Punjab
Search
ਸਰ ਕੋਈ ਐਸਾ ਨਦੀਨ ਨਾਸ਼ਕ ਹੈ ਜੋ ਝੋਨਾ ਲਾਉਣ ਤੋਂ ਪਹਿਲਾਂ ਪੈਦਾ ਹੋ ਵੇ,, ਕਿਉਂਕਿ ਕਾਦੂ ਕਰਨ ਤੋਂ ਦੋ ਤਿੰਨ ਦਿਨ ਬਾਅਦ ਤਾ ਲੇਬਰ ਆਉਂਦੀ ਹੈ, ਫੇਰ ਉਸ ਤੋਂ ਬਾਅਦ ਖੇਤ ਵਿਚ ਦਵਾਈ ਪਾਉਣ ਈ ਪੈਂਦੀ, ਉਦੋਂ ਤੱਕ ਤਾਂ ਕਵਾੜ ਜਮਨਾ ਸਰੂ ਹੋ ਜਾਂਦਾ ਹੈ,ਤੇ ਡੀਲੀ ਤਾਂ ਖੇਤ ਵਿਚ ਪਾਣੀ ਘੱਟ ਜਾਏ , ਉਦੋਂ ਹੀ ਜਮਣਾ ਸਰੂ ਕਰ ਦਿੰਦੀ ਹੈ , ਕੋਈ ਹੱਲ ਦੱਸੋ ?
(pb)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Haryana
dhan lagane se pahle dalo rifit
bakri palan da kam shuru karna ji. koi labh hai ?
(pb)
Punjab
ਗੁਰਮੁੱਖ ਸਿੰਘ ਜੀ, ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲਗਭਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ
1 ganne badhotri ki Dawai ?
(hn)
Punjab
pratham ji kripya aap btaye ke abhi tak aapne ganne men kya kya daala hai taki apako iske bare men poori jankari di ja sake.dhanywad
seep kaha se kharide ?
(en)
Rajasthan
अकबर शाह जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Rajasthan
अकबर शाह जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
chichadh ke koun sa injection lagwaye sir ?
(hn)
Punjab
Chichad ke liye app Hitek injection lgwa skte hai yeh 1ml/50kg body weight ke hisab se lgta hai, baki app pashuo ke ass pass saff safai ka puraa dian rkhen.
sir ji garmi vich feed kime tyar karauni chahi di a detail ch daso ?
(pb)
Punjab
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ..
Sir ਮੈਂ ਇਹ ਵਰਮੀ ਕੰਪੋਸਟ ਇਸ ਅਮਰੂਦ ਦੇ ਬੂਟੇ ਨੂੰ ਪਾਈ ਸੀ ।ਇਸ ਦੀ age 1-2 ਸਾਲ ਹੈ।ਵਰਮੀ ਕੰਪੋਸਟ ਪਾਉਣ ਤੋਂ ਬਾਅਦ ਇਸਦੇ ਪੱਤੇ ਦੇਖੋ ਕਿਦਾ ਸੁੱਕ ਰਹੇ ਹਨ ਅਤੇ ਇਸ ਦੇ ਨਾਲ ਵਾਲੇ ਬੂਟੇ ਵੀ ਇਦਾ ਹੀ ਹਨ,ਜਿਨ੍ਹਾਂ ਨੂੰ ਵਰਮੀ ਕੰਪੋਸਟ ਪਾਈ ਸੀ।ਮੈਂ ਜੜ੍ਹ ਦੇ ਆਲੇ ਦੁਆਲੇ ਤੋਂ ਮਿੱਟੀ ਪੁੱਟ ਕੇ,ਉਸ ਮਿੱਟੀ ਵਿੱਚ 1.5-2kg ਖਾਦ ਪ੍ਰਤੀ ਬੂਟਾ ਨੂੰ ਮਿੱਟੀ ਵਿੱਚ ਮਿਲਾ ਕੇ ਪਾਈ ਸੀ ,ਅਤੇ ਉਸ ਤੋਂ ਬਾਅਦ ਪਾਣੀ ਦਿੱਤਾ ਸੀ ।
(en)
Punjab
