Punjab
Search
Sir ji majh ghante pehla sui aa, ohde jer nahi pai, osde lai koi dvai dssoge ?
(pb)
ਤੁਸੀ ਉਸ ਨੂੰ Liquid Utrotone 450ml ਤੇ Liquid Calcimust gell 300ml ਦਿਓ ਤੇ ਇੱਕ ਘੰਟੇ ਬਾਅਦ Utrotone 450ml ਦਿਓ ਜੀ ਇਸ ਨਾਲ ਜੇਰ ਪੈ ਜਾਵੇਗੀ ਜੀ ਜੇਕਰ ਫਿਰ ਵੀ ਜੇਰ ਨਾ ਪਵੇ ਤਾਂ ਤਿੰਨ ਘੰਟੇ ਬਾੳਦ ਜੇਰ ਕਢਵਾ ਦਿਓ ਜੀ
Punjab
thanks g
mujhe khet me angur lagana hai please jankari ho to detail batake meri madad kare ..?
(hn)
Punjab
इसे मिट्टी की कई किस्मों में उगाया जाता है, लेकिन अंगूर की खेती के लिए उपजाऊ मिट्टी जिसकी पी एच 6.5-8.5 हो, और जल जमाव वाली मिट्टी उपयुक्त होती है अंगूर की खेती के लिए, अच्छी तरह से तैयार ज़मीन की आवश्यकता होती है मिट्टी के भुरभुरा होने तक ट्रैक्टर से 3-4 गहरी जोताई करें और हैरो से 3 जोताई करें तैयार की गई जड की कटिंग की रोपाई दिसंबर से जनवरी महीने में की जाती है निफिन विधि द्वारा 3x3 मीटर फासले का प्रयोग करें और आरबोर विधि से 5x3 मीटर फासले का प्रयोग करें Anab-e-Shahi किस्म के लिए 6x3 मीटर फासले का प्रयोग करें कटिंग को 1 मीटर की गहराई पर रोपित करें जोताई के बाद, मार्च के पहले पखवाड़े में नदीनों के अंकुरण से पहले स्टांप 800 मि.ली. प्रति एकड़ में डालें और फिर ग्रामोक्सोन 24 WCS या ग्लाइसेल 41 एस सल (ग्लाईफोसेट) 1.6 लीटर को 150 लीटर पानी में मिलाकर, नदीनों के अंकुरण के बाद जब नदीन 15-20 सैं.मी. कद प्राप्त कर लें, तब स्प्रे करें
Chattisgarh
agur ke liye Aachi tarah se miti ko upjau bane halki nami rakhe uske bad bij note agur kaa
ਜਿਸਪਮ ਝੋਨਾ ਲਾਉਣ ਤੋਂ ਪਹਿਲਾਂ ਪਾਈ ਜਾਵੇ ਜਾਂ ਫਿਰ ਬਾਦ ਵਿੱਚ ਪਾਈ ਜਾਵੇ ਤੇ ਕਿੰਨੀ ਮਾਤਰਾ ਵਿਚ ਪਾਈ ਜਾਵੇ ?
(pb)
jagjit g gypsum, potash dhaan lgaane se pehle daala jaata hai...urea , dap , zinc baad mein daalo iss se growth shi hoti hai... gypsum ki maatra 1qtl daal skte ho...sartaj company ki gypsum best hai .
pehlan
सर हमारी बछड़ी 3 से ज़्यादा दिन की गाभिन है वह कुछ खाती और पीती नहीं, उसे कौन सी दवाई दें जिससे वह खाने लग जाये ?
(hn)
Punjab
आप उसे नज़दीकी डॉक्टर से जांच करवायें और उसके बुखार की जांच भी करवायें जिससे उसका कुछ ना खाने का सही कारण पता लग सके और सही इलाज किया जा सके
ਸਰ ਇਸ ਰੁੱਤ ਚ ਘਰ ਦੀ ਬਗੀਚੀ ਲਈ ਕਿਹੜੀ ਕਿਹੜੀ ਸਬਜ਼ੀ ਲਗਾ ਸਕਦੇ ਹਾਂ ?
(pb)
Punjab
ਜਸਕਰਨ ਸੇਖੋਂ ਜੀ ਜੂਨ -: ਫੁੱਲਗੋਭੀ , ਖੀਰਾ ,ਚੌਲੇ , ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਪਿਆਜ , ਚਲਾਈ ਜੁਲਾਈ-: ਖੀਰਾ ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਚਲਾਈ , ਮੂਲੀ ਦੀ ਬਿਜਾਈ ਕਰ ਸਕਦੇ ਹੋ
Dhan ki Konsi variety faidemand ?
