Punjab
Search
गेहुँ बेचने है ?
(hn)
राजू जी आप इसकी ad Apni Kheti buy/Sell ऐप्प पर डाल सकते है जो भी किसान इसे खरीदने में interested होंगे वो आपको direct contact कर लेंगे|
ਝੋਨੇ ਦੀ ਸਿੱਧੀ ਬਿਜਾਈ ਕਿਹੜੇ ਮਹੀਨੇ ਕਰਨੀ ਹੈ ?
(pb)
ਗੁਰਪ੍ਰੀਤ ਜੀ ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਲੈ ਕੇ ਜੂਨ ਦੇ ਦੂਜੇ ਹਫਤੇ ਤੱਕ ਕਰ ਸਕਦੇ ਹੋ।
pr127 ਕਹਿੜੇ ਹਫ਼ਤੇ ਸਿੱਧੀ ਬਿਜਾਈ ਠੀਕ ਰਾਹੇ ਗਈ
ਸਰ ਸਟਮਪ ਤੇ ਸਾਥੀ ਦੀ ਪ੍ਰਤੀ ਐਕਰ ਸਪਰੇ ਕਿੰਨੀ ਗ੍ਰਾਮ ਕਰਨੀ ਅ ਜੀ
I lend red murgi kahase milegi
(hn)
Punjab
snehal ji you can get it from local market.
I’m new to farming ,want to cultivate Brahmi and kalmeg in 1 acre landRed soil ,water availability good .Please suggest the expenditure and where should I buy seeds and how to do cultivation and where to sell and how much Income I get Thank you
(en)
Punjab
It grows in variety of soils. It can even tolerate poor drainage system. It gives best result in alluvial marshy soil. It can be grown in marshy areas, canals and several water bodies. It requires acidic soil for its good growth.Pragyashakti: Developed by CIMAP, Lucknow. The variety contains 1.8-2% Bacoside and is used maximum by local people.Subodhak: Also developed by CIMAP, Lucknow. The variety contains 1.8-2% Bacoside and is used maximum by local people.For Brahmi plantation, it required well pulverize and levelled soil. To bring soil to fine tilth, ploughing and harrowing is to be done. Irrigation is done immediately when land is converted to plots. Application of FYM @20q/acre is mixed with soil at the time of ploughing.The planting should be done in the month of mid-June or early July.Seedlings are transplanted at the distance of 20 x 20cm.Seedlings are transplanted in main field.The expenditure is about 20000 per acre.
devmedia
(hn)
Maharashtra
Ranvir ji, ap kisme jaise ke RS 2013, RS 810,RST 9, RS 875,Ganganagar Ageti,Bikaneri Narma,RS 2013,RS 810, RST 9, RS 875, Ganganagar Ageti Bikaneri Narma,RS 2013,RS 810, RST 9, RS 875, Ganganagar Ageti,Bikaneri Narma ki bijai kar sakte hai. dhanywad
Amrud ke ped par kon kon se fruits tree ki grafting ki ja sakti hai ?
(en)
Maharashtra
Sandeep ji, agar ap amrood ke ped ki grafting karna chahate hain to uske liye apko ik ache vikas vale podhe ki chon karni hai isko rootstock kaha jata hai, or ik or amrood ka podha podha jisse ap grafing karna chahte hain uski chon karein isko scion kehte hain, , ab ap ik rootstock ko 3 feet jameen se upar ik sabhi achi tahni dekhe jisme kaffi accha vikas ho, usko app acche se saaf karein, ap scoin se us bhaag ki chon karein jispar sabse hayda buds hain, dono ka size same hona chahye , ab ap scoin ko kaat kar, rootstock par lga dein, dono ko lga kar isko acche se dhak dein upar bordeaux paste bhi lga dein, dhanywad
devmedia
(en)
Punjab
Maniinder ji, shriram da 6444 beej nahi hai eh arize company da hai arize 6444 jekar tus isdi gal kar rahe hi tan isde podhe di lambhai lagbhag 80- 100 cm tak hundi hai, isdi paidwaar 23-25 q/acre hai eh 135-140 dina vich tiyar ho jandi hai, dhanwad
मैने गोल बैंगन की फसल लगा रखी है अभी उसमें फूल आने लग गया है अच्छी पैदावार वे कीड़े की रोकथाम के लिए कौन सी दवाई का उपयोग करू जिनसे मेरे को अच्छी पैदावार हो ?
(hn)
सुरजीत जी बैंगन में NPK 130045@10gm प्रति लीटर पानी में मिलाकर सप्रे कर सकते हो और कीडे की रोकथाम के लिए coragen@40 ml प्रति एकड़ सप्रे कर सकते हो।
kya vanilla ki kheti uttar pradesh me ho sakti hai ?
