Date (13 Jun 2019 03:00 PM) Translated Date (-)

ਗੁਰਸ਼ਾਨ ਜੀ ਪਨੀਰੀ ਵਿਚ ਤੁਹਾਨੂੰ ਡਾਈ ਪਾਉਣ ਦੀ ਲੋੜ ਨਹੀਂ ਹੈ ਜੇਕਰ ਕਣਕ ਵਿਚ ਤੁਸੀ ਇਸਦੀ ਪੂਰੀ ਮਾਤਰਾ ਪਾਈ ਹੈ ਇਸਦੀ ਵਰਤੋਂ ਖੇਤ ਵਿਚ ਤਾ ਹੀ ਕਰੋ ਜੇਕਰ ਇਸਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹੋਣ

ਸਰ ਇਸ ਵਾਰ ਝੋਨੇ ਦੇ ਸਮਰਥਨ ਮੁੱਲ ਵਿੱਚ ਕੋਈ ਵਾਧਾ ਕੀਤਾ ਗਿਆ ?

(pb)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (11 Jun 2019 09:56 PM) Assigned Date (-)
Answered Date (13 Jun 2019 05:47 PM) Translated Date (-)

ਨਿਰਪਾਲ ਜੀ ਇਸ ਬਾਰੇ ਸਰਕਾਰ ਵਲੋਂ ਹਾਲੇ ਕੋਈ notice ਨਹੀਂ ਆਇਆ ਹੈ ਜੇਕਰ ਇਸ ਬਾਰੇ ਕੋਈ ਨਵੀ ਜਾਣਕਾਰੀ ਆਉਂਦੀ ਹੈ ਤਾ ਤੁਹਾਨੂੰ ਸੂਚਿਤ ਕਰ ਦਿੱਤਾ ਜਾਏਗਾ ਧੰਨਵਾਦ

1121 ਝੋਨਾ ਦੀ ਪੱਖ ਬੀਜਣ ਦਾ ਸਹੀ ਸਮਾਂ ਕਿੰਨਾ ਹੈ ਜੀ ਇਸਦਾ ਝਾੜ 1 ਕਿੱਲੇ ਚ ਕਿੰਨਾ ਨਿਕਲਦਾ ਹੈ ਜੀ ਤੁਸੀਂ ਉੱਤਰ ਬਹੁਤ ਦੇਰ ਤੋਂ ਦਿੰਦੇ ਹੋ ਜੀ ਕਿਰਪਾ ਕਰਕੇ ਜੀ ਜਵਾਬ ਜਲਦੀ ਦੇ ਦਿਆ ਕਰੋ ਜੀ ?

(pb)
Posted by
Manpreet Singh (7009627306)
Manpreet Singh
Punjab
Bathinda
Write Answer
Posted Date (11 Jun 2019 09:46 PM) Assigned Date (-)
Answered Date (13 Jun 2019 02:39 PM) Translated Date (-)

Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੀ ਪਨੀਰੀ ਤੁਸੀ ਜੂਨ ਮਹੀਨੇ ਵਿਚ ਬੀਜ ਸਕਦੇ ਹੋ ਅਤੇ ਇਸਨੂੰ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲਾ ਸਕਦੇ ਹੋ ਧੰਨਵਾਦ

13 Jun 2019

ਧੰਨਵਾਦ ਮੈਡਮ ਜੀ

Answered Date (12 Jun 2019 01:22 PM) Translated Date (-)

45 to 50 Mann Killa, June dey 2nd hafte ch krdo

Tamatar ki 75% fasal 2-3 month ki hogi abhi tak usme ful or fal nahi aaye hai, upaye btaye ?

(hn)
Posted by
aniket raghuwanshi (8234886747)
aniket raghuwanshi
Madhya Pradesh
Betul
Write Answer
Posted Date (11 Jun 2019 09:43 PM) Assigned Date (-)
Answered Date (13 Jun 2019 03:04 PM) Translated Date (-)

aniket ji aap iske uper NPK 19:19:19@ 1 killo ko 150 litre pani men mila kar spray kar sakte hai.dhanywad

How to get rid of this (in red) weed from rose plant nursery, without damaging rose plant ?