(hn)
Maharashtra
अनिल जी आप धान की किस्मे जैसे jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है
ਸਰ ਝੋਨੇ ਵਿੱਚ ਜਿੰਕ ਕਿੰਨੀ ਪਾਉਣੀ ਚਾਹੀਦੀ ਹੈ ?
(pb)
Punjab
ਜਸਕਰਨ ਸੇਖੋਂ ਜੀ ਝੋਨੇ ਦੀ ਫਸਲ ਲਈ ਜਿੰਕ ਸਲਫੇਟ ਇੱਕ ਜ਼ਰੂਰੀ ਖੁਰਾਕੀ ਤੱਤ ਹੈ ,ਜਿਸ ਦੀ ਪੂਰਤੀ ਲਈ ਪ੍ਰਤੀ ਏਕੜ 16.50 ਕਿਲੋ ਜਿੰਕ ਸਲਫੇਟ 33% ਜਾਂ 25 ਕਿਲੋ ਜਿੰਕ ਸਲਫੇਟ 21 %ਪ੍ਰਤੀ ਏਕੜ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀ ਜਾਂਦੀ ਹੈ
ki haal ne pra, jehdi pig di feed a os ch mineral mixture kehda use kriye, pura best hove and growth vi hove, dso plz ?
(pb)
nazar singh ji cliefminen gold company da mineral mixture feed vich pa sakde ho esda v vadiya result hai ji.
1 Murrah buffalo pr kitni income Hoti hai . kharcha kat kr ?
(hn)
Punjab
Yusuf Patel ji asie income nikalna muskil hai kyki yeh are ke according hai or dusra aap fed konsi khilate ho, aapke are me feed ka rate kya hai or buffalo milk kitne kg dekti hai is hissab se hi pata chalega ji.
sir g bhindi te thrips di roktham lyi kehdi dwai a g ?
(pb)
Punjab
satinder ji bhindi vich tuc imidacloprid@1.5ml nu prtai litre pani de hisab nal spray kar sakde ho/dhanwad
ਸਰ ਇਕ ਮੁਰਗੀ ਦੋ ਕੁੱਝ ਖਾ ਨਹੀਂ ਰਹੀ ਮੂੰਹ ਖੋਲ੍ਹ ਕੇ ਕੌ ਕੌ ਕਰਦੀ ਹੈ ਇਲਾਜ ਦੱਸੋ ਬਿੱਠ ਵੀ ਪਾਣੀ ਵਾਂਗ ਕਰਦੀ ਹੈ ?
(pb)
Punjab
ਇਹ ਗਰਮੀ ਜ਼ਿਆਦਾ ਹੋਣ ਕਰਕੇ ਹੋ ਰਿਹਾ ਹੈ, ਤੁਸੀ ਓਹਨਾ ਦੇ ਕੋਲ ਠੰਡਾ ਪਾਣੀ ਹਮੇਸ਼ਾ ਰੱਖੋ ਅਤੇ respiron @20ml per 100 birds ਦੇ ਹਿਸਾਬ ਨਾਲ ਪਾਣੀ ਵਿਚ ਮਿਲਾ ਕੇ ਦਿਨ ਵਿਚ ਇਕ ਵਾਰ ਦਿਓ ਅਤੇ 7 ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ
जानवरों को चिचडियों से बचाने का कोई उपाय बताऐं ?
(hn)
Punjab
आप अपने पशुओं को तारामीरा का तेल 100 मि.ली.रोजाना देना शुरू करें इसके साथ आप Taktic दवा 2 मि.ली. को एक लीटर पानी में मिलाकर पशुओं की मालिश करें और आस पास भी स्प्रे करें बाकि आप साफ सफाई का पूरा ध्यान रखें
paji paneri vich a rog a kehdi davayi payie ?
(pb)
Punjab
bikramjit ji kirpa karke daso ke tuc isde vich kehdi kehdi khaad ja spray kiti hai ta jo tuhanu is bare poori jankari diti ja sake.dhanwad
Punjab
veer g sir daie paie 2.3 varr and jink
Punjab
die pie and jink
Punjab
plz daso
?
(pb)
Punjab
ਇਹ ਗਰਮੀ ਜ਼ਿਆਦਾ ਹੋਣ ਕਰਕੇ ਹੋ ਰਿਹਾ ਹੈ, ਤੁਸੀ ਓਹਨਾ ਦੇ ਕੋਲ ਠੰਡਾ ਪਾਣੀ ਹਮੇਸ਼ਾ ਰੱਖੋ ਅਤੇ respiron @20ml per 100 birds ਦੇ ਹਿਸਾਬ ਨਾਲ ਪਾਣੀ ਵਿਚ ਮਿਲਾ ਕੇ ਦਿਨ ਵਿਚ ਇਕ ਵਾਰ ਦਿਓ ਅਤੇ 7 ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ
phoolo ki kheti ?
