Punjab
Search
kado 1acare bacho kane ho janda ha
(pb)
Sandeep g kripa isdi photo bhejo tn ki tuhanu poori jankari diti ja ske....
sir Mene 0238 ganne ki peddy me kharpatbaar herbicide ki spray ki thi 2 4D +metribusine+attrazine ki spray ki thi ab 20 hrs baad barish ho gayi kya spray dawai kaam karegi please help. ya dowara krni pdegi
(hn)
Punjab
Azim g aap ko ess spray ka result milega abhi aap repeat spray na kro g..
devmedia
(pb)
Punjab
ਬਲਤੇਜ ਜੀ, ਇਹ ਕੀਟ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ fenvalrate @ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ
ਝੋਨੇ ਦੇ bdiya ਬੀ ਦਾ ਨਾਮ ਦਸੋ ?
(pb)
ਐਮੀ ਜੀ ਝੋਨੇ ਦੀ ਕਿਸਮਾਂ ਜਿਵੇਂ ਕਿ PR 126(30 quiental) PR 127(30 quiental) PR 121(30.5 quiental) PR 122(31.5 quiental) PR 124(30.5 quiental) PR 123(29 quiental) PR 114(27.5 quiental) ।
mujhe banana G9 ka nurssary chahiye lagbhag 6000 poadha kaha milega ?
(hn)
Punjab
Prince masih ji plant lene ke lia aap Rajindra 9822534678 Plants Paradise Nursery se samparak kar sakte hai, Thankyou.
sir ak aked dhan bone k liya panari kitni jhag m lagni chaya ?
(hn)
Maharashtra
Ashish ji, ek acre ki painiri lagane ke liye apko 8 kilo beej 3 marle mein lagana chahiye, dhanywad
मेरे खिरे के पत्ते पिले हो गये है ?
(hn)
पवन जी खीरे में NPK 19:19:19@1kg प्रति एकड़ सप्रे करें।
मूँग में फूल आने तथा रोकने के लिए क्या डाले ?
(hn)
पुशपेन्दर जी मूंग में NPK 130045@1 kg प्रती एकड़ सप्रे कर सकते हो।
ਪੀਲੀ ਪੂਸਾ ਝੋਨੇ ਦਾ ਝਾੜ ਦੱਸੋ ਜੀ ਤੇ time daso ji ?
(pb)
Punjab
ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ। ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ। ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ।
Sir hum West Bengal se hain, kahase ABS ka semen milega aur ABS main kon kon desi breed ki semen milti hain
(en)
Punjab
Pratim ji kripya aap yeh btayen ki aap cow ko semen bhrwana chahte hai ja buffalo ko , yadi cow ko bhrwana hai to kis nasal ki hai tan jo apko sahi jankari di jaa skee aap vistar se dubara swal pushen..
abhi koun sa mkaa boyen .jo agust me Kat Jaye ?
(hn)
Maharashtra
Avinash ji, ap makka ki kisme jaise ke Ganga II, Deccan - 103, Deccan - 105, Trisholta, High Starch, Mangiri ki bijai kar sakte hain, dhanywad
PR121 kalar jameen ch kive result hain ji ?
(pb)
Punjab
Lali ji, kalar vali jameen vich tusi gypsum @ 1 quintal prati acre de hisab nal pa ke isdi bijai karo isda result changa mil jave ga,isda jhaad 30.5 qlt prati acre hunda hau, dhanwad
बगीचे के पौधे से छोटे-छोटे संतरे टपकना मतलब गिरना इसका क्या उपाय करें ?
