Manage Expert Answers

Search

Total Count :- 258604

क्या पन्ना जिला में काली मिर्च खेती हो सकती है ?

(hn)
Posted by
SKLodhi (9575791377)
SKLodhi
Madhya Pradesh
Panna
Write Answer
Posted Date (10 May 2020 06:41 PM) Assigned Date (-)
Answered Date (11 May 2020 04:28 PM) Translated Date (-)

एस के जी इसकी खेती मध्य प्रदेश में नहीं की जाती है, इसकी खेती, केरल, कर्नाटका, पॉन्डिचेरी, कोंकण में की जाती है, धन्यवाद

Mango ke tree par bour (Flowers) aata hai, to sath hi false flower bahut ata hai Ye nahi aaye ?

(hn)
  • 1
Posted by
SANJAY KUMAR SINGH (9695316373)
SANJAY KUMAR SINGH
Uttar Pradesh
Mirzapur
Write Answer
Posted Date (10 May 2020 06:24 PM) Assigned Date (-)
Answered Date (11 May 2020 12:35 PM) Translated Date (-)

sanjay ji, yeh fungus ke hamle ki kaaran ho raha hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad

Radish kab teyar Hoti hai ?

(hn)
Posted by
shubham (8679641530)
shubham
Himachal Pradesh
Kangra
Write Answer
Posted Date (10 May 2020 06:20 PM) Assigned Date (-)
Answered Date (11 May 2020 04:30 PM) Translated Date (-)

Shubham ji, Radish bijai ke baad 60-65 din ke baad tiyar ho jati hai, dhanywad

Rajasthan मिर्ची का कौन सा बीज बढिया उपज देगा ?

(hn)
Posted by
Prakash Enaniya (8058148637)
Prakash Enaniya
Rajasthan
Jodhpur
Write Answer
Posted Date (10 May 2020 06:18 PM) Assigned Date (-)
Answered Date (11 May 2020 12:21 PM) Translated Date (-)

प्रकाश जी, आप मिर्च की किस्में जैसे के Pusa Jwala, Pant C-1, Pusa Sadabahar, NP-46A, G 5 , G 3 की बिजाई कर सकते हैं धन्यवाद

अलसी के बीज बुवाई के लिए कहां से प्राप्त होंगे ?

(en)
Posted by
ASHISH KUMAR SHARMA (9993071010)
ASHISH KUMAR SHARMA
Madhya Pradesh
Chhatarpur
Write Answer
Posted Date (10 May 2020 06:14 PM) Assigned Date (-)
Answered Date (29 May 2020 02:56 PM) Translated Date (-)

आशीष कुमार शर्मा जी अलसी के सीड लेने के Shine Brand Seeds 8770896002 लिए आप से सम्पर्क कर सकते है,धन्यवाद

अंजीर की खेती के बारे में बताइए ?

(hn)
Posted by
POORAN ROZZ (8947851873)
POORAN ROZZ
Rajasthan
Jaipur
Write Answer
Posted Date (10 May 2020 06:04 PM) Assigned Date (-)
Answered Date (11 May 2020 12:14 PM) Translated Date (-)

अंजीर की खेती भिन्न-भिन्न जलवायु वाले स्थानों में की जाती है, परंतु भूमध्यसागरीय जलवायु इसके लिए अत्यंत उपयुक्त है फल के विकास तथा परिपक्वता के समय वायुमंडल का शुष्क रहना अत्यंत आवश्यक है पर्णपाती वृक्ष होने के कारण पाले का प्रभाव इस पर कम पड़ता है यों तो सभी प्रकार की मिट्टी में इसका वृक्ष उपजाया जा सकता है, परंतु दोमट अथवा मटियार दोमट, जिसमें उत्तम जल निकास (ड्रेनेज) हो, इसके लिए सबसे श्रेष्ठ मिट्टी है इसमें प्राय खाद नहीं दी जाती; तो भी अच्छी फसल के लिए प्रति वर्ष प्रति वृक्ष 20-30 सेर सड़े हुए गोबर की खाद या कंपोस्ट जनवरी-फरवरी में देना लाभदायक है इसे अधिक सिंचाई की भी आवश्यकता नहीं पड़ती ग्रीष्म ऋतु में फल की पूर्ण वृद्धि के लिए एक या दो सिंचाई कर देना अत्यंत लाभप्रद है अंजीर के नए पौधे मुख्यत कृत्तों (कटिंग) द्वारा प्राप्त होते हैं एक वर्ष की अवस्था की डाल का इस कार्य के लिए प्रयोग किया जाता है कृत्त जनवरी में लगाए जाते हैं और एक वर्ष बाद इस प्रकार तैयार हुए पौधों को स्थायी स्थान पर पंद्रह-पंद्रह फुट की दूरी पर रोपते हैं प्रति वर्ष सुषुप्ति काल में इसकी कटाई-छँटाई करनी चाहिए क्योंकि अच्छे फल पर्याप्त मात्रा में नई डालियों पर ही आते हैं फल अप्रैल से जून तक प्राप्त होते हैं लगाने के तीन वर्ष बाद वृक्ष फल देने लगता है और एक स्वस्थ, प्रौढ़ वृक्ष से लगभग 400 फल मिलते हैं पत्तियों के निचले भाग में एक प्रकार का रोग लगता है जिसे मंडूर (रस्ट) कहते हैं, परंतु यह रोग विशेष हानिकारक नहीं है आप इसकी किस्मे जैसे Brown Turkey. Smyrna Fig की बिजाई कर सकते है|पौधे आपको नजदीकी मार्किट से मिल जायेगे

ਮੇਰੇ ਸਵਾਲ ਦਾ ਜਵਾਬ ਦੱਸੋ ਜੀ ?

(pb)
Posted by
Amritpal singh (9872562653)
Amritpal singh
Punjab
Ludhiana
Write Answer
Posted Date (10 May 2020 06:02 PM) Assigned Date (-)
Answered Date (11 May 2020 04:44 PM) Translated Date (-)

ਅਮ੍ਰਿਤਪਾਲ ਜੀ ਤੁਹਾਡੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Sir birth to bad 1st day to calf nu kina milk dena hai ?

(pb)
Posted by
ps Batth (7973488532)
ps Batth
Punjab
Rupnagar
Write Answer
Posted Date (10 May 2020 06:02 PM) Assigned Date (-)
Answered Date (11 May 2020 02:39 PM) Translated Date (-)

ps Batth ji first day to calf nu 3.5 kg milk dena shuru kar deyo te holi holi thode dina nu jaruurat anusar vda v sakde ho.

any guidance regarding aloevera farming and where to find market for it ?

(en)
Posted by
Deepinder Khosa (9209500004)
Deepinder Khosa
Punjab
Ferozpur
Write Answer
Posted Date (10 May 2020 05:55 PM) Assigned Date (-)
Answered Date (11 May 2020 02:55 PM) Translated Date (-)

aloe vera can be cultivated in the this region, Plant suckers in July-August for better growth. Under irrigated conditions, sowing can be done around the year except in winter month. Normally spacing of 45 cm x 40 cm or 60 cm x 30 cm is followed. Plant three to four month old suckers in a pit having depth of 15 cm. Usually about 22000 suckers are required for one acre land.For its marketing you can contact Aushadhiya kheti vikas sansthan 6268536795 , Thank you

ਸਤਿ ਸ੍ਰੀ ਆਕਾਲ ਜੀ ਸਰ 121 ਦੀ ਸਿੱਧੀ ਬਿਜਾਈ ਕਿੰਨੀ ਤਾਰੀਖ ਤੋਂ ਕਰ ਸਕਦੇ ਹਾਂ ?

