Punjab
Search
Sir 1121 di paneeri de patte peele hone shuru ho gye wa kite kite patteya te dag vi pai ne esda ki karan ho sakda wa 20 days D paneeri ho gai wa ?
(pb)
gagan ji isde uper ferrous sulphate@200gram nu prtai acre de hisab nal spray karo.is to ilava isde uper tuc saaf@3gm nu prati litre pani de hisab nal sprya karo.dhanwad
Punjab
dhanwad ji
Jamin kaise nape ?
(hn)
Punjab
gagan malik ji kripya aap apna swal vistar se pooche ke aap kitni jameen ko napna chahte hai aur kis tareke se napna chahte hai square feet se ya karmo se taki aapko iske bare men poori jankari di ja sake.dhanywad
1121 ਤੇ 1509 ਦੀ ਪਨੀਰੀ ਚ ਝੰਡਾ ਰੋਗ ਏ ਇਸ ਦਾ ਕੋਈ ਹੱਲ ਦੱਸੋ ਜੀ ?
(pb)
Punjab
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
ਸਰ ਜੀ ਵੱਛੀ ਦੇ ਇਹ ਹੋ ਗਿਆ ਕੀ ਕੀਤਾ ਜਾਵੇ ?
(pb)
ਇਹ ਮੋੰਕਾ ਹੈ ਜੀ ਇਸ ਨੂੰ Liquid Actinovet 10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਉ ਜੀ.
Veer a ik side pta nahi ki ho gya paneeri nu ?
(pb)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
फसल के स्प्रे and fertilizer हेतु pls suggest करे हमें, thank you ?
(hn)
Punjab
pavan kumar ji aaap iske patton ke neeche mashar ka hamla check karen agar maujood hai to aap iske uper imidacloprid@1.5ml ko prtai litre pani ke hisab se spray karen. iske ilava aap iske uper NPK 19:19:19@1 killo ko 150 litre pani men mial kar prati acre ke hisab se spray karen,dhanywad
Sir pig farming training kado aa Bathinda ch ?
(pb)
ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾਰੀ ਸੂਰ ਫਾਰਮ ਹਨ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ, ਹੋਰ ਜਿਆਦਾ ਜਾਣਕਾਰੀ ਲਈ ਤੁਸੀ ਮੇਰੇ ਨਾਲ 9915632577 ਸੰਪਰਕ ਕਰ ਸਕਦੇ ਹੋ, ਧੰਨਵਾਦ
ਝੋਨੇ ਵਾਲਾ ਖੇਤ ਹੈ ਤੇ ਉਸ ਵਿਚ ਘਾਹ ਤੋ ਪੈਡੀ ਘਟ ਰਹਿਗੀ ?
(pb)
Punjab
ਬਲਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਝੋਨੇ ਵਾਲਾ ਖੇਤ ਨਵਾ ਹੈ ਉਸ ਵਿੱਚ ਘਾਹ ਤੋ ਪੈਡੀ ਪਾ ਸਕਦੇ ਹਾ
ਸਰ ਜੀ ਮੈਂ ਪਿਗ ਫਾਰਮ ਬਣਾਉਣਾ ਹੈ ਜੀ ਨਕਸਾ ਕਿਸ ਤਰਾ ਹੋਣਾ ਚਾਹੀਦਾ ਹੈ ਜੀ ?
(pb)
ਅਮਨਦੀਪ ਸਿੰਘ ਜੀ, ਜੇਕਰ ਪਿਗ ਫਾਰਮ ਬਣਾਉਣਾ ਹੈ ਤਾਂ ਨਕਸਾ ਇਸ ਤਰਾਂ ਨਹੀ ਸਮਝਾਇਆ ਜਾ ਸਕਦਾ ਹੈ ਜੀ ਜਗਾਂ ਨੂੰ ਦੇਖ ਕੇ ਹੀ ਸਹੀ ਦੱਸਿਆ ਜਾ ਸਕਦਾ ਹੈ ਜੀ, ਬਾਕੀ ਤੁਸੀ ਪਹਿਲਾਂ ਕਿਸੇ ਹੋਰ ਫਾਰਮਾਂ ਤੇ ਜਾ ਕੇ ਦੇਖੋ ਜਾਂ ਫਿਰ ਤੁਸੀ ਮੇਰੇ ਫਾਰਮ ਤੇ ੳਾ ਕੇ ਦੇਖ ਸਕਦੇ ਹੋ ਫਿਰ ਤੁਹਾਨੂੰ ਸਾਰਾ ਕੁੱਝ ਸਮਝਾਇਆ ਜਾ ਸਕਦਾ ਹੈ ਤੁਸੀ ਮੈਂਨੂੰ 99156 32577 ਨੰਬਰ ਤੇ ਕਾਲ ਕਰਕੇ ਆ ਸਕਦੇ ਹੋ
सर गाय के थन मे दुध के साथ खून किस कमी से आता है ?
(hn)
Vitamin K और Vitamin C की कमी से और थनों में इंफेक्शन होने की वजह से भी हो सकता है
ਝੋਨਾ ਲਾਉਣ ਵੇਲੇ ਕਿਹੜੀ ਖ਼ਾਦ ਪਾਉਣੀ ਜਰੂਰੀ ਹੈ ?
(pb)
Punjab
ਝੋਨੇ ਦੇ ਲਈ ਖੇਤ ਤਿਆਰ ਕਰਦੇ ਸਮੇ ਤੁਸੀ ਪੋਟਾਸ਼ 20 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਪਾਉਣ ਦੀ ਲੋੜ ਨਹੀਂ ਪੈਂਦੀ
नॉर्मल गाय को इस गर्मी में कितना डिग्री टेंपरेचर होना चाहिए ?
(hn)
102°f इस गर्मी में साधारण तापमान होता है
sir meri 1 cow hai jo lagbhag 7.5 month ki pregnent hai, isko achi trah tyar krne ke liye ka diya jaye ?
(hn)
Sharma ji app gaye ko Vitum-H liquid 10-10ml subah sham dena suru kren, iske sath app Metabolite powder ki rojana 1 pudi deni suru kren, isse farak padd jayega.
