Punjab
Search
New hemp sayar murgi kaha milegi plz bataye sir ?
(hn)
Ganvit ji aap chicks lene ke liye Moh. Ali Zaveri 9998167635 Zaveri Eggs And Chicken Suppliers se sampark kr skte hai..
Sir is dwa ke pryog ke bare me bataye ?
(hn)
bhai sahib bahri kirhe chicherh or kilini ke khatme ke lye ae
कौन सी खेती की जा सकती है अभी ?
(hn)
Maharashtra
मंजीत जी, आप अभी फसलें जैसे के, बैंगन, फूलगोभी, मिर्च, मूली की बिजाई कर सकते हैं, इसके इलावा आप मक्की, धान, कपास की बिजाई कर सकते हैं, धन्यवाद
sir mere swal da jwab ni milea ?
(pb)
Punjab
Dharminder ji tuhade sare swala da jwab de dita geya hai.tuc my profile de vich dekh sakde ho,dhanwad
Uttar Pradesh
makka ki kheti kab hoti hai sir
Uttar Pradesh
iski teyarian kab shuru karen
ਸਬਜੀ ਉੱਪਰ ਕਰਨ ਲਈ ਸੂੰਡੀ ਵਾਸਤੇ ਕੋਈ ਸਪਰੇਹ ?
(en)
Punjab
ਖੁਸ਼ਵਿੰਦਰ ਜੀ, ਇਹ ਸੁੰਡੀ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ quinalphos @ 4 ml ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
ਸਰ ਚਿਕਣੀ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਾਮਯਾਬ ਹੈ ਜਾਂ ਨਹੀਂ ?
(pb)
ਹਾਜੀ ਬਿਲਕੁੱਲ ਕਾਮਯਾਬ ਹੈ ਜੀ।
sir ji muze bhains lena hai jo acha dudh de kon si kism ki bhains achi rehti hai or kitne peso mai achi bhains mil jayegi kripya apni ray dewe ?
(hn)
Punjab
AD singh ji aap murrah nasal ki bhains rakh skte hai aur bhains lene ke liye aap Sulender Sharma 9873269064 Sharma Enterprises Pvt. Ltd. se sampark kr skte hai..
Punjab
murrah nasal ki bhains best hoti ha aur ye 60/70 hazar me aa jati ha
devmedia
(pb)
Punjab
Palwinder ji PR126,127,128,129 kisam di bijai kar sakde ho.dhanwad
सर जी आंसर नहीं दिया आपने तरबूज लगते ही सड़ रहे हैं ?
(hn)
Maharashtra
जीतू जी यह फंगस के हमले की वजह से हो रहा है आप इसकी रोकथाम के लिए इसमें copper oxychloride @ 3 ग्राम प्रति लीटर पानी के हिसाब से स्प्रे कर सकते हैं धन्यवाद
सर जी तरबूज पीछे से गल रहे हैं ?
(hn)
Punjab
जीतू जी यह फंगस के कारण होता है इसके लिए आप carbendazim @400 ग्राम को प्रति एकड़ के हिसाब से स्प्रे करें|
jhone di paneeri di bijai lai ki tayari kite jave te kis tara biji jave ?
(pb)
Punjab
gurpreet ji jhone di paniri de layi khet nu changi trah wah ke khet nu tyar karo. isde layi tuc khet vich pehlan roodi di khaad pao. beejan nu pehlan 18 gnteya layi bheo ke rakho ate beejan nu chata de ke paniri beejo.
ਸ੍ਰੀਮਾਨ ਜੀ ਜਲਾਲਾਬਾਦ ਪੱਛਮੀ ਦੇ ਇਲਾਕੇ ਵਿਚ ਕੀ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਾਮਯਾਬ ਹੋ ਸਕਦੀ ਹੈ ਜਾਂ ਨਹੀਂ ਜੇਕਰ ਹੋ ਸਕਦੀ ਹੈ ਤਾਂ ਇਸ ਦੀ ਬਿਜਲੀ ਕਣਕ ਬੀਜਣ ਵਾਲੀ ਜ਼ੀਰੋ ਡਰਿੱਲ ਨਾਲ ਕੀਤੀ ਜਾ ਸਕਦੀ ਹੈ ਜਾ ਨਹੀ ਕਿਉਂਕਿ ਇਸ ਇਲਾਕੇ ਵਿੱਚ ਕੋਈ ਸਪੈਸ਼ਲ ਮਸ਼ੀਨ ਝੋਨੇ ਵਾਲੀ ਕਿਸੇ ਕੋਲ ਨਹੀਂ ਹੈ ਸਾਡੇ ਕੋਲ਼ ਅਪਨਾ ਟਰੈਕਟਰ ਵੀ ਨਹੀਂ ਹੈ ਕਿਰਾਏ ਤੇ ਪੈਲੀ ਬਿਜਾਈ ਕਰਾਉਣ ਵਾਸਤੇ ਕੋਈ ਹੱਲ ਦੱਸਣ ਦੀ ਖੇਚਲ ਕਰਨੀ ਜੀ ?