(pb)
Posted by
Sarabjit Singh (8574182000)
Sarabjit Singh
Punjab
Ludhiana
Write Answer
Posted Date (10 May 2020 05:49 PM) Assigned Date (-)
Answered Date (10 May 2020 07:35 PM) Translated Date (-)

ਸਰਬਜੀਤ ਸਿੰਘ ਜੀ ਸਿੱਧੀ ਬਿਜਾਈ ਲਈ ਤੁਸੀਂ PR126 ਕਿਸਮ ਬੀਜ ਸਕਦੇ ਹੋ ਅਤੇ ਸਿੱਧੀ ਬਿਜਾਈ 1-15 ਜੂਨ ਤੱਕ ਕਰ ਸਕਦੇ ਹੋ

phosphorus de deficiency nu kiwe door kriye g in maize rasi 3033 ?

(pb)
  • 2
Posted by
Satveer Kaur (9876441392)
Satveer Kaur
Punjab
Bathinda
Write Answer
Posted Date (10 May 2020 05:41 PM) Assigned Date (-)
Answered Date (10 May 2020 07:36 PM) Translated Date (-)

ਸਤਵੀਰ ਕੌਰ ਜੀ ਮੱਕੀ ਉੱਪਰ NPK 0:52:34@1 ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।

devmedia

(pb)
  • 2
Posted by
palwinder singh (9814187713)
palwinder singh
Punjab
Gurdaspur
Write Answer
Posted Date (10 May 2020 05:41 PM) Assigned Date (-)
Answered Date (10 May 2020 07:38 PM) Translated Date (-)

ਪਲਵਿੰਦਰ ਜੀ ਬੈਂਗਣ ਵਿੱਚ ਤੁਸੀਂ M-45@500 gmਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ Drenching ਕਰ ਸਕਦੇ ਹੋ।

ਸੇਮ ਬਹੁਤ ਆ ਗਈ ਹੈ ਜ਼ਮੀਨ ਵਿਚ , 7 ਕਿਲਿਆ ਦੀ ਕਣਕ ਬਿਲਕੁਲ ਮਰ ਚੁਕੀ ਹੈ। ਭਾਰੀ ਜ਼ਮੀਨ ਦੀ ਮਿੱਟੀ ਪਾ ਸਕਦੇ ਆ। ਅਤੇ ਝੋਨੇ ਦੀ ਕਿਹਡੀ ਕਿਸਮ ਲਾਈ ਜਾਵੇ।

(pb)
Posted by
akashdeep singh (8567954768)
akashdeep singh
Punjab
Write Answer
Posted Date (10 May 2020 05:37 PM) Assigned Date (-)
Answered Date (11 May 2020 02:05 PM) Translated Date (-)

ਹਾਜੀ ਬਿਲਕੁੱਲ ਤੁਸੀ ਭਾਰੀ ਜ਼ਮੀਨ ਦੀ ਮਿੱਟੀ ਪਾ ਸਕਦੇ ਹੋ ਬਾਕੀ ਇਸ ਲਈ ਤੁਸੀ Variety-27P31,or 27P67 or 27P37 ਜਾਂ PR-126 ਵਿੱਚੋ ਲਗਾ ਸਕਦੇ ਹੋ ਇਹ ਠੀਕ ਰਹਿਣਗੀਆ ਜੀ।

Answered Date (11 May 2020 06:16 PM) Translated Date (-)

thnx g

22 ji jekar jhona na launa hove usdi jgha kehri makki beezi ja skdi aa july ch jehri jhone jinni kamai de ske dist muktser sahib gidderbaha aria

(pb)
Posted by
ਗੁਰਮੀਤ ਸਿੰਘ (9569907000)
ਗੁਰਮੀਤ ਸਿੰਘ
Punjab
Muktsar
Write Answer
Posted Date (10 May 2020 05:36 PM) Assigned Date (-)
Answered Date (10 May 2020 07:49 PM) Translated Date (-)

