Punjab
Search
इसमे कौन सा दवा की छिड़काव किया जाय कि यह ठीक हो जाय
(hn)
सुमंत जी आप इसके ऊपर fenazaquin @2ml को प्रति लीटर पानी के हिसाब से स्प्रे करें|
sir mere swaal da jawav ni meleya
(pb)
Punjab
Manjot ji tuhade sare swala de jwab dite gye hai tuci App vich apne sare swala de jwab dekh skde ho..
sir aci ekti pehli baar aluuu bejne dseeeoo ji v aluua liii kerhi mitti chahidi aaa and hun kerhi jiri bijjiiiee and aluuu nu mitti takat vali chahidi aaa dsseeeoo ji
(pb)
Punjab
Harsh deep g alooo retli jameen vich vdia hunda hai tuc PR 126 ja 128 129 variety lga skde ho jo ghat time laindi hai ta jo aloo di beejayi timely ho ske
मेन्था में यह कौन सी घास है कृपया सही दवा बताएं धन्यवाद्
(hn)
Maharashtra
हाथों से लगातार गोडाई करें और पहली कटाई के बाद खेत को नदीन मुक्त करें। नदीनों की रोकथाम के लिए सिनबार 400 ग्राम प्रति एकड़ में प्रयोग करें। नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें। यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें।
ਝੋਨੇ ਦੀ ਲਵਾਈ ਕਿੰਨੀ ਤਰੀਕ ਤੋਂ ਹੈ.
(pb)
ਝੋਨੇ ਦੀ ਪਨੀਰੀ ਤੁਸੀ 10 ਮਈ ਤੋ ਲਗਾ ਸਕਦੇ ਹੋ ਤੇ ਮੁੱਖ ਖੇਤ ਵਿੱਚ ਝੋਨਾ ਲਾਉਣ ਦੀ ਮਿਤੀ 10 ਜੂਨ ਰੱਖੀ ਗਈ ਹੈ ਜੀ
sir g sava 134 di paneeri da time dasso
(pb)
Punjab
Amrit g sava 134 di panneri 20 may to 5 june tkk beej skde ho g and esdi transplanting 20 june to 5 july tkk kr skde ho g..
ssa g majja saro di khal wali churi nhi khandyia te fir kali wadheya di khal pa sakde a te 1 quantel piche kini pa sakde a garmi de vich jis nal fat v chngi awe
(pb)
Punjab
tuci khal di varto kr skde ho ate ehh tuci feed vich mix krke de skde ho tuci 3kg dudh mgar 1kg feed deo ate uss feed vich thodi jehi khal paa ke de skde ho baki vdia hara chara deo..
in which month kinnow tree blossoms or flowers
(hn)
Maharashtra
Mr. Manjeet , kinnow blossoms during the spring season from march to june month, thank you
devmedia
(pb)
Punjab
Didar ji, sundi di roktham layi tusi barseem vich quinalphos @ 400 ml nu 150 litre pani vich mila ke prati acre de hisaab nal spray kar sakde ho, dhanwad
Barsat wali gobhi Mein kharpatwar Se Kaise Mukti payen niraai gudai kam Lagani Pade
(hn)
Maharashtra
Bivnesh ji, ap ropai se pehle isme Fluchloralin (Basalin)800ml/150-200 Ltr pani ke hisaab se istemal kar sakte hain iske baad pay ropai ke baad 30-40 din baad hath se godai karein, dhanywad
name of this plant
(en)
Punjab
Davender, the name of plant is Areliya. Thank you
Mujhe Angoor ka bhi chahie tha
(hn)
Punjab
Kamlesh Namdev ji is ke lia aap Rajindra 9822534678 Plants Paradise Nursery se samparak kar sakte hai, Thankyou.