(pb)
ਤੁਹਾਡੇ ਏਰੀਏ ਵਿੱਚ ਸਿੱਧੀ ਬਿਜਾਈ ਹੁੰਦੀ ਹੈ ਜੀ ਪਹਿਲਾ ਤੋ ਹੀ ਕਿਸਾਨ ਕਰ ਰਹੇ ਹਨ , ਬਾਕੀ ਜੀਰੀ ਡਰਿੱਲ ਨਾਲ ਬਿਜਾਈ ਨਹੀ ਹੋਣੀ ਜੀ ਇਸ ਲਈ ਤੁਹਾਨੂੰ ਕਿਸੇ ਮਿਸਤਰੀ ਤੋ ਇਸ ਦੀਆ ਗਰਾਰੀਆਂ ਵਿੱਚ ਤਬਦਲੀ ਕਰਵਾ ਕੇ ਝੋਨਾ ਲਾਉਣ ਵਾਲੀ ਮਸ਼ੀਨ ਬਣਵਾਉਣੀ ਪਵੇਗੀ । ਤੁਸੀ 9915274517 ਨੰਬਰ ਤੇ ਸੰਪਰਕ ਕਰੋ ਇਹਨਾਂ ਨੇ ਆਪਣੀ ਜ਼ੀਰੋ ਡਰਿੱਲ ਮਸ਼ੀਨ ਨੂੰ ਝੋਨੇ ਵਾਲੀ ਮਸ਼ੀਨ ਵਿੱਚ ਬਦਲਿਆ ਹੈ , ਜੇਕਰ ਕਿਰਾਏ ਤੇ ਝੋਨਾ ਲਗਵਾਉਣ ਹੈ ਤਾਂ ਟ੍ਰੈਕਟਰ ਸਮੇਤ ਕਿਰਾਏ ਤੇ ਵੀ ਝੌਨਾ ਲਗਾਉਣ ਲਈ ਕਿਸਾਨ ਮਿਲ ਜਾਣਗੇ, ਕਿਰਾਏ ਤੇ DSR ਮਸ਼ੀਨ ਲੈ ਕੇ ਜਾਣ ਲਈ ਤੁਸੀ 78887 -37806 ਨੰਬਰ ਤੇ ਸੰਪਰਕ ਕਰੋ ਜੀ ।
anar pak nhi rahe hai koe upchar bataye ?
(hn)
Maharashtra
Samundra ji, yeh tatvo ki kami ke karn ho jata hai ap isme NPK 130045 @ 10 gram prati litre pani ke hisaab se spray karein isse yeh pakne shuru ho jaye ge, dhanywad
devmedia
(pb)
Punjab
Malkeet ji narme ki kisme PAU bt1,LHH11,F228,F2383 di bijai kar sakde ho,dhanwad
paddy straw mashroom ke liye tampreture or humidity kitna hona Chahiye or use kaise maintain kre ?
(hn)
Punjab
Nirmal ji paddy mushroom ke liye temperature range of 28 to 38ºC and relative humidity (RH) of 57-60% honi chahiye.dhanywad
anar pak nhi rahe hai koe upchar bataye ji ?
(hn)
Punjab
Samundra ji kripya aap iski kisam btaye taki aapko iske bare men poori jankari di ja sake,dhanywad
paddy straw mashroom ugane ke liye paire ka banddle banana jaruri h ya use aise hi Pani me bhiga kr upyog kr sakte h ?
(hn)
Punjab
Paddy straw mushroom ugane ke liye poll ke 1 fut lagbhag 25 cm lambayi ke kaat kiya jata hai aur lagbhag 1 kilo weight ke hisab se bundle bnaye jate hai usme bhi jari kiya jata hai.dhanywad
Haryana
mr g 8199927077 call karo g
घुलनशील खाद देने के लिए एकमात्र उत्तम साधन वेंचुरी, अधिक जानकारी के लिए संपर्क करें 9111272001 ?
