Rajasthan
Search
Moti kheti ka beez kaha milta hai ?
(en)
प्रिंस वधावन जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Jhone di paniri pili ho gyi ?
(pb)
Punjab
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
Punjab
thnq sir
To Respected Sir I want to do pearl farming. What kind of investment are there in this farming. My name is Anand Vardhan Im From Aligarh (U.P.) Mob no 9058081113 Please help.
(en)
Rajasthan
Anand vardhan TO get all information about pearl farming please contact with me on 9711858258. Thankyou.
ਸਰ ਪਸ਼ੂਆਂ ਦੇ ਚਿੱਚੜ ਬਹੁਤ ਆ ਜੀ ਕੋਈ ਦੇਸੀ ਇਲਾਜ ਦੱਸੋ ਜੀ ?
(pb)
ਪਸ਼ੂਆ ਨੂੰ ਤਾਰਾਮੀਰਾ ਪਾਉ ਜੀ ਚਿਚੜਾ ਤੇ ਡਾਲਡੇ ਘਿਉ ਦੀ ਮਾਲਿਸ਼ ਕਰੋ ਜੀ
ਸਰ ਨਰਮੇ ਪੱਤੇ ਇਕੱਠੇ ਹੁੰਦੇ ਨੇ, ਜੂੰ ਵੀ ਹੈ, ਕਿਹੜੀ ਸਪਰੇਅ ਕਰੀਏ, ਦੱਸੋ ?
(pb)
Maharashtra
ਜਦੋਂ ਫਸਲ ਦਾ ਉਪਰਲਾ ਹਿੱਸਾ ਪੀਲਾ ਪੈਣ ਲੱਗੇ ਅਤੇ ਪੌਦੇ ਦੇ 50% ਤੱਕ ਪੱਤੇ ਮੁੜ ਜਾਣ ਤਾਂ ਕੀਟਨਾਸ਼ਕ ਦੀ ਸਪਰੇਅ ਕਰੋ ਇਮੀਡਾਕਲੋਪ੍ਰਿਡ 17.8 ਐਸ ਐਲ 40-50 ਮਿ.ਲੀ. ਜਾਂ ਥਾਇਓਮੈਥੋਕਸਮ 40 ਗ੍ਰਾਮ ਜਾਂ ਐਸੇਟਾਮਿਪ੍ਰਿਡ 75 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
ਸਰ ਜੀ ਮੈਂ ਪੀ ਆਰ 44 ਲਗਾਉਣੀ ਹੈ ਯੁਰੀਆ ਝੋਨਾ ਲਗਾੳਣ ਤੋ ਪਹਿਲਾ ਕਿਨਾ ਪਾੳਣਾ ਚਹਿਦਾ ਹੈ ਜਾ ਨਹੀ ਪਾੳਣਾ ?
(pb)
Punjab
Gurlal g tuc kaddu krn de time 20 kg urea per acre pa skde ho g..
Sir ME aapne khet ME mug or bagera bona chta hu koi acchi kisam btaye yr ?
(hn)
Punjab
Ashok sharma ji aap moong ki kisme jaise K 851,RMG 62,RML 267,RMG 268,SML 668 aur bajra ki kisme jaise RHB 121 (MH 892),HHB 67 (Unnat),HHB 60,RHB 177 ki bijai kar sakte hai.dhanywad
Rajasthan
Sir ye jins hamre lye utam too rhegi
sir cow is pregnant 7month for 4th milktation and his body allergy types reaction like (khujli) please tell me better medicine for it ?
(hn)
Uttar Pradesh
photo bhejiye ya vedio bana ker load kijiye. dekhne k baad hi dawa Bata sakte hai
ਮੂੰਗੀ ਫੁੱਲਾ ਤੇ ਹੈ।ਜਿਆਦਾ ਝਾੜ ਲਈ ਕਿਹੜੀ ਸਪਰੇਅ ਕਰੀਏ ਦੱਸੋ ਜੀ ?
(pb)
Punjab
ਗੁਰਪ੍ਰੀਤ ਜੀ ਤੁਸੀ ਮੂੰਗੀ ਦੇ ਉਪਰ NPK 19:19:19 @1 ਕਿੱਲੋ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
I want to know about piggery farming cntct plzz @9149604493 ?