हमारी गाय के पूरे महीने के 6 दिन बाकी हैं पर आज वो पेसाब की जगह से खून डाल रही है।कृपया उपचार बताये और कोई और समस्या हो तो अवगत कराएं।
(hn)
Punjab
आप उसे नज़दीकी डॉक्टर से जांच करवाएं उसकी जांच करके सही इलाज हो सकता है
Sir mea jankari lena chaina ki mere kol 3 kille tori te kaddu da bagg lagia hea sanu es gal da khtra k lockdown karke eh shied na vikan so sanu daso k asi narme di kheti krea ja kaddu tori k lockdown vich ehna nu mandi vich vechia ja sakda ja nai
(en)
Punjab
Arsh man ji jekar tuc isdi marketing khud kar sakde ho jive nede de shehr vich jake isnu vech sakde ho ta isdi kheti nu continue rakho kyuki shehr vich isda vadia rate mil janda hai jekar tuhade kol eh suvidha nahi hai ta tuc narme di bijai kar sakde ho.dhanwad
सैम की पोधे वाली कोनसी किस्म अलवर राजस्थान के लिए सही रहेगी
(hn)
Punjab
दौलत जी आप सैम की किस्मे जैसे HD1,H26,Rajni,HA3,DB1,DB18 की बिजाई कर सकते है |
sir may mein konsi sanji ki kheti kre
(en)
Maharashtra
Sahil ji, ap may ke mahine mein fulgobhi, bangan, mirch, muli, pyaj ki biaji kar sakte hain, dhanywad
ਜਵਾਰ ਦੇ ਪੱਤੇ ਇੰਜ ਹੋ ਰਹੇ ਹੈ ਕੋਈ ਹਲ ਦੱਸੋ
(pb)
Punjab
ਸਰਬਜੀਤ ਜੀ, ਇਹ ਸੁੰਡੀ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ quinalphos @ 800 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
dsr injection bara daso
(pb)
Punjab
Jagpreet ji kirpa krke apne swal de nal injecions di photoa v upload kro tan jo tuhanu sahi jankari diti ja skee.
ਝੋਨੇ ਦਾ ਬੀਜ 1610 ਜਾਂ 1611 ਰੇਤਲੀ ਜਮੀਨ ਲਈ ਕਾਮਯਾਬ ਹਨ
(pb)
Punjab
ਪਰਮਿੰਦਰ ਜੀ ਕਿਰਪਾ ਕਰਕੇ ਇਸਦੀਆਂ ਕਿਸਮਾਂ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
ਜਵਾਬ ਦਿਓ ਜੀ
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
सर कपास की बिजाई 2 मई को की थी अब कुछ कुछ पोधे मुरझा रहे है जब उनका नीचे से खोद के देखते है तो किसी कीड़े ने तने को काटा हुआ दिखता है कृपया कोई सॉल्यूशन बताइए
(hn)
Maharashtra
मनीष जी, आप कीट की रोकथाम के लिए इसमें chlorpyriphos @ 400 ml को 60 किलो मिटटी में मिला कर प्रति एकड़ के हिसाब से छींटा दें धन्यवाद
devmedia
(hn)
Punjab
Vijay ji aap sirohi bakri ke vare mai jankari ke liye iss link per click krke video dekh skte hai https://www.youtube.com/watch?v=AmYUZvO-HXE
ਸ੍ਰੀ ਮਾਨ ਜੀ ਝੋਨਾ 126 ਤੇ 11 ਬਾਰੇ ਦੱਸੋ ਜੀ
(pb)
Punjab
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ।
sir mere kol mohra nasal di katti hai o 2year 9 month di ho gaye hai hale tak boli ni us nu megamine powder v char dita
(pb)
Punjab
Jassi ji tuci uss nu pett de kiria lai Bandykind plus bolus ate uss nu Ovumin advance bolus rojana 1 goli deo ate 21 din tak dinde rho, iss nal heat vich aa jawegi.