(en)
  • 1
Posted by
Rishi Vashisht (9803243802)
Rishi Vashisht
Punjab
Hoshiarpur
Write Answer
Posted Date (11 Jun 2019 09:25 PM) Assigned Date (-)
Answered Date (12 Jun 2019 01:59 AM) Translated Date (-)

Rishi Vashist g Plant ko paani lga k weed k plant ko hilao ta k iski root nrm ho jaae jb aapko lgega k iski root nrm ho gyi hai is ki kheech laina

12 Jun 2019

sir eh tarkeeb use kitti se but mostly plants damage hoye , ess lyi weediside use krn da socheya , bakki ehi tarkeeb use kr reha but 10 k plants te weediside use kr dva eh soch reha

Vermi compost 1 acre ch kini poni chahidi aa ?

(pb)
Posted by
Gurwinder Dhillon (9915229571)
Gurwinder Dhillon
Punjab
Patiala
Write Answer
Posted Date (11 Jun 2019 09:25 PM) Assigned Date (-)
Answered Date (12 Jun 2019 02:14 AM) Translated Date (-)

Gurwinder g mai Vermicompost di per acre ch quantity baare Tusi Pic cho dekh skde o g

  • 1

Ridge gourd ?

(en)
Posted by
chandan jena (7978263012)
chandan jena
Odisha
Mayurbhanj
Write Answer
Posted Date (11 Jun 2019 09:20 PM) Assigned Date (-)
Answered Date (13 Jun 2019 02:51 PM) Translated Date (-)

chandan ji please ask your question in detail so that we can provide you proper information. thank you

Answered Date (15 Jun 2019 05:20 PM) Translated Date (-)

will you say how to ridge gourd vegetable farming tips and fertilizer pesticides about all .

Answered Date (03 Jul 2019 10:32 AM) Translated Date (-)

Any one has answered my questions ?

Hello y ji sukhwinder pra ma mineral mixture vaare push reha ci tuci menu dasea nahi whats app ke kida use krea, ludhiana unvirsty wala ja bestamgold da use kre ja cliefminen gold dso ji plz request a ?

(pb)
Posted by
nazar singh chahal village heron khurd distt mansa (9872334577)
nazar singh chahal village heron khurd distt mansa
Punjab
Mansa
Write Answer
Posted Date (11 Jun 2019 09:19 PM) Assigned Date (-)
Answered Date (13 Jun 2019 01:13 PM) Translated Date (-)

azar singh ji tusi eh audio recording suno ji.

  • ਸਰ ਜੀ ਮੇਰੇ ਕੋਲ ਇੱਕ ਕਨਾਲ ਜਵਾਰ ਹੈ ਜੋ ਕਿ ਇੱਕ ਮਹੀਨੇ ਦੀ ਹੈ ਉਸ ਨੂੰ ਕੀੜਾ ਪੈ ਚੁੱਕਾ ਹੈ ਮੈ ਉਸਨੂੰ ਕਿਹੜੀ ਸਪਰੇ ਕਰਾਂ ਅਤੇ ਪਾਣੀ ਦੇਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਰਾਂ ?

    (pb)
    Posted by
    Laddi Brar Bandi (9463847389)
    Laddi Brar Bandi
    Punjab
    Bathinda
    Write Answer
    Posted Date (11 Jun 2019 09:16 PM) Assigned Date (-)
    Answered Date (12 Jun 2019 02:16 AM) Translated Date (-)

    ਲਾਡੀ ਬਰਾੜ ਸਾਹਬ ਤੁਸੀ ਜਵਾਰ ਤੇ ਕੋਰਾਜਨ 60 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੀ

    Sir g meri muchal di paneri taeyar aa g lga sakda kina time laugi ?

    (pb)
    Posted by
    Tota Singh (7814019012)
    Tota Singh
    Punjab
    Faridkot
    Write Answer
    Posted Date (11 Jun 2019 09:07 PM) Assigned Date (-)
    Answered Date (13 Jun 2019 03:15 PM) Translated Date (-)

    tota ji kirpa karke daso ke paniri kine dina di hai ta jo tuhanu is bare poori jankari diti ja sake.dhanwad

    देसी मुर्गी की देखभाल कैसे करे ?