(en)
Mohit Rajput ji, Pig Farming is a profitable business; you can start pig farming for either selling meat or selling pigs. Pigs and piglets can be sold for Rs. 100 per kg. Before Starting this venture you must visit a pig farm nearby. Training is very important before starting it, you can get training from GADVASU or from Government Pig Farms (Kharar, Gurdaspur, Mallowal, Nabha whichever is nearby) for information about its training you can call on: 9915632577 (Sukhwinder Singh Grewal).
Sir mug ki bighe se pehle khet ME konsa khet accha rhega ?
(hn)
Maharashtra
फसल को बीमारियों से बचाने के लिए क्विनलफॉस 1.5 प्रतिशत, 200 मि.ली. प्रति एकड़ में प्रयोग करें यदि जड़ गलने की बीमारी का खतरा हो तो 10 किलो ट्राइकोडर्मा हरज़ेनियम को 60 किलो रूड़ी की खाद के साथ बिजाई के समय 1 एकड़ खेत में डालें नाइट्रोजन 20 किलो (48 किलो यूरिया), 40 किलो फासफोरस (200 किलो सुपर फासफेट)बिजाई के समय डालें
मोती का खेती करने का जानकारी और ट्रेनिंग पता बताईऐ ?
(hn)
Rajasthan
अमर कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir ਮੱਝਾਂ ਨੂੰ ਚਿੱਚੜ ਬਹੁਤ ਜਿਆਦਾ ਨੇ ਕੋਈ ਦੇਸੀ ਹੱਲ ਦੱਸੋ ਜੀ ਜੋ ਸਾਰੀਆਂ ਮੱਝਾਂ ਕੱਟੀਆਂ ਤੇ ਸੁਣ ਵਾਲੀਆਂ ਮੱਝਾਂ ਨੂੰ ਦਿੱਤਾ ਜਾ ਸਕੇ ?
(pb)
Punjab
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਤੇ ਪਸ਼ੂਆ ਉਪਰ Taktic 2ml ਨੂੰ 1 litter ਪਾਣੀ ਵਿੱਚ ਪਾ ਕੇ ਪਸ਼ੂਆ ਉਪਰ ਛਿੜਕਾਅ ਕਰੋ.
Punjab
thanku sir
Can I get a statistical report on how to do pearl farming ?
(en)
Rajasthan
Million Mallick to get all information about Pearl Farming please contact with me on 9711858258. Thankyou.
1121 complete care ?
(en)
Punjab
Nav ji 1121 needs 36 kg of urea which you can provide in two equal splits. first one after 3 weeks of sowing and second after 6 weeks.before providing the urea make sure the field should be dry. The water should be supplies to crop till 2 weeks after sowing.to protect it from different diseases and insect you can spray the pesticides accordingly. thank you
ਸਰ ਮੂੰਗੀ ਦੀ ਫਸਲ ਤੇ ਫੁੱਲ ਅਤੇ ਫਲੀਆ ਆਗੀਆ NPK 00 52 34 ਦੀ ਸਪਰੇਅ ਕਰ ਸਕਦੇ ਹਾ ਦੱਸੋ ਜੀ ?
(pb)
Punjab
ਗੁਰਪ੍ਰੀਤ ਜੀ ਤੁਸੀ NPk 19:19:19 ਇਕ ਕਿੱਲੋ ਦੀ ਸਪਰੇ ਕਰੋ 00:52:34 ਦੀ ਸਪਰੇ ਜੜ ਵਾਲੀਆਂ ਫ਼ਸਲਾਂ ਵਿਚ ਕੀਤੀ ਜਾਂਦੀ ਹੈ
jhone vich uriya,jink, potash, sulphar kdo pauni chahidi hai dose kinni kini pauni chahidi hai ?
(pb)
Punjab
ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ
Mujhe layer poultry farm ke bare m jankari chahiye ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी.
Magur fish ?
(hn)
jo desi mangur hoti hai uske liye wastage ko feed ke liye use kiya jata hai , yeh wastage se he growth kr jatti hai kyuki inki feed 650 rupees per kg hoti hai aur agar aapne afrikan mangur fish ke vare mai push rehe hai to yeh india me ban hai...
ਸਰ ਕਣਕ ਅਤੇ ਝੋਨੇ ਵਿੱਚ ਨਿਮੋਟੋਡ ਦੀ ਸਮੱਸਿਆ ਆਊਦੀ ਹੈ, ਇਲਾਜ ਦੱਸੋ ?