बाजरा की सबसे अच्छी किस्म बताये जिससे कि अधिक पैदावार हो सके, बरसाती बाजरा की और कब बिजाई करें ?
(hn)
Punjab
अंकित जी आप बाजरा की किस्मे जैसे KBH 108 (MH 1737): यह किस्म 80-86 दिनों में कटाई के लिए तैयार हो जाती है MPMH 17: यह किस्म 79 दिनों में कटाई के लिए तैयार हो जाती है यह बारानी हालातों के लिए उपयुक्त किस्म है MH 1747: यह किस्म 84 दिनों में कटाई के लिए तैयार हो जाती है यह किस्म खरीफ के मौसम में बिजाई के लिए उपयुक्त है Avika Bajra chari: यह दोहरे मंतव की किस्म है इसे हरे चारे के साथ साथ दाने लेने के उद्देश्य से उपयोग किया जाता है इसकी हरे चारे की औसतन उपज 15 टन और दानों की उपज 4 क्विंटल प्रति एकड़ होती है 86M86: यह हाइब्रिड किस्म पिछेती बिजाई के लिए उपयुक्त है और 80-85 दिनों में कटाई के लिए तैयार हो जाती है 86M66: यह हाइब्रिड किस्म पिछेती बिजाई के लिए उपयुक्त है और 90 दिनों में कटाई के लिए तैयार हो जाती है Kaveri Super: यह हाइब्रिड किस्म पिछेती बिजाई के लिए उपयुक्त है और 80-85 दिनों में कटाई के लिए तैयार हो जाती है RHB 177: यह सूखे को सहने योग्य किस्म है इसकी औसतन पैदावार 8-10 क्विंटल प्रति एकड़ होती है Raj 171: यह हाइब्रिड किस्म 85 दिनों में कटाई के लिए तैयार हो जाती है यह किस्म सामान्य वर्षा वाले हालातों में बिजाई के लिए उपयुक्त है इसकी औसतन पैदावार 8-10 क्विंटल प्रति एकड़ होती है Hybrid: KBH 108, GHB 905, 86M89, MPMH 17, Kaveri Super Boss, Bio 448, MP 7872, MP 7792, 86M86, 86M66, RHB-173,Variety: JBV 3, PC 383, ICMV 221की बिजाई कर सकते है धन्यवाद
Uttar Pradesh
सर मैंने कुछ किश्मे पूछी है इतना व्योरा तो आपकी फ़ाइल में भी लिखा है
ਝੋਨੇ ਦੀ ਪਨੀਰੀ ਪੀਲੀ ਕਿਓ ਹੁੰਦੀ ਹੈ ?
(pb)
Maharashtra
ਸੁਖਪ੍ਰੀਤ ਜੀ ਇਹ ਤੱਤ ਦੀ ਕਮੀ ਦੇ ਕਾਰਨ ਪੀਲੀ ਪੈਂਦੀ ਹੈ ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
Goat farming ke bare me btaye or kitni goat se farm start kre ?
(hn)
Punjab
शुरूआत करने के लिए आप 10 बकरियों और 2 बकरे के साथ कर सकत हैं,इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं.
Chuche aane se pwhle Kya teyari krate hai ?
(hn)
Haryana
Jakir ji app shedd mai puuri trah se saff safai rkhen uske badd app vernil h ki spray karo..
Uttar Pradesh
sir mai aapse kaise bat kar sakta hu
ਇਸ ਤੋਰੀ ਦਾ ਕੀ ਹੱਲ ਹੈ ਦਵਾਈ ਦੱਸੋ ?
(pb)
Punjab
ਬਲਦੇਵ ਜੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ਮਿਲ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ ਇਸਦੇ ਉਪਰ ਮ 45@4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਸਰ ਮੇਰੇ ਕੋਲ ਰੇਤਲੀ ਜਮੀਨ ਹੈ ਤੇ ਉਸ ਵਿੱਚ ਪਾਣੀ ਦਾ ਸਾਧਨ ਵੀ ਜਮੀਨੀ ਪਾਣੀ ਹੀ ਹੈ। ਸਰ ਮੈ ਉਸ ਵਿੱਚ ਕਿਹੜੀ ਫ਼ਸਲ ਜਾ ਸਬਜੀ ਲਾਵਾਂ, ਜਿਹੜੀ ਹੁਣ ਦੇ ਮੋਸਮ ਮੁਤਾਬਿਕ ਸਹੀ ਹੋਵੇ ਤੇ ਝਾੜ ਵੀ ਵਧੀਆ ਹੋਵੇ ਜੀ? ਕਿਰਪਾ ਕਰਕੇ ਕੋਈ ਹੱਲ ਜਰੂਰ ਦੱਸੋ ਜੀ ?
(en)
Punjab
ਜਗਦੀਪ ਕੁਮਾਰ ਜੀ ਤੁਸੀ ਇਸ ਮਹੀਨੇ ਵਿਚ ਸਬਜ਼ੀਆਂ ਜਿਵੇ ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਖੇਤੀ ਕਰ ਸਕਦੇ ਹੋ ਇਸ ਤੋਂ ਇਲਾਵਾ ਜਦੋ ਵਿਆਹਾਂ ਦਾ season ਆਉਂਦਾ ਹੈ ਅਤੇ ਤੁਸੀ ਗੇਂਦੇ ਦੀ ਖੇਤੀ ਕਰ ਸਕਦੇ ਹੋ ਇਸਦਾ ਐਨਾਲ ਤੁਹਾਨੂੰ ਚੰਗਾ ਮੁਨਾਫ਼ਾ ਮਿਲ ਜਾਏਗਾ ਧੰਨਵਾਦ
Kadam ka tree hai sookh raha hai patti pila ho rha hai ?
(hn)
Maharashtra
suraj ji yeh tatv ki kami ke karn ho raha hai iske liye aappaudhe ko 4 killo vermicompost daale is se paudhe dko sare tatv mil jayege.
ye or ganna me Kya Kam karegi ?
(hn)
Punjab
vinod ji aap kripya iski clear photo bheje taki aapko iske bare men poori jankari di ja sake.