(hn)
Punjab
वर्मा जी किसानो के साथ जानकारी सांझी करने के लिए आपका धन्यवाद
Madhya Pradesh
कृपया करके 9111272004 पर संपर्क करें
devmedia
(pb)
Lakhveer ji tuci uss nu cefixime talbet 100mg-100mg swere sham deo ate betnesol tab rojana 1 goli ate livocetrizine 1 goli rojana deo, iss nal frak paa jawega.
sir asi phala os dy tazo ND taxim injection la chukay fr v thik nhi hoee
devmedia
(pb)
Punjab
Palwinder singh g PR121 variety da yield 30.5 quiental per acre hai and eh 140 dina vich pakk ke tyar ho jndi hai and eh variety fungus disease de resistance hai.esdi paneeri 20 may tkk beej skde ho g..
ਸਰ ਜੀ ਜਦੋਂ ਅਸੀਂ ਖੇਤ ਚ ਪਨੀਰੀ ਬੀਜਦੇ ਹਾਂ ਤਾਂ ਪਨੀਰੀ ਉਗਣ ਤੋਂ ਬਾਅਦ ਖੱਟੇ ਰੰਗ ਦੀ ਹੋ ਜਾਂਦੀ ਹੈ ਕੋਈਉਪਾਅ ਦਸੋ ਪਨੀਰੀ ਉਗਣ ਤੋਂ ਬਾਅਦ ਖੱਟੀ ਨਾ ਹੋਵੇ ?
(pb)
Punjab
Harpreet g paneeri vich nutrition deficiency aoundi hai jiss nal eh peeli ho jndi hai ess lyi tuc ferrous sulphate and zinc da spray kr skde ho g ..
ग्वार की उन्नत किसमे बताईये ?
(hn)
Maharashtra
दलूराम जी, आप गुआर की किस्में जैसे के RGC 936, RGC 1002, RGC 1003, RGC 1066, HGC 365, HG 220, GC 1, RGC 1038, RGM 113, की बिजाई कर सकते हैं धन्यवाद
ਸੁਪਰ ਖਾਦ ਦੇ ਕੀ ਫਾਇਦੇ ਹੁੰਦੇ ਨੇ ਫਸਲਾ ਨੂੰ ਪਾਉਣ ਤੇ ਤੇ ਕਿਸ ਕਿਸ ਫਸਲ ਨੂੰ ਪਾ ਸਕਦੇ ਆ ?
(pb)
Punjab
ਗੁਰਚਰਨ ਸਿੰਘ ਜੀ ਸਿੰਗਲ ਸੁਪਰਫਾਸਫੇਟ ਵਿੱਚ ਫਾਸਫੋਰਸ 14.5% ਅਤੇ ਸਲਫਰ 11 % ਹੁੰਦੀ ਹੈ। ਇਹ ਤਤ ਜੜ ਦੇ ਵਿਕਾਸ ਲਈ ਅਤੇ ਫਸਲ ਦੀ ਚੰਗੀ ਸਿਹਤ ਲਈ ਜਰੂਰੀ ਹੈ। ਇਸ ਨੂੰ ਕਿਸੇ ਵੀ ਫਸਲ ਵਿੱਚ ਪਾ ਸਕਦੇ ਹੋ ਜੀ।
makki ka rate Kya hai iss sal Bihar me ?
(hn)
Punjab
sushil ji iske rate ki jankari aapko local mandi men milegi.dhanywad
Black Tulsi ka bhav ?
(hn)
Punjab
Sunil Kumar ji is ke bare me visthar me jankari ke lia aap Manoj Shani 7694899000 Dwarkapati Agri Trade Pvt. Ltd. se samparak kar sakte hai, Thankyou.
PR 118 ਝੋਨਾ ਕਿਵੇਂ ਹੈ ?
(pb)
Punjab
PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ।
sirg jhona de Dsr vidhy nal 5killade bezai karni aa os nal kadh pa sakde va jiva super ja dap be pa sakde vak ne ?
(pb)
Brow rice di farming da ki process hai ਜੈਵਿਕ ?
