Punjab
Search
devmedia
(en)
ਤੁਸੀ ਉਸ ਨੂੰ ਮੀਠਾ ਸੋਡਾ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਸ ਦੇ ਨਾਲ ਇਸ ਨੂੰ prolaptone ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 20 ਬੂੰਦਾਂ ਰੋਟੀ ਦੇ ਹਿਸੇ ਤੇ ਰੱਖਕੇ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਸਦੇ ਨਾਲ ਹੀ ਬੂੰਦਾਂ ਦੇਣ ਤੋਂ 10 ਮਿੰਟ ਪਹਿਲਾ ਤੁਸੀ prolaptone ਦੀ 1 ਗੋਲੀ ਦੇਣੀ ਹੈ ਇਹ ਦੋਨੋ ਦਵਾਇਆ ਇਕਠੀਆ ਹੁੰਦੀਆਂ ਹੈ
sir 1g. 2g. 3g cutting karne chie d a agar ha ta kina din to start karne hovage
(en)
Punjab
Jasvir ji , tusi vel valiya faslan te 3 g cuting kar sakde ho, jado vel 40 dina di ho jandi hai ate isdi height 40-45 cm ho jandi hai odo tusi eh kar sakde ho, dhanwad
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
bhindi k patto ko keede khane par kaun se dawa dalani chahiye ?
(hn)
Dinesh g kripa iski photo bhejen tnki apko poori jankari di ja ske.....
sir hydroponic framing bare jankari kivi mil sakde ha ji
(pb)
Punjab
hydroponics ik kheti da ajeha system hai jidey vich bina mitti to kheti kiti ja sakdi hai, eh vidhi nal kheyi karn de layi ik nutrient solution di lorh hundi hai, isdey vich sare ttaat mojood hunde han jo butte nu kuraak dende han, ek medium di lorh hove di jidey rahi bute nu khurak diti jawr gi, isti ilawa solution da pH 6-6.5 hona chahida hai, tusi is soultion vich bute nu lga sakde ho ate same same te isnu badle raho, dhanwad
ਸਰ ਜੀ ਸਾਡੇ ਚੀਕੂ ਦੇ ਬੂਟੇ ਨੂੰ ਫ਼ਲ ਤਾਂ ਬਹੁਤ ਲਗਦਾ ਪਰ ਸਾਰਾ ਫ਼ਲ ਡਿੱਗ ਪੈਂਦਾ ਹੈ ਕੋਈ ਹੱਲ ਦੱਸੋ ਜੀ ਬੁਟੇ ਦੀ ੳੁਮਰ ਪੰਜ ਸਾਲ ਦੇ ਕਰੀਬ ਹੈ।
(pb)
परविंदर जी चीकू के ऊपर आप Planofix@4ml प्रती 15, लीटर पानी में मिलाकर सप्रे कर सकते।
Punjab
ਬਹੁਤ ਬਹੁਤ ਧੰਨਵਾਦ ਜੀ
tractor lena h kya subsidy mil jayegi ?
(hn)
Punjab
Jasveer Singh ji agar aap New tractar lena chahte hai to aap Pardhan Mantri Tractor yojna ka labh utha sakte hai, Is yojna ke bare me puri jankari ke lia aap apne nazdiki SBI Bank se samparak kare, Thankyou.
sir....... hamare baigan ke paudhe ki pattiyo me sikudan aa gaya hai kya kare ?
(hn)
Dev g isme keet ka hmla hai iski roktham ke liye Imidacloprid@1.5ml per litre paani mein mila kr spray kr skte ho.....
Sir g kanak ch leader di spray kiti c hun othe Charrii beej skde a koi dikhat tan ni avegi ..nhi is toh ilava hor kehra haara chara beej skde a ...
(pb)
Punjab
Mandeep ji, jekar tusi leader di spray kuti hai tan tusi chari di bijai na karo, tusi is di jagah makki di bijai kar sakde ho, dhanwad
Rajasthan me sabji fasal Or fruits k liye koi achi hindi m books btaiye ?