Ye ganna me kya Kam karegi or kitni dose de ?
(hn)
Punjab
vinod ji yeh ek keetnashak hai . yeh fasl men tele aur chepe ki roktham ke liye istemal ki jati hai.iski matra ek killo ko 150 litre pani men mila kar prati acre ke hisab se spray karen.
Uttar Pradesh
fangcal disease control
Mushroom kaise lagai jati hai ?
(hn)
Maharashtra
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का सखुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है मय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
paniri nu hoshi de spray kar sakde? eh kis lyi hai ?
(pb)
Punjab
gurpreet ji eh paniri di growth de layi istemal kiti jandi hai isdi matra 2.5ml prati litre pani de hisab nal vartio jandi hai.dhanwad
कुत्ता पालक ?
(hn)
Punjab
राठोर जी कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
?
(pb)
Maharashtra
mankirat ji eh ik keetnashak hai DANITOL 2.4 EC de vich aundi hai ihh mite ate aphids , thrips, stinkbugs nu maardi hai.isdi matra 250 ml prati acre de hisab nal spray kiti jandi hai.
hanji main hun pesticide wali dukan te aaya haan, ethe dukandar ne kyi companies de product rakhe ne, jimidar nu kive pta lgu k kehra product sahi hai ?
(pb)
Maharashtra
mankirat ji tuc tata, safex, oswal, nagarjuna, sumitomo crystal, fmc Aries, coromandel de product vart skde ho. ihna da result v wdia hai ate bayer syngenta de mukkable product v saste hn.
tell me TDN AND DCP VALUE FOR EVERY FEED FOR LIVESTOCK FOR EXAMPLE CATTLE BUFFALO SHEEP GOAT ?
(en)
market vich fungicide ate pesticide de products kyi companies de aunde hann, jis krke jimidar lyi eh smsya hai k kehra product vdiya hai te kis da result jyada vdia rhega ? is da ki hall ho skda hai, kirpa jaldi reply kro ji ?
(pb)
Maharashtra
mankirat ji tuc tata, safex, oswal, nagarjuna, sumitomo crystal, fmc Aries, coromandel de product vart skde ho. ihna da result v wdia hai ate bayer syngenta de mukkable product v saste hn.
Ganne ki kheti ?
(en)
Punjab
अच्छे जल निकास वाली गहरी, दोमट मिट्टी जिसमें भूमिगत-जल का स्तर ज़मीन से 1.5-2 मी. के नीचे हो और अच्छी जल धारण क्षमता वाली ज़मीन गन्ने की खेती के लिए लाभदायक है यह फसल काफी अम्लीय और खारेपन को सहन कर सकती है इसलिए इसे मिट्टी जिसका pH 5 से 8.5 हो, में उगाई जा सकती है यदि मिट्टी का pH 5 से कम हो तो इसमें चूना (कली) डालें और यदि मिट्टी का pH 9.5 से ज्यादा हो तो इसमें जिप्सम डालें आप इसकी किस्मे जैसे Co 8014 (Mahalakshami) ,Vasant 1,Co 86032 ,Co 92005 की बिजाई कर सकते है पतझड़ के मौसम में 15 अक्तूबर से २० नवंबर तक बिजाई की जाती है, बसंत के मौसम में बिजाई 15 फरवरी तक और गर्मियों के मौसम में 15 जुलाई से 15 सितंबर तक बिजाई की जाती है बिजाई के लिए सुधरे ढंग जैसे कि (गहरी खालियां, मेंड़ बनाकर,पंक्तियों में जोड़े बनाकर और गड्ढा खोदकर बिजाई ) प्रयोग किये जाते हैं 1) खालियां और मेंड़ बनाकर सूखी बिजाई: ट्रैक्टर द्वारा मेंड़ बनाने वाली मशीन की मदद से मेंड़ और खालियां बनाएं और इन मेड़ और खालियों में बिजाई करें मेड़ और खालियों में 90 सैं.मी. का फासला होना चाहिए गन्ने की गुलियों को मिट्टी में दबाएं और उसके बाद हल्की सिंचाई करें 2) पंक्तियों के जोड़े बनाकर बिजाई: खालियां बनाने वाले यंत्र के प्रयोग से खेत में 150 सैं.मी. के फासले पर खालियां बनाएं और उनमें 30:30-90-30:30 सैं.मी. के फासले पर गन्ने की रोपाई करें इस तरीके से मेड़ वाली बिजाई से अधिक पैदावार मिलती है 3) गड्ढा खोदकर बिजाई: गड्ढे खोदने वाली मशीन से 60 सैं.मी. व्यास के 30 सैं.मी. गहरे गड्ढे खोदें जिनमें 60 सैं.मी. का फासला हो इससे गन्ना 2-3 बार उगाया जा सकता है और मेड़ वाली बिजाई से 25-50 % अधिक पैदावार आती है B) एक आंख वाले गन्नों की बिजाई: रोपाई के लिए सेहतमंद गुलियां चुनें और 75-90 सैं.मी. के अंतर पर खालियों में बिजाई करें गुलियां एक आंख वाली होनी चाहिए यदि गन्ने के ऊपरी भाग में छोटी डलियां चुनी गई हों तो बिजाई 6 -9 सैं.