(pb)
Maharashtra
ਗੁਰਪ੍ਰੀਤ ਜੀ ਜੇਕਰ ਨਿਮਾਟੋਡ ਦੀ ਸਮਸਿਆ ਆਉਂਦੀ ਹੈ ਤਾ ਤੁਸੀ ferterra @4 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਧੰਨਵਾਦ
phorate pa do
Punjab
ਧੰਨਵਾਦ ਜੀ
ਨਰਮੇ ਵਿੱਚ ਖੱਬਲ ਹੈ। ਕਿਹੜੀ ਸਪਰੇਅ ਕਰੀਏ ?
(pb)
Punjab
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ
Punjab
ਏਜਲ 40 ਗਰਾਮ ਪ੍ਰਤੀ ਢੋਲੀ 16 ਲੀਟਰ ਵਾਲੀ..
Punjab
ਧੰਨਵਾਦ ਸਰ
Buffalo ke liye ghar per high milk feed kaise bnaye or kin chijo se bnaye ?
(hn)
Rajasthan
संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है
ਮੂੰਗੀ ਦੇ ਖੇਤ ਵਿਚ ਵਾਹੁਣ ਨਾਲ ਕਿਹੜੇ ਤੱਤਾ ਦੀ ਘਾਟ ਪੂਰੀ ਹੁੰਦੀ ਹੈ, ਦੱਸੋ ਸਰ ?
(pb)
Maharashtra
ਗੁਰਪ੍ਰੀਤ ਜੀ ਮੂੰਗੀ ਨੂੰ ਖੇਤੀ ਵਿਚ ਵਾਹੁਣ ਦੇ ਨਾਲ ਇਹ ਸਿਰਫ ਜਮੀਨ ਦੀ ਹਾਲਤ ਹੀ ਨਹੀ ਸੁਧਾਰਦੀ ਬਲਕਿ ਨਾਈਟ੍ਰੋਜਨ ਦੀ ਕਮੀ ਵੀ ਪੂਰਾ ਕਰਦੀ ਹੈ
Ghar per bhains/ gay ke liye pura ahar bnane ke bare me btaein ?
(hn)
Rajasthan
संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है
1509 ਝੋਨਾ ਲਾਇਆ ਹੈ Oss nu ਜੜ ਦੇ ਗੱਲਣ ਰੋਗ ਤੋਂ ਕਿਵੇਂ ਬਚਾਈਏ ਕਿਹੜੀ ਦਵਾਈਆਂ ਦੀ ਵਰਤੋਂ ਲਈ ਜਾਵੇ, ਰੋਗ ਅਜੇ ਸ਼ੁਰੂ ਨਹੀਂ ਹੋਇਆ ਰੋਗ ਦੇ ਰੋਕਣ ਲਈ ?
(pb)
Punjab
ਜਗਰੂਪ ਜੀ ਤੁਸੀ ਇਸਨੂੰ saaf @500 ਗ੍ਰਾਮ ਨੂੰ ਯੂਰੀਆ ਦੇ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਧੰਨਵਾਦ
ਨਰਮੇ ਵਿੱਚ ਕੱਖ ਬਹੁਤ ਆ ਕੋਈ ਹੱਲ ਦੱਸੋ ?
(pb)
Punjab
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ
Kapas per chitti and green makhi lye kehri spray kare sir ?
(pb)
Punjab
ਜਦੋਂ ਫਸਲ ਦਾ ਉਪਰਲਾ ਹਿੱਸਾ ਪੀਲਾ ਪੈਣ ਲੱਗੇ ਅਤੇ ਪੌਦੇ ਦੇ 50% ਤੱਕ ਪੱਤੇ ਮੁੜ ਜਾਣ ਤਾਂ ਕੀਟਨਾਸ਼ਕ ਦੀ ਸਪਰੇਅ ਕਰੋ ਇਮੀਡਾਕਲੋਪ੍ਰਿਡ 17.8 ਐਸ ਐਲ 40-50 ਮਿ.ਲੀ. ਜਾਂ ਥਾਇਓਮੈਥੋਕਸਮ 40 ਗ੍ਰਾਮ ਜਾਂ ਐਸੇਟਾਮਿਪ੍ਰਿਡ 75 ਗ੍ਰਾਮ ਪ੍ਰਤੀ ਏਕੜ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
ਪਪੀਤੇ ਦੇ ਪੌਦੇ ਤੋ ਪੌਦੇ ਦੀ ਦੂਰੀ ਬਾਰੇ, ਸਿੰਚਾਈ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Maharashtra
ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ
ਘੋੜੇ ਦੇ ਪੂਰਵਜ ਦਾ ਨਾਮ ?