    (hn)
    Posted by
    Lukesh Puri (8806125377)
    Lukesh Puri
    Maharashtra
    Gondiya
    Write Answer
    Posted Date (11 Jun 2019 08:51 PM) Assigned Date (-)
    Answered Date (12 Jun 2019 04:30 PM) Translated Date (-)

    आप उसके आस पास साफ सफाई का पूरा ध्यान रखें उन्हें गर्मी से बचाकर रखें और उनके पास ठंडा पानी रखें बाकि आप रोजाना 110—120 ग्राम दाना देते रहें और उन्हें कोई अच्छा लीवर टोनिक भी दें यह आप 15 मि.ली. प्रति 100 मुर्गियों के हिसाब से दे सकते हैं

    Sir paneeri peeli ho rahi hai es vich ki payea jave ?

    (en)
    • 2
    Posted by
    jaspreet singh (9878784465)
    jaspreet singh
    Punjab
    Muktsar
    Write Answer
    Posted Date (11 Jun 2019 08:47 PM) Assigned Date (-)
    Answered Date (13 Jun 2019 03:01 PM) Translated Date (-)

    ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

    Answered Date (12 Jun 2019 01:23 PM) Translated Date (-)

    urea

    Sir asi inbox message lvauna chaunde aa jive ki mosam jankari kheti bare kive lagan ge ji Sanu es bare jankari deo ?

    (pb)
    Posted by
    sehajdeep Singh (9041248917)
    sehajdeep Singh
    Punjab
    Fazilka
    Write Answer
    Posted Date (11 Jun 2019 08:46 PM) Assigned Date (-)
    Answered Date (13 Jun 2019 01:22 PM) Translated Date (-)

    sehajdeep Singh ji university wali jari kiti sari information asi app de vich show karvonde ha ji. new update te mousam di notification sadi team valo pheji jandi hai ji. baki tusi pau ludhiana vich ja ke apna name te nmber likhwa sakde ho ji.

    Sir ji jhoti nu mok lagi aa 2 day ho ga aa oss nu assi laty paunda see garmi nal mok lag gai aa koi hall dasso g ?

    (pb)
    Posted by
    sukhmander singh (8729093001)
    sukhmander singh
    Punjab
    Ludhiana
    Write Answer
    Posted Date (11 Jun 2019 08:39 PM) Assigned Date (-)
    Answered Date (12 Jun 2019 04:35 PM) Translated Date (-)

    ਉਸ ਨੂੰ ਤੁਸੀ Dozliv 50ml ਰੋਜਾਨਾ ਦਿਓ ਅਤੇ Halotas bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ..

    Sir ji jhoti nu mok lagi aa 2 day ho gye aa osnu assi laty paunda see garmi nal mok lag gai aa koi hall dasso g ?

    (pb)
    Posted by
    sukhmander singh (8729093001)
    sukhmander singh
    Punjab
    Ludhiana
    Write Answer
    Posted Date (11 Jun 2019 08:39 PM) Assigned Date (-)
    Answered Date (12 Jun 2019 04:36 PM) Translated Date (-)

    ਉਸ ਨੂੰ ਤੁਸੀ Dozliv 50ml ਰੋਜਾਨਾ ਦਿਓ ਅਤੇ Halotas bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ..

    12 Jun 2019

    sir aa tablet and liqued mel ne re

    12 Jun 2019

    jekar ehh nhi mill rehe tan tuci Biotrim-Ds bolus 1-1 swere sham ate Broton liquid 50ml rojana deo.

    आठ महीने की गाभिन गाय को intavita nh कितनी देना चाहिए ?

    (hn)
    Posted by
    sumit Kumar (9430947918)
    sumit Kumar
    Bihar
    Jehanabad
    Write Answer
    Posted Date (11 Jun 2019 08:36 PM) Assigned Date (-)
    Answered Date (11 Jun 2019 08:58 PM) Translated Date (-)

    आप गाय को 10-10 मि.ली. सुबह शाम दे सकते हैं

    सर मैं बकरी फार्म करना चाहता हूँ शुरुआत कैसे करें ?