(hn)
कचरू सिंह जी पौधे के ऊपर Planofix@4ml प्रती 15 लीटर पानी में मिलाकर सप्रे कर सकते हो।
ਇੱਕ ਟਾਈਮ ਇੱਕ ਗਾਂ ਨੂੰ ਕਿੰਨੇ ਪੱਠੇ ਪਾਉਣੇ ਚਾਹੀਦੇ ਹਨ ਟੋਕਰੇ ਦੇ ਹਿਸਾਬ ਨਾਲ ਦੱਸੋ ਜੀ ਅਤੇ ਪੂਰੇ ਦਿਨ ਵਿੱਚ ਕਿੰਨੇ ਟਾਈਮ ਪੱਠੇ ਪਾਉਣੇ ਚਾਹੀਦੇ ਆ
(pb)
Punjab
ਨਵਦੀਪ ਜੀ ਪਸ਼ੂ ਨੂੰ ਰੋਜਾਨਾ ਕਿਲੋ ਹਰਾ ਚਾਰਾ ਅਤੇ ਕਿਲੋ ਸੁੱਕਾ ਚਾਰਾ ਮਿਕਸ ਕਰਕੇ ਦੇਣਾ ਚਾਹੀਦਾ ਹੈ, ਬਾਕੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਹਿਸਾਬ ਨਾਲ 5-6 ਟੋਕਰੇ ਪਾ ਸਕਦੇ ਹੋ
चना और मसूर के भूसे का व्यापार करना है कृपया विदिशा से या विदिशा केआस पास से कोई हो तो बताएं कांटेक्ट करें कोई व्यापारी बंधु हो तो कृपया कांटेक्ट करें ?
(hn)
Punjab
Goverdhan Thakur ji chane ka bhusa lene ke lia aap Tulsiram hatta bhidari 6261067847 se samparak kar sakte hai, Thankyou.
is samay kon si sabji boye jisse achhi income ho sake ?
(hn)
सुरेश जी आप बैंगन, मूली, मिर्च,फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा आदि की बिजाई कर सकते हो।
devmedia
(pb)
Punjab
Narinder ji, kirpa kar ke tusi kism da pura nam daso kyu PR 842 nam di kism di sifarish university vali nahi kiti gayi hai, jekar koi private company hai tan tusi pura nam daso tajo tuhnu is vare janakri diti ja sake, dhanwad
devmedia
(en)
Maharashtra
Rajesh ji aap is link par jakar ise https://fasal.haryana.gov.in/ register kar sakte hai,dhanywad
devmedia
(pb)
Punjab
Narinder ji, apke dawara bhejo gayi audio ya video upload nahi hui hai kripya ap isko dubara upload karein taki apko uske hisaab se jankari di ja sake, dhanywad
सर फ्रीजियन गाय को धान की भूसी या पालिस खिला सकते है ?
(hn)
bhai sahib 1quintal feed mein 30kg dhaan ki polish daal sakte hein
Sir Sirohi, Beetal ke Goat ke bacche chaiye farming ke liye
(hn)
Punjab
Ravinder ji aap goat lene ke liye Shweta Tomar 9456197052 Prem Agro Farm se sampark kr skte hai..
Where i can buy best mango plant In Barnala district
(en)
Punjab
Harjeet to get mango plant you can contact with Amardeep Singh 8146500544 PAU Fruit Nursery, Thankyou.
ਪੱਤਾ ਗੋਭੀ ਬਾਰੇ ਜਾਣਕਾਰੀ ਚਾਹੀਦੀ ਹੁਣ ਕਿਹੜੇ ਮਹੀਨੇ ਲਗਾ ਸਕਦੇ ਹਾਂ ?
(pb)
Punjab
ਪੱਤਾ ਗੋਭੀ ਦੀ ਤਿਆਰ ਪਨੀਰੀ ਸਤੰਬਰ ਚ ਲਗਾ ਸਕਦੇ ਓ।
es kinu uper ki ਸਪਰੇਅ ਕਰਾ ਕਿ ਮੈਨੂੰ ਵਧੀਆ ਫਲ ਮਿਲ ਸਕੇ
(pb)
Punjab
ਜਗਤਾਰ ਜੀ ਵਧੀਆ ਫ਼ਲ ਲੈਣ ਤੁਸੀਂ ਇਸ ਵਿਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
सदाबहार आम के पौधे मिल सकते है क्या ?