ਗੁਰਪ੍ਰੀਤ ਜੀ ਵਰਮੀਕੰਪੋਸਟ ਦੇ ਨਾਲ ਪੌਧੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਇਹ ਤੱਤ ਦੀ ਹੀ ਕਮੀ ਹੈ ਜੋ ਵਰਮੀ ਕੰਪੋਸਟ ਦੇ ਨਾਲ ਠੀਕ ਹੋ ਜਾਏਗੀ ਇਸਦਾ ਅਸਰ ਹੌਲੀ ਹੁੰਦਾ ਹੈ ਪਰ ਇਸਦੇ ਨਾਲ ਬੂਟੇ ਨੂੰ ਸਾਰੇ ਤੱਤ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀ ਬੂਟੇ ਦੇ ਉਪਰ ਖੱਟੀ ਲੱਸੀ ਦੀ ਸਪਰੇ ਕਰੋ ਜਿਸਦੀ ਮਾਤਰਾ 3 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
sir ji Pusa 44 Jeeri ja jhaad vdia hove. ess lyi jaankari Jeeri laun to le ke ki Kush penda sari detail ch daso .kirpa karke Punjabi language ch daso ?
(pb)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
nimboo ka ped hai ye 2 saal ka, iski chhaal nikal gyi hai or ped ki sbhi pattiya sukh gyi hai or murjha gyi he, is k liye kya upaye kiya jaye ?
(hn)
Punjab
nawed ji aap iski jadon men dheemak check karen agar maujood hai to aap iske liye aap chlorpyriphos@4ml ko prati litre pani ke hisab se jadon men daalen.dhanywad
ਵੀਰ ਜੀ ਮੇਰੇ ਕੋਲ 175 ਦੇਸੀ ਮੁਰਗੇ ਹਨ, ਇਹਨਾਂ ਨੂੰ ਲਿਵ 52 ਦੇਣੀ ਹੈ ਕਿਨੀ ਡੋਜ ਦੇਵਾ ?
(pb)
Punjab
ਇਹ ਤੁਸੀ 15ml/100birds ਦੇ ਹਿਸਾਬ ਨਾਲ ਦੇ ਸਕਦੇ ਹੋ
ਚਰੀ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ?
(pb)
Maharashtra
ਲੱਖਪ੍ਰੀਤ ਜੀ ਤੁਸੀ ਇਸਦੇ ਉਪਰ hoshi @400 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਚਰੀ ਦੀ ਗਰੋਥ ਹੋ ਜਾਂਦੀ ਹੈ ਧੰਨਵਾਦ
ye bhindi ki konsi variety hai ?
(hn)
Maharashtra
Dheeraj ji kripya aap apna swal vistar se pooche ke aap kosni bhindi ke bare men jankari lena chahte hai.dhanywad
1 ਏਕੜ ਵਿੱਚ 45 ਕਿਲੋ ਯੂਰੀਆ ਕੱਦੂ ਕਰਨ ਵੇਲੇ ਪਾਉਣ ਦਾ ਫਾਇਦਾ ਹੈ ਜਾ ਨਹੀਂ ?
(pb)
Maharashtra
ਸੁਖਪਾਲ ਜੀ ਤੁਸੀ ਯੂਰੀਆ ਨੂੰ ਬਿਜਾਈ ਤੋਂ ਬਾਦ ਹੀ ਪਾਓ ਕਿਉਕਿ ਜਿਹੜਾ ਯੂਰੀਆ ਬਿਜਾਈ ਤੋਂ ਪਹਿਲਾਂ ਪਾਇਆ ਜਾਂਦਾ ਹੈ ਉਹ ਲੇਬਰ ਦੇ ਪੈਰਾਂ ਨੂੰ ਖਰਾਬ ਕਰਦਾ ਹੈ ਇਸ ਲਈ ਤੁਸੀ ਯੂਰੀਆ ਬਿਜਾਈ ਤੋਂ 18 ਦਿਨ ਬਾਦ ਹੀ ਪਾਉਣਾ ਸ਼ੁਰੂ ਕਰੋ ਜਿਸਦੇ ਨਾਲ ਫ਼ਸਲ ਨੂੰ ਇਸਦਾ ਪੂਰਾ ਅਸਰ ਵੀ ਮਿਲਦਾ ਹੈ ਧੰਨਵਾਦ
Punjab
thanks shilpa ji
Grapes variety btaye ?