(hn)
Maharashtra
Rameshwar ji, vanilla ki kheti uttar pradesh mein nahi ki jati hai, iski kheti karanatka kerala or tamil nadu mein ki jati hai, dhanywad
isme kon sa dawai chalega phul v nhi aa rha hai
(hn)
Maharashtra
Aarab ji, yeh fungus ke hamle ki vajah se ho raha hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray karein, dhanywad
devmedia
(pb)
Punjab
ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ। ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ। ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ। ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ। ਇਸ ਨਾਲ ਪਾਣੀ ਵੀ ਬਚਦਾ ਹੈ। ਜੇਕਰ ਕੀੜੀ ਨੁਕਸਾਨ ਕਰ ਰਹੀ ਹੈ ਤਾਂ ਤੁਸੀਂ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸਦੀ ਸਪਰੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
कृपया मुझे बताएं धान की कौन सी वेराइटी लगानी चाहिए ?
(en)
संजय जी धान की किस्में जैसे कि अगेती किस्में (110 से 115 दिन)- इनमें मुख्य रूप से पी एन आर- 381, पी एन आर- 162, नरेन्द्र धान- 86, गोविन्द, साकेत- 4, पूसा- 2 व 21, पूसा- 33 व 834, और नरेन्द्र धान- 97 आदि किस्में प्रमुख हैं. इनकी नर्सरी का समय 15 मई से 15 जून तक है और इनकी औसत पैदावार लगभग 4.5 से 6.0 टन प्रति हेक्टेयर तक है.। मध्यम अवधि की किस्में (120 से 125 दिन)- इनमें मुख्य किस्में पूसा- 169, 205 व 44, सरजू- 52, पंत धान- 10, पंत धान- 12, आई आर- 64 आदि प्रमुख हैं. इनका नर्सरी समय 15 मई से 20 जून तक होता है और इनकी औसत पैदावार लगभग 5.5 से 6.5 टन प्रति हेक्टेयर है.लम्बी अवधि वाली किस्में (130 से 140 दिन)- इस वर्ग में पूसा- 44, पी आर- 106, मालवीय- 36, नरेन्द्र- 359, महसुरी आदि प्रमुख किस्में हैं. इनकी औसत पैदावार लगभग 6.0 से 7.0 टन प्रति हेक्टेयर है. इनका नर्सरी समय 20 मई से 20 जून तक होता है. इन किस्मों के अतिरिक्त देश के विभिन्न भागों में लगाई जाने वाली कुछ प्रमुख किस्में जैसे आई आर- 36, एम टी यू- 7029 (स्वर्णा), एम टी यू- 1001 (विजेता), एम टी यू- 1010 (काटन डोरा संहालू), बी पी टी- 5204 (साम्भा महसुरी), उन्नत सांभा महसुरी (पत्ती के झुलसा रोग के प्रतिरोधी), ललाट, ए डी टी- 43 आदि हैं.।संकर किस्में (125 से 135 दिन)- इनमें मुख्य रूप से पंत संकर धान- 1, के आर एच- 2, पी एस डी- 3, जी के- 5003, पी ए- 6444, पी ए- 6201, पी ए- 6219, डी आर आर एच- 3, इंदिरा सोना, सुरूचि, नरेन्द्र संकर धान- 2, प्रो एग्रो- 6201, पी एच बी- 71, एच आर आई- 120, आर एच- 204 और पी आर एच -10 संकर किस्में हैं. इनकी औसत पैदावार लगभग 6.5 से 8.0 टन प्रति हेक्टेयर है। बासमती किस्मे- इनमें मुख्य रूप से पूसा बासमती- 1, पूसा सुगंध- 2, 3, 4 व 5, कस्तुरी- 385, बासमती- 370 व बासमती तरावडी आदि प्रमुख है. इसका नर्सरी समय 15 मई से 15 जून तक होता है. इनकी औसत पैदावार लगभग 5.5 से 7.0 टन प्रति हेक्टेयर है.
Uttar Pradesh
basmati dhan aur pusa Sugandh 2 3 4 5 basmati 370 ka beej kaha milega near Lucknow aur eske bare mein sampurn jankari Dene ki kripa kare.
devmedia
(hn)
ਪਰਦੀਪ ਜੀ ਇਨ੍ਹਾਂ ਦੇ ਵਿਕਾਸ ਦੇ ਲਈ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Can You Explain About Resource cycling and farming system in irrigated and dryland agriculture
(en)
ssa paji paji chitte kalar ch kehdi kissm da jhona vdia rehuga jehda pakkne toon baad moodddnni naa pawe late vadd hun karn
(pb)
Punjab
Harsimran ji, jekar jameen kalar vali hai tan tusi is vich gypsum @ 1 quintal prati acre de hisaab nal pa deyo ate jhone diyan kisma jive ke PR 111,PR 113,PR 114,PR 115,PR 116,PR 118,PR 120,PR 121,PR 122,PR 123,PR 126,PR 127, PR 128, PR 129 di bijai kar sakde ho, dhanwad
ok sir
devmedia
(en)
Punjab
amanjot ji tuhade swalan de jwab dite ja chuke han tuc my profile de vich check kar sakde ho,dhanwad
sir/madem dhan ki PR-14 ki paniri bone se phle kya kya tyari or kon kon se khad dalne h .or kya tyari krni h iske bare me btye.