ਗੁਰਮੀਤ ਜੀ ਮੱਕੀ ਦੀਆਂ ਕਿਸਮਾਂ ਜਿਵੇਂ ਕਿ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ।ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ । Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ। JH 3459:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 84 ਦਿਨ ਦਾ ਸਮਾਂ ਲੈਂਦੀ ਹੈ। ਇਹ ਸੋਕੇ ਨੂੰ ਸਹਿਣਯੋਗ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ। ਇਸਦੇ ਦਾਣੇ ਸੰਤਰੀ ਰੰਗ ਦੇ ਅਤੇ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ । Prakash:- ਇਹ ਸੋਕੇ ਨੂੰ ਸਹਿਣਯੋਗ ਅਤੇ ਛੇਤੀ ਵੱਧਣ ਵਾਲੀ (82 ਦਿਨ) ਕਿਸਮ ਹੈ। ਇਸਦਾ ਔਸਤ ਝਾੜ 15-17 ਕੁਇੰਟਲ ਪ੍ਰਤੀ ਏਕੜ ਹੈ । Megha:- ਇਹ ਘੱਟ ਸਮੇਂ ਵਾਲੀ ਕਿਸਮ ਹੈ ਜੋ ਕਿ ਪੱਕਣ ਲਈ 82 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਦਾਣੇ ਪੀਲੇ ਅਤੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਔਸਤ ਝਾੜ 12 ਕੁਇੰਟਲ ਪ੍ਰਤੀ ਏਕੜ ਹੈ । Punjab sathi 1:- ਇਹ ਘੱਟ ਸਮੇਂ ਦੀ ਗਰਮੀ ਦੇ ਮੌਸਮ ਵਾਲੀ ਕਿਸਮ ਹੈ ਜੋ ਪੱਕਣ ਲਈ 70 ਦਿਨ ਦਾ ਸਮਾਂ ਲੈਂਦੀ ਹੈ।ਇਹ ਗਰਮੀ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 9 ਕੁਇੰਟਲ ਪ੍ਰਤੀ ਏਕੜ ਹੈ । Pearl Popcorn:- ਇਹ ਕਿਸਮ ਪੰਜਾਬ ਦੇ ਸਾਰੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ।ਇਹ ਖਿੱਲਾਂ ਬਣਾਉਣ ਵਾਲੀ ਕੰਪੋਜ਼ਿਟ ਕਿਸਮ ਹੈ।ਇਹ ਦਰਮਿਆਨੇ ਆਕਾਰ ਦੀ ਕਿਸਮ ਹੈ ਅਤੇ ਇਸ ਦੀਆਂ ਛੱਲੀਆਂ ਲੰਬੀਆਂ ਤੇ ਪਤਲੀਆਂ ਅਤੇ ਦਾਣੇ ਛੋਟੇ ਤੇ ਗੋਲ ਹੁੰਦੇ ਹਨ ਜੋ ਕਿ 88 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ। Punjab sweet corn:- ਇਹ ਕਿਸਮ ਵਪਾਰਕ ਪੱਧਰ ਤੇ ਵੇਚਣ ਲਈ ਢੁਕਵੀਂ ਹੈ ਕਿਉਂਕਿ ਇਸਦੇ ਕੱਚੇ ਦਾਣਿਆਂ ਵਿੱਚ ਬਹੁਤ ਮਿਠਾਸ ਹੁੰਦੀ ਹੈ। ਇਹ ਪੱਕਣ ਲਈ 95-100 ਦਿਨਾਂ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ। FH-3211:-ਇਹ ਕਿਸਮ ਵਿਵੇਕਾਨੰਦ ਪਾਰਵਤੀ ਕ੍ਰਿਸ਼ੀ ਅਨੁਸੰਧਾਨ ਸੰਸਥਾ, ਅਲਮੋਰਾ ਦੁਆਰਾ ਬਣਾਈ ਗਈ ਹੈ ਅਤੇ ਇਸਦਾ ਝਾੜ 2643 ਕਿਲੋ ਪ੍ਰਤੀ ਏਕੜ ਹੈ। JH-10655:-ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਹ ਬਹੁਤ ਸਾਰੀਆਂ ਮੁੱਖ ਬਿਮਾਰੀਆਂ ਨੂੰ ਸਹਿਣਯੋਗ ਹੈ ਅਤੇ ਇਸਦਾ ਔਸਤ ਝਾੜ 2697 ਕਿਲੋ ਪ੍ਰਤੀ ਏਕੜ ਹੈ। HQPM-1 Hybrid:- ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਹੈ। ਇਸਦਾ ਔਸਤਨ ਝਾੜ 2514 ਕਿਲੋ ਪ੍ਰਤੀ ਏਕੜ ਹੈ। ਇਹ ਕਿਸਮ ਝੁਲਸ ਰੋਗਾਂ ਨੂੰ ਸਹਿਣਯੋਗ ਹੈ। J 1006:- ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ। ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ। Pratap Makka Chari 6:- ਇਹ ਕਿਸਮ ਐਮ.ਪੀ.ਯੂ.ਏ. ਐਂਡ ਟੀ. ਉਦੇਪੁਰ ਦੁਆਰਾ ਬਣਾਈ ਗਈ ਹੈ। ਇਹ ਇਕ ਦਰਮਿਆਨੇ ਕੱਦ ਦੀ ਕਿਸਮ ਹੈ, ਜਿਸਦਾ ਤਣਾ ਸਖਤ, ਮੋਟਾ ਤੇ ਘੱਟ ਡਿੱਗਣ ਵਾਲਾ ਹੈ। ਇਹ ਕਿਸਮ ਪੱਕਣ ਲਈ 90-95 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 187-200 ਕੁਇੰਟਲ ਪ੍ਰਤੀ ਏਕੜ ਹੈ।

Answered Date (13 May 2020 01:12 PM) Translated Date (-)

Thanks sir ji

ਟਮਾਟਰਾ ਦੀ ਵੇਲ ਨੂੰ ਟਮਾਟਰ ਤਾਂ ਕਾਫ਼ੀ ਲੱਗੇ ਹੋਏ ਹਨ ਪਰ ਪੱਕ ਨਹੀ ਰਹੇ ਮਤਲਬ ਕਿ ਹਰੇ ਹੀ ਹਨ ਕਰੀਬ ਪੰਦਰਾਂ ਦਿੰਨਾ ਤੋਂ, ਲਾਲ ਨੀ ਹੋ ਰਹੇ ?

(en)
Posted by
khushwinder singh (7986527200)
khushwinder singh
Punjab
Mansa
Write Answer
Posted Date (10 May 2020 05:31 PM) Assigned Date (-)
Answered Date (11 May 2020 12:07 PM) Translated Date (-)

ਖੁਸ਼ਵਿੰਦਰ ਜੀ, ਇਹ ਤੱਤ ਦੀ ਕਮੀ ਦੀ ਵਜ੍ਹਾ ਨਾਲ ਹੁੰਦਾ ਹੈ ਤੁਸੀਂ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੇ ਨਾਲ ਫ਼ਲ ਪਕਣੇ ਸ਼ੁਰੂ ਹੋ ਜਾਣਗੇ , ਧੰਨਵਾਦ

Sir ਮੱਝ ਦਾ ਸੂਣ ਦਾ ਇੱਕ ਮਹੀਨਾ ਰਹਿੰਦਾ ਉਸ ਨੂੰ ਸਰੋ ਦਾ ਤੇਲ ਤੇ ਵੇਸਣ ਦੇ ਸਕਦੇ ਆ ?

(pb)
Posted by
dharmagill (9888765398)
dharmagill
Punjab
Moga
Write Answer
Posted Date (10 May 2020 05:31 PM) Assigned Date (-)
Answered Date (11 May 2020 04:46 PM) Translated Date (-)

ਹਾਂਜੀ ਤੁਸੀ ਉਸ ਨੂੰ ਸਰੋਂ ਦਾ ਤੇਲ ਅਤੇ ਬੇਸਨ ਮਿਕਸ ਕਰਕੇ ਦੇ ਸਕਦੇ ਹੋ

sir .mere pass shahiwal nasal me cow hi .jo 10 kg dood dethi thi pura time ka .sir 3 month ki biyui hui hogi hi .aur 15 din phele uski AI karwaye thi.sir AI karne ke baad whe shubha 3 kilo dood de rhi hi aur shaam ko 1 kilo dood de rhi total 4kilo dood rhega hi sir whe chara bhi shi matra me kha rhi hi phir bhi itna kam dood de rhi hi.pta nhi pa rha hi kis wajah se itna kam dood de rhi hi .sir app iska koi illaj bta dijye jise .ya injection bta jise whe phele jinta dood dene lag jaye .sir homeopathic medicine mat batna kyui hamre yha whe mil nhi rhi hi .sir koi badiya medicine bta do jo easily aviable ho jaye aur phir se shi matra me dood dene lag jaye.

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (10 May 2020 05:30 PM) Assigned Date (-)
Answered Date (11 May 2020 04:47 PM) Translated Date (17 Aug 2021 03:10 PM)

Usko aap achi khurak ke sath sath Anabolite liquid 100ml rojana aur Milkou powder 2-2 chamch subah sham den yeh apko medical store se mill jayege..

Sir ji ਦੱਸੋ ਇਹ ਟੀਕਾ ਹੈ ਇਸ ਦਾ ਰਿਜਲਟ ਵਧੀਆ ਹੈ ?