(hn)
Punjab
rishab ji phoolon ki kheti sirf retli jameen men ki jati hai aur agar aap pehli bar phoolon ki kheti kar rahe hai to aap gende ki kheti kar sakte hai.iske bad jaise jaise aapka anubhav badta jayega aap doosre phoolon ki kheti kar sakte hai. iske liye aap training jrur le jo aapke rajya ke krishi university ke horticulture department se mil jayegi.dhanywad
ਸਰ ਜੀ 2 ਸਾਲ ਦਾ ਚੀਕੂ ਦਾ ਬੂਟਾ ਆ, ਫਲ ਲਗਦਾ ਪਰ ਝ਼ੜ ਜਾਦਾ ਹੈ, ਇਸ ਦਾ ਇਲਾਜ ਦੱਸੋ ?
(pb)
Punjab
ਦਵਿੰਦਰ ਜੀ ਇਹ ਫੰਗਸ ਦੇ ਕਾਰਨ ਹੋਣ ਲੱਗ ਜਾਂਦਾ ਹੈ ਇਸਦੇ ਲਈ ਤੁਸੀ planofix @4 ml ਨੂੰ 15 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
ਧੰਨਵਾਦ ਸਰ ਜੀ
sir ji jhone vich dap te super kina payie te kdo payie ?
(pb)
Punjab
Simran deep Singh g Jhone nu DAP ja Single Super Phosphate di koi lorh ni jekar Tusi pishli biji fsl nu DAP di poori dose paai hovey ta. Jyada DAP di maatra v jmeen cho Zinc di deficiency aa jandi
j dap pouna tan 25 kg j super pouna tan 50kg eh kaddu krn vele ja jhona loun tou do din de vich vich
DAP KINI pouni chahidi 1 kile narme ch te sulfur and UREA v dsna ?
(pb)
Narma में कुल 130 किलो यूरिया डाली जाती है इसके इलावा इसमें DAP@27 किलो , या SSP@ 75 किलो प्रति एकड़ के हिसाब से डाल सकते है I डीएपी और एसएसपी में से किसी भी एक का प्रयोग कर सकते है I यूरिया को 3 बराबर हिस्सो में बांट कर डालना है I पहली यूरिया पहले पानी के साथ 50 किलो प्रति एकड़ के हिसाब से डाल सकते है उस समय आप जिंक भी साथ मिलाकर छिड़काव कर सकते है यदि डीएपी का प्रयोग बिजाई के समय या बिजाई से पहले खेत तैयार समय नहीं करते है तो जब पानी के बाद NARMA 1 —1.5 फीट का हो जाए तो उस समय ड्रिल मशीन के साथ Narme के सियाडो में डाल सकते है I
sar merian majan de bahut chichria han koi hal daso ji ?
(pb)
Punjab
ਤੁਸੀ ਮੱਝਾਂ ਨੂੰ ਤਾਰੇਮੀਰਾ ਦਾ ਤੇਲ 100ਮਿ.ਲੀ ਰੋਜਾਨਾ ਦਿਉ ਅਤੇ ਤੁਸੀ Taktic ਦਵਾਈ 2ml ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਉਪਰ ਅਤੇ ਆਸ ਪਾਸ ਛਿੜਕਾਅ ਕਰੋ ,ਓਹਨਾ ਦੇ ਚਾਰੇ ਅਤੇ ਦਾਣੇ ਵਾਲਾ ਇਸਦੀ ਸਪਰੇ ਨਾ ਕਰੋ ਜੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..
Punjab
Dharmendra contact number de sakte ho
Punjab
Sar Mein mujra Jankari Leni
Punjab
PlZ content no g
Punjab
sir please contact number de do
Punjab
Sar Mein Majboor Hai Jankari Leni
सर आम और चीकू की अच्छी किस्म के पेड़ चाहिए कहां से मिलेंगे ?
(hn)
Punjab
Amit ji आम और चीकू की अच्छी किस्म के पेड़ लेने के लिए आप Sabhanshu 9919674574 से सम्पर्क कर सकते है धन्यवाद
ਸਰ ਜੀ ਵਛੀ ਨੂੰ ਗਬਣ ਦਾ ਟੀਕਾ ਲਗੇ ਨੂੰ 40 ਦਿਨ ਹੋ ਗਏ ਨੇ ੳਹੋ ਕਦੇ ਪੀਲੀ ਤਾਰ ਕਦੇ ਚੀਟੀ ਤਾਰ ਕਰਦੀ ਹੈ ਉਹੋ ਗਬਣ ਹੈ ਜਾ ਨਹੀ ?