(hn)
Punjab
Ravi ji grapes ki variety jaise Anab-e-Shahi, Bangalore Blue, Beauty Seedless, Bhokri (Pachadrakshi), Cheema Sahebi, Delight, Gulabi (Panneer Drakshi, Muscat Hamburg), Himrod, Kali Sahebi,Kandhari, Khalili, Pandari Sahebi, Perlette, Selection 94, Pusa Seedless and Thompson Seedless ki bijai kar sakte hai. dhanywad
basmti ki paniri Kahan se milegi ?
(hn)
Punjab
Archna Vimal g Tusi Basmati di kihri kism da push rahe o
Dairy Farming Training Haryana me kab or kaha ho rhi hai? sir ji batana ?
(hn)
Punjab
गुरदीप जी, आप डेरी की ट्रेनिंग NDRI करनाल से ले सकते है और अगली ट्रेनिंग 17 जून से शुरू हो रही है अधिक जानकारी हेतु निम्नलिखित व्यक्तियों से संपर्क करें- डॉक्टर. ए. के. सिंह Principal Scientist (DT Division), NDRI & Secretary, SINED (TBI) Phone +91 184-2259304 , 2251347, 2259329 Alternate mobile No. Mob. No.: + 9996344630 (D.K. Arora) Mob. No.: + 9050821997 (Deepak Kumar) ये ट्रेनिंग NDRI करनाल में होस्टल सुविधा के साथ उपलब्ध है यहाँ कोई भी व्यक्ति आकर ट्रेनिंग ले सकता है
dhan ki kheti kaise karte hai ?
(hn)
Punjab
इस फसल को मिट्टी की अलग अलग किस्मों, जिनमें पानी सोखने की क्षमता कम होती है और जिनकी पी एच 5.0 से 9.5 के बीच में होती है, में भी उगाया जा सकता है धान की पैदावार के लिए रेतली से लेकर गारी मिट्टी तक, और गारी से चिकनी मिट्टी जिसमें पानी को सोखने की क्षमता कम होती है इस फसल के लिए अच्छी मानी जाती है Ratna: इस किस्म की औसतन पैदावार 16-18 क्विंटल प्रति एकड़ होती है इसके बीज लंबे और पतले होते हैं और स्वाद में अच्छे होते हैं यह किस्म पकने के लिए 120-125 दिनों का समय लेती है यह किस्म तना छेदक की प्रतिरोधक है यह पिछेती बिजाई वाली किस्म है BK 79: यह छोटे कद की, लंबे, पतले दानों वाली, बासमती वाली किस्म है इस किस्म की औसतन पैदावार 18-20 क्विंटल प्रति एकड़ होती है यह किस्म पकने के लिए 120-135 दिनों का समय लेती है यह किस्म कीटों और बीमारियों की प्रतिरोधक है Jaya: इस किस्म की औसतन पैदावार 22-23 क्विंटल प्रति एकड़ होती है इसके मोटे और भारी दाने होते हैं यह किस्म पकने के लिए लगभग 135-140 दिनों का समय लेती है यह किस्म क्षारीय मिट्टी में बोने के अनूकूल है नये पौधों का रोपण 15 जुलाई तक किया जाना जरूरी है Kasturi (IET 8580): इसके लंबे और चमकदार दाने होते हैं जो कि चमकदार और सुगंधित होते हैं यह मध्यम आकार वाली किस्म 135-140 दिनों में पक जाती है इसकी औसतन पैदावार 16-18 क्विंटल प्रति एकड़ होती है Basmati 370: यह सुगंधित धान होती है जिसके दाने लंबाई में 6-7 मि.मी. और चौड़ाई में 1.7 मि.