Punjab
Search
ਵੀਰ ਜੀ ਮਈ ਮਹੀਨੇ ਵਿੱਚ ਕਿਹੜੀ ਕਿਹੜੀ ਪਨੀਰੀ ਤਿਆਰ ਕਰ ਸਕਦੇ ਹਾਂ ਸਬਜੀਆਂ ਦੀ ?
(pb)
ਅਨਭੋਲ ਜੀ ਇਹ ਗੋਭੀ ,ਸ਼ਿਮਲਾ ਮਿਰਚ ਦੀ ਬਿਜਾਈ ਕਰ ਸਕਦੇ ਹੋ|
Sir haldi seed da ki price aa ?
(en)
Punjab
Balvir Singh Mann ji haldi da seed 3500 rs per quantail hai ji .
ਸਰ ਮੈਨੂੰ ਇਹ ਦਸਿਉ ਸਰਦੀਆ ਵਾਲੀ ਦੇਸੀ ਭਿੰਡੀ ਬਾਰੇ ਜਾਣਕਾਰੀ ਦਿਉ ਅਤੇ ਕਿਹੜੇ ਮਹੀਨੇ ਵਿੱਚ ਲਗਾ ਸਕਦੇ ਹਾਂ ਸਭ ਤੋਂ ਵਧੀਆ ਕੁਆਲਿਟੀ ਦੀ ਵਰਾਇਟੀ ਬਾਰੇ ਜਾਣਕਾਰੀ ਦਿਉ ?
(pb)
Punjab
ਹਰਗਬਿੰਦਰ ਜੀ ਭਿੰਡੀ ਦਾ ਦੇਸੀ ਬੀਜ ਪੰਜਾਬ ਵਿਚ ਬਹੁਤ ਹੀ ਘਟ ਮਿਲ ਰਿਹਾ ਹੈ ਕਿਉਕਿ ਜ਼ਿਆਦਾਤਰ ਲੋਕ ਹਾਇਬ੍ਰਿਡ ਕਿਸਮਾਂ ਦੀ ਬਿਜਾਈ ਕਰਦੇ ਹਨ|
veer ji sava 127 paddy kine dina ch pkk jandi aa and sava 127 and br 212 cho kehdi paddy vdiaa ?
(pb)
Punjab
Narinder ji tuc sava 127 di bijai kar sakde ho. eh pakkan vich 132 din da sma laindi hai,dhanwad
dr ji dso eh ki karn a amba nu kor a k sukki janda ?
(pb)
Punjab
jinder ji kirpa karke isdi poori photo bhejo ta jo tuhanu is bare poori jankari diti ja sake,dhanwad
Sir ji ਪਸ਼ੂਆ vaste sab to vadia ਚਾਰਾ di Kehri kisam hai please daseo ?
(en)
Punjab
Bikramjeet ji tuci pashu de chare lai makki di j-1006 kisam di bijai kr skde ho..
ਪਿਲਕਣ ਦਾ ਬੂਟਾ ਦੀ ਟਾਹਣੀ ਲੱਗਦੀ ਹੈ ਕਿ ਪੌਦੇ ਲੱਗਦੇ ਹਨ
(pb)
Punjab
ਸੁਖਪਾਲ ਜੀ ਇਸਦੀ ਕਲਮ ਲੱਗਦੀ ਹੈ ਜਿਸਨੂੰ ਜੂਨ -ਜੁਲਾਈ ਮਹੀਨੇ ਵਿਚ ਬੀਜਿਆ ਜਾਂਦਾ ਹੈ|
ਮੱਝ ਨੂੰ ਗੱਭਣ ਹੋਣ ਲਈ 21 ਦਿਨ ਟੋਟਾਵਿਟ ਗੋਲ਼ੀਆਂ ਦਿੱਤੀਆਂ ਹਨ, ਅੱਜ ਤਾਰਾਂ ਦੇ ਰਹੀ ਆ ਪਰ ਘੱਟ, AI ਕਰ ਦਿੱਤੀ ਜਾਵੇ ?
(pb)
Punjab
ਅਮ੍ਰਿਤਪਾਲ ਜੀ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ
धान की खेती के बारे मे पूरी जानकारी दें (बीज लेने से लेकर नर्सरी खाद और भी सम्पूर्ण जानकारी दें) ?