(pb)
Punjab
ਤੁਸੀ ਉਸ ਨੂੰ Stay projen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calcimust gold liquid 50 ਮਿਲੀ ਰੋਜਾਨਾ ਦਿਓ ਅਤੇ 3 ਮਹੀਨੇ ਦੀ ਗੱਭਣ ਹੋਣ ਤੇ ਉਸ ਨੂੰ ਚੰਗੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਉਸਦੇ ਗੱਭਣ ਹੋਣ ਅਤੇ ਨਾ ਹੋਣ ਦਾ ਸਹੀ ਪਤਾ ਵੀ ਲਗ ਜਾਵੇਗਾ
ਵੀਰ ਜੀ ਕਿਰਪਾ ਕਰਕੇ ਇਸ ਕੈਲਸ਼ੀਅਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਉ, ਕੀ ਇਹ ਸੂਣ ਵਾਲੇ ਪਸ਼ੂ ਲਈ ਸਹੀ ਰਹੇਗੀ ?
(pb)
Punjab
ਮਲਕੀਤ ਜੀ ਤੁਸੀ ਇਸਦੀ ਵਰਤੋਂ ਸੂਣ ਵਾਲੇ ਪਸ਼ੂ ਲਈ ਕਰ ਸਕਦੇ ਹੋ, ਇਹ ਤੁਸੀ 50 ਮਿਲੀ ਰੋਜਾਨਾ ਦੇ ਸਕਦੇ ਹੋ, ਜੇਕਰ ਤੁਸੀ ਇਸਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀ Vitum-H 10ml ਰੋਜਾਨਾ ਦੇ ਸਕਦੇ ਹੋ, ਇਸ ਨਾਲ ਲੇਵਾ ਵੀ ਵਧਿਆ ਹੁੰਦਾ ਹੈ ਅਤੇ ਬਾਕੀ ਸਰੀਰ ਦੀ ਕਮੀ ਵੀ ਪੂਰੀ ਹੁੰਦੀ ਹੈ.
ਸ੍ਰੀ ਮੁਕਤਸਰ ਸਾਹਿਬ ਵਿਖੇ ਬੱਕਰੀ ਪਾਲਣ ਦੀ ਟਰੇਨਿੰਗ ਕਦੋਂ ਤੋਂ ਸੁਰੂ ਹੋ ਰਹੀ ਆ ਜੀ ?
(pb)
Punjab
ਸੁਖਪਾਲ ਬਰਾੜ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਮੁਕਤਸਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ( ਗੋਨੇਆਣਾ) ਵਿੱਖੇ 20 ਜੂਨ ਤੋਂ ਸ਼ੁਰੂ ਹੋਵੇਗੀ ਬਾਕੀ ਤੁਸੀ 18 ਤਰੀਖ ਨੂੰ ਦੱਸੇ ਹੋਏ ਨੰਬਰ ਤੇ ਕਾਲ ਕਰਕੇ ਇੱਕ ਵਾਰ ਦੁਬਾਰਾ ਫਿਰ ਪੱਕਾ ਪੱਤਾ ਕਰ ਲਵੋ ਕਿਉਕੀ ਕਈ ਵਾਰ ਟ੍ਰੇਨਿੰਗ ਰੱਦ ਵੀ ਕਰ ਦਿੱਤੀ ਜਾਦੀ ਹੈ ਜੀ ਡਾ. ਮਧੂ ਜੀ 88475 76019.
ਵੀਰ ਜੀ ਕਿਰਪਾ ਕਰਕੇ ਇਸ ਕੈਲਸ਼ੀਅਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਉ ਜੀ ?
(pb)
Punjab
ਮਲਕੀਤ ਸਿੰਘ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਸ ਵਿੱਚ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਹੁੰਦੇ ਹੈ ਜੋ ਪਸ਼ੂ ਦੇ ਦੁੱਧ ਵਿਚ ਫਾਇਦਾ ਕਰਦੇ ਹੈ ਅਤੇ ਸਰੀਰ ਦੀ ਗਰੋਥ ਵਿਚ ਵੀ ਮਦਦ ਕਰਦੇ ਹੈ .
ਸ਼੍ਰੀ ਮਾਨ ਜੀ 2-3 month ਪੁਰਾਣੀ ਲੱਸੀ ਰੱਖੀ ਹੋਈ ਏ, ਕੀ ਇਸ ਨੂੰ 1509 ਤੇ 1121 ਦੀ ਪਨੀਰੀ ਤੇ ਸਪਰੇ ਕਰ ਸਕਦੇ ਹਾਂ ਅਤੇ kini ਮਾਤਰਾ ਚ ਅਤੇ ਇਸ ਦਾ ਕੀ ਲਾਭ ਹੁੰਦਾ ਏ ?