मी. होते हैं यह किस्म 140-145 दिनों में पक जाती है और इसकी औसतन पैदावार 10-12 क्विंटल प्रति एकड़ होती है Khushboo: यह जल्दी पकने वाली किस्म है जो कि 118-125 दिनों में पक जाती है यह मध्यम लंबाई वाली किस्म है इसकी औसतन पैदावार 16-18 क्विंटल प्रति एकड़ होती है इसके दाने 7-7.5 मि.मी. लंबे होते हैं जो कि सफेद रंग के और सुगंधित होते हैं यह किस्म कीटों और बीमारियों की प्रतिरोधक है Taraori Basmati: यह लंबे कद वाली किस्म पकने के लिए 118-125 दिनों का समय लेती है इसकी औसतन पैदावार 11-12 क्विंटल प्रति एकड़ होती है इसके दाने 7-7.4 मि.मी. लंबे, सफेद रंग के और सुगंधित होते हैं चावल उबालने के बाद सामान्य आकार की तुलना में लंबा होता है फटा हुआ और चिपका नहीं होता इसके विकास के लिए नाइट्रोजन की 25 क्विंटल प्रति एकड़ की आवश्यकता होती है MahiSugandha: यह बासमती किस्म है इसकी औसतन पैदावार 14-16 क्विंटल प्रति एकड़ होती है यह किस्म 130-135 दिनों में पक जाती है PHB 71: यह छोटे कद की संकर किस्म है इसके पौधे का औसतन कद 100-110 सैं.मी. होता है यह किस्म 130-135 दिनों में पक जाती है और इसकी औसतन पैदावार 22-24 क्विंटल प्रति एकड़ होती है गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए जब फसल 6 से 8 सप्ताह की हो जाए तो इसे खेत में कद्दू करने से एक दिन खेत में ही जोत देना चाहिए इस तरह प्रति एकड़ 25 किलो नाइट्रोजन खाद की बचत होती है भूमि को समतल करने के लिए लेज़र लेवलर का प्रयोग किया जाता है इसके बाद खेत में पानी खड़ा कर दें ताकि भूमि के अंदर ऊंचे नीचे स्थानों की पहचान हो सके इस तरह पानी के रसाव के कारण पानी की होने वाले बर्बादी को कम किया जा सके पौध तैयार करना : पौध तैयार करने के लिए 15 से 30 मई तक का अनुकूल समय होता है सही समय पर उगाई जाने वाली फसल के लिए पंक्तियों का फासला 20-22.5 सैं.मी. रखा जाता है यदि फसल की बिजाई पिछेती होती है, तो फासला 15-18 सैं.मी. रखना चाहिए इसकी बिजाई बुरकाव ढंग द्वारा की जाती है पौधे की गहराई 2-3 सैं.मी. होनी चाहिए फासला बनाकर लगाने से पौधे ज्यादा पैदावार देते हैं बुरकाव विधि द्वारा की जाने वाली बिजाई के लिए 10-12 किलोग्राम प्रति एकड़ बीज का प्रयोग किया जाता है गड्ढा खोदकर की जाने वाली बिजाई के लिए 8-10 किलोग्राम बीज प्रति एकड़ डाला जाता है वैट बैड और सूखे बैड बनाकर लगाई जाने वाली पनीरी के लिए 10-12 किलोग्राम बीज 500 वर्ग मीटर में प्रयोग किया जाता है जो कि एक एकड़ खेत के लिए बहुत होता है मॉडीफाइड बैड नर्सरी के लिए 10-15 किलोग्राम बीज 200 वर्ग मीटर में प्रयोग किया जाता है जो कि एक एकड़ खेत के लिए बहुत होता है सुगंधित छोटे कद की किस्मों के लिए नाइट्रोजन 37-38 किलो और बासमती 370 और तरावड़ी बासमती किस्मों के लिए 25 किलो नाइट्रोजन का प्रयोग प्रति एकड़ में करें इसके अलावा 15 किलो फासफोरस और 12 किलो पोटाश की मात्रा डालें 12 किलो नाइट्रोजन, 15 किलो फासफोरस और 12 किलो पोटाश बिजाई के समय डालें बाकी बची नाइट्रोजन की मात्रा बिजाई के 30 दिनों के बाद डालें पौध को खेत में बीजने से 2-3 दिन बाद 1200 मि.