(pb)
Punjab
tuci iss link te click krke sari jankari padd skde ho dhanwad http://punjabipedia.org/topic.aspx txt=%E0%A8%98%E0%A9%8B%E0%A9%9C%E0%A8%BE
Pusa 1401 variety kehde pani te hunde a ji ?
(pb)
Maharashtra
lovepreet ji aap ise ek number Pani men uga sakte hai iske ilava agar nehri Pani lagta hai to aap is se bhi sinchai kar sakte hai.
Uttar Pradesh
कोन सी मे होती है
Arandi ki kheti ki jankari ?
(hn)
Punjab
अरंडी मुख्य रूप से इसके बीजों के लिए उगाया जाने वाला वार्षिक पौधा है इसके बीजों से निकाला गया तेल खाने के लिए प्रयोग नहीं होता है, पर इसका उद्योगिक स्तर पर काफी प्रयोग होता है इसके अलावा औषधीय और प्रकाश उद्देश्य से भी इसका उपयोग किया जाता है तेल निकालने के बाद बाकी बचे तेल केक को जैविक खाद के रूप में प्रयोग किया जाता है भारत अरंडी का मुख्य उत्पादक देश है और भारत में गुजरात, आंध्र प्रदेश और राजस्थान मुख्य अरंडी उत्पादक राज्य हैं व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर को समतल करें ताकि खेत में पानी ना खड़ा रह सके अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है यह बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है फसल को मिट्टी से होने वाली बीमारियों से बचाने के लिए बिजाई से पहले कार्बेनडाज़िम 2 ग्राम से प्रति किलो बीजों का उपचार करें अच्छी तरह से सूखे हुए फलों में से बीजों को अलग कर लें उसके बाद बीजों से अरंडी का तेल निकाल लें तेल निकालने के बाद तेल केक में 8-10 प्रतिशत अरंडी का तेल होता है तेल केक का प्रयोग खेत में जैविक खाद के रूप में प्रयोग किया जा सकता है अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा
Sir g jhone di paneeri 25 din di hogi height bahot ghat a, nale patya vich pilapan a koi hal daso g ?
(pb)
Punjab
jaspreet ji jekar paniri height nahi kar rahi ta tuc hoshi@2.5ml nu prati litre pani de hisab nal spray karo.jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Pearl farming details ?
(en)
Rajasthan
सचिन जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir meriyan gavan bahut kamzor ne, ohna nu ki payie jis na oh tandrust ho jan, sir koi ajahi dvai dsso jis nal pashu hmesha tandrust rehan ?
(pb)
Punjab
tuci pashua nu Fendikind plus bolus pett de kiria lai deo, isde nal tuci Enerboost powder 50-50gm swere sham ate 3D Red liquid 50-50ml swere sham dena suru kro, iss nal farak paa jawega.
Sir makki 86777 beeji hoi aa, jaldi teyaar karan lai kehri spray kriye te kinne din bad kriye ?
(pb)
Punjab
jaswinder ji tuc isdi growth de layi hoshi@400ml nu 150 litre pani vich mila ke sprya karo. isdi spray tuc ik var hi karo isde nal hi makki growth karna shuru kar dindi hai.dhanwad
इसके क्या परिणाम है पूरी जानकारी दें ?
(hn)
Punjab
परविंदर जी यह SSP है यह Phosphorus तत्व की कमी पूरी करती है कृपया आप बताये के इसे कोनसी फसल में इस्तेमाल करना है ताकि आपको उसके हिसाब से इसकी मात्रा के बारे में जानकारी दी जा सके धन्यवाद
Haryana
kya faeda hai iska
How farming of pearl is possible in small scale ?
(en)
Rajasthan
ऋतिक जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir nimbu de bute layen nu six month ho ge os vich ki paya jave ?
(pb)
Rajasthan
contact me @ 8003892293
Sir asi dairy farm da loan laina ki kug karna pyu ?
(pb)
ਪੰਜਾਬ ਵਿੱਚ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ= ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਲੋਨ ਦੇ ਲਈ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਜੀ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ ,ਤੁਹਾਨੂੰ ਓਹਨਾ ਤੋਂ ਪੂਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਕ ਡੇਅਰੀ ਲੋਨ ਵਾਲੀ ਵੀਡਿਓ ਮਿਲ ਜਾਵੇਗੀ ਜੀ https://youtu.be/L9dsW7iAdgw
Makka ki kheti kaise Kare ?