सर ये घीया की बेल है ये धूप में मुरझा जाती है और पिछले 2-3 साल से हर बार घीया की बेल 5-6 फीट की होकर 2-3 दिन तक धूप में मुरझाती है और सुख जाती है कृपया कोई हल बताइए
(hn)
Maharashtra
मनीष जी, आप इसकी जड़ में दीमक के हमले की जांच करें अगर मौजूद हो तो आप दीमक की रोकथाम के लिए इसमें chlorpyriphos @ 4ml 1 लीटर पानी मिला कर स्प्रे करें, धन्यवाद
Supar 744 jhona bare dso
(pb)
Punjab
Amritpal ji, is nam di kism di sifarish university vali nahi kiti jandi hai eh private company da beej hai kirpa kar ke tusi kism da pura nam daso tajo tuhnu is bare jankari diti ja sake, dhanwad
ਸ੍ਰੀ ਮਾਨ ਜੀ ਮੈਂ ਪੁਰਾਣਾ ਝੋਨਾ ਦਾ ਬੀਜ ਰਖਿਆ ਹੈ ਉਸ ਬੀਜ ਦੀ ਪਨੀਰੀ ਬੀਜਣੀ ਹੈ ਕੋਈ ਬੀਜ ਸੋਧਨ ਵਾਲੀ ਦਵਾਈ ਬਾਰੇ ਦੱਸੇ
(pb)
Punjab
ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ। ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ।
sir m pyaz (onion) lagye hoye ne khet di miti bhot sakht ho gyi han us vich ki paya jave jo miti naram hoje do gudia ho chukya ne fer v pani to bad jamen sakht ho gyi han
(pb)
Punjab
Bhagvant ji, tusi pyaj di godai kar ke usdi sinchai kar do, puaj di hodai to baad tusi is vich hari khaad di bijai karo, dhanwad
जैविक खेती कैसे करें, किन खादों का प्रयोग करे। कृपया पूरी जानकारी उपलब्ध कराएं।
(hn)
Maharashtra
अगर आप जैविक खेती करना चाहते है तो यह एक बहुत ही अच्छी बात है आप इसकी शुरूआत करने के लिए पहले कम स्थाप पर खेती शुरू करें इसके लिए आप गोबर की खाद, वर्मीकंपोस्ट, हरी खाद का प्रयोग कर सकते है इससे खेत में तत्व की कमी पूरी होती है अगर इसमें किसी कीट का हमला होता है तो आप नीम के तेल का प्रयोग कर सकते है और अगर फंगस का हमला होता है तो आप खट्टी लस्सी का प्रयोग कर सकते है, सरकार आपको इसके लिए ट्रेनिंग दे सकती है आप अपने नज़दीकी KVK में जाकर इसकी ट्रेनिंग ले सकते है और अपने नज़दीकी किसी जैविक खेती करने वाले किसान से संपर्क करें और जैसे जैसे आपको अनुभव होता जाएगा आप अपने खेत की जगह को जैविक खेती में बढ़ा सकते है धन्यवाद
Q. 1. How to go about doing purely Natural/Organic/Jeivic/NanakKheti agriculture in the Village, from a scratch on an acre-farm surrounded with fields doing usual chemicals based agriculture . Q. 2. Doing a provision for water- source of independent energy supply
(en)
Punjab
Organic farmers are responsible to protect the organic fields from being sprayed with synthetic pesticides. Even if the neighbour is not farming organically, an organic farmer can grow organic foods and fibres. To avoid pesticide drift from neighbouring fields onto the crops, organic farmers should safeguard the organic fields by using any of the following measures. The first is planting of natural hedges on the boundary to neighbouring fields. This can avoid the risk of pesticide spray drift through wind or run-off water. The wider the border area around the fields, the better.
ਸਰ ਢਾਈ ਸਾਲ ਦੀ ਵੱਛੜੀ ਨੂੰ ovulenta kit ਵਿੱਚੋਂ ਅੱਜ ਤੀਜੇ ਦਿਨ ਦਵਾਈ ਦਿੱਤੀ ਕੱਲ ਰਾਤ ਵੱਛੜੀ ਨੇ ਤਾਰਾ ਕੀਤੀਆ ਅਤੇ ਅੱਜ ਵੀ ਮੋਟੀਆ ਤਾਰਾ ਕੀਤੀਆ ਹਨ,ਕੀ ਉਸਨੂੰ ਟੀਕਾ ਭਰਾ ਦਿੱਤਾ ਜਾਵੇ ਜਾ ਬਾਕੀ ਦੋ ਦਿਨ ਦੀ ਦਵਾਈ ਦੇਣ ਤੋਂ ਬਾਅਦ.