    (hn)
    Posted by
    Preetam kumar (9728457705)
    Preetam kumar
    Haryana
    Bhiwani
    Write Answer
    Posted Date (11 Jun 2019 08:19 PM) Assigned Date (-)
    Answered Date (12 Jun 2019 04:48 PM) Translated Date (-)

    शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं.

    सर हमारी एक भैंस दुध निकालने नही देती टांग मारती है और चिड करती है .वौ एसा किस कारण करती है, इसका कौइ उपाय बताऐ ?

    (hn)
    Posted by
    deepakchouhan (8458865353)
    deepakchouhan
    Madhya Pradesh
    Ratlam
    Write Answer
    Posted Date (11 Jun 2019 08:19 PM) Assigned Date (-)
    Answered Date (12 Jun 2019 04:53 PM) Translated Date (-)

    आप उसे Lactomood होमियोपेथिक दवाई दें इसकी 10—10 बूंदों को दिन में तीन बार दें या आप उसे fast-M होमियोपेथिक दवाई दूध निकालने से आधा घंटा पहले उसकी नाक पर स्प्रे करें इससे वह दूध आराम से उतार देगी यह आप होमोपेथिक स्टोर से पता कर सकते है, इसका रिजल्ट बढ़िया है, इसके साथ आप Anabolite liquid 100ml , milkout powder 2-2 चम्मच सुबह शाम रोज़ाना देना शुरू करें, इससे फर्क पड़ जायेगा..

    ਸਤਿ ਸ਼੍ਰੀ ਅਕਾਲ ਜੀ, ਨਰਮੇ ਦੀ ਗਰੋਥ ਲਈ gibberellic acid (ਹੋਸੀ) ਦੀ ਵਰਤੋਂ ਕਦੋਂ ਸੁਰੂ ਕਰ ਸਕਦੇ ਹਾਂ ?

    (pb)
    Posted by
    jaswinder singh (8288933220)
    jaswinder singh
    Punjab
    Bathinda
    Write Answer
    Posted Date (11 Jun 2019 08:10 PM) Assigned Date (-)
    Answered Date (13 Jun 2019 02:57 PM) Translated Date (-)

    ਜਸਵਿੰਦਰ ਜੀ ਹੋਸ਼ੀ ਦੀ ਸਪਰੇ ਉਸ ਸਮੇ ਕੀਤੀ ਜਾਂਦੀ ਹੈ ਜਦੋਂ ਨਰਮੇ ਦੀ ਗਰੋਥ ਬਿਲਕੁਲ ਵੀ ਨਹੀਂ ਹੁੰਦੀ ਅਤੇ ਤੁਸੀ ਖਾਦਾਂ ਵੀ ਪਾ ਦਿਤੀਆਂ ਹੁੰਦੀਆਂ ਹਨ ਇਸਦੀ ਮਾਤਰਾ 400 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਧੰਨਵਾਦ

    Answered Date (11 Jun 2019 08:31 PM) Translated Date (-)

    Hisar

    ?

    (en)
    Posted by
    Kulwinder (7009751737)
    Kulwinder
    Punjab
    Ludhiana
    Write Answer
    Posted Date (11 Jun 2019 07:57 PM) Assigned Date (-)
    Answered Date (11 Jun 2019 08:23 PM) Translated Date (-)

    kulwiner ji kirpa krke audio dubara upload kro tan jo tuhanu sahi jankari diti jaa skee tuhade walo bejji gyi audio upload nhi hoi hai.

    आम‌ के पेड़ सूख रहे हैं तो क्या करें ?

    (hn)
    Posted by
    जैद़ मेहर (7987274284)
    जैद़ मेहर
    Madhya Pradesh
    Indore
    Write Answer
    Posted Date (11 Jun 2019 07:49 PM) Assigned Date (-)
    Answered Date (13 Jun 2019 05:49 PM) Translated Date (-)

    जैद़ मेहर जी कृपया आप इसकी जड़ चेक करे अगर इसमें दीमक मौजूद है तो आप chlorpyriphos @4ml को प्रति लीटर पानी के हिसाब से स्प्रे करें धन्यवाद

    1509 jeeri ki paniri thori yellow colour ki ho rahi hai kya kre ?