(pb)
Punjab
ਹਰਜਾਪ ਜੀ ਇਸ ਲੱਸੀ ਨੂੰ ਤੁਸੀ 15 to 18 ਦਿਨਾਂ ਤਕ ਦੀ ਪਨੀਰੀ ਉਪਰ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 3 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਧੰਨਵਾਦ
इसके उपर कोनसी फवारनी करनी चाहिए ?
(hn)
Punjab
आप इसके ऊपर म-45 @4 ग्राम को प्रति लीटर पानी के हिसाब से स्प्रे करें इस से यह फंगस दूर हो जाएगी इसके इलावा आप इसके ऊपर खट्टी लस्सी की स्प्रे कर सकते है हो 15 दिन पुराणी होती है इसकी मात्रा 3 ग्राम को प्रति लीटर पानी के हिसाब से स्प्रे करें धन्यवाद
Sir ji urea da chitta de dita hai te koi frk nahi pya, islai hoshi di spray kr skde aa ?
(en)
Punjab
pawan ji tuc hoshi di spray kar sakde ho isde layi tuc hoshi@2.5ml nu prati litre pani de hisab nal spray karo.dhanwad
सर मुझे पैसा कमाने के लिए काम करना है मै किस प्रकार का काम करू पलीज मदद करो गांव से शहर तक ?
(hn)
Punjab
खेती के साथ आप कई काम कर सकते है जैसे डेयरी, पशु पालन, मुर्गी पालन, मक्खी पालन, खेत में छोटा डैम बनाकर मछली पालन , अगेती सब्जी लगाना आदि इस प्रकार कहना मुश्किल है कि कौन सा काम ज्यादा फायदा देगा क्योंकि यह आपकी मेहनत पर निर्भर करता है बाकि आप किस स्तर पर कर सकते हैं सबसे पहले अपना बजट अनुभव और जगह के हिसाब से सहायक काम का चुनाव कर सकते हैं जिसके बारे में खुद भी थोडी बहुत जानकारी हो फिर उस काम को करने वाले सफल किसानों को मिले और फिर अपना मन पक्का बनाकर उसे छोटे स्तर पर शुरू करें यदि कोई समस्या आती है हमसे दोबारा पूछे हम आपकी पूरी मदद करेगे
Haryana
जवाब नहीं मिला जी
bihar me layer poultry farm ka training hota hai ?
(hn)
Punjab
Manish kumar ji aapko layer poultry ki training apke zile ke krishi vigyan kendra se hi milege . aap is btaye hue pate par jakar training ke liye apna name likhwaye. Krishi Vigyan Kendra, Begusarai Khodawandpur, Dist. - Begusarai 848202 (Bihar) India
kuch to jabab dijiye
7903647427
ap ke pnumer per kya hoga
phone nahi lahta hai
Sir dhan Lagane wali machine Khanna area vich kahan milegi ?
(pb)
Punjab
preet ji aap dhan lgane vali machine ke liye Rahul Jain 9814121860 ji se sampark kar sakte hai.dhanywad
Sir ji paniri da vada ruk gya hai, growth de lai hoshi di spray kr skde aa ?
(en)
Maharashtra
pawan ji tuc hoshi di spray kar sakde ho isde layi tuc hoshi@2.5ml nu prati litre pani de hisab nal spray karo.dhanwad
sir ji gandoyian to bni khad kehde kehde kam aundi ha te es ch kehde kehde nutrient paye jande han ?
(pb)
Punjab
Gurjot Bajwa g Vermicompost Ik Bahut vdhia khaad hai jo jmeen di Ph sahi krdi,
sir ji nimatod lai carbofuron kis company da aunda aa ?
(pb)
yeh aap FMC ka le skte ho...
Haryana
fmc company ka achha hota h
ਆਲੂਆਂ ਦੀ ਗਿਣਤੀ ਵਧਾਉਣ ਲਈ ਕਿਹੜੇ ਤੱਤਾਂ ਦੀ ਸਪਰੇਅ ਜ਼ਰੂਰੀ ਆ ਜਿਸ ਨਾਲ ਜ਼ਿਆਦਾ ਪੈਦਾਵਾਰ ਲਈ ਜਾ ਸਕੇ ਤੇ ਇਸਦੀ ਵਰਤੋਂ ਪ੍ਰਤੀ ਏਕੜ ਕਿੰਨੀ ਹੋਣੀ ਚਾਹੀਦੀ ਹੈ ਅਤੇ ਕਿੰਨੇ ਦਿਨਾਂ ਦੀ ਫ਼ਸਲ ਤੇ ਹੋਵੇ ਤਾਂ ਜ਼ੋ ਝਾੜ ਵੱਧ ਨਿਕਲੇ ?