(hn)
Punjab
इसे मिट्टी की व्यापक किस्मों जैसे दोमट रेतली से चिकनी दोमट मिट्टी में उगाया जा सकता है मक्की की खेती के लिए अच्छे निकास वाली, उपजाऊ रेतली दोमट से गारी दोमट मिट्टी उपयुक्त होती है अच्छी उपज के लिए उच्च जैविक पदार्थ युक्त मिट्टी, जिसमें पानी सोखने की क्षमता अच्छी हो, की आवश्यकता होती है मिट्टी की पी एच 5.5-7.5 होनी चाहिए भारी चिकनी मिट्टी इसकी खेती के लिए उपयुक्त नहीं होती मिट्टी में किसी भी तत्व की कमी जानने के लिए मिट्टी की जांच जरूर करवायें आप इसकी किस्मे जैसे DHM 107, DHM 109, Prakash ,P.E.H.M 1, P.E.H.M 2, P.M.H-5 ,X -3342, PRO 368, BIO 9637, K.H 5991, D.K.C 7074 की बिजाई कर सकते है खेती के लिए नदीन रहित और पिछली फसल से मुक्त खेत का ही चयन करें 10-15 सैं.मी. की गहराई पर जोताई करें मिट्टी के भुरभुरा होने तक खेत की 6-7 बार जोताई करें गाय का गला हुआ गोबर 4-6 टन प्रति एकड़ में डालें और खेत में 10 पैकेट एज़ोसपीरीलियम के डालें 45 से 50 सैं.मी. के फासले पर खालियां और मेंड़ तैयार करें अच्छी वृद्धि और अच्छी उपज के लिए पौधों में सही मात्रा का होना जरूरी है खरीफ की फसल के लिए कतार से कतार में 70 सैं.मी. और पौधे से पौधे में 22 सैं.मी. फासले का प्रयोग करें आसानी से अंकुरण के लिए समतल मिट्टी पर बीजों को 3-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है
ਸਾਡੀ ਮੱਝ ਨੂੰ ਸੋਏ ਨੂੰ 10 ਦਿਨ ਹੋ ਗਏ। ਹੁਣ ਉਹ ਪਿੱਛਾ ਦੇਖਾ ਰਹੀ। ਅਸੀਂ ਰਸੀ ਤਾਂ ਪਾਈ ਹੋਈ ਹੈ। ਏਸ ਨੂੰ ਕਿੱਦਾ ਠੀਕ ਕੀਤਾ ਜਾਵੇ, ਤੇ ਕਿ ਖੁਰਾਕ (ਦੇਸੀ ) ਦੇਇਏ, ਡਾਕਟਰ ਦੀ ਤਰਫ ਤੋਂ ਕੀ ਇਲਾਜ਼ ਕਰਵਾਉਣਾ ਚਾਹੀਦਾ ਹੈ। ਤੇ ਉਹ ਕਦੇ ਕਦੇ ਕ੍ਰੀਮ ਜੇ ਰੰਗ ਦੇ ਜਾਲੇ ਵੀ ਗੇਰ ਦੀ ਹੈ, ਥੋੜ੍ਹਾ ਜਲਦੀ ਉੱਤਰ ਦਿੱਤਾ ਜਾਵੇ ?
(pb)
Punjab
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਉਸ ਨੂੰ Lapnil-p ਪਾਊਡਰ ਦੀ ਇਕ ਪੂੜੀ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਉਸ ਨੂੰ ਰੱਸੀ ਪਾ ਕੇ ਰੱਖੋ ਅਤੇ ਤੂੜੀ ਘਟ ਪਾਓ ਅਤੇ ਉਸਦਾ ਪਿੱਛਾ ਵੀ ਉਚਾ ਰੱਖੋ, ਇਸ ਨਾਲ ਫਰਕ ਪੈ ਜਾਵੇਗਾ
ਮੋਟਰਾਂ ਵਾਲੀ ਲਾਈਟ ਕਦੋਂ ਆਊ ਜੀ ?
(pb)
Sir Mai dairy da course kiya koi bank Loan nahi de raya ?
(en)
Veer g hybrid vajir seed va koi jhone da eh kdo lgda and kihne days lenda ?