    (hn)
    Posted by
    Manish Litani (9896320519)
    Manish Litani
    Haryana
    Hisar
    Write Answer
    Posted Date (11 Jun 2019 07:48 PM) Assigned Date (-)
    Answered Date (12 Jun 2019 03:11 PM) Translated Date (-)

    यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है

    Pashuan nu asi ki payie ki oh milk wad de te sehat wade ?

    (pb)
    Posted by
    Gurbaaz Brar (7009498845)
    Gurbaaz Brar
    Punjab
    Muktsar
    Write Answer
    Posted Date (11 Jun 2019 07:42 PM) Assigned Date (-)
    Answered Date (12 Jun 2019 05:21 PM) Translated Date (-)

    Brar ji dudh vdhaun lai pashu di khurak da purra dian rkhna jruri hai, tuci rojana 35-40kg hara chara, 4-5kg turri mix krke pashu nu deo ate pashua di her 3 mahine badd deworming jrur krwao ate ohna nu vdia company da mineral mixture jrurr deo, baki tuci anabolite liquid 100ml rojana, Gog powder rojana 1 pudi deni suru kro, iss nal duudh vdhh jawega.

    ਸਰ ਅਸੀਂ ਮੁੱਛਲ 1401 ਲਗਾਉਣਾ ਪਨੀਰੀ ਦੀਆਂ ਜੜ੍ਹਾਂ ਨੂੰ (ਝੰਡਾ ਰੋਗ ਤੋ) ਕਾਰਬਨ ਡਾਈਜ਼ਮ 50% ਜਾ sanjeevni ਵਿੱਚ ਡੁੱਬੋ ਕੇ ਰੱਖੀ ਏ, ਦੋਵਾਂ ਵਿੱਚੋਂ ਵਧੀਆ ਕਿਹੜੀ ਹੈ ?

    (pb)
    Posted by
    Manpreet singh (9815912159)
    Manpreet singh
    Punjab
    Faridkot
    Write Answer
    Posted Date (11 Jun 2019 07:42 PM) Assigned Date (-)
    Answered Date (13 Jun 2019 03:08 PM) Translated Date (-)

    ਮਨਪ੍ਰੀਤ ਜੀ ਕਿਰਪਾ ਕਰਕੇ ਸੰਜੀਵਨੀ ਦੇ ਲੇਬਲ ਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    13 Jun 2019

    Trichoderma Viride -1.0% WP Highly Effective & ECO - Friendly Bio-fungicide

    Sir ehe ki ho reha ji paneeri nu 18 din di ho gyi 212 beej aa growth vi nahi kr reha peele ho ke patte mach rahe aa sir plzz jaldi koi hall dso ?

    (pb)
    • 4
    Posted by
    Jasveer singh (8968991588)
    Jasveer singh
    Punjab
    Mansa
    Write Answer
    Posted Date (11 Jun 2019 07:38 PM) Assigned Date (-)
    Answered Date (13 Jun 2019 02:54 PM) Translated Date (-)

    ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ ਇਸਤੋਂ ਇਲਾਵਾ ਤੁਸੀ ਇਸਦੇ ਉਪਰ ਸਾਫ@3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

    Answered Date (11 Jun 2019 07:56 PM) Translated Date (-)

    Antracal ya forate ka pryog kare

    Answered Date (11 Jun 2019 11:01 PM) Translated Date (-)

    antracol kya kam karegi

    Sir main angur or anar ki fasal lgana Chahta hun kaise lgana or podhe kahan se lau ?

    (hn)
    Posted by
    arjun kumar (9736289964)
    arjun kumar
    Himachal Pradesh
    Kangra
    Write Answer
    Posted Date (11 Jun 2019 07:28 PM) Assigned Date (-)
    Answered Date (04 Jul 2019 05:01 PM) Translated Date (-)

    Arjun kumar ji Angur or Anar ke plant lene ke liye aap Sanjeev 9872859455, 9463332274 Dashmesh Nursery Fruit plant nursery Manimajra, Chandigarh se samparak kar sakte hai. Thank you.