(hn)
Punjab
सचिन चौहान जी पौधे लेने के लिए आप Sulender 8736801125 Jai Shree Bag & Nursery से सम्पर्क कर सकते है,धन्यवाद
668 ਮੂੰਗੀ ਵਿੱਚ ਕਿੰਨਾ ਯੂਰੀਆ ਇਕ ਏਕੜ ਪਾਉਣਾ ਚਾਹੀਦਾ ?
(pb)
Punjab
ਸ੍ਰੀ ਮਾਨ ਜੀ SML-668 ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪੋਰ ਦਿਓ ਜੀ।
mera swal da uter ni deta ji ?
(pb)
Punjab
Jagtar ji tuhade sare swaalan de jwab dite ja chuke han tuc my profile de vich jake check kar sakde ho.dhanwad
रेड लेडी पपीता से निकाला बीज अगले सीजन के लिए अच्छा रहेगा या नहीं
(hn)
Punjab
सुनील जी, आप इसको अगले सीजन की बिजाई के लिए नहीं रख सकते हैं, धन्यवाद
सर हमारा सवाल यह है की बकरियो में कृत्रिम गर्भाधान होता है की नही ?
(hn)
Punjab
बकरियो में कृत्रिम गर्भाधान के प्रयोग तो चुके चुके है लेकिन भारत में कृत्रिम गर्भाधान नहीं किया जाता जी
Madhya Pradesh
Ok Sir
Haryana
नहीं होता....
Madhya Pradesh
ओके सर धन्यवाद
ਮੱਕੀ ਉੱਪਰ ਗੋਭ ਦੀ ਸੁੰਡੀ ਦਾ ਬਹੁਤ ਹਮਲਾ ਹੈ ਕਿਹੜੀ ਸਪਰੇ ਕੀਤੀ ਜਾਵੇ ?
(pb)
ਗੁਰਵਿੰਦਰ ਸਿੰਘ ਜੀ ਮੱਕੀ ਉੱਪਰ coragen@40 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ok sir thank u
Patte par kon sa bimari laga hai ?
(hn)
Sarwar g tori mein M-45@600gm per acre spray kr skte ho...
हेलो सर मिर्ची की बूवाई करना चाहता हूं कौन सा बीज ठीक रहेगा ?
(hn)
Maharashtra
विरमल जी, आप मिर्च की किस्में जैसे के Pusa Jwala, Pant C-1, Pusa Sadabahar, NP-46A, G 5 , G 3 की बिजाई कर सकते हैं धन्यवाद
ਜੈਵਿਕ ਕਣਕ ਅਤੇ ਝੋਨਾ ਕਿਥੇ ਵੇਚ ਸਕਦੇ ਹਾਂ ?
(pb)
Punjab
ਬਲਜੀਤ ਸਿੱਧੂ ਜੀ ਇਸ ਲਾਇ ਤੁਸੀਂ Puneet Singh Thind 9991320236 ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Shrimaan ji , jhone di variety agge lagga ( PR 126 )vich PR di full form ki aa.
(pb)
Punjab
Jagjeet ji, PR da matlab Parmal hunda hai, dhanwad
Punjab
ਪਰਮਲ
मे मिर्ची की बूवाई करना चाहता हूं कोनस बिज ठीक रहेगा ?
(hn)
Maharashtra
विरमल जी, आप मिर्च की किस्में जैसे कि Pusa Jwala, Pant C-1, Pusa Sadabahar, NP-46A, G 5 , G 3 की बिजाई कर सकते हैं, धन्यवाद
sir ji bhindi ke growth hani ho rahi hai ?
(hn)
Amit Kumar g bhindi mein growth ke liye NPK 19:19:19@1kg per acre spray kr skte ho.....
devmedia
(pb)
ਗੁਰਪ੍ਰੀਤ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
ਝੋਨੇ ਦਾ 128 ਬੀਜ ਬਠਿੰਡੇ ਵਿੱਚੋਂ ਕਿੱਥੇ ਮਿਲੇਗਾ ?