(hn)
Maharashtra
Dilip jo, ap acchi kheti karne ke liye apni state agriculture university joke Swami keshwanand rajasthan agriculture university, bikaner se jo sifarish ki hati hai, unko le sakte hain, or uske hisaab se ap kheti kar sakte hain, dhanywad
PR 122 di ਬਿਜਾਈ ਦਾ ਸਹੀ ਸਮਾਂ ਕਦੋਂ ਹੈ ਜੀ ਅਤੇ ਕੀ ਇਸਦੀ ਬਿਜਾਈ ਹਲਕੀ ਰੇਤਲੀ ਜਮੀਨ ਵਿੱਚ ਕਰ ਸਕਦੇ ਹਾਂ ?
(pb)
दलवीर जी PR 122 की पनीरी 20मई-5जून तक डाल सकते हो और पौध को 20जून-5जुलाई तक बो सकते हो। यह मध्यम कद की सीधी बालियों वाली किस्म है। इसके पत्ते गहरे हरे रंग के और सीधे होते हैं। यह 147 दिनों में पककर तैयार हो जाती है। इसके दाने बहुत लंबे पतले और चमकदार होते हैं। चावलों को पकाने के बाद गुणवत्ता कमाल की होती है। इसकी औसतन पैदावार 31.5 क्विंटल प्रति एकड़ है।
ghewdha ke pate kharab ho rahe hai
(hn)
Maharashtra
Sarwar ji, kripya ap iski photo bhejin taki apko dekh kar iske bare mein jankari di ja sake, dhanywad
polar tilar kha se kharide
(hn)
Punjab
Bhagirthi nishad ji Power tiller len lai tusi Rajiv garg (Raja) 9815940212, 9317793673 Raja Enterprises se samparak kar sakte hai, Thankyou
मिर्ची के पौधे में मरोडिये की बीमारी के उपाय ?
(hn)
सचिन जी कृपया इसकी फोटो भेजें ताकि आपको सही जानकारी दी जा सके ।
adrak ki kheti kaise ki jaati hai ?
(hn)
Maharashtra
Rajasthan mein iski kheti Udaipur, Dungarpur or Baran districts mein ki jati hai. Yeh fasal acche jal nikas vali chikni, retli or lal har tarah ki mitti mein ugai ja sakti hai. khet mein pani na khada hone dein kyu kikhade pani mein yeh jayda der bach nahi payegi fasal ki vridhi ke liye 6-6.5 pH vali mitti acchi mani jati hai. us khet mein adrak ki fasal na ugaiyen jaha pichli bar adrak ki fasal ugai gayi ho. har saal ek hi jameen par adrak ki fasal na lagayein. khet. ko 2.3 baar jotein or suhage se samtal karein adrak ki bijai ke liye 15 cm unche or 1 meter chode bed banaiye 2 bedon ke beech 50 cm ka fasal rakhein bijai may june ke pehle saptah mein ki jati hai podhe mein 15-30 cm panktiyobki doori or ek podhe se dusre podhe ki dorri 30 cm honu chahiye beej ki gehrai 3-4 cm ke kareeb honi chahiye adrak ki bijai sidhe dhang se or paniri lga kar ki ja sakti hai hijau ke liye taje or bimari rehat ganthe ka paryog karein bijai ke liye 480-720 kilo prati acre beej ka paryog karein beejai se oehle ganthe ko mencozeb 3 gram prati litre pani ke hisaab se upchar karein gantho ko 30 minute ke liye ghol bna kar bhigo dein isse gantho ko fufundi se bachaya ja sakta hai upchaar ke baad gantho ko 3-4 ghante ke liye shav mein sukhiyab khet ki tiyari ke samay mitti mein 150 quintal rudi ki khad Urea 55 kilo, SSP 60 kilo, MoP 16 kilo prati acre ke hisaab se pryog karein urea ko 2 hisson mein batein pehla hisaab bijai ke 75 days baad or baki hissa 3 mahine baad dalein.bijai se 3 din baad atrazin @ 4-5 gram prati litre pani ke hisaab se nami bali mitti par spray karein un nadeen ko khatam karne ke liye pehli nadeen nashak spray ke baad peda hota hai. bijai ke 12-15 din ke baad glyphosate @4-5 gram prati litre pani ki spray karein, nadeen nashak ki spray ke baad khet ko hati khaad ko ya dhaan ko parali se dhak dein, dhanywad
ਸ਼੍ਰੀ ਮਾਨ ਜੀ. Main eh pushna v ਫੁਲ ਗੋਭੀ di ਪਨੀਰੀ kdo ਬੀਜ skde aa hun. Te kehri ਖ਼ਾਦ ਅਤੇ ik ਕਨਾਲ da ਕਿੰਨਾ ਬੀਜ lge ga ?