(hn)
Punjab
ravi ji khet ko ache se bhayi karke mitti ko bhurbura kare aur mitti men gobar ki khaad daale,dhanywad
cow kill shaam nu heat vich aai c ajj subha osde dwai Bharti paani Sara saaf dikha rahi aa ki kall subha AI kr skde aa pichle month v dwai Bharti c
(pb)
Punjab
Sarabjit ji tuci doctor nal sampark kro uss nu dwai kheri bhari hai baki jekar saff tara krdi hai tan tika bhrwa skde ho pehla doctor nal contact jrur kro..
sir majh mooh cho laar deg rhi hai saver di te akha cho v pani aa rea hai lgda hai jive insecticide wale pathe kha lae hon saver da kuch ni kha rhi ki ilaj kita ja skda hai g
(en)
Punjab
aap usko Kol liquid 500ml ek varr mai pilayen aur Bloatosil liquid 100 ml ki ek shishi pilla den aur 2 hours ke badd brotone liquid 100ml dena suru kren..
tuci uss nu kol liquid ate brotone liquid de nal nal Atropine sulphate injection 20ml, RC forte injection 4.5gm, Belamyl injection 10ml lgwao..
Hanumangarh rajasthan sarso goverment rate ?
(pb)
Punjab
Man Phool ji Sarso ka MSP 4425/Q hai, Thankyou.
Jiri bijan lai machine mil skdi nabha, Bhadson area ch ?
(pb)
Punjab
Ranjit singh ji jhone di sidhi bijai lai kirae te machine len lai tusi 78887- 37806 Whatsapp 8528778489 nal samparak kar sakde ho, Thankyou.
मे हरी मिर्च की खेती करता हूँ पर मेरे खेत के हरी मिर्च के पौधों कल्लिया नही दे रहे तथा वह पीले भी पङ रहे है कोई दवाई वताए जिस्से पौधे कल्लिया दे और पीले भी ना पङे My contact no 8191046320
(en)
अरमान जी मिर्च में M-45@500gm प्रती एकड़ सप्रे कर सकते हो और 3-4दिन बाद NPK 13045@1 किलो प्रती एकड़ सप्रे कर सकते हो।
ਡਰਾਈ ਪਸ਼ੂ ਕਿਹੜੇ ਹੁੰਦੇ ਹਨ
(pb)
Punjab
ਰਾਜਵਿੰਦਰ ਜੀ ਜੇਕਰ ਪਸ਼ੂ ਦੁੱਧ ਦੇਣ ਤੋਂ ਬੰਦ ਹੁੰਦੇ ਹੈ ਓਹਨਾ ਨੂੰ ਡਰਾਈ ਕਿਹਾ ਜਾਂਦਾ ਹੈ
ਧੰਨਵਾਦ ਜੀ
Napier grass ਕਦੋਂ ਮਤਲਵ ਕਿਹੜੇ ਮਹੀਨੇ ਲਗਾ ਸਕਦੇ ਹਾਂ।
(pb)
ਇੰਦਰਜੀਤ ਜੀ ਨੇਪੀਅਰ ਬਾਜਰੇ ਦੀਆ ਕਿਸਮਾਂ ਹੱਨ --PNB 83, PNB 233, CO 3, Pusa Giant Napier, Gajraj, NB-5, NB-6, NB 37 and NB-35..ਇਸ ਨੂੰ ਚਾਰੇ ਦੇ ਲਈ ਬੀਜਿਆ ਜਾਂਦਾ ਹੈI ਇਸ ਦੀ ਬਿਜਾਈ ਗੰਨੇ ਦੇ ਵਾਂਗੂ ਕੀਤੀ ਜਾਂਦੀ ਹੈ Iਇਸ ਦੀ ਬਿਜਾਈ ਦਾ ਸਹੀ ਸਮਾਂ ਫਰਵਰੀ ਤੋਂ ਅਪ੍ਰੈਲ ਅੰਤ ਤਕ ਦਾ ਹੁੰਦਾ ਹੈI ਇਕ ਏਕੜ ਦੇ ਲਈ ਇਸ ਦੀਆ 11000 ਕਲਮਾਂ ਜਾ ਜੜਾਂ ਕਾਫੀ ਹੁੰਦੀਆਂ ਹੱਨ Iਇਸ ਦਾ ਬੀਜ ਤੁਸੀ PAU ਲੁਧਿਆਣਾ ਤੋਂ ਲੈ ਸਕਦੇ ਹੋI
ਧੰਨਵਾਦ ਹਰਵਿੰਦਰ ਜੀ । ਕੀ ਇਹ ਅਗਰ ਹੁਣ ਮਈ ਵਿੱਚ ਲਗਾ ਦੇਈਏ ਤਾਂ ਉੱਗ ਜਾਵੇਗਾ? ਮੇਰੇ ਪਾਸ ਹਰੇ ਚਾਰੇ ਦੀ ਕਮੀ ਹੈ।
ਸਰ ਝੋਨੇ ਦੀ ਸਿੱਧੀ ਬਿਜਾਈ ਲਈ ਲਾਈਨ ਤੋ ਲਾਈਨ ਦਾ ਕਿਨਾ ਫਾਸਲਾ ਚਾਹੀਦਾ ਹੈ।
(pb)
ਜਸਵੀਰ ਸਿੰਘ ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ।
आम के फल में फल छेदक का प्रकोप हो गया है। समाधन बतावें
(hn)
समुएल जी आम के पेड़ पर Fenvalrate@2 mlप्रती लीटर पानी में मिलाकर सप्रे कर सकते हो।
Hello Sir Mere dog koo konsi problem hai . App mujhe jldi se jldi btaa skte hai.