(hn)
अशीष जी शुष्क खेतों को अच्छा बनाने, नदीन रहित और सेहतमंद वृद्धि के लिए ग्लाफोसेट डालनी चाहिए। गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए। जब फसल 6 से 8 सप्ताह की हो जाए तो इसे खेत में कद्दू करने से एक दिन खेत में ही जोत देना चाहिए। इस तरह प्रति एकड़ 25 किलो नाइट्रोजन खाद की बचत होती है। भूमि को समतल करने के लिए लेज़र लेवलर का प्रयोग किया जाता है। इसके बाद खेत में पानी खड़ा कर दें ताकि भूमि के अंदर ऊंचे नीचे स्थानों की पहचान हो सके। इस तरह पानी के रसाव के कारण पानी की होने वाले बर्बादी को कम किया जा सके। यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है। पौधे की गहराई 2-3 सैं.मी. होनी चाहिए। फासला बनाकर लगाने से पौधे ज्यादा पैदावार देते हैं।उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रयोग करें। जल जमाव वाले क्षेत्रों में 20 x 20 सैं.मी. फासले का प्रयोग करें।सिंचित और कम बारानी क्षेत्रों में रोपाई ढंग प्रयोग किया जाता है।रोपाई के लिए 25-30 दिनों के पौधों का प्रयोग करें।जल जमाव वाले क्षेत्रों में 30-35 दिनों के पौधे रोपाई के लिए प्रयोग करें।ऊंचे क्षेत्रों में, शुष्क और गीली मिट्टी में रोपाई ढंग का प्रयोग करें। सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें।जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें।कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें। नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें।ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें। नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें। बाकी बची नाइट्रोजन को दो भागों में बांटे। पहले भाग को बिजाई के 6 सप्ताह बाद और दूसरे भाग को बालियां निकलने के समय डालें।
sir ye plant hai ?
(hn)
Maharashtra
Ajay ji, ap iski jad mein dheemak ke hamle ki jaanchh karein agar hamla mojood ho to ap isme chlorpyriphos @ 4 ml prati litre pani ke hisaab se spray kar sakte hain, dhanywad
sir mere ghar ka nimbu ka ped sukh raha hau, kya treatment kru ?
(hn)
Ajay g kripa aap iski photo bhejen taki apko poori jankari di ja ske.....
Leaves of Bhindi are turning yellow please tell a natural solution. We are practising natural / organic farming ?
(en)
Gauram g bhindi mein NPK 19:19:19@1kg per acre spray kr skte ho.....
sir ji makki de Dane Da buffalow nu ki benifit a.and Kanak de Dane Da ki benifit a eh doma vare detail ch daso ?
(pb)
Punjab
Prabhjot ji ek tan pashu ehna nu vdia trike nal khnde hai ohna de dudh vich vddha hunda hai sarir di sahi growth hundi hai..
इस प्रकार की बीमारी के उपाय बताऐ ?
(hn)
सचिन जी मिर्च में कीट का हमला है इसकी रोकथाम के लिए Imidacloprid@1.5ml प्रति लीटर पानी में मिलाकर सप्रे कर सकते हो।
राम राम जी मैंने यूट्यूब पर 1 विडियो देखा था उस मे सरकार द्वारा कोई स्कीम चल रही है जिसमें ट्रैक्टर पर सरकार 50% सब्सिडी दे रही है क्या ये सच है या नहीं ?
(hn)
Punjab
अरविन्द जी इसके बारे में अभी कोई पुष्टि नहीं कर सकते | धन्यवाद
Sri ganganagar me may me Boi Jane Wali sabjiya kon kon si hai ?
(hn)
Maharashtra
Sandeep ji, aap may mahine mein bangan, pyaj, muli, fulgobhi or mirch ki bijai kar sakte hain, dhanywad
ਸਰ ਡਾਕਰ ਜ਼ਮੀਨ ਤੇ ਥੋੜਾ ਜਿਹਾ ਪਾਣੀ ਵੀ ਖਾਰ ਤੇ ਆ ਝੋਨੇ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ ?
(pb)
ਰਮਨਦੀਪ ਜੀ ਝੋਨੇ ਦੀਆਂ ਕਿਸਮਾਂ ਜਿਵੇਂ ਕਿ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ।
भैंस का 5 माह का बच्चा है कलीले हो गये है दवाई खिलाई है, और बेनजोल साबुन से नहलाया है फिर भी ठीक नही हो रहे है, उचित इलाज बताऐ ?