(pb)
Punjab
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
Punjab
Sir humic acid de dose par acr kine honi chahide aa
sir talab me 2 din me Paani hara hone Laga hai kya karu ?
(hn)
shivam ji app usme feeding na kren nhi ton yeh aur v vdhne lgegi.
je asi bakria de 10 bache lainde ha ta kina labh hovega ?
(pb)
Gurmukh ji jekar tuci 10 bachia ton suru krde ho tan 1-1.5 badd tuhada lgiya passa puura ho jawega, baki ohna di growth, khurak te nirbhar krda hai uss ton badd tuhanu munafa hona suru howega..
ਮੇਰੇ ਗੰਨੇ ਨੂੰ ਗੋਬ ਵਾਲੀ ਸੁੰਡੀ ਪੈ ਗਈ ਹੈ, ਕੋਈ ਆਰਗੈਨਿਕ ਹਲ ਦੱਸੋ ਜੀ ?
(pb)
Punjab
ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ
veer g kadaknath murgi farm bnona aa es wich faida hai k nhi ?
(pb)
Punjab
ਹਾਂਜੀ ਕਰਮਬੀਰ ਜੀ ਤੁਸੀ ਕੜਕਨਾਥ ਮੁਰਗੀ ਦਾ ਕੰਮ ਪੰਜਾਬ ਵਿਚ ਕਰ ਸਕਦੇ ਹੋ, ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ. ਮੰਡੀਕਰਨ ਖੁਦ ਹੀ ਕਰਨਾ ਪਵੇਗਾ ਕਿਉਕਿ ਵੱਡੇ ਪੱਧਰ ਤੇ ਮੰਡੀਕਰਨ ਨਹੀ ਹੈ ਮਾਰਕੀਟਿੰਗ ਤੁਸੀ ਆਨਲਾਈਨ ਜਾਂ ਆਪਣੇ ਲਿੰਕ ਰਾਹੀ ਹੀ ਕਰਕੇ ਅੰਡੇ ਵੇਚ ਸਕਦੇ ਹੋਂ ਹੋਰ ਵਧੇਰੇ ਜਾਣਕਾਰੀ ਲਈ ਤੁਸੀ 97815 89637 ਨੰਬਰ ਤੇ ਹਰਦੀਪ ਜੀ ਨਾਲ ਗੱਲ ਕਰ ਲਵੋ
ਸਰ ਅਸੀਂ ਖਰਗੋਸ਼ਾਂ ਲਈ ਇਸ ਮੌਸਮ ਵਿਚ ਕਿਹੜੇ ਪੱਠੇ ਬੀਜ ਸਕਦੇ ਹਾਂ ?
(pb)
Haryana
iske vare mai jankari ke liye aap iss no. 9466419455 per sampark kr skte hai..
ਜੁਆਬ ਨਹੀ ਆਇਆਂ ਜੀ ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਜੁਆਬ ਨਹੀ ਆਇਆ ਜੀ ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਵੀਰ ਮਝ ਨੂੰ ਪੂਰੀ ਹੀਟ ਤੇ ਲਿਆਉਣ ਦਾ ਘਰੇਲੂ ਨੁਸਖਾ, ਤਾ ਕਿ ਗਭਣ ਰਹਿ ਸਕੇ ?
(pb)
Rajasthan
ਜੇਕਰ ਤੁਸੀ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ ਕੋਈ ਘਰੇਲੂ ਤਰੀਕਾ ਵਰਤਣਾ ਹੈ ਤਾਂ ਤੁਸੀ ਇਹ ਤਰੀਕਾ ਵਰਤ ਸਕਦੇ ਹੋ, ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ..
सर मुझे बासमती और काला नमक के अच्छे किस्म के बारे मे बताये ,और ये भी बताये की ईसकी अवधि क्या है ?
(hn)
Maharashtra
रजनीश जी आप बासमती की किस्मे जैसे Taraori Basmati,Haryana Basmati no 1,Pusa Basmati 1121, Pusa Basmati 1, CSR 30, Shabnam की बिजाई कर सकते है यह 135 -145 दिनों में त्यार हो जाती है काले धान के बारे में जानकारी के लिए आप Natish Gupta 9897663885 जी से संपर्क कर सकते है धन्यवाद
Uttar Pradesh
thsnk u
gai ya bhains ka udder badhane ke liye kon sa supplement dena chahiye ?
(en)
Punjab
Bhupinder ji pashua da lewa vdaun lai tuci ohhna di khurak da pura dian rkho ate khurak de nal nal tuci Udder-H, Vitum-H, Intavita-nh, Vitamor-H, Tune-H, Udder storng-H koi v liquid 10ml rojana de skde ho, iss nal lewa vdia growth krda hai.
goat farm ki training farah makdum mathura se karne pr certificate milta hai kya ?