(en)
Punjab
ਅੰਮ੍ਰਿਤ ਜੀ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ
22 ਨਾਮੀ ਜ਼ਮੀਨ ਵਿੱਚ ਝੋਨੇ ਦੀ ਬਿਜਾਈ ਕਰਨੀ ਹੈ ੳੁਸ ਵਿਚ ਛੱਪੜ ਦਾ ਪਾਣੀ ਲੱਗਦਾ ਗਾ ਤੇ ਕੇਹੜਾ ਬੀਜ ਬੀਜਏ ਜੀ
(pb)
Punjab
ਗੁਰਪ੍ਰੀਤ ਜੀ ਤੁਸੀ 27p31,25p65 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ|
devmedia
(pb)
Punjab
ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ। ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ। ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ। ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ। ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ। ਇਸ ਨਾਲ ਪਾਣੀ ਵੀ ਬਚਦਾ ਹੈ। (ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।
ਕੱਦੋ ਦੇ ਪੱਤੇ ਇੰਜ ਹੋ ਰਹੇ ਹੈ ਕੋਈ ਹਲ ਦੱਸੋ
(pb)
Punjab
ਸਰਬਜੀਤ ਜੀ ਇਹ leaf miner ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ fenazaquin @ 2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Sir I am from Uttarakhand, interested in goat farming. please guide
(hn)
Punjab
Goat farming is profitable if you start after proper training because you will get the proper information about this farming. For training you can contact to nearest KVK
Dear sir... अमरूद का पेड़ 4 साल का है, फूल लगते है पर सब के सब गिर जाते है
(en)
Maharashtra
राज जी यह तत्वों की कमी के कारण हो जाता है आप इसमें NPK 130045 @ 10 ग्राम प्रति लीटर पानी के हिसाब से स्प्रे करें इससे फूल गिरने बंद हो जायेगे धन्यवाद
sir ji cow ne j baali weed kha li he ab bo jugali aor peshab nhi kr rhi aor gass bhi ni kha rhi skin fatna shuru ho gyi he ispe konsa treatment kiya jaye
(en)
Punjab
Lakhvir ji isko aap nazdiki doctor se janch krwayen kyuki iski janch krke he sahi ilagg ho skta hai..
Jammu & Kashmir
thnku ji
Lakhvir ji isko aap Avil inj. 10ml, intamox-d 4gm injection, Atropine sulphate inj. 40ml IV lgwayen aur usko Kol liquid 500ml ek varr mai pilayen aur bloatosil liquid 100ml ek shishi pilla den fir 2 hours badd cud powder 200gm aur brotone liquid 100ml den..
Jammu & Kashmir
thnku ji
ਸ੍ਰੀਮਾਨ ਜੀ ਮੈਂ ਕਮਾਦ ਲਾਇਆ ਸੀ ਇਸ ਵਾਰ 38 ਕਿਸਮ ਦਾ ਡੇਢ ਕੁ ਮਹੀਨਾ ਹੋ ਗਿਆ ਪਰ ਉਸ ਵਿੱਚ ਕੀੜੀ ਬਹੁਤ ਲੱਗ ਗਈ ਹੈ ਕਿਸ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਵੇ ਕਿਰਪਾ ਕਰ ਕੇ ਦੱਸਿਆ ਜਾਵੇ ਆਪ ਜੀ ਦਾ ਬਹੁਤ ਧੰਨਵਾਦ
(en)
Punjab
ਕਮਲਦੀਪ ਜੀ ਤੁਸੀ quinalphos @400ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
gwar ki ektuli ki kisme ke bare me batao
(hn)
Maharashtra
Rajender ji, kripya kism ka pura nam bataye taki apko uske hisaab se iske bare mein jankari di ja sake, dhanywad
Haji ma kal swall pushiya c ki 1509 Jiri da market rate kina howega te ki es nu ghar Pani wali jmeen which lagaiya ja sakda ha es di puri jankari dio kal da jwab nahi milia
(pb)
Punjab
Jaswinder ji eh 2500-2700 rupay prati quintal de hisab nal vik janda hai ate eh darmiyani mitti de vich beeji ja sakdi hai halki jameen vich isnu nahi beejya ja sakda.dhanwad
सघन बागवानी में अमरूद का एक पेड़ कितनी पैदावार देता है तथा एक एकड़ में कितने पेड़ लगेंगे तथा वर्ष में कितनी बार पैदावार देगा ?