(hn)
Punjab
विजय जी इसके लिए आप Taktic दवाई का प्रयोग करें इसे 2 मि.ली. को एक लीटर पानी में मिलाकर उसके पूरे शरीर पर कपड़े से मालिश करें उसके मुंह, चारे फीड से बचाकर पूरे शरीर पर लगा दें और आस पास साफ सफाई रखें इससे फर्क पड़ जाएगा।
narme de bijai ageti kado tak kar sakde he ageti kism v daso and pasheti kism v daso last kini date tak es di beejai keti ja sakdi he es kheti bare kuj hor v suja hove ta oh v das deo plz ?
(pb)
Punjab
baljit ji narme di bijai 15 may tak kr sakde ho.RCH 134BT,RCH 317BT,MRC 6301BT,Ankur 651,Whitegold di bijai kr sakde ho.beejan nu sodh ke beejo ate khet nu nadeen reht rakho.dhanwad
loki main eshe machar ho rhe h rice wale plz inka koi ilaj ?
(hn)
Vinod g loki mein Imidacloprid@1.5ml per litre paani mein mila kr spray kr skte ho....
सर जी तीन महिने की बछिया है उसे बुखार हो गया था उसे बुखार की दवाई तो बुखार तो अब ठीक हे लेकिन वह खा नही रही है बहुत कम खाती है और जुगाली सही करती है बुखार अब नही है ?
(hn)
Punjab
उसे आप Vitakind liv liquid 20ml रोजाना देना शुरू करें और Aptifast bolus आधी आधी गोली सुबह शाम दें।
ਕੀ dsr ਝੋਨਾ ਛੱਟੇ ਨਾਲ ਵੀ ਬੀਜ ਸਕਦੇ ਹਾ ਖੇਤ ਦੀ ਸਿੰਚਾਈ ਕਰਨ ਤੋ ਬਾਅਦ ?
(en)
ਜਸਵੰਤ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੀਂ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ।
Punjab
ਵੀਰ ਜੀ ਮੈਨੂੰ ਗਲ ਸਮਝ ਨਹੀ ਲਗੀ ਥੋੜ੍ਹਾ ਵਿਸਥਾਰ ਨਾਲ ਦੱਸੇਉ ਜੀ
sir tore da fruit yellow ho gir janda, fruit v bohat Kat lagda ?
(pb)
Mohd. Nasir g Tori te NPK 13:00:45@1kg per acre spray kr skde ho....
Subsidy kaise pta lagti hai ?
(hn)
Maharashtra
Sukhchain ji, kripya ap bataye ke apko kis cheej par subsidy chahiye taki apko uske hisaab se janakri di ja sake, dhanywad
sir loki khrab ho rahi hai kya kre ?
(hn)
Parshant g loki mein M45@500 per acre spray kr skte ho....
sir shimla mirch tmatar te bengan te loki de vela murja k suk jndiya koi ilazz dso te tamatar ch sundi pai jandi hai ?
(pb)
Narinderpal g plants te M45@500 gm per acre spray and Drenching kr skde ho and sundi di roktham lyi coragen@40ml per acre 100 litre paani ch mila ke spray kr skde ho.....
sir mujhe machli palan ki training karni asthan m mene kvk m baat bhi ki lekin veha baat nhi ban paai ?
(hn)
Punjab
Emran ji apko mashli palan ki training Government of Rajasthan Department of Fisheries se mill skti hai iske liye aap iss link per click krke usne sampark kr skte hai. fisheries.rajasthan.gov.in/Contact_us.aspx
Rajasthan
thnx sir
ਵੀਰ ਜੀ ਭਿੰਡੀ ਦੇ ਪੱਤਿਆਂ ਨੂੰ ਸੁੰਡੀ ਦਾ ਹੱਲ ?
(pb)
ਸਤਨਾਮ ਸਿੰਘ ਜੀ ਭਿੰਡੀ ਦੇ ਉੱਪਰ ਸੁੰਡੀ ਦੀ ਰੋਕਥਾਮ ਦੇ ਲਈ coragen@40ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Uttar Pradesh
sir.jee.dhan.ke.achhe.perjati.batye
Swati green slim mirch ke bare mein koi jankari dega ?