मी. के अंतर पर करें फसल के अच्छे उगने के लिए आंखों को ऊपर की ओर रखें और हल्की सिंचाई करें पतझड़ के मौसम में 14500-16500 तीन आंख वाले बीज प्रति एकड़ में प्रयोग करें और बसंत के मौसम में 16500-25000 तीन आंख वाले बीज और 21600-25000 दो आंख वाले बीज प्रति एकड़ में प्रयोग करें गन्ने में नदीनों के कारण 12-72 % पैदावार का नुकसान होता है शुरूआती 60-120 दिनों तक नदीनों की रोकथाम बहुत जरूरी है इसलिए रोपाई के बाद 3-4 महीने बाद फसल की नदीनों की रोकथाम करें नीचे लिखे तरीकों से नदीनों को रोका जा सकता है 1) हाथों से गोडाई करके: गन्ना एक व्यापक जगह लेने वाली फसल है इसलिए नदीनों को गोडाई करके रोका जा सकता है इसके इलावा प्रत्येक सिंचाई के बाद 3-4 गोडाई जरूरी है 2) काश्तकारी ढंग: इस प्रक्रिया में खेती के तरीके, अंतरफसली और मलचिंग तरीके शामिल हैं बहुफसली के कारण नदीनों का हमला ज्यादा होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है गन्ना एक व्यापक जगह लेने वाली भी फसल है जिससे नदीनों के हमले का खतरा भी ज्यादा होता है यदि गन्ने को कम समय वाली फसलों के साथ अंतरफसली किया जाए तो इससे नदीनों को कम किया जा सकता है और ज्यादा लाभ भी मिल सकता है गन्ने के अंकुरन के बाद गन्ने की कतारों में 10-12 सैं.मी. मोटी तह बिछा दी जाती है यह सूर्य की रोशनी को सोखता है जिससे नदीन कम होते हैं यह मिट्टी में नमी को भी बचाता है 3) रासायनिक तरीके: नदीनों की रोकथाम के लिए, सिमाज़ीन या एट्राज़ीन 600-800 ग्राम या मैट्रीब्यूज़िन 800 ग्राम या ड्यूरॉन 1-1.2 किलोग्राम प्रति एकड़ में बिजाई के तुरंत बाद प्रयोग करना चाहिए इसके इलावा चौड़े पत्ते वाले नदीनों की रोकथाम के लिए 2, 4-डी@ 300-400 ग्राम का प्रयोग प्रति एकड़ के हिसाब से करें नाइट्रोजन 62 किलो, फासफोरस 32 किलो और पोटाश 42 किलो प्रति एकड़ में डालें बिजाई से पहले नाइट्रोजन की 1/3 मात्रा और फासफोरस और पोटाश की पूरी मात्रा डालें बाकी बची नाइट्रोजन की दो मात्रा को टॉप ड्रेसिंग के तौर पर डालें नाइट्रोजन की पहली मात्रा को बीज वाली आंख के अंकुरण के समय और दूसरी मात्रा को बीज अंकुरण के 45 दिन बाद डालें 3 वर्षों के बाद गन्ने की गुलियों में 40-50 क्विंटल गाय का गोबर प्रति एकड़ में डालें पतझड़ के मौसम में 90-100 दिनों में नाइट्रोजन को टॉप ड्रेसिंग के तौर पर डालें और बसंत के मौसम में 150-160 दिन बाद डालनी चाहिए सिंचाई की संख्या मिट्टी की किस्म और पानी की उपलब्धता पर निर्भर करती है गर्मी के महीने में गर्म हवाओं और सूखे में वृद्धि होने के कारण फसल को पानी की जरूरत पड़ती है पहली सिंचाई फसल के 20-25 % अंकुरित होने पर करें मानसून में गन्ने को पानी और बारिश के आधार पर लगाएं कम वर्षा में सिंचाई 10 दिनों के अंतराल पर करें इसके बाद सिंचाई के अंतराल को बढ़ाकर 20-25 दिनों के अंतराल पर सिंचाई करें जमीन में नमी संभालने के लिए गन्ने की पंक्तियों में मलचिंग का प्रयोग करें अप्रैल जून के महीने में पानी की कमी ना होने दें इससे पैदावार कम होगी इसके इलावा बारिश के दिनों में पानी ना खड़ा होने दें जोताई का समय, वृद्धि का समय और अधिक विकास का समय सिंचाई के लिए बहुत नाज़ुक होता है मिट्टी को मेंड़ पर चढ़ाना: कसी की मदद से खालियों में और पौधे के किनारों पर मिट्टी चढ़ाई जाती है यह मिट्टी में अच्छी तरह से तैयार की गई खाद को अच्छी तरह से मिश्रित होने में मदद करती है पौधे को सहारा देने और उसे गिरने से बचाने में भी मदद करती है ज्यादा पैदावार और चीनी प्राप्त करने के लिए गन्ने की सही समय पर कटाई जरूरी है समय से पहले या बाद में कटाई करने से पैदावार पर प्रभाव पड़ता है किसान शूगर रीफरैक्टोमीटर का प्रयोग करके कटाई का समय पता लगा सकते हैं गन्ने की कटाई द्राती की सहायता से की जाती है गन्ना धरती से ऊपर थोड़ा हिस्सा छोड़कर काटा जाता है क्योंकि गन्ने में चीनी की मात्रा ज्यादा होती है कटाई के बाद गन्ना फैक्टरी में लेकर जाना जरूरी होता है
makki vich spray paani lga ke hi karni chahidi hai ?
(pb)
Punjab
hs ji kirpa karke daso ke tuc makki vich kehdi spray karni hai tajo tuhanu osde hisab nal jankari diti ja sake.dhanwad
ਨਰਮੇ ਦਾ ਵੱਧ ਝਾੜ ਪ੍ਰਾਪਤ ਕਰਨੇ ਬਾਰੇ ਸੁਝਾਅ ?