(pb)
Punjab
sukhpreet ji isdi bijai normal johne vangu hi kiti jandi hai isde layi vermicompost pao ja roodi di khaad pao isto ilava jekar fungus da hamla hunda hai ta khatti lassi di spray kar sakde ho.isto ilava jekar keede da hamla hunda hai ta neem de tel di spray karo sakde ho,dhanwad
122 128 129 ਝੋਨਾ ਜਿਹੜਾ ਉਹ 1509 ਤੋ ਪਹਿਲਾ ਪੱਕ ਦਾ ਜਾ ਬਾਅਦ ਵਿਚ ਨਾਲੇ ਇਹਨਾ ਦਾ ਸਮਾ ਕੀ ਬੀਜਣ ਦਾ ਕਦੋ ਤੱਕ ਲਾਉਣਾ ਚਾਹਿਦਾ ਆ ਜੇ ਲੇਟ ਹੋਜੇ ਕੋਈ ਝਾੜ ਦਾ ਫਰਕ ਪੈਦਾ ਜਾ ਨਹੀ ?
(pb)
ਗੁਰਚਰਨ ਸਿੰਘ ਜੀ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
devmedia
(hn)
Punjab
अशीश जी उसे आप अपने नज़दीकी किसी अच्छे डॉक्टर से जांच करवाएं क्योंकि उसकी जांच करके ही सही इलाज हो सकता है।
जीरा की खेती की जानकारी ?
(hn)
अंशू जी जीरा भारत का महत्तवपूर्ण मसाला है अच्छे निकास वाली और उच्च कार्बनिक पदार्थों वाली मिट्टी जीरे की खेती के लिए उपयुक्त होती है जीरे की खेती के लिए उस ज़मीन का चयन करें जहां 3-4 वर्ष जीरे की खेती ना की गई हो प्रसिद्ध किस्में:-RZ 19,RZ 209,Gujarat Jeera 2,RZ 223,GC 4 जीरे की खेती के लिए अच्छी तरह से जोती गई और समतल ज़मीन की आवश्यकता होती है मिट्टी के भुरभुरा होने तक खेत की जोताई करें और मिट्टी को समतल करने के लिए सुहागा फेरें जीरे की बिजाई के लिए 15 से 30 नवंबर सही समय होता है कतारों में बिजाई के लिए दो पंक्तियों में 30 सैं.मी. फासले का प्रयोग करें बीजों को 10 सैं.मी. की गहराई में बोयें बिजाई के लिए बुरकाव ढंग या कतार में बिजाई ढंग का प्रयोग करें एक एकड़ खेत में बिजाई के लिए 4-6 किलो बीज पर्याप्त होते हैं बिजाई से पहले कार्बेनडाज़िम 2 ग्राम से प्रति किलो बीजों का उपचार करें यह बीजों का फंगस संक्रमक से बचाव करेगा खादों की सही मात्रा के लिए और अतिरिक्त प्रयोग ना करने के लिए मिट्टी की जांच सबसे महत्तवपूर्ण कदम है फसल की अच्छी वृद्धि और अच्छी उपज के लिए नाइट्रोजन 15 किलो (यूरिया 32 किलो) फासफोरस 11 किलो (एस एस पी 66 किलो) और पोटाश 7 किलो (म्यूरेट ऑफ पोटाश 12 किलो) को गाय के गले हुए गोबर 2 टन के साथ प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की आधी मात्रा बिजाई के 35 दिनों के बाद डालें बिजाई के तुरंत बाद हल्की सिंचाई करें दूसरी सिंचाई बिजाई के 10 दिनों के बाद अंकुरण के समय करें उसके बाद तीन सिंचाइयां पर्याप्त होती हैं बाकी की सिंचाइयां बिजाई के 35वें, 60वें और 85वें दिन बाद करें एक बार फसल पक जाये तब सिंचाई ना करें बीज भरने की अवस्था में सिंचाई पत्तों के ऊपरी धब्बा रोग, चेपे और झुलस रोग के हमले को बढ़ाती है जीरे की फसल में नदीन गंभीर समस्या होते हैं नदीनों की जांच के लिए लगातार गोडाई और निराई करें पहली गोडाई बिजाई के 30-35 दिनों के बाद करें जब जीरे की फसल 5 सैं.मी. कद की हो जाये दूसरी गोडाई पहली गोडाई के 20-25 दिन बाद करें और खेत को नदीन रहित रखें रासायनिक रोकथाम के लिए बिजाई के 1-2 दिन बाद पैंडीमैथालीन 1 लीटर को 200 लीटर पानी में मिलाकर स्प्रे करें जीरे की फसल 100-115 दिनों में कटाई के लिए तैयार हो जाती है कटाई दरांती की सहायता से की जाती है फसल की कटाई के बाद पौधों को फर्श पर खिलार दें और धूप में सुखाने के लिए छोड़ दें धूप में अच्छे से सुखाने के बाद पौधों से दाने अलग कर लें
पत्ते का सिकुड़ना ?