(en)
Manpreet ji tuci iss nu Hitek injection 1ml/33kg sarir de bhar de hisab nal chamdi vich lgwao ate iss nu cleaner pet-M shampoo nal nhwao, iss nal frak paan lgg jawega..
ਮੱਝ ਸੂਈ ਨੂੰ 5 ਮਹੀਨੇ ਹੋ ਗਏ ਹਨ ਨਵੇਂ ਦੁੱਧ ਹੋਣ ਬੋਲ ਨਹੀ ਰਹੀ
(pb)
Punjab
ਤੁਸੀ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ.
hi Sir, my papaya tree leaf are getting spots, curl, pale, and also on some leafs white spots, please check the images and tell the solution for the problem.
(en)
Mr. Pankaj its fungal infection on the papaya leaves, for control spray M45@5gm per litre of water
cat fish de bache kitho milde ne ?
(pb)
Punjab
catfish de bache punjab vihco ta milne mushkil hai ji . haryana to parvesh kumar ji to mil sakde hun. tusi 98170 84445 number te sampark karo ji.
kapas buvai kab kare ?
(hn)
Satyajit g kapas ki beejayi 15 may tk kr skte ho....
क्या बाजरा, ग्वार और मूंग मिलाकर खेती करने से ज़्यादा फसल ली जा सकती है ?
(hn)
Punjab
नरेश जी कृपया आप बताये आप इसे चारे के लिए बिजाई करना चाहते है ताकि आपको इसके बारे में पूरी जानकारी दी जा सके|
devmedia
(en)
Punjab
Gurpreet ji, 24 kilo beej tusi 9 marle vich lagao, isdey nal paniri vadiya bandi hai, dhanwad
veer g 24 kg pr 114 jiri di paniri kini Kini Jagah wich lagaea plz jaldi te zarur dseo
(en)
Punjab
shrimaan g 24 kg beej di panneri approximately 4 acre vich lgg skdi hai g and paneeri tuar krn lyi 24 kg beej 9-9.5 marle jgah vich lgao g..
ਸਤਿ ਸ਼੍ਰੀ ਅਕਾਲ ਜੀ ਸਰ ਕੀ ਅਸੀਂ ਪੰਜਾਬ ਵਿੱਚ ਪਪੀਤੇ ਦੇ ਬਾਗ ਲਗਾ ਸਕਦੇ ਹਾਂ ?
(pb)
Punjab
ਸਤਿੰਦਰਪਾਲ ਜੀ ਤੁਸੀਂ ਪੰਜਾਬ ਵਿਚ ਪਪੀਤੇ ਦੀ ਖੇਤੀ ਕਰ ਸਕਦੇ ਹੋ, ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ ਅਤੇ ਝਾੜ :- Red Lady,Punjab Sweet,Pusa Delicious,Pusa Dwarf ਦੀ ਬਿਜਾਈ ਕਰ ਸਕਦੇ ਹੋ ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ
मेरी गाय इसी महीना में बच्चा देगी उसे क्या खिलाये जिससे उस्का वजन बढे ?
(hn)
Punjab
उसे Vitamor-h liquid 10-10ml सुबह शाम दें और Metabolite पाउडर रोजाना एक पाउच दें इससे लेवा और दूध अच्छा हो जाएगा।
rose plant nu flower nahi lag Raha ?