(pb)
Maharashtra
ਨਰਮੇ ਦੇ ਸਹੀ ਝਾੜ ਦੇ ਲਈ ਇਸ ਦੀ ਬਿਜਾਈ ਸਹੀ ਸਮੇਂ ਕਰੋ ਪੀਏਯੂ ਦੀ ਸਿਫਾਰਿਸ਼ ਕਿਸਮ ਦੀ ਬਿਜਾਈ ਕਰੋ ਬਿਜਾਈ ਤੋਂ ਬਾਅਦ ਇੱਕ ਮਹੀਨੇ ਤੱਕ ਪਾਣੀ ਨਹੀਂ ਲਾਉਣਾ ਚਾਹੀਦਾ ਜੇਕਰ ਪਾਣੀ ਜਲਦੀ ਲਾ ਦਿੱਤਾ ਜਾਂਦਾ ਹੈ ਤਾਂ ਜੜ੍ਹਾਂ ਦਾ ਸਹੀ ਵਿਕਾਸ ਨਹੀਂ ਹੁੰਦਾ ਇਸ ਲਈ ਰੌਣੀ ਕਰਕੇ ਹੀ ਫਸਲ ਬੀਜੋ ਮਾੜੀਆਂ ਜ਼ਮੀਨਾਂ ਵਿੱਚ ਮਿੱਟੀ ਦੀ ਪਰਖ ਜਰੂਰ ਕਰਵਾਓ ਜੇਕਰ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਕਰ ਰਹੇ ਹੋ ਤਾਂ 90 ਕਿਲੋ ਯੂਰੀਆ ਅਤੇ 27 ਕਿਲੋ ਡੀਏਪੀ ਦੀ ਵਰਤੋਂ ਕਰੋ ਬਿਜਾਈ ਸਮੇਂ ਡੀਏਪੀ ਦੀ ਪੂਰੀ ਮਾਤਰਾ ਪਾਓ ਯੂਰੀਆ ਨੂੰ ਬਿਜਾਈ ਤੋਂ ਮਹੀਨੇ ਬਾਅਦ ਅੱਧੀ ਮਾਤਰਾ ਪਾਓ ਅਤੇ ਬਾਕੀ ਫੁੱਲ ਨਿਕਲਣ ਸਮੇਂ
ਜੀ ਖੇਤ ਦੀ ਮਿੱਟੀ ਵਿੱਚ ਸਾਰੇ ਤੱਤ ਪੂਰੇ ਹਨ ।ਇਸ ਖੇਤ ਵਿੱਚ ਝੋਨੇ ਨੂੰ ਇਕੱਲੀ ਯੂਰੀਆ ਹੀ ਪਾਉਣ ਨਾਲ ਸਰ ਜਾਵੇਗਾ ਕੇ ਕੋਈ ਹੋਰ ਵੀ ਚੀਜ਼ ਪਾਉਣੀ ਪਊ ?
(pb)
Punjab
ਗੁਰਸ਼ਰਨ ਜੀ ਝੋਨੇ ਵਿਚ ਯੂਰੀਆ ਪਾਉਣੀ ਤਾ ਜਰੂਰੀ ਹੈ ਬਾਕੀ ਦੇ ਤੱਤ ਜੇਕਰ ਫ਼ਸਲ ਵਿਚ ਇਸਦੀ ਕਮੀ ਦੇ ਲਾਸ਼ਾਂ ਦਿਖਾਈ ਦੇਣ ਤਾ ਤੁਸੀ ਬਾਕੀ ਤੱਤ ਪਾ ਸਕਦੇ ਹੋ ਧੰਨਵਾਦ
Madhya Pradesh ke kisano ko makki ki Vani (bijayi) kab tak Karni chahiye ?
(hn)
Punjab
gagan ji MP men makki ki bijai 15 june -30 june tak kar sakte hai.dhanywad
Madhya Pradesh
Madhya Pradesh ke kisano ko makke ki Vani kab tak karna chahie
122 jhona kado laya jawe ?
(pb)
Punjab
babbu ji tuc parmal jhone di bijai 13 june to mukh khet vich kar sakde ho.dhanwad
122 ਮਾੜੇ ਪਾਣੀ ਤੇ ਕਾਮਯਾਬ ਰਹੂ ਜੀ। ਪਿਛਲੇ ਸਾਲ 212 ਲਾਇਆ ਸੀ, 70 ਮਨ ਹੋਇਆ ਸੀ ਜੀ ।ਪਾਣੀ 2 ਨੰਬਰ ਆ ਜੀ ਵਾਹਨ ਬਹੁਤ ਚੰਗਾ ਜੀ।122 ਦੀ ਪਨੀਰੀ ਹੀ ਬੀਜੀ ਆ ਜੀ ?
(pb)
Punjab
ਸੁਖਜਿੰਦਰ ਜੀ ਇਹ ਮਾੜੇ ਪਾਣੀ ਵਿਚ ਝਾੜ ਘਟ ਦਏਗਾ ਇਸ ਲਈ ਤੁਸੀ ਜੇਕਰ ਇਸਨੂੰ ਨਹਿਰੀ ਪਾਣੀ ਲਾਉਂਦੇ ਹੋ ਤਾ ਇਸਦਾ ਝਾੜ ਵਧੀਆ ਮਿਲੇਗਾ ਧੰਨਵਾਦ
Plz clear all this ?
(pb)
Punjab
Baljit ji isdi purri jankari tuhanu kise nazdiki verka dealer ton mill skdi hai ohh tuhanu iss vare purri detail vich smja denge.
121 PR kis date launi a g, Paniri 30 din di ho gai ?
(en)
Punjab
kamalpreet ji PR kisman nu tuc 13 june to mukh khet vich la sakde ho.dhanwad
Link up with previous question and campare both pics
(pb)
Punjab
pargat ji your all questions have been answered. you can check it in my profile.Thank you
कपास की खेती कैसे करें ?