(hn)
विकेश जी इसमें कीट का हमला है इसकी रोकथाम के लिए Imidacloprid@1.5ml प्रति लीटर पानी में मिलाकर सप्रे कर सकते हो।
Bai ji kise kol jercy Gaa howe tan jarrur dasna ?
(en)
Punjab
Gurdeep ji tuci jersey cow len lai Sukhwinder Singh 9814057587 9855621810 Cheena Dairy Farm nal sampark kr skde ho..
I live in Mohali (SAS NAGAR) District of Punjab. Want to plant Malta - Red Blood Variety in my backyard. From where can i get/purchase this plant I searched the nearby nurseries but no one have this ?
(en)
Punjab
Maninderpal ji you can buy it online from this link https://www.indiamart.com/proddetail/blood-oranges-17567899433.html
Thanks !! Lovepreet
sir please btaye ki pethe ki kheti ke liye kaun sa beej upyukt rhega. hybrid beej ya desi beej.. kiski paidawar adhik hoti h ?
(hn)
Punjab
Rahul ji aap kisme jaise CO 1, CO 2, Pusa Ujjwal, Kashi Ujawal, MAH 1, IVAG 502 ki bijai kar sakte hai,dhanywad
Rajasthan
Please reply karen
ਕੋਈ ਵੀਰ ਦੱਸ ਸਕਦੈ ਇਹ ਕਿਸ ਚੀਜ ਦਾ ਬੁੱਟਾ ਹੈ ਜੀ ❓
(pb)
Punjab
ਜੀਤ ਜੀ ਇਸਦੇ ਪੱਤਿਆਂ ਨੂੰ ਦੇਖ ਕੇ ਅਨੁਮਾਨ ਲਾਇਆ ਜਾ ਸਕਦਾ ਹੈ ਕੇ ਇਹ ਮਿਰਚ ਦਾ ਬੂਟਾ ਹੈ|
Uttar Pradesh
Shayad mirch ka
1 bigha Mai nimboo k kitne plant laga sakte hai aur us k saath koi multicrop bhi bataye taki uski growth achhi ho Aur fungus kam lage ?
(en)
Punjab
Kehsav ji nimbu de layi 17 feet distance paudhe se paudhe tak ka rehta hai aur 5 knal bigha 81 paudhe lga sakte hai,dhanywad
white musli ka seed lena he mare ko vo kaha or kase milega ?
(en)
Punjab
Alpit ji white museli ke beej lene ke liye aap Manoj Shani 7694899000 se sampark kar sakte hai,dhanywad
Uttar Pradesh
Amazon se le
manh di growth bare dsso ?
(pb)
Punjab
Jimmy ji, kirpa kar ke apna sawal visthar nal pucho ke tusi kis di growth bare janakri lena chaundey ho tajo tuhnu visthar nal dasea ja sake, dhanwad
आम के फल पर कीड़े का प्रकोप हो गया है, उपाय बतावें ?
(hn)
Maharashtra
समुएल जी, आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे करें, इससे कीट की रोकथाम हो जाएगी, धन्यवाद
devmedia
(pb)
Punjab
Palwinder ji, tusi is upar imidacloprid @ 1.5 ml prati litre pani de hisaab nal spray kar sakde ho, isdey nal rus shukar keet de hamle di roktham ho jandi hai, dhanwad
sir, I need petha seeds ?
(pb)
Punjab
Harpreet ji you can get the plants from nearest market or nearest KVK.
sir jhona vich potash kdo poun chahida aw jhona lagva k paiya k pehla hi pa skda aw ?
(pb)
Punjab
sona singh ji potash tusi khet di teyari de same hi pa sakde ho ji.
ਸਤ ਸ਼੍ਰੀ ਆਕਾਲ ਜੀ ਡੀ ਐਸ ਆਰ ਤਕਨੀਕ ਨਾਲ ਝੋਨੇ ਦੀ ਬਿਜਾਈ ਦੁਪਹਿਰ ਸਮੇਂ ਵੀ ਕਰ ਸਕਦੇ ਆ ਜਾਂ ਨਹੀਂ ਸਪਰੇਅ ਤਾਂ ਸ਼ਾਮ ਦੇ ਸਮੇਂ ਹੀ ਹੋਵੇਗੀ ?