(pb)
Maharashtra
lakhwinder ji kripya Iski kisam ka Nam btaye Taki aapko iske bare men poori jankari di ja sake.kyuki hat kisam ke pakne ka smay alag hota hai.
Sir zmeen retli aa us vich PR 121 te super 45 launi aa, usde lai kehri dvai vdia rahegi or ki-ki paya jave ?
(pb)
Punjab
ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ
ਸਰ ਜੀ ਨਰਮਾ ਗਰੋਥ ਨਹੀ ਕਰ ਰਿਹਾ ਹੱਲ ਦੱਸੋ, ਬਿਜਾਈ ਸਮੇ ਇੱਕ ਗੱਟਾ ਸੁਪਰ, 20 ਕਿਲੋ ਪੋਟਾਸ਼, 5 ਕਿਲੋ ਜ਼ਿੰਕ ਪਾਈ ਹੈ ?
(pb)
Punjab
ਪ੍ਰੇਮ ਜੀ ਨਰਮੇ ਦੀ ਗਰੋਥ ਦੇ ਲਈ ਤੁਸੀ NPK 19:19:19 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
बकरी फार्म के बारे में जानकारी दें, हम उत्तर प्रदेश के रहने वाले हैं ?
(hn)
Rajasthan
जी आप बीटल बकरियां रख सकते हैं यह बहुत ही लाभदायक व्यापार है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं बीटल बकरियां लेने के लिए आप 7891847890 पर lucky goat farmer किसान को कॉल कर सकते इसको ट्रेनिंग आपको अपने ज़िले के कृषि विज्ञानं केंद्र से मिलेगी आप इस बताये गए पते पर जाकर ट्रेनिंग के लिए अपना नाम लिखवाये जी Krishi Vigyan Kendra Malhana, Post - Bhankata Mishra (Majhauli Raj), Bhatpar Rani, Distt.- Deoria (U.P.) INDIA PIN - 274 506
Goat farm ki jankari hai ?
(hn)
Punjab
राजेश जी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.
ਸਰ ਸਾਡੇ ਇਕ ਦੋਗਲੀ ਨਸਲ ਦੀ ਗਾਂ ਸੂਣ ਵਾਲੀ ਹੈ, ਉਸ ਨੂੰ ਕਿਹੜੀ ਖੁਰਾਕ ਪਾਈਏ ?
(pb)
Punjab
ਗੁਰਬਾਜ ਜੀ ਉਸ ਨੂੰ ਤੁਸੀ ਕਾਰਗਿਲ ਦੀ Tranisition mix ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਤੁਸੀ ਉਸਨੂੰ Vitum-H liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ 1 ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਦੁੱਧ ਅਤੇ ਲੇਵਾ ਵਧਿਆ ਹੋਵੇਗਾ .
सर जी मेरे पास HF गाय है उसको थनैला रोग हो गया है कोई उपाय बताए ?
(hn)
Rajasthan
थनैला रोग के उपचार के लिए कुछ बातों का ध्यान रखें कि पशु का दूध निकालने के बाद तुरंत बैठने न दें, जब भी कभी मस्टाइटस कि बीमारी दिखाई दे तो मीठा सोडा तुरंत देना शुरू करें, 20 ग्राम मीठा सोडा देने से शुरूआती अवस्था की मस्टाइटस पर कण्ट्रोल किया जा सकता है, बाकि का बढ़े स्तर पर अज़माया हुआ तरीका, आप इसका प्रयोग सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो – तीन दिन इस तरह से मालिश करते रहेंगे तो थनों की समस्या आयेगी ही नहीं.
1509 ਵਿਚ ਨਦੀਨ ਦੀ ਕਿਹੜੀ ਦਵਾਈ ਪਾਈਏ ?
(pb)
Punjab
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●● ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 SC (ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ •• ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ •• ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ** ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 WDG (ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Main moti ki kheti karna chahta Hoon ?
(hn)
Rajasthan
अनंत कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir 5 month rehnde a majj de soon nu ki pana chahiye ?
(pb)
Punjab
Jass ji tuci uss nu pett de kiria lai Flukarid-ds bolus deo ate her 3 mahine ke badd salt change krke bolus jrur deo, baki uss nu tuci jo hun feed, dana dinde ho ohhi dinde rho ate rojana 35-40kg hara chara ate 5-7kg turri mix krke deo, isde nal nal tuci Enerboost powder 50-50gm swere sham deo ate sunn ton 2 mahine pehla vitum-h liquid 10-10ml swere sham dena suru kro ..
mehngiya tour Mecca laga rakhi hai aur usme Pani lagate hi ped upar se Sukh jata hai uska koi HALL bataye?