(hn)
Maharashtra
देसी कपास के लिए रेतली दोमट से चिकनी मिट्टी की आवश्यकता होती है और अमेरिकन कपास की किस्मों के लिए दोमट मिट्टी की आवश्यकता होती है इसे हर तरह की मिट्टी, जिसकी पी एच दर 6-8 होती है, में उगाया जा सकता है इस फसल की खेती के लिए गहरी, नर्म, अच्छे निकास वाली और उपजाऊ मिट्टी सबसे अच्छी मानी जाती है कपास की बिजाई के लिए रेतली, खारी या जल जमाव वाली मिट्टी ठीक नहीं होती मिट्टी की गहराई 20-25 सैं.मी. से कम नहीं होनी चाहिए अमेरिकन कपास की किस्में RS 2013: यह किस्म कपास के पत्ता मरोड़ रोग की प्रतिरोधक है और अमेरिकन सुंडी और तेले की कुछ हद तक प्रतिरोधक है इसका औसतन कद 125-130 सैं.मी. होता है यह पीले रंग के फूलों का उत्पादन करती है और इसके मध्यम आकार के टिंडे होते हैं यह किस्म 165-170 दिनों में परिपक्व हो जाती है इसके कपास की बीजों की औसतन पैदावार 22-24 क्विंटल प्रति एकड़ होती है और पिंजाई के बाद 35 प्रतिशत रूई प्राप्त होती है RS 810: यह किस्म कपास के पत्ता मरोड़ रोग की प्रतिरोधक है इसका औसतन कद 130-140 सैं.मी. होता है यह पीले रंग के फूलों का उत्पादन करती है और इसके मध्यम आकार के टिंडे होते हैं इसके कपास की बीजों की औसतन पैदावार 22-24 क्विंटल प्रति एकड़ होती है और पिंजाई के बाद 35 प्रतिशत रूई प्राप्त होती है RST 9: इस किस्म के हल्के हरे रंग के पत्ते और हल्के पीले रंग के फूल होते हैं इसका औसतन कद 130-140 सैं.मी. होता है यह किस्म 160-200 दिनों में परिपक्व हो जाती है इसके टिंडे का औसतन भार 3.5 ग्राम होता है इसकी पिंजाई के बाद रूई की उच्च प्रतिशतता प्राप्त होती है इस किस्म की पहली सिंचाई 50 दिनों के बाद की जा सकती है RS 875: इसका औसतन कद 100-110 सैं.मी. होता है इसके मध्यम आकार के टिंडे होते हैं जिनका औसतन भार 3.5 ग्राम प्रति टिंडा होता है इस किस्म की तेल की मात्रा बाकी सिफारिश की गई किस्मों से अधिक होती है यह किस्म 150-160 दिनों में परिपक्व हो जाती है Ganganagar Ageti: इसका औसतन कद 120-150 सैं.मी. होता है इसके गहरे हरे रंग के पत्ते और हल्के पीले रंग के फूल होते हैं इसके मध्यम आकार के टिंडे होते हैं जिनका औसतन भार 2.5 ग्राम प्रति टिंडा होता है यह किस्म 170-180 दिनों में परिपक्व हो जाती है Bikaneri Narma: इसका औसतन कद 160-200 सैं.मी. होता है इसके मध्यम आकार के टिंडे होते हैं जिनका औसतन भार 2.0 ग्राम प्रति टिंडा होता है यह किस्म 160-200 दिनों में परिपक्व हो जाती है Bioseed Bunty BG II: यह उच्च उपज वाली अमेरिकन बी टी कपास की किस्म है पौधे का कद 150-170 सैं.मी. होता है इसकी औसतन पैदावार 8.8-10 क्विंटल प्रति एकड़ होती है RCH 650BG II: यह उच्च उपज वाली अमेरिकन बी टी कपास की किस्म है यह टिंडे की सुंडी और तंबाकू सुंडी के प्रतिरोधी किस्म है पौधे का कद 150-160 सैं.मी. होता है इसकी औसतन पैदावार 8.8-10 क्विंटल प्रति एकड़ होती है MRCH - 6304 BG I: यह उच्च उपज वाली अमेरिकन बी टी कपास की किस्म है यह टिंडे की सुंडी और तंबाकू सुंडी के प्रतिरोधी किस्म है यह किस्म 165-170 दिनों में कटाई के लिए तैयार हो जाती है इसकी औसतन पैदावार 10 क्विंटल प्रति एकड़ होती है Bioseed 6588 BG-II: इसके पौधे का कद 150-175 सैं.मी. होता है यह टिंडे की सुंडी और तंबाकू सुंडी के प्रतिरोधी किस्म है इसकी औसतन पैदावार 10-11.2 क्विंटल प्रति एकड़ होती है जब टिंडे पूरी तरह खिल जायें तो रूई की चुगाई करें सूखे टिंडों की चुगाई करें, रूई सूखे हुए पत्तों के बिना ही चुगें खराब टिंडों को अलग से चुगें और बीज के तौर पर प्रयोग करने के लिए रखें पहली और आखिरी चुगाई आमतौर पर कम क्वालिटी की होती है, इसलिए इसे अच्छा लाभ लेने के लिए बाकी की फसल के साथ ना मिलाएं चुगे हुए टिंडे साफ और सूखे हुए होने चाहिए चुगाई ओस सूखने के बाद करें चुगाई हर 7-8 दिनों के बाद लगातार करें, ताकि रूई के धरती पर गिरने से पहुंचाने वाली नुकसान से बचाया जा सके अमेरिकन कपास को 15-20 दिनों और देसी कपास को 8-10 दिनों के फासले पर चुगें चुगे हुए टिंडों को मंडी ले जाने से पहले अच्छी तरह साफ करें फसल की अच्छी पैदावार और अच्छे अंकुरण के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है बिजाई के लिए अप्रैल से मध्य मई का समय उपयुक्त होता है अमेरिकन कपास के लिए कतार से कतार का फासला 60 सैं.मी. और पौधे से पौधे का फासला 45 सैं.मी. रखें देसी कपास की किस्म के लिए कतार से कतार का फासला 45 सैं.मी. और पौधे से पौधे का फासल 30 सैं.मी. रखें बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें बीजों को बोने के लिए 4-5 सैं.मी. की गहराई होनी चाहिए देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें आयताकार रोपाई के मुकाबले वर्गाकार रोपाई ज्यादा लाभदायक होती है बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें हाइब्रिड और बी टी कपास के लिए 1 किलो बीज प्रति एकड़ में प्रयोग करें, जब कि देसी किस्मों के लिए 3-5 किलो बीज प्रति एकड़ में प्रयोग करें पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें मिट्टी की जांच के आधार पर पोटाश डालें फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है
ਸਰ ਜੀ ਕਰਮ ਕਿਨੇ ਫੁੱਟ ਦੀ ਹੁੰਦੀ ਹੈ ?
(pb)
Punjab
ਦਿਲਬਾਗ ਸਿੰਘ ਜੀ ਕਰਮ 5.5 ਫੁੱਟ ਜਾਂ 66 ਇੰਚ ਦੀ ਹੁੰਦੀ ਹੈ ਧੰਨਵਾਦ
ਹਾਈਬਰਿਡ 27p31 ਝੋਨੇ ਵਿੱਚ ਸਲਫਰ ਕੱਦੂ ਕਰਨ ਤੋ ਪਹਿਲਾ ਪਾ ਸਕਦੇ ਹਾ ਜਾਂ ਝੋਨਾ ਲਗਣ ਤੋ ਬਾਅਦ ਪਾਉਣੀ ਚਾਹੀਦੀ ਹੈ?