(en)
ਜਗਜੀਤ ਸਿੰਘ ਜੀ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋ।
सर सीधी बजाई कर सकते हैं कौन सी वेराइटी और कैसे बिजाई करें पूरी विधि बताएं
(hn)
Maharashtra
सीधी बिजाई के लिए आप PR 126 किस्म की बिजाई कर सकते हैं यह किस्म पंजाब में पंजाब खेतीबाड़ी यूनिवर्सिटी की तरफ से तैयार आम किस्म है, यह जल्दी पकने वाली किस्म है जोकि 123 दिनों में कटाई के लिए तैयार हो जाती है, यह किस्म जीवाणु झुलस रोग रोधक है, इसकी औसतन उपज 30 क्विंटल प्रति एकड़ होती है धान की सीधी बुवाई मई के अंतिम सप्ताह से जून के दूसरे सप्ताह तक की जा सकती है। धान की सीधी बुवाई lucky seed drill या डीएसआर ड्रिल के साथ की जा सकती है। 7 किलो बीज का दोहरा छींटा दें और 24 घंटे के भीतर स्टॉम्प + साठी स्प्रे करें। इससे कोई समस्या नहीं है। धन्यवाद।
Apni majh suyi nu 6 month ho gye.ohde 2 war dwai bhara diti.Crs vi 5 kg pa Dita.Biotim 8 vi paya,Min21 ,ovualanta vi 2 dabbia payia,bachedani vi check karwai normal aa.oh fer vi heat vich nhi aa rahi .ki kita have.Dhanwad
(pb)
Punjab
Parmjeet ji tuci uss nu Vetmate injection 2ml lgwao, jekar ohh patlia tara dindi hai tan uss nu tika bhrwa skde ho..
1509 ਝੋਨੇ ਦੀ ਪਾਨੀਰੀ ਕਿਵੇ ਤਿਆਰ ਕਰਿਏ ?
(pb)
Punjab
ਅਵਤਾਰ ਜੀ ਬਾਸਮਤੀ 1509 ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ। ਬੀਜ ਲਗਾਉਣ ਤੋਂ ਪਹਿਲਾਂ 8-10 ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖੋ ਜੀ ਫਿਰ ਪਾਣੀ ਵਿੱਚੋਂ ਕਢ ਕੇ ਛਾ ਵਿੱਚ ਗਿੱਲੀ ਬੋਰੀ ਨਾਲ ਢਕ ਦਿਓ ਜੀ ਤਾਂ ਜੋ ਬੀਜ ਚੰਗੀ ਤਰ੍ਹਾਂ ਪੁੰਗਰ ਸਕੇ।ਫਿਰ ਕਿਆਰੀਆਂ ਤਿਆਰ ਕਰਕੇ ਪਾਣੀ ਲਗਾ ਕੇ ਬੀਜ ਲਗਾ ਦਿਓ।ਬੀਜਣ ਤੋਂ ਪਹਿਲਾਂ ਬੀਜ ਦੀ ਸੋਧ ਜਰੂਰ ਕਰੋ।
बासमती 1718 का बीज चाहिए कहाँ से मिलेगा ?
(hn)
रामेश जी आप अपने नजदीकी कृषि विज्ञान केन्द्र से सम्पर्क करे।
ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨ ਕਿਹੜੀ ਵਧੀਆ ਰਹੇਗੀ ?
(pb)
ਹਰਦੀਪ ਜੀ ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ
sir tinde di vel ate tarr di vel de patte yellow ho rahe aa ki bimari aa g koi
(pb)
Komal Singh g tuc NPK 19:19:19@1kg per acre spray kr skde ho...
sir mentha ka poudha pila ho raha hai iska ilaj batao koun se tatv ki kami hai kya lagayen
(hn)
Asad g mentha mein NPK 19:19:19@1kg per acre spray kr skte ho.....
sar mana 7 acr ma popular ka tree lagya ha to uski groth ka liya Kya dala
(hn)
Maharashtra
Nitin ji, ap iske acche vikas ke liye isme vermicompost @ 4-5 kilo prati podhe ke hisaab se dal sakte hain, dhanywad
devmedia
(pb)
Punjab
ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax tablet 10 ਰੋਜਾਨਾ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ
44*50 फीट..के प्लाट मे कितनी बकरियों को पाला जा सकता है....।
(hn)
Punjab
हांजी आप इसके लिए पहले यह बताये कि इस एरिया में से ढका हुआ एरिया कितना है और बिना छत के कितना एरिया है।
Haryana
बिल्कुल खाली प्लाट..है.... वैसे मेरे पास 16 एकड़ खेत भी हैं.... मैं पेशे से सरकारी टीचर हूँ.... प्लाट घर के पास है... तभी वहां करना चाहता हूं.... बकरी पालन मेरा सपना है... जो मैं वर्षों से मन संजोए हुए हूँ...