(hn)
Punjab
एक बूटे की पैदावार तकरीबन 155 किलो तक होता है।पौधे लगाने के लिए 6x5 मीटर का फासला रखें। यदि पौधे वर्गाकार ढंग से लगाएं हैं तो पौधों का फासला 7 मीटर रखें। 132 पौधे प्रति एकड़ लगाए जाते हैं।
Bai g PR129 jhona di paneri laun da thik time ki a ?
(en)
Punjab
Sandeep ji, tusi PR 129 jhone di paniri 15 may to lagoni shuru kar sakde ho, dhanwad
jhoe k narsry jo 25 din mae teaar ho jaee 1kanal mae narsry k bajee wakat keaa paeee g
(pb)
Punjab
Lakhbeer ji tuc bijai to pehlan roodi di khaad pao ate isnu 2.5 kg urea + 2kg dap + 80% wali zinc 2-3 kg 15 dina di paniri vich pao,dhanwad
Katti 2.5 saal di a ji.hun usnu kehra cheje deni start kreye jo agge ja k ban ske ?
(en)
BhaaG rajwa hara chaara te har din 1-2kg feed pao je iss da bhaar 250 se 275 kg de aas paas howe isnu aas karwa lao Arhamdi arhingdi na vekho JADON taaran kare iss nu aas kraun da parbandh karo swer shaam taaran v dekho har 3 mahine baad malap rehat karo
Sir Dalia te gud garmia vich de sakde ha isdi tasir thandi hundi ja garm
(pb)
Punjab
Tuci uss nu dalia pani vich gholl ke ate gurr nu v pani vich ghol ke fir uss nu pkka ke deo, ohh patla patla khila skde ho iss nal pashu di kamjori durr hundi hai ate garmi v duur rehndi hai..
devmedia
(hn)
Punjab
Vikrant Dedha Gurjar ji is ke lia jisthar me jankari ke lia aap Puneet Singh Thind 9991320236 se samparak kar sakte hai, Thankyou.
devmedia
(pb)
Punjab
ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ, ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਵੀ ਨਹੀਂ ਮਿਲਦੀਆਂ ਤਾਂ ਤੁਸੀ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ stomp + sathi ਸਪਰੇਅ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ ਧੰਨਵਾਦ
devmedia
(pb)
Punjab
HKR 47: ਇਹ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕਿਸਮ ਰੋਪਣ ਤੋਂ ਬਾਅਦ 104 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਕੱਦ 117 ਸੈ.ਮੀ. ਹੁੰਦਾ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਅਸਥਾਈ ਜਗ੍ਹਾ ਤੋਂ ਗ੍ਰਸਤ ਹੋ ਸਕਦੀ ਹੈ। ਇਸ ਦਾ ਔਸਤਨ ਝਾੜ 29.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਘੱਟ ਪਕਾਉਣ ਲਈ ਅਨੁਕੂਲ ਹੈ।
ਮੱਝ ਦੀ ਨਸਲ ਕੋਣ ਸੀ ਹੈ ਜੀ ?
(pb)
Murrah
devmedia
(hn)
Maharashtra
Subhash ji, ap sundi ki roktham ke liye apne khet mein quinalphos @ 4 ml prati litre pani ke hisaab se spray kar sakte hain, dhanywad
ਸਰ PR-127 ਦੇ ਬੀਜ ਦਾ ਰੇਟ ਕੀ ਹੈ ਜੀ ?
(pb)
Punjab
Jarnail Gill ji PR127 DA 8KG da bag 350/- hai, Thankyou.
Punjab
45 r
devmedia
(en)
Punjab
Jatinder ji tuc bijai to pehlan hafta khet vich roodi di khaad pao ate isto ilava tuc bijai to pehlan pendimethalin@1 litre nu prati acre de hisab nal spray karo,dhanwad
sir g sim sim cotton beej nu darmyani jameen vich lga sakde a g k us 51 lgaye g ?