(pb)
  • 4
Posted by
Sukhdev Singh sidhu (9780170029)
Sukhdev Singh sidhu
Punjab
Gurdaspur
Write Answer
Posted Date (10 May 2020 05:26 PM) Assigned Date (-)
Answered Date (11 May 2020 04:49 PM) Translated Date (-)

ਇਹ ABS ਵਾਲਿਆਂ ਦਾ HF ਨਸਲ ਦਾ ਸੀਮਨ ਹੈ ਇਸਦਾ ਵਧਿਆ ਰਿਕਾਰਡ ਹੈ Fats (%) 4.1 Fats (kg) 349 Parents average yield (kg) 13910 Dam's Yield (kg) 8506 Sire Dams Yield (kg) 19313 Avg. of half sibs/Daughters milking in the U.S(kg) 12674

Answered Date (11 May 2020 05:19 PM) Translated Date (-)

sir ji ਬੇਨਤੀ ਹੈ ਜੇ ਪੰਜਾਬੀ ਵਿਚ ਲਿਖੋ ਤੇ ਵਧੀਆ ਹੈ English ਚੇ write ਕਾਰਨ ਥੋੜੀ ਸਮਝ ਘਟ ਲਗੀ ਹੈ

11 May 2020

tusi ah tekka katho magaha

Gurraj singh ji virk main kinnow da baag la riha h n ic field vich bilkul new ha . Please guide me starting zameen di tyari lei

(en)
Posted by
Ramandeep singh (9728350011)
Ramandeep singh
Haryana
Sirsa
Write Answer
Posted Date (10 May 2020 05:23 PM) Assigned Date (-)
Answered Date (11 May 2020 01:07 PM) Translated Date (-)

Ramandeep ji, khet nu pehla sidha vaho, fir tirsha vaho ate fir samtal karo, shuruat vich tusi pode tej hawa to bachon layi khet de pasya te am, amrood, jamun, amla, tahli de pohde lga sakde ho, pode vichla fasla 6*6 m rakho, podhe lagon kagi 60*60*60 cm de akar de toye putti, toye vich 10 kilo rudi di khaad ate 500 gram SSP pao,fir tusi is vich kinnow de podhe da ropan karo, dhanwad

sir I want to framing of lemon (Kagji lemon) in my farm but I am doubtful about my poor borewel water quality... is it possible to framing with poor water quality

(hn)
Posted by
bhavin mansuriya (9662582917)
bhavin mansuriya
Gujarat
Morbi
Write Answer
Posted Date (10 May 2020 05:16 PM) Assigned Date (-)
Answered Date (02 Jun 2020 05:14 PM) Translated Date (17 Aug 2021 03:10 PM)

Bhavin ji you can use canal water if waer quality is low.

fertogen 05:00:21+TE kinwoo ke podhe me spray ki kitni dose h iski or ye kya kam karti h

(hn)
Posted by
Guljari Moond (9878415965)
Guljari Moond
Punjab
Fazilka
Write Answer
Posted Date (10 May 2020 05:15 PM) Assigned Date (-)
Answered Date (11 May 2020 03:07 PM) Translated Date (-)

Guljari ji, kirpa kar ke tusi is de label di photo bhejo tajo tuhanu is bare puri jankari diti ja sake, dhanwad

पशु को जूं से कैसे बचाएं, कृपया जल्दी बताएं ?

(en)
Posted by
jas (9878510365)
jas
Punjab
Sangrur
Write Answer
Posted Date (10 May 2020 05:02 PM) Assigned Date (-)
Answered Date (11 May 2020 04:51 PM) Translated Date (-)

उसके लिए Taktic दवाई 2 मि.ली. प्रति 1 लीटर पानी के साथ मिलाकर पशु के ऊपर स्प्रे कर सकते है और आस पास भी स्प्रे करें और साफ सफाई का पूरा ध्यान रखें।

npk 19 19 19 phaldar bute jive amb, chiku, kela, nimbu te kini matra vich prati litre de hisab naal varti di hai ?

(pb)
Posted by
Jagjeet Singh Sidhu (6283159893)
Jagjeet Singh Sidhu
Punjab
Ferozpur
Write Answer
Posted Date (10 May 2020 05:00 PM) Assigned Date (-)
Answered Date (10 May 2020 07:51 PM) Translated Date (-)

Jagjeet g NPK 19:19:19@10 gm per litre paani ch mila ke spray kr skde ho and flowering stage te NPK 13:00:45@10gm per litre paani ch mila ke spray kr skde ho.....

किन्नू में ये कौन सा रोग है ?

(hn)
  • 2
Posted by
Ramesh (9416941675)
Ramesh
Haryana
Fatehabad
Write Answer
Posted Date (10 May 2020 04:59 PM) Assigned Date (-)
Answered Date (11 May 2020 12:04 PM) Translated Date (-)

रमेश जी यह तत्वों की कमी के कारण हो रहा है आप इसकी रोकथाम के लिए इसमें vermicompost @ 4 से 5 किलो प्रति पौधे के हिसाब से स्प्रे कर सकते हैं, धन्यवाद

Answered Date (20 May 2020 09:32 PM) Translated Date (-)

ਜਿੰਕ ਤਿੰਨ ਗ੍ਰਾਮ ਮੈਗਨੀਜ ਢਾਈ ਗ੍ਰਾਮ ਪਾਣੀ ਇਕ ਲਿਟਰ ਪਾ ਕੇ ਸਪਰੇਅ ਕਰੋ

20 May 2020

sir , आप का एक calorin काvedio आया था, किन्नू के पोधो पर, कितना असरदार है calorin, use कैसे करें, साल के किस समय करे

kapas me gulabi sundi ki dawa ?

(hn)
Posted by
Vikram Singh (9414639083)
Vikram Singh
Rajasthan
Alwar
Write Answer
Posted Date (10 May 2020 04:57 PM) Assigned Date (-)
Answered Date (10 May 2020 07:56 PM) Translated Date (17 Aug 2021 03:10 PM)

vilram singh g kapas mein gulabi sundi ki roktham ke liye cypermethrin@200 ml per acre spray kr skte ho.....

Murgi palan bare dso ji ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (10 May 2020 04:57 PM) Assigned Date (-)
Answered Date (11 May 2020 04:52 PM) Translated Date (-)

murgi palan da kam suru krnn ton pehla ehh pta hona jruri hai ki murgi palan da kam 2 trah da hunda hai, anndia lai ate meat lai, jekar tuci anndia lai kam krna chaunde ho tan tuhanu layer murgia rakhnia pengia ate jekar tuci meat lai kam krna hai tan tuhanu Broilor murgia rakhnia pengia, baki tuci iss kam nu suru krn ton pehla isdi training jrur lao, jiss nal tuhanu iss kam di puuri jankari howegi ate tuci loan v laa skde ho, training lain lai tuci apne nazdiki kvk nal sampark kr skde ho uthe sme sme te kisana di manng di anusar training diti jandi hai

devmedia

(hn)
Posted by
sachin (8221989405)
sachin
Haryana
Bhiwani
Write Answer
Posted Date (10 May 2020 04:56 PM) Assigned Date (-)
Answered Date (11 May 2020 12:12 PM) Translated Date (-)

Sachin ji, yeh keet ke hamle ki vajah se ho raha hai ap iski roktham ke liye isme cyper methrin @ 1.5 - 2 ml prati litre pani ke hisaab se spray kar sakte hain, dhanywad

122 ਕਿਸਮ ਝੋਨਾ ਦਾ ਪ੍ਰਤੀ ਏਕੜ ਕਿੰਨਾ ਝਾੜ ਹੈ ਜੀ ?