(pb)
Punjab
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ। ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ। ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 60-64 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 30-35 ਗ੍ਰਾਮ ਪ੍ਰਤੀ ਕਨਾਲ ਖੇਤ ਵਿਚ ਚਾਹੀਦਾ ਹੈ। ਖੇਤ ਵਿਚ 5 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 15 ਕਿੱਲੋ ਯੂਰੀਆ, 20 ਕਿੱਲੋ ਸੁਪਰ ਫਾਸਫੇਟ ਅਤੇ 5 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਕਨਾਲ ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ। ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ।
DearSir/Mam kindly tell what is the technical name of insecticides/pesticides of Coragen Thank you
(hn)
Mr. Neeraj technical name of coragen is Chlorantraniliprole 18.5 % w/w.
Udaipur ke andar apni kheti Sarkari murgi Palan kahan hai Jahan se murge khareed sake ?
(hn)
Punjab
Rockey ji yaddi aap chicks khridna chahte hai tab aap Man Singh 9649050050 Shree Karni group se sampark kr skte hai aur yaddi aap iss kam ki training v lena chahte hai tab aap apne nazdiki krishi vigyan kendra se sampark kr skte hai..
pr 121 vadia hai ya pr 129 kis da jhar jyada hunda te kis nu bimari nai paindi te ena di paniri bijan da sehi sama ki hai ?
(pb)
हरमन जी पनीरी 20मई-5जून तक डाल सकते हो और पौध को 20जून-5जुलाई तक जमीन में लगा सकते हो।PR 121: यह छोटे कद की सीधी बालियों वाली किस्म है। इस किस्म पर ज़मीन की अंदरूनी सैलाब का कोई असर नहीं होता। इसके पत्ते गहरे हरे रंग के और सीधे होते हैं। यह 140 दिनों में पककर तैयार हो जाती है। इसके दाने लंबे पतले और चमकदार होते हैं। इस किस्म पर झुलस रोग का कोई असर नहीं होता। इसकी औसतन पैदावार 30.5 क्विंटल प्रति एकड़ है।PR 129: धान की यह किस्म PAU 201 की उन्नत किस्म है। इसके दाने लंबे पतले और स्पष्ट पारदर्शी होते हैं। इसके पौधे का औसतन कद 105 सैं.मी.होता है। रोपाई के बाद यह किस्म 108 दिनों में पक जाती हैं। यह किस्म पंजाब राज्य बैक्टीरियल ब्लाइट पैथोजन के 10 प्रचलित पैथोटाइप्स के प्रतिरोधक है। इस किस्म की औसतन उपज 30.0 क्विंटल प्रति एकड़ होती है।
devmedia
(hn)
Maharashtra
Rockey ji, apke dawara bheji gayi audio play nahi ho rahi hai kripya ap isko dubara bhejein taki apko iske bare mein janakri di ja sake, dhanywad
NPK 19:19:19 sabaji jive kaddu ,karela,bhindi vagera utte ikk litre vich kini matra paidi hai ji ?
(pb)
जगजीत जी NPK 19:19:19@10 gm प्रती लीटर पानी में मिलाकर सप्रे कर सकते हो।
शतावरी की फसल लगभग 8 महिने पुरानी है परंतु इसका अभी तक उतना विकास नहीं हुआ जितना होना चाहिए। फसल थोड़ी बड़ी होती है और उसमें पीलापन आकर उसके पते और डालियाँ टूट जाती है।
(hn)
मनोज जी शतावरी में NPK 19:19:19@1kg प्रति एकड़ सप्रे करें।
sade hf nasal the cow 20months the hai.her weight is 2quentile. but our cow never pregnant any time please tell us any solution ?