Uttar Pradesh
सरिमंजी हमारे पास 5 बकरा है जो उसको बहुत कुछ खिलाते हैं लेकिन वो बहोत दुबला पतला है कोई टॉनिक बताए जिस से उसका वज़न बढ़ा सके धन्यवाद
jhone d paniri ki traa biji jave ta jojeaada paidawar ho ske panirri bare Sare detail which dso ji
(en)
Punjab
Bijai to pehla 10 litre pani vich 20 gram carbendazim ate 1 gram spreptocyclin ghol lawo ate is hgol vich beej 8-10 gante layi bhigo dewo, is toh baad beej nu shaa vich sukao, nursery 15-30 may tak tiyar kar lawo, isdi nursery vich shitte nal kiti ja sakdi hai. khet nu jayda pani nal na bharo, jado butte 2 cm to vadh jave odo pani nu khet vi lagao, bijai to 15 fin baad 26 kilo urea pao, jado paniri 25-40 cm tak lambi ho jawr usnu 12-21 din baad duje khet vich lagao , khet nu lagataar pani lagane raho, dhanwad
Jarur daso ji
(en)
Punjab
bhullar ji isde rate ate beej lain lyi tuc 9417626843 ,8872200121 nl sampark kr sakde ho.dhanwad
sir ji jhone d kehri writey 2.number Pani which ho skdi aa the kina Chad dewegi kihri kissm lgai jave te paniri kiss treke nall biji have ta Jobdeaa paidawar ho ske
(en)
Punjab
2 number pani de layi tuc jhone diyan kisman jive sava 200,sava 127 ,signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
मेंथा की खेती से प्रति एकड़ कितना मुनाफा प्राप्त किया जा सकता है
(hn)
Maharashtra
वैभव जी, यह बताया जाता है के मेंथा में प्रति एकड़ के हिसाब से करीब 60000 कमाया जा सकता है, धन्यवाद
Keshar ki kheti kese aur kab hoti hai
(en)
Maharashtra
kesar ki kheti Uttar Pradesh mein nahi ki jati hai, asli kesar sirf jammu kashmir , iran men ugaya ja sakta hai , iske bare men adhik jankari ke liye aap javid ahmed 95964 93260 ji se sampark kar sakte hai yeh kesar ki kheti karte hai.dhanywad
ੲਿਸ ਵਿਚ ਕੀ ਪ੍ੋਬਲਮ ਹੈ ਗ੍ੋਥ ਨਹੀ ਹੋ ਰਹੀ
(pb)
ਸਰਬਜੀਤ ਸਿੰਘ ਜੀ ਗਰੋਥ ਲਈ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
सर मिट्टी की जांच करवानी है समपर्क नम्बर दीजिये
(hn)
Maharashtra