(en)
surendra kushwah ji , bilkul agar aap CIRG mathura se training karte ho to aapko certificate milta hai ji.
Madhya Pradesh
thanks
सर मेरी भैंस को दो बार गलती से गलघोटू और बच्चा का टीका लग गया है और दूध भी कम हो गई है सर इसका कोई उपाय बताइए ?
(hn)
Punjab
इसे आप Anabolite liquid 100 मि.ली. रोजाना दें और Simlage bolus 1-1 गोली सुबह शाम दें इससे फर्क पड़ जाएगा
ਮੇਰੇ ਕੋਲ ਇਕ ਗਾਂ ਹੈ ਜੌ ਕਿ 2 ਸੂਏ ਤੌ ਬਾਅਦ ਗਭਣ ਨਹੀ ਹੌਈ ਕੌਈ ਇਲਾਜ ਦਸੋ ।
(pb)
Punjab
ਇਸਦੇ ਲਈ ਤੁਸੀ flukarid-ds bolus ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨਾਂ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਉਸਨੂੰ ਨਵੇਂ ਦੁੱਧ ਕਰਵਾ ਸਕਦੇ ਹੋ .
ਮੇਰੀ ਗਾਂ ਦੇ ਦੋ ਥਨਾ ਵਿੱਚੋ ਦੁੱਧ ਘੱਟ ਆਉਦਾ ਹੈ ਜੀ ਇੱਕ ਪਹਿਲੇ ਵਿੱਚੋ ਤੇ ਇੱਕ ਮਗਰਲੇ ਵਿੱਚੋ ਕੋਈ ਹੱਲ ਦੱਸੋ ਜੀ ?
(pb)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ
ਗਾ ਸੁਈ ਨੁੰ 2 ਦਿਨ ਹੋ ਗਾਂ ਨੇ ਵਛੀ ਦਿਤੀ ਹੈ, hf ਨਸਲ ਹੈ ਦੂਜਾ ਸੁਆ ਹੈ ਗਾਂ ਅਤੇ ਵਛੀ ਦੀ ਕਿਵੇਂ ਸੰਭਾਲ ਕਰਨੀ ਹੈ ਅਤੇ ਇਨ੍ਹਾਂ ਨੁੰ ਕੁਲਰ ਲਾ ਸਕਦੇ ਹਾਂ ਕਿ ਨਹੀਂ ?
(pb)
water level yadi upper hai to kya phaldar podhe aam, amrud lga skte hain, sujhav de?
(hn)
Punjab
Mohinder ji kirpya btaye ke aapka ilake sem hai kya taki aapko iske bare men poori jankari di ja sake.dhanywad
नीबू के पते सूख रहे है ?
(hn)
Punjab
परविंदर जी कृपया बताये के अपने इसे क्या क्या खाद डाली है क्युकी यह तत्व की कमी के कारण ऐसे होना शुरू हो जाते है धन्यवाद
veer ji paniri bhut pili pe gyi hai ajj 20 din ho gye biji nu koi ilaaz dseo jldi ?
(pb)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
ਪਨੀਰੀ ਨੂੰ ਨੋਮਨੀ ਗੋਲ਼ਡ ਨਾਲ ਨੁਕਸਾਨ ਤਾਂ ਨੀ ਹੁੰਦਾ ਜੀ ?
(en)
Punjab
ਜਸਵਿੰਦਰ ਜੀ ਨੋਮਣੀ ਗੋਲ੍ਡ ਦੀ ਸਪਰੇ ਜੇਕਰ ਬਿਜਾਈ ਤੋਂ 15 ਤੋਂ 18 ਦਿਨ ਤਕ ਕੀਤੀ ਜਾਂਦੀ ਹੈ ਤਾ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ ਧੰਨਵਾਦ
no
ਸਬਜ਼ੀਆਂ ਦੀ ਵੇਲਾਂ ਨੁੰ ਫਲ ਨੀ ਲੱਗ ਰਿਹਾ ਜੀ, ਫੁਲ ਆ ਕੇ ਗਿਰ ਜਾਂਦੇ ਹਨ?
(en)
Punjab
ਗੁਰਧਿਆਨ ਜੀ ਤੁਸੀ ਇਸਦੇ ਉਪਰ NPK 191919 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫੁਲ ਆਉਣੇ ਸ਼ੁਰੂ ਹੋ ਜਾਣਗੇ ਧੰਨਵਾਦ
ਇਨ੍ਹਾਂ ਦਾ ਰਿਪੋਰਟ ਕਿਵੇ ਆ ਜੀ ?