(pb)
Posted by
Gora, Bhullar (8146130025)
Gora, Bhullar
Punjab
Ferozpur
Write Answer
Posted Date (10 May 2020 04:54 PM) Assigned Date (-)
Answered Date (10 May 2020 07:58 PM) Translated Date (-)

ਗੁਰਜੰਟ ਸਿੰਘ ਜੀ PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Answered Date (15 Aug 2020 04:32 PM) Translated Date (-)

sukria ji

sir makki nu kansuha khaan lag jaye tan kehdi dwai use krni chahidi ?

(pb)
Posted by
harry (9339380006)
harry
Punjab
Bathinda
Write Answer
Posted Date (10 May 2020 04:54 PM) Assigned Date (-)
Answered Date (11 May 2020 12:42 PM) Translated Date (-)

Harry ji, kirpa kar ke tusi kirpa kar ke kansuha di photo bhejo tajo tuhnu dekh ke is bare jankari diti ja sake, dhanwad

Sir jhone di paniri di bijai kinne ground vich kina beej pauna hai, kiyarian kinne feet lambian and kinne feet chodian and kinna beej 1 kiyari vich pona hai ?

(pb)
Posted by
Bhullar guri4142 (9464327851)
Bhullar guri4142
Punjab
Sangrur
Write Answer
Posted Date (10 May 2020 04:52 PM) Assigned Date (-)
Answered Date (11 May 2020 02:44 PM) Translated Date (-)

Bhullar ji 1 marle vich 2 -2.5 kg seed pa skde ho. kiyarian ta tuci apne khet de hisab nal bna sakde ho je kar khet level hai ta 6-7 marle di 1 kyari v ban sakdi hai.

भिंडी कैसे लगाय बेड से बेड की दूरी ?

(hn)
Posted by
Sanjeev Thakur (9816312908)
Sanjeev Thakur
Himachal Pradesh
Chamba
Write Answer
Posted Date (10 May 2020 04:51 PM) Assigned Date (-)
Answered Date (10 May 2020 10:32 PM) Translated Date (-)

गर्मियों में बिजाई के लिए कतारों के बीच 45-60 सैं.मी. और पौधों के बीच 15 सैं.मी. फासला रखें। बारिश के मौसम में कतारों के बीच 45 सैं.मी. रखें।बीजों को 1.5-2 सैं.मी. गहराई में बोयें।इसकी बिजाई गड्ढा खोदकर की जाती है।

सर/मैडम मेरे भिंडी के पौधे अचानक से सूखने लग गई है और उनकी जड़ नीचे से काली हो रही है, कृपया कोई उपाय बताएं जी ?

(en)
  • 3
Posted by
suneel Kumar saini (9882799467)
suneel Kumar saini
Himachal Pradesh
Hamirpur
Write Answer
Posted Date (10 May 2020 04:51 PM) Assigned Date (-)
Answered Date (10 May 2020 08:54 PM) Translated Date (-)

सुनील जी भिंडी की जड़ में M-45@500 ग्राम प्रती एकड़ Drenching कर सकते हो।

मेरी गाय गाभिन नही हो रही है टीका लगाने के बाद भी 20-22 दिन बाद फिर हीट में आ जाती है, क्या करें प्लीज जरूर बताये गाय 6 बार बच्चा दे चुकी है ?

(hn)
Posted by
Sanjeev Thakur (9816312908)
Sanjeev Thakur
Himachal Pradesh
Chamba
Write Answer
Posted Date (10 May 2020 04:50 PM) Assigned Date (-)
Answered Date (11 May 2020 04:53 PM) Translated Date (-)

आप पहले इसकी बच्चेदानी में दवा Lixin-iu तीन दिन भरवायें और Keeper plus powder 30gm रोजाना और Concimax tablet रोजाना एक गोली दें और 14 दिन तक देते रहें फिर अगली बार हीट में आने पर टीका भरवायें इस तरह वो गाभिन हो जाएगी.

Mere makka me keet lag gya hai koi dwa ?

(hn)
  • 1
Posted by
Navin Chandra (9336095063)
Navin Chandra
Uttar Pradesh
Mirzapur
Write Answer
Posted Date (10 May 2020 04:43 PM) Assigned Date (-)
Answered Date (10 May 2020 10:30 PM) Translated Date (-)

Navin ji, ap is keet ki roktham ke liye isme quinalphos @ 800 ml ko 150 litre pani mein mila kar prati acre ke hisaab se spray kar sakte hain, dhanywad

ਸਰ pr128, pr129, cr212 ਇਹ ਕਿਸਮਾਂ ਕਿਹੜੇ ਵਾਹਨ ਲਈ ਢੁੱਕਵੀਆਂ ਹਨ ਡਾਕਰ ਜਾਂ ਰੇਤਲੇ ?

(pb)
Posted by
gurpreet (9914564978)
gurpreet
Punjab
Patiala
Write Answer
Posted Date (10 May 2020 04:43 PM) Assigned Date (-)
Answered Date (12 May 2020 12:53 PM) Translated Date (-)

pr 128 .129 ਚੰਗੀ ਜਮੀਂਨ ਤੇ 1 ਨੰਬਰ ਪਾਣੀ ਵਿੱਚ ਵਧੀਆ ਝਾੜ ਦਿੰਦਾ ਹੈ , cr212 ਕਿਸਮ ਹਲਕੀ ਜ਼ਮੀਨ ਵਿੱਚ ਵੀ ਹੋ ਜਾਂਦੀ ਹੈ।

devmedia

(pb)
Posted by
ਦਰਸ਼ਨ ਸਿੰਘ (9888403940)
ਦਰਸ਼ਨ ਸਿੰਘ
Punjab
Amritsar
Write Answer
Posted Date (10 May 2020 04:38 PM) Assigned Date (-)
Answered Date (11 May 2020 12:09 PM) Translated Date (-)

Darshan ji, agar fal jhad raha hai to yeh pohd eki androni kami ke kaaran ho jata hai ap iski roktham ke liye isme planofix @ 4 ml ko 15 litre pani mein mila kar spray kar sakte hain, dhanywad

sir sidhi bijai to baad pehla pani kdo launa hai g te stomp dwai di spray pani laun to baad ja pehla krni hai g ?

(pb)
Posted by
Jagseer sidhu (8437946541)
Jagseer sidhu
Punjab
Sangrur
Write Answer
Posted Date (10 May 2020 04:37 PM) Assigned Date (-)
Answered Date (10 May 2020 08:59 PM) Translated Date (-)

ਜਗਸੀਰ ਜੀ ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ।

pr 121 beej 30 killo kinne khet leyi hundaaa te kinne thaaa ch iss beej nu paayaa jaave panneri leyi te kinni khaad wgairaa te paani da dassna

(pb)
  • 1
Posted by
sukh kang (9914921997)
sukh kang
Punjab
Jalandhar
Write Answer
Posted Date (10 May 2020 04:35 PM) Assigned Date (-)
Answered Date (02 Jun 2020 05:23 PM) Translated Date (-)

Sukh ji PR 121 kisam de layi 8 kilo beej prati acre de hisab nal vartya janda hai eh paniri 3 marle vich beeji jandi hai. ate isnu pani lgatar launa chaida hai 15-20 din tak,dhanwad

sir ji semen straw par ye number likha hai MBF71 MBF CSSbhopal 6-2020 3.6K-0 SE isaka detail batao please ?