    Moti ki kheti kaha kara ?

    (hn)
    Posted by
    kapil kumar (7500570711)
    kapil kumar
    Uttar Pradesh
    Bulandshahr
    Write Answer
    Posted Date (11 Jun 2019 07:23 PM) Assigned Date (-)
    Answered Date (12 Jun 2019 10:26 AM) Translated Date (-)

    मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

    Sir paneeri is tara peeli ho rahi a ki karan a ?

    (pb)
    • 1
    Posted by
    sukhpinder singh bhullar (7087895302)
    sukhpinder singh bhullar
    Punjab
    Muktsar
    Write Answer
    Posted Date (11 Jun 2019 07:03 PM) Assigned Date (-)
    Answered Date (13 Jun 2019 02:50 PM) Translated Date (-)

    ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

    ਸਰ ਜੀ ਮੇਰੇ ਸਵਾਲ ਦਾ ਉੱਤਰ ਨਹੀਂ ਦਿੱਤਾ ਗਿਆ ਹੈ ?

    (pb)
    Posted by
    A man deep Singh (9465710931)
    A man deep Singh
    Punjab
    Moga
    Write Answer
    Posted Date (11 Jun 2019 06:53 PM) Assigned Date (-)
    Answered Date (12 Jun 2019 05:27 PM) Translated Date (-)

    ਅਮਨਦੀਪ ਜੀ ਤੁਹਾਡੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐਪ ਵਿਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ..

    Anar di kheti kini profitable a ?

    (en)
    Posted by
    lucky sharma (9569814065)
    lucky sharma
    Punjab
    Barnala
    Write Answer
    Posted Date (11 Jun 2019 06:42 PM) Assigned Date (-)
    Answered Date (13 Jun 2019 02:52 PM) Translated Date (-)

    lucky sharma ji anar di kheti punjab vich kayi kisan kar rahe han ate munafa vi kma rahe han.punjab vich bhagva kisam di bijai kiti jandi hai.dhanwad

    ਮੱਕੀ ਦਾ ਕੀ ਰੇਟ ਹੈ ?

    (pb)
    Posted by
    ਦਵਿੰਦਰ ਭੰਗੂ (8872500549)
    ਦਵਿੰਦਰ ਭੰਗੂ
    Punjab
    Fatehgarh Sahib
    Write Answer
    Posted Date (11 Jun 2019 06:42 PM) Assigned Date (-)
    Answered Date (10 Jul 2019 01:19 PM) Translated Date (-)

    Davinder ji makki da smarthan mul (MSP 2019-20) Rs. 1760 hai. is nu vadia rate te vechan lai tusi Jatinder Singh 8557000019 Boparai Trading Co. nal samparak kar sakde ho.Thankyou.

    Dr. Saab jhona lon ton kina time bad urea reh poni chahidi aa ?

    (pb)
    Posted by
    Harinder Singh (9118700100)
    Harinder Singh
    Punjab
    Mansa
    Write Answer
    Posted Date (11 Jun 2019 06:41 PM) Assigned Date (-)
    Answered Date (12 Jun 2019 06:02 PM) Translated Date (-)

    ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ

    Answered Date (12 Jun 2019 07:43 PM) Translated Date (-)

    Ok madam ji

    Punjab wich anar di kheti bare jankari deo please ?

    (en)
    Posted by
    lucky sharma (9569814065)
    lucky sharma
    Punjab
    Barnala
    Write Answer
    Posted Date (11 Jun 2019 06:40 PM) Assigned Date (-)
    Answered Date (13 Jun 2019 12:51 PM) Translated Date (-)

    Lucky ji anar di kisam jive bhagva di bijai punjab vich kiti jandi hai.isnu january mahine vich beejya janda hai.bijai de layi fasla 4x4 metre rakhya janda hai.prati acre 240 boote laye jande han.

    Sir ji yah 100% murrah hai kya ?