(pb)
Punjab
Gurmeet ji, kirpa kar ke daso ke tusi is di bijai kado ate is dhang nal kiti hai tajo tuhnu is bare jankari diti ja sake, dhanwad
ਸਰ ਜੀ ਪੰਜਾਬ ਵਿੱਚ ਬੱਕਰੀ ਫਾਰਮਿੰਗ ਦੇ ਬਾਰੇ ਪੂਰੀ ਜਾਣਕਾਰੀ ਦਿਓ ਜੀ, ਕਿਹੜੀ ਨਸਲ ਪਾਲ ਸਕਦੇ ਹਾ ?
(pb)
Punjab
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਬੀਟਲ ਨਸਲ ਵਾਰੇ ਪੂਰੀ ਜਾਣਕਾਰੀ ਲਈ ਤੁਸੀ ਇਸ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਬੱਕਰੀਆਂ ਵਾਰੇ ਪੜ੍ਹ ਸਕਦੇ ਹੋ ਤੁਸੀ ਬੱਕਰੀਆਂ ਲੈਣ ਲਈ National goat farm 9356978000 9357978000 ਨਾਲ ਸੰਪਰਕ ਕਰ ਸਕਦੇ ਹੋ
sir/mam I have purchased DSR and would it be beneficial for me. tell me the percentage of farmers interested in this technology. thanks in advance
(en)
Punjab
Bhim ji due to less labour almost 80% if the farmers are doing DSR technique and you can lend them machine on lease. it will beneficial for you.thank you
Sir mere ko dhan ka paudh dalna hai sabse Jyada paidawar kaun se beej me hai ?
(hn)
Maharashtra
Sidh ji, ap dhan ki kisme jaise ke Jaya, Chakia 59, Govind, Indrasan, Mahsud, Majhera 3, Nagina 22, Narendra-1 and Narendra-2, Pant Dhan 6, Saket 4, T9, VL Dhan 16, VL 206 ki bijai kar sakte hain, dhanywad
Hello dosto mere paas ek chhota jamun ka plant hai...par uska main stem/tanaa kisi wajah se cut gaya...problem ye hai uska main stem height main nahi grow kar raha hai bus jameen k aas paas se he kaliya nikal rahi hai...kya uska koi tareeka hai isko sahi karne ka..ya kaise isko thik kar sakte hain...kripya help karein ..dhanyawad
(en)
Maharashtra
Himesh ji, agar yeh sahi se grow nahi kar raha hai to ap isme vermicompost @ 4-5 kilo ke hisaab se dalein iska acha vikas hona shuru ho jayega, dhanywad
Uttar Pradesh
thanks a lot mam for your kind suggestion..m going to follow your advice
saa veer g jo punjab sweet corn makki da jhad haii 50 covantal oh daneya da haii ja os vich makki da gull b haii sanu veer g eh dass deo kalle daneya da jhad kina haii
(pb)
Punjab
Harinder ji Punjab Sweet corn 12 quintal prati acre de hisab nal niklda hai.Hariyan shaliyan da jhaad 50 quintal prati acre de hisab nal niklda hai,dhanwad
thnx lovepreet g
sr g dasdo
hlo sr g
best quality mirchi ki kon si hai ?
(hn)
अम्बरीष जी मिर्च की किस्में जैसे कि Arka Meghana: यह हाइब्रिड किस्म अधिक पैदावार वाली और पत्तों के धब्बे रोग की प्रतिरोधक है इसके फलों की लंबाई 10.6 सैं.मी. और चौड़ाई 1.2 सैं.मी. होती है इसके फल शरू में गहरे हरे और पकने के बाद लाल हो जाते हैं इसकी औसतन पैदावार 135 क्विंटल (हरी मिर्चें) और 20 क्विंटल (सूखी मिर्चें) प्रति एकड़ है Arka Sweta: यह हाइब्रिड किस्म अधिक पैदावार वाली और ताज़ा मंडी में बेचनेयोग्य है यह सिंचित स्थितियों में खरीफ और रबी दोनों में उगाई जा सकती है इसके फल की लंबाई 11-12 सैं.मी. चौड़ाई 1.2-1.5 सैं.मी. होती है इसके फल नर्म और दरमियाने कड़वे होते हैं फल शुरू में हल्के हरे और पकने के बाद लाल हो जाते हैं यह विषाणुओं को सहनयोग्य किस्म है इसकी औसतन पैदावार 130 क्विंटल (हरी मिर्चें) और 20 क्विंटल (सूखी मिर्चें) प्रति एकड़ है Kashi Early: इस किस्म के पौधे का कद लंबा (100-110 सैं.मी.) होता है इसका तना हल्के हरे रंग का बिना टहनियों वाला होता है इसके फल कड़वे, लंबे (8-9x1.0-1.2 सैं.