(hn)
Posted by
deepak patidar (7047500324)
deepak patidar
Madhya Pradesh
Dhar
Write Answer
Posted Date (10 May 2020 04:34 PM) Assigned Date (-)
Answered Date (11 May 2020 04:58 PM) Translated Date (-)

Deepak ji yeh murrah nasal ka semen hai aur iska Sire No. 5720 , Dam’s no 3536 & milk yield - 3550.

Kala Namak ki bhent kab hoti hai

(hn)
Posted by
Ashwani Kumar Singh (9838022030)
Ashwani Kumar Singh
Uttar Pradesh
Raebareli
Write Answer
Posted Date (10 May 2020 04:16 PM) Assigned Date (-)
Answered Date (11 May 2020 12:54 PM) Translated Date (-)

Ashwani ji, kripya ap apna swal visthar se pcuhein ke aap kya janakri pena chahte hain taki apko uske hisaab se bataya ja sake, dhanywad

ye dawai baingan ke kide ke liye kaam karega kya ?

(hn)
  • 1
Posted by
Ajay Bhardwaj (8755614926)
Ajay Bhardwaj
Uttar Pradesh
Mau
Write Answer
Posted Date (10 May 2020 04:14 PM) Assigned Date (-)
Answered Date (22 May 2020 01:40 PM) Translated Date (-)

Ajay ji, ap iska istemal kar sakte hain iski matra prati litre pani ke hisaab se 1.5 - 2 ml ka istemal kar sakte hain, dhanywad

Answered Date (10 May 2020 04:31 PM) Translated Date (-)

bilkul krega esme agr AAP lemda ka kras kr le to bhut jyada sahi hoga

10 May 2020

lemda kya hota h?

ਆਹ ਕਿਹੜੀ ਬਿਮਾਰੀ ਪੈ ਗਈ ਬੂਟੇ ਨੂੰ ?

(pb)
  • 1
Posted by
Navdeep Singh (9002060009)
Navdeep Singh
Punjab
Moga
Write Answer
Posted Date (10 May 2020 04:02 PM) Assigned Date (-)
Answered Date (11 May 2020 12:39 PM) Translated Date (-)

ਨਵਦੀਪ ਜੀ ਤੁਸੀਂ ਇਸ ਵਿੱਚ ਮੱਛਰ ਦੇ ਹਮਲੇ ਦੀ ਜਾਂਚ ਕਰੋ ਜੇਕਰ ਹਮਲਾ ਮੌਜੂਦ ਹੋਵੇ ਤੇ ਤੁਸੀਂ ਇਸ ਵਿੱਚ imidacloprid @ 1.5 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੀ ਸਪਰੇ ਨਾਲ ਇਹ ਸਹੀ ਹੋ ਜਾਏਗਾ ਧੰਨਵਾਦ

मैने 150×150 का पोलीपोंड बनाया है,कृषि उपयोग के साथ ही क्या मैं मत्स्य पालन कर सकता हूँ यदि हां तो मछली की कौन सी वैरायटी ठीक रहेगी, इस क्षेत्रफल में मछली बीज की मात्रा व कब डालना है व क्या खिलाना होगा बताएं ?

(hn)
Posted by
Jagdish Dhakad (9826618520)
Jagdish Dhakad
Madhya Pradesh
Ujjain
Write Answer
Posted Date (10 May 2020 03:57 PM) Assigned Date (-)
Answered Date (11 May 2020 04:59 PM) Translated Date (-)

सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.

devmedia

(pb)
  • 1
Posted by
Nissan singh (8146252077)
Nissan singh
Punjab
Gurdaspur
Write Answer
Posted Date (10 May 2020 03:51 PM) Assigned Date (-)
Answered Date (11 May 2020 05:02 PM) Translated Date (09 Jun 2021 02:05 PM)

ਤੁਸੀ ਇਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ keeper plus ਪਾਊਡਰ ਵੀ ਦਿੰਦੇ ਰਹੋ, ਅਗਲੀ ਵਾਰ ਹੀਟ ਵਿਚ ਆਉਣ ਤੇ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ ਭਰਵਾਓ ਅਤੇ ਉਸ ਤੋਂ ਅਗਲੀ ਹੀਟ ਵਿਚ ਕ੍ਰਾਸ ਕਰਵਾਓ ..

Sir maine kapas lga rakhi hai or 1 month ho gya pani Dena hai ya nahi ?

(hn)
Posted by
Happy Singh (6376476125)
Happy Singh
Rajasthan
Jhunjhunu
Write Answer
Posted Date (10 May 2020 03:41 PM) Assigned Date (-)
Answered Date (11 May 2020 12:57 PM) Translated Date (-)

Happy ji, kapas ki fasal ko barish ki tevrata ke anusaar 4 se 6 sinchau ki jarurat hoti hai, pehli sinchai ke chaar se she saptah ke baad ki jati hai, baki sinchai 2 se teen saptah ke fasle ke baad dalein, dhanywad

ਸਰ ਸਿੱਧੀ ਬਿਜਾਈ ਨਾਲ ਇਸ ਵਾਰ ਝੋਨਾ ਲਾਵਾਂਗੇ ਅਤੇ ਕਿਹੜਾ ਬੀਜ ਲਾਈਏ ਜੋ ਪੂਰਾ ਵਧੀਆ ਬੀਜ ਨਿਕਲੇ ਟੋਪ ਦੀ ਕਿਸਮ ਦੱਸੋ ?

(pb)
Posted by
Gurdeep singh (8427119969)
Gurdeep singh
Punjab
Sangrur
Write Answer
Posted Date (10 May 2020 03:35 PM) Assigned Date (-)
Answered Date (10 May 2020 09:02 PM) Translated Date (-)

ਗੁਰਦੀਪ ਸਿੰਘ ਜੀ ਸਿੱਧੀ ਬਿਜਾਈ ਲਈ PR126 ਕਿਸਮ ਬੀਜ ਸਕਦੇ ਹੋ ਅਤੇ ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

I have 15 days old khatti lassi which I had kept in a copper vessel. For how long can I use it , I mean does it expire.

(en)
Posted by
Aman Kaur Gill (9780100610)
Aman Kaur Gill
Punjab
Faridkot
Write Answer
Posted Date (10 May 2020 03:28 PM) Assigned Date (-)
Answered Date (11 May 2020 01:01 PM) Translated Date (-)

Ms. Aman stale butter milk acts as Fungicide and it should be 3 months old before it is used, so it will not expire, thank you

Answered Date (11 May 2020 01:53 PM) Translated Date (-)

Will 15 days old butter milk be effective as a fungicide on kinnow?please tell.