(pb)
Punjab
ਹਾਂਜੀ ਹਰਦੀਪ ਜੀ ਤੁਸੀ Milk K-H ਦੀ ਵਰਤੋਂ ਕਰ ਸਕਦੇ ਹੋ, ਇਸਦਾ ਵਧਿਆ ਰਿਜਲਟ ਹੈ, ਇਸ ਨਾਲ ਪਸ਼ੂ ਦਾ ਲੇਵਾ ਵਧਿਆ ਹੁੰਦਾ ਹੈ ਉਸਦੇ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਵਧਿਆ ਗਰੋਥ ਹੁੰਦੀ ਹੈ, ਇਸ ਨਾਲ ਥਨਾ ਦੀਆ ਬਿਮਾਰੀਆਂ ਤੋਂ ਵੀ ਬਚਾ ਰਹਿੰਦਾ ਹੈ ਅਤੇ GRP forte ਵਿਚ ਮਿਨਰਲ, ਵਿਟਾਮਿਨ ਹੁੰਦੇ ਹੈ ਜਿਸ ਨਾਲ ਪਸ਼ੂ ਦੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ, ਉਸਦੇ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਪਸ਼ੂ ਜੋ ਖਾਂਦਾ ਹੈ ਉਹ ਵੀ ਵਧਿਆ ਤਰੀਕੇ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਪਸ਼ੂ ਨੂੰ ਜਲਦੀ ਨਵੇਂ ਦੁੱਧ ਹੋਣ ਵਿਚ ਵੀ ਮਦਦ ਮਿਲਦੀ ਹੈ
veer g mai pig farm da km krna chaunda, koi veer is bare salah de skda ta mera reply jrur kre ?
(pb)
ਹਰਮਨ ਜੀ, ਸੂਰ ਪਾਲਣ ਦਾ ਕੰਮ ਟ੍ਰੇਨਿੰਟ ਨਾਲ ਸ਼ੁਰੂ ਕਰੋ ਇਸ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ.
Punjab
veer g sanu traning kitho millu gi nd krcha kina hoyu ga traning len da ds skde oo
plants eda sadh reha aa es da koi hall dso ?
(pb)
Maharashtra
hardial ji isde uper tuc carbendazim@3gm nu prati litre pani de hisab nal spray karo.isto ilava tuc isnu 300-400gram vermicompost pao.
Punjab
sir ji mera swyl da jwb deo
?
(pb)
Punjab
Bittu ji kirpa krke apna swal vistar nal pusho ji tan jo tuhanu sahi jankari diti jaa skee.
ਸੂਣ ਵਾਲੇ ਪਸ਼ੂ ਨੂੰ ਕਿੰਨੇ ਦਿਨ ਪਹਿਲਾਂ ਫੀਡ ਪਾਉਣੀ ਬੰਦ ਕਰ ਦੇਣੀ ਚਾਹੀਦੀ ਹੈ। ਜਾ ਫਿਰ ਬੰਦ ਨਹੀਂ ਕਰਨੀ ਚਾਹੀਦੀ ਦੱਸੋ ਜੀ ? ਅਤੇ ਸਰੋ ਦਾ ਤੇਲ ਕਿਨੇ ਦਿਨ ਦੇਣਾ ਚਾਹੀਦਾ ਹੈ ਜਾ ਫਿਰ ਬੰਦ ਨਹੀਂ ਕਰਨਾ ਚਾਹੀਦਾ ?
(pb)
Punjab
ਹਰਦੀਪ ਜੀ ਤੁਸੀ ਸੂਣ ਵਾਲੇ ਪਸ਼ੂ ਨੂੰ ਸੂਣ ਤੋਂ 5-7 ਦਿਨ ਪਹਿਲਾ ਸਰੋਂ ਦਾ ਤੇਲ ਅਤੇ ਫੀਡ ਦੇਣੀ ਬੰਦ ਕਰ ਸਕਦੇ ਹੋ, ਸਰੋਂ ਦਾ ਤੇਲ ਤੁਸੀ 100 ਮਿਲੀ ਰੋਜਾਨਾ ਦੇ ਸਕਦੇ ਹੋ ਅਤੇ ਕੁੱਲ 5 ਲਿਟਰ ਤਕ ਪਿਲਾ ਸਕਦੇ ਹੋ ਅਤੇ ਫੀਡ ਤੁਸੀ 1.5-2kg ਇਕ ਟਾਈਮ ਦੀ ਦੇ ਸਕਦੇ ਹੋ..
आम के पत्ते सुख रहे हैं उपाय बताओ?
(hn)
Punjab
सुरेंद्र जी कृपया बताये के अपने इसे क्या क्या खाद डाली है क्युकी यह तत्व की कमी के कारण ऐसे होना शुरू हो जाते है धन्यवाद