(pb)
BhaaG isda bhaar 250 se 275 kg de aas paas howe isnu rajwa hara chaara te 1-2kg feed rojana dyo har 3 mahine baad malap rehat karo swer shaam taaran v dekho jab taaran dekho is nu garbdaan da teeka lagwao Arhamdi arhingdi na vekho
kya aaj barish hogi ?
(hn)
radhey shyam ji aaj barish aane ki ko samabavna nai hai ji. baki aap aane wale pure week ki mousam ki jankari app me hi dekh sakte hai ji.
Best Paddy seeds in Kanpur Nagar ?
(hn)
Maharashtra
ap dhan ki kisme jaise ke Jaya, Chakia 59, Govind, Indrasan, Mahsud, Majhera 3, Nagina 22, Narendra-1 and Narendra-2, Pant Dhan 6, Saket 4, T9, VL Dhan 16, VL 206 ki bijai kar sakte hain, dhanywad
Pr 129 di paneeri kido beeji jave te esdi yeild kini hundi hain ate kine chir vich pak janDa Hain ?
(en)
गुरमन जी पनीरी 20मई-5जून तक डाल सकते हो। धान की यह किस्म PAU 201 की उन्नत किस्म है। इसके दाने लंबे पतले और स्पष्ट पारदर्शी होते हैं। इसके पौधे का औसतन कद 105 सैं.मी.होता है। रोपाई के बाद यह किस्म 108 दिनों में पक जाती हैं। यह किस्म पंजाब राज्य बैक्टीरियल ब्लाइट पैथोजन के 10 प्रचलित पैथोटाइप्स के प्रतिरोधक है। इस किस्म की औसतन उपज 30.0 क्विंटल प्रति एकड़ होती है।
Sir ji PR 127 da fondnation beej hota hai ji ?
(en)
Maharashtra
Gurdhyan ji, foundation seed vo hota hai jo kisi university se tiyar hua seed koi company ya farmer usko uga ke agey deti hai, so PR 127 ek foundation seed hi hai, dhanywad
sir/mam answer please ?
(pb)
Punjab
ਜਗਸੀਰ ਜੀ pusa 44 ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਯੂਨੀਵਰਸਿਟੀ ਵਲੋਂ ਨਹੀਂ ਕੀਤੀ ਜਾਂਦੀ ਹੈ ਫਿਰ ਵੀ ਕਈ ਕਿਸਾਨ ਆਪਣੇ ਤਜੁਰਬੇ ਦੇ ਹਿਸਾਬ ਨਾਲ ਲਗਾ ਰਹੇ ਹੈਂ ਤੁਸੀਂ ਇਸ ਦੀ ਬਿਜਾਈ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|
बोरबट्टी में किरा बहुत है
(hn)
नीरज जी कीड़े की रोकथाम के लिए coragen@60 ml प्रती 100 लीटर पानी में मिलाकर सप्रे कर सकते हो।
hamari gay 2 dino se haf rahi hai na kuch kati hi na piti hay uski noise se awaj aati hay please eski dawa batane ki kosis kare sir ?
(hn)
aap usko nazdiki doctor se janch krwayen usko bhukar ho skta hai uski janch se he sahi ilagg ho skta hai..
ਡਾਕਟਰ ਜੀ ਸਟੀਵਿਆ ਦੀ ਖੇਤੀ ਦੀ ਜਾਣਕਾਰੀ ਚਾਹੀਦੀ ਐ ਜੀ, ਪੰਜਾਬ ਵਿੱਚ ਇਸ ਦੀ ਖੇਤੀ ਹੁੰਦੀ ਹੈ,ਕਿਹੋ ਜਿਹਾ ਖੇਤ ਹੋਵੇ ?
(pb)
Punjab
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.
rahi cultivation process
(pb)
Punjab
Mr. Inderpreet, please ask your question in detail, which crop you want to get the information so that we can provide you relevant information accordingly, thank you
I want to grow Drago Fruit. Can you guide about it?
ਨਿੰਬੂ ਨੂੰ ਇਹ ਕੀਟ ਲੱਗ ਗਿਆ ਕੀ ਕੀਤਾ ਜਾਵੇ ?