    (hn)
    • 1
    Posted by
    deepakchouhan (8458865353)
    deepakchouhan
    Madhya Pradesh
    Ratlam
    Write Answer
    Posted Date (11 Jun 2019 06:30 PM) Assigned Date (-)
    Answered Date (12 Jun 2019 05:31 PM) Translated Date (-)

    Hanji Deepak ji eh murrah nasal di jhoti hai.

    Sir PR 126 vich kina urea pauna chaida Hai te swift gold vich kina pauna chaida a ji te jhone vich fertera da jayda vadiya result rehnda ja biovita da ?

    (en)
    Posted by
    lali Bachhal (8427388288)
    lali Bachhal
    Haryana
    Ambala
    Write Answer
    Posted Date (11 Jun 2019 06:24 PM) Assigned Date (-)
    Answered Date (13 Jun 2019 12:57 PM) Translated Date (-)

    ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ ਝੋਨੇ ਵਿਚ biovita ਗਰੋਥ ਦੇ ਲਈ ਵਰਤਿਆ ਜਾਂਦਾ ਹੈ ਜਦਕਿ ferterra ਕੀਟਨਾਸ਼ਕ ਹੈ ਜੋ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਧੰਨਵਾਦ

    गुरू जी दोगली गाय डेयरी फार्म के लिए ठीक रहेगी या नहीं बताइए गुरू जी ?

    (hn)
    Posted by
    robin singh (9057514948)
    robin singh
    Rajasthan
    Hanumangarh
    Write Answer
    Posted Date (11 Jun 2019 06:20 PM) Assigned Date (-)
    Answered Date (12 Jun 2019 05:33 PM) Translated Date (-)

    जी रोविन जी गाय दोगली गाय से भी डेयरी फार्मिंग कर सकते है उसका दूध अच्छा होना चाहिए और ग्रोथ भी अच्छी होनी चाहिए बाकि तो आप खुद खुराक डालकर उसे तैयार कर सकते है क्योंकि डेयरी फार्म पशु के दूध, उसकी देखभाल और उसकी अच्छी सेहत पर ही निर्भर है जिससे मुनाफा भी अच्छा लिया जा सकता है

    मेरे पास मछली पालन है, 3 महीने का बच्चा 3 इंच का है जिसे मैं बेचना चाहता हूँ, रोहू, कतला, चायना , सिल्वर कॉर्प, बी ग्रेड कहाँ और कैसे बेचना है, कृपया जानकारी दें फोन नंबर सहित, धन्यवाद ?

    (hn)
    • 4
    Posted by
    राजकुमार (9720072927)
    राजकुमार
    Uttar Pradesh
    Bulandshahr
    Write Answer
    Posted Date (11 Jun 2019 06:10 PM) Assigned Date (-)
    Answered Date (14 Jun 2019 06:29 PM) Translated Date (-)

    राजकुमार जी किसानों के साथ अपनी जानकारी शेयर करने के लिए धन्यवाद आप इसकी एड हमारी दूसरी एप अपनी खेती खरीदो और बेचो एप पर फ्री अपलोड कर सकते है धन्यवाद

    ਇਸ ਨੂੰ ਕਿਹੜੀ ਬਿਮਾਰੀ ਆ ਜੀ ਤੇ ਇਸਦਾ ਇਲਾਜ ਦੱਸੋ ਜੀ ?

    (pb)
    • 4
    Posted by
    harmanjit singh gill (9780372017)
    harmanjit singh gill
    Punjab
    Amritsar
    Write Answer
    Posted Date (11 Jun 2019 05:53 PM) Assigned Date (-)
    Answered Date (13 Jun 2019 01:15 PM) Translated Date (-)

    ਹਰਮਨਜੀਤ ਜੀ ਇਸਦੇ ਵਿੱਚ ਸੁੰਡੀ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ fame @20 ml ਜਾ coragen @60 ml ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

    Answered Date (13 Jun 2019 05:40 PM) Translated Date (-)

    ਧੰਨਵਾਦ ਜੀ

    ਭਿੰਡੀ ਦੇ ਬੂਟੇ ਸੁੱਕ ਰਹੇ ਹਨ ਕੋਈ ਹੱਲ ਦੱਸੋ ਜੀ ?