(hn)
Maharashtra
Amrish ji, swati green slim ki pehli tudai roapn ke 55-60 din baad ki jati hai, iske baad 7-8 din baad ap tudai kar sakte hain, iska rang gada hara hota hai, fal ki lambai 22-26 cm hoyi hai, yeh fasal 120 din ki hoti hai, dhanywad
Sehjana ki fali ke fayede bataye ?
(hn)
Maharashtra
Charu ji, sehjan ki fali akhon ki roshni badne ke liye samrath hai, yeh anemia ki roktham karti hai, isko khane se cancer se bacha ja sakta hai, iske sath balon ki lambai achi hoti hai, agar sir mein kharish hoti hai to yeh uski bhi roktham karta hai, liver ko tandrust rakhne mein sakdham hai, iske ilawa or bhi iske boht se faide hain, dhanywad
Sehjana ki fali ke fayede bataye ?
(hn)
Maharashtra
Charu ji, sehjan ki fali akhon ki roshni badne ke liye samrath hai, yeh anemia ki roktham karti hai, isko khane se cancer se bacha ja sakta hai, iske sath balon ki lambai achi hoti hai, agar sir mein kharish hoti hai to yeh uski bhi roktham karta hai, liver ko tandrust rakhne mein sakdham hai, iske ilawa or bhi iske boht se faide hain, dhanywad
devmedia
(en)
Maharashtra
Rahul ji, ap is podhe mein macchar ke hamle ki jaanch karein agar hamla mojood ho to ap isme imidacloprid @ 1.5 ml prati litre pani ke hisaab se spray kar sakte hain, dhanywad
ਮੇਰੇ ਕੋਲ ਏਕੜ ਇੱਕ ਕਨਾਲ਼ ਜ਼ਮੀਨ ਹੈ ੭ ਕਨਾਲ਼ ਜ਼ਮੀਨ ਨੀਵੀਂ ਹੈ ਉਸ ਵਿੱਚ ਕੇਵਲ ੧੨੧ ਹਰ ਸਾਲ ਝੋਨਾ ਦੀ ਫਸਲ ਲਗਾਈ ਦੀ ਹੈ ਕਿ੍ਰਪਾ ਕਰਕੇ ਮੈਨੂੰ ਦੱਸੋ ਕਿ ਦੋ ਕਨਾਲ਼ ਵਿੱਚ ਕਿਹੜੀ ਫਸਲ ਲਗਾਵਾਂ ਜਿਸ ਦਾ ਮੈਨੂੰ ਅਧਿਕ ਲਾਹਾ ਹੋ ਸਕਦਾ ਹੈ ਜ਼ਮੀਨ ਬਹੁਤ ਵਧੀਆਂ ਤੇ ਉਪਜਾਊ ਹੈ ਹਰ ਫਸਲ ਦਾ ਝਾੜ ਬਹੁਤ ਹੁੰਦਾ ਹੈ ?
(en)
Punjab
ਗੁਰਮੁਖ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ|
Punjab
Thank you so much
sir/madam Namskar abhi kon si fasle boi jaye, abhi jamin khali hai ?
(hn)
Maharashtra
Jaibhagwan ji, ap abhi faslein jaise ke fulgobhi, pyaj, makka, mah, bangan, kapas or mirch ki bijai kar sakte hain,
Hamare ganne Mein gas Ho Gai Hai Kaun si Dawa Dala Jaaye mama Hai ?
(hn)
Maharashtra
Atharva ji, ap gaas ki roktham ke liye isme atrazine @ 500 gram ko 150 litre pani mein mila kar prati acre ke hisaab se spray kar sakte hain, dhanywad
sir mai mix sabjiya lagayiya ne ji. 4 din pehla barish hoyi to os to baad hun kaddu bhindi kharbooja tinda atte tr de patte is tra peele pai ke sad rahe ne. please jaldi koi upay daso ji ?
(pb)
Gurvinder singh g sabjiyan te M45@500 gm per acre spray kr skde ho....
devmedia
(hn)
Maharashtra
Rohit ji, yeh fungus ke hamle ki vajah se ho raha hai aap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
मेरे पास देशी नस्ल की गाय है 1 लीटर दूध देती है इसका दूध बढाने का कोई उपाय बताये ?