ली. बूटाक्लोर 50 ई.सी. प्रति एकड़ या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाके बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें पनीरी लगाने के बाद खेत में दो सप्ताह तक अच्छी तरह पानी खड़ा रहने देना चाहिए जब सारा पानी सूख जाए तो उसके दो दिन बाद फिर से पानी को लगाना चाहिए खड़े पानी की गहराई 10 सै.मी. से ज्यादा नहीं होनी चाहिए खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद खेत की फिर से सिंचाई करनी चाहिए पकने से 15 दिन पहले सिंचाई करनी बंद करनी चाहिए ताकि फसल को आसानी से काटा जा सके जब दाने पूरी तरह पक जायें और फसल का रंग सुनहरी हो जाये तो खड़ी फसल की कटाई कर लेनी चाहिए ज्यादातर फसल की कटाई हाथों से द्राती से या कंबाइन से की जाती है काटी गई फसल के बंडल बनाके उनको छांटा जाता है दानों को बलियों से अलग कर लिया जाता है अलग करने के बाद छंटाई की जाती है
fish farming ?
(hn)
यदि आप मछली पालन शुरू करना चाहते हैं तो इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है आप इस काम की ट्रेनिंग लेकर फिर इसे अच्छी तरीके से शुरू करें
Uttar Pradesh
akash singh maurya father name...Hriday Kumar maurya zafarabad. jaunpur UP mob...9919417872
sir eh me desi eggs vicho bache kdan lyi bnaiya hai, es vich 60 watt da bulb lgaiya hai es da temp chek kita c me 108 aa reha, tuci dso es da ° C ya °F temperature shi kina hona chahida. te eggs rakhan to pehla ki ki krna chahida te bulb sahi kine watt da hona chahida hai. ?
(pb)
Punjab
deep gill ji tusi es layi 9815311687 number te harbhjan singh ji nal gal karo , eh tohanu guide kar sakde hai ji.
Rajasthan
eh system kamyab nahi hona temperature 37.5° centigrade mention rakhna painda humidity v controller Lao Ede nal
cow lene ke Niyam evam shart ?
(hn)
Punjab
हांजी बिलकुल आपको लोन मिल सकता है लेकिन इसके लिए आपको सही तरीका पता होना चाहिए, जैसे के सबसे पहले आपके पास पशु पालन की ट्रेनिंग का सर्टिफिकेट होना चाहिए जो के आपको नज़दीकी कृषि विज्ञा केंद्र से पशु पालन की ट्रेनिंग लेने के बाद ही मिलेगा जी. उसके बाद अप्प जितने पशु लेने है उसकी पूरी प्रोजेक्ट रिपोर्ट बनानी पड़ेगी जिसमे आपका पशु पालन विभाग आपके हेल्प कर सकता है उसके बाद सबसे जरुरी है की जिस बैंक में आपका बैंक का खाता चलता है उसमे पैसे का लेन देन कैसा चलता है फिर बैंक की जो भी शर्ते होती है वह आप पूरी करते हो तो बैंक आपको लोन दे सकता है . बैंक की शर्ते आपके बैंक मैनेजर ही बता सकता है जी.
sir ਝੋਨੇ ਦੀ ਪਨੀਰੀ ਕੱਦ ਨਹੀ ਕੱਢ ਰਹੀ ?