मी.), आकर्षिक, शरू में गहरे हरे जो पकने के बाद चमकीले लाल हो जाते हैं इस किस्म के हरी मिर्च की पहली तुड़ाई पनीरी लगाने के 45 दिन बाद की जा सकती है इसकी औसतन पैदावार 100 क्विंटल (पकी हुई लाल) होती है Kashi Surkh: इस किस्म के पौधे छोटे कद के होते हैं, जिनका तना टहनियों वाला होता है इसके फल हल्के हरे, सीधे, लंबे 11-12 सैं.मी. होते हैं यह हरी और लाल दोनों तरह की मिर्चें उगाने योग्य किस्म है इसकी पहली तुड़ाई पनीरी लगाने के 55 दिनों के बाद की जा सकती है इसमें हरी मिर्च की औसतन पैदावार 100 क्विंटल प्रति एकड़ है Kashi Anmol: इस किस्म के पौधे दरमियाने कद के (60-70 सैं.मी.) होते हैं, जिनका तना टहनियों वाला होता है और यह आकर्षिक, हरे, कड़वे फल पैदा करता है इसकी पहली तुड़ाई पनीरी लगाने के 55 दिनों के बाद की जा सकती है इसकी औसतन पैदावार 80 क्विंटल प्रति एकड़ होती है Pant C-1: यह किस्म अन्य किस्मों से आसानी से अलग है क्योंकि इसके फल की फलियां सीधी होती हैं इसके फल अत्याधिक तीखे, आकार में छोटे, आधार चौड़ा और सिरा पतला होता है यह किस्म चितकबरा और पत्ता मरोड़ रोग की कुछ हद तक प्रतिरोधक है इस किस्म की हरी फलियों की औसतन पैदावार 110 क्विंटल प्रति एकड़ होती है सूखी फलियों की पैदावार 20 क्विंटल प्रति एकड़ होती है Kashmir Chilly : यह किस्म लंबी और गुद्दे वाली गहरे लाल रंग की होती है यह सर्दियों में खेती के लिए उपयुक्त है Hot Portugal: इसके फल गहरे हरे रंग के होते हैं लेकिन पकने पर लाल रंग के हो जाते हैं इसके फल 11-15 सैं.मी. लंबे होते हैं और औसतन पैदावार 40-50 क्विंटल प्रति एकड़ होती है Soorajmukhi: इस किस्म का पौधा छोटा, फल गहरे रंग के, पकने पर लाल रंग के और स्वाद में अत्याधिक कड़वे होते हैं एक गुच्छे में 8-12 फल होते हैं इसकी औसतन पैदावार 31-40 क्विंटल प्रति एकड़ होती है Sweet Banana: फल हल्के पीले रंग के होते हैं जो पकने पर लाल रंग के हो जाते हैं इसके फल 18-20 सैं.मी. लंबे होते हैं और स्वाद में अत्याधिक कड़वे होते हैं इसकी औसतन पैदावार 40 क्विंटल प्रति एकड़ होती है Hungarian Wax: फल पकने पर लाल रंग के हो जाते हैं, 10-16 सैं.मी. लंबे और स्वाद में थोड़े कड़वे होते हैं इसकी औसतन पैदावार 31-33 क्विंटल प्रति एकड़ होती है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है मिर्च की खेती पूरे वर्ष की जाती है खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है खरीफ के मौसम में 60-75 सैं.मी. x 45 सैं.मी. और सिंचित क्षेत्रों में 60 x 60 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें किस्मों के लिए 200 ग्राम बीज और हाइब्रिड के लिए 80-100 ग्राम बीज प्रति एकड़ में प्रयोग करें बारानी क्षेत्रों के लिए, नाइट्रोजन 50 किलो (110 किलो यूरिया), फासफोरस 16 किलो (सिंगल सुपर फासफेट 100 किलो) और पोटाश 20 किलो (म्यूरेट ऑफ पोटाश 35 किलो) प्रति एकड़ डालें नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें रोपाई के बाद बाकी बची नाइट्रोजन दो बराबर हिस्सों में 30वें और 50वें दिन डालें सिंचित क्षेत्रों के लिए, नाइट्रोजन 84 किलो (182 किलो यूरिया), फासफोरस 24 किलो (सिंगल सुपर फासफेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ डालें रोपाई से पहले 24 किलो नाइट्रोजन (यूरिया 52 किलो), फासफोरस की पूरी मात्रा और पोटाश की आधी मात्रा प्रति एकड़ में डालें बाकी बची नाइट्रोजन को पांच भागों में बांटें और पोटाश को तीन बराबर भागों में बांटें नाइट्रोजन 12 किलो (यूरिया 26 किलो) को बिजाई के बाद 45वें, 60वें, 75वें, 95वें और 115वें दिन डालें और पोटाश 4 किलो को बिजाई के बाद 45वें, 60वें, और 75वें दिन डालें 45 दिनों तक गोडाई करें, कही की मदद से मिट्टी चढ़ाएं और खेत को नदीन मुक्त रखें यदि नदीनों की रोकथाम ना की जाये तो यह 70-90 % पैदावार कम कर देते हैं रोपाई से पहले मुख्य खेत में पैंडीमैथालीन 1 लीटर प्रति एकड़ में डालें यदि नदीनों की संख्या ज्यादा हो तो उनके अंकुरण के बाद सेन्कोर 800 मि.