श्रीमान जी, मिटटी की जाँच आप अपने नजदीकी Krishi Vigyan Krishi Vigyan Kendra, Jodhpur, CAZRI Campus, Dist - Jodhpur - 342 005 (Rajasthan) INDIA ( 0291 ) 2741907 से करवा सकते हैं, मिटटी का नमूना लें लेने के लिए एक एकड़ क्षेत्र में लगभग 8-10 स्थानों से ‘V’ आकार के 6 इंच गहरे गहरे गढ्ढे बनायें एक खेत के सभी स्थानों से प्राप्त मिट्टी को एक साथ मिलाकर ½ किलोग्राम का एक सन्युक्त नमूना बनायें नमूने की मिट्टी से कंकड़, घास इत्यादि अलग करें सूखे हुए नमूने को कपड़े की थैली में भरकर कृषक का नाम, पता, खसरा संख्या, मोबाइल नम्बर, आधार संख्या, उगाई जाने वाली फसलों आदि का ब्यौरा दें नमूना प्रयोगशाला को प्रेषित करें अथवा’ ‘परख’ मृदा परीक्षण किट द्वारा स्वयं परीक्षण करें , धन्यवाद
ਸਰ ਜੀ ਮੈ ਝੋਨਾ ਜੁਲਾਈ ਵਿੱਚ ਲਾਉਣਾ ਹੈ। ਇਸ ਤੋ ਪਹਿਲਾ ਮੈ ਕਿਹੜੀ ਸਬਜੀ ਲਗਾਵਾ ਜੋ ਕੋਈ ਖਰਚਾ ਕੱਢ ਸਕੇ ਦੱਸੋ
(pb)
ਪ੍ਰਿਤਪਾਲ ਸਿੰਘ ਜੀ ਕੱਦੂ, ਤੋਰੀ, ਕਰੇਲਾ, ਭਿੰਡੀ, ਚੌਲਾ ਆਦਿ ਦੀ ਬਿਜਾਈ ਕਰ ਸਕਦੇ ਹੋ।
ਵੀਰ ਜੀ ਅਸੀਂ PR 122 ਦੀ ਸੀਧੀ ਬੀਜਾਈ ਕਰ ਸਕਦੇ ਹਾਂ ਅਤੇ ਕਿਸ ਤਰੀਕੇ ਤੋਂ ਕਰ ਸਕਦੇ ਹਾਂ।ਇਹ ਬੀਜ ਕਿਥੋਂ ਖਰੀਦੀਆਂ।ਜ਼ਿਲਾ ਸੰਗਰੂਰ।
(pb)
ਗੁਰਪ੍ਰੀਤ ਸਿੰਘ ਜੀ ਸਿੱਧੀ ਬਿਜਾਈ ਲਈ ਤੁਸੀਂ PR 126 ਕਿਸਮ ਦੀ ਬਿਜਾਈ ਕਰ ਸਕਦੇ ਹੋ।ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲੈ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ।ਇਹ ਬੀਜ ਖਰੀਦਣ ਲਈ ਤੁਸੀਂ ਆਪਣੇ ਨੇੜੇ ਦੇ Certified seed store ਨਾਲ ਸੰਪਰਕ ਕਰ ਸਕਦੇ ਹੋ।
ਝੋਨੇ ਦੇ ਬੀਜ 1610 ਅਤੇ 1611 ਦੀ ਜਾਣਕਾਰੀ ਦਿਓ ਜੀ
(pb)
Punjab
ਕਿਰਪਾ ਕਰਕੇ ਇਸਦੀਆਂ ਕਿਸਮਾਂ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
15 din ki badhiya k kiloni ho gayi h kaun se dawa kargar hogi
(hn)
Punjab
yaddi aapki 15 din ki vashdi ko kilni/chichad lgge hai tab aap usko hitek injection 1ml chamdi mai lgwayen, yaddi aap koi aur jankari lena chahte hai to kripya aap vistar se dubara swal pushen tan jo apko sahi jankari di ja skee.
ਰਿਕਾਰਡ ਵਾਲੇ ਕੱਟਿਆਂ ਦੇ ਸੀਮਨ ਕਿਸੇ ਡਾਕਟਰ ਦੇ ਕੋਲ ਮਿਲ ਸਕਦੇ । ਨੇੜੇ ਖੰਨਾ , ਪਾਇਲ ।
(pb)
Punjab
ਅਮ੍ਰਿਤਪਾਲ ਜੀ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਸੀਮਨ ਭਰਵਾਂ ਸਕਦੇ ਹੋ ਓਹਨਾ ਕੋਲ ਸਰਕਾਰੀ ਸੀਮਨ ਹੁੰਦੇ ਹੈ ਜਿਹਨਾਂ ਦੇ ਰਿਕਾਰਡ ਓਹਨਾ ਕੋਲ ਹੁੰਦੇ ਹੈ