(hn)
Punjab
Jagdish ji kripya aap btaye ke aapke khet ki mitti kaisi hai aur aapne isme khaad kya kya daala hai taki aapko iske bare men poori jankari di ja sake.dhanywad
Mere khet mein Mecca tohri, giya, lobia ki kheti hai usme Pani lagate hi upar se ped Sukh jata hai ?
(hn)
Punjab
Jagdish ji kripya aap btaye ke aapke khet ki mitti kaisi hai aur aapne isme khaad kya kya daala hai taki aapko iske bare men poori jankari di ja sake.dhanywad
ਝੋਨੇ ਦੇ ਵੱਧ ਝਾੜ ਲੈਣ ਵਾਸਤੇ ਜ਼ਮੀਨ ਚ ਕੀ ਕੁਝ ਪਾਉਣਾ ਚਾਹੀਦਾ ਹੈ ਜੀ ?
(pb)
Punjab
Harpreet g tuc jhone vich Potash @25 kg per acre or urea @110 kg per acre pao.Single super phosphate @75 kg per acre ja DAP 25 kg per acre pa skde ho g.tuc ehna dono vicho koi v ikk fertilizer use kr skde ho.Tuc Zinc 21% 15 kg ja zinc 33% 10 kg per acre pa skde ho g.
Angoor Ke paudhe Kahan Se prapt kare ?
(hn)
Punjab
Vicky ji grapes plant lene ke liye aap Maruti 9860149655 se samparak kare. Thank you.
ਹੁਣ ਕਿਹੜੀ ਸਬਜੀ ਲਾ ਸਕਦੇ ਹਾ ?
(pb)
Punjab
ਗੁਰਪ੍ਰੀਤ ਜੀ ਤੁਸੀ ਜੂਨ: ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਸਰ ਜੀ ਮੇਰੀ ਸਾਹੀਵਾਲ ਵੱਛੀ ਸਵਾ 2 ਸਾਲ ਦੀ ਆ ਗੱਬਣ ਨਹੀ ਹੋ ਰਹੀ ਪਹਿਲਾ ਡਾਕਟਰ ਦੇ ਕਹਿਣ ਤੇ 21 ਗੋਲੀਆਂ ਜੋ 7-7-7 ਅਲੱਗ-ਅਲੱਗ ਰੰਗ ਦੀਆ ਦਿੱਤੀਆ ਫਿਰ ਵੀ ਪੁਰੀ ਤਰ੍ਹਾਂ ਹੀਟ ਚ ਨਹੀਂ ਆਈ ਉਸ ਬਾਦ 11 ਗੋਲੀਆ ਦਿੱਤੀਆ ਜਿਨਾ ਦੀ ਫੋਟੋ ਭੇਜ ਦਿੱਤੀ ਹੈ, ਉਸ ਤੋ ਬਾਅਦ ਵੀ ਚੰਗੀ ਤਰ੍ਹਾਂ ਹੀਟ ਚ ਨਹੀ ਆ ਰਹੀ, ਕਿਰਪਾ ਕਰਕੇ ਕੋਈ ਹਲ ਦੱਸੋ ਜਿਸ ਨਾਲ ਚੰਗੀ ਤਰਾਂ ਹੀਟ ਚ ਆ ਜਾਵੇ ?
(pb)
Punjab
ਉਸ ਨੂੰ ਤੁਸੀ Agrimin super ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੀ ਅਤੇ ਤੁਸੀ Ovulenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਇੰਨਾਂ ਤਿੰਨਾਂ ਨੂੰ ਦਿਓ ਪਹਿਲਾ 2 ਨੀਲੀਆਂ ਇਕਠੀਆ ਕੁੱਟ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਜੀ ਅਤੇ 5 ਦਿਨ ਤਕ ਦਿੰਦੇ ਰਹੋ ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਹਫਤੇ ਬਾਦ ਦੁਬਾਰਾ ਰਪੀਟ ਕਰੋ.
Sir urea khad kini pani chahidi a ehda ki fayeda a ?
(pb)
Punjab
Jass g kirpa krke apna swaal visthaar nal pucho g and eh dsso tuc kehdi fasal lyi urea di dose puch rhe ho g...
Punjab
mircha di fasal bare