ली की स्प्रे प्रति एकड़ में करें नदीनों की रोकथाम के साथ मिट्टी में नमी को बनाए रखने के लिए मलचिंग एक प्रभावी तरीका है मिट्टी में नमी के आधार पर सर्दियों में 6-7 दिनों के अंतराल पर और गर्मियों में 4-5 दिनों के अंतराल पर सिंचाई करें फूल निकलने की अवस्था सिंचाई के लिए गंभीर होती है इस अवस्था पर पानी की कमी से फल गिरते हैं जिससे फलों के उत्पादन में कमी होती है विभिन्न खोजों में यह पाया गया है, कि प्रत्येक पखवाड़े में आधा इंच सिंचाई से जड़ों में नमी ज्यादा होती है जिससे वे अधिक उपज देती हैं मिर्चों की तुड़ाई हरा रंग आने पर करें या फिर पकने के लिए पौधे पर ही रहने दें मिर्चों का पकने के बाद वाला रंग किस्म पर निर्भर करता है अधिक तुड़ाइयां लेने के लिए यूरिया 10 ग्राम प्रति लीटर और घुलनशील K @ 10 ग्राम प्रति लीटर पानी (1 प्रतिशत प्रत्येक का घोल) की स्प्रे 15 दिनों के फासले पर कटाई के समय करें पैकिंग के लिए मिर्चें पक्की और लाल रंग की होने पर तोड़ें सुखाने के लिए प्रयोग की जाने वाली मिर्चों की पूरी तरह पकने के बाद ही तुड़ाई करें
sir mai barahmasi kagji neebu ki kheti karna cuahta hu krapya iski kheti ke bare mai or prophit ki knowledge de dhanyabad
(hn)
Maharashtra
Nimbu ki kheti ke liye pH 5.5- 6 hona chahiye yeh har parkad ki mitti mein uagya ja sakta hai, iski kisme jaise ke galgal, eureka ki bijai ki ja sakti hai ropai basant ke mausam mein karein, februray se march ka mahina sahi mana jata hai podhe se podge ma fasla 4,5× 4.5 m rakhein biaji gadde khod kar kaien gaddon ka akar 60×60×60 cm hona chahiye isme rudi ki khaad mialiye for fir ropai karein, nimbu ka baag lagbhag 5 saal baad puri amdani deta hai, 5 sal ka kharcha lagbhag 30000 a jata hai, or munafa kareeb 88000 ka hota hai, dhanywad
करेला के पत्ते सिकुड़ गये है फल गोल और आड़े तेड़े आ रहे हैं जैविक उपचार बताऐ ?
(hn)
Maharashtra
घनशायम जी, आप इसमें मछर के हमले की जांच करें अगर हमला मौजूद हो तो आप इसमें नीम का तेल @ 4 ml प्रति लीटर पानी के हिसाब से स्प्रे कर सकते हैं, धन्यवाद
गाय के थन में बार-बार घाव (थनेल) हो जाता है जिससे दूध दूहने में गाय को तकलीफ होती है, कृपया उपाय बताएं ?
(hn)
Punjab
उसे Amoxirum 4.5gm injection , Megludyne injection 20ml , Isoflud 5ml , CRB(ascorbic acid) injection 20ml , Vitum-H 5ml लगवाएं यह सभी 3 दिन लगतार लगवाएं इससे फर्क पड़ जाएगा यदि उसके थनों पर कोई जख़्म के कारण ऐसा होता है तो आप उसकी फोटो भेंजे ताकि आपको उसके बारे में सही जानकारी दी जा सके।
Jharkhand
thanks...
J 1007 maize di kisam kitho milu g. dhanwad ?
(pb)
Gurjant g tuc apne nede de Certified seed store nall sampark kr skde ho....
बैंगन में कम फल लग रहे है ?
(hn)
सुभाष जी बैंगन में NPK 130045@10gm प्रती लीटर पानी में मिलाकर सप्रे कर सकते हो।
ਮੱਕੀ ਦਾ ਹੱਲ ਦੱਸੋ ਜੀ ?
(pb)
ਗੁਰਪ੍ਰੀਤ ਜੀ ਮੱਕੀ ਉੱਪਰ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Punjab
13 ਦਿਨ ਦੀ ਹੈ ਪਾਣੀ ਕੱਦੋ ਲਾੲਿਅਾ
Can anybody on forum please help me to grow organic vegetables for 4-5 families.