    (pb)
    • 1
    Posted by
    Barinder singh (9878320601)
    Barinder singh
    Punjab
    Ludhiana
    Write Answer
    Posted Date (11 Jun 2019 05:49 PM) Assigned Date (-)
    Answered Date (13 Jun 2019 01:16 PM) Translated Date (-)

    ਬਰਿੰਦਰ ਜੀ ਇਸਦੀਆਂ ਜੜਾਂ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ Chlorpyriphos @4 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

    Buffalo wale kise mahir dr. da number chahida sir plz send me ?

    (pb)
    Posted by
    bawa (9888370825)
    bawa
    Punjab
    Muktsar
    Write Answer
    Posted Date (11 Jun 2019 05:44 PM) Assigned Date (-)
    Answered Date (13 Jun 2019 01:19 PM) Translated Date (-)

    bawa ji tusi apna swal detail vich puco ji asi puri kosish karage ke mahir doctor hi tohade question da jwab deve ji. tusi chaho ta apna question audio de vich puri detail nal puch sakde ho ji. Dhanwad.

    Answered Date (12 Jun 2019 12:40 PM) Translated Date (-)

    plz reply ta krdo

    सर गाय के थन में से दुध के साथ खुन आ रहा हैं क्या करें कोई इलाज बताएं, दो दिन दुध साफ आता और वापस खुन आता ?

    (hn)
    • 1
    Posted by
    yuvraj janwa (9799889023)
    yuvraj janwa
    Rajasthan
    Udaipur
    Write Answer
    Posted Date (11 Jun 2019 05:37 PM) Assigned Date (-)
    Answered Date (11 Jun 2019 05:48 PM) Translated Date (-)

    उसे आप Zeckshot injection 20ml, injection Moxel 4gm लगवाने शुरू करें, यह आप 2-3 दिन लगवाएं, जब फर्क पड़ जाये तब बंद कर दें, बाकि उसे FMC powder 50gm रोज़ाना दें, इससे जल्दी ठीक हो जायेगा

    Answered Date (11 Jun 2019 10:18 PM) Translated Date (-)

    सर इससे दुध तो कम नही पडेगा

    Sir mere desi and kadaknath de bache han sir weight vadaun lyi ke paya jave ?

    (pb)
    Posted by
    manjot grewal (7973348546)
    manjot grewal
    Punjab
    Bathinda
    Write Answer
    Posted Date (11 Jun 2019 05:37 PM) Assigned Date (-)
    Answered Date (12 Jun 2019 05:55 PM) Translated Date (-)

    Manjot ji tuci ohna di khurak da pura dian rkho ate ohna nu garmi ton bacha ke rkho, baki tuci G-promin liquid 20ml/100 birds de hisab nal deo, iss nal farak paa jawega..

    ਕਿੰਨੂ ਦੇ ਪੱਤੇ ਸੁੱਕ ਰਹੇ ਨੇ ਕੀ ਕੀਤਾ ਜਾਵੇ ?

    (pb)
    • 1
    Posted by
    ਹਰਜਿੰਦਰ ਸਿੰਘ (9081798000)
    ਹਰਜਿੰਦਰ ਸਿੰਘ
    Punjab
    Faridkot
    Write Answer
    Posted Date (11 Jun 2019 05:34 PM) Assigned Date (-)
    Answered Date (13 Jun 2019 01:17 PM) Translated Date (-)

    ਹਰਜਿੰਦਰ ਜੀ ਇਹ ਤੱਤ ਦੀ ਕਮੀ ਹੈ ਇਸਦੇ ਲਈ ਤੁਸੀ ਬੂਟੇ ਨੂੰ 4 ਕਿੱਲੋ ਵਰਮੀਕੰਪੋਸਟ ਪਾਓ ਇਸਦੇ ਨਾਲ ਬੂਟਿਆਂ ਨੂੰ ਸਾਰੇ ਤੱਤ ਮਿਲ ਜਾਣਗੇ ਅਤੇ ਬੂਟੇ ਦੀ ਗਰੋਥ ਹੋ ਜਾਏਗੀ ਧੰਨਵਾਦ