(hn)
Punjab
इसे आप Anabolite liquid 100-100ml सुबह शाम, Milkout पाउडर 2—2 चम्मच सुबह शाम और Calcimust gold liquid 50ml रोजाना दें इससे फर्क पड़ जाएगा बाकि आप उसे अच्छी मात्रा में हरा चारा और अच्छी फीड डालें।
sir plant is 5-6 leaf but not in good condition so help me after some time some plant going dead ?
(en)
Maharashtra
Mr. Sandeep, it is happening due to attack of sucking insect on the plant, for its control please give application of imidacloprid @ 1.5 ml per litre of water, thank you
sir tarameera cow lyi bdia hai ya saro da oil bdia hai saro da oil 100gm te tarameera 150gm paune hai ?
(pb)
Punjab
Gurjeet ji tuci tara mirra deo ehh tuci rojana 50-100gm tak de skde ho...
30 days old moong is not flowering yet, what should be done, thanks.
(en)
Punjab
Balraj ji you can spray NPK 130045@10 gram per litre of water.
Wazir ki paniri lgane ka sahi time kya hai ?
(pb)
Punjab
Amrit ji, kripya ap bataye ke ap kis fasal ki paniri ko lagane ki baat kar rahe hain taki apko iske bare mein sahi jankari di ja sake, dhanywad
Bt cotton ka beej konsa lgaye ?
(hn)
Amarnth g Bt cotton ki varieties jaise ki PAU Bt 1,RCH 650 BG II, NCS 855 BG II,ANKUR 3028 BGII,MRC 7017 BG II,MRC 7031 BG II ki beejayi kr skte ho....
Hello everyone,what is the remedy to prevent sheding of flowers of tomato plants.thanks ?
(en)
Punjab
Mr. Balraj, if the flower dropping is there in the plant, please give application of NPK 130045 @ 10 gram pre litre of water, it will control the flower dropping, thank you
Sir urea khaad dhaniye nu kinne din vich asar dikhaundi hai g Dsso g ?
(en)
Punjab
Gurmanjot ji isda asar hafte de vich vich ho janda hai.dhanwad
मैं जैविक खेती करना चाहता हूँ कृप्या मूझे सलाह दें कैसे कौन सी खेती करनी चाहिए ?
(hn)
Maharashtra
अगर आप जैविक खेती करना चाहते है तो यह एक बहुत ही अच्छी बात है आप इसकी शुरूआत करने के लिए पहले कम स्थाप पर खेती शुरू करें इसके लिए आप गोबर की खाद, वर्मीकंपोस्ट, हरी खाद का प्रयोग कर सकते है इससे खेत में तत्व की कमी पूरी होती है अगर इसमें किसी कीट का हमला होता है तो आप नीम के तेल का प्रयोग कर सकते है और अगर फंगस का हमला होता है तो आप खट्टी लस्सी का प्रयोग कर सकते है, सरकार आपको इसके लिए ट्रेनिंग दे सकती है आप अपने नज़दीकी KVK में जाकर इसकी ट्रेनिंग ले सकते है और अपने नज़दीकी किसी जैविक खेती करने वाले किसान से संपर्क करें और जैसे जैसे आपको अनुभव होता जाएगा आप अपने खेत की जगह को जैविक खेती में बढ़ा सकते है आप जैविक तरीके से किसी भी फसल की खेती कर सकते हैं, धन्यवाद
सर मूंग का एम यू एम 2 बीज कहाँ से मिलेगा ?
(hn)
Punjab
सतीश जी यह आपको नजदीकी मार्किट से मिल जाएगी और कृषि विज्ञानं केंद्र से मिल जाएगी|
1509 dhan bone ka sahi samay kya hai ?
(hn)
Pranshu g Basmati 1509 ki paneeri 15-30june beej skte ho,paneeri put ke 15-30 july tk lga skte ho ....
devmedia
(pb)
Punjab
Gurmeet ji tuc sorghum, bajra, moong, turmeric di bijai kar sakde ho,dhanwad
ਧੰਨਵਾਦ ਭੈਣ ਜੀ
devmedia
(pb)
Punjab
Gurmeet ji tuc sorghum, bajra, moong, turmeric di bijai kar sakde ho,dhanwad
पौधे पर लगने वाली सफेद मक्खी का क्या उपाय है ?