(en)
Punjab
Mr. Abhishek , if you want to grow vegetables organically you can start it from the smaller portion of the land and for better growth of the vegetable you can use vermicompost or cow dung manure and make contact with your nearest farmer who is doing the organic farming, as your experience will increase in this field tou can increase the area under organic farm, thank you
How can we reduce the impact of insecticides like coragen from vegetables before consuming them
(en)
Punjab
Abhishek ji you can use neem oil instead of coragen if there is any insect infestation.thank you
सर हमारे अमरूदों में पत्तियो का पीलापन व नीचे से जड़ो में गलन जैसे बिमारी से पेड़ नष्ट हो रहे है ?
(hn)
धर्मेन्द्र जी अमरूद में M-45@5 gmप्रती लीटर पानी में मिलाकर सप्रे और Drenching करें।
plant is 5-6 leaf but leaf is not in good condition so help me for good crop my ph 9306016905
(en)
Mr. Sandeep you can spray Nimbicide@500 ml per acre....
sir meri cow ko 4 mahine ho gye ne sui nu te 1 month ho gya teeka lwaye nu pehla 10 litre dud dinde c te hun 7 din ho gye ne 6 litre dud dinde aa hal dso jis nal osda dud vad sake
(pb)
Punjab
Sanampreet ji tuci uss nu Milkout powder 2-2 chamch swere sham, Enerdyna liquid 100ml rojana deo ate usdi khurak da dian rkho, iss nal frak paa jawega.
गर्मी की अधिकता से मूंग के फूल गिर रहे है इनको बचाने के लिए क्या करे ?
(hn)
नवीन जी मूंग में NPK 130045@10gm प्रती लीटर पानी में मिलाकर सप्रे कर सकते हो।
ਮੈਂ ਮਧੂਮੱਖੀ ਪਾਲਣ ਸ਼ੁਰੂ ਕਰਨਾ ਚਾਹੁੰਦਾ ਹਾਂ ਜੀ ,ਕੀ ਇਹ ਕੰਮ ਫਾਇਦੇਮੰਦ ਹੈ ਜਾਂ ਨਹੀਂ, ਕਿਰਪਾ ਕਰਕੇ ਦੱਸਣਾ। मैं मधुमक्खी पालन शुरू करना चाहता हूं,क्या यह काम फायदेमंद है या नहीं, कृपा करके बताना। I want to start bee farming,is it profitable or not, please answer ?
(en)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਬਾਕੀ ਜੇਕਰ ਬਕਸੇ ਚਾਹੀਦੇ ਹਨ ਤਾਂ ਤੁਸੀ ਮੈਨੂੰ 9417423111 ਨੰਬਰ ਤੇ ਕਾਲ ਕਰ ਸਕਦੇ ਹੋ ਜੀ
Punjab
ਧੰਨਵਾਦ ਜੀ
ਸਰ ਜੀ ਭਿੰਡੀ ਦੇ ਨਵੇ ਪੱਤੇ ਪੀਲੇ ਨਿਕਲਦੇ ਹਨ ਅਤੇ ਕੁੱਝ ਕੁ ਬੂਟੇ ਸੁੱਕ ਰਹੇ ਹਨ, ਕਾਰਣ ਅਤੇ ਇਲਾਜ ਦੱਸੋ ਜੀ ਮੇਹਰਬਾਨੀ ਹੋਵੇਗੀ ?
(pb)
ਗੁਰਮੇਲ ਸਿੰਘ ਜੀ ਭਿੰਡੀ ਦੇ ਉੱਪਰ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਅਤੇ 3-4ਦਿਨਾਂ ਬਾਅਦ NPK 191919@1ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।
Sir meri ek dhai sal ki health heifer hai jo Kam Pani aur thoda Kam khati hai to usko himalayan batisa de sakte hai ya Nahi ?
(hn)
Punjab
Ramesh ji tuci uss nu pett de kiria lai Fendikind plus bolus deo ate himalayan batisa 40gm rojana de skde ho..
Bakri da heat vich aun da kive pta lgda ?
(pb)
Punjab
Harmeet ji heat vich aayi bakri pani vangu tara krdi hai ate usde pishab wali jgha v full jndi hai ate ohh dujia bakria te v chhrdi hai jekar uthe bakre ha tan ohna koll v jayegi ate bechan rehndi hai jiss ton heat vich auun da pta kita jaa skda hai.
सर/ मैडम मुझे देसी मुर्गी पालन करने के लिए कोइ लेयर FFG के चिक्स कहाँ मिल सकते है ?
(hn)
Punjab
जसवीर जी आप चिक्स लेने के लिए Man Singh 9649050050 Shree Karni group से संपर्क कर सकते है।
Rajasthan
धन्यवाद सर