(pb)
Punjab
ਕੁਲਵੀਰ ਜੀ ਕਿਰਪਾ ਕਰਕੇ ਦੱਸੋ ਕੇ ਤੁਹਾਡੇ ਖੇਤ ਦੀ ਮਿੱਟੀ ਵਿਚ ਪਾਣੀ ਨਹੀਂ ਜੀਰਦਾ ਕਿਉਕਿ ਸਲਫਰ ਦੀ ਵਰਤੋਂ ਓਹਨਾ ਖੇਤਾਂ ਵਿਚ ਹੀ ਕੀਤੀ ਜਾਂਦੀ ਹੈ ਜਿਥੇ ਮਿੱਟੀ ਵਿਚ ਪਾਣੀ ਨਹੀਂ ਜੀਰਦਾ ਇਸਦੀ ਮਾਤਰਾ 3 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਸਦੀ ਵਰਤੋਂ ਤੁਸੀ ਬਿਜਾਈ ਤੋਂ ਪਹਿਲਾਂ ਜਾ ਬਾਅਦ ਦੋਨਾਂ ਸਮੇ ਇਸਤੇਮਾਲ ਕਰ ਸਕਦੇ ਹੋ ਧੰਨਵਾਦ
ਸਰ ਗਾਂ ਨੂੰ ਦਵਾਈ ਭਰਾਈ ਸੀ, 10-12 ਦਿਨ ਹੋਗੇ, ਦਵਾਈ ਭਰਾਉਣ ਤੋਂ 4 ਦਿਨ ਬਾਅਦ ਟੀਕਾ ਭਰਵਾਇਆ ਸੀ, ਪਰ ਗਾਂ ਲਗਾਤਾਰ ਸਫੇਦ ਜਿਹੇ ਨਾਲੇ (ਤਾਰਾਂ) ਕਰੀ ਜਾਂਦੀ ਆ, ਇਸ ਦਾ ਕੀ ਕਾਰਨ ਹੋ ਸਕਦਾ ਜੀ ?
(pb)
Punjab
ਤੁਸੀ Concimax ਗੋਲੀਆਂ ਰੋਜਾਨਾ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਜੇਕਰ ਫਿਰ ਅਗਲੀ ਵਾਰ ਹੀਟ ਵਿਚ ਆਉਂਦੀ ਹੈ ਤਾਂ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
pashuo ka kitna bhar hona chahiye, jbb unko pehli barr gabhin krwana hai ?
(hn)
Punjab
Ravi ji pashu ka bhar jbb 270-300 kg tak ho jata hai tab app usko tika bhrwa skte hai.
Punjab
buffalo ka 3qtl tak hona chahia.
Punjab
lekin uska bhar 270 kg hai.usse tike bhrwa skte hai.
Punjab
bharwa sakde ho.
सर हमें लोन लेना मुर्गियाँ पालन करने के लिए (10)लाख क्या मिल सकता है ?
(hn)
Punjab
इसके लिए लोन लेने के लिए आपके पास इसकी ट्रेनिंग होनी जरूरी है मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो वहां आपको इसके बारे में पूरी जानकारी प्राप्त हो जाएगी
ਅੱਠ ਮਹੀਨੇ ਦੀ ਇੱਕ ਕੱਟੀ ਏ ਉਹ ਵਧੀਆ ਗਰੋਥ ਨਹੀ ਕਰ ਰਹੀ , ਉਸ ਨੂੰ mineral ਵੀ ਦਿਨੇ ਆ ਦਾਣਾ ਵੀ vitamin H ਵੀ ਦਿੱਤਾ, ਕੋਈ ਉਪਾਅ ਦੱਸੋ ਜੀ ?
(pb)
Punjab
ਹਰਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukaird-ds bolus ਦਿਓ, ਇਹ ਉਸਦੇ ਸਰੀਰ ਦੀ ਭਾਰ ਦੇ ਹਿਸਾਬ ਨਾਲ ਦਿਓ, ਬਾਕੀ ਉਸ ਨੂੰ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ Cafplan ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ .
ssa ji sir mera ik lichi Da plant a lgpgg 12 saal age Daa. hrr saal boor Painda but fruit tikda nhi pls solve this problem ...last ch 5-6 lichi bcch jaandi aaa ?
(pb)
Maharashtra
satinder ji eh fungus de karn digda hai isdi roktham de layi tuc planofix@4ml nu 15 litre Pani de hisab nal spray Karo.dhanwad
sir ji vachhi nu sahn toh lvaya c, teeje din baad oh khoon sutt rhi hai, ki oh gabhan hai ya nhi ?
(pb)
Punjab
Maninderjit ji, ehh egg tutan krke hunda hai tuci iss nu pregstay gold powder 50 gm rojana deo,jekar 21 dina badd heet vich auundi hai tan heet vich aann te tuci iss nu tika isde blood suutan de hisab nal bhrwao , mtlv ek tikka blood suttan ton pehla 24-36 hours vich atte dujja tika blood krann ton badd bhrwao, atte ehh powder dinde rho..
ਸਰ ਮੇਰੇ ਕੋਲ 3 ਸਾਲ ਦੀ HF ਵੱਛੀ ਹੈ ਅਤੇ ਮੈ ਉਸ ਨੂੰ ਦੋ ਬਾਰ ਕਰੌਸ ਕਰਾ ਚੁੱਕਿਆ ਹਾਂ, ਪਰ 21 ਦਿਨਾਂ ਬਾਅਦ ਫਿਰ ਬੋਲ ਜਾਂਦੀ ਹੈ, ਮੈ ਉਸ ਨੂੰ ਇੱਕ ਸਾਲ ਤੋਂ ਹਰ ਰੋਜ਼ himalaya ਦਾ ਮਿਨੀਮਿਕਚਰ ਪਾ ਰਿਹਾ ਹਾਂ ਕੋਈ ਹੱਲ ਦੱਸੋ ?