(pb)
Punjab
Jaspreet ji tuc US71 di bijai kro isto ilava tuc rassi 776 di bijai kar sakde ho.dhanwad
Punjab
sir mere question da answer nhi milya
main earthworm Kahan sale kar sakta hun ?
(pb)
Punjab
Amandeep singh ji earthworm sale lai tusi Apni kheti Buy/Sell App te apni free ads post kar sakde ho, jis vi kisan nu earthworm di loard hovegi oh sida tuhade no. te samparak kar sakda hai, is to bina sade kol bohat sare kisan veera de swal vi aunde han tusi answer vich vi apna no. de sakde ho, Thankyou.
sir g1509 di ageti paneeri di tareek dasso te ik acre wich kina beej pona va dasso ji ?
(pb)
Punjab
amrit ji tuc isdi paniri june mahine vich beej sakde ho ik acre vich 6-8 kilo beej di lod hundi hai,dhanwad
sir Punjab ch ginger grow ho sakda a k nhi ?
(pb)
Punjab
Dilpreet ji, university valo Punjab vich adrak di kheti di sifarish nahi kiti jandi hai, par fir vi kai kisan apne tajurbe de hisaab nal adrak lga lende han, tuc isde bare jayda jankari ate beej len lai Nishan Singh Kachoora 9927994011 Kachoora Farm nal samparak kar sakde ho, dhanwad
ਬਾਈ ਜੀ ਆਫੀਮ ਦੀ ਖੇਤੀ ਕਦੋ ਸੂਰੁ ਹੋਊਗੀ ?
(pb)
Punjab
ਯਜਵਿੰਦਰ ਜੀ, ਅਫੀਮ ਦੀ ਕਾਸ਼ਤ ਪੰਜਾਬ ਵਿਚ ਗੈਰ ਕਾਨੂੰਨੀ ਹੈ, ਇਸ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਧੰਨਵਾਦ
Ki assin hun guar di bijayi kar sakdi ae
(pb)
Maharashtra
Rajasthan mein guar ki bijai ke liye june ke pehle saptah se july ke pehle panthdawe ka samy upyukt hota hai, dhanywad
ਨਰਮੇਂ ਵਿਚ ਘਾ ਨੂੰ ਕਿਵੇ ਹਮੇਛਾ ਲੲਈ ਖਤਮ ਕੀਤਾ ਜਾਵੇ ?
(pb)
Punjab
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ। ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ। ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ। ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ। ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ। ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ।ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ। ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ। ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ। ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ।
ਗੰਨੇ ਦੇ ਵਿਚੋਂ ਗੁੱਲੀ ਸੁਕਣ ਦਾ ਰੋਗ ਬਹੁਤ ਜਿਆਦਾ ਹੈ ਇਸ ਦੀ ਰੋਕ ਥੱਮ ਲਈ ਕੋਈ ਵਧੀਆ ਉਪਾਅ ਦਸੋ ਜੋ ਜਲਦੀ ਅਸਰ ਕਰੇ ਤਾਂ ਜੋ ਫ਼ਸਲ ਹੋਰ ਨੁਕਸਾਨ ਹੋਣ ਤੋਂ ਬਚ ਸਕੇ ?
(pb)
Punjab
ਜੋਬਨ ਜੀ ਇਹ ਫੰਗਸ ਦੇ ਕਾਰਨ ਹੋ ਜਾਂਦਾ ਹੈ ਤੁਸੀ ਬਿਜਾਈ ਤੋਂ ਪਹਿਲਾਂ ਬੀਜ ਨੂੰ Bavistin @4 ਗ੍ਰਾਮ ਨੂੰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ | ਇਸਤੋਂ ਇਲਾਵਾ ਤੁਸੀ ਕਾਰਬੰਦਾਜ਼ੀਮ@4 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
Uttar Pradesh
धानुका- कवर लिक्विड (रायनेक्सीपीर) 60 मिली /एकड़ छिड़काव