(hn)
गुरदयाल जी कृपया इसकी फोटो भेजें ताकि आपको सही जानकारी दी जा सके।
Chloropyrephos insecticide ਦੀ ਸਪ੍ਰੇ ਮੱਕੀ ਦੀ ਫ਼ਸਲ ਵਿੱਚ ਗੋਭ ਦੀ ਸੁੰਡੀ ਲਈ ਕਰਨੀ ਹੈ, ਇੱਕ ਏਕੜ ਵਿੱਚ ਕਿੰਨੀ ਡੋਜ ਵਰਤੀ ਜਾਂਦੀ ਹੈ ਚੰਗੇ ਰਿਜਲਟ ਲਈ, ਧੰਨਵਾਦ ?
(pb)
ਮਨਪ੍ਰੀਤ ਸਿੰਘ ਜੀ Chloropyrifos@1 ltr ਪ੍ਰਤੀ ਏਕੜ 150ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ।
ਲੇਵਰ ਦੀ ਕਮੀ ਹੋਣ ਕਰਕੇ ਅਤੇ ਲੁਵਾਈ ਦਾ ਰੇਟ ਇਸ ਵਾਰ ਜਿਆਦਾ ਹੈ ਕਿਰਪਾ ਕਰਕੇ ਦੱਸੋਗੇ ਕਿ ਅਸੀਂ ਝੋਨਾ ਡਰਿੱਲ ਨਾਲ ਬੀਜਣ ਬਾਰੇ ਰਾਏ ਲੈਣੀ ਪਹਿਲੀ ਵਾਰ ਬੀਜਣਾ ਆ ਜਾਣਕਾਰੀ ਚਾਹੀਦੀ ਬੀਜਣ ਅਤੇ ਸਾਭ ਸੰਭਾਲ ਬਾਰੇ ?
(en)
ਗੁਰਮੀਤ ਜੀ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
ਅਸੀ ਖੇਤ ਦੀ ਮਿੱਟੀ ਚੈੱਕ ਕਰਾਉਣੀ ਕਿੱਥੋਂ ਹੋਵੇਗੀ ਸਰ ਜੀ ਜੀਰਾ ਏਰੀਆ ?
(en)
ਗੁਰਮੀਤ ਜੀ ਮਿੱਟੀ ਦੀ ਜਾਂਚ ਕਰਵਾਉਣ ਲਈ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ।
sir hmko pashu palan krna hai uske lye loan kaha se milega jharkhand me ?
(hn)
bhai sahib nazdik ke pashu palan adhikari se sampark karein
सर जी मैं अपनी खेती के ऐप के सबसे पहले बडे-बडे गुरजनो का धन्यवाद करना चाहेंगे कि इस ऐप की जानकारी मुझे मिली बहुत बहुत धन्यवाद गुरजनो का बहुत बहुत धन्यवाद अपनी खेती ऐप का सर जी थोडी जानकारी हमें भी दीजिये मैं बहुत परेशान हूँ ?
(hn)
Punjab
जतिंदरा जी अपनी खेती के साथ जुड़ने के लिए आप बहुत बहुत धन्यवाद कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आप दोबारा अपना सवाल विस्तार से पूछ सकते हैं।
Uttar Pradesh
सर मै बकरी पालन करना चाहिते है
Uttar Pradesh
बकरी पालन के बारे मे जानकारी चाहिये सर जी
Hi Team, I am looking for pure Sahiwal cow/heifer. Where can I get the pure cow/ heifer. What is the approximate price ?
(en)
Punjab
you can contact to Indian Dairy Farming 9034455583 for buying sahiwal cow/heifer they will provide the information about milk production and price also
How to get good taste in guava ?
(en)
Maharashtra
Mr. Chinnaraman, it depends upon the variety of the guava you have cultivated , there is no recommendation of any chemical for improvement of the TSS or sweetness in the Guava, thank you
How to add addition sweet in guava ?
(en)
Maharashtra
Mr. Chinnaraman, sweetness or TSS depends upon the variety of the Guava, so there is no recommended spray for this, thank you
R/sir, kindly help me to decide that which hardwood plantation is better for my location. is Australian teak plantation possible ?
(en)
Punjab
Amandeep kaur ji you can grow american teak in punjab.
where can i get its hybrid plants ma\'am?