(pb)
Punjab
ਜਗਤਾਰ ਜੀ, ਤੁਸੀਂ ਇਸ ਕੀਟ ਦੀ ਰੋਕਥਾਮ ਲਈ ਇਸ ਵਿੱਚ ਨੀਮ ਦੇ ਤੇਲ ਦੀ ਸਪਰੇ ਕਰ ਸਕਦੇ ਹੋ 4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ ਧੰਨਵਾਦ
ਬਾਈ ਇਹ ਬੂਟੇ ਤੇ ਦੋ ਚਾਰ ਹੀ ਹੰਦੀਆ ਪਾਣੀ ਮਾਰ ਦੋ ਜਾ ਹੱਥ ਨਾਲ ਫੜ ਕੇ ਥੱਲੇ ਦੱਬ ਦਿਉ ਸਪਰੇਅ ਦੀ ਕੋਈ ਲੋੜ ਨਹੀ।
इसका कारण व उपाय बताओ ?
(hn)
Punjab
गोपाल जी कृप्या आप अपने सवाल के साथ फोटो भी अपलोड करें जिसे देखकर आपको सही जानकारी दी जा सके।
1509 da Mandi rate kina hunda ha ?
(pb)
Punjab
Jaswinder Singh pishli var 1509 da rate 2500 - 3800 tak reha, Thankyou.
Sir it’s pear crop .. 6 months old .. please tell what could we do to eliminate as leaves are biten buy insects..suggest any remedies.. thanks
(en)
Punjab
Mr. Kanwar for the control of this insect please give application of neem oil @ 4 ml per litre of water, thank you
Punjab
Thankyou ji
devmedia
(hn)
Maharashtra
उमेश जी, अच्छी पैदावार के लिए आप इसमें सिफारिश की गयी खाद का इस्तेमाल करें, समय समय पर इसमें कीट को बीमारी के हमले की जांच रखें, पानी का प्रबंधन सही ढंग से करें इससे अच्छी पैदावार मिल जाती है, धन्यवाद
makka aur mongfali or ghuyas may ye keda laga hay kiss dawa ka spray karu ?
(hn)
तौहिद खान जी मूंगफली और मक्का में कीड़े की रोकथाम के लिए coragen@40 mlप्रती एकड़ सप्रे कर सकते हो।
Uttar Pradesh
sir coragin ke alwa aur kuch batay ye available nahi hay
Uttar Pradesh
धानुका- कवर लिक्विड (रायनेक्सीपीर) 60 मिली /एकड़ छिड़काव
Uttar Pradesh
technical kyaaa hay
full growth male boxer mitti bhot kha raha hai. kya krey solution batey
(hn)
Punjab
Khan ji kripya aap iski photo bheje taki aapko iske bare men poori jankari di ja sake,dhanywad
ਕੀ ਇਸ ਵਾਰ ਪੀਲੀ pusa ਲਗੇਗੀ ਗਈ ਤੇ ਵਿਕੇਗੀ ਕਿ ਨਹੀਂ ਜੀ ਦਸੋ ?
(pb)
ਸੁਖਦੀਪ ਜੀ ਪੀਲੀ ਪੂਸਾ ਅਜੇ ਬੰਦ ਨਹੀਂ ਕੀਤੀ ਗਈ।ਸਰਕਾਰ ਵੱਲੋਂ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ।ਬਾਕੀ ਤੁਸੀਂ ਇਹ ਵੀਡੀਓ ਦੇਖ ਲਉ ਸਾਰੀ ਗੱਲ clear ਹੋ ਜਾਵੇਗੀ https://www.facebook.com/427643770748417/posts/1389108371268614/
मैं छत्तीसगढ़ का रहने वाला हूँ अगर मेरे पास गोबर खाद है तो मैं उसको कैसे बेंच सकता हूँ और गोबर खाद कैसे बनाऊ जिससे वो यूरिया इफको से ज्यादा बिक्री हो ?
(hn)
Punjab
सचिन जी आप गोबर से वर्मीकम्पोस्ट त्यार कर सकते है इसे आप नर्सरी और आम फसलों इस्तेमाल कर सकते है और आप इसके जैविक खेती करने वालो किसानो को बेच सकते है|
sir pr129 padi da char ta time ?