(pb)
Punjab
ਜੇਕਰ ਤੁਸੀਂ ਸੁੱਕੇ ਖੇਤ ਚ ਬਿਜਾਈ ਕਰਨੀ ਹੈ ਤਾ ,ਬਿਜਾਈ ਤੋਂ ਬਾਅਦ ਪਾਣੀ ਦੇਣਾ ਜਰੂਰੀ ਹੈ। ਜਦੋਂ ਵੀ ਤੁਹਾਡੇ ਕੋਲ ਪਾਣੀ ਦਾ ਪ੍ਰਬੰਧ ਹੈ ਉਸ ਤੋਂ ਦੋ ਤਿੰਨ ਘੰਟੇ ਪਹਿਲਾਂ ਬਿਜਾਈ ਕਰ ਸਕਦੇ ਓ।
sir sade ik Katti hai osdi bachedani weak aa koi solution dso ?
(pb)
Hardeep ji tuci uss nu Vitum-H liquid 10ml rojana dena suru kro ate Stimvet 21 bolus ja agrimin-i golia rojana 1 goli deni suru kro ate 21 din tak dinde rho ehna de nal nal vdia mineral mixture powder 50gm rojana deo, iss nal vdia growth ho jawegi.
Haryana
नजदीकी वेटनरी सर्जन से संपर्क करें
sir,cow ka pregnancy failure kiyon hota. kiya reasons ha kiyon ki just isse pahle ek or cow me yahi consive problem aaya tha, tab hame cow ko bechna pra tha,fir usi cow k bachche me ye problem aaya h.sir please batayen ?
(en)
Punjab
Imran ji iske bhutt karrn hote hai jaise pashu ki khurak mai kami, mineral ki kami, sahi sme per deworming na hona ja bachedani ka sahi growth na honaa, yaddi apko cow varr varr repeat kr rehi hai tab aap uski bachedani mai Lixini-iu dwai bhrwayen aur usko Keeper plus powder 30gm rojana dena suru kren aur fir agli varr heat mai aane per usko cross krwayen aur powder dete rehen..
ਪਿਆਜ ਕਦੋਂ-ਕਦੋਂ ਲਗਾ ਸਕਦੇ ਹਾਂ ਜੀ ਵਿਸਥਾਰ ਨਾਲ ਦੱਸੋ ?
(pb)
Punjab
ਸਾਉਣੀ ਦੀ ਫ਼ਸਲ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ। ਹਾੜ੍ਹੀ ਦੀ ਫ਼ਸਲ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ। ਧੰਨਵਾਦ
sir Ik majj hai Sade 6 month ho gye Sui nu par heat ch ne aa rehi hun ?
(pb)
BhaaG isnu rajwa hara chaara te har 3kg dudh lai 1kg wadhya feed pao har 3 mahine baad malap rehat karo swer shaam taaran v dekho jab taaran dekho is nu garbdaan da teeka lagwao Arhamdi arhingdi na vekho
Tamatar ki podh kab lagaye ?
(hn)
Maharashtra
Sandeep ji, kharif ke mausam ki fasal ke liye nursery June ke mahine mein ki jati hai, garmiyon ki fasal ke liye bijai December-january mein nursery tiyar ki jati hai, or gsardiyon ki fasal ke liye ropa September mahine mein tiyar ki jati hai, dhanywad
सर हमारे अनार के फल को काली वाली चीटिया होल कर दे रही है और अंदर सब black हो जा रहा है हमको इस विषय में जानकारी अवशय दे ?