ਚਾਰੇ ਵਾਲੀ ਮੱਕੀ ਤੇ ਕੀੜੀ ਅਤੇ ਸੁੰਡੀ ਦਾ ਹਮਲਾ ਹੈ, ਇਸਦੀ ਰੋਕਥਾਮ ਲਈ ਕਿਹੜੀ ਦਵਾਈ ਕਿੰਨੀ ਮਾਤਰਾ ਵਿੱਚ ਵਰਤੀ ਜਾਵੇ ?

(en)
Posted by
ਗੁਰਵਿੰਦਰ ਸਿੰਘ (9876914001)
ਗੁਰਵਿੰਦਰ ਸਿੰਘ
Punjab
Tarn Taran
Write Answer
Posted Date (10 May 2020 03:20 PM) Assigned Date (-)
Answered Date (10 May 2020 03:24 PM) Translated Date (-)

ਗੁਰਵਿੰਦਰ ਸਿੰਘ ਜੀ ਮੱਕੀ ਉੱਪਰ coragen@40 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

ਸਰ ਜੀ ਸਬਜ਼ੀ ਜਿਵੇਂ ਕਿ ਕੁੱਦੂ, ਭਿੰਡੀਆਂ, ਤੋਰੀਆਂ, ਛੌਲੇ, ਟਮਾਟਰ, ਮਿਰਚ ਖੀਰਾਂ ਆਦਿ ਉੱਪਰ ਮੱਛਰ ਭੁੰਡੀ ਬਹੁਤ ਜ਼ਿਆਦਾ ਹੈ ਕੋਈ ਉਪਾਅ ਦੱਸੋ ਧੰਨਵਾਦ ਜੀ ?

(pb)
Posted by
Satnam Singh (9779750807)
Satnam Singh
Punjab
Bathinda
Write Answer
Posted Date (10 May 2020 03:19 PM) Assigned Date (-)
Answered Date (10 May 2020 03:25 PM) Translated Date (-)

ਸਤਨਾਮ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

ਪੀਲੀ ਪੂਸ਼ਾ ਦੀ ਸਿੱਧੀ ਬਿਜਾਈ ਕਰਨ ਦਾ ਸਮਾਂ ਕੀ ਹੈ ਜੀ।ਅਤੇ ਬਿਜਾਈ ਕਰਨ ਤੋ ਬਾਅਦ ਪਾਣੀ ਕਿੰਨੇ ਦਿਨਾਂ ਬਾਅਦ ਲਗਾਉਣਾ ਹੈ।ਅਤੇ ਬਿਜਾਈ ਕਰਨ ਤੋ ਬਾਅਦ ਯੂਰੀਆ ਕਿੰਨੇ ਦਿਨਾਂ ਬਾਅਦ ਪਾਉਣੀ ਹੈ ਅਤੇ ਪ੍ਤੀ ਏਕੜ ਕਿੰਨੀ ਪਾਉਣੀ ਹੈ ਜੀ।

(pb)
Posted by
Jaspreet singh (9478588911)
Jaspreet singh
Punjab
Bathinda
Write Answer
Posted Date (10 May 2020 03:19 PM) Assigned Date (-)
Answered Date (02 Jun 2020 05:25 PM) Translated Date (-)

ਜਸਪ੍ਰੀਤ ਜੀ ਤੁਸੀ ਇਸਦੀ ਸਿੱਧੀ ਬਿਜਾਈ ਕਰ ਸਕਦੇ ਹੋ ਇਸਨੂੰ ਪਾਣੀ ਮੌਸਮ ਦੇ ਹਿਸਾਬ ਨਾਲ ਲਾਓ ਜੇਕਰ ਰੌਣੀ ਕਰਕੇ ਬੀਜੀ ਹੈ ਤਾ ਪਹਿਲਾ ਪਾਣੀ 5-7 ਦਿਨ ਬਾਦ ਲਾਓ ਜੇਕਰ ਰੌਣੀ ਕਰਕੇ ਨਹੀਂ ਬੀਜੀ ਤਾ ਤੁਸੀ ਬਿਜਾਈ ਤੋਂ ਤੁਰੰਤ ਬਾਦ ਪਾਣੀ ਲਾਓ

1 kille jhone di paneeri waaste kine marle jagah di jarurat howegi ?

(pb)
Posted by
rupam deep (8556981420)
rupam deep
Punjab
Gurdaspur
Write Answer
Posted Date (10 May 2020 03:18 PM) Assigned Date (-)
Answered Date (11 May 2020 01:15 PM) Translated Date (-)

Rupam ji, ik kille di paniri 3 marle vich lagayi ja sakdi hai beej 8 kilo di lorh hove gi, dhanwad

11 May 2020

dhnwaad g

(ਬਰੂ ਘਾਹ ) baru grass di roktham kive kiti jave

(pb)
Posted by
ਤਨਵੀਰ ਸਿੰਘ (9501938242)
ਤਨਵੀਰ ਸਿੰਘ
Punjab
Rupnagar
Write Answer
Posted Date (10 May 2020 03:06 PM) Assigned Date (-)
Answered Date (11 May 2020 01:18 PM) Translated Date (-)

Tanveer ji, kirpa kar ke daso ke baru ghaa ki samsya kis fasal vich a rahi hai tajo tuhnu is bare jankari diti ja sake, dhanwad

Answered Date (12 May 2020 06:21 PM) Translated Date (-)

eh chaare (fodder crops ) vich a. jive barseem , charii , makki vch aa rahi a. is naal 30% production ghat gya hai.

ਸਰ ਜੀ ਮੂੰਗੀ ਅਤੇ ਮਾਂਹ ਦੀ ਫ਼ਸਲ ਲਈ ਢੁੱਕਵਾਂ ਸਮਾਂ ਦੱਸੋ ਜੀ ਅਤੇ ਵਧੀਆ ਕਿਸਮ ਦੇ ਬੀਜ ਵੀ ਦੱਸੋ ਜੀ ਅਤੇ ਜ਼ਮੀਨ ਦੀ ਤਿਆਰੀ ਕਿਵੇਂ ਕਰੀਏ ਧੰਨਵਾਦ ਜੀ ?

(pb)
Posted by
Satnam Singh (9779750807)
Satnam Singh
Punjab
Bathinda
Write Answer
Posted Date (10 May 2020 03:06 PM) Assigned Date (-)
Answered Date (11 May 2020 01:24 PM) Translated Date (-)