(en)
Punjab
ਜਸਪ੍ਰੀਤ ਜੀ ਤੁਸੀ hoshi @2.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਪਨੀਰੀ ਦੀ ਗਰੋਥ ਹੋ ਜਾਏਗੀ ਧੰਨਵਾਦ
cow lene ke liye form kab se Bhara Jayega ?
(hn)
Punjab
bhagirath JI cow kharidne ke liye koe bhi form bharne ji tarurat nai padti ji. aap nazdiki kisi bhi dairy se ya fir kisi cow farm se cow kharidk sakte hai. agar aapka koe or question hai to aap detail me puche ji.
Punjab
हांजी बिलकुल आपको लोन मिल सकता है लेकिन इसके लिए आपको सही तरीका पता होना चाहिए, जैसे के सबसे पहले आपके पास पशु पालन की ट्रेनिंग का सर्टिफिकेट होना चाहिए जो के आपको नज़दीकी कृषि विज्ञा केंद्र से पशु पालन की ट्रेनिंग लेने के बाद ही मिलेगा जी. उसके बाद अप्प जितने पशु लेने है उसकी पूरी प्रोजेक्ट रिपोर्ट बनानी पड़ेगी जिसमे आपका पशु पालन विभाग आपके हेल्प कर सकता है उसके बाद सबसे जरुरी है की जिस बैंक में आपका बैंक का खाता चलता है उसमे पैसे का लेन देन कैसा चलता है फिर बैंक की जो भी शर्ते होती है वह आप पूरी करते हो तो बैंक आपको लोन दे सकता है . बैंक की शर्ते आपके बैंक मैनेजर ही बता सकता है जी.
Jack
mene nyi zameen kharidi hai, usme konsi fasal lga skta hoon ?
(hn)
Punjab
narendra ji kripya aap btaye ke aapke khet ki mitti kaisi hai taki apako iske bare men poori jankari di ja sake.dhanywad
Rajasthan
17 18 kya hai
मैने बोर करवाना है, कृपया बताए कितना खर्चा आएगा और पानी कैसे होगा ?
(hn)
सर मैं शीप पालन के विषय में जानकारी चाहता हूं ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
kapas ke podhe sukh rahe hai suggest what to do?
(en)
Punjab
जड़ गलने के हमले की संभावना कम करने के लिए ट्राइकोडरमा विराइड 4 ग्राम से प्रति किलो बीजों का उपचार करें यदि इस बीमारी का हमला दिखे तो प्रभावित पौधों और साथ के सेहतमंद पौधों के नीचे की ओर कार्बेनडाज़िम 1 ग्राम प्रति लीटर डालें
kheto ke ander jo seeds. pane rahete unko khatm karne wala upaye kharptbar ?
(hn)
Punjab
balastarji aap khet ki gehri jutayi karen aur uske bad aap ise achi dhup lgaye jiske bad aap pretilachlor@1 litre ko 150 litre pani men mila kar spray karen.dhanywad
moti ki kheti kaise hoti hai ?
(hn)
Rajasthan
ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Sir meri kapas ki fasal ke pate sukhne lag Gaye, Pani bhi de Diya Kya kre ? answer plz .
(hn)
Punjab
karmbir ji kripya iski jad check karen aur uski photo bheje taki aapko iske bare men poori jankari di ja sake.dhanywad
कृपया यह बताएं कि फोटो में दिखाई Fipro top दवाई किस काम आती है और इसकी कितनी मात्रा डालें ?
(hn)
Punjab
फैसल जी यह एक कीटनाशक है जो सुंडी की रोकथाम के लिए इस्तेमाल किया जाता है इसकी मात्रा 250-300 ml को 150 लीटर पानी में मिला कर स्प्रे करे धन्यवाद
अलोवेरा की खेती कैसे की जाती है? पूरी जानकारी बताए मुकेश , हरियाणा, 9711945082
(hn)
Maharashtra
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है, इसे बेचने के लिए आप नरेंदर कुमार 9950708819 से सम्पर्क कर सकते है धन्यवाद
bakri palan ?
(pb)
Punjab
ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ.
नारियल के छिलके से पनीरी तैयार करनी है, कैसे की जाती है ? कॉटन का पोधा, तोरी, नारियल का जो पाउडर होता है ?
(hn)
Punjab
पवन जी नारियल के छिलके का चूरा बना कर उगाई जाती है इसे आम कोकोपीट के नाम से जाना जाता है ट्रे में उगने के लिए इसके साथ वर्मीक्युलाइट और परलाइट @3: 1: 1 मिलाकर मिश्रण बनाया जाता है जिसमे बीज उगाया जाता है धन्यवाद
sir me moti utpadn ki puri jankari chahta hu please help me sir ?
(hn)
Rajasthan
ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258
Cotton plant ki growth ki spray btaye sir?
(hn)
Punjab
Janak g jekar cotton ki growth nhi ho rhi to aap pani lga ke NPK 19.19.19 @1 kg per acre ko 150 liter pani mein mila ke spray kr skte ho g..
meri vachhi bilkul tyar a hun. ohde mohke bne a, lakk ch, akhan nerhe te latta te v. menu mohkeya da ilaj dso ji ?
(pb)
Punjab
Os nu homeopathic Liquid Udder Pox 15ml 10 bunda din vich 3 varr deo ji es nall Injection Avil 10ml Injection Enthimelon 50ml layo ate 15ml ek din chadd ke lwao ji..
motiyon ki kheti ?
(hn)
Rajasthan
ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258
ਸਰ ਜੀ ਮੇਰੀ ਗਾਂ ਵਾਰ ਵਾਰ ਹੀਟ ਵਿੱਚ ਆ ਰਹੀ ਏ. ਟੀਕਾ ਲਗਵਾਉਣ ਤੋ 15 -20 ਦਿਨ ਬਾਅਦ ਫੇਰ ਬੋਲਣ ਲੱਗ ਜਾਦੀ ਏ ਇਸ ਦਾ ਕੀ ਹੱਲ ਹੈ ?
(pb)
Punjab
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
sir,kele ki kheti kiye huye lagbhag one year ho rahe hai, lekin abhi Tak kele ka tana mota va Kali nhi nikali hai ?
(en)
Punjab
alok maurya ji aap paudhe ko 3 killo vermicompost daale is se paudhe ka tana mota ho jayega.dhanywad
सर मेरी cow time से पहले parturition हो गया है अब वो अपने पहले बाले milk मैं नही आ रही है क्या करें ?
(en)
Punjab
उसे 250 ग्राम गुड़, 250 ग्राम गुलकंद, 100 ग्राम सोंफ, 100 ग्राम सूखे आंवले, 50 ग्राम अजवाइन उबाल कर ठंडा करके दें, बाकि उसे Anabolite liquid 100-100ml सुबह शाम milkout पाउडर 2-2 चम्मच सुबह शान देना शुरू करें, इससे दूध बढ़ जाएगा
sir g hath jod kar request hai ki app band kar do, jab aap answer nahi de sakta question ka ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
sir me up aligarh se hu, kya abhi 1509 dhan ki seedhi bijayi ki ja sakti hai?
(hn)
Punjab
rajesh ji agar aap 1509 ki bijai karna chahte hai to iska same july mahine ka hota hai aap tabhi iski bijai karen.dhanywad
sat Sri akal ji , Eh beej beejn nu hun thik ne ji es mausam ch ?
(pb)
Punjab
mika ji eh private kisman de beej han ehna de jhaad bar ekuch keha nahi ja sakda.dhanwad
नांदेड ?
(hn)
Punjab
शेख जी कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
sat Sri akal ji Eh beej (gobi and mirch) hun beejn lai thik ne ji ? photo -
(pb)
Punjab
mika ji tuc ehna di bijai kar sakde ho.par eh university valo sifarish nahi han.dhanwad
सर इस महीने में कौन सी सबजी लगा सकते हैं ?