(hn)
Maharashtra
रणजीत जी, यह फल की मक्खी के हमले की वजह से हो रहा है आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे करें, इससे कीट की रोकथाम हो जाएगी, धन्यवाद
ਸਾਡੀ vachhi ਦੀ ਉਮਰ ਸਵਾ ਦੋ ਸਾਲ ਹੈ।ਜਦੋਂ ਖੇਵੇ ਤੇ ਆਉਂਦੀ ਸੀ ਤਾਂ ਮੋਟੇ ਮੋਟੇ ਨਾਲੇ ਕਰਦੀ ਸੀ ।ਅਸੀਂ ਉਸ ਦੇ ਇਲਾਜ ਲਈ ਪੁੱਛਿਆ ਸੀ ਤੇ ਤੁਸੀਂ ਕਿਹਾ ਸੀ ਕਿ ਉਸ ਨੂੰ ਪੇਟ ਦੇ ਕੀੜਿਆਂ ਲਈ bandykind plus bolus ਦਿਉ ਅਤੇ ovumin gold powder 50gm-50gm ਸਵੇਰੇ ਸ਼ਾਮ ਰੋਜ਼ਾਨਾ ਅਤੇ pg care tablet ਰੋਜ਼ਾਨਾ ਇਕ ਗੋਲੀ ਦਿਉ ਅਤੇ 21ਦਿਨ ਤਕ ਦਿਉ ਇਸ ਨਾਲ ਸਹੀ ਹੀਟ ਵਿੱਚ ਆ ਜਾਵੇਗੀ। ਅਸੀਂ ਇਹ treatment ਪੂਰਾ ਕਰ ਦਿੱਤਾ ਸੀ ਪਰ ਫਿਰ ਵੀ ਉਹ ਹੁਣ ਖੇਵੇ ਤੇ ਨਹੀਂ ਆਈ ਕਿਰੱਪਾ ਕਰਕੇ ਇਸ ਦਾ ਇਲਾਜ ਦਸਿਆ ਜਾਵੇ ।
(pb)
Punjab
ਹਰਨੇਕ ਜੀ ਜੇਕਰ ਉਹ ਅਜੇ ਵੀ ਹੀਟ ਵਿਚ ਨਹੀਂ ਆਈ ਤਾਂ ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ, ਇਸ ਤ੍ਰਾਹ ਤੁਸੀ 5 ਦਿਨ ਦਵਾਈ ਦਿਓ, ਜੇਕਰ ਉਹ ਦਵਾਈ ਦੇਣ ਨਾਲ ਪਤਲੀਆਂ ਤਾਰਾ ਕਰਦੀ ਹੈ ਤਾਂ ਤੁਸੀ ਉਸ ਨੂੰ ਟੀਕਾ ਭਰਵਾਂ ਦਿਓ ਜੀ..
ਇਹ ਕਿਨੂੰਆਂ ਦਾ ਬੂਟਾ ਹੈ ਇਹ ਸੁੱਕਣ ਲੱਗ ਗਿਆ ਇਹ ਕੋਈ ਬਿਮਾਰੀ ਜਾਂ ਗਰਮੀ ਨਾਲ ਹੋ ਰਿਹਾ ਇਸਦਾ ਇਲਾਜ ਦੱਸੋ ਕਿ ਇਸ ਨੂੰ ਕੋਈ ਛਾਂ ਕਰਨੀ ਪਊ ?
(pb)
Punjab
ਸੰਦੀਪ ਜੀ ਇਹ die back ਨਾਮ ਦੀ ਬਿਮਾਰੀ ਹੈ ਤੁਸੀਂ ਇਸ ਦੀਆਂ ਸੁੱਕੀਆਂ ਹੋਈਆਂ ਟਾਹਣੀਆਂ ਨੂੰ ਕਟ ਕੇ ਉਪਰ bordeaux paste ਲਗਾ ਦੋ ਇਸ ਨਾਲ ਇਹ ਸਹੀ ਹੋ ਜਾਏਗਾ, ਧੰਨਵਾਦ
Punjab
ਧੰਨਵਾਦ
ਇਕ ਠੀਕ ਹੋਣਾ ਅਸੰਭਵ ਹੈ, ਬਰਸਾਤ ਤੋਂ ਬਾਅਦ ਨਵਾਂ ਬੂਟਾ ਲਾਉ ਉਹਨਾਂ ਚਿਰ ਬੂਟਾ ਪੁਟ ਕਿ ਟੋਆ ਕਢ ਕੇ ਟੋਏ ਨੂੰ ਦੋ ਮਹੀਨੇ ਧੁੱਪ ਲਵਾ ਕਿ ਨਵੇਂ ਸਿਰੇ ਮਿਟੀ ਅਤੇ ਰੁੜੀ ਰਲਾ ਕੇ ਟੋਆ ਭਰੋ ਫੇਰ ਨਵਾਂ ਬੂਟਾ ਲਾਉ
Pragya madam namaste main janna chahta hu ki buffalo me milk kese badaye ?