ਮੂੰਗੀ :- ਜਮੀਨ ਨੁੰ ਭੁਰਭੁਰਾ ਕਰਨ ਲਈ ਦੋ ਜਾਂ ਤਿੰਨ ਵਹਾਈਆ ਜਰੂਰੀ ਹਨ । ਹਰ ਵਹਾਈ ਤੋਂ ਬਾਅਦ ਸੁਹਾਗਾ ਮਾਰ ਦਿੳ। ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ। ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ।ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7 ਸੈ:ਮੀ: ਰੱਖੋ । ਬਿਜਾਈ ਲਈ ਬੀਜਾਂ ਨੁੰ 4-6 ਸੈਂਟੀਮੀਟਰ ਡੂੰਘਾ ਬੀਜੋ ।ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਕੀਤੀ ਜਾਂਦੀ ਹੈ। ਮਾਂਹ:-ਕਾਲੇ ਮਾਂਹ ਦੀ ਖੇਤੀ ਲਈ, ਵਧੀਆ ਸੀਡ ਬੈੱਡ ਦੀ ਲੋੜ ਹੁੰਦੀ ਹੈ, ਜੋ ਕਿ ਕਿਸਾਨ ਦੁਆਰਾ ਚੰਗੀ ਤਰ੍ਹਾਂ ਤਿਆਰ ਕੀਤੇ ਜਾਂਦੇ ਹਨ। ਪੌਦੇ ਨੂੰ ਚੰਗੀ ਤਰ੍ਹਾਂ ਖੜਾ ਰੱਖਣ ਲਈ ਤਿਆਰ ਕੀਤੇ ਸੀਡ ਬੈੱਡ ਦੀ ਲੋੜ ਹੁੰਦੀ ਹੈ। ਸੀਡ ਬੈੱਡ ਤੇ ਬੀਜਾਂ ਦਾ ਪੁੰਗਰਾਅ ਹੁੰਦਾ ਹੈ ਅਤੇ ਤਿਆਰ ਨਰਸਰੀ ਬੈੱਡ ਤੇ ਪਨੀਰੀ ਲਾਈ ਜਾਂਦੀ ਹੈ। ਇਹ ਸਾਉਣੀ ਰੁੱਤ ਦੀ ਫਸਲ ਹੈ, ਇਸਦੀ ਬਿਜਾਈ ਜੁਲਾਈ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ।ਪੌਦੇ ਦੇ ਵਿਕਾਸ ਦੇ ਆਧਾਰ ਤੇ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 10-12 ਸੈ.ਮੀ. ਰੱਖੋ।ਬੀਜ ਨੂੰ 3-4 ਸੈ.ਮੀ. ਡੂੰਘਾਈ ਤੇ ਬੀਜੋ।ਬਿਜਾਈ ਛਿੱਟੇ ਦੁਆਰਾ, ਟੋਏ ਪੁੱਟ ਕੇ ਅਤੇ ਕੇਰਾ/ਪੋਰਾ/ਸੀਡ ਡ੍ਰਿਲ ਵਿਧੀ ਦੁਆਰਾ ਕੀਤੀ ਜਾ ਸਕਦੀ ਹੈ।

me peheli bar tulsi ki kheti karana chahata hu to kaise tulsi ki kheti karu or uski byabsaya kaise karu

(hn)
Posted by
sisirkanta bhola (7077683055)
sisirkanta bhola
Odisha
Ganjam
Write Answer
Posted Date (10 May 2020 03:05 PM) Assigned Date (-)
Answered Date (11 May 2020 01:29 PM) Translated Date (-)

yeh kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 120 gram beejon ka paryog prati acre meinarein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 104 kilo, SSP 150 kilo, MoP 40 kilo prati acre ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, Mn 50 ppm concentration or Co @ 100 ppm concentration suksham tatv dalein. baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain, dhanywad

अब नरमे की कोन सी किस्म चल रही है

(hn)
Posted by
Vijay Jhorar (9729487367)
Vijay Jhorar
Haryana
Sirsa
Write Answer
Posted Date (10 May 2020 03:02 PM) Assigned Date (-)
Answered Date (10 May 2020 03:06 PM) Translated Date (-)

विजय जी हल्की जमीन में RCH 776,US-51, Bayer SP7172 और भारी जमीन में RCH773,US-71,BAYER SP7272 की बिजाई कर सकते हो और खेत तैयार करते हुए DAP25kg,UREA@25kg,Zinc33%@15kg ,Potash@25 kg प्रती एकड़ डाल सकते हो।

sir ji Maj de 8 din ho gya Ai karvayi si Maj radh ji sut rhi si ji kal ki kariye ji usda ki haal aw

(pb)
Posted by
husan (6239853745)
husan
Punjab
Patiala
Write Answer
Posted Date (10 May 2020 03:00 PM) Assigned Date (-)
Answered Date (11 May 2020 05:03 PM) Translated Date (-)

Tuci uss nu keeper plus powder 30gm rojana 20 din tak dena suru kro jekar agli varr heat vich aundi ha tan pehla bachedani di safai krwao fir tika bhrwao..

ਘਰ ਦੁੱਧ ਦੇ ਲਈ ਬੱਕਰੀ ,,ਕਿਹੜੀ ਵਧੀਆ ਰਹੂ ਜੀ ਬੱਕਰੀ ਦਾ ਕੀ ਰੇਟ ਹੈ ਜੀ

(pb)
Posted by
amandeep Singh (8568802813)
amandeep Singh
Punjab
Amritsar
Write Answer
Posted Date (10 May 2020 02:59 PM) Assigned Date (-)
Answered Date (11 May 2020 05:04 PM) Translated Date (-)

ਤੁਸੀ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20-25 ਹਜ਼ਾਰ ਤਕ ਮਿਲ ਸਕਦੀ ਹੈ

DSR jhone wich potash te ssp kdo paya jave g ?

(pb)
Posted by
amritpal singh (8146055423)
amritpal singh
Punjab
Sangrur
Write Answer
Posted Date (10 May 2020 02:59 PM) Assigned Date (-)
Answered Date (02 Jun 2020 05:22 PM) Translated Date (-)

Amritpal ji potash ate SSP di varto ta hi karo jekar mitti test de vich isdi kami aayi hai,dhanwad

Hello Maine barsat wali ghiya lgaya hai lekin uski bel par chite aur chiti lag rahi hai to kya ye bel ko nuksan pahucha sakte hai ki kripya samjhaye ?

(hn)
Posted by
Rekha (8755480747)
Rekha
Uttar Pradesh
Saharanpur
Write Answer
Posted Date (10 May 2020 02:55 PM) Assigned Date (-)
Answered Date (02 Jun 2020 05:28 PM) Translated Date (17 Aug 2021 03:10 PM)

Rekha ji aap iske uper bifenthrin@2ml ko prati litre pani ke hisab se spray karen,dhanywad

Uttar Pradesh

Answered Date (13 May 2020 10:17 AM) Translated Date (-)

hello mere ghiye ki bel par Chita aur chiti bahut lag rahe h kya wo koi nuksan pahucha sakte h kya bel ko jab ki ushpe fal July tak aayegi

22 ਜੀ ਕਿਹੜਾ ਝੋਨੇ ਬੀਜੀਏ ਝਾੜ ਵੱਧ ਹੋਵੇ ਜਿਹੜਾ ਛੇਤੀ ਤਿਆਰ ਹੋ ਜਾਵੇ ਆਪਾ ਕਣਕ ਤੋ ਪਹਿਲਾ ਹੋਰ ਕੋਈ ਫਸਲ ਲੈ ਸਕੀਏ ?

(pb)
Posted by
ਗੁਰਚਰਨ ਸਿੰਘ (9914417170)
ਗੁਰਚਰਨ ਸਿੰਘ
Punjab
Amritsar
Write Answer
Posted Date (10 May 2020 02:55 PM) Assigned Date (-)
Answered Date (10 May 2020 03:04 PM) Translated Date (-)

ਗੁਰਚਰਨ ਸਿੰਘ ਜੀ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ। CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 5 : ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ। Pusa Basmati 1121 : ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।