(pb)
Punjab
ਜੇਕਰ ਗਾਂ ਵਾਰ ਵਾਰ ਰਪੀਟ ਹੋ ਰਹੀ ਹੈ ਤਾਂ ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ .
sir majj nu tin vaar teeka bharvata par oh reh ni rhi ?
(pb)
Punjab
ਤੁਸੀ ਮੱਝ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
how can i setup a vermicompost plant ?
(en)
Punjab
to prepare vermicompost through these simple steps:Make a tank of cement or one can just make a pit in your backyard or farm. Spread some earthworms, especially the species that are not deep soil dwellers instead they remain on top of the soil. Spread them at the base.Now put some soil in the tank and make it full by half.The base material needed should comprise of cowdung,Goat and sheep dung, Organic sludge, Tree leaves, Crop residues, Saw dust, Sugarcane trash, Weeds, Coir waste, Slurry from the biogas plant, Poultry droppings, Vegetable wastes, Provide moisture to the soil.Add all the organic matter or organic waste of your household and farm avoiding meat and dairy products. Spread them evenly.As earthworm feed on the decomposed matter so leaves the tank for 3-4 days for decomposition of the organic material.Beds should be turned once after 30 days for better aeration and proper decomposition.Compost gets ready after 45-50 days.The finished product is 3/4th of the raw material used.Compost, when getting ready, appears dark black in color it can be sieved using fine seaver attached to the motor or manually. Before harvesting the compost the organic manure should be stopped adding a week prior and also stop watering so that the earthworms may move towards the base making the upper layer dry. Remove the portion from the top layer. The separated earthworms can be reintroduced in the tank to make another round of compost.The most sieved can be packed and processed to sell in the market and the earthworms can be shared with other farmers who wish to make compost.
Jammu & Kashmir
thanks sir
How can i set up a vermi plant
(en)
Punjab
to prepare vermicompost through these simple steps:Make a tank of cement or one can just make a pit in your backyard or farm. Spread some earthworms, especially the species that are not deep soil dwellers instead they remain on top of the soil. Spread them at the base.Now put some soil in the tank and make it full by half.The base material needed should comprise of cowdung,Goat and sheep dung, Organic sludge, Tree leaves, Crop residues, Saw dust, Sugarcane trash, Weeds, Coir waste, Slurry from the biogas plant, Poultry droppings, Vegetable wastes, Provide moisture to the soil.Add all the organic matter or organic waste of your household and farm avoiding meat and dairy products. Spread them evenly.As earthworm feed on the decomposed matter so leaves the tank for 3-4 days for decomposition of the organic material.Beds should be turned once after 30 days for better aeration and proper decomposition.Compost gets ready after 45-50 days.The finished product is 3/4th of the raw material used.Compost, when getting ready, appears dark black in color it can be sieved using fine seaver attached to the motor or manually. Before harvesting the compost the organic manure should be stopped adding a week prior and also stop watering so that the earthworms may move towards the base making the upper layer dry. Remove the portion from the top layer. The separated earthworms can be reintroduced in the tank to make another round of compost.The most sieved can be packed and processed to sell in the market and the earthworms can be shared with other farmers who wish to make compost.
1-2 ਦਿਨ ਦੀ ਸਜਰ ਸੂਈੰ ਮੱਝ ਨੂੰ ਕੱਚਾ ਦਾਣਾ ਦੇਣ ਚਾਹੀਦਾ ਹੈ ਜਾਂ ਨਹੀਂ ?
(pb)
Punjab
ਤੁਸੀ ਸੱਜਰ ਸੂਈ ਮੱਝ ਨੂੰ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ , Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਇਸ ਤੋਂ ਬਾਦ ਤੁਸੀ ਦਾਣਾ, ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ
kesar ki kheti kaise karen ?
(en)
Punjab
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
1509 ka marketing prize ?
(pb)
Abhi tak 1509 ka new market price nahi aya hai..jab bhi govt. iss ka rate announce kregi apko iss ke baare mein inform kar diya jayega...dhanyawad g.
Guddu yadav
sar meri bhes ke than ka mu band ho gaya kya upay karu ji ?
(en)
Punjab
Manoj ji isko app apne nazdiki kisi ache doctor ko bhulakr janch krwayen jisse iski janch krke sahi ilagg kiya jaa skee.
Deele di roktham assi kive kr skde haa, isda koi hall dso ji ?
(pb)
Punjab
rajinder ji kirpa karke daso ke kehdi fasl vich hai ta jo tuhanu osde hisab nal jankari diti ja sake.dhanwad
सर मेरी जमीन में कोन सी सोयाबीन की पैदावार अच्छी रहेगी ?
(hn)
Punjab
पवन जी आप सोयाबीन की किसम जैसे Indra Soya 9,MAUS 47,NRC 7 (Ahilya - 3),NRC-37 की बिजाई कर सकते है धन्यवाद
ਸਰ ਜੀ ਟਮਾਟਰ ਨੂੰ ਆਹ ਕਿਹੜੀ ਬਿਮਾਰੀ ਹੈ, ਇਸ ਦਾ ਇਲਾਜ ਦੱਸੋ? ਇਸ ਨੂੰ ਕਿਹੜੀ ਦਵਾਈ ਦੀ ਸਪ੍ਰੇ ਕਰੀਏ ?
(pb)
Punjab
ਹਰਭਿੰਦਰ ਜੀ ਇਹ ਫੰਗਸ ਦਾ ਹਮਲਾ ਹੈ ਇਸਦੇ ਲਈ ਤੁਸੀ carbendazim @3 ਗ੍ਰਾਮ ਜਾ ਮ-45 @ 4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
chona ?
(pb)
Punjab
kirpa krke apna swal vistar nal pusho ji tuci jhone varre ki jankari lenaa chahunde ho tan jo tuhanu sahi jankari diti jaa skee.
Punjab
1509 bare jankari
Punjab
konse jhone da marketing avke bar