(pb)
Punjab
Mandeep g PR-129 PAU-201 di modified variety hai and esda yield 30 quiental per acre hai.eh variety 107 dina vich pkk ke tyar ho jndi hai..
आम के पेड़ मे Cultar Paclobutrazol 23% SC, जड़ मे दिया जाता है।या, फिर आम के पेड़ पर स्प्रे किया जाता है, और किस माह किया जाता है।
(hn)
Maharashtra
चतुरी जी, Cultar Paclobutrazol 23% SC शूट की वृद्धि को कम करने में मदद करती है; फल की कली का गठन, फूल आना और फल का बढ़ना; फलों की गुणवत्ता में सुधार; अधिक ठंढ, कीट, और रोग सहिष्णुता; और छंटाई मांगों को कम करता है। जल्दी फूलना। पैदावार बढ़ाता है। आम के लिए इसकी खुराक 25-30 मिलीलीटर प्रति 15 लीटर पानी है और इसे पौधे पर छिड़का जाता है
Bihar
आपने गलत उत्तर दिया है।
sir.. ki 1509 diya 2 fasla.. lai skde aa.. eko khet vich.. ek season ch.. ki ehe possible hai ?
(pb)
Punjab
Ranyodh ji, 1509 di kheti vich pani di khapat jayda hundi hai, ate pani nu bachon layi is di kheti season vich ik var hi kiti jandi hai, dhanwad
mere saval ka jawab de ki kanpur uttarpradesh me milking machine Kahan milegi ?
(hn)
Punjab
aap milking machine lene aur uske rate ki jankari lene ke liye Vansum Pvt.Ltd. 9811104804, Solutions packing machine 9569010005 , Milkwell Milking machine 9416003826 se sampark kr skte hai. aap inko phone krke ptaa kr skte hai..
sir jo 1g. 2g. 3g. sahi ha ja nahi or sahi ha ta kina din to start karne chie d a patha. loke. krela. bhinde. tamater. mirch. bangan. khira. tindo ta time dasio cutting apply karan da
(en)
Punjab
Jasvir ji, eh cuting vel valiyan sabjiyan te kiti jandi hai jad vel upar phool auney shuru ho jande han, odo tusi cutting kar sakde ho, dhanwad
ਬਿਜਾਈ ਵਾਲੇ ਝੋਨੇ ਬਾਰੇ ਜਾਣਕਾਰੀ ?
(pb)
ਲਵਕਰਨ ਜੀ ਸਿੱਧੀ ਬਿਜਾਈ ਲਈ ਤੁਸੀਂ PR126 ਕਿਸਮ ਬੀਜ ਸਕਦੇ ਹੋ ।ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Sir Hmare bag me ye sundi ho gyi bhut jyada iski koi dwai btaye plzz
(hn)
Ajit g iski roktham ke liye aap coragen@60 ml per 100 ltr pani mein mila kr spray kr skte ho....
Haryana
thanks sir
Uttar Pradesh
धानुका ईएम 1 (इमामेक्टिन) 80-100 ग्राम / एकड़ छिड़काव
vermi compost anandpur sahib area ch avilable ha ja nahi ha ta kitha dasio jaroor ?
(en)
Punjab
Jasvir singh ji Anadpur area ch varmi Compost len lai tusi Hrajap singh 9417346430 nal samparak kar sakde ho, Thankyou.
Punjab
thanks g
baingan ke paudhe sukh rahe hai iska upchar kaise kare ?
(hn)
Basant g brinjal ki photo bhejen tnki apko poori jankari di ja ske.....
Muze murra bhaise leni hai to badi lena ya chhote bacche lena bahtar hoga ?
(en)
Punjab
Kailash ji aap bhains lene ke liye Indian Dairy Farming 9034455583 Indian Dairy Farming se sampark kr skte hai aur aap dudh wali bhains le skte hai jo byai hui hoo fir uske bache ko v tyar kr skte hai.