(hn)
Punjab
usko aap gehu ka dalia pani mai gholl ker aur 500gm gurr ko pani mai gholl ker fir usko achi traah se pkka ker 3-4 din den aur Enerdyna liquid 100ml rojana den, isse frak padd jayega baki aap uski khurak aur feed ka puura dian rakhen..
Usse aap proper balanced diet de jiske anaj, chokar, khal ho. sath hi yadi is हरा चारा ho to aur bhi accha hai. फीड को ठन्डे समय पर देना चाहिए साथ ही ५-६ बार ठंडा पानी देना चाहिए. यदि आपका पशु अधिक दूध देता है तो आप उससे TMR, total mix ration भी दे सकते है साथ ही UMMB blocks ya phir bypass fat as per your avialability.
Sir g gaa suyi c 8 nu te usda chadha thora sujj gya ja kehlo ji jehar ban gya, ilaaz dsoo jis de naal dudh na sukke ?
(en)
Punjab
tuci uss nu Carpade injection 10ml lgwao ate CRB injection 20ml lgwao, ehna nal frak paa jawega,
ਗੋਭ ਦੀ ਸੁੰਡੀ ਦਾ ਅਟੈਕ ਫਰਵਰੀ ਵਿੱਚ ਬੀਜੀ ਮੱਕੀ ਉੱਤੇ ਵੀ ਹੋ ਜਾਂਦਾ ਜਾਂ ਗਰਮੀਆਂ ਵਿਚ ਹੀ ਹੁੰਦਾ ਅਤੇ ਜ਼ਿਆਦਾ ਅਟੈਕ ਸਾਲ ਦੇ ਕਿਹੜੇ ਮਹੀਨੇ ਤੋਂ ਲੈ ਕੇ ਕਦੋ ਤੱਕ ਹੁੰਦਾ ਹੈ ਧੰਨਵਾਦ ?
(pb)
मनपरीत जी गोभ की सुंडी का हमला मार्च और अक्तूबर माह में ज्यादा होता है।
आम के फल में कीड़े लग गए हैं रोकथाम हेतु उपाय बताएं ?
(hn)
Maharashtra
समुएल जी, यह फल की मक्खी के हमले की वजह से हो रहा है आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे करें, इससे कीट की रोकथाम हो जाएगी, धन्यवाद
सर जी मैं मक्के की बुवाई करना चाहता हूं कौन सी अच्छी किस्म रहेगी इसके बारे में बताइए और किस माह से स्टार्ट करूँ बुवाई ?
(hn)
Maharashtra
प्रकाश जी, आप मक्का की किस्में जैसे के HQPM 1,HQPM 5,Mahi Dhawal की बिजाई कर सकते हैं खरीफ के मौसम में फसल की बिजाई अंत मई से जून या मॉनसून की शुरूआत में की जाती है। धन्यवाद
Rajasthan
thanks
dhan ki aachi kism bataye or rog kam aaye ?
(hn)
Maharashtra
Rajat ji, ap dhan ki kisme jaise ke Jaya, Chakia 59, Govind, Indrasan, Mahsud, Majhera 3, Nagina 22, Narendra-1 and Narendra-2, Pant Dhan 6, Saket 4, T9, VL Dhan 16, VL 206 ki bijai kar sakte hain, dhanywad
ਵੀਰ ਜੀ ਮਈ-ਜੂਨ ਮਹੀਨੇ ਵਿੱਚ ਕਿਹੜੀ ਕਿਹੜੀ ਪਨੀਰੀ ਤਿਆਰ ਕਰ ਸਕਦੇ ਹਾਂ ਸਬਜੀਆਂ ਦੀ ?
(pb)
Punjab
ਇਸ ਸਮੇਂ ਕੋਈ ਵੀ ਪਨੀਰੀ ਨਹੀ ਲੱਗਦੀ ਜੀ,ਜੁਲਾਈ ਵਿੱਚ ਤੁਸੀਂ ਫੁੱਲ ਗੋਭੀ ਦੀ ਪਨੀਰੀ ਬੀਜ ਸਕਦੇ ਓ।
खेजड़ी में यह कीड़ा लगा हुआ है इससे खेजड़ी सूख जा रही है क्या इसका कोई इलाज है इस कीड़े की लम्बाई लगभग 4 इंच है ?
(en)
Maharashtra
पवन जी, आप सुंडी की रोकथाम के लिए quinalphos @ 4ml को 1 लीटर पानी के हिसाब से स्प्रे कर सकते हैं, धन्यवाद जयराम