(hn)
Punjab
हेमंत जी आप जून महीने में जैसे फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते है धन्यवाद
Sadi majh 5 mahineya di ghabh hai leva bilkul b nai hai.koi upaye dsso g
(pb)
Punjab
Mandeep ji tuci uss nu Flukarid-ds bolus pett de kiria lai deo, isde nal tuci Vitum-h liquid 10ml rojana dena suru kro, baki usdi khurak ate feed da dian rkho ate sunn ton 1 mahina pehla Metabolite powder di rojana 1 pudi ate Cargill di Transition mix feed v deni suru kro, iss nal vdia growth howegi.
moti di kheti ?
(hn)
Rajasthan
ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258
moti ki kheti ?
(hn)
Rajasthan
ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258
मुझे सर मधुमक्खी पालन करना है, यह कहां से मिलेगी ?
(hn)
रणवीर जी अगर आप नए सिरे से मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं बाकी यदि इसकी ट्रेनिंग लेकर शुरू करें तो बढ़िया रहेगा ट्रेनिंग में आपको पूरी जानकरी मिलेगी किस तरह से इसका रख रखाव करना होता है जी और उसके बाद जब आपने यह काम शुरू करना है तो आप बक्से नज़दीकी किसी भी मधुमखी पालन का काम करने वाले किसान से खरीद सकते हो जीl
Sir me 6-6-2019 nu questions kita c bt hje tak koi ans nhi milya manu
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Ans?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Sir plz ans...
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਕੀ ਮੂਲੀਆਂ ਦੀ ਬੀਜਾਈ ਹੁਣ ਕੀਤੀ ਜਾ ਸਕਦੀ ਹੈ? ਜਾਂ ਮੂਲੀਆਂ ਬੀਜਣ ਦਾ ਢੁਕਵਾਂ ਸਮਾਂ ਕੀ ਹੈ?
(pb)
Punjab
ਦਿਲਦਾਰ ਜੀ ਮੂਲੀ ਦੀ ਕਿਸਮ Punjab Pasand ਦੀ ਬਿਜਾਈ ਕਰ ਸਕਦੇ ਹੋ Punjab Pasand: ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ ਧੰਨਵਾਦ
Nel segundu partГu ante Checoslovaquia, la so verГa nun daba mГЎs y escontra que PelГ© cayera abrasГЎu del dolor. Como nun habГa sustituciones pa la dГіmina, tuvo de permanecer nel partГu coxu y desarimГЎu y, magar que los checos xugaron llimpiu a PelГ© pa evita-y un agravamientu de la so mancadura, el Rei nun xugГі nin un partГu mГЎs nesi mundial. El siguiente partГu de Brasil foi ante liver cirrhosis
(en)
बाजरे के लिए कौनसा उत्तम किस्म है ?
(hn)
Punjab
टिंकू जी आप बाजरे की किस्मे जैसे HHB 272,HHB197,HHB67,HHB68 Hybrid Napier 3,NB 21,Gajraj,की बिजाई कर सकते है धन्यवाद
sir ji jhona lagoon di 13 treek pakki aa. ?
(pb)
Maharashtra
inderpal ji jhona 13 tareek nu la sakde ho.dhanwad
ji han
sir sartaj jipsam breek powder jeha hunda, khet vich kiven khinda skde hn tan jo hwa vich ude na ?
(pb)
Punjab
kashmir ji tuc is vich halka pani chidak ke isnu khet vich pa sakde ho.isde nal eh hwa vich nahi udega ate tuc sahi tareeke nal isnu khet vich pa sakde ho.dhanwad
pani da shitta la k urea ch mix KR k
information about pearl farming ?
(en)
Rajasthan
Sohil Tamboli to get all information about pearl farming you can contact with me 9711858258. Thankyou.
all information about pearl farming,fish farming ?
(en)
Rajasthan
Sohil Tamboli to get all information about pearl farming you can contact with me 9711858258. Thankyou.