Haryana
बड़ी भैंस ले ...छोटे बच्चे का पता नहीं चलता मुर्रा बनेगा या नहीं
सर बन के रोग के लिये कोई दबा बताईये
(hn)
Maharashtra
योगेश जी, यह कीट के हमले की वजह से हो रहा है आप इसकी रोकथाम के लिए इसमें quinalphos @ 4 ml को प्रति लीटर पानी में स्प्रे कर सकते हैं धन्यवाद
sar 1509 ke bare me jankari deyo ?
(pb)
ਬਿੱਟੂ ਜੀ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।
sir ji hf gaa boli hoi a ohde injection vdia dudh record vala kehda lvauna daseo ?
(pb)
Punjab
Hf cow ko Pioneer, Champion, Endeavour, Fortune, Jupiter, Macho koi v semen bhrwa skte hai yeh apko kisi private dealer se mill skte hai ya fir aap apne nazdiki sarkari doctor ton jyada record wala bhrwa skte hai.
धान को कितना जमीन मे कितना किलोग्राम नर्सरी बनाऐं ?
(hn)
Maharashtra
सुबोध जी, धान के लिए एक एकड़ की नर्सरी तैयार करने के लिए 8 किलो बीज की जरुरत होती है, यह 3 मरले में लगाया जाता है, धन्यवाद
जल रहेहै कारण व उपाय
(hn)
गोपाल जी कृपया इसकी फोटो भेजें ताकि आपको सही जानकारी दी जा सके।
ਮਿਰਚਾਂ ਦੇ ਪੱਤੇ ਖਰਾਬ ਹੋ ਰਹੇ ਨੇ ਜੀ । ਨਿੰਮ ਦੇ ਪੱਤੇ ਤੇ ਲੱਸੀ ਦੀ ਸਪਰੇਅ ਕੀਤੀ ਹੈ ਠੀਕ ਨਹੀਂ ਹੋਏ ਕੀ ਕੀਤਾ ਜਾਏ ਜੀ ?
(pb)
Desi illaz sundi te keet ਹਰਵਿੰਦਰ ਸਿੰਘ ਜੀ ਦੇਸੀ ਤਰਾਹ ਨਾਲ ਇਲਾਜ ਲਈ ਤੁਸੀਂ ਇਕ ਘੋਲ ਤਿਆਰ ਕਰ ਸਕਦੇ ਹੋ, ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ ‘ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ ‘ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।
sir ji hf gaa de kehda injection vdia rehega boli hoi a daseo ?
(pb)
Punjab
Hf cow ko Pioneer, Champion, Endeavour, Fortune, Jupiter, Macho koi v semen bhrwa skte hai yeh apko kisi private dealer se mill skte hai ya fir aap apne nazdiki sarkari doctor ton jyada record wala bhrwa skte hai.
ਲੱਸੀ ਦੀ ਸਪਰੇ ਸਬਜ਼ੀਆਂ ਉੱਤੇ ਕਰ ਸਕਦੇ ਆ ਆ ਨਹੀਂ ਜਿਵੇਂ ਕੇ ਕੱਦੂ ਮੂਲੀ ਹਲਵਾ ਕੱਦੂ ਵੱਡ ?
(pb)
Punjab
ਪੰਜਾਬੀ ਕਿਸਾਨ ਜੀ, ਖੱਟੀ ਲੱਸੀ ਇਕ fungicide ਦਾ ਕੰਮ ਕਰਦੀ ਹੈ ਜੇਕਰ ਫੰਗਸ ਦਾ ਹਮਲਾ ਦਿਖਾਈ ਦੇ ਰਿਹਾ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ, ਇਸਦੀ ਮਾਤਰਾ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 4 ml ਵਰਤੋ, ਧੰਨਵਾਦ
sir mai ehh katta pal reha Edi na ta height wdh rahi aw bki ehh lisaa hoo reha toda toda goha kri jnda edi age 2.5 sal aw ikk g zor wala marda
(en)
Punjab
tuci uss nu Cipro-TZ tablet 1-1 goli swere sham ate Broton liquid 50ml rojana deo, baki iss nu vdia feed ate chara deo iss nal vdia growth howegi ate enerboost powder 50gm rojana de skde ho iss